Video není dostupné.
Omlouváme se.

ਚਿੱ+ਟੇ ਦੇ 10 ਟੀਕੇ ਲਾਏ ਸੀ ਓਸ ਦਿਨ ਮੈਂ 10- 10 ਕੁੜੀਆਂ ਇਕੱਠੀਆਂ ਚਿੱ+ਟਾ ਲਾਉਂਦੀਆਂ ਸੀ ਉੱਥੇ

Sdílet
Vložit
  • čas přidán 28. 02. 2023
  • #RMBTelevision
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Anchor- Jass Grewal
    CameraMan- Gurpreet Singh
    Editor- Kamalpreet Singh, Hardishan Singh
    Other social links
    CZcams:
    www.youtube.co...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision

Komentáře • 106

  • @RajveerSingh-iw6yo
    @RajveerSingh-iw6yo Před rokem +14

    ਜੱਸ ਬਾਈ ਬੰਦਾ ਨਸ਼ੇ ਦੀ ਤੋੜ ਵਿੱਚ ਕਈ ਬਾਰ ਗਲਤ ਕੰਮ ਕਰ ਬੈਠਦਾ ਜਿਵੇਂ ਮਾਂ ਨੂੰ ਜਾਂ ਬਾਪ ਨੂੰ ਧੱਕੇ ਮਾਰਨੇ ਜਾਂ ਹੱਥ ਚੱਕਿਆ ਗਿਆ ਪਰ ਬਾਈ ਉਸ ਤੋਂ ਬਾਦ ਸਾਰੀ ਉਮਰ ਬੰਦਾ ਇਹਨਾਂ ਗੱਲਾਂ ਨੂੰ ਯਾਦ ਕਰਕੇ ਬਹੁਤ ਪਛਤਾਉਂਦਾ ਤੇ ਝੂਰਦਾ ਰਹਿੰਦਾ ਹੈ ਤੇ ਉਹ ਮਾਂ ਬਾਪ ਤੋਂ ਮੁਆਫ਼ੀ ਮੰਗਣੀ ਵੀ ਚਾਹੁੰਦਾ ਪਛਚਾਤਾਪ ਵੀ ਕਰਨਾ ਚਾਹੁੰਦਾ ਪਰ ਬੋਲਿਆ ਨੀ ਜਾਂਦਾ ਤੇ ਕਹਿਣ ਨੂੰ ਜੀਅ ਕਰਦਾ ਪਰ ਕਿਹਾ ਨੀ ਜਾਂਦਾ, ਬਸ ਸਮਾਂ ਜਾਂ ਹੀ ਨਹੀਂ ਮਿਲਦਾ, ਪਰ ਬਾਈ ਅੰਦਰੋਂ ਪਛਤਾਉਂਦਾ ਬਹੁਤ ਆ ਬੰਦਾ,,,, ਉਸ ਸਮੇਂ ਉਸ ਨੂੰ ਸਮਝਣ ਵਾਲਾ ਸਮਝਾਉਣ ਵਾਲਾ ਵਿਅਕਤੀ ਚਾਹੀਦਾ ਹੈ ਨਾ ਕਿ ਕੋਈ ਤਾਹਨਾ ਮੇਹਣਾ ਮਾਰਨ ਵਾਲਾ,,,, ਜੇਕਰ ਬੰਦੇ ਨੂੰ ਤਾਹਨੇ ਵਜਦੇ ਰਹਿੰਦੇ ਨੇ ਤਾਂ ਉਹ ਛੱਡਣਾ ਚਾਹੁੰਦਾ ਹੋਇਆ ਵੀ ਛੱਡ ਨਹੀਂ ਸਕਦਾ,, ਜੇਕਰ ਕੋਈ ਨਸ਼ਾ ਛੱਡਦਾ ਹੈ ਜਾਂ ਛੱਡਣ ਦੀ ਕੋਸ਼ਿਸ਼ ਕਰਦਾ ਤਾਂ ਉਸਦੀ ਸਪੋਰਟ ਕਰੋ ਕੋਈ ਤਾਹਨੇ ਮੇਹਣੇ ਨਾ ਮਾਰੋ ਜਾਂ ਏਦਾਂ ਨਾ ਕਹੋ ਏਹਤੋਂ ਕੁਝ ਨੀ ਹੋਣਾ, ਇਹ ਨੀ ਕੁਝ ਕਰ ਸਕਦਾ

    • @punjabson5991
      @punjabson5991 Před rokem +1

      ਬਿਲਕੁਲ ਠੀਕ ਕਿਹਾ ਤੁਸੀਂ। ਏਹ ਵੀਰ ਕਿੱਥੋਂ ਆ ?

    • @punjabson5991
      @punjabson5991 Před rokem

      Rajveer Singha ਬਹੁਤ ਸੋਹਣੇ ਵਿਚਾਰ ਨੇ ਤੇਰੇ ਵੀਰ
      ਕਿੱਥੋਂ ਦਾ ਵਸਨੀਕ ਹੈ ਵੀਰ ?

    • @FANofBhagatSingh-lo8vw
      @FANofBhagatSingh-lo8vw Před rokem +1

      Kya baat ya guru , Tuc ta chaaa gye, par meri soch ehe hai bachiya de hath nasha lagn to pehla hi ohna de mann vich, nashe khilaaf ehni nafrat hove ki ohooo uss rah val hi naa jaan , hun menu dekh lavo mere Daddy daru pinde si, jiss kar mera sara bachpan aa ehe jhagde dekhde hoye te apni Maa da dukh dekhde hoye nikliya , par hun menu dekh lavo me taa ehni keh soch rakhi si bas meri Maa nu mere bappu de nashe ne bahut sataya hun meri vjah to maa nu jindgi che kaddi mere valo eho jihi koi shikayat nhi augi, meri age 26 aa menu ta kisi nashe jrrurat hi nhi pyi , kyu ki Menu pta me apni da bhudapa sukhi sukhi kadna hun

    • @channitt420
      @channitt420 Před rokem

      ਜਮਾਂ ਸਹੀ ਕਿਹਾ ਬਾਈ ਤੂੰ ਪੂਰਨ ਤੌਰ ਤੇ ਸਹਿਮਤ ਆ, ਮੈ ਨਸ਼ਾ ਮੁਕਤੀ ਕੇਂਦਰ ਤੋਂ ਆਇਆ 8 ਮਹੀਨੇ ਲਾਕੇ ਪ੍ਰੰਤੂ ਤਾਹਨੇ ਮਿਹਣੇ ਮਾਰਨੋ ਨਹੀ ਹਟਦੇ ਲੋਕ, ਸ਼ਰੀਕਾ ਨੇ ਤਾਂ ਸੁਧਰਦਾ ਵੇਖ ਜ਼ਰਨਾ ਕੀ ਐ,ਘਰ ਵਾਲੇ ਵੀ ਨਹੀਂ ਟਲਦੇ ਟੋਂਟ ਮਾਰ ਹੀ ਦਿੰਦੇ ਹਨ, ਮੈਨੂੰ ਅੱਜ 11 ਮਹੀਨੇ ਹੋਗੇ ਕਲੀਨ ਹੋਏ ਨੂੰ ਪਰ ਬਦਕਿਸਮਤੀ ਅਜੇ ਵੀ ਨਾਲ ਨਾਲ ਚਲ ਰਹੀ ਹੈ, ਮੈਂ ਰੇਲਵੇ ਵਿਭਾਗ ਚ ਬਤੌਰ ਟੀਟੀ (TT) ਦੀ ਨੌਕਰੀ ਕਰਦਾ ਹਾਂ, ਯਰ ਮਨ ਬੜਾ ਖਰਾਬ ਹੁੰਦਾ ਵੀ ਸਾਲਾ ਜਦੋਂ ਨਸ਼ਾ ਕਰਦੇ ਸੀ ਓਦੋਂ ਵੀ ਆਹੀ ਕੁਸ਼ ਸੀ ਤੇ ਅੱਜ ਸ਼ੱਡ ਕੇ ਵੀ ਓਹੀ

    • @baljindervirk6087
      @baljindervirk6087 Před rokem

      ਇਹੀ tahne kharab krde aa

  • @gursevaksingh497
    @gursevaksingh497 Před rokem +6

    ਬਹੁਤ ਵਧੀਆ ਲੱਗਿਆ ਨਸ਼ਿਆਂ ਦੀ ਦਲਦਲ ਵਿਚੋਂ ਨਿਕਲ ਵੀਰ ਮਾਂ ਬਾਪ ਦੀ ਜ਼ਿੰਦਗੀ ਭੋਰਾ ਚੰਗੀ ਲੰਘ ਜਾਵੇ ਗੀ

  • @Bawarecordsofficial
    @Bawarecordsofficial Před rokem +3

    ਬਹੁਤ ਵਧੀਅਾ ਵੀਰੇ ਤੁਸੀਂ ਬੁਰੀਅਾਂ ਅਲਾਮਤਾਂ ਤੋਂ ਪਿੱਛੇ ਮੁੜੇ । ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ।

  • @harpreetbhagta6550
    @harpreetbhagta6550 Před 10 měsíci +4

    ਜੱਸ ਗਰੇਵਾਲ ਮੈ 12 ਸਾਲ ਦੀ ਉਮਰ ਚ ਨਸ਼ੇ ਚ ਪਿਆ ਸੀ ਸ਼ੁਰੂਆਤ ਚ ਡਿੱਗੇ ਸੰਬਲੇ ਪਰ ਗਿਆਰਵੀਂ ਚ ਇਕ ਮਾਸਟਰ ਲਈ ਸਕੂਲ ਚ ਮਾਰਫੀਨ ਨਾਰਫਿਨ ਫਨਾਰਗਨ ਡੈਜਪਾਮ ਫੋਰਟਵਿਨ ਤੇ ਐਵਲ ਦੇ ਇੰਜੈਕਸ਼ਨ ਲਿਆਕੇ ਦਿੰਦੇ ਦਿੰਦੇ ਮਾੜੀ ਕਿਸਮਤ ਇਕ ਦਿਨ ਰਸਤੇ ਚ ਬੱਸ ਤੋ ਉਤਰਕੇ ਐਸਾ ਸਵਾਦ ਦੇਖਿਆ ਕੇ ਅਸੀ ਦੁਨੀਆ ਦੇ ਸਭਤੋਂ ਵੱਡੇ ਤੇ ਖਤਰਨਾਕ ਨਸ਼ੇ ਦੇ ਆਦੀ ਹੋ ਗਏ ਤੇ .... ਬਉਤ ਸੈਂਟਰ ਕਟਾਏ ਘਰਦਿਆਂ ਨੇ ਕੁਝ ਹੋਰ ਦੁੱਖ ਮਿਲੇ .. ਤੇ....
    ਅੰਤ 12 ਸਾਲ age ਤੋ ਸ਼ੁਰੂ ਹੋਇਆ ਲਗਾਤਾਰ 30 ਸਾਲ ਨਸ਼ਾ ਕੀਤਾ ਤੇ 42 age ਚ ਆਪਣੀ ਮਰਜੀ ਨਾਲ ਕੋਈ 17 ਵੇਂ ਸੈਂਟਰ ਚ ਦਾਖਲ ਹੋਕੇ ਛੱਡਿਆ ਅੱਜ ਸਾਲ ਭਰ ਹੋਗਿਆ ਜੀ ਨਸ਼ਾ ਦੇਖਣਾ ਵੀ ਪਸੰਦ ਨਹੀਂ ਦੇਖਿਆ ਵੀ ਨਹੀਂ ..
    #ਤੁਸੀ ਚਾਹੋ ਤਾਂ ਮੈ interview ਦੇਣ ਲਈ ਤਿਆਰ ਹਾਂ

  • @AvtarSingh-pw7fv
    @AvtarSingh-pw7fv Před rokem +30

    ਵਾਹਿਗੁਰੂ ਜੀ ਉਨਾਂ ਸੱਭ ਪਰਿਵਾਰਾਂ ਤੇ ਵੀ ਆਪਣੀ ਕਿਰਪਾ ਕਰ ਇਸ ਦਲਦਲ ਵਿਚੋਂ ਬਾਹਰ ਕੱਢੋ ਜਿਨਾਂ ਪਰਿਵਾਰਾਂ ਦਾ ਕੋਈ ਨਾ ਜੀਅ ਇਸ ਨਸ਼ੇ ਰੂਪੀ ਦਲਦਲ ( ਕੋਹੜ ) ਵਿੱਚ ਫਸਿਆ ਹੋਇਆ ਹੈ

  • @makhankalas660
    @makhankalas660 Před rokem +6

    ਵਾਹਿਗੁਰੂ ਜੀ ਕਿਰਪਾ ਕਰਿਓ ਜੀ ਸਾਰੇ ਨਸ਼ਾ ਕਰਨ ਵਾਲੇ ਵੀਰਾ ਤੇ

  • @jashpalsingh1875
    @jashpalsingh1875 Před rokem +29

    ਨਸ਼ੇ ਛੱਡੋ ਕੋਹੜ ਵੱਢੋ
    ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੋ

    • @pb31ala26
      @pb31ala26 Před rokem +3

      Waheguru ji mat bakshan sbb nu

  • @RanjeetSingh-nu5dz
    @RanjeetSingh-nu5dz Před rokem +1

    ਬਾਈ ਦੀਆ ਗੱਲਾ ਵਧੀਆ ਲੱਗੀਆ ਸਾਰੀਆ ਗੱਲਾ ਚੋ ਵਧੀਆ ਗੱਲ ਕੇ ਮਾ ਬਿਆਨ ਨੀ ਕਰਦੀ ਵਿੱਚੋ ਵਿੱਚ ਝੁਰਦੀ ਰਹਿੰਦੀ

  • @RanjeetSingh-nu5dz
    @RanjeetSingh-nu5dz Před rokem +5

    ਦੋ ਤਿਨ ਇੰਟਰਵਿਊ ਹੋਰ ਕਰੋ ਬਾਈ ਦੀਆ ਬਰੀਕੀ ਵਿਚ ਦੱਸੇ ਹਰ ਗੱਲ ਤਾ ਮੈ ਕਹਿਨਾ ਜੀਹਨੇ ਇੰਟਰਵਿਊ ਸੁਣਲੀਆ ਬਹੁਤ ਬੰਦੇ ਨਸ਼ਾ ਛੱਡ ਦੇਣਗੇ

  • @DABA_PIND
    @DABA_PIND Před rokem +3

    Waheguru ji

  • @SukhwinderSingh-wq5ip
    @SukhwinderSingh-wq5ip Před rokem +9

    ਨਸ਼ਾ ਛੱਡੋ ਕੋਹੜ ਵੱਢੋ

  • @Hardeepcheemasirsa
    @Hardeepcheemasirsa Před 7 měsíci

    Waheguru mehar karo sab te @ sare pariwar sukhi rahn

  • @punjabson5991
    @punjabson5991 Před rokem +1

    ਛੋਟੇ ਵੀਰ ਰੱਬ ਸਾਰਿਆਂ ਨੂੰ ਸਿੱਧਾ ਰਸਤਾ ਦਿਖਾ ਦਿੰਦਾ ਹੈ ਤੇ ਤੁਰ ਵੀ ਪੈਂਦਾ ਬੰਦਾ ਬੱਸ ਹੁਣ ਮਨ ਨੂੰ ਡੋਲਣ ਨਹੀਂ ਦੇਣਾਂ ।ਗੁਰੂ ਬਹੁਤ ਬਰਕਤ ਬਖਸ਼ੀਸ ਕਰੂ ਬਾਪ ਤੋਂ ਬਾਣੀ ਪੜ੍ਹਨੀ ਪਾਠ ਕਰਨਾ ਸਿੱਖ ਤੇ ਕਰ । ਪਿੰਡ ਦੱਸੀ ਆਪਣਾ

  • @Kisan.punjab.ale1469.
    @Kisan.punjab.ale1469. Před rokem +1

    Y bhut briki ਨਾਲ smja reha bhut lokk ta video vekh Sudarnge
    Bhut vadiya smjayea y ne

  • @balwinderkourtaratara6980

    Waheguru tade sare pariwara te mehar karan

  • @ramandeepboparai6177
    @ramandeepboparai6177 Před rokem +2

    Waheguru ji hath jod k ardaas thode age Punjab cho nashe da kohd kadd do sade sohne Punjab te mehr karo 🙏🙏🙏

  • @jagjitchouchan3197
    @jagjitchouchan3197 Před rokem

    Good job 22 G god bless you

  • @simdeepkaursingh
    @simdeepkaursingh Před 2 měsíci

    bhae sun k km se km aas te jgdi aa

  • @Bik998
    @Bik998 Před rokem +5

    Thank you Bhai sahib for speaking up about it.

  • @Bik998
    @Bik998 Před rokem

    Bhai Sahib look so smart.

  • @Kisan.punjab.ale1469.

    Y ji benti aw ਵੀਰ nu ik var ਫੇਰ la k auna interview ਲਈ bhut look sedh lenge y diya gallan tazarbiya toh

  • @gurpreetgurpreet2218
    @gurpreetgurpreet2218 Před 3 měsíci

    Eh mere pind da aw

  • @harpreet_99
    @harpreet_99 Před 10 měsíci

    Gbu

  • @RajaSingh-dw5ve
    @RajaSingh-dw5ve Před 6 měsíci

    Limited goliyan mariani remote agar limited 10:20 khai jave to roti khai jave kam Karen koi nuksan agar 1972 25 khaenge FIR kya nuksan

  • @user-ln7pc7vq9j
    @user-ln7pc7vq9j Před 10 měsíci

    Whaguru

  • @user-jb3jk1nr6z
    @user-jb3jk1nr6z Před 5 měsíci

    Bir ji nami piri jag rahi ha thanu sunka

  • @RavinderSingh-gz8jk
    @RavinderSingh-gz8jk Před 2 měsíci

    Esde hun v lagya lgda

  • @ranzodhsingh135
    @ranzodhsingh135 Před rokem +1

    Yr punjab nu ki ho gyai .kon c aapa te ki bange .bura hal aaa nashe vich punjabia da .waheguru kirpa karo🙏🙏🙏🙏

  • @rashpalwararh-gc1kv
    @rashpalwararh-gc1kv Před rokem

    Very. Good. Back home

  • @jagseersingh1492
    @jagseersingh1492 Před rokem

    💯💯💯

  • @Dhillysidhu
    @Dhillysidhu Před rokem

    👍👍👍👍

  • @sauravkharoudsaurav3024
    @sauravkharoudsaurav3024 Před 10 měsíci

    I hate drugs Punjab Mera rahe vasda love Punjab khulia khuarka khade a Sade varge palvan Nashe nu hate karde a Punjab nu badnaam na karo Punjab zindabad 💪💪

  • @JaswantSingh-sw9qi
    @JaswantSingh-sw9qi Před rokem +2

    ਬਈ ਮੈਨੂੰ 12 ਸਾਲ ਹੋ ਗਏ ਜੀਭ ਵਾਲੀ ਗੋਲੀ ਲੈਦੇ ਨੂੰ। ਛੁੱਟ ਨਹੀਂ ਰਹੀ।ਸਾਈਡ ਇਫੈਕਟਸ ਕੋਈ ਨਹੀਂ।ਗੋਲੀਆਂ ਵੀ 2mg ਦੀਆਂ ਤਿੰਨ ਲੈ ਰਿਹਾ ਹੈ ਦਿਹਾੜੀ ਦੀਆਂ।

    • @motodamotu
      @motodamotu Před rokem

      Main v kha reha y jeeb waliya

    • @motodamotu
      @motodamotu Před rokem

      Saman shadd ta Hun jeeb wali ni shadd hundi

    • @nagindarjitkaur
      @nagindarjitkaur Před rokem

      Y ji katridil lao..fr ghta k oh v chd dwoge

    • @nagindarjitkaur
      @nagindarjitkaur Před rokem

      Main khud chdiya eda..nle hun ta 2 mg aundi aa...odo 2.5 aundi c...main 6 lemda c din vich...fr eda e katridol le k chdi main...nle eh oda e kahi jande k maadi a..bacha ni hunda...pta heni goli vare..knowldege heni salts di..suni sunaye bol jande

    • @motodamotu
      @motodamotu Před rokem

      @@nagindarjitkaur hmm bilkul har koi doctor baneya firda

  • @LuciaAnwar
    @LuciaAnwar Před 6 měsíci

    beupronorphine s acha
    Tapentadol -50mg
    Neurophyll pg
    Vasfrre-100
    Clonoflit-0.5mg
    30 days m bnda theek aghr proper course kre toh

  • @barindersingh2330
    @barindersingh2330 Před 6 měsíci

    Bai ji me vi bhut nasha kita bai ji sharam ondi bhut hun apne app te veer ji 😢😢😢😢 2 betiya meri bai ji ona nu vekh ke te apne app nu baleya bai ji me ta veer ji

  • @manatsandhupb88
    @manatsandhupb88 Před měsícem

    ਤਰਸੇਮ ਜੱਸੜ ਲਗਦਾ

  • @lakhbirsidhu5271
    @lakhbirsidhu5271 Před rokem +1

    Chat nal boght gar ogar ga.

  • @sachindhiman96
    @sachindhiman96 Před 11 měsíci

    Bai g pgi Chandigarh 12 me free milti h jeeb Vali goli

  • @pek1240
    @pek1240 Před rokem +1

    bai var var nak nu hath launda eh vi ik nishani aa nashe wale bande di nashe nal nak de uparle passe khurk jaroor hundi aa mai khud mehsoos kitti aa jad mainu cancer toh vadh surgery di pain vaste pain killer dinde si odon nak te hath vajda si var var fer hor bandia te vi mai note kitta specially golian wala banda eh jaroor karda

    • @ravibrar9626
      @ravibrar9626 Před rokem

      Cancer nashe nall hoea bai thonu ?

    • @manjotsingh6167
      @manjotsingh6167 Před 11 měsíci

      Smaan aale bande de g buht khaaj hundi

    • @manjotsingh6167
      @manjotsingh6167 Před 11 měsíci +1

      Nakk ki y tatte khurch lainda banda kyi vari j smaan teezz hove

    • @pek1240
      @pek1240 Před 11 měsíci

      @@manjotsingh6167 hahaha sahi kiha ji tusi khurk jaroor hundi hai

    • @pek1240
      @pek1240 Před 11 měsíci

      @@ravibrar9626 sorry bai ji late reply karn layi Nahi ji mai kadi vi Nasha nahi kitta zindgi ch beer tak nahi peeti kadi par eh radiation karke hoia ji thyroid da cancer si hun ta 13 sal ho gaye changge bhale aa baba ji kirpa nal

  • @inderjagraon2806
    @inderjagraon2806 Před rokem

    Veera video bnkaa paisa aap boaht kmaa la Jana ho ena di jina Diya video bnona ho ona di v help kryaa kro apna view lain nu chak ka camera bhejha firda ho

  • @RajaSingh-dw5ve
    @RajaSingh-dw5ve Před 6 měsíci

    Vaishnav kitne baje neeli Moti devriya 10 15 ka majdur bande khane police Wale bhi jyada limited wale mein chak de niche

  • @chahal0627
    @chahal0627 Před rokem +1

    Chiita sadan da ek he tareeka apnea mind ta chiita peen vlea Jo fri oh sad do apnea ma peo val dekho ta apnea app nu smjo koi thood ne lgdi bs need ne aundi oh simple tareeka goli kho need Vali ma khuud ehda sadeya ma din vich 2 3 grm penda se din ratt penda rehnda se hun jma thik aa koi goli ne kus ne bs sirf apnea app nu smjyea bs

  • @buntymaan8412
    @buntymaan8412 Před rokem +1

    Signature

  • @BaljeetSingh-fr3by
    @BaljeetSingh-fr3by Před rokem

    🙏🙏🙏🙏🙏🙏

  • @moneykundra108
    @moneykundra108 Před rokem

    Dawai wagwra jeeb thale rakhan wali goli kise kam nhi aoundi !! Me 2010 toh smack and crack peeni shuru kiti si fir 2012 ch chitta lan lag gye , us toh baad 2022 vich ja ke nasha chadeya and ekdum chad dita si bina kisi dwai and hor cheej toh !!! 1 week aoukha hunda banda baad ch normal ho jnda aa

  • @harjinderrandhawa2215

    Mera nuh put dono nsha karde ne ki kra

  • @dhillonpreet2697
    @dhillonpreet2697 Před rokem +3

    PTA ni sale pehla eh km krde aa fr vdo bnonde aa jive koi medel jitya Hove
    Nal kudiya da name badnaam bina matlab to ....y interview karni aa tan koi Punjab de study ch topper hon ohna Diya kro ta Jo youth study nal. Jud. Sake

    • @Deoljatt
      @Deoljatt Před rokem

      Bilkul sahi gal aa

    • @fker234
      @fker234 Před rokem

      Nasha krke chd dekh aeh koi Jung toh ghat nai.. aive bakvas mre jna. Jdo tere Ghar agg ponch ge fr pata lago

  • @RanjeetSingh-nu5dz
    @RanjeetSingh-nu5dz Před rokem

    ਹਰ ਬੰਦਾ ਇਹ ਕਹਿੰਦਾ ਤੁਸੀ ਵੀ ਬਹੁਤ ਸੁਣਿਆ ਹੋਣਾ ਯੂਟਿਊਬ ਫੇਸਬੁਕ ਇਸਟਾਗਰਾਮ ਤੇ ਕੇ ਜੀਭ ਵਾਲੀ ਗੋਲੀ ਮਾੜੀ ਆ ਜੀਭ ਵਾਲੀ ਗੋਲੀ ਮਾੜੀ ਆ ਪਰ ਕਿਉ ਮਾੜੀ ਕੀ ਨੁਕਸਾਨ ਕੀ ਏਦੇ ਵਿਚ ਹੁੰਦਾ ਏਦਾ ਕੋਈ ਦਸਦਾ

    • @pek1240
      @pek1240 Před rokem +1

      galt keh rahe ne bai chitte nalo ta theek hi aa kise karn hi banai aa ohde vich ik salt hunda jhera pehla nasha saf karda te tod toh bachaon lai nal nasha vi hunda lok tod toh darde nasha nahi shad de jeeb wali goli chitte nalo 100 guna changi aa eh ave ik doje pichhe lag kahi jande ne mai ethe canada de doctors nal vi gal kitti aa sare kehnde ne vi ik dum nahi shadna chahida

    • @nagindarjitkaur
      @nagindarjitkaur Před rokem

      ​@@pek1240 hani bro jma sahi keha tusi..well exolain...d tox kr k 3 din toh baad 1 goli nl v sar janda

    • @nagindarjitkaur
      @nagindarjitkaur Před rokem

      India cho odo ayi ni c..2010 ch main italy toh mngwai c

    • @KulwinderSingh-hy8xe
      @KulwinderSingh-hy8xe Před rokem

      Jagdeep nakayi bhut funny banda y number de sakda koyi jagdeep da

  • @combatx3373
    @combatx3373 Před rokem

    Nasha jaddo patt denna apa hun daaru v chaddo veero sare nashe chaddo

  • @official__Jatt.307
    @official__Jatt.307 Před rokem

    ਸਵਾਦ ਸਵਾਦ ਚ ਹੀ ਬੰਦਾ ਪੱਕਾ ਨਸ਼ਾ ਕਰਨ ਲੱਗ ਜਾਂਦਾ ਪੇਲਾ ਪੇਲਾ ਬੰਦਾ ਸੋਚਦਾ ਵੀ ਆਪਾ ਕੇਰਾ ਰੋਜ ਰੋਜ ਪੀਂਦੇ ਆ ਤੇ ਆਪਾ ਕੇਰਾ ਪੱਕਾ ਲਗਜਾ ਗੇ ਹੋਲੀ ਹੋਲੀ ਬੰਦੇ ਨੂੰ ਪਤਾ ਵੀ ਨਹੀ ਲੱਗਦਾ ਕਦੋ ਇਹ ਸਵਾਦ ਸਵਾਦ ਲੇਂਦੇ ਲੇਂਦੇ ਨਸ਼ਾ ਕਦ ਮਜਬੂਰੀ ਬਣ ਜਾਂਦਾ ਬੰਦੇ ਦੀ

  • @ravidhanesar2372
    @ravidhanesar2372 Před rokem

    20. 30 mili ik injection ch 🤔🤔🤔 yakin nhi aaunda

    • @chahal0627
      @chahal0627 Před rokem +1

      Nhi y mera fri 1 Barr ch 25 30 40 milli de dose lenda kdea kdea ta 30 mili ta fr 30 10 20 mint vich launda 3 ja 4 Barr ch 1 grm la lenda

  • @sumeersehgal2432
    @sumeersehgal2432 Před rokem

    Paaji jeeb vaali goli nahi chutdi

  • @kumarsurjit7385
    @kumarsurjit7385 Před 9 měsíci

    Nasha shado khor kado.

  • @lakhycheema7566
    @lakhycheema7566 Před rokem

    Mera bhai Vee krda Sala bdaa dukhi rhnde meri maa....

    • @pek1240
      @pek1240 Před rokem

      chotte veer ohdi help karo mano chahe na mano ik dam banda chetti nahi shad sakda ohdi tod da ilaz karo chitte nalo ta theek raho chahe bai kahi janda vi jeeb wali bahut madi goli a par chitte nalo fer vi theek a banda marda ta nahi

  • @nominationperson7039
    @nominationperson7039 Před rokem

    Sab fudu bna rhe sale n
    Ehne passe kive aye

  • @user-be6ru6vv5q
    @user-be6ru6vv5q Před rokem +1

    O bai europe ch vi apne bhut Punjabi drugs lende aa

  • @moneykundra108
    @moneykundra108 Před rokem +1

    Chitte di ahuruwaat sab di eko jagah toh hundi aa , jad bande di afeem dode , bhang, sheeshea , tramadol.ya hor nashe diya golia ,ya koi v nasha jehra banda karda hunda aa , jad ohdi capacity wadhan lag jandi aa , thoda bohot khaan nal banda nashe nhi hunda , fir tuhada koi yar dost tuhanu aa ke slah de dinda ke yar eh tah bht jyada khana peena penda aa fr set hunda banda ja ke and mehnga v bohot penda aa , ehde naalo na ah 500 rps di chitte di bitt laa lende aa , eh ah thode jehe naal hi banda set ho janda aa , naale 500 rps de vich hi sare din da time sarr janda aa , bar bar afeem,dode,sheeshia etc nhi lani pendi , eko war din ch panni upar paa ke 500 da chitta laa lo ,fir sara din nazare jo mrji kam dhande kro apne ya gedia maaro !!!
    Bas ji ah ek cheej jitho loki chitte upar lagg jande ne
    Banda ehi sochda ke yar baki nashe teh menu 1000 1500 kharchna penda aa and bar bar len jana penda aa nasha
    Ah chite wala kam wdia aa 500 ch sar jnda pure din da
    Par khrab kithe hunda aa kam
    Eh chitte di capacity baki nashea naalo v jyada jaldi wadh jandi hai
    500 to 5000 hajar tak pohunch jnda banda 1 , 2 months de vich !!

    • @ArpanjotVlogs
      @ArpanjotVlogs Před 8 měsíci

      Had beeti aa meri mere yara dostan ne hi layac . Hun aap bahr set ho gye phone v ni chukde

  • @luckysingh3868
    @luckysingh3868 Před rokem

    Munde da number de do koi plz

  • @upkarbagri6365
    @upkarbagri6365 Před rokem

    moth ha gaye death nahi punjabi da lavz shudh punjabi bolia karo kyo swad kharab karde ho ghal da

  • @ramverma5208
    @ramverma5208 Před rokem

    youtube.com/@user-vp9jc7zd8t ਇਕ ਆ ਬੰਦਾ ਹੀ ਛੁਡਵਾ ਸਕਦਾ ਕੋਈ ਵੀ ਨਸ਼ਾ ਮੇ ਖੁਦ ਛਡਿਆ ਭੁੱਕੜ