ਸਟੇਅ ਦੇ ਬਾਅਦ ਵੀ ਕਬਜ਼ਾ ਲੈਣ ਆ ਗਏ ਸਰਕਾਰੀ ਅਫ਼ਸਰ, ਕਹਿੰਦੇ ਸਰਕਾਰ ਨੇ ਭੇਜਿਆ, ਅੱਗੋਂ ਵਕੀਲ ਅਤੇ ਕਿਸਾਨ ਹੋਏ ਸਿੱਧੇ

Sdílet
Vložit
  • čas přidán 2. 07. 2024
  • ****************************************************************
    CZcams
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews #PunjabiNewsChannel #Punjabilok_Channel
    jagdeep singh thali , kabza , court stay , Kamal saini , kisan , punjab , aap punjab , tehsildar ,

Komentáře • 121

  • @Bhangujatt3191
    @Bhangujatt3191 Před měsícem +18

    ਪੰਜਾਬ ਦੀਆਂ ਜਮੀਨਾ ਪੰਜਾਬ ਦੇ ਲੋਕਾਂ ਕੋਲ ਰਹਿਣ ਦਿਓ ਤੁਸੀ ਕਿਓ ਲੋਕਾ ਤੋ ਕਬਜਾ ਖੋਹ ਵਿਦੇਸੀ ਕੰਪਨੀਆ ਨੂੰ ਜਾ ਮੰਤਰੀਆ ਨੂੰ ਦੇ ਰਹੇ ਹੋ। ਪੰਜਾਬ ਦੀ ਜਮੀਨ ਪੰਜਾਬ ਦੇ ਖੇਤੀ ਕਰਨ ਵਾਲੇ ਲੋਕਾ ਦੀ ਹੈ 100 ਸਾਲਾ ਦਾ ਕਬਜਾ ਹੈ ਪੰਜਾਬੀ ਕਿਸਾਨਾ ਦਾ

  • @rajvinderaujla5191
    @rajvinderaujla5191 Před měsícem +22

    ਸਿਰਫ ਪੰਜਾਬ ਦੀ ਜਨਤਾ ਨੂੰ ਪਾੜ ਕੇ ਰਾਜ ਕਰਨਾ ਹੋਰ ਕੁਝ ਬੱਚਿਆਂ ਨਹੀਂ ਇਨ੍ਹਾਂ ਕੋਲ ਕੋਈ ਝੱਲਦਾ ਨਹੀਂ। ਬਾਕੀ ਸਾਰੇ ਕੰਮ ਕਰ ਲਏ ਇਨ੍ਹਾਂ ਨੇ।

    • @vickysaini9624
      @vickysaini9624 Před měsícem

      ਪੰਜਾਬ ਤੋਂ ਬਿਨਾ ਇਨਾ ਦਾ ਸਰਦਾ ਹੀ ਨਹੀਂ । ਪੰਜਾਬ ਕੀ ਆ ਸਰਚ ਕਰੋ ਗੂਗਲ ਤੇ

  • @judgerandhawa1361
    @judgerandhawa1361 Před měsícem +18

    ਇਹਨੂੰ ਪੁੱਛੋਂ ਜਿਹੜੇ ਹੱਕ ਸਿੱਖਾਂ ਦੇ ਸਰਕਾਰ ਨੱਪ ਰਹੀ ਆ ਉਹ ਹੱਕ ਇਹ ਲੈ ਕੇ ਦੇਣਗੇ?

  • @vickysaini9624
    @vickysaini9624 Před měsícem +9

    ਵਕੀਲ ਸਾਬ ਤੁਸੀ ਸਿਰਾ ਓ। ਤੁਹਾਡੇ ਅੱਗੇ ਸਿਰ ਝੁਕਦਾ ਮੇਰਾ। ਦਿਲ ਜਿੱਤ ਲਿਆ ਤੁਸੀ ਬਾਈ ਜੀ ❤

  • @mandeepsekhon3582
    @mandeepsekhon3582 Před měsícem +36

    ਜਿੰਮੀਦਾਰਾ ਨੂੰ ਉਜਾੜਣ ਦੀ ਕੋਈ ਕਸਰ ਬਾਕੀ ਨਹੀਂ

    • @Itsgurwinder15798
      @Itsgurwinder15798 Před měsícem

      ਜਿੰਮੀਦਾਰ ਮਲੰਗ ਨਾ ਸਾਲ਼ੇ ਰੱਜੇ ਨਾ ਰੱਜਣਾ ਵੱਢ ਦੇ ਕਿਉੰ ਕੱਸੀਆ, ਸੂਏ, ਨਾਲ਼ੇ ਵੱਢ ਵੱਢ ਖ਼ਾ ਗਏ ਸਾਲ਼ੇ ਨਾਲ਼ੇ ਪਤਾ ਹੁੰਦਾ b ਜਮੀਨ ਅਸੀਂ ਵੱਢੀ ਆ ਫੇਰ ਨੀ ਮੰਨਦੇ ਸਾਡੇ b aida he hoyea ਨਾਲੇ ਜ਼ਮੀਨ ਖ਼ਾ ਗਿਆ ਵੱਢ ਵੱਢ k ਨਾਲੇ ਮੰਨਦਾ ਸਾਰੇ ਅਫਰਸਾ ਨੂੰ ਪਤਾ ਨਾਲ਼ੇ

  • @SamGMfAN
    @SamGMfAN Před měsícem +11

    😂😂 ਹੋਰ ਪਾਓ ਝਾੜੂ ਨੂੰ ਵੋਟ , ਭਿਖਾਰੀਆਂ ਨੂੰ ਮੰਤਰੀ ਬਣਾਤਾ ਕਬਜੇ ਕਰੀ ਜਾਂਦੇ ਕਦੇ ਕੋਠੀਆਂ ਕਦੇ ਜਮੀਨਾਂ ਤੇ 😝😝😝

  • @gurmukhsingh9717
    @gurmukhsingh9717 Před měsícem +25

    ਸਰਕਾਰੀ ਅਫਸਰ ਕਿਸੇ ਮੰਤਰੀ ਦੇ ਕਹਿਣ ਤੇ ਆ ਗਏ ਕਿਸਾਨਾਂ ਨੇ ਆਪਣੇ ਵਕੀਲ ਨੂੰ ਨਾਲ ਲੇ ਕੇ ਇੰਨਾ ਅਫਸਰਾਂ ਨੂੰ ਸਵਾਲ ਕੀਤੇ ਫਿਰ ਅਫਸਰ ਚੁੱਪ ਹੋ ਗਏ ਇੰਨਾਂ ਅਫਸਰਾਂ ਨੂੰ ਕਿਸੇ ਮੰਤਰੀ ਨੇ ਕਿਹਾ ਹੋਣਾ

    • @rav13372
      @rav13372 Před měsícem

      Wakeel hi chor aa eh

    • @rav13372
      @rav13372 Před měsícem +1

      Ek zameen do bharava di c.. wakeel ik bhraa tuh paise leke osnu kabza dawa dita tah duje bhraa ne complaint kiti... eh sarkari zameen.. kise de baap di nhi... phela dekhla ke masla ki aa

    • @ArshpreetSingh-qg4zy
      @ArshpreetSingh-qg4zy Před měsícem

      Sahe gll hae y tere v nahe mente karn ae han ena de name de jameen te ta ne cabja kar lenge ehe oh nahra hae v jo jameen sarkare hae voh jameen hamare hae public de jameen te kes tra cabja kar lenge fer mente kar len deo cabja na. Sadeo agle ape sarkare farmenteya porea karke lae lenge roje ta mente jande hon ​@@rav13372

    • @5jaab_
      @5jaab_ Před měsícem +1

      @@rav13372sarkari bndeya ne kbza karna c bcha hogya kisan majdoor ekta zindabad ❤

    • @Itsgurwinder15798
      @Itsgurwinder15798 Před měsícem

      ਜੱਟਾ ਨੂੰ a kis ne keha b sarkari jmeen ਵੱਢ ਵੱਢ ਖ਼ਾ ਜਾਓ ਪੂਰੇ ਪੰਜਾਬ ਚ ਕਾਰਵਾਈ ਕਰਨੀ ਚਾਹੀਦੀ a aina ne saleya ਕੱਸੀਆਂ, ਸੂਏ,ਨਾਲੇ ਸਬ ਵੱਢ ਵੱਢ k kha lye

  • @LaliSidhu-lj4xc
    @LaliSidhu-lj4xc Před 18 dny +1

    ਵਕੀਲ ਸਾਹਿਬ ਸ਼ਰੇਆਮ ਧੱਕਾ ਕਰ ਸਾਹਿਬ ਨੇ ਵਕੀਲ ਤੁਸੀਂ ਆਪਣੀ ਅਦਾਲਤ ਵਿੱਚ ਹੀ ਹੋਵੇ ਗੇ ਜੇ ਇਹ ਸਰਕਾਰੀ ਜਮੀਨ ਹੈ ਤਾਂ ਸਰਕਾਰ ਨੂੰ ਰੋਕ ਨਹੀਂ ਸਕਦੇ ਤੁਸੀਂ

  • @mandeepsekhon3582
    @mandeepsekhon3582 Před měsícem +5

    ਇਸ ਪਾਣੀ ਨੂੰ ਇਕੱਠ ਕਰਕੇ ਛੋਟੇ ਛੋਟੇ ਬਿਜਲੀ ਪਲਾਟ ਲਗਾਕੇ ਬਿਜਲੀ ਤਿਆਰ ਕੀਤੀ ਜਾਵੇ ਫਾਲਤੂ ਪਾਣੀ ਸਿੰਚਾਈ ਦੇ ਲਈ ਦਿੱਤਾ ਜਾਵੇ ਨਾਲੇ ਸਸਤੀ ਬਿਜਲੀ ਮਿਲੂ ਨਾਲੇ ਹੜਾਂ ਦਾ ਖੱਤਰਾ ਘੱਟ ਜਾਇਗਾ

  • @sukhpalgrewal5003
    @sukhpalgrewal5003 Před měsícem +3

    SDO ਵੀ ਠੀਕ ਕਹਿ ਰਿਹਾ ਹੈ ਅਤੇ ਜਿਮਾਦਾਰ ਆਪਣੇ ਤੌਰ ਪਰ ਠੀਕ ਕਹਿ ਰਹੇ ਹਨ ਮੈਂ ਇਹ ਕਹਿ ਰਿਹਾਂ ਕਿ ਕੋਰਟ sdo ਹੁਣੀ ਸਟੇ ਨੂੰ ਵੀਕੇਟ ਕਰਵਾਂਨ ਜੀ

  • @user-bj5cf8hh6p
    @user-bj5cf8hh6p Před měsícem +4

    ਕਿਹੜਾ ਮਹਿਕਮਾ ਜਿਦੀ ਜ਼ਮੀਨ ਆ

  • @judgerandhawa1361
    @judgerandhawa1361 Před měsícem +4

    ਸਰਕਾਰੀ ਜਬਰ ਫਿਰ ਸ਼ੁਰੂ ਹੋ ਗਿਆ

  • @Sandhu_Bhau
    @Sandhu_Bhau Před měsícem +5

    ਕਿਸਾਨਾਂ ਦੇ ਹਿੱਤਾਂ ਵਾਲੀ ਸਰਕਾਰ ਹੈ ਨਾ ਤਾਂ ਐਵੇਂ ਧੱਕਾ ਕਰਦੀ

  • @amarjitbrar1662
    @amarjitbrar1662 Před měsícem +6

    ਪੂਰਾ ਠੱਗ ਲੱਗਦਾ ਐਨਕਾ ਜਿਹੀਆਂ ਵਾਲਾ ਵਕੀਲ - ਨਜਾਇਜ ਕਬਜਾ ਕਰੀ ਫਿਰਦਾ

  • @sardarsaab1007
    @sardarsaab1007 Před měsícem +2

    ਜ਼ਮੀਨਾਂ ਮਹਿਗੀਆਂ ਹੋ ਗਈਆਂ

  • @MukeshKumar-f3i1d
    @MukeshKumar-f3i1d Před 6 dny

    Vakeel sahib sahi ney

  • @user-hg6xj2vv6u
    @user-hg6xj2vv6u Před měsícem +7

    ਸਰਕਾਰੀ ਜਮੀਨ ਜਰੂਰ ਛੱਡੋ ਲੋਕਾ ਨੇ ਧੱਕੇ ਨਾਲ ਕਬਜੇ ਕੀਤੇ ਆ

  • @JagtarSingh-cd5tf
    @JagtarSingh-cd5tf Před měsícem +4

    Bilkul dhaka ha court de koi respect ne karda eh officers

    • @Itsgurwinder15798
      @Itsgurwinder15798 Před měsícem

      Koi dhakka ਜਮੀਨ ਵੱਢ k ਹਰ ਕੋਈ stay lai k ਖੜ ਜਾਂਦਾ ਜਦੋਂ ਵੱਢਣ ਵਾਲੇ ਨੂੰ ਪਤਾ ਹੁੰਦਾ b m ਜ਼ਮੀਨ waddi ਆ

  • @RajbirSingh-qh7gg
    @RajbirSingh-qh7gg Před měsícem +1

    Waheguru ji 💐🌹

  • @BinduMavi-rq8zh
    @BinduMavi-rq8zh Před měsícem +23

    ਅਫਸਰ ਨੂੰ ਤਨਖਾਹ ਲੋਗ ਦਿੰਦੇ ਹਨ ਜਨਤਾ ਮਾਲਕ ਹੈ

  • @guripatiala810
    @guripatiala810 Před 14 dny

    ਸਾਰੇ ਮਲੰਗ ਇਕੱਠੇ ਹੋਏ ਪਏ ਨੇ

  • @husanpreetsingh1380
    @husanpreetsingh1380 Před měsícem +1

    Thali vir jindabad

  • @user-fp1nt9sl3v
    @user-fp1nt9sl3v Před měsícem +4

    SDO ਵੀ ਠੀਕ ਹੈ। ਹਰ ਸਵਾਲ ਦਾ ਜਵਾਬ ਦਿੰਦਾ ਹੈ। ਜਦੋ ਇਹਨਾਂ ਨੂੰ ਹੁਕਮ ਹੈ ਫਿਰ ਇਹ ਤਾਂ ਕੰਮ ਕਰਨਗੇ। ਜ਼ਮੀਨ ਤਾਂ ਕਬਜੇ ਦੀ ਹੈ ਇਹ ਆਪ ਮੰਨਦੇ ਹਨ। ਕਿ ਸਾਰਿਆਂ ਤੇ ਕਾਰਵਾਈ ਕਰੋ।

    • @PanthjitSingh-jk6np
      @PanthjitSingh-jk6np Před měsícem +1

      SDO ਤੇ ਕਾਰਵਾੲੀ ਕਰੇ ਸਰਕਾਰ ।

  • @user-uv5qp8jq6b
    @user-uv5qp8jq6b Před měsícem +10

    ਜੇ ਕਰ ਸਰਕਾਰ ਦੀ ਜਮੀਨ ਹੈ ਤਾਂ ਛੱਡਣੀ ਬਣ ਦੀ ਆ ji

    • @mahaakal296
      @mahaakal296 Před měsícem +2

      Pehla sarkar de mantriya ne jehre kabje kite oh chdan officer

  • @KamalSingh-dl6yc
    @KamalSingh-dl6yc Před měsícem +1

    SDO ਵੀ ਠੀਕ ਹੈ

  • @user-cf6tu1ip9r
    @user-cf6tu1ip9r Před měsícem +1

    👍👍

  • @harmanshard7884
    @harmanshard7884 Před měsícem +1

    SDO good job

  • @JagtarSingh-cd5tf
    @JagtarSingh-cd5tf Před měsícem +2

    sada pind do var jit geya court cho

  • @BharatBhushan-tv6cm
    @BharatBhushan-tv6cm Před měsícem +2

    Dhan.Laga.😅.Punjabi.Bhaia.
    Hun.Jhona.Ni.Lagda.Ksan.ji.😊

  • @kartargrewal8638
    @kartargrewal8638 Před měsícem

    bai ji, legal solution haiga ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ,ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ।

  • @user-hg6xj2vv6u
    @user-hg6xj2vv6u Před měsícem

    ਕਬਜੇ ਦੇ ਤੌਰ ਤੇ ਅਲਾਟ ਕਰਦਿਤੀ ਜਾਵੇਗੀ ਹੱਦ ਹੋ ਗਈ ਯਾਰ ਤੁਸੀ ਠੇਕੇ ਤੇ ਜਮੀਨ ਦਵੋ ਫ਼ਿਰ ਓਹਨਾ ਨੂੰ ਅਲਾਟ ਕਰਦਿਓ ਕੁੱਜ ਵੀ ਨਾ ਲਿਯੋ

  • @gurindersingh3245
    @gurindersingh3245 Před 19 dny

    Vakeel sahi a no last ch order aea a oh mann na chahida a , Baki mehKama ne jo 23 ch appeal Kiti a te jitte a but mehkame ne eh appeal v 2004 de case nu hi base le k kiti a

  • @balrajdeepsingh615
    @balrajdeepsingh615 Před měsícem

    ਕਦੀ ਵੇਖਿਆ ਖੜੀ ਫਸਲ ਦਾ ਕਬਜਾ ਨਹੀ ਲਿਆ ਜਾਦਾ

  • @gurdeepkhattra7840
    @gurdeepkhattra7840 Před měsícem +8

    ਜੇ ਸਰਕਾਰ ਦੀ ਜ਼ਮੀਨ ਹੈ ਜਾਂ ਸਾਮਲਾਟ ਜ਼ਮੀਨ ਹੈ ਤਾਂ ਸਰਕਾਰ ਜ਼ਮੀਨਾ ਲੈਵੈ ਸਰਕਾਰ ਸਰਕਾਰੀ ਜ਼ਮੀਨਾਂ ਦੱਬਣਾ ਗਲਤ ਹੈ ਸਰਕਾਰ ਲੋਕਾਂ ਦੇ ਭਲੇ ਲਈ ਕਰ ਰਹੀ ਹੈ

  • @user-cf3vx3uc9k
    @user-cf3vx3uc9k Před měsícem

    Wah

  • @armanarman7653
    @armanarman7653 Před měsícem +1

    Ehna nu juti fero saria nu jinay v kabja len aaay han

  • @KulwinderSingh-hw6tx
    @KulwinderSingh-hw6tx Před měsícem +2

    ਹੁਣ। ਤਾਂ।ਸੱਡ।ਦੀਓ। ਬਹੁਤ।ਚੇਰ।ਵਾਹ।ਲ।ਈ।ਜੈਸ। ਜੱਟਾਂ।ਕੋਲ।ਸਾਮ।ਲਾਟ।ਜਮੀਨ।ਹੈ।ਓ।ਸੜਾਈ।ਜਾਵੈ

  • @1018hb
    @1018hb Před 24 dny

    Kabja is kabja. What is the question here

  • @RameshKumar-fr1vz
    @RameshKumar-fr1vz Před měsícem +3

    ਝਾੜੂ ਨੂੰ ਪਾਓ ਵੋਟਾਂ ਪਾਓ ਪੰਜਾਬੀਓ ਹੋਰ ਪਾਓ ਜਦੋਂ ਵੋਟਾਂ ਚ ਵਿਕੋਂਗੇ ਫਿਰ ਕੀਮਤ ਵੀ ਅਦਾ ਕਰਨੀ ਪੈਣੀ ਹੈ ਪੈਟੀ ਪੈਟੀ ਲੈਂਣੀ ਹੈ ਅਸੀਂ ਸ਼ਰਾਬ ਦੀ ਫਿਰ ਵੋਟਾਂ ਦੇਵਾਂਗੇ ਲੳ ਨਜ਼ਾਰੇ ਹੁੰਣ ਤੁਸੀਂ ਲਾਇਕ ਹੀ ਇਹਨਾਂ ਦੇ ਲਾਲਚ ਅਗੇ ਵਿਕਣ ਜੋਗਰੇ ਰਹੋਗੇ

  • @amarjitbrar1662
    @amarjitbrar1662 Před měsícem +3

    ਗੈਰਕਾਨੂੰਨੀ ਕਬਜ਼ਾ ਕਰਕੇ ਰੌਲਾ ਪਾ ਰਹੇ ਨੇ

  • @SatnamSingh-uu1bi
    @SatnamSingh-uu1bi Před měsícem

    Adct saab bilkul sahi aa sarkar dhakka kar rahi aa sab mile hoye aa with magistrate

  • @JagtarSingh-cd5tf
    @JagtarSingh-cd5tf Před měsícem +3

    App sarkar am loka nu tang kar rahi ha amir loka nu kus ne kahda

  • @touristbrothers2814
    @touristbrothers2814 Před 22 dny

    Goverment de property irrigation de kio kabza kita ina loka jo property apni ha hi ni os de laddi kio kardy ho

  • @LovepreetSingh-wu5fg
    @LovepreetSingh-wu5fg Před 24 dny

    Dabniyan jamena galan law diyan

  • @gurpreetsinghsingh6275

    Sarkar Galt a

  • @user-xo6ho4te2w
    @user-xo6ho4te2w Před 18 dny

    Ki sach enia jamina napia kaia kol ta gar v nahi han

  • @rajeevkumar-mg9tw
    @rajeevkumar-mg9tw Před 23 dny

    Sarkari jamin te kabja kita hoyea

  • @virsasingh6324
    @virsasingh6324 Před 5 dny

    Sir g Village sarupwal po gidder Pindi teh sultanpur Lodhi dist Kapurthala Punjab sir Sade pind de sarkari charger te pind de firni te v najaej kabja kita hoaa hai g firni te kabja Balkar Singh o/o Kewal Singh,Bigcha Singh o/o Bhan Singh, Pragat Singh,jagtar Singh, Sukhdev Singh o/o Dharam Singh

  • @advmann8939
    @advmann8939 Před 26 dny

    Eh ta aven gallan kri jande, eh sarkari officers de jutiya maroo. Fer inha ne dobara nhi aouna. Government da boycott kro

  • @hardialsingh7411
    @hardialsingh7411 Před měsícem +1

    Sarkari zamin te kabja karna galat hai

  • @HardevsinghSihra-br2yy
    @HardevsinghSihra-br2yy Před měsícem

    ਮਾਇਨਿੰਗ ,, ਕਰ ‌ਲਿਆ ਕਰਨਗੇ ਜੀ,,

  • @DavinderSingh-xj4ip
    @DavinderSingh-xj4ip Před měsícem +1

    Advocate kol koye power nhi ha jmeen regarding only manjog juj sahib

  • @user-xo6ho4te2w
    @user-xo6ho4te2w Před 18 dny

    Jina griba kol Ghar nahi Oona griba noo v Ghar dite jan

  • @kulwindersinghninda375
    @kulwindersinghninda375 Před měsícem

    ਕਿਸੇ ਬੰਦੇ ਦੀ ਜਮੁਨ ਹੁੰਦੀ ਮਤਲਵ

  • @HarminderDhindsa
    @HarminderDhindsa Před 20 dny

    Afsaran leaders dereydaaran ney hazaran eker lakhan accer zameen dabbi aa odey vicho addhi v shudda lain taanvi lok shadd daingey ohna fuffaddan vall tain dekhdey ni . Mehkmey dey officer dardey ney kyonki oh lok raajnitik ney Kal nu power vich aagaye taan offceran di rail Banugi.

  • @satnamsinghghuman6776
    @satnamsinghghuman6776 Před měsícem

    Je kanoon follow karna ta pura karo sikha de nd panjab de haq gorment dendi ni jo haq savidaan te kanoon de reha jis kam ch gorment da fayda hunda oh bhut jaldi rule follow karn tur painde Aa

  • @ManuGill-eb6mz
    @ManuGill-eb6mz Před měsícem

    Advocate saab Bilkul sahi aa jado Cort da Kal da stay order aa tan hun sarkaar Dhakka karde aa

  • @NavjotSingh-ex1ss
    @NavjotSingh-ex1ss Před měsícem

    Nichla mehkma ehna da e aa kush e kri Jan gl tan sival court te high court di aa. Ehna ne loka nu tang preshan krn di thani hoea loka da sabar parkh rhe aa.

  • @ArshpreetSingh-qg4zy
    @ArshpreetSingh-qg4zy Před 19 dny

    Thale kehnda tehsel dR hune he ae han v aa tA gaeya cahe let a gaeya ehu je look vew laen lae ena. V ver jannde han v oh hun aeya tuse kehnde hon v pehla da aeya hae bake fer agla kanun mutabek cabja laen aeya fer sadu cabja jekar galt karnve ta panalte pa deo thale ke judge saheb lageya jes nu sir sir karke dekha rahe hon je kar orde sede sahe han ta rola keo agle. Cabja karnge ta adalet de dokhe honge cabja roken da ke matlab agla cabja lawega ta aor fs jaweg

  • @harbindersingh2070
    @harbindersingh2070 Před 22 dny

    Tere nal court ch kise ne ni khadna afsra bhugtna tenu hi paina

  • @harwindersingh585
    @harwindersingh585 Před měsícem +1

    27 ch bhot buri honi a app party nal ja kita har gia far ta jina ohka kar dana loka na

  • @toorfacts3988
    @toorfacts3988 Před měsícem

    Kabja lan da kahda time a ji

  • @SandeepSingh-uk4uc
    @SandeepSingh-uk4uc Před 23 dny

    Jehe es time fasal laggi hoyi hai ta fer inne saal ho gaye ne jameen dabbi hoye hai

  • @JagtarSingh-cd5tf
    @JagtarSingh-cd5tf Před měsícem

    Sirf khavat cho mains ne kata fard 40 sal to nikal de ha fir ve sada pind court da daka kha reha

  • @JagtarSingh-cj4ve
    @JagtarSingh-cj4ve Před měsícem

    ਕਸੂਰ ਸਾਰਾ ਸਰਕਾਰੀ ਕਰਮ ਚਾਰੀ ਦਾ ਹੁੰਦਾ ਆ ਭੁਗਤਨਾ ਪੈਦਾ ਲੋਕਾਂ ਨੂੰ

  • @deepshrianandpursahib5132
    @deepshrianandpursahib5132 Před měsícem

    Kihre pind di jmeen h ihh?

  • @gurindersingh3245
    @gurindersingh3245 Před 19 dny

    Baki ta pta nhi Sanu kon Sacha te kon jhootha, 23:43 te vakeel bot pyar naal SDO de shoulder te hath rakh k nimrata naal gal kar rea, usne hath nu kiwe ਪਰੇ ਰੱਖ ਕੇ ਸੁੱਟਿਆ , SDO Saab eh duty pesa, fame ethe e reh jana a, bahla gussa nhi krida hunda 😅

  • @JagtarSingh-cd5tf
    @JagtarSingh-cd5tf Před měsícem

    40 sal to ragistari ha pa nchat na vachi ha chali sal pahla do var court ch jit choka ha fir ve panchit darictor sada pind ghar dahon a janada na

  • @rav13372
    @rav13372 Před měsícem +1

    Ek zameen do bharava di c.. wakeel ik bhraa tuh paise leke osnu kabza dawa dita tah duje bhraa ne complaint kiti... eh sarkari zameen.. kise de baap di nhi... phela dekhla ke masla ki aa

  • @DavinderSingh-xj4ip
    @DavinderSingh-xj4ip Před měsícem +1

    Krishan kumar sec honest officer hun advocate rong hun

  • @luckygrewal4421
    @luckygrewal4421 Před měsícem +1

    Saddian jameena te chori chori Kabja lain aaunde ne...........paapi

  • @JagtarSingh-cd5tf
    @JagtarSingh-cd5tf Před měsícem +1

    gariba nu tang kar raha na

  • @Itsgurwinder15798
    @Itsgurwinder15798 Před měsícem

    Stay wala fudu kanoon aiwe ਅੜਿੱਕਾ ਲਾਉਣ ਦਾ 2 ਦਿਨਾਂ ਚ ਫਾਈਨਲ ਕਰਨਾ ਚਾਹੀਦਾ ਜ਼ਮੀਨ ਹੈ ਕਿਸ ਦੀ wsa chor nu ਪਤਾ ਹੈ ਹੁੰਦਾ b m ਚੋਰੀ ਕਰੀ ਪਰ o ਮੰਨਦਾ ਨੀ ਹੁੰਦਾ

  • @arunrichakwt1010
    @arunrichakwt1010 Před měsícem

    Sarkari zamee utay butay lagao garmi thon rahat milay

  • @surinderbrar4249
    @surinderbrar4249 Před měsícem

    Eh munde ke sarkaari jameen te kabja kita ha. kenhde ke nehri vibhag ne jameen te kuch ni banona. Kenhde ke sarkaar thode paise la ke jameen ena nu alot kar deve. Eh bilkul galat ne je sarkaari jameen te kabja keeta.

  • @rajmander
    @rajmander Před měsícem +1

    ਸਰਕਾਰ ਆਪਣੀ ਜ਼ਮੀਨ ਤੋਂ ਕਬਜ਼ਾ ਛੁੜਵਾ ਕੇ ਕੀ ਗੱਲਤ ਕਰ ਰਹੀ ਹੈ ?

  • @AmarjeetSingh-mf2kh
    @AmarjeetSingh-mf2kh Před měsícem

    Patrkar g tusi Galt hai tusi ku ni Kandy jamian sarkari hai advocate aap kabaj hai

  • @hardialsingh7411
    @hardialsingh7411 Před měsícem

    Tuhadi jamin te koi kabja kare tusi Karan dioge ap ta bana vi road nalo kat lende han

  • @amarjitbrar1662
    @amarjitbrar1662 Před měsícem +1

    ਕਾਨੂੰਨ ਕੰਮ ਕਰ ਰਿਹਾ ਤਾਂ ਕਰਨ ਨੀ ਦਿੰਦੇ

  • @goldyghumaan9162
    @goldyghumaan9162 Před 29 dny

    sarkari jameen dabb lo gud km bakeel sab aai saamlaat dabni ehde li koi bakeel lab de aa u warga thali enna da number deo j eh samlaat dwa dinde ne nd sdo saab gud job

  • @user-vy6um7iq3e
    @user-vy6um7iq3e Před měsícem +1

    Good phero juti jaata de

  • @amarjitbrar1662
    @amarjitbrar1662 Před měsícem

    GOOD JOB BY GOVERNMENT-

  • @ManuGill-eb6mz
    @ManuGill-eb6mz Před měsícem

    Aeh karwai zidd ch ho rahe aa Sarkari Tattu Dahkka Kar rahai aa Cort da stay order Advocate dai kol aa

  • @kirnjeetkaurpendochannelyo2920

    Eh thori aa ki sarkari jagah te kabza kar lo

  • @stupid9684
    @stupid9684 Před měsícem +1

    Bappu g saddi apni jameen di mintti nahi kar rahe patwari te tehsildaar kehnde khet ch fasal vijji hoyi aa

    • @stupid9684
      @stupid9684 Před měsícem

      Saddi sareyan di sehmati de wavjood

    • @stupid9684
      @stupid9684 Před měsícem

      Kirpa karke sadde naal v sampark karo

  • @stupid9684
    @stupid9684 Před měsícem

    Eh sarkar nashe nu band karn lai eho jehe order kyo nhi pass kar rahi

  • @user-rv8gk7rp5j
    @user-rv8gk7rp5j Před měsícem +3

    ਭਗਵੰਤ ਮਾਨ ਦੀ ਭੈਣ ਨੂੰ ਲੱਨ

  • @balwinderhaans3765
    @balwinderhaans3765 Před 14 dny

    p̤ṳn̤j̤a̤b̤ n̤o̤o̤ k̤h̤a̤t̤m̤ k̤a̤r̤n̤a̤ h̤a̤ v̤a̤k̤e̤e̤l̤ s̤a̤h̤b̤ v̤e̤r̤y̤ g̤o̤o̤d̤ n̤o̤ k̤a̤b̤j̤a̤ m̤ṳr̤d̤a̤b̤a̤d̤

  • @jatinderKhaira-rs1nq
    @jatinderKhaira-rs1nq Před měsícem +1

    ਜੋ ਵੇਹਲੜਾ ਕਿਸਾਨ ਆਗੂ😂

  • @harmanshard7884
    @harmanshard7884 Před měsícem

    SDO good job