ਬਰਨਾਲਾ 'ਚ ਫਸੇ ਹੋਏ ਕੁੰਢੀਆਂ ਦੇ ਸਿੰਙ, ਦੇਖੋ ਮੌਕੇ ਦਾ ਕੀ ਮਾਹੌਲ ?

Sdílet
Vložit
  • čas přidán 31. 05. 2024
  • ਬਰਨਾਲਾ 'ਚ ਫਸੇ ਹੋਏ ਕੁੰਢੀਆਂ ਦੇ ਸਿੰਙ, ਦੇਖੋ ਮੌਕੇ ਦਾ ਕੀ ਮਾਹੌਲ ?
    ਕੀ ਕਹਿ ਰਿਹਾ ਲੋਕਾਂ ਦਾ ਉਤਸ਼ਾਹ ? ਗਰਾਉਂਡ ਜ਼ੀਰੋ ਦੀਆਂ ਤਸਵੀਰਾਂ !
    #Barnala #Chontantar #loksabha_elections_2024 #PunjabElection #Election2024 #Voting #Punjabinews #ProPunjabtv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

Komentáře • 121

  • @gurbhejsingh5703
    @gurbhejsingh5703 Před měsícem +49

    ਝਾੜੂ ਖਿਲਾਰਾ ਤਾਂ ਸਿਮਰਨਜੀਤ ਸਿੰਘ ਮਾਨ ਪਿਛਲੀ ਵਾਰ ਨਾਲੋਂ ਵਧੇਰੇ ਵੋਟਾਂ ਨਾਲ ਜਿੱਤੂ ਗਾ

  • @gurbhejsingh5703
    @gurbhejsingh5703 Před měsícem +26

    ਬੀਬਾ ਜੀ ਗੁਰੂ ਪਾਤਸ਼ਾਹਾ ਦੀ ਕੌਮ ਨੇ ਕਦੇ ਵੀ ਫੁਕਰ ਪਣਾ ਨਹੀਂ ਕੀਤਾ ਫੁਕਰੇ ਪਣ ਦੀ ਪੰਡ ਦੂਰੋਂ ਦਿਸ ਜਾਂਦੀ ਐਂ ਜਿਹੜੀ ਸਿੱਖਾ ਦੇ ਘਰ ਜਨਮ ਲੈਕੇ ਅਹੁਦਿਆਂ ਤੇ ਲਾਲਚਾਂ ਚ ਡੁੱਬੀ ਪੂਰੀ ਸਿੱਖ ਕੌਮ ਨੂੰ ਹੀ ਟਾਰਗੇਟ ਕਰੇ ਬੀਬਾ ਜੀ ਕਦੇ ਟਾਇਮ ਕੱਢ ਕੇ ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ ਜ਼ਰੂਰ ਪੜ੍ਹ ਕੇ ਵੇਖਿਓ ਜਿੰਨਾ ਨੇ ਨਵਾਬੀਆਂ ਨੂੰ ਮੌਤ ਕਬੂਲ ਕਰਕੇ ਜੁੱਤੀ ਦੀ ਨੋਕ ਨਾਲ ਠੁਕਰਾਇਆ ਸੀ ਪਰ ਸਮੇਂ ਦੇ ਜਾਲਮ ਹਾਕਮ ਦੇ ਲੋਭ ਲਾਲਚਾਂ ਚ ਆਕੇ ਈਨ ਨੀ ਮੰਨੀ ਸੀ ਕਿਸੇ ਵੀ ਕੌਮ ਚ ਬੰਦੇ ਮਾੜੇ ਜ਼ਰੂਰ ਹੋ ਸਕਦੇ ਐ ਪਰ ਪੂਰੀ ਕੌਮ ਮਾੜੀ ਨੀ ਹੋ ਸਕਦੀ ਕਿਸੇ ਵੀ ਕੌਮ ਨੂੰ ਟਾਰਗੇਟ ਕਰਨ ਤੋਂ ਪਹਿਲਾਂ ਸੌਂ ਵਾਰ ਸੋਚਣਾ ਸਾਡਾ ਸਾਰਿਆਂ ਦਾ ਪਹਿਲਾ ਫਰਜ਼ ਬਣ ਦੈ ਪਾਰਟੀਆਂ ਵਾਲੇ ਤਾਂ ਕਦੇ ਇੱਧਰ ਕਦੇ ਉੱਧਰ ਚਲਦੇ ਫਿਰਦੇ ਹੀ ਰਹਿੰਦੇ ਨੇ ਹਰ ਗੱਲ ਸੋਚ ਸਮਝ ਕੇ ਬੋਲਣੀ ਚਾਹੀਦੀ ਐ

  • @luv_preet
    @luv_preet Před měsícem +27

    Simranjit Singh Mann❤

  • @LakhwinderSingh-tj5gl
    @LakhwinderSingh-tj5gl Před měsícem +24

    ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ

  • @KisanMorchaZindabad
    @KisanMorchaZindabad Před měsícem +19

    Simranjit maan❤❤❤❤

  • @user-kv9jg6xo4p
    @user-kv9jg6xo4p Před měsícem +26

    ਸਬ ਦੀਆਂ 4ਤਾਰੀਕ ਨੂੰ ਅੱਖਾਂ ਖੁਲ੍ਹ ਜਾਨ ਗਇਆ ਜਦੋ ਸਿਮਰਨਜੀਤ ਮਾਨ ਸਾਬ ਜਿੱਤੇ

  • @sukhmindersinghbhinder8510
    @sukhmindersinghbhinder8510 Před měsícem +8

    ਭਾਜਾਉ ਦੇਸ਼ ਬਚਾਓ ਭਾਜਾਪਾ ਮੁਰਦਾਬਾਦ ਮੁਰਦਾਬਾਦ

  • @Ghuman-jw1pu
    @Ghuman-jw1pu Před měsícem +13

    Simerjit Singh Maan

  • @user-ff7yr2dg1s
    @user-ff7yr2dg1s Před měsícem +14

    Man sahib jindabad

  • @BalwinderSingh-zu2xt
    @BalwinderSingh-zu2xt Před měsícem +6

    ਲੋਕੋਂ ਜਿਹੜਾ ਮਰਜ਼ੀ ਜਿੱਤੇ ਗੱਲ ਸਵਿਧਾਨ ਬਚਾਉਣਾ ਹੈ

  • @BalkarSingh-dc1oq
    @BalkarSingh-dc1oq Před měsícem +8

    ਸਿਮਰਨ ਜੀਤ ਮਾਨ ਜਿੰਦਾ ਬਾਦ

  • @karnailchahal6833
    @karnailchahal6833 Před měsícem +9

    ਏਸ ਵਾਰ ਝਾੜੂ ਵਾਲੇ ਤਾਂ ਨੀ ਜਿੱਤਦੇ

  • @GurdeepSingh-vb3bo
    @GurdeepSingh-vb3bo Před měsícem +7

    ਇਹ ਬੀਬਾ ਜੀ ਸਰਦਾਰਾਂ ਦੀ ਕੁੜੀ ਆ ,, ਤੇ ਤੁਰੀ ਫਿਰਦੀ ਐ ਭੱਈਆ ਨਾਲ,,ਬੇਸ਼ਰਮ ਔਰਤ,,

  • @user-uk9mi3qd3w
    @user-uk9mi3qd3w Před měsícem +8

    ਗਲਤ ਬੋਲ ਰਹੇ ਹੋ ਕਿ ਕੌਮ ਫੁਕਰੀ ਆ ਜੇ ਅਸੀ ਆਪਣੇ ਹੱਕ ਦੇ ਲਈ ਲੜਦੇ ਆ ਤਾਂ ਅਸੀ ਫੁਕਰੇ ਹੋ ਗੇ

  • @snynaaz2122
    @snynaaz2122 Před měsícem +5

    Simranjit singh maan 🎉

  • @satinderjitsingh7493
    @satinderjitsingh7493 Před měsícem +6

    ਗੁਰੂ ਦੁਵਾਰੇ ਵੀ ਸਾਰੇ ਇਹਨਾਂ ਢਾਹੇ ਨੇ ਇਹ ਵੀ ਦਸਦੋ ਜੀ

  • @JaswinderSingh-ql1jl
    @JaswinderSingh-ql1jl Před měsícem +6

    Simran jit singh maan

  • @baldevsinghmeen1997
    @baldevsinghmeen1997 Před měsícem +1

    ਸਰਦਾਰ ਸਿਮਰਨਜੀਤ ਸਿੰਘ ਮਾਨ ✌️✌️✌️

  • @jagsirsingh8781
    @jagsirsingh8781 Před měsícem +4

    ਮਾਨ ਸਾਬ

  • @jagtardhaliwal9209
    @jagtardhaliwal9209 Před měsícem +1

    ਬਾਈ ਜੀ ਕਮਲ ਦਾ ਫੁੱਲ ਤਾਂ ਸੁੱਕ ਗਿਆ ਨਜ਼ਾਰਾ ਆ ਗਿਆ ਬਾਈ ਜੀ

  • @jotijatt4022
    @jotijatt4022 Před měsícem +4

    Simranjit Singh Maan ❤️🚩

  • @rajindersinghramana8254
    @rajindersinghramana8254 Před měsícem +4

    S.SIMRANJIT SINGH MAAN ZINDABAD

  • @sanmeerkaurkhattra3624
    @sanmeerkaurkhattra3624 Před měsícem +2

    ਵੋਟ ਪਾਉਣਾ ਆਪਣਾ ਨਿਜੀ ਫੈਸਲਾ ਪਰ ਤੁਸੀਂ ਫੁਕਰੀ ਮਾਰ ਰਹਿਉ ਸਿੱਖ ਕੌਮ ਨੂੰ ਤੁਸੀਂ ਫੁਕਰੀ ਕਹਿ ਰਹਿਉਂ ਉਹ ਚੜ੍ਹਦੀ ਕਲਾ

  • @tajindersinghmaan8814
    @tajindersinghmaan8814 Před měsícem +4

    Simranjeet Singh Maan ❤❤

  • @ShivKumar-ps1wp
    @ShivKumar-ps1wp Před měsícem +3

    ਸਰਕਾਰ ਕੋਈ ਵੀ ਅਾਵੇ ਸਵਾਗਤ ਹੈ,ਨਸ਼ਾ ਰੋਕੇ,ਹਥੀਅਾਰ ਗੈਰ ਕਾਨੂਨੀ ਰਖਣੇ ਬੰਦ ਹੋਵੇ,ਜਨਤਾ ਨੂੰ ਕਾਨੂਨ ਦਾ ਢਰ ਹੋਵੇ,ਕੋਈ ਵੀ ਕੇਸ ਹੋਵੇ ਜਲਦੀ ਤੋ ਸਹੀ ਫੈਸਲਾ ਹੋਵੇ...

  • @bhupindersingh4084
    @bhupindersingh4084 Před měsícem +7

    ਅੰਡਾ।ਵੀ।ਖਾ।ਲੈਨਾ।

  • @ParveenKumar-il2ff
    @ParveenKumar-il2ff Před měsícem +2

    ਆਮ ਆਦਮੀ ਪਾਰਟੀ ਮੁਰਦਾਬਾਦ

  • @jagtardhaliwal9209
    @jagtardhaliwal9209 Před měsícem

    ਗੁਰਮੀਤ ਸਿੰਘ ਮੀਤ ਹੇਰੀ ਜਿੱਤੂਗਾ ਬਾਈ ਜੀ

  • @parmjeetkaur9067
    @parmjeetkaur9067 Před měsícem +5

    ਝਾੜੂ ਤੀਲਾ ਤੀਲਾਖਿਲਰੂ

  • @bhupindersingh4084
    @bhupindersingh4084 Před měsícem +5

    ਮੀਤ
    ਹੇਅਰ
    ਜਿਬਦਾਬਾਦ

  • @baljitsingh6957
    @baljitsingh6957 Před měsícem +2

    ਇਹ ਤਾਂ ਦਲ ਬਦਲੂ ਨੂੰ ਪੁੱਛਿਆ ਜਾ ਰਿਹਾ ਹੈ

  • @rajanpathania2798
    @rajanpathania2798 Před měsícem +3

  • @GurjotKaur-wy2mx
    @GurjotKaur-wy2mx Před měsícem +5

    Ashi ta y g 15 vota c sadea iko ik man sab nu

  • @user-dv8ub4vo2t
    @user-dv8ub4vo2t Před měsícem +1

    ❤❤❤❤❤

  • @user-pt1fq9pf8e
    @user-pt1fq9pf8e Před měsícem +2

    Aaa ਭਾਈਆ ਪੰਜਾਬੀ ਸਿੱਖ ਗਿਆ

  • @user-id9xb3mw6g
    @user-id9xb3mw6g Před měsícem +2

    ਬੀਐਸਪੀ ਵਾਲਿਆਂ ਨੂੰ ਵੀ ਵੇਖ ਲਿਆ ਕਰੋ ਗੋਦੀ ਮੀਡੀਆ ਵਾਲਿਓ

  • @KuldeepSingh-oy6qc
    @KuldeepSingh-oy6qc Před měsícem +1

    Meet hair zindabad

  • @user-vh5rm5mz5p
    @user-vh5rm5mz5p Před měsícem +2

    ਕੰਮ ਤਾਂ ਬਾਦਲ ਨੇ ਬਹੁਤ ਕੀਤੇ ਆ।

  • @singhshahib
    @singhshahib Před měsícem +7

    simranjeet Singh man jituga

  • @jaswantchahal2942
    @jaswantchahal2942 Před měsícem +3

    Munda kehnda meet nu mp ni cm bnwa ge 🤣🤣🤣🤣🤣 kehna ta mp c cm boli janda dakkiya

  • @rajbansal940
    @rajbansal940 Před měsícem +1

    Bai ji hun aap ni aundi

  • @avjindersinghsodha3633
    @avjindersinghsodha3633 Před měsícem +3

    ਲਗਦਾ ਸਾਡੇ ਆਲੇ ਬਾਪੂ ਜੀ ਦੀ ਹਾਲਤ ਮਾੜੀ ਆ

  • @armylover5546
    @armylover5546 Před měsícem +4

    ਕਮਲ ਵਾਲ਼ੀ ਬੀਬਾ.... ਇਹਨਾਂ ਛੁਪ ਛੁਪ ਕੇ ਸਾਡੀ ਕੌਮ ਦਾ ਘਾਣ ਕਰਤਾ ਫਿੱਟੇ ਮੂੰਹ ਤੇਰੀ ਸੋਚ ਦੇ ਇੱਕ ਪਾਸੇ ਆਪਣੇ ਆਪ ਨੂੰ ਗੁਰਸਿੱਖ ਕਹਿ ਰਹੀ ਇੱਕ ਪਾਸੇ 😡 .... ਵਸ ਸਾਡੀ ਕੌਮ ਨੂੰ ਏਹੋ ਜੇਹੇ ਗੁਰਸਿੱਖਾਂ ਤੋਂ ਬਚਣ ਦੀ
    ਜ਼ਰੂਰਤ ਆ ਏਹ ਸਾਡੀ ਕੌਮ ਨੂੰ ਘੁਣ ਵਾਂਗ ਖਾ ਰਹੇ ਆ.....last ਤੇ ਫ਼ਿਰ ਫਿੱਟੇ ਮੂੰਹ ਤੇਰੀ ਸੋਚ ਦੇ ਜਿਸਦੀ ਤੂੰ ਧੀ ਆ ਭੈਣ ਆ ਮਾਂ ਆ ਪਤਨੀ ਆ ਕੀ ਸਿੱਖਿਆ ਦੇ ਸਕਦੀ ਤੂੰ ਓਹਨਾਂ ਨੂੰ ਤੂੰ ਤਾਂ ਖੁਦ ਉਲਝੀ ਪਈ ਆ ਅਖੇ ਸਿੱਖ ਵੀ ਬੁਰਾ ਨਾ ਕਹਿਣ ਮੈ ਸਿੱਖਾਂ ਦੀ ਧੀ ਆ ਬਾਕੀ ਹਿੰਦੂ ਅੰਦਰੋ ਸਾਡੇ ਨਾਲ ਨੇ...... ਅਸਲੀ ਹਿੰਦੂ ਵੀ ਸਿੱਖੀ ਤੋਂ ਪਰੇ ਨਹੀਂ ਬੀਬਾ ਓਹ ਸਮਝਦੇ ਓਹਨਾਂ ਦੀ ਹੋਂਦ ਕਿਵੇਂ ਬਚੀ ਰਹੀ

    • @SandeepSingh-bi2sh
      @SandeepSingh-bi2sh Před měsícem +1

      ਸਹੀ ਗੱਲ ਆ ਭੈਣੇ । ਇਹਨਾ ਦੀ ਸੋਚ ਛੋਟੀ ਆ ਆਪਣੇ ਸਿੱਖ ਪੰਥ ਨੂੰ ਭੁੱਲੀ ਜਾਂਦੇ ਨੇ ਖਾਣ ਸੁਰੇ ਇਸ ਵਾਰ ਸ੍ਰ ਸਿਮਰਜੀਤ ਮਾਨ ਜੀ ਹੀ ਜਿਤੁਗਾ ਇਹਨਾ ਦਾ ਹੰਕਾਰ ਤੋਡੂਗਾ। ਮੇਰੀ ਵੋਟ ਸਿਰਫ ਸਿਮਰਜੀਤ ਮਾਨ ਲਈ

    • @SurinderSingh-cc8pk
      @SurinderSingh-cc8pk Před měsícem

      Galat fehmi na paal bhai . Dakhni Bharat vich koi guru nhi C gya hinduan nu bchaun . Guru Ji aapne sahibzadyaan nu taan bchaa nhin sake C hindu kiven bchaa laye C . Guru Teg Bahadur Ji aap nhin bach sake C musalmana ton .
      13 April 1699 ton pehlaan saare hindu hi C . Tere V khandaan da lekha jhokha Haridwar de pandyan kol mil jauga .
      Sikhi V Radhaswami ate Ramrahimiye de dere waang hi C .
      Tere hisaab naal taan Congressi , BJP , BSP ate AAPiye sardaar sikh hi nhin hn . Fer sikh hai koun .

    • @armylover5546
      @armylover5546 Před měsícem +2

      @@SurinderSingh-cc8pkਮੈਂ ਤੇਰੇ ਨਾਲ ਕੋਈ ਬਹਿਸ ਨੀ ਕਰਨੀ ਤੂੰ ਸਮਝ ਹੀ ਨਹੀਂ ਸਕਦਾ ਸਿੱਖ ਕੌਣ ਹੁੰਦੇ 🙏🙏.... ਪਰ ਬਹੁਤ ਦੁੱਖ ਹੁੰਦਾ ਇਹ ਦੇਖ ਕੇ ਏਹੋ ਜੇਹੀ ਸੋਚ ਵਾਲੇ ਲੋਕ ਹੈਗੇ ਓਹ ਵੀ Singh 🤔

  • @amriksingh9589
    @amriksingh9589 Před měsícem +1

    ਮੀਤ ਹੇਅਰ ਜਿੱਤ ਚੁਕਿਆਂ ਹੈ ਬਰਨਾਲੇ ਸ਼ਹਿਰ ਵਿਚੋ ਬੀਜੇਪੀ ਤਾ 6, ਨੂੰ ਤੇ ਵੀ ਨਹੀਂ ਆਉਦੇ ਠੋਕੋ ਤਾਲੀ ਮੋਦੀ ਵਾਲਿਉ ਰੋ😂ਕੇ,ਰੋ ਕੇ 4,ਤਰੀਕ ਨੂੰ ਦਿਖਾਉਣ ਲਈ ਤਿਆਰ ਹੋ ਜਾਉ

  • @ManjitKaur-ju2tz
    @ManjitKaur-ju2tz Před měsícem +3

    Sukhpal singh khaira saab zindabad ❤❤❤❤🎉🎉🎉🎉🎉❤❤❤❤❤🎉🎉🎉🎉

  • @satpalsingh8770
    @satpalsingh8770 Před měsícem +7

    ਖੈਰਾ ਸ਼ਾਬ ਜਿਦਾਬਾਦ

  • @Always_king_ale
    @Always_king_ale Před měsícem +1

    Meet hear jedabafd

  • @user-pt1fq9pf8e
    @user-pt1fq9pf8e Před měsícem +1

    Aaa ਗੁਰਸਿੱਖ ਨਹੀਂ ਹੋ ਸਖਦੀ

  • @gurpreetgurri4982
    @gurpreetgurri4982 Před měsícem +2

    akali dal party ❤️❤️❤️❤️❤️❤️

  • @KuldeepSingh-oy6qc
    @KuldeepSingh-oy6qc Před měsícem

    AAP zindabad ❤❤

  • @parmjeetkaur9067
    @parmjeetkaur9067 Před měsícem +2

    ਪਤਾ ਤਾ ਰਜੱਲਟ ਤੇ ਲੱਗਣਾ

  • @kahlon7563
    @kahlon7563 Před měsícem +2

    ਚਾਵਲ ਜ਼ਨਾਨੀ ਕੀ ਬੋਲੀ ਜਾਂਦੀ...

  • @nirmalsingh-fz4gk
    @nirmalsingh-fz4gk Před měsícem +1

    70 ਸਾਲ ਵਿੱਚ ਇਨਾਂ ਨੇ ਕੀ ਕੁਤਾ ਹੈ

  • @AmrikSingh-ig7bw
    @AmrikSingh-ig7bw Před měsícem +3

    ਸਿਮਰਨਜੀਤ ਮਾਨ only ❤❤❤

  • @user-xt8ij1wr1v
    @user-xt8ij1wr1v Před měsícem +2

    Varanasi ton modi apani seat te haar riha fir punjab ch modi kiven jito.

  • @Kuldeeptravelvlogs
    @Kuldeeptravelvlogs Před měsícem

    I hope, education and health hi jite.. Dharam de naam te votan deniyan band karniya chahidiyan ne.

  • @LakhwinderLucky-ht5iw
    @LakhwinderLucky-ht5iw Před měsícem +1

    7:00 Highway, airport nu bond ch lena...greeb bande keda jhaj te chadna

    • @SurinderSingh-cc8pk
      @SurinderSingh-cc8pk Před měsícem

      Gareeb sadak te ni chalda ? Oh hawa ch udadai , jahaaj ch j nhi bainda taan airport na bnaaiye .

    • @LakhwinderLucky-ht5iw
      @LakhwinderLucky-ht5iw Před měsícem

      @@SurinderSingh-cc8pk sarkar odi bne jeda greeba vaste kam kre...nashe khatam kre.. Karobar deve....banda jeonda rvega ta sadak te chlega

    • @SurinderSingh-cc8pk
      @SurinderSingh-cc8pk Před měsícem

      @@LakhwinderLucky-ht5iw Tussin bnaaya te hai Pegwant Mann nu CM 117 chon 92 seats deke , Delhi wali 1 te 1 free wali scheme da laha lain layi . Gareebaan da taan masiha hai Kejriwal . Kall nu jail V chalya jauga bechaara .

  • @manindersingh558
    @manindersingh558 Před měsícem +1

    Simranjit maan v sahi aa ji te sukhpal khera v sahi banda per sukhpal nu simranjit de khalaf nahi c larna chahida

  • @HarbhajanLal-ic9uc
    @HarbhajanLal-ic9uc Před měsícem

    ਮੈ

  • @chahal_s
    @chahal_s Před měsícem +1

    ਬੀਬੀ tenu akal haini

  • @baljitsingh6957
    @baljitsingh6957 Před měsícem

    ਸੌਦਾ ਸਾਧ ਨੂੰ ਮੁਆਫੀ ਕਿਸ ਨੇ ਦਿਵਾਈ ਸੀ

  • @user-me1rn4ji9d
    @user-me1rn4ji9d Před měsícem

    Kush krta phle 2 veera ne bol k te jede duje do simrjeet maan de chele ona ta jher kholea

  • @ParveenKumar-il2ff
    @ParveenKumar-il2ff Před měsícem +1

    BJP ZINDABAD HAI ZINDABAD RAHEGI ❤️ FROM PATIALA

  • @SonuSonu-dc7dr
    @SonuSonu-dc7dr Před měsícem

    Ata 4 he dasu full k kon

  • @mdshahidsaja4531
    @mdshahidsaja4531 Před měsícem +1

    aap

  • @maninder5817
    @maninder5817 Před měsícem

    AAP jindabad

  • @user-vh5rm5mz5p
    @user-vh5rm5mz5p Před měsícem +1

    PM modi hi banega

  • @nirmalsingh-fz4gk
    @nirmalsingh-fz4gk Před měsícem

    ਮਾਨ ਸਰਕਾਰ ਜਿੰਦਾਬਾਦ

  • @HariSingh-sn2nh
    @HariSingh-sn2nh Před měsícem +1

    Ah aurt manu brahmi lagdi Baki tah pta nahi bjp wale anti punjab anti kissan hn....yaad rakhna

  • @dayalsingh7109
    @dayalsingh7109 Před měsícem +1

    Only one modi g

  • @satpalsingh8770
    @satpalsingh8770 Před měsícem +2

    ਇਹ ਤਾ ਬੈਠੇ ਗੋਡਿਆਂ ਤੇ ਹਥ ਰਖਕੇ

  • @ls400mobbin2
    @ls400mobbin2 Před měsícem

    Panth panjab zindabad sharam di gal a salyo sir ch pag

  • @GillSandhu-tl1qx
    @GillSandhu-tl1qx Před měsícem

    Simran jitmaan jinda bad

  • @user-vo3ow1it1d
    @user-vo3ow1it1d Před měsícem

    Balti Khali haa.😮😮😮😮😮😮😮😮😮

  • @rajbansal940
    @rajbansal940 Před měsícem

    Simranjeet mann winner a

  • @sukhwinderSingh-ub9bg
    @sukhwinderSingh-ub9bg Před měsícem +1

    Aa nu pata ni Kanjriwa l Hindu ni

  • @jatkavideos
    @jatkavideos Před měsícem

    Umar 45 saal hogi kam koose ghate e ne

  • @rajindersinghramana8254
    @rajindersinghramana8254 Před měsícem

    Mander banaona pM da kam hai

  • @paramjitkaur1841
    @paramjitkaur1841 Před měsícem +1

    झाड़ू सफाई करुगा

  • @grewalonkar4810
    @grewalonkar4810 Před měsícem +2

    ਝਾੜੂ

  • @goldybhagria4107
    @goldybhagria4107 Před měsícem +2

    Bhull jo aap walo jeetna ta simranjit singh maan ne he a 💪👍

  • @surinderkaur4233
    @surinderkaur4233 Před měsícem +1

    मोदी पक्का हारोगा

  • @ParveenKumar-il2ff
    @ParveenKumar-il2ff Před měsícem

    BJP ZINDABAD ❤️ FROM PATIALA

  • @sarbjeetSingh-yn4mt
    @sarbjeetSingh-yn4mt Před měsícem

    Khilar gea y sunam v chaaru

  • @harmandhaliwal5589
    @harmandhaliwal5589 Před měsícem

    Dhokha nal ta jitt sakda app party wala

  • @rajindersinghramana8254
    @rajindersinghramana8254 Před měsícem

    BJP da koi adhar nahi Poorey Punjab wich

  • @tajindersinghmaan8814
    @tajindersinghmaan8814 Před měsícem

    BJP da kamal murjahgyea a

  • @jaswinderdk9483
    @jaswinderdk9483 Před měsícem +4

    Bjp out

  • @surinderkaur4233
    @surinderkaur4233 Před měsícem

    बाहें गुरु जी मोदी पक्का हारेगा

  • @ParveenKumar-il2ff
    @ParveenKumar-il2ff Před měsícem

    BJP ZINDABAD RAHEGI

  • @jasvirdhillon8394
    @jasvirdhillon8394 Před měsícem

    ਖੰਨੇ ਖੱਚ ਨੂੰ ਰਸਤਾ ਨੀ ਮਿਲਣਾ ਕਿਹੜੇ ਚੋਕ ਵਿਚੋ ਭੱਜਣਾ

  • @satveendersinghkala
    @satveendersinghkala Před měsícem +2

    Ha sikh aurat nahi ha

  • @Anonymous-lj1zp
    @Anonymous-lj1zp Před měsícem +2

    AAP zindabad

  • @ayushmishra6575
    @ayushmishra6575 Před měsícem +4

    BJP WILL WIN