ਮੱਝਾਂ ਗਾਵਾਂ ਨੂੰ ਠੀਕ ਕਰਨ ਦੇ ਨੁਖਤੇ

Sdílet
Vložit
  • čas přidán 6. 10. 2020
  • ਬਾਪੂ ਨਿਰਮਲ ਸਿੰਘ ਪਿੰਡ ਰਾਜੇਅਾਣਾ

Komentáře • 249

  • @SohanSingh-yt2pn
    @SohanSingh-yt2pn Před 8 měsíci +5

    ਬਹੁੱਤ ਵਧੀਆ ਜਾਨਕਾਰੀ ਹੈ ਜੀ ।ਪੁਰਾਣੇ ਪੁਰਾਣੇ ਬਜ਼ੁਰਗਾਂ ਵਾਂਗ ਦੱਸ ਰਹੇ ਹਨ ਜਿਵੇਂ ਆਪਣੇ ਵੱਡੇ ਵਡੇਰੇ ਕਰਦੇ ਹੁੰਦੇ ਸਨ ਨਾਲੇ ਬਾਪੂ ਦਾ ਸੁਭਾਅ ਓਦਾਂ ਦਾਹੈ ਜਿਸ ਤਰ੍ਹਾਂ ਆਪਣੇ ਬਾਪੂ ਦਾਦੇ ਚਾਦਰੇ ਵਾਲੇ ਬਾਪੂ ਸਨ ।ਪਛੁਆ ਦੀ ਜਾਨਕਾਰੀ ਰੱਖਦੇ ਸਨ ।ਡਾਕਟਰ ਕੋਈ ਨਹੀ ਸੀ ਜਾ ਇਕ ਅੱਧਾ ਵਿਰਲਾ ਹੀ ਹੁੰਦਾ ਸੀ।ਅੱਜ ਦੇ ਟਾਇਮ ਡਾ, ਨੇ ਕਮਾਈ ਬਣਾ ਰੱਖੀ ਹੈ ।ਮੱਝਾ ਤੇ ਗਾਵਾ ਸਭ ਫਰਾਡ ਹੋ ਰਹੀਆ ਨੇ ਤਿਨ ਚਾਰ ਵਾਰ ਗਰਭ ਦੇ ਟੀਕੇ ਬਾਦ ਤਿਨ ਚਾਰ ਵਾਰ ਸਫਾਈ ਕਰਾਦੇ ਖਰਚਾ ਕਰਾ ਕੇ ਫੇਰ ਜਵਾਬ ਤੇ ਬੁਚੜ ਖਾਨੇ ਫੜਾਉਣੇ ਪੈਦੇ ਆ ਪਛੂ।ਇਸੇ ਕਰਕੇ ਫੇਲ ਹੋਏ ਮੱਝਾ ਤੇ ਗਾਵਾ ਦੇ ਸੈਡ ।ਟੋਟਲੀ ਪੁੱਟ ਸੁੱਟੇ।ਬਨਾਵਟੀ ਦੁਧ ਵਾਲੇ ਬਹੁਤ ਮਨਾਫਾ ਕੱਢੀ ਜਾਦੇ ਆ।ਨਾ ਕੋਈ ਇਹਨਾ ਨੂੰ ਪੁਛਣ ਵਾਲਾ ਨਾ ਕੋਈ,,,,,।।।।

  • @gurdeepkaur3837
    @gurdeepkaur3837 Před 3 lety +10

    ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖਣ ਬਾਪੂ ਜੀ ਨੂੰ ਪਸ਼ੂਆਂ ਦਾ ਦਰਦ ਦੇਖਿਆ ਨੀ ਜਾਦਾ ਸੱਚੀ ਰੱਬ ਰਾਖਾ ਇਨ੍ਹਾਂ ਦਾ ਮਤਲਬੀ ਡਾਕਟਰ ਦਰਦ ਨੀ ਸਮਝਦੇ ਪੈਸੇ ਬਣਾੳੁਦੇ ਬਸ ਅੱਖੀ ਦੇਖਿਆ ਦਰਦ ਆ ਇਹ ਰੱਬ ਭਲੀ ਕਰੇ

  • @hardeepbrar8969
    @hardeepbrar8969 Před 3 lety +15

    ਬਾਪੂ ਜੀ ਤਾਂ ਰੱਬ ਦਾ ਰੂਪ ਐਂ
    ਬਾਪੂ ਜੀ ਰੱਜੀ ਪੁੱਜੀ ਨੀਤ ਦੇ ਬੰਦੇ ਐਂ
    ਇਹ ਅਬਾਨੀ ਅਡਾਨੀ ਜਾਂ ਉਹਨਾਂ ਦੇ ਚਮਚਿਆਂ ਵਰਗੇ ਨਹੀਂ ਕਿ ਲੋਕਾਂ ਨੂੰ ਲੁਟਣਗੇ

  • @khalistanjindabad9729
    @khalistanjindabad9729 Před 3 lety +26

    ਵਾਅ ਬਾਪੂ ਕਿਆ ਬਾਤ ਐ ਜਿਉਂਦਾ ਵਸਦਾ ਰਹਿ ਵਾਹਿਗੁਰੂ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਤੁਹਾਨੂੰ 👌👌👌💖💖💖

  • @HarpalSingh-zx1gv
    @HarpalSingh-zx1gv Před 3 lety +9

    Balle Bapu bht vadda khjana chakki firda a. WAHEGURUJi WAHEGURUJi chardikala ch rakhan Bapu te Bapu ji de pariwar nu.

  • @battlegrounddl1198
    @battlegrounddl1198 Před 2 lety +10

    ਵਾਹਿਗੁਰੂ ਚੜਦੀਕਲਾ ਵਿਚ ਰੱਖਣ ਤਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤੇਹ

  • @chahalsaabchahalsaab685
    @chahalsaabchahalsaab685 Před 3 lety +25

    ਬਾਪੂ ਜੀ ਨੇ ਬਹੁਤ ਕੰਮ ਦੀਆ ਗੱਲਾਂ ਕੀਤੀਆਂ 🙏🙏

  • @tarlochansingh6793
    @tarlochansingh6793 Před 3 lety +7

    Bhut vathiaa bapu g God bless u

  • @dssandhudssandhu9207
    @dssandhudssandhu9207 Před 6 měsíci

    both vadia bappu ji kabddi khad da raha bappu ji da hatt kida vada vada sai gal bappu ji kabddi da thamm huna old is gold

  • @mianmoazzamkhalilmianmoazz2059

    bohat he wadia nuskay ny gee love from lahore pakistan

  • @HarpalSingh-zx1gv
    @HarpalSingh-zx1gv Před 3 lety +2

    Nice Bapu ji God bless you

  • @gursharansingh1746
    @gursharansingh1746 Před 3 lety +1

    Bhut vadiaa bai.parmatma Mehr kare

  • @chahalsaabchahalsaab685
    @chahalsaabchahalsaab685 Před 2 lety +4

    ਬਾਬਾ ਜੀ ਦੀਆਂ ਗੱਲਾਂ ਬਹੁਤ ਵਧੀਆ ਲੱਗੀਆ ।

  • @gursharnbrar9962
    @gursharnbrar9962 Před 5 měsíci

    ਬਹੁਤ ਵਧੀਆ ਜਾਣਕਾਰੀ ਏ

  • @AmandeepSingh-up5hb
    @AmandeepSingh-up5hb Před 3 lety +5

    Salute ha bapu Ji nu

  • @ManbirMaan1980
    @ManbirMaan1980 Před 3 lety +13

    ਵੀਰ ਇੱਕ ਵੀਡੀਓ ਬਾਪੂ ਨਾਲ ਹੋਰ ਬਣਾ ਤਾਂ ਜੋ ਪਸੂਆਂ ਦੀਆਂ ਹੋਰ ਬਿਮਾਰੀਆ ਦੇ ਇਲਾਜ ਬਾਰੇ ਪਤਾ ਲੱਗ ਸਕੇ

  • @sukhveerdhaliwal1168
    @sukhveerdhaliwal1168 Před 10 měsíci +1

    ਬਹੁਤ ਵਧੀਆ ਦੇਸੀ ਨੁਸਖੇ ਦੱਸੇ ਹਨ ਤੇ ਲੋਪੋਕੇ ਵੀਰ ਬਹੁਤ ਜਾਣਕਾਰੀ ਦੀ ਵੀਡੀਓ ਪਾਉਂਦਾ ਹੈ

  • @gurwindersinghkahllon4153

    Bapu ji waheguru ji krpaa rakha thuda te umar lami kara waheguru ji

  • @gurchransingh9060
    @gurchransingh9060 Před 3 lety +4

    ਬਾਈ ਬਹੁਤ ਵਧੀਆ ਸੁਝਾਅ ਜੀ

  • @NavtejsinghgmailcomDhillion

    ਲੋਪੋ ਵਾਲਿਆਂ ਸਦਕੇ ਤੇਰੇ ਆ ਬਹੁਤ ਵਦੀਆ ਉਪਰਾਲਾ ਤੇਰਾ ਲੋਕਾ ਨੂੰ ਡਾਕਟਰਾ ਤੋਂ ਬਚੋਣ ਦਾ ਵਾਹਿਗੁਰੂ ਮੇਰ ਰੱਖੇ ਤੁਹਾਡੇ ਤੇ 🙏🙏

  • @butabuta1168
    @butabuta1168 Před 3 lety +1

    Bhut vadia veer ji tuhada oprala ji sloot aa tuhanu or bapo ji nu te bhut bhut doawaaan ji waheguru wadi wadi Omar kare ji bapoo ji ,,,jaldi hoor 1,2,video bnao ji

  • @lavi9136
    @lavi9136 Před 3 lety +1

    ਜਿਓਦਾ ਰੈਹ ਬਾਪੂ 🙏🙏🙏🙏🙏🙏🙏🌾🌾🌾🌾🚜🚜🚜🚜🌳🌳🌳🌳🌳🌳🌳

  • @jattpuriasonu7292
    @jattpuriasonu7292 Před 3 lety +3

    Waheguru bapu Di Umar lambi

  • @manisingh6823
    @manisingh6823 Před rokem

    syaneya kol asi bethde hi nhi. buht kuj sikhn nu.milda dhnwad babu ji da🙏🙏

  • @gurjeetsingh4976
    @gurjeetsingh4976 Před rokem +1

    Baba ji bhut vadia love u

  • @dharmsingh1595
    @dharmsingh1595 Před 3 lety +5

    Bapu ji good job

  • @kuldeepdhaliwal4145
    @kuldeepdhaliwal4145 Před 2 lety

    ਬਹੁਤ ਵਧੀਆ ਉਪਰਾਲਾ

  • @tarasingh3904
    @tarasingh3904 Před rokem

    ਬਾਈ ਨਿਰਮਲ ਸਿੰੰਘ ਵੈਦ ਜੀ ਤੁਹਾਡਾ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ । ਪਰ ਮੱਝਾਂ ਦੇ ਚਾਰੇ ਲੱਤਾਂ ਨੂੰ, ਥਣਾਂ ਨੂੰ, ਗਲ਼,ਅੱਖਾਂ ,ਪੂਛ ਨੂੰ ਸੋਜ ਦਾ ਕੋਈ ਇਲਾਜ਼ ਨਹੀ ਦੱਸਿਆ ।

  • @manvirfarm6571
    @manvirfarm6571 Před 3 lety +21

    ਲੋਪੋ ਅਲੀਯਾ 1,2ਵੀਡੀਉ ਹੋਰ ਬਣਾ ਬਾਪੂ ਤੇ

  • @pindersingh5302
    @pindersingh5302 Před 3 lety +5

    ਵਾਲੀ ਵਧੀਆ ਵੀਡੀਓ ਐ ਬਾਈ

  • @luckyvirk4867
    @luckyvirk4867 Před 3 lety

    Bhut hi vadiya jankari diti g

  • @jagdishram6460
    @jagdishram6460 Před 3 lety

    Bahut soni video 🙏🙏🙏

  • @cbiharshchaprana4908
    @cbiharshchaprana4908 Před 3 lety

    Shokin sir I love you very much Ajay Haryana Faridabad nice video

  • @Meenashvi1
    @Meenashvi1 Před 3 lety +1

    Very useful information thanks

  • @jaggasingh6428
    @jaggasingh6428 Před 3 lety

    Bhaut veadia desi nusakhe bapu da

  • @manpreetdhillon179
    @manpreetdhillon179 Před 3 lety

    Paji very very nice video 🙏🙏🙏🙏

  • @farmingsuccess4485
    @farmingsuccess4485 Před 3 lety +1

    Good
    Vedio
    Veer
    G

  • @gaganpnu3209
    @gaganpnu3209 Před 3 lety +5

    ਬਹੁਤ ਵਧੀਆ ਗ

  • @TarlochanManes
    @TarlochanManes Před 3 lety

    ਬਹੁਤ ਬਹੁਤ ਧੰਨਵਾਦ ਵੀਰ ਤੇਰਾ

  • @sharmasaab7896
    @sharmasaab7896 Před rokem

    Waheguru ji sat shree akal baba ji

  • @TarlochanManes
    @TarlochanManes Před 3 lety

    ਬਹੁਤ ਵਧੀਆ ਕੰਮ ਵੀਰ ਇੱਦਾ ਦੇ ਹੋਰ ਨੁਕਤੇ ਵੀ ਲਿਆਉਦੇ ਰਿਹਾ ਜੇ

  • @laddisamrao4667
    @laddisamrao4667 Před 3 lety

    Bahut badiya jankari diti Babu ji ne

    • @KhetiwadiMehakma
      @KhetiwadiMehakma Před 3 lety

      ਪਸੂ ਪਾਲਕ ਵੀਰ ਜਰੂਰ ਦੇਖਣ ਵੀਡਿਉ
      czcams.com/video/z_aLgSTIbGM/video.html
      ਜੇਕਰ ਚੰਗੀ ਲੱਗੇ ਤਾਂ ਚੈਨਲ subscribe ਜਰੂਰ ਕਰੋ ਜੀ

  • @SukhchainSingh-by7le
    @SukhchainSingh-by7le Před rokem

    ਭਾਉ ਜੀ ਦੀਆਂ ਬਹੁਤ ਵਧੀਆ ਗੱਲ ਹੈ ਜੀ

  • @jasdhirsingh3112
    @jasdhirsingh3112 Před 2 lety

    Waheguru ji good ji 💯💯💯💯

  • @rampal3066
    @rampal3066 Před 2 lety

    Baba Tanu Paenam👌👌👌👌

  • @balbirsingh1173
    @balbirsingh1173 Před 2 lety

    ਵਧੀਆ ਬਾਪੂ ਜੀ

  • @sewaksingh9531
    @sewaksingh9531 Před 2 lety +5

    Waheguru mehar kare

  • @iqbalsingh2302
    @iqbalsingh2302 Před 3 lety +11

    ਸਤਿ ਸ੍ਰੀ ਆਕਾਲ ਜੀ 🙏❤️

  • @gogisingh570
    @gogisingh570 Před 3 lety +2

    GOGI SINGH patvari Bapu da bafelo de bhar pain vala nukhsa ajma ke dekhya shi 3 day cho bilkul shi krty god bales the may you live long bhai lopo ji thanks

  • @Ahmadaziz12dec
    @Ahmadaziz12dec Před 3 lety +2

    Excellent knowdge

  • @davinderaulakh3256
    @davinderaulakh3256 Před 3 lety +1

    Very good ji 👌👌

  • @harindersingh2385
    @harindersingh2385 Před 3 lety +16

    ਬਾਪੂ ਜੀ ਦਾ ਨੰਬਰ ਦੱਸੋ ਬਾਈ ਜੀ

  • @atinderpal9082
    @atinderpal9082 Před 2 lety

    Very nice your video

  • @sonuthakur5764
    @sonuthakur5764 Před 3 lety +1

    Bhot achi information

  • @rajinderhundal5944
    @rajinderhundal5944 Před 3 lety +4

    ਬਾਈ ਜੀ ਡਾਕਟਰਾ ਨੇ ਲੁੱਟ ਏ

  • @desiboy6213
    @desiboy6213 Před 3 lety

    ਬਾਪੂ ਜੀ love you a

  • @jagjitgill2658
    @jagjitgill2658 Před 3 lety +7

    ਬਾਈ ਲੋਪੋ ਵਾਲਿਆ ਧੰਨਵਾਦ 🙏

  • @bharmaltoksiya1931
    @bharmaltoksiya1931 Před 3 lety +2

    Waheguru ji 🙏

  • @honeyrajpal1127
    @honeyrajpal1127 Před 2 lety

    Bapu super Hit h g

  • @jagjeetsingh5938
    @jagjeetsingh5938 Před 2 lety

    ਬਹੁਤ ਵਧੀਆ ਜੀ

  • @jattpuriasonu7292
    @jattpuriasonu7292 Před 3 lety +1

    Very nice 👍

  • @niliravidhaliwalfarm6773

    Bhut vadiyaa veer

  • @prof.kuldeepsinghhappydhad5939

    Great

  • @prof.kuldeepsinghhappydhad5939

    Nice 👍

  • @prabhjotsidhudiwana1214
    @prabhjotsidhudiwana1214 Před 3 lety +1

    Good information

  • @RamSingh-lm9ig
    @RamSingh-lm9ig Před 3 lety +1

    Bapu ji 🙏🙏🙏

  • @meetsharma1922
    @meetsharma1922 Před 3 lety +1

    Nice video

  • @kanwarmann7090
    @kanwarmann7090 Před 3 lety +1

    Bht khoob

  • @gurdeepkaur3837
    @gurdeepkaur3837 Před 3 lety +11

    ਏਦਾਂ ਦੀਆਂ ਵੀਡੀਓ ਹੋਰ ਬਣਾੳ ਏਸ ਦਾ ਕੋਈ ਮੁੱਲ ਨਹੀਂ ਰੱਬ ਭਲੀ ਕਰੇਗਾ

  • @nukreandmarwarihorses6336

    Can you make more videos in details

  • @gurcharansingh9317
    @gurcharansingh9317 Před 3 lety +1

    ਬਾਈ ਬਹੁਤ ਵਧੀਆ ਜੀ ਬਹੁਤ ਵਧੀਆ ਸੁਝਾਅ

  • @dhaliwaldairyfarm413
    @dhaliwaldairyfarm413 Před 2 lety

    ਵਾਹਿਗੁਰੂ ਜੀ

  • @karmjitgill6005
    @karmjitgill6005 Před 3 lety

    Very nice bai

  • @sukhisandhu8844
    @sukhisandhu8844 Před 3 lety +4

    🙏🏻❤️

  • @niliravidhaliwalfarm6773
    @niliravidhaliwalfarm6773 Před 3 lety +1

    Veer cirb nabha de nili Ravi bull de mother and chlid di full details nal video bno veer

  • @KuldeepSingh-wg9ng
    @KuldeepSingh-wg9ng Před 3 lety

    Nice 👍👍👍 bai gi

  • @satwindersingh2008
    @satwindersingh2008 Před 2 lety

    Waheguru ji 🙏🙏🙏🙏🙏

  • @boatgamergs3484
    @boatgamergs3484 Před 3 lety +2

    Y g majjan gaban kyu ne hundia te kive hongea es te video bnao ji

  • @narinderpal2892
    @narinderpal2892 Před 2 lety

    Good job

  • @sukhjindersingh-rd1qu
    @sukhjindersingh-rd1qu Před 3 lety

    Bout vadia ji

  • @KhurramShahzad-zf1li
    @KhurramShahzad-zf1li Před 3 lety +1

    Bravo

  • @jassamaan473
    @jassamaan473 Před 2 lety

    ਧੰਨਵਾਦ ਬਾਈ ਜੀ

  • @nomanranjha1803
    @nomanranjha1803 Před 3 lety +3

  • @randhawa2524
    @randhawa2524 Před 3 lety +2

    Bot vdea veer eda e purane bajurga di interview krea kro ohna nu kafi knowledge a

  • @JagdevSingh-vc6yj
    @JagdevSingh-vc6yj Před 8 měsíci +1

    Good

  • @honeydeol1797
    @honeydeol1797 Před 3 lety +1

    Good g

  • @bikramjeetsingh9722
    @bikramjeetsingh9722 Před 3 lety +1

    bufflow di Dhar moti .naram krn da ilaj daso

  • @sahisingh1307
    @sahisingh1307 Před 3 lety +3

    ਧੰਨਵਾਦ ਬਾਈ ਪਰ ਅਜੇ ਵੀ ਸੁਧਾਰ ਦੀ ਲੋੜ ਹੈ

  • @manisandhu3797
    @manisandhu3797 Před rokem

    ਬਾਪੂ ਜੀ

  • @happymand5910
    @happymand5910 Před 3 lety +1

    Nice

  • @jorawarjorawar5228
    @jorawarjorawar5228 Před 2 lety

    Waheguru g

  • @navishergill7314
    @navishergill7314 Před 3 lety +2

    Fist comment 👌👌

  • @lakhbirsinghlakha486
    @lakhbirsinghlakha486 Před 3 lety

    Nice talking agge tu uprala jarri rakho.agg de samay di dimang hai.nice video.

  • @SahilKhan-qp3ge
    @SahilKhan-qp3ge Před 3 lety

    Nice babo

  • @sonamahal3501
    @sonamahal3501 Před 3 lety

    Very good interview ik do hor video bnao and bapu g da mobile number v deo

  • @KaranKaran-qj4io
    @KaranKaran-qj4io Před 3 lety +2

    Ustad Video ਛੋਟੀ ਸੀ ,ਬਾਪੂ ਜਿਉਦਾਂ ਵੱਸਦਾ ਰਹੇ ,🙏🏾

  • @babbusidhu3383
    @babbusidhu3383 Před 3 lety

    Good by g

  • @GurpreetSingh-jt3gm
    @GurpreetSingh-jt3gm Před 3 lety

    nice 22 g

  • @navishergill7314
    @navishergill7314 Před 3 lety +8

    Kime a bai lopo walea

  • @jagtarmaan2653
    @jagtarmaan2653 Před 3 lety +7

    ਸਤਿ ਸ੍ਰੀ ਅਕਾਲ ਬਾਪੂ ਜੀ🙏