ਮੱਝਾਂ ਗਾਵਾਂ ਲਈ ਇਹੋ ਜਹੀ ਚਰੀ,, ਜਿਸਦਾ ਗੰਨੇ ਵਾਂਗ ਜੂਸ ਕੱਢ ਸਕਦੇ ਹੋ ਤੁਸੀਂ,,

Sdílet
Vložit
  • čas přidán 3. 06. 2022
  • • ਅਡਵਾਂਟਾ ਬ੍ਰੈਕਾਈਸੋਰਗੋ ਦ...
    1) ਵਿਵੇਕ ਸ਼ਰਮਾ--- 9417055768 --ਪੰਜਾਬ
    2) ਲਲਿਤ ਭਾਟੀਆ---- 7711865000-- ਪੰਜਾਬ
    3) ਮਨਜੀਤ ਸਿੰਘ--- 9023286703 -----ਮੁਕਤਸਰ, ਫ਼ਾਜ਼ਿਲਕਾ, ਬਠਿੰਡਾ
    4) ਚਰਨਜੀਤ ਸਿੰਘ---- 9781785996 ---ਫ਼ਿਰੋਜ਼ਪੁਰ, ਮੋਗਾ, ਫ਼ਰੀਦਕੋਟ, ਲੁਧਿਆਣਾ, ਕੋਟਕਪੂਰਾ
    5) ਭਰਤ ਸਿੰਘ---- 8054708946 -- ਪਟਿਆਲਾ, ਮੋਹਾਲੀ, ਫ਼ਤਿਹਗੜ੍ਹ ਸਾਹਿਬ, ਮਲੇਰਕੋਟਲਾ, ਭਵਾਨੀਗੜ੍ਹ, ਸੰਗਰੂਰ
    6) ਕੁਲਦੀਪ ਸਿੰਘ 8607579474 ਖਰੜ, ਰੋਪੜ, ਮੋਰਿੰਡਾ, ਭਰਤਗੜ੍ਹ, ਕੁਰਾਲੀ, ਚਮਕੌਰ ਸਾਹਿਬ,
    7) ਸੰਦੀਪ ਸਿੰਘ 8872162740 ਮਾਨਸਾ, ਬਰਨਾਲਾ, ਸੰਗਰੂਰ, ਤਲਵੰਡੀ, ਰਾਮਪੁਰਾ, ਰਾਮਾ ਮੰਡੀ
    8) ਅਸ਼ਵਨੀ 9877706622 ਨਵਾਂ ਸ਼ਹਿਰ, ਹੁਸ਼ਿਆਰਪੁਰ, ਪਠਾਨਕੋਟ,
    10) ਮਹਿੰਦਰ ਸਿੰਘ 9012537437 ਅੰਮ੍ਰਿਤਸਰ/ਗੁਰਦਾਸਪੁਰ

Komentáře • 376

  • @baljeetkoursamra9942
    @baljeetkoursamra9942 Před 2 lety +93

    ਅਸੀਂ ਛੋਟੇ ਹੁੰਦੇ ਚਰੀ ਨੂੰ ਗੰਨੇ ਵਾਂਗ ਚੂਪਦੇ ਹੁੰਦੇ ਸੀ ਬਹੁਤ ਮਿੱਠੀ ਹੁੰਦੀ ਸੀ ਚਰੀ ਹੁਣ ਵੀ ਬਹੁਤ ਯਾਦ ਆਉਂਦੀਆਂ ਬਚ਼ਪਨ ਦੀਆਂ ਯਾਦਾਂ 😊😊😊

    • @deepgill614
      @deepgill614 Před 2 lety +3

      Ryt

    • @sunilgujjargujjar6209
      @sunilgujjargujjar6209 Před 2 lety +2

      Right

    • @gursahibromana9568
      @gursahibromana9568 Před 2 lety +7

      ਜਦੋਂ ਚਰੀ ਦੇ ਗੰਨੇ ਚੂਪਦੇ ਹੁੰਦੇ ਸੀ ਤਾਂ ਫੇਰ ਦਾਦਾ ਦਾਦੀ ਕਹਿੰਦੇ ਹੁੰਦੇ ਸੀ ਇਸ ਤਰ੍ਹਾਂ ਨਾਂ ਚੂਪੋ ਬੁਖਾਰ ਚੜ੍ਹ ਜਾਵੇਗਾ ਉਹ ਪਤਾ ਨਹੀਂ ਕਿਉਂ ਕਹਿੰਦੇ ਸੀ ਧੁੱਪ ਕਰਕੇ ਜਾ ਫੇਰ ਕੀ ਗੱਲ ਸੀ

    • @baljeetkoursamra9942
      @baljeetkoursamra9942 Před 2 lety +5

      @@gursahibromana9568 ਓਹ ਰਾਜ਼ ਤਾਂ ਜੀ ਦਾਦਾ ਦਾਦੀ ਦੇ ਨਾਲ ਹੀ ਚਲੇ ਗਏ ਕਿ ਕਿਓਂ ਰੋਕਦੇ ਹੁੰਦੇ ਸੀ ਪਰ ਹੁਣ ਯਾਦ ਬਹੁਤ ਆਓਦੇ ਦਾਦਾ ਦਾਦੀ ਵੀ ਤੇ ਚਰੀ ਦੇ ਗੰਨੇ ਵੀ

    • @proagriculturepunjab1473
      @proagriculturepunjab1473 Před 2 lety

      czcams.com/channels/FIqn4biEzx3y78aYyFRYVg.html

  • @user-cg4us4ng8n
    @user-cg4us4ng8n Před rokem +18

    ਮੈਗਾ ਸਵੀਟ ਜਵਾਰ ਡਿੱਗਦੀ ਬਹੁਤ ਹੈ ਜੀ ਆਪਣੇ ਆਪ ਡਿੱਗ ਪੈਂਦੀ ਹੈ ਜੀ ਵਧਣ ਤੋਂ ਬਾਅਦ ਇੱਕ ਦਮ ਸਾਰੀ ਦੀ ਸਾਰੀ ਇਹ ਬਹੁਤ ਵੱਡੀ ਸਮੱਸਿਆ ਹੈ ਹੋਰ ਕੋਈ ਸਮੱਸਆ ਨਹੀ ਆਉਂਦੀ ਰੇਹ ਅਤੇ ਸਪਰੇਅ ਤੋਂ ਬਗੈਰ ਵੀ ਹੋ ਜਾਂਦੀ ਹੈ ਜੀ, ਮੈਂ ਸਤੰਬਰ ਮਹੀਨੇ ਵਿਚ ਵੀਜੀ ਸੀ ਇਕ ਕਨਾਲ ਕੱਦ ਤਕਰੀਬਨ ਨੌਂ ਦਸ ਫੁੱਟ ਸੀ ਕੋਈ ਹਵਾ ਨਹੀਂ ਚੱਲੀ ਕੋਈ ਪਾਣੀ ਨਹੀਂ ਲਾਇਆ ਸੀ ਰਾਤ ਨੂੰ ਸਾਰੀ ਦੀ ਸਾਰੀ ਵਿਛ ਗਈ ਕਾਰਣ ਕੱਚੀ ਬਹੁਤ ਜ਼ਿਆਦਾ ਰਹਿੰਦੀ ਹੈ ਜੀ, ਨਾਂਮ ਜਗਮੀਤ ਸਿੰਘ ਗਰੇਵਾਲ

  • @jugindersingh3607
    @jugindersingh3607 Před 2 lety +6

    ਬਹੁਤ ਵਧੀਆ ਜਾਣਕਾਰੀ ਦਿੱਤੀ

  • @sufipunjabde6103
    @sufipunjabde6103 Před 2 lety +5

    ਬੋਹੁਤ ਵਧੀਆ ਜਾਣਕਾਰੀ ਬਾਈ ਜੀ

  • @sonygill8656
    @sonygill8656 Před 2 lety +24

    ਬਹੁਤ ਹੀ ਵਧੀਆ ਬੀਜ ਏ ਮੈ ਪਿਛਲੇ ਸਾਲ ਤੋ ਬੀਜ ਬੀਜਦਾ ਆ ਰਿਹਾ ਹਾ ਬਹੁਤ ਹੀ ਵਧੀਆ👍💯👍💯 ਮੇਗਾ ਸਵੀਟ ਇੱਕ ਨੰਬਰ ਏ

    • @bhullarpb8822
      @bhullarpb8822 Před 2 lety

      Bai ke pris va 1 kg da plles dso

    • @user-dq1jh1wb7h
      @user-dq1jh1wb7h Před 2 lety +2

      @@bhullarpb8822 450

    • @sukhdevsinghgill9721
      @sukhdevsinghgill9721 Před 2 lety +1

      440

    • @rajkaransingh7892
      @rajkaransingh7892 Před 2 lety +1

      Bai ede nal khad kini the khedi pyo gi

    • @sonygill8656
      @sonygill8656 Před 2 lety +1

      @@bhullarpb8822 ਪਿਛਲੇੇ ਸਾਲ ਚਾਰ ਸੋ ਸੀ ਐਤਕੀ ਸਾਡੇ ਚਾਰ ਸੋ ਆ ਪਰ ਬੀਜ ਬਹੁਤ ਹੀ ਵਧੀਆ ਆ

  • @happyjamwal8640
    @happyjamwal8640 Před 2 lety +3

    Bahut badhiya Bhaee

  • @harbajsingh2199
    @harbajsingh2199 Před 2 lety +11

    Very nice information thanks 👍

  • @babbusidhu7962
    @babbusidhu7962 Před 2 lety +6

    Good job brother

  • @parminderjhajj5922
    @parminderjhajj5922 Před 2 lety +4

    ਅੈਡਵੰਟਾ ਦੇ ਬੀਜ ਬਹੁਤ ਘੈਟ ਨੇ ਸੁਪਰ

  • @jaggysandhu148
    @jaggysandhu148 Před 2 lety +3

    Sira galbat bai

  • @batthdairyfarmbarhampur4700

    Very nice

  • @robinpreetsingh3623
    @robinpreetsingh3623 Před 2 lety +3

    Nice by g

  • @bluepen215
    @bluepen215 Před 2 lety +3

    Awesome 👌

  • @avatarrandhawa5606
    @avatarrandhawa5606 Před 2 lety +3

    Nice 👍

  • @sunilkumarsolar2077
    @sunilkumarsolar2077 Před rokem +3

    Good 👍🙏❤️

  • @gurpreetbadesha1614
    @gurpreetbadesha1614 Před 2 lety +7

    Very very good job g

  • @jobansingh6973
    @jobansingh6973 Před 2 lety +3

    Very very good chara

  • @bluepen215
    @bluepen215 Před 2 lety +2

    Good 👍

  • @parveensingh5190
    @parveensingh5190 Před rokem +1

    Paaji aajkal seeds de complain aye krde hai, kuch kisaan kende k advanta mega sweet seed ch desi jwar da seed mix hai

  • @babbumaandafan6014
    @babbumaandafan6014 Před 2 lety +3

    Good information

  • @sarbjeetsinghgill7410
    @sarbjeetsinghgill7410 Před rokem +2

    Bai ji swaadisht ho gya ji

  • @thakursaab7570
    @thakursaab7570 Před 2 lety

    Sssiirraaa hi jaankari a pathe bht sone lag rahe a...👍👍👍👍👍

  • @godislovechannel3240
    @godislovechannel3240 Před 2 lety +4

    Very nice 👌

  • @shindersingh2785
    @shindersingh2785 Před rokem +4

    ਅੱਜ ਤੋ 25,30 ਸਾਲ ਪਹਿਲਾ ਚਰੀ ਹੁੰਦੀ ਸੀ ਜਿਨੂੰ ਸ਼ੱਕਰ ਜਵਾਰ ਕਹਿੰਦੇ ਹੁੰਦੇ ਸੀ ਓਹੀ ਚੀਜ ਲੱਗੀ ਮੈਨੂ ਤੇ

  • @preetsinghsaini9503
    @preetsinghsaini9503 Před 2 lety +3

    Nice

  • @lokerang918
    @lokerang918 Před 2 lety +4

    👌👌👌👌

  • @sonagill7895
    @sonagill7895 Před 2 lety +5

    👌👌👌👌👌👌👌👌👍

  • @yaadchahal7773
    @yaadchahal7773 Před 2 lety +5

    ਬਾਈ ਸਿਰਾ ਚਰ੍ਹੀ ਆ ਬਹੁਤ ਸਾਲ ਹੋਗੇ ਬੀਜਦਿਆਂ ਨੂੰ ਪਹਿਲਾਂ ਸ਼ੂਗਰਗ੍ਰੇਜ ਹੁਦੀ ਸੀ ਹੁਣ ਮੈਗਾ ਸਵੀਟ ਆ 90 ਦਿਨ ਤੱਕ ਰੱਖੀ ਆ ਕਦੇ ਸੁੱਕੀ ਨੀ ਹਰੀ ਕਚਾਰ ਖੜੀ ਰਹਿੰਦੀ ਆ

  • @karamjitsingh5932
    @karamjitsingh5932 Před 2 lety +15

    ਚਰੀ ਜੱਟਾਂ ਨੂੰ ਪਿਆਤੀ ਇਹ ਤਾਂ ਬੀਅਰ ਬਣਾ ਲੈਣ ਗੇ

  • @pr5991
    @pr5991 Před 2 lety +6

    Can we produce its seeds for next season or have to buy it each time?

  • @malwindersinghravawale6179

    Sade buzurg beejde hunde c he charri... eh purane zamane ch v hundi c ... oh dasde hunde c k ganne vang mithi hundi c

  • @majarsingh2189
    @majarsingh2189 Před 2 lety +2

    Wah

  • @jassabehbalkalan4985
    @jassabehbalkalan4985 Před 2 lety +3

    👍👍👍👍👍

  • @gindagill4028
    @gindagill4028 Před 2 lety +3

    👏👏👏👍👍👍

  • @mandeepgrewal4906
    @mandeepgrewal4906 Před rokem +1

    Beer jee 1 square meter Nall nee pata lagda hunda 1 kunal te badee jabe Andaman basically lagega

  • @BalwantSingh-zr3ok
    @BalwantSingh-zr3ok Před 2 měsíci +1

    Nice good

  • @kulwindesingh8519
    @kulwindesingh8519 Před 2 lety +1

    Veer ji es nu Keri te nahi lagdi saprey keni bar Keti hai

  • @gagan__maan
    @gagan__maan Před 2 lety +1

    Any disease vulnerability ?

  • @PardeepPassi1
    @PardeepPassi1 Před měsícem +1

    ਲੋਕ ਚਰੀ ਦਾ ਗੁੜ ਵੀ ਬਣਾ ਲੈਦੇ ਹਨ .ਮੈ ਖੁਦ ਖਾਧਾਹੈ

  • @_arsh_brar0181
    @_arsh_brar0181 Před 2 lety +1

    👍👍

  • @arshdeepsingh3005
    @arshdeepsingh3005 Před 2 lety +8

    ਯੂਪੀ ਚੋ ਜੋ ਗੁੜ ਆਉਦਾ ਹੈ ਉਹ 75% ਚਰੀ ਦਾ ਹੀ ਹੁੰਦਾ ਐ ਗੰਨੇ ਚ 18% ਸੂਗਰ ਤੇ ਚਰੀ ਚ 16% ਹੁੰਦਾ ਹੈ

    • @parvindersingh6869
      @parvindersingh6869 Před 2 lety +1

      😂 Kitho sun de oo eh fact

    • @onkar9754
      @onkar9754 Před 2 lety +2

      @@parvindersingh6869 eh sochde ne baithe baithe sunde ni😂

  • @mohsinamin9440
    @mohsinamin9440 Před 2 lety

    Can we import it in Punjab Pakistan somebody help please.

  • @bluepen215
    @bluepen215 Před 2 lety +1

    Very good

  • @subhshchand27
    @subhshchand27 Před 2 lety

    Kya isko sukha chara nahi bana sakte kya plss tell me

  • @kakasingh7487
    @kakasingh7487 Před 2 lety +2

    22g silege ban sakda eda

  • @rajux1963
    @rajux1963 Před 2 lety +1

    Sir ji esda aachaar v bn skda?

  • @manbrar2954
    @manbrar2954 Před 2 lety +3

    ਇਹਨੂੰ ਲੰਮਾ ਸਮਾਂ ਰੱਖਣ ਨਾਲ ਮਿਠਾਸ ਹੋਰ ਵੀ ਵਧ ਜਾਵੇਗਾ

  • @gurpreetbhanguhawara
    @gurpreetbhanguhawara Před 2 lety +2

    Bai ji Kerala vich isda hi gurh Banda hai Jo me export v ho reha hai dusri country vich

  • @VishalSharma-cf1xo
    @VishalSharma-cf1xo Před 2 lety

    22 kidda Tani lgda mithi Hon kr k???

  • @kulbirathwal8839
    @kulbirathwal8839 Před 2 lety

    Jwaar koi v compny di beejlo, meethi hon krk bimari jaroor aundi , 2-3 spreya krni pendiya, fer kaamyaab hundi, pr pashuan lyi nazare daar chara aa..

  • @nirmalsingh8245
    @nirmalsingh8245 Před 2 lety

    A one

  • @surinderpal1240
    @surinderpal1240 Před 2 lety

    👍

  • @SatnamSingh-fp3sq
    @SatnamSingh-fp3sq Před 2 měsíci

    ਬਾਈ ਜੀ ਝਾੜੂ ਤਿੱਲਾ ਤਿੱਲਾ ਕਰਨਾ ਦੀਪ ਬਾਈ ਜ਼ਿੰਦਾਬਾਦ ਅਮ੍ਰਿਤ ਪਾਲ ਸਿੰਘ ਜ਼ਿੰਦਾਬਾਦ।

  • @Farmer-tv75
    @Farmer-tv75 Před 2 lety +2

    Sundi da ghar

  • @BaljinderSingh-ms1hn
    @BaljinderSingh-ms1hn Před 2 lety +2

    ਬਾਈ ਜੀ ਸਪਰੇਅ ਕਿਨੀ ਵਾਰ ਹੂਦੀ ਹੈ ਕੀੜਾ ਬਹੁਤ ਪੈਦਾ

  • @justhardlistening
    @justhardlistening Před 3 měsíci

    Bai advanta da muli cutter bazzara bhut khattiya nikla savdhann virroo

    • @LovepreetKaur-rr5qg
      @LovepreetKaur-rr5qg Před 3 měsíci

      Hngi bai bajri bekaar aa advanta di main v beeji c chaare wali,, pr jawar de beej boht vdiya advanta de ,,

  • @rajbagum7919
    @rajbagum7919 Před 3 měsíci +1

    Kida boht lagda bayi saprey boht krni pendi aa Teri video de chkr che me vi la leya c.bad che jvar ta hoyi ni kbad vd ke paya

  • @sukhchainsinghruhal6679

    beej nhi milda m bht shop te gya milya nhi kalanwali mndi ch

  • @AbndinSingh
    @AbndinSingh Před 2 lety +2

    Ki isda a har paeya ja sakda hee ki nhi

  • @NarinderSingh-qu9gy
    @NarinderSingh-qu9gy Před 5 měsíci

    ਵੀਰ ਜੀ ਬਹੁਤ ਵਧੀਆ ਜਾਣਕਾਰੀ, ਪਰ ਅਸਲ ਬੀਜ ਦੀ ਪਹਿਚਾਣ ਵੀ ਦੱਸੋ, ਨਕਲੀ ਮਾਲ ਬਹੁਤ ਆਉਂਦਾ ਹੈ ਮਾਰਕਿਟ ਵਿੱਚ

  • @user-it5si8pc7c
    @user-it5si8pc7c Před 2 měsíci

    Veer ji puraniya yaada tajia kar ditiya bai ji

  • @harpreetstakhar6971
    @harpreetstakhar6971 Před 2 lety

    Can you make “Gurr”from it???

  • @sarbjeetsingh5130
    @sarbjeetsingh5130 Před 2 lety

    Mega SEED. Advanta

  • @waheedgujjarofficial6383

    Bhai brachy sargho da beej Pakistan kida mngwaiye?

  • @parmjitsinghsidhu0016
    @parmjitsinghsidhu0016 Před 2 lety

    Sahi Naam,kithon khareed sakde han....?

  • @gurwindersinghsingh2783
    @gurwindersinghsingh2783 Před 2 lety +5

    🌿🌿🌿🌿🌿🌿

  • @harinderrasulpurjodasingh5795

    m v ahi beez laya ha..6 kg 830 da ayia c

  • @kanwarsaab5493
    @kanwarsaab5493 Před 2 lety +1

    Y ji ek choti jehi request aw .jo veer sidhu mossa wali photo layi aw .uda father saab di pagg wali photo la do pls...🙏🏻

  • @iqbalsingh7208
    @iqbalsingh7208 Před 2 lety

    Veer ji main vi Advanta di jwaar ek vigha veji aa, Lopon valia, Dalla pind vich Subedar IQBAL Singh, bahut vadhia ji ajey vadha nahi lgaea vekhna te aa jao

  • @Saddampvlog
    @Saddampvlog Před 2 lety +33

    भगवान "सिधु मूसे वाला (पंजाबी सिंगर ) जी" की आत्मा को शांति दे.. 🙏🙏 RIP 😝😭🤗

  • @jagmeetbehniwal6409
    @jagmeetbehniwal6409 Před 2 lety +1

    Sondi kini k pawe gi

  • @manjindersidhu3608
    @manjindersidhu3608 Před 2 lety +1

    mara kol ve hagi aa eh

  • @sukhwindersingh7792
    @sukhwindersingh7792 Před rokem

    ਟੋਕੇ ਵਾਲੀ ਮਸ਼ੀਨ ਤੱਕੜੀ ਚਾਹੀਦੀ ਐ ਮੋਟੀ ਬਹੁਤ ਹੁੰਦੀ ਐ ਚਰ੍ਹੀ ਮਾੜੀ ਮਸ਼ੀਨ ਨੂੰ ਤੋੜ ਦਿੰਦੀ ਐ

  • @rangirangisaab9042
    @rangirangisaab9042 Před rokem

    Lagda hun dangra pashua nu sugar di b bimari lagu gi

  • @akhilverma3375
    @akhilverma3375 Před 2 lety +6

    Sir ji, Isde
    juice naal HCN di toxicity na hove us di ki gurantee hai

    • @proagriculturepunjab1473
      @proagriculturepunjab1473 Před 2 lety

      czcams.com/channels/FIqn4biEzx3y78aYyFRYVg.html

    • @rajux1963
      @rajux1963 Před 2 lety

      Eh Ki hundi h ji, and Ki nuksaan Ki h ji? Food poisoning tan ni hundi eh?

  • @labhsingh4527
    @labhsingh4527 Před 2 lety

    वाले

  • @baljitkaurbenipal8660
    @baljitkaurbenipal8660 Před rokem +3

    ਬਾਈ ਜੀ ਧੰਨਵਾਦ ਵੀਰ ਜੀ ਚਰੀ ਨੂੰ ਸੁੰਡੀ ਬਹੁਤ ਲਗਦੀ ਹੈ

  • @hardevsandhu9209
    @hardevsandhu9209 Před 2 lety +5

    ਇਕ ਮਰਲੇ ਚੋ 3.25 ਕਿਵੰਟਲ, 40 kg ਵਾਲੀਆਂ 8 ਪੰਡਾ ਮਰਲੇ ਚੋ,🤔🤔🙄🙄

  • @butasinghbrarofficial

    Megha sweet kine rupees kg. aa g

  • @dharmsingh8001
    @dharmsingh8001 Před 2 lety

    ਬਾਈ ਜੀ ਇਹ ਕਿਨੀਆ ਵਾਡੀਆ ਦਿਦਾ ਜੀ ਕੀ ਇਹ ਇਕ ਵਾਰ ਵੱਡਿਆ ਜਾਂਦਾ

  • @jaspreet1728
    @jaspreet1728 Před 2 lety +8

    ਪਾਣੀ ਕਿੰਨਾ ਖਪਤ ਹੋਵੇਗਾ ਇਹ ਵੀ ਦੱਸੋ

  • @jagdeep_dc5639
    @jagdeep_dc5639 Před 2 lety +1

    Love u vadde bai ❤️

  • @MandeepSingh-jx2dr
    @MandeepSingh-jx2dr Před 2 lety

    Vir g me pthankot to aa ta sanu ah bij kitho miluu dsyoo jrurr
    Lambardar pthankotiya

  • @parm5565
    @parm5565 Před 2 lety

    Veer g advanta jumbo gold barey ki review va dseyo please

    • @sidhumohi7123
      @sidhumohi7123 Před 2 lety

      Bht vdiya aw veer

    • @parm5565
      @parm5565 Před 2 lety

      @@sidhumohi7123 veer g kini cuttings ho jandia aw jumbo gold dia

  • @gurjottractormodelmaker5482

    👌👌👌👌❤️❤️❤️

  • @SurinderSingh-ln3pv
    @SurinderSingh-ln3pv Před rokem

    ਕਿਹੜੀ ਮੋਸਮ ਚ ਬੀਜੀ ਜਾ ਸਕਦੀ ਹੈ ਆਹ ਵਰੇਟੀ ਕਿਰਪਾ ਕਰਕੇ ਜਰੂਰ ਦਸੋ

  • @JohnyJawanda
    @JohnyJawanda Před 17 dny

    🎉🎉🎉🎉🎉🎉

  • @bahadarsingh1791
    @bahadarsingh1791 Před 2 lety

    Y bijna kime aa

  • @kulwindersinghsaini3686
    @kulwindersinghsaini3686 Před 2 lety +2

    ਬਾਈ ਇਸ ਦਾ ਮਾਰ ਕੀਟ ਵਿੱਚ ਰੇਟ ਬੁਹਤ ਹਾਈ ਹੈ

  • @hundalmani6874
    @hundalmani6874 Před 2 lety +1

    Bai ji bahut vadiya pathe aa pr eh amm dukana to milda aa

  • @jattsaab1saab187
    @jattsaab1saab187 Před 2 lety

    Bai amritsar da number te lagda ne pea

  • @bluepen215
    @bluepen215 Před 2 lety +1

    Hor v video bnao g

  • @ManpreetSingh-wu9lt
    @ManpreetSingh-wu9lt Před rokem

    Eeda price kya ha

  • @mandertaouri9588
    @mandertaouri9588 Před 2 lety +12

    ਐਡਵੇਟਾ ਦੀ ਜਬੋ ਗੋਲਡ ਚਰੀ ਜਮਾਂ ਸਿਰਾਂ ਬਾਈ ਆਪਾ ਨੂੰ ਸੱਤ ਸਾਲ ਹੋ ਗਏ ਬਿਜਦਿਆ

    • @tejveerhundal4238
      @tejveerhundal4238 Před 2 lety +2

      Veer asi bhi biji aa Bhut vdiya result aa

    • @rajux1963
      @rajux1963 Před 2 lety

      Ki results ne ji esde? Seed price pr kg?

    • @factchobbar4518
      @factchobbar4518 Před 2 lety +1

      y g rate ki aa

    • @tejveerhundal4238
      @tejveerhundal4238 Před 2 lety

      @@factchobbar4518 3 kg di packing 400 rupaye di aa

    • @sg551
      @sg551 Před 2 lety +1

      @@tejveerhundal4238 asi v beeji aa veer kafi acchi aa

  • @HarjeetSinghGill1
    @HarjeetSinghGill1 Před 2 měsíci

    🙏🏻🚜♥️😀🌾🥛🙏🏻

  • @M.k.dhillon
    @M.k.dhillon Před 2 měsíci

    Proper name ki a g beej da

  • @sukhdevsingh-vz2gx
    @sukhdevsingh-vz2gx Před 2 lety +1

    Sir g beej da price dso, bijn lggy ki pana thally khad kini deni sara dso

    • @harjsingh6993
      @harjsingh6993 Před 2 lety

      Bai asi phagware tu liya 1 kilo 450 da te 1 kanal ch 1 kilo pauna aa ajj hi bijya apa aha advanta wala beej

  • @SohanSingh-yt2pn
    @SohanSingh-yt2pn Před rokem

    Kihri wariety hai

  • @surinderpalsidhu2145
    @surinderpalsidhu2145 Před 2 lety +1

    Rs 1kg da

  • @kangdairyfarm2189
    @kangdairyfarm2189 Před 2 lety +1

    Top company chara hara -advanta, nutranta