ਆਮ ਆਦਮੀ ਪਾਰਟੀ ਦਾ ਬੂਥ ਲਾਈ ਬੈਠੇ ਵਰਕਰ ਵੀ ਕਹਿੰਦੇ ਕਿ ਵੋਟਾਂ ਤਾਂ Amritpal Singh ਨੂੰ ਹੀ ਪੈਣੀਆਂ, ਓਹਦੀ ਹਵਾ

Sdílet
Vložit
  • čas přidán 7. 09. 2024
  • ਆਮ ਆਦਮੀ ਪਾਰਟੀ ਦਾ ਬੂਥ ਲਾਈ ਬੈਠੇ ਵਰਕਰ ਵੀ ਕਹਿੰਦੇ ਕਿ ਵੋਟਾਂ ਤਾਂ Amritpal Singh ਨੂੰ ਹੀ ਪੈਣੀਆਂ,
    ਓਹਦੀ ਹਵਾ ਜਿਆਦਾ ਹੈ ਸਾਡੇ,
    ਆਪ ਦੇ ਬੂਥ ਤੇ 4 ਬੰਦੇ ਹੀ ਬੈਠੇ।
    #amritpalsingh #mpelection2024 #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Komentáře • 226

  • @nav_sidhu118
    @nav_sidhu118 Před 3 měsíci +48

    ਮੁੰਡੇ ਕੁੜੀਆਂ ਕਿੱਥੋਂ ਆਉਣ ਗੇ ਨਾ ਕਿਸੇ ਨੂੰ ਨੌਕਰੀ ਮਿਲ ਨਹੀਂ ਰਹੀ❗
    ਉਲਟਾ ਨਸ਼ੇ ਨਾਲ ਪੰਜਾਬ ਦੀ ਨੌਜਵਾਨੀ ਦਾ ਬੇੜਾ ਗ਼ਰਕ ਕਰ ਰਹੇ ਨੇ ਲੀਡਰ💯

    • @AvtarSingh-gs1si
      @AvtarSingh-gs1si Před 3 měsíci +1

      ਨਵਾ ਕੰਮ ਨਹੀ ਪਹਿਲੀਆ ਸਰਕਾਰਾ ਵੇਲੇ ਵੀ ਇਹੋ ਹਾਲ ਸੀ ਲੋਕ ਬਿਲ ਪਾਵਰ ਕਾਈਮ ਕਰਨ ਨਸਾ ਛੰਡ ਦੇਣ

    • @jaspreetgill3576
      @jaspreetgill3576 Před 3 měsíci +1

      ​@@AvtarSingh-gs1si only Amritpal veerji did something against drugs

  • @harmanjeetsingh8308
    @harmanjeetsingh8308 Před 3 měsíci +62

    ਅਜੇ ਮਰੀਆਂ ਜਮੀਰਾਂ ਵਾਲੇ ਔਣੇ ਨੇ

  • @SukhwantSingh-yv3tl
    @SukhwantSingh-yv3tl Před 3 měsíci +30

    Amritpal jindabad

  • @Kiranveersingh-sb2kn
    @Kiranveersingh-sb2kn Před 3 měsíci +36

    ਹਜੇ ਭੰਡ ਦੀਆਂ ਭੇਡਾਂ ਆਉਨੀਆ

  • @user-lt7gm1vt7n
    @user-lt7gm1vt7n Před 3 měsíci +24

    ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ,,,, 💪💪💪💪💪

  • @GurdeepSingh-mo6ls
    @GurdeepSingh-mo6ls Před 3 měsíci +100

    ਆਮ ਆਦਮੀ ਪਾਰਟੀ ਮੁਰਦਾਬਾਦ ਭਗਵੰਤ ਮਾਨ ਮੁਰਦਾਬਾਦ ਮੋਦੀ ਮੁਰਦਾਬਾਦ ਭਾਈ ਅਮਿ੍ਤਪਾਲ ਸਿੰਘ ਜੀ ਤੇ ਸਰਬਜੀਤ ਸਿੰਘ ਜੀ ਖ਼ਾਲਸਾ ਤੇ ਸਿਮਰਨਜੀਤ ਸਿੰਘ ਮਾਨ ‌ਤੇ ਕਮਲਜੀਤ ਬਰਾੜ ਲੱਖਾ ਸਿਧਾਣਾ ਸੰਦੀਪ ਸ਼ਨੀ ਜ਼ਿੰਦਾਬਾਦ ਜ਼ਿੰਦਾਬਾਦ

    • @AmitSharma-di1ht
      @AmitSharma-di1ht Před 3 měsíci +2

      jeetna ni veer jihna marji murdabad lgalo Par amritpal ni jeetda loki muh te he hunde samne vote kise ne ni pani gal yaad rahki praa pta lagjo baki 4 June nu 4 5 number te huna amritpal dehk liye ehna loka ne shidu musewale nu ni jeetya eda he karde log naal naal rehnde Par vote chori kise hor nu paa dinde

  • @dalbirsingh5890
    @dalbirsingh5890 Před 3 měsíci +30

    ਚਾਰ ਲੋਕ ਚਾਰ ਤਰੀਕ ਤੇ ਚਾਰ ਹੀ ਵੋਟਾਂ

  • @SukhdevSingh-je2md
    @SukhdevSingh-je2md Před 3 měsíci +29

    ਜੇ ਸਿਖ ਕੌਮ ਵਿਚ ਗਦਾਰ ਨਾ ਹੁਦੇ ਸਿਖਾ ਦੀ ਕਦੇ ਹਾਰ ਨਾ ਹੁਦੀ

  • @Sonu-eb8qf
    @Sonu-eb8qf Před 3 měsíci +16

    ਿਪਹਲਾ ਵੀ ਅਮਲੀਆਂ ਨੇ ਬੋਟਾਂ ਪਾਈਆਂ ਸੀ ਬੋਟਾਂ ਤੋਂ ਬਾਦ ਵੀ ਸ਼ਰਾਬ ਚਲੀ ਸੀ ਪਰ ਹੁਣ ਕਈ ਪਰਵਾਰ ਵੀ ਛੱਡ ਗਏ

  • @Kawaljitkawal8085
    @Kawaljitkawal8085 Před 3 měsíci +16

    ਪੱਤਰਕਾਰ ਵੀ ਪੂਰਾ ਸਵਾਦ ਲੈਂਦਾ 😂😂😂😂😂 ਗਰਾਰੀ ਚਾਰ ਤੇ ਹੀ ਅੜ ਗਈ 😂😂😂😂

  • @baljeetsinghdehalbaljeetsi5144
    @baljeetsinghdehalbaljeetsi5144 Před 3 měsíci +15

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ M p ਬਣ ਗਏ ਹੈ ਹੂਣ ਬੀ ਜੇ ਪੀ ਤੇ ਆਮ ਆਦਮੀ ਪਾਰਟੀ ਦੀਆਂ ਜ਼ਮਾਨਤ ਜਬਤ ਹੋ ਗਈਆਂ ਹਨ

  • @montysingh7184
    @montysingh7184 Před 3 měsíci +11

    Bhai Amritpal singh jindabad ❤❤❤

  • @gurbhejsinghdhillon8756
    @gurbhejsinghdhillon8756 Před 3 měsíci +31

    ਲੈ ਸੁਣ ਲਿਆ ਭਗਵੰਤ ਮਾਨਾ ਤੇਰੇ ਸਮਰਥਕ ਕਹਿ ਰਹੇ ਕੇ ਹਜੇ ਸਾਡੇ ਅਮਲੀ ਹਸਪਤਾਲ ਗੋਲੀ ਲੈਣ ਗਏ

  • @bhullarsaab7630
    @bhullarsaab7630 Před 3 měsíci +9

    ਸਿੱਖਾ ਦੇ ਘਰ ਜਨਮ ਲੈ ਕੇ ਜਦੋਂ ਕੌਮ ਦਾ ਕੰਮ ਆ ਜਾਵੇ ਅਣਖ ਦੀ ਗੱਲ ਹੋਵੇ ਪਰ ਕੲਈ ਸਿੱਖਾਂ ਦੇ ਵਿੱਚ ਚਵਲਾ ਵਾਲੇ ਕੰਮ ਕਰ ਰਹੇ ਹਨ ਲੱਖਾਂ ਲਾਹਨਤਾ ਇਹੋ ਜਿਹੇ ਲੋਕਾਂ ਦੇ

    • @user-rt7xz7hy6l
      @user-rt7xz7hy6l Před 3 měsíci +1

      ਹਾਂਜੀ ਇਹ ਹੀ ਗਦਾਰ ਆ ਹੁਣ ਤਾਂ ਗਲ ਅਣਖ ਤੇ ਇੱਜ਼ਤ ਤੇ ਆ

  • @amarjeetkaur4439
    @amarjeetkaur4439 Před 3 měsíci +6

    ਸਾਡੇ ਵੀਰ ਦੀ ਚੜ੍ਹਦੀ ਕਲਾ ਰੱਖੇ ਪਰਮਾਤਮਾ ❤

  • @DarshanSingh-ph7rt
    @DarshanSingh-ph7rt Před 3 měsíci +82

    ਅਮਲੀਆਂ ਦੀਆਂ ਵੋਟਾਂ ਪੈਣੀਆਂ ਸਮਰਥਕ ਕਹਿ ਰਹੇ

    • @jaspreetsinghjaspreet1108
      @jaspreetsinghjaspreet1108 Před 3 měsíci +1

      Sangant jee dekhlayoo Am adhmi valay saday prava nu Amlii khaykay tickeraa kr Rhay Hn . Ena nu punjab di jawani ty maslyaa da koi dukh nhi hai . Ptta nai kdh smaaz avay ge punjab dy louka nu ki Khalsa sarkar he punjab da Dard jaan sakdee hai

    • @manpreet-jk5wy
      @manpreet-jk5wy Před 3 měsíci

      😂

    • @foodofpunjabandhealthtips4307
      @foodofpunjabandhealthtips4307 Před 3 měsíci

      😂😂😂

    • @loveguru4554
      @loveguru4554 Před 3 měsíci

      Teri mummy nu vi amli da hi paya ta tainu amli yaad aa rhe😂😂😂😂

    • @kvlikhari746
      @kvlikhari746 Před 3 měsíci

      Aja mera dope test kra nale tera me pai aa vote simranjeet Singh Maan nu

  • @AmandeepSingh-bu4wn
    @AmandeepSingh-bu4wn Před 3 měsíci +9

    ਭਾਈ ਅੰਮ੍ਰਿਤਪਾਲ ਸਿੰਘ ਜੀ

  • @user-xl8vb6zl2z
    @user-xl8vb6zl2z Před 3 měsíci +8

    Sada pind nagoke veer assi te bhai Amritpal Singh nu pai vote

  • @indarjitsingh1228
    @indarjitsingh1228 Před 3 měsíci +10

    We support amritpal Singh Bhai ji 👍🚩🌹🌷♥💖❤💞🙏🙏🙏🙏🙏🙏🙏🙏🙏💞♥💖❤💞💖♥❤🥁💯🥁💯🥁💯🌹🌷🌹🌷🌹🌷🌹🌷♥💖💖👍👍👍

  • @Love___gill00001
    @Love___gill00001 Před 3 měsíci +11

    Waheguru ji 🙏

  • @user-os2xr4ju1f
    @user-os2xr4ju1f Před 3 měsíci +14

    Amritpal Singh jindabad jindabad....

  • @BaldevSingh-co2sq
    @BaldevSingh-co2sq Před 3 měsíci +30

    ਚਾਰ ਲੋਕ ਬਹੁਤ ਆਮ ਆਦਮੀ ਪਾਰਟੀ ਨੂੰ ਮੋਡਾ ਦੇਣ ਨੂੰ

  • @charanjitsingh375
    @charanjitsingh375 Před 3 měsíci +38

    ਅਮਲੀ ਦੀ ਸਰਕਾਰ ਨੂੰ ਅਮਲੀਆਂ ਦੀਆਂ ਵੋਟਾਂ ਪੈਣਗੀਆਂ ਅਜੇ ਓਹਨਾ ਨੂ ਨਸ਼ਾ ਦੇ ਕੇ ਆਏ ਐ ਸਰੀਰ ਬਣਿਆ ਨਹੀਂ।

  • @kuldeepbega
    @kuldeepbega Před 3 měsíci +11

    ਇਹਨਾਂ ਦਾ ਮਤਲਬ ਅਮਲੀਆਂ ਦੀਆਂ ਵੋਟਾਂ ਪੈਣੀਆਂ ਝਾੜੂ ਨੂੰ ਇਸਤੋ ਸਾਫ ਹੋ ਗਿਆ ਵੀ ਸਰਕਾਰ ਨੂੰ ਅਮਲੀ ਨੌਜਵਾਨ ਚਾਹੀਦੇ ਆ

  • @boparaistudiosangrur4674
    @boparaistudiosangrur4674 Před 3 měsíci +2

    ਸਾਡੇ ਵੀਰ ਦੀ ਚੜ੍ਹਦੀ ਕਲਾ ਰੱਖੇ ਪਰਮਾਤਮਾ

  • @pammashah6361
    @pammashah6361 Před 3 měsíci +7

    ਨਾਗੋਕੇ ਪਿੰਡ ਦਾ ਸਰਪੰਚ ਅਜੇ ਵੀ ਕਾਂਗਰਸ ਨਾਲ ਖੜਾ ਬਹੁਤੇ ਸਰਪੰਚਾ ਨੇ ਝਾੜੂ ਪਿੱਛੇ ਲੇ ਲਿਆ

  • @balkarsingh-nn5le
    @balkarsingh-nn5le Před 3 měsíci +3

    ਵੈਰੀ ਗੁੱਡ ਵੀਰੋ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ❣️💖💓🙏🙏

  • @ranfatehsingh9399
    @ranfatehsingh9399 Před 3 měsíci +1

    ਬਹੁਤ ਵਧੀਆ ਗੱਲਾਂ ਕਹੀਆਂ ਬਾਪੂ ਨੇ ਅਮਲੀ ਆਪ ਨੂੰ ਵੋਟ ਪਾਉਣਗੇ

  • @jagseersinghmaan6153
    @jagseersinghmaan6153 Před 3 měsíci +3

    ਇਹ ਗੱਲ ਬਿਲਕੁਲ ਸਹੀ ਹੈ ਕਿ ਚਾਰ ਲੋਕ ਰੱਖ ਲਿਓ ਅਰਥੀ ਨੂੰ ਮੋਢਾ ਦੇਣ ਲਈ ਓਹ ਝਾੜੂ ਆਲਿਆਂ ਕੋਲ ਹੈਗੇ ਚਾਰ ਜੂਨ ਨੂੰ ਚਾਰ ਲੋਕ ਹੈਗੇ ਦੋਪਹਿਰ ਬਾਰਾਂ ਕੁ ਵਜੇ ਅਰਥੀ ਨੂੰ ਚੱਕ ਲਿਆ ਜਾਵੇਗਾ ਝਾੜੂ ਦੀ ਅਰਥੀ ਨੂੰ।

  • @luckysingh-po1gh
    @luckysingh-po1gh Před 3 měsíci +2

    ਵਾਹਿਗੁਰੂ ਜੀ 🙏🌹
    ਵੋਟ ਕਿਸਾਨ ਗੰਨਾ ਜੀ ਨੂੰ 🙏🌹
    ਵੋਟ ਮਾਈਕ ਜੇ 🔊🔊🙏🌹
    ਵੋਟ ਬਾਲਟੀ 🪣🪣 ਜੀ 🙏🌹

  • @Rtyuigc
    @Rtyuigc Před 3 měsíci +10

    Mere jameer

  • @bakhshishsingh5079
    @bakhshishsingh5079 Před 3 měsíci +3

    ਇਹ ਪਿੰਡ ਅਮਰ ਸ਼ਹੀਦ ਭਾਈ ਕਲਵੰਤ ਸਿੰਘ ਸਹੀਦ ਨਾਗੋਕੇ ਦੇ ਪਿੰਡ ਲੋਕ ਜਾਗਦੀ ਜਮੀਰ ਵਾਲੇ ਹਨ ਭਾਈ ਅਮਿੰਰਤਪਾਲ ਸਿੰਘ ਦੇ ਹਕ ਵਿਚ ਬੋਟਾ ਪਾਇਆ

  • @user-fl9xc5js8h
    @user-fl9xc5js8h Před 3 měsíci +1

    Bhai Sahib Bhai Amrit pal Singh ji Khalsa zindabad wmk 🙏❤️

  • @jaswinderkaur1954
    @jaswinderkaur1954 Před 3 měsíci +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜ਼ ਕਰੇਂਗਾ ਖ਼ਾਲਸਾ ਆਕੀ ਰਹੇ ਨਾ ਕੋਇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਅਮ੍ਰਿਤਪਾਲ ਸਿੰਘ ਜੀ ਮੇਹਰ ਭਰਿਆ ਹੱਥ ਰੱਖਣਾ ਪੰਜਾਬ ਤੇ ਵਾਹਿਗੁਰੂ ਜੀ ਮੇਹਰ ਕਰੋ ਅਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ ਵਾਹਿਗੁਰੂ ਜੀ

  • @BalvinderKour-dr2fc
    @BalvinderKour-dr2fc Před 3 měsíci +2

    Waheguru ji Waheguru ji Waheguru ji sarbjeet singh jindabaad jindabaad jindabaad jindabaad jindabaad jindabaad jindabaad ❤❤❤❤❤❤

  • @gurjantgill1508
    @gurjantgill1508 Před 3 měsíci +1

    ਸਤਿਨਾਮ ਵਾਹਿਗੁਰੂ ਜੀ ਮੇਹਰ ਕਰੋ ਜੀ ਫਤਿਹ ਬਖਸ਼ੋ ਜੀ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ❤️🙏

  • @Sacchaikiawaaz-lm9fx
    @Sacchaikiawaaz-lm9fx Před 3 měsíci +3

    BHAi amrit pal Singh khalsa jindabad

  • @Gamerz_manjot
    @Gamerz_manjot Před 3 měsíci +3

    Amritpalsinghjindad🎉🎉🎉🎉🎉❤

  • @gurjotsingh445
    @gurjotsingh445 Před 3 měsíci +3

    Jaagdi zameer vaale bhai Amritpal singh ji booth vaale 🙏🙏

  • @bhau8tq8st9z
    @bhau8tq8st9z Před 3 měsíci +6

    Bhai amritpal Singh ji khalsa jindabad ji ❤️🙏

  • @rajbansal940
    @rajbansal940 Před 3 měsíci +6

    Amritpal winner a pakka

  • @amritpalsingj7098
    @amritpalsingj7098 Před 3 měsíci +15

    ਅਮਿਤਪਾਲ ਜਿਦਾਬਾਦ❤❤❤❤❤

  • @beantsinghsidhu2389
    @beantsinghsidhu2389 Před 3 měsíci +3

    Good ji

  • @warismeetwarismeet4856
    @warismeetwarismeet4856 Před 3 měsíci +3

    Bhai amritpal singh ji Khalsa jindabad jindabad jindabad jindabad jindabad jindabad ❤❤❤❤❤❤

  • @gsantokhsinghgill8657
    @gsantokhsinghgill8657 Před 3 měsíci +3

    Bhau sidhi sachi gall kiti aa kahinda a aam wala aaidar aje amli aaune aa. Bhai Amritpal di party wal Bina nashe wale admi aaune aa sahi gal aa Jite ga Amritpal Singh ji bahut Vote nall ji

  • @ranfatehsingh9399
    @ranfatehsingh9399 Před 3 měsíci +1

    ਭਾਈ ਅੰਮ੍ਰਿਤਪਾਲ ਸਿੰਘ zindabad

  • @sardarsidhu5934
    @sardarsidhu5934 Před 3 měsíci +3

    ਇਸ ਵਾਰ ਖੰਡੂਰ ਸਾਹਿਬ ਦੇ ਲੋਕ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਹੀ ਜਿੱਤਾਉਣਗੇ ✌️✌️

  • @folkmelody2956
    @folkmelody2956 Před 3 měsíci +11

    ਚੌਰਾ ਕਹਿੰਦਾ ਅਮਲੀ ਗੋਲੀਆਂ ਲੈ ਕੇ ਆਉਂਦੇ ਵੋਟਾਂ ਪਾਉਣ

  • @jasbirsing6568
    @jasbirsing6568 Před 3 měsíci +3

    Dan Dan guru ramdas ji mehar kre amritpal singh ji ta

  • @Preet_bassi
    @Preet_bassi Před 3 měsíci +6

    AAP Vala Kehnda aje sadia vota aania ah. Goli gatta len geo aah amli 😂

  • @boparaistudiosangrur4674
    @boparaistudiosangrur4674 Před 3 měsíci +1

    Bhai Amritpal singh jindabad

  • @sukhwinderkhera9162
    @sukhwinderkhera9162 Před 3 měsíci +1

    ਬੜੀ ਹੈਰਾਨੀ ਵਾਲੀ ਗੱਲ ਹੈ,ਨਾਗੋਕੇ ਦੇ ਸੰਘਰਸ਼ ਕਰਨ ਵਾਲੇ ਸਿੰਘਾਂ ਦੀ ਸਟੇਟਮੈਂਟ ਇਹ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਤੇ ਨਸ਼ਿਆਂ ਬਾਰੇ ਵਿਚਾਰ ਦੇ ਰਹੇ ਹਨ । ਕੀ ਜਿਹੜੇ ਸਿੰਘ 30,30 ਸਾਲ ਤੋ ਬੰਦ ਨੇ ਉਨ੍ਹਾਂ ਦਾ ਨਾਮ ਕਿਉਂ ਭੁੱਲ ਗਏ ਨੇ??

  • @user-kt2jp5cw8f
    @user-kt2jp5cw8f Před 3 měsíci +9

    ਦਿਲ ਸੇ ਜੋ ਬਾਤ ਨਿਕਲਤੀ ਹੈ ਅਸਰ ਰਖਤੀ ਹੈ,
    ਪਰ ਨਹੀਂ ਤਾਕਤ ਏ ਪਰਵਾਜ਼ ਮਗਰ ਰਖਤੀ ਹੈ।
    ਮੇਰਾ ਦਿਲ ਕਹਿੰਦਾ ਹੈ ਕਿ ਭਾਈ ਸਾਹਬ ਭਾਰੀ ਵੋਟਾਂ ਨਾਲ ਜੇਤੂ ਰਹਿਣਗੇ, ਅਲਹੰਮਦੁਲਿਲਾ।

  • @Jorasandhu-lc5ip
    @Jorasandhu-lc5ip Před 3 měsíci +1

    ਕਿਸ ਕਿਸ ਦਾ ਦਿਲ ਖੁਸ਼ ਹੋ ਰਿਹਾਂ ਅੱਜ ਵੋਟ ਪਾ ਕੇ ❤ ਵਾਹਿਗੁਰੂ ਜੀ ਬੱਸ ਕਿਰਪਾ ਬਣਾਈਂ ਰੱਖਣ ਹੁਣ 4 ਤਰੀਕ ਨੂੰ ਵਾਹਿਗੁਰੂ ਜੀ ਮੇਹਰ ਬਖਸ਼ਣ ❤❤ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ

  • @vickysingh-vt4te
    @vickysingh-vt4te Před 3 měsíci +2

    Patrakaar Sahab good 💯 aam aadami party 🐏🐏

  • @GurpreetSingh-uv7me
    @GurpreetSingh-uv7me Před 3 měsíci +3

    Aam admi party 000

  • @user-tj8kb6pc5n
    @user-tj8kb6pc5n Před 3 měsíci +1

    ਭਾਈ ਅਮਿ੍ਤਪਾਲ ਸਿੰਘ ਜੀ ਜਰੂਰ ਜਿਤਣਗੇ

  • @vickysingh-vt4te
    @vickysingh-vt4te Před 3 měsíci +2

    Khadur Sahib wale 🙏🙏❤️

  • @harminderjitsingh852
    @harminderjitsingh852 Před 3 měsíci +1

    ਭਾਜੀ ਨੇ ਬਿਲਕੁਲ ਸੱਚ ਬੋਲਿਆ

  • @JagjitSingh-uz4dv
    @JagjitSingh-uz4dv Před 3 měsíci +2

    ਭਾਈ ਅੰਮ੍ਰਿਤ ਪਾਲ ਸਿੰਘ ਜ਼ਰੂਰ ਜਿੱਤਣਗੇ ਖਡੂਰ ਸਾਹਿਬ ਤੋਂ ਖੇਮਕਰਨ ਤੋਂ 80%

  • @sarabjitsingh8347
    @sarabjitsingh8347 Před 3 měsíci +2

    Bhai amritpal zindabad

  • @rabinderrandhawa38B68
    @rabinderrandhawa38B68 Před 3 měsíci +4

    Nagoke de Mahaan Shaheed hoie aa , Vote Bhai Amritpal nu e Peni aa .. Amlia di vote AAP NU ..???😂😂😂

  • @shibcutevideo
    @shibcutevideo Před 3 měsíci +2

    Amrit pal singh zindabaad ✌✌✌✌

  • @ranjitsinghchahal1225
    @ranjitsinghchahal1225 Před 3 měsíci +4

    ਅਮਲੀ

  • @user-bo5rs8lx7y
    @user-bo5rs8lx7y Před 3 měsíci

    Good job

  • @gurvinderbilla4961
    @gurvinderbilla4961 Před 3 měsíci

    Shi gl a g

  • @kabalsinghbhojiankabalsing2470
    @kabalsinghbhojiankabalsing2470 Před 3 měsíci +1

    ਭਾਈ ਅਮ੍ਰਿੰਤਪਾਲ ਸਿੰਘ ਜੀ ਜ਼ਿੰਦਾਬਾਦ 🚩🚩⚔️⚔️

  • @user-tb8ji3ct6b
    @user-tb8ji3ct6b Před 3 měsíci +2

    ਦਿਖ ਰਿਹਾ ਹੈ ਕੰਮ ਕੀਤੇ ਕਿਹੜੇ ਚੰਗੇ ਕੰਮ

  • @bosssurvivalgamer106
    @bosssurvivalgamer106 Před 3 měsíci

    Good

  • @parmjitlegha9892
    @parmjitlegha9892 Před 3 měsíci +2

    ਇਕੱਲਾ ਨਸ਼ਾ ਹੀ ਬੰਦ ਕਰ ਦਿੰਦੇ ਝਾੜੂ ਵਾਲੇ ਅੱਜ ਵੋਟਾਂ ਮੰਗਣ ਦੀ ਜ਼ਰੂਰਤ ਹੀ ਨਹੀਂ ਪੈਣੀ ਸੀ ਪਰ ਭਗਵੰਤ ਮਾਨ ਦੇ ਗੱਲਾਂ ਵਾਲੇ ਕੜਾਹ ਨਾਲ ਕਿਸੇ ਦਾ ਢਿੱਡ ਨਹੀਂ ਭਰਨਾ

  • @sehbazsingh2942
    @sehbazsingh2942 Před 3 měsíci +1

    ਆਮ ਆਦਮੀ ਵਾਲੇ ਆਪ ਹੀ ਕਹਿ ਰਹੇ ਕੇ ਏਥੇ ਅਮਲੀਆ ਦੀਆਂ ਵੋਟਾ ਪੈਣੀਆ ਇਹਨਾਂ ਨੇ ਅਮਲ ਵੰਡਿਆ ਜੂ ਹੈ ਸੱਚ ਬੋਲ ਗਿਆ

  • @DarshanSingh-pm3uh
    @DarshanSingh-pm3uh Před 3 měsíci +1

    Amarit,pal,Jitto,,

  • @Sacchaikiawaaz-lm9fx
    @Sacchaikiawaaz-lm9fx Před 3 měsíci +2

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ

  • @jasbir-singh
    @jasbir-singh Před 3 měsíci +3

    6.20 ਤੇ ਕਹਿੰਦਾ ਅਮ੍ਰਿਤਪਾਲ ਨੂੰ ਜੱਟਾ ਨੇ ਵੋਟ ਪਾਉਣੀ ਆ ਮਜਬੀਆ ਨੇ ਆਪ ਨੂੰ ਪੌਣੀ ਆ ਅਮ੍ਰਿਤਪਾਲ ਨੂੰ ਮਜਬੀ ਵੋਟ ਨੀ ਪੌਂਦੇ

  • @paramjitsinghkhalsa9132
    @paramjitsinghkhalsa9132 Před 3 měsíci +1

    ਮਾਨ ਸਾਬ ਦੀ ਗੱਲ ਸਹੀ ਕੇ ਲੋਕ ਸਾਡੇ ਕੰਮ ਦੇਖ ਕੇ ਨਕਾਰ ਦੇਣਗੇ,

  • @Waheguruji50
    @Waheguruji50 Před 3 měsíci +3

    ਚਾਰ ਤਾਰੀਖ, ਚਾਰ ਬੰਦੇ ਬੂਥ ਤੇ ਚਾਰ ਹੀ ਵੋਟਾਂ ਪੈਣੀਆਂ ਝਾੜੂ ਨੂੰ

  • @Koda_sach
    @Koda_sach Před 3 měsíci +1

    neetu shatra wala te amritpal dono same a

  • @user-ce8fz2rf7f
    @user-ce8fz2rf7f Před 3 měsíci

    ❤❤❤❤❤

  • @Gurlove0751
    @Gurlove0751 Před 3 měsíci +1

    ਖਡੂਰ ਸਹਿਬ ਆਲਿਓ ਸਿਰਾ ਓਏ, ਸਿਜਦਾ ਥੋਨੂੰ ਕੱਲੇ ਕੱਲੇ ਨੂੰ ✌✌। ਸਾਰੇ ਹੀ ਪੱਤਰਕਾਰਾਂ ਦਾ ਵੀ ਧੰਨਵਾਦ ਬਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਕਵਰ ਕਰਨ ਲਈ । ਆਹ ਜਿਹੜੇ ਵੀ ਬਾਕੀ ਬੂਥਾਂ ਤੇ ਬੈਠੇ ਓਹ ਵੀ ਸਮਝ ਜਾਣ, ਉਹਨਾਂ ਨੂੰ ਵੀ ਅਕਲ ਆ ਜਾਵੇ । ਇਹ ਸਾਰੇ ਲੁੱਟਣ ਆਲੇ ਆ । ਪੰਜਾਬ ਸਾਰਾ ਪੰਜਾਬ ਹੀ ਅੰਮ੍ਰਿਤਪਾਲ ਸਿੰਘ ਨਾਲ ਤੁਰੀਏ । ਪੰਜਾਬ ਦਾ ਹੱਲ ਸਿਰਫ ਅੰਮ੍ਰਿਤਪਾਲ ਸਿੰਘ ਹੀ ਆ । ਆਹ ਬਾਕੀ ਬੂਥਾਂ ਤੇ ਬੈਠਣਾ ਵਾਲੀ ਵਾਕਿਆ ਹੀ ਸ਼ਰਮ ਦੀ ਗੱਲ ਆ । ਬਾਈ ਅੰਮ੍ਰਿਤਪਾਲ ਸਿੰਘ ਜੀ ਨਾਲ ਖੜਨਾ ਵਾਕਿਆ ਹੀ ਮਾਣ ਦੀ ਗੱਲ ਆ । ਆਹ ਬਾਕੀ ਬੂਥਾਂ ਤੇ ਬੈਠੇ ਵੀ ਆਪਣੇ ਆ ਪਰ ਸ਼ਰਮ ਆਉਂਦੀ ਆ ਇਹਨਾਂ ਨੂੰ ਏਥੇ ਬੈਠੇ ਵੇਖਕੇ । ਇਹ ਖੱਚ ਪਾਰਟੀਆਂ ਨੇ

  • @RaviSingh-tq7mf
    @RaviSingh-tq7mf Před 3 měsíci

    Bhai Amritpal Singh Zindabad

  • @jasmergiri6058
    @jasmergiri6058 Před 3 měsíci +1

    ਆਮ ਆਦਮੀ ਪਾਰਟੀ ਜ਼ਿੰਦਾਬਾਦ

    • @Sacchaikiawaaz-lm9fx
      @Sacchaikiawaaz-lm9fx Před 3 měsíci +1

      ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ਅੱਤਵਾਦੀ ਆਮ ਆਦਮੀ ਮੁਰਦਾਬਾਦ

    • @Moose_x5911
      @Moose_x5911 Před 3 měsíci

      ​@@Sacchaikiawaaz-lm9fxshi gl 👌💯 lira pedda va cm man di 🤬 bro

    • @Moose_x5911
      @Moose_x5911 Před 3 měsíci

      Chal sal tempu pedda lira cm man di 🤬🤬🤬

    • @Moose_x5911
      @Moose_x5911 Před 3 měsíci

      Lak lanat tere te Jo bhagwant man dulla nu sport kar de va 🤬🤬🤬

    • @Moose_x5911
      @Moose_x5911 Před 3 měsíci

      Tusi bhagwant dulla di Lira pedda va 💯💯🤬🤬🤬

  • @bhau8tq8st9z
    @bhau8tq8st9z Před 3 měsíci

    ❤❤

  • @manindersingh558
    @manindersingh558 Před 3 měsíci

    Veere bhai amritpal wal dekh ke lag raha punjab cha vota ho rahi aa per aam admi party de jo bethe awe lagda vota bihaar cha ho rahi aa pag hai hi nahi kese de sir

  • @paramjitbhaiaparamjitbhaia1010
    @paramjitbhaiaparamjitbhaia1010 Před 3 měsíci +1

    PJ

  • @tejvinderpalsingh428
    @tejvinderpalsingh428 Před 3 měsíci +1

    ਮੈਂ ਲੋਕਰਾਜ ਢਿਲੋਂ.... ਭਰਾਵਾਂ ਰੋਜ ਦੁੱਧ ਪੀ ਕਿਲੋ 🤣🤣🤣🤣🤣...... ਤਾ ਤੇਰੀ ਸਿਹਤ ਬਨੂ 🚩🚩🚩🚩🚩🚜🚜🚜🚜🚩🚩🚩🚩🚩

  • @batthdairyfarmdairyfarm6614
    @batthdairyfarmdairyfarm6614 Před 3 měsíci +3

    ਕਿਉਂ ਮੱਜਬੀ ਬੇਗੈਰਤ ਆ ਮੱਜਬੀ ਦੀ ਜਮੀਰ ਨੀ ਹੈਗੀ ਜੋ ਤੂੰ ਕੈਹ ਰਿਆ ਕੀ ਸਾਰੇ ਅਮਲੀ ਓਣੇਆ ਤੁਸੀਂ ਰਲ ਮਿਲ ਕੇ ਅਮਲੀ ਏਸੇ ਕਰਕੇ ਬਣਾਏ ਆ ਯਾਦ ਰੱਖਿਓ ਏ ਗੱਲਾ

  • @luckybanga2959
    @luckybanga2959 Před 3 měsíci

    Aap wale to pucho k amli kito aa ge hun man tai bolda nacha khatm ho geya 😂😂😂😂

  • @sukhjindersingh3605
    @sukhjindersingh3605 Před 3 měsíci +1

    ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ

  • @jsman2918
    @jsman2918 Před 3 měsíci +5

    ਪੱਤਰਕਾਰ ਜੀ overacting ਘੱਟ ਕਰ

  • @rajgoyal526
    @rajgoyal526 Před 3 měsíci +1

    phir bitha ku hai yaha 😂😂😂😂matlb sab upro he bol rahye ne

  • @jashandeepsingh8569
    @jashandeepsingh8569 Před 3 měsíci

    Vaah byi vaah amliya ne aje aona kehnda😂

  • @user-em5nl5tx2b
    @user-em5nl5tx2b Před 3 měsíci

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ।

  • @gurbhejsingh5703
    @gurbhejsingh5703 Před 3 měsíci +1

    ਕਹਿੰਦੇ ਚੱਡੇ ਆਲੇ ਗਾਹਕ ਅਜੇ ਆਉਣੇ ਐਂ NSA ਜੜਾਂ ਚ ਬਹਿਗੀ

  • @user-et9uf1cl3g
    @user-et9uf1cl3g Před 3 měsíci

    Amleia kol amle he aunge

  • @jellygrewal9645
    @jellygrewal9645 Před 3 měsíci

    Aage majbi jatt te aam admi party wale 😂😂😂😂

  • @ArshDeepsingh-xe6wq
    @ArshDeepsingh-xe6wq Před 3 měsíci

    Press reporter ik gal nu 20 vari karda a .theek nahi

  • @Gurbani_on_time
    @Gurbani_on_time Před 3 měsíci

    ਪੱਤਰਕਾਰਾਂ ਨੂੰ ਬਿਲਕੁਲ ਸਵਾਲ ਕਰਨ ਦਾ ਚੱਜ ਨਹੀਂ

  • @armanarman7653
    @armanarman7653 Před 3 měsíci

    Es da Matlab aam parti nu amlian da Sahara hai

  • @gurcharansinghkhlasakjs2776
    @gurcharansinghkhlasakjs2776 Před 3 měsíci

    Bapu sach keh gya k nasherri hi vote ponge aam nu

  • @malkeetkumar9566
    @malkeetkumar9566 Před 3 měsíci

    Laljeet bhullar nu vote tay Paine nai keo ede bole e change nai worker kehnda AAM aadmi party loka gharo kad raye