ਹੁਣ ਸੋਲਰ ਕਨੈਕਸ਼ਨ ਤੇ 100% ਲੋਨ ਹੋ ਜਾਂਦਾ ਏ,,ਸਕੀਮਾਂ ਹੋਰ ਵੀ ਬਹੁਤ ਆ ਸੁਣੋ,ਨਵੀਂ ਸੋਧ ਪੂਰੇ ਬੱਦਲਾਂ ਚ ਡੰਡਾ ਧਾਰ ਆ

Sdílet
Vložit
  • čas přidán 16. 06. 2023
  • ਹੁਣ ਸੋਲਰ ਕਨੈਕਸ਼ਨ ਤੇ 100% ਲੋਨ ਹੋ ਜਾਂਦਾ ਏ,,ਸਕੀਮਾਂ ਹੋਰ ਵੀ ਬਹੁਤ ਆ ਸੁਣੋ,ਨਵੀਂ ਸੋਧ ਪੂਰੇ ਬੱਦਲਾਂ ਚ ਡੰਡਾ ਧਾਰ ਆ #sukhjinder_lopon #solar #solarenergy #solarpower #solarpanels #renewableenergy #mamamoo #energy #hwasa #moonbyul #wheein #cleanenergy #solarsystem #greenenergy #kpop #energiasolar #gogreen #gosolar #solarpanel #sun #energia #sustainability #kimyongsun #moonsun #renewables #solarpv #jungwheein #solarpowered #photovoltaic #ahnhyejin #fotovoltaica

Komentáře • 127

  • @balkarsinghaulakh2938
    @balkarsinghaulakh2938 Před rokem +6

    Sat shri akal ji
    ਬਾਈ ਜੀ ਏਸ ਦਾ ਇੰਸ਼ੋਰੈਂਸ ਵੀ ਹੋ ਸਕਦਾ ਹੈ ਜਿਵੇਂ ਕਿ ਅੱਜ ਕੱਲ੍ਹ ਚੋਰੀ ਵਗ਼ੈਰਾ ਹੋ ਰਹੀ ਹੈ ਤਾਂ

  • @rupindersingh9252
    @rupindersingh9252 Před rokem +34

    ਸਰਦਾਰ ਸੁਖਜਿੰਦਰ ਸਿੰਘ ਲੋਪੋਂ ਬਾਈ ਤੇਰੇ ਨਾਲ ਇੰਨਾ ਪਿਆਰ ਹੈ ਕਿ ਤੇਰੀ ਵੀਡੀਉ ਦੇਖਣ ਤੋਂ ਪਹਿਲਾਂ ਲਾਇਕ ਕਰਨਾ ਆਪਣਾ ਫਰਜ਼ ਸਮਝਦੇ ਹਾਂ । ਮੈਂ ਰੁਪਿੰਦਰ ਸਿੰਘ ਭੁੱਲਰ ਪਿੰਡ ਕਾਲਝਰਾਣੀ ਜ਼ਿਲ੍ਹਾ ਬਠਿੰਡਾ

    • @sehajsidhu3918
      @sehajsidhu3918 Před rokem +1

      Kulbir Sidhu Hassanpur, sangrur

    • @makhankalas660
      @makhankalas660 Před rokem +2

      Right Bro

    • @sonypadda2596
      @sonypadda2596 Před rokem +1

      ਇਹਨੂੰ ਗਲਤ ad ਕਰਨ ਤੋਂ ਰੋਕੋ

    • @KuldeepSingh-wh1it
      @KuldeepSingh-wh1it Před rokem

      ​@@sonypadda2596y asi glt add koyi dekhi ni

    • @sonypadda2596
      @sonypadda2596 Před rokem +1

      @@KuldeepSingh-wh1it ਘੋੜਿਆਂ ਵਾਲੇ ਤੇ ਕਰੋੜਪਤੀ ਬੰਦੇ ਸੀ,,ਪਰ ਆਮ ਕਿਸਾਨ ਪਹਿਲਾਂ ਹੀ ਕਰਜੇ ਵਿੱਚ ਡੁੱਬਿਆ,ਜੇ ਓਹਦੇ ਨਾਲ ਕੋਈ ਧੋਖਾ ਹੋ ਗਿਆ ਆਤਮਹੱਤਿਆ ਕਰਜੂ,,ਇਸ ਕਰਕੇ ਵੀਰ ਨੂੰ ਕਹੋ ਕਿ ਆਪਣੀਂ ਗਾਰੰਟੀ ਦੇਵੇ ਲਿਖਕੇ,ਕਿ ਜਿਸ ਕਿਸੇ ਨੇਂ ਮੇਰੀ ਵੀਡੀਓ ਦੇਖ ਕੇ ਮੋਟਰ ਲਵਾਈ ਜੇ ਓਹਦਾ ਨੁਕਸਾਨ ਹੁੰਦਾ ਪੈਸੇ ਮੈਂ ਦਊਂ

  • @HardeepSingh-cu7sc
    @HardeepSingh-cu7sc Před rokem +3

    ਰੈਲੀਆਂ ਧਰਨਿਆਂ ਆਲਿਆਂ ਨੂੰ ਤੈਂ ਵਿਹਲੇ ਸਮਝਲਿਆ ਉਹ ਵੀ ਤਾਂ ਹੱਕਾਂ ਵਾਸਤੇ ਲੜਦੇ ਆ

  • @puri_jankari
    @puri_jankari Před rokem +2

    ਬਹੁਤ ਵਧੀਆ ਜਾਣਕਾਰੀ ਵੀਰ ਜੀ ਜੋਂ ਹੈ ਸੱਚ ਦਸ ਰਹੇ ਹੋ। ਨਵੇਂ ਤੇ ਪਰਾਨੇ ਪੈਨਲ ਬਾਰੇ ਨਹੀਂ ਤਾਂ ਬਹੁਤ ਲੋਕ ਨੇ ਜੋਂ ਸਕੀਮ ਸਕੀਮ ਦਾ ਰੋਲਾ ਪਾ ਕੇ ਇੱਕ ਤਾ ਟਾਈਮ ਤੇ ਲੋਂਦੇ ਨਹੀਂ ਦੂਜਾ ਨਵੇਂ ਪੈਨਲ ਬੋਲ ਕੇ ਰੱਦੀ ਮਾਲ ਲਾ ਜਾਂਦੇ ਨੇ। ਹੁਣ ਮੈਂ ਨਾਮ ਨਹੀਂ ਲੈਣਾ ਚੋਂਦਾ ਪਰ ਸਬ ਸਮਜ ਗਏ ਹੋਵੋਗੇ।

  • @binderrairai5736
    @binderrairai5736 Před 6 měsíci +1

    ਬਹੁਤ ਵਧੀਆ ਉਪਰਾਲਾ ਜੀ ਅਸੀਂ ਵੀ ਸੋਲਰ ਪੈਨਲ ਲਗਵਾਉਣਾ ਹੈ ਸਲਾਹ ਜੀ ਕਰਦੇ ਆ God bless you

  • @JassaJatt-fo7fh
    @JassaJatt-fo7fh Před 6 měsíci +4

    ਦਸਮੇਸ਼ ਸੋਲਰ ਵਾਲੇਆ ਤੋ ਬਚਕੇ ਰਾਹੋ ਸਾਡੇ ਨਾਲ ਬਹੁਤ ਮਾੜੀ ਕੀਤੀ ਸਾਨੂ ਪੁਰਾਨੇ ਸੋਲਰ ਪਲੇਟਾ ਦੇਤੀਆ ਵੀਰ ਕਿਸ਼ਨਾ ਨਾਲ ਤਾ ਕਦੇ ਵੀ ਮਾੜੀ ਨਾ ਕਰੋ

  • @sukhjinderdhillon2589
    @sukhjinderdhillon2589 Před rokem +8

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ 👍👍

  • @rbrar3859
    @rbrar3859 Před rokem +6

    ਬਹੁਤ ਵਧੀਆ ਜਾਣਕਾਰੀ ਮਿਲੀ ਹੈ।

  • @mandeepbains2781
    @mandeepbains2781 Před rokem +5

    ਸੌਕੀ ਸਰਦਾਰ ਜਿੰਦਾਬਾਦ, ਸਘੰਰਸਸ਼ੀਲ ਯੋਧਿਆ ਤੈਨੂੰ ਸਲੂਟ ਐ ਛਾਅ ਗਏ

  • @SukhwinderSingh-wq5ip
    @SukhwinderSingh-wq5ip Před rokem +8

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @makhankalas660
    @makhankalas660 Před rokem +4

    ਲੋਪੋ ਵਾਲੀਆ ਖਿੱਚ ਕੇ ਰੱਖੋ ਕੰਮ ਬਹੁਤ ਜਿਆਦਾ ਵਧੀਆ ਉਪਰਾਲਾ ਕਰ ਰਹੇ ਹੋ ਵਧੀਆ ਚੀਜ ਦੀ ਵਿਡੀਓ ਲੈ ਕੇ ਆਉਂਦੇ ਹੋ ਪੰਜਾਬੀਆ ਲਈ ਤੇਰੀਆ ਵਿਡੀਓ ਨਾਲ ਬਾਈ ਪੰਜਾਬੀ ਗੈਰ ਪੰਜਾਬੀਆਂ ਨੂੰ ਜਾਗਰੂਕ ਕਰਦੀਆ ਹਨ ਤਾਂ ਕਿ ਕਿਸੇ ਵੀ ਵੀਰ ਨਾਲ ਜਿਸ ਦੀ ਵੀ ਤੁਸੀ ਵਿਡੀਓ ਬਣਾਉਂਦੇ ਹੋ ਉਹ ਖਰੀਦਣ ਵੇਲੇ ਕਿਸੇ ਭਰਾ ਨਾਲ ਕਿਸੇ ਤਰਾਂ ਦੀ ਵੀ ਲੁੱਟ ਖਸੁੱਟ ਨਾ ਹੋ ਜਾਵੇ ਠੱਗੀਆ ਤੋਂ ਬੱਚ ਜਾਂਦੇ ਨੇ ਤੁਹਾਡੀ ਵਿਡੀਓ ਦੇਖਣ ਤੋਂ ਬਾਅਦ ਉਹ ਖਰੀਦਣ ਵੇਲੇ, ਜਿਵੇਂ ਲੋਪੋ ਵਾਲੇ ਵੀਰ ਤੁਸੀ ਇਹ ਵਿਡੀਓ ਲੈ ਕੇ ਆੲਏ ਹੋ ਕਿਸਾਨ ਭਰਾਵਾਂ ਨੂੰ ਬਹੁਤ ਫਾਇਦਾ ਮਿਲੇ ਗਾ ਜੋ ਵੀ ਇਹ ਸਿਸਟਮ ਲਵਾਉਣਾ ਚਾਹੁੰਦਾ ਹੈ ਉਹਨਾਂ ਨੂੰ ਬਹੁਤ ਬਹੁਤ ਜਿਆਦਾ ਵਧੀਆ ਜਾਣਕਾਰੀ ਮਿਲੀ ਹੈ ਹਰ ਤਰਾਂ ਦੀ ਗੱਲ ਕੀਤੀ ਹੈ ਜੋ ਇਹ ਸਿਸਟਮ ਲਗਾਉਣ ਵੇਲੇ ਪੁੱਛਦੇ ਨੇ, ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਕਿਸਾਨ ਭਰਾਵਾਂ ਨੂੰ ਸਿਸਟਮ ਲਵਾਉਣ ਵੇਲੇ ਲੁੱਟ ਖਸੁੱਟ ਤੋਂ ਬਚਾ ਹੋਵੇ ਗਾ, ਲੋਪੋ ਵਾਲੇ ਵੀਰ ਅੱਜ ਥੋਨੂੰ ਇਕੱਲੇ ਘੋੜਾ ਇੰਡਸਟਰੀ ਵਾਲੇ ਪਿਆਰ ਨਹੀਂ ਕਰਦੇ ਅੱਜ ਥੋਨੂੰ ਹਰ ਇੱਕ ਪੰਜਾਬੀ ਜਿੱਥੇ ਵੀ ਰਹਿੰਦਾ ਹੈ ਪਿਆਰ ਕਰਦਾ ਹੈ ਤੁਹਾਡੇ ਲਈ ਅਰਦਾਸਾਂ ਕਰਦੇ ਹਨ ਵਾਹਿਗੁਰੂ ਤੁਹਾਨੂੰ ਹਮੇਸ਼ਾ ਤੁਹਾਨੂੰ ਪਿਆਰ ਕਰਨ ਵਾਲੀਆ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ❤

    • @sonypadda2596
      @sonypadda2596 Před rokem

      ਭਰਾਵਾ ਇਹਦੇ ਫੈਦੇ ਦੀ ਗੱਲ ਕਰ ਰਿਹਾਂ,,tata 6% ਵਿਆਜ ਤੇ ਲਾ ਰਿਹਾ,,ਸਿਰਫ sbi te hdfc ਤੋਂ ਲੋਨ ਕਰਵਾਓ,,ਚਾਹੇ 6 ਮਹੀਨੇਂ ਦੀ ਕਿਸ਼ਤ ਕਰਲੋ,,25 ਸਾਲ ਦੀ ਪੈਨਲਾਂ ਦੀ ਗਰੰਟੀ ਵਰੰਟੀ,,5 ਸਾਲ ਦੀ ਮੋਟਰ ਵਗੈਰਾ ਦਾ,,ਨਾਲੇ ਬੀਮਾਂ ਫਰੀ

  • @sukhdevsinghbrar6149
    @sukhdevsinghbrar6149 Před rokem +1

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ਧੰਨਵਾਦ

  • @Ducki7514
    @Ducki7514 Před 11 měsíci +1

    very nice video 🙏

  • @81464SurinderSandhu
    @81464SurinderSandhu Před rokem +1

    ਦਿਲਦਾਰ ਬੰਦਾ ਸੁਖਜਿੰਦਰ ਸਿੰਘ ਲੋਪੋਂ ਹਮੇਸ਼ਾ ਸੱਚ ਬੋਲਣ ਵਾਲਾ
    ਸੁਰਿੰਦਰ ਸਿੰਘ ਸੰਧੂ ਵੰਗਲ

  • @zaildarkuldeep8451
    @zaildarkuldeep8451 Před rokem

    Very good nice right truth job.

  • @rajsidhu304
    @rajsidhu304 Před rokem

    Nice video bai ji

  • @brarjaggi8650
    @brarjaggi8650 Před rokem +1

    Good job sukhjinder bro

  • @puniadepak007
    @puniadepak007 Před rokem

    Bahut badhiya veer lopo waliya

  • @palwindersandhu6560
    @palwindersandhu6560 Před rokem +1

    ਬਹੁਤ ਵਧੀਆ

  • @lakhvirjosan4966
    @lakhvirjosan4966 Před rokem

    Bahut vadhiya jankari ditti hai bai g 🙏

  • @JatinderSinghJt
    @JatinderSinghJt Před dnem

    ❤❤❤❤❤

  • @jatindersingh1809
    @jatindersingh1809 Před rokem +1

    Bahut vadiya

  • @momearth90
    @momearth90 Před rokem

    Bahot vadiaa ji🙏

  • @sonypadda2596
    @sonypadda2596 Před rokem +5

    6% ਸਲਾਨਾਂ ਵਿਆਜ਼ ਤੇ,,6 ਮਹੀਨੇਂ ਦੀ ਕਿਸ਼ਤ,,80% ਹੀ loan ਕਰਵਾਦੇ,,7.5 hp ਮੋਟਰ ਬੁੱਕ ਕਰਲਾ,,

  • @waleeurope9042
    @waleeurope9042 Před rokem

    Bhut vdia bai ji

  • @karanpreet5539
    @karanpreet5539 Před rokem

    Very nice information

  • @anilbatra250
    @anilbatra250 Před rokem

    Good information brother 👍

  • @parwinderdhillon9288
    @parwinderdhillon9288 Před rokem +2

    Good 👍

  • @kuljeetsingh3100
    @kuljeetsingh3100 Před 5 měsíci

    ਬਾਈ ਲੋਪੋਂ ਵਾਲਿਆਂ ਕੋਈ ਗੱਲ ਨਹੀਂ ਖਾਂਦੀ ਪੀਂਦੀ ਚ ਗੱਲ ਹੋ ਜਾਂਦੀ ਹੈ

  • @lakhvir_dhanju
    @lakhvir_dhanju Před rokem

    Very nice👍

  • @SukhdevBittu-it4em
    @SukhdevBittu-it4em Před rokem

    Nice work

  • @sonypadda2596
    @sonypadda2596 Před rokem +2

    Tata di ਸਕੀਮ ਵਾਰੇ ਦੱਸ,,ਭਲਾ ਕਰ,,

  • @lokerang918
    @lokerang918 Před rokem

    👌👌👌👌👌

  • @lakhveersingh1877
    @lakhveersingh1877 Před rokem

    Very nice g

  • @sukhasingh8842
    @sukhasingh8842 Před rokem

    Good job

  • @malkiatkaur2828
    @malkiatkaur2828 Před rokem

    Nice ji

  • @LakhwinderSingh-ol2iw
    @LakhwinderSingh-ol2iw Před rokem +2

    Ghar waste off grid laguna he 1.5 ton Ac vi Chale kine paise lagde aa momo panel nal

  • @NainSingh-nain
    @NainSingh-nain Před rokem +3

    🔥🔥🔥

  • @raghbirsingh627
    @raghbirsingh627 Před rokem

    Good 🎉

  • @shamlal6247
    @shamlal6247 Před rokem

    Good

  • @gursewaksidhu244
    @gursewaksidhu244 Před rokem

    ਸਾਡੇ ਯਾਰ ਲੋਪੋ ਨੇ ਕਿਹਾ ਜ਼ਰੂਰ ਲਵਾਗੇ ਨਾਲ ਲਵਾ ਕੇ ਵੀਡੀਉ ਵੀ ਪਵਾਵ ਗੇ

  • @sukhdevkaur5767
    @sukhdevkaur5767 Před rokem

    👌👌👌

  • @nirmal0.279
    @nirmal0.279 Před rokem

    Bai ji asi u.p to ya ki ye subidha sanu mil sakdi v u.p 30 district Hardoi

  • @dhillonjatt9069
    @dhillonjatt9069 Před rokem

    ❤❤

  • @amjadkhan7143
    @amjadkhan7143 Před rokem

    ❤❤❤❤

  • @jagrajsidhu3199
    @jagrajsidhu3199 Před rokem

    Nic veer

  • @navjeetsingh4795
    @navjeetsingh4795 Před rokem

    🙏🙏🙏

  • @hardeep2816
    @hardeep2816 Před rokem +2

    ਵੀਰ ਬਗੈਰ ਰੇਟ ਤੋਂ ਵਿਡੀਉ ਦਾ ਕੀ ਫਾਇਦਾ ਇਸ ਦਾ ਮਤਲਬ ਰੇਟ ਬੰਦਾਂ ਵੇਖ ਕੇ ਲੱਗਣਾ

  • @mehtabbrar543
    @mehtabbrar543 Před rokem

    ਬਾਈ ਖੇਤ ਫਾਰਮ ਹਾਊਸ ਪਹਿਲਾਂ 5hp ਸੋਲਰ ਮੋਟਰ ਲਗੀ ਹੈ ਨਾਲ ਘਰ ਚਲਾਉਣ ਵਾਸਤੇ ਕਿੰਨਾ ਖਰਚ ਆਵੇਗਾ ਜਰੂਰੀ ਦਸਣਾ

  • @sonubham5296
    @sonubham5296 Před rokem +2

    ਬਿਜਲੀ ਨਹੀਂ ਪਾਣੀ ਬਚਾਓ ਜੀ ਬਿਜਲੀ ਤੋਂ ਬਿਨ੍ਹਾਂ ਚੱਲ ਜਾਓ ਪਾਣੀ ਬਿਨ੍ਹਾਂ ਨਹੀਂ

  • @jindersingh3695
    @jindersingh3695 Před rokem

    Kaiya nu lgda c lopo ala dub lan ge ja dbju ga mitro lopo ala.ta hor uper chl gya hun ni lopo di lat hath aundi na hi khichn di kosis krn hun jeunda reh mitra ❤❤

  • @lakhwindersingh-wq3ph

    ver ji bijli ton pehlan Pani bachauna jaruri ha ji

  • @sgl8191
    @sgl8191 Před rokem

    Please tell price of each system.

  • @ajsingh348
    @ajsingh348 Před rokem

    Veer chori to kidha bcha sakdey Han solar platan nu .... Nashedi bandey raat nu khol ke lja sakdey ne ..

  • @rajinders2213
    @rajinders2213 Před rokem

    Veere koi vee num e das do ena Veera da menu link pabna ni onda bai

  • @deepbal0960
    @deepbal0960 Před rokem

    Veer ji... 5hp solar pump da ki prize a
    And Government subsidy kini hundi hai?

  • @gurjeetsingh5877
    @gurjeetsingh5877 Před rokem

    ਬੈਟਰੀਆਂ ਕਿੰਨੇ ਟਾਇਮ ਬਾਅਦ ਬਦਲਣੀਆਂ ਪੈਂਦੀਆਂ ਅਤੇ ਕਿੰਨੇ ਪੈਸੇ ਲੱਗਦੇ ਐ ਬਦਲਣ ਵੇਲੇ

  • @gurpreetsidhu891
    @gurpreetsidhu891 Před rokem

    Price kise da nahi dasea

  • @nirmalmaan6489
    @nirmalmaan6489 Před rokem +1

    Rate key y g 5 hp da

  • @JatinderSingh-vy9fj
    @JatinderSingh-vy9fj Před rokem

    Fan set price

  • @sonypadda2596
    @sonypadda2596 Před rokem

    ਯਾਰ tery marji

  • @gurdialchahar8038
    @gurdialchahar8038 Před rokem

    Pm kusum yojna de teht SBI bank ch 7 sala loan ho jana 50 pese vyaz lgda
    Haryana ch ta sabsidi mildi pm kusam yojna teht 123000 ch lgda
    Punjab nya cm ch badlaw laagu ni krda

  • @gorawirring6604
    @gorawirring6604 Před 7 měsíci

    ਮੇਰੇ ਵੀ ਲਵਾ ਦੇ ਲੋਪੋ ਆਲੇਆ ਤੂੰ ਤਾਂ ਫ਼ੋਨ ਈ ਕਰਨਾਂ ਜੱਟਾ

  • @user-qw2ox4qc3i
    @user-qw2ox4qc3i Před rokem

    5h hp ka rate Kya h

  • @hanufdk2120
    @hanufdk2120 Před rokem +6

    ਨਾਲੇ ਸਰਕਾਰ ਤਾ ਕਹਿੰਦੀ ਕਿ ਅਸੀੰ ਹਰ ਪਿੰਡ ਖੇਤ ਤੱਕ ਨਹਿਰੀ ਪਾਣੀ ਪਹੁੰਚਾਤਾ🤔

    • @gurdeepmalak2477
      @gurdeepmalak2477 Před rokem +4

      ਕਿਸੇ ਕਿਸੇ ਥਾਂ ਤੇ ਦਿੱਤਾ ਪਾਣੀ ਹਰੇਕ ਥਾ ਨਹੀ ਦਿੱਤਾ

    • @hanufdk2120
      @hanufdk2120 Před rokem +2

      @@gurdeepmalak2477 ਓਕੇ ਧੰਨਵਾਦ ਜੀ ਜਾਣਕਾਰੀ ਲਈ

  • @Motivationalvideo-yy3lp

    Ghar ch vi solar la dinde a veer k nhi

  • @NainSingh-nain
    @NainSingh-nain Před rokem +2

    Shonki sardar veera 🔥🔥❤️

  • @sukhdevsingh-sn3uv
    @sukhdevsingh-sn3uv Před rokem

    Cash kiney da lagda hai ? One hpDa

  • @amritsujjon1343
    @amritsujjon1343 Před rokem

    Light da price ni dasa tuc

  • @iamgorsi1632
    @iamgorsi1632 Před rokem

    Pai payan Dian bawan

  • @mohansingh5272
    @mohansingh5272 Před rokem

    Rate V daso veer Ji

  • @gurpreetrandhawa2230
    @gurpreetrandhawa2230 Před rokem

    ਸੁਖਜਿੰਦਰ ਸਿੰਘ ਲੋਪੋਂ ਤੈਨੂੰ ਮਿਲਣਾ ਯਾਰ ਜੇ ਟਾਇਮ ਹੋਵੇ ਤਾਂ ਦੱਸੋ, ਜਦੋਂ ਕਦੇ ਫ਼ਰੀਦਕੋਟ ਨੇੜੇ ਆਵੋ, ਮੇਰੇ ਕੋਲ ਆ ਜੋ ਨਹੀਂ ਮੈਂ ਤੁਹਾਡੇ ਕੋਲ ਆ ਜਾਵਾਂਗਾ,

  • @user-xb9fm2hi5e
    @user-xb9fm2hi5e Před 2 měsíci

    bai pind da nam ke aa

  • @balvirdhillon8879
    @balvirdhillon8879 Před rokem

    10 hp sabrsibal water level 70 foot totle amount

  • @gurubathinda8759
    @gurubathinda8759 Před rokem

    Bhut vadiya bande a malwa Soler wale asi v moter layi a

  • @baltejsinghdhillon691

    3 HP lagwana hai Ji

  • @user-yv9ji7ix4f
    @user-yv9ji7ix4f Před 6 měsíci

    Tarn Taran vich logjo

  • @dansinghmannmann3456
    @dansinghmannmann3456 Před rokem

    ਜੇਕਰ ਘਰੇ ਲਿਆਉਣਾ ਹੋਵੇ ਤਾਂ ਲਿਆ ਜਾ ਸਕਦੇ ਹਾ

  • @sukhdeepchahalkaluchahal3914

    3 hp price

  • @studyofsciencewithtarsemsi4627

    Y g 100percent loan kite nai hunda

  • @sonypadda2596
    @sonypadda2596 Před rokem

    7.5 hp price veer

  • @manisidhu7611
    @manisidhu7611 Před rokem

    ਇਹ ਕਿੰਨੇ ਫੁੱਟ ਤੇ ਚੱਲ ਰਹੀ ਹੈ ਤੇ ਇਹ ਕਿੰਨੇ ਪਾਵਰ ਦੀ ਹੈ

  • @bittasidhu3933
    @bittasidhu3933 Před rokem +1

    Eh bai agle de mode yeh gal teh hath nahi rakhi da hund ...mari soch matabic

  • @wasdapunjab5575
    @wasdapunjab5575 Před rokem +1

    ਆਪਣੀ ਤਾਂ ਕੱਲ ਲੈ ਗਏ ਪੈਨਲ ਦੇ ਹੇਠੋ ਤਾਰਾ ਵੱਢ ਜਵਾਂ ਖਾਲੀ ਕਰਤੀ ਇਕੱਲੇ ਪੈਨਲ ਰਹਿ ਗਏ

  • @rabbdihaveli6280
    @rabbdihaveli6280 Před rokem

    Sabh ton jroori question price da oh te puchya hi nhi 22 ? Yaar ki krda tu vi .

  • @Imrankashmirlahore92
    @Imrankashmirlahore92 Před rokem

    22 aah tah Electrical Horse 🐎 hai

  • @AmrinderSingh-a1b2116
    @AmrinderSingh-a1b2116 Před rokem +2

    ਆਦੇਸ਼ ਸੋਲਰ ਵਾਲਿਆ ਵਾਂਗੂੰ ਡਰਾਅ ਕੱਡਣ ਵਾਲੀ ਠੱਗੀ ਨਾ ਮਰਾਦੀ ਲੋਪੋ ਵਾਲੇਆ ਵੇਖੀ ਕਿਤੇ

  • @gurdialchahar8038
    @gurdialchahar8038 Před rokem

    Rate vi daso
    Baki case payment ch pehla pese den di lod ni ik din ch la dinde

    • @sonypadda2596
      @sonypadda2596 Před rokem

      ਭਰਾਵਾ tata ਦੇ ਵਾਰੇ ਪੁੱਛ,,ਐਥੈ ਨਾਂ ਫਸਜੀਂ,,ਬਿੱਲ ਕੱਟ ਕੇ ਲਈਂ,,ਸਾਰੇ tax ਵਗੈਰਾ ਕੇਂਦਰ ਅਤੇ ਪੰਜ਼ਾਬ ਦੇ,

  • @sonypadda2596
    @sonypadda2596 Před rokem +1

    ਲੋਪੋਂ ਤੈਂ ਐਥੇ ਵੀ ਬੜਨਾਂ,,ਗਾਰੰਟੀ ਵਾਰੰਟੀ ਕੀਉਂ ਨੀਂ ਪੁੱਛੀ,,ਮੈਂ ਟਾਟਾ ਦਾ ਲਵਾ ਰਿਹਾਂ,,7.50 hp ਓਹਦੇ ਵਰਗੀ ਸਰਵਿਸ ਦੇ ਸਕਦੇ

    • @gurdasmaan7644
      @gurdasmaan7644 Před rokem

      Kina khrcha aau y dsi

    • @sonypadda2596
      @sonypadda2596 Před rokem

      @@gurdasmaan7644 ਹਾਲੇ ਪੂਰੀ ਸੈਟਿੰਗ ਨੀਂ ਹੋਈ ਹਫਤੇ ਤੱਕ ਪੂਰਾ ਦੱਸ ਸਕਦੇ,,,ਟਾਟਾ ਦਾ ਪੂਰੇ ਪੈਕੇਜ ਹੀ ਹੁੰਦਾ,,425000=00 ਦਾ

  • @3dmodelingsukh
    @3dmodelingsukh Před rokem

    5 HP piece Moga help veer ji

  • @BalwinderSingh-ne7vs
    @BalwinderSingh-ne7vs Před rokem

    ਲੋਪੋਂ ਆਲਾ ਗਿਆ

  • @sherrysharma066
    @sherrysharma066 Před rokem

    22 ਕਿਸਾਨਾਂ ਦੇ ਕੋਠਿਆਂ ਚ ਬੈਟਰੀ ਨਾ ਚੁੱਕਾ ਦੀ

  • @bholasingh6803
    @bholasingh6803 Před 6 měsíci

    Kharcha dso kina

  • @jiwanlife6516
    @jiwanlife6516 Před rokem

    ਪੱਖਾ ਗਿਣਕੇ ਗੇੜੇ ਦਿੰਦਾ, ਕਹਿੰਦਾ ਮਾਰਦਾ ਫਰਾਟੇ

    • @gurubathinda8759
      @gurubathinda8759 Před rokem +1

      Camere vich slow dikhda byi tusi ghar vich video bno k ditho apane pakhe de

    • @jiwanlife6516
      @jiwanlife6516 Před rokem

      @@gurubathinda8759 ok bai

  • @sonypadda2596
    @sonypadda2596 Před rokem

    ਕਰਲਾ delete

  • @simransolarandchainlink7777

    ਚੋਰੀ ਹੋ ਜੂ।

    • @sakinderboparai3046
      @sakinderboparai3046 Před rokem

      ਚੋਰੀ ਤੋ ਬਚਣ ਲਈ ਚਾਸੀ।ਉਪਰ ਫਿਟ ਕਰਾ ਲਵੋ।

  • @sidhusds7789
    @sidhusds7789 Před rokem

    ਚਵਲਾ ਆਪਣੀ ਕਮਾਈ ਖ਼ਾਤਰ ਵੀਡੀਓ ਬਣਾ ਕੇ ਕਿਸਾਨਾਂ ਦਾ ਸ਼ੋਸਣ ਨਾ ਕਰਵਾ ਕੁਝ ਤੇ ਸਰਮ ਕਰ

  • @shonkikissan
    @shonkikissan Před rokem

    Bhaji tuhada contact number listed hai testimonial video lai

  • @harvindersingh1288
    @harvindersingh1288 Před rokem

    ਬਹੁਤ ਵਧੀਆ

  • @mehakpreetsinghdhillon2279

    Good👍