ਬਿਨ੍ਹਾਂ ਦਾਣੇ ਤੋਂ ਲੋਕ ਹਾਥੀਆਂ ਵਰਗੇ ਪਸ਼ੂ ਕਰੀ ਬੈਠੇ ਆ ਸੁਣੋ ਜਾਣਕਾਰੀ

Sdílet
Vložit
  • čas přidán 14. 01. 2023
  • #sukhjinder_lopon
    ਬਿਨ੍ਹਾਂ ਦਾਣੇ ਤੋਂ ਲੋਕ ਹਾਥੀਆਂ ਵਰਗੇ ਪਸ਼ੂ ਕਰੀ ਬੈਠੇ ਆ ਸੁਣੋ ਜਾਣਕਾਰੀ
    / @proagriculturepunjab1473 1) ਵਿਵੇਕ ਸ਼ਰਮਾ---। 9417055768 --ਪੰਜਾਬ, ਹਰਿਆਣਾ, ਯੂਪੀ (2) ਮਹਿੰਦਰ ਸਿੰਘ 80779,84703 ਅੰਮ੍ਰਿਤਸਰ/ਗੁਰਦਾਸਪੁਰ ,ਤਰਨਤਾਰਨ
    2) ਭਾਰਤ ਸਿੰਘ--8054708946 ਖੰਨਾ , ਦੋਰਾਹਾ ਲੁਧਿਆਣਾ
    3) ਮਨਜੀਤ ਸਿੰਘ--- 9023286703 --ਮੁਕਤਸਰ, ਫ਼ਾਜ਼ਿਲਕਾ, ਬਠਿੰਡਾ
    4) ਚਰਨਜੀਤ ਸਿੰਘ- 9781785996 ,ਫ਼ਿਰੋਜ਼ਪੁਰ, ਮੋਗਾ, ਫ਼ਰੀਦਕੋਟ, ਕੋਟਕਪੂਰਾ। (5) ਅਰੁਣ ਕੁਮਾਰ 6261568338- ਪਟਿਆਲਾ, ਮੋਹਾਲੀ, ਫ਼ਤਿਹਗੜ੍ਹ ਸਾਹਿਬ, ਮਲੇਰਕੋਟਲਾ, , ਸੰਗਰੂਰ
    6) ਅਸ਼ਵਨੀ ਕੁਮਾਰ 9877706622 ਖਰੜ, ਰੋਪੜ, ਮੋਰਿੰਡਾ, ਭਰਤਗੜ੍ਹ, ਕੁਰਾਲੀ, ਚਮਕੌਰ ਸਾਹਿਬ,
    7) ਸੰਦੀਪ ਸਿੰਘ ,8872162740 ਮਾਨਸਾ, ਬਰਨਾਲਾ, ਸੰਗਰੂਰ, ਤਲਵੰਡੀ, ਰਾਮਪੁਰਾ, ਰਾਮਾ ਮੰਡੀ ਭਵਾਨੀਗੜ੍ਹ
    8) ਅਸ਼ਵਨੀ 9877706622 ਨਵਾਂ ਸ਼ਹਿਰ, ਹੁਸ਼ਿਆਰਪੁਰ, ਪਠਾਨਕੋਟ,
    9) ਸੰਦੀਪ ਸਿੰਘ 98766,16380 ਜਲੰਧਰ,~ ਕਪੂਰਥਲਾ* ਦੁਸ਼ਯੰਤ ਸਿੰਘ ਹਰਿਆਣਾ, ਰਾਜਸਥਾਨ,*7893230007 ਕੁਲਵੀਰ ਸਿੰਘ, 97561,04604 ਅੰਬਲਾ, ਜੀਂਦ , ਖੁਸ਼ਦੀਪ ਸਿੰਘ ਹਿਸ਼ਾਰ*, *97281,97401

Komentáře • 122

  • @SukhwinderSingh-tj9vv
    @SukhwinderSingh-tj9vv Před rokem +4

    ਬਹੁਤ ਬਹੁਤ ਵਧੀਆ ਬੀਰ ਜੀ ਧੰਨਵਾਦ ਜਾਣਕਾਰੀ ਦੇਣ ਲਈ

  • @HarmeetSingh-fc6sw
    @HarmeetSingh-fc6sw Před rokem +7

    Mega sweet da top rejult

  • @GuruwaliFarm
    @GuruwaliFarm Před rokem +4

    Ih wdda bucher pind aa is veer nu Jassa rabb kahnde aa ihda suba v rabb varga

  • @jasssekhon9988
    @jasssekhon9988 Před rokem +10

    ਬਹੁਤ ਵਧੀਆ ਚੀਜ ਹੈ
    ਦੁੱਧ ਵਦਦਾ ਹੈ
    1 gatta DAP
    2/2.5 gatte urea
    1 to 2 Sundi wali spray
    Pani makki nalo 3 guna ghatt

  • @AvtarNirman
    @AvtarNirman Před 6 měsíci

    Veere thanks

  • @billasandhu6946
    @billasandhu6946 Před rokem +3

    ਸਾਡੇ ਪਿੰਡਾਂ ਵੱਲ ਗਿਆ jatta ke ਹਾਲ ਨੇ

  • @jatindersingh1809
    @jatindersingh1809 Před rokem +1

    ਬਹੁਤ ਵਧੀਆ

  • @amansuryal7569
    @amansuryal7569 Před rokem +5

    Bhout soni technical hai Paji

  • @sarbansandhu5658
    @sarbansandhu5658 Před rokem +4

    Bahut vadia jankari bai sukhjinder

  • @varindersingh3740
    @varindersingh3740 Před rokem +1

    Bai bhut vadia beej aa

  • @sukhjindersinghrandhawa4361

    Sade ileqe vich aya bai lopo aleya , ji ayan nu veere 💕💕💕💕

  • @yadwindersingh6515
    @yadwindersingh6515 Před rokem

    V good v nice

  • @gindagill4028
    @gindagill4028 Před rokem +2

    Good video aaa 22 ji 👏👏👏👍👍

  • @user-co6px6pi9k
    @user-co6px6pi9k Před rokem +4

    🙏

  • @surindersingh8505
    @surindersingh8505 Před rokem +3

    Very good video

  • @vikramjitsingh7615
    @vikramjitsingh7615 Před rokem +3

    Att

  • @user-co6px6pi9k
    @user-co6px6pi9k Před rokem +1

    👍

  • @satnam_bhangu.1915
    @satnam_bhangu.1915 Před rokem +1

    Good Video Bai 👍👍

  • @badhanpalwinder5552
    @badhanpalwinder5552 Před rokem

    Sehr good

  • @satnamchahal8919
    @satnamchahal8919 Před rokem

    Good video g

  • @hfsahiwalcowfazilka1652
    @hfsahiwalcowfazilka1652 Před rokem +1

    ਫੇਲ ਆ ਕੰਮ

  • @ankittyagi3860
    @ankittyagi3860 Před rokem

    Good

  • @javedBhai688
    @javedBhai688 Před rokem +3

    Good 🇸🇦

  • @johndeerepb052
    @johndeerepb052 Před rokem +8

    22 sukhjinder ਤੁਹਾਡੀ ਟੇਡ ਬਹੁਤ ਚਮਕ ਦੀ ਆ ਵਾਲ ਝੜ ਗਏ

    • @gurmandeepsingh4289
      @gurmandeepsingh4289 Před rokem +1

      😂😂😂😂Siraaa 22tera

    • @mr.randhawa2020
      @mr.randhawa2020 Před rokem +4

      ਬਾਈ ਨੇ ਏਸ ਅਚਾਰ ਵਾਂਗ ਇਕ ਵਾਰੀ ਵਾਲ ਝੜਨ ਵਾਲੇ ਤੇਲ ਦੀ ਵੀ ਮਸ਼ਹੂਰੀ ਕੀਤੀ ਸੀ..
      ਪਰ ਲੱਗਦਾ ਆਪ ਓਹ ਤੇਲ ਨਈ ਵਰਤਿਆ😂

    • @rajindergill8624
      @rajindergill8624 Před rokem +2

      @@mr.randhawa2020 🤩

  • @jaggisangha3053
    @jaggisangha3053 Před rokem +7

    Sahiwal ne 7 8 kg walia ehnu ki ghaat pendia 20 kg wali hf nu hi bina feed tu dekhleo lag jo pta

  • @ParminderSingh-ei9mv
    @ParminderSingh-ei9mv Před rokem +5

    ਲੱਗਦਾ ਜਿਸ ਵੀਰ ਨੇ ਪਹਿਲੇ ਤਿੰਨ ਚਾਰ ਕਮੈਟ ਕੀਤੇ ਨੇ ਉਸ ਵੀਰ ਨੇ ਪੱਕਾ ਪਹਿਲੀ ਵਾਰ ਮੱਕੀ ਦਾ ਚਾਰ ਪਾਇਆ ਹੇਉਗਾ ਨਾਲੇ ਵੀਰ ਜੀ ਲੋਪੋ ਵਾਲੇ ਬਾਈ ਨੇ ਪੈਸੀਆ ਨੂੰ ਠੰਡ ਨਾ ਲੱਗੇ ਕੰਪਨੀ ਵਾਲੀਆਂ ਨੂੰ ਗਰਮ ਕੱਪੜੇ 👚👖ਪਾਕੇ ਲੇਉਣ ਨੂੰ ਆਖਿਆ ਸੀ ਤਾ ਕਰਕੇ ਵੀਰ ਜੀ ਤੈਨੂੰ ਭੁਲੇਖਾ ਲੱਗ ਗਿਆ

  • @AvtarNirman
    @AvtarNirman Před 6 měsíci

    100 %

  • @rajsinghtanda7272
    @rajsinghtanda7272 Před rokem

    Super Napier grass grow. Ajola. 🐃🐂🇮🇳👍🏿

  • @ParminderSingh-ei9mv
    @ParminderSingh-ei9mv Před rokem +4

    ਜਿੰਨਾ ਚਿਰ ਸਰੀਰ ਵਿੱਚ ਸਵਾਸ ਨੇ ਮਤਲਬ ਜਿਉਂਦੇ ਜੀ ਤੋਤਾ ਪੈਦਾ ਹੀ ਰਹਿੰਦਾ ਦੋਸਤਾ ਜੇ ਤੋਤਾ ਤੰਗ ਨਾ ਕਰੇ ਬੰਦੇ ਨੂੰ ਕੀ ਲੋੜ ਕੰਮ ਕਰਨ ਦੀ ਹੁਣ ਤੋਤਾ ਮਤਲਬ ਕਿਸੇ ਕੋਲ ਪੈਸਾ ਹੈ ਹੀ ਉਸ ਨੂੰ ਪੈਸਾ ਕਮਾਉਣ ਦੀ ਭੁੱਖ ਇਹ ਤੋਤਾ ਇਕ ਕੋਲ ਪੈਸੇ ਬਹੁਤ ਆ ਉਸ ਇਕਮ ਟੈਕਸ ਵਾਲਾ ਤੋਤਾ ਤੰਗ ਕਰਦਾ ਵੀਰੇ ਸਾਰੇ ਤੋਤੇ ਇਨਸਾਨ ਜਿਉਦੇ ਜੀ ਆਪ ਪੈਦਾ ਕਰਦਾ ਸਾਈਕਲ ਤੋਂ ਸ਼ੁਰੂ ਹੁੰਦਾ ਨਾਲ ਮੋਟਰਸਾਇਕਲ ਵਾਲਾ ਤੋਤਾ।ਇਹ ਮਿਲ ਗਿਆ ਗੱਡੀ ਵਾਲਾ ਤੋਤਾ ਉਹ ਮਿਲਗੀ ਫ਼ੇਰ ਉਸ ਤੋ ਵੱਡੀ ਗੱਡੀ ਵਾਲਾ ਤੋਤਾ ਖੁਸੀ ਤਾ ਚਿਹਰੇ ਤੇ ਅਾਉਣ ਨੀ ਦਿੰਦਾ ਇੱਕ ਤੋਤਾ ਹੋਰ ਵੀ ਆ ਜੋ ਆਮ ਤੋਰ ਤੇ ਪਿੰਡਾਂ ਵਿੱਚ ਵਾਲੇ ਲੋਕ ਲੈਦੇ ਨੇ ਅੱਡੀਆਂ ਚੁੱਕ ਫਾਹ ਲੈਣਾ ਮਤਲਬ ਕਰਜ਼ਾ ਦੇਖੋ ਦੋਖ ਵੱਸ ਫ਼ੇਰ ਉਹ ਤੋਤੇ ਤੋ ਕੋਈ ਨਿੱਕਲਦਾ ਵੱਚ ਕੇ ਵਾਲੇ ਲੋਕ ਜਿੰਗਦੀ ਦੇ ਤੋਤੇ ਨੂੰ ਹਮੇਸ਼ਾ ਲਈ ਆਜ਼ਾਦ ਹੋ ਜਾਂਦੇ ਨੇ ਬਸ ਤੋਤਾ ਤੋਤਾ ਤੋਤਾ

  • @ramanpreetsinghjohal
    @ramanpreetsinghjohal Před rokem +4

    Bai khad bahut ghat pendi a. Ehde vich 👍

  • @harwinderkaur1647
    @harwinderkaur1647 Před rokem +4

    Mkki vrge result 100prsent nhi hnn, vrtt ke dekhea y, avi fokian gllan da ki fyeda

  • @rajsinghtanda7272
    @rajsinghtanda7272 Před rokem

    Sarpanch ne. Shed. Te. Sara. Grant. La ta. 💦🇮🇳👍🏿🐃🐎🕊🐐

  • @Sho_JP_vlog782
    @Sho_JP_vlog782 Před rokem +3

    डाकर जमीन (कलेय मिट्टी) में हो सकती है कृपया बताए

  • @jagbirsingh9609
    @jagbirsingh9609 Před rokem +5

    ਬਾਈ ਅਚਾਰ ਕਿਸ ਤਰਾਂ ਪਾਈਦਾ ਇਸ ਬਾਰੇ ਵੀਡੀਓ ਜਰੂਰ ਬਣਾਉਣਾ

    • @manveersingh9573
      @manveersingh9573 Před rokem +3

      ਵੀਰੇ ਟੋਕਾ ਕਰ ਕੇ ਇੱਕ ਜਗ੍ਹਾ ਟੋਆ ਪੁੱਟ ਕੇ ਜਾਂ ਜੇਕਰ ਘੱਟ ਹੈ ਤਾਂ ਪੱਧਰ ਥਾਂ ਤੇ ਟ੍ਰੈਕਟਰ ਨਾਲ ਪੂਰੀ ਚੰਗੀ ਤਰਾਂ ਤੁਆਈ (ਦੱਬਕੇ) ਕਰ ਕੇ ਆਲੇ ਦੁਆਲੇ ਤੇ ਉਪਰ ਤੋਂ ਲਿਫਾਫੇ ਆਲੀ ਤਰਪਾਲ ਨਾਲ ਢੱਕ ਕੇ ਛੱਡ ਦੇਣਾ ਤੇ ਤਿੰਨ ਮਹੀਨੇ ਬਾਅਦ ਉਸ ਨੂੰ ਇੱਕ ਪਾਸੇ ਤੋਂ ਖੋਲ੍ਹਣਾਂ ਜਿੰਨਾ ਅਚਾਰ ਇੱਕ ਦਿਨ ਵਿੱਚ ਵਰਤਿਆ ਜਾਣਾ ਕੇਵਲ ਉਨਾ ਹੀ ਤਰਪਾਲ ਨੂੰ ਨੰਗਾ ਕਰਨਾ ਬਾਕੀ ਉਸੇ ਤਰਾਂ ਢੱਕਕੇ ਰੱਖਣਾ।

  • @karnailsingh5858
    @karnailsingh5858 Před rokem +2

    Kine time c tayar hunda

  • @sukhrai4075
    @sukhrai4075 Před rokem +1

    ਇਹ।ਫਾਰਮ।ਕੇੜੇ।ਪਿੰਡ।ਵਾ

  • @AvtarNirman
    @AvtarNirman Před 6 měsíci

    Eh ta veere chari a

  • @harpreetsinghsidhu3953
    @harpreetsinghsidhu3953 Před rokem +4

    Veer me khem Karan tu

  • @Gurveersingh2018
    @Gurveersingh2018 Před rokem

    Ik tym di problem hundi ਜਿਹੜੀ Chari ਜਿਆਦਾ tym ਲੈਂਦੀ

  • @hfsahiwalcowfazilka1652

    ਸਾਰੀ ਗੋਏ ਵਿਚ ਆਉਦੀ ਆ

  • @jschotia5004
    @jschotia5004 Před rokem +1

    ਬਹੁਤ ਕੰਮ ਬੇਕਾਰ ਆ ਬਾਈ ਮੱਕੀ ਦਾ ਮੁਕਾਬਲਾ ਕਦੇ ਨੀ ਕਰ ਸਕਦੀ ਇਹ ਅਸੀ ਕਈ ਫਾਰਮਰਾ ਦੇ ਬੀਜੀ ਸੀ ਵੈਕਊਮ ਪਲਾਟਰ ਨਾਲ ਹੁਣ ਨਹੀ ਭੀਜਦਾ ਕੋੲੀ ਸਾਡੇ ਏਰੀਏ ਚੁ ਦੁੱਧ ਵਾਲੀਆ ਗਾਵਾ ਨੂ ਤਾ ਕਦੇ ਵੀ ਨਾ ਪਾਉ ਬਾੲੀ ਮੱਕੀ ਦੀ ਰੀਸ ਨਹੀ ਕਰ ਸਕਦਾ ਜੀ ਇਹਨਾ ਸਾਰਿਅਾ ਨੂ ਪੁੱਛੋ ਕੇ ਇਹਨਾ ਕੋਲ ਵੱਧ ਤੋ ਵੱਧ ਕਿੰਨੇ ਦੁੱਧ ਵਾਲੀਆ ਗਾਵਾ ਜਾ ਮੱਝਾ

    • @jschotia5004
      @jschotia5004 Před rokem

      ਇਹ ਕਹਿ ਰਹੇ ਆ ਕੇ ਮੱਕੀ ਦਾ ਅਚਾਰ 55 60 ਦਿਨ ਤੇ ਪੈ ਜਾਦਾ ਜੋ ਕਿ ਬਿਲਕੁਲ ਗਲਤ ਆ ਮੱਕੀ ਦੀ ਸਹੀ ਸਟੇਜ 80 87 ਦਿਨ ਤੇ ਸਹੀ ਆ ਉਸ ਸਟੇਜ ਤੇ ਇਹਦੇ ਵਿੱਚ ਪਾਣੀ ਦੀ ਮਾਤਰਾ ਵੀ ਸਹੀ ਹੁੰਦਾ ਤੇ ਦਾਣਾ ਵੀ ਵਧੀਆ ਤਿਆਰ ਹੋ ਜਾਦਾ

    • @jaggasingh6271
      @jaggasingh6271 Před 11 měsíci

      Sach bolo

    • @jschotia5004
      @jschotia5004 Před 11 měsíci

      @@jaggasingh6271 ਸੱਚ ਹੀ ਅਾ ਜੀ

  • @gurvirsingh4086
    @gurvirsingh4086 Před rokem +4

    ਬਾਈ ਲੋਪੋਂ ਆਲ਼ੇ ਆ ਜਿਹੜੀ ਬੈਂਡਾ ਤੇ ਮਸ਼ੀਨ ਬੀਜ਼ ਦੀ ਓਹਦੀ ਵੀਡੀਓ ਬਣਾ ਕਿਵੇਂ ਬੀਜ਼ ਪਾਉਣਾ ਕਿਲੇ ਦਾ ਤਿੰਨ ਕਿਲੋ ਕਿਵੇਂ ਪਊ ਪੂਰੀ ਵੀਡੀਉ ਬਣਾਊ

  • @gurwindersinghkundan729
    @gurwindersinghkundan729 Před rokem +2

    Bai ji bakri nu khuba sakde Han?

  • @malkeetsingh406
    @malkeetsingh406 Před rokem +4

    Bai koi veer Kisan no deo g

  • @guridhindsa8046
    @guridhindsa8046 Před rokem

    ਬਿਜਾਈ ਕਿਵੇਂ ਕੀਤੀ ਜਾਂਦੀ ਹੈ

  • @SukhdevSingh-df1pe
    @SukhdevSingh-df1pe Před rokem

    Beej kithe miluga

  • @sushilsihag9193
    @sushilsihag9193 Před rokem +2

    22 ji sarpanch saab Da number deo plz🙏🙏

  • @RanjeetSingh-jt5sq
    @RanjeetSingh-jt5sq Před rokem +17

    ਕੋਈ ਬੀਜਣ ਦਾ ਤਰੀਕਾ ਤਾਂ ਦਸਦੋ ਬਾਈ ਜੀ ਜਾ ਏਨਾ ਦਾ ਕੋਈ ਅਜੈਂਟ ਦਸਦੇ ਬੀਰ ਜੀ ਅਸੀ ਵੀ ਬੀਜਣੀ ਆ

    • @varindersingh3740
      @varindersingh3740 Před rokem +1

      Khda area Bai

    • @jasssekhon9988
      @jasssekhon9988 Před rokem +3

      Bai ji waise ta assi pishli waar dap ch rala k beeji c sadi machne naal
      Pur vaccume wali machine naal beeja dio

    • @RanjeetSingh-jt5sq
      @RanjeetSingh-jt5sq Před rokem +1

      @@varindersingh3740 ਹਰਿਆਣਾ fathewad ਜਿਲਾ ਬਾਈ

    • @RanjeetSingh-jt5sq
      @RanjeetSingh-jt5sq Před rokem +3

      @@jasssekhon9988 0 drill nal bai

  • @sukhdeepsandhu3104
    @sukhdeepsandhu3104 Před rokem +3

    Nice

  • @sr.gurmukhsingh5079
    @sr.gurmukhsingh5079 Před rokem +2

    ਵੱਟਾਂ ਤੇ ਲਾਈ ਸੀ ਮੱਕੀ ਵਾਂਗ?

  • @gurvindersingh3635
    @gurvindersingh3635 Před rokem

    Europ vich ve log aa kam krde ve ithe bhout milk dendiya ve janwar

  • @inderanttal4013
    @inderanttal4013 Před rokem

    Ehda silage v bnaya te test v kraya fail h aa

  • @inderanttal4013
    @inderanttal4013 Před rokem +3

    Veer company nal lg k Kissan’s da pagal na bnao . Mai test v kraya sab kuj kita . Fail h aa test ch v . Cows ch v . Te jo video ch farmer h uhnu ik question h ki bina feed to milk lai k dikhave ???

  • @sidhudairyfarm6064
    @sidhudairyfarm6064 Před rokem

    Niche to ta kise da leva hai ni Chon time a ke ki krega....

  • @ShamsherSingh-dy8tn
    @ShamsherSingh-dy8tn Před rokem +2

    Bai ji kine din cho tyar ho jandi aa achar pon lo

  • @harwinderkaur1647
    @harwinderkaur1647 Před rokem +2

    Result dudd te y chaar tan pshuan li, a jina to dud lena

  • @harpreetdairytoor9788
    @harpreetdairytoor9788 Před rokem +10

    ASI use kita,mkkki de mukable result ghttt aa Bhai,shi information dea kro aam janta nu,

  • @jattandaronakmela3529
    @jattandaronakmela3529 Před rokem +3

    Beej da naam ki hai ji

  • @japkiratsinghsandhu9969
    @japkiratsinghsandhu9969 Před rokem +2

    Koi vadiya nhi is which starch bahut ghat aa paise lyi mashorri kar reha makki de silage di koi reas nhi

  • @manjitsingh-vu1wk
    @manjitsingh-vu1wk Před rokem +1

    ਬੀਜ ਥੋੜਾ ਜਿਹਾ ਸਸਤਾ ਕਰੋ ਬੋਹਤ ਮਹਿਗਾ

  • @manmohansingh5476
    @manmohansingh5476 Před rokem

    ਇੱਕ ਵੀਰ ਕਹਿੰਦਾ ਕੋਰਾਜਨ ਦੀ ਸਪਰੇ ਕੀਤੀ ਆ ਫਿਰ ਤਾ ਸੁੰਡੀ ਜ਼ਿਆਦਾ ਹੋਣੀ ਆ

  • @harpreetsingh-xh2qc
    @harpreetsingh-xh2qc Před rokem

    makki 3033 rasi di buhat siraa m 3 sal to paa reha dana buhat panda odi koi rees ni krdi

  • @harpreetsingh3561
    @harpreetsingh3561 Před rokem +2

    Y vaal ni chdno hate thode bkki thik aaaa 😂😂😂😂

  • @gurpindersingh1727
    @gurpindersingh1727 Před rokem +19

    ਇਹਨੂੰ ਤੋਤਾ ਬਹੁਤ ਪੈਂਦਾ ਨਾ ਪਰਚਾਰ ਕਰੋ

    • @pindavalejatt5016
      @pindavalejatt5016 Před rokem

      Ohh thanks bai dassn lyi

    • @kundudairyfarm9498
      @kundudairyfarm9498 Před rokem

      ਵਾਈ ਸਹੀ ਗੱਲ ਤੋਤਾ ਸੁਡੀ ਬਹੁਤ ਪੈਦੀ

    • @AmritpalSingh-ti7bf
      @AmritpalSingh-ti7bf Před rokem +1

      ਬਾਈ ਜੀ ਤੋਤੇ ਨੇ ਵੀ ਢਿੱਡ ਭਰਨਾ 🙏

    • @brownjatt4390
      @brownjatt4390 Před rokem +1

      Sahi gah aa vr main khan lai desi jawar beji c 1kanal sari tote kha gaye

  • @happysekhon5268
    @happysekhon5268 Před rokem +3

    Veer eh kina dina ch ready ho jnda achaar paun lyi kank de vad ch

  • @kundudairyfarm9498
    @kundudairyfarm9498 Před rokem

    ਵਾਈ ਅਪਣੇ ਲਾਲਚ ਨੂੰ ਕੰਪਨੀ ਦਾ ਪਰਚਾਰ ਕਰਨਾ ਵੇਕਾਰ ਹੈ

  • @gurjitmaan9771
    @gurjitmaan9771 Před rokem

    ਮੱਕੀ ਤੋ ਨੀ ਵਧੀ

  • @inderjit748
    @inderjit748 Před rokem +2

    SAMRALE WALE VAID DA FARMULA HONA AH KAM LOKA NU PAGAL BNNA RAHE NE

  • @rajsinghtanda7272
    @rajsinghtanda7272 Před rokem

    Grow hay grass Cut dry. Make. Bales. Feed. Animals. 🐐🐎🐃🐂🐄. 🇨🇦🇺🇸. 🏴󠁧󠁢󠁥󠁮󠁧󠁿. Britain 🇬🇧.

  • @VishalSingh-nx6ud
    @VishalSingh-nx6ud Před rokem +3

    Parchar karo bot lorh a

  • @kashmirdhillon444
    @kashmirdhillon444 Před rokem +4

    ਬਾਈ ਇਸ ਜਵਾਰ ਵਿਚ ਪਾਣੀ ਬਹੁਤ ਕੁਤਰਾ ਸਹੀ ਨਹੀ ਹੁੰਦਾ

  • @shersingh-zg8qz
    @shersingh-zg8qz Před rokem +3

    Veer ji beez har dukaan te upplabad a kine rupee killo

  • @Sinderkaurkhanouri
    @Sinderkaurkhanouri Před rokem +1

    Koi result nhi

  • @Gurveersingh2018
    @Gurveersingh2018 Před rokem +6

    ਸਭ ਝੂਠ ਬੋਲਦੇ ਨੇ ਮੱਕੀ ਤੋ ਪਿੱਛੇ ਹੈ ਕਾਣੀ ਹੁੰਦੀ ਹੈ

  • @varindersingh3740
    @varindersingh3740 Před rokem +1

    Maa khud bijai kiti si

  • @Gurveersingh2018
    @Gurveersingh2018 Před rokem +4

    ਕਿਉ ਝੂਠ ਬੋਲ ਦਾ ਲੋਕ ਅਪਰੈਲ ਚ ਪਾਉਂਦੇ ਨੇ ਸਾਡੇ ਤਾਂ ਕੋਈ ਦਿੱਕਤ ਨਹੀਂ ਮੱਕੀ ਚ

  • @Gurveersingh2018
    @Gurveersingh2018 Před rokem +2

    ਇਹ company to ਮੋਟੇ ਪੈਸੇ ਲੈਂਦਾ

  • @jugindersingh3607
    @jugindersingh3607 Před rokem +4

    ਬਹੁਤ ਵਧੀਆ