ਚਿੱਟੇ ਨੇ ਖਾ ਲਿਆ ਵਿਧਵਾ ਮਾਂ ਦਾ ਇਕਲੌਤਾ ਪੁੱਤ, ਪੁਲਿਸ ਵਾਲੇ ਕਹਿੰਦੇ ਚਿੱਟੇ ਨਾਲ ਮ।ਰਿਆ ਨਾ ਕਹੋ

Sdílet
Vložit
  • čas přidán 2. 07. 2024
  • ਚਿੱਟੇ ਨੇ ਖਾ ਲਿਆ ਵਿਧਵਾ ਮਾਂ ਦਾ ਇਕਲੌਤਾ ਪੁੱਤ,
    ਪੁਲਿਸ ਵਾਲੇ ਕਹਿੰਦੇ ਚਿੱਟੇ ਨਾਲ ਮ।ਰਿਆ ਨਾ ਕਹੋ,
    ਕਿਸੇ ਤੇ ਮਾ।ਰਨ ਦਾ ਪਰਚਾ ਪਾ ਦਿੰਦੇ ਹਾਂ,
    ਸਾਨੂੰ ਲਾ।ਸ਼ ਲੈਣ ਲਈ ਵੀ ਰੁਲਣਾ ਪਿਆ- ਪਰਿਵਾਰ
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Komentáře • 267

  • @rajasidhu4712
    @rajasidhu4712 Před 2 dny +96

    ਲੱਖ ਲਾਹਨਤਾਂ ਪੰਜਾਬ ਸਰਕਾਰ ਦੇ ਸਭ ਤੋਂ ਮਾੜੀ ਸਰਕਾਰ ਹੈ

  • @surindersaini6797
    @surindersaini6797 Před 2 dny +99

    AAP ਦੀਆਂ ਭੇਡਾਂ ਕੋਲ ਹੈ ਕੋਈ ਜਵਾਬ

    • @ABIkumar-iz4sy
      @ABIkumar-iz4sy Před dnem

      ਆਮ ਆਦਮੀ ਪਾਰਟੀ ਵਾਲੇ ਫੜਾ ਕੇ ਜਾਂਦੇ ਨੇ ਲਨ ਫ਼ੜਨ ਨੂੰ ਪੀਂਦੇ ਨੇ ਰੋਕ ਲਓ ਘਰ ਪਰਿਵਾਰ ਕਮੇਟੀ ਵਾਲੇ ਬੁੰਡ ਦਿੰਦੇ ਨੇਂ ਨਾ ਪੀਣ ਵੇਚਣ ਵਾਲੇ ਆਪੇ ਹੱਟ ਜਾਣਗੇ। ਲਨ ਫੜਨ ਲੈਣ ਜਾਂਦੇ ਨੇ

    • @JagtarSingh-kz8gi
      @JagtarSingh-kz8gi Před dnem +2

      ਚਵਲਾ ਆਪ ਵਾਲੇਆਂ ਨੇਂ ਕਦੋਂ ਕਿਹਾ ਨੌਜਵਾਨਾਂ ਨੂੰ ਕੇ ਤੁਸੀਂ ਨਸਾ ਕਰੋ

    • @msshergill1112
      @msshergill1112 Před dnem +2

      @@JagtarSingh-kz8giਫਿਰ ਤੁਹਾਡਾ ਝੰਡਾ ਨਸ਼ਾ ਕਿਉਂ ਨਹੀਂ ਬੰਦ ਕਰਦਾ ਜਾਂ ਉਸਦੇ ਵੱਸ ਗੱਲ ਨਹੀਂ

    • @historyofworld6512
      @historyofworld6512 Před dnem

      ​@@JagtarSingh-kz8giਫੁਦੁਆ ਸਰਕਾਰ ਦਾ ਕੰਮ ਕੀ ਹੁੰਦਾ

  • @user-nz3vs7dl4h
    @user-nz3vs7dl4h Před 2 dny +100

    ਲੱਖ ਦੀ ਲਾਹਨਤ ਇਹੋ ਜਿਹੀ ਆ ਸਰਕਾਰਾਂ ਦੇ

    • @gsingh7605
      @gsingh7605 Před 2 dny +8

      ਜਿੰਨਾ ਸਮਾਂ ਪੰਜਾਬ ਹਿੰਦੋਸਤਾਨ ਦੇ ਕਬਜ਼ੇ ਵਿੱਚੋ ਅਜ਼ਾਦ ਨਹੀਂ ਹੋ ਜਾਂਦਾ ਉਨਾਂ ਸਮਾਂ ਕੱਖ ਨੀ ਹੋ ਸਕਦਾ

    • @RameshKumar-fr1vz
      @RameshKumar-fr1vz Před 2 dny +4

      ਚਿੱਟਾ ਜਾ ਹੋਰ ਨਸ਼ਾ ਇਹ ਕੋਈ ਅਮਰੀਕਾ ਇੰਗਲੈਂਡ ਦਾ ਪ੍ਰਸ਼ਾਸਨ ਪੂਲੀਸ ਥੋੜੋਂ ਆਕੇ ਰੋਕੂਗੀ ਹੋਰ ਵੋਟਾਂ ਪਾਓ ਜ਼ਿਮਨੀ ਚੋਣਾਂ ਵਿੱਚ ਵੀ ਜਦੋਂ ਜਮੀਰਾਂ ਵੇਚ ਕੇ ਵੋਟਾਂ ਦਾ ਮੂਲ ਪੈਣਾਂ ਫਿਰ ਰਿਜਲਟ ਤਾਂ ਭੂਗਤਣਾਂ ਹੀ ਪੈਂਦਾ ਤੇ 80 84 ਤੋਂ ਬਾਅਦ ਭੁਗਤਾਨ ਕਰੀ ਜਾਂਦੇ ਹਾਂ ਹਰ ਜਥੇਬੰਦੀ ਦਾ ਮੂਲ ਲਗਦਾ ਬਾਂ ਬਾਂ ਬਾਂ ਕਰਕੇ ਝੰਡਾ ਚੁੱਕ ਕਿਥੇ ਮਰ ਗਈਆਂ ਕੂਤੀੜਾਂ ਬਾਕੀ ਕੰਜਰਪੁਣੇ ਕਿਵੇਂ ਭਜ਼ ਭਜ਼ ਜਾਂਦੇ ਵੋਟਾਂ ਵੇਲੇ ਤਾਂ ਹਰ ਢਾੰੜੀ ਪਿੰਡ ਪਿੰਡ ਮੁਹਰੇ ਲਭਦੇ ਸੀ ਕਿਉਂਕਿ ਨੋਟਾਂ ਦੀਆਂ ਗੂਟਿਆਂ ਤੇ ਲਾੜਾੰ ਡਿੱਗਦਿਆਂ ਹਰ ਐਰਾ ਗੈਰਾ ਕਿਸਾਨ ਆਗੂ ਬਣੰਕੇ ਡੀਲਾਂ ਕਰਦੇ ਫਿਰਦੇ ਮੁਹ ਮਾਰਦੇ ਗੂਂ ਚ ਬੂਧੂ ਲੋਕ ਅਧਿਆ ਪਊਆ ਲਈ ਮੁਹੰ ਚੋਂ ਝਗਾਂ ਸਿੱਟਣ ਤੇ ਲਗਿਆ ਪਿਆ ਹੂੰਦਾ ਲਖ ਦੀ ਲਾਹਨਤ ਇਹੋ ਜਿਹੇ ਲਾਲਚ ਤੇ। ਘਰ ਭਾਵੇਂ ਕਿਨੈਂ ਹੀ ਉਜੜ ਜਾੰਣ ਸ੍ਰੀ ਗੰਗਾਨਗਰ ਰਾਜਸਥਾਨ 🙏🙏 ਕਸੁਰ ਸਾਰਾ ਆਪਣਾਂ ਹੀ ਹੂੰਦਾ ਹੈ ਤੇ ਸੀਗਾ ਅਜ਼ ਵੀ ਤੇ ਕਲ ਵੀ

  • @JASSISINGH-hg4in
    @JASSISINGH-hg4in Před 2 dny +49

    ਮਾਨ ਸਰਕਾਰ ਤੋਂ ਕੁਝ ਨਹੀਂ ਹੋਣਾ ਇਹ ਤਾਂ ਅੰਮ੍ਰਿਤਪਾਲ ਸਿੰਘ ਜੀ ਕਰੂੰਗਾ

  • @manvirdhaliwal-cu3sy
    @manvirdhaliwal-cu3sy Před 2 dny +59

    ਭੇਡੋ ਸਰਮ ਕਰੋ ਸਰਕਾਰ ਦੀ ਤਰਫਦਾਰੀ ਨਾ ਕਰੋ ਇਹ ਅੱਗ ਦਾ ਸੇਕ ਤੁਹਾਡੇ ਘਰ ਵੀ ਆ ਸਕਦਾ

  • @harpalsinghkainthharpalsin9778

    ਜੇਕਰ ਨਸ਼ੇ ਦਾ ਇਹੋ ਹਾਲ ਰਿਹਾ ਤਾਂ 27 ਚ ਇਸ ਸਰਕਾਰ ਦਾ ਅਕਾਲੀ ਦਲ ਨਾਲੋਂ ਵੀ ਬੁਰਾ ਹਾਲ ਹੋਵੇਗਾ,,,

  • @avtarsinghok1003
    @avtarsinghok1003 Před 2 dny +45

    ਲੱਖ ਲੱਖ ਦੀ ਲਹਨਾਤ ਪੰਜਾਬ ਸਰਕਾਰ ਤੇ

  • @Navdeep6027-pz9xf
    @Navdeep6027-pz9xf Před 2 dny +22

    ਮਨਵਿੰਦਰ ਵੀਰੇ ਬਹੁਤ ਬੜੀ ਗਲਤੀ ਐ ਪੰਜਾਬੀਆਂ ਦੀ ਜਿਹਨੈ ਇਹਨੇ ਈਹਦੇ ਭੱਡ। ਦੀ ਸਰਕਾਰ ਚੁਣੁ

  • @gurmukhsingh9717
    @gurmukhsingh9717 Před 2 dny +60

    ਕੇਜਰੀਵਾਲ ਤੇ ਭਗਵੰਤ ਮਾਨ ਨੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸਰਕਾਰ ਬਣਾਂ ਲਈ ਕਹਿੰਦੇ ਸੀ ਆਮ ਆਦਮੀ ਪਾਰਟੀ ਬਣਾ ਦਿਉਂ ਪੰਜਾਬ ਵਿੱਚ ਚਿੱਟਾ ਦੋ ਮਹੀਨੇ ਵਿੱਚ ਬੰਦ ਕਰਵਾ ਦੇਣਾ ਪਰ ਤਿੰਨ ਸਾਲ ਹੋ ਗਏ ਚਿੱਟਾ ਪਹਿਲਾਂ ਨਾਲੋਂ ਜਾਂਦਾ ਵਿਕਣ ਲੱਗ ਪਿਆ ਚਿੱਟਾ ਪੀਣ ਨਾਲ ਰੋਜ ਸਵੇਰੇ ਮੁੰਡੇ ਮਰਦੇ ਨੇ ਲੱਖਾਂ ਘਰਾਂ ਨੂੰ ਉਜਾੜ ਦਿੱਤਾ ਕਿੰਨੀਆਂ ਮਾਵਾਂ ਭੈਣਾਂ ਤੇ ਘਰਵਾਲੀਆਂ ਰੋਂਦੀਆਂ ਜਿਨ੍ਹਾਂ ਦਾਂ ਪੁੱਤ ਚਿੱਟਾ ਪੀਣ ਨਾਲ ਮਰ ਗਿਆ ਪੰਜਾਬ ਦੇ ਹਰ ਪਿੰਡ ਵਿੱਚ ਚਿੱਟਾ ਆ ਗਿਆ

  • @singhsonu3057
    @singhsonu3057 Před 2 dny +10

    AAP ਭੰਡ ਸਰਕਾਰ ਦੀਆਂ ਜਵਾਬ ਭਗਵੰਤ ਮਾਨ ਬੁੱਚੜ

  • @user-qr5vp3vy6p
    @user-qr5vp3vy6p Před 2 dny +14

    ਪੰਜਾਬ ਦੇ ਸ਼ੇਰਾਂ ਵਰਗੇ ਪੁੱਤ ਖ਼ਤਮ ਕਰਨ ਤੇ ਲੱਗੀ ਸਰਕਾਰ ਲੱਖ ਲਾਹਨਤ ਪੰਜਾਬ ਦੀ ਸਰਕਾਰ ਤੇ 😢😢😢😢😢😢😢😢

  • @BhinderSran-ky8ok
    @BhinderSran-ky8ok Před 2 dny +22

    ਮਨਜਿੰਦਰ ਸਿੱਧੂ ਤੋਂ ਇਲਾਵਾ ਹੋਰ ਕੋਈ ਵੀ ਚੈਨਲ ਸੱਚੀ ਜਾਨਕਾਰੀ ਨਹੀਂ ਦਿੰਦਾ ਹੈ ਬਾਈ ਭੰਡ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਓ ਰਹੇ ਹੈਂ ਸਿਰੇ ਦਾ ਗੱਪੀ ਮੁੱਖ ਮੰਤਰੀ ਹੈ

  • @amandhillon8740
    @amandhillon8740 Před 2 dny +57

    ਪੁਲਿਸ ਮਹੀਨੇ ਖਾ ਰਹੇ

    • @rajasamra8990
      @rajasamra8990 Před 2 dny +9

      ਸਭ ਤੋਂ ਜਿਆਦਾ ਪੁਲਿਸ ਵਾਲਿਆਂ ਦੀ ਔਲਾਦ ਹੀ ਚਿੱਟਾ ਦਾ ਨਸ਼ਾ ਕਰ ਰਹੀ ਆ

    • @msshergill1112
      @msshergill1112 Před dnem +1

      @@rajasamra8990ਏਦਾਂ ਹੀ ਹੋਣਾ ਹੈ ਏਨਾ ਨਾਲ

  • @varindersidhu6219
    @varindersidhu6219 Před 2 dny +7

    A a p ਭੰਡ ਦੀ ਸਰਕਾਰ ਦਾ ਕੋਈ ਜਵਾਬ ਨਹੀ ਹੈ

  • @sukhmindersalh4685
    @sukhmindersalh4685 Před 2 dny +10

    ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਭਗਵੰਤ ਮਾਨ ਨੇ

  • @msshergill1112
    @msshergill1112 Před dnem +4

    ਪੰਜਾਬ ਸਰਕਾਰ ਪੂਰੀ ਤਰ੍ਹਾਂ 100% ਫੇਲ ਹੈ ਪੰਜਾਬ ਸਰਕਾਰ ਮੁਰਦਾਬਾਦ

  • @tajwrsingh5990
    @tajwrsingh5990 Před 2 dny +32

    ਵਾਹਿਗੁਰੂ ਜੀ 🙏🏻 ਤੁਸੀ ਹੀ ਕੁਝ ਕਰੋ ਪੰਜਾਬ ਦੇ ਪੁੱਤਾਂ ਨੂੰ ਨਸੇ ਤੋੰ ਬਚਾਓ 🙏🏻

  • @dhaliwalbys878
    @dhaliwalbys878 Před 2 dny +18

    ਬਹੁਤ ਜ਼ਿਆਦਾ ਮਾੜਾ ਹੋਇਆ ਬਾਈ ਸਾਡੇ ਪਿੰਡ ਦੀ ਖ਼ਬਰ ਹੈ ਬਹੁਤ ਜ਼ਿਆਦਾ ਸ਼ਰੀਫ਼ ਪਰਿਵਾਰ ਆ ਸਾਡੇ ਬਹੁਤ ਵਧੀਆ ਸਬੰਧ ਨੇ ਸੁਖਮੰਦਰ ਭੁੱਲਰ ਚਾਚਾ ਜੀ ਅਸੀਂ ਜਦੋਂ ਕਬੱਡੀ ਖੇਡਦੇ ਸੀ ਬਹੁਤ ਜ਼ਿਆਦਾ ਸਪੋਰਟ ਕਰਦਾ ਸੀ ਇਕੱਲੀ ਸਾਡੀ ਹੀ ਨਹੀਂ ਪਿੰਡ ਵਿੱਚ ਹਰ ਉਹ ਬੱਦੇ ਦੀ ਜੋ ਵਧੀਆ ਕੰਮ ਕਰਦਾ ਪਹਿਲਾਂ ਚਾਚਾ ਅੰਗਰੇਜ਼ ਦੀ ਫਿਰ ਸੀਰੇ ਚਾਚੇ ਦੀ ਤੇ ਹੁਣ ਰਵੀ ਵੀਰ ਦੀ ਰੱਬ ਵੀ ਧੱਕਾ ਕਰ ਰਿਹਾ ਤਿੰਨੇ ਭਰਾਵਾਂ ਦੇ ਘਰ ਦੀ ਜੁਮੇਵਾਰੀ ਇਕੱਲੇ ਮੰਦਰ ਚਾਚੇ ਤੇ ਹੈ ਵਹਿਗੁਰੂ ਜੀ ਪਰੀਵਾਰ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ 😢😢😢😢 ਵਹਿਗੁਰੂ ਜੀ 🙏🙏

  • @SatvinderPal
    @SatvinderPal Před 2 dny +16

    ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਇੱਕਮੁੱਠ ਹੋ ਕੇ ਲੜਾਈ ਲੜ੍ਹਨੀ ਪੈਣੀ ਆ #loveforpunjab

  • @deepdeep1051
    @deepdeep1051 Před 2 dny +19

    ਇਹ ਤਾਂ ਸਾਨੂੰ ਆਪ ਨੂੰ ਹੀ ਸਮਝਣਾ ਪਵੇਗਾ ਕਿ ਸਾਨੂੰ ਨਸ਼ੇ ਨਹੀਂ ਕਰਨੇ ਚਾਹੀਦੇ।

  • @JagatSingh-vv1kl
    @JagatSingh-vv1kl Před 2 dny +21

    ਬਾਈ ਮੇਰਾ ਵੀ ਛੋਟਾ ਭਰਾ ਚਿੱਟੇ ਦੀ ਭੈਟ ਚੜ ਗਿਆ ਬਚਾ ਲਉ ਸਾਡੇ ਮੁਲਖ ਨੂੰ।😢😢😢😢😢😢😢😢😢

  • @AvtarSingh-pw7fv
    @AvtarSingh-pw7fv Před 2 dny +36

    ਅਗਰ ਪ੍ਰਸ਼ਾਸ਼ਨ ਚਾਹੇ ਤਾਂ ਬਗੈਰ ਇਜਾਜਤ ਚਿੜੀ ਵੀ ਫ਼ਰ ਨਹੀਂ ਹਿਲਾ ਸਕਦੀ ਚਿੱਟਾ ਵਿਕਣਾ ਤਾਂ ਬਹੁਤ ਦੂਰ ਦੀ ਗੱਲ ਹੈ

  • @varindersingh7675
    @varindersingh7675 Před 2 dny +22

    ਬਹੁਤ ਦੁੱਖ ਹੁੰਦਾ ਜਦੋਂ ਤਕੜੇ ਤਕੜੇ ਜੁੱਸੇ ਆਲੇ ਗੱਬਰੂ ਨਸ਼ੇ ਅੱਗੇ ਹਾਰ ਜਾਂਦੇ ਆ ਤੇ ਭੋਲੀਆਂ ਮਾਵਾਂ ਕਿਸ ਦੇ ਆਸਰੇ ਜਿਊਣ ਹੁਣ

  • @simerjeetsingh9324
    @simerjeetsingh9324 Před dnem +7

    4 , 7 , 2024 , ਇਹ ਤਰੀਕ ਅੱਜ ਦੀ ਹੈ ,, ਧੂਰੀ ਸ਼ਹਿਰ ਵਿੱਚ ਚਿੱਟਾ ਵਿਕ ਰਿਹਾ ਹੈ ,, 24 ਘੰਟੇ ਹਰ ਵਕਤ,,, ਪ੍ਰਸ਼ਾਸਨ ਪੁਲਿਸ ਚੋਰ ਹਨ ਸਭ,, ਵੇਚਣ ਵਾਲਿਆਂ ਤੇ ਕੋਈ ਕਾਰਵਾਈ ਨਹੀਂ,,, ਸੀਐਮ ਸਿਟੀ ਧੂਰੀ,, ਆਪਣਾ ਹਲਕਾ ਭਗਵੰਤ ਮਾਨ ਦਾ,, ਗਰਾਉਂਡ ਲੈਵਲ ਤੇ ਫੇਲ ਸਰਕਾਰ ਹੈ

  • @kulwantsinghkulwantsingh3329

    ਸਰਕਾਰ ਪੁਲਿਸ ਤੇ ਸਮਗਲਰਾਂ ਦਾ ਹਿੱਸਾ ਚਲਦਾ

  • @charanjitkaur9600
    @charanjitkaur9600 Před 2 dny +16

    ਭੈਣ ਦਾ ਯਾਰ ਐ ਭਗਵੰਤ ਭੰਡ ਇਹਨੇ ਕੀ ਕਰਨਾ ਨਚਾਰ ਨੇ ਆਪ ਤਕੜੇ ਹੋ ਜਾਵੋ ਹਵਾਰੇ ਰਾਜੋਆਣੇ ਅਤੇ ਭਿੰਡਰਾਂਵਾਲੇ ਅਮ੍ਰਿਤਪਾਲ ਵਰਗੇ ਯੋਧਿਆਂ ਨੂੰ ਲਿਆਉ

  • @gurpreetsingh-gf7md
    @gurpreetsingh-gf7md Před 2 dny +6

    ਸਰਕਾਰਾਂ ਹੀ ਵਿਕਾਉਂਦੀਆਂ ਨੇ ਚਿੱਟਾ, ਤਾਂ ਹੀ ਤਾਂ ਸ਼ਰੇਆਮ ਵਿਕਦਾ ----ਭਗਵੰਤ ਬੇਈਮਾਨ ਮੁਰਦਾਬਾਦ-----😡😡😡😡😡😡😡😡😡😡😡😡😡

  • @gurjeetsingh5877
    @gurjeetsingh5877 Před 2 dny +15

    ਬਹੁਤ ਹੀ ਮਾੜ੍ਹਾ ਹੋਇਆ,,,,

  • @amanria6297
    @amanria6297 Před 2 dny +5

    ਵਾਹਿਗੁਰੂ ਅੱਗੇ ਅਰਦਾਸ ਆ🙏😪 ਕੀੜੇ ਪੈਣ ਕੀੜੇ ਚਿੱਟਾ ਵੇਚਦੇ ਆ ਜਿਹੜੇ ਪਕਾਉਂਦੇ ਆ

  • @shagandeepsingh8106
    @shagandeepsingh8106 Před 2 dny +5

    ਹੇ ਪ੍ਰਮਾਤਮਾ ਵਾਹਿਗੁਰੂ ਜੀ 🙏 ਬਚਾ ਲਵੋ ਰੰਗਲੇ ਪੰਜਾਬ ਦੀ ਨੌਜਵਾਨੀ ਨੂੰ ਜਦ ਜਵਾਨੀ ਇੰਝ ਤੁਰਦੀ ਰਹੀਂ ਲੋਕ ਆਪਣੀਆਂ ਧੀਆਂ ਨੂੰ ਕਿੱਥੇ ਵਿਆਹੁਣ ਗੇ। ਜਦ ਸਰਕਾਰ ਐਮ ਪੀ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰ ਗਈ ਸੀ ਉਦੋਂ ਪੁਲਿਸ ਦੀਆਂ ਬਦਲੀਆਂ ਕਰ ਕੇ ਦੋ ਚਾਰ ਦਿਨ ਬੜੀਆਂ ਤਲਾਸੀਆਂ ਲਈਆਂ ਸੀ ਘਰਾਂ ਦੀਆਂ।

  • @ParmSidhu-nq4iv
    @ParmSidhu-nq4iv Před 2 dny +7

    ਇਹ ਸਰਕਾਰ ਨੇ ਦਾ ਪੈਸੇ ਇਕੱਠੇ ਕਰਨੇ ਪੈਸੇ ਇਕੱਠੇ ਕਰਕੇ ਪਤਾ ਇਹਨਾਂ ਨੂੰ ਵੀ ਵਿਆਹ ਨੂੰ ਸਰਕਾਰ ਨਹੀਂ ਬਣਦੀ ਪੈਸੇ ਇਕੱਠੇ ਕਰਨੇ ਕਰ ਲੈਣੇ ਇਹਨਾਂ ਨੇ

  • @satgurkotra2543
    @satgurkotra2543 Před 2 dny +16

    ਲੱਖ ਲਾਹਣਤ ਹੈ ਇਸ ਸਰਕਾਰ ਤੇ

  • @RajeshKumar-cy4ds
    @RajeshKumar-cy4ds Před 2 dny +5

    ਨਸ਼ਾ ਨਹੀਂ ਪੰਜਾਬ ਖੱਤਮ ਕਰਨਾ । ਸਰਕਾਰਾਂ ਨੇ😢

  • @JaswinderSingh-zj7tr
    @JaswinderSingh-zj7tr Před 2 dny +4

    ਮਾਨ ਸਾਬ ਨਸ਼ੇ ਨੂੰ ਰੋਕੋ ਬੇੜਾ ਗਰਕ ਕਰਤਾ ਪੰਜਾਬ ਦਾ ਤੂਸੀਂ

  • @user-wq8ur5dd1r
    @user-wq8ur5dd1r Před 2 dny +5

    ਸਰਕਾਰਾ ਤੋਂ ਕੋਈ ਉਮੀਦ ਨਾਂ ਰੱਖੋ ਨਾਂ ਪੁਲੀਸ ਕੁਝ ਕਰੇ ਲੋਕਾ ਨੂੰ ਆਪ ਹੀ ਕੁਝ ਕਰਨਾ ਪਊ 😢

  • @dvdr_sidhu
    @dvdr_sidhu Před dnem +1

    ਧੰਨਵਾਦ ਪੱਤਰਕਾਰ ਵੀਰ ਦਾ ground reality ਦਿਖਾਉਣ ਲਈ

  • @DiljitSingh-ez8tj
    @DiljitSingh-ez8tj Před 2 dny +8

    ਬਹੁਤ ਹੀ ਮਾੜਾ ਹੋਇਆ।ਨਾ ਹੀ ਸਰਕਾਰ ਨੂੰ ਤੇ ਨਾ ਪੁਲਿਸ ਪ੍ਰਸ਼ਾਸਨ ਨੂੰ ਕੋਈ ਪ੍ਰਵਾਹ ਨਹੀਂ ।ਪੁਲਿਸ ਜਾਂਦਾ ਦੋਸ਼ੀ ਏ ਸਭ ਰਲ਼ੇ ਹੋਏ ਨੇ

  • @harnetchoudhary1782
    @harnetchoudhary1782 Před 2 dny +4

    ❤ ਵਾਹਿਗੁਰੂ ਕਿਰਪਾ ਕਰਿਓ ਜੀ ਮਾਵਾਂ ਦੇ ਪੁੱਤ ਇਸ ਚਿੱਟੇ ਦੀ ਨਾ ਮੁਰਾਦ ਬਿਮਾਰੀ ਤੋਂ ਬਾਹਰ ਕੱਢੋ ਜੀ ਕਿਰਪਾ ਰੱਖਿਓ ਜੀ ਕਿਸੇ ਵੀ ਮਾਂ ਦਾ ਪੁੱਤ ਚਿੱਟੇ ਦੀ ਦਲਦਲ ਵਿੱਚ ਨਾ ਜਾਵੇ ਜੀ ਵਾਹਿਗੁਰੂ ਜੀ ਵੀਰ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ਿਓ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ

  • @shadowtandarboldking4377

    ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਚਿੱਟੇ ਨੇ

  • @sarbjitkaur-lj3ww
    @sarbjitkaur-lj3ww Před 2 dny +6

    ਪਿੰਡਾ ਵਿੱਚ ਚੌਕੀਆਂ ਵਿਚ ਲੱਗੇ ASI and sub inspectors ਚਾਲ਼ੀ ਪੰਜਾਹ ਹਜ਼ਾਰ ਰੁਪਏ ਪ੍ਰਤੀ ਮਹੀਨਾ ਕਮਾ ਰਹੇ ਹੈ

  • @ramanmaan5317
    @ramanmaan5317 Před 2 dny +5

    ਲੀਡਰਾਂ ਦੇ ਪੁਲਿਸ ਦੇ ਢਿੱਡ ਨੀਂ ਭਰ ਰਹੇ ਨਾਲੇ ਪੁੱਤ ਮਰ ਗਿਆ ਨਾਲੇ ਵੀਰ ਰੋਂਦਾ ਵੇਖਿਆ ਨੀਂ ਜਾਂਦਾ ਹਜੇ ਜ਼ਾਲਮ ਅਫਸਰ ਪੰਜਾਬ ਦੇ ਪੰਜਾਬ ਦੇ ਲੋਕਾਂ ਨੂੰ ਕਿੱਨਾਂ ਹੈਰਾਨ ਕਰ ਰਹੇ ਹਨ ਹਰਾਮ ਦੇ ਪੈਸੇ ਨਾਲ ਜਦੋਂ ਆਪ ਦੇ ਘਰ ਬੱਚੇਆਂ ਨੂੰ ਖੁਸ਼ੀ ਦਿੰਦੇ ਹਨ ਪਰਮਾਤਮਾ ਮੇਹਰ ਕਰੋ ਬੇੜਾ ਗ਼ਰਕ ਹੋਜ਼ੇ ਇੰਨਾ ਦਾ ਵੀ

  • @DiljitSingh-ez8tj
    @DiljitSingh-ez8tj Před 2 dny +6

    ਸਾਡੇ ਸਹਿਰ ਰਾਏ ਕੋਟ ਵਿੱਚ ਵੀ ਆਮ ਨੇ ਪਰ ਪੁਲਿਸ ਨੂੰ ਕੋਈ ਪ੍ਰਵਾਹ ਨਹੀਂ ਛੋਟੀ ਉਮਰ ਦੇ ਮੁੰਡੇ ਲਾਈ ਜਾਂਦੇ ਨੇ ਬਹੁਤ ਦੁੱਖ ਲਗਦਾ ਜੇ ਕੋਈ ਰੋਕਦਾ ਤਾਂ ਉਲਟਾ ਉਹਨਾਂ ਤੇ ਹੀ ਪਰਚੇ ਹੋ ਗਏ

  • @narvindersingh6037
    @narvindersingh6037 Před 2 dny +4

    ਆਪ ਦੇ andhbhgta ਕੋਲ ਹੈ ਕੋਈ ਜੁਵਾਬ ਉਸ ਮਾਤਾ ਤੇ ਭੈਣ ਵਾਸਤੇ

  • @rajveersidhu
    @rajveersidhu Před dnem +1

    ਪਰਮਾਤਮਾ ਮਿਹਰ ਕਰੇ ਵੀਰ ਦੇ ਪਰਿਵਾਰ ਤੇ ਬਹੁਤ ਦੁੱਖ ਹੋਇਆ ਸੁਣ ਕੇ ਮੇਰੇ ਨਾਲ ਪੜ੍ਹਦਾ ਸੀ ਵੀਰ । ਸਾਨੂੰ ਆਪਣੇ ਯਾਰਾਂ ਦੋਸਤਾ ਰਿਸ਼ਤੇਦਾਰਾਂ ਨੂੰ ਆਪ ਹੀ ਸਮਝਾਉਣਾ ਪੈਣਾ ਸਰਕਾਰਾਂ ਤੋਂ ਕੋਈ ਆਸ ਨਾ ਰੱਖੋ ਕਿ ਇਹ ਨਸ਼ਾ ਬੰਦ ਕਰਨਗੀਆਂ । ਮੈਨੂੰ ਸਕੂਲ ਤੋਂ ਬਾਅਦ ਕਈ ਵਾਰ ਮਿਲਿਆ ਸੀ ਵੀਰ ਮੈਂ ਹਰ ਵਾਰ ਸਮਝਾਇਆ ਸੀ ਕਿ ਨਸ਼ਾ ਛੱਡ ਦੇ । ਆਪਣੇ ਬੱਚਿਆਂ ਦਾ ਧਿਆਨ ਰੱਖੋ ਸ਼ਹਿਰ ਬਜਾਰ ਜਾਨ ਵੇਲੇ ਉਹਨਾਂ ਨਾਲ ਜਾਇਆ ਕਰੋ ਤੇ ਜਿਆਦਾ ਖੁੱਲ ਚੰਗੀ ਨੀ ਬਾਅਦ ਚ ਵੇਲਾ ਹੱਥ ਨੀ ਆਉਂਦਾ । ਜੇਕਰ ਕੋਈ ਤੁਹਾਡੇ ਬੱਚੇ ਬਾਰੇ ਤੁਹਾਨੂੰ ਕੋਈ ਗੱਲ ਦੱਸਦਾ ਉਸ ਗੱਲ ਤੇ ਉਸੇ ਸਮੇਂ ਤੋਂ ਗ਼ੌਰ ਕਰਨੀ ਸ਼ੁਰੂ ਕਰੋ ਕਿਉਂ ਕਿ ਧੂੰਆਂ ਅੱਗ ਲਗੀ ਤੋਂ ਹੀ ਆਉਂਦਾ ਤੇ ਵੇਲੇ ਸਿਰ ਪਾਣੀ ਪਾ ਕੇ ਅੱਗ ਬੁਝਾਉਣਾ ਹੀ ਠੀਕ ਆ । ਗਲਤੀ ਮਾਫ ਕਰਨਾ ॥

  • @SukhwinderSingh-uz2ln
    @SukhwinderSingh-uz2ln Před 2 dny +7

    ਵਾਹਿਗੁਰੂ ਜੀ

  • @Mangacharik
    @Mangacharik Před 14 hodinami

    ਸਭ ਤੋਂ ਇਮਾਨਦਾਰ ਪੱਤਰਕਾਰ ਆਲ ਆਲ ਪੰਜਾਬ ਫਿਰ ਤੇਰਾ ਬਹੁਤ ਵੱਡਾ ਫੈਨ ਆ ਵੀਰੇ ਮੈਂ ਇੱਕ ਡਰਾਈਵਰ ਆ ਟਰਾਲਾ ਚਲਾਉਣਾ ਤੁਹਾਡੀਆਂ ਵੀਡੀਓ ਵੇਖਦਾ ਰਹਿੰਦਾ ਵੀਰ ਥੋੜਾ ਦੇਖ ਕੇ ਵੀਰ ਆਪ ਸਰਕਾਰ ਤੁਹਾਡੇ ਤੇ ਬਹੁਤ ਜਿਆਦਾ ਲੱਗਦੀ ਆ ਸੱਚੇ ਬੰਦੇ ਨੂੰ ਇਹ ਦੁਨੀਆਂ ਤੇ ਰਹਿਣ ਨਹੀਂ ਦਿੰਦੇ

  • @Singh-mj2eq
    @Singh-mj2eq Před 2 dny +8

    ਭੰਡ ਲਾਹਨਤੀ

  • @BaljinderSingh-lq7lt
    @BaljinderSingh-lq7lt Před 2 dny +10

    Bera gark sarkar

  • @harpalsinghkainthharpalsin9778

    ਬਹੁਤ ਮਾੜਾ ਹੋਇਆ ਬਾਈ,,,,,

  • @user-tv8hc2tp9k
    @user-tv8hc2tp9k Před 2 dny +7

    ਵਹਿਗੁਰੂ

  • @RehmatDevi
    @RehmatDevi Před dnem +3

    ਚਿੱਟੇ ਦੇ ਵਿਰੋਧੀ ਲਾਇਕ ਕਰੋ

  • @swarnjeetkaurmattu1315

    ਚਿੱਟਾ ਬੰਦ ਨਹੀਂ ਹੋਣਾ ਸਾਰੇ ਲੋਕਾਂ ਨੂੰ ਪਤਾ ‌ ‌ਚਿੱਟਾ‌ ਬੰਦ ਕੀਨੇ ਕਰਨਾ ‌‌ ਪੁਲਿਸ ਦਾ ਕੰਮ ਤਨਖਾਹ ਲੈਣੀ

  • @BaljinderSingh-lq7lt
    @BaljinderSingh-lq7lt Před 2 dny +9

    Dekh lo badlaw

  • @ManpreetManpreet-gf8dj
    @ManpreetManpreet-gf8dj Před 2 dny +6

    ਹੁਣ ਤਾ ਭਾਈ ਅਮਿ੍ਤਪਾਲ ਸਹਿਬ ਤੇ ਹੀ ਆਸ ਆ ਜੇ ਕੁਸ ਕਰੁ

  • @HarpalsinghHarpal-wg4gu
    @HarpalsinghHarpal-wg4gu Před 2 dny +6

    ਸਾਡੇ ਪਿੰਡ ਵਿੱਚ ਵਾਧੂ ਚਿੱਟਾ ਵਿਕ ਰਿਹਾ ਹੈ ਕੋਈ ਨਹੀਂ ਪੁੱਛਦਾ ਭਰਾ ਵਰਨਾਲਾ ਘੜਿਆਲ ਠੱਠਾ ਪੱਟੀ ਤਹਿਸੀਲ ਵਰਨਾਲਾ ਹੈ

  • @balrajdeepsingh615
    @balrajdeepsingh615 Před 2 dny +2

    ਬਹੁਤ ਮਾੜੀ ਗੱਲ ਹੋਈ ਆ ਵੀਰ ਜੀ ਮੌਤਾ ਕਿਉਂਕਿ ਹੋ ਰਹੀਆ ਜਾਦਾ ਨਛਾ ਜੀਵ ਵਾਲੀ ਗੋਲੀ ਤੋ ਬਣਦਾ ਇਸ ਨਾਲ ਮੌਤਾ ਹੁੰਦੀਆਂ ਇਸ ਗੋਲੀ ਨੂੰ ਪੀਸ ਕੇ ਚਿਟੇ ਵਿਚ ਮਲਾਕੇ ਵੇਚ ਰਹਿ ਨੇ ਕੁਛ ਲੋਕ ਇਸ ਨੂੰ ਪੀਸ ਕੇ ਟੀਕਾ ਲਾਉਂਦੇ ਨੇ ਮੌਤ ਹੋ ਜਾਂਦੀ ਨੌਜਵਾਨੀ ਨਾਮਰਦ ਹੋ ਰਹੀ ਮਰ ਰਹੀ ਪੰਜਾਬ ਵਿੱਚ ਬਿਹਾਰੀ ਦਾ ਵੀਰਜ ਆ ਰਹਿਆ ਲੀਵਰ ਕਿਡਨੀਆਂ ਖੁਰਾਬ ਹੋਣ ਦੀਆ ਤਲਾਕ ਹੋ ਰਹੇ ਨੇ ਇਹ ਸੈਂਟਰ ਗੌਰਮਿੰਟ ਦੀ ਚਾਲ ਆ ਹਰ ਇਕ ਮੈਡੀਕਲ ਸਟੋਰਾਂ ਤੋਂ ਪਰੈਗਾ ਕੈਪਸੂਲ ਲੀਗਲ ਨੇ ਇਸ ਗੋਲੀ ਨੂੰ ਪੇਪਰ ਤੇ ਪੀਦੇ ਨੇ ਜੇ ਪੰਜਾਬ ਨੂੰ ਬਚਾਉਣਾ ਪੋਸਤ ਫੀਮ ਦੀ ਖੇਤੀ ਲਿਆਓ ਪੰਜਾਬ ਬਚਾਓ

  • @nirabhaisingh7364
    @nirabhaisingh7364 Před dnem +3

    ਬਹੁਤ ਮੰਦਭਾਗੀ ਘਟਨਾ

  • @user-wr4ob5gk5f
    @user-wr4ob5gk5f Před 2 dny +2

    ਸਤਿਨਾਮ ਸ੍ਰੀ ਵਾਹਿਗੁਰੂ ਜੀ।
    VEERY SO SAD GJ

  • @RehmatDevi
    @RehmatDevi Před dnem +2

    ਪੁਲਸ ਫਿਲਮ ਵਿਚ ਹੀ ਹੀਰੋ ਅਸਲੀ ਜ਼ਿੰਦਗੀ ਵਿੱਚ ਨਹੀਂ।

  • @maltirout8220
    @maltirout8220 Před 2 dny +1

    Hayo Rabba save the Youth and save the Humanity

  • @BhupinderSingh-fl5kj
    @BhupinderSingh-fl5kj Před 2 dny +2

    Waheguru ji waheguru ji waheguru ji waheguru ji waheguru ji waheguru ji

  • @user-jq8up2mb7l
    @user-jq8up2mb7l Před 2 dny +9

    Cm ganda sarbi joto bolda

  • @user-bq7gd9rm4q
    @user-bq7gd9rm4q Před dnem

    ਲੱਖ ਲੱਖ ਲਾਹਨਤ ਹੈ ਪੰਜਾਬ ਸਰਕਾਰ ਨੂੰ

  • @RVC08
    @RVC08 Před 2 dny +1

    ਕੱਖ ਨਹੀਂ ਹੁੰਦਾ ਇਹਨਾਂ ਭੰਡ ਤੇ 91 ਬੇਅਣਖਿਆਂ ਤੋਂ …ਬਾਈ ਡਰ ਲੱਗਦਾ ਯਰ ਕੀ ਬਣੂੰ ਪੰਜਾਬ ਦਾ 😔😔…ਬੇਨਤੀ ਹੈ ਸਰਕਾਰ ਨੂੰ ਕੁੱਝ ਨਾ ਮੁਫ਼ਤ ਦੇਵੇ ਨਾ ਆਟਾ ਨਾ ਬਿਜਲੀ ਕੱਖ ਨਾ ਦਿਓ ਬਸ ਇਹ ਨਸ਼ਾ ਬੰਦ ਕਰਦੋ ਹੱਥ ਜੋੜਕੇ ਬੇਨਤੀ ਹੈ😢😢…

  • @msshergill1112
    @msshergill1112 Před dnem +2

    ਮੌਜੂਦਾ ਸਰਕਾਰ ਦੀ ਚਿਤਾ ਵੀ ਜਲਦੀ ਜਲਣ ਵਾਲੀ ਹੈ ਮੜੀਆਂ ਵਿਚ

  • @luckygrewal4421
    @luckygrewal4421 Před 2 dny +1

    Bhut sukh wali gal hai

  • @user-ou1oc4qj5y
    @user-ou1oc4qj5y Před 2 dny +1

    Karfo Sar ji Sira ❤

  • @user-qf6jd1de6q
    @user-qf6jd1de6q Před 2 dny +1

    Good

  • @ramanbutter3474
    @ramanbutter3474 Před 2 dny +1

    😢😢😢Waheguru Ji

  • @varindersinghvarindersingh1720

    amritpal nu mukhmntri bna deo

  • @MajorSingh-xh3iw
    @MajorSingh-xh3iw Před 2 dny +4

    🙏🙏🙏

  • @karemjeet8780
    @karemjeet8780 Před 2 dny +2

    Wahe guru g mehar kero g

  • @GurpreetSingh-uf5uu
    @GurpreetSingh-uf5uu Před 2 dny +1

    Waheguru ji🙏🙏🙏🙏🙏

  • @bootadreger4540
    @bootadreger4540 Před 2 dny +1

    ਮਾਨ ਸਾਹਿਬ ਇਸ ਪਰਵਾਰ ਦਾ ਦੁੱਖ ਸੁਣੋ ਕੀ ਆਖ ਰਿਹੇ ਨੇ ਵੱਧ ਹੋ ਗਿਆ

  • @arshdeep7181
    @arshdeep7181 Před 2 dny +2

    Waheguru ji kerpa Karo g Punjab te 🙏

  • @dharmsharma772
    @dharmsharma772 Před 2 dny +2

    दुर-फिटे महूँ ऐसी सरकार के जो नशे की रोक नहीं लगा सकती

  • @parkashkaur100
    @parkashkaur100 Před 2 dny +2

    ਇਹ ਭੰਡ ਨੇ ਬੇੜਾ ਗ਼ਰਕ ਕਰ ਦੇਣਾ ਏ ਬਚ ਜਾਉ ਪੰਜਾਬੀਉ

  • @Mangacharik
    @Mangacharik Před 14 hodinami

    ਮਨਜਿੰਦਰ ਵੀਰੇ ਤੁਹਾਡਾ ਕਿਹੜਾ ਸ਼ਹਿਰ

  • @amanverma-xy8hd
    @amanverma-xy8hd Před dnem

    ਲੱਖ ਦੀ ਲਾਹਨਤ ਆ ਪੰਜਾਬ ਸਰਕਾਰ ਤੇ

  • @ranagnz7442
    @ranagnz7442 Před 2 dny +1

    Waheguru Waheguru 😢

  • @user-br9xr3xf5f
    @user-br9xr3xf5f Před 2 dny +3

    Sarkar kuj nhi krdee❤

  • @gagandeepsaran8366
    @gagandeepsaran8366 Před 2 dny

    Waheguru ji 🙏 🙏🙏

  • @JaggiSingh-h7j
    @JaggiSingh-h7j Před dnem

    Waheguru ji

  • @maggharsingh7773
    @maggharsingh7773 Před 2 dny +2

    ਵੀਰ ਜੀ ਪੁਲੀਸ ਚਿੱਟਾ ਵਿਕਾਊਣ ਖ਼ਾਤਰ ਬੈਠੀਆ

  • @JarnailSaagu-iq4eo
    @JarnailSaagu-iq4eo Před 2 dny +3

    ਸਭ। ਤੋ। ਘਟੀਆ। ਸਰਕਾਰ।

  • @user-wx9kc2cn6h
    @user-wx9kc2cn6h Před dnem

    Waheguru ji 🙏

  • @user-vu4sm7yi2t
    @user-vu4sm7yi2t Před 2 dny

    So sad ji

  • @Kaur3856
    @Kaur3856 Před 2 dny +2

    Wmm 😭😭

  • @IqbalSingh-ps1mg
    @IqbalSingh-ps1mg Před dnem

    ਲੱਖ ਲਾਹਨਤ ਭਗਵੰਤ ਮਾਨ ਦੇ

  • @DjKm-gv3yz
    @DjKm-gv3yz Před 2 dny +1

    Ki bano Punjab da na karo nesa na karo 😢😢😢 Patkar veer ji koie v sarkar ho Punjab hi pura 🌎 world samasya hai tusi sarkar ja police bahut himmat kar rahi hai tusi v sath do jago jago Punjabi

  • @shagandeepsingh8106
    @shagandeepsingh8106 Před 2 dny

    ਜੇਕਰ ਸਰਕਾਰ ਅਤੇ ਪ੍ਰਸ਼ਾਸਨ ਦਿਲ ਤੋਂ ਚਾਹਵੇ ਤਾਂ ਇੱਕ ਹਫ਼ਤੇ ਦੇ ਅੰਦਰ ਅੰਦਰ ਹੀ ਸੁਧਾਰ ਹੋ ਜਾਵੇ ਕਿਉਂਕਿ ਕਰੋਨਾ ਸਮੇਂ ਵੀ ਇਹੀ ਸਿਵਲ ਅਤੇ ਇਸ ਪੁਲਿਸ ਪ੍ਰਸ਼ਾਸਨ ਸੀ। ਕਿਵੇਂ ਕਰੋਨਾ ਸਮੇਂ ਪਿੰਡਾਂ ਸ਼ਹਿਰਾਂ ਦੀਆਂ ਗਲੀਆਂ ਸੁੰਨੀਆਂ ਕਰ ਦਿੱਤੀਆਂ ਸਨ। ਸ਼ਹਿਰਾਂ ਬਜਾਰਾਂ ਵਿੱਚ ਚਿੜੀ ਨਹੀਂ ਚੂੱਕਣ ਦਿੰਦੀ ਸੀ ਪੁਲਿਸ।

  • @user-vc6dx9gk3v
    @user-vc6dx9gk3v Před 2 dny

    Waheguru g

  • @a.ssidhu5959
    @a.ssidhu5959 Před 2 dny

    Waheguru

  • @baldevsingh3568
    @baldevsingh3568 Před 2 dny +1

    Bhrishat police mulazima nu terminate kro chiita band hoju

  • @karandeep7669
    @karandeep7669 Před 2 dny

    Waheguru ji😢

  • @AmandeepSingh-bu4wn
    @AmandeepSingh-bu4wn Před 2 dny +1

    ਲੱਖ ਲਾਹਨਤ ਸਰਕਾਰ ਦੇ

  • @pardeepsinghsingh7928

    Waheguru je 🙏🏻🙏🏻

  • @pargatsinghsaggu4916
    @pargatsinghsaggu4916 Před 2 dny

    Mari sarkar

  • @RehmatDevi
    @RehmatDevi Před dnem

    ਪੰਜਾਬ ਸਰਕਾਰ ਨਿਕੰਮੀ ਆ

  • @JasvirSinghMahal-px8ko

    Condolence with family