Video není dostupné.
Omlouváme se.

Harjinder Singh Jajj Interview|Drug addiction|Mani Parvez|Kaint Punjabi

Sdílet
Vložit
  • čas přidán 26. 10. 2022
  • #kaintpunjabi #latestpunjabivideo #kaintpunjabichannel
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    Harjinder Singh Jajj Interview|Drug addiction|Mani Parvez|Kaint Punjabi
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Komentáře • 184

  • @kaintpunjabi
    @kaintpunjabi  Před rokem +36

    *,ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

    • @bhagatram5885
      @bhagatram5885 Před rokem +1

      Bay nasha khiy chadea

    • @amritpalsingh-rl5oz
      @amritpalsingh-rl5oz Před rokem +1

      @@bhagatram5885 aaàaaààààaàaaàaaaaàaaaaaaaaààaaaaaaaaaaàaaaaàaàaààààaaàaaa

    • @amritpalsingh-rl5oz
      @amritpalsingh-rl5oz Před rokem +1

      @@bhagatram5885 Q

    • @jujadiwal7298
      @jujadiwal7298 Před rokem +1

      22g madde hlata ne sdaiya

    • @chahahu6983
      @chahahu6983 Před rokem +1

      Y sare jane vapsi karo me bhut aukhi vapsi kiti a 7 vade vapsi hoi a waheguru sabe da phala kare 🙏🙏🙏

  • @AmrinderSingh-dw4fp
    @AmrinderSingh-dw4fp Před rokem +56

    ਹਰਜਿੰਦਰ ਸਿੰਘ ਇਹ ਜ਼ਿੰਦਗੀ ਹੈ ਕੲੀ ਉਤਰਾ ਚੜ੍ਹਾ ਆਉਂਦੇ ਰਹਿੰਦੇ ਹਨ ਸਹੀ ਰਾਹ ਤੇ ਹੁਣ ਆਗਿਆ ਸੱਭ ਕੁੱਝ ਹੁਣ ਸਹੀ ਹੋਵੇਗਾ ਮੰਨ ਨੂੰ ਭਟਕਾਉਣ ਦੀ ਲੋੜ ਨਹੀਂ ਤੂੰ ਮਿਹਨਤ ਕਰੇਂਗਾ ਪ੍ਰਰਵਾਰ ਖੁਸ਼ ਰਵੇਗਾ ਸਮਾਜ਼ ਵੀ ਇਜ਼ਤ ਕਰੇਗਾ

  • @deeprataindia1170
    @deeprataindia1170 Před rokem +17

    ਦੇਰ ਆਏ ਦਰੁਸਤ ਆਏ ਵੀਰ ਜੀ ਆਪਣੇ ਆਪ ਨੂੰ ਸੁਧਾਰਨਾ ਬਹੁਤ ਔਖਾ ਕੰਮ ਹੈ ਆਪ ਨੇ ਉਹ ਕਰ ਕੇ ਵਿਖਾ ਦਿੱਤਾ ਹੈ ਇਹ ਬਹੁਤ ਵੱਡੀ ਜਿੱਤ ਹੈ।ਇਹ ਕੰਮ ਜੌ ਕੀਤੇ ਬਹੁਤ ਮਾੜੇ ਹਨ ਪਰ ਵੱਸ ਦੀ ਗੱਲ ਨੀ ਹੁੰਦੀ। ਵਾਹਿਗੁਰੂ ਜੀ ਇਸ ਰਸਤੇ ਤੇ ਕੋਈ ਦੁਸ਼ਮਣ ਵੀ ਨਾ ਪਵੇ ਨਸ਼ਾ ਕਰਨਾ ਵੈਚਣਾ ਬਹੁਤ ਹੀ ਮਾੜੇ ਕੰਮ ਹੈ।ਨਸ਼ਾ ਕਰਨ ਬਾਰੇ ਸੋਚਣਾ ਵੀ ਨਹੀਂ ਚਾਹੀਦਾ ਪਰਿਵਾਰ ਬਹੁਤ ਦੁਖੀ ਹੁੰਦਾ ਹੈ ਉਹ ਵੀ ਇੱਕ ਪਾਪ ਹੈ।ਇਸ ਰਸਤੇ ਤੇ ਦੁੱਖ ਹੀ ਦੁੱਖ ਹਨ ਸੁੱਖ ਕੁਝ ਸਮਾਂ ਹੀ ਮਿਲਦਾ ਸਾਰੀ ਜਿੰਦਗੀ ਦੁੱਖ ਹੀ ਮਿਲਦੇ ਹਨ।
    ,,Ballu ਰਟੈਂਡਾ,,

  • @jagseersinghmaan6153
    @jagseersinghmaan6153 Před 10 měsíci +5

    ਬਹੁਤ ਦਰਦ ਭਰੀ ਕਹਾਣੀ ਹੈ ਬਾਈ ਹਰਜਿੰਦਰ ਸਿੰਘ ਜੱਜ ਦੀ ਪੱਰ ਵੀਰੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਓਹਨੂੰ ਭੁੱਲਿਆ ਨਹੀਂ ਕਹਿੰਦੇ ਕੋਈ ਗੱਲ ਨਹੀਂ ਭਰਾ ਵਾਹਿਗੁਰੂ ਜੀ ਸੱਭ ਕੁਝ ਠੀਕ ਕਰ ਦੇਣਂਗੇ ਇਹ ਜ਼ਿੰਦਗੀ ਇਨੰਸਾਨ ਤੇ ਚੰਗੇ ਮਾੜੇ ਸਮੇਂ ਦਾ ਹੀ ਨਾਮ ਹੈ ਇੱਕ ਇਮਤਿਹਾਨ ਹੈ ਤੇ ਵਾਹਿਗੁਰੂ ਵੇਖਦੇ ਹਨ ਕਿ ਪਾਸ ਕੌਣਂ ਤੇ ਫੇਲ ਕੌਣਂ ਹੁਣ ਬਾਈ ਵਾਹਿਗੁਰੂ ਉਤੇ ਭਰੋਸਾ ਰੱਖ ਤਰੱਕੀਆਂ ਪੈਰ ਚੁੰਮਣਂਗੀਆਂ।

  • @mandeepsharma667
    @mandeepsharma667 Před rokem +23

    ਵੀਰ ਜੀ ਕਿਸੇ ਦਾ ਪੁੱਤ ਗ਼ਲਤ ਸੰਗਤ ਵਿੱਚ ਨਾ ਪੈ ਜਾਏ

  • @robikumer1543
    @robikumer1543 Před rokem +16

    ਸੱਚ ਬੋਲਣ ਦਾ ਜਿਗਰਾ ਕਿਸੇ ਕਿਸੇ ਕੋਲ ਹੁੰਦਾ ਤੇ ਬਹੁਤ ਵੱਡੀ ਹਿੰਮਤ ਵਾਲੀ ਗੱਲ ਹੈ ਕੀ ਤੁਸੀਂ ਆਪਣਾ ਸੱਚ ਕਬੂਲ ਰਹੇ ਹੋ

  • @jujadiwal7298
    @jujadiwal7298 Před rokem +35

    ਮੈ ਬਹੁਤ ਬਹੁਤ ਧੰਨਵਾਦ 🙏🙏 ਕਰਦਾ ਓਨਾ ਭ੍ਰਾਮਾ ਦਾ ਜਿੰਨਾ ਨੇ ਮੈਨੂੰ ਦੂਆਮਾ ਦਿੱਤੀਆ ਤੇ ਮੇਰਾ ਹੌਸਲਾ ਅਫ਼ਜ਼ਾਈ ਕੀਤੀ ,ਤੇ ਓਨਾ ਦਾ ਵੀ ਜਿੰਨਾ ਨੇ ਮੇਰਾ ਹੌਸਲਾ ਤੋੜਨ ਵਾਲੇ ਕਮੇਂਟ ਕੀਤੇ 🙏🙏 ਤੇ ਹੌਸਲਾ ਤੋੜਨ ਦੀ ਕੋਸ਼ਿਸ ਕੀਤੀ ,ਪਰਮਾਤਮਾ ਸਭ ਦਾ ਭਲਾ ਕਰੇ ਮੇਰੇ ਵਰਗੇ ਵਖਤ ਵਿੱਚ ਪਰਮਾਤਮਾ ਕਿਸੇ ਨੂੰ ਨਾ ਪਾਵੇ

    • @maninderdhanoa2004
      @maninderdhanoa2004 Před rokem +1

      Y bohat jalen krnge tenu pr apni choti gudiyan yadd kr lyi eh rasta bhul kr v dobara try na kri Sade vind vda grebb banda kehnda honda c salli gareeb duniya a jo madda changa boldi a

    • @maninderdhanoa2004
      @maninderdhanoa2004 Před rokem +1

      Greed guraddi a sindr sinar kehnda c

    • @karamkaurdhillon
      @karamkaurdhillon Před rokem +1

      Tuhadi story tuc suna gy lok sunonde ni jigra chahida tuc pashtonde ho tuhada pashtawa ho gya raab ne maf kr he ditta huna veere loka nu khush ni kr skde hosla bnai rkhio life set kro apni te nal de jude loka di❤

    • @maan.9899
      @maan.9899 Před rokem +1

      Y teara pind kehda ji

    • @life-scaler
      @life-scaler Před rokem

      Tu LOKA de ghar ujaade.......kinnea di jindgi barbaad kiti....oh maawan ajj v rondiyan te shayad saari umar rondia rehnia......te ethe tu kehnda ke galat comment vi na krn tainu lok ??? Lakh di laahnat tere te laahntia

  • @gurjeetsingh5877
    @gurjeetsingh5877 Před rokem +14

    ਵੀਰੇ ਜ਼ਿੰਦਗੀ ਹੈਂ ਹੀ ਇੱਕ ਸੰਘਰਸ਼, ਤੈ ਤਾਂ ਜਿੱਤ ਲਿਆ ਪਰ ਇਹ ਜਿੱਤ ਦੀ ਗੁਰਜ ਸਾਂਭ ਕੇ ਰੱਖੀ ਤਾਂ ਕਿ ਤੈਨੂੰ ਦੇਖ ਕੇ ਹੋਰ ਵੀ ਇਹ ਘੋਲ ਜਿੱਤਣ ਦੀ ਹਿੰਮਤ ਕਰ ਸਕਣ,,,,,

  • @manpreersingh4496
    @manpreersingh4496 Před rokem +9

    Waheguru ji mehar kro Veer ji te 🙏🙏🙏🙏🙏🙏

  • @ankurvihaan4984
    @ankurvihaan4984 Před 3 měsíci +1

    ਮੈਂ ਖੁਦ 7 ਸਾਲ ਡਰੱਗ ਐਡਿਕਟ ਰਿਹਾ ... Wife or ਬੇਟਾ ਮੇਰੇ ਪਰਿਵਾਰ ਛੱਡ ਕੇ ਚਲਾ ਗਿਆ ... ਨਵੀਂ ਜਿੰਦਗੀ ਤਾਂ ਮਿਲੀ ਨਸ਼ੇ ਤੋ ਨਿਕਲ ਕੇ ਪਰ ਪਰਿਵਾਰ ਦੀ ਕਮੀ ਕਿਵੇਂ ਪੁਰੀ ਹੋਏਗੀ.... ਦੁੱਖ ਦਿੱਤੇ ਨੇ ਭੁਗਤਨਾ ਵੀ ਪੈ ਰਿਹਾ ਇਹੋ ਸਮਜਾਈ ਦਾ ਸੱਭ ਨੂੰ ਨਸ਼ੇ ਚ ਬੰਦਾ ਚੱਲ ਤਾਂ ਜਾਂਦਾ ਬਾਹਰ ਨਿਕਲਣਾ ਬਹੁਤ ਔਖਾ ਹੁੰਦਾ ... Say no drugs.

  • @sanmsidhu1359
    @sanmsidhu1359 Před rokem +6

    Very motivational story bro waheguru mehr kre 🙏🏻🥺🥺

  • @buntytelecom4346
    @buntytelecom4346 Před rokem +8

    Waheguru ji 🙏

  • @jasmelsandhu
    @jasmelsandhu Před rokem +5

    Waheguru ji meher kran thoda privaar te 🙏🙏

  • @sukhdevsingh6078
    @sukhdevsingh6078 Před 2 měsíci

    ਸਚ ਬੋਲਣਾ ਬਹੁਤ ਵਡੀ ਗਲ ਏ ਵਾਹ ਵੀਰ ਜੀ ਤੁੰ ਸਾਡਾ ਨਸ਼ੇੜੀਆਂ ਦਾ ਚਾਨਣ ਮੁਨਾਰਾ ਏ ਤੈਨੂ ਦੇਖ ਕੇ ਲਖਾਂ ਪੰਜਾਬੀ ਸਮਝ ਜਾਣਗੇ

  • @mohindergill339
    @mohindergill339 Před rokem +2

    God bless you brother you are very brave person thank you very much

  • @sarbjitkaur4559
    @sarbjitkaur4559 Před rokem +2

    Waheguru Ji 🙏🙏🙏🙏❤️❤️❤️🎉🎉🎉

  • @amankaur4422
    @amankaur4422 Před rokem +6

    Waheguru ji sarya vdiya jindgi kri

  • @user-my9zy8bb5x
    @user-my9zy8bb5x Před rokem +7

    ਗੁਰਬਾਣੀ ਪੜੋ ਜੀ ਮਾੜੇ ਪਾਸਿਆਂ ਤੋਂ ਦੂਰ ਹੋ ਜਾਂਦਾ ਹੈ ਇਨਸਾਨ ਜੀ ਸਬ ਦਾ ਭਲਾ ਹੋ ਜੀ 🙏

  • @mahirajput8230
    @mahirajput8230 Před rokem +6

    Waheguru ji mehar karn gai tuc veer ji bas mehnat karo jaldi sab theak howe ga tuc dil ni chota karnaa veer ji hard work karo waheguru ji aape sab theak karn gai jaldi ji

  • @balkarjattana8064
    @balkarjattana8064 Před rokem +6

    Waheguru ji 🙏🤲

  • @navjot473
    @navjot473 Před rokem +5

    Sahi gal a veer ji chori thagi da ek rupees kol nai rehnda sgo kolo do hor lai k janda e bahut vadiya veer ji tuc thik ho gye

  • @MD-ht2xr
    @MD-ht2xr Před rokem +9

    ਬਾਈ ਜੀ ਸਿੱਖੀ ਸਰੂਪ ਵਿੱਚ ਵੀ ਆ ਜਾਓ ਵਾਹਿਗੁਰੂ ਮੇਹਰ ਕਰਨਗੇ

    • @jijajino1
      @jijajino1 Před rokem

      hahahahaaaa

    • @jijajino1
      @jijajino1 Před rokem

      @@maninderdhanoa2004 Teri DP kion munne hoye L*nn vargi h? Tera sikhi saroop kitte h? hahahahaaa ...

  • @sammisingh5765
    @sammisingh5765 Před rokem +10

    ਸਹੀ ਗੱਲ ਅਾ ਵੀਰ 2 ਨੰਬਰ ਦੀ ਕਮਾਈ 2 ਗੁਣਾ ਨਾਲ ਕੇ ਜਾਂਦੀ ਅਾ ਸੱਚ ਅਾ ਭਰਾ ਵਾਹਿਗੁਰੂ ਦਾ ਸਿਮਰਨ ਕਰਿਆ ਕਰ ਵੀਰ ਸਭ ਸਹੀ ਕਰੂ ਗਾ ਵਾਹਿਗੁਰੂ ਭਲਾ ਕਰੇ ਸਤਿਗੁਰ ਮੇਹਰ ਕਰੇ ਵੀਰ ਵਾਹਿਗੁਰੂ ਤੇਰੇ ਤੇ ਤੇਰੇ ਵਰਗੇ ਹੋਰ ਭੈਣ ਭਰਾਵਾ ਤੇ

  • @onkarsingh4480
    @onkarsingh4480 Před rokem +10

    Waheguru mehar kare

  • @JTS333
    @JTS333 Před rokem +3

    Never go back always think about your children first.

  • @WisdomOfLifevideos
    @WisdomOfLifevideos Před 6 měsíci +1

    God bless you brother

  • @ravikumarravikumarrawal-px7qb

    ਬਾਈ ਦੀਆਂ ਗੱਲਾਂ ਤੋਂ ਕੁਝ ਸਿਖ ਲਓ ਕਿਉਕੀ ਇਹ ਦਾ ਐਂਡ ਬਾਈ ਤੋਂ ਵੀ ਜ਼ਿਆਦਾ ਮਾੜਾ ਨਾ ਹੋਵੇ. From Punjab India Bharat 🙏💝✝️

  • @khivamachinistcncvmchmc2698

    Vre nu kalgiya wala chrdikla bakshe tarkiyan bakshe , sehatyabbi bkshe tandrusti jiwan bakshe ,,pariwar nu v chrdikla te trakiyan bakshe🙏🏻

  • @makhankalas660
    @makhankalas660 Před rokem +5

    ਬਾਈ ਤੋਂ ਦੋ ਨੰਬਰ ਦਾ ਕੰਮ ਕਰਨ ਵਾਲੇ ਕੁੱਝ ਜਰੂਰ ਸਮਝਣ ਗੇ

  • @navidhillon5968
    @navidhillon5968 Před rokem +2

    Waheguru g bakhsan yog a g ,nam japya kro vir bhul bakhsaya kro g🙏ardas krya kro Waheguru g sab sunde a bro 🙏age to nhi krana e made kam 🙏god bless you bro Waheguru g mear Karen g App te g 🙏Waheguru g sab thik kr denge vir 🙏

  • @deepakbajal3356
    @deepakbajal3356 Před rokem +1

    Put kaput ho skdaa maa kadi ni bhuldi apne jawaka nu veer chadi kalan rakhe tuhanu

  • @neetniitsuccesshub
    @neetniitsuccesshub Před rokem +2

    Bhai bahot motivational video hai Banda ki nahi kar sakda

  • @gursharnsingh1180
    @gursharnsingh1180 Před rokem +2

    ਵਾਹਿਗੁਰੂ ਜੀ

  • @akashwithshortart100k8
    @akashwithshortart100k8 Před rokem +6

    Waheguru Mehar Karo bro

  • @chamkaursingh6562
    @chamkaursingh6562 Před rokem +4

    Sahi gal a bai di sant dandria wale dea gala bahot life ch kam oundia aa ma v sun da aa

  • @gursewakpuniasaab2304
    @gursewakpuniasaab2304 Před rokem +1

    Waheguru

  • @DeepKaur-yi1yl
    @DeepKaur-yi1yl Před rokem +2

    Galti kar k galti mnn lena sab to vadia 👍🙏🏻

  • @HappySingh-vu6bd
    @HappySingh-vu6bd Před měsícem

    Vdiya bai yrr bnda

  • @jagdeepsinghmann7975
    @jagdeepsinghmann7975 Před rokem

    Waheguru g

  • @harpreetsandhu48
    @harpreetsandhu48 Před 9 měsíci

    ਕਦੇ ਵੀ ਕਿਸੇ ਅਮਲੀ ਨੂੰ ਆਪਣੇ ਕੰਮਕਾਜ ਉਪਰ ਨਾ ਰੱਖੋ ਨਾ ਹੀ ਕਿਸੇ ਅਮਲੀ ਨਾਲ ਆਪਣਾ ਦੁੱਖ ਸੁੱਖ ਫੋਲੋ ਕਦੇ ਵੀ ਅਮਲੀ ਨੂੰ ਆਪਣੇ ਘਰ ਅੰਦਰ ਨਾ ਲਿਆਉ ਜਿਆਦਾਤਰ ਅਮਲੀਆ ਨੂੰ ਚੋਰੀ ਕਰਨ ਦੀ ਆਦਤ ਹੁੰਦੀ ਹੈ। ਪੈਸੇ ਵਾਸਤੇ ਇਹ ਤੁਹਾਨੂੰ ਕੋਈ ਵੀ ਜਹਿਰੀਲੀ ਜਾ ਨਸ਼ੀਲੀ ਚੀਜ ਕਿਸੇ ਤਰਾ ਵੀ ਦੇ ਸਕਦੇ ਹੁੰਦੇ ਹਨ ਇਸ ਕਰਕੇ ਕਦੇ ਵੀ ਇਹਨਾ ਦੇ ਹੱਥੋ ਲੈ ਕੇ ਕੋਈ ਚੀਜ ਨਾ ਖਾਉ ਇਹ ਕਿਸੇ ਦੇ ਮਿੱਤਰ ਨਹੀ ਹੁੰਦੇ ਇਹਨਾ ਨੂੰ ਬੱਸ ਆਪਣੇ ਢਿੱਡ ਤੱਕ ਮਤਲਬ ਹੁੰਦਾ ਹੈ। ਜੇਕਰ ਤੁਸੀ ਇਹਨਾ ਨੂੰ ਆਪਣੇ ਕਾਰੋਬਾਰ ਦੀ ਜੁੰਮੇਵਾਰੀ ਸੌਪ ਬੈਠਦੇ ਹੋ ਤਾ ਇਹ ਤੁਹਾਡੀ ਜਿੰਦਗੀ ਦੀ ਸਭ ਤੋ ਵੱਡੀ ਗਲਤੀ ਹੋਵੇਗੀ। ਇਹ ਤੁਹਾਡੇ ਕਾਰੋਬਾਰ ਨੂੰ ਕੁਝ ਹੀ ਦਿਨਾ ਵਿਚ ਫੇਲ੍ਹ ਕਰ ਦੇਣਗੇ। ਇਹ ਸਾਰੀਆ ਆਦਤਾ ਚਿੱਟਾ ਪੀਣ ਵਾਲੇ ਅਤੇ ਗੋਲੀਆ ਖਾਣ ਵਾਲੇ ਅਮਲੀਆ ਵਿੱਚ ਦੇਖੀਆਂ ਗਈਆ ਹਨ।

  • @randirdhaliwal1103
    @randirdhaliwal1103 Před rokem +1

    Bahot wadi himat waala tu,oh himat aa sach bolen de.

  • @GautamSharma-fi6gd
    @GautamSharma-fi6gd Před rokem +1

    Pa ji me v story dasna chana va.jide nal bakiya da phala hove

  • @Manni4613
    @Manni4613 Před rokem +1

    Vaddia ਜਿੰਦਗੀ jio galat ਕੰਮਾਂ ਤੋਂ ਦੂਰ raho

  • @jagsirsingh3898
    @jagsirsingh3898 Před rokem +1

    Gaint 22 g NYC bro 🤘🤘🤘

  • @swaranjit2481
    @swaranjit2481 Před rokem

    Channel ਬਹੁਤ ਵਧੀਆ

  • @beantsingh5807
    @beantsingh5807 Před 4 dny

    ਬਾਈ ਤੂੰ ਕਿੱਥੋਂ ਲਿਆਦਾ ਛੇੜੀ ਕੈਪਸੂਲ ਖਾਣੇ ਵਾਲੇ ਨੂੰ

  • @gurdassinghgill5780
    @gurdassinghgill5780 Před rokem +2

    Good veer God bless you DrGurdas Behman Diwana

  • @charnjitsinghdhaliwal5722

    Very nice👍👍👍👍

  • @desirecord3384
    @desirecord3384 Před 2 měsíci

    Hello veer ji channel da name theek krlo kaint ni hunda , Ghaint hunda ,,🙏👍

  • @user-uv1zz1jp7b
    @user-uv1zz1jp7b Před 5 měsíci

    Jeeta Darya 😊

  • @sonuriarallraundarmatar2669

    🙏🙏🙏🙏🙏🙏

  • @manroopsingh2216
    @manroopsingh2216 Před rokem +2

    yaar ona chir he nal rehnde aa jado Tak tuhade chh zor aa ja tuhade kol pasey aa jado dono cheza na hoon ta koi ni nal kharda

    • @jujadiwal7298
      @jujadiwal7298 Před rokem

      🙏🙏👍👍jama sahi gall a bhra teri

  • @karanbaraich2300
    @karanbaraich2300 Před rokem +1

    🙏

  • @yosoysandhupreet
    @yosoysandhupreet Před rokem +1

    🙏🏻🙏🏻🙏🏻🙏🏻🙏🏻

  • @VarinderSingh-le9np
    @VarinderSingh-le9np Před rokem +2

    Nice.bro

  • @harjeetkhote2703
    @harjeetkhote2703 Před rokem +2

    Good 👍

  • @s.k.khardiyas.k.khardiya2787

    Very good

  • @manroopsingh2216
    @manroopsingh2216 Před rokem +1

    waheguru mehar kare sare prava tey eho jeha Ganda nasha kise nu na lage

  • @chmkordingh1635
    @chmkordingh1635 Před 9 měsíci

    🌄

  • @parmjitsingh5411
    @parmjitsingh5411 Před rokem

    mere veer swer da bhuliya sham nu ghar mud aawe ta osnu bhuliya nahin kehnde

  • @navkaran.32bor97
    @navkaran.32bor97 Před 19 dny

    KANGRA BEST LINE 😂 BAI DI

  • @gagangill4972
    @gagangill4972 Před rokem +1

    Good

  • @Taranveer311
    @Taranveer311 Před rokem +1

    Sinde veer da brother aa

  • @makhnasingh9209
    @makhnasingh9209 Před rokem

    👍👍

  • @DavinderSingh-mr8sl
    @DavinderSingh-mr8sl Před rokem +3

    Bai ji tuc shinde adiwal di video vich ve kamm keeta hoya va na 🙏menu enj lagda bai tuc shinde adiwal de bro aa

  • @RohitJacky-to4rh
    @RohitJacky-to4rh Před 11 měsíci +1

    Harjinder bai mare story v bohat takdi ha

  • @SukhSingh-uv1qn
    @SukhSingh-uv1qn Před rokem

    🙏🙏🙏🙏

  • @harmeetsingh8894
    @harmeetsingh8894 Před rokem +2

    ਬਾਈ ਤਾਂ ਸ਼ਿੰਦੇ ਤਾਂ ਲੱਗਦਾ

  • @RohitJacky-to4rh
    @RohitJacky-to4rh Před 11 měsíci +1

    Suun ka rona aju bai ma sri ganganagar rajasthan to ha

    • @user-vf9vz9vl6w
      @user-vf9vz9vl6w Před 6 měsíci +1

      Acha Rohit ji short me btao kya hua aapke sath

  • @Dakku_Ak47
    @Dakku_Ak47 Před rokem +1

    ❤❤

  • @jassdhillon1241
    @jassdhillon1241 Před rokem +1

    Wahaguru mera kara bro

  • @vijaymehta2765
    @vijaymehta2765 Před rokem +1

    Jinna reporter saab nu yaad aa ohna mu de nu nayi 😎

  • @simarlatty7494
    @simarlatty7494 Před 5 měsíci

    Video de start ch 8 mint kato khrab krde o

  • @gurpreetpicky2479
    @gurpreetpicky2479 Před rokem

    Inna

  • @aishbhangu4582
    @aishbhangu4582 Před rokem

    Bande da pta lg jnda lor ch gal kr raha hun v veer chl koe na pra Holi holi chd dyi plzzz ah v Chad ho jnda m v Chad Raha Holi holi bhut ghtt krtya m v

  • @gurpreetpicky2479
    @gurpreetpicky2479 Před rokem

    😮noor

  • @benipalbenipal2688
    @benipalbenipal2688 Před rokem +1

    Dhanvad boys night changing Sade Dane lie

  • @maluksingh5489
    @maluksingh5489 Před rokem +1

    ਫਿਰ ਵੀ ਸੰਭਲ ਗਿਆ

  • @GagandeepSingh-zd1en
    @GagandeepSingh-zd1en Před rokem +1

    Sareya di iho kahani h (80 percent)

  • @ShaviKalia-mp7xi
    @ShaviKalia-mp7xi Před 11 měsíci

    2025 nu hari nam da gagstar hona bro not ignore my comment

  • @JoginderSingh-jv7oi
    @JoginderSingh-jv7oi Před rokem +1

    Naalayak.

  • @ranjitsingh601
    @ranjitsingh601 Před rokem +1

    🙏🏻🙏🏻🙏🏻🙏🏻🙏🏻🦁⚔️🦅👍

  • @VinodKumar-tv8yb
    @VinodKumar-tv8yb Před 17 dny

    Sianyan kiha, jathon haddon gode rahe, pher ram Jappan rhe, ehhi insaan thi fitrat hai ki, jawani ch kuz ni suzda

  • @kakaparminder4477
    @kakaparminder4477 Před rokem

    Veere jar hun na a kam kari mera veer

  • @groundpb0x4
    @groundpb0x4 Před rokem +2

    Ooye eh ta shinde vologer da pra aa gagan da dever

  • @RamanKumar-oy8on
    @RamanKumar-oy8on Před rokem

    Nasha kutti ceej aa main kuhd veer smek pi k cahdi aa main marn warga ho gia c tusi bdia kita es nark vicho bhaar aa gye ..es ton aap v bco te kise nu v bcaao ..

  • @apnapunjab2023
    @apnapunjab2023 Před rokem +1

    Akal aya gaiye hun

  • @Manni4613
    @Manni4613 Před rokem

    Badmashi ਤੇ ਨਸਿਆਂ ਵਿਚ ਕੁਛ ਨੀ ਰੱਖਿਆ ਦੂਰ ਰਹੋ ਏਨਾ ਕਮਾ ਤੋ

  • @ramindrdhillo3396
    @ramindrdhillo3396 Před rokem +1

    A come yr vaste nahi passy ly kardy ny sary

  • @MohinderSingh-hp3df
    @MohinderSingh-hp3df Před rokem +1

    Yaar a kalakar ty filma valya Dy magar na Lago a ta aap pasy Kama Landy dunia ty asar bohut hunda is to changa bhagtan di bani suno

  • @bhagatram5885
    @bhagatram5885 Před rokem +1

    Nasa chadn de gal daso khiy chedea

  • @Joesauto-om8oo
    @Joesauto-om8oo Před rokem

    Please justify and disclose.... kadon tun drug addict bnia ??? Kihrhe politicians, supporters, corrupt police ne tenu promote kita ...es nark vich dobia ???? Please sabh dunia kol share kr .... ho sakda oh criminals aj vi innocent khushhal vasde ghran nu ujarh rhe hn ....???

  • @kirandhaliwal2502
    @kirandhaliwal2502 Před rokem +1

    Hun v kri batha NashA ta bevkoof banaye jnda Lokaa nu

    • @jujadiwal7298
      @jujadiwal7298 Před rokem

      Juj adiwal di id check kar ke dekho sadiyan ragga ch piyo dadiya de khun da nasa dorda

  • @kamalkaur9663
    @kamalkaur9663 Před rokem +2

    Hun lokan toh paise di aas rakhda.

    • @dilversingh6867
      @dilversingh6867 Před rokem

      Eni wadiya nhi ya inteview oda hi c

    • @jujadiwal7298
      @jujadiwal7298 Před rokem

      Nayi veere apa pese rete bajri valiya gadiya lake kma layi de a mehnat di karke khane a kise to ta as odo ni rakhi jado nase karde c hun ta rakhni ki a

  • @rajveergill6036
    @rajveergill6036 Před rokem

    Hun kaho amritpal maara kan karda si

  • @apnapunjab2023
    @apnapunjab2023 Před rokem +3

    PUNJAB BICH BAHAR WALIA NU JAMINA BUND KARO

  • @manisingh88888
    @manisingh88888 Před 3 měsíci

    naasha bachh k kose da ghr krab na kro

  • @chandigarha
    @chandigarha Před rokem

    Pala. Sochna c. Pata ni kina parvar. Gala

  • @Captionpigion
    @Captionpigion Před 6 měsíci

    Kabootaran kyo wich la k aune o ta he kabootar bazi badnaam a

  • @panjabiboy4932
    @panjabiboy4932 Před rokem

    Shadya ta mitra aje V Nahin Tu😔😒😒 Nasha