ਮਾਝੇ ਵਾਲੇ ਨ*ਸ਼ੇ ਖਿ*ਲਾ*ਫ ਹੋਣ ਲੱਗੇ ਇਕੱਠੇ ਕਰ'ਤਾ Example Set, ਬਾਰਡਰ ਪਾਰੋਂ ਆਇਆ |ProPunjabTv
Vložit
- čas přidán 7. 09. 2024
- ਮਾਝੇ ਵਾਲੇ ਨ*ਸ਼ੇ ਖਿ*ਲਾ*ਫ ਹੋਣ ਲੱਗੇ ਇਕੱਠੇ ਕਰ'ਤਾ Example Set, ਬਾਰਡਰ ਪਾਰੋਂ ਆਇਆ ਕਰੋੜਾਂ ਦਾ ਸਮਾਨ ਖੁੱਦ Police ਨੂੰ ਫੜਾਇਆ,ਖੁੱਦ ਪੰਜਾਬ ਪੁਲਿਸ ਵੀ ਇਨ੍ਹਾਂ ਦਾ ਕਰ ਰਹੀ ਧੰਨਵਾਦ, ਪਾਕਿਸਤਾਨ ਬਾਰਡਰ ਤੋਂ Gurdaspur SSP ਨਾਲ ਵਿਕਰਮ ਸਿੰਘ ਦੀ ਖਾਸ Report
#Majha #SSP #GurdaspurSSP #Police #Gurdaspur #PunjabPolice #Pakistan #PakistanBorder #Punjab #Border #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Good job SSP saab ❤
ਪੁਲਿਸ ਨੂੰ ਫੜਾਓ ਤਾਂ ਕਿ ਪੁਲਿਸ ਖ਼ੁਦ ਵੇਚ ਸਕੋ ਉਸੇ ਟਾਇਮ ਅੱਗ ਲਗਾ ਕੇ ਕਿਉਂ ਨਹੀਂ ਸਾੜਦੇ ਪਾਗ਼ਲ ਲੋਕ
ਮੈਂ ਸ਼ਰਾਬ ਨੂੰ ਤੁਰੰਤ ਨਸ਼ਟ ਕਰਕੇ ਇਹ ਸਾਬਿਤ ਕਰ ਚੁੱਕਾ ਹਾਂ ਜੀ
People should nd have to come on roads to stand against police nd smugglers to stop drugs in the state they should do gherao of polce stations bcz they favours smugglers after taking bribes
👍
Very good
ਉਏ ਭਰਾਵਾ ਕੋਈ ਪਿੰਡ ਪਤਾ ਜ਼ਿਲਾ ਤਹਿਸੀਲ ਵੀ ਦੱਸ ਦਿਆਂ ਕਰੋ ,,,,ਜਣਾ ਖਣਾ ਬਣ ਜਾਂਦਾ ਪੱਤਰਕਾਰ ਪਤਾ ਛਿੱਕੂ ਦਾ ਨਹੀਂ
ਇਹ ਬੰਦੇ ਸਰਕਾਰੀ ਦੱਲੇ ਨੇ ਨੇੜੇ ਘਰਾਂ ਚ ਜਾ ਕੇ ਪੁੱਛੋ
Veer aaa gal sahi nhi aa koi gand Nasha wala koi kam krda aa us nu sahi raste ponda aa te koi dala nhi hunda bake rey tere gal veer jdo marji aa k mil lay
ਗੁਰਸਿੱਖ ਸਰਦਾਰ ਬੰਦੇ ਨੂੰ ਇਸ ਇਲਾਕੇ ਦਾ ਐਸ ਐਸ ਪੀ ਲਾਇਆ ਜਾਏ
Jehre pehlan sikh han ohna bare dasdo
@@user-td7cy9hl9f sab bahrlian satate to be RSS dee order te kam karne wale, Border to ghat, Gujarat to jayeda drugs aaonde ne, Jo dehli tak sating nal aaonda ne.
ਪੁਲੀਸ ਨੇ ਅੱਗੇ dlle ਰੱਖੇ ਹੋਏ ਆ। ਚਿੱਟਾ ਵੇਚਣ ਦੇ ਲਈ। ਓ ਵੇਚਣ ਜਾ ਏੇ ਵੇਚਣ। ਏੇ ਚਵਲ ਪੁਣਾ ਕਰਕੇ ਫਰਕ ਕਿ ਹੋਇਆ।
Mera pind bhukra distt gurdaspur which sharam nasha wakh raha police nu sara pita ssp saab nu puch kyo nhi khatam ho raha
Veer ji jo Gujarat to aaonda usda ki kronge, high level sating nal aaonda, police bhi hath ni paondi uste.
Vardi vale aap bikande ne pin valya nu fad de ne vde mugarmash fad nhi honde
Majha majha kari ja riha patarkara sub to pehle kis alake cha ho kis pind cha ho eh dasna tera farz nahi
Police ne aap sell kar lena
Agg laa k saar do
SARWAN.SINGH. CHHINA
Planned video hai not natural
ਪੱਤਰਕਾਰ ਜੀ ਸਰਪੰਚ ਨਾਲ ਨਹੀਂ ਲਈਦੇ ਇਹ ਤਾਂ ਅਫਸਰਸ਼ਾਹੀ ਹੱਥੋਂ ਬਲੈਕਮੇਲ ਹੋਏ ਹੁੰਦੇ ਹਨ