ਪਾਟੇ ਕੱਪੜੇ, ਹੱਥ ਖਾਲੀ,ਨਾ ਘਰ ਨਾ ਦਾਣੇ ਫਿਰ ਵੀ ਦੁਨੀਆ ਦਾ ਸਭ ਤੋਂ ਅਮੀਰ ਸਖਸ਼ ਹੈ ਇਹ 'ਰੱਬ ਦਾ ਬੰਦਾ'

Sdílet
Vložit
  • čas přidán 3. 08. 2019
  • ਪਾਟੇ ਕੱਪੜੇ, ਹੱਥ ਖਾਲੀ,ਨਾ ਘਰ ਨਾ ਦਾਣੇ ਫਿਰ ਵੀ ਦੁਨੀਆ ਦਾ ਸਭ ਤੋਂ ਅਮੀਰ ਸਖਸ਼ ਹੈ ਇਹ 'ਰੱਬ ਦਾ ਬੰਦਾ'
    For More updates subscribe us by click on above Red Subscribe Button
    Daily Post Punjabi:
    punjabi.dailypost.in /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

Komentáře • 2,2K

  • @navimeet2363
    @navimeet2363 Před 5 lety +239

    ਇਹੋ ਜਿਹੇ ਰੱਬ ਦੇ ਬੰਦਿਆ ਕਰਕੇ ਧਰਤੀ ਬਚੀ ਹੋਈ ਵਾਹਿਗੁਰੂ ਜੀ ਅਸੀ ਧੰਨਵਾਦ ਕਰਦੇ ਡੇਲੀ ਪੋਸਟ ਚੈਨਲ ਦਾ ਜਿਨਾ ਇਕ ਰੱਬੀ ਇਨਸਾਨ ਦੇ ਦਰਸਨ ਕਰਾਏ

  • @user-jl8jr7pz9x
    @user-jl8jr7pz9x Před 5 lety +414

    ਆ ਰਿਪੋਟਰ ਵੀਰ ਬਹੁਤ ਵਧੀਆ ਬੰਦਾ ਗਾ ਇਹ ਬਹੁਤ ਵਧੀਆ ਕੰਮ ਕਰ ਰਿਹਾ ਗਾ ਇਹ ਵੀਰ ਲੀਡਰਾਂ ਦੀ ਵੀ ਚੀਕ ਕੱਢ ਦਿੰਦਾ

    • @jagdeepsinghmann7975
      @jagdeepsinghmann7975 Před 5 lety

      Per badla de verudh ne bolda

    • @harbanssinghgill184
      @harbanssinghgill184 Před 5 lety +1

      @@jagdeepsinghmann7975 ਸਹੀ ਕਿਹਾ ਡਰ ਲਗਦਾ ਇਹਨੂੰ

    • @jagdeepsidhu3977
      @jagdeepsidhu3977 Před 4 lety +2

      @@jagdeepsinghmann7975 jo hai e nai ohnu ki puchna system nu hi bolage jo present hai

  • @Mann251
    @Mann251 Před 5 lety +372

    ਕੰਬਲੀ ਸੜ੍ਹੀ ਫਕੀਰ ਦੀ ਹੱਸਿਆ ਤਾੜੀ ਮਾਰ ,
    ਕਹਿੰਦਾ ਇਹ ਵੀ ਲਹਿ ਗਿਆ ਮੋਢਿਆਂ ਉੱਤੋਂ ਭਾਰ 🤲❣️🙏

  • @manpeetsingh2157
    @manpeetsingh2157 Před 4 lety +8

    Nice baba g eh baba g ਰਾੜਾ ਸਾਹਿਬ ਗੁਰਦੁਆਰਾ ਵਾਲੇ ਰਾਹ ਤੇ ਦੇਖੇ ਗਏ ਹਨ ਅਸੀਂ ਖੁਦ ਦਰਸਣ ਕੀਤੇ ਨੇ

  • @GaganDeep-fw7od
    @GaganDeep-fw7od Před 5 lety +135

    ਇਹ ਹੈ ਅਸਲ ਫਕੀਰੀ ਰੱਬ ਨੂ ਪਾਉਣ ਵਾਲੀ
    "ਬੰਦੇ ਕਰ ਤੂੰ ਬੰਦਗੀ "
    ਜਿਸ ਕੰਮ ਲਈ ਰੱਬ ਨੇ ਸਾਨੂੰ ਭੇਜਿਆ ਹੈ
    ਸ਼ੁਕਰ ਰੱਬਾ ਤੇਰਾ

  • @jagsirsingh8912
    @jagsirsingh8912 Před 5 lety +54

    ਸਿਮਰਨ ਜੋਤ ਜੀ ਤੁਸੀਂ ਸਾਨੂੰ ਅਜਿਹੇ ਸਖਸੀਅਤ ਨਾਲ ਮੁਲਾਕਾਤ ਕੀਤੀ ਹੈ ਦਿਲ ਦੇ ਲਾਭੇ ਲੈ ਗਏ ਇਸ ਤਰ੍ਹਾਂ ਹੋਰ ਰੱਬ ਦੇ ਬੰਦਿਆਂ ਨਾਲ ਮਿਲਣ ਕਰੋ ਕਿ ਜਿੰਦਗੀ ਜਿਉਣ ਦਾ ਢੰਗ ਤਰੀਕਿਆਂ ਬਾਰੇ ਜਾਣਕਾਰੀ ਮਿਲੇ ਨਹੀ ਅੈਵੇ ਭਟਕਦੇ ਫਿਰਦੇ ਹਾਂ

  • @Mann251
    @Mann251 Před 5 lety +1

    ਆਹ ਹੈ ਰੱਬ ਦਾ ਅਸਲ ਬੰਦਾ 🙏🙏🙏 ਅਸੀਂ ਪੜ੍ਹੇ ਲਿਖੇ ਅਨਪੜ੍ਹ ਏਸ ਰੱਬ ਦੇ ਬੰਦੇ ਅੱਗੇ ਜਮ੍ਹਾਂ ਫੇਲ ਹਾਂ , ਕਿਉਂਕਿ ਇਹ ਗੱਲਾਂ ਦੁਨਿਆਵੀ ਪੜ੍ਹਾਈਆਂ ਤੋਂ ਬਹੁਤ ਪਰੇ ਦੀਆਂ ਨੇਂ , ਜਿੰਨ੍ਹਾਂ ਨੂੰ ਦੁਨਿਆਵੀ ਪੜ੍ਹਾਈਆਂ ਵਾਲਾ ਬੰਦਾ ਕਦੇ ਨਹੀਂ ਸਮਝ ਸਕਦਾ

  • @sommydhaliwal500
    @sommydhaliwal500 Před 3 lety +12

    🙏 ਫੱਕਰਾਂ ਦੀ ਕੂਲੀ ਵਿਚ ਰੱਬ ਵਸਦਾ 🙏

  • @gurneksingh4100
    @gurneksingh4100 Před 5 lety +273

    ਇਹ ਪੱਤਰਕਾਰ ਵੀਰ ਵਧੀਆ ਇਨਸਾਨ

    • @karnalsingh9164
      @karnalsingh9164 Před 5 lety +1

      WAHEGURU ji WAHEGURU ji WAHEGURU ji WAHEGURU ji

    • @sukhdevsingh9584
      @sukhdevsingh9584 Před 4 lety

      ਸਿਮਰਜੋਤ ਵਧੀਆ ਇਨਸਾਨ ਹੈ

  • @dhillonjatt7650
    @dhillonjatt7650 Před 5 lety +163

    ਸਹੀ ਮਹਿਣੇ ਵਿਚ ਇਕ ਪਵਿੱਤਰ ਰੂਹ ਦੀ ਗਲਬਾਤ ਸੁਣੀ ਅੱਜ ਮਨ ਖੁਸ਼ ਹੋ ਗਿਆ। ਡੇਲੀ ਪੋਸਟ ਵਾਲੇ ਵੀਰ ਦਾ ਧੰਨਵਾਦ ਕਰਦੇ ਹਾਂ ਜਿਸ ਨੇ ਲਾਡੀ ਜੀ ਨੂੰ ਗਲਬਾਤ ਰਾਹੀਂ ਸਾਡੇ ਰੂਬਰੂ ਮਿਲਾਇਆ। 🙏💕

  • @Jaswinder_Singh_Dhaliwal
    @Jaswinder_Singh_Dhaliwal Před 4 lety +172

    ਸਿਮਰਜੋਤ ਆਪ ਖੁਦ ਪਵਿੱਤਰ ਰੂਹ ਆ
    ਤਾਂ ਹੀ ਐਸੀਆਂ ਰੂਹਾਂ ਨੂੰ ਲਭਦਾ ਰਹਿੰਦਾ

  • @sawindersingh304
    @sawindersingh304 Před 4 lety +1

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ

  • @makhanbrarlangiana6057
    @makhanbrarlangiana6057 Před 5 lety +147

    ਆ ਹੁੰਦੀਆ ਨੇ ਚੰਗੀਆ ਗਲਾ ਜਿੰਦਗੀ ਜਿਉਣ ਲਈ ਹਰ ਇਕ ਇਨਸਾਨ ਨੂੰ ਕੰਨਾ ਵਿੱਚ ਪਾ ਲੈਣੀਆ ਚਾਹੀਦੀਆ ਹਨ ਚੈਨਲ ਵਾਲਿਆ ਭਰਾਵਾ ਤੇਰਾ ਬਹੁਤ ਬਹੁਤ ਧੰਨਵਾਦ ਤੂੰ ਲਾਡੀ ਭਰਾ ਰਬ ਦੇ ਬੰਦੇ ਦੀਆ ਗੱਲਾ ਸਾਡੇ ਤਾਈ ਪਹੁੰਚਾਈਆ ਜਿਉਦਾ ਰਹਿ ਵਾਹਿਗੁਰੂ ਜੀ ਤੇਰੇ ਤੇ ਮਿਹਰ ਕਰੇ ਜੀ

  • @gurpreetsandhu7837
    @gurpreetsandhu7837 Před 5 lety +77

    ਇਹਨੂੰ ਕਹਿੰਦੇ ਨੇ ਰੱਬ ਦੇ ਭਾਣੇ ਵਿੱਚ ਰਹਿਣ ਵਾਲੇ ਰੱਬ ਦੇ ਹੀ ਬੱਦੇ ਸਲੂਟ ਵੀਰ ਨੂੰ

  • @babasomasinghji3026
    @babasomasinghji3026 Před 4 lety +1

    ਬਹੁਤ ਹੀ ਵਧੀਆ ਜੀ ਦਾਤਾ ਮੇਹਰ ਕਰੇ ਜੀ ਚੜ੍ਹਦੀ ਕਲਾ ਬਖਸ਼ੇ ਜੀ ਸਤਿ ਸ੍ਰੀ ਅਕਾਲ ਜੀ

  • @muhammadmaroof3880
    @muhammadmaroof3880 Před 3 lety +1

    ਮੇਰੇ ਤੁੱਛ ਇਲਮ ਮੁਤਾਬਿਕ ਲਾਡਾ ਇੱਕ ਪੜ੍ਹਿਆ ਲਿਖਿਆ ਦੁਨੀਆਂ ਤੋਂ ਜਾਣੂ ਹੈ ਪਰ ਜ਼ਾਲਿਮ,ਮੱਕਾਰ ਤੇ ਭ੍ਰਿਸ਼ਟ ਸੋਚ ਰੱਖਣ ਵਾਲੀ ਦੁਨੀਆਂ ਤੋਂ ਤੰਗ ਆਕੇ ਬੇਮੁੱਖ ਹੋਇਆ ਇਹ ਪੰਜਾਬੀ ਗੱਭਰੂ ਦੁਨੀਆਂ ਦੀ ਮੋਹ ਮਾਇਆ ਤਿਆਗ ਮਸਤ ਮਲੰਗ ਹੋਕੇ ਰੱਬ ਦੇ ਲੜ ਲੱਗ ਚੁੱਕਿਆ ਹੈ ਮੈਂ ਦੁਆ ਕਰਦਾ ਹਾਂ ਕਿ ਰੱਬ ਇਸਨੂੰ ਸੱਚ-ਮੁੱਚ ਹੀ ਜਨਤਾ ਲਈ ਇੱਕ ਮਾਡਲ ਬਣਾ ਦੇਵੇ - ਆਮੀਨ !

  • @makhankalas660
    @makhankalas660 Před 5 lety +187

    ਪੱਤਰਕਾਰ ਵੀਰ ਜੀ ਤੁਹਾਨੂੰ ਵੀ ਦਿੱਲ ਤੋਂ ਸਲੂਟ ਹੈ

  • @ekonkar7481
    @ekonkar7481 Před 5 lety +42

    ਰੱਬ ਦਾ ਬੰਦਾ ਸੱਚੀਆਂ ਤੱਤੀਆਂ ਗੱਲਾਂ , ਵਾਹਿਗੁਰੂ ਜੀ ਸਭ ਉੱਤੇ ਮਿਹਰ ਕਰਨ

  • @JoginderSingh-up6qz
    @JoginderSingh-up6qz Před 5 lety +39

    ਇਸ ਨੂੰ ਕਹਿੰਦੇ ਹਨ ਪੰਜਾਬ ਵਿੱਚ ਰੱਬ ਮੌਜੂਦ ਸਨ ਜੀ 🙏🙏🙏🙏🙏

  • @charmsinghcharn8368
    @charmsinghcharn8368 Před 5 lety +131

    ਬਹੁਤ ਮਿਠਾਸ ਹੈ ਆਵਾਜ਼ ਹੈ
    ਸੱਚੀਆ ਗੱਲਾਂ ਏ 👌👌👌👌

  • @jagsirsinghbajwasaab3933
    @jagsirsinghbajwasaab3933 Před 5 lety +89

    ਪਾਏ ਕੱਪੜੇ ਫਕੀਰ ਨਾ ਜਾਣੀ ਦਿਲ ਵਿੱਚ ਰੱਬ ਵਸਦਾ👌👌 (ਤੁਹਾਡੀ ਪੱਤਰਕਾਰੀ ਬਹੁਤ ਵਧੀਆ ਲੱਗਦੀ ਹੈ ਵੀਰ ਜੀ)

  • @pb31ale31
    @pb31ale31 Před 5 lety +352

    ਪਾਟੇ ਕਪੜੇ ਫਕੀਰ ਨਾ ਜਾਣੀ
    ਦਿਲਾ ਵਿਚ ਰੱਬ ਵਸਦਾ 🙏

    • @ajpreetsingh7765
      @ajpreetsingh7765 Před 5 lety +4

      n
      .n😚 Sweet Home ✨
      🏠❤🏠💃💛🏃🎶🎶
      🚙💨🚦🚗🚕🚓
      😄🏩🏩🏬#
      s njn⛲🏦😚 Sweet Home ✨
      🏠❤🏠💃💛🏃🎶🎶
      imx
      4 NJ.jd
      m
      xy.njktz
      x
      z 😴

    • @harmeetsinghsadabaharsingh4539
      @harmeetsinghsadabaharsingh4539 Před 5 lety +3

      ਰਬ ਰਾਖਾ

    • @pb31ale31
      @pb31ale31 Před 5 lety +1

      @@harmeetsinghsadabaharsingh4539 waheguru ji

    • @pb31ale31
      @pb31ale31 Před 5 lety +2

      @@ajpreetsingh7765 waheguru ji

  • @agritech632
    @agritech632 Před 5 lety +38

    😍😍ਰੱਬ ਨਾਲ ਜੁੜੀ ਰੂਹ 👌👌

  • @satwinderpanju9049
    @satwinderpanju9049 Před rokem +1

    ਸੱਚੀਆਂ ਗੱਲਾਂ ਕੀਤੀਆਂ ਬਾਬਾ ਜੀ ਪਾਟੇ ਕੱਪੜੇ ਫ਼ਕੀਰ ਨਾਂ ਜਾਣੀ ਦਿਲ ਵਿੱਚ ਰੱਬ ਵਸਦਾ

  • @laddibhikhi1917
    @laddibhikhi1917 Před 5 lety +127

    ਪਾਟੇ ਕੱਪੜੇ ਫਕੀਰ ਨਾ ਜਾਣੀ
    ਦਿਲਾ ਵਿੱਚ ਰੱਬ ਵੱਸਦਾ

  • @harmindersingh9717
    @harmindersingh9717 Před 5 lety +158

    ਪਾਟੇ ਫਕੀਰ ਨਾ ਜਾਣੀ ਦਿਲਾ ਵਿੱਚ ਰੱਬ ਵੱਸਦਾ

  • @sukhisingh5329
    @sukhisingh5329 Před 5 lety +34

    ਚੰਗਾ ਦਿਲ ਅਤੇ ਚੰਗਾ ਸੁਭਾਓ, ਦੋ ਵੱਖਰੇ ਗੁਣ ਹਨ।
    ਚੰਗੇ ਦਿਲ ਨਾਲ, ਸਬੰਧ ਉਸਰਦੇ ਹਨ ; ਚੰਗਾ ਸੁਭਾਓ, ਕਈ ਸੋਹਣੇ ਦਿਲ ਜਿੱਤ ਲੈਂਦਾ ਹੈ।

  • @sardarji6951
    @sardarji6951 Před 2 lety +1

    ਬਾਬਾ ਜੀ ਨੂੰ ਵੇਖ ਸੁਣ ਦਿਲ ਖੁਸ਼ ਹੋਇਆ ਬਹੁਤ ਵਧੀਆ ਮੱਕੜ ਸਾਬ ਜੀ

  • @realstar1047
    @realstar1047 Před 5 lety +7

    Wa g wa g bilkul sahi ਗੱਲਾਂ ne

  • @gagandeepsingh3533
    @gagandeepsingh3533 Před 5 lety +255

    ਬਾਈ ਜੀ ਬਹੁਤ ਟੈਮ ਤੋਂ ਇਸ ਫਕੀਰ ਨੂੰ ਲੱਭ ਰਹੇ ਸੀ ਧੰਨਵਾਦ ਚੈਨਲ ਵਾਲਿਓ

    • @gurdeepghuman8106
      @gurdeepghuman8106 Před 5 lety +2

      labbh rhe c kyo y

    • @mg8228
      @mg8228 Před 5 lety

      Same

    • @ekamjotsingh1418
      @ekamjotsingh1418 Před 5 lety +1

      Gagandeep Singh kio bhajii

    • @lovepreet-xg8iu
      @lovepreet-xg8iu Před 5 lety

      Bai 5 mnth pehlea suniya c te ajjj video aeei aaaa socho saree klakara te ganne aodee CZcams te bai di koi live nhi krda kioooo yrrr jithe v rehda ohde phone ni ohdo kol butut sahre kro plsss plsss babda sirra end aaa

    • @DavinderSingh-ot4mj
      @DavinderSingh-ot4mj Před 5 lety

      Bina growthon Rab Da Gyan nahi aaunga Bina Satguru Tomar Radha gyananda Satguru Satguru hai kya tum Kisi Ko Na Ho

  • @sskherisingh5223
    @sskherisingh5223 Před 4 lety +1

    ਬੰਦਾ ਬੰਬ ਹੈ ਜੀ ਸਿਰਾ Daily Post Punjabi Channel Teen ਦਾ ਬਹੁਤ ਬਹੁਤ ਧੰਨਵਾਦ ਜੀ । ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ
    ਸਿਮਰਨਜੀਤ ਸਿੰਘ

  • @ParminderSingh-qq3lh
    @ParminderSingh-qq3lh Před 4 lety +1

    ਇਸ ਰੂਹ ਨੂੰ ਹਰ ਕੋਈ ਨਹੀਂ ਸਮਝ ਸਕਦਾ ਜੀ ਵਾਹਿਗੁਰੂ ਜੀ ਚੜਦੀਕਲਾ ਰੱਖਣ ਵੀਰ ਦੀ

  • @jagsirsinghbajwasaab3933
    @jagsirsinghbajwasaab3933 Před 5 lety +1232

    ਕਿਸ ਕਿਸ ਨੂੰ ਇਹ ਇੰਟਰਵਿਊ ਪਸੰਦ ਆਈ 🙏🙏

  • @GurdevSingh-tl4dh
    @GurdevSingh-tl4dh Před 5 lety +229

    ਰਁਬ ਖੂਦ ਤਾਂ ਕਿਸੇ ਨੂੰ ਅਾਕੇ ਨਹੀਂ ਕਹਿੰਦਾ ਕਿ ਮੈ ਰੱਬ ਹਾਂ
    ੳੁਸ ਨੂੰ ਪਛਾਂਨਣਾਂ ਪੈਂਦਾ

  • @jasvirsingh-mv8zv
    @jasvirsingh-mv8zv Před 4 lety +1

    ਸੱਚੀਆਂ ਗੱਲਾਂ ਚੁੱਠ ਨਾ ਜਾਣੀ ਆਹ ਰੱਬੀ ਰੂਹ ਨੂੰ ਦਿੱਲੋ ਜਾਨੀ ਚੈਨ ਮਿਲੂ 👌🙏🏼🙏🏼🙏🏼🙏🏼🙏🏼🙏🏼🙏🏼

  • @NirmalSingh-vh2nm
    @NirmalSingh-vh2nm Před 3 lety +1

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @onkartiwana6858
    @onkartiwana6858 Před 5 lety +80

    ਰੱਬ ਦਾ ਹੀ ਰੂਪ ਹੈ, ਲਾਡੀ ਬਾਬਾ । ਹੰਕਾਰੀ ਬੰਦੇ ਕੁਝ ਸਬਕ ਸਿੱਖਣ ।ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ।

  • @sandeepriargermany3075
    @sandeepriargermany3075 Před 5 lety +261

    ਆ ਹੁੰਦੇ ਰਬ ਦੇ ਬੰਦੇ ਅਸੀਂ ਤਾਂ ਪਾਪੀ ਜਿਹੜੇ ਬਾਹਰ ਅੰਦਰ ਕਮਾਈ ਦੇ ਚੱਕਰਾਂ ਚ ਭੱਜੇ ਫਿਰਦੇ ।ਬਾਬਾ ਬਲਵਿੰਦਰ ਸਿੰਘ ਜੀ ਲਾਡੀ ਤੇ ਪਰਮਾਤਮਾ ਦੀ ਬਹੁਤ ਕਿਰਪਾ ।

  • @SukhdevSingh-vx3tz
    @SukhdevSingh-vx3tz Před 4 lety +1

    ਵਾਹ ਜੀ ਵਾਹ ਕਿਆ ਬਾਤ ਹੈ ਜੀ ਕਿਆ ਆਵਾਜ਼ ਹੈ ਜੀ ਇਨੂੰ ਕਹਿੰਦੇ ਆ ਫਕੀਰੀ ਵਾਹਿਗੁਰੂ ਸਭਨਾਂ ਦਾ ਭਲਾ ਕਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।

  • @sarabjeetsingh5397
    @sarabjeetsingh5397 Před 4 lety +1

    ਬਹੁਤ ਵਧਿਅਾ ਅਵਾਜ ਬਾਬੇ ਦੀ good job

  • @manjitsingh7838
    @manjitsingh7838 Před 5 lety +32

    ਬਾਬਾ ਜੀ ਤੁਹਾਡੇ ਵਿਚਾਰਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਤਾਂ ਬੁਹਤ ਹੀ ਵਧੀਆ ਵਿਚਾਰ ਹੈ ਬਾਬਾ ਜੀ ਰਹੁ ਖੁੱਸ ਕਰਤੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @ggsgsgwstgshshshsh8202
      @ggsgsgwstgshshshsh8202 Před 5 lety

      Bahut badiya very good Dylan

    • @indianews4876
      @indianews4876 Před 3 lety

      ਬਲਵਿੰਦਰ ਲਾਡਾ ਪਤਾ ਨਹੀਂ ਕਿਥੋਂ ਕੱਢਦਾ ਕਾਡਾ ਹਰ ਗੱਲ ਵਿੱਚ ਰੱਬ ਦੀ ਬੰਦਗੀ ਤੇ ਆਪਣੇ ਆਪ ਤੇ ਕੌਈ ਮਾਣ ਨਹੀਂ ਹਰ ਗੱਲ ਰੱਬ ਦੀ ਕਰਦਾ ਕੋਈ ਹੋਰ ਜਵਾਨ ਨਹੀਂ
      ਵਹਿਗੁਰੂ ਜੀ ਆਪ ਜੀ ਦੇ ਦਰਸ਼ਨ ਹੋ ਜਾਂਦੇ ਨੇ ਜਦੋਂ ਲਾੜੇ ਦੇ ਮੂੰਹ ਵਿੱਚੋਂ ਕੋਈ ਵੀ ਸ਼ਬਦ ਆਦੇ ਨੇ
      India news 48 bidhi chand ਬੱਬੂ ਜਲੰਧਰ 8872888220

  • @sarajmanes5983
    @sarajmanes5983 Před 5 lety +18

    ਬਿਲਕੁਲ ਫਕੀਰ ਹੈ ਜੀ ਲਾਡਾ ਰਬ ਦਾ ਬੰਦਾ ਹੈ ਧੰਨਵਾਦ ਜੀ

  • @sumeetsingh1274
    @sumeetsingh1274 Před 4 lety +1

    ਧੰਨਵਾਦ ਵੀਰ ਤੇਰਾ. ਚੰਗਾ ਕਰ ਰਿਹਾਂ .ਪਰਮਾਤਮਾ ਚੜਦੀ ਕਲਾ ਰੱਖੇ

  • @kuljeetkaur60
    @kuljeetkaur60 Před 5 lety +2

    Rub v ladi Baba ji wangu bhola bhala hovega so cute intelligent n innocent thanx a lot dear reporter ji

  • @Deepsidhudubai
    @Deepsidhudubai Před 5 lety +45

    ਅੱਜ ਏਸ ਫੱਕਰ ਬੰਦੇ ਦੀਆਂ ਗੱਲਾਂ ਸੁਣਕੇ ਸਰਤਾਜ ਜੀ ਦੀਆਂ ਉਹ ਸਤਰਾਂ ਯਾਦ ਆਗੀਆਂ..
    ਕਿ ਬੇ ਕਰਾਰੀਆਂ ਹੁੰਦੀਆਂ ਕੀਮਤੀ ਜੀ
    ਹਾਂਸਲ ਇਹਨਾਂ ਵਿਚੋਂ ਇਤਮੀਨਾਨ ਹੋਵੇ
    ਫ਼ਿਦਾ ਸਭ ਹੁੰਦੇ ਤੂੰ ਨਿਸਾਰ ਹੋਜਾ
    ਓਹਨੂੰ ਪਤਾ ਲੱਗੇ ਤਾਂ ਗੁਮਾਨ ਹੋਵੇ
    ਦਿਲਾ ਹਾਰ ਤੇ ਸਹੀ ਆਪਾ ਵਾਰ ਤੇ ਸਹੀ
    ਇਥੇ ਹਾਰਿਆਂ ਦੀ ਉੱਚੀ ਸ਼ਾਂਨ ਹੋਵੇ
    ਐਸੀ ਆਸ਼ਕੀ ਕਰੀਂ 'ਸਰਤਾਜ ਸ਼ਾਇਰਾ'
    ਕੋਈ ਹੈਰਾਨ ਹੋਵੇ ਤੇ ਕੁਰਬਾਨ ਹੋਵੇ..
    ਜੀਉ ਬਾਬਾ ਜੀ 🙏🙏

    • @raghvirsingh8253
      @raghvirsingh8253 Před 4 lety +2

      ਫੱਕਰ ਦੀ ਗੱਲ ਸੁਣ, ਸਿਰਤਾਜ ਦੇ ਖਾਬੀ ਖੋ ਗਿਆ। ਜਦੌਂ ਖ਼ਾਬਾਂ ਚੋਂ ਨਿਕਲਿਆ।ਪਤਾ ਲੱਗਿਆ ਰੱਬ ਤਾਂ ਕੁਝ ਕਰਨ ਵਾਲਿਆਂ ਦੇ ਰਾਹੀਂ। ਓ ਗਿਆ,,,,ਉ ਗਿਆ।

    • @kamalkaur421
      @kamalkaur421 Před 4 lety

      ਵਾ ਜੀ ਵਾ

  • @user-mu4bw3wx8j
    @user-mu4bw3wx8j Před 5 lety +162

    Dunia di pehli ਇੰਟਰਵਿਊ jihri jindgi bare das gaye

    • @JoginderSingh-qr2yq
      @JoginderSingh-qr2yq Před 4 měsíci

      Boht hi changa baba ji he jis de darshan karai han js Aujla Hps pb

  • @schoolgam5106
    @schoolgam5106 Před 3 lety +1

    ਬਹੁਤ ਬਹੁਤ ਬਹੁਤ ਵਧੀਅਾ ਗਲਾ ਕੀਤੀਅਾ ਨੇ ਜੀ ੲਿਸ ਦੀ ਤਾਰੀਫ ਕਰਨ ਨੂੰ ਕੋੲੀ ਲਫਜ ਨਹੀ ਹਨ.

  • @vivoworld3569
    @vivoworld3569 Před 3 lety +1

    वाह जी वाह बाबा जी कमाल karta
    मिलन नू दिल करदा है बाबा जी nu 🙏🙏

  • @jaswinderkaursidhu5559
    @jaswinderkaursidhu5559 Před 5 lety +45

    ਆਹ ਹੁੰਦੀ ਆ ਫਕੀਰੀ ਵਾਹ ਜੀ ਵਾਹ ਜੀ god job repoter saab ji

  • @jagseerdeoljass6310
    @jagseerdeoljass6310 Před 5 lety +19

    ਸਿਮਰਨ ਵੀਰ ਆ ਬਹੁਤ ਚੰਗਾ ਕੰਮ ਕੀਤਾ ਜੋ ਇਸ ਇਨਸਾਨ ਨੂੰ ਜੋ ਦੁਨੀਆ ਨੂੰ ਦੇਖਕੇ ਲੱਗਦਾ ਵੀ ਇਹ ਵਕਿਆ ਹੀ ਇਨਸਾਨ ਆ ਅਮੀਰ ਆ ਧੰਨਵਾਨ ਆ ਜਿਸ ਨੂੰ ਦੁਨੀਆ ਸਾਹਮਣੇ ਲਿਆਦਾ ਜੇ ਇਹੋ ਜਿਹੇ ਜਿਵੇ ਰਾਣਾ ਮਾਧੋਝਾਡੀਆ ਵਰਗੇ ਅੱਗੇ ਆਉਣ ਜਾ ਲਿਆਵੋ ਦੁਨੀਆ ਲੋਕਾ ਦੇ ਬਹੁਤ ਸਵਾਲ ਹੱਲ ਹੋ ਜਾਣਗੇ ਪਖੰਡੀਆ ਤੋ ਲੋਕਾ ਦਾ ਬਚਾਅ ਹੋ ਜਾਵੇਗਾ

  • @Kulwinder_Kaur420
    @Kulwinder_Kaur420 Před 4 lety +42

    ਕਿ ਕਹੀਏ ਇਸ ਫਕੀਰੀ ਨੂੰ ਪ੍ਰਮਾਤਮਾ। ਸਬ ਦੇ ਆਸ ਪਾਸ ਹੀ ਤਾ ਹੰਦੁਾ ਹੈ ਜੀ 🙏

  • @BalwinderSingh-ug9fe
    @BalwinderSingh-ug9fe Před rokem +1

    ਅਜਿਹੀ ਕਿਰਪਾ ਕਿਸੇ ਵਿਰਲੇ ਦੇ ਹੀ ਹਿੱਸੇ ਆਉਂਦੀ ਹੈ ।ਸੁਣਕੇ ਮਨ ਅਨੰਦ ਹੋ ਗਿਆ ।

  • @makhankalas660
    @makhankalas660 Před 5 lety +66

    ਰੱਬ ਦਾ ਬੰਦਾ ਹੈ ਮਸਤ ਮੌਲਾ ਬਹੁਤ ਖੁਸ਼ੀ ਹੋਈ ਬਾਬਾ ਜੀ ਦੀ ਇੰਟਰਵਿਊ ਸੁਣ ਕੇ ਮੰਨ ਨੂੰ ਸਕੂਨ ਮਿਲਿਆ ਹੈ

  • @ManjitSingh-sd1te
    @ManjitSingh-sd1te Před 5 lety +26

    ਵਾਹਿਗੁਰੂ ਜੀ ਕਹਿੰਦੇ ਨੇ ਕਿ ਫਕੀਰ ਦੀ ਕੋਈ ਜਾਤ ਨੀ ਹੁੰਦੀ ਇਹ ਗੱਲ ਇਸ ਰੱਬੀ ਰੂਹ ਤੇ ਪੂਰੀ ਤਰਾ ਨਾਲ ਢੁਕਦੀ ਆ ਜੀ ਕਮਾਲ ਕਮਾਲ ਕਰ ਦਿਤੀ ਕੈਮਰਾ ਮੈਨ ਵੀਰ ਜੀ God blessed you 🙏🏼🙏🏼🙏🏼➖ਫਰੀਮੌਟ ਕੈਲੀਫੋਰਨੀਆ ਅਮਰੀਕਾ ਤੋ 🙏🏼🌸🌺🌹🌸🌺🌹🌺🌸🌹🌸🌺🌹

  • @saidheeraj4679
    @saidheeraj4679 Před 5 lety +1

    ਮੈਂ ਸਚਿਓ ਇਸ਼ਕ ਚ ਡੁੱਬ ਗਿਆ ਰੱਬ ਦੀ ਰੂਹ ਨਾਲ ♥️ ਮੈਂ ਲਾਡੀ ਬਾਈ ਜੀ ਨੂੰ ਮਿਲਣਾ ਚਾਹੁੰਦਾ ਹਾਂ, ਕੋਈ ਸਜੱਣ ਮੈਨੂੰ ਇਨ੍ਹਾਂ ਦਾ ਪਤਾ ਦਸ ਸਕਦਾ, ਜਿਵੇਂ ਬਾਈ ਜੀ ਇੰਟਰਵਿਊ ਦੌਰਾਨ ਗੁਰੂ ਘਰ ਬਾਰੇ ਬੋਲ ਰਹੇ ਸੀ।

  • @dalbirvirk2524
    @dalbirvirk2524 Před 4 lety +1

    Daily post ਅਤੇ ਿਸਮਰਨ ਜੋਤ ਦਾ ਦਿਲੋ ਦੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਰੱਬੀ ਰੁਹ ਦੇ ਦਰਸ਼ਨ ਕਰਵਾਏ ਹਨ ਵਾਹਿਗੁਰੂ ਜੀ

  • @sidhu0077
    @sidhu0077 Před 5 lety +113

    ਹਾਂਜੀ ਬਹੁਤ ਵਧੀਆ ਰੀਪੋਟਰ ਨੇ ਇਹ ਵੀਰ
    ਮੈ ਵੀ ਕਾਫੀ ਇੰਟਰਵੀਉਸ ਦੇਖੀਆ ਬਲਵਿੰਦਰ ਲਾਡੀ ਦੀਆ ਪਰ ਅੱਜ ਤੱਕ ਇਹ ਸਵਾਲ ਨੀ ਪੁਛਿਆ ਵੀ ਲਾਡੀ ਜੀ ਤੁਹਾਡਾ ਜਨਮ ਸਥਾਨ ਕਿੱਥੋ ਦਾ ਮਾਤਾ ਪਿਤਾ ਦਾ ਨਾਮ ਕੀ ਆ ਤੁਸੀ ਇਸ ਜਾਮੇ ਚ ਕਿਵੇ ਆਏ ਬੇਨਤੀ ਕਰਦਾ ਅਗਰ ਕੌਈ ਹੋਰ ਇੰਟਰਵੀਉ ਹੁੰਦੀ ਹੈ ਤਾਂ ਇਹ ਚਾਨਣਾ ਵੀ ਜਰੂਰ ਪਾਇਆ ਜਾਵੇ

  • @ranjeetkaur6746
    @ranjeetkaur6746 Před 5 lety +8

    ਹਰ ਸ਼ਬਦ ਅਨਮੋਲ ਮੇਰੇ ਵੀਰ ਦਾ 🤗🤗🤗👌👌🙏🙏🙏🙏

  • @rupindersingh4551
    @rupindersingh4551 Před 3 lety +1

    main ajj iss rabbi rohh darshan kithey dhanwaad daily Post punjab de Singh Saab de

  • @unitedhumanrightsfrontpunj2538

    ਸਿਮਰਨਜੋਤ ਵੀਰ ਜੀ ਰੱਬ ਤੁਹਾਨੂੰ ਲੰਮੀ ਉਮਰ ਬਖਸ਼ੇ , ਧੰਨ ਹੈ ਓਹ ਪਰਿਵਾਰ ਜਿਸ ਦੇਣ ਕਰਕੇ ਤੁਸੀਂ ਏਨੀਆਂ ਡੂੰਘੀਆਂ ਖੋਜਾਂ ਕਰਦੇ ਹੋ । God bless you. ਅੱਜ ਤੁਸੀਂ ਰੱਬ ਦੇ ਦਰਸ਼ਣ ਕਰਵਾ ਦਿੱਤੇ ਜੀ ।

  • @INDERJITSINGHONGC
    @INDERJITSINGHONGC Před 5 lety +36

    ... ਰੱਬ ਦੀਆਂ ਬਾਤਾਂ, ਅਗਮੀ ਬਾਤਾਂ l ਸਾਡੀ ਸਮਝ ਤੇ ਕਰਨੀ ਤੋਂ ਪਰੇ ਦੀਆਂ ਬਾਤਾਂ ਹੈਨ .... .... ਵਾਹਿਗੁਰੂ. 🙏🙏🙏🙏 l

  • @HarpreetSingh-cd7hy
    @HarpreetSingh-cd7hy Před 5 lety +169

    ਇਹ ਹੈ ਰੱਬ ਦਾ ਅਸਲ ਭਗਤ

    • @malkitsingh5339
      @malkitsingh5339 Před 5 lety +1

      Waheguru ji

    • @Naturelover-lg4se
      @Naturelover-lg4se Před 5 lety +2

      Harpreet Singh रब के बन्दे तो सभी है
      पर जो असल को जान जाता है वो यहां रहते हुए भी यहां नहीं है
      वो तो मालिक से मिल कर मालिक हो चुका है

  • @apparaparsingh3055
    @apparaparsingh3055 Před 5 lety +1

    ਇਸ ਲਾਡੀ ਵੀਰ ਨੰੂ ਸਮਝਣ ਦੀ ਲੋੜ ਹੈ ਸੰਗਤ ਜੋ ਵੀ ਇਸ ਇੰੰਟਰਵਿਓ ਵਿੱਚ ਜੋ ਕਿਸੇ ਸਵਾਲ ਦਾ ਜਵਾਬ ਉਹ ਗੁਰਬਾਣੀ ਵਿੱਚੋਂ ਦਿੱਤਾ ਅਤੇ ਫਿਰ ਆਪਣੁਆਪ ਨੰੂ ਅਨਪੜ੍ਹ ਦਸਿਆ ਇਸ ਰੱਬ ਦੇ ਪਿਆਰੇ ਦੀ ਅਸਲ ਨਿਸ਼ਾਨੀ ਕਿਉਕਿ ਆਂਪਾਂ ਦੇਖਦੇ ਹਾਂ ਹਰ ਰੋਜ਼ ਕਿ ਭੋਗਾਂ ਤੇ ਸੋਗਾਂ ਤੇ ਅਨੰਦਕਾਰਜਾਂ ਜਾਂ ਖ਼ੁਸ਼ੀ ਪਾਰਟੀਆਂ ਅਤੇ ਕਾਕੇ ਕਾਕੀ ਨੰੂ ਅਸ਼ੀਰਵਾਦ ਦਿੰਦਿਆਂ ਸਾਡੇ ਸਦੇ ਹੋਏ ਲੀਡਰ ਜਾਂ ਕੀਰਤਨੀਏ ਰੱਟਾ ਲਾਏ ਸ਼ਬਦਾਂ ਨਾਲ ਸਾਨੰੂ ਨਿਹਾਲ ਕਰ ਜਾਂਦੇ ਹਨ ਅਤੇ ਆਏ ਹੋਏ ਲੀਡਰ ਜੋੜੀ ਨੰੂ ਲੰਬੀ ਉਮਰ ਤੇਇਕ ਦੂਸਰੇ। ਹਮੇਸ਼ਾ ਸਾਥ ਦੇਣ ਦਾ ਆਸ਼ੀਰਵਾਦ ਦੇ ਸਾਡੇ ਦਿਲ ਵਿੱਚ ਵੱਸ ਜਾਂਦੇ ਹਨ
    ਹੁਣ ਗੱਲ ਕਰੀਏ ਕਲਾਕਾਰਾਂ ਦੀ ਇਥੇ ਵੀ ਘੱਟ ਨਹੀਂ ਵੀਰੋ ਜੇ ਕਿਸੇ ਕੋਈਸੂਫੀ ਮਤ ਦੀ ਕਵਿਤਾ ਲਿਖ ਜਾਂ ਗਾ ਦਿਤੀ ਤਾਂ ਉਹ ਸੂਫੀ ਕਲਾਕਾਰ ਬਣ ਗਿਆ ਅਤੇ ਮੁਖ ਮੰਤਰੀ ਵੀਰ ਵਿੱਚ ਲੋਕਾਂ ਕਿਹੜੀ ਕਵਾਲਟੀ ਵੇਖੀ ਉਸ ਨੰੂ ਹੀਰੋ ਬਣਾਤਾ
    ਇਕਹੋਰ ਕਚੀਚੀਆਂ ਵਾਲਾ ਕਲਾਕਾਰ ਕਾਫ਼ੀ ਮਸ਼ਹੂਰ ਰਿਹਾ ਹੈ ਮੈਂ ਕਿਸੇ ਕੋਈ ਕਮਿੰਟ ਨਹੀਂ ਕਰ ਰਿਹਾ ਤੇ ਕਿਸੇ ਵੀਰ ਪ੍ਰਤੀ ਕੋਈ ਇਤਰਾਜ ਹੈ ਫੇਸਬੁਕ ਲਾਈਵ ਹੋਣ ਵਾਲੇ ਜਾ ਵੀਡਿਓ ਪਾਉਣ ਵਾਲੇ ਸਾਰੇ ਮੇਰੇ ਤੋਂ ਚੰਗੇ ਵੀ ਹਨ ਤੇ ਕਾਮਯਾਬ ਵੀ ਕਿਉਕਿ ਲੋਕਾਂ ਕੁਝ ਦਿੰਦੇ ਤਾਂ ਹਨ।
    ਪਰ ਤਾਂ ਲਾਡੀ ਵੀਰ ਰਿੰਟਰਵਉ ਸੁਣ ਬਹੁਤ ਪ੍ਰਭਾਵਿਤ ਹੋਇਆ ਟਾਲਿੰਟ ਵਾਲੇ ਬੰਦੇ ਜੋ ਰੱਬ ਦੇ ਪਿਆਰ ਦੀਆਂ ਪੰਡਾਂ ਦਿਲ ਵਿੱਚ ਬੰਨੀ ਬੈ ਠਾ ਹੈ ਤੇ ਸੂਫੀਗਾਇਕੀ ਦਾ ਵੀ ਭੰਡਾਰ ਹੈ। ਰੱਬ ਦਾ ਅਥਾਹ ਵਿਸ਼ਵਾਸ ਵੀ ਹੈ ਨਾਂ ਰੱਬ ਨਾਲ ਕੋਈ ਗਿਲਾ ਸ਼ਿਕਵਾ ਅਤੇ ਨਾਂ ਹੀ ਕਿਸੇ ਇਨਸਾਨ ਨਾਲ ਸਭ ਕੁਝ ਜਾਨਦਿਆਂ ਹੋਰਿਆਂ ਵੀ ਅਨਜਾਣ ਅਤੇ ਅਣਪੜ੍ਹ ਹੈ ਦੁਨੀਆ ਵਾਲਿਓ ਇਸਨੰੂ ਕੀ ਸਮਝੋਗੇ ਇਹ ਪਤੰਤਰ ਕੁਜੀ ਵਿੱਚ ਹਾਥੀ ਪਸਾਈ ਬੈਠਾ ਹੈ ਵੀਰੋ ਰਿਪਲਾਈ ਜਰੂਰ ਕਰਿਓ ਪਰ ਚੰਗੇ ਚੰਗੇ।
    85570 37335

  • @ranglapunjabusa4083
    @ranglapunjabusa4083 Před 5 lety +199

    ਮੁੱਖ ਮੰਤਰੀ ਵਰਗੇ ਵੇਸੂਰੇ ਚੜਾੲੀ ਕਰੀ ਜਾਂਦੇ ਨੇ ਪਰ ਅਫਸੋਸ ਅਜਿਹੇ ਫਕੀਰ ਸੁਰੀਲੀ ਅਾਵਾਜ ਵਾਲੇ ਗਰੀਬੀ 'ਚ ਬੇਘਰ ਹੋੲੇ ਫਿਰਦੇ ਨੇ ..
    ਵਾਹਿਗੁਰੂ ਜੀ ਮੇਹਰ ਕਰੇ ੲਿਸ ਵੀਰ ਤੇ

    • @rajmultani6888
      @rajmultani6888 Před 5 lety +5

      Veer bht ameer aw ahh banda....naahi mukhntri vrga din avve ehna te kyunki fr ehh faqiri gvach skdo ehna di..

    • @jatinderpalsingh4885
      @jatinderpalsingh4885 Před 4 lety +12

      Veere eh tuhanu kidro greeb lagda.ehde warga ameer te koi v nai duniaa te.jihnu rabb nal koi shikhwaa hi nai.kai kuch te eh leke baitha hor ki chahida ehnu.waheguru g

    • @singh4520
      @singh4520 Před 4 lety

      ਬਾਬਾ ਆਸਾਂ ਰਾਮ,ਰਾਮ ਰਹੀਮ,ਰਾਮ ਪਾਲ ਬਾਬਿਆਂ ਨੂੰ ਯਾਦ ਕਰ ਲਵੋ ਬਾਕੀ ਬਾਬਾ ਜੀ ਦੀ ਅਵਾਜ਼ ਵਧੀਆ ਹੈ।

    • @kakabaiwalaghyantashaamisi7048
    • @shamshernaher3654
      @shamshernaher3654 Před 4 lety

      Sehi gall sir ji tuhade

  • @LakhwinderSingh-tx1zf
    @LakhwinderSingh-tx1zf Před 5 lety +74

    ਬੋਹਤ ਖ਼ੂਬ ਵਿਚਾਰ ਆ ਵੀਰ ਦੇ.... ਗੁਰਬਾਣੀ ਦੇ ਆਧਾਰ ਤੇ ਹੀ ਗੱਲ ਕਰਦਾ ਆ

  • @GurjantSingh-zf3lf
    @GurjantSingh-zf3lf Před 5 lety +56

    ਪਾਟੇ ਕਪੜੇ ਦੇਖ ਕੇ ਗਰੀਬ ਨਾ ਜਾਣੀ.
    ਦਿਲਾ ਦਾ ਬਾਦਸ਼ਾਹ ੲੇ ਅਾ ਬੰਦਾ.
    ਪਰ ਮੁਕਦਰ ਤਾ ਰਬ ਲਿਖਦਾ

  • @desipunjabiboys1161
    @desipunjabiboys1161 Před 5 lety +2

    ਪਾਟੇ ਕੱਪੜੇ ਫਕੀਰ ਨਾ ਜਾਣੀ--ਦਿਲਾਂ ਵਿਚ ਰੱਬ ਵੱਸਦਾ ਮੇਰੇ ਵੱਡੇ ਵੀਰ ਪੱਤਰਕਾਰ ਜੀ ਤੁਹਾਡਾ ਬਹੁਤ - ਬਹੁਤ ਧੰਨਵਾਦ ਜੀ

  • @tarinjansidhutarinjansidhu6319

    ਬਹੁਤ ਹੀ ਵਧੀਆ ਬਾਬਾ ਰੱਬ ਦਾ ਬੰਦਾ ਹੈ ਜੀ ਵਾਹਿਗੁਰੂ

  • @roopsabharwal1098
    @roopsabharwal1098 Před 5 lety +45

    aj de tym de singing o reh hi ni gyi jd..dunia gaanea nu sundi c meditation li..aj kl.meditation door...sakoon tak ni milda kuj sun k..bt ena di awaz sun k nd lyrics sun k schi dil nu sakoon milgya waheguru ..🙏🙏👍

    • @gssingh8470
      @gssingh8470 Před 5 lety +1

      Oh mint do mint da sakoon hai te eh sadivi sakoon hai.

    • @harjeetbrar3429
      @harjeetbrar3429 Před 4 lety +1

      Roop ji Main har roj headphone la k sunda.. Dil halka ho janda mera ...sariya tensions door ho jandiya.. Meri umar bhave 23 saal di aa main ik greeb jatt da putt aa.. Dhake khana sara din.. Ghar ch ehni greebi aa 6 mamber ne family ch sare bimar ne... Sarya nu blood sugar aa.. Meri maa nu paralise aa.. Roti ap pakauna... Main... Eh sab dasan da mera koi khas maksad ni aa bas.. Eh video dekh k lagda rabb da bhana man la jatta..

    • @waqarjutt638
      @waqarjutt638 Před 4 lety

      Hi

    • @harmankaur4079
      @harmankaur4079 Před 4 lety

      Sa

    • @jaskaransinghjaskaransingh9483
      @jaskaransinghjaskaransingh9483 Před 4 lety

      @@harjeetbrar3429 rab jo karda changa hi karda g rahi gal bimari di a koi gal ni theek ho u g ohdi kirpa de naal hosla rakho veer

  • @laddikaulgarhia4761
    @laddikaulgarhia4761 Před 5 lety +82

    ੲਿਨਾ ਵਿਸ਼ਵਾਸ਼ ਰੱਬ ਤੇ ਹਰ ੲਿਕ ਨੂੰ
    ਲਾਡੀ ਬਾੲੀ ਜਿਨਾ ਹੀ ਕਰਨਾ ਚਾਹੀਦਾ ਹੈ
    ਵਾਹਿਗੁਰੂ ਸਾਹਿਬ ਜੀ...

  • @daljitnoorpur4183
    @daljitnoorpur4183 Před 5 lety +1

    ਇਹ ਬਾਬੇ ਬੁੱਲ੍ਹੇ ਸ਼ਾਹ ਵਰਗਾ ਜਿਉਦੀ ਜਾਗਦੀ ਮਿਸਾਲ ਹੈ ਵਾਹ ਵਾਹ ਕਿਆ ਬਾਤ

  • @harbanssingh1599
    @harbanssingh1599 Před 3 lety +1

    ਧੰਨ ਸ੍ਰੀ ਗੁਰੂ ਨਾਨਕ ਦੇਵ ਜੀ

  • @jasbirsingh718
    @jasbirsingh718 Před 5 lety +77

    ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਫਹਿਤ ਕਲਯੁਗ ਵਿਚ ਸਚੀਆ ਗੱਲਾ ਵੀਰ ਜੀ ਦੀਆ

  • @Brar-Productions
    @Brar-Productions Před 5 lety +40

    ਬੜੇ ਟਾਈਮ ਬਾਦ ਵੇਖਿਆ ਆਹ ਬੰਦਾ ਯਾਰ ਪਰ ਹੈ ਸਿਰਾ ,, ਕੋਈ 2 ਸਾਲ ਪਹਿਲਾਂ ਵੇਖਿਆ ਸੀ ,,,👌👌

  • @pargatsingh6297
    @pargatsingh6297 Před 4 lety +29

    ਵਾ ਜੀ ਵਾ ਕਿਆ ਬਾਤ ਏਹਨੂੰ ਕਹਿੰਦੇ ਆ ਰੱਬੀ ਨੂਰ

  • @SatnamSingh-ey3bg
    @SatnamSingh-ey3bg Před 4 lety +3

    ਸਿਮਰਨ ਜੋਤ ਜੀ ਬਹੁਤ ਧੰਨਵਾਦ ਆਪ ਨੇ ਵਧੀਆ ਇੰਟਰਵਿਊ ਵਿਖਾਈ ,,ਇਹ ਵੀ ਰਬ ਦੇ ਰੰਗ ਵਿਚ ਰੰਗਿਆ ਇਹੋ ਜਿਹੇ ਬੜੇ ਘਟ ਮਿਲਦੇ ਫਕੀਰ ਬੰਦੇ ।

  • @kanwaljitkaur8020
    @kanwaljitkaur8020 Před 5 lety +73

    Baba farid di rooh lgdi aa nice interview 🙏🏻

  • @jaswantsinghpradhan7470
    @jaswantsinghpradhan7470 Před 5 lety +80

    ਇਨਾ੍ िਵਚਾਰਾਂ ਤੋਂ ਉਪਰ ਕੁਝ ਨਹੀ end gallbaat🙏🙏🙏🙏🙏🙏

    • @mehtabsingh8132
      @mehtabsingh8132 Před 4 lety +1

      ਅੱਜ ਦੇ ਲੋਕਾਂ ਨੇ ਗਾਇਕ ਵੀ ਗਾ
      ਪਾਈ ਜਾ ਦੇ ਨੇ ਗਾਇਕ ਹੋਵੇ ਤਾਂ ਇਹੋ ਜਿਹਾ

  • @sukhwindersinghsirsa108
    @sukhwindersinghsirsa108 Před rokem +1

    ਬਹੁਤ ਵਧੀਆ ਵਿਚਾਰ ਵਾਹਿਗੁਰੂ ਜੀ ਮੇਹਰ ਕਰੇ

  • @dalbirsinghsingh6234
    @dalbirsinghsingh6234 Před rokem +1

    ਕੁਝ ਨਹੀਂ ਲਿਖਣ ਅਤੇ ਬੋਲਣ ਲਈ। ਕਿਵੇ ਸਿਫਤ ਕਰੀਏ ਇਸ ਰੂਹ ਦੀ। ਧੰਨਵਾਦ ਕਰਦੇ ਹਾਂ ਮੁਕੜ ਸਾਬ ਜੀ ਦਾ ਜੋ ਇਹੋ ਜਿਹੀਆਂ ਰੂਹਾਂ ਦੇ ਦਰਸ਼ਨ ਕਰਾੳੁਦੇ ਨੇ।

  • @luckytanda
    @luckytanda Před 4 lety +13

    ਗੱਲਾਂ ਤਾਂ ਵਧੀਆ, ਕੌੜੀਆਂ 🙏❤👌👌

  • @varinderjeetsingh3053
    @varinderjeetsingh3053 Před 5 lety +10

    is Rabb de bande nu Geyaan Bahut hai, jo aam insaan toh upper hai, Rabb Da saccha banda hai ji

  • @harwindersingh4048
    @harwindersingh4048 Před 3 lety +2

    Baba ji the awaj gurgas maan jehi ah billul super star baba ji ⭐⭐⭐🙏🙏🙏🙏♥️♥️♥️⭐⭐⭐⭐♥️♥️🙏🙏

  • @atarsingh9434
    @atarsingh9434 Před 4 lety +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
    ਵਾਹਿਗੁਰੂ ਤੇਰੀ ਕੁਦਰਤ ਹੈ ਕੂਹੀ ਜਾਣਦਾ ਹੈ
    ਇਹ ਸਬ ਰੰਗ ਨੇ

  • @ashivankumar278
    @ashivankumar278 Před 5 lety +148

    ਲਫਜ ਨਹੀ िਕਵੇ ਤਾਰੀਫ ਕਰਾ

  • @bittuvirkvirk8152
    @bittuvirkvirk8152 Před 5 lety +54

    ਵੀਰ ਪੱਤਰਕਾਰ ਬਹੁਤ ਹੀ ਚੰਗੇ ਤੇ ਖੁਸ਼ਦਿਲ ਇਨਸਾਨ ਨੇ ਸੱਚੀ ਗੱਲ ਹਮੇਸ਼ਾ ਮੂੰਹ ਤੇ ਕਰਦੇ ਨੇ

  • @rajindersinghsaggu9280
    @rajindersinghsaggu9280 Před 3 lety +1

    ਰੂਹ ਖੁਸ਼ ਹੋ ਗਈ ਵੀਰ ਸਿਮਰਜੋਤ ਜੀ

  • @ravinderbirsingh6058
    @ravinderbirsingh6058 Před 4 lety +7

    ਗੱਲਾਂ ਦਾ ਤੇ ਰਜ਼ਾ ਫ਼ਕੀਰ ਨਹੀਓਂ ਦੇਖਿਆ... ਇਹਦੇ ਜਿਨ੍ਹਾਂ ਬੰਦਾ ਮੈਂ ਅਮੀਰ ਨਹੀਓਂ ਦੇਖਿਆ

  • @navirehal4639
    @navirehal4639 Před 5 lety +10

    ਫੱਕਰ ਫਕੀਰ ਰੱਬ ਰੰਗੀ ਰੂਹ।🙏

  • @vickysran2454
    @vickysran2454 Před 5 lety +46

    Makker sabb tusi Ek patarkar ni ek bhaut vdia insan b ho good job bro

  • @rajdeepsinghrode4596
    @rajdeepsinghrode4596 Před 4 lety

    ਰੱਖ ਰੱਬ ਤੇ ਯਕੀਨ
    ਦਿਨ ਆਉਣ ਗੇ ਹਸੀਨ
    ਬੈਠਾ ਰਹਿ ਇਕ ਆਸ ਤੇ
    ਕੁਝ ਖਾਸ ਸੋਚਿਆ ਹੋਣਾਂ ਏ
    ਬਾਬਾ ਨਾਨਕ ਨੇ ਤੇਰੇ ਵਾਸਤੇ🙏🏻🙏🏻🙏🏻

  • @avtargrewal3723
    @avtargrewal3723 Před 5 lety +1

    ਬਾਬਾ ਜੀ ਧੰਨ ਹੋ ਆਪ ਦਾ ਭੇਤ ਨੀ ਪਾਇਆ ਕਿਸੇ ਨੇ ਇਕ ਉਹੀ ਜਾਣਦਾ ਹੈ ਜੋ ਤੁਸੀਂ ਜਾਣਦੇ ਹੋ

  • @kkaur688
    @kkaur688 Před 5 lety +68

    Wooooooow her gl da answer awesome 🙏🙏🙏🙏

  • @princemichaels5045
    @princemichaels5045 Před 3 lety +3

    omg his voice is far better dan todays singers ...n his words are magical n deeply meaningful...only those people can understand who know d reality of life n treat life as liabilty n do alot for other n that makes them happy to makE sm1 happy ....others who r running behind luxury,for them it is a bouncer n illogical method

  • @gurtejgurtejsingh642
    @gurtejgurtejsingh642 Před 5 lety

    ਸਚਾ ਰੱਬ ਦਾ ਭਗਤ ਹੈ ਜਿਸ ਵਿੱਚ ਮੈਂ ਨਾਮ ਦਾ ਸ਼ਬਦ ਹੀ ਨਹੀਂ ਸਗੋਂ ਸਭ ਤੇਰਾ ਹੀ ਤੇਰਾ ਰੱਬ ਦੀ ਰਜ਼ਾ ਵਿਚ ਰਾਜੀ ਸਭ ਤੋਂ ਵੱਡਾ ਰਾਜਾ ਹੈ ਜਿਸ ਕੋਲ ਸਭ ਤੋਂ ਵੱਡੀ ਰੱਬ ਰੂਪੀ ਦੌਲਤ ਹੈ ਵਾਹਿਗੁਰੂ ਜੀ ਇਸ ਬੰਦੇ ਦੇ ਦਰਸ਼ਨ ਸਭ ਨੂੰ ਕਰਵਾਵੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @karansandhu2025
    @karansandhu2025 Před 5 lety +1

    Bhot soji a es insaan ch raab da banda raab dai kreeb a. Waheguru g mehr karn es bnde di soch loka tak ponch ske or lok v raab di rjja ch rhna sikh sakan. Eve dai insaan dekh k ohna dai vichaar sun k rooh khush ho jndi a jo k koi ta raab dai kreeb hai.

  • @iqbalkang5865
    @iqbalkang5865 Před 5 lety +40

    ਬਹੁਤ ਗੱਲਾ ਯਾਰਾ ਇਹੋ ਜਿਹੀਆ ਸਮਝਾ ਗਿਆ ਜੋ ਅਜ ਤਕ ਨਹੀ ਪਤਾ ਸੀ....ਜਿਉਦਾ ਰਹਿ ਲਾਡੇ ਭਰਾ..

  • @AmarAmar-kv8ov
    @AmarAmar-kv8ov Před 4 lety +17

    ਬਹੁਤ ਮਜਾ ਆਇਆ ਗੱਲਾਂ ਸੁਣ ਕੇ

  • @ushajhatta1437
    @ushajhatta1437 Před 5 měsíci +1

    ਕਹਿੰਦੇ ਆਗ ਲਗੀ ਆਕਾਸ਼ ਮੈਂ ਜਲ ਜਲ ਗਿਰਨੇ ਲੱਗੇ ਅੰਗਿਆਰੇ ਅਗਰ ਐਸੇ ਸਾਧੂ ਸੰਤ ਨਾ ਹੋਤੇ ਸਮਾਜ ਤੋ ਜਲ ਜਾਕੇ ਹਮ ਸਾਰੇ ਬਹੁਤ ਹੀ ਵਧੀਆ ਲੱਗਾ ਜੀ ਅਸਲੀ ਜ਼ਿੰਦਗੀ ਦੀ ਹਕੀਕਤ ਮੰਨ ਨੂੰ ਸਕੂਨ ਮਿਲਿਆ ਸੱਚੀ ਧੰਨਵਾਦ ਬਾਬਾ ਜੀ

  • @AmanKumar-kf8yb
    @AmanKumar-kf8yb Před 4 lety

    ਬਹੁਤ ਵਧੀਆ ਅਵਾਜ ਹੈ ਬਾਬਾ ਸਾਚੀਆ ਗਲਾ ਹੈ