ਭਗਵੰਤ ਮਾਨ ਤੇ ਸ਼ੀਤਲ ਅੰਗੁਰਾਲ ਨੇ ਮਿਲ ਕੇ ਗੰਦ ਪਾਇਆ, 20 ਲੱਖ ਵਿੱਚ MC ਖਰੀਦ ਰਿਹਾ Bhagwant Mann

Sdílet
Vložit
  • čas přidán 4. 07. 2024
  • ਭਗਵੰਤ ਮਾਨ ਤੇ ਸ਼ੀਤਲ ਅੰਗੁਰਾਲ ਨੇ ਮਿਲ ਕੇ ਗੰਦ ਪਾਇਆ,
    20 ਲੱਖ ਵਿੱਚ MC ਖਰੀਦ ਰਿਹਾ Bhagwant Mann,
    ਕਦੇ ਜ਼ਿਮਨੀ ਚੋਣ ਲਈ ਮੁੱਖ ਮੰਤਰੀ ਕੋਠੀ ਲੈਂਦਾ ਦੇਖਿਆ ? - ਪਰਗਟ ਸਿੰਘ
    Jalandhar Bypoll
    #bhagwantmann #punjabgovt #politics #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Komentáře • 110

  • @balkarsingh6693
    @balkarsingh6693 Před 4 dny +20

    ਵਾਕਿਆ ਹੀ ਲੋਕ ਹੁਣ ਪਛਤਾਵਾ ਰਹੇ ਕਰ ਰਹੇ

  • @romysandhusandhu3359
    @romysandhusandhu3359 Před 5 dny +40

    ਇਹ ਇਮਾਨਦਾਰ ਇਨਸਾਨ ਸ਼੍ਰ ਪਰਗਟ ਸਿੰਘ ਜੀ ਨੂੰ ਦਿਲ ਤੋਂ ਸਾਲੂਟ ਹੈ ਜੀ,,,, 🙏🙏🌹🌹

  • @SSwarvalSingh-se3ib
    @SSwarvalSingh-se3ib Před 4 dny +10

    ਇਨਾ ਨੂੰ ਕਹੋ ਆਮ ਆਦਮੀ ਪਾਰਟੀ ਨੇ 25 ਮਹਿਨੀਆ ਵਿੰਚ ਪੰਜਾਬ ਦਾ ਬੇੜਾ ਗਰਕ ਕਰ ਦਿਤਾ ਸੰਡ ਦਿਊ ਪੰਜਬ ਪੰਜਾਬ ਤੇ ਮਹਿਰ ਕਰੋ ਜਾਊ ਘਰਾ ਨੂੰ ਬਹੂਤ ਘਾਣ ਕਰ ਦਿਤਾ ਪੰਜਾਬ ਦਾ

  • @RameshKumar-fr1vz
    @RameshKumar-fr1vz Před 4 dny +11

    ਭੰਡ ਨੇ ਭੰਡਾਂ ਵਾਲੀ ਹੀ ਕਰਨੀ ਕਮਲੀ ਜਨਤਾ ਝਾਂਸੇ ਚ ਆ ਗਈ ਪੰਜਾਬੀਓ ਹੂਣ ਭਾਜ਼ੀ ਮੋਣਨੰ ਦਾ ਸਮਾਂ ਆ ਗਿਆ ਸ੍ਰੀ ਗੰਗਾਨਗਰ ਰਾਜਸਥਾਨ 🙏

  • @user-no7sq7fo6o
    @user-no7sq7fo6o Před 5 dny +23

    ਬਹੁਤ ਵਧੀਆ ਲੱਗਿਆ ਜੀ

  • @RajivKumar-ty2qk
    @RajivKumar-ty2qk Před 5 dny +32

    ਵੜਿੰਗ ਤੋ ਪਰਧਾਨਗੀ ਲੇਕੇ ਪਰਗਟ ਸਿੰਘ ਜਾਂ ਖੈਰੇ ਵਰਗੇ ਬੰਦੇ ਨੁ ਦੇ ਦੇਣੀ ਚਾਹੀਦੀ ਆ ਨਾਲੋ ਓਹ ਹੁਣ Mp ਬਣ ਗਿਆ ਫਿਰ 27 ਵਿਚ ਕਾਂਗਰਸ ਆਵੀ ਸਕਦੀ ਅਹ ਬੁਲਾਰਾ ਵੀ ਵਧੀਆ

  • @karpal_pannu_12
    @karpal_pannu_12 Před 5 dny +18

    AAP NU THOKO 🌹🌹

  • @tarlochansingh9133
    @tarlochansingh9133 Před 4 dny +5

    ਪ੍ਰਗਟ ਸਿੰਘ ਵਧੀਆ ਬੰਦਾ

  • @Sandeep00047
    @Sandeep00047 Před 4 dny +6

    ਸਾਡੇ ਫਾਜਿਲਕਾ ਹਲਕੇ ਵਿੱਚ ਪਿਛਲੇ ਸਾਲ ਹੜ ਆਇਆ ਸੀ ਜਿਸ ਨਾਲ ਸੜਕਾ ਟੁੱਟ ਗਈਆ ਸਨ , ਉਹ ਸੜਕਾ ਹਜੇ ਵੀ ਟੁੱਟੀਆਂ ਹੋਇਆਂ ਹਨ ਇਹਨਾ ਨੇ ਬਣਾਈਆਂ ਨਹੀ ਹਜੇ ਤੱਕ

  • @balwantsingh6251
    @balwantsingh6251 Před 4 dny +5

    ਸਭ ਤੋਂ ਪਹਿਲਾਂ ਪੰਜਾਬ ਵਿੱਚ ਪੰਜਾਬੀਆਂ ਨੂੰ ਸਰਕਾਰੀ ਨੌਕਰੀਆਂ ਦੇਣ ਲਈ ਸਰਕਾਰ ਨੂੰ ਪਹਿਲ ਦੇ ਆਧਾਰ ਉੱਤੇ ਕੰਮ ਕਰਨਾ ਚਾਹੀਦਾ ਹੈ ਜੀ

  • @narinderpalsingh5349
    @narinderpalsingh5349 Před 3 dny

    ❤ ਪੰਜਾਬ ਦੀ ਇਮਾਨਦਾਰ ਸਿਆਸੀ ਸ਼ਖਸੀਅਤ ਸ ਪ੍ਰਗਟ ਸਿੰਘ ❤

  • @RanjitSingh-gi7ye
    @RanjitSingh-gi7ye Před 4 dny +2

    ਵੀਰੋ ਖਤਮ ਕਰ ਦਿਓ ਆਪ ਨੂੰ ਬੇਨਤੀ ਆ ਮੇਰੀ ਮੇਰੇ ਪੰਜਾਬ ਦੇ ਭੋਲੇ ਭਾਲੇ ਵੀਰਾ ਨੂੰ

  • @thehunterking8711
    @thehunterking8711 Před 4 dny +8

    ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ
    💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚

  • @ParmSidhu-nq4iv
    @ParmSidhu-nq4iv Před 4 dny +2

    ਹਾਂ ਪਾਰਟੀ ਵੋਟ ਪਾਉਣ ਨਾਲ ਖੂਜ ਸਿੜ ਦਿਓ

  • @GurbachanSingh-fl2wt
    @GurbachanSingh-fl2wt Před 4 dny +5

    Reta 80rs ft mil rha Gurdaspur ch
    No votes to AAP

  • @manjitpal1156
    @manjitpal1156 Před 5 dny +4

    Great. Sir

  • @JasvirSingh-nf7ge
    @JasvirSingh-nf7ge Před 5 dny +5

    Nikkama cm mil gia Punjab nu

  • @heerasingh3992
    @heerasingh3992 Před 5 dny +3

    Vah.B.Vah.Sir

  • @omparkash4795
    @omparkash4795 Před 4 dny +1

    Very nice interview of S Pargat Singh ji for apprisng real facts to public

  • @kashmirsingh51
    @kashmirsingh51 Před 5 dny +4

    Imandar oh hunde han jihnu lok imandar kehn ape main raji puji ape mere bache jian 😅😅😅😅😅😅😅😅😅😅😅😅

  • @mandeepsandhu7811
    @mandeepsandhu7811 Před 5 dny +3

    ਗਾਗਾ

  • @JagjitSinghhh
    @JagjitSinghhh Před 5 dny +3

    Sheetal Angural Ji Jo Dosh Lae Han Ohna Di Janch Honi Chahidi Jo Vi Doshi Hai Ohde Te Sakhat To Sakhat Karvai Honi Chahidi

  • @ShamsherSingh-yr8sx
    @ShamsherSingh-yr8sx Před 5 dny +4

    J APP GOVT 2027 WICH .AA GAYI TAA PENSION PURI NAHI MILLANI

  • @baljeetsinghdehalbaljeetsi5144

    ਬਦਲਾਅ ਵਾਲਿਆਂ ਨੇ ਪੰਜਾਬ ਦੇ ਲੋਕਾਂ ਨੂੰ ਰੱਬ ਦੇ ਆਸਰੇ ਛੱਡ ਦਿੱਤਾ ਹੈ

  • @HarpreetSingh-vw2ry
    @HarpreetSingh-vw2ry Před 5 dny +2

    ਕਾਂਗਰਸ ਨੂੰ ਵੀ ਦੱਸਣਾ ਚਾਹੀਦਾ ਤੁਸੀਂ ਕਿਹੜਾ ਇਨਸਾਫ ਕੀਤਾ ਸੀ ਨਵਜੋਤ ਸਿੰਘ ਸਿੱਧੂ ਨਾਲ ਉਹ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਸੀ ਪੰਜਾਬ ਵਿੱਚ ਰੇਤੇ ਦੀ ਗੱਲ ਕਰਦਾ ਸੀ ਵੀ ਗਰੀਬਾਂ ਨੂੰ ਦੋ ਪੰਜਾਬ ਦੇ ਠੇਕਿਆਂ ਦੇ ਲਾਇਸੰਸ ਬਾਰੇ ਗੱਲ ਕਰਦਾ ਸੀ ਅਤੇ ਜਿਨਾਂ ਨੇ ਪੰਜਾਬ ਦੀਆਂ ਬੱਸਾਂ ਦੀਆਂ ਬਾਡੀਆਂ ਦੇ ਵਿੱਚੋਂ ਪੈਸੇ ਖਾਧੇ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਨਹੀਂ ਦਿੱਤਾ ਉਹਨਾਂ ਬਾਰੇ ਗੱਲ ਕਰਦਾ ਸੀ ਕਾਂਗਰਸ ਵਾਲੇ ਕਿਉਂ ਨਹੀਂ ਗੱਲ ਕਰਦੇ ਸੀਐਮ ਸਾਹਿਬ ਦੇ ਨਾਲ ਕਰੋ ਗੱਲ ਜੇ ਦਮ ਹੈ ਤਾ ਕਰੋ ਗੱਲ ਕਿਉਂਕਿ ਚੋਰਾਂ ਨਾਲ ਮੋਰ ਮਿਲੇ ਹੋਏ ਨੇ

  • @SukhwinderThind-kp7rc
    @SukhwinderThind-kp7rc Před 5 dny +2

    Good Bai ji

  • @AmritpalSidhu-nr5lg
    @AmritpalSidhu-nr5lg Před 4 dny

    Right speech mla pargat Singh ji

  • @gurindersidhu1625
    @gurindersidhu1625 Před 4 dny

    Sardar pargat singh ji de vichar bilkul sshi

  • @DhanwantSingh-qx9pm
    @DhanwantSingh-qx9pm Před 5 dny +6

    Punjab barbad karta oya

  • @gurindersidhu1625
    @gurindersidhu1625 Před 4 dny

    Sardar pargat singh ji very good insan

  • @butasingh4607
    @butasingh4607 Před 4 dny

    ਬਹੁਤ ਵਧੀਆ ਵੀਰ ਜੀ

  • @radheradhe1984
    @radheradhe1984 Před 4 dny +2

    Maan sarkar ne ghar ghar rashan scheme band kar ke 1500 employee berozgar ker ditta bera ghark ker ditta Punjab da

  • @satnammand4219
    @satnammand4219 Před 4 dny

    berry nice pargit singh

  • @devilalnain4434
    @devilalnain4434 Před 4 dny +1

    Sr Pargat Singh insaan bhi bahut badhiya hai

  • @vkg3073
    @vkg3073 Před 4 dny +1

    Mukhmantri da koi Leval Hunhda

  • @thehunterking8711
    @thehunterking8711 Před 4 dny +4

    ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ
    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @varindersinghsingh594

    Good person

  • @ArshDeep-em4zt
    @ArshDeep-em4zt Před 3 dny

  • @singhbhubinder1215
    @singhbhubinder1215 Před 5 dny +4

    PARGAT SINGH JI SAT SIRI AKAL JI JALANDER JIMNI CHON SURINDER KAUR JI JITAN GYE ME YAMUNA NAGAR HARYANA TON

  • @ManmohanSingh-ub4zl
    @ManmohanSingh-ub4zl Před 4 dny

    Always proud Olympian

  • @MalkitSingh-mb6hj
    @MalkitSingh-mb6hj Před 4 dny

    Very good Pargat Singh ji

  • @nirmaldhiman773
    @nirmaldhiman773 Před 3 dny

    Dehli
    Valon
    Ne
    Kiha
    Cm
    Nu
    Je
    Jalandher
    Seet
    Na
    Jiti
    Tan
    Javegi
    Cm
    Maan
    Di
    Kursi

  • @devilalnain4434
    @devilalnain4434 Před 4 dny

    Sardar Pargat Singh ji jindabad jindabad jindabad jindabad jindabad jindabad

  • @jagirsandhu6356
    @jagirsandhu6356 Před 5 dny +1

    🌹❤️💜🍀👨‍❤️‍💋‍👨👌

  • @SukhjitSukhi-dg1jc
    @SukhjitSukhi-dg1jc Před 4 dny

    Good 👍👍👍👍

  • @sahilgaming9116
    @sahilgaming9116 Před 5 dny

    Very good

  • @AmandeepSingh-ze9cb
    @AmandeepSingh-ze9cb Před 4 dny

    ਨਵਜੋਤ ਸਿੰਘ ਸਿੱਧੂ ਜਿੰਦਾਬਾਦ

  • @gurindersidhu1625
    @gurindersidhu1625 Před 4 dny +1

    2o27 wich bhagwant man and party khatam

  • @balwantsingh8327
    @balwantsingh8327 Před 4 dny

    Mansa mein poochho 2 sal vich kithe kithe kam kripya total Punjab

  • @jagbirsingh-jm5ny
    @jagbirsingh-jm5ny Před 4 dny +1

    Aam party nu bhajao

  • @heerakunder7652
    @heerakunder7652 Před 4 dny

    Pargat singh is good bhot vadeya glla kiteya g

  • @gurmeetdhaliwal287
    @gurmeetdhaliwal287 Před 4 dny

    ਵਾਈ ਪ੍ਰਗਟ ਵਧੀਆ ਬੱਦਾ ਕੂਬਰ ਵਿਜੇ ਪ੍ਰਤਾਪ ਚੱਨੀ ਕਮਲਜੀਤ ਸਿੰਘ ਬਰਾੜ ਚਾਰ ਕਿਏ ਬੱਦੇ ਭਾਈ ਅਮ੍ਹਰਤਪਾਲ ਸਿੰਘ ਖਾਲਸਾ ਦੈ ਨਾਲ ਖੜਗੇ ਵੇਟਾ ਵੇਲੇ ਨੂੰ ਦੂਜੇ ਸਾਰੀਆਂ ਪਾਰਟੀਆਂ ਵਾਲੇ ਮੱਰ ਹੀ ਜਾਣ ਗੈ

  • @devilalnain4434
    @devilalnain4434 Před 4 dny

    Pargat Singh bahut badhiya education minister si

  • @HarpreetSingh-vw2ry
    @HarpreetSingh-vw2ry Před 5 dny +1

    Right Sir Good Job?

  • @gurnamsingh2438
    @gurnamsingh2438 Před 3 dny

    ਤੇਰਾ ਤਾਂ ਨਹੀਂ ਯੂਟਬ ਬੰਦ ਕੀਤਾ ਫੇਸਬੁਕ

  • @Harbhajansingh-kw7ob
    @Harbhajansingh-kw7ob Před 5 dny +7

    ਪੰਜਾਬ ਦੇ ਅੱਧੇ ਅਫਸਰ ਜੋ ਚੋਰ ਹਨ ਕਾਂਗਰਸ, ਬੀਜੇਪੀ, ਅਕਾਲੀਆਂ ਦੇ ਇਸ਼ਾਰੇ ਤੇ ਕੰਮ ਕਰਦੇ ਹਨ।

    • @JasbirSingh-mw1vr
      @JasbirSingh-mw1vr Před 3 dny

      ਕੋਈ ਵੀ ਅਫਸਰ ਸਮੇਂ ਦੀ ਸਰਕਾਰ ਤੋਂ ਬਾਹਰ ਨਹੀਂ ਹੋ ਸਕਦਾ। ਪਿਛਲੇ ਸਮੇਂ ਵਿੱਚ ਕਾਹਨ ਸਿੰਘ ਪਨੂੰ ਦੇ ਆਪਣੇ ਮੰਤਰੀ ਨਾਲ ਮਤਭੇਦ ਹੋਏ ਸਨ। ਤਾਂ ਸਰਕਾਰ ਨੇ ਕੁਝ ਹੀ ਦਿਨਾਂ ਵਿੱਚ ਉਸਦਾ ਵਿਭਾਗ ਬਦਲ ਦਿੱਤਾ।

  • @Harbhajansingh-kw7ob
    @Harbhajansingh-kw7ob Před 5 dny +8

    ਲੋਕੋ ਪਿੱਛੇ ਨਜ਼ਰ ਮਾਰੋ ਕਾਂਗਰਸ , ਅਕਾਲੀ, ਬੀਜੇਪੀ ਕਿੰਨੇ ਇਮਾਨਦਾਰ ਤੇ ਭਲੇਮਾਣਸ ਸਨ ਜ਼ਰਾ ਠੰਡੇ ਦਿਮਾਗ ਨਾਲ 20 ਸਾਲਾਂ ਦਾ ਹਿਸਾਬ ਦੇਖੋ?!!!?

    • @rajindergaming3017
      @rajindergaming3017 Před 4 dny +2

      Te 2 salla da hissab ?

    • @inderjitbhathal1739
      @inderjitbhathal1739 Před 4 dny

      I seat lyi sarri aap party jallander bathi hai,je kam kitte hunde tan ah hall na hunda

    • @ranveergamingyt1143
      @ranveergamingyt1143 Před 4 dny

      akaliya congress ne eniya gappa ni kde maria jinna eh bhnd krda bhand taan jdo muh kholda bas bhonkda hi renda es kutte nu 92seata kutte vaang bhokan lyi thoda dittia si

  • @harsharora7895
    @harsharora7895 Před 3 dny

    Eh gal taa ehda krda jive sab to syana ehi aa, aap eh congress de corrupt bndeya bare kuch ni bolya.

  • @PalveerDhillon98
    @PalveerDhillon98 Před 5 dny +1

    ਮੇਰੇ ਸੋਟੇ ਵੀਰ ਪ੍ਰਗਟ ਸਿੰਘ ਬਹੁਤ ਵਧੀਆ ਰਾਜ ਨੀਤੀ ਵਾਨ ਅਤੇ ਸਮਝਦਾਰ ਇਨਸਾਨ ਹੈ ਪ੍ਰਤਾਪ ਸਿੰਘ ਮਹਿਤਾ ਹਲਕਾ ਭਦੌੜ

  • @bhindermangat2777
    @bhindermangat2777 Před 3 dny

    First time Punjab got honest brave CM as bhagwant Maan corrupt congress and alkalies looted Punjab with both hands shame on them

  • @gurindersidhu1625
    @gurindersidhu1625 Před 4 dny

    Shiromni akali party jinda bad

  • @Harbhajansingh-kw7ob
    @Harbhajansingh-kw7ob Před 5 dny +9

    ਪਰਗਟ ਸਿੰਘ ਜੀ ਬੀਬੇ ਜਿਹੇ ਨਾ ਬਣੋ ਜੇ ਆਪਣੇ ਘਰ ਵਿਚ ਆਪਣੀ ਪਾਰਟੀ ਵਿਚ ਚੋਰ ਤਾਂ ਉਸ ਨੂੰ ਚੋਰ ਕਹੁ। ਤੁਹਾਡੇ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਰੱਜ ਕੇ ਲੁੱਟਿਆ ਤੇ ਰੱਜ ਕੇ ਲੁੱਟਿਆ।

  • @Harbhajansingh-kw7ob
    @Harbhajansingh-kw7ob Před 5 dny +7

    ਛੱਜ ਤਾਂ ਬੋਲੇ ਛਾਣਨੀ ਕਿਉਂ ਬੋਲੇ ਕਾਂਗਰਸ ਦਾ ਮੰਤਰੀ ਵਜ਼ੀਫਾ ਚੋਰ।

    • @shamsherbrar9745
      @shamsherbrar9745 Před 4 dny +2

      ਪਾਗਲ ਮੁੱਖ ਮੰਤਰੀ ਹੋਰ ਕੁਸ ਨਹੀ

  • @palsingh-rw1qb
    @palsingh-rw1qb Před 4 dny

    tunsi ki kar lea si ?

  • @csingh9554
    @csingh9554 Před 5 dny +2

    Future CM of Punjab

  • @gurjeetsinghmavi1836
    @gurjeetsinghmavi1836 Před 5 dny +1

    O bss kr player saab
    Eni sachaai jhoothe

  • @sukhvindersingh8428

    Ehna Congress walian vich Bhalamanan hun koi nahi disda sab Punjab de khajane te Aakh rakhi bethe ne ke kadon saddi vari aave ro rahe ne kurlaa rahe ne ke eh aam gharan de munde kurrian kithon aa gae bohat dukhi ne eh ki karan

  • @sukhvindersingh8428

    Jo kamm Bhagwant Mann di Sarkar ne 2 saala vich kita ajj tak tuhaddian ene vaar sarkar aae Congress ditusi Punjab nu luttan to bina hor kuj nahi kita

  • @vjbal903
    @vjbal903 Před 4 dny

    Pargat singh g hun ta tusi lottery di gll krde pehla kithe s kade eh muda suniya ni hun es time lottery vala muda a oh chuk lo age kithe s tu

  • @user-id9bm5ut7t
    @user-id9bm5ut7t Před 3 dny

    Es bahgwat maan jumle was kgrewal nu baghao Punjab punjabi vachai punjabi da bera gark kar dena hai

  • @user-id9bm5ut7t
    @user-id9bm5ut7t Před 3 dny

    Bahgwat maan jumle was sabt hoye lok nachar keh rahe hai loka n
    Nne garu da tela tela tela kar dena hai

  • @gurindersidhu1625
    @gurindersidhu1625 Před 4 dny

    Bhagwant man nu chandi ghar de sapling v aunde

  • @user-id9bm5ut7t
    @user-id9bm5ut7t Před 3 dny

    Es bahgwat maan jumle was kgrewal nu baghao Punjab punjabi vachai punjabi da bera gark kar dena

  • @BalwinderSingh-mz7ri
    @BalwinderSingh-mz7ri Před 4 dny

    Moga jile de pind dala witch 3sal de sark te pathar pae hoe Han sark nahi ban rahi. Aap de worker chita vech rahe han dala pind da bera gark kar dita is fudu sarkar nen

  • @GurmeetSharma-cn5om
    @GurmeetSharma-cn5om Před 4 dny

    ❤ maan Saab ji jindabad❤

  • @sarojbala6162
    @sarojbala6162 Před 4 dny

    Jdhon parfait soo ta dase

  • @sukhvindersingh8428

    Congress vaang corrupt kamm nahi karda Bhagwant Singh Mann Congress sarkaran time jive tusi luttya Punjab nu kiniyan kiniyan Properties banayian gariban da vajifa tak khaa gae Punjab de imaandaar te samajdaar lok Changi taran jande han

  • @mangalsingh6049
    @mangalsingh6049 Před 4 dny

    Bakvas

  • @malkitsingh8608
    @malkitsingh8608 Před 3 dny

    Bakwaas kar Raha hai.

  • @khanmedia7786
    @khanmedia7786 Před 4 dny

    Pargat Saab jandiala manjki v dekh lo aa k kina bura haal aa ..oh ta tuhade hlke ch aa bus stand ,Ganda Pani ,saaf safai

  • @santlashmanmuni6045
    @santlashmanmuni6045 Před 4 dny

    ਪਰਿਵਾਰ ਸਾਰਿਆਂ ਦੇ ਵੋਟਾਂ ਮੰਗਦੇ ਨੇ ਤੇਰਾ ਪਰਿਵਾਰ ਵੀ ਮੰਗਦਾ ਹੈ।ਵੱਸ ਸੱਤਾ ਤੋਂ ਬਾਹਰ ਰਹਿਣਾ ਆਉਖਾ ਹੋਇਆ ਪਿਆ ਹੋਰ ਹਾਏ ਹਾਏ ਕਾਹਦੀ ਹੈ

  • @kulwanthitler1212
    @kulwanthitler1212 Před 4 dny

    ਇਹ ਗਰੀਬਾਂ ਦੀ ਸਕਾਲਰਸ਼ਿਪ ਖਾਅ ਗਿਆ, ਬਾਕੀ ਨੇਤਾ ਜੋ ਵੀ ਕਰ ਲੈਣ ਹੁਣ ਪਹਿਲਾਂ ਵਾਲੇ ਲੋਕ ਨੀ ਕਿ ਕਹਿਣ ਤੇ ਉਥੋਂ ਹੀ ਵੋਟ ਪਾ ਦੇਣਗੇ।ਆਪ ਆਉਣ ਵਾਲੇ ਟਾਈਮ ਚ ਲਗਦਾ ਅਕਾਲੀ ਦਲ ਹੁਣ ਵਾਂਗੂ ਹਾਲ ਹੋਵੇਗਾ 😂😂

  • @balwindersidhubhagat1045

    भगत सिंह बिल्कुल सही कह रहा है विधानसभा में अच्छे क्षेत्र लगेंगे ज्यादा टाइम पर विधानसभा चलेगी तब ही लोगों के बारे में बात होगी सीएम पंजाब कहते थे जब विरोध में थे तब कहते थे सेशन इतने होते हैं इतने होने चाहिए जब यह कंजर ही इनको कहूंगा सत्ता में आगे बेशर्म में जितने चलते थे उनसे भी काम कर दिए क्योंकि यह कंजर पंजाब के बारे में नहीं सोने वाले हैं जो कांग्रेस के बारे में सोचते हैं परगट सिंह जैसा इंसान पार्टी से ऊपर उठकर बात करता है प्रेस वालों कमजोर हो तुम्हारी जिम्मेदारी नहीं बनती में कंजर एमपी और कम और एमएलए को खाने की के कितने क्षेत्र होने चाहिए विधानसभा में काम से कम इतना वक्त गुजारो तुम फ्रेश वाले कंजर हो मैं प्रेस वालों की गलती निकलेगा इन कंजूरिंग को पता है हर कोई जो पार्टी से बाहर होता है वह कहता है कि इतना टाइम विधानसभा चलनी चाहिए जब सत्ता में होता है तो वह बेशर्म कुछ नहीं करता इसमें प्रेस वालों की गलती है वह उन बेशर्म को क्यों नहीं पूछते प्रेस वालों आप ठीक होंगे तो इन बेशर्म मा की हिम्मत नहीं है कुछ गलत कर जाएं प्रेस वाले सबसे बड़े कंजर मानता हूं मैं उनको

  • @BaljitSingh-tx5cn
    @BaljitSingh-tx5cn Před 5 dny +2

    Congress luta party

  • @balwindersidhubhagat1045

    प्रेस रिपोर्टर योर प्रोटीन ले रहा है परगट सिंह की सीएम पंजाब से पूछना एक लाख करोड़ कहां पर लगाया है 1 लाख करोड़ काम नहीं होता पंजाब की इनकम कितनी है इसके बारे में भी पूछना तो बेशर्म कंजर कुछ नहीं पूछेगा मुझे पूरा भरोसा है तुझ पर अगर कंजर तेरा बेशर्म है तो सरकार से जवाब लेना