"Sukhpal Khaira ਕਰਕੇ ਜੇ Simranjeet Mann ਹਾਰ ਗਏ ਤਾਂ ਪੰਥ ਨੇ ਕਦੇ ਓਹਨੂੰ ਮੁਆਫ ਨਹੀਂ ਕਰਨਾ"

Sdílet
Vložit
  • čas přidán 7. 09. 2024
  • #RMBTelevision #SimranjeetMaan #SukhpalKhaira
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    CZcams:
    www.youtube.co...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision

Komentáře • 41

  • @gurchransingh5674
    @gurchransingh5674 Před 3 měsíci +1

    ਧੰਨਵਾਦ ਦਿਲੋ ਸਲੂਟ ਸਰਪੰਚ ਸਾਹਿਬ ਸੋਡੀ ਇਮਾਨਦਾਰੀ ਤੇ ਮਿਹਨਤ ਨੂੰ ਵਾਹਿਗੁਰੂ ਜੀ ਜਰੂਰ ਫਲ ਦਿਉ

  • @ekamsshorts2790
    @ekamsshorts2790 Před 3 měsíci +1

    Waheguru ji waheguru ji waheguru ji waheguru ji

  • @bindagrewal3750
    @bindagrewal3750 Před 3 měsíci

    True

  • @parminderkaurgill9000
    @parminderkaurgill9000 Před 3 měsíci +1

    🙏🙏

  • @dalbirsingh1128
    @dalbirsingh1128 Před 3 měsíci +2

    ਖਹਿਰਾ ਜਿੱਤੇ ਜਾਂ ਹਾਰੇ ਉਹਨੂੰ ਕੋਈ ਫਰਕ ਨਹੀਂ ਪੈਣਾ , ਪੰਥ ਦਾ ਉਹ ਨਾ ਪਹਿਲਾਂ ਸੀ ਤੇ ਨਾ ਅੱਗੇ ਜਾ ਕੇ ਕਦੀ ਬਣੇ । ਪਰ ਉਹ ਮਾਨ ਦੇ ਮੁਕਾਬਲੇ ਵਿੱਚ ਆ ਕੇ ਆਪਣੇ ਕੇਸ ਰਫਾ ਦਫਾ ਕਰਾ ਗਿਆ ਤੇ ਆਉਣ ਵਾਲੀ ਜ਼ਿੰਦਗੀ ਸੁਖਾਲ਼ੀ ਕਰ ਲਈ ।

  • @jasdeepsingh7745
    @jasdeepsingh7745 Před 3 měsíci +2

    Simranjeet Singh Maan is great great Zindabaad g g

  • @makhansingh8880
    @makhansingh8880 Před 3 měsíci

    ਇਹ ਤਾਂ ਲੋਕਾਂ ਦਾ ਫੈਸਲਾ ਹੈ ਕੀ ਲੋਕਾਂ ਦੇ ਫੈਸਲੇ ਨੂੰ ਮੰਨਦੇ ਨਹੀਂ ਮੰਨਦੇ ??

  • @prabhjotPandher493
    @prabhjotPandher493 Před 3 měsíci

    ਗੁੱਡ ਸਰਪੰਚ ਬਾਈ ਜੀ

  • @GillSandhu-tl1qx
    @GillSandhu-tl1qx Před 3 měsíci +1

    Maan sahab jida bad

  • @harwindersinghgahir8175
    @harwindersinghgahir8175 Před 3 měsíci +1

    Simranjeet Si Maan Jindabad

  • @bahadursingh5888
    @bahadursingh5888 Před 3 měsíci +1

    Deep sidhu jindabad

  • @user-gc3ss1zp2m
    @user-gc3ss1zp2m Před 3 měsíci

    Khaira Saab Jindabad

  • @diljeetsingh3091
    @diljeetsingh3091 Před 3 měsíci +1

    Vote jada khaira nu paigi sangrur ch

  • @jasschd6830
    @jasschd6830 Před 3 měsíci +2

    S.simernjit singh mann sahib jito

  • @RaviKumar-hi3zp
    @RaviKumar-hi3zp Před 3 měsíci +2

    Ajj ooo Punjab de ਹੁੱਕ ਦੀ ਗੱਲ ਕਰਦੇ ਨੇ

  • @la9649
    @la9649 Před 3 měsíci

    ❤amritpal singh mehron nu pucho k ohday nal ki kita c simranjit singh mann nay...

  • @JagtarSingh-iu3kh
    @JagtarSingh-iu3kh Před 3 měsíci +1

    aap jindabad

  • @malkiatsingh2087
    @malkiatsingh2087 Před 3 měsíci

    Kidda vedde serpech da no jroor likhu 4 nu vdi denny

  • @AmandeepSingh-ln2fx
    @AmandeepSingh-ln2fx Před 3 měsíci +3

    ਸਿਮਰਨਜੀਤ ਸਿੰਘ ਮਾਨ

  • @karanveersingh2865
    @karanveersingh2865 Před 3 měsíci +1

    Faridkot sarbjeet saab j maan de candidate kr k har gea maf kise ni krna

  • @la9649
    @la9649 Před 3 měsíci

    Galan da karah about sukhpal singh khaira question 😂...what have you actually done for the people who have even not raised to the basic necessities ....

  • @mandeepgill5876
    @mandeepgill5876 Před 3 měsíci +1

    ਠੀਕ ਕਹਿ ਰਹੇ ਹਨ

  • @KamalkVloger
    @KamalkVloger Před 3 měsíci +5

    S M ਅੰਗਰੇਜਾਂ ਦੇ ਪਿਠੂ ਨੇ ਇਹ ਤੂਹਾਨੂੰ ਸੱਭ ਗਲਤੀ ਲੱਗਦੀ ਆ 95 ਸਾਲ ਦਾ ਹੋ ਗਿਆ ਬੀ ਤੂੰ ਘਰੇ ਟਿਕ ਕੇ ਬੈਠ ਫੇਰ ਪੰਗੇ ਲਈ ਜਾਣਾ ਅਗੇ ਮਿੰਨਤਾ ਕਰਕੇ ਜਿੱਤਿਆ 😂😂😂😂😂😂😂

  • @user-bb8ss5wv1q
    @user-bb8ss5wv1q Před 3 měsíci

    ਬਾਈ ਚੈਨਲਾਂ ਤੇ ਮਾਨ ਸਾਬ ਜਿਤਦਾ ਦਿਖਾਈ ਦੇ ਰਿਹਾ ਹੈ ਵਾਹਿਗੁਰੂ ਦੀ ਕਿਰਪਾ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ ਗੇ ਘਬਰਾਓ ਨਾ ❤❤❤❤❤❤

  • @devindervatish
    @devindervatish Před 3 měsíci +3

    ਸਿਮਰਨਜੀਤ ਮਾਨ ਕੋਈ ਜਿਆਦਾ ਮਹਾਂ ਗਿਆਨੀ ਏ ਬਈ ਖਹਿਰਾ ਨਾਂ ਖੜੇ ਫੁੱਦੂ ਗੱਲਾ ਕਰੀ ਜਾਦਾਂ ਏ

  • @alliswell5786
    @alliswell5786 Před 3 měsíci

    Simranjit Singh maan ਜੀਤੂ

  • @amarjitnatt3123
    @amarjitnatt3123 Před 3 měsíci +2

    ਕਿਉਂ ਡੋਲਦਾ ਸਰਪੰਚ ਸਾਹਿਬ ਮਾਨ ਸਾਹਿਬ ਹੀ ਜਿੱਤਣਗੇ ਭਰੋਸਾ ਰੱਖ ਦੇਖਿਆ ਨਹੀਂ ਇੰਦਰ੍ਹ ਦੇਵਤਾ ਵੀ ਹਾਜ਼ਰੀ ਲਵਾ ਗਿਆ

  • @user-lz5qe2hz1n
    @user-lz5qe2hz1n Před 3 měsíci

    ਪਿਛਲੀ ਬਾਰ ਮਾਨ ਸਿਰਫ ਸਿਧੂ ਤੇ ਸਿਧੂ ਕਰਕੇ ਹੀ ਜਿੱਤਿਆ ਸੀ ਵੀਰੇ ਇੱਕ ਗੱਲ ਦੱਸੋ ਜਿਹੜੇ ਸਿਮਰਨ ਜੀਤ ਮਾਨ ਨੇ ਪੰਜਾਬ ਲਈ ਕੰਮ ਕੀਤੇ ਹਨ ਜ਼ਰੂਰ ਦੱਸੋ ਇਹਨਾ ਦਾ ਇੱਕ ਫਾਇਦਾ ਜ਼ਰੂਰ ਹੋਇਆ ਜਿਹਨਾ ਦੇ ਲੈਟਰਪੈਡ ਤੇ ਪੰਜਾਬ ਦੇ ਮੁੰਡੇ ਬਾਹਰ ਜ਼ਰੂਰ ਜਿੱਤੇ ਹਨ ਪਰ ਉਸ ਬਦਲੇ ਪੈਸੇ ਵੀ ਲੈਦੇ ਸਨ ਇਕ ਲੈਟਰ ਦੀ ਕੀਮਤ ਪੈਂਤੀ ਤੋ ਚਾਲੀ ਹਜ਼ਾਰ ਸੀ 🤫🤫🫢🫢🫣🫣

    • @manvirdhaliwal-cu3sy
      @manvirdhaliwal-cu3sy Před 3 měsíci

      ਚਾਲੀ ਲੱਖ ਲਾ ਕੇ ਗਿਆ ਚਾਲੀ ਹਜਾਰ ਪੱਕਾ ਹੋਜੇ ਹੋਰ ਕੀ ਚਾਹੀਦਾ

  • @balwindersinghbrar5963
    @balwindersinghbrar5963 Před 3 měsíci +3

    ਜੇਕਰ ਸਾਡੇ ਲੋਕ ਸਿਆਸੀ ਸੂਝ ਤੋਂ ਬਿਲਕੁਲ ਕੋਰੇ ਹਨ ਤਾਂ ਹੀ ਉਹ ਚੱਲੇ ਹੋਏ ਕਾਰਤੂਸਾਂ ਵਰਗੇ ਸਿਆਸਤ ਵਿੱਚ ਬੁਰੀ ਤਰ੍ਹਾਂ ਫੇਲ਼ ਹੋਏ ਲੀਡਰਾਂ ਦੇ ਅੰਨੇ ਭਗਤ ਬਣਕੇ ਗੁਣਗਾਇਨ ਕਰ ਰਹੇ ਹਨ। ਐਮ ਪੀ ਚੁਣਿਆ ਜਾਣਾ ਕੋਈ ਸਧਾਰਨ ਗੱਲ ਨਹੀਂ ਹੈ। ਤਿੰਨ ਵਾਰ ਐਮ ਪੀ ਬਣਕੇ ਸਿਮਰਨਜੀਤ ਮਾਨ ਨੇ ਕੱਖ ਨਹੀਂ ਸਵਾਰਿਆ। ਕਿਸੇ ਵੀ ਸਟੇਜ ਤੋਂ ਮਿਹਨਤਕਸ਼ ਤਬਕੇ ਕਿਸਾਨਾਂ, ਮਜ਼ਦੂਰਾਂ, ਛੋਟੇ ਦੁਕਾਨਦਾਰਾਂ ਅਤੇ ਮੁਲਾਜ਼ਮਾਂ ਦੇ ਹੱਕਾਂ ਅਤੇ ਹਿੱਤਾਂ ਬਾਰੇ ਗੱਲ ਕਰਦਾ ਕਦੇ ਨਹੀਂ ਸੁਣਿਆ। ਸਿਰਫ ਜਜ਼ਬਾਤੀ ਗੱਲਾਂ ਕਰਕੇ ਹਵਾ ਵਿੱਚ ਤਲਵਾਰਾਂ ਘੁੰਮਾਕੇ ਅਨਾੜੀ ਬੇਸਮਝ ਨੌਜਵਾਨਾਂ ਨੂੰ ਗੁੰਮਰਾਹ ਕਰ ਰਿਹਾ ਹੀ ਦੇਖ ਰਹੇ ਹਾਂ। ਗੁਰੂ ਸਾਹਿਬਾਨਾਂ ਦਾ ਨਾਮ ਵਰਤਕੇ ਸਿੱਖਾਂ ਨੂੰ ਠੱਗੀ ਜਾ ਰਿਹਾ ਹੈ। ਅਜਿਹੇ ਲੀਡਰਾਂ ਕਰਕੇ ਹੀ ਸਮਾਜ ਅਤੇ ਦੇਸ਼ ਦੀ ਬਹੁਪੱਖੀ ਤਰੱਕੀ ਰੁਕੀ ਹੋਈ ਹੈ। ਮਨਿੰਦਰ ਸਿੰਘ ਵੱਲੋਂ ਕੀਤੇ ਸਵਾਲ ਕਿ ਹੁਣ ਤੱਕ ਮਾਨ ਆਪਣੇ ਵਰਗੇ ਤੇਰਾਂ ਮਾਨ ਕਿਉਂ ਨਹੀਂ ਬਣਾ ਸਕਿਆ? ਤਾਂ ਸਾਡੇ ਅਨਾੜੀ ਨੌਜਵਾਨਾਂ ਕੋਲ਼ ਇਸਦਾ ਕੋਈ ਢੁੱਕਵਾਂ ਜਵਾਬ ਨਹੀਂ ਹੈ।

    • @GillSandhu-tl1qx
      @GillSandhu-tl1qx Před 3 měsíci +1

      Badal no 5 bar cm Bank ki kar leaa

    • @GillSandhu-tl1qx
      @GillSandhu-tl1qx Před 3 měsíci +1

      Congrats no bnak kataleam karba lea app to b kut kha le

    • @user-bb8ss5wv1q
      @user-bb8ss5wv1q Před 3 měsíci +3

      ਮਾਨ saab ਦੇ ਵਰਕਰ ਮਾਨ ਵਰਗੇ ਈ ਆ ਟੀਕਾ ਟਿੱਪਣੀਆਂ ਓਨਾ ਤੇ ਹੁੰਦੀਆਂ ਜਿਹੜੇ ਸੱਤਾ ਚ ਰਹੇ ਅੱਜ ਤੱਕ ਕਿਸੇ mp ਨੇ ਗ੍ਰਾਟ ਨਹੀਂ ਲਾਈ ਸੀ ਰਿਕਾਰਡ ਕੱਢ ਦੇਖ ਪਹਿਲਾਂ ਸੰਗਰੂਰ ਤੇ ਜਿੱਤੇ ਸੀ ਸਾਰਾ ਪੈਸਾ ਲਾਇਆ ਸੀ ਹੁਣ 2 ਸਾਲਾਂ ਦਾ ਸਾਰਾ ਪੈਸਾ ਲਾਇਆ ਸਾਰੀਆਂ ਏਜੈਂਸੀ ਆ ਦੀ ਸੈਂਟਰ ਦੀ ਅੱਖ ਸਾਰੀਆਂ ਸਿਆਸੀ ਪਾਰਟੀਆਂ ਧਿਆਨ ਮਾਨ saab ਤੇ ਹੁੰਦਾ ਆ ਕਿਉ ਕਿ ਅਪਣੇ ਪੰਜਾਬ ਦੀ ਕੌਮ ਦੀ ਗੱਲ ਕਰਦੇ ਆ

  • @mirzakhangura7100
    @mirzakhangura7100 Před 3 měsíci +1

    Simranjeet ni jit skdaa

  • @RaviKumar-hi3zp
    @RaviKumar-hi3zp Před 3 měsíci +1

    Hun Tak y ji simranjit ji ਸੁੱਤੇ pai ccc

  • @MustakKhan-up8bm
    @MustakKhan-up8bm Před 3 měsíci

    ਸਰਪੰਚਾ ਬੱਸ ਤੂੰ ਵੀ

  • @jagpalsingh2164
    @jagpalsingh2164 Před 3 měsíci

    ਸਿਮਰਜੀਤ man ਹੀਰਾ ਨਹੀਂ

  • @malkiatsingh2087
    @malkiatsingh2087 Před 3 měsíci

    Bere dub chukdda c tu pege bah hoge thand lakh lanth