ਘੱਟ ਟਾਇਮ ਚ ਤਿਆਰ ਹੋਣ ਵਾਲਾ ਗੁਣਕਾਰੀ ਚਾਰਾ,, ਇੱਕ ਚਾਰਾ ਤਾਂ ਐਨਾ ਮਿੱਠਾ ਏ ਭਲਾਂ ਜੂਸ ਕੱਢ ਲਵੋ

Sdílet
Vložit
  • čas přidán 4. 04. 2022
  • ਘੱਟ ਟਾਇਮ ਚ ਤਿਆਰ ਹੋਣ ਵਾਲਾ ਗੁਣਕਾਰੀ ਚਾਰਾ,, ਇੱਕ ਚਾਰਾ ਤਾਂ ਐਨਾ ਮਿੱਠਾ ਏ ਭਲਾਂ ਜੂਸ ਕੱਢ ਲਵੋ
    #sukhjinder_lopon
    ਘੱਟ ਸਮੇੰ ਚ ਘੱਟ ਖਰਚੇ ਨਾਲ ਜਲਦੀ ਹੋ ਜਾਂਦਾ ਏ ਤਿਆਰ
    ਮੁਕਤਸਰ, ਫਾਜ਼ਿਲਕਾ, ਬਠਿੰਡਾ ਮਨਜੀਤ ਸਿੰਘ -9023286703
    : ਫਿਰੋਜ਼ਪੁਰ, ਮੋਗਾ, ਫਰੀਦਕੋਟ, ਲੁਧਿਆਣਾ, ਕੋਟਕਪੂਰਾ ਚਰਨਜੀਤ ਸਿੰਘ-9781785996
    ਪਟਿਆਲਾ, ਮੋਹਾਲੀ, ਫਤਿਹਗੜ੍ਹ ਸਾਹਿਬ, ਮਲੇਰਕੋਟਲਾ, ਭਵਾਨੀਗੜ੍ਹ, ਸੰਗਰੂਰ ਭਰਤ ਸਿੰਘ 8054708946
    ਖਰੜ, ਰੋਪੜ, ਮੋਰਿੰਡਾ, ਭਰਤਗੜ੍ਹ, ਕੁਰਾਲੀ, ਚਮਕੌਰ ਸਾਹਿਬ,ਕੁਲਦੀਪ ਸਿੰਘ-8607579474
    ਮਾਨਸਾ, ਬਰਨਾਲਾ, ਬਠਿੰਡਾ, ਸੰਗਰੂਰ ਸੰਦੀਪ ਸਿੰਘ 8872162740
    ਨਵਾਂਸ਼ਹਿਰ, ਹੁਸ਼ਿਆਰਪੁਰ, ਪਠਾਨਕੋਟ, ਅਸ਼ਵਨੀ 9877706622 ਜਲੰਧਰ, ਕਪੂਰਥਲਾ ਕਰਨਦੀਪ ਸਿੰਘ 8437091192
    ਅੰਮ੍ਰਿਤਸਰ/ਗੁਰਦਾਸਪੁਰ ਮਹਿੰਦਰ ਸਿੰਘ 9012537437
    ਖੁਸਦੀਪ ਸਿੰਘ ਹਰਿਆਣਾ 9728197401
    vs-pushed-instance-quiz-22.az...

Komentáře • 161

  • @kulvinderranahappy9955
    @kulvinderranahappy9955 Před 2 lety +18

    ਜੀਮੀ ਦਾਰ ਬੰਦੇ ਨੂੰ ਹੱਰ ਕੋਈ ਫੂਦੁ ਸਮਝਦਾ ਹੱਰ ਕੋਈ ਲੁੱਟਣ ਨੂੰ ਫੀਰਦਾ,। ਸਾਨੂੰ ਇਹੀ ਦੁੱਧ ਦਾ ਰੇਟ ਸਹੀ ਮਿਲ ਜਾਵੇ। ਬਾਈ ਦੁਨੀਆਂ ਪੈਸਾ ਲੁਟਣ ਨੂੰ ਬੈਠੀਂ ਆ। ਇਹ ਲੋਕ ਬਪਾਰੀਆ ਨਾਲ ਮਿਲ ਕੇ ਲੂਟ। ਦੇਆ।

  • @kulwinderjittiwana9857
    @kulwinderjittiwana9857 Před 2 lety +54

    ਮਾਰਕੀਟ ਵਿਚ ਇਹਨਾਂ ਦੇ ਡੀਲਰ ਹੀ ਡੁਪਲੀਕੇਟ ਪੈਕ ਕਰਕੇ ਵੇਚ ਰਹੇ ਹਨ ਸੋ ਪੱਕਾ ਬਿੱਲ ਜ਼ਰੂਰ ਲਵੋ ਰੇਟ ਵੀ ਜ਼ਿਆਦਾ ਹੈ ਕਿਸਾਨ ਤਾਂ ਪਹਿਲਾਂ ਹੀ ਕਰਜ਼ਾਈ ਹੋਇਆ ਪਿਆ

  • @Guri55136
    @Guri55136 Před 2 lety +14

    ਬਾਕੀ ਇਹਨਾਂ ਵਾਲੀਆਂ ਚਰੀਆ ਮੱਕੀ ਜਿਨਾ ਈ ਪਾਣੀ ਲੈਦੀਆਂ , ਦੂਜੀ ਗੱਲ ਇਸ ਦਾ ਸਭ ਤੋਂ ਵੱਡਾ ਮਸਲਾ ਇਹ ਹੈ ਕੇ ਇਹਨਾ ਚ ਕੱਖਾਂ ਦਾ ਕੋਈ ਹੱਲ ਨੀ। ਕਿਉਂਕਿ ਇਸ ਤੇ ਕੋਈ ਸਪਰੇਹ ਨੀ ਹੁੰਦੀ ਬਾਕੀ ਮੱਕੀ ਦੇ ਖੇਤ ਚ ਕੱਖਾਂ ਦੇ ਹੱਲ ਲਈ 10 ਦਵਾਈਆਂ ਨੇ।

    • @gurdeepsingh4804
      @gurdeepsingh4804 Před 2 lety

      100 % sahi veer mai 3 acre bheji c nadina karke wahi aa. Nadina da koi hall ni

  • @parghatsingh3112
    @parghatsingh3112 Před 2 lety +19

    ਰੇਟ50 100ਰੁ ਹੋਵੇ ਤਾ ਕੋਈ ਲੈ ਲਵੇ 1kg ਦਾ 1000ਰੁ ਲ਼ਾੳੁਦੇ ਪਏ ਅਾ ਕੋਈ ਨਾ ਲਓ िਜੰਨਾ िਚਰ ਸਸਤਾ ਨਹੀ ਕਰਦੇ ਇਹ ਰਾਤੋ ਰਾਤ ਅਮੀਰ ਹੋਣਾ ਚਾਹੁਦੇ ਅਾ

    • @JobFarming
      @JobFarming Před rokem +2

      ਭਰਾਵਾ ਬਹੁਤਾ ਫ਼ਰਕ ਨੀ ਪੈਂਦਾ ਇਹਨਾਂ ਦਾ।।ਆਮ ਦੇਸੀ ਚਰੀ 60 ਰੁਪਏ ਕਿਲੋ ਤਾਂ ਮਿਲ ਜਾਂਦੀ ਐ ਪਰ ਪੈਂਦੀ ਵੀ ਓਹ 6 ਕਿਲੋ ਕਨਾਲ ਦੀ ਆ।ਮਤਲਬ ਕਿੱਲੇ ਦੀ 48 ਕਿਲੋ।।2800 ਦੀ ਪੈਂਦੀ ਓਹ ਕਿੱਲੇ ਦੀ।।ਇਹ ਹਜਾਰ ਨੂੰ ਕਿਲੋ ਆ ਪੈਂਦੀ ਵੀ ਘੱਟ ਆ।ਤੇਰੇ ਵਰਗਾ 1000 ਰੁਪਏ ਕਿਲੋ ਸੁਣਕੇ ਗਸ਼ੀ ਪੈਣ ਵਾਂਗ ਹੋ ਜਾਂਦੇ ਨੇ।
      ਮੈਂ jumbo gold ਬੀਜਦਾ 2-3 ਸਾਲਾਂ ਤੋਂ 16 ਤੋਂ 18 ਕਿਲੋ ਪੈਂਦੀ ਕਿਲੇ ਦੀ।।2 ਕਟਾਈਆਂ ਆਰਾਮ ਨਾਲ ਹੋ ਜਾਂਦੀਆਂ ਨੇ ਤੇ ਮੱਕੀ ਵਾਂਗ ਛੇਤੀ ਤਿਆਰ ਹੋ ਜਾਂਦੀ।।ਦੂਜੀ ਕਾਲੀ ਜਾਂ ਲਾਲ ਜਹੀ ਚਰੀ 2800-3000 ਨੂੰ ਬੀਜੋ ਫੇਰ ਵੀ ਸਹੀ ਨੀ ਉੱਗਦੀ।2 ਕਟਾਈਆਂ ਤਾਂ ਦੂਰ ਦੀ ਗੱਲ ਐ।
      ਇਹ ਹਜ਼ਾਰ ਰੁਪਏ ਪੈਕੇਟ ਆਲੀ ਵੀ ਬੀਜੀ ਸੀ ਹੈਗੀ ਇਹ ਵੀ ਵਧੀਆ ਜਮਾ ਪਰ ਜਦੋਂ 350 ਨੂੰ ਪੈਕੇਟ ਆਲੀ ਵੀ ਚੰਗੀ ਹੋ ਜਾਂਦੀ ਤਾਂ ਇਹ ਕਾਹਨੂੰ ਬੀਜਣੀ

    • @JobFarming
      @JobFarming Před rokem

      ਬਾਕੀ ਅੱਧਾ ਕਿੱਲਾ ਆਪਾਂ ਬੀਜਿਆ ਹੋਇਆ ਕਲਮਾਂ ਆਲਾ ਬਾਜਰਾ।500 ਦਾ ਅੱਧਾ ਕਿਲੋ ਬੀਜ ਆਇਆ ਸੀ ਉਸਦਾ ਪੂਰੇ ਅੱਧੇ ਕਿਲੇ ਚ ਬੀਜ ਦਿੱਤਾ।3 ਸਾਲ ਹੋਗੇ ਜਦੋਂ ਹੋਰ ਚਾਰਾ ਨਹੀਂ ਹੁੰਦਾ ਓਹ ਹੋ ਜਾਂਦਾ।ਸਿਰਫ ਠੰਡ ਦੇ 2-3 ਮਹੀਨੇ ਨੀ ਹੁੰਦਾ ਬਾਕੀ 9-10 ਮਹੀਨੇ ਫੁੱਲ ਘੈਂਟ ਖੜਾ ਹੁੰਦਾ।। ਬੂਟੇ ਲੱਗੇ ਹੋਣ ਕਿਸੇ ਦੇ ਓਥੇ ਸਭ ਤੋਂ ਲੋਟ ਆ ਕੇਰਾਂ ਬੀਜ ਦਵੋ ਜਦੋਂ ਪਾਪੂਲਰ 2 ਸਾਲ ਹੋ ਗਿਆ ਫੇਰ ਪਾਪੂਲਰ ਵੱਢਣ ਤਕ ਹੋਈ ਜਾਂਦਾ।

    • @jaggasingh6271
      @jaggasingh6271 Před 11 měsíci

      Sachii

    • @jassmehtot5774
      @jassmehtot5774 Před měsícem

      ​2ਸਾਲ ਚ ਤਿਆਰ ਹੋ ਜਾਦਾਂ?​
      ਕਿਵੇ ਸਮਝਾਈ ਬਾਈ ਮੈ ਵੀ ਬੀਜਣਾ ਕੀਥੋ ਮਿਲੂ ਬੀਜ?@@JobFarming

    • @jassmehtot5774
      @jassmehtot5774 Před měsícem

      ​​@@JobFarmingਬਾਈ

  • @lakhasingh6391
    @lakhasingh6391 Před 2 lety +12

    ਦੁਕਾਨਾ ਵਾਲੇ ਬਹੁਤ ਲੁਟ ਰਹੇ ਨੇਂ ਵੀਰ ਜੀ ਰੇਟ ਜਰੂਰੀ ਦਸਿਆ ਕਰੋ ਕਵਾਲਟੀ ਤੇ ਨੰਬਰ ਦਸਿਆ ਕਰੋ ਕਿਹੜਾ ਬੀਜ ਕਿਨੇ ਦਾ ਇਹ ਜਰੂਰ ਦੱਸੋ

  • @KuldeepSingh-id8kq
    @KuldeepSingh-id8kq Před 2 lety

    Very nice🇺🇸🇺🇸🇺🇸 jankaki diti veer ji🇺🇸🇺🇸🇺🇸

  • @myselfsukha8727
    @myselfsukha8727 Před 2 lety +3

    ਵੀਰ ਜਵਾਕਾਂ ਵਾਲੀਆਂ ਗੱਲਾਂ ਆ

  • @ranjotsidhu123
    @ranjotsidhu123 Před 2 lety +2

    Very nice👍👍👍👍

  • @sukhveersingh9533
    @sukhveersingh9533 Před 2 lety +3

    Good 👍

  • @mandeepbrar8587
    @mandeepbrar8587 Před 2 lety +5

    Nice video

  • @jpj903
    @jpj903 Před 2 lety +2

    Vadiya info:

  • @AmritpalSingh-nj5ug
    @AmritpalSingh-nj5ug Před 2 lety +39

    ਸੁੰਡੀ ਵੀ ਦੱਸ ਦਿਓ। ਕੰਨਾਂ ਨੂੰ ਹੱਥ ਲਵਾ ਦਿੰਦੀ ਅਾ। ਕੋਰਾਜ਼ਿਨ,ਡੌਕਸਾ,ਫਿਰ ਡੰਗਰਾਂ ਦਾ ਦੁੱਧ ਪੀਣ ਯੋਗ ਰਹਿ ਜੂ।

    • @GurpreetSingh-se4wi
      @GurpreetSingh-se4wi Před 2 lety +2

      ਇਹ ਗੱਲ ਨਹੀਂ ਦੱਸਣੀ ਇਹਨਾਂ

    • @anmolvirk1062
      @anmolvirk1062 Před 2 lety +1

      Bai sundi ta makki nu v bhut aundi aa

    • @GurpreetSingh-se4wi
      @GurpreetSingh-se4wi Před 2 lety +2

      @@anmolvirk1062 ਮੱਕੀ ਆਲਾ ਕੰਮ ਵੀ ਕੁੱਤਾ ਈ ਆ ਪਰ ਇਹਦੇ ਨਾਲੋਂ ਘੱਟ ਪੈਂਦੀ ਕੀੜੀ ਮੱਕੀ ਨੂੰ

    • @baljotsingh4670
      @baljotsingh4670 Před rokem

      Veer tusi CVR spray kr skde o pathean te sabb sundi bagera khattam .

    • @baljotsingh4670
      @baljotsingh4670 Před rokem

      Mitti da spray o v free ch

  • @amritgill6858
    @amritgill6858 Před 2 lety +22

    ਗੱਲ ਮੁੱਕੀ ਬਸ ਇਹਨੇ ਥੋਡੀ promotion ਕਰਤੀ ਤੁਸੀ ਇਹਨੂੰ ਬੀਜ gift ਕਰਤਾ ਹੋਣਾ 😀😀😉😉

  • @michealnahar3350
    @michealnahar3350 Před 2 lety +1

    Sirra bro

  • @gurnamsingh747
    @gurnamsingh747 Před 2 lety

    Nice video pkey Verona Italy

  • @hardeepbaath8296
    @hardeepbaath8296 Před 2 lety +3

    ਇਹ ਵੀ ਕਾਰਪੋਰੇਟ ਕੰਪਨੀ ਨੂੰ ਉਤਸ਼ਾਹਿਤ ਕਰਨ ਲਈ ਇੰਟਰਵਿਊ

  • @KuldeepSingh-id8kq
    @KuldeepSingh-id8kq Před 2 lety +3

    Lopon wale veer🇺🇸🇺🇸🇺🇸🇺🇸 ji jo ena de dealers ne oh Beej nu mix kardia ena da rate te dealer da rate v dasia video very nice dhanbad🇺🇸🇺🇸🇺🇸🇺🇸

  • @inderjeetkhangura5542
    @inderjeetkhangura5542 Před 2 lety +5

    BMR Rocket da Seed market vich kio ni areha

  • @kuldeepsinghbhuker
    @kuldeepsinghbhuker Před rokem

    Bhota gajab advanta jindabad

  • @aminsardar422
    @aminsardar422 Před 2 lety +1

    Good information veer g

  • @robinpreetsingh3623
    @robinpreetsingh3623 Před 2 lety

    Nice by g. Kee price by kith malada. By

  • @maniraja391
    @maniraja391 Před 2 lety +4

    Paa ji twanu ty @manu sharma photography lazmi PAKISTAN da visit karna chaiye da ay.. Chardha punjab bht apna apna lgda ay sb kj lehnde punjab nal milda ay. Best of luck

  • @rajsinghtanda7272
    @rajsinghtanda7272 Před 2 lety +2

    Super Napier grass. King grass. Alfalfa. Azola. 🇮🇳👍🏿

  • @narayanbrar1975
    @narayanbrar1975 Před 2 lety +1

    Rajasthan ganganagar hanumanghar ch beej ketho melu bai

  • @mukhavlog734
    @mukhavlog734 Před 2 lety

    nice video

  • @lokerang918
    @lokerang918 Před 2 lety

    👌👌👌👌👌

  • @dayalsingh9151
    @dayalsingh9151 Před 2 lety

    Hun ta theek a g pehla 1200 noo killo c khand mishri cheeg bakea bahut badhiya asi b 5 knal beji c peshle sal b attke b

  • @mukhavlog734
    @mukhavlog734 Před 2 lety

    ❤️❤️

  • @parmeetsingh3780
    @parmeetsingh3780 Před 2 lety

    👍👍

  • @niliravidhaliwalfarm6773
    @niliravidhaliwalfarm6773 Před 2 lety +3

    Per loka da kasur v pura hi aa pashu nu gee de lord aa ta sasta dalda dende aa te fer gee maz tu desi khande wadiyaa fer quality onna nu v nahi milde 😂😂

  • @HarmanSingh-mc9db
    @HarmanSingh-mc9db Před 2 lety +9

    ਬਾਈ ਜੀ ਮੇਲਾ ਕਿੱਥੇ ਸੀ

  • @jagdeep_dc5639
    @jagdeep_dc5639 Před 2 lety +2

    Love u vadde bai 😍

  • @vickyromana77
    @vickyromana77 Před 2 lety +1

    👍

  • @urveshpatel4799
    @urveshpatel4799 Před měsícem

    Sir supar nepiyar bullet ka sailej banaye to thik rhega

  • @Guri55136
    @Guri55136 Před 2 lety +8

    ਆਪਾਂ ਸਾਰੇ ਲਗਾਏ ਨੇ, ਜੰਬੋ ਗੋਲਡ, ਸੂਗਰ ਗਰੇਜ, ਮੇਗਾ ਸਵੀਟ ਆਦਿ। ਚਾਰੇ ਲਈ ਵਧੀਆ ਨੇ ਪਰ ਸਾਈਲੇਜ ਲਈ ਮੱਕੀ ਦੇ ਬਰਾਬਰ ਕੋਈ ਨੀ। ਅਡਵਾਟਾਂ ਦੀ ਮੱਕੀ ਵੀ ਲਗਾਈ 751 ਪਰ ਮੱਕੀ ਦੇ ਮਾਮਲੇ ਚ ਪਾਈਨੀਰ ਅਤੇ ਰਾਸ਼ੀ ਬਰਾਬਰ ਨੀ। ਮੱਕੀ ਜਿਨਾਂ ਸਟਾਰਚ ਕਿਸੇ ਸਾਈਲੇਜ ਚ ਪੂਰਾ ਨੀ ਹੁੰਦਾ। ਬਰਗਾਈ ਸੋਰਗੋ ਵੀ ਮੱਕੀ ਬਰਾਬਰ ਸਟਾਰਚ ਪੂਰਾ ਨੀ ਕਰਦੀ। ਦੂਜੀ ਗੱਲ ਜਦੋਂ ਕਣਕ ਵੱਡ ਕੇ ਬਿਜਾਈ ਕਰਨੀ ਤਾਂ ਬੇਸ਼ੱਕ ਜਿਹੜੀ ਮਰਜੀ ਚੀਜ ਲਗਾਓ ਅਚਾਰ ਜੁਲਾਈ ਚ ਈ ਪੈਦਾਂ।

  • @niliravidhaliwalfarm6773
    @niliravidhaliwalfarm6773 Před 2 lety +2

    Bai koi dubli kaise da v koi kam paka karo ji har ik delar da kise v sher vich hove company contct no deve ji nakli kam bhut aa sahi seed da nam vartde aa

  • @Mani-id7jj
    @Mani-id7jj Před 2 lety +1

    Sab to vadia jvar darigaren aaa ji

    • @Kisan9Di5Gal
      @Kisan9Di5Gal Před rokem

      ਸਈ ਗੱਲ ਹੈ ਬਈ ਹੁਣ ਤਾਂ ਓਨਾ ਦੀ Brachy Super Star ਵੀ ਆ ਗਈ ਅਚਾਰ ਲਈ ਚਰੀ ਕ੍ਰਿਸਟਲ ਦੀ।

  • @narinderwaraich7442
    @narinderwaraich7442 Před 2 lety +17

    Asi 3 saal to advanta jumbo gold chri beej rahe aw makki nalo Jada vadia cheej aw naale 3 takk waddan dindi aw te Sardi ch advanta da makkhan grass best aw

    • @DilpreetSingh-ld5dv
      @DilpreetSingh-ld5dv Před 2 lety +1

      Bhaji kede tym biji c ?
      Mtlb kede month Ch best a?

    • @harishmirok9243
      @harishmirok9243 Před 2 lety +1

      Price kya h

    • @narinderwaraich7442
      @narinderwaraich7442 Před 2 lety

      @@harishmirok9243 350-400 rupees per 3kg 🛍️

    • @narinderwaraich7442
      @narinderwaraich7442 Před 2 lety

      @@DilpreetSingh-ld5dv hun sahi time aw veer chri beejo advanta jumbo gold ja BMR rocket

    • @happyvirk3697
      @happyvirk3697 Před 2 lety

      @@narinderwaraich7442 veer jiii 3 killo kive beej sakde aaa ehhh chariiii apan dasoooo masheeen ch

  • @GurpreetSingh-pc3yb
    @GurpreetSingh-pc3yb Před 2 lety +2

    ਵੀਰ ਜੀ ਬੀਜ ਮੇਰਾ ਉਗਾ ਹੀ ਨਹੀ ਕੋਈ ਜਿਮੰਵਾਰੀ ਨਹੀ ਲੈਦਾ ਦੁਕਾਨਦਾਰ ਵੀ ਨਹੀ ਕੰਪਨੀ ਵਾਲੇ ਵੀ ਨਹੀ

  • @gindagill4028
    @gindagill4028 Před 2 lety +1

    Good video 22 ji 👏👏👏👍👍👍👍

  • @Gurdeepdhindsa488
    @Gurdeepdhindsa488 Před 2 lety +3

    Kinia vadha dinda y

  • @oxracepunjab3370
    @oxracepunjab3370 Před 2 lety +23

    ਸੁਖਵਿੰਦਰ ਜੀ kine passe ਦਿਤੇ ehna ne thonu, koi ਚੰਗੀ ਚੀਜ਼ dikhao ਜੇ ਏਹ ਲੋਕ ਸਾਡੇ ਹੱਕ ਚ ਹੁੰਦੇ ਤਾਂ ਕਿਸਾਨ ਰੁਲਦੇ ਨਾ

    • @SandeepSingh-lm6ld
      @SandeepSingh-lm6ld Před 2 lety

      ਵੀਰੇ ਸੁਖਵਿੰਦਰ ਨੈ ਵੀ ਘਰ ਚਲੲੳਣਾ ਆਪਣਾ ਇਸ ਵਿੱਚ ਗਲਤ ਕਿ ਆ ਜਾਣਕਾਰੀ ਆ ਮਰਜੀ ਆਪਣੀ ਆ ਲੈਣਾ ਨਾ ਲੈਣਾ

    • @oxracepunjab3370
      @oxracepunjab3370 Před 2 lety +3

      Bro phala ਸੁਖਵਿੰਦਰ apne ghar use kare fir ਲੋਕਾਂ ਨੂੰ ਸਹੀ guide ਕਰਨ,

  • @harman6211
    @harman6211 Před 2 lety +1

    Mai y advanta bajra beejea c
    Oh ta hoyea hi ni koi v result v ni aayea na hi koi baaad de k gyea

  • @niliravidhaliwalfarm6773
    @niliravidhaliwalfarm6773 Před 2 lety +2

    Bai nera ssed hi milk vich kam nahi karda ji ehte 6 7 kilo waliyaa maz hi aa loka kol te eh seed pa ke 2 kilo vada sakde aa te o 20 kilo nahi de sakde ji pashu de breed nasal jaruri aa dariy from lai ji feed 2 no te 3 no chara hai chagi bull de seman 25+ aa ji vadeyaa 12 kilo waleyaa maza te agee katti 13 14 kilo frist location vich de sakde aa per lok ke karde aa pinda vich bekadre no record bull. ONA TU MAZA CROOS HU RAHEYAA TE FARMAR KHATAM HO REHA JI

  • @vpssukh2427
    @vpssukh2427 Před 2 lety

    Kitho mil Da beej kini jaga ch kina beej penda

  • @ialphaxyz
    @ialphaxyz Před 2 lety +1

    First view like comment

  • @pravinraut6313
    @pravinraut6313 Před 2 lety

    Starch kitne percent hai

  • @hardeepbaath8296
    @hardeepbaath8296 Před 2 lety +7

    ਬਾਈ ਤੇਰੇ ਕੋਲੋਂ ਇਹ ਉਮੀਦ ਨਹੀ ਸੀ ਤੂੰ ਵੀ ਪੈਸੇ ਦਾ ਲੈਣ ਦੇਣ ਕਰਨ ਲੱਗ ਪਿਆ

  • @bahaderdhandli313
    @bahaderdhandli313 Před 2 lety +2

    ਗੋਬ ਦੀ ਸੁੰਡੀ ਦਾ ਕੀ ਹੱਲ ?

  • @iqbaldiaryfarmpaliakhurd2118

    ਮੱਕੀ।ਦਾ।ਅਚਾਰ।ਹੀਰੋ

  • @niliravidhaliwalfarm6773
    @niliravidhaliwalfarm6773 Před 2 lety +1

    Good bai ji

  • @sukhdavsingh8764
    @sukhdavsingh8764 Před 5 měsíci

    ਇਸਨੂੰ ‌ਪੈਦਾ‌ ਕਰਨ ਤੇ ਜੋ ਜ਼ਹਿਰ ਲਗਦੀ ਹੈ ਉਸ ਦਾ ਵੀ ਜੂਸ ਕੱਢ ਦਿੱਤਾ ਜਾਵੇ

  • @Nishan-sandhu
    @Nishan-sandhu Před 2 lety

    Kadd kina hunda ehda

  • @babbubathindabhari2467
    @babbubathindabhari2467 Před 2 lety +1

    Fast

  • @seeravirk7039
    @seeravirk7039 Před 2 lety

    Spray aur ek Kitni Patti hai

  • @Guri55136
    @Guri55136 Před 2 lety +11

    ਖੰਡ ਮਿਸ਼ਰੀ, ਬੀਜ ਬਹੁਤ ਮਹਿੰਗਾ। ਬਾਕੀ ਛੱਲੀ ਦੂਜੀਆਂ ਨਾਲੋਂ ਮਿੱਠੀ ਹੈ ਮੋਟੀ ਹੈ। ਪਰ ਛੱਲੀ ਦਾ ਵਜਨ ਜਿਆਦਾ ਹੈ, ਜਦੋਂ ਕਿ ਟਾਡਾਂ ਪਤਲਾ ਰਹਿੰਦਾ ਜਿਸ ਦੇ ਕਰਕੇ ਟਾਡੇ ਖੜੇ ਈ ਟੁੱਟਣ ਲੱਗ ਪੈਂਦੇ।
    ਚਰੀ ਦੇ ਸਾਈਲੇਜ ਦਾ ਸਿਰਫ਼ ਇੱਕੋ ਫਾਇਦਾ ਕਿ ਮੱਕੀ ਵਾਂਗ ਉੱਲੀ ਨੀ ਲਗਦੀ। ਬਾਕੀ ਮੱਕੀ ਬਰਾਬਰ ਦੁੱਧ ਨੀ ਦਿੰਦੀਆਂ ਜਦੋਂ ਪੈਦਾਂ

    • @iqbalsingh315
      @iqbalsingh315 Před 2 lety

      0

    • @amarjitamarjit8303
      @amarjitamarjit8303 Před 2 lety

      ਕਿਹੜਾ ਪੱਠਾ ਬੀਜੀਏ ਡੰਗਰਾ ਵਾਸਤੇ

    • @Guri55136
      @Guri55136 Před 2 lety

      @@amarjitamarjit8303 ਹਰੇ ਚਾਰੇ ਲਈ ਜੇਕਰ ਬਿਜਾਈ ਕਰਨੀ, ਮਤਲਬ ਰੋਜ ਕੱਟ ਕੇ ਪਾਉਣਾ ਤਾਂ ਅਡਵਾਟਾਂ ਦੀਆਂ ਚਰੀਆ ਸੂਗਰਗੇ੍ਜ, ਮੇਗਾ ਸਵੀਟ ਚ ਕੋਈ ਵੀ ਬੀਜ ਸਕਦੇ ਓ, ਜੇਕਰ ਪਹਿਲਾਂ ਜਲਦੀ ਹੋਣ ਵਾਲੀਚਰੀ ਬੀਜਣੀ ਤਾ ਅਰਜਨ ਸੀਡਜ ਦਾ S-70 ਬੀਜ ਵਧੀਆ ਜਾਂ ਅਡਵਾਟਾਂ ਦਾ ਜੰਬੋ ਗੋਲਡ ਵੀ। ਇੱਕ ਗੱਲ ਚੇਤੇ ਰੱਖਣਾ ਕੇ ਇਹ ਸਾਰੀਆਂ ਚਰੀਆ ਦੇਸੀ ਚਰੀ ਤੋਂ ਜਿਆਦਾ ਸਪਰੇਹਾ ਲੈਣਗੀਆਂ ਜੇਗਕ ਇੱਕ ਵੀ ਦਿਨ ਸਪਰੇਹ ਲੇਟ ਹੋਈ ਤਾਂ ਖੇਤ ਚ ਪਤਾ ਲੱਗੇਗਾ । ਜੇਕਰ ਸਪਰੇਹ ਤੋਂ ਬਚਣਾ ਤਾ ਬਾਜਰਾ ਬੀਜ ਲਵੋ ਜਾਂ ਦੇਸੀ ਚਰੀ ਜੋ ਇੱਕ ਅੱਧੀ ਸਪਰੇਹ ਨਾਲ ਹੁੰਦੀ। ਪਰ ਇਹ ਚਰੀਆ ਦੀ ਖਾਸੀਅਤ ਇਹ ਹੈ ਕੇ ਇਹ ਵਾਡਾ ਜਿੰਨਾ ਮਰਜੀ ਲੰਮਾ ਚਲੇ ਜਾਵੇ ਪੱਕਦੀਆਂ ਨਹੀ ਤੇ ਪਸ਼ੂ ਖਾਣਾ ਨੀ ਛੱਡਦੇ।
      ਪਰ ਜੇਕਰ ਅਚਾਰ ਪਾਉਣ ਵਾਸਤੇ ਬਿਜਾਈ ਕਰਨੀ ਤਾਂ ਮੱਕੀ ਦਾ ਕੋਈ ਤੋੜ ਨੀ।

  • @sukhwindersarao1102
    @sukhwindersarao1102 Před 2 lety

    Awq

  • @bharatkamboz786
    @bharatkamboz786 Před 2 lety +1

    Comment pad ke ta thodi company di koi vadia feed back nahi mili.... Beej nakli te mada a rahe ,agle keh rahe

  • @booratufaandairyfarm
    @booratufaandairyfarm Před 2 lety

    Ki asi unj charan li vi beez skde aa.

  • @KakaSingh-wq1xh
    @KakaSingh-wq1xh Před 2 lety

    Bathinda ch kis to milu ji

  • @navdeepchahal9006
    @navdeepchahal9006 Před 2 lety +3

    Beej kina penda

  • @prof.kuldeepsinghhappydhad5939

    Hun 126 jeeeri da rate bahut high hoe Pia har company Kisan nu lutn lagi hoe e

  • @user646
    @user646 Před 2 lety

    ਬੀਜ ਕਿਥੋਂ ਮਿਲ ਜੀ ਮੁੱਕੀ ਦਾ

  • @rupinderdhaliwal3279
    @rupinderdhaliwal3279 Před 2 lety +13

    ਬੀਜ ਕਿੱਥੋਂ ਮਿਲੂ ਵੀਰ ਲੋਪੋ ਜੀ

  • @karanpalsingh9756
    @karanpalsingh9756 Před 2 lety

    Ghodeya de lei garmi lei chara v daso koi

  • @randhirsingh3489
    @randhirsingh3489 Před 2 lety

    Veer kya je bse b kaat kar daal sakte hai

  • @bikramsingh3082
    @bikramsingh3082 Před 2 lety +2

    Bahut vadiya baai ji..tuhadi saariya videos sira ne baai ji ik waar milna a tuhanu jai mohali wal nu aaye ta dsyo baai ji

  • @sukhdeepsandhu3104
    @sukhdeepsandhu3104 Před 2 lety +2

    Heloo

  • @dalbirsinghsandhu4967
    @dalbirsinghsandhu4967 Před 2 lety

    Rate v daso

  • @RajinderSingh-lb9wy
    @RajinderSingh-lb9wy Před 2 lety

    Bij kittho Milo veer ji

  • @blackhorseaddicted2177
    @blackhorseaddicted2177 Před 2 lety +1

    First view

  • @SandeepSingh-iw5ly
    @SandeepSingh-iw5ly Před 2 lety +2

    ਬਾਈ ਜੀ ਇਹ ਨੀ ਪਤਾ ਲੱਗ ਰਿਹਾ ਵੀ ਇਹਦਾ ਚਾਰ kdo ਪਾਉਣਾ ਤੇ ਇਹ ਨੂੰ ਚਾਰ ਪਾਉਣ ਤੋਂ ਪਹਿਲਾਂ ਸਕਾਉਣਾ v ਪੈਂਦਾ ਕ ਕਈਆਂ ਤੋਂ ਸੁਣਿਆ v ਇਹਦਾ ਚਾਰ ਖਰਾਬ ਹੋ ਜਾਂਦਾ ਇਹਦੇ ਵਿਚ ਪਾਣੀ ਵਾਲਾ ਹੁੰਦਾ ਕਿਰਪਾ ਕਰਕੇ ਇਹ ਦੇ ਵਾਰੇ ਜਲਦੀ ਤੋਂ ਜਲਦੀ ਜਾਣਕਾਰੀ ਦਿਓ ਨਹੀਂ ਫ਼ਿਰ ਟਾਈਮ ਲੰਘਦਾ ਜਾ ਰਿਹਾ ਗਾ ਫੇਰ ਮਕ ਹੀ ਨਾ ਬੀਜਣਾ ਪੇ je

  • @gurchet_bajwa84
    @gurchet_bajwa84 Před 2 lety +1

    1 view

  • @gursahibsingh9583
    @gursahibsingh9583 Před rokem

    Veer Ji maki nal gerah com hai

  • @parrymarahar3029
    @parrymarahar3029 Před 2 lety +12

    ਕਿੱਥੋਂ ਮਿਲ ਦਾ ਬੀਜ

  • @jyotikanglakhu8736
    @jyotikanglakhu8736 Před 2 lety +1

    Bai enu kansua te ni lagda

  • @moujijeet5262
    @moujijeet5262 Před 2 lety

    No hendosatan I love India

  • @merapunjab2361
    @merapunjab2361 Před 2 lety +8

    1100 rate per kilo mhga bhut a makki sab Tu Best a

  • @randhirsingh3489
    @randhirsingh3489 Před 2 lety

    Veer ji Mai himachal se hu muje eska seed kha se milega

  • @gurpannu1600
    @gurpannu1600 Před 2 lety +2

    ਦੇਸੀ ਚਾਰਾ ਬੀਜੋ ਬਾਕੀ ਸੱਬ ਬਕਵਾਸ

  • @jugnusinghsidhu3233
    @jugnusinghsidhu3233 Před 2 lety +4

    ਮੱਕੀ ਦੇ ਅਚਾਰ ਵਰਗੀ ਮੌਜ ਨੀ

    • @ghaintjatt4701
      @ghaintjatt4701 Před 2 lety

      ਬਾਈ ਤੁਸੀਂ ਮੱਕੀ ਦਾ ਅਚਾਰ ਪਾਉਣੇ ਆ

    • @jugnusinghsidhu3233
      @jugnusinghsidhu3233 Před 2 lety

      @@ghaintjatt4701 ਹਾ y

    • @ghaintjatt4701
      @ghaintjatt4701 Před 2 lety

      @@jugnusinghsidhu3233 ਹੁਣ ਅਚਾਰ ਲਈ ਕਿਹੜੀ ਮੱਕੀ ਸਹੀ ਹੈ ਬਾਈ ਹਫਤੇ ਤੱਕ ਬੀਜਣੀ ਆ

    • @jugnusinghsidhu3233
      @jugnusinghsidhu3233 Před 2 lety

      @@ghaintjatt4701 pioneer 1844 v ਬੀਜ ਸਕਦੇ ਆ best aa

    • @ghaintjatt4701
      @ghaintjatt4701 Před 2 lety +1

      @@jugnusinghsidhu3233 thanks veer

  • @singhgurdeep5050
    @singhgurdeep5050 Před 2 lety +4

    Eh fasal sirf achar vaste hai ja chari wangu waadan waddiyan ja dakdian ne.

    • @narinderwaraich7442
      @narinderwaraich7442 Před 2 lety +1

      Veer advanta di chri aw jo 3 waddan dindi aw te kaani v nahi hundi asi 3 saal to advanta jumbo gold chri beej rahe aw

    • @DilpreetSingh-ld5dv
      @DilpreetSingh-ld5dv Před 2 lety

      @@narinderwaraich7442 kede tym bijde a jrur dsi Bhaji

  • @vickygujjar4176
    @vickygujjar4176 Před 2 lety

    9

  • @rajbarn1208
    @rajbarn1208 Před 2 lety +2

    Sir g nakli dud band
    Karvao g

  • @inderjeetkhangura5542
    @inderjeetkhangura5542 Před 2 lety +1

    Nadeen nasak ni jhaldi

  • @ghodianwale3223
    @ghodianwale3223 Před 2 lety +2

    ਮੈਗਾ ਸਵੀਟ ਤੇ ਸੁੱਗਰ ਗ੍ਰਾਸ ਚੋਂ ਸੁੰਡੀ ਕੰਟਰੌਲ ਹੀ ਨਹੀਂ ਹੁੰਦੀ , ਪਦਾਨ ਪਾਓ ਫੇਰ ਫੇਮ , ਕੋਰਾਜਿੰਨ ਵਰਗੀਆਂ ਬਹੁਤ ਸਪਰੇਆਂ ਕਰਨੀਆਂ ਪੈਂਦੀਆਂ ਨੇਂ । ਇਹ ਮਿੱਠੀ ਚਰੀ ਜਾਂ ਜਵਾਰ ਨਹੀਂ ਹੈਗੀ ਇਹ ਮਿੱਠੀ ਜਹਿਰ ਐ ਪਸੂਆਂ ਲਈ । ਨਿਊਟ੍ਰੀਫੀਡ ਬਾਜਰਾ ਚੰਗਾ ਚਾਰਾ ਐ ਉਹਨੂੰ ਥੋੜ੍ਹਾ ਕੱਚਾ ਈ ਵੱਢੋ ਤੇ ਮੁੱਢ ਨੂੰ ਤਿੰਨ ਕੁ ਇੰਚ ਉੱਚਾ ਵੱਢੋ

  • @shonkijatt1803
    @shonkijatt1803 Před 10 měsíci

    ਬੇਕਾਰ ਆ ਲਾਓ ਨਾ ਘਾਹ ਨੀ ਮਰਦਾ ਫੈਂਟ ਨੀ ਆਓਂਦੀ ਨਾ ਗਿਰਾਵਟੀ ਦੁੱਧ ਵੀ ਘੱਟ ਜਾਦਾ ਹਾਇਟ=5 ਫੁੱਟ ਆ

  • @factdailyhindi2388
    @factdailyhindi2388 Před 2 lety

    rate zyada nale sundi v boht pendi aaw

  • @baldeepsarwarapb7035
    @baldeepsarwarapb7035 Před 2 lety

    1100 rup kilo mhnga bohot ya prr cheej vdiya

    • @amrindersingh8817
      @amrindersingh8817 Před 2 lety

      ਇੱਕ ਕਿੱਲੇ ਵਿੱਚ ਕਿੱਨਾ ਬੀਜ ਪੈਦਾ ਏ ?

    • @jobanriar138
      @jobanriar138 Před 2 lety +1

      3 kg / Acre

  • @PureDesi5911
    @PureDesi5911 Před 2 lety

    Paji chuhe kha jande ne ena nu ... asi last year Bajra laya c ... 2 loan ta chuha kha gya . . So that tuc samj k te apni soch nal kam kro ....

  • @RajinderSingh-nd3ym
    @RajinderSingh-nd3ym Před 2 lety

    बाईजी सिरा लाता मल्टीकट केड.ी बदिया है

  • @shindachheena9345
    @shindachheena9345 Před 2 lety +2

    ਸ਼ੂਗਰ ਗੁਰੇਜ਼ ਸਭ ਤੋਂ ਵਧੀਆ ਅਸੀਂ ਪਿਛਲੇ ਛੇ ਸਾਲ ਤੋਂ ਬੀਜ ਰਹੇ ਆ

  • @parghatsingh3112
    @parghatsingh3112 Před 2 lety

    ਖੁॅਲਾ ਚਰੀ ਦਾ ਬੀਜ 60-70ਰੁ ਲਾੳੁਦੇ ਸੀ िਫਰ ਵੀ ਸਬਰ ਨਹੀ ਅਾਇਅਾ ਅੈਤਕੀ 3-3 िਕਲੋ ਦੀ ਪੈिਕੰਗ ਕਰਕੇ 400ਦੀ ਥੈਲੀ ਦੇ ਰਹੇ ਹਨ ਹੋ ਜੇ ਕੈਸਰ ਇਹਨਾ ਨੂੰ

  • @sandeepverma7050
    @sandeepverma7050 Před 2 lety +1

    Is it GM crop?

  • @ashimashim3369
    @ashimashim3369 Před 2 lety

    Hindi se video banaya

  • @krishangoswami5885
    @krishangoswami5885 Před 2 lety

    Bhai sahab desh ki Bhasha Hindi hai Punjabi Nahin

  • @gurpalsingh3720
    @gurpalsingh3720 Před rokem

    ਹਰੇਕ ਚਾਰੇ ਦਾ ਝਾੜ ਕਿਨਾ ਇਹ ਤਾਂ ਦੱਸਿਆ ਨ੍ਹੀ।

  • @GurpreetSingh-sz2lx
    @GurpreetSingh-sz2lx Před 2 lety +1

    Gap Mari jada

  • @Sho_JP_vlog782
    @Sho_JP_vlog782 Před 2 lety

    डाकर जमीन में हो जाएगी

  • @purewalfarmingnewsfrompure6057

    Eh thg hn bhaji

    • @jpj903
      @jpj903 Před 2 lety +1

      Proof de

    • @purewalfarmingnewsfrompure6057
      @purewalfarmingnewsfrompure6057 Před 2 lety

      @@jpj903 phn kro dasda

    • @PADDAFARM07
      @PADDAFARM07 Před 2 lety +4

      @@purewalfarmingnewsfrompure6057 bai main v ਪਿਛਲੇ ਸਾਲ ਮੈਗਾ sweet bijji c bekar result milya
      Es wr jumbo gold de k gya ena da ਬੰਦਾ new packing vich beej khrab niklya

    • @purewalfarmingnewsfrompure6057
      @purewalfarmingnewsfrompure6057 Před 2 lety +3

      @@jpj903 veer lok proff de ryuan hn

    • @kulwinderjittiwana9857
      @kulwinderjittiwana9857 Před 2 lety

      ਸਹੀ। ਹੈ ਦਿੱਲੀ ਤੋਂ ਸੇਮ ਲਿਫਾਫੇ ਤਿਆਰ ਕਰਵਾ ਕੇ ਨਕਲੀ ਮਾਲ੍ਰ ਬਹੁਤ ਹੈਂ ‌ਮੰਡੀ ਚ ਪਾਣੀ ਤੇ ਖਾਦ ਬਾਰੇ ਵੀ ਝੂਠ ਬੋਲ‌ ਰਹੇਂ ਨੇ ਖੰਡ ਮਿਸਰੀ ਤੇ ਮੈਗਾ ਸਵੀਟ ਚ ਕਨਸੂਆ ਨਹੀਂ ਮਰਦਾ