Komalpreet Kaur Life Story | Tea stall Girl | Struggle Life

Sdílet
Vložit
  • čas přidán 2. 07. 2024
  • Komalpreet Kaur Life Story | Tea stall Girl | Struggle Life ‪@adeebtvchannel‬
    ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ 👇ਤੇ ਸਾਡੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਵੀ ਜ਼ਰੂਰ ਕਰੋ
    / adeebtvchan. .

Komentáře • 140

  • @sukhdeepdhindsa6157
    @sukhdeepdhindsa6157 Před 2 dny +48

    ਬੇਟੇ ਦਾ ਰੂਪ ਸਿੱਖੀ ਵਾਲਾ ਵਾਹਿਗੁਰੂ ਜੀ ਟੈਨਸਨ ਨਾਂ ਲਵੋ ਪੁਤਰ ਜੀ ਇਹ ਪੰਜਾਬੀ ਨੇ ਇੰਟਰਵਿਊ ਤੋਂ ਬਾਅਦ ਤੁਹਾਡਾ ਘਰ ਭਰ ਦੈਣਗੇ ❤❤

  • @sikh8396
    @sikh8396 Před 2 dny +22

    ਲਖ ਲੱਖ ਲਾਹਨਤਾਂ ਇਹੋ ਜਿਹੇ ਪਿਉ ਨੂੰ

  • @sukhdeepdhindsa6157
    @sukhdeepdhindsa6157 Před 2 dny +41

    ਕਿਸੇ ਦਾ ਬਾਪ ਇਦਾਂ ਦਾ ਨਾਂ ਹੋਵੇ ਵਾਹਿਗੁਰੂ

  • @JagtarSingh-cj4ve
    @JagtarSingh-cj4ve Před 2 dny +7

    ਵਾਹਿਗੁਰੂ ਜੀ 🙏🙏ਬਹੁਤ ਬੇਅੰਤ ਆ ਪੁੱਤਰ ਜੀ🙏🙏ਵਾਹਿਗੁਰੂ ਜੀ ਤੁਹਾਡੀ ਮੇਹਨਤ ਨੂੰ ਜਰੂਰ ਫਲ ਲਾਵੇ ਗਾ 🙏🙏

  • @gagan2013
    @gagan2013 Před 2 dny +25

    ਜਦੋਂ ਇੰਨਾਂ ਤਸ਼ੱਦਦ ਢਾਹ ਰਿਹਾ ਸੀ ਤਾਂ ਫਿਰ ਉਹਦੇ ਛੱਡ ਕੇ ਜਾਣ ਦਾ ਅਫਸੋਸ ਕਿਉਂ ❤️❤️🗡️

  • @harderpkharoud3809
    @harderpkharoud3809 Před 2 dny +30

    ਬਚੇ ਜੋ ਮਰਜੀ ਬੋਲੀ ਜਾਣ ਲੋਕ ਕਿਸੇ ਦੀ ਪਰਵਾਹ ਨਾ ਕਰੋ ਇਕ ਦਿਨ ਓਹੀ ਲੋਕ ਤੁਹਾਡੀ ਇਜਤ ਕਰਨਗੇ ਮਿਹਨਤ ਕਰੀ ਜਾਓ

  • @KhurmiSaab-c3j
    @KhurmiSaab-c3j Před 2 dny +6

    ਤੁਸੀਂ ਮਿਹਨਤ ਕਰਦੇ ਰਹੋ ਇੱਕ ਦਿਨ ਵਾਹਿਗੁਰੂ ਜਰੂਰ ਮੇਹਰ ਕਰੂਗਾ 🙏🙏

  • @kuldipkaurkalsi923
    @kuldipkaurkalsi923 Před 2 dny +15

    ਬਹੁਤ ਤਰਸ ਆਉਦਾ ਹੇ ਨਸ਼ੇ ਵਾਲੇ ਆਪ ਪਿਦੇ ਹੇ ਇੱਥੇ ਜਹੇ ਨੇ ਘਰ ਦਿਆਂ ਨੁ ਦੁਖੀ ਕੀਤਾ ਹੁੰਦਾ ਹੇ ਕਿੰਨੀ ਸੁਹਣੀ ਫੇਮਲੀ ਹੇ ਇਸ ਨੇ ਇਸ ਨੇ ਰੋਲਿਆ ਪਿਆ ਹੇ। ਸਰਕਾਰ ਨੁ ਜਰੁਰੀ ਬੇਨਤੀ ਹੇ ਦੁਖੀ ਪਰਵਾਰਾਂ ਦੀ ਮਦਦ। ਕੀਤੀ ਜਾਏ

  • @gurarpansingh3475
    @gurarpansingh3475 Před 2 dny +16

    ਪੁੱਤ ਤੇਰੀ ਦਰਦ ਭਰੀ ਕਹਾਣੀ ਸੁਣੀ ਨਹੀਂ ਜਾਂਦੀ ਦਿਲ ਰੋਂਦਾ ਐ ਕੋਈ ਗੱਲ ਨੀ ਪੁੱਤ ਜੇ ਰਿਸ਼ਤੇਦਾਰਾਂ ਨੇ ਤੁਹਾਨੂੰ ਛੱਡ ਦਿੱਤਾ ਇਹ ਤਾਂ ਸਭ ਮਤਲਵ ਦੀਆਂ ਰਿਸਤੇਦਾਰੁਆਂ ਹੁੰਦੀਆਂ ਨੇ ਇੱਕ ਵਾਹਿਗੂਰੂ ਜੀ ਨਾਂ ਸਾਥ ਛੱਡੇ ਮੇਰਾ ਰੁੱਸੇ ਨਾਂ ਕਲਗੀਂਂਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜੇ ਵਹਿਗੁਰੂ ਦੇ ਭਰੋਸੇ ਰਹੋ ਸਭ ਠੀਕ ਹੋਵੇ ਗਾ ਇੱਕ ਦਿੰਨ ਤੁਹਾਡੀ ਜ਼ਿੰਦਗੀ ਖ਼ੁਸ਼ਹਾਲ ਬਣਾ ਦੇਵੇਗਾ ਲੋਕਾਂ ਦੇ ਮੂੰਹ ਛੇਤੀ ਬੰਦ ਕਰ ਦੇਵੇਗਾ ਕੁੱਤਿਆਂ ਦਾ ਕੰਮ ਭੌਕਣਾ ਹੁੰਦਾ ਭੌਂਕੀ ਜਾਣ ਦੋ ਕਿਸੇ ਰਿਸ਼ਤੇਦਾਰ ਨੇ ਜਾਂ ਸ਼ਰੀਕ ਨੇ ਖਾਣੇ ਨੂੰ ਨੀ ਦੇਣਾ ਹੁੰਦਾ ਮੇਹਣੇ ਜ਼ਰੂਰ ਮਾਰ ਦੇਦੇਂ ਨੇ

  • @HamirUppal
    @HamirUppal Před dnem +2

    ਵਿਦੇਸ਼ਾ ਵਿੱਚ ਰਹਿ ਰਹੇ ਭਰਾਵਾ ਨੂੰ ਬੇਨਤੀ ਕਰਦੇ ਹਾਂ ਕਿ ਇਸ ਪਰਿਵਾਰ ਦੀ ਜਰੂਰ ਮੱਦਦ ਕਰੋ ਵਾਹਿਗੁਰੂ ਮੇਹਰ ਕਰੇ

  • @sukhvindersoora8646
    @sukhvindersoora8646 Před 2 dny +11

    Mummy is lucky to have such beautiful😍✨❤ amazing😊girl. Love 🙏❤blessings.

  • @Baljeet-pi4sg
    @Baljeet-pi4sg Před 20 hodinami +1

    ਵਹਿਗੁਰੂ ਦਾ ਸਾਥ ਚਾਹੀਦਾ ਰਿਸ਼ਤੇਦਾਰ ਗੱਲਾਂ ਕਰਨ ਨੂੰ ਹੀ ਹੁੰਦੇ ਆ ਬੇਟਾ God bless you 👃👃👃

  • @ShaminderSingh-pv3ec
    @ShaminderSingh-pv3ec Před 2 dny +6

    ਇਹਨੂੰ ਖੋਖਾ ਨਹੀਂ ਫਾਈਵ ਸਟਾਰ ਹੋਟਲ ਸਮਝੋ ਕਿਉਂ ਕਿ ਗਰੀਬ ਆਦਮੀ ਲਈ ਸਾਇਕਲ ਵੀ ਜਹਾਜ਼ ਤੋਂ ਘੱਟ ਨਹੀਂ ਜਿਹੜਾ ਆਪਣੇ ਲਈ ਰੋਟੀ ਕਮਾ ਕੇ ਖੁਆਉਂਦਾ। ਜਿਹੜੇ ਜਾਗ ਕੇ ਸੁਫਨੇ ਦੇਖ ਰਹੇ ਹੋ ਉਹ ਜਰੂਰ ਪੂਰੇ ਹੋਣਗੇ ।

  • @sikh8396
    @sikh8396 Před 2 dny +7

    ਵਾਹਿਗੁਰੂ ਜੀ ਮੇਹਰ ਕਰੋ ਇਸ ਪਰਿਵਾਰ ਤੇ

  • @_Amritsar_california_
    @_Amritsar_california_ Před 18 hodinami +1

    ਬਹੁਤ ਹੀ ਘਰਾ ਵਿੱਚ ਿੲੱਤਰਾ ਹੁੰਦਾ ਵਾ ਜੀ ਪਰ ਕਈ ਧੀਆਂ ਪੁੱਤ ਮਾ ਦਾ ਸਾਥ ਦੇਦੇ ਨੇ ਤੇ ਕਈ ਨਹੀ 😭

  • @user-pu2xu3wg9e
    @user-pu2xu3wg9e Před 2 dny +10

    Beta tari soch nu slam aaa maa te veer lay sochdi aa

  • @BaljeetKaur-fs5hg
    @BaljeetKaur-fs5hg Před 2 dny +8

    ਵਾਹਿਗੁਰੂ ਜੀ ❤

  • @user-cl9qs8bn2w
    @user-cl9qs8bn2w Před 2 dny +5

    ਵਾਹਿਗੁਰੂ ਜੀ ਵਾਹਿਗੁਰੂ ਜੀ ❤️❤️

  • @User19navneet
    @User19navneet Před 2 dny +3

    Ghre lok cha ni pinde eh kudi mehnat krdi aa
    Glt km krke paise tan nhi kmaundi vichari kudi
    Koi na putt waheguru bhutt tarakki devega tuhanu ❤❤

  • @user-fd7ku2np8r
    @user-fd7ku2np8r Před 16 hodinami

    ਇਸੇ ਲਈ ਕੈਨੇਡਾ ਇੰਗਲੈਂਡ ਸਾਡੇ ਨਾਲੋ ਅੱਗੇ ਆਹ ਭੈਣੇ ਕਿਉ ਕਿ ਕੰਮ ਕੋਈ ਵੀ ਛੋਟਾ ਵੱਡਾ ਨੀ ਹੁੰਦਾਂ। ਕਿਰਤ ਕਰੋ ਰੱਜ ਕਿ ਸਕੋ ਬਹੁਤ ਹੌਂਸਲੇ ਨਾਲ ਤੁਸੀਂ ਉੱਠ ਕੇ ਉਹ ਬਹੁਤ ਅੱਗੇ ਜਾਵੋਂ ਤੁਸੀ ਸਲਾਮ ਆਹ ਤੁਹਾਡੇ ਹੌਂਸਲੇ ਨੂੰ।

  • @SimranKaur-ud8xu
    @SimranKaur-ud8xu Před 2 dny +7

    Dhan dhan baba deep ji mehar kardo please dhan guru ramdas ji mehar kardo please🙏🙏🙏🙏🙏 God bless you sister ji... 🙏💯

  • @maofficial8092
    @maofficial8092 Před dnem +2

    Satnem wahguru ji 🙏 mahr krio

  • @harneksingh3187
    @harneksingh3187 Před dnem +2

    Waheguru ji🙏🙏

  • @sukhdeepdhindsa6157
    @sukhdeepdhindsa6157 Před 2 dny +14

    ਬਾਬਾ ਦੀਪ ਸਿੰਘ ਜੀ ਤੇ ਡੋਰਾਂ ਰੱਖੋ ਭੈਣ

  • @Pcp034
    @Pcp034 Před 2 dny +3

    ਮੇਰਾ ਬਾਪ ਵੀ ਇਹੋ ਜਿਹਾ ਵਾ

  • @balcollection3105
    @balcollection3105 Před 2 dny +2

    Wah ji wah...chaa hee chlu...bhain...cha nl pevo chaa

  • @jaspaskaurjaspalkaur9417

    Help kro sare baccheyan di ji pls

  • @debrasg5339
    @debrasg5339 Před 2 dny +1

    Beautiful children, help these children waheguru is with you waheguru bless

  • @happykhkh7313
    @happykhkh7313 Před dnem +2

    waheguru ji

  • @AryanSingh-yw5zq
    @AryanSingh-yw5zq Před 2 dny +1

    Jeevan ik sangarsh God bless you beta

  • @harinderkaur4990
    @harinderkaur4990 Před 2 dny +8

    Shi h amli baap da mr jana hi behtr h rbb kise amli nu aulaad hi na deve

  • @RajaKahlon-wf3nu
    @RajaKahlon-wf3nu Před 2 dny +1

    Waheguru Waheguru Waheguru g ਮੇਹਰ ਕਰਨ g

  • @manpreetguraya-jm8cy
    @manpreetguraya-jm8cy Před 2 dny

    Waheguru ji God.bless.you good 👍

  • @ParamjitKaue
    @ParamjitKaue Před 2 dny +6

    Mare bacheya da pyo vi ese tura da ha bata mara apne jahkam taj ho gy 😢

  • @simmibhullar6891
    @simmibhullar6891 Před 2 dny +1

    Be strong. One day u will be very successful

  • @sandhusardarni-xe8zd
    @sandhusardarni-xe8zd Před 2 dny +2

    Waheguru ji blessed

  • @gurpreetbrar7138
    @gurpreetbrar7138 Před 2 dny +1

    waheguru ji 🙏❤️

  • @nirmalsingh4807
    @nirmalsingh4807 Před 2 dny +3

    Waheguru Ji

  • @RajwinderKaur-hq5jr
    @RajwinderKaur-hq5jr Před 2 dny +1

    Waheguru ji

  • @ManjeetKaur-rr5mv
    @ManjeetKaur-rr5mv Před 2 dny +1

    Good very good waheguru ji kirpa karo ji a

  • @harrysandhu1186
    @harrysandhu1186 Před 2 dny +2

    ਵਾਹਿਗੁਰੂ ਜੀ

  • @jaswantsaini158
    @jaswantsaini158 Před 2 dny

    God bless you beta we are proud of you putter ji

  • @babbu3481
    @babbu3481 Před 2 dny +2

    Waheguru ji 🙏🙏❤❤❤❤

  • @HARPREET.SINGH.
    @HARPREET.SINGH. Před 2 dny

    Literally make me cry ....😢

  • @ParamjitKaur-il5fh
    @ParamjitKaur-il5fh Před 2 dny +2

    Waheguruji 🌷 Waheguruji Waheguruji 🌷

  • @gurmeet3684
    @gurmeet3684 Před dnem

    Ki krvana rishtedara to appni himmat bnayi rakho ek din jarur kamyab hovo ge Waheguru ji khush rakhan

  • @user-oo3ze4qd7t
    @user-oo3ze4qd7t Před 2 dny +1

    Waheguru tuhi aa sukh Rakhi ❤

  • @BalkarSingh-jo4jl
    @BalkarSingh-jo4jl Před 2 dny +3

    ਵਾਹਿਗੁਰੂ

  • @gurdevkaur9723
    @gurdevkaur9723 Před 2 dny +2

    Waheguru ji waheguru ji waheguru ji waheguru ji

  • @parthamsingh8547
    @parthamsingh8547 Před dnem +1

    God bless you put

  • @user-wf5cs1mx8r
    @user-wf5cs1mx8r Před dnem

    Love you love you beta ji bache hone ta eho jehe❤❤❤❤❤❤❤❤❤❤❤❤❤

  • @user-uh6uz4lh3p
    @user-uh6uz4lh3p Před dnem

    Waheguru ji Waheguru ji Waheguru ji Waheguru ji Waheguru ji Waheguru ji

  • @jagdeepdhillon5971
    @jagdeepdhillon5971 Před 2 dny

    May Waheguru Ji Always give this family success and better future. My prayers to this sister and her family.

  • @BalwinderKaur-bz9nj
    @BalwinderKaur-bz9nj Před 2 dny +1

    👌👌👌

  • @baljeetkaur5366
    @baljeetkaur5366 Před 2 dny

    Waheguru ta bhrosha rakho ur brave girl

  • @_Amritsar_california_
    @_Amritsar_california_ Před 18 hodinami +1

    ਕਈ ਵਾਰ ਕੁੜੀਆਂ ਮੁੰਡਿਆਂ ਤੇ ਮਾਂ ਪਿੳ ਨੂੰ ਵੀ ਮਰੀਕਾ ਕਨੇਡਾ ਿੲੰਗਲੇਡ ਵਰਗੇ ਮੁੱਲਖਾ ਵਿੱਚ ਵੀ ਪੈਲ਼ੀਆਂ ਵਿੱਚ ਕੰਮ ਕਰਨਾ ਪਈਦਾ ਵਾ ਜੀ

  • @SarojBala-tk4sw
    @SarojBala-tk4sw Před 2 dny

    Waheguru tuhade nal ne putt

  • @kulvinderkaur8406
    @kulvinderkaur8406 Před 2 dny +1

    Don't worry putt waheguru ji mehar karn

  • @Gurbanivichar13132
    @Gurbanivichar13132 Před 2 dny +1

    Waheguru

  • @ShivKumar-jr9rq
    @ShivKumar-jr9rq Před 2 dny

    Beta don't worry. God is with you. Do hard work. Parnam to respected mother.

  • @gurwindersingh8652
    @gurwindersingh8652 Před 6 hodinami

    Weheguru ji

  • @rajvinderkaur4625
    @rajvinderkaur4625 Před 2 dny

    Waheguru ji bless all family 🙏🏽🙏🏽🌷🌺🌸🌼🌹🌻

  • @RanjitRai-ps5zq
    @RanjitRai-ps5zq Před 2 dny +2

    Waheguru ji jror hath fado tuhada, waheguru ji

  • @surinderkaur7107
    @surinderkaur7107 Před 2 dny

    God give you health wealth and happiness beta

  • @deepaman3674
    @deepaman3674 Před 2 dny

    God bless you always

  • @deepinderjeetkaur6974
    @deepinderjeetkaur6974 Před 6 hodinami

    ❤❤❤❤❤

  • @Kamladevi-vu6jm
    @Kamladevi-vu6jm Před 2 dny +1

    ❤❤

  • @preetpannu35
    @preetpannu35 Před 2 dny +2

    👍👍🙏🙏

  • @surindernijjar7024
    @surindernijjar7024 Před 2 dny

    Proud of you putt don’t bother about anyone ❤

  • @doabewale940
    @doabewale940 Před 2 dny

    Kum koi vda chota nhi. Very sad. Majee de kuj log wakea hi pagl hn. MEHNET jari rkho. WAHEGURU guru Ramdas ji tuhanu hrek time suceess bakshan

  • @manpreet7844
    @manpreet7844 Před 2 dny +1

    ❤❤❤❤❤❤❤

  • @Lovemaninder_pannu
    @Lovemaninder_pannu Před dnem

    Yr komal tusi te sade nl hostel ch e prde hunde cc pr tusi yr eve da kuj ni dseya odo keo yrr😢 asi tadi help krde may god bless you🖇 dear❤

  • @gurbindersingh4012
    @gurbindersingh4012 Před dnem

    I salute your family, your hard work and your struggle. Please keep on working hard with a strong will power towards your destination. It is the routine of the people first to criticise and then to follow after your success. Time is not always alike. God bless you.

  • @guri-e50
    @guri-e50 Před 2 dny +1

    Waheguru ji mahar karn ghe

  • @kashbassey9149
    @kashbassey9149 Před 2 dny +2

    Thank God the evil father left!
    Sending you lots of hugs from UK ❤❤❤

  • @user-ov7cv2dc3x
    @user-ov7cv2dc3x Před 15 hodinami

    Waheguru ji mehar kariyo as parwar t

  • @jottasangha4565
    @jottasangha4565 Před 2 dny +1

    Waheguru ji 🙏🏼

  • @babbu3481
    @babbu3481 Před 2 dny

    Wmk sister ❤❤❤❤

  • @RamanKumarPukapuka
    @RamanKumarPukapuka Před dnem

    Brave girls

  • @debrasg5339
    @debrasg5339 Před 2 dny +1

    Please help this Family anybody from foreign so young girl and boy whole life in front of them. Waheguru Waheguru

  • @harpreetharpreet6881
    @harpreetharpreet6881 Před 2 dny

    Putt best of luck 🤞 loka di parwah ni karni mehnat da koe mehna nhi ik din auga ki koi kami ni rehni

  • @SukhwinderKaur-qf6bs
    @SukhwinderKaur-qf6bs Před 2 dny +2

    ਪੁੱਤਰ ਹੌਸਲਾ ਨਹੀਂ ਹਾਰਨਾ ਮੋਦੀ ਨੇ ਵੀ ਚਾਹ ਹੀ ਵੇਚੀ ਸੀ ਤਕੜੇ ਹੋ ਕੇ ਕੰਮ ਕਰੋ ਮਿਹਨਤ ਕਦੇ ਵੀ ਨਿਹਫਲ ਨਹੀਂ ਜਾਂਦੀ

  • @harbhjansingh3653
    @harbhjansingh3653 Před dnem

    Very sad ji

  • @user-we8cz5vx1b
    @user-we8cz5vx1b Před 2 dny +1

    So sad sis 😭😭😭🙏🙏🙏

  • @debrasg5339
    @debrasg5339 Před 2 dny +2

    Believe in waheguru believe in Amritvela get up early 0400 do Japji sahib path, do Mulmanter, do gurmanter does not matter what how jzst remember waheguru early morn7ng woth your work together and do Ardas. Waheguru will finish your poverty and will help this Family.

  • @SatgurNirman-ib8qc
    @SatgurNirman-ib8qc Před 8 hodinami

    Same khani a sister said v

  • @asharani5939
    @asharani5939 Před 2 dny +1

    😭😭😭😭

  • @user-og7bq6pw9n
    @user-og7bq6pw9n Před 2 dny +10

    ਧੰਨ ਆ ਭੈਣ ਮੇਰੀਏ

  • @RajaKahlon-wf3nu
    @RajaKahlon-wf3nu Před 2 dny

    😢

  • @bikramkaur4440
    @bikramkaur4440 Před 2 dny

    God bhala karega

  • @simarmatti3540
    @simarmatti3540 Před 2 dny +2

    Waheguru ji hamehsa mehr krn sode te tariyaka bhkshn 🙏

  • @asharani5939
    @asharani5939 Před 2 dny

    Same story meri 😢😢

  • @baljidersingh-ep1ef
    @baljidersingh-ep1ef Před 2 dny

    Trust in God

  • @chanpreetkaur341
    @chanpreetkaur341 Před 2 dny

    Please share their Bank Details, so many of us might want to help them🙏🏻🙏🏻

  • @salvinderkour2607
    @salvinderkour2607 Před 2 dny

    Bete ghbrauna nai bahut himt rkhi tuci tuci kithe rhnde o plees aapna pind da nam dsna kithe rhnde o

  • @SandeepSingh-uu1tk
    @SandeepSingh-uu1tk Před 2 dny +1

    Chaa te putt modi v vechda c
    Tusi nssa te nhi vechde
    Be strong dunia te marr ke khush hundi

  • @_Amritsar_california_
    @_Amritsar_california_ Před 18 hodinami

    ਕੰਮ ਕੋਈ ਵੀ ਨਿੰਕਾ ਵੱਡਾ ਨਹੀ ਹੁੰਦਾ ਜੀ

  • @HARPREET.SINGH.
    @HARPREET.SINGH. Před 2 dny +5

    What is their location ❓❓❓

  • @kirandhillon8283
    @kirandhillon8283 Před 2 dny +2

    🙏🙏🙏😢

  • @debrasg5339
    @debrasg5339 Před 2 dny +1

    Do Ardas in Baba Deep singh ji Darbar, please remember Bsba deep singh ji and work hard and honestly. Remember Bsba Deep Singh Ji remember Waheguru

    • @user-sj7uz4vs3d
      @user-sj7uz4vs3d Před dnem

      @@debrasg5339 ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬ ਨੂ ਮਦਦ ਚਾਹੀਦੀ ਹੈ ਤਾ ਜੌ ਆਪਣਾ.ਤੇ.ਬਚਿਆ ਨੂ ਚੰਗਾ ਪੜਾਈ ਕਰਾ ਸਕਾ ਇਕ ਬਾਹ ਤੋ ਅਸਮਰੱਥ ਹਾ