CM ਭਗਵੰਤ ਮਾਨ ਨੇ ਸ਼ੀਤਲ ਅੰਗੂਰਾਲ ਦੇ ਰੋਣ ਤੋਂ ਬਾਅਦ ਕੀਤੇ ਵੱਡੇ ਐਲਾਨ

Sdílet
Vložit
  • čas přidán 3. 07. 2024
  • #PunjabiEkta #PunjabNews #BhagwantMann #SheetalAngural
    ਸ਼ੀਤਲ ਅੰਗੂਰਾਲ ਦੇ ਰੋਣ ਤੋਂ ਬਾਦ CM ਭਗਵੰਤ ਮਾਨ ਨੇ ਕੀਤੇ ਵੱਡੇ ਐਲਾਨ
    Punjabi Ekta Live | Punjabi Ekta | Punjabi Ekta News | Punjabi Ekta News Today | ਪੰਜਾਬੀ ਏਕਤਾ
    ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
    Punjai Ekta Channel is an exclusive news channel on CZcams which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
    Our Website : newsfeast.in/
    Like us on Facebook : / punjabiekta.official
    Follow us on Instagram : / punjabiekta.official
    Follow us on Twitter : / punjabiektatv
    © Punjabi Ekta

Komentáře • 163

  • @sahilgaming9116
    @sahilgaming9116 Před 12 hodinami +8

    ਹੁਣ ਡਾਂਗਾਂ ਜਲੰਧਰ ਵਿਚ ਵੀ ਮਿਲ ਜਾਣਗੀਆਂ

  • @BalkarSingh-dc1oq
    @BalkarSingh-dc1oq Před 12 hodinami +4

    ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 😊😅😢😂

  • @RanjeetSingh-pt8dg
    @RanjeetSingh-pt8dg Před 12 hodinami +11

    ਪੰਜਾਬ ਦੀ ਤਰੱਕੀ ਵਾਸਤੇ ਕੋਈ ਗੱਲ ਵੀ ਨਹੀਂ ਚੁਟਕਲੇ ਕਹਾਣੀ ਆ

  • @GurjeetSingh-r8q
    @GurjeetSingh-r8q Před 9 hodinami +4

    ਕੋਈ ਪੰਜਾਬ ਦੇ ਮੁਦੇ ਦੀ ਗੱਲ ਕਰੋ ਲੋਕਾ ਦੇ ਫੁੱਲਾ ਦੀ ਕਦਰ ਕਰ ਲੋ

  • @navpreetsinghkaushal9457
    @navpreetsinghkaushal9457 Před 12 hodinami +13

    13 ਨੂੰ ਪਤਾ ਲੱਗੂ ਕਿ ਢੋਲ ਕਿਧਰ ਵੱਜੂ।

  • @gurdeepsinghgrewal5329
    @gurdeepsinghgrewal5329 Před 12 hodinami +13

    ਗੱਲਾ ਈ ਰਹਿ ਗਈਆਂ

  • @sukhmandersingh890
    @sukhmandersingh890 Před 12 hodinami +13

    ਪੰਜਾਬ ਦੇ ਖਜ਼ਾਨੇ ਤੇ ਬੋਝ ਬਦੂ ਗ

  • @skahlon1000
    @skahlon1000 Před 9 hodinami +4

    ਭਗਵੰਤ ਮਾਨ ਮੁਰਦਾਬਾਦ NSA

  • @montymanjit6349
    @montymanjit6349 Před 9 hodinami +4

    ਗੱਲਾਂ ਦਾ ਕੜਾਹ ਬਣਾਉਣਾ ਤੇ ਮਿੱਠਾ ਘੱਟ ਕਿਉਂ ਪਾਉਣਾ ਭਗਵੰਤ ਭੰਡ ਦਾ ਇਹੀ ਕੰਮ ਆ ਨੋਜਵਾਨ ਤੂੰ ਛੱਡੇ ਕਿੱਥੇ ਆ ਕਈ ਜੇਲ੍ਹਾਂ ਚ ਭੇਜ ਤੇ ਬਾਕੀ ਡਰਾ ਤੇ ਕਈ ਬਾਹਰ ਚਲੇ ਗਏ।ਲੈਡੀਜ ਦੀ ਗੱਲ ਨਾਂ ਕਰ 1000 ਰੁਪਏ ਦੇ 26000 ਹਜ਼ਾਰ ਹੋ ਗਿਆ। ਸ਼ਰਮ ਕਰੋ

  • @darasingh3026
    @darasingh3026 Před 12 hodinami +6

    ਗੱਲਾ ਦਾ ਕੜਾਹ ਬਣਾਈ ਜਾਉ ਕੰਮ ਕੋਈ ਕਰਨਾ ਨਹੀਂ

  • @Rana19754
    @Rana19754 Před 12 hodinami +4

    ਸਾਰੀਆਂ ਜਗ੍ਹਾ ਤੇ ਜੈ ਤੈਥੋਂ ਨਹੀਂ ਜਾਇਆ ਜਾਂਦਾ ਤਾਂ ਅਪਦੇ ਪਰਿਵਾਰ ਨੂੰ ਨਹੀਂ ਅਪਦੇ MLA ਨੂੰ ਭੇਜ। ਤੇਰੇ mla ਨੂੰ ਕੋਈ ਪੁੱਛਦਾ ਨੀ ਓਹਨਾਂ ਦੀ ਕੋਈ ਬੁੱਕਤ ਨਹੀਂ ਬਣਾਈ , ਇਸੇ ਲਈ MP ਵੋਟਾਂ ਹਾਰੇ।

  • @user-lp3if2eo8t
    @user-lp3if2eo8t Před 12 hodinami +6

    ਰਿਸ਼ਵਤ ਪਹਿਲਾਂ ਨਾਲੋਂ ਵੱਧ ਗਈ। ਲੋਕ ਕੰਮ ਚਹੁੰਦੇ ਹਨ, ਗੱਲਾਂ ਨਹੀਂ। ਹੁਣ ਥੋੜੇ ਤੇ ਲੋਕਾਂ ਦਾ ਵਿਸ਼ਵਾਸ ਨਹੀਂ ਰਿਹਾ।

  • @J.S379
    @J.S379 Před 12 hodinami +6

    ਫ਼ਿਕਰ ਨਾ ਕਰ ਤੇਰੇ ਲਈ ਵੀ ਤਿਆਰ ਹੋ ਰਿਹਾ ਹੈ ( ਚੰਡਿਗਾਗਾੜ੍ਹ ) ਵਾਲੇ CM 😅😅😂😂

  • @amriksarao9405
    @amriksarao9405 Před 12 hodinami +3

    4161ਭਰਤੀ ਦੇ 252 ਨਿਯੁਕਤੀ ਪੱਤਰ ਪ੍ਰਾਪਤ ਅਧਿਆਪਕਾ ਨੂੰ ਜੁਆਇੰਨ ਕਰਵਾਓ ਬਹੁਤ ਸਮਾ ਹੋ ਗਿਆ ਅਧਿਆਪਕ ਮਾਨਸਿਕ ਤੋਰ ਤੇ ਪਰੇਸ਼ਾਨ ਜੀ ਹਲ ਕਰੋ ਅਧਿਆਪਕਾ ਦੇ ਸਹੀ ਉਤਰ ਗਲਤ ਕਰਕੇ ਬਾਹਰ ਕੀਤਾ?

  • @kuldeepsingh-qg2gc
    @kuldeepsingh-qg2gc Před 9 hodinami +2

    ਪੰਜਾਬ ਸਰਕਾਰ ਦਾ ਖਜ਼ਾਨਾ ਲੋਕਾਂ ਦਾ ਹੈ ਇਸੇ ਕਰਕੇ ਹੀ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੇ ਇਸਦਾ ਮੂਹ ਪਹਿਲੇ ਦਿਨ ਤੋਂ ਹੀ ਲੋਕਾ ਵੱਲ ਕੀਤਾ ਹੋਇਆ ਹੈ

  • @user-hg6xj2vv6u
    @user-hg6xj2vv6u Před 12 hodinami +6

    ਛਿਤਰਾ ਹਾਰ ਦਾ ਪਤਾ ਨੀ ਪਰ ਕੇਜ਼ਰੀਵਾਲ ਦੇ ਇਕ ਦੋ ਵਾਰੀ ਪੇ ਗਏ ਸੀ

  • @gnsingh411
    @gnsingh411 Před 12 hodinami +2

    ਪੁਰਾਣੇ ਜਨਮਾਂ ਦੇ ਪੁੰਨ ਹਨ, ਜਾਂ ਇਸ ਜਨਮ ਦੀ Mass Management/ ਸਮੂਹਕ ਸੰਮੋਹਨ ਦੀ ਕਾਰੀਗਰੀ ਹੈ, ਇਹ ਪਰਮਾਤਮਾ ਹੀ ਜਾਣਦਾ ਹੈ।

  • @HardeepSingh-wu1qq
    @HardeepSingh-wu1qq Před 12 hodinami +5

    ਤਨਖਾਹ ਕਿੰਨੀ ਹੈ ਪਟਵਾਰੀ ਦੀ ਅਤੇ ਸਾਰੇ ਪਰਿਵਾਰ ਦੀ ਜਹਾਜ ਦੀ ਟਿਕਟ ਕਿੰਨੀ ਹੋਵੇਗੀ / ਸ਼ਰੇਆਮ ਗੱਪ

  • @a.s.bhullar3602
    @a.s.bhullar3602 Před 12 hodinami +7

    Gappi

  • @dhimandhiman2142
    @dhimandhiman2142 Před 12 hodinami +5

    ਪਹਿਲਾ ਕਿਹੜਾ ਕਿਸੇ ਨੂੰ ਮਿਲਦਾ ਜੇ ਕਿਸੇ ਮਿਲਣ ਦੀ ਨੀਤ ਤਾ ਚੰਡੀਗੜ੍ਹ ਵੀ ਦੂਰ ਨੀ