Video není dostupné.
Omlouváme se.

ਸਹੁਰਿਆਂ ਨੂੰ ਆਏਂ ਲੱਗਣਾ ਇਹ ਕੁਝ ਨੀਂ ਖਾਂਦਾ -ਪੀਂਦਾ ll Bittu Chak Wala ll Daily Awaz ll Pavittar Singh

Sdílet
Vložit
  • čas přidán 7. 10. 2021
  • ਸਹੁਰਿਆਂ ਨੂੰ ਆਏਂ ਲੱਗਣਾ ਇਹ ਕੁਝ ਨੀਂ ਖਾਂਦਾ -ਪੀਂਦਾ l
    #DailyAwaz #BittuChakWala #PavittarSingh #DrugAddiction #Youngsters #Drugs

Komentáře • 1,2K

  • @unitedcolors2920
    @unitedcolors2920 Před 2 lety +319

    ਚਾਚੇ ਤਾਏ ਹੋਣ ਤਾਂ ਇਦਾ ਦੇ, ਪ੍ਰਮਾਤਮਾ ਇਸ ਪਰਿਵਾਰ ਤੰਦਰੁਸਤੀ ਤਰੱਕੀਆਂ ਬਖਸ਼ੇ

    • @Sandeepdidarvlogs
      @Sandeepdidarvlogs Před 2 lety +8

      Bilkul sahi gall aa ji chacha ji bhut badiya insaan ne 🙏🙏

    • @unitedcolors2920
      @unitedcolors2920 Před 2 lety +5

      @@Sandeepdidarvlogs ਕਿਸਮਤ ਵਾਲੇ ਨੂੰ ਮਿਲਦੇ ਆ, ਏਦਾਂ ਦੇ,

    • @sukhbeersingh3524
      @sukhbeersingh3524 Před 2 lety +10

      ਸਹੀ ਗੱਲ਼ ਵੀਰ ਕਿਸ਼ਮਤ ਵਾਲ਼ਾ ਵੀਰ ਏਨੇ ਵਧੀਆ ਚਾਚੇ ਤਾਏ ਰੱਬ ਸਾਰੀਆ ਨੂੰ ਦਵੇ

    • @pavittarsinghdhaliwal2487
      @pavittarsinghdhaliwal2487 Před 2 lety +1

      ਧੰਨਵਾਦ ਜੀ

    • @user-eb1pj4no8j
      @user-eb1pj4no8j Před 2 lety

      @@SandeepdidarvlogsmNM

  • @jasbirkaurchahal1021
    @jasbirkaurchahal1021 Před 2 lety +208

    ਚਾਚਾ ਜਗਜੀਤ ਸਿੰਘ ਬਣਨਾ ਵੀ ਹਾਰੀ ਸਾਰੀ ਦਾ ਕੰਮ ਨਹੀਂ । ਅੱਜ ਦੇ ਸਮੇਂ ਚ ਇਹੋ ਜਿਹੇ ਇਨਸਾਨ ਘੱਟ ਹੀ ਮਿਲਦੇ ਨੇ ।

  • @punjabimoda742
    @punjabimoda742 Před 2 lety +29

    ਚਾਚੇ ਤਾਏ ਹੋਣ ਤਾਂ ਐਵੇਂ ਦੇ ਹੋਣ 👍👍👍🙏🙏❤️

  • @gopyjkgopyjk4159
    @gopyjkgopyjk4159 Před 2 lety +33

    ਬੱਲੇ ਚਾਚਾ ਤੇਰਾ ਬਾਲ ਬੱਚਾ ਜਿਉਦਾ ਰਵੇ!
    ਵਾਹਿਗੁਰੂ ਮਿਹਰ ਕਰਨ ਤੇਰੀ ਉਮਰ ਲੰਬੀ ਹੋਵੇ!

  • @maneepsingh4196
    @maneepsingh4196 Před 2 lety +47

    ਮੇਰੇ ਗੁਰੂ ਨਾਨਕ ਸਾਹਿਬ ਜੀ ‌ਸਭ ਨੂੰ ਸੁੱਖ ਦੇਵੀ ਜ਼ਿੰਦਗੀ ਵਿਚ ਸਭ ਖੁਸ਼ ਰਹਿਣ

  • @jagseerchahaljag687
    @jagseerchahaljag687 Před 2 lety +149

    ਚਾਚਿਆਂ ਦਾ ਵਤੀਰਾ ਬਹੁਤ ਚੰਗਾ ਲਗਿਆ। ਬਹੁਤ ਬਹੁਤ ਧੰਨਵਾਦ

    • @richihundal7025
      @richihundal7025 Před 2 lety +1

      Why h

    • @jasmailgill3663
      @jasmailgill3663 Před 2 lety +3

      Shareeka hove tan eho ja hove

    • @sonasingh5306
      @sonasingh5306 Před 2 lety +1

      ਸਹੀ ਗੱਲ ਵੀਰ ,

    • @sonasingh5306
      @sonasingh5306 Před 2 lety

      @@richihundal7025 why h , ਹਾਹਾਹਾ ਮੈਨੂੰ ਲੱਗਦਾ ਕਿ ਤੁਹਾਡੀ ਬਣਦੀ ਨਹੀਂ ਹੋਣੀ

    • @saabbajwa9508
      @saabbajwa9508 Před 2 lety +1

      Waheguru ji ka Khalsa waheguru ji ki Fateh 🙏🙏🙏🙏🙏💅💅💅💅💅👌👌👌👌✌️ good good good good good good

  • @gypsypunjabi9482
    @gypsypunjabi9482 Před 2 lety +7

    ਇਕ ਲਾਇਕ ਪਵਿੱਤਰ ਦੇ ਚਾਚਾ ਜੀ ਲਈ

  • @asandhusingh1741
    @asandhusingh1741 Před 2 lety +280

    ਸਵੇਰੇ ਦਾ ਭੁੱਲਿਆ ਸ਼ਾਮ ਨੂੰ ਘਰ ਵਾਪਿਸ ਆ ਗਿਆ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਪ੍ਰੀਵਾਰ ਨੂੰ।

  • @pardeepkaile2991
    @pardeepkaile2991 Před 2 lety +248

    ਬਹੁਤ ਹੀ ਪਿਆਰਾ ਪਰਿਵਾਰ ਹੈ। ਜੋ ਬੀਤ ਗਿਆ ਉਹ ਵਾਪਸ ਨ੍ਹੀ ਆਉਂਦਾ ਪਰ ਅੱਗੇ ਵਾਸਤੇ ਪ੍ਰਮਾਤਮਾ ਸੁਮੱਤ ਬਖਸ਼ੀ ਰੱਖੇ।

  • @RanjitSingh-im5os
    @RanjitSingh-im5os Před 2 lety +136

    ਜਿੰਨੇ ਵੀ ਨੌਜਵਾਨ ਨਸ਼ਾ ਛੱਡ ਚੁੱਕੇ ਆ ਸਾਰੇ ਰਲ਼ਕੇ ਨਸ਼ੇ ਖਿਲਾਫ ਇਕ ਮੁਹਿੰਮ ਛੇੜੋ ਤਾਂ ਜੋ ਪੰਜਾਬ ਨੂੰ ਬਚਾਇਆ ਜਾ ਸਕੇ

  • @mwabp8552
    @mwabp8552 Před 2 lety +112

    ਚਾਚਾ ਜੀ ਪਵਿੱਤਰ ਦੇ ਸਾਬਾਸ਼ ਦਾ ਹੱਕਦਾਰ ਹਨ ,

  • @sukhchainsinghkang1313
    @sukhchainsinghkang1313 Před 2 lety +205

    ਧੰਨਵਾਦ ਬਿੱਟੂ ਵੀਰ ਅਤੇ ਸਾਰੀ ਟੀਮ ਦਾ। ਵਾਹਿਗੁਰੂ ਸਮਤ ਬਖਸ਼ੇ ਪੰਜਾਬ ਦੇ ਨੌਜਵਾਨ ਵੀਰਾਂ ਨੂੰ ਇਹ ਨਸ਼ੇ ਤੋਂ ਦੂਰ ਰਹਿਕੇ ਆਪਣੇ ਪਰਿਵਾਰ ਦੇ ਨਾਲ-ਨਾਲ ਸੋਹਣੇ ਤੇ ਖੁਸ਼ਹਾਲ ਪੰਜਾਬ ਦੀ ਸਿਰਜਣਾਂ ਵਲ ਵਧਣ।
    ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ।

  • @Truth-Always
    @Truth-Always Před 2 lety +37

    ਪਤਨੀ ਆਪਣੇ ਦੁੱਖ ਬਿਆਨ ਨਹੀਂ ਕਰ ਸਕੀ, ਉਸ ਦੇ ਹੰਝੂ ਹਾਲੇ ਤੱਕ ਨਹੀਂ ਸੁੱਕੇ। ਆਦਮੀ ਦੀ ਆਪਣੀ ਖਾਹਿਸ਼ ਹੀ ਬੰਦੇ ਤੋਂ ਗਲਤ ਕੰਮ ਕਰਵਾਉਦੀ ਹੈ। ਮਸਤਾ ਦੇ ਡੇਰੇ ਪੰਜਾਬ ਚੋ ਚਕਵਾਓ| ਬਿੱਟੂ ਸੁਲਝਿਆ,ਸਮਝਦਾਰ ਇਨਸਾਨ ਹੈ❤️✊

  • @jagga3715
    @jagga3715 Před 2 lety +274

    ਹਾੜਾ ਛੱਡਦੋ ਨਸ਼ਿਆਂ ਨੂੰ ਕਾਹਦਾ ਜ਼ਿੰਦਗੀ ਨਾਲ ਸ਼ਰੀਕਾਂ 🙏🙏

  • @ManjeetKaur-dz4us
    @ManjeetKaur-dz4us Před 2 lety +33

    ਪਵਿਤੱਰ ਸਿੰਘ ਦੇਰ ਆਏ,ਦਰੁਸਤ ਆਏ।
    ਸਰੀਫ਼ ਪਰੀਵਾਰ।
    ਵਾਹਿਗੁਰੂ ਚੜਦੀਆਂ ਕਲਾ ਬਖਸ਼ੇ।🙏🙏

  • @gurpartapsinghrai3292
    @gurpartapsinghrai3292 Před 2 lety +87

    ਵਾਰ ਵਾਰ ਇਹ ਇੰਟਰਵਿਊ ਦੇਖਣ ਦਾ ਮਨ ਕਰਦਾ,ਬਹੁਤ ਸ਼ਾਨਦਾਰ ਤਰੀਕਾ ਬਿੱਟੂ ਵੀਰ ਤੇਰਾ 🙏🙏🙏👍👍👍👍

    • @pb04dhillon43
      @pb04dhillon43 Před 2 lety

      ਵਾਰ ਵਾਰ ਇਹ ਇੰਟਰਵਿਊ ਦੇਖਣ ਨੂੰ ਦਿਲ ਕਰਦਾ

  • @RupinderSingh-pk9wi
    @RupinderSingh-pk9wi Před 2 lety +136

    ਸ਼ੁਕਰ ਹੈ ਪੁॅਤਰਾ ਵਾਪਸ ਮੁिੜਆ😘ਵਾिਹਗੁਰੂ ਸਭ ਨੂੰ ਸੁਮॅਤ ਬਖਸ਼ੇ🙏

    • @AmarjitSingh-zp5be
      @AmarjitSingh-zp5be Před 2 lety +1

      🙏🏻🙏🙏🏻🙏🏻🙏🏻🙏

    • @kalasingh4588
      @kalasingh4588 Před 2 lety

      ਵਾਈ ਤੇਰਾਂ ਬਹੁਤ ਧੰਨਵਾਦ ਜਿਹੜਾ ਪਰਿਵਾਰ ਨੂੰ ਹੁਣ ਵੀ ਖੁਸ਼ੀ ਦੇ ਦਿਤੀ ਧੰਨਵਾਦ

  • @harjeetbhullar7644
    @harjeetbhullar7644 Před 2 lety +56

    ਸਲਾਮ ਆ ਚਾਚੇ ਤਾਈਆ ਨੂੰ ਵੀਰ ਪਵਿੱਤਰ ਕੈਰੀ ਉਨ ਵੀਰੇ

    • @barindersingh555
      @barindersingh555 Před 2 lety

      5e555555555555555555555555555555555555555555555555555555555e5555555ee555555555555555555r55eeee555e55555r56r5555r5

  • @mandeepkaur2989
    @mandeepkaur2989 Před 2 lety +29

    ਬਿੱਟੂ ਵੀਰ ਜੀ ਇਹਦਾ ਦੀਆਂ ਇਟਰਵੀਉ ਕਰਦੇ ਰਿਹਾ ਕਰੋ ਜਿਸਨੂੰ ਦੇਖਕੇ ਕੋਈ ਹੋਰ ਵੀ ਸੁਧਰ ਜਾਵੇਗਾ

  • @laddidhaliwal9671
    @laddidhaliwal9671 Před 2 lety +25

    ਬਹੁਤ ਵਧੀਆ ਭਰਾ। ਇੱਸ ਤਰਾ ਦਾ ਸਮਾ ਮੇਰੇ ਤੇ ਵੀ ਰਿਹਾ। ਜਿੰਦਗੀ ਵਿੱਚ ਬਹੁਤ ਕੁਝ ਗਵਾਇਆ ਹੈ। ਸਭ ਨੇ ਮੂੰਹ ਮੋੜ ਲਿਆ ਸੀ। ਪਰ ਗੁਰੂ ਬੜਾ ਸਮਰੱਥ ਹੈ। ਵਾਹਿਗੁਰੂ ਜੀ ਨੇ ਮੇਨੁੰ ਤੇ ਪਤਨੀ ਛੋਟੇ ਪੁੱਤਰ ਨੂੰ ਅਮਰੀਕਾ ਵਿੱਚ ਪਹੁੱਚਾ ਦਿੱਤਾ। ਹੁਣ ਵਾਹਿਗੁਰੂ ਦੀ ਬੜੀ ਕਿਰਪਾ ਹੈ। ਸਟੋਰਾਂ ਦਾ ਕੰਮ ਹੈ ਮੇਰਾ ਪਰਿਵਾਰ ਮੇਰਾ ਬੇਟਾ ਸਾਰਾ ਕੰਮ ਸਾਂਭਦਾ ਹੈ।
    ਹੁਣ ਨਾ ਡੋਲੀ ਭਰਾ। ਕੁਝ ਨਹੀ ਵਿਗੜਿਆ

  • @GurvinderSingh75
    @GurvinderSingh75 Před 2 lety +108

    ਵਾਹਿਗੁਰੂ ਮੇਰੇ ਪੰਜਾਬ ਤੇ ਮਿਹਰ ਭਰਿਆ ਹੱਥ ਰੱਖ।।

  • @desiboyz4824
    @desiboyz4824 Před 2 lety +60

    ਚਾਚਾ ਜੀ ਅਤੇ wife nu salute🙏👍

  • @Gurpreetsingh-gx1qz
    @Gurpreetsingh-gx1qz Před 2 lety +35

    ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਚ ਰੱਖਣ ਬਾਈ ਨੂੰ ਤੇ ਸਾਰੇ ਪਰੀਵਾਰ ਨੂ ❤️🙏🙏

  • @kuldipkaur5688
    @kuldipkaur5688 Před 2 lety +38

    ਬਹੁਤ ਵਧੀਆ ਸਿੱਖਿਆਦਾਇਕ ਇੰਟਰਵਿਊ ਪ੍ਰਮਾਤਮਾ ਪਵਿੱਤਰ ਨੂੰ ਲੰਮੀ ਉਮਰ ਬਖਸ਼ੇ। ਬਹੁਤ ਸੇਧ ਮਿਲਦੀ ਆ ਨੌਜਵਾਨਾਂ ਨੂੰ ਇਸ ਇੰਟਰਵਿਊ ਤੋਂ...... ਧੰਨਵਾਦ ਜੀ

    • @lovepunjab5377
      @lovepunjab5377 Před 2 lety

      Right ✅

    • @janatjanat3750
      @janatjanat3750 Před 2 lety

      Brother keep it up nashe life distroy karde aa family hamesha sath dindi hai parmatama hamesha tahanu tuhade privar nalkhusb rakhe

  • @sarajmanes4505
    @sarajmanes4505 Před 2 lety +20

    ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਕੰਮ ਕੀਤਾ ਹੈ ਪਰ ਸਭ ਤੋ ਵੱਡਾ ਯੋਗਦਾਨ ਪਾਇਆ ਹੈ ਇਸ ਚਾਚਾ ਜੀ ਦਾ ਪਰਿਵਾਰ ਦਾ ਅਤੇ ਇਸ ਦਾ ਖੁਦ ਦਾ ਜਦੋ ਇਨਸਾਨ ਮਨ ਨੂੰ ਆਪਣੇ ਵਸ ਵਿੱਚ ਕਰ ਲੈਦਾ ਹੈ ਤਾ ਵੱਡੀ ਤੋ ਵੱਡੀ ਮਜਿਲ ਤੇ ਪਹੁੰਚ ਸਕਦਾ ਹੈ ਬਿੱਟੁ ਬਾਈ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜਿਉਂਦੇ ਵੱਸਦੇ ਰਹੋ ਰੱਬ ਰਾਖਾ

  • @jattlifestory363
    @jattlifestory363 Před 2 lety +45

    ਬਹੁਤ ਵਧੀਆ ਸੇਧ ਤੇ ਮੈਸਜ ਦਿੱਤਾ ਨੌਜਵਾਨੀ ਨੂੰ
    ਬਿੱਟੂ ਵੀਰ
    ਪਰਮਾਤਮਾ ਆਪ ਜੀ ਨੂੰ ਚੜਦੀ ਕਲਾ ਚ ਰੱਖੇ
    ਹਮੇਸਾ ਅੱਗੇ ਵੱਧਦੀ ਕਲਾ ਚ ਰੱਖੇ

  • @gurimaan1020
    @gurimaan1020 Před 2 lety +6

    ਬਿਲਕੁਲ ਸੱਚ ਮੇਰੇ ਤੇ ਸਾਰਿਆਂ ਗਲਾ ਬੀਤਿਆ,, ਪਰ ਰੱਬ ਦੀ ਮੇਹਰ ਹੋਗੀ🙏🙏

  • @rajinder11singh7
    @rajinder11singh7 Před 2 lety +9

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ🙏🙏🙏🙏🙏🙏🙏🙏🙏🙏🙏

  • @KingHunter3597
    @KingHunter3597 Před 2 lety +133

    ਜਿਸਨੂੰ ਸਹਿਤ ਬਣਾਉਣ ਦਾ ਸ਼ੌਕ ਹੋਵੇ,
    ਓਹੀ ਦਲੇਰ ਬੰਦਾ ਹੀ ਨਸ਼ੇ ਛੱਡਕੇ ਸੁਧਰਦਾ ਹੈ✅
    ਹਰ ਨਸ਼ਾ ਕਰਨ ਵਾਲਾ ਛੱਡਣਾ ਜ਼ਰੂਰ ਚਾਹੁੰਦਾ,
    ਜੇ ਕੋਈ ਪਿਆਰ ਨਾਲ ਸੁਧਾਰੇ ਤਾਂ ਧੱਕੇ ਨਾਲ ਨਹੀਂ✅

  • @kuchbhisahi
    @kuchbhisahi Před 2 lety +86

    ਪਵਿੱਤਰ ਵੀਰੇ ਮਰੇ ਨੂੰ ਤਾਂ ਤੁਸੀਂ ਜਿਉਂਦਾ ਨਹੀਂ ਕਰ ਸਕਦੇ ਪਰ ਨਾਂ ਨੂੰ ਜਿਉਂਦਾ ਰੱਖ ਸਕਦੇ ਹੋ ਸਾਰੇ ਪਰਿਵਾਰ ਦਾ ਧੰਨਵਾਦ ਜੀ

  • @SukhwinderSingh-mv7rd
    @SukhwinderSingh-mv7rd Před 2 lety +93

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏👍👍👍। ਨਸ਼ਿਆਂ ਤੋਂ ਦੂਰ ਰਹੋਂ। ਪਾਣੀ ਬਚਾਓ ਰੁੱਖ ਲਗਾਉ 🙏🙏👍

  • @prabhjotsingh1334
    @prabhjotsingh1334 Před 2 lety +18

    ਵਾਹਿਗੁਰੂ ਜੀ ਚੜਦੀ ਕਲਾ ਚ ਰੱਖੇ ਇਸ ਪਰਿਵਾਰ ਨੂੰ, ਬਹੁਤ ਔਖਾ ਹੁੰਦਾ ਜਦੋਂ ਪਰਿਵਾਰ ਦੇ ਬੱਚੇ ਗੱਲਤ ਸੰਗਤ ਦਾ ਸ਼ਿਕਾਰ ਹੋ ਜਾਂਦੇ ਹਨ

  • @preethsirhind3010
    @preethsirhind3010 Před 2 lety +59

    ਬਹੁਤ ਵਧੀਆ ਪਵਿੱਤਰ ਬਾਈ 👍👍 ਪਰਮਾਤਮਾ ਚੜਦੀ ਕਲਾ ਵਿਚ ਰੱਖੇ

  • @veerpalkaurkamal1351
    @veerpalkaurkamal1351 Před 2 lety +100

    ਸੋਹਣਾ ਪਰਿਵਾਰ ,ਵਾਹਿਗੁਰੂ ਦੀ ਮਿਹਰ ਹੋਈ

  • @gurjantsinghsarkaria6880
    @gurjantsinghsarkaria6880 Před 2 lety +1

    ਬਿੱਟੂ ਚੱਕ ਵਾਲਾ ਬਹੁਤ ਵਧੀਆ ਪੱਤਰਕਾਰ ਆਂ,👍

  • @GurinderSingh-vq3in
    @GurinderSingh-vq3in Před 2 lety +53

    ਬਹੁਤ ਹੀ ਵੱਡਾ ਫ਼ੈਸਲਾ ਕੀਤਾ ਬਾਈ ਨੇ ਪਰਮਾਤਮਾ ਹੁਣ ਇਸ ਨੂੰ ਚੰਗੇ ਕੰਮਾਂ ਵਾਲੇ ਰਾਹ ਤੇ ਹੀ ਰੱਖੇ ਬਹੁਤ ਵੱਡਾ ਜਿਗਰਾ ਚਾਹੀਦਾ ਹੈ ਨਸ਼ੇ ਦੀ ਦਲਦਲ ਵਿੱਚੋਂ ਨਿਕਲਣ ਲਈ

    • @mann062
      @mann062 Před 2 lety +1

      ਸਹੀ ਗਲ ਹੈ ਬਾਈ ਛਡਨਾ ਹਰ ਕੋਈ ਚਾਹੂੰਦਾਂ ਪਰ ਹੋਸਲਾਂ ਬਹੁਤ ਵਡਾ ਕਰਨਾ ਪੈਦਾਂ

  • @makhankalas660
    @makhankalas660 Před 2 lety +90

    ਵਾਹਿਗੁਰੂ ਜੀ ਸਾਰੇ ਨਸ਼ੇ ਕਰਦੇ ਭਰਾਵਾਂ ਤੇ ਮੇਹਰ ਕਰਿਓ ਜੀ ਉਹ ਵੀ ਨਸੇ ਦੀ ਦਲਦਲ ਵਿੱਚੋਂ ਬਾਹਰ ਨਿਕਲਣ ਜੀ

    • @mankiratsohal5446
      @mankiratsohal5446 Před 2 lety +1

      Waheguru ji

    • @deepkuldeep8813
      @deepkuldeep8813 Před 2 lety

      Waheguru jiii🙏🙏

    • @Harpreetsingh-wn8ck
      @Harpreetsingh-wn8ck Před 2 lety +7

      ਮੈਂ ਵੀ ਛੱਡਣਾ ਚਾਹੁੰਦਾ ਹਾਂ ਵੀਰੋ ਦੁਆ ਕਰਿਓ 😭😭

    • @gursingh7162
      @gursingh7162 Před 2 lety +3

      ਵੀਰੋ ਛੱਡ ਨਹੀ ਹੁੰਦਾ
      ਬੁਹਤ ਗੰਦਾ ਨਸ਼ਾ ਇਹ 7ਸਾਲ
      ਤੋ ਨਰਕ ਦੀ ਜਿੰਦਗੀ ਜੀਅ ਰਿਹਾ

    • @romisingh6453
      @romisingh6453 Před 2 lety

      @@gursingh7162 mere toh dodey Kamini kdey jeebh thaley vali goli addnok-n shraab ehney nashey krda meh

  • @kuldeepsinghlahoria5268
    @kuldeepsinghlahoria5268 Před 2 lety +39

    ਵੀਰ ਕੋਈ ਵੀ ਵੀਰ ਨਸ਼ਾ ਕਰਦਾ ਇੱਕ ਵਾਰ' ਛੱਡ ਕੇ ਦੇਖੋ ਯਾਰ ਨਜ਼ਾਰਾ ਹੀ ਅਲੱਗ ਆ

  • @albeldhillon1937
    @albeldhillon1937 Před 2 lety +4

    ਬਹੁਤ ਵਧੀਆ y ਸੱਚ ਬੋਲਣਾ ਕਿਹੜਾ ਸੌਖਾ y,, ਸਲੂਟ ਆ ਇਸ ਭਰਾ ਨੂੰ ,,

  • @gaganbaidwan3391
    @gaganbaidwan3391 Před 2 lety +5

    Good 👍💯🤗 interview
    Waheguru Ji 🙏 ਇਸ ਵੀਰ ਨੂੰ ਨਸ਼ੇ ਤੋਂ ਦੂਰ ਰੱਖੀ ਹਮੇਸ਼ਾ 🙏 family ਖੁਸ਼ ਰਹੇ 🙏

  • @jotgrewal3553
    @jotgrewal3553 Před 2 lety +81

    ਬਹੁਤ ਵਧੀਆ ਭਰਾ, ਮੈਂ ਵੀ ਛੱਡਿਆ ਕੋਈ ਵੱਡੀ ਗੱਲ ਨੀਂ ਬਸ ਹੌਂਸਲਾ ਬੁਲੰਦ ਚਾਹੀਦਾ

    • @nimmadhillo1788
      @nimmadhillo1788 Před 2 lety +2

      Send me no plz

    • @gillsaabvlogs2699
      @gillsaabvlogs2699 Před 2 lety +4

      Veer sd me nb

    • @ravigodara887
      @ravigodara887 Před 2 lety +4

      Bai yaar chado yaar bhot ganda zahar aa m chitta ta nhi per feem khanda c chadee aa bohat mada haal hunda nashe che

    • @gillsaabvlogs2699
      @gillsaabvlogs2699 Před 2 lety +2

      @@ravigodara887 Veer shai gall yaar bai mera bhut bura hall a yaar par ke kara kuj nay samja aunda veer

    • @ravigodara887
      @ravigodara887 Před 2 lety +1

      @@gillsaabvlogs2699 bai yaar sab ton pahlan ghar deyaan naal gal ker te khul ke keh de ke meri help kro te mere layak koi kam hai tann dass bai

  • @user-tn2ph5zx5e
    @user-tn2ph5zx5e Před 2 lety +9

    ਬਹੁਤ ਵਧੀਆ ਪਰਿਵਾਰ ਏ ਪਰਮਾਤਮਾ ਹਮੇਸ਼ਾ ਖੁਸ਼ ਰੱਖੇ

  • @ManpreetKaur-wy9nx
    @ManpreetKaur-wy9nx Před 2 lety +17

    Boht khushi hoi Pavitar veere , tenu recover hunde dekh k. Kash mere punjab de sare drug addict veer Pavitar singh ban Jan.🙏🙏🙏🙏

  • @GurpreetSingh-ud6rq
    @GurpreetSingh-ud6rq Před 2 lety +86

    ਪਵਿੱਤਰ ਬਾਈ ਹੁਣ ਵਿਸ਼ਵਾਸ ਨਾ ਤੋੜੀ

  • @AamourR12
    @AamourR12 Před 2 lety +38

    ਸਾਬਾਸ਼ ਚਾਚਾ ਜੀ ਦੇ ਤੇ ਸਲੂਟ ਏ ਬਾਈ ਜੀ ਤੁਹਾਨੂੰ

  • @nrjeffects9273
    @nrjeffects9273 Před 2 lety +6

    Ik ik gall Sach aa, coz... Main v Bahut nasha kitta Veer Ji... Par 15 saal, main Apni zindgi narak Kar litti... Par, 2009 ch Sab Kuchh Chadd ditta, nasha Shuru kitta main, 1998 ch, And Off Di shuruaat, 2003 to Start kitta, Par complete tour te, 2008 Chad ditta... 👌
    Parviter Singh ji, thanks Khul k gall karan de laye...
    Parmatma Aap Ji. Nu raji rakhey

  • @endjatt3272
    @endjatt3272 Před 2 lety +20

    🙏🏼ਸਰਬੱਤ ਦਾ ਭਲਾ ਕਰੀ ਮੇਰੇ ਮਾਲਕਾ🙏🏼

    • @waheguruji55
      @waheguruji55 Před 2 lety +1

      ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽🙏🏽🙏🏽

  • @jagjitsingh2760
    @jagjitsingh2760 Před 2 lety +1

    ਵਾਹਿਗੁਰੂ ਜੀ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਨੂੰ ਧਿਆਉਣਾ ਕਰੀਏ ਤਾ ਜੋ ਕਾਮ,ਕ੍ਰੋਧ ਲੋਭ,ਮੋਹ ਜੋ ਸਾਡੇ ਮਨ ਵਾਸਤੇ ਨਸੇ ਹਨ ਜੋ ਸਾਨੂੰ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦੀ ਸੋਝੀ ਨਹੀ ਆਉਣ ਦਿੰਦੇ ਇਹਨਾ ਨੂੰ ਦੂਰ ਕਰੀਏ ਤੇ ਇਸ ਜੀਵਨ ਦਾ ਲਾਹਾ ਖਟੀਏ ਜੀ

  • @gurdevsinghaulakh7810
    @gurdevsinghaulakh7810 Před 2 lety +5

    ਪਵਿੱਤਰ ਸਿੰਘ ਬਹੁਤ ਵਧੀਆ ਮਿਹਰ ਹੋ ਗਈ ਵਾਹਿਗੁਰੂ ਦੀ

  • @Harjitsidhu3000
    @Harjitsidhu3000 Před 2 lety +10

    ਬਿੱਟੂ ਵੀਰ ਦੁਵਾਈ ਕਿਥੋਂ ਲਈ ਇਹ ਕੰਮ ਦੀ ਗੱਲ ਤਾਂ ਕੋਈ ਪੁੱਛੀ ਨੀ ਕੀਵੇ ਛੱਡਿਆ ਜਿਹੜਾ ਕੋਈ ਕਰਦਾ ਇੱਕਲੀ ਮੁਲਾਕਾਤ ਵੇਖ ਕੇ ਨੀ ਛੁਟਦਾ

  • @kewalsingh7790
    @kewalsingh7790 Před 2 lety +2

    ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਪਵਿਤਰ ਸਿੰਘ ਦਾ ਵੀ ਧੰਨਵਾਦ ਜਿਸ ਨੇ ਆਪਣਾ ਪੁੱਤਰ ਛੋਟਾ ਭਰਾ ਸਮਝਕੇ ਸਹਿਯੋਗ ਦਿੱਤਾ ਪਵਿੱਤਰ ਸਿੰਘ ਵਰਗਾ ਚਾਚਾ ਅਕਾਲ ਪੁਰਖ ਸਭ ਨੂੰ ਦੇਵੇ ਅਕਾਲ ਪੁਰਖ ਇਸੇ ਤਰ੍ਹਾਂ ਚੜਦੀ ਕਲਾ ਵਿਚ ਇਸ ਪਰਿਵਾਰ ਨੂੰ ਰੱਖੇ ਪਵਿੱਤਰ ਸਿੰਘ ਜੀ ਇਸੇ ਤਰ੍ਹਾਂ ਸਹਿਯੋਗ ਰੱਖੀ ਜਗ ਤੇ ਪਵਿੱਤਰ ਸਿੰਘ ਦਾ ਨਾਮ ਰਹਿੰਦੀ ਦੁਨੀਆਂ ਤੱਕ ਰਹੇਗਾ ਸਾਰੀ ਟੀਮ ਤੇ ਸਹਿਯੋਗ ਕਰਨ ਵਾਲਿਆਂ ਦਾ ਧੰਨਵਾਦ ਜੀ ਪਵਿੱਤਰ ਸਿੰਘ ਦਾ ਵੀ ਧੰਨਵਾਦ ਕ ਸ ਜਗਤਪੁਰੀ

  • @SukhwinderKaur-ud7lh
    @SukhwinderKaur-ud7lh Před 2 lety +34

    ਵੀਰ ਜੀ ਜੳਦੇ ਰਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਉਹ ਵੀ ਆਪਣੇ ਮਾਪਿਆਂ ਦੇ ਆਖਰੀ ਦਿਨ ਤੱਕ ਵੀ ਦੱਖ ਨਾ ਦੁੱਖ ਨਾ ਦਿਉ

  • @sukhwindersinghsidhu2716
    @sukhwindersinghsidhu2716 Před 2 lety +27

    ਵੀਰ‌ ਜੀ ਬਹੁਤ ਵਧੀਆ ਜੀ ਹੁਣ ਬਚ ਕੇ ਰਹਿਣਾ। ਨਸ਼ਿਆਂ ਦੀ ਆਦਤ ਬਹੁਤ ਮਾੜੀ ਹੈ। ਇਹ ਦੁਬਾਰਾ ਲੱਗ ਜਾਦੀ ਹੈ। ਕਿਉਂਕਿ ਬੰਦੇ ਨੂੰ ਹੋਂਸਲਾ ਹੋ ਜਾਂਦਾ ਹੈ ਕਿ ਅੱਗੇ ਮੈਂ ਛੱਡ ‌ਦਿੱਤਾ‌ ਸੀ। ਕੋਈ ਗੱਲ ਫਿਰ ਛੱਡ ਦੇਵੇਗਾ। ਇਹ ਗੱਲ ਮੇਰੇ ਨਾਲ ਖੁਦ ਵਾਪਰੀ ਹੈ। ਹੁਣ ਮੈਥੋਂ ਛੱਡਿਆ ਨਹੀਂ ਜਾਂਦਾ।

    • @yuvraj8bp174
      @yuvraj8bp174 Před 2 lety +1

      Absolutely bro..yaar dost hi chadne painde puraane saare..kyunki dobara Ohio yaar milde gilde rehan ta kade na kade dobara relapse ho hi jaanda..main raman mandi chadd ke hun rehan hi bathinde lagg gya. Phone hi nhi chukda puraane dosta da..eho hi hall aa..

    • @amandeep9550
      @amandeep9550 Před 2 lety

      @@yuvraj8bp174 100% right aa bro Purane circle leave krna te change ur old phone number also is help full .

    • @yuvraj8bp174
      @yuvraj8bp174 Před 2 lety

      @@amandeep9550 ji bhai....

    • @rickykumar3731
      @rickykumar3731 Před 2 lety +2

      Nasha karna v sokha te shaddna v sokha par shadd k rakhna bahut aukha mere nal v eda hi hoya bro

    • @yuvraj8bp174
      @yuvraj8bp174 Před 2 lety

      @@rickykumar3731 hmm bro..recovery kinne time tak rhu kuj nhi pta..

  • @sodisaab9265
    @sodisaab9265 Před 2 lety +4

    ਸੈਮ ਕਹਾਣੀ ਮੇਰੀ ਆ ਇੱਕ ਇੱਕ ਗੱਲ ਮੇਰੇ ਵਾਲੀ ਆ ਪਰ ਹੁਣ ਪੰਜ ਸਾਲਾਂ ਤੋ ਆਪਣੇ ਪਰਿਵਾਰ ਚ ਵਾਹਿਗੁਰੂ ਦੀ ਕਿਰਪਾ ਨਾਲ ਬਿਲਕੁਲ ਠੀਕ ਠਾਕ ਆ ਪੂਰੀ ਕਿਰਪਾ ਵਾਹਿਗੁਰੂ ਦੀ ਹੁਣ

  • @sukhdevsinghrai7442
    @sukhdevsinghrai7442 Před 2 lety +1

    pavitar veer dhan aa tu veere rab sda khush rakhe tainu akha bhar jandiya yaar teriya gallan sun ke

  • @kulvirsinghmaanbirkalan3436

    ਬਾਈ ਜੀ ਮੈਂ ਪੀ ਜੀ ਆਈ ਹਸਪਤਾਲ ਚੰਡੀਗੜ੍ਹ ਵਿੱਚ ਰਾਤ ਨੂੰ 230 ਵਜੇ ਵੀਡੀਓ ਦੇਖੀ ਤਾਂ ਪਵਿੱਤਰ ਦੇ ਘਰਵਾਲ਼ੀ ਭੈਣ ਜੀ ਹੰਝੂ ਦੇਖ ਕੇ ਮੈਂ ਰਾਤ ਨੂੰ ਇਕੱਲਾ ਗੱਡੀ ਵਿੱਚ ਰੋ ਪਿਆ ਬੜਾ ਦੁੱਖ ਹੋਇਆ ਸੀ ਚਲੋ ਹੁਣ ਵੀ ਰੱਬ ਨੇ ਮੇਹਰ ਕੀਤੀ ਹੈ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @sarajmanes4505
    @sarajmanes4505 Před 2 lety +8

    ਮਾਤਾ ਜੀ ਕੁਝ ਨਹੀ ਵਿਗੜਿਆ ਜੀ ਬਸ ਹੁਣ ਵਾਹਿਗੁਰੂ ਜੀ ਕਿਰਪਾ ਕਰਤੀ ਹੈ ਜੀ ਅਤੇ ਸਬ ਤੇ ਕਰਨ ਕਦੇ ਕਿਸੇ ਦਾ ਮਾ ਬਾਪੂ ਔਲਾਦ ਪਿੱਛੇ ਦੁਖੀ ਹੋਵੇ ਜੀ

  • @DR_JASS
    @DR_JASS Před 2 lety +4

    ਇਸ ਤਰ੍ਹਾਂ ਦੀ ਘਰਵਾਲੀ ਵੱਡੀ ਕਿਸਮਤ ਨਾਲ ਮਿਲਦੀ ਹੈ ਵਾਹਿਗੁਰੂ ਜੀ

  • @canada7230
    @canada7230 Před rokem +1

    ਬਿਟੂ ਬਾਈ ਜੀ ਸਰਕਾਰਾ ਕੁਝ ਨਹੀ ਕਰਨਾ ਮੀਡੀਅਾ ਵਾਲੇ ਵੀਰ ਨੋਜਾਵਾਨਾ ਨੂੰ ਨਸੇ ਛਡਾਉਣ ਦੀ ਮੁਹਿਮ ਚਲਾੳੁਣ ਤਾ ਤਬਦੀਲੀ ਆ ਸਕਦੀ ਹੈ

  • @simarmarbe6655
    @simarmarbe6655 Před 2 lety +2

    Mere husband ਵੀ ਵੀਰੇ ਥੋਡੇ ਵਾਂਗੂੰ ਜਲਦੀ ਹੀ ਸਹੀ ਹੋ ਜਾਣ ਇਸ ਨਸ਼ੇ ਨੇ ਬਹੁਤ ਘਰ ਖਤਮ ਕਰ ਤੇ waheguru ji da sukar aa 🙏 veere tusi appne cute family ch ਹਮੇਸ਼ਾ kush raho

  • @mehto..boy9362
    @mehto..boy9362 Před 2 lety +29

    ਸਾਡੇ ਧੂਰੀ ਸ਼ਹਿਰ ਵਿੱਚ ਚਿੱਟੇ ਦਾ ਦੈਂਤ ਹਾਲੇ ਵੀ ਸ਼ਰੇਆਮ ਵਿਕ ਰਿਹਾ
    ਅਰਦਾਸ ਕਰੋ ਚਿੱਟਾ ਵੇਚਣ ਤੇ ਵਿਕਾਉਣ ਆਲਿਆਂ ਦਾ ਕੱਖ ਨਾ ਰਹੇ

    • @mansakhan3341
      @mansakhan3341 Před 2 lety

      Dhuri ch kithe ko veere

    • @mehto..boy9362
      @mehto..boy9362 Před 2 lety

      @@mansakhan3341 ਸ਼ੇਰਪੁਰ ਬਾਈਪਾਸ ਪੁੱਲ ਥੱਲੇ ਬਸਤੀ ਵਿੱਚ ਅਤੇ ਬਾਜ਼ੀਗਰ ਬਸਤੀ ਵਿੱਚ

    • @mansakhan3341
      @mansakhan3341 Před 2 lety

      @@mehto..boy9362 ok bro ,. Sala system hi khrab aw police v nhi krdi kuj

    • @sandeepseepa658
      @sandeepseepa658 Před 2 lety

      Haji during bhot vik reha nsha

  • @beantsingh5023
    @beantsingh5023 Před 2 lety +25

    ਕੋਈ ਹੋਰ ਭਰਾ ਨਿਕਲ ਸਕਦਾ ਹੈ

  • @veerpalkour3314
    @veerpalkour3314 Před 2 lety

    Jida ਤੁਹਾਡੀ family aa ਚਾਚੇ ਤਾਏ hune eda hi sab ਦੇ ਹੋਣ ਤਾਂ ਹਰ ਬੱਚੇ nu sport hoje

  • @omprakashsomani6537
    @omprakashsomani6537 Před 2 lety

    बहुत खूबसूरत भाई बिट्टू जी अते पवित्र जी... Main apne favourite star Diljit Dosanjh to alawa ajj tk kde v koi lagbhag 1 ghante di interview bina fast forward kitte nhi vekhi honi...pr aaha video ittminaan naal puri vekhi... Dhanwad bhai Pavittar Ji da jo samaj lyi ek inspiration bne te ohto v vdh ke dhanwad bhai Bittu ji daa jihna ne eh story saahde tikr phunchayi 🙏🙏🙏

  • @sharanpreetsran1248
    @sharanpreetsran1248 Před 2 lety +22

    ਵੀਰ ਸ਼ੁਕਰ ਆ ਵਾਹਿਗੁਰੂ ਦਾ ਜਿਨਾਂ ਨੇ ਤਹਾਨੂੰ ਸਿੱਧੇ ਰਾਹ ਤੇ ਪਾਇਆ

  • @sharonbhullar6627
    @sharonbhullar6627 Před 2 lety +3

    Chache nu vee salute jina ne enna support keta waheguru tuhanu khusiya bakshe

  • @deepdeepdeep8148
    @deepdeepdeep8148 Před 2 lety +2

    ਹੋਰ ਗੱਲਾਂ ਦੀਆ ਗੱਲਾਂ ਪਰ ਦੋਵੇ ਚਾਚਾ ਜੀ ਦੇ ਪੈਰਾਂ ਚ ਸਿਰ ਯੁਕਦਾ ਬਾਕੀ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਦੇ ਕਿ ਆਪ ਜੀ ਦੇ ਪਰਿਵਾਰ ਦੇ ਸਿਰ ਤੇ ਹਮੇਸ਼ਾ ਆਪਣਾ ਮਿਹਰਾਂ ਭਰਿਆ ਹੱਥ ਰੱਖੀ ਰੱਖਣ ਜੀ ਤੇ ਬਿੱਟੂ ਵੀਰ ਆਪ ਦਾ ਵੀ ਬਹੁਤ ਧੰਨਵਾਦ ਪਤਾ ਨਹੀਂ ਵੀਡੀਓ ਦੇਖ ਕੇ ਕੀਨੇ ਕੁ ਘਰ ਇਸ ਨਸ਼ੇ ਦੀ ਦਲਦਲ ਤੋਂ ਬਚ ਜਾਣੇ

  • @BaldevSingh-rx2yh
    @BaldevSingh-rx2yh Před 2 lety +1

    ਬਾਈ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਵੱਡੇ ਭਾਗਾ ਵਾਲੇ ਹੋ ਪ੍ਮਤਾਮ ਪਰਿਵਾਰ ਨੂੰ ਬਹੁਤ ਖੁਸ਼ ਰੱਖੇ ਵਾਹੇ ਗੁਰੂ ਬਾਬਾ ਫ਼ਰੀਦ ਜੀ ਆਪ ਜੀ ਦੀ ਅੰਗ ਸੰਗ ਸਹਾਇਤਾ ਕਰੇ ਵੀਰ ਬਹੁਤ ਧੰਨਵਾਦ ਜੀ ਅਸੀਂ ਪ੍ਮਤਾਮ ਪਾਸੋਂ ਸੱਦਾ ਖੁਸੀਁ ਮੰਗਦੇ ਹਾ ਬਹੁਤ ਧੰਨਵਾਦ ਜੀ

  • @hyperspeedgames
    @hyperspeedgames Před 2 lety +3

    ਵੀਰੇ ਇੱਕ ਤਰ੍ਹਾਂ ਦਾ ਬਾਜ਼ ਹੀ ਬਣ ਕੇ ਦੇਖਾ ਦਿੱਤਾ , ਅਪਣੇ ਆਪ ਨੂੰ ਜਿੱਤਣਾ ਹਰ ਕੋਈ ਤੇਰੇ ਤੋਂ ਸਿੱਖੇ 🙏🙏🙏

  • @_Kitaab_
    @_Kitaab_ Před 2 lety +11

    ਜਿੰਦਗੀ ਜਿੰਦਾਬਾਦ ਪਵਿੱਤਰ ਸਿੰਘ ਬਾਈ

  • @gurdeepkaurpharwala5361
    @gurdeepkaurpharwala5361 Před 2 lety +2

    ਸੱਚੀ ਬਾਬੇ ਨਾਨਕ ਜੀ ਨੂੰ ਯਾਦ ਕਰਕੇ ਬੋਲਦੀ ਸਾਰੀ ਵੀਡਿਓ ਦੇਖ ਮੈਂ ਬਹੁਤ ਰੋਈ ਸੇਮ ਮੇਰੇ ਭਰਾ ਦੀ ਸਟੋਰੀ ਆ ਕਮੈਂਟ ਲਿਖਦੀ ਬਹੁਤ ਰੋਈ ਬਾਬੇ ਨਾਨਕ ਜੀ ਸਾਰੇ ਵੀਰਾ ਤੇ ਮੇਹਰ ਭਰਿਆ ਹੱਥ ਰੱਖਓ 🙏

  • @manpreetkaurmk
    @manpreetkaurmk Před rokem +1

    Wahh Pavitter Singh bohot bohot mubarka Bhraa, waheguru tainu lambi umra te tandrusti bakshan.

  • @veerpalsharma7592
    @veerpalsharma7592 Před 2 lety +5

    Bahut kismat wali aa family bachi jo bhai ne Nasha shad ta ....waheguru khush rkhe parivaar nu.... Sab aine lucky nii hunde 🙏🙏🙏

  • @sukhvirrampura6151
    @sukhvirrampura6151 Před 2 lety +26

    ਬਹੁਤ ਵਧੀਆ ਪਵਿੱਤਰ ਵੀਰ ਸੱਚੇ ਦਿਲੋਂ ਮੇਹਨਤ ਕਰਦਾ ਰਹਿ ਪਰਮਾਤਮਾ ਫਲ ਜ਼ਰੂਰ ਲਾਵੇਗਾ ਬਹੁਤ ਵਧੀਆ ਇੰਟਰਵਿਊ ਸੀ ਵੀਰ ਪਰਮਾਤਮਾ ਚੜਦੀਕਲਾ ਕਲਾਂ ਚ ਰੱਖੇ ਸਾਰੇ ਪਰਿਵਾਰ ਨੂੰ ਉਮੀਦ ਕਰਦਾਂ ਹਾਂ ਸਾਰੀ ਉਮਰ ਮੇਰਾ ਵਿਸ਼ਵਾਸ ਨਹੀਂ ਟੁੱਟਣ ਦੇਵੇਗਾ ਛੋਟੇ ਵੀਰ,, ਸੁਖਵੀਰ ਸਿੱਧੂ

    • @pavittarsinghdhaliwal2487
      @pavittarsinghdhaliwal2487 Před 2 lety +1

      Thanks Bai g ❤️

    • @jassadhanerwala
      @jassadhanerwala Před 2 lety

      @@pavittarsinghdhaliwal2487 y cont dede main ve launda cc pr main chd ta hun afeem laina osda hal das de y plzz

    • @manubajaj7541
      @manubajaj7541 Před 2 lety

      @@jassadhanerwala veer koi v nasha chadna ik ta pura man bna lo te duja thoda thoda karke ghta dyo sab to vadia tarika kyoki ik dam ta koi Chad nahi sakda

    • @jassadhanerwala
      @jassadhanerwala Před 2 lety

      @@manubajaj7541 ok y only afeem rehndi baki sab chd ta

  • @majorchahal2854
    @majorchahal2854 Před 2 lety +1

    ਪਵਿੱਤਰ ਬੇਟਾ ਵੀਡੀਓ ਦੇ ਅਖੀਰ ਵਿੱਚ ਜਿਵੇਂ ਇਹ ਬੇਟੀ ਦੇ ਮੁੱਖ ਤੇ ਹਾਸੇ ਵੇਖੇ ਉਹ ਸਾਰੀ ਉਮਰ ਬਰਕਰਾਰ ਰੱਖਣੇ ਉਮੀਦ ਕਰਦੇ ਹਾਂ ਬੇਟਾ ਅੱਗੇ ਤੇਰੇ ਵੀ ਬੇਟੀ ਹੈ ਬਹੁਤ ਵਧੀਆ ਹੋਇਆ ਤੂੰ ਟਾਇਮ ਨਾਲ ਸੁਧਰ ਗਿਆ ਯੁੱਗ ਯੁੱਗ ਜੀਓ ਬੇਟਾ ਸਦਾ ਜਵਾਨੀਆਂ ਮਾਣੋਂ ਢੇਰ ਸਾਰੀਆਂ ਤਰੱਕੀਆਂ ਕਰੋਂ ਆਪਣੀ ਮਾਂ ਦੀ ਅੱਖ ਵਿੱਚ ਨਮੀ ਨਾਂ ਆਉਂਣ ਦੇਣੀ

  • @mrhappyelec.1365
    @mrhappyelec.1365 Před 2 lety +2

    ਬਹੁਤ ਵਧੀਆ ਗੱਲਬਾਤ ਕੀਤੀ ਵੀਰ ਜੀ
    ਮੈਂ ਖੁਦ ਇਸ ਚਿੱਟੇ ਦੇ ਕਾਲੇ ਦੌਰ ਵਿਚੋਂ ਲੰਘ ਚੁੱਕਿਆ
    ਪਰਮਾਤਮਾ ਦੀ ਕਿਰਪਾ ਨਾਲ ਦੋ ਸਾਲ ਹੋ ਗਏ ਮੇਰੇ ਛੋਟੇ ਅਤੇ ਵੱਡੇ ਭਰਾਵਾਂ ਨੂੰ ਇਹੀ ਬੇਨਤੀ ਆ ਜੋ ਨਸ਼ਾ ਕਰਦੇ ਆ ਓਹ ਏਸ ਕੱਚੇ ਕੋਹੜ ਤੋਂ ਬਾਹਰ ਨਿਕਲੋ ਤੇ ਜੋ ਕਰਨ ਦੀ ਸੋਚ ਰਹੇ ਨੇ ਭੁੱਲ ਕੇ ਵੀ ਨਾ ਕਰਿਓ 🙏
    ਨਸ਼ੇ ਛੱਡੋ ਕੋਹੜ ਵੱਢੋ
    💪💪ਜ਼ਿੰਦਗੀ ਜ਼ਿੰਦਾਬਾਦ 💪💪

  • @JaswinderSingh-vv2sz
    @JaswinderSingh-vv2sz Před 2 lety +8

    ਵੀਰ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਤਹਾਡੇ ਤੇ

  • @GurpinderSingh-xj7lk
    @GurpinderSingh-xj7lk Před 2 lety +7

    ਵਾਹਿਗੁਰੂ ਜੀ ਹੋਰ ਵੀਰਾਂ ਨੂੰ ਵੀ ਸੁਮੱਤ ਬਖ਼ਸ਼ਣ

  • @KhanSaab-xm8cd
    @KhanSaab-xm8cd Před 2 lety +1

    ਵਾਹਿਗੁਰੂ ਮੇਹਰ ਕਰੀ ਵੀਰ ਤੇ

  • @gagandeep-px2yd
    @gagandeep-px2yd Před 2 lety +3

    ਵਾਹਿਗੁਰੂ ਜੀ ਦਾ ਸ਼ੁਕਰ ਹੈ ਇਸ ਵੀਰ ਨੂੰ ਨਵੀਂ ਜਿੰਦਗੀ ਮਿਲੀ ।

  • @singhsangrur
    @singhsangrur Před 2 lety +22

    ਬਹੁਤ ਵਧੀਆਂ ਰਾਹ ਆ ਬਾਈ..ਸਲਾਮ ਆ ਤੇਰੀ ਹਿੱਮਤ ਨੂੰ ਤੇਰੇ ਪਰਿਵਾਰ ਦੀ ਸਪੋਰਟ ਨੂੰ..ਪਰਿਵਾਰ ਹੀ ਸਭ ਕੁੱਝ ਆ ਬਾਈ ਪਰਮਾਤਮਾ ਇਵੇਂ ਹੀ ਖ਼ੁਸ਼ੀਆਂ ਦੇਵੇ ਬਾਈ ਤੈਨੂੰ ਤੇ ਤੇਰੇ ਪਰਿਵਾਰ ਨੂੰ

  • @HARVINDER_66
    @HARVINDER_66 Před 2 lety +7

    #pwiterbai ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਮੈਨੂੰ ਤਾਂ 👍👍👍👍🙏

  • @manjitverma2790
    @manjitverma2790 Před 2 lety +7

    Is sister da v kina vdya nechr c thnku bhan tanu god sare khusi dewe ❤️

  • @jassidhillon4710
    @jassidhillon4710 Před 2 lety +5

    ਵਾਹਿਗੁਰੂ ਚੜਦੀ ਕਲਾ ਚ ਰੱਖੇ ਪਰਿਵਾਰ ਨੂੰ

  • @gurvindersinghbawasran3336

    ਸਾਡੇ ਪੰਜਾਬ ਤੇ ਪੰਜਾਬੀਆਂ ਅਗੇ ਕੋਈ ਅੜਦਾ ਜਾ ਖੜਦਾ ਨੀ ਸੀ ਹੁੰਦਾ,,, ਅੱਜ ਗੰਦੀਆ ਸਰਕਾਰਾਂ ਨੇ ਪੰਜਾਬ ਨੂੰ ਨਸ਼ਿਆਂ ਨਾਲ ਬਰਬਾਦ ਕਰ ਦਿੱਤਾ,,,,,

  • @Amanmansadebilovers2466
    @Amanmansadebilovers2466 Před 2 lety +28

    ਜਿਉਂਦੇ ਵਸਦੇ ਰਹੋ, ♥️ ਨਵੀਂ ਜ਼ਿੰਦਗੀ ਮੁਬਾਰਕ ਪਵਿੱਤਰ ਵੀਰ,ਅਮਨ ਮਾਨਸਾ

  • @hardeepsingh5765
    @hardeepsingh5765 Před 2 lety +1

    Bittu sir… ajj wali video ne jmi rwa ta..
    58 mint akha ch pani hi riha bhai..🙏🙏 bhut soni te bhut vadiya message..🌹

  • @ManjitKaur-tg8zk
    @ManjitKaur-tg8zk Před 2 lety +7

    Kash sade chche v eda de hunde . Mera ik veer ese nashe ch chla geya maa papa us de dukh ch te chote veer de nashe ch lagn karke es dunya to chale ge . Mere te taye de munde ne veer nu khud nashe ch laya c sirf zameen le . Bhot ardaas kiti waheguru ji nu te hun kuz thik hai par hasde vasde ghar ch hun sirf ita hi rha geeia . Plz kese de putt nu na lo edar nashe ch . Life bhot soni aa maa bap chale jande aa dukh ch o mud nhi milde

  • @majorsingh1285
    @majorsingh1285 Před 2 lety +6

    ਬਹੁਤ ਵਧੀਆ ਵੀਰ ਪਰਮਾਤਮਾ ਮੇਹਰ ਕਰਨ

  • @sukhwinderbassi6177
    @sukhwinderbassi6177 Před 2 lety +4

    Waheguru es tra de chache sare hon te bhut hi good he 🙏🙏

  • @sahibbrar5870
    @sahibbrar5870 Před 2 lety +1

    Bahut he sohna parwar hai pavitar da parmatma mehar Rakhe khuseya vakhse

  • @gurvindersingh8733
    @gurvindersingh8733 Před 2 lety +14

    ਬਹੁਤ ਵਧੀਆ ਵੀਰ ਜੀ ਸਲੂਟ ਬਾਈ ਨੂੰ ਜੀ

  • @BaljinderSingh-pi5qo
    @BaljinderSingh-pi5qo Před 2 lety +11

    ਅਜ ਕੱਲ ਚਾਚੇ ਤਾਏ ਸਭ ਕੁਝ ਖਾ ਜਾਂਦੇ ਨੇ

  • @amnindergillgill5493
    @amnindergillgill5493 Před 2 lety +3

    ਬਹੁਤ ਵਧੀਆ ਇੰਟਰਵਿਊ ਬਾਈ ਜੀ ਇਸ ਦਲਦਲ ਵਿੱਚ ਵੜਨਾਂ ਸੌਖਾ ਪਰ ਨਿੱਕਲਣਾ ਬਹੁਤ ਔਖਾ ਪਵਿੱਤਰ ਵੀਰ ਦੀ ਹਿੰਮਤ ਨੂੰ ਸਲਾਮ ਨਾਲ ਚਾਚੇ ਤਾਏ ਤੇ ਪਰਿਵਾਰ ਨੂੰ ਵੀ ਸਲਾਮ ਜਿੰਨਾਂ ਨੇ ਔਖੇ ਸਮੇਂ ਵਿੱਚ ਬਾਈ ਦਾ ਸਾਥ ਦਿੱਤਾ

  • @maansaab0073
    @maansaab0073 Před 2 lety +1

    Good luck bro boht bdi baat hai is daldal cho niklna boht bdi same aa hi hunda hai bai ne jo v dseya hai apne baare

  • @jagsirmaan444
    @jagsirmaan444 Před 2 lety

    ਵਾਹਿਗੁਰੂ ਜੀ ਜੋ ਵੀਰ ਨਸ਼ੇ ਦੀ ਦਲਦਲ ਵਿੱਚ ਫ਼ਸੇ ਹੋਏ ਨੇ ਉਹ ਵੀ ਵੀਰ ਪਵਿੱਤਰ ਵਾਂਗ ਉਸ ਦਲਦਲ ਵਿੱਚੋਂ ਬਾਹਰ ਨਿਕਲ ਕੇ ਪਰਿਵਾਰ ਦੇ ਮਸੀਹਾ ਬਣਨ
    ਮੈਂ ਵੀਰ ਬਿੱਟੂ ਚੱਕ ਵਾਲੇ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੋ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਜੋ ਵੀਰ ਇਸ ਦਲਦਲ ਵਿੱਚ ਬਾਹਰ ਨਿਕਲੇ ਨੇ ਉਨ੍ਹਾਂ ਦੇ ਵਿਚਾਰ ਜੋ ਵੀਰ ਨਸ਼ੇ ਦੀ ਦਲਦਲ ਵਿੱਚ ਫ਼ਸੇ ਨੇ ਉਨ੍ਹਾਂ ਨੂੰ ਇੱਕ ਸੁਨੇਹਾ ਬਾਹਰ ਨਿਕਲ ਜਾਣ

  • @KingHunter3597
    @KingHunter3597 Před 2 lety +30

    ਬੋਲਚਾਲ ਤੋਂ ਪਤਾ ਲਗਦਾ ਇਹ ਕਿਸੇ ਸਮਝਦਾਰ ਅਤੇ Respected ਫੈਮਿਲੀ ਦਾ Respected ਬੱਚਾ ਹੈ ਪਵਿੱਤਰ ਸਿੰਘ, ਬਾਕੀ ਸਾਰਾ ਪ੍ਰੀਵਾਰ ਹੀ ਬਹੁਤ ਸਿਆਣਾ

    • @JagroopSingh-no7xy
      @JagroopSingh-no7xy Před 2 lety

      ਜੇ ਪਰਵਾਰ ਏਨਾ ਜੀ ਸਮਝਦਾਰ ਹੈ ਤਾ ਉਂਨਾਂ ਦਾ ਮੁੰਡਾ ਕਿਵੇ ਵਿਗੜ ਗਿਆ ਉਂਨਾਂ ਬੇਵਕੂਫ਼ਾ ਨੂੰ ਪਤਾ ਨਹੀ ਲੱਗਿਆ ਕਿ ਸਾਡਾ ਮੁੰਡਾ ਕਿਧਰ ਜਾ ਰਿਹਾ

    • @missrakshandakhan9385
      @missrakshandakhan9385 Před 2 lety

      @@JagroopSingh-no7xy jis din tera koi nsha krn lgg gya tenu pta lgju kiwe bigd da hunda munda

    • @JagroopSingh-no7xy
      @JagroopSingh-no7xy Před 2 lety

      @@missrakshandakhan9385 ਜੇ ਮੈ ਆਪਣੇ ਬੱਚੇ ਵੀ ਨਹੀ ਸੱਕਦਾ ਮੈ ਉਹ ਬੱਚੇ ਪੈਦਾ ਹੀ ਨਾ ਕਰਦਾ ਜੋ ਸਮਾਜ ਲਈ ਨਾਸੂਰ ਬਣ ਜਾਣ ਬੱਚਾ ਉਹ ਕੋਰਾ ਕਾਗ਼ਜ਼ ਹੁੰਦਾ ਹੈ ਜਿਸ ਤੇ ਮਾ ਬਾਪ ਨੇ ਆਪਣੇ ਹੱਥਾ ਨਾਲ ਲਿਖਣਾ ਹੁੰਦਾ ਜੇ ਤੁੰ ਵੀ ਬੱਚੇ ਨਹੀ ਸੰਭਾਲ ਸਕਦੀ ਇਸ ਤੋ ਚੰਗਾ ਹੈ ਬੱਚੇ ਪੈਦਾ ਹੀ ਨਾ ਕਰੀ ਜੋ ਸਮਾਜ ਤੇ ਦੇਸ਼ ਲਈ ਬੋਝ ਬਣ ਜਾਣ

    • @pavittarsinghdhaliwal2487
      @pavittarsinghdhaliwal2487 Před 2 lety +1

      ਜਗਰੂਪ ਬਾਈ ਜੀ ਬੇਵਕੂਫ ਮੇਰਾ ਪਰਿਵਾਰ ਨੀ ਸੀ ਮੈਂ ਬੇਵਕੂਫ ਬਣਾਇਆ ਸੀ ਬਾਕੀ ਜਦੋਂ ਕਿਸੇ ਤੇ ਬੀਤਦੀ ਆ ਤਾਂ ਪਤਾ ਲਗਦਾ ਬਾਕੀ ਬੋਲ ਬਾਣੀ ਤਾਂ ਤੁਹਾਡੀ ਵੀ ਬਹੁਤ ਚੰਗੀ ਆ ਵੀਰ ਹੁਣ ਇਸ ਵਿਚ ਕਿਸ ਦਾ ਦੋਸ਼ ਆ ਕਿਸਨੂੰ ਜਿੰਮੇਵਾਰ ਠਹਿਰਾਇਆ ਜਾਵੇ ਕਿਸੇ ਨੂੰ ਮਾੜਾ ਕਹਿਣ ਤੋਂ ਪਹਿਲਾਂ ਆਪਣੀ ਪੀੜੀ ਹੇਠਾਂ ਸੋਟਾ ਮਾਰ ਲੈਣਾ ਚਾਹੀਦਾ ਹੈ ਬਾਕੀ ਕਿਸੇ ਨੂੰ ਨੀ ਪਤਾ ਹੁੰਦਾ ਕਿ ਉਸਦਾ ਬੱਚਾ ਵੱਡਾ ਹੋ ਕੇ ਕਿਸ ਤਰ੍ਹਾ ਨਿਕਲੇਗਾ ਜੇ ਕੁਝ ਗਲਤ ਬੋਲਿਆ ਗਿਆ ਹੋਵੇ ਤਾਂ ਮਾਫੀ ਚਾਉਣਾ 🙏

    • @missrakshandakhan9385
      @missrakshandakhan9385 Před 2 lety +1

      @@JagroopSingh-no7xy oh ta koi ni jdo rabb di maar paindi aa fr pta lgda v apne hath wass hunda ja ohde aah jehra hankaar aa tenu eh kdo te kiwe kadd dewe rabb da kuch ni pta jagroop seo..

  • @LakhvirSingh-pc8qn
    @LakhvirSingh-pc8qn Před 2 lety +3

    ਵਾਹਿਗੁਰੂ ਜੀ ਆਪਜੀ ਤਾ ਜਾਣੀ ਜਾਣ ਹੋ ਕੇ ਪਰਿਵਾਰ ਤੇ ਹੀ ਬੀਤ ਜੀ ਹੈ ਤੇ ਦੋਸਤਾਂ। ਤਾਂ ਸਿਰਫ ਪੈਸਿਆ ਕਰਕੇ ਹੀ ਨੇੜੇ ਹੁੰਦੇ ਨੇ ਦੁੱਖ ਵੇਲੇ ਕੋਈ ਦੋਸਤ ਨਹੀ ਨੇੜੇ ਲੱਗਦਾ ਉਸ ਵੇਲੇ ਵੀ ਪਰਿਵਾਰ ਹੀ ਨਾਲ ਹੁੰਦਾ ਹੈ ਤੇ ਪਿਛੋ ਵੀ ਪਰਿਵਾਰ ਹੀ ਨਾਲ ਹੁੰਦਾ ਹੈ ਪ੍ਰੰਤੂ ਉਹ ਮਾ ਪਿਉ ਹੀ ਭਾਗਾ ਵਾਲੇ ਹੁੰਦੇ ਨੇ ਜਿਹੜੇ ਉਸ ਜਿੰਦਗੀ ਵਿੱਚੋ ਵਾਪਸ ਵਾਹਿਗੁਰੂ ਮੋੜਕੇ ਆਉਦਾ ਲੈ ਕੇ 100 ਵਿੱਚੋਂ 20 ਬੰਦੇ ਬਣਕੇ ਫੇਰ ਤੋ ਪਰਿਵਾਰਾਂ ਵਿੱਚ ਆਉਦੇ ਹਨ ਨਹੀ ਤਾ ਜਿਵੇ ਆਪ ਜੀ ਹੁਣ ਮਾ ਧੀਆਂ ਤੇ ਬੱਚਿਆਂ ਵਿੱਚ ਪਿਆਰ ਦੁਬਾਰਾ ਫਿਰ ਤੋਂ ਨਵੀ ਜਿੰਦਗੀ ਸ਼ੁਰੂ ਕਰਦੇ ਹਨ ਵਾਹਿਗੁਰੂ ਇਹੋ ਜਿਹੀ ਕਿਰਪਾ ਹਰੇਕ ਤੇ ਕਰੋ ਹੁਣ ਵੇਖ ਕੇ ਬਹੁਤ ਖੁਸ਼ੀ ਹੋਈ ਹੈ ਤੇ ਵਾਹਿਗੁਰੂ ਜੀਓ ਜੇਕਰ ਵਾਹਿਗੁਰੂ ਚੰਗਾ ਕਰਮ ਕੀਤਾ ਸੀ ਪਰਿਵਾਰ ਨੇ ਤਾ ਗੁਰੂ ਜੀ ਖੁਸ ਹਨ ਤੇ ਰੱਖਣਾ

  • @lovelysaab77
    @lovelysaab77 Před 2 lety +9

    ਵਾਹਿਗੁਰੂ ਜੀ ਸਤਿਨਾਮ ਸੀ ਵਾਹਿਗੁਰੂ 🙏

  • @jshergill4689
    @jshergill4689 Před 2 lety +1

    Very good nice bai ji wa