CM ਭਗਵੰਤ ਮਾਨ ਨੇ ਪਤਨੀ ਅਤੇ ਭੈਣ ਤੇ ਇਲਜ਼ਾਮ ਲਾਉਣ ਵਾਲੇ ਸ਼ੀਤਲ ਅੰਗੂਰਾਲ ਨੂੰ ਦਿੱਤਾ ਠੋਕਵਾਂ ਜਵਾਬ

Sdílet
Vložit
  • čas přidán 2. 07. 2024
  • #PunjabiEkta #PunjabNews #BhagwantMann #SheetalAngural
    CM ਭਗਵੰਤ ਮਾਨ ਨੇ ਪਤਨੀ ਅਤੇ ਭੈਣ ਤੇ ਇਲਜ਼ਾਮ ਲਾਉਣ ਵਾਲੇ ਸ਼ੀਤਲ ਅੰਗੂਰਾਲ ਨੂੰ ਦਿੱਤਾ ਠੋਕਵਾਂ ਜਵਾਬ
    Punjabi Ekta Live | Punjabi Ekta | Punjabi Ekta News | Punjabi Ekta News Today | ਪੰਜਾਬੀ ਏਕਤਾ
    ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
    Punjai Ekta Channel is an exclusive news channel on CZcams which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
    Our Website : newsfeast.in/
    Like us on Facebook : / punjabiekta.official
    Follow us on Instagram : / punjabiekta.official
    Follow us on Twitter : / punjabiektatv
    © Punjabi Ekta

Komentáře • 520

  • @KSingh110
    @KSingh110 Před 2 dny +31

    ਉ ਭੰਡਾਂ ਤੇਰੀ ਭੈਣ ਮਾਂ ਤੇ ਤੇਰੀ ਘਰਵਾਲੀ ਤੇ
    ਪੈਸੇ ਲੁੱਟਣ ਦਾ ਅਪਰਾਧ ਬਹੁਤ ਵੱਡਾ ਭਗਵੰਤ ਮਾਨ ਤੇਰੀਆਂ ਚਿੱਕਾ ਨਿਕਲਣੀਆਂ ਨੇ

  • @RamPal-wz1up
    @RamPal-wz1up Před 2 dny +45

    ਐਵੇਂ ਕਮੇਡੀ ਨਾ ਕਰ ਮੁੱਖ ਮੰਤਰੀ ਵਾਲੀ ਗੱਲ ਕਰ, ਜਿਥੇ ਤੂੰ ਆਪ ਅਸਤੀਫੇ ਦਿਵਾਏ ਓਥੇ ਕੌਣ ਜੁੰਮੇਵਾਰ

  • @user-lc7xq1nn8v
    @user-lc7xq1nn8v Před 2 dny +7

    ਪੰਝੀ ਲੱਖ ਰੁਪਏ ਪ੍ਰੋਗਰਾਮ ਦੇ ਨਹੀਂ ਸੀ ਮਿਲਦੇ ਸਚਾਈ ਤਾਂ ਇਹ ਹੈ ਕਿ ਪੰਝੀ ਸੌ ਰੁਪਏ ਮਿਲਦੇ ਸੀ ਮਾਨ ਸਾਹਿਬ

  • @tacknofreefire482
    @tacknofreefire482 Před 2 dny +15

    ਇਸ ਦੇ ਵਿੱਚ ਕੋਈ ਮੁੱਖ ਮੰਤਰੀ ਵਾਲ਼ੀ ਗੱਲ ਨਹੀਂ ਹੈ ਅਤੇ ਨਾ ਹੀ ਹੋਵੇਗੀ।

    • @sukhdevbrar965
      @sukhdevbrar965 Před dnem

      ਕੀ ਮੁੱਖ ਮੰਤਰੀ ਸੁਖਬੀਰ ਬਾਦਲ ਲੋਕਾਂ ਦੇ ਕਾਰੋਬਾਰ ਖਾਸ ਕਰਕੇ ਬੱਸਾਂ ਖੋਹਣ ਵਾਲਾ,ਅਮਰਿੰਦਰ ਵਰਗਾ ਅਰੂਸਾ ਤੇ ਪੰਜਾਬ ਦਾ ਪੈਸਾ ਲੁਟਾਉਣ ਵਾਲਾ ਸਹੀ ਹੁੰਦਾ

    • @AvtarSingh-gs1si
      @AvtarSingh-gs1si Před 23 hodinami

      ਕਾਂਗਰਸ ਮੁਰਦਾਬਾਦ ਕਾਂਗਰਸ ਮੁਰਦਾਬਾਦ

  • @jasbirgill7806
    @jasbirgill7806 Před 2 dny +53

    ਤੈਨੂੰ ਵੀ ਲੋਕਾਂ ਨੇ ਖੂੰਜੇ ਲਾ ਦੇਣਾ ਥੋੜਾ ਸਮਾਂ ਹੋਰ ਲੱਗਣਾ

    • @swindersingh5661
      @swindersingh5661 Před 2 dny

      Eh na lagha

    • @user-wi8zt1rn4w
      @user-wi8zt1rn4w Před 2 dny

      70/ ਲਗ ਗਿਆ ਖੂਜੇ

    • @deepindersingh5442
      @deepindersingh5442 Před dnem

      Waheguru ji sarkara ta koi v nhi changiya ayia tusi hun kis nu lae k aaoge ds dena mind nhi krna veere

    • @AvtarSingh-gs1si
      @AvtarSingh-gs1si Před 23 hodinami

      ਕਾਂਗਰਸ ਮੁਰਦਾਬਾਦ ਕਾਂਗਰਸ ਮੁਰਦਾਬਾਦ

  • @user-hu6tg9cm9l
    @user-hu6tg9cm9l Před 2 dny +8

    ਪਹਿਲਾ ਭਾਈ ਅਮ੍ਰਿੰਤਪਾਲ ਸਿੰਘ ਖ਼ਾਲਸਾ ਜੀ ਤੇ ਉਸ ਦੇ ਸਾਥੀਆਂ ਤੋ NSA ਤੋੜ ਕੇ ਪੰਜਾਬ ਲਿਆਹ, ਪੰਜਾਬ ਦੇ ਲੋਕ ਬਹੁਤ ਸਿਆਣੇ ਹੋ ਗਏ ਹਨ ਹੁਣ ਤੇਰੀਆਂ ਮਿੱਠੀਆਂ ਗੱਲਾਂ ਵਿਚ ਨਹੀ ਆਉਂਦੇ

  • @MustakKhan-up8bm
    @MustakKhan-up8bm Před 2 dny +66

    ਖਹਿਰੇ ਨਾਲ ਲਾ ਮੱਥਾ ਜਿਹੜਾ ਬੇਬੇ ਦੇ ਸਬੂਤ ਚੱਕੀ ਫਿਰਦਾ

    • @jatindersingh6292
      @jatindersingh6292 Před 2 dny +1

      Khaira is dabbu

    • @nirmalghuman6077
      @nirmalghuman6077 Před 2 dny

      ਭੰਤਾ ਭੰਡ ਦੂਸਰਿਆਂ ਨਾਲੋਂ ਵੀ ਵੱਡਾ ਘਪਲੇਬਾਜ਼ੀ ਆ

    • @ashwanibajaj7430
      @ashwanibajaj7430 Před 2 dny +2

      ਬਿਲਕੁਲ ਸਹੀ ਗੱਲ ਆ

    • @user-wi8zt1rn4w
      @user-wi8zt1rn4w Před 2 dny +2

      ਖਹਿਰੇ ਨੇ ਬੀਬੀ ਮਾਣੂਕੇ ਦੀਆ ਚੀਕਾ ਮਰਾਤੀਆ ਸੀ

    • @ranveergamingyt1143
      @ranveergamingyt1143 Před 2 dny +2

      bebe de muh nu khoon lg gaya uh te business class vich australia vich zmeena te properties khride phirdi hai

  • @harbhajansinghsekhon2899
    @harbhajansinghsekhon2899 Před 2 dny +22

    ਸੀਐਮ ਸਾਹਿਬ ਫਿਰ ਤੁਸੀ ਜੋ ਜਮੀਨ ਭੂਆ ਕੋਲੋ ਲਈ ਏ, ਉਸ ਬਾਰੇ ਸਪੱਸਟ ਕਰੋ।ਤੁਹਾਡਾ ਪਰਿਵਾਰ ਚੰਡੀਗੜ ਵਾਗੂ ਕਦੀ ਅਸਟਰੇਲੀਆ ਕਦੇ ਕਨੇਡਾ ਜਾ ਰਿਹਾ ਏ, ਕਿਥੋ ਆਏ ਇਨੇ ਪੈਸੇ।ਖਹਿਰਾ ਸਾਹਿਬ ਕਹਿਦਾ ਏ ਤੁਹਾਡਾ ਪਰਿਵਾਰ ਸੋਨੇ ਨਾਲ ਲੱਦਿਆ ਪਿਆ ਕਿਥੋ ਆਇਆ ਸੋਨਾ।ਲੋਕੋ ਇਨਾ ਦਾ ਵਿਸਵਾਸ ਨਾ ਕਰੋ ਇਹ ਸਭ ਲੁਟੇਰੇ ਨੇ

    • @ranveergamingyt1143
      @ranveergamingyt1143 Před 2 dny

      veere eh koi sidha jwab ni dinda tu vi taan bjp da bnda lyi phirda teriya bheda mr gayiaa ne bhedo lanat hai tuhaade te tusi taan mr jo nk dob ke tusi te bs talve chttan lyi bne ho

  • @navpreetsinghkaushal9457
    @navpreetsinghkaushal9457 Před 2 dny +42

    ਝਾੜੂ ਨਹੀਂ ਜਿੱਤਦਾ ਜਲੰਧਰ ਪੱਛਮੀ ਸੀਟ

    • @AvtarSingh-gs1si
      @AvtarSingh-gs1si Před 23 hodinami

      ਕਾਂਗਰਸ ਮੁਰਦਾਬਾਦ ਕਾਂਗਰਸ ਮੁਰਦਾਬਾਦ

  • @gurdialhothi5181
    @gurdialhothi5181 Před 2 dny +47

    ਭਗਵੰਤ ਜਦੋਂ 2017 ਆਪ ਨਹੀਂ ਸੀ ਬਣੀ ਸਾਨੂੰ ਰੋਟੀ ਚੰਗੀ ਨਹੀਂ ਸੀ ਲੱਗਦੀ ਪਰ ਹੁਣ ਜਦੋਂ ਤੁਸੀਂ ਹਾਰ ਦੇ ਹੋ ਸਾਨੂੰ ਖੁਸ਼ੀ ਹੁੰਦੀ ਹੈ ਤੁਸੀਂ ਸਾਡਾ ਵਿਸ਼ਵਾਸ ਤੋੜਿਆ ਹੁਣ ਨਹੀਂ ਤੇਰੀਆਂ ਗੱਲਾਂ ਚ ਆਉਣਾ ਤੂੰ ਬਹੁਤ ਮਾੜਾ ਬੰਦਾ ਨਿਕਲਿਆ ਭੁੱਲ ਜਾ ਹੁਣ ਨਹੀਂ ਤੁਸੀਂ ਜਿੱਤ ਦੇ

    • @gurdialhothi5181
      @gurdialhothi5181 Před 2 dny +9

      ਤੂੰ ਤਾਂ ਪੰਜਾਬ ਨਾਲ ਹੀ ਗੱਦਾਰੀ ਕੀਤੀ ਤੂੰ ਕਾਂਗਰਸ ਤੇ ਅਕਾਲੀਆ ਨਾਲੋਂ ਵੀ ਮਾੜਾ ਨਿਕਲਿਆ ਹੁਣ ਰਹਿਣ ਦੇ ਤੇਰੀਆਂ ਗੱਲਾਂ ਤੇ ਯਕੀਨ ਨਹੀਂ ਤੇਰੇ ਤੇ

    • @davindersingh8138
      @davindersingh8138 Před dnem

      Sire da fuddu Banda nikliya punjab di halt ta phala hi marji c ane vi doban ty koei kasar nhi Sade. Gapi sala

  • @NareshKumar-qn8bz
    @NareshKumar-qn8bz Před 2 dny +26

    ਚੁਟਕਲੇ ਨਾ ਗਾੳ ਤੁਹਡੀ ਬਾਰੀ ਆੳਣੇ ਵਾਲੀ ਹੈ 😅

  • @balvirsingh5810
    @balvirsingh5810 Před 2 dny +57

    ਭੰਡ ਨੇ ਸਾਡੇ ਨੌਜਵਾਨਾਂ ਤੇ ਐਨ ਐਸ ਏ ਇੱਕ ਸਾਲ ਲਈ ਹੋਰ ਵਧਾਇਆ ਜਲੰਧਰ ਵਾਲਿਉ ਸਿੰਘੋ ਸਿੱਖੋ ਇਹਦੇ ਕੀਤੇ ਸਿੰਘਾਂ ਤੇ ਜੁਲਮ ਦੀ ਸਜਾ ਦਿਉ

    • @harmanjeetsingh8308
      @harmanjeetsingh8308 Před 2 dny +4

      ਸਾਡੇ ਭੋਲ਼ੇ ਭਾਲ਼ੇ ਲੋਕ ਵਿਚਾਰੇ ਫਿਰ ਇਸ ਭੰਡ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਵਿਚ ਆ ਜਾਂਦੇ ਬਾਦ ਵਿਚ ਰੋਂਦੇ ਫਿਰ

    • @swindersingh5661
      @swindersingh5661 Před 21 hodinou

      @@balvirsingh5810 tere te nhi lagh gye NSa kartuta j
      Kerke laghda hun ohde halke nasal nhi vik da kithe bethe bandia band karvo

  • @harmanjeetsingh8308
    @harmanjeetsingh8308 Před 2 dny +16

    ਸਿਖ ਵਿਰੋਧੀ ਭੰਡ ਸਰਕਾਰ

    • @user-wi8zt1rn4w
      @user-wi8zt1rn4w Před 2 dny

      ਸਚ

    • @AvtarSingh-gs1si
      @AvtarSingh-gs1si Před 23 hodinami

      ਲੋਕਾ ਨੇ ਕੁਮੈਟ ਕਰ ਕਰ ਮਾੜਾ ਬਣਾਇਆ ਭਗਵੰਤ ਮਾਨ ਨੂ ਭਗਵੰਤ ਮਾਨ ਵਧੀਆ ਹੈ। ਕਾਂਗਰਸ ਮਾੜੀ ਹੈ ਜਿਸ ਦੇ ਰਾਜ ਵਿਚ ਦਰਬਾਰ ਸਾਹਿਬ ਢਾਹਿਆ ਗਿਆ

    • @JoginderSingh-ow7yw
      @JoginderSingh-ow7yw Před 11 hodinami

      He dnt know cm responsibility and duties. Centre and APP leaders from Delhi looting Punjab and his computer not....

  • @khaira-hv3jx
    @khaira-hv3jx Před dnem +5

    ਸਵਾ ਲੱਖ ਕਰੋਡ਼ ਦਾ ਪੰਜਾਬ ਨੂੰ ਗਿਫਟ ਦੇ ਦਿੱਤਾ

  • @Ranglapunjab103
    @Ranglapunjab103 Před 2 dny +14

    ਕੋਈ ਵੀ CM ਵੋਟਾਂ ਦੀ ਖਾਤਰ ਏਨੀ ਨੀਵੀਂ ਪੱਧਰ ਤੇ ਆਉਂਦਾ ਨਹੀਂ ਦੇਖਿਆ।ਚੱਬੇਵਾਲ ਖੇਤਰ ਦੇ ਜਿਤੇ ਹੋਏ ਵਿਧਾਇਕ ਨੂੰ ਤੁਸੀਂ ਕਿਸ ਅਧਾਰ ਤੇ ਪੱਟਿਆ?

  • @ParmSidhu-nq4iv
    @ParmSidhu-nq4iv Před 2 dny +14

    300 ਕਰੋੜ ਬੰਦੇ ਨੂੰ ਇਕੱਲੇ ਹੀ ਬੁੱਧੂ ਬਣਾ ਕੇ ਸੀਐਮ ਬਣ ਗਿਆ ਐਡੇ ਕਮਲੇ ਲੋਕ ਹੀ ਜਾਣਾ😊😮😮😮😮😮😮

    • @user-wi8zt1rn4w
      @user-wi8zt1rn4w Před 2 dny

      ਸਹੀ

    • @AvtarSingh-gs1si
      @AvtarSingh-gs1si Před 23 hodinami

      ਸਭ ਤੋ ਮਾੜੀ ਕਾਂਗਰਸ ਬੰਦੇ ਮਾਰੇ ਦਰਬਾਰ ਸਾਹਿਬ ਢਾਹਿਆ ਕਾਂਗਰਸ ਮੁਰਦਾਬਾਦ ਕਾਂਗਰਸ ਮੁਰਦਾਬਾਦ

    • @Hindustanpunjab786
      @Hindustanpunjab786 Před 6 hodinami

      ​@user-wi8zt1rn4w ਕੀ ਸਹੀ, 300 ਕਰੋੜ ਤਾਂ ਇੰਡੀਆ ਦੀ ਵੀ ਆਬਾਦੀ ਨਹੀਂ

    • @Hindustanpunjab786
      @Hindustanpunjab786 Před 6 hodinami

      300 ਕਰੋੜ ਕੇ 3

  • @sukhmandersingh3468
    @sukhmandersingh3468 Před 2 dny +8

    ਭੰਡ ਹੀ।ਰਿਹਾ। ਝੰਡਾ ਅਮਲੀ

  • @amarjitsingh2775
    @amarjitsingh2775 Před 2 dny +37

    ਜੇ ਸਿਕਾਇਤ ਸੀ ਤੇ ਫ਼ੇਰ ਤੁਸੀਂ ਚੁੱਪ ਕਿਉਂ ਸੀ ❓

  • @rajwinderkaurthind2896
    @rajwinderkaurthind2896 Před 2 dny +18

    ਬੜਾ ਪਛਤਾਉਂਦੇ ਹਾਂ ਝਾੜੂ ਨੂੰ ਵੋਟਾਂ ਪਾ ਕੇ ਆ ਭੰਡ ਜਿਹਾ ਕੋਈ ਕੰਮ ਕਰਨ ਦੀ ਬਜਾਏ ਪਰਾਣੀਆਂ ਬੁੜੀਆਂ ਦੀ ਤਰ੍ਹਾਂ ਚੁਗਲੀ ਆ ਹੀ ਕਰੀ ਜਾਂਦੇ।

    • @arshdeep7181
      @arshdeep7181 Před 2 dny +1

      Right 👍

    • @AvtarSingh-gs1si
      @AvtarSingh-gs1si Před 23 hodinami

      ਸਭਤੋ ਮਾੜੀ ਕਾਂਗਰਸ ਕਾਂਗਰਸ ਮੁਰਦਾਬਾਦ ਦਰਬਾਰ ਸਾਹਿਬ ਢਾਹਿਆ ਸੀ

  • @MustakKhan-up8bm
    @MustakKhan-up8bm Před 2 dny +38

    ਸੀ ਐਮ ਵੀ ਚੌਰਸ ਹੀ ਰੋਡੀ ਜਾਂਦਾ

  • @armylover5546
    @armylover5546 Před 2 dny +29

    ਪਹਿਲਾਂ ਤਾਂ ਚੁੱਪ ਕਰਕੇ ਕਰੱਪਟ ਬੰਦੇ ਨੂੰ ਨਾਲ ਮਿਲਾ ਲਿਆ ਜਾਂ ਕਿਹਾ ਜਾਵੇ ਕਰੱਪਟ ਕਰੱਪਟ ਇੱਕਠੇ ਹੋ ਗਏ ਪਰ ਜਲਦੀ ਹੀ ਹਿੱਸਿਆ ਲਈ ਰੌਲਾ ਪੈਣ ਲੱਗ ਗਿਆ

  • @rajbindersingh8237
    @rajbindersingh8237 Před 2 dny +15

    ਕੋਈ ਮੁੱਖ ਮੰਤਰੀ ਵਾਲੀ ਗੱਲ ਹੈ ?

    • @user-wi8zt1rn4w
      @user-wi8zt1rn4w Před 2 dny +1

      ਭਡ ਸਿਰ ਤੇ ਬਿਠਾ ਦਿੱਤਾ

  • @user-qp5pu4oz1l
    @user-qp5pu4oz1l Před 2 dny +14

    ਮਾਨਾ ਲੋਕ ਹੁਣ ਨੀ ਤੇਰੀ ਸਪੋਟ ਕਰਦੇ

    • @AvtarSingh-gs1si
      @AvtarSingh-gs1si Před 23 hodinami

      ਕਾਂਗਰਸ ਮੁਰਦਾਬਾਦ ਕਾਂਗਰਸ ਮੁਰਦਾਬਾਦ

  • @Honey_Sidhu4
    @Honey_Sidhu4 Před 2 dny +27

    ਝੂਠ ਬੋਲਦਾ 1.50 ਲੱਖ ਸੀ ਪ੍ਰੋਗਰਾਮ ਦਾ

    • @jatindersingh6292
      @jatindersingh6292 Před 2 dny +2

      Right

    • @user-kakria
      @user-kakria Před 2 dny

      महंगाई है 25 लाख रुपए है अब उस समय के 1.5 लाख।

    • @ManinderSingh-uq3oy
      @ManinderSingh-uq3oy Před 2 dny +3

      Roti daru te program kar janda c eh te 😅

    • @user-wi8zt1rn4w
      @user-wi8zt1rn4w Před 2 dny

      ਫਿਰ ਅਜ ਤਕ ਘਰ ਕਿੳ ਨੀ ਬਣਾ ਪਾਇਆ

  • @jugdevsahota7522
    @jugdevsahota7522 Před 2 dny +20

    Chawal

  • @user-gt4kc5wr4f
    @user-gt4kc5wr4f Před 2 dny +7

    ਜੇ ਸਿਕਾਇਤ ਮਿਲੀ ਸੀ ਤਾ ਕਾਰਵਾਈ ਕਿਉ ਨਹੀ ਕੀਤੀ

  • @kamaljeetsingh7336
    @kamaljeetsingh7336 Před 2 dny +15

    ਮਰਵਾ ਦੇ ਚੀਕ ਹੁਣ ਘੌਲ ਕਾਹਦੀ ਹੈ

  • @balwinderthind2650
    @balwinderthind2650 Před 2 dny +15

    ਆਹ ਜਿਹੜਾ ਨਾਲ ਲਈ ਫਿਰਦਾਂ ਇਹ ਵੀ ਅਸਤੀਫ਼ਾ ਦੇ ਕੇ ਹੀ ਆਇਆ ਹੈ। ਕੁਝ ਸੋਚ ਕੇ ਬੋਲ।

    • @user-vh5rm5mz5p
      @user-vh5rm5mz5p Před 22 hodinami

      ਖਾਧੀ ਪੀਤੀ ਚ ਪਤਾ ਨਹੀਂ ਲੱਗਦਾ।

  • @Ludhiana00123
    @Ludhiana00123 Před 2 dny +20

    ਬਿਲਕੁਲ ਝੂਠ

  • @JaspalVirk-kk4uo
    @JaspalVirk-kk4uo Před 2 dny +43

    ਮਜਾਕ ਤਾਂ ਤੁਸੀ ਵੀ ਕੋਈ ਕਸਰ ਨਹੀਂ ਛੱਡੀ,

  • @armylover5546
    @armylover5546 Před 2 dny +23

    ਜਦੋਂ ਤੁਸੀ ਕਿਹਾ ਓਹ ਠੀਕ ਤਾਂ ਲੋਕ ਕਹਿਣ ਹਾਂ ਹਾਂ ਠੀਕ ਪਰ ਜਦੋਂ ਤੁਸੀ ਕਹੋ ਓਹ ਗ਼ਲਤ ਤਾਂ ਉਹ ਗ਼ਲਤ .... ਲੋਕਾਂ ਨੂੰ ਭੇਡਾਂ ਬੱਕਰੀਆਂ ਸਮਝ ਰੱਖਿਆ

  • @mohinderpal4482
    @mohinderpal4482 Před 2 dny +17

    Jado oh tuhadi party vich c ta theek c

  • @montymanjit6349
    @montymanjit6349 Před dnem +4

    ਜਾਣੀ ਕੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਸਾਰਿਆਂ ਬਾਰੇ ਪੱਤਾ ਕਿ ਤੁਹਾਡੇ ਐਮ ਐਲੇ ਗੱਲਤ ਕੰਮ ਕਰ ਰਹੇ ਤੁਸੀਂ ਆਪ ਹੀ ਮਨ ਲਿਆ।ਮਤਲਬ ਕਿ ਤੁਸੀਂ ਕੁੱਝ ਨਹੀਂ ਕੀਤਾ ਇੰਨਾਂ ਖਿਲਾਫ ਜਾਂ ਫਿਰ ਤੁਹਾਡਾ ਵੀ ਹਿੱਸਾ ਸੀ ਗੱਲਾਂ ਦੋ ਹੀ ਨੇ😊

  • @paramjitsingh6295
    @paramjitsingh6295 Před 2 dny +8

    ਪੰਜਾਬ ਦੇ ਲੌਕਾ ਨੇ ਭੰਡ 000 ਕਰ ਤਾ

  • @MustakKhan-up8bm
    @MustakKhan-up8bm Před 2 dny +28

    ਸੀ ਐਮ ਸਾਹਿਬ ਤੁਸੀਂ ਚੱਬੇਵਾਲ ਤੋਂ ਅਸਤੀਫਾ ਦਵਾਇਆ ਉਥੇ ਖਰਚਾ ਕੌਂਣ ਕਰੂਗਾ

  • @mandeepgagan6126
    @mandeepgagan6126 Před dnem +3

    ਜਨਾਨੀ ਮੁੱਖ ਮੰਤਰੀ ਕੱਲਾ ਮੇਣੈ ਮਾਰਨ ਜੋਗਾ

  • @user-wr4ih1es4z
    @user-wr4ih1es4z Před 2 dny +14

    ਹੁਣ ਤਾਂ ਝੱਗੀ ,,,,,ਗਰਮੀਂ ਬਹੁਤ ਐ

  • @surinderkaur9310
    @surinderkaur9310 Před 2 dny +12

    ਹਾਏ ਰੱਬਾ ਦੁਨੀਆ ਜਿੱਤੀ ਨਹੀਂ ਜਾਂਦੀ ਇਕ ਦੁਜੇ ਨੂੰ ਮਾੜਾਂ ਚੰਗਾ ਬੌਲਦੇ ਨੇ

  • @tarloksingh2141
    @tarloksingh2141 Před 2 dny +11

    Wah jokra.

  • @Kiranveersingh-sb2kn
    @Kiranveersingh-sb2kn Před 2 dny +11

    ਭੰਡ ਭੌਕਦਾ ਕਿਨਾ

  • @vickydauniya8021
    @vickydauniya8021 Před dnem +2

    ਮਾਨ ਸਾਬ ਪਹਿਲੇ ਨੰਬਰ ਤੇ ਨਸਾਂ ਖਤਮ ਕਰੌ ਜੀ ਪੰਜਾਬ ਖਤਮ ਹੋ ਰਿਹਾ ਜੀ ❤❤

  • @GurdeepSingh-xd8fo
    @GurdeepSingh-xd8fo Před dnem +4

    ਗੱਲਾਂ ਦਾ ਕੜਾਹ

  • @AbdulHamid-xf7kh
    @AbdulHamid-xf7kh Před 2 dny +12

    Yaar asin galat c jihna cm lai maan bhand chun lia

  • @kulwinDDer
    @kulwinDDer Před 2 dny +24

    ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @PalveerDhillon98
    @PalveerDhillon98 Před 2 dny +20

    ਜੇੜੇ ਨੂੰ ਤੂੰ ਨਾਲ ਲੲਈ ਫਿਰਦਾ ਓ ਤੇਰੇ ਮਾਸੜ ਕਿਥੋਂ ਆਇਆ ਤੂੰ ਰਿੰਕੂ ਮੁਰੇ ਕੋਡਾ ਕਿਓਂ ਆਇਆ

  • @satpalbhunder-iu9cn
    @satpalbhunder-iu9cn Před 2 dny +3

    ਭਗਤ ਵੀ ਬੀਜੇਪੀ ਵਿਚੋਂ ਹੀ ਗਿਆ ਹੈ,,,

  • @JaggaChaudhary-wo5rd
    @JaggaChaudhary-wo5rd Před 2 dny +2

    ਜਿਸ ਕੁਰਸੀ ਤੇ ਕਦੇ ਪ੍ਰਤਾਪ ਸਿੰਘ ਕੈਰੋਂ ਬੈਠਦੇ ਸੀ। ਭਗਵੰਤ ਮਾਨ ਨੇ ਉਸ ਕੁਰਸੀ ਦਾ ਮਾਣ ਸਤਿਕਾਰ ਖਤਮ ਕਰਤਾ।

  • @harchandsingg1793
    @harchandsingg1793 Před 2 dny +12

    Congress jindabad

    • @AvtarSingh-gs1si
      @AvtarSingh-gs1si Před 23 hodinami

      ਕਾਂਗਰਸ ਮੁਰਦਾਬਾਦ ਕਾਂਗਰਸ ਮੁਰਦਾਬਾਦ ਕਾਂਗਰਸ ਮੁਰਦਾਬਾਦ ਦਰਬਾਰ ਸਾਹਿਬ ਢਾਹਿਆ ਬਚੇ ਮਾਰੇ

  • @leaderpunjab
    @leaderpunjab Před 2 dny +6

    Chaval sire da cm

  • @RomanBhatti-dn5hk
    @RomanBhatti-dn5hk Před dnem +3

    ਰੱਸੀ ਸੜ ਗਈ ਪਰ ਵੱਟ ਨੀ ਗਿਆ ਆਧੜੀਆਂ ਸਹਜਾਦੜੀਆਂ ਨਿੱਬਣ ਸਿਰਾਂ ਦੇ ਨਾਲ, 13-0 ਤੋਂ 0-3 ਤੇ ਆ ਗਿਆ ਪਰ ਬੋਲਣ, ਦਾ ਲਹਿਜਾ ਓਹੀ ਦਾ ਓਹੀ ਭੰਡਾਂ ਵਾਲਾ ਅਖੇ ਮੈਂ ਤੇ ਅਸਮਾਨ ਨੂੰ ਵੀ ਟਾਕੀ ਲਾ ਦਾਊਂਂਂ।

  • @user-lc7xq1nn8v
    @user-lc7xq1nn8v Před 2 dny +2

    ਤੁਹਾਡੀਆਂ ਗੱਲਾਂ ਤੇ ਤਾੜੀਆਂ ਤਾਂ ਮਾਰਦੇ ਨੇ ਪਰ ਗੱਲ ਦਾ ਅਸਰ ਨਹੀਂ ਕਰਦੇ ਲੋਕ ਸਮਝਦਾਰ ਹੋ ਗੲਏ ਮਾਨ ਸਾਹਿਬ

  • @user-ju9ph7cx2h
    @user-ju9ph7cx2h Před 2 dny +9

    Aap party khatam aa 2027 cm Amritpal ji Khalsa panth di san jandabad ❤❤❤❤❤❤❤🎉🎉🎉

    • @jatindersingh6292
      @jatindersingh6292 Před 2 dny

      Amritpal is moot

    • @AvtarSingh-gs1si
      @AvtarSingh-gs1si Před 23 hodinami

      ਕਾਂਗਰਸ ਨੂ ਖਤਮ ਕਰੋ ਦੁਬਾਰਾ ਦਰਬਾਰ ਸਾਹਿਬ ਨਾ ਢਾਹ ਦੇਣ

  • @vikramsomalsomal5480
    @vikramsomalsomal5480 Před dnem +3

    ਭਗਵੰਤ ਸਿਆ ਤੇਨੂੰ ਵੀ BJP ਦਾ ਥਾਪੜਾ ਹੈ ਮਜੀਠੀਆ ਕਿਹਦਾ ਸੀ। ਲੁੱਟ ਤਾਂ ਤੇਰੇ MLA ਕਰ ਰਹੇ ਹਨ। ਹੁਣ ਤੇਰਾ ਸਮਾਂ ਹੈ।ਬਾਦ ਵਿੱਚ ਸਾਧੂ ਧਰਮ ਸੋਤ ਵਾਲੀ ਹੀ ਬਣੂੰ

  • @tarsemsingh-kh1uy
    @tarsemsingh-kh1uy Před 2 dny +26

    ਭਗਵੰਤ ਮਾਨਾ ਰਾਜ ਕੁਮਾਰ ਚੱਬੇਵਾਲ ਅਤੇ ਮੀਤ ਹੇਅਰ ਦੀਆਂ ਵਿਧਾਨ ਸਭਾ ਸੀਟਾਂ ਦਾ ਖਰਚਾ ਕੌਣ ਦਿਉਗਾ।

  • @DaleerSingh-jy2sj
    @DaleerSingh-jy2sj Před 2 dny +5

    ਜੇ ਫਾਜ਼ਿਲਕਾ 8ਆਦਮੀ ਭੜੇ ਗਏ ਤਾ ਕਿਉਂ ਛਡਿਆ ਗਿਆ ssp ਬਦਲਿਆ ਗਿਆ ਉਹ ਵੀ ਬਦਲਣ ਲਈ ਕੇਜਰੀਵਾਲ ਕੱਲ੍ਹ ਪਹੁੰਚੇ

  • @ParmSidhu-nq4iv
    @ParmSidhu-nq4iv Před 2 dny +5

    ਹਾਂ ਬਾਬਾ ਜੀ ਪਹਿਲੇ ਪਿੰਡ ਵਾਲਾ ਨਾ ਦੱਸਿਆ ਇਹ ਮਿੱਠਾ ਮਾਲਟਾ ਏ ਇਹਦੇ ਮਗਰ ਨਾ ਲੱਗੋ ਇਹ ਬੰਦਾ ਗੱਲਾਂ ਗੱਪ ਗੱਪ ਮਾਰ ਮਾਰ ਕੇ ਬਣ ਗਿਆ ਇਹ

  • @manjeetkaur7146
    @manjeetkaur7146 Před 2 dny +7

    Maan Saab zindabad ਆਂਗਣਵਾੜੀ ਵਰਕਰਾਂ ਨਾਲ pay skale ਦੁਗਣੀ ਕਰਨ ਦਾ ਵਾਅਦਾ ਕੀਤਾ ਸੀ ਪੂਰਾ ਕਰੋ

    • @armylover5546
      @armylover5546 Před 2 dny

      @@manjeetkaur7146 ਬੀਬਾ ਤੈਂਨੂੰ ਤਨਖ਼ਾਹ ਦੀ ਲੱਗੀ ਆ ਇੱਥੇ ਤਾਂ ਹੋਰ ਹੀ ਕਲੇਸ਼ ਪਿਆ ਪਿਆ ਪਹਿਲਾਂ ਮੈਂ ਲੋਕਾਂ ਦੀਆਂ ਭੈਣਾਂ,ਘਰਵਾਲੀਆਂ, ਮਾਵਾਂ ਦੀ ਗੱਲ ਕਰਦਾ ਸੀ ( ਮਜ਼ਾਕ ਬਣਾਉਂਦਾ ਸੀ) ਅੱਜ ਏਹ ਕੌਣ ਉੱਠ ਕੇ ਆ ਗਿਆ ਮੇਰੀ ਭੈਣ ਤੇ ਪਤਨੀ ਨੂੰ ਬੋਲਣ ਵਾਲਾ

    • @arshdeep7181
      @arshdeep7181 Před 2 dny +1

      ​@@armylover5546😂😂😂😂😂😂

    • @Ranglapunjab103
      @Ranglapunjab103 Před dnem

      @@manjeetkaur7146 ਭੰਡ ਦੀ ਜਿੰਦਾਬਾਦ ਕਰਕੇ ਦੇਖ ਲਓ ਸ਼ਾਇਦ ਤੁਹਾਡਾ ਪੇ ਸਕੇਲ ਦੁੱਗਣਾ ਹੋ ਹੀ ਜਾਵੇ

  • @RamPal-wz1up
    @RamPal-wz1up Před 2 dny +4

    ਤੁਸੀਂ ਵਾਰ ਵਾਰ ਕਿਓਂ ਦੂਜੇ ਪਾਰਟੀ ਦੇ ਮੈਂਬਰਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਦੇ ਓ ਜਮੀਰ ਤੁਹਾਡਾ ਵੀ ਕਿਸੇ ਕੰਮ ਦਾ ਨਹੀਂ

  • @ParmSidhu-nq4iv
    @ParmSidhu-nq4iv Před 2 dny +3

    ਇਥੇ ਭਗਵੰਤ ਮਾਨ ਨੇ ਘਟਾ ਦੇ ਵਿੱਚ ਇੱਕ ਤਾਂ ਗਰੀਬਾਂ ਤਾਂ ਜਾਂ ਇੱਕ ਰੁਪਏ ਦਾ ਕੰਮ ਮੈਨੂੰ ਕੀਤਾ ਹੈਗਾ ਫਿਰ ਸਾਡਾ ਗਰੀਬ ਨਹੀਂ ਵੋਟ ਪਾਉਂਦੇ

  • @user-gt4kc5wr4f
    @user-gt4kc5wr4f Před 2 dny +3

    ਮਾਨ ਸਾਹਿਬ ਪੈਸੇ ਤਾ ਤੁਹਾਡੇ ਐਮ ਐਲ ਏ ਲੈਦੇ ਨੇ

  • @GurwinderSingh-rw9zi
    @GurwinderSingh-rw9zi Před 2 dny +4

    ਹੁਣ ਨੀ

  • @jasveerghudda5590
    @jasveerghudda5590 Před dnem +1

    ਜਿਹੜੇ ਪੰਜਾਬ ਨੂੰ ਇਮਾਨਦਾਰ cm ਮਿਲਿਆ ਹੋਵੇ ਉਹੋ ਹੋਰ ਕੀ ਭਾਲਦੇ ਨੇ ਨਸ਼ਾ ਮੁਕਤ ਪੰਜਾਬ ਬਣਾਉਣ ਲੱਗਿਆਂ ਸਾਥ ਦਿਉਂ ਸਾਰੇ

  • @gurdevsinghaulakh7810
    @gurdevsinghaulakh7810 Před 2 dny +3

    ਮਰੀ ਜਮੀਰ ਵਾਲਾ
    ਹੁਣ ਲੋਕਾਂ ਨੇ ਨਹੀਂ ਮੂੰਹ ਲਾਓਣਾ ਤੁਹਾਨੂੰ,

  • @harmindersingh1872
    @harmindersingh1872 Před 2 dny +2

    ਜਿਹੜਾ ਤੁਹਾਡੇ ਨਾਲ ਖੜ੍ਹਾ ਇਹ ਕਿਥੋਂ ਆਇਆ ਹੈ

  • @pardeepkumarpassi7241
    @pardeepkumarpassi7241 Před dnem +2

    ਤੁਸੀਂ ਸਾਰੇ ਇੱਕੋ ਜਿਹੇ ਆ ਕੋਈ ਘੱਟ ਨਹੀਂ ਕਿਉਂ ਲੋਕਾਂ ਨੂੰ ਬੇਵਕੂਫ ਬਣਾਈ ਜਾਦੇ ਆ

  • @rashpalsinghkhakh4635
    @rashpalsinghkhakh4635 Před dnem +1

    ਤੁਸੀਂ ਯਾਰ ਪੰਜਾਬ ਤੋਂ ਬਾਅਦ ਕਰਤਾ ਸਾਰੇ ਹੀ ਤੁਸੀਂ ਆ ਗਏ ਜੇ ਗਲਤ ਬੰਦੇ ਆ ਗਏ ਜੇ ਤੁਸੀਂ ਸਾਰੇ ਹੀ ਕੋਈ ਕਲਾਕਾਰ ਕੋਈ ਲਾਟਰੀਆਂ ਵਾਲਾ ਕੋਈ ਭਾਂਡੇ ਵੇਚਣ ਵਾਲਾ ਕੋਈ ਮੋਬਾਲ ਵੇਚਣ ਵਾਲਾ ਨਜ਼ਰ ਲੱਗ ਗਈ ਪੰਜਾਬ ਨੂੰ ਭਗਵੰਤ ਸਿੰਘ ਵੀਰਾ ਤੂੰ ਆਪ ਹੀ ਸੋਚ ਵੀ ਤੂੰ ਇੱਕ ਨਕਲਾਂ ਕਰਨ ਵਾਲਾ ਬੰਦਾ ਤੂੰ ਪੰਜਾਬ ਦਾ ਮੁੱਖ ਮੰਤਰੀ ਤਰਸ ਤਾਂ ਕਰ ਲੈਂਦਾ ਯਾਰ ਇੰਨੇ ਚੁੜਕਲੇ ਗਲਤ ਦਿਨਾਂ ਚ ਸੁਣਾਉਂਦਾ ਲੋਕਾਂ ਨੂੰ

  • @user-fv2bm6tt4o
    @user-fv2bm6tt4o Před 2 dny +6

    Tere naal oh honi aa😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂🎉🎉🎉🎉🎉🎉🎉🎉🎉🎉🎉

  • @Rajpal-oq5dl
    @Rajpal-oq5dl Před 2 dny +3

    Sukhbir Singh Badal jindabad

  • @ramandeep3337
    @ramandeep3337 Před 2 dny +11

    ਮਾਨ ਸਾਹਿਬ ਬਹੁਤ ਉਮੀਦ ਸੀ ਤੁਹਾਡੀ ਪਾਰਟੀ ਤੋਂ ਤੇ ਬਹੁਤ ਜੋਰ ਲਾਇਆ ਤੁਹਾਡੇ ਪਿਛੇ ਲੋਕਾਂ ਨੇ ਪਰ ਤੁਸੀ ਸਾਡੀਆਂ ਉਮੀਦਾ ਨੂੰ ਤਹਿਸ-ਨਹਿਸ ਕਰਤਾ ਹੁਣ ਨੀ ਜੀ ਕਰਦਾ ਤੁਹਾਡੀ ਸਪੋਰਟ ਕਰਨ ਨੂੰ ਮਨ ਖਟੇ ਕਰਤੇ ਲੋਕਾਂ ਦੇ ਤੁਸੀ ਕੁਝ ਨਹੀ ਹੋਣਾ ਪੰਜਾਬ ਦਾ ਉਮੀਦਾ ਖਤਮ ਹੋਗੀਆ ਸਭ ਦੀਅਆ

    • @shivsonia3121
      @shivsonia3121 Před 2 dny

      Sahi gal a anu bhonkna hi onda Anu log bavecuf lagde a

  • @khushdeep7172
    @khushdeep7172 Před 2 dny +2

    ਹੁਣ ਨੀ ਜਿੱਤਦੇ ਮਲੰਗੋ

  • @Rajpal-oq5dl
    @Rajpal-oq5dl Před 2 dny +3

    Bikram Singh majitha jindabad jindabad

  • @IPSSaini
    @IPSSaini Před dnem +2

    ਇਹਦੇ ਕੋਲ਼ ਗੱਲਾਂ ਹੀ ਨੇ...ਬੱਸ...! 🥴

  • @Rajpal-oq5dl
    @Rajpal-oq5dl Před 2 dny +3

    Harsimrat Kaur Badal jindabad

  • @BabbySingh-tp9qw
    @BabbySingh-tp9qw Před 2 dny +2

    ਕਿਹੜਾ ਕੰਜਰ ਦੇ ਨੂੰ ਪੱਤੀ ਲੱਖ ਰੁਪਏ ਦਿੰਦਾ ਸੀ ਪ੍ਰੋਗਰਾਮ ਦਾ

  • @selfiestudio2150
    @selfiestudio2150 Před 2 dny +6

    ਵਾਹ ਤੂੰ ਸਿੱਧੂ ਮੋਸੇਵਾਲਾ ਸੀ ਅਮਲੀ cm

  • @BhupinderKumar-ko9lg
    @BhupinderKumar-ko9lg Před 2 dny +3

    ਕਿਉ ਭਗਤ ਸਿੰਘ ਦਾ ਨਾਮ ਆਪਣੀ ਗੰਦੀ ਜੁਬਾਨ ਵਿੱਚੋ ਲੈਣਾ

  • @Punjab7474
    @Punjab7474 Před dnem +2

    ਇੱਕ ਸ਼ੋਅ ਦਾ 25ਲੱਖ ਜਿਆਦਾ ਛੱਡ ਗਿਆ 😂

  • @rajpaltiwana9249
    @rajpaltiwana9249 Před dnem +1

    ਭਾਈ ਅਮ੍ਰਿਤਪਾਲ ਸਿੰਘ ਨੂੰ ਬਹਾਲ ਕਰ ਫਿਰ ਵੇਖੀਂ ਇਕ ਵੀ ਵੋਟ ਪਵਾ ਕੇ

  • @GurwinderSingh-ts1bk
    @GurwinderSingh-ts1bk Před 18 hodinami +1

    ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦੀ ਗੱਲ ਕਰ ਮਿੱਤਰਾਂ ਐਵੇ ਨਾ ਕਮੇਡੀ ਕਰੀ ਜਾ।

  • @23january33
    @23january33 Před 2 dny +3

    ਆਪ🎂🗡

  • @myyoutube8625
    @myyoutube8625 Před 2 dny +2

    ।ਸੀ ਐਮ ਮੁਰਦਾਬਾਦ

  • @user-fv2bm6tt4o
    @user-fv2bm6tt4o Před 2 dny +5

    20 saal Pehla 25 lakh kya baat aa

  • @BhupinderKumar-ko9lg
    @BhupinderKumar-ko9lg Před 2 dny +2

    ਪੁਰਾਣੇ ਭੁੱਲਣ ਦਾ ਕੀ ਮਤਲਬ ਤੇਰੇ ਆ ਤਾਂ ਤੂੰ ਭੁੱਲ ਜਾ ਜੈ ਕਿਸੇ ਹੋਰ ਦਾ ਤਾਂ ਪਰਚਾ ਕਰੂ ਵਾ ਓਹੇ ਤੇਰੇ ਵੱਡਾ ਇਨਕਲਾਬੀ ਤੂੰ

  • @NirmalSingh-bz3si
    @NirmalSingh-bz3si Před 2 dny +9

    ਕਿਸੇ ਦਿਨ ਸਾਬਕਾ ਹੋਜੇਗਾਂ ਮਾਨਾ ਸਿੱਖ ਕੌਮ ਨਾਲ ਧੋਖਾ ਕਰ ਰਿਹਾ??

  • @BhawansinghAulakh
    @BhawansinghAulakh Před dnem +1

    ਬੇ ਛਰਮਾ ਲੋਕਾਂ ਦੀਆਂ ਪਾਈਆਂ ਵੋਟਾਂ ਦਾਮੁਲ ਪਾਉਨੋ 5ਸਾਲ

  • @RanjeetSingh-pt8dg
    @RanjeetSingh-pt8dg Před dnem +1

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ NSA ਲਾਕੇ ਆਮ ਪਾਰਟੀ 0 ਹੋ ਗਈ

  • @Chairmangurjitsandhu1313

    ਭੰਡ ਕਹਿੰਦਾ 25 ਲੱਖ ਰੁਪਆ ਮੈਂ ਇੱਕ ਪ੍ਰੋਗਰਾਮ ਦਾ ਲੈਂਦਾ ਹਾਂ ਤੇ ਅੱਜ ਵੀ ਕਿਰਾਏ ਤੇ ਕਿੱਦਾਂ ਰਹਿੰਦਾ ਵਾ ਫਿਰ ਸੰਗਰੂਰ ਦੇ ਵਿੱਚ ਕਿਰਾਏ ਤੇ ਰਹਿੰਦਾ ਹਾਂ ਇਹ ਤੁਹਾਡੇ ਹੀ ਬੋਲ ਨੇ ਸ਼ਰਾਬ ਪੀ ਪੀ ਕੇ ਬੇੜਾ ਗਰਕ ਕੀਤਾ ਸੀ ਆਪਣੇ ਤੇ ਆਪਣੇ ਪਰਿਵਾਰ ਦਾ ਹੁਣ ਪੰਜਾਬ ਦਾ ਬੇੜਾ ਗਰਕ ਕਰਨ ਲੱਗ ਪਿਆ 2 ਲੱਖ ਰੁਪਏ ਦੇ ਕਿਰਾਏ ਤੇ ਕੋਠੀ ਲਈ ਤੇ ਕਹਿੰਦਾ ਮੈਂ ਆਮ ਇਨਸਾਨ ਹਾਂ ਮੈਂ ਅਲਰਗੀ ਕੋਠੀ ਦਾ ਕਿਰਾਇਆ ਜਲੰਧਰ ਵਿੱਚ ਘੱਟ ਤੋਂ ਘੱਟ 2 ਲੱਖ ਰੁਪਆ ਹੈ

  • @DeeAar-ot5lm
    @DeeAar-ot5lm Před 2 dny +1

    Very good Sheetal nu sport Maan sahib kar rahe san

  • @BhupinderKumar-ko9lg
    @BhupinderKumar-ko9lg Před 2 dny +3

    ਭਗਵੰਤ ਸਿੰਘ ਤੂੰ ਵੀ ਤਾਂ ਕਿਹਾ ਸੀ ਕਿ ਮਜੀਠਿਆ 5 November ਤਕ ਜਵਾਬ ਦੇ ਜਾਂ 10 ਤਰੀਕ ਨੂੰ ਮੈ ਸਾਰਾ ਕੁਸ਼ ਦੱਸੂ ਫੇਰ ਤੂੰ ਕੁਸ਼ ਦੱਸਿਆ ਤਾਂ ਹੈ ਨਹੀਂ ਹੁਣ ਸੀਤਲ ਨੂੰ ਅੱਖਾਂ ਵਿਖਾਉਂਦਾ

    • @shivsonia3121
      @shivsonia3121 Před 2 dny

      Anu bhonkan to hi wahel ni Anu ahe ni pata mae krna ki a nasasi nu

  • @DaleerSingh-jy2sj
    @DaleerSingh-jy2sj Před 2 dny +2

    ਝੂਠ ਬੋਲਣ ਵਾਲਿਆਂ ਤੋ ਅਸਤੀਫਾ ਮੰਗਿਆ ਜਾਵੇ

  • @sukhmandersingh5447
    @sukhmandersingh5447 Před 2 dny +1

    ਜਦੋਂ ਤੈਨੂੰ ਪਤਾ ਸੀ ਇਹ ਗਲਤ ਬੰਦਾ ਏ ਤੇ ਫਿਰ ਤੂੰ ਅੰਦਰ ਕਿਉਂ ਨਹੀਂ ਕੀਤਾ ਨਾਲੇ ਤੇਰੀ ਸਰਕਾਰ ਸੀਦਾ ਤੇਰੀ ਸਰਕਾਰ ਚਾਹੇ ਐਮਐਲਏ ਸੀ

  • @sukhmandersingh5447
    @sukhmandersingh5447 Před 2 dny +1

    15 ਅਗਸਤ ਆਉਣ ਵਾਲੀ ਆ

  • @rajbirkaur5676
    @rajbirkaur5676 Před dnem +1

    ਕਹਿੰਦਾ ਮੈ ਪੰਜਾਬ ਬਦਲੇ ਟੱਬਰ ਛੱਡਿਆ ਡਰਾਮੇ ਬਾਦ ਪੰਜਾਬ ਦੀ ਤੂੰ ਦੰਡ ਲਾਹ ਦਿੱਤੀ

  • @armylover5546
    @armylover5546 Před 2 dny +13

    ਪਾਪ ਆਦਮੀ ਪਾਰਟੀ ਕੋਲ ਐਵੇਂ ਦੀ ਕਿਹੜੀ washing machine ਆ ਜਿਸ ਵਿਚ ਜਾਂਦੇ ਹੀ ਸਾਰੇ ਲੀਡਰ ਸਾਫ਼ ਤੇ ਹੋਰ ਪਾਰਟੀ ਚ ਜਾਂਦੇ ਹੀ ਕਰੱਪਟ

    • @user-kakria
      @user-kakria Před 2 dny

      BJP wali hi hai.

    • @armylover5546
      @armylover5546 Před 2 dny

      @@user-kakria okay ਸਹੀ ਆ ਤਾਂ ਹੀ ਖਹਿਰਾ ਸਾਹਿਬ ਪਾਪ ਆਦਮੀ ਪਾਰਟੀ ਨੂੰ bjp ਦੀ second ਟੀਮ ਕਹਿੰਦੇ

  • @vishaljaidka348
    @vishaljaidka348 Před dnem +1

    20 saal pehlaan 25 lakh ik program da. Mann sahib PTA 25 lakh kinna hunda.

  • @gurparkash5226
    @gurparkash5226 Před 2 dny +2

    BHAGBANT MANN JIDABAD

  • @HarvinderSingh-ze7qo
    @HarvinderSingh-ze7qo Před 2 dny +3

    Medical krwao ehne shrabi peetu b

  • @SukhwinderBagga-fw8vj
    @SukhwinderBagga-fw8vj Před 2 dny +1

    ਹੁਣ ਜਿਹੜਾ ਪੈਸੇ ਲੈਂਦਾ ਉਸ ਨੂੰ ਵੀ ਸਮਜਾਕੇ ਜਾਓ ਜੇ ਜਲੰਧਰ ਆਏ ਆ ਕੇ ਸੱਚੇ ਆ

  • @JasbirSingh-mw1vr
    @JasbirSingh-mw1vr Před dnem

    ਜੇ ਕੋਈ ਐਮ ਐਲ ਏ ,,,, ਐਮ ਪੀ ਅਸਤੀਫਾ ਦਿੰਦਾ ਤਾਂ ਦੁਬਾਰਾ ਚੋਣ ਦਾ ਖਰਚ ਉਸ ਅਸਤੀਫਾ ਦੇਣ ਵਾਲੇ ਤੋਂ ਲਿਆ ਜਾਣਾ ਚਾਹੀਦਾ।

  • @Chairmangurjitsandhu1313

    ਭੰਡਾ ਤੈਨੂੰ ਇਹੋ ਜਿਹਾ ਸਬਕ ਸਿਖਾਉਣਗੇ ਪੰਜਾਬ ਵਾਲੇ ਵੀ ਦੁਬਾਰਾ ਤੂੰ ਕਦੀ ਐਮਐਲਏ ਛੱਡ ਇੱਕ ਗਲੀ ਦਾ ਪ੍ਰਧਾਨ ਵੀ ਨਹੀਂ ਬਣਦਾ ਬਸ ਵੇਟ ਕਰ ਤੇਰੇ ਪੁੱਠੀ ਗਿਣਤੀ ਪੰਜਾਬ ਨੇ ਸ਼ੁਰੂ ਕਰ ਦਿੱਤੀ 3 ਸੀਟਾਂ ਤੋਂ ਤੈਨੂੰ ਅਕਲ ਨਹੀਂ ਆਈ ਫਿਰ ਤੂੰ ਉਹੀ ਗੱਲਾਂ ਕਰਦਾ ਭੰਡਾਂ ਵਾਲੀਆਂ