Video není dostupné.
Omlouváme se.

ਚਿੱਟੇ ਦੇ 17 ਟੀਕੇ ਲਗਾਏ ਸੀ ਓਸ ਦਿਨ ਮੈਂ। ਬਾਪੂ ਕਹਿੰਦਾ ਸੀ ਜਿਸ ਦਿਨ ਤੂੰ ਮਰੇਂਗਾ ਮੈਂ ਲੱਡੂ ਵੰਡਣੇ ਆ

Sdílet
Vložit
  • čas přidán 16. 08. 2024

Komentáře • 775

  • @tarnsingh9914
    @tarnsingh9914 Před 2 lety +137

    ਕੈਮਰੇ ਸਾਹਮਣੇ ਬੈਠ ਕੇ ਸੱਚ ਬੋਲਣਾ ਬਹੁਤ ਔਖਾਂ ਪਰ ਵੀਰ ਨੇ ਸਾਰੀ ਕਹਾਣੀ ਦੱਸੀ ਵਾਹਿਗੁਰੂ ਮੇਹਰ ਰੱਖਣ ❤️❤️❤️❤️

    • @Nasharma-iy7lq
      @Nasharma-iy7lq Před rokem +1

      Mavi center bhut ktte AA par jddo apda man bneya odu sab kuch sdeya

  • @jasvirkaur7981
    @jasvirkaur7981 Před 2 lety +52

    ਬੇੜਾ ਗ਼ਰਕ ਹੋਏ ਨਸ਼ਿਆਂ ਵੇਚਣ ਵਾਲਿਆਂ ਦਾ ਮਾਂ ਬਾਪ ਰੋਂਦੇ ਨੇ ਬਾਈ ਜੀ ਬਹੁਤ ਵਧੀਆ ਹੋਇਆ ਨਸ਼ਾ ਛੱਡਤਾ

    • @manatsandhupb88
      @manatsandhupb88 Před 29 dny

      ਰੋਜ਼ ਲੜਨਾ ਪੈਂਦਾ ਸ਼ੱਡਣਾ ਕਿਹੜਾ ਸੌਖਾ

  • @mysontyson627
    @mysontyson627 Před 2 lety +32

    ਹੀਰੇ ਬਾਈ ਹੌਂਸਲਾ ਬੁਲੰਦ ਰੱਖੀ ਦੁਨੀਆਂ ਬਹੁਤ ਜ਼ੋਰ ਲਾਉਣਾ ਮੁੜ ਤੈਨੂੰ ਉਹੀ ਰਾਹ ਤੋਰਨ ਦੀ

    • @777SHARMA
      @777SHARMA Před 2 lety

      ਵੀਰੇ... ਤੂੰ ਵੀ ਤਾਂ ਦੁਨੀਆ ਦਾ ਹੀ ਇੱਕ ਹਿੱਸਾ ਏਂ ... ਜਾਂ ਤੈਨੂੰ ਕਿਸੇ ਹੋਰ ਗ੍ਰਹਿ ਦੀ ਪ੍ਰਜਾਤੀ ਮੰਨਿਆ ਜਾਵੇ 🤔

    • @mysontyson627
      @mysontyson627 Před 2 lety

      @@777SHARMA ਬੰਦੇ ਵਾਂਗ ਸੋਚ ਵੀਰ ਦੁਨੀਆਂ ਤੋਂ ਭਾਵ ਜਿਸ ਦੁਨੀਆਂ ਤੋਂ ਉਹ ਵਾਪਸ ਆਏਆ ,ਧਰਤੀ ਦੇ ਪ੍ਰਾਣੀ ਵਾਂਗ ਸੋਚ ਜਲਦੀ ਸਮਝ ਆਜੂ

    • @jattmehkma3657
      @jattmehkma3657 Před 2 lety

      @@777SHARMA ਬਿਲਕੁੱਲ ਸਹੀ😂😂

    • @punjabbolda4992
      @punjabbolda4992 Před 3 měsíci

      Sharma ji soch uchi rakh jis de ghr Nasha aa os ghr nu puch

  • @gurpreetsingh-wt1cb
    @gurpreetsingh-wt1cb Před 2 lety +35

    🙏🙏 ਬਹੁਤ ਵਧੀਆ ਬਾੲੀ ਜੀ ਨਸ਼ਿਆਂ ਦੀ ਦਲਦਲ ਵਿਚੋਂ ਨਿਕਲਣ ਦੀਆਂ ਬਹੁਤ ਬਹੁਤ ਮੁਬਾਰਕਾਂ ਆਪ ਨੇ ਦੁਆਰਾ ਜ਼ਿਦਗੀ ਦੀ ਸ਼ੁਰੂਆਤ ਕੀਤੀ ਬਹੁਤ ਵਧੀਆ 🙏🙏

  • @tikkadhillon3661
    @tikkadhillon3661 Před 2 lety +179

    ਜਿਉਂਦਾ ਵਸਦਾ ਰਹਿ ਬਾਈ ਰੱਬ ਤੈਨੂੰ ਚੜਦੀ ਕਲਾ ਵਿਚ ਰੱਖੇ🙏👍

    • @learnenglish699
      @learnenglish699 Před 2 lety +2

      mere ta bund patt gye raat 1 baje sun reya cegaa neend nahi aeye pore raat...baii bach kive gyaa?
      interview da bade dhekee bd ehojaa nashedii phale bar vekhyaa
      17 teke ek din da? menu nahi lagda banda bachh sakdaa vaa
      but anyways one can bounce back ..very vvery very very inspiring

    • @baljeetkaur1180
      @baljeetkaur1180 Před 2 lety

      @@learnenglish699 ,m,😎😎u xx

    • @sidhufanclub-us7qq
      @sidhufanclub-us7qq Před rokem

      Sidhu moose wala song czcams.com/users/shortsucdn5nc5d7Y?feature=share

    • @ranjeetcheema522
      @ranjeetcheema522 Před rokem

      @@learnenglish699 lagun wale 1grm d Tika la jande a verr

    • @ravnoorsingh9856
      @ravnoorsingh9856 Před rokem

      @@learnenglish699 q

  • @AmritPal-ev9il
    @AmritPal-ev9il Před 2 lety +67

    ਦੂਜੇ ਵੀਰ ਵੀ ਨਸ਼ਾ ਛੱਡ ਕੇ ਵਾਪਸ ਪਰਤਨ ਅਤੇ ਆਪਣੇ ਮਾਂ-ਪਿਓ ਦੇ ਨਾਲ ਚੰਗਾ ਜੀਵਨ ਜੀਨ

  • @surindergill8714
    @surindergill8714 Před 2 lety +37

    ਪੁੱਤਰ ਰੱਬ ਤੈਨੂੰ ਖੁਸ਼ੀਆਂ ਬਖ਼ਸ਼ੇ ਤਰੱਕੀਆਂ ਕਰੇ ਪੁੱਤਰ ਵਿਸਰਾਵਾਂ ਹੋਣੀ ਚਾਹੀਦੀ ਹੈ ਬੱਚਿਆਂ ਨੂੰ ਤੁਹਾਡੇ ਤੋਂ ਕੁਝ ਸਿੱਖਣਾ ਚਾਹੀਦਾ ਹੈ 🙏🙏🙏👍👍👍❤️❤️🇺🇸🇺🇸🇺🇸🇺🇸

  • @sukhjitkaur1894
    @sukhjitkaur1894 Před rokem +8

    🙏ਵੀਰੇ ਹੁਣ ਮਾਂ ਪਿਓ ਨੂੰ ਧੱਕਾ ਨਾਂ ਦੇਣਾ ਸਦਾ ਖੁਸ਼ ਰਹੋ ਵੀਰੇ

  • @jyotsnajohn1188
    @jyotsnajohn1188 Před 2 lety +80

    You have proved that's it's never too late.... stay blessed mammu ji 😍

    • @learnenglish699
      @learnenglish699 Před 2 lety +1

      ap g de mammu g da instgram ki aa name ki hega va>?

    • @stabmusicofficial
      @stabmusicofficial Před rokem +1

      @@learnenglish699 heera4hans

    • @sumit_khairekan
      @sumit_khairekan Před rokem

      ਕਿਵੇਂ ਆ jyot

    • @JassiKaur-xp7cs
      @JassiKaur-xp7cs Před 3 měsíci

      helo ji mai sungrur district to ha ji mera 18 saal da beta oho 6month to. nsha kar reha sanu kuj smj nhi auda hun ki krye 😢 menu koi es munde da number de do pls mai ena nl gll krni aa te koi chnga nsha chdau keder vare pushna ena da koi contact number dedo plz

  • @diljeetkumar1021
    @diljeetkumar1021 Před 4 měsíci +2

    God bless you bro

  • @mossajatt190
    @mossajatt190 Před 2 lety +131

    ਮੈਂ 23 ਸਾਲ ਦਾ । ਮੈਂ ਵੀ ਸ਼ਰਾਬ ਛੱਡੀ ਆ। ਬਹੁਤ ਸ਼ਰਾਬ ਪੀਤੀ । । ਹੁਣ ਸਿੰਘ ਸਜਿਆ । ਗੁਰੂ ਸਾਹਿਬ ਦੀ ਕਿਰਪਾ ਹੁਣ 🙏 ।

    • @nishandeepbrardeep121
      @nishandeepbrardeep121 Před rokem +3

      22 ban kay hosla na harri veer life ch bathu waar tension awo bas Waheguruji kol ja kay nam simran kari par deki veer galti noooool.......

    • @mossajatt190
      @mossajatt190 Před rokem +1

      @@nishandeepbrardeep121 NA BHAI KHETI KRI DA। SHARAB PENDE A SADE BANDE PAR। MAHARAJ DE ENI MEHAR KDE JI NI KITA। BAKI THAKS 22 HONSLA DEN LYI 🙏😊

    • @upinderpalsinghamritsar4257
      @upinderpalsinghamritsar4257 Před rokem

      Chardi kalan rakhe parmatma tahanu

    • @sidhufanclub-us7qq
      @sidhufanclub-us7qq Před rokem

      Sidhu moose wala song czcams.com/users/shortsucdn5nc5d7Y?feature=share

    • @SanjivKumar-sv2wo
      @SanjivKumar-sv2wo Před rokem +3

      Haahahaha salya shrab di tod ni lagdi jida baaki nasheya di lagdi aw

  • @shubhpreet1
    @shubhpreet1 Před 2 lety +37

    Dear Brother so inspiring keep it up
    Legends never die

  • @user-dt5vi1wf7j
    @user-dt5vi1wf7j Před 2 lety +12

    ਵੈਰੀ ਵੈਰੀ ਗੁਡ ਵੀਰ👍👍👍👍👍 ਜੀ

  • @user-zb3el8tg4e
    @user-zb3el8tg4e Před 2 lety +16

    ਵਾਹਿਗੁਰੂ ਜੀ ਅਗੇ ਅਰਦਾਸ ਬੇਨਤੀ ਵਾਹਿਗੁਰੂ ਜੀ ਏਹੋ ਜਿਹੇ ਦਲਦਲ ਵਿਚ ਕੋਈ ਵੀਰ ਨਾ ਫਸੇ ਪੰਜਾਬ ਦੀ ਜਵਾਨੀ ਖਰਾਬ ਕਰਤੀ ਸਰਕਾਰਾਂ ਨੇ ਵਾਹਿਗੁਰੂ ਜੀ ਭਲਾ ਕਰਨ 🙏🏼🙏🏼🙏🏼😢😢

  • @chamansharma4455
    @chamansharma4455 Před 2 lety +4

    ਯਾਰ ਤੂੰ ਸਿਰਫ ਅਪਨੀ ਜ਼ਿੰਦਗੀ ਹੀ ਨਹੀਂ ਬਚਾਈ ਏਹਦੇ ਨਾਲ ਤੂੰ ਹੋਰ ਭੀ ਕਈਆਂ ਜ਼ਿੰਦਗੀਆਂ ਬਚਾਈਆਂ ਨੇ, ਗਲਤੀਆਂ ਕਰਕੇ ਭਾਵੇਂ ਤੂੰ ਛੇਤੀ ਜਾਂ ਦੇਰ ਬਾਦ ਮੁੜ ਕੇ ਅਪਨੀ ਅਸਲ ਜਿੰਦਗੀ ਵਿੱਚ ਆ ਗਿਐਂ, ਆਹ ਬੜਾ ਬਡਾ ਕੰਮ ਹੈ, ਰੱਬ ਦੀ ਤੇਰੇ ਤੇ ਮੇਹਰ ਹੋ ਗਈ ਹੈ।

  • @garrysingh7078
    @garrysingh7078 Před rokem +2

    dil da bhi heera h bhai, luv u bi

  • @amanmaan7878
    @amanmaan7878 Před 2 lety +35

    ਸਲਾਮ ਆ ਹੀਰੇ ਬਾਈ ਜੀ ਨੂੰ

    • @mohie0082
      @mohie0082 Před 2 lety

      Gbu putt love you bohat vdia keeta nasha shad ka

  • @luckymaan9928
    @luckymaan9928 Před 2 lety +3

    ਸਲਿਊਟ ਐ ਵੀਰ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ

  • @user-ql6vx6oq1m
    @user-ql6vx6oq1m Před 2 lety +83

    ਵੀਰ ਜੀ ਚਿੱਟੇ ਦੇ ਨਸ਼ੇ ਵਿੱਚ ਮੇਰੀ 5 ਸਾਲ ਦੀ ਜਿੰਦਗੀ ਤੇ ਲੱਖਾਂ ਰੁਪਏ ਬਰਬਾਦ ਹੋ ਗਏ ਪਰ 2017 ਤੂੰ ਸਭ ਸੱਡ ਤਾ ਤੇ ਅੱਜ ਜਿੰਦਗੀ ਨਸ਼ੇ ਤੂੰ ਕੋਹਾਂ ਦੂਰ ਆ ਪਰਵਾਰ ਦਾ ਸਾਥ ਜਾਨ ਬਚਾ ਗਿਆ ਬਈ ਜਿਹੜੇ ਵੀਰ comment ਪਰ ਰਹੇ ਨੇ ਇਕ ਹੀ ਬੇਨਤੀ ਆ ਨਸ਼ੇ ਤੂੰ ਦੂਰ ਰਹੋ 🙏🙏🙏🙏plz ਜਿੰਦਗੀ ਇਕ ਵਾਰ ਮਿਲਦੀ ਆ ਬਚੋ ਤੇ ਸਿੱਖੋ ਏਸ ਵੀਰ ਤੂੰ 🙏🙏

    • @harjinderkaur9940
      @harjinderkaur9940 Před 2 lety +10

      ਆਸ ਨਾਲ ਹੀ ਜਿਉਦੇਹਾ ਪੁਤ ਲੋਕ ਕਹਿੰਦੇ ਨਸ਼ੇ ਵਾਲੇ ਕਦੇ ਨਸ਼ਾ ਨਹੀ ਛਡਦੇ ਪਰ ਜਦੋ ਇਸ ਤਰਾ ਦੇ ਏਡ ਵੇਖਦੀ ਹਾ ਸ਼ਾਇਦ ਮੇਰਾ ਪੁਤ ਵੀ ਸੁਧਰੁ

    • @user-ql6vx6oq1m
      @user-ql6vx6oq1m Před 2 lety +4

      ਸਿਸਟਰ ਸਭ ਤੂੰ ਵੱਡੀ ਦਵਾਈ ਵਾਹਿਗੁਰੂ ਜੀ ਆ ਏਹ ਗੱਲ ਮੈਂ ਖ਼ੁਦ ਤੇ ਪਰਖੀ ਆ ਬਾਬਾ ਬੁੱਢਾ ਸਾਹਿਬ ਜੀ ਦੇ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿਚ ਕੀਤੀ ਅਰਦਾਸ ਪੂਰੀ ਹੋਈ ਆ ਬੱਸ ਗੱਲ ਇਹ ਆ ਕਿ ਵਹਿਮ ਬ੍ਰਹਮ ਸਡ ਕੇ ਗੁਰੂ ਜੀ ਅੱਗੇ ਅਰਦਾਸ ਕਰੋ ਪੂਰੀ ਹੋ ਜੇਗੀ 🙏🙏🙏🙏🙏

    • @sakinderboparai3046
      @sakinderboparai3046 Před 2 lety +5

      @@harjinderkaur9940 ਤੁਸੀਂ ਭੈਣਜੀ ਨਸ਼ਾ ਛੱਡਣ ਵਾਲਿਅਾਂ ਦੀਅਾਂ ਵੀਡਓ ਦਿਖਾੲਿਅਾ ਕਰੋ ਅਾਪਣੇ ਬੇਟੇ ਨੂੰ । ਮੈਂ ਵੀ ਅਰਦਾਸ ਕਰਾਂਗਾ ਵਾਹਿਗੁਰੂ ਅਁਗੇ ।

    • @RajSidhu1994
      @RajSidhu1994 Před 2 lety +2

      @@user-ql6vx6oq1m Gopi veere Dawayi v khaadi c koi shdan leyi... kinne time ch recover hoeya c bhra...?

    • @user-ql6vx6oq1m
      @user-ql6vx6oq1m Před 2 lety +2

      ਨਹੀ ਵੀਰੇ ਕੋਈ ਖਾਸ ਨਹੀ ਬੱਸ ਲੱਤਾ ਬਾਹਵਾ 5ਤੂੰ7ਦਿਨ ਤਕ ਦਰਦ ਕਰਦਿਆ ਬੱਸ ਉਹ ਜਰ ਜੇ ਬਾਕੀ ਦੁੱਧ ਦਹੀ ਦੀ ਭਰਤੀ ਰੱਖੇ ਕੁਝ ਨਹੀਂ ਹੁੰਦਾ ਨਸ਼ਾ ਸਾਡੇ ਸਰੀਰ ਵਿੱਚ ਘਟ ਤੇ ਦਿਮਾਗ ਵਿਚ ਜਾਦਾ ਹੁੰਦਾ ਜਿਹਨੂੰ ਕੱਢਣਾ ਔਖਾ ਹੁੰਦਾ ਪਰ ਨਾਮੁਮਕਨ ਨਹੀਂ ਵੀਰ ਮੈ ਸੱਚੀ ਬਹੁਤ ਚਿੱਟੇ ਦੇ ਟਿੱਕੇ ਲਾਇ ਸੀ 3ਸਾਲ ਤਕ ਪਰ ਅੱਜ ਨਸ਼ੇ ਤੂੰ ਕੋਹਾ ਦੋਰ ਹਾਂ ਵਾਹਿਗੁਰੂ ਜੀ ਦੀ ਕ੍ਰਿਪਾ ਨਾਲ 🙏🙏🙏🙏

  • @savedpost2006
    @savedpost2006 Před 2 lety +7

    Very inspiring...god bless u veere u achieve your all dreams in your life...

  • @davinderpalbhandal2243
    @davinderpalbhandal2243 Před 2 lety +3

    Very good,now u become the example for other,your father very great,salute to him

  • @jacobjohn9241
    @jacobjohn9241 Před 2 lety +23

    Amazing...I've met this guy in person....clean n amazing personality....God bless veere....

  • @GurmeetSingh-zp8xi
    @GurmeetSingh-zp8xi Před 2 lety +5

    ਦਿਲੋਂ ਸਲੁਟ ਆ ਬਾਈ 🙏👍

  • @littledaizy2650
    @littledaizy2650 Před 2 lety +2

    Mera ron nikl gya story sun ke😰😰Khushi v buhtt hoyi v tuci apni life buht vdia krr lyi 👌👍👍👍

  • @mithugill319
    @mithugill319 Před 2 lety +5

    Thank you RMB television inpration for Young peoples

  • @hrfgill739
    @hrfgill739 Před 2 lety +22

    ਮਾ ਹੁੰਦੀ ਆ ਮਾ ਦੁਨੀਆ ਵਾਲਿਓ

  • @VarinderSingh-ux9ih
    @VarinderSingh-ux9ih Před 2 lety +10

    God bless you 🙏 best of luck bro 👍

  • @mehra6889
    @mehra6889 Před 2 lety +25

    ਬੰਦਾ ਚਾਹੇ ਤਾ ਕੂਛ ਵੀ ਕਰ ਸਕਦਾ ਤੇਰੇ ਮਾਂ ਬਾਪ ਦਾ ਕੋਈ ਦਾਨ ਪੂਨ ਕੀਤਾ ਸਾਮਨੇ ਆ ਗਿਆ ...ਨਸਾ ਛੱਡਨਾ ਕੋਈ ਵੱਡੀ ਗੱਲ ਨਹੀ ਮੇਰੀ ਜਿੰਦਗੀ ਦੇ ਅੱਠ ਸਾਲ ਖਰਾਬ ਕਰਤੇ ਨਸੇ ਨੇ

    • @singh88920
      @singh88920 Před 2 lety

      Kharab nahi kite experience dita Hai jidi tuhanu load si Gaye same nu ki Rona jo kal ho Gaya oh badal nahi hona y ji changa socho humesha tuhanu andaza nahi tuci ki kamaya hai Nasha Chad ke 8 saal karke Chad dita very good 👍 one in million wali hi gal hai

  • @sunitakamboj
    @sunitakamboj Před 2 lety +6

    ਬਹੁਤ ਗੰਦਾ ਨਸ਼ਾ ਚਿੱਟਾ,😢 ਜਿਨਾ ਘਰਾਂ ਚ ਲਗੇਆ ਓਹੀ ਦੁੱਖ ਜਾਣਦੇ ਨੇ ਏਦਾ , ਏਕ ਤਾ ਖਰਾਬ ਹੁੰਦਾ ਹੀ ਹੈ ਨਾਲ ਭੈਣ ਮਾ ਪਿਉ ਵੀ ਉੱਜੜ ਜਾਦੇ ਨੇ☹️😕

  • @inderdeepdhillon7923
    @inderdeepdhillon7923 Před 2 lety +12

    God bless you brother...boht vadia kita nashe ch barbaadi ae hor kuj ni......pattrkar veer g boht cooperative ne...

  • @truckloverz8679
    @truckloverz8679 Před 2 lety +11

    Waheguru Maher kre y tere te 🙏🙏🙏

  • @resputin8012
    @resputin8012 Před 2 lety +18

    Same meri v eho story e, 14 case, bhut vadhiya hockey da player state level khedi e. Hight 6.2 inch. Padan likhan ch v bhut vadiya, supne bhut wadde c, ya ta hockey ch selection ho Jani india team ch, kiyuki jo mere nalo mada khed de c ,oh aj indian khed rahe ne ,mein naam nhi lawanga. Or ya mein upsc di tiyari krni c. Par sadi zameen te kise ne najayaz kabza kr leya, jis vich ohna mere te mere bhara chote te, mere peo te ,maa te, sab te parche krwa ditte, te odo meri umar,m sirf 18 saal di c. Hockey di ground da time sawere 5.30 waje da hunda c ,te menu te mere bhara nu hockey da ena jnoon c ki asi 2.30 waje v pahunch jande c sawere. Akha vich dowa bharwa de wadde wadde supne. Kyu war beth ke salaha krniya dowa ne ki asi je select ho gaye ta eda karange oda karange, ya mein hockey de naal upsc di tiyari v karunga te officer banuga. Kiyuki sade pure shehar vich koi Edda wadda officer nhi c baneya. Mera bhara padan vich thoda ghat c ,par game usdi mere nalo v Changi c. Sanu peyaar c hockey naal. Hareyana naal match khedeya c pehla. Te odhar sade te case yani parche krwa dite, mein pind aiya c , te ghardeya socheya bache fade gaye ta ehna di jindagi kharab ho jawegi je jail chale gaye ta. Oh banda jis ne kabza kita c, ohdi pahunch bhut uppar tak c. Te asi gharo bhaj gaye sare, oh time bhut aukha langeya. Rishtedaariya di pehchaan ho gyi. Koi 2 din rakhda te koi 5 din. Par fer sanu keh dinde ki kite hor chale jao sade v bache ne. Par fer kise police wale naal gal hoyi te usne keha pesh Kara do bache ,ohna nu ta case cho kaddiye. Ghardeya ne sanu court ch pesh Kara dita. Te police wale court cho hi sanu Thane le gaye. Te raat payi ta police wale bina Galli sanu kuttan lag gaye. Bhut mareya bewajah dowa bharwa nu. Te fer jail chale gaye, te 8 month baad jamanat hoyiya. Par jail vich gaye c odo asi bhut bhole c , par jado bahar aye, ta rab di sohn. Os bande nu Maran di full teyari kar lyi c. Usnu nu v pata lag geya c ki menu Maran ge. Usdi zameen v sadi sameen naal lagdi c, sadi te kabza ta door di gal ,apni zameen ch v raat nu chori aunda c. Kayi war koshisha kitiya par sala bach janda reha. Te USDA Munda c jo awara c. Oh v pehla sanu dhamkiya dinda reha c. usdi v ik na chali. Fer madi sangat ta jail ch hi mil gayi c. Nasha v kita jail ch. Odo samake Hundi c. Fer ladayiya jhagdeya te jaan lag gaye, smake har roj peeni, jehde vechde c ,ohna nu kadi paise de dene kadi na dene. Oh mana nhi c krde. Kiyuki naam ho geya c. 24 saala da hunde hunde 14 case ho gaye. Te zameen aj v sadi hai. Te hun pakke tor te court de v faisle sade hakk ch ho gye ne. Hun waheguru di mehar naal aj koi parcha nhi mere te. Hun meri umar 32 saal hai. Hun koi nasha koi mada kamm nhi krde. Chota bhara bahar chala geya. Asi bhut kuj kar skde c, india di team ch khed skde c ,officer ban skde c. Par sade desh ch rishwatkhori bhut e, te ese rishwatkhori ne sadi puri jindagi tabah kar diti. Aj v Rona a janda jado apni hockey di kit dekhda, dil krda khedan jawa. Hockey naal ena peyaar e ki hikk naal la la mein raat raat bhar roeya. Te hun v Rona a geya, akha bhariya ne te athroo nikalde ja rahe ne, menu akhar nhi dis rahe ki mein ki likh reha ,ta krke thodi der ruk ke likhana dubara shuru kita.Te rabb nu kosda ki sada ki kasoor c. Asi made nhi c ,bhut change te maa baap de ageyakaar bache c, par ik jhoothe case ne te os raat Thane ch payi kutt ne oh change bache sade andar hi maar ditte. Ik kann cho menu sahi Tara nhi sunda. Par hun os waheguru ne jindagi fer sahi kar ditti e. Par jo sade supne c, oh hamesha dil vich rehange. Te taqleef rahegi ki kash oh police wale rishwatkhor na hunde . Kehnde ne ki mehanat da fall mitha hunda te milda v jroor e. Menu lagda shayed sade jinni mehnat kise ne na kitti Howe. Din ch 2 waar ground Jake prectice krni, koi bahana na marna. Sunday nu rest hundi c , te mein Sunday nu v shaami ground chala janda c. Chalo aj jindagi theek hai. Meri jindagi da kala dour khatam ho geya.

    • @parvindersidhu434
      @parvindersidhu434 Před 2 lety +1

      Waheguru ji Di Mehr c k mada tym nikl gya Hun wdiya life spend kro dukh sukh life da hissa Kise na Kise trike aanda 🙏🙏

    • @deepisandhu5841
      @deepisandhu5841 Před 2 lety +1

      👍Din kdey kisse de v ik Jehe Rehn na 👍💔

    • @Crush-qp5pm
      @Crush-qp5pm Před 2 lety +1

      Bai ki naam tera te kehra district te pind

    • @manpreetpb0989
      @manpreetpb0989 Před 2 lety +1

      Proud of you brother

    • @newsandeducation3799
      @newsandeducation3799 Před rokem +1

      You n your family is great
      Es rabb da koi ksoor ne
      दद्दा दोष न देवनी, दोष कर्मा अपनेआ
      Baki परमात्मा ने जरूर तुहाड़े लई कुछ नवा सोचिआ है

  • @tejinderkaur-yd1gl
    @tejinderkaur-yd1gl Před 2 lety +2

    Salute veere. Koi daan punn kita agge aya esnu hi kehnde. V gud veere. Hamesha chardi kala ch raho

  • @SukhwinderSingh-xl9oe
    @SukhwinderSingh-xl9oe Před 2 lety +13

    Great work heera bai.waheguru g tuhada India level te khedan da supna jaroor poora karnge

  • @ripanpreet246
    @ripanpreet246 Před 2 lety +4

    Such a inspirational story it is hat's off to the father and mother his wife and kids who suffered a lot in that situation

  • @ritubajaj6027
    @ritubajaj6027 Před rokem +1

    Shaabaash beta
    Rubb tuhanu lambi umar dey
    Aur achi sehat dey
    Hmesha khush rho

  • @pitasingh9567
    @pitasingh9567 Před 2 lety +11

    Rabb tenu chardikala vich rakhe

  • @ritaverma8872
    @ritaverma8872 Před rokem +3

    Well done 👍 happy to you see your inspiration story hope other get lesson and blessed soon ❤

  • @gurdeep6710
    @gurdeep6710 Před 2 lety +33

    ਯਾਰ 2010 ਤੋਂ ਲੈ ਕੇ 2015 ਤੱਕ ਹਰ ਨੌਜਵਾਨ ਦੀ ਏਹੀ ਕਹਾਣੀ ਸੀ ! ਅਸੀਂ ਵੀ ਵਿਚੇ ਆ ! ਜਿੰਦਾ ਮਿੰਟੂ ਗੁਰਸਰਯਾ ਕਹਿੰਦਾ ਹੁੰਦਾ ਮੇਰੀ ਲਾਈਫ ਤੇ 3 ਫ਼ਿਲਮਾਂ ਬਣ ਸਾਕ ਦੀਆ ਆ ਉਵੇਂ ਮੇਰੀ ਲਾਈਫ਼ ਤੇ 4 ਫ਼ਿਲਮਾਂ ਬਣ ਸਕ ਦੀਆ ਆ ! ਮੇਰੀ ਕਾਮਜਾਬੀ ਤੱਕ !! 2015 ਵਿੱਚ ਮੈ ਅਮਰੀਕਾ ਆ ਗਿਆ ਸੀ ਸੁੱਖ ਨਾਲ 2 ਬੱਚੇ ਆ ਤੇ 55 ਟਰੱਕ ਆ ਮੇਰੇ ਕੋਲ ! ਸਾਡੇ ਕੋਲ ਕੈਮਰੇ ਮੂਹਰੇ ਆਣ ਕੇ ਨਹੀਂ ਦੱਸ ਹੁੰਦਾ ਮੈ ਕਿ ਕੀਤਾ ਆ ! ਬੱਸ ਏਹਨਾ ਕਾ ਦੱਸ ਸਾਕ ਦਾ ਉਸ ਟਾਈਮ ਦੇ ca ਸਟਾਫ ਜਲੰਧਰ ਵਿੱਚ ਅੰਗਰੇਜ ਸਿੰਘ ਤੇ ਕਰਤਾਰਪੁਰ ਵਿੱਚ ਇੰਦਰਜੀਤ ਹੁੰਦਾ ਸੀ ! ਉਹ ਦੱਸ ਸਾਕ ਦੇ ਆ ਅਸੀਂ ਕੌਣ ਸੀ ! ਬਾਕੀ ਗੱਲ ਆ ਯਾਰੋ ਇਹ ਘਰ ਘਰ ਦੀ ਕਹਾਣੀ ਆ ! ਕਿਸ ਕਿਸ ਦਾ ਦੁੱਖ ਸੁਣੋ ਗੇ ! ਆਪਣਾ ਡੇਢ਼ ਚੁੱਕਿਆ ਆਪਣਾ ਨੰਗਾ ਹੋ ਜਾਂਦਾ !! ਚਿਟੇ ਵਾਲਾ ਬੰਦਾ ਦਲੇਰ ਨਹੀਂ ਹੋ ਸਕ ਦਾ

    • @dalvirsinghnishu8569
      @dalvirsinghnishu8569 Před 2 lety +4

      ਤੁਹਾਡੀ ਗੱਲ ਬਿਲਕੁੱਲ ਸਹੀ ਅਾ ਵੀਰ ਜੀ

    • @hitsong8923
      @hitsong8923 Před 2 lety +3

      ਸੱਚਾ ਆ ਬਾਈ ਤੇਰਾ ਗੱਲ ੍ਰ੍ ਇਹ ਬਾਈ ਵਿੱਚ ਵਿੱਚ ਝੂਠ ਬੋਲਦਾ ਅਸੀਂ ਵੀ ਕੀਤਾ ਕੰਮ ਪਰ 2000 ਕੇਬਸੋਲ ਨਹੀਂ ਖਾ ਸਕਦੇ ਚਾਰ ਦਿਨ ਵਿੱਚ ਨਾਲ 17ਟੀਕੇ ਆਖਦਾ ਅਸੀਂ ਵੀ ਆਪਣੇ ਜ਼ਿੰਦਗੀ ਵਿਚ ਦੋਵੇਰ ਠੀਕ ਹੋਗਾ ਵਹਿਗੁਰੂ ਜੀ ਕ੍ਰਿਪਾ ਨਾਲ

    • @bajajtelecom5002
      @bajajtelecom5002 Před 2 lety +2

      Bai mera pind aa banda 150/200 ek time kha janda

    • @dilawarsingh6765
      @dilawarsingh6765 Před 2 lety +3

      vir tu kismat vala amrika chal gia

    • @dilawarsingh6765
      @dilawarsingh6765 Před 2 lety +3

      @@bajajtelecom5002 vir limotin 150 kha sakda capsule ni

  • @muskanchautala
    @muskanchautala Před rokem +1

    Bhut himat vala kmm aa ess gande time vicho bhr aa ke v vdia huna har kise de vass da nhi ..tanu hor vdia rakhan Bhagwan ji

  • @user-mp3qi6fj5h
    @user-mp3qi6fj5h Před rokem +1

    ਇਹ ਵੀਰ ਸਭ ਸਚ ਬੋਲ ਰਿਹਾ veer ji 😭😭😭ਇਹ ਸਡੇ nal ਬੀਤ ਚੁੱਕੇ ਹੈ ਵਾਹਿਗੁਰੂ ਜੀ ਕਿਸੇ ਮਾ ਦਾ ਪੁਤ ਨਾ ਲਗੇ ਨਸੇ ਤੇ ਵੀਰ ਬੜਾ ਦੁਖ ਹੁੰਦਾ

  • @sukhdevgill7210
    @sukhdevgill7210 Před 2 lety

    ਸਭ ਮਾੜੀ ਸੰਗਤ ਦੀਆਂ ਮਿਹਰਬਾਨੀਆਂ, ਜਿੱਥੇ ਬਾਪ ਦੀ ਜੁੱਤੀ ਕਾਇਮ ਹੋਵੇ ਨਾਂ ਕੋਈ ਨਸ਼ੇ ਤੇ ਲੱਗੇ ਨਾ ਕੋਈ ਚੋਰੀ ਜਾਂ ਹੋਰ ਗਲਤੀ ਕਰੇ।

  • @Tonygill829
    @Tonygill829 Před 2 lety +2

    Come late but come right very honest man God bless you bro

  • @DeepSingh-id1yw
    @DeepSingh-id1yw Před rokem +7

    ਵੀਰ ਜੀ ਮਾੜੇ ਪਲਾਂ ਨੂੰ ਭੁੱਲ ਜਾਓ ਹੁਣ
    ਪਰਿਵਾਰ ਨਾਲ ਚੰਗੀ ਜ਼ਿੰਦਗੀ ਜੀਉ🙏❤️ ਬੀਤ ਗਏ ਸਮੇਂ ਬਾਰੇ ਗੱਲ ਨਾ ਕਰੋ(ਭੁੱਲ ਜਾਓ)। ਤੁਹਾਨੂੰ ਮਿਲਕੇ ਅੱਛਾ ਲਗਿਆ 👍🏋️🏋️✌️ ਰੱਬ ਤੁਹਾਡਾ ਭਲਾ ਕਰੇ 🙏💐 ਵਾਹਿਗੁਰੂ ਮੇਹਰ ਕਰੇ💐🙏.....(mukerian)

  • @jarnailkaur1888
    @jarnailkaur1888 Před 2 lety +1

    ek da sudrna bhut layi msal bnda hai god bless you 🙏

  • @preetgamer9398
    @preetgamer9398 Před 2 lety +2

    Mera bro da v ehi hall c waheguru ji di kripa nal 5 year ho chle nasha chde nu ❤️❤️❤️❤️

  • @amanalex337
    @amanalex337 Před 2 lety +1

    Data ji mehar rakhna Bai Tere the bhut vadia insan aa Sach D's Dita sb kucj

  • @pardeepsinghsingh7928
    @pardeepsinghsingh7928 Před 2 lety +8

    Waheguru ji Mehar karan 🙏🙏

  • @pitasingh9567
    @pitasingh9567 Před 2 lety +7

    Very good Heere god bless you

  • @hrfgill739
    @hrfgill739 Před 2 lety +126

    Same ਸਟੋਰੀ ਵੀਰ ਮੇਰੀ ਵੀ Love Marrige wife and baby ne lifestyle change keeta

    • @Sidhumosewalafan488
      @Sidhumosewalafan488 Před 2 lety +2

      Jina ne jnm dita j ohna da nhi sochea ta veganai da kon sochu.jina ne chote hunde de chitar dhote lok ohna nu bhul jnde aa.bki veer nsha na kro fr sarkara nu dosh dine a srkara ly k aundia nsha.j apa khawa ge na nsha kitho vech lyn gia sarkara

    • @varneet5525
      @varneet5525 Před 2 lety +2

      @@Sidhumosewalafan488 eh sab drama hunda hai ...mai love maarige ton baad theek ho gaya ..

    • @BalwinderSingh-pe7nd
      @BalwinderSingh-pe7nd Před 2 lety

      @@Sidhumosewalafan488 11

    • @thebabarock
      @thebabarock Před 2 lety +1

      Bhut wadia bharavo

    • @thebabarock
      @thebabarock Před 2 lety +1

      Nashe to bacho ..ih sarkara sade punjab nu kmjor kr rhi ya awe kr ..sare smjo bs vero ..

  • @naveenkumar-pn6kv
    @naveenkumar-pn6kv Před 2 lety +1

    Bahut bahut mubarka veer nu ,,,bahut bda honsla chahida is dal dal whicho nikaln lyi
    Honsla hove te kuch b aukha nhi
    Congratulations

  • @sukhbedibedi643
    @sukhbedibedi643 Před 2 lety +22

    ਬਹੁਤ ਵਧੀਆ ਵੀਰ ਸਟੋਰੀ ਮਨ ਜੀਤੇ ਜਗ ਜੀਤ

  • @inderjitsinghdhumi4197
    @inderjitsinghdhumi4197 Před 2 lety +2

    ਪਤਰਕਾਰ ਜੀ ਨੂੰ ਵੀ ਸਲਾਮ ਹੈ ਇੰਨੀ ਲੰਮੀ ਗਲਬਾਤ ਦਾ ॥ ਸੱਤ ਪੜਿਆ ਹੈ, ਨਸ਼ਾ ਵੀ ਪੁਰਾ ਕਰਦਾ , ਲੋਕਾਂ ਤੋਂ ਵੀ ਪੈਸੇ ਖੋਂਹਦਾ ਏ ਤੇ ਰਿਸ਼ਤਾ ਤਾਂ ਕੌਣ ਕਰਦੂ ਕੋਈ ਕੱਟੀ ਦਾ ਰੱਸਾ ਨਹੀਂ ਫੜਾਉਂਦਾ ॥ ਜਿਹੜਾ ਬੰਦਾ 2000 ਕੈਪਸੂਲ ਖਾਂਦਾ ਹੋਵੇ 6 ਬੋਤਲਾਂ ਤਾਂ ਇਕ ਪਾਸੇ ਇਕ ਬੋਤਲ ਨਹੀਂ ਪੀ ਸਕਦਾ ॥ ਕਦੇ ਕਹਿੰਦਾ ਮੇਰੇ ਬਾਪੂ ਦੀ ਦੁਕਾਨ ਹੈ ਕਦੇ ਮੈਂ ਪੈਸੇ ਖੋਹ ਲੈਂਦਾ ਸੀ ਕਦੇ 10-10 ਰੁਪੈ ਮੰਗਦਾ ਸੀ ॥ ਜਿਹੜਾ ਬੰਦਾ ਐਨਾ ਨਸ਼ਾ ਕਰਦਾ ਹੋਵੇ ਉਸ ਨੂੰ ਤਾਂ ਕੋਈ ਵੈਸੇ ਨੇੜੇ ਨਹੀਂ ਲਗਣ ਦਿੰਦਾ ॥ ਜੇ ਨਸ਼ਾ ਛੱਡਿਆ ਹੈ ਸੱਚੀਂ ਗਲ ਦਸ ਉਹ ਵੀ ਤਰੀਕੇ ਨਾਲ ਦਸ ਨਾਂ ਕਿ ਐਨੀ ਸਟੋਰੀ ਘੜ ਕੇ ॥ ਪੱਤਰਕਾਰ ਜੀ ਗਲ ਵੀ ਛੋਟੀ ਕਰੀ ਦੀ ਹੈ ਨਾਂ ਕਿ ਸਚ ਵੀ ਝੂਠ ਲਗੇ ॥

    • @Aman2111
      @Aman2111 Před rokem

      6 BOOTAL DARU NAHI YAAR BEER HOONI HAI. 7TVI PASS NU SHAYAD PATA NAHI HOONI.. MAINU STORY ASALIYAT NAHI LAGI..

  • @kahlonjasreet08
    @kahlonjasreet08 Před 2 lety +8

    So inspiring ! kudos ! God bless you 🙏🏻🙂

  • @gurpreetsinghpreet6598

    Waheguru je kirpa kre ਵਾਹਿਗੁਰੂ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ਣ ਤਰੱਕੀਆਂ ਬਖਸ਼ੇ ਵਾਹਿਗੁਰੂ वाहेगुरु जी किरपा रखनी चडदी कला में रखनी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @kuldeepsinghbrar5327
    @kuldeepsinghbrar5327 Před 2 lety +1

    10.50 end,sirraa😁😁😁😂😂😂😂😂

  • @mysontyson627
    @mysontyson627 Před 2 lety +19

    ਨਸ਼ਾ ਛੱਡ ਆਮ ਜ਼ਿੰਦਗੀ ਵਿੱਚ ਵਾਪਸ ਆਉਣਾ ਕੁਝ ਔਖਾ ਨਹੀਂ ਸਿਰਫ਼ ਹੋਂਸਲਾ ਚਾਹੀਦਾ

  • @PremKumar-pl3de
    @PremKumar-pl3de Před 2 lety +4

    यह भाई साहब बोल रहे हैं बिल्कुल सही बोल रहे हैं क्योंकि मेरे साथ भी ऐसा ही हुआ था मैं भी पहले प्रॉक्सी वन कैप्सूल खाने लगा फिर स्मैक की आदत लग गई धीरे-धीरे पता ही नहीं चला कहां कहां कुछ कर रहा हूं बहुत दलेर हो गया था यही समझता था मेरे जैसा कोई नहीं

  • @gurdeepsinghpindbagrianusa4550

    ਵਾਹਿਗੁਰੂ Chardi ਕਲਾ baksan ਵੀਰ ਜੀ ਤੁਹਾਨੂੰ. 🙏🙏

  • @girjesh0
    @girjesh0 Před 5 měsíci +1

    Balley BHAu gurdaspuria

  • @dayalsingh8878
    @dayalsingh8878 Před 2 lety

    Jai Bole Baba ki Har Har mahadev. Waa Beta Dilo Salot. Waa Putter Babe Di Full Kripa Baba Nanka ess De Utte Chardikala Rakhi

  • @lovepreetkaurkaur2825
    @lovepreetkaurkaur2825 Před 2 lety +1

    Sare aa nu ahh jroor vedio vekhni chahi di aa bhot kuj sikhan nu milda rabb kare ahh veer nu din dugni ratt chogni traki aa jeve🙏

  • @user-nv5jf8ql5k
    @user-nv5jf8ql5k Před 2 lety

    ਇਦਾਂ ਦੇ ਬੱਚੇ ਸਾਰੇ ਹੋ ਜਾਂਣ ਵਹਿਗੁਰੂ ਜੀ ਸਭਾ ਦੇ ਬੱਚੇ ਠੀਕ ਰਹਿਣ ਜੀ

  • @maansaab170
    @maansaab170 Před rokem +1

    Bahut vdiaa gllla lggyia bai dia

  • @Kulwindersingh-sr9jo
    @Kulwindersingh-sr9jo Před rokem +1

    Shukar aa waheguru ji da👏👏

  • @daljeetkaurbhathal2467

    Very good ਬੱਚੇ ਲੰਬੀ ਉਮਰ ਹੋਵੈ ਤੇਰੀ

  • @HappyK622
    @HappyK622 Před 2 lety +8

    Heere bai ne ta apni jindgi bana lai aa
    Asi kdo banawa gee
    Sariya vera nu benti aa
    Nashe to door raho
    Nasha ik barbaadi da ghar
    Aa esto doori bana ke rakho
    ❤❤❤❤❤❤❤❤❤❤❤❤❤❤❤❤❤❤

  • @deesing7422
    @deesing7422 Před 2 lety +3

    So glad , please stay strong and never do drugs again .

  • @hardeepsidhu210
    @hardeepsidhu210 Před rokem +1

    Veere jass tera ma bohat vada fan ha teri soch punjab de loga nu drug cho kad sakda ona di feeling nu samja aa

  • @mrpendu5710
    @mrpendu5710 Před 2 lety

    Love u hire bahi salute aa veer Tenu ਬੜਾ kush dekhya tu aapni jingdi ch paji rab hamesa hun sahi slamath rakhe hire veer nu love u paji dilo payr pya gya thuade naal interview dekh k hi love you paji ❤️💕❤️💕💕

  • @harjinderkaur9940
    @harjinderkaur9940 Před 2 lety +14

    ਮਾ ਬਾਪ ਅੰਦਰੋ ਮਮਤਾ ਮਰ ਜਾਦੀ ਉਹੀ ਮਾ ਬਾਪ ਕਹਿੰਦੇ ਸਾਡਾ ਪੁਤ ਕਦੋ ਮਰੂ ਕਦੋ ਸਾਡੀ ਜਾਨ ਛੁਟੂ

    • @RajveerSingh-kp4es
      @RajveerSingh-kp4es Před 2 lety +2

      Dukhi ho k maa baap k karei fer dso
      O kai te dindei dukhi ho k maa baap prr baad nu rondei v hongei k mai kyon kiya
      Butt jidon banda andron apni alad ton sadd javei fer aho je sabd nikal jandei

    • @SatnamSingh-bd8se
      @SatnamSingh-bd8se Před 2 lety

      Sahi aaaaa

    • @harjinderkaur9940
      @harjinderkaur9940 Před rokem

      ਪੁਤ ਸਹੀ ਰਹੋ ਰਸਤੇ ਪਰਮਾਤਮਾ ਆਪੇ ਕਢਦਾ🙏

    • @balwantsinghsingh3650
      @balwantsinghsingh3650 Před rokem

      Wmk g 🙏

  • @rinkudua5829
    @rinkudua5829 Před rokem

    Bhai tere naal waheguru da hath c. Jehda tenu ek sacha bhra miliya,Changi wife mili jisnay tera sath nhi chadya.rab warge maa baap mile jihna tere lai 1 crore rupya kharch kita . Bhagwan aise maa baap bhai behan sab ko deh.rabba sada khushiya Bakshi pariwaar nu.

  • @kuldeepdhindsa7054
    @kuldeepdhindsa7054 Před 2 lety

    Sach bolna bahut wadi gal aa veer sare Naujwana nu sikhiya laini chahidi hai,, New life lai congratulations veer

  • @pbawa2191
    @pbawa2191 Před rokem +2

    YOU ARE MY HEERA AND HERO , PROUDE OF YOU BRO

  • @mahendragodara4808
    @mahendragodara4808 Před 2 lety +1

    बधाई बेटा बहूत बहूत बधाई वाहे गुरु जी मैहर करे सतनाम वाहै गुरु जी

  • @reet2607
    @reet2607 Před 2 lety +3

    God blessed you brother

  • @harmanpoonia9588
    @harmanpoonia9588 Před rokem +1

    Waheguru Ji meher krio subna te 🙏🏻

  • @buntymanve6854
    @buntymanve6854 Před 2 lety

    ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ bro

  • @ranarajveer6588
    @ranarajveer6588 Před rokem

    Veer teri eh video dekh k bhut jyda wadia lga. Bhut akal ae a . Asi sb galt kam chad skde a bs himmat rakho dil ch

  • @preetgillgill3775
    @preetgillgill3775 Před 2 lety +4

    ਵਾਹਿ ਗੁਰੂ ਜੀ

  • @RamandeepKaur-fc4ur
    @RamandeepKaur-fc4ur Před 2 lety +1

    Waheguru mehar kare bhut vadia veer

  • @kulwindersinghraju710
    @kulwindersinghraju710 Před 2 lety +2

    ਬਹੁਤ ਵਧੀਆ ਕੀਤਾ ਵੀਰੇ ਦੂਸਰਾ ਜਨਮ ਹੋਇਆ

  • @AmarjitKaur-ci8vf
    @AmarjitKaur-ci8vf Před 2 lety +1

    Y g ess tra interviews wadh ton wadh kro y tan ki ehna lokan ton youth nu inspiration mile

  • @milkchocobeast1691
    @milkchocobeast1691 Před rokem

    Boht badiya effort hei media walo ka meri to sb logo se request hei ki koi b iss narak mei na jaye

  • @kaursimran5326
    @kaursimran5326 Před 2 lety

    Waheguru tuhanu tanrustiya bakshe vir nd salute oh lady nu jihne tuhade nal marige krwai tuhada sath dita

  • @meetsingh3230
    @meetsingh3230 Před 2 lety +1

    Bahut vadia veer tu badal gaya

  • @JaspalSingh-fo9hh
    @JaspalSingh-fo9hh Před 2 lety

    Very nice 👍👍👍waheguruji mahar kro 🙏🙏🙏🙏💪💪💪💪👍👍👍

  • @kirandosanjh9997
    @kirandosanjh9997 Před 2 lety +1

    God bless you bro..🙏 hai rabba baki nu v jindgi deo. Nasha Chad den

  • @ferogsf7822
    @ferogsf7822 Před 2 lety +1

    Mare sohne birr hirre ahi story aa samm birr Puri video nahi dekhi gae ahi hirra bnna ma Ronna aa gya birr ah story dekh ke love u birr love u birr same story aa birr meri

  • @tgfgamer9562
    @tgfgamer9562 Před 2 lety +2

    ਬਾਈ ਇਹ ਨਸ਼ਾ ਕੋੜ, ਹੈ ਮੈਂ ਵੀ ਇਸ ਦਲਦਲ ਵਿਚੋਂ ਮਸਾਂ ਨਿਕਲ਼ਿਆ ਸਲਾਮ ਤੇਨੂੰ ਵੀਰ

  • @jassskumar5463
    @jassskumar5463 Před rokem

    Veer 100 persent same story tere te mere . Hun jake babe di kirpa hoi ta sudre aa

  • @roymiller2061
    @roymiller2061 Před 2 lety

    Salute a bhra tenu te tere honsle nu rabb trakkian bakshe

  • @dhudike8332
    @dhudike8332 Před 2 lety +6

    Jeonda reh shera ..u r inspiration

  • @maninder2853
    @maninder2853 Před 2 lety

    Jo nashe d daldal cho baahr nikl aunde ne,ja auna chaunde ne,ohna nu khulle dil nl apnaaya jnda hai.....dhanwaad....waheguru sb nh sumatt bakhshe,veere rangg dekh tera kinna frk pe gya,pehlaan nashe ne jma khoon fookya pya c,hun dekh hun kinna sohna lg reha❤️

  • @mandeepkumar646
    @mandeepkumar646 Před rokem

    bai mai v ehi cheej vicho niklya par kadi kadi Man bhatkda wa par tuhadi video dekhke bahut motivation mili bai rab kare sab thik ho jaan jo v ess gande nashe vich fase ne wmk

  • @bhullarbeant1643
    @bhullarbeant1643 Před 2 lety +5

    ਨਸ਼ਾ ਦਿਮਾਗ ਚ ਡਰ ਪੈਦਾ ਕਰਦਾ ਵੀ ਜੇ ਨਾ ਕੀਤਾ ਏਦਾ ਓਦਾ ਨਾ ਹੋਜੇ ਪਰ ਕੋਈ ਵੀ ਬੰਦਾ ਨਸ਼ੇ ਬਿਨਾ ਮਰਦਾ ਨਹੀਂ ਨਸ਼ੇ ਕਰ ਕੇ ਮਰਦਾ ,,ਤੋੜ ਜਰੂਰ ਲੱਗਦੀ ,, ਇੱਛਾ ਸ਼ਕਤੀ ਮਜਬੂਤ ਕਰੋ ਨਸ਼ਾ ਛਡਣਾ ਕੋਈ ਵੱਡੀ ਗੱਲ ਨਹੀਂ

  • @gurmaildhaliwal9510
    @gurmaildhaliwal9510 Před 2 měsíci

    Good bless your

  • @sanjeevkhanna6524
    @sanjeevkhanna6524 Před 2 lety +1

    Salute to you bro...waapis lotne k liye.

  • @notoriousgill21
    @notoriousgill21 Před 2 lety +9

    god bless you brother :) Proud of you !

  • @harjitkaur6155
    @harjitkaur6155 Před rokem

    God bless you bro salute to all of you