15-15 ਸਾਲ ਦੀਆਂ ਕੁੜੀਆਂ ਸ਼ਰੇਆਮ ਵੇਚ ਰਹੀਆਂ ਚਿੱ-ਟਾ! ਆਪ ਦੇ ਪੁਰਾਣੇ ਵਰਕਰ ਨੇ ਕੈਮਰੇ ਤੇ ਮੰਗਵਾਇਆ ਚਿੱ-ਟਾ

Sdílet
Vložit
  • čas přidán 29. 06. 2024
  • 15-15 ਸਾਲ ਦੀਆਂ ਕੁੜੀਆਂ ਸ਼ਰੇਆਮ ਵੇਚ ਰਹੀਆਂ ਚਿੱ-ਟਾ!
    ਆਪ ਦੇ ਪੁਰਾਣੇ ਵਰਕਰ ਨੇ ਕੈਮਰੇ ਤੇ ਮੰਗਵਾਇਆ ਚਿੱ-ਟਾ,
    500 ਰੁਪਏ ਲਿਆਓ,ਜਦੋਂ ਮਰਜੀ ਚਿੱ-ਟਾ ਲੈਕੇ ਜਾਓ।
    #bhagwantmann #punjab #punjabgovt #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Komentáře • 91

  • @shamdhiman8717
    @shamdhiman8717 Před 3 dny +39

    ਨਕਲੀ ਇਨਕਲਾਬੀ ਮੁਰਦਾਬਾਦ ਦਿੱਲੀ ਦੇ ਗੁਲਾਮ ਪੰਜਾਬ ਦੇ ਗ਼ਦਾਰ ਮੁਰਦਾਬਾਦ

  • @dilveersingh2547
    @dilveersingh2547 Před 3 dny +16

    ਅੱਗੇ ਤੋਂ ਆਪ ਦੀ ਸਰਕਾਰ ਨਹੀਂ ਬਣਦੀ ਇਹ ਗਰੰਟੀ ਆ ਨਸ਼ੇ ਦਾ ਨਾਂ ਲੈ ਲੈ ਕੇ ਸਰਕਾਰ ਬਣਾਈ ਜਾਂਦੀ ਆ ਪਰ ਠਲ ਨਸੇ ਨੂੰ ਪੈਂਦੀ ਨੀ

  • @sardarsaab1007
    @sardarsaab1007 Před 3 dny +21

    ਜਿਹੜੀ ਹਫਤਾ ਪਹਿਲਾਂ ਪੰਜਾਬ ਦੇ ਪਿੰਡਾਂ ਵਿੱਚ ਪੁਲਿਸ ਹੀ ਪੁਲਿਸ ਫ਼ਿਰਦੀ ਸੀ ਉਸ ਨੇ ਕਿਸ ਨੂੰ ਫੜਿਆ ਕਿ ਉਦਾਂ ਹੀ ਪੰਜਾਬ ਸਰਕਾਰ ਪੰਜਾਬ ਦੀ ਬਦਨਾਮੀ ਕਰ ਰਹੀ ਹੈ

  • @Saivsandhu001
    @Saivsandhu001 Před 3 dny +16

    ਹੱਥ ਜੋੜ ਕੇ ਬੇਨਤੀ ਹੈ ਸਰਕਾਰ ਨੂੰ ਕੀ ਚਿੱਟਾ ਬੰਦ ਕਰ ਦੇਵੇ ਜਿਵੇਂ ਸਾਡਾ ਘਰ ਉਜਾੜ ਦਿੱਤਾ ਕਿਸੇ ਹੋਰ ਦਾ ਘਰ ਨਾ ਉਜੜੇ ਸਾਡਾ ਭਰਾ ਵੀ ਚਿੱਟੇ ਦੀ ਭੇਟ ਚੜ ਚੁੱਕਾ

  • @Vickyking896
    @Vickyking896 Před 3 dny +18

    ਨਜਾਇਜ਼ ਤੇ ਜਾਇਜ਼ ਵਾਲੀ ਗੱਲ ਬਾਈ ਜੀ ਦੀ💯 ਸਹੀ ਆ, ਇਥੇ ਇਹੀ ਕੁਝ ਹੁੰਦਾ ਪਿਆ ਆ 😢😢...

  • @AmandeepSingh-bu4wn
    @AmandeepSingh-bu4wn Před 3 dny +14

    ਫੇਲ ਸਰਕਾਰ ਏ

  • @dansinghmannmann3456
    @dansinghmannmann3456 Před 3 dny +10

    ਨਸ਼ਾ ਹੀ ਅਸਲੀ ਮੁੱਦਾ ਹੈ ਜੀ ਜਿਹੜਾ ਨਸ਼ਾ ਖਤਮ ਕਰੇਗਾ ਜਰੂਰ ਜੈਤੇਗ ਗੋਲੀਆਂ ਕੈਪਸੂਲ ਖਤਮ ਕੜ ਦਿਓ ਜੀ

  • @sukhmindersalh4685
    @sukhmindersalh4685 Před 3 dny +2

    ਭਗਵੰਤ ਮਾਨ ਦਿੱਲੀ ਦਾ ਗੁਲਾਮ

  • @inderjeetsamra9347
    @inderjeetsamra9347 Před 3 dny +6

    Shi gal aa

  • @banarsidass3604
    @banarsidass3604 Před 3 dny +14

    ਇੰਝ ਲਗਦੈ ਜਿਵੇ ਮੁਖ ਮੰਤਰੀ ਦੀਆਂ ਹਦਾਇਤਾਂ ਨੂੰ ਪੁਲਿਸ ਅਫਸਰ ਟਿੱਚ ਵੀ ਨਈਂ ਸਮਝਦੇ ਜੇ ਪੁਲਿਸ ਨੂੰ ਕੋਈ ਲੀਡਰ ਰਕਦੈ ਤਾ ਪੁਲਿਸ ਓੁਸ ਲੀਡਰ ਦਾ ਨਾਂਅ ਕਿਓ ਨਈਂ ਦਸਦੀ ਲੋਕਾਂ ਨੂੰ ਤਾਕਿ ਲੋਕਾ ਨੂੰ ਅਸਲੀਅਤ ਪਤਾ ਲਗ ਸਕੇ

  • @SurjeetSingh-vq2nl
    @SurjeetSingh-vq2nl Před 3 dny +7

    ਰਾਮਪੁਰਾ ਫੂਲ ਬਹੁਤ ਚਿੱਟਾ ਹੈਗਾ

  • @user-wc1sl7hn6y
    @user-wc1sl7hn6y Před 3 dny +8

    ਨਹਿਰ ਵਾਲੇ ਪਾਸੇ ਸਾਰੇ ਚਿੱਟੇ ਵਾਲੇ ਆ ,,,

  • @JagpalSingh-rd2dp
    @JagpalSingh-rd2dp Před 3 dny +8

    ਪੁਲਿਸ ਰਿਸ਼ਵਤ ਖਾਂ ਕੇ ਬੈਠੀਆਂ ਉਹ ਕਿਉ ਰੋਕੇਗੀ

  • @shadowtandarboldking4377

    ਜਗਰਾਉ ਸਹਿਰ ਚ ਬਹੁਤ ਚਿੱਟਾ ਵਿਕਦਾ ਹੈ ਅਸੀ ਬਹੁਤ ਦੁੱਖੀ ਹਾਂ

  • @nareshthakur-kn5by
    @nareshthakur-kn5by Před 3 dny +10

    Moose wala bahut pehlo bol gya c sarkara ohi ne kla logo hoya change 🤟🤟🤟

  • @hakamsinghhakamsinghhakams4664

    ਨਸਿਆਂ ਨੇ ਘਰਾਂ ਦੇ ਘਰ ਉਜਾੜ ਦਿੱਤੇ ।ਅਨੇਕਾਂ ਹੀ ਮਾਵਾਂ ਦੇ ਪੁੱਤ ਭੈਣਾਂ ਦੇ ਭਰਾ ਬੱਚਿਆਂ ਦੇ ਬਾਪ ਇਸ ਦੁਨੀਆ ਨੂੰ ਛੱਡ ਗਏ ਹਨ। ਉਹਨਾਂ ਦੇ ਘਰਾਂ ਦੇ ਹਲਾਤ ਬਹੁਤ ਮਾੜੇ ਹਨ।ਵਾਹਿਗੁਰੂ ਜੀ ਪੰਜਾਬ ਤੇ ਮੇਹਰ ਭਰਿਆ ਹੱਥ ਰੱਖਣਾ ਜੀ ।ਗੁਰੂ ਘਰਾਂ ਵਿੱਚ ਅਰਦਾਸ ਚਿੱਟਾ ਵੇਚਣ ਅਤੇ ਬਕਾਉਣ ਵਾਲਿਆ ਦਾ ਸੱਤਿਆ ਨਾਸ ਕਰੀ।ਉਹਨਾਂ ਦਾ ਕੱਖ ਨਾ ਰਹੇ।

  • @lehmbersingh5013
    @lehmbersingh5013 Před 3 dny +6

    ਪੱਤਰ ਕਾਰ ਜੀ ਫਿਲੌਰ ਜਾਉ DSP ਸਾਹਿਬ ਨਾਲ ਗੱਲ ਕਰੋ ਵੀਡੀਓ ਉਨਾਂ ਨੂੰ ਵੀ ਦਿਖਾਉ ਲਾਇਵ ਹੋ ਕੇ ਲੋਕਾਂ ਨੂੰ ਵੀ ਦਿਖਾਉ ਕਿ ਜਿਵੇਂ ਲੋਕ ਕਹਿੰਦੇ ਨੇ ਕਿ ਪੁਲਿਸ ਰਲ਼ੀ ਹੋਈ ਹੈ ਪੁਲਸ ਨਾਲ ਨਹੀਂ ਰਲ ਸਕਦੀ

  • @Harman-iz2te
    @Harman-iz2te Před 3 dny +7

    ਟਟੀਏ ਸਰਕਾਰ

  • @baljitsingh374
    @baljitsingh374 Před 3 dny +3

    Right

  • @SukchainSingh-jo5vy
    @SukchainSingh-jo5vy Před 3 dny +5

    ਗੁੱਡ ਨੀਊਜ਼

  • @manvirdhaliwal-cu3sy
    @manvirdhaliwal-cu3sy Před 2 dny +2

    92 ਐਮ ਐਲ ਏ ਮੁੱਖ ਮੰਤਰੀ ਦੀ ਪਾਵਰ ਕੀ ਹੁੰਦੀ ਆ ਪਤਾ ਜੇ ਹੁਣ ਨੀ ਕੁਛ ਕਰ ਸਕਦਾ ਹਦ ਭੇਡੋ ਐਨੇ ਅੰਨੇ ਵੀ ਨਾ ਬਣੋ

  • @jinduhappo7767
    @jinduhappo7767 Před 3 dny +2

    Es pind vich nsha Buhat sele ho reha

  • @RaviDhanesar
    @RaviDhanesar Před 3 dny +8

    101 % sahi gal kies

  • @jagdevsinghtejay2824
    @jagdevsinghtejay2824 Před 3 dny

    Waheguru ji

  • @JagpalSingh-rd2dp
    @JagpalSingh-rd2dp Před 3 dny +7

    ਸਰਕਾਰ ਨੂੰ ਵੀ ਹਫ਼ਤਾ ਮਿਲਦਾ ਹੋਣਾ

  • @warismeetwarismeet4856
    @warismeetwarismeet4856 Před 3 dny +2

    ਆਪ ਕੁਝ ਕਰ ਨਹੀਂ ਸਕਦੇ ਜਿਹੜੇ ਕਰਦੇ ਆ ਉਹਨਾਂ ਨੂੰ ਡਿਬਰੂਗੜ੍ਹ ਦੀ ਜੇਲ੍ਹ ਭੇਜ ਦਿੰਦੇ ਆ N S A ਲਾਕੇ

  • @gagasmalsar9404
    @gagasmalsar9404 Před 3 dny +2

    Good

  • @HarpalSingh-fn6bi
    @HarpalSingh-fn6bi Před 3 dny +4

    ਮੁਲਤਾਨੀ ਤੇ ਬਹੁੱਤ ਬਦਨਾਮ ਬੰਦਾ

  • @RaghbirSingh-r3c
    @RaghbirSingh-r3c Před 3 dny +2

    ਚਿਟਾ ਲੈ ਕੇ ਪੰਜਾਬ ਚ ਆਕਾਲੀ ਆਏ ਪਹਿਲਾ ਸਨ 2000 ਦੇ ਨੇੜੇ ਸਮੈਕ ਲੈ ਕੇ ਆਏ 2005-6 ਵਿੱਚ ਪੂਰਾ ਮਿਲਦਾ ਸੀ 40 ਸਾਲ ਹੋ ਸਮਰਾੜੀ ਚ ਨਸ਼ਾ ਮਿਲਦਾ ਜਦੋ ਵੋਟਾ ਲੈਣੀਆ ਪੰਚਾਇਤ ਨੇ ਉਦੋ ਨੀ ਪਤਾ ਪਿੰਡ ਵਿੱਚ ਕੀ ਹੁੰਦਾ ਸ਼ਰੇਆਮ ਸ਼ਾਮਲਾਟ ਤੇ ਪੰਚਾਇਤ ਕਬਜਾ ਕਰਾ ਰਹੀ ਹੁਣ ਅੱਗ ਤਾ ਘਰੋ ਘਰ ਜਾਣੀ ਆ ਇਥੇ ਆ ਲੇਖਾ ਜੋਖਾ

  • @FatehDeol-yw1go
    @FatehDeol-yw1go Před 3 dny +3

    ਲੋਕ। ਪ੍ਰੇਸ਼ਾਨ। ਨਸਾ। ਧਰਤੀ। ਦੀ। ਕੁੱਖ। ਗੱਦਗੀ। ਪਾਓਣੀ

  • @RajinderSingh-pz8dt
    @RajinderSingh-pz8dt Před 2 dny +1

    ਆਹ ਵੀਡੀਓ ਜਰੂਰ ਦੇਖ ਲਿਓ ਮੂੱਖ ਮੰਤਰੀ ਸਾਹਿਬ ਤੂਹਾਨੂੰ ਪਤਾਂ ਨਹੀ ਸ਼ਰਮ ਆਉਂਦੀ ਹੈ ਪਰ ਨਹੀਂ ਤੂਹਾਡਾ ਹਾਲ ਅਕਾਲੀਆਂ ਨਾਲੋਂ ਵੱਧ ਨਸ਼ਾ ਵਿਕ ਰਿਹਾ ਹੈ ਪਰ ਸਾਡਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਸਾਡਾ ਜ਼ਿਲਾ ਸੰਗਰੁਰ ਹੈ ਪਰ ਸਾਡਾ ਕੀ ਕਸੂਰ ਹੈ

  • @rajindersandhu8080
    @rajindersandhu8080 Před 3 dny +1

    🙏🙏

  • @sohnasingh3149
    @sohnasingh3149 Před 2 dny +1

    Pind khanne vich 6th to 10th class dia girls students chitta supply kardia han. AAP di fatti saaf kar dio.

  • @chamkaursingh9244
    @chamkaursingh9244 Před 3 dny +2

    Asi 2012 ch jude c ehna kajra nal eh RSS di tem aa sari

  • @samar_editz773
    @samar_editz773 Před 3 dny +2

    ਆਹ ਹਾਲ ਐ ਪੁਲਿਸ ਦਾ ਸਾਰਾ ਪਿੰਡ ਝੂਠਾ ਪਾਤਾ ਇਹ ਕਿਥੋ ਸੁਧਾਰ ਕਰਨਗੇ

  • @jgjit5320
    @jgjit5320 Před 2 dny +1

    ਫੜਲੋ ਬੈਂਗਣ

  • @HardevsinghSihra-br2yy
    @HardevsinghSihra-br2yy Před 3 dny +1

    ਬਾਈ ਜੀ, ਚਿੱਟਾ ਜ਼ੋ ਹੈ ਜੀ,, ਇਹ ਸਰਕਾਰੀ,, ਹੈ ਜੀ,, ਇਹ ਬੰਦਰਗਾਹਾਂ ਤੇ ,, ਸਰਕਾਰ ਦੇ ਸਰਪ੍ਰਸਤੀ ਚ ਨਸ਼ਾ ,, ਚਿੱਟਾ, ਹੀ ਚਿੱਟਾ , ਆਉਂਦਾ ਹੈ ਜੀ,, ਉਸ ਬੰਦਰਗਾਹਾਂ,, ਤੋਂ ਕਿਓਂ ਨਹੀਂ ਰੋਕਿਆ ਜਾ ਰਿਹਾ,,
    ਚਿੱਟਾ,, ਕਦੇ ਨਹੀਂ ,,੍ਰਫੜਿਆ , ਜਾਂਦਾ,,। ਨਾ ਹੀ, ਚਿੱਟਾ,, ਨਸ਼ਾ ਹੈ,,,,,,,, ਚਿੱਟਾ,,,, ਤਾਂ ‌‌ ਜ਼ਹਿਰ,,,,, ਹੈ,,,,,, ਜਿਸ ਦਾ ,ਅਸਰ ਦਿਨ ਬ ਦਿਨ, ਵਧਦਾ ਹੈ ਜੀ,,, ਅਖੀਰ,,,,ਮੌਤ ਹੁੰਦੀ ਹੈ ਜੀ,,,
    ਪੋਸਤ ,,,ਨਸ਼ਾ ਕਿਹਾ ਜਾਂਦਾ ਹੈ,, ਫੜਿਆ ਵੀ ਜਾਂਦਾ ਹੈ ਜੀ, ਜਿਸ ਨੂੰ,, ਖਾ ਕੇ ‌,, ਮਜ਼ਦੂਰ,ਮਜ਼ਦੂਰੀ ,, ਕਿਸਾਨ ਖੇਤੀ,, ਕਰ ਸਕਦਾ ਹੈ ਜੀ,, ਇਹ,, ਵਸਤ ਕੂਦਰਤੀ ,ਜੜੀ ਬੂਟੀ ਹੈ ਜੀ,,,,।
    ਚਿੱਟਾ,,,, ਕੁਦਰਤ ਦਾ,,,, ਨਹੀਂ,,,,, ਕਿ੍ਰਮੀਨਲ ਲੋਕਾਂ ਦੀ ਕਾਢ ਹੈ,, ਉਹ ਹੀ, ਬਣਾਉਂਦੇ ਹਨ ਜੀ,, ‌

  • @Kemenff
    @Kemenff Před 5 hodinami

    Punjab police di neet saaf ni punjab police cm da sath ni de rahi

  • @VijayKumar-dk1ym
    @VijayKumar-dk1ym Před 2 dny

    Ek bar BSP nu moka deo ji

  • @surjitsinghnagra3248
    @surjitsinghnagra3248 Před 3 dny +3

    Bai ji chitta police khud vikaundi hai eh nsha takaran nu pehlan hi phone kr k rabe di janakari de dinde ne

  • @user-wc1sl7hn6y
    @user-wc1sl7hn6y Před 3 dny +2

    ਸਮਰਾੜੀ ,ਤਾਂ ਪਿੰਡ ਨਸ਼ਿਆਂ ਦਾ ਹੈ, ਤੁਸੀ ਇਥੇ ਕਿਉ ਰਹਿ ਰਹੇ ਹੋ ,ਵੀਰੋ,,,ਚਿੱਟੇ ਦੀ ਵਿਰਾਸਤ ਆ ਸਮ੍ਰਾੜੀ ਪਿੰਡ,,,

  • @VijayKumar-dk1ym
    @VijayKumar-dk1ym Před 2 dny

    Am admi party ne punjab da bera garak kar ditha h

  • @SandhuSaab-nv6vc
    @SandhuSaab-nv6vc Před 3 dny

    LOK IKATHE HONGE TA KOI NAI VECH SKDA....ISE TRAH NASHE DA VIRODH KITA JANA CHAHIDA SARE PINDA CH

  • @user-cu6sh6oc7b
    @user-cu6sh6oc7b Před 3 dny

    Now some day one inspkter in BARNALA bukhi fari 90 kg 3 person fara 1 person to Lata 25 laks this police insapter 20 year in C I A staff HANIDIA near barnala now no change is place

  • @user-ij4dg8dp5q
    @user-ij4dg8dp5q Před 3 dny +3

    ਰਣਜੀਤ ਬਾਵਾ ਤਾ ਆਪ ਚਿੱਟਾ ਲਾਉਦਾ 🤣

  • @gurpreet8142
    @gurpreet8142 Před 3 dny +6

    Cm nu eh masle te Puri tra gour karni Pani aa

  • @tonytony4429
    @tonytony4429 Před 3 dny

    2027 2027.

  • @akhtiarsingh4554
    @akhtiarsingh4554 Před 3 dny

    Chita Gali Gali. Chita vikda kithe nhi

  • @Rajvir.S.Dhillon
    @Rajvir.S.Dhillon Před 3 dny +4

    ਪੰਜਾਬੀੳ ਬਾਹਮਣਵਾਦੀਆਂ ਨੇ ਤੁਹਾਡੀ ਨਸਲਕੁਸ਼ੀ ਕਰਨੀ ਹੈ ਹਰ ਹਾਲ ਵਿੱਚ ਕਰਨਗੇ। ਪੰਜਾਬ ਅਤੇ ਸਿੱਖ ਵਿਰੋਧੀ ਕੁਹਾੜੀ ਉਹ ਹੀ ਹੈ ਸਿਰਫ ਕੁਹਾੜੀ ਦੇ ਹੱਥੇ ਬਦਲਦੇ ਹਨ ਕਦੇ ਬਾਦਲ ਕਦੇ ਕੈਪਟਨ ਤੇ ਹੁਣ ਭਗਵੰਤ ਮਾਨ…

  • @pindawale-bi5vi
    @pindawale-bi5vi Před 3 dny +1

    Bai ji lokan noon khud uthna pena sarkara or police ne kuj ni krna.. Jina chir pind pind lok ikathe ni hunde ehna vechan walea NU koi ni rok skda..aap virodh kro Tkre ho k...

  • @Punjabirai
    @Punjabirai Před 3 dny

    Nal di nal kida pata laga multani sab nu ki patar kar v mile hoye ya nal

  • @RealistCalif
    @RealistCalif Před 3 dny

    Patar nu proper sval puchhan da experience ni. J CM chahay ta nsha 60 dina ch band ho sakda a.

  • @RajbirSingh-lq6dn
    @RajbirSingh-lq6dn Před 3 dny

    Veer g asi 4 brother aa 3 chitte da nasha kr rahe aa khemkaran border

  • @chamkaursingh9244
    @chamkaursingh9244 Před 3 dny

    Hun cheta pocha party bech rhi aa te beka rhi aa

  • @nishansran7672
    @nishansran7672 Před 3 dny

    Vadde tasked fare Jan fir chitta ruk sakda hai

  • @user-xl7wm7qb3l
    @user-xl7wm7qb3l Před 3 dny

    Bilkul sahi aa afeem da kam v kar diya ne lakiyan kit le ke firi jandiyan ne koy soch v nahi sakda ke ladkiyan nashe da kam kardiyan ne eh nasha kade v band ni hona police ne band ni hon dena

  • @GurmukhSingh-ct9jo
    @GurmukhSingh-ct9jo Před 3 dny

    Paise .khande.ne.a

  • @GurmeetSingh-yd6zn
    @GurmeetSingh-yd6zn Před 4 hodinami

    Aap sarkar murda bad

  • @jorasingh7476
    @jorasingh7476 Před 3 dny +4

    ਬਗਵੰਤ ਮਾਨ ਇਕੱਲਾ ਬੀਚਾਰਾ ਕੀ ਕਰੇ

    • @nolimit2270
      @nolimit2270 Před 3 dny +1

      Hihihihihi😅😅😂😂😂

    • @harmanjeetsingh8308
      @harmanjeetsingh8308 Před 3 dny

      🐏🐑🤣🤮🪰🪲

    • @AmandeepSinghAmandeepSin-jo9ss
      @AmandeepSinghAmandeepSin-jo9ss Před 3 dny +1

      ਕਿਉ ਇਕੱਲਾ ਕਿਹੜਾ ਸਾਰਾਂ ਤਾਂਤਰ ਭਗਵੰਤ ਮਾਨ ਦੇ ਹੱਥ ਵਿਚ ਆ , ਜਿਥੇ ਲੱਗਦਾ ਨਸ਼ਾ ਵਿਕਦਾ ਉਥੇ ਪੁਲਿਸ ਨੂੰ ਰੋਜ਼ ਗੇੜਾਂ ਰੱਖਣਾ ਚਾਹੀਦਾ

    • @manvirdhaliwal-cu3sy
      @manvirdhaliwal-cu3sy Před 2 dny

      ਹਦ ਭੇਡਪੁਣੇ ਦੀ 92 ਐਮ ਐਲ ਏ ਮੁੱਖ ਮੰਤਰੀ ਆ ਜੇ ਹੁਣ ਕੁਛ ਕਰ ਸਕਦਾ ਫਿਰ ਤਾਂ ਖੱਸੀ ਆ ਭੇਡੋ ਐਨੇ ਵੀ ਅੰਨੇ ਨਾ ਬਣੋ

  • @TaraSingh-gs2qz
    @TaraSingh-gs2qz Před 3 dny +1

    ਕੱਲਾ ਭਗਵੰਤ ਮਾਨ ਵਿਚਾਰਾ ਕੀ ਕਰੇ

    • @kalasidhu-wo3pv
      @kalasidhu-wo3pv Před 3 dny +1

      ਸਰਮ ਕਰ ਭਾਈ 92ਗੰਗੇ।ਨਾਲ।ਕੀ।ਕਰਦੇ।ਨੇ।ਗਦਾਰ ਭਗਵੰਤ।ਕੰਜਰ

    • @manvirdhaliwal-cu3sy
      @manvirdhaliwal-cu3sy Před 2 dny

      92 ਐਮ ਐਲ ਏ ਮੁੱਖ ਮੰਤਰੀ ਦੀ ਪਾਵਰ ਕੀ ਹੁੰਦੀ ਆ ਪਤਾ ਜੇ ਹੁਣ ਨੀ ਕੁਛ ਕਰ ਸਕਦਾ ਹਦ ਭੇਡੋ ਐਨੇ ਅੰਨੇ ਵੀ ਨਾ ਬਣੋ

  • @channachannasingh2883
    @channachannasingh2883 Před 3 dny +2

    ਮੈਨੂੰ ਐਵੇਂ ਲਗਦਾ ਹੈ ਜਿਵੇਂ ਕਿ ਆਪ ਚਿੱਟੇ ਨਾਲ਼ ਰਜਿਆ ਫ਼ਿਰਦਾ ਹੈ ਅੱਖਾਂ ਸੂਰਜ ਮੁੱਖੀ ਦੇ ਫੁੱਲ ਵਾਂਗੂ ਖਿੜੀਆਂ ਲਗਦੀਆਂ ਨੇ

    • @channachannasingh2883
      @channachannasingh2883 Před 3 dny +1

      ਜੈ ਟਿਕਟ ਮਿਲ ਜਾਂਦੀ ਤਾਂ ਭਗਵੰਤ ਮਾਨ ਠੀਕ ਸੀ ਹੁਣ ਸਰਕਾਰ ਮਾੜੀ ਹੈ 😊

    • @shivparkesh8810
      @shivparkesh8810 Před 2 dny

      Tu mama de ke ga chitta

    • @manvirdhaliwal-cu3sy
      @manvirdhaliwal-cu3sy Před 2 dny

      ਭੇਡਾਂ ਨੂੰ ਸੱਚ ਬਰਦਾਸ਼ਤ ਨੀ ਹੁੰਦਾ ਜਦੋ ਅੱਗ ਦਾ ਸੇਕ ਤੁਹਾਡੇ ਘਰ ਪਹੁੰਚਿਆ ਫਿਰ ਅੱਖਾ ਖੁਲਣਗੀਆ

  • @HappyGahunia-sx4ex
    @HappyGahunia-sx4ex Před 3 dny +2

    Good night

  • @GurpreetSingh-mr8jb
    @GurpreetSingh-mr8jb Před 3 dny

    Bhai Galt bolna boli chalo par jadu sarkar vich hune os time kyo ni bolde teri gall sahi a par os time sariya nu kursi lalch hunda

  • @preetgamer9241
    @preetgamer9241 Před 2 dny +1

    ਲੁਧਿਆਣੇ ਵੀ ਏਹਿ ਹਾਲ ਸ਼ਰੇਆਮ ਚਿੱਟਾ ਵੇਚਦੇ ਲੋਕ ਪੁਲਿਸ ਕੁਝ ਨਿ ਕਰਦੀ ਪੈਸੇ ਲੈਂਦੀ ਬਸ

  • @user-xl7wm7qb3l
    @user-xl7wm7qb3l Před 3 dny

    Tuhada Caso egal fail aa Saab jhooth aa

  • @amansandhu775
    @amansandhu775 Před 3 dny

    Yaar majje kro nazare lao sarkar ki kre sarkar ta khud moye moye ho giya aa

  • @sukhemehmi
    @sukhemehmi Před 2 dny

    Shi gal aa