ਬਾਪੂ ਦੀਆਂ ਸੜੀਆਂ ਬੱਕਰੀਆਂ ਸਰਕਾਰ ਨੇ ਤਾਂ ਦਿੱਤੀਆਂ ਨਾ ਪੁੱਜ ਗਏ ਰੱਬ ਦੇ ਬੰਦੇ, ਭੁੱਬਾਂ ਮਾਰ ਫੇਰ ਰੋਣ ਲੱਗਾ ਬਾਪੂ

Sdílet
Vložit
  • čas přidán 6. 05. 2024
  • ****************************************************************
    CZcams
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews #punjabinewschannel
    jagdeep singh thali , ramgarh , goat , global sikhs , NGO , social services , amarpreet singh ,

Komentáře • 1K

  • @JagtarSingh-kz8gi
    @JagtarSingh-kz8gi Před 26 dny +439

    ਇਹਨੇ ਗੁਰੂ ਦੇ ਅਸਲੀ ਸਿੱਖ ਜਿਉਂਦੇ ਰਹੋ ਪੁਤਰੋ ।

  • @sikanderjitdhaliwal2078
    @sikanderjitdhaliwal2078 Před 26 dny +368

    ਗੁਰੂ ਦੀ ਬਖ਼ਸ਼ਿਸ਼ ਵਾਲੇ ਲੋਕ ਦੁੱਖ ਵੰਡਾਉਣ ਲਈ ਪਹੁੰਚ ਜਾਂਦੇ ਹਨ

    • @SandhuSaab-yo8cg
      @SandhuSaab-yo8cg Před 26 dny +8

      ਵਾਹਿਗੁਰੂ ਜੀ ਮੇਹਰ ਕਰਨ ਸਾਰੇ ਵੀਰਾ ਤੇ ਜਿੰਨਾ ਨੇ ਤਹਿ💓 ਸੇਵਾ ਨਿਭਾਈ ਹੈ 🙏🏻

    • @swaransingh483
      @swaransingh483 Před 26 dny

      ❤❤❤​@@SandhuSaab-yo8cg

  • @user-mc7cj6tj1k
    @user-mc7cj6tj1k Před 26 dny +241

    ਮੱਦਦ ਕਰਨ ਵਾਲੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਪਰਮਾਤਮਾ ਇਨ੍ਹਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ।

  • @KarnailSingh-zl3pk
    @KarnailSingh-zl3pk Před 26 dny +261

    ਵਾਹਿਗੁਰੂ ਜੀ ਦਾਨੀ ਸੱਜਣਾਂ ਨੂੰ ਚੜਦੀ ਕਲਾ ਬਖਸ਼ਣ ਗਰੀਬ ਬੰਦੇ ਦੀ ਮੱਦਦ ਕਰਨ ਲਈ ਭਗਵਾਨ ਇਨਸਾਨ ਦੇ ਰੂਪ ਵਿੱਚ ਹੀ ਆਉਂਦਾ ਹੈ ਮਿਹਨਤ ਕਰੋ ਦਾਤਾਭਲੀ ਕਰੇਗਾ

  • @user-ox6fw9rc1j
    @user-ox6fw9rc1j Před 26 dny +44

    ਜਿੰਨੇ ਦਿਆ ਆ ਵੀਰ ਬੱਕਰੀਆਂ ਲੈਕੇ ਆਇਆ ਰੱਬ ਏਨਾ ਵੀਰਾ ਨੂੰ ਕਮਾਈ ਵਿੱਚ 100 ਨਿ 1000 ਗੁਣਾ ਵਾਧਾ ਕਰੇ

  • @JaspalSingh-ct7fe
    @JaspalSingh-ct7fe Před 26 dny +166

    ਮਦਦ ਕਰਨ ਵਾਲੇ ਸਾਰੇ ਹੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਜੀ ਵੀਰਾਂ ਨੂੰ।

  • @NirmalSingh-bz3si
    @NirmalSingh-bz3si Před 26 dny +123

    ਓ ਪੰਜਾਬੀਓ ਗਰੀਬ ਦੀਆਂ ਬੱਕਰੀਆਂ ਦੇਪੈਸੇ ਦੇਦੋ ਰੱਬ ਦੁਗਣਾ ਦੇਉ??

  • @Shampagujjar
    @Shampagujjar Před 26 dny +137

    ਸਵਾਸ ਸਵਾਸ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ

  • @rajindersinghrajinder7207
    @rajindersinghrajinder7207 Před 26 dny +88

    ਧੰਨ ਨੇ ਸੇਵਾ ਖੱਟਣ ਵਾਲੇ ਸੋਹਣੇ ਵੀਰ

    • @tajinderkaur123
      @tajinderkaur123 Před 25 dny +2

      Hay bahut dukh hoyia waheguru ji ohna jivan dee atma noo shanti bakhshie hay soon valyia bkria bachyian smet kehndei ptakhe wang pet footyei hayei mere malka pta nhi ki gunah honei bejubaana de kini aukhi maut dil kmbda sunkei jinaha nei akhee dekhyia kujh kr nhi skei.

    • @user-mj8zq5pc2q
      @user-mj8zq5pc2q Před 25 dny

      Shi gall a 😢​@@tajinderkaur123

  • @balwindersingh7463
    @balwindersingh7463 Před 26 dny +51

    ਭਾਈ ਅਮਨਪ੍ਰੀਤ ਸਿੰਘ ਖ਼ਾਲਸਾ ਅਤੇ ਟੀਮ ਦਾ ਧੰਨਵਾਦ ਖ਼ਾਲਸਾ aid ਚੱਲਦੀ ਰਹਿਣੀ ਚਾਹੀਦੀ thanks ਗਲੋਬਲ ਸਿੱਖ

  • @DiljitSingh-ez8tj
    @DiljitSingh-ez8tj Před 26 dny +132

    ਬਹੁਤ ਦੁੱਖ ਹੋਇਆ ਸੀ ਪਹਿਲਾ। ਪਰ ਪ੍ਰਮਾਤਮਾ ਦੇ ਘਰ ਦੇਰ ਹੈ ਹਨੇਰ ਨੀ ਇਨਸਾਨ ਵਿੱਚ ਰੱਬ ਵਸਦਾ ਅੱਜ ਇਹਨਾਂ ਵੀਰਾਂ ਰਾਹੀਂ ਮਿਲ ਗਿਆ ਬਹੁਤ ਖੁਸ਼ੀ ਹੋਈ ਵਾਹਿਗੁਰੂ ਜੀ ਮੇਹਰ ਕਰੇ

  • @NarinderSingh-mg4sw
    @NarinderSingh-mg4sw Před 26 dny +68

    ਮੇਰੇ ਕੋਲ ਉ ਸ਼ਬਦ ਨਹੀਂ ਹੈ ਜਿਸ ਨਾਲ ਮੈ ਏਨਾ ਵੀਰਾ ਦਾ ਧੰਨਵਾਦ ਕਰ ਸਕਦਾ ਹੈ ਬਹੁਤ ਬਹੁਤ ਧੰਨਵਾਦ ਵੀਰ ਜੀ ਨਰਿੰਦਰਪਾਲ ਸਿੰਘ ਪੂੰਗਾ ਵੱਲੋਂ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰਖਣਾ ਜੀ

  • @gurveer.singh.grewal.3361
    @gurveer.singh.grewal.3361 Před 24 dny +10

    ਸਿੰਘ ਤੇ ਸਰਕਾਰ ਵਿੱਚ ਬਹੁਤ ਫ਼ਰਕ ਆ ਜੋ ਸਿੰਘ ਕਰ ਸਕਦੇ ਸਰਕਾਰ ਦੀ ਸੋਚ ਤੋਂ ਬਹੁਤ ਪਰੇ ਆ

  • @LovepreetSingh-xh3ng
    @LovepreetSingh-xh3ng Před 26 dny +48

    ਪੰਜਾਬ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਇਸ ਚੀਜ਼ ਉੱਪਰ ਜੋ ਕੰਮ ਸਰਕਾਰ ਦਾ ਉਹ ਕੰਮ ਇਹ ਸੰਸਥਾ ਕਰ ਰਹੀ ਹੈ

  • @JaspalVirk-kk4uo
    @JaspalVirk-kk4uo Před 26 dny +68

    ਜਿਉਂਦੇ ਰਹੋ ਰਬ ਦੇ ਪਿਆਰੇ ਪੁਤਰੋ, ਵਾਹਿਗੁਰੂ ਸਦਾ ਚੜਦੀ ਕਲਾ ਵਿੱਚ ਰਖੇ,

  • @amarjitkaur3694
    @amarjitkaur3694 Před 26 dny +84

    ਬਾਪੂ ਤੈਨੂੰ ਸਵੰਡਣੲਈਅਆ ਹੋਣ ਵਫਾ ਹੋਣ ਵੀਰਾ ਦਾ ਧੰਨਵਾਦ

  • @user-em5nl5tx2b
    @user-em5nl5tx2b Před 25 dny +12

    ਪੰਜਾਬੀਓ ਅਤੇ ਇੰਡੀਆ ਦੇ ਲੋਕੋ ਕਿਓ ਨਹੀ ਇਹੋ ਜਿਹੇ ਸਿੰਘਾਂ ਕੋਲ ਪੰਜਾਬ ਅਤੇ ਇੰਡੀਆ ਦੀ ਵਾਗਡੋਰ ਸੰਭਾਲਦੇ? ਜੋ ਕਿ ਕੋਈ ਭੁੱਖਾ ਨਹੀ ਸੌਂਵੇਂਗਾ, ਹਰ ਪਰਵਾਰ ਦੇ ਸਿਰ ਤੇ ਛੱਤ ਹੋਵੇਗੀ ਅਤੇ ਹਰ ਇੱਕ ਦੇ ਤੱਨ ਤੇ ਕੱਪੜਾ ਹੋਵੇਗਾ! ਇਹ ਛੱਰਤ ਹੈ ਕਿ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਪੜ੍ਹਨ ਵਾਲਾ ਸਿੱਖ ਹੋਵੇ!

  • @sukhbirsingh7968
    @sukhbirsingh7968 Před 26 dny +19

    ਧੰਨ ਏ ਸਿੱਖ ਕੌਮ,,,ਸਿਰ ਝੁਕਦਾ ਇਹਨਾਂ ਦੇ ਕੰਮਾਂ ਵੱਲ ਵੇਖ ਕੇ,,,,, ਵਾਹਿਗੁਰੂ ਚੜਦੀ ਕਲਾ ਰੱਖੇ ਇਹਨਾਂ ਦੀ,,,,ਫਿਰ ਵੀ ਇਹ ਵੱਖਵਾਦੀ ਏ

  • @singga5679
    @singga5679 Před 26 dny +39

    🙏🏻ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤

  • @sudershankaur9360
    @sudershankaur9360 Před 26 dny +42

    ਸਲੂਟ ਹੈ ਵੀਰ ਜੀ ਤੁਹਾਨੂੰ

  • @user-kz4eq7yc9z
    @user-kz4eq7yc9z Před 26 dny +18

    ਦਾਨੀ ਸੱਜਣਾ ਦਾ ਬਹੁਤ ਜਿਆਦਾ ਬੜਾ ਦਿਲ ਹੋਣਾ ਭਾਈ ਰੱਬ ਦੇਖ ਲੈਣਾ ਰੱਬ ਥੁਹਾਨੂੰ ਬਹੁਤ ਸੁੱਖ ਦੇਉਗਾ ਇਸ ਕੰਮ ਬਦਲੇ

  • @ranjitssrana1350
    @ranjitssrana1350 Před 26 dny +53

    ਵਾਹਿਗੁਰੂ ਜੀ

  • @SinghBh-mu8wv
    @SinghBh-mu8wv Před 26 dny +39

    ਪਾਤਸ਼ਾਹ ਮਿਹਰ ਰੱਖਣ ਬੀਰੋ ਤੁਹਾਡੇ ਤੇ ਇਦਾਂ ਹੀ ਮਦਦ ਕਰਦੇ ਰਹੋ

  • @ravithind5005
    @ravithind5005 Před 26 dny +9

    ਵਾ ਓ ਸੱਜਣੋਂ ਜਿਊਂਦੇ ਵਸਦੇ ਰਹੋ ਬਾਈ ਜੀ ਵਾਹਿਗੁਰੂ ਜੀ ਚੜ੍ਹਦੀਆਂ ਕਲਾਂ ਬਖਸ਼ੇ ਜੀ, ਧਰਤੀ ਖੜ੍ਹੀ ਹੀ ਐਦਾਂ ਦੇ ਵੀਰਾਂ ਕਰਕੇ ਏ
    ਜੀ ਵਾਹਿਗੁਰੂ ਜੀ ਆਪ ਸਹਾਈ ਹੋਏ ਨੇ ਜੀ ਬਾਈਆਂ ਰਾਹੀਂ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ ❤ ਤੋਂ।।

  • @KaranSing81
    @KaranSing81 Před 26 dny +15

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ 🙏🙏

  • @rajvinderaujla5191
    @rajvinderaujla5191 Před 26 dny +45

    ਇਸੇ ਸੰਗਤ ਵਿੱਚ ਅਕਾਲ ਪੁਰਖ ਵੱਸਦਾ ਜੀ।🥰🥹🙏

  • @Komalsingh-xu8ir
    @Komalsingh-xu8ir Před 26 dny +22

    ਸਲੂਟ ਹੈ ਵੀਰਾਂ ਨੂੰ।❤ ਰੋਪੜ ਤੋਂ।

  • @user-kz4eq7yc9z
    @user-kz4eq7yc9z Před 26 dny +25

    ਇਹੋ ਜਿਹੇ ਦਾਨੀ ਲੋਕਾਂ ਕਰਕੇ ਸਾਡਾ ਪੰਜਾਬ ਸਵਰਗ ਬਰਗਾ ਲੱਗਦਾ

  • @jaschahal-hu3bx
    @jaschahal-hu3bx Před 25 dny +3

    ਸਿਓਨੇ ਦੇ ਮੰਦਰਾਂ ਗੁਰਦਆਰਿਆਂ ਵਿੱਚ ਲੱਖਾਂ ਰੁਪਏ ਦਾਨ ਕਰਨ ਵਾਲਿਓ ਕਦੇ ਇਹ ਸੋਚਿਆ ਕਿ ਉਹ ਪੈਸਾ ਕਿੱਥੇ ਜਾ ਰਹਿਆ
    ਬਹੁਤ ਵਧੀਆ ਕੰਮ ਵੱਡੇ ਵੀਰਾ ਦਾ
    ਧਾਰਮਿਕ ਸਥਾਨ ਲੋਕਾ ਦੀ ਮਦਦ ਕਰਨ ਲਈ ਬਣੇ ਸਨ ਲੋਕਾ ਨੇ ਜਿਸ ਨੂੰ ਹੁਣ ਆਪਣਾ ਧੰਦਾ ਬਣਾ ਲਿਆ
    ਆਪਾ ਪਿੰਡਾ ਵਿੱਚ ਦੇਖਦੇ ਆ ਲੋਕ ਆਪਣੀ ਵਡਿਆਈ ਲਈ ਬਹੁਤ ਵੱਡੇ ਵੱਡੇ ਕੰਮ ਕਰਵਾਉਂਦੇ ਆ ਪਰ ਉਹ ਲੋਕ ਕਿਸੇ ਗਰੀਬ ਨੂੰ ਘਰੇ ਮੰਗਣ ਆਏ ਨੂੰ ਕਣਕ ਦਾ ਇੱਕ ਗੱਟਾ ਵੀ ਪੂਰਾ ਨਹੀਂ ਪਾ ਸਕਦੇ ਬੱਸ ਇੱਕ ਬਾਲਟੀ ਪਾਉਂਦੇ ਵੀ ਤੰਗ ਹੁੰਦੇ ਆ

  • @gurnamkaurdulat3883
    @gurnamkaurdulat3883 Před 26 dny +13

    ਧੰਨਵਾਦ ਜਗਦੀਪ ਸਿੰਘ ਥਲੀ ਦਾ ਜਿਸ ਨੇ ਪਰਿਵਾਰ ਦਾ ਦਰਦ ਵੰਡਿਆ।
    ਬਹੁਤ ਬਹੁਤ ਧੰਨਵਾਦ ਦਾਨੀ ਗੁਰਸਿਖਾਂ ਦਾ।

  • @satwantkaur6151
    @satwantkaur6151 Před 26 dny +17

    ਬਹੁਤ ਬਹੁਤ ਧੰਨਵਾਦ ਵੀਰਾ ਦਾ ਵਾਹਿਗੁਰੂ ਜੀ ਸ਼ੁਕਰੀਆ 🙏🙏

  • @rajwantkaur5713
    @rajwantkaur5713 Před 26 dny +24

    ਜਿਉਂਦੇ ਰਹੋ ਵੀਰੇ ਜਿਨ੍ਹਾਂ ਨੇ ਬਾਪੂ ਦੀ ਮਦਤ ਕੀਤੀ ਪਰਮਾਤਮਾ ਤਰੱਕੀ ਤੇ ਲੰਮੀ ਉਮਰ ਬਖਸ਼ਣ ਤੁਹਾਡੀ

  • @GurmeetSingh-ud1dv
    @GurmeetSingh-ud1dv Před 26 dny +28

    ਸ਼ਾਬਾਸ਼ ਵੀਰੋ ਗੁਰੂ ਦੀਆਂ ਖੁਸ਼ੀਆਂ ਐ ਗਰੀਬ ਵਰਗ ਦੀ ਭਲਾਈ ਲਈ ਰੱਬ ਬਣ ਖੜੋਗੇ ਵਾਹਿਗੁਰੂ ਜੀ ਆਪ ਵਿੱਚ ਵਸਦੇ ਨੇ

  • @samarvlogs7842
    @samarvlogs7842 Před 26 dny +15

    ਜਿੳਦਾ ਰਹਿ ਜਗਦੀਪ ਵੀਰੇ 😢

  • @ParamjitSingh-pb1cv
    @ParamjitSingh-pb1cv Před 26 dny +27

    ਰੱਬ ਦੇ ਬੰਦੇ ਹੀਰੇ❤❤❤❤

  • @baljinderbrar389
    @baljinderbrar389 Před 26 dny +8

    ਵੀਰੋ ਧੰਨਵਾਦ ਲਈ ਸ਼ਬਦ ਨਹੀ ਕੋਈ िਜਸ ਨਾਲ ਸੁਕਰਾਨਾਂ ਕਰਾਂ िਜਵੇ ਤੁਸੀ ਬਾਬਾ ਜੀ ਬਾਹ ਫੜੀ ਤੇ ਹੌਸਲਾ िਦॅਤਾ ਧੰਨਵਾਦ ਜੀ

  • @lakhwindersinghkhangura3465

    ਦਾਨੀ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

  • @gurmeetsingh-ti4xx
    @gurmeetsingh-ti4xx Před 26 dny +21

    ਵਾਹ ਮੇਰੇ ਮਾਲਕਾ ਤੂੰ ਸਭਨਾ ਵਿਚ ਵਸਦਾ ਹੈ ਵੀਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ

  • @CharanjitSingh-ws3se
    @CharanjitSingh-ws3se Před 26 dny +11

    ਇਨਸਾਨੀਅਤ ਹਲੇ ਹੈਗੀ ਐਂ ਜਿਉਂਦੇ ਰਹੋ ਵੀਰੋ ਰੱਬ ਤੁਹਾਨੂੰ ਹੋਰ ਤਰੱਕੀ ਦੇਵੇ

  • @user-wr4ob5gk5f
    @user-wr4ob5gk5f Před 26 dny +3

    ਸਮੂਹ ਦਾਨੀ ਵੀਰ ਸਜਣਾ ਜੀ ਦਾ ਬਕਰੀਆ ਖ੍ਰੀਦ ਕਿ ਇਸ ਬਜ਼ੁਰਗ ਨੂੰ ਦੇਣ ਸਬੰਧੀ ਬਹੁਤ ਬਹੁਤ ਧੰਨਵਾਦ ਅਤੇ ਬਹੁਤ ਬਹੁਤ ਮੁਬਾਰਕਬਾਦ ਅਤੇ ਲੱਖ ਲੱਖ ਵਧਾਈਆ ਜੀ।

  • @rajwinderkaurthind2896
    @rajwinderkaurthind2896 Před 26 dny +12

    ਧੰਨ ਧੰਨ ਗੁਰੂ ਰਾਮਦਾਸ ਜੀ ਦੀ ਕਿਰਪਾ।

  • @balkarsran6305
    @balkarsran6305 Před 26 dny +17

    ਪੰਜਾਬ ਆ ਏ ਬਹੁਤ ਬਹੁਤ ਧੰਨਵਾਦ ਵੀਰ

  • @gurpreet927
    @gurpreet927 Před 26 dny +11

    ਮਦਦ ਕਰਨ ਵਾਲੇ ਸਾਰੇ ਵੀਰਾਂ ਨੂੰ ਸਲਾਮ ਆ ਬਾਬਾ ਜੀ ਇਹਨਾਂ ਵੀਰਾਂ ਨੂੰ ਤੇ ਥਾਲੀ ਵੀਰ ਦੀ ਸਾਰੀ ਟੀਮ ਨੂੰ ਚੜਦੀ ਕਲਾ ਚ ਰੱਖਣਾ ਸੁਕਰ ਆ ਬਾਬਾ ਨਾਨਕ ਜੀ ਦਾ

  • @maheshindersinghwaheguruwa8723

    ਮਦਦ ਕਰਨ ਵਾਲੇ ਸਾਰੇ ਵੀਰਾਂ ਦਾ ਬਹੁਤ- ਬਹੁਤ ਧੰਨਵਾਦ ਹੈ । ਜਿਉਂਦੇ ਵੱਸਦੇ ਰਹੋ ਮੇਰੇ ਪੰਜਾਬੀ ਵੀਰੋ । ਸਾਡੀ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ।

  • @JagtarSingh-iu3kh
    @JagtarSingh-iu3kh Před 26 dny +18

    ਪਰਮਾਤਮਾ ਤੁਹਾਨੂ ਚੜਦੀਕਲਾ ਰਖ਼ੇ

  • @chamkaursingh4262
    @chamkaursingh4262 Před 26 dny +12

    ਜਵਾਂ end ਗੱਲ ਬਾਤ ਕੋਕਾ,, love you ਬਾਈ ਜੀ ਦਾਨੀ ਸੱਜਣਾਂ ਦਾ

  • @user-qu1vn2it2x
    @user-qu1vn2it2x Před 26 dny +9

    ਚੰਗੇ ਲੋਕਾਂ ਦੀ ਵੀ ਤੋੜ ਨੀ ਤੇ ਮਾੜੇ ਲੋਕਾਂ ਦੀ ਵੀ ਤੋੜ ਨਹੀਂ ਰੱਬ ਤੁਹਾਨੂੰ ਰਾਜੀ ਰੱਖੇ

  • @JasssidhuJass-or7mn
    @JasssidhuJass-or7mn Před 26 dny +30

    🙏ਵਾਹਿਗੁਰੂ ਜੀ 🙏🙏🙏

  • @hardeepsinghhardeepsingh949

    ਦਿਲੋਂ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @amarjitkaur3694
    @amarjitkaur3694 Před 26 dny +23

    ਬਾਪੂ ੲਇਹ ਵੀਰਬ ਦੇ ਜੀਅ ਹਨ ਸੇਵਾ ਲੈਣ ਅਆੲਈਅਆ ਹਨ ੲਇਨਾ ਨੂੰ ੳਹੀ ਸਮਝ ਕੇ ਪਾਲ

  • @gurtejnarain9374
    @gurtejnarain9374 Před 23 dny

    ਜਿਨ੍ਹਾ ਵੀਰਾਂ ਨੇ ਬਾਪੂ ਦੀ ਮੱਦਦ ਕੀਤੀ ਹੈ ਜੀ ਮਨ ਨੂੰ ਬਹੁਤ ਬਹੁਤ ਸੁਕਾਨ ਮਿਲਿਆ ਹੈ ਜੀ ਵਾਹਿਗੁਰੂ ਜੀ ਵੀਰਾਂ ਨੂੰ ਚੜਦੀਕਲਾ ਬਖਸ਼ਣ ਅਤੇ ਖ਼ੁਸ਼ੀ ਬਖਸ਼ਣ ਜੀ

  • @SukhWantkaur-yi4hk
    @SukhWantkaur-yi4hk Před 26 dny +12

    ਵਾਹਿਗੁਰੂ ਚੜਦੀ ਕਲਾ ਰੱਖੇ ਤੁਹਾਨੂੰ ਸੇਵਾ ਕਰਨ ਦਾ ਫ਼ਲ ਮਿਲੇਗਾ ਜਰੂਰ। ਇਹਨਾਂ ਸਾਰੇ ਪੁੱਤਰਾਂ ਨੂੰ ਸਤਗੁਰ ਜ਼ਰੂਰ ਤੇ ਜ਼ਰੂਰ ਕਿਤੇ ਨਾ ਕਿਤੇ ਫ਼ਲ ਮਿਲੇਗਾ

  • @RAMSINGH-fh8kl
    @RAMSINGH-fh8kl Před 26 dny +17

    ਵਾਹਿਗੁਰੂ ਇਹਨਾਂ ਨੌਜਵਾਨਾਂ ਤੇ ਮੇਹਰ ਹੱਥ ਰੁੱਖੀ ਸਦਾ ਲਈ ਬਹੁਤ ਵਧੀਆ ਕੰਮ ਕੀਤਾ ਜੀ

  • @user-dz7mk8dr1f
    @user-dz7mk8dr1f Před 26 dny +17

    ਬਹੁਤ ਬਹੁਤ ਧੰਨਵਾਦ ਦਾਨੀ ਸੱਜਣਾਂ ਦਾ

  • @banarsidass3604
    @banarsidass3604 Před 25 dny +3

    ਇਹੀ ਹੈ ਅਸਲੀ ਧਰਮ ਤੇ ਇਨਸਾਨੀਅਤ ।ਬਹੁਤ ਖੁਸ਼ੀ ਹੋਈ ਬਾਪੂ ਜੀ ਦੇ ਚੇਹਰੇ ਤੇ ਮੁਸਕੁਰਾਹਟ ਵੇਖ ਕੇ

  • @rajvinderaujla5191
    @rajvinderaujla5191 Před 26 dny +13

    ਪਸ਼ੂ ਪਾਲਣ ਵਾਲੇ ਦੇ ਪਛੂ ਆਪਣੇ ਬੱਚੇ ਵਾਂਗ ਹੁੰਦੇ ਜੀ ਪਿਆਰ ਪੈ ਜਾਂਦਾ ਜੀ ਅੱਖਾਂ ਸਾਹਮਣੇ ਦੁਨੀਆ ਤੋਂ ਜਾਂਦੇ ਦੇਖ ਨਹੀ ਹੁੰਦੇ ਜਰਨੇ ਬਹੁਤ ਮੁਸ਼ਕਿਲ ਹੁੰਦੇ ਹਨ

  • @gurmanvirk7033
    @gurmanvirk7033 Před 25 dny +4

    ਵਾਹਿਗੁਰੂ ਮਿਹਰ ਕਰੀੰ ਇਹਨਾਂ ਸੇਵਾਦਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੀ🙏

  • @kamalkrishan194
    @kamalkrishan194 Před 26 dny +12

    ਇਹ ਬਹੁਤ ਵਧੀਆ ਕਾਰਜ਼ ਕਰ ਰਹੇ ਇਨਸਾਨੀਅਤ ਦਾ ਅਸਲ ਫ਼ਰਜ਼ ਅਦਾ ਕਰਕੇ ਇਨਸਾਨੀ ਮਿਸਾਲ ਪੈਦਾ ਕੀਤੀ ਹੈ । ਜੇਕਰ ਹਰੇਕ ਮਨੁੱਖੀ ਜੀਵ ਦਿਆਭਾਵ ਦਾ ਧਾਰਨੀਂ ਬਣ ਜਾਵੇ ਤਾਂ ਸਮਾਂਜ਼ ਵਿੱਚ ਬਹੁਤ ਹੱਦ ਤੱਕ ਸੁਧਾਰ ਹੋ ਸਕਦੇ ਹਨ । ਵਾਹਿਗੁਰੂ ਜੀ ਇਨ੍ਹਾਂ ਮਦਦ ਕਰਨ ਵਾਲੇ ਸਾਰੇ ਇਨਸਾਨਾਂ ਨੂੰ ਚੱੜ੍ਹਦੀਕੱਲਾ ਬੱਖਸ਼ਿਸ਼ ਕਰਨ ।

  • @LakhwinderSingh-ov2ng
    @LakhwinderSingh-ov2ng Před 26 dny +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵੀਰਾ ਨੂੰ ਜੀ

  • @arshveersinghsaini4366
    @arshveersinghsaini4366 Před 26 dny +22

    Waheguru ji

  • @harshpreetkaur5560
    @harshpreetkaur5560 Před 26 dny +4

    ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ
    ਵਾਹਿਗੁਰੂ ਜੀ ਮੇਹਰ ਕਰੋ

  • @prabhjotkaur629
    @prabhjotkaur629 Před 26 dny +31

    ਬਾਪੂਜੀ ਹੋਸਲਾ ਧੀਰਜ਼ ਨਿਮਰਤਾ ਸੰਤੋਖ ਰੱਖੋ ਰੱਬ ਦੇ ਅੱਗੇ ਕੋਈ ਜੋਰ ਨਹੀਂ ਚਲਦਾ ਜੀ ਬਾਪੂ ਜੀ ਬਹੁਤ ਦੁੱਖ ਹੋਇਆ ਪਰ ਬੰਦਾ ਰੱਬ ਦੀ ਮਾਰ ਨੂੰ ਕੁਝ ਨਹੀਂ ਕਰ ਸਕਦਾ ਵਾਹਿਗੁਰੂ ਬੇਅੰਤ ਕਿਰਪਾ ਕਰਨ ਦਾਨੀ ਵੀਰਾਂ ਨੂੰ ਨਾਮ ਸਿਮਰਨ ਉੱਚਾ ਸੁੱਚਾ ਜੀਵਨ ਹਰ ਮੈਦਾਨ ਚੜ੍ਹਦੀ ਕਲਾਂ ਬਖਸ਼ਣ 🙏🙏

  • @PANJAB-nx8gy
    @PANJAB-nx8gy Před 26 dny +4

    ਧੰਨ ਵਾਦ ਬਾਈ ਬਾਪੂ ਦੀ ਮੱਦਦ ਕਰਨ ਲਈ ਵਹਿਗੁਰੂ ਮਹਿਰ ਕਰੇ ਭਰਵਾ ਤੇ ਸੇਵਾ ਕਰਨ ਦਾ ਬਲ ਬਖਸ਼ੇ 🙏🙏🙏

  • @rajwindersingh-ov3tc
    @rajwindersingh-ov3tc Před 26 dny +8

    ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਦੇਵੇ

  • @user-fp1nt9sl3v
    @user-fp1nt9sl3v Před 20 dny

    ਵਾਹਿਗੁਰੂ ਜੀ ਸਾਰੇ ਵੀਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ। ਤੇ ਬਾਪੂ ਜੀ ਹਮੇਸ਼ਾ ਖੁਸ਼ ਰਹਿਣ ਜੀ 🙏

  • @user-dm6ct8im8o
    @user-dm6ct8im8o Před 26 dny +8

    ਵੀਰੇ ਪ੍ਰਮਾਤਮਾ ਤੁਹਾਨੂ ਬਹੁਤ ਬਹੁਤ ਦੇਵੇ ਤਾ ਕਿ ਹੋਰ ਕਿਸੇ ਗਰੀਬ ਸੇਵਾ ਕਰ ਸਕੇ ਪ੍ਰਮਾਤਮਾ ਤੁਹਾਨੂ ਬਹੁਤ ਬਹੁਤ ਤਰੱਕੀਆਂ ਬਖਸ਼ੇ ਲੰਬੀਆਂ ਉਮਰਾਂ ਕਰੇ

  • @pindergill8985
    @pindergill8985 Před 26 dny +12

    ਧੰਨਵਾਦ ਇਹਨਾਂ ਵੀਰਾਂ ਦਾ

  • @baljitkaur-hx6yi
    @baljitkaur-hx6yi Před 25 dny +3

    ❤ ਗਰੀਬ ਲੋਕਾਂ ਲਈ ਖੜਨ ਵਾਲੇ ਇਹਨਾਂ ਵੀਰਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਵਾਹਿ ਵਾਹਿ ਗੁਰੂ ਰਾਮਦਾਸ ਜੀ

  • @user-dx9yj9qk5c
    @user-dx9yj9qk5c Před 25 dny +1

    ਗੁਰੂ ਜੀ ਦੇ ਅਜਿਹੇ ਲੋਕਾਂ ਕਰਕੇ ਹੀ ਧਰਤੀ ਤੇ ਏਨਾ ਪਾਪ ਵਧਣ ਦੇ ਬਾਵਜੂਦ ਉਹ ਆਪਣੀ ਜਗ੍ਹਾ ਖੜੀ ਆ, ਜਿਊਦੇ ਰਹੋ ਵੀਰੋ

  • @hifipunjabi
    @hifipunjabi Před 21 dnem

    ਗ ਰੀਬ ਸਿੱਖ ਦੀ ਮਦਦ ਕਰੀਏ ਪੜਾਈ ਲਈ ਸਕੂਲ ਖੋਲ੍ਹ ਸਕਦੈ hospital ਖੋਲ ਸਕਦੇ ਸਿੱਖ ਧਰਮ ਦਾ ਪਰਚਾਰ ਹੋ ਸਕਦਾ 🙏🙏

  • @gumeetsingh5106
    @gumeetsingh5106 Před 26 dny +7

    ਬਹੁਤ ਵਧੀਆ ਜੀ ਇਹਨਾਂ ਦਾਨੀ ਸੱਜਣਾਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @tsgkarn4284
    @tsgkarn4284 Před 25 dny +3

    ਮੱਦਦ ਕਰਨ ਵਾਲੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਇਨਾ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਇਨਾ ਵੀਰਾਂ ਵਿਚ ਖ਼ੁਦ ਰੱਬ ਬਸਦਾ

  • @user-ts4es6bp8w
    @user-ts4es6bp8w Před 26 dny +14

    Waheguru Ji

  • @dosanjhsingh5889
    @dosanjhsingh5889 Před 25 dny +3

    ਵਾਹਿਗੁਰੂ ਚੜਦੀ ਕੱਲਾ ਚ ਰੱਖੇ ਪਰਿਵਾਰ ਨੂੰ ਨਾਲੇ ਗਲੋਬਲ ਸਿੱਖ ਵਾਲੇ ਵੀਰਾ ਦਾ ਬਹੁਤ ਧੰਨਵਾਦ ਜੀ 👏👏 ਖ਼ਾਸ ਕਰਕੇ ਪੰਜਾਬੀ ਲੋਕ ਚੈਨਲ 🎦 ਦਾ ਜਿਹਨਾ ਕਰਕੇ ਇਹ ਸੇਵਾ ਵੀਰਾ ਦੇ ਹਿੱਸੇ ਆਈ

  • @harjindersandhu5569
    @harjindersandhu5569 Před 26 dny +4

    ਬਹੁਤ ਮਾੜਾ ਹੋਇਆ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਕਦੇ ਵੀ ਲੱਕੜਾ ਦੇ ਬਣੇ ਛੱਪਰ ਥੱਲੇ ਡੰਗਰ ਨਹੀ ਬੰਨਣੇ ਚਾਹੀਦੇ ਦਾਨੀ ਸੱਜਣਾ ਦਾ ਬਹੁਤ ਬਹੁਤ ਧੰਨਵਾਦ

  • @Tangovlog_CHD
    @Tangovlog_CHD Před 26 dny +7

    Global Sikhs zindabad Punjab Dey Shan 🙏🏻👍🤗

  • @rashpalsingh5699
    @rashpalsingh5699 Před 25 dny +1

    ਵਾਹਿਗੁਰੂ ਚੜ੍ਹਦੀ ਕਲਾ ਬਣਾਈ ਰੱਖੇ

  • @raghvirsanghera759
    @raghvirsanghera759 Před 26 dny +12

    ਵੀਰ ਰੱਬ ਤਾ ਲੋਕਾਂ ਵਿੱਚ ਹੀ ਵਸਦਾ

  • @bhairandhirsinghsherian
    @bhairandhirsinghsherian Před 26 dny +16

    Waheguru chrdikla vich rakhe veeran nu

  • @kamalkamalgill3111
    @kamalkamalgill3111 Před 26 dny +6

    ਸ਼ੁਕਰ ਆ waheguru ਮੇਹਰ ਕਰੀ ਉਮਰਾਂ Lamyea kare ਦਾਨੀ ਸੱਜਣਾਂ ਦੀ

  • @JaswinderSingh-io7uo
    @JaswinderSingh-io7uo Před 25 dny +2

    ❤❤❤ ਬਹੁਤ ਬਹੁਤ ਧੰਨਵਾਦ ਜੀ ਉਹਨਾਂ ਵੀਰਾਂ ਨੂੰ ਜਿਹਨਾਂ ਨੇ ਮਦਦ ਕਿਤੇ ❤❤❤ ਵਾਹਿਗੁਰੂ ਜੀ ਕਿਰਪਾ ਕਰੇ ਜੀ 👍👍👍❤❤❤

  • @chamkau
    @chamkau Před 25 dny +3

    ਵਾਹਿਗੁਰੂ ਜੀ ਬਹੁਤ ਹੀ ਦੁੱਖ ਦੀ ਖਬਰ ਹੈਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਇਸ ਪਰਿਵਾਰ ਦੀ ਮਦਦ ਜਰੂਰ ਕੀਤੀ ਜਾਵੇ

  • @ginnishinginnishin2852
    @ginnishinginnishin2852 Před 26 dny +13

    Waheguru ji mehar karo

  • @sanmeerkaurkhattra3624
    @sanmeerkaurkhattra3624 Před 25 dny +2

    ਸਾਨੂੰ ਪਾਰਟੀਆਂ ਦੀ ਲੋੜ ਨਹੀ ਇਕ ਦੂਜੇ ਲਈ ਅਸੀ ਬਹੁਤ ਆ ਸਾਰਿਆਂ ਨੂੰ ਸਾਨੂੰ ਇਵੇਂ ਸੇਵਾ ਲਈ ਸੋਚਣਾ ਚਾਹੀਦਾ 🙏🙏🙏🙏

  • @HarpalSingh-uv9ko
    @HarpalSingh-uv9ko Před 25 dny +2

    ਵੀਰੇ ਕਿਹੜੇ ਸ਼ਬਦਾਂ ਨਾਲ ਧੰਨਵਾਦ ਕਰਾਂ ਥੋਡਾ ਮੇਰੇ ਕੋਲ ਤਾਂ ਕੋਈ ਸ਼ਬਦ ਹੀ ਨਹੀਂ। ਮਨ ਭਰ ਆਇਆ ਵੇਖ ਕੇ। ਵਾਹਿਗੁਰੂ ਜੀ ਇਸ ਬਾਪੂ ਤੇ ਬਾਪੂ ਦੇ ਪਰਿਵਾਰ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ। ਤੇ ਜੋ ਨਵੀਆਂ ਬੇਜ਼ੁਬਾਨ ਬੱਕਰੀਆਂ ਆਈਆਂ ਨੇ ਬਾਪੂ ਦੇ ਘਰ ਰੱਬ ਉਹਨਾਂ ਬੇਜ਼ੁਬਾਨਾਂ ਦੀ ਲੰਮੀ ਉਮਰ ਕਰੇ ਬੱਕਰੀਆਂ ਵਿੱਚ ਵਾਧਾ ਕਰੇ। ਜੋ ਬੇਜ਼ੁਬਾਨ ਬੱਕਰੀਆਂ ਸੜ ਗਈਆਂ ਰੱਬ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਣਾ ਆਪਣੇ ਚਰਨਾਂ ਵਿੱਚ ਨਿਵਾਸ ਅਸਥਾਨ ਬਖਸ਼ਣਾ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ।

  • @SinghSatbir-ro3dl
    @SinghSatbir-ro3dl Před 17 dny

    ਵਾਹਿਗੁਰੂ ਵੀਰਾਂ ਨੂੰ ਤੇ ਬਜ਼ੁਰਗ ਬਾਪੂ ਨੂੰ ਤਰੱਕੀਆਂ ਬਖਸੇ

  • @harmankahlon3385
    @harmankahlon3385 Před 26 dny +15

    Waheguru waheguru

  • @Varkhamaini
    @Varkhamaini Před 26 dny +7

    ਹਾਏ ਰੱਬਾ ਵਾਹਿਗੁਰੂ ਜੀ ਆ ਛੇਰ ਪੰਜਾਬ ਦੇ ਜੋਓਦੇ ਰਹਿਣ ❤❤❤❤❤❤

  • @Motivational_life429
    @Motivational_life429 Před 25 dny +2

    ਗੁਰੂ ਸਾਹਿਬ ਸਾਰੇ ਵੀਰਾਂ ਤੇ ਮਿਹਰ ਭਰਿਆ ਹੱਥ ਰੱਖਣ 🙏🙏 ਭਗਤ ਪੂਰਨ ਸਿੰਘ ਜੀ ਦੇ ਅਸਲ ਵਾਰਿਸ

  • @KuldeepSingh-vv6dm
    @KuldeepSingh-vv6dm Před 26 dny +7

    ਬਹੁਤ ਹੀ ਵਧੀਆ ਕੰਮ ਕੀਤਾ ਵੀਰਾਂ ਨੇ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ

  • @kanwaljeetkaur3340
    @kanwaljeetkaur3340 Před 26 dny +6

    ਵਾਹਿਗੁਰੂ ਜੀ ਸਤਿਨਾਮ ਜੀ

  • @singhdavinder3516
    @singhdavinder3516 Před 25 dny +2

    ਇਹ ਪੰਜਾਬ ਐ ਪੰਜਾਬ 🙏🏻🙏🏻

  • @vickydauniya8021
    @vickydauniya8021 Před 21 dnem

    ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਇਹਨਾਂ ਦਾਨੀ ਵੀਰਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਉਮਰਾਂ ਲੰਬੀਆਂ ਕਰੇ ਇਹ ਨੇ ਦਾਨੀ ਗੁਰੂ ਦੇ ਲਾਲ ❤❤❤

  • @VIRKDAIRYFARM
    @VIRKDAIRYFARM Před 26 dny +6

    ਇਹਨਾਂ ਵੀਰਾਂ ਵਿਚ ਰੱਬ ਵਸ ਗਿਆ

  • @darshansinghdsbhullar4864

    ਵੀਰ ਜੀ ਇਹਨਾਂ ਦਾ ਵਾਰ ਕੋਡ ਭੇਜ ਦਿਉ ਥੋਡੀ ਜੀ ਸੇਵਾ ਕਰਨੀਂ ਐ

    • @asharani6758
      @asharani6758 Před 24 dny

      Number le k gal. Kro bapu nl nm channal walea to le lao. Nm huna headline ch shyd

  • @ravinderpourh564
    @ravinderpourh564 Před 22 dny +1

    ਕਿੱਦਾਂ ਜਾਨ ਨਿਕਲੀ ਹੋਓ ਬਹੁਤ ਪਸ਼ੂਆਂ ਦੀ ਮਹਿੰਗੇ ਨਗ ਹੁੰਦੇ ਬਖਸ਼ੀ ਪ੍ਰਮਾਤਮਾ ਕਿੰਨਾ ਵੱਡਾ ਕਹਿਰ ਟੁੱਟਿਆ ਇਸ ਗਰੀਬ ਪਰਿਵਾਰ ਤੇ ਇਸ ਪਰਿਵਾਰ ਦਾ ਸਾਥ ਦਿਓ ਵੱਧ ਤੋਂ ਵੱਧ 😴😴😴😴😴🙏🙏🙏🙏🙏
    (ਯਾਰ ਬਲਾਚੌਰ ਜ਼ਿਲ੍ਹਾਂ ਨਵਾਂਸ਼ਹਿਰ ਪੰਜਾਬ ਤੋਂ )

  • @khairagagan5029
    @khairagagan5029 Před 25 dny +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @daljitsharmagagu5283
    @daljitsharmagagu5283 Před 26 dny +13

    Waheguru

  • @JaspalVirk-kk4uo
    @JaspalVirk-kk4uo Před 26 dny +26

    ਮੇਰਾ ਪੰਜਾਬ ਗੁਰੂਆਂ ਪੀਰਾ ਪੈਗੰਬਰਾਂ ਦਾ ਪੰਜਾਬ ਸਾਡਾ ਪੰਜਾਬ, ਪੰਜਾਬੀਅਤ ਜਿਂਦਾਬਾਦ,
    ਕੋਈ ਲੀਡਰ ਕੋਈ ਬਾਬਾ ਕਾਰਸੇਵਾ ਵਾਲਾ ਜਾਂ ਮੋਹਤਬਰ ਅਗੇ ਆਇਆ,

  • @gotafarming
    @gotafarming Před 25 dny

    ਬਈ ਜੀ ਤੂਹਾਨੂੰ ਸਾਰਿਆਂ ਨੂੰ ਪਰਮਾਤਮਾ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ