ਸਰਬਜੀਤ ਖਾਲਸੇ ਦੇ ਬੂਥ ਤੇ ਚਲਦਾ ਗੰਨੇ ਦਾ ਜੂਸ ਕਰਵਾ ਦਿੱਤਾ ਬੰਦ | ਦੂਜੇ ਕਹਿੰਦੇ ਜੂਸ ਪੀਲਾ ਕੇ ਇਕੱਠ ਦਿਖਾਉਂਦੇ ਆ ਇਹ

Sdílet
Vložit
  • čas přidán 31. 05. 2024
  • #RMBTelevision #loksabhaelection2024 #punjabnews
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    CZcams:
    czcams.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • Zábava

Komentáře • 282

  • @user-bi4zq5vn4s
    @user-bi4zq5vn4s Před měsícem +182

    ਭਾਈ ਅਮਿ੍ੰਤਪਾਲ ਸਿੰਘ ਖਾਲਸਾ ਭਾਈ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ

    • @jasveersingh.kheewa7691
      @jasveersingh.kheewa7691 Před měsícem

      ਚੁਗਲ ਪਿੰਡ ਦੇ ਹੀ ਹੁੰਦੇ ਨੇ ਮਾੜੀ ਨੀਤ ਦੇ ਕਿਨਾ ਨੇ ਜੂਸ ਬੰਦ ਕਰਾਵਿਆ ਜਿਹਨਾਂ ਨੇ ਵੋਟ ਪਾਉਣੀ ਆ ਉਹ ਘਰ ਤੋਂ ਹੀ ਸੋਚ ਕੇ ਆਉਂਦੇ ਹਨ ਨਾਲੇ ਸਰਬਜੀਤ ਨੇ ਤਾ ਜਿੱਤ ਹੀ ਜਾਣਾ ਕਿਨਾਂ ਮਰਜ਼ੀ ਜ਼ੋਰ ਲਾ ਲੳ

  • @Khalsa-kf3wt
    @Khalsa-kf3wt Před měsícem +72

    ਸਿਘੋ ਸ਼ਾਂਤੀ ਰੱਖਿਓ ਸਰਬਜੀਤ ਸਿੰਘ ਦੀ ਜਿੱਤ ਪੱਕੀ

  • @JagmailSingh-fe9yr
    @JagmailSingh-fe9yr Před měsícem +114

    ਵਾਕਿਆ ਗੰਨੇ ਦੇ ਜੂਸ ਤੋ ਵੀ ਡਰ ਲੱਗਦਾ

  • @sukhwant47
    @sukhwant47 Před měsícem +89

    ਇਹਨਾਂ ਚਵਲਾਂ ਨੂੰ ਖਾਲਸੇ ਦਾ ਜੂਸ ਵੀ ਜਹਿਰ ਵਾਗੂਂ ਲੜਦਾ

  • @Komalsingh-xu8ir
    @Komalsingh-xu8ir Před měsícem +174

    ਇਹਨਾਂ ਚਵਲਾ ਨੂੰ ਗੰਨੇ ਦੇ ਜੂਸ ਅਤੇ ਜਲ ਜਿਰੇ ਤੋਂ ਵੀ ਤਕਲੀਫ਼ ਹੁੰਦੀ ਹੈ.

  • @SukhpreetKaur-pn1be
    @SukhpreetKaur-pn1be Před měsícem +55

    ਸਾਨੂੰ ਤਾਂ ਇਉ ਲੱਗਦਾ ਜਿਵੇਂ ਚਾਰ ਤਰੀਕ ਤੋਂ ਬਾਅਦ ਇਹਨਾਂ ਨੂੰ ਗੰਨੇ ਦੇ ਜੂਸ ਵਾਲੀਆਂ ਰੇੜੀਆਂ ਤੋਂ ਵੀ ਡਰ ਲੱਗਣ ਲੱਗ ਜਾਵੇ

  • @sikanderjitdhaliwal2078
    @sikanderjitdhaliwal2078 Před měsícem +92

    ਲੰਗਰ ਤਾਂ ਸਾਡੇ ਧਰਮ ਦਾ ਹਿੱਸਾ ਹੈ , ਅਤੇ ਸਰੀਰ ਦੀ ਲੋੜ ਹੈ ।ਨਸ਼ਾ ਤੇ ਪੈਸਾ ਜ਼ਰੂਰ ਗਲਤ ਹੈ।

  • @AmandeepSingh-bu4wn
    @AmandeepSingh-bu4wn Před měsícem +70

    ਭਾਈ ਸਰਬਜੀਤ ਸਿੰਘ ਜਿੰਦਾਬਾਦ ਜੀ

  • @AKFKhalsa
    @AKFKhalsa Před měsícem +69

    ਫਿਟੇ ਲਾਹਣਤ ਆ ਐਹੋ ਜੇ ਦੋਗਲਿਆ ਦੇ,ਜੋ ਲੰਗਰ ਤੇ ਵੀ ਮੱਚੀ ਜਾਦੇ ਆ ,

  • @user-mo9hz7um4t
    @user-mo9hz7um4t Před měsícem +124

    ਭਾਈ ਸਰਬਜੀਤ ਸਿੰਘ ਤੇ ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @Pargatsarao936
    @Pargatsarao936 Před měsícem +85

    ਜਿਹੜੇ ਇਤਰਾਜ਼ ਕਰ ਰਹੇ ਸੀ ਉਹਨਾਂ ਲਈ ਮੂਤ ਦੀ ਰੇੜੀ ਲਗਵਾ ਦੇਣੀ ਸੀ ਮੂਤ ਪੀ ਲੈਦੇ।। ਅਸਲ ਵਿੱਚ ਹਾਰ ਬਰਦਾਸ਼ਤ ਨਹੀਂ ਹੋ ਰਹੀ ਭਾਈ ਸਰਬਜੀਤ ਸਿੰਘ ਖਾਲਸਾ ਦੀ ਚੜਾਈ ਜਰੀ ਨੀ ਗੲਈ ਖੱਚਰਾਂ ਤੋ😂😂

  • @sidhu7307
    @sidhu7307 Před měsícem +5

    ਬਾਹਰ ਰੇਟ 20,30,40 ਚੱਲਦਾ ਹੈ।
    ਸੰਗਤਾਂ ਦੁਆਰਾ ਲਗਾਏ ਹੋਏ ਲੰਗਰ ਵਿੱਚੋਂ ਜੇਕਰ ਕੋਈ ਗ਼ਰੀਬ ਛਕ ਲਵੇਗਾ ਤਾਂ ਕੀ ਹੋ ਜਾਵੇਗਾ।

  • @rajabrar7879
    @rajabrar7879 Před měsícem +5

    ਤੁਸੀਂ ਆਵਦੇ ਬੂਥਾਂ ਤੇ ਲਾ ਲੈਂਦੇ ਜੂਸ ਦੀਆਂ ਰੇਹੜੀਆਂ ਮਿਰਚਾਂ ਤਾਂ ਸੋਨੂੰ ਇਕੱਠ ਵੇਖ ਕੇ ਲੱਗੀਆਂ ਹੋਰ ਕੋਈ ਗੱਲ ਨਹੀਂ

  • @jogasingh1643
    @jogasingh1643 Před měsícem +10

    ਦੋ ਸੀਟਾਂ ਤੇ ਸੰਗਤ ਨੇ ਪੱਕੀਆਂ ਕਰਤੀਆਂ ਭਾਈ ਸਰਬਜੀਤ ਸਿੰਘ ਜੀ ਭਾਈ ਅਮ੍ਰੀਤਪਾਲ ਸਿੰਘ ਜੀ

  • @sidhu7307
    @sidhu7307 Před měsícem +4

    ਪ੍ਰਸ਼ਾਸਨ ਦੀ ਐਸੀ ਦੀ ਤੈਸੀ......
    ਕੋਈ ਮਰਜ਼ੀ ਜਿੱਥੇ ਲਗਾਵੇ ਅਤੇ ਜੋ ਮਰਜ਼ੀ ਪਿਲਾਵੇ।

  • @Prince_naharPrince
    @Prince_naharPrince Před měsícem +32

    ਭਾਈ,,ਸਰਜੀਤਸਿੰਘਜੀ,,,ਅਤੇ,,ਭਾਈ,,,ਅਮਿੰਤਪਾਲ,ਸਿੰਘ,,ਜੀ,,ਜਿੰਦ ਬਾਦ,,,ਅਤੇ,,ਜਿੰਦਾ,ਅਤੇ,ਰਹੂ

  • @royalpunjabi2463
    @royalpunjabi2463 Před měsícem +100

    ਇਹ ਚਵਲ ਨੂੰ ਕਿ ਤਕਲੀਫ ਹੈ, ਸਰਮ ਕਰ ਲੇ ਪੱਗ ਵਿੱਚ ਸਿਰ ਫਸਾਈ ਫਿਰਦਾ

    • @HarpreetSingh-rc2cg
      @HarpreetSingh-rc2cg Před měsícem

      Jo sikeh sarbjeet de khalief ne oh sale panth ate kom de gadhar ne paga ta laha deo salyo sodya pedea pugtan ge ahe bay sikeh panth te kom de gadhar hone pake

    • @balwindersingh-jj4hm
      @balwindersingh-jj4hm Před měsícem

      Veer yeh gand log ne

    • @balwindersingh-jj4hm
      @balwindersingh-jj4hm Před měsícem +2

      Khalse to tanuu ki takleef h

    • @JagroopSingh-no7xy
      @JagroopSingh-no7xy Před měsícem +3

      @@balwindersingh-jj4hmਇਸ ਕੰਜਰ ਨੂੰ ਸੇਵਾ ਗੰਨੇ ਦੇ ਰਸ ਤੋ ਕੀ ਤਕਲੀਫ

    • @paramdhillon-bk5de
      @paramdhillon-bk5de Před měsícem +1

      Ghatya loko ki takhlif ho gai jus to 🙏🙏

  • @user-eu2sd4bs4g
    @user-eu2sd4bs4g Před měsícem +27

    ❤ ਇਨ੍ਹਾਂ ਦੀਆਂ ਚੀਕਾਂ ਵਜ ਗੀਆਂ

  • @sandhusaab7504
    @sandhusaab7504 Před měsícem +8

    ਰੱਬ ਇਹਨਾ ਲੋਕਾ ਨੂੰ ਸੁਮਤ ਬਕਸ਼ੇ . ਵਾਹਿਗੁਰੂ ਜੀ .

  • @gurdialsingh456
    @gurdialsingh456 Před měsícem +52

    ਕਿਸੇ ਨੂੰ ਕੋਈ ਮੁਸ਼ਕਿਲ ਨਹੀਂ ਹੋਣੀ ਚਾਹੀਦੀ ਪਾਣੀ ਪਿਆਉਣਾ ਕੋਈ ਗੱਲ ਨਹੀ

  • @kulwantgill5958
    @kulwantgill5958 Před měsícem +43

    ਚੀਕਾਂ ਪੈ ਗਈਆਂ

  • @ranashanda2037
    @ranashanda2037 Před měsícem +39

    ਏਨਾ ਨੂੰ ਪੈਸੇ ਨਾਲ ਮਤਲਬ ਐਂ,,, ਐਨੀ ਗਰਮੀ ਵਿਚ ਸੇਵਾ ਕੋਈ ਵੀ ਕਰ ਸਕਦੇ,,,
    ਹੁੰਦੇ ਪਿੰਡ ਵਿੱਚ ਏਹੋ ਜਿਹੇ ਚਵਲ

    • @manisidhu625
      @manisidhu625 Před měsícem

      ਹਰ ਪਿੰਡ ਵਿਚ ਇਸ ਤ੍ਰਾ ਦੇ ਚਵਲ ਹੁੰਦੇ ਈ ਆ 😂

  • @barjindersingh6165
    @barjindersingh6165 Před měsícem +2

    ਬਾਉਕਰ ਹੋਰ ਕਿੰਨਾਂ ਡਿਗ ਸਕਦੀ। ਲਖ ਲਾਹਨਤ। ਹਾਰ ਬਰਦਾਸ਼ਤ ਨਹੀਂ ਹੋ ਰਹੀ। ਭਾਈ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ

  • @amriksingh9589
    @amriksingh9589 Před měsícem +21

    ਗੰਨੇ ਦਾ ਇਨਾ ਡਰ ਕਿਤੇ ਪਾੜ ਕੇ ਨਾ ਰੱਖ ਦੇਵੇ😂😂

  • @Khalsa-kf3wt
    @Khalsa-kf3wt Před měsícem +16

    ਸ਼ਿਕਾਇਤ ਵਾਲੀ ਕੋਈ ਗੱਲ ਹੀ ਨਹੀ ਗੰਨਾ ਦਾ ਜੂਸ ਕੋਈ ਵੀ ਪਿਆ ਸਕਦਾ

  • @kulwantgill5958
    @kulwantgill5958 Před měsícem +75

    ਪਰਵਾਹ ਨਾ ਕਰੋ
    ਭਾਈ ਘਨੱਈਆ ਜੀ ਦੀ ਵੀ ਸ਼ਕਾਇਤ ਹੋਈ ਸੀ
    ਪਰ ਗੁਰੂ ਗੋਬਿੰਦ ਸਿੰਘ ਜੀ ਨੇ ਪੱਟੀਆਂ ਕਰਨ ਲਈ ਵੀ ਕਹਿ ਦਿੱਤਾ ਸੀ
    ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਹੋ

  • @Khalsa-kf3wt
    @Khalsa-kf3wt Před měsícem +15

    ਇਕੱਠ ਜੂਸ ਦਾ ਨਹੀ ਚਾਰ ਤਰੀਕ ਨੂੰ ਵੇਖੀ

  • @JaspalSingh-yx8dg
    @JaspalSingh-yx8dg Před měsícem +29

    ਖਾਲਸਾ ਹਮੇਸ਼ਾ ਲਗਰ ਲਾਉਂਦੇ ਨੇ ਐਵੇਂ ਨਾ ਭੜਕਾਓ

  • @KulwinderSingh-iu7ox
    @KulwinderSingh-iu7ox Před měsícem +22

    ਬਾਬਾ ਜੀ ਤੂੰ ਚਾਹੁੰਦਾ ਨਹੀਂ ਵੀ ਖਾਲਸੇ ਦਾ ਰਾਜ ਆ ਜਾਵੇ

  • @sukhbeerbrar5423
    @sukhbeerbrar5423 Před měsícem +8

    ਧੰਨਵਾਦ ਜੀ ਤੁਸੀਂ ਜੂਸ ਪਿਲਾ ਕੇ ਵਧੀਆ ਕੰਮ ਕੀਤਾ ਏ ਜੀ

  • @RanjeetsinghRanasandhu
    @RanjeetsinghRanasandhu Před měsícem +9

    ਭਾਈ ਸਰਬਜੀਤ ਸਿੰਘ ਜੀ ਖਾਲਸਾ ਭਾਈ ਅ੍ਮਿੰਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ ਕਈ ਲੋਕਾਂ ਨੂੰ ਅੱਗ ਲੱਗੀ ਪਈ ਹਾਏ ਰੱਬਾ ਭਾਈ ਸਾਹਿਬ ਜੀ ਕੀਤੇ ਜਿੱਤ ਨਾ ਜਾਣ ਨਸਾਂ ਬੰਦ ਕਰ ਦੇਣਗੇ ਜਿੱਤ ਕੇ ਜੇੜੇ ਲੁਟਦੇ ਕੁੱਟਦੇ ਰਹੇ ਓ ਬੜੇ ਪਸੰਦ ਏਨਾ ਮੂਰਖਾਂ ਨੂੰ

  • @KewalSingh-tj6xi
    @KewalSingh-tj6xi Před měsícem +14

    ਵਾਹਿਗੁਰੂ ਜੀ ਮੇਹਰ ਕਰੋ ਜੀ

  • @RanjitSingh-yn3of
    @RanjitSingh-yn3of Před měsícem +15

    ਪਾਰਟੀਆਂ ਦੇ ਚਮਚੇ ਬਣਕੇ ਹੀ ਰਹਿ ਗਏ
    ਸਿੱਖ - ਸਿੱਖ ਦਾ ਵੈਰੀ ਬਣਾਤਾ ਜੇ
    ਅਤੇ ਸਿੱਖ ਕੌਮ ਗੁਲਾਮੀ ਵਾਲੀ ਜ਼ਿੰਦਗੀ ਜਿਉਣ ਡਈ ਐ ਦੇਸ਼ ਤੇ ਰਾਜ ਕੋਈ ਹੋਰ ਕਰੀਂ ਜਾਂਦੇ ਨੇ
    ਪਾਰਟੀਆਂ - ਬਾਜ਼ੀਆਂ ਛੱਡੋ ਅਤੇ ਇੱਕਜੁਟ ਹੋ ਕੇ ਰਹੋ
    ਸਮਾਂ ਬਹੁਤ ਖ਼ਤਰਨਾਕ ਜੇ--
    ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ
    ਹੁਣ ਥੋੜ੍ਹੇ ਦਿਨਾਂ ਖ਼ਬਰ ਸੁਣੀਂ ਕਿ ਗ੍ਰੰਥੀ ਸਿੰਘ ਦੀ ਲੜਕੀ ਦਾ ਸ਼ੋਸਣ ਹੋਇਆ ਹੈ ਜੀ
    ਤੁਸੀਂ ਫੁੱਟ ਦੇ ਪਾੜੇ ਨਾ ਪਾਓ ਜੀ 🙏

    • @AKFKhalsa
      @AKFKhalsa Před měsícem +2

      ਵੀਰ ਜੀ ਬਿਲਕੁੱਲ ਸਹੀ ਕਿਹਾ ਜੀ,ਜੇ ਸਿੱਖਾ ਚ ਦੋਗਲੇ ਨਾ ਹੁੰਦੇ ਤਾ ਮਹਾਰਾਜਾ ਰਣਜੀਤ ਸਿੰਘ ਵਾਲਾ ਸਿੱਖ ਰਾਜ ਕਦੇ ਵੀ ਖਤਮ ਨਾ ਹੁੰਦਾ ,ਬਾਕੀ ਇਹਨਾ ਮਰੀਆਂ ਜਮੀਰਾਂ ਵਾਲਿਆ ਨੂੰ ਕਿਸੇ ਵੀ ਭੈਣ ਦੀ ਇੱਜਤ ਲੁੱਟਣ ਨਾਲ ਕੋਈ ਫਰਕ ਨਹੀ ਪੈਦਾ ,ਇਹ ਤਾ ਵੀਰ ਆਪਾ ਨੂੰ ਇਕੱਠੇ ਹੋ ਕੇ ਉਸ ਭੈਣ ਦੀ ਲੁੱਟੀ ਹੋਈ ਪੱਤ ਦੋਸ਼ੀਆ ਨੂੰ ਸੋਧ ਕੇ ਵਾਪਿਸ ਲਿਆ ਕੇ ਦੇਣੀ ਪੈਣੀ ਆ ਜੀ

  • @sukhbajwa8812
    @sukhbajwa8812 Před měsícem +13

    ਿਸੱਖ ਕੋਮ ਕਦੇ ਨਾ ਹਾਰੇ ਜੇ ਸਿੱਖ ਸਿੱਖ ਨੂੰ ਨਾ ਮਾਰੇ

  • @jagdeepsinghjagdeepsingh5586
    @jagdeepsinghjagdeepsingh5586 Před měsícem +2

    ਜੂਸ ਤੋਂ ਤਾਂ ਕੋਈ ਡਰ ਨਹੀਂ ਇਹਨਾਂ ਨੂੰ ਗੰਨੇ ਤੋਂ ਡਰ ਲੱਗਦਾ

  • @tarsemsinghtarsam1731
    @tarsemsinghtarsam1731 Před měsícem +5

    ਸਬੀਲ ਲਾਉਣ ਵਾਲਿਆਂ ਦਾ ਧੰਨਵਾਦ ਡੱਕਣ ਵਾਲਿਆਂ ਵਾਸਤੇ ਪਸਤਾਵਾ ਰਹੂਗਾ ਉਹ ਸਿਖ ਨੀ ਹੋਣੇ

  • @paramjitmehroke2354
    @paramjitmehroke2354 Před měsícem +2

    Very good ji ❤ ਗੰਨੇ ਤੋਂ ਡਰ ਲੱਗਦਾ ਚਵਲ਼ਾਂ ਨੂੰ❤ਵਹਿਗੁਰੂ ਜੀ ਮੇਹਰ ਕਰਨਾ ਖ਼ਾਲਸਿਆਂ ਤੇ❤ ਸਹੀ ਕਿਹਾ ਇਹਨਾਂ ਨੂੰ ਇਤਿਆਸ ਵਾਰੇ ਕੁਝ ਨਹੀ ਪਤਾ❤

  • @user-gq2zi5vv6e
    @user-gq2zi5vv6e Před měsícem +23

    ਖਾਣ ਪੀਣ ਵਾਲੀਆਂ ਚੀਜ਼ਾਂ ਤੋ ਵੀ ਇਤਰਾਜ । ਬੇਵਕੂਫ਼ ਇਦਾ ਕੀ ਹੋਜੋ। ਪੰਥ ਨੇ ਜਿੱਤਣਾ ਹੀ ਜਿੱਤਣਾ। ਕਰਲੋ ਜੋ ਕਰਨਾ।

  • @SukhpreetKaur-pn1be
    @SukhpreetKaur-pn1be Před měsícem +9

    ਸਾਡੇ ਲਵੇ ਵੀ ਨਗਰ ਕੀਰਤਨ ਤੇ ਇਕ ਸਰਸੇ ਵਾਲੇ ਕਾਮਰੇਡ ਨੇ ਪੁਲਿਸ ਛੱਦ ਲਈ ਸੀ ਪੁਲਿਸ ਨੇ ਨਗਰ ਕੀਰਤਨ ਆ ਕੇ ਬੰਦ ਕਰਵਾ ਤਾ ਬਈ ਮਾਹੌਲ ਨਾ ਖਰਾਬ ਹੋਵੇ ਉਸ ਤੋਂ ਬਾਅਦ ਉਹਦੇ ਘਰ ਵਿੱਚ ਇਹੋ ਜਿਹਾ ਮਾਹੌਲ ਖਰਾਬ ਹੋਇਆ ਪੰਜ ਸਾਲ ਹੋ ਗਏ ਹਜੇ ਤੱਕ ਪਰਿਵਾਰ ਇਕੱਠਾ ਨਹੀਂ ਹੋ ਸਕਿਆ ਖੇਰੂ ਖੇਰੂ ਹੋ ਗਈ

  • @user-ml4bb8qs1s
    @user-ml4bb8qs1s Před měsícem +30

    Sarabjit Singh jindabad

  • @gursewaksingh4863
    @gursewaksingh4863 Před měsícem +21

    ਪੱਗਾਂ ਚ ਸਿਰ ਫਸਾਏ ਆ

  • @tarsemsinghtarsam1731
    @tarsemsinghtarsam1731 Před měsícem +3

    ਸਰਬਜੀਤ ਸਿੰਘ ਜੀ ਜਿੰਦਾਬਾਦ ਪੰਥ ਕੀ ਜੀਤ

  • @hardeepgill6378
    @hardeepgill6378 Před měsícem +19

    Bhai amritpal khalsa ji te bhai sarabjeet singh ji khalsa jinda baad

  • @charandeepsingh3361
    @charandeepsingh3361 Před měsícem +4

    ਸਿਰਾਂ ਚ ਫ਼ਸਾ ਪੱਗਾਂ ਜਿਹੜੇ ਵਿਰੋਧ ਕਰਦੇ ਆ ਧਿਆਨ ਸਿੰਘ ਡੋਗਰੇ ਤੇ ਆਲਾ ਸਿੰਘ ਦੀ ਕੁਲ ਚੋਂ ਆ ਇਹਨਾਂ ਦੀ ਵਜ੍ਹਾ ਨਾਲ ਖਾਲਸਾ ਰਾਜ ਖ਼ਤਮ ਹੋਇਆ

  • @user-ml4bb8qs1s
    @user-ml4bb8qs1s Před měsícem +18

    Dhanbad bhai Pind wale

  • @newtribune
    @newtribune Před měsícem +9

    ਗੋਬਰ ਤੇ ਮੂਤ ਪਿਆਉਣਾ ਸੀ ਇਹਨਾਂ ਕੰਜਰਾਂ ਨੂੰ

  • @lakhveersingh-sj6lb
    @lakhveersingh-sj6lb Před měsícem +8

    ਕਰੀ ਜਾਵੇ ਇਕੱਠ ਤੈਨੂੰ ਕੀ ਡਰ ਆ

  • @kuldeepkaur-cr5cv
    @kuldeepkaur-cr5cv Před měsícem

    ਵਾਹਿਗੁਰੂ ਦੇ ਲੰਗਰ ਹਮੇਸ਼ਾ ਚੜਦੀ ਕਲਾ ਚ ਚਲਦੇ ਰਹੇ ਆ ਤੇ ਹਮੇਸ਼ਾ ਚਲਦੇ ਰਹਿਣ ਗੇ

  • @AmandeepSingh-bu4wn
    @AmandeepSingh-bu4wn Před měsícem +11

    ਲੱਖ ਲਾਹਨਤ ਏ

  • @balveersinghsandhu1577
    @balveersinghsandhu1577 Před měsícem +1

    ਉਹ ਲੋਕ ਦਿਲਾਂ ਦੇ ਮਾੜੇ ਨੇ ਦਿਲਾਂ ਵਿੱਚ ਰੱਖਦੇ ਸਾੜੇ ਨੇ ਕੋਈ ਚੰਗਾ ਕਰਮ ਕਮਾਉਣਾ ਨਹੀਂ ਪਿਆਸੇ ਨੂੰ ਪਾਣੀ ਪਿਆਉਣਾ ਨਹੀਂ

  • @balkrnbhupalbalkrn3788
    @balkrnbhupalbalkrn3788 Před měsícem +15

    Ma vote ਗੰਨੇ nu pae a

  • @jbsingh8957
    @jbsingh8957 Před měsícem +29

    ਜਿਹੜੇ ਵਿਰੋਧ ਕਰਦੇ ਆ ਬਹੁਤ ਮਾੜੀ ਗੱਲ ਹੈ।

  • @GurpreetSingh-ui7vq
    @GurpreetSingh-ui7vq Před měsícem +5

    ਹੁਣ ਤਾਂ ਚੀਕਾਂ ਮਾਰਦੇ ਚੀਕਾ ਕੱਢਵਾ ਦਿੱਤੀਆਂ ਚੀਕਾ ਖਾਲਸਿਆਂ ਨੇ ਕੱਢ ਦਿੱਤੇ ਵੱਟ

  • @user-nz3vs7dl4h
    @user-nz3vs7dl4h Před měsícem +5

    ਕਾਮਰੇਡਾਂ ਗੰਨੇ ਦੇ ਜੂਸ ਤੋਂ ਕੀ ਦਿੱਕਤ ਸੀਂ

  • @user-ml4bb8qs1s
    @user-ml4bb8qs1s Před měsícem +18

    Amritpal Singh jindabad

  • @gursanjhsinghjohal7432
    @gursanjhsinghjohal7432 Před měsícem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਰਬਜੀਤ ਸਿੰਘ ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਤੇ ਬਹੁਤ ਵੱਡੀ ਜਿੱਤ ਹੋਵੇਗੀ ਦੂਜੀਆਂ ਪਾਰਟੀਆਂ ਨੂੰ ਆਪਦੀ ਹਾਰ ਦਿਸਦੀ ਇਸ ਕਰਕੇ ਲੰਗਰ ਲਾਉਣ ਤੇ ਕਿੰਤੂ ਪ੍ਰੰਤੂ ਕਰਦੇ ਸਾਡੇ ਪਿੰਡ ਵਿੱਚ ਵੀ ਲੰਗਰ ਲਗਾਇਆ ਸੀ ਭਾਈ ਅੰਮ੍ਰਿਤ ਪਾਲ ਦੇ ਸਬੰਧ ਵਿੱਚ ਪਰ ਕਿਸੇ ਨੇ ਇਤਰਾਜ ਨਹੀਂ ਕੀਤਾ ਸਾਰਿਆਂ ਨੇ ਲੰਗਰ ਛਕਿਆ ਸਾਡਾ ਹਲਕਾ ਖਡੂਰ ਸਾਹਿਬ

  • @gurbhejsingh3017
    @gurbhejsingh3017 Před měsícem +4

    ਤੁਸੀ ਖੁਦ ਤਾਂ ਕਿਸੇ ਨੂੰ ਨਹੀਂ ਪਿਆ ਸਕਦੇ ਤਾਂ ਜੋਂ ਪਿਆ ਰਹਾ ਹੈ ਉਸਨੂੰ ਪਿਲਾਨੇ ਦੋ

  • @ammysingh5645
    @ammysingh5645 Před měsícem +3

    Sikh kaum aaa cheekaan mraa dindi aa❤deg teg fateh ❤

  • @paramjitbagla1502
    @paramjitbagla1502 Před měsícem +10

    Bhai sarbjit singh jindabad

  • @palwindersandhu6560
    @palwindersandhu6560 Před měsícem +1

    ਅਮਰ ਸ਼ਹੀਦ ਬ੍ਰਹਮਗਿਆਨੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਖਾਲਸਾ ਜੀ ਜ਼ਿੰਦਾਬਾਦ ਜੱਥੇਦਾਰ ਭਾਈ ਭਰਭੂਰ ਸਿੰਘ ਬਲਵੀਰ ਖਾਲਸਾ ਜੀ ਜ਼ਿੰਦਾਬਾਦ ਸਿੰਘੋ ਖਾਲਸੇ ਬਣੋ ਸਾਰੇ ਜੇ ਜੂਗੋਜੂਗ ਅਟੱਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚੇ ਸਿੱਖ ਹਾਂ ਤੇ ਆਪਾ ਸਾਰੇ ਸਿੰਘ ਕੌਰ ਹੁਣ ਗੁਰੂ ਵਾਲੇ ਖਾਲਸੇ ਬਣੀਏ ਅੰਮ੍ਰਿਤ ਛਕੀਏ)) ਤੇ sgpc ਸ਼੍ਰੋਮਣੀ ਅਕਾਲੀ ਦਲ ਦਮਦਮੀ ਟਕਸਾਲ ਦੀ ਮਰਯਾਦਾ ਬਾਯਲ ਅਜਾਦ ਕਰਵਾਇਐ))। ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ, ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ, ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ, ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ, ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ

  • @KulwinderSingh-iu7ox
    @KulwinderSingh-iu7ox Před měsícem +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sandhudairyfarmpb0266
    @sandhudairyfarmpb0266 Před měsícem

    ਵੀਰ ਕੋਈ ਗੱਲ ਨਹੀ ਜਿਹੜੇ ਅੱਜ ਜੂਸ ਡਕਦੇ ਆ ਇਨਾ ਪਾਣੀ ਨੂੰ ਤਰਸ ਤਰਸ ਕੇ ਮਰਨਾ

  • @GurwinderSingh-mr5iw
    @GurwinderSingh-mr5iw Před měsícem +9

    Amritpal jindabaad win🎉🎉🎉🎉

  • @KuldeepSingh-ru4pl
    @KuldeepSingh-ru4pl Před měsícem +6

    ਚੀਕਾਂ ਪਵਾਤਿਆ ਚੀਕਾਂ

  • @SurjitSingh-xd5sk
    @SurjitSingh-xd5sk Před měsícem

    ਬਹੁਤ ਹੀ ਵਧੀਆ ਜੀ

  • @GurpreetSingh-px8qk
    @GurpreetSingh-px8qk Před měsícem

    ਏਦਾ ਪੈਸਾ ਵਾਪਸ ਦੇ ਦੇਉ ਵਾਹਿਗੁਰੂ ਜੀ

  • @gurbindersingh5787
    @gurbindersingh5787 Před měsícem +7

    ਘਟੀਆ ਹਰਕਤਾਂ

  • @AmandeepKaur-zd6tr
    @AmandeepKaur-zd6tr Před měsícem +1

    ਮਰੀਆਂ ਜ਼ਮੀਰਾਂ ਆਲੇ ਲੋਕ

  • @gursimratkaurcheema6000
    @gursimratkaurcheema6000 Před měsícem

    🎉ਜਿਨੇ ਬੰਦ ਕਰਿਆ ਉਹ ਹਾਰਨ ਗੇ। ਮਾਂਗਟ

  • @herjeetdhaliwal2170
    @herjeetdhaliwal2170 Před měsícem

    ਭਾਈ ਸਰਬਜੀਤ ਸਿੰਘ ਖਾਲਸਾ ਜੀ ਦੇ ਪਰਿਵਾਰ ਦੀ ਕੁਰਬਾਨੀ ਬਹੁਤ ਵੱਡੀ ਆਹ

  • @user-un7hs1dn4j
    @user-un7hs1dn4j Před měsícem +2

    Bole So Nihaal Sat Sri Akaal Waheguru Ji Ka Khalsa Waheguru Ji Ki Fateh 🏹🏹🏹🏹🏹

  • @user-kv1mb3we2f
    @user-kv1mb3we2f Před měsícem +1

    ਭਾਈ ਅੰਮ੍ਰਿਤਪਾਲ ਸਿੰਘ ਜੀ, ਭਾਈ ਸਰਬਜੀਤ ਸਿੰਘ ਜੀ ਖਾਲਸਾ ਜ਼ਿੰਦਾਬਾਦ

  • @KuldeepSingh-ob8pm
    @KuldeepSingh-ob8pm Před měsícem +1

    ਗੁਆਂਢ ਲੱਗਿਆ ਵੈਰ ਨੀ ਨਿੱਕਲਦੇ ਭਾਈ ਸਾਹਿਬ ਜ਼ਿੰਦਾਬਾਦ ❤

  • @BalkarSingh-dc1oq
    @BalkarSingh-dc1oq Před měsícem +17

    ਗੰਨਾ ਹੀ ਫੇਰੋ ਇਨ੍ਹਾਂ ਦੇ

  • @user-vi6nw6ie8m
    @user-vi6nw6ie8m Před měsícem

    Waheguru Waheguru Waheguru Waheguru Waheguru ❤❤❤❤❤❤ji

  • @gurpalaulakh618
    @gurpalaulakh618 Před měsícem

    ਆ ਚਮਚਾ ਲਗਦਾ ਆ ਐਵੇਂ ਹੀ ਗੁੱਸਾ ਕਰੀ ਜਾਂਦੈ

  • @amriksidhu8244
    @amriksidhu8244 Před měsícem

    ਬਾਈ ਜੀ ਹਰ ਪਿੰਡ ਵਿੱਚ ਕਮੀਨੇ ਲੋਕ ਹੁੰਦੇ ਹਨ ਜਿਹੜੇ ਪਿੰਡਾਂ ਵਿੱਚ ਪਾਰਟੀ ਬਾਜੀ ਬਣਾਉਂਦੇ ਹਨ

  • @user-rm9wu6if6l
    @user-rm9wu6if6l Před měsícem

    😂😂😂😂😂ਗੰਨੇ ਨੇ ਸਬ ਦੀਆਂ ਪਿੱਠਾਂ ਵਿਚ ਦਰਦ ਹੋਣ ਲਾ ਤਾ😆😆

  • @PalwinderSingh-gt4pe
    @PalwinderSingh-gt4pe Před měsícem

    ਬਾਈ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ

  • @JasbirSingh-mw1vr
    @JasbirSingh-mw1vr Před měsícem +1

    ਖਾਲਸਾ ਦਾ ਚੋਣ ਨਿਸ਼ਾਨ ਵੀ ਘੈਂਟ ਹੈ

  • @malkitsingh5925
    @malkitsingh5925 Před měsícem +1

    Wahegurugi Wahegurugi Wahegurugi Wahegurugi ❤️ 🙏 ♥️ 😍

  • @supindersingh5425
    @supindersingh5425 Před měsícem

    ਜੂਸ ਰੋਕਣ ਵਾਲਿਆਂ ਨੇ ਆਪਣੀ ਔਕਾਤ ਦਿਖਾ ਦਿੱਤੀ

  • @harwinderlotta718
    @harwinderlotta718 Před měsícem

    ਬਾਪੂ ਨੇ ਸਹੀ ਕਿਹ ਜੂਸ ਤਾ ਗੰਨੇ ਚ ਹੀ ਨਿਕਲੂ....ਲੋਕਾ ਨੂੰ ਸਭ ਪਤਾ ਹੈ❤❤❤❤❤❤❤❤❤❤❤❤❤ਲੋਕੀ ਜਗਰੂਪ ਹੋੲੇ ਲਗਦੇ ਵਿਚਾਰਾ ਤੋ❤❤❤❤

  • @ThanedaarParmar-kh3rg
    @ThanedaarParmar-kh3rg Před měsícem +2

    Waheguru ji Waheguru ji

  • @satgurkotra2543
    @satgurkotra2543 Před měsícem

    ਪੰਜਾਬ ਸਰਕਾਰ ਫੇਲ ਹੋ ਚੁੱਕੀ ਹੈ

  • @HarjitKaur-sb7jo
    @HarjitKaur-sb7jo Před měsícem +2

    Bhai sarabjit singh ji jindabad

  • @user-be8mk1nm8b
    @user-be8mk1nm8b Před měsícem +7

    Vero tusi ikethe rho, koi jite koi hare tuhadi halat same rehne, fir kio mukhalfat karni.🤔

  • @user-jt2li5sd8f
    @user-jt2li5sd8f Před měsícem

    ਹੁਣ ਤਾਂ ਸਿੰਘ ਸਾਹਿਬ ਇਹਨਾਂ ਨੂੰ ਅੱਡੇ ਚ ਵੀ ਗੰਨੇ ਜੂਸ ਵਾਲੀ ਰੇੜੀ ਤੋਂ ਡਰ ਲੱਗੂ

  • @lakhwinderkang4688
    @lakhwinderkang4688 Před měsícem

    Waheguru j ka Khalsa waheguru j Ke fateh Raj kare ga Khalsa

  • @chamkaursinghhappy4342
    @chamkaursinghhappy4342 Před měsícem

    ਸਰਬਜੀਤ ਸਿੰਘ ਖਾਲਸਾ ਜਿੰਦਾਬਾਦ,,

  • @supindersingh5425
    @supindersingh5425 Před měsícem

    ਵੋਟ ਤਾਂ ਪਰਦੇ ਵਿਚ ਪੈਣੀ ਹੈ

  • @sahibsinghsaran5008
    @sahibsinghsaran5008 Před měsícem

    Good job waheguru Ji

  • @mangatkular5941
    @mangatkular5941 Před měsícem

    ਸਾਡੇ ਪਿੰਡ ਕੁਲਾਰਾ ਪੋਲਿੰਗ ਬੂਥ ਬਣਾਏ ਵੱਖ ਵੱਖ ਪਾਰਟੀਆ ਵੱਲੋ ਪਰ ਸਿਵਾਏ ਝਾੜੂ ਪਾਰਟੀ ਤੋ ਸਭਨਾ ਨੇ ਠੱਡੇ ਮਿੱਠੇ ਜਲ ਪ੍ਰਵਾਹ ਦੀਆ ਛਬੀਲਾ ਸ਼ਾਮ ਤੱਕ ਚਲਦੀਆ ਰਹੀਆ ਬੈਠੇ ਵੀ ਆਹਮਣੇ-ਸਾਹਮਣੇ ਕਿਸੇ ਨੂੰ ਕੋਈ ਫਰਕ ਮਹਿਸੂਸ ਨ੍ਹੀ ਹੋਇਆ ਅਤੇ ਨਾ ਇਤਰਾਜ ਜਤਾਇਆ 5600 ਵੋਟ ਦਾ ਪਿੰਡ ਆ ਕੁਲਾਰਾ ਤਹਿਸੀਲ ਸਮਾਨਾਂ ਮੰਡੀ ਜਿਲਾ ਪਟਿਆਲਾ ਸਗੋ ਰੋਟੀ ਪਾਣੀ ਵੀ ਭਰਪੂਰ ਚੱਲਿਆ ਸ਼੍ਰੋਮਣੀ ਅਕਾਲੀਦਲ ਦੇ ਵਰਕਰਾ ਵੱਲੋ ਝਾੜੂ ਪਾਰਟੀ ਦੇ ਬਲਾਕ ਪ੍ਰਧਾਨ ਨੇ ਰੋਟੀ ਪਾਣੀ ਵੀ ਸ਼੍ਰੋਮਣੀ ਅਕਾਲੀਦਲ ਲੰਗਰ ਅਤੁੱਟ ਛਕਿਆ ਨਾਲ ਹੋਰ ਸਾਥੀਆ ਨੇ

  • @Garry-cz5dn
    @Garry-cz5dn Před měsícem +7

    ਮੈਂ ਕਿਸੇ party ਨਾਲ ਸੰਬੰਧ ਨਹੀਂ ਰੱਖਦਾ ਪਰ ਜੂਸ ਦੀ ਰੇਹੜੀ ਸਾਂਜੇ ਥਾਂ ਤੇ ਲੱਗਣੀ ਚਾਹੀਦੀ ਆਂ 😊

  • @BahadurSingh-bt4pr
    @BahadurSingh-bt4pr Před měsícem

    Whaguru g Tara sukar ha g Thanks my dear BaBa God g

  • @BaljitChahal16
    @BaljitChahal16 Před měsícem

    ਜਿਹੜੇ ਸ਼ਰਾਬ ਪਿਆਕੇ ਖਿੱਚਦੇ ਵੋਟਰਾਂ ਨੂੰ ਓਹਨਾਂ ਨਾਲੋਂ ਤਾੱ ਚੰਗੇ ਨੇ....ਹੱਦ ਐ ਤਾਨਾਸ਼ਾਹੀ ਦੀ

  • @KulwinderKaur-ly8oq
    @KulwinderKaur-ly8oq Před měsícem

    ਸਾਰੇ ਵੋਟਾਂ ਤੇ ਪਾਣੀ ਪਿਲਾਉਂਦੇ ਸੀ ਗਰਮੀ ਬਹੁਤ ਸੀ ਸਿੱਖ ਅੱਗੇ ਤਾਂ ਵਿ ਸਵੀਲ ਲਾਉਂਦੇ ਹਨ

  • @Jorasandhu-lc5ip
    @Jorasandhu-lc5ip Před měsícem

    ਕਿਸ ਕਿਸ ਦਾ ਦਿਲ ਖੁਸ਼ ਹੋ ਰਿਹਾਂ ਵੋਟ ਪਾ ਕੇ ❤ ਵਾਹਿਗੁਰੂ ਜੀ ਬੱਸ ਕਿਰਪਾ ਬਣਾਈਂ ਰੱਖਣ ਹੁਣ 4 ਤਰੀਕ ਨੂੰ ਵਾਹਿਗੁਰੂ ਜੀ ਮੇਹਰ ਬਖਸ਼ਣ ❤❤ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ

  • @jeetkular2521
    @jeetkular2521 Před měsícem

    Bhravo God bless

  • @tripancheema2544
    @tripancheema2544 Před měsícem +1

    Bhai sarbjit Singh Khalsa jindabad ❤❤❤❤