ਨਸ਼ਾ ਛੱਡ ਦੇਵੋਂ ਮੇਰਾ ਭਰਾ ਮਰ ਗਿਆ ਮੈਂ ਵੀ ਸੱਤ ਸਾਲ ਤੋਂ ਪੀ ਰਹੀ ਹਾਂ ਚਿੱਟਾ 💉
Vložit
- čas přidán 27. 08. 2024
- Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
#cmpunjab #drugaddiction
#chitta #drugfree #drugabuse #NashaMuktBharatAbhiyaan
#Heroine #cocaine
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to CZcams ► / manukhtadisewasocietyl...
👉 Subscribe to CZcams ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft...
📖 Click to save ''WhatsApp Contact'' directly to your phone book: 📲 wa.me/qr/EMNSU... 📖
📧 mail us at: - mdsewasociety@gmail.com
🌐 Visit our Website: - manukhtadisewa...
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana
ਘਰ ਵਾਲਾ ਕਿਸੇ ਦਾ ਵੀ ਧੱਕੇ ਨਾਲ ਚਿਟੇ ਦਾ ਟੀਕਾ ਨਹੀ ਲਾ ਸਕਦਾ ਇਹ ਗੱਲ ਬਿਲਕੁਲ ਗਲਤ ਹੈ, ਇਹ ਕੰਮ ਮਾੜੀ ਸੰਗਤ ਬਹੁਤ ਹੀ ਮਾੜੇ ਕੰਮਾਂ ਦਾ ਨਤੀਜਾ ਹੈ,
ਮਨੁੱਖਤਾ ਦੀ ਸੇਵਾ ਸੋਸਇਟੀ ਨੂੰ ਮੇਰੇ ਵੱਲੋਂ ਦਿਲ ਤੋਂ ਅਰਦਾਸ ਹੈ ਕਿ ਚੜਦੀ ਕਲਾ ਬਕਸ਼ੇ
ਵੀਰ ਜੀ ਮੇਰਾ ਦੋਸਤ ਪੀਂਦਾ ਸੀ ਪਹਿਲਾਂ ਪੰਨੀ ਤੇ ਪੀਂਦਾ ਸੀ ਫੇਰ ਟੀਕੇ ਲਾਉਣ ਲੱਗ ਗਿਆ ਸੀ। ਕਈ ਵਾਰ ਗਲਤ ਟੀਕਾ ਲਗਾਕੇ ਪੈਰ ਗਲ ਜਾਂਦਾ ਸੀ। ਕਿਉਂਕਿ ਨੱਸ ਹੀ ਨਹੀਂ ਲੱਭਦੀ ਸੀ। ਵੀਰ ਜੀ ਜਦੋਂ ਤੋੜ ਲੱਗਦੀ ਸੀ ਤਾਂ ਬਹੁਤ ਬੁਰੀ ਹਾਲਤ ਹੁੰਦੀ ਸੀ। ਹੁਣ ਜਦੋਂ ਨਸਾਂ ਲੱਭਣ ਤੋਂ ਹੱਟ ਗਈਆਂ ਤਾਂ ਦੁਖੀ ਹੋਕੇ ਕੇ ਫਾਹਾ ਲੈਕੇ ਖੁਦਖ਼ੁਸੀ ਕਰ ਲਈ ਹੈ। ਮਾਂ ਬਾਪ ਦਾ ਇਕੱਲਾ ਹੀ ਪੁੱਤ ਸੀ ਸਾਰਾ ਘਰ ਹੀ ਬਰਬਾਦ ਹੋ ਗਿਆ। ਘਰਦਿਆਂ ਨੇ ਵਿਆਹ ਵੀ ਕਰ ਦਿੱਤਾ ਸੀ ਪਰ ਘਰਵਾਲੀ ਨੂੰ ਚਿੱਟੇ ਦਾ ਪਤਾ ਲੱਗ ਗਿਆ ਸੀ ਉਹ 5 ਮਹੀਨੇ ਬਾਅਦ ਹੀ ਤਲਾਕ ਲੈਕੇ ਚਲੀ ਗਈ। ਦੋਸਤ ਦੇ ਮਾਂ ਬਾਪ ਉਸਨੂੰ ਕਹਿੰਦੇ ਸੀ ਕੀ ਚਿੱਟਾ ਛੱਡਦੇ ਤੇ ਫੀਮ ਖਾਣ ਲੱਗਜਾ। ਫੀਮ ਲੈਣ ਲਈ ਪੈਸੇ ਵੀ ਘਰਦੇ ਦਿੰਦੇ ਸੀ 4 ਮਹੀਨੇ ਫੀਮ ਖਾਂਦਾ ਰਿਹਾ ਪਰ ਫੇਰ ਚਿੱਟਾ ਲਾਉਣ ਲੱਗ ਗਿਆ ਹੁਣ ਘਰ ਸੁੰਨਾ ਪਿਆ ਹੈ ਬਾਪ ਨੂੰ ਪੈਰਾਲਾਇਜ ਹੋ ਗਿਆ ਸਰੀਰ ਦਾ ਇੱਕ ਪਾਸਾ ਖੜ ਗਿਆ ਹੈ ਤੁਰ ਵੀ ਨਹੀਂ ਹੁੰਦਾ। ਵੀਰ ਇਹ ਸਟੋਰੀ ਤਾਂ ਲਿਖੀ ਹੈ ਤਾਂ ਜੋ ਕਿਸੇ ਨੂੰ ਸਮਝ ਆ ਸਕੇ ਕਿ ਚਿੱਟਾ ਪੀਣਾ ਸ਼ੁਰੂ ਕਰੋਗੇ ਤਾਂ ਇਸਦਾ ਅੰਤ ਮੌਤ ਹੀ ਹੈ। ਸਭ ਤੋ ਮਾੜਾ ਨਸ਼ਾ ਹੈ। ਇਸ ਤੋਂ ਬਚੋ ਹੱਥ ਬੰਨਕੇ ਬੇਨਤੀ ਹੈ।
ਰੱਬ ਰੂਪੀ ਰੂਹ ਹੈ ਬਾਈ ਗੁਰਪ੍ਰੀਤ ਸਿੰਘ ਜੀ 🙏🏻❤️
Sahi gal a
ਵੀਰ ਜੀ ਤੁਸੀ ਮਦਦ ਕਰਿਆ ਕਰੋ ਨਸ਼ਿਆ ਵਾਲੇ ਦੀ ਬਾਕੀ ਸਾਰੀ ਸੰਗਤ ਰਲ ਮਿਲ ਕੇ ਜੋਗਾਦਾਨ ਜਰੂਰ ਪਾਉਣ ਜੋ ਸਰਦਾ ਬਣਦਾ ਵੀਰ ਦੀ ਮਦਦ ਕਰੋ ਸਰਕਾਰ ਨੇ ਕੁਝ ਨਹੀ ਕਰਨਾ ਅੱਤਵਾਦ ਵਾਗੂ ਆਪ ਨਸਾ ਖਤਮ ਕਰਾਉ
ਵਾਹਿਗੁਰੂ ਜੀ ਇਸ ਧੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਜੀ
मैं जोधपुर राजस्थान से हूं में भी पंजाब में रहता था तो मैंने भी लगया था फिर मैं तो राजस्थान आ गया बच गया जी में राजस्थान जोधपुर से हूं तहसील देचू से हू
ਵਾ ਓ ਰੱਬਾ ਵਾ ਤੇਰੇ ਰੰਗ ,ਆਪ ਹੀ ਸਭ ਕੁਝ ਕਰਦਾ ਹੈ ਤੇ ਆਪ ਹੀ ਸਚਾ ਹੋਈ ਜਾਨਾ,ਨਾ ਯਾਰ ਐਵੇਂ ਨਾ ਕਰਿਆ ਕਰ ਸਭ ਨੂੰ ਸਿੱਧੇ ਰਾਹ ਤੇ ਪਾ,ਕਿੰਨਾ ਦਰਦ ਆ ਭੈਣ ਦੇ ਅੰਦਰ ਕਿਰਪਾ ਕਰਕੇ ਭੈਣ ਦੀਆਂ ਗਲਾ ਤੇ ਗੌਰ ਕਰੋ
ਬੀਰ ਜੀ ਤੁਸੀ ਇਸ ਦੀ ਮੱਦਤ ਕਰੋ ਰੱਬ ਤੁਹਾਨੂੰ ਹਮੇਸਾ ਚੜਦੀਕਲਾ ਵਿੱਚ ਰੱਖੇ ਬਾਈ ਇਸ ਭੈਣ ਨੂੰ ਤੁਸੀ ਆਪਣੇ ਕੋਲ ਰੱਖੋ ਮਹੋਲ ਚੇਜ ਹੋ ਜਾਊ
Madad kro bhaijii
ਵਾਹਿਗੁਰੂ ਜੀ 🙏🏼🙏🏼🙏🏼 ਇਸ ਨਸ਼ੇ ਨੇ ਕਿੰਨੇ ਪਰਿਵਾਰ ਖ਼ਤਮ ਕਰ ਦਿੱਤੇ , ਕਿੰਨੀਆ ਜ਼ਿੰਦਗੀਆਂ ਖਤਮ ਕਰ ਦਿੱਤੀਆਂ ,ਇਸ ਨੂੰ ਜੜ੍ਹ ਤੋਂ ਖਤਮ ਕਰਨਾ ਬਹੁਤ ਜਰੂਰੀ ਆ 🙏🙏🙏😓😓😞😞,ਜਿੰਨਾ ਨਾਲ ਬੀਤ ਰਹੀ ਅਾ ਬਸ ਓਹੀ ਜਾਣਦੇ ਨੇ 😥😥😥😥
ਜੇ ਨਸਾ ਖਤਮ ਕਰਨਾ ਗਰੂਪਰੀਤ ਵੀਰ ਦਾ ਸਾਥ
ਮੇਰੇ ਵੀਰ ਤੇਰੀ ਬਹੁਤ ਵੱਡੀ ਸੇਵਾ ਹੈ ਅਸੀਂ ਕਹਿ ਨਹੀਂ ਸਕਦੇ ਮੈਂ ਵੀ ਥੋੜ੍ਹਾ ਚਿਰ ਪਹਿਲਾਂ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਇਹ ਕਾਰਜ ਕਰੋ ਜੋ ਕਿ ਨਸ਼ਾ ਛੁਡਾਉਣ ਵਾਲਾ ਉਹ ਆਪ ਜੀ ਨੇ ਚੰਗਾ ਕੀਤਾ ਵਾਹਿਗੁਰੂ ਆਕਾਲ ਪੁਰਖ਼ ਗ਼ਰੀਬ ਨਵਾਜ਼ ਸੱਚੇ ਸਤਿਗੁਰੂ ਜੀਉ ਕ੍ਰਿਪਾ ਕਰੋ ਆਪ ਜੀਉ
ਦੁਨਿਅਾ ਚ ਸਭ ਤੋਂ ਚੰਗਾ ਨਸ਼ਾ ਹੈ ਪ੍ਰਮਾਤਮਾ ਦੀ ਬੰਦਾਗੀ ਦਾ
ਜੋ ਇਨਸਾਨ ਪ੍ਰਮਾਤਮਾ ਨੂੰ ਸਮਰਪਿਤ ਹੋ ਜਾਂਦਾ ਹੈ ਓਹ ਇਸ ਫਾਨੀ ਸੰਸਾਰ ਦੇ ਨਸ਼ਿਆਂ ਵਲ ਕਦੀ ਨਹੀਂ ਜਾਂਦਾ
ਸੋ ਪ੍ਰਮਾਤਮਾ ਦੇ ਸਿਮਰਨ ਕਰੋ ਤੇ ਅਪਨਾ ਅਨਮੋਲ਼ ਜੀਵਨ ਸਹੀ ਰਾਹ ਪਾਔ ਜੀ 🙏🏽
ਸਹੀ ਗੱਲ ਆ ਜੀ
ਵੀਰ ਜੀ ਤੁਹਾਡੇ ਵਰਗਾ ਵੀਰ ਰੱਬ ਹਰੇਕ ਭੈਣ ਨੂੰ ਦੇਵੇ ਰੱਬ ਤੁਹਾਨੂੰ ਬਹੁਤ ਲੰਬੀ ਉਮਰ ਦੇਵੇ ਤੁਹਾਨੂੰ ਦੁਨੀਆਂ ਦੀ ਹਰ ਖੁਸ਼ੀ ਮਿਲ ਜਾਵੇ। ਤੁਸੀਂ ਲੋਕਾ ਨੂੰ ਨਰਕ ਵਿੱਚੌ ਕੱਢ ਕੇ ਇੱਕ ਵਧੀਆ ਜ਼ਿੰਦਗੀ ਜਿਊਣ ਦੇ ਕਾਬਿਲ ਬਣਾਉਂਦੇ ਹੋ
ਬਹੁਤ ਪੰਜਾਬੀ ਪਰਿਵਾਰਾਂ ਦਾ ਇਹੋ ਜਾਂ ਇਸ ਨਾਲੋਂ ਵੀ ਬਦਤਰ ਹਾਲ ਨੇ, ਪੰਜਾਬੀਓ ਆਪਣਾ ਵਿਰਸਾ ਜਾਣੋ ਕਿਹੜੇ ਪੁੱਠੇ ਰਾਹੇ ਪੈ ਗਏ
Waheguru waheguru waheguru waheguru g ਅੱਜ ਪਹਿਲੀ ਵਾਰ ਰੂਹ ਕੰਬ ਗਈ ਇਹ ਸਭ ਕੁਝ ਦੇਖ ਕੇ
ਸਭ ਤੋਂ ਵੱਧ ਧੰਨਵਾਦ ਇਸ ਵੀਰ ਦਾ ਜਿਹੜਾ ਯਾਰੀ ਨਿਭਾ ਰਿਹਾ ਅੱਜ ਦੇ ਸਮੇਂ ਵਿੱਚ ਕੋਈ ਨਹੀਂ ਕਿਸੇ ਦੇ ਕੰਮ ਆਉਦਾ ਸਭ ਸਾਲੇ ਮਤਲਵੀ ਯਾਰ ਨੇ ਪਰ ਬਾਈ ਜੀ ਦਾ ਬਹੁਤ ਬਹੁਤ ਧੰਨਵਾਦ ਸਲਾਮ ਹੈ ਬਾਈ ਜੀ ਨੂੰ
Jehda nal aya bai .oh face ton he bhalaa insan lagda g
ਏਨਾਂ ਚੀਟਾ ਪੀਕੇ ਵੀ ਅੱਜ ਕੈਮਰੇ ਦੇ ਅੱਗੇ ਬੈਠੀ ਹੈ
ਮੈਂ ਇੱਕ ਗੱਲ ਹੀ ਕਹਾਂਗਾ ਆ ਬੇਟੀ ਬਹੁਤ ਦਲੇਰ ਹੈਂ
ਜੋ ਹੋ ਗਿਆ ਉਹ ਤਾਂ ਹੋ ਗਿਆ
ਜੋ ਸਭ ਕੁੱਝ ਕਰਕੇ ਵੀ ਚੇਹਰਾ ਛੁਪਾਉਂਦੇ ਨੇ ਉਹ ਤਾਂ ਬੁਜਦਿਲ ਹੁੰਦੇ ਨੇ
ਦੁਨੀਆ ਨੂੰ ਬਚਾਉਣ ਲਈ ਜਾਂ ਸੁਨੇਹਾ ਦੇਣ ਲਈ ਬਹੁਤ ਚੰਗਾ ਕੰਮ ਕੀਤਾ ਹੈ
ਮੇਰੀ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਹੈ ਇਸ ਪਰਵਾਰ ਨੂੰ ਹੂਣ ਠੀਕ ਕਰੋ ਜੀ
ਬਹੁਤ ਦੁੱਖ ਭੋਗ ਲਿਆ ਇਸ ਧੀ ਨੇ
God bless you beta tum bhut bahadur ho Itni himmat k liy dad dety hy k kemry k samny aa kr sbhi ko sandesh deny k liy. Bhagwan baba tumhy bhut jldi theek krygy. Bhagwan tumhy bhut himmat dy.hmari duaayn tumahry sath hy.
ਇਸ ਬੇਟੀ ਨੂੰ ਵਾਹਿਗੁਰੂ ਨਸ਼ਾ ਛੱਡਣ ਚ ਮੱਦਦ ਕਰਨ।ਇਕ ਹੋਰ ਗੱਲ ਮੈ ਸਾਰਿਆਂ ਅੱਗੇ ਮਿਨਤ ਕਰਦਾਂ ਨਸ਼ਾ ਨਾ ਕਰੋ ਜੇ ਕਿਤੇ ਨਸ਼ਾ ਕਰਨ ਨੂੰ ਮਨ ਕਰਦਾ ਤਾਂ ਇਕ ਵਾਰ ਸਿਰਫ ਇਕ ਵਾਰ ਇਸ ਬੇਟੀ ਦੀਆਂ ਆ ਗੱਲਾਂ ਜਰੂਰ ਸੁਣ ਲੈਣਾ। ਵਾਹਿਗੁਰੂ ਸਾਰਿਆਂ ਨੂੰ ਇਸ ਗੰਦਗੀ ਤੋਂ ਦੁਰ ਰੱਖੇ।ਇਸ ਗੰਦਗੀ ਨੂੰ ਫੈਲਾਉਣ ਵਾਲਿਆਂ ਨੂੰ ਸਜਾ ਦੇਵੇ।
ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ, ਬਹੁਤ ਵਧੀਆ ਕੰਮ ਕਰ ਰਹੇ ਓ ਤੁਸੀਂ ਬਾਈ ਮਿੰਟੂ ਜੀ ਮੈਂ ਵੀ ਚਿੱਟਾ ਛੱਡਿਆ 1 ਮਹੀਨਾ ਹੋ ਗਿਆ ਹੁਣ ਸਰੀਰ ਸੈਟ ਆ, ਮੈਂ ਵੀ ਇਕ ਧੀ ਦਾ ਪਿਓ ਹੋਣ ਕਰਕੇ ਹੀ ਨਸ਼ਾ ਛੱਡਿਆ
good kita bro 👍👍👍
@@priyatoor2752 tnx sis
Appreciated
ena sarkara ne te kuj krna nhi veero app hi himatt krni paini waheguru g jaror mahar karnge🙏🙏
Veer galt na samjh laina sadi 18sal di beti aa asi amritdhari ha mere hasband nasha karn lag gye please help me
ਬਾਈ ਲਾਉਦਾ ਕੋਈ ਕਿਸੇ ਨੂੰ ਨੀ ਚਿੱਟੇ ਤੇ ਇਹ ਆਪਣੇ ਆਪ ਲੱਗਦਾ ਬੰਦਾ ਮੈ ਵੀ ਪੀਤਾ 2017 ਤੋ ਲੈਕੇ 2021 ਤੱਕ ਬਾਪੂ ਦੀ ਮੌਤ ਤੋਂ ਬਾਅਦ ਪਰ ਬਰਬਾਦੀ ਆ ਬਸ ਹੋਰ ਕੁਝ ਨੀ ਪਹਿਲਾਂ ਪਹਿਲਾਂ ਪਤਾ ਨੀ ਲੱਗਦਾ ਇਹ ਸਵਾਦ ਚ ਪਰ ਹੋਲੀ ਹੋਲੀ ਬਰਬਾਦੀ ਸ਼ੁਰੂ ਹੁੰਦੀ ਪੰਨੀ ਤੋ ਹੁੰਦੇ ਹੁੰਦੇ ਟੀਕੇ ਤੇ ਆ ਜਾਦਾ ਬੰਦਾ ਜਦ ਓਦੋ ਪਤਾ ਲੱਗਦਾ ਵੀ ਕੁਝ ਨੀ ਬਾਕੀ ਛੱਡਣਾ ਹੋਵੇ ਤਾ ਕੋਈ ਦਵਾਈ ਵੀ ਕੰਮ ਨੀ ਕਰਦੀ ਆਪਣੇ ਮਨ ਨੂੰ ਸਮਝਾਉਣਾ ਪੈਂਦਾ ਬਸ ਬਚੋ ਬਾਈ ਸਾਰੇ ਜੇ ਕਰਦੇ ਓ ਤਾ ਛੱਡਦੋ ਕੋਈ ਫੈਦਾ ਨੀ 😢 ਵਾਹਿਗੁਰੂ ਮਿਹਰ ਕਰੇ
⁰ò0₩+⁰⁰ppppppppppòpòpòò⁹⁹òpò
Bai Mai B Takriban 17 ton 21 tak Peeta a Ohvi Rajj k pita Hora Wang ehni k 500 Ja 1000 laina 50.60gm ikatha laike aauna te Rajj k peena Mnu tan sala Ehde Cho kujh labhya Ni Ho sakda A Teeke Ch Nasha hove pr Pani te tan sirf bhalal Aai k Pee jaiye Pee jaiye Hor kushni. Jdo 20.22 lakh dhuen Ch udata Fr sochya yr Ehde Cho labhya kushni Fr ikko Dam Shadta koi todni lagi Teeke wale da kehni sakde Jina lokan Ne Rola Paya hoya A una Nasha haini Panni te peen Ch teeke ware ptani
ਪਲੀਜ਼ ਇਸ ਪੁਲਿਸ ਵਾਲੇ ਨੂੰ ਸਜ਼ਾ ਦਿਵਾਓ
Balkul
ਵਾਹਿਗੁਰੂ ਜੀ ਭੈਣ ਜੀ ਤੇ ਕਿਰਪਾ ਕਰਿਓ ਜੀ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਨਿੱਕਲ ਜਾਵੇ ਜੀ ਸਾਰੀਆਂ ਮਾਂਵਾਂ ਦੇ ਪੁੱਤ ਨਸ਼ੇ ਦੀ ਦਲਦਲ ਵਿੱਚ ਬਾਹਰ ਨਿੱਕਲ ਜਾਣ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
ਸੱਚੇ ਪਾਤਸ਼ਾਹ ਵਾਹਿਗੁਰੂ ਜੀ ਭੈਣ ਤੇ ਭੈਣ ਦੇ ਪਰਿਵਾਰ ਤੇ ਮੇਹਰ ਕਰੇਓ ਭੈਣ ਦੀ ਬੱਚੀ ਬਹੁਤ ਪਿਆਰੀ ਆਂ ਭਲਾ ਕਰੇਓ ਤੁਸੀਂ ਆਪਣੀ ਮੇਹਰ ਨਾਲ 🙏
745
@@mamtasharma5084 a m àÀ
1 As
ਸਰਕਾਰਾਂ ਹੀ ਜੇਲ ਵਿੱਚ ਚਿੱਟਾ ਵੇਚ ਰਹੀਆਂ ਹਨ, ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ।
ਕਰੋ ਯਾਦ ਮਜੀਠੀਆ ਨੂੰ
ਵੇਹੜਾ ਬੈਠ ਜਾਵੇ ਇਹਨਾਂ ਲੀਡਰਾਂ ਦਾ
ਕੱਖ ਨੀ ਰਹਿਣਾ … ਵਾਹਿਗੁਰੂ ਕਰੂ ਹਿਸਾਬ
Hun ta majithiya hai ni hun kon vechda
@@ranjitdeol214 bai bhraa ch hii bnn rya hun India ch
Shi bolia
ਸੱਚੀ ਰੂਹ ਹਿਲ ਗਈ ਭੈਣ ਦੀ ਸਟੋਰੀ ਸੁਣ ਕੇ 😔😢ਉਹ ਲੋਕੋ ਛੱਡ ਦਿਓ ਨਸ਼ੇ 🙏
meria ta akha bhar aayia yr bhain nu rondi vekh ke
Bai ki kriye shdna ena sokha nhi klaa chita hi nhi koi bhi nesha hove
@@LakhwinderSingh-lz5gt
À0ààaaaaa
ਗੁਰਪ੍ਰੀਤ ਵੀਰ ਰੱਬ ਕਿਤੇ ਹੋਰ ਨਈ ਆਪ ਵਰਗੇ ਇਨਸਾਨਾਂ ਵਿਚ ਆ
ਖਾ ਗਏ ਨਸ਼ੇ ਪੰਜਾਬ ਨੂੰ 😥😥 ਮਰ ਜਾਣ ਓਹਨਾ ਦੇ ਪੁੱਤ ਜਿਹਨਾ ਨੇ ਸਾਡੇ ਪੰਜਾਬ ਨੂੰ ਨਸ਼ਿਆ ਦੀ ਮੰਡੀ ਬਣਾ ਦਿੱਤਾ,,,, ਭਗਵੰਤ ਮਾਨ ਪੰਜਾਬ ਵਿੱਚ ਨਸ਼ਾ ਬੰਦ ਕਰਵਾ ਦਿਉ 🙏🏻🙏🏻 ਨਹੀਂ ਤਾਂ ਪੰਜਾਬ ਵਾਸੀ ਤੇਰੇ ਵੀ ਬੱਚਿਆ ਨੂੰ ਏਸੇ ਤਰ੍ਹਾਂ ਬਦਸਿੱਸਾ ਦੇਣਗੇ,,
ਬਾਈ ਜੀ ਕਿਸੇ ਸਰਕਾਰ ਨੇ ਕੁਝ ਨਹੀ ਕਰਨਾ ਇਹ ਤਾ ਆਪਾ ਨੂੰ ਹੀ ਕਰਨਾ ਪਊ
ਚਿੱਟਾ ਖਾ ਗਿਆ ਪੰਜਾਬ ਨੂੰ ਧੀਆ ਦਾ ਆ ਹਾਲ ਆ ਕੀ ਬਣੂ ਖੋਖਲਾ ਹੋ ਗਿਆ ਪੰਜਾਬ
Waheguru Ji. 🙏Aida da din kishe nu na.dikhawe 😢😢😢😢😢
ਚਿੱਟਾ ਵੇਚਣਾ ਬੰਦ ਹੋ ਜੋ ਤਾ ਹੀ ਲਾਉਣਾ ਛੱਡ ਸਕਦੇ , ਨਹੀ ਤਾਂ ਜਿਸਦੇ ਘਰ ਹੈ ਇਹ ਉਹੀ ਜਾਨ ਦੇ ਆ ਦੁੱਖ ਇਸ ਦਾ ਕਿਵੇਂ ਘਰ ਖਾ ਗਿਆ ਇਹ ਸਿੱਟਾ , waheguru mehar krn punjab te🙏🏻
CM saab ji tuhanu ik ਹੀ ਬੇਨਤੀ ਆ please ਬਚਾ ਲਓ ਪੰਜਾਬ ਦੀ ਨੌਂਜਵਾਨ ਪੀੜੀ ਨੂੰ
ਵਾਹਿਗੁਰੂ ਜੀ ਮੇਹਰ ਕਰੋ
ਇਸ ਬਿਮਾਰੀ ਤੋ ਮੁਕਤ ਕਰਵਾਓ ਸਾਰੇ ਵੀਰਾਂ - ਭੈਣਾਂ ਨੂੰ......
ਬੇੜਾ ਗਰਕ ਕਰ ਦਿੱਤਾ ਇਸ ਚਿੱਟੇ ਨੇ....
ਅਬੋਹਰ ਸਾਰਾ ਸੀਡ ਫਾਰਮ ਆਹੀ ਕੰਮ ਕਰਦਾ, ਇੰਨਾ ਨੇ ਲੱਖਾ ਘਰਾ ਦੇ ਚੀਰਾਗ ਬੁਝਾ ਦਿੱਤੇ
ਹਰ ਇਕ ਘਰ ਨਸਾ ਵੇਚਦਾ
ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਜੀ ਸਾਰੇ ਭੈਣ ਭਰਾਵਾਂ ਜੀ ਤੇ ਸੁਪਨਿਆਂ ਦੇ ਪਰਿਵਾਰ ਮੈਂਬਰਾ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
ਵਾਹਿਗੁਰੂ'ਭੈਣ ਜੀ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ
ਇਹ ਤਾ ਸਰਕਾਰ ਨੂੰ ਚਾਹੀਦਾ ਇਸ ਦੀ ਸਰਕਾਰ ਜਿਮੇਵਾਰ ਆ ਇਹ ਤਾ ਪੰਜਾਬ ਚ ਮਕੋਉਣਾ ਚਾਹੀਦਾ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਪਰਮਾਤਮਾ ਮਿਹਰ ਭਰਿਆ ਹੱਥ ਰੱਖੇ ਹਰ ਘਰ ਪਰਿਵਾਰ 'ਤੇ
ਸ਼ਿੰਦਾ ਪਹਿਲਵਾਨ ਬਹੁਤ ਹੰਕਾਰੀ ਹੈ ।ਪਹਿਲਾਂ ਪਿੰਡ ਢੰਡੀ ਖੁਰਦ ਜਲਾਲਾਬਾਦ ਵੈਸਟ
ਜੇ ਮਨ ਬਣ ਗਿਆ ਫਿਰ ਕੋਈ ਅੋਖਾ ਨਹੀ ਹਿੰਮਤ ਰੱਖੋ ਬਸ
ਰੱਬ ਤੈਨੂੰ ਲੰਬੀ ਉਮਰ ਦਵੇ ਵੀਰ ਬੜੀ ਉੱਚੀ ਸੁੱਚੀ ਸੇਵਾ ਕਰ ਰਿਹਾ
Gurpreet jee,
Give her a plate full of salad, kheera, tomato onion chukander in morning and evening. Give her vegetable soup. Three pieces of fruit every day. This will increase her capacity to control herself.
Sir Ji any one doing drugs and especially after withdrawal will not eat anything. They can go days without eating food because they are in constant pain and they have severe depression and dirahhea. All they want is that high and giving salad and soup will not help. They need alternative medicine to control their withdrawal symptoms and then they can slowly decrease their dose. The whole point is to ween the body of slowly of drugs. If you go to fast the person will relapse and then the cycle continues. Until you have gone through drug addiction you will never know the pain and suffering that individual feel when they don't have their fix. Addicts will do anything and everything to get their high.
@@cockatiel7308 I understand your point Sir
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰਨ
ਸਭ ਤੋਂ ਵੱਧ ਤਾਂ ਦੁੱਖ ਓਸ ਛੋਟੀ ਬੱਚੀ ਨੂੰ ਦੇਖ ਕੇ ਹੋਇਆ 😢😢
Ohh mereia rabba....waheguru kde kise dushman nu v na eh din demi..
Nice sister ji amen ❤️ Love ❤️ Jesus 🙏🙏
ਵਾਹਿਗੁਰੂ ਜੀ ਮੇਰੇ ਪੰਜਾਬ ਵਿੱਚ ਪਾਪੀਆ ਕੋਹੜ ਵਾੜਤਾ ਸਤਿਗੁਰੂ ਜੀ ਮੇਰੇ ਪੰਜਾਬ ਨੂੰ ਬਚਾ ਲਵੋ
ਗੂਰਪੀ੍ਤ ਵੀਰ ਜੀ ਤੁਸੀ ਬਹੁਤ ਮਹਾਨ ਆ ਵੀਰ ਜੀ🙏🏻ਵਾਹਿਗੁਰੂ ਜੀ ਥੌਨੂੰ ਤੰਦਰੁਸਤੀ ਦੇਣ 🙏🏻
ਪਰ ਵੀਰ ਜੀ ਕਿਰਪਾ ਕਰਕੇ ਦਸਤਾਨੇ ਪਾ ਕੇ ਰਖਿਆ ਕਰੋ🙏🏻🙏🏻🙏🏻
ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ 😮😮😮😅😅😊
ਵਾਹਿਗੁਰੂ ਜੀ ਮੇਹਰ ਕਰੇ, ਗੁਰਪ੍ਰੀਤ ਸਿੰਘ, ਜੀ,ਤੁਸੀਂ, ਧੰਨ, ਹੋ,
ਵਾਹਿਗਰੂ ਜੀ ਵੀਰੇ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੌ ਏਡੀ ਵੱਡੀ ਸੇਵਾ ਕਰਦੇ ਪਏ ਨੇ ।
ਬਹੁਤ ਵੱਡਾ ਕੰਮ ਕਰ ਰਹੇ ਹੋ ਵੀਰ ਮਾਲਕ ਤੁਹਾਡੇ ਤੇ ਕਿਰਪਾ ਕਰੇ🙏🏻
ਵਾਹਿਗੁਰੂ ਜੀ ਮਿਹਰ ਕਰਨ ਸਾਡੇ ਪੰਜਾਬ ਦੀ ਜਵਾਨੀ ਤੇ
ਵਾਹਿਗੁਰੂ ਜੀ ਭਾਈ ਗੁਰਪ੍ਰੀਤ ਸਿੰਘ ਤੇ ਮਿਹਰ ਭਰਿਆ ਹੱਥ ਰੱਖਣਾ ਜੀ
Eh sub ਦੇਖ ਕੇ ਆਪਣੇ ਛੋਟੇ ਬੱਚਿਆਂ ਲਈ ਡਰ ਲੱਗਦਾ veer
Hnji mainu te kud rona aa rha. Mere do bete ne chote chote. Ek 6 sal da te ek 10 month da
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮੇਹਰ ਕਰਨ ਪੰਜਾਬ ਤੇ ਵਾਹੇਗੁਰੂ ਜੀ
Sardar saab tade jaise is duniya te bhut ghat parmatma roop... Rab chdd di kalaa bakhse..🙏
Rabb dharti ta app ni aunda gurpreet veer warga he rabbthe heroop ha thanks veer ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਪ੍ਰੀਤ ਸਿੰਘ ਵੀਰ ਜੀ
Pppppp
@@ishaghuman1237 qqqqqqqqqqq
@@ishaghuman1237
Kl
ਭਗਵੰਤ ਮਾਨ ਜੀ ਸਾਨੂੰ ਕੁੱਝ ਨੀ ਚਾਹੀਦਾ ਚਿੱਟਾ ਖਤਮ ਕਰ ਦੋ ਬਾਕੀ ਸਾਰੇ ਕਮ ਬਾਅਦ ਚ ਹੋ ਜਾਣ ਗੇ ਨੌਕਰੀ ਬਿਜਲੀ ਫਰੀ ਨੂੰ ਰਹਿਣ ਦੇ
Right 💯
Bilkol roti tu bager reh jawage please nascha band kara deo bagwant man ji
Tag kro please koi bhagwant Maan ji nu koi ..
Right G
Right
Waheguru waheguru waheguru g
ਵਾਹਿਗੁਰੂ ਮੇਹਰ ਕਰਨ 🙏🏻🙏🏻
Ajj eh story sun ke akha c rona a geya waheguru ji
Mar jaan sadiya sarkara
Mada time kise taa na aave🙏
ਮੇਰੇ ਪਿਆਰੇ ਵੀਰ ਆਪ ਤੁਹਾਡੇ ਵਰਗੇ ਬੰਦੇ ਕਿਤੇ ਮਿਲਦੇ ਨੇ ਅੱਜ ਕੱਲ ਦੁਨੀਆ ਵਿੱਚ
black pagg wale veer nu bout dhanwad❤
Maan Saab Sanu bijli pani kuch ni free chahida .BSS chitta katam kr do Maan Saab ...bhot Dil dukhda dekh ke .. Sbb sarkara toh vishwas uth gya 22
ਸਰਬੱਤ ਦਾ ਭਲਾ ਵਾਹਿਗੁਰੂ ਜਿਓ 🙏🏻
ਵਾਹਿਗੁਰੂ ਜੀ ਮੇਹਰ ਕਰਿਓ ਸਭ ਤੇ 🙏🥺
Amen ❤️
Jesus sath hove tere my sister
😢😢😢 ਵਾਹਿਗੁਰੂ ਜੀ ਮੇਹਰ ਕਰੋ ਇਸ ਭੈਣ ਦੀਆਂ ਗੱਲਾਂ ਸੁਣ ਕੇ ਰੋਣਾ ਆ ਗਿਆ ਏ ਬੇੜਾ ਗਰਗ ਕਰਤਾ ਸਰਕਾਰਾਂ ਨੇ
Waheguru ji hmesha chrdikla ch rakhn gurpreet veer ji nu
Verr ji ptya kada, wa shdd deda banda, jdo passe aa jade wa, fir banda pee lyda wa 😨ahh apne wall nu khich dai wa, bheyan de sahi gall wa 😨🥺😭👏🏻🙏🏻
Tussi sachi rab de bande ho rabb nu nhi dekha par aap jaisa hi jarur hoga
Bro Gurpreet ji god bless you and your family mnukhta di seva all members
ਵਾਹਿਗੁਰੂ ਮਿਹਰ ਕਰ ਮੇਰੇ ਪੰਜਾਬ ਤੇ।
ਵਾਹਿਗੁਰੂ ਜੀ 🙏🙏🙏
ਵਾਿਹਗੁਰੂ ਮੇਹਰ ਕਰੋ
Gurpreet ji you are doing a marvellous job....I assure you this sister shall do wonders one day...She will be an example and an asset for your society....She will support you one day in helping others....Gbu
ਜੈ ਬਾਬਾ ਬਾਲਕ ਨਾਥ ਜੀ ਕਿਰਪਾ ਕਰੋ ਜੀ।
ਇਸ ਟਾਈਮ ਇਸ ਦੇ ਪਤੀ ਨੂੰ ਇਸ ਤਾ ਸਾਥ ਦੇਣਾ ਚਾਹੀਦਾ । ਉਸ ਬੈ ਨੂੰ ਬੇਨਤੀ ਵੀਰ ਜੀ ਭੈਣ ਦਾ ਸਾਥ ਦੋ ।🙏🙏
ਯਕੀਨ ਕਰਿਉ ਸਾਡੇ ਪਿੰਡ ਇਕ ਵੀ ਮੁੰਡਾ ਨੀ ਜੋ ਚਿਟਾ ਪੀਦਾ ਹੋਵੇ ਦੋ ਕੁ ਮੁੰਡੇ ਲੱਗੇ ਸੀ ਦੋ ਚਾਰ ਮਹੀਨੇ ਬਾਦ ਛੱਡਗੇ
Sade v waheguru d bht kirpa hje pind de..sade theka v ni pind ch sharab da
Same not even in relatives 🙏🙏🙏
Aah maa apni bachi nal kita promise pura kre waheguru ji agge ahi ardaas aa,
ਵੀਰ ਜੀ ਮੈ ਗੂਰੂ ਹਰਸਹਾਏ ਤੋਂ ਆ ਏਥੇ ਚਿਟਾ ਤੇ ਕਰਪਸ਼ਨ ਸ਼ਰਿਆਮ ਆ ਨਵੀਂ ਸਰਕਾਰ ਨੇ ਦੇਸੀ ਦਾਰੂ ਜ਼ਰੂਰ ਬੰਦ ਕੀਤੀਆਂ ਪਰ ਚਿਟਾ ਸਸਤਾ ਹੋ ਗਿਆ ਆ ਬਾਕੀ ਆਪ ਸਿਆਣੇ ਓ
Main Rattewala to ha g ..ki eh khas GHS de ne
Ap Sab teem wale dukhi insanyet ki khidmat kar ke bohat bohat hi umda aur khoobsurat kam kar Rahe han
Gurpreet veer bht vdia Kam krde Pye ho tusi besahara di help de nal nal ,hun tusi chitte wale Loka di help krde o ,waheguru mehar kre
ਗੁਰਪ੍ਰੀਤ ਵੀਰ ਮਦਤ ਕਰੋ । ਇਸ ਭੈਣ ਦੀ ।🙏🙏
Dard ch aaa bhn .. bahut bahadur a jo apni life nu duniya samne rakhya .. bahut jigre wali a jrur thik haugi .. chitta ik bimari da naam a veer kol jao jo life nu bdlna chohde .. Reetu bhn vaada pura kri .. misaal bn jayi baki kudiya lyi .. Gurpreet bhra da naam ucha kri hun
ਵੀਰ ਜੀ ਇਹ ਕੁੜੀ ਸਾਡੇ ਇਲਾਕੇ ਦੀ ਹੈ ਮੈ ਬਹੁਤ ਵਾਰ ਦੇਖਿਆ ਇਹਨੂੰ ਬਜਾਰ ਚ, ਇਹ ਚਿੱਟਾ ਲਾਉਦੀ ਹੈ ਪਰ ਇੰਨੀ ਆਦੀ ਹੈ ਵਾਕਿਆ ਹੀ ਚਿੱਟੇ ਦੀ ਇੰਨੀ ਜਾਣਕਾਰੀ ਨਹੀ ਸੀ |
ਬਾਕੀ ਲੋਕਾਂ ਤੋਂ ਬਹੁਤ ਵਾਰ ਸੁਣਿਆ ਸੀ | ਕਿ ਇਹ ਚਿੱਟੇ ਦੀ ਆਦੀ ਹੈ | ਤੇ ਗਲਤ ਕੰਮਾਂ ਚ, ਵੀ ਇਹ ਲੱਗੀ ਸੀ | ਬਾਕੀ ਪ੍ਮਾਤਮਾ ਇਹਨਾਂ ਤੇ ਮਿਹਰ ਕਰੇ 🙏🙏🙏🙏
ਪਰਮਾਤਮਾ ਲੰਮੀ ਉਮਰ ਕਰੇ ਵੀਰ ਜੀ ਦੀ
Waheguru gurpreet veer di umer lambi kre ohna di poory family nu umer bakshe
Great job
Gurpreet ਵੀਰੇ ਰੱਬ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ
Rabb Da roop àa sardar Gurpreet Singh ji ,🙏🙏🙏🙏🙏🙏🙏 waheguru ji tuno hamesha khush rakhe
Right veere 🙏🏻
@@monikamonika2706 ye Veera ni bahan h😂😂
Gurpreet bhai you and your team are doing a great work. God bless you always!!!
Waheguru ji mehr Karo es pahn te
Veer ji tuc Raab ho bacha lo eis family nu salute aa veer ji
ਵੀਰ ਜੀ ਬੇਨਤੀ ਹੈ ਤੁਸੀਂ ਆਪਣਾ ਵੀ ਖਿਆਲ ਰੱਖਿਆ ਕਰੋ ਆਪਣੇ ਹੱਥ ਨੰਗੇ ਨਾ ਰੱਖਿਆ ਕਰੋ ਸਪੇਸ਼ਲ ਜਦੋਂ ਇਸ ਤਰਾਂ ਦੇ ਮਰੀਜ਼ ਹੋਣ ਜ਼ਰੂਰ ਖਿਆਲ ਰੱਖਿਆ ਕਰੋ ਸਾਡੇ ਪੰਜਾਬ ਨੂੰ ਤੁਹਾਡੀ ਬਹੁਤ ਲੋੜ ਹੈ ਕਿਰਪਾ ਕਰਕੇ ਖਿਆਲ ਰੱਖੋ ਵਾਹਿਗੁਰੂ ਜੀ ਭੈਣ ਨੂੰ ਤੰਦਰੁਸਤੀ ਬਖ਼ਸ਼ਣਾ ਕਿਰਪਾ ਕਰੋ ਵੀਰ ਜੀ ਹੱਥ ਨੰਗੇ ਨਾ ਰੱਖੋ ਗਲੋਬ ਪਾਉ ਗਲੋਬ ਪਾਉ ਇਹਨਾਂ ਦੇ ਜ਼ਖ਼ਮਾਂ ਨੂੰ ਨਾ ਛੋਹੋ ਤੁਹਾਡੀ ਸਭ ਨੂੰ ਬਹੁਤ ਲੋੜ ਹੈ
Right brother
@@KR-ff3jk