Ravneet bittu on Amritpal | 'ਅੱਤਵਾਦੀ ਲਈ ਕੋਈ ਜਗ੍ਹਾ ਨਹੀਂ...'ਅੰਮ੍ਰਿਤਪਾਲ ਬਾਰੇ ਕੀ ਬੋਲ ਗਏ ਰਵਨੀਤ ਬਿੱਟੂ

Sdílet
Vložit
  • čas přidán 29. 06. 2024
  • Ravneet bittu on Amritpal | 'ਅੱਤਵਾਦੀ ਲਈ ਕੋਈ ਜਗ੍ਹਾ ਨਹੀਂ...'ਅੰਮ੍ਰਿਤਪਾਲ ਬਾਰੇ ਕੀ ਬੋਲ ਗਏ ਰਵਨੀਤ ਬਿੱਟੂ
    #Ludhiana #BJP #CabinetMinister #Ravneetbittu #Amritpalsingh #abplive
    'ਅੱਤਵਾਦੀ ਲਈ ਕੋਈ ਜਗ੍ਹਾ ਨਹੀਂ...'
    ਅੰਮ੍ਰਿਤਪਾਲ ਬਾਰੇ ਕੀ ਬੋਲ ਗਏ ਰਵਨੀਤ ਬਿੱਟੂ
    'ਦੇਸ਼ ਤੇ ਕਾਨੂੰਨ ਦੀ ਗੱਲ ਕਰੇ ਅੰਮ੍ਰਿਤਪਾਲ'
    'ਜੇ ਦੇਸ਼ ਨੂੰ ਤੋੜਨ ਦੀ ਗੱਲ ਕਰੋਂਗੇ ਤਾਂ ਜੇਲ੍ਹ ਹੀ ਠੀਕ'
    'ਦੇਸ਼ ਤੇ ਕਾਨੂੰਨ ਦੀ ਗੱਲ ਕਰੋਂਗੇ ਤਾਂ ਜੇਲ੍ਹ ਦੇ ਬਾਹਰ ਸਭ ਕੁਝ'
    'ਦੇਸ਼ ਦੇ ਖਿਲਾਫ਼ ਗੱਲ ਕਰੋਂਗੇ ਤਾਂ NSA ਲੱਗੇਗੀ'
    ਅੰਮ੍ਰਿਤਪਾਲ ਬਾਰੇ ਰਵਨੀਤ ਬਿੱਟੂ ਦੀ ਦੋ ਟੁੱਕ
    ਅੰਮ੍ਰਿਤਪਾਲ ਜੇਕਰ ਦੇਸ਼ ਤੇ ਕਾਨੂੰਨ ਦੀ ਗੱਲ ਕਰੇਗਾ ਤਾਂ ਉਸ ਲਈ ਸਾਰੇ ਦਰਵਾਜ਼ੇ ਖੁਲ੍ਹੇ ਹਨ
    ਲੇਕਿਨ ਜੇਕਰ ਉਹ ਦੇਸ਼ ਤੇ ਕ਼ਾਨੂਨ ਦੇ ਉਲਟ ਜਾਵੇਗਾ ਤਾਂ ਫ਼ਿਰ NSA ਵੀ ਲੱਗੂ ਤੇ ਜੇਲ੍ਹ ਚ ਹੀ ਰਹਿਣਾ ਪਵੇਗਾ
    ਇਹ ਸਪਸ਼ਟ ਕਹਿਣਾ ਹੈ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਾ
    ਜਿਨ੍ਹਾਂ ਨੂੰ ਜਦ ਖਡੂਰ ਸਾਹਿਬ ਤੋਂ ਸਾਂਸਦ ਚੁਣੇ ਗਏ ਅੰਮ੍ਰਿਤਪਾਲ ਦੇ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਸਾਫ਼ ਸਖਤ ਸ਼ਬਦਾਂ ਸੁਨੇਹਾ ਦਿੱਤਾ ਕਿ
    ਅੰਮ੍ਰਿਤਪਾਲ ਨੂੰ ਦੇਸ਼ ਦੇ ਸੰਵਿਧਾਨ ਤੇ ਕ਼ਾਨੂਨ ਮੁਤਾਬਕ ਚਲਣਾ ਵੀ ਪਵੇਗਾ ਤੇ ਮੰਨਣਾ ਵੀ ਪਵੇਗਾ |
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abplive.in/live-tv
    ABP Sanjha Website: abpsanjha.abplive.in/
    Social Media Handles:
    CZcams: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.com/in/app/abp-l...
    Download ABP App for Android: play.google.com/store/apps/de...

Komentáře • 58

  • @JASHAN3325
    @JASHAN3325 Před 3 dny +18

    ਤੇਰੇ ਕੋਲੋ ਤਾਂ ਪਹਿਲਾ ਕੋਈ ਆਸ ਨਹੀ ਵਾਹਿਗੁਰੂ ਸਭ ਕੁਝ ਜਾਣਦਾ ਜੇਕਰ ਪੰਜਾਬ ਦਾ ਦਾਣਾ ਪਾਣੀ ਲਿਖਿਆ ਤਾ ਜਰੂਰ ਆਉਗਾ

  • @AmarbantSingh
    @AmarbantSingh Před 3 dny +13

    ਇੱਕ ਹਾਰੇ ਹੋਏ ਬੰਦੇ ਨੂੰ ਇਹੋ ਜਿਹੀਆਂ ਗੱਲਾਂ ਕਰਨੀਆਂ ਸੋਭਦੀਆਂ ਨਹੀਂ

  • @gurwindersinghbhullar8543

    ਲੋਕਾਂ ਵੱਲੋਂ ਨਕਾਰਿਆ ਹੋਇਆ ਚਵਲ

  • @bikramgill5035
    @bikramgill5035 Před dnem +4

    ਭਾਈ ਅੰਮ੍ਰਿਤ ਪਾਲ ਸਿੰਘ ਕੌਮ ਦਾ ਹੀਰਾ ਹੈ

  • @KuldeepSingh-kw2iz
    @KuldeepSingh-kw2iz Před 3 dny +6

    ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨਾਲ ਧੱਕਾ ਨਾਂ ਕਰੋ ਜੇਕਰ ਲੋਕਾਂ ਨੇ ਚੁਣਿਆ ਤਾ ਉਸ ਨੂੰ ਸਿਸਟਮ ਵਿੱਚ ਰਹਿ ਕੇ ਕੰਮ ਕਰਨ ਦਾ ਮੌਕਾ ਤੇ ਦੇਣਾ ਚਾਹੀਦਾ ਜੇਕਰ ਕਾਨੂੰਨ ਮੁਤਾਬਕ ਕੰਮ ਨਾ ਕਰੂ ਫਿਰ ਕਿਹੜੇ ਕਿਤੇ ਵੋਟਾਂ ਨੀ ਪੈਣੀਆਂ ਲੋਕਾਂ ਨੇ ਆਪ ਹੀ ਫੈਸਲਾ ਕਰ ਦੇਣਾ

  • @user-xt1es2tl7z
    @user-xt1es2tl7z Před 3 dny +5

    ਬਿੱਟੂ ਜੀ ਹੱਥ ਕਿਸੇ ਨੂੰ ਅਦਾਲਤ ਵੱਲੋਂ ਅਧਿਕਾਰ ਹੈ ਜੇ ਹਿੰਦੂ ਹਿੰਦੋਸਤਾਨ ਦੀ ਮੰਗ ਕੱਰ ਸੱਕਦੇ ਹੱਨ ਤਾਂ ਸਿੱਖਾਂ ਨੂੰ ਵੀ ਅਦਾਲਤ ਨੇ ਅਧਿਕਾਰ ਦਿੱਤਾ ਹੈ ਉਹ ਵੀ ਖਾਲਿਸਤਾਨ ਦੀ ਮੰਗ ਕੱਰ ਸੱਕਦੇ ਹੱਨ ਬਿੱਟੂ ਸਾਹਿਬ ਜੀ ਦੱਲ ਬੱਦਲੂਆਂ ਤੇ ਵੀ ਕੋਈ ਆਪਣੇ ਵਿਚਾਰ ਸਾਂਝੇ ਕੱਰੋ ਜੱਨਤਾ ਨਾਲ ਹਾਰੇ ਹੋਏ mp ਨੂੰ ਦੇਸ਼ ਦਾ ਰੇਲ ਮੰਤਰੀ ਬਨਾਉਣਾ ਇੱਹ ਵੀ ਸਵਿਧਾਨ ਦੇ ਉਲੰਘਣਾ ਹੈ ਇੰਨੇ ਜਿੱਤੇ ਹੋਏ mp ਹੱਨ ਉਨ੍ਹਾਂ ਨੂੰ ਰੇਲ ਮੰਤਰੀ ਬਣਾਇਆ ਜਾਂਦਾ ਜਾਂਦਾ ਪੰਜਾਬ ਦੇ ਜੋ ਅਜ਼ਾਦ mp ਹੱਨ ਉਨ੍ਹਾਂ ਚੋਂ ਕਿਸੇ ਇੱਕ੍ ਨੂੰ ਰੇਲ ਮੰਤਰੀ ਬੱਣਾਂ ਦਿੱਤਾ ਜਾਂਦਾ ਫਿਰ pm ਮੋਦੀ ਦੀ ਪੰਜਾਬ ਵਿੱਚ ਬੱਲੇ ਬੱਲੇ ਹੋ ਜਾਣੀ ਸੀ ਅੱਗਲਿਆਂ ਚੋਣਾਂ mla mp ਦੀਆਂ ਚੋਣਾਂ ਵਿੱਚ ਮੋਦੀ ਸਾਹਿਬ ਦਿ ਪੰਜਾਬ ਵਿੱਚ ਜਿੱਤ ਪੱਕੀ ਸੀ ਫਿੱਰ

  • @pargatsingh7876
    @pargatsingh7876 Před 3 dny +4

    Tu hariya hoeya loka da nikariya hoeya

  • @KulwantSingh-cz8zo
    @KulwantSingh-cz8zo Před 3 dny +11

    ਬਿੱਟੂ ਇਸ‌‌ ਦੇਸ਼ ਵਿਚ ਦੋ ਕਾਨੂੰਨ ਸਿੱਖਾਂ ਲਈ ਵੱਖਰਾ

    • @jagvirsingh9450
      @jagvirsingh9450 Před 3 dny

      Singh & Sikh kena Farak Sochea Singh or Sikh ke

    • @jagvirsingh9450
      @jagvirsingh9450 Před 3 dny

      Sikh kon County dss kenu mnea Jdo Delhi Hair Cut Vala aa gaiea c 1 Moka kanjiwal nu udo Soch dai hun krnjiwal Jail aa j Koi Faida hoea dss

  • @JaspalSingh-xf8ys
    @JaspalSingh-xf8ys Před 3 dny +5

    Loka da nikariya hoya bjp ne leader bna ditta punjab hun tainu muh nhi layegaga.kursi vaste apni ma party badal lyi hai .

  • @bikramgill5035
    @bikramgill5035 Před dnem +1

    ਹਾਰਿਆਂ ਹੋਏ ਨੂੰ ਇਹੋ ਜਿਹੀਆਂ ਗੱਲਾਂ ਨਹੀ ਸੋਭਦੀਆ

  • @MandeepKaur-ke4gr
    @MandeepKaur-ke4gr Před 3 dny +1

    जब इलेक्शन में कोई खड़ा होता है तो उसको मालूम होता है कि हमें संविधान के अंदर रहकर चलना होगा

  • @JaspalSingh-xf8ys
    @JaspalSingh-xf8ys Před 3 dny +4

    Punjab vich bjpnhi jit sakdi tu jo marji kar lai sade yode jitange hun tahadia chala samaj chuke hn punjabi.tera hq nhi pb.te tu ta hariya hoyia mantry hai .

  • @anmolsingh1416
    @anmolsingh1416 Před 3 dny +3

    Bitu bucharh vaste v punjaab vich koi jagah nhi,bhai amritpaal sikh kom da hera

  • @savleensinghnony5574
    @savleensinghnony5574 Před 3 dny +2

    Satguru App apni Kom dee paij rakhngey tnu ta koi

  • @JasbirSingh-f2q
    @JasbirSingh-f2q Před 3 dny +5

    Dalla

  • @satnamsinghbuttar1963
    @satnamsinghbuttar1963 Před 3 dny +6

    Bittu buchar

  • @vijay786verma
    @vijay786verma Před 3 dny +2

    👍

  • @JaspalSingh-vw4cf
    @JaspalSingh-vw4cf Před 3 dny +2

    God is good

  • @SurinderSingh-sp3ku
    @SurinderSingh-sp3ku Před 3 dny +4

    Bhai Amritpal singh ji ne kehra mara kam kita nojwana nu amrit shakna nojwana nu nashey sharanay nojawan nu side raste panais vich mara kam ki si

  • @MandeepKaur-ke4gr
    @MandeepKaur-ke4gr Před 3 dny +1

    रवनीत बिट्टू कुछ सोच समझ कर बोलो अमृतपाल सिंह खालसा को आतंकवादी बताना ठीक नहीं है आपके लिए यह बीजेपी आपका कुछ नहीं देगी

  • @singhgurmit1445
    @singhgurmit1445 Před dnem +1

    बिटु साहिब अमुरतपाल आन्दोलन से पहले भारत को हिन्दू राष्ट्र बनानें की योजना तियार करने वाले पर एऐन,एऐस,ऐ , क्या लागु नहीं होता
    जो भारत का नाम बदलीं करना चाहता है।
    Please response imidently. Thank you

  • @PargatSingh-dv4fm
    @PargatSingh-dv4fm Před 3 dny +2

    Ranvante bito🐕🦮

  • @DaleepDaleep-s2l
    @DaleepDaleep-s2l Před 3 dny +2

    Tu ta aatvadi nhi phir tu harya hoya Mantri bangya

  • @brarbrar9024
    @brarbrar9024 Před 2 dny

    ਰੰਗ

  • @KulwinderSingh-lc8iv
    @KulwinderSingh-lc8iv Před 3 dny +3

    Buchar

  • @KulwantSingh-cz8zo
    @KulwantSingh-cz8zo Před 3 dny +8

    ਲੋਕਾਂ ਦਾ ਨਿਕਾਰਿਆ ਬਿੱਟੂ

  • @P.s6379
    @P.s6379 Před 3 dny +3

    Haria mantri dhake nal loka sir tanu thopia gia h b j p da dabu

  • @AmrikSingh-uj9wf
    @AmrikSingh-uj9wf Před dnem

    ਕਿਹੜਾ ਦੇਸ਼ ਜਿੱਥੇ ਬੰਦੀ ਸਿੰਘ ਜਿਹੜੇ ਸਜਾਵਾ ਪੂਰੀਆ ਹੋ ਚੁੱਕਿਆ ਉਨਾ ਨੂੰ ਬਾਹਰ ਕੱਢੁਉ ਫਿਰ ਕਾਨੂੰਨ ਤੇ ਸੰਵਿਧਾਨ ਮਨ ਦੇ ਆ ਤੂ ਮੰਤਰੀ ਦੇਸ਼ ਦਾ ਬੇੜਾ ਗਰਕ ਕਰਨ ਲਈ ਬਣਾਇਆ ਗਿਆ

  • @user-kw4ju8vw4k
    @user-kw4ju8vw4k Před 3 dny +2

    Rtainu ta kise ne siania nhi

  • @arnsthans8850
    @arnsthans8850 Před 3 dny +5

    ਕੇਂਦਰੀ ਮੰਤਰੀ ਬੀਨੂ ਜੀ ਨੇ ਸਹੀ ਕਿਹਾ ਹੈ ਚਾਹੇਂ ਕੋਈ ਵੀ ਹੋਵੇ ਅਗਰ ਇੰਡੀਆ ਵਿੱਚ ਰਹਿਣਾ ਹੈ ਤਾਂ ਸਵਿਧਾਨ ਦੇ ਨਾਲ ਚੱਲਣਾ ਪਵੇਗਾ ਅਗਰ ਕੋਈ ਦੇਸ਼ ਦੇ ਵਿਰੋਧ ਵਿਚ ਬੋਲੂ ਗਾ ਸਰਕਾਰਾਂ ਉਸ ਦਾਂ ਵਿਰੋਧ ਕਰੂ ਗੀ ਧਨਵਾਦ ਜੀ ਸਾਰਿਆਂ ਨੂੰ ਦੇਸ਼ ਦੇ ਪੱਖੋਂ ਬੋਲਣਾ ਚਾਹੀਦਾ ਹੈ

    • @anmolsingh1416
      @anmolsingh1416 Před 3 dny

      Eh desh ghat gintea da dushman or katil pehla eh man tu fir sawidhaan de gal kari

  • @tarsemmannp5499
    @tarsemmannp5499 Před 2 dny

    ਆ ਕਿੰਨਾ ਦਲਾ ਤੇ ਚਞਲ ਆ ਸਾਲਾ ਗਲ ਗਲ ਤੇ ਮੂਕਰ ਦਾ❤

  • @balkarsingh8397
    @balkarsingh8397 Před 2 dny

    ਬਿੱਟੂ ਤੇਰੇ ਵਾਸਤੇ ਗੱਲ ਠੀਕ ਨਹੀਂ ਹੈ ਮੌਤ ਨੂੰ ਵਾਜਾ ਨਾ ਮਾਰ ਅੱਤਵਾਦੀ ਕਹਿ ਕਹਿ ਕੇ ਆਪਣੇ ਭਰਾਵਾਂ ਨੂੰ ਤੇਰੇ ਵਾਸਤੇ ਜੁਬਾਨ ਚੰਗੀ ਨਹੀਂ ਤੇਰੀ ਕੱਲ ਤੂੰ ਉਹਦੇ ਮਾਂ ਪਿਓ ਨੂੰ ਮਿਲਣਾ ਚਾਹੁੰਦਾ ਹੀ ਅੱਜ ਤੂੰ ਉਹਨੂੰ ਫਿਰ ਮਾੜਾ ਚੰਗਾ ਬੋਲਦਾ ਇਹ ਪਹਿਰੇ ਟੁੱਟ ਜਾਂਦੇ ਹੁੰਦੇ ਸਨ ਸੱਤ ਦੇ ਲੱਗੇ ਜਿਹੜੇ ਹੁੰਦੇ ਇੰਨਾ ਮਾਣ ਨਾ ਕਰ ਇਹ ਨਾ ਕਿਸੇ ਨੂੰ ਮਜਬੂਰ ਕਰਕੇ ਤੇ ਆਪਣੇ ਪਰਿਵਾਰ ਉੱਤੇ ਪਾ ਪਵੀ ਗੁਰੂ ਦਾ ਸਿੱਖ ਹਾਂ ਤੂੰ ਪੱਗ ਬੱਧੀ ਹੈ ਸਿਰ ਤੇ ਬਕਵਾਸ ਮਾੜਾ ਆਪਣੇ ਗੁਰਸਿੱਖਾਂ ਵਾਸਤੇ ਕਰਦਾ ਕੀ ਉਹਨੇ ਅੱਤਵਾਦ ਕਰਤਾ ਕੀ ਉਹਨੇ ਦੁਨੀਆਂ ਮਾਰਤੀ ਹ ਹ ਨਾ ਤੇਰੇ ਦਾਦੇ ਨੇ ਕੋਈ ਕੰਮ ਚੰਗਾ ਕੀਤਾ ਇਨਾ ਤੂੰ ਹੀ ਕਰਨ ਡਿਆ ਕੋਈ ਜੁਬਾਨ ਮਾੜੀ ਚਲਾਈ ਜਾਨਾ ਭੜਕਾਉਣ ਲਿਆ ਸਰਕਾਰ ਨੂੰ ਤੂੰ ਪਤਾ ਪੂਨੇ ਤੱਕ ਕੰਮ ਕੀਤੇ ਜਾ ਜਾ ਕੇ ਕੀਤੇ ਹਨ ਗੱਲਾਂ ਕਰਵਾਉਂਦੇ ਆ ਤੇਰੇ ਕੋਲ ਮਾੜੀਆਂ ਡੀਜੀਪੀ ਨੇ ਤੈਨੂੰ ਭੈਣ ਚੋ ਮੁੱਖ ਮੰਤਰੀ ਕਾਹਦਾ ਬਣਾ ਤਾ ਭੈਣ ਦੀ ਲਨ ਤੂੰ ਤੇ ਬਹੁਤਾ ਹੀ ਲੀਡਰ ਬਣ ਗਿਆ ਜਿਆਦਾ ਤਗੜਾ ਹ ਨਾ ਕੱਲ ਤੂੰ ਕਹਿੰਦਾ ਮੈਂ ਉਹਨੂੰ ਛਡਾਉਣ ਵਾਸਤੇ ਮਾਂ ਪਿਓ ਨੂੰ ਮਿਲਣਾ ਉਹਦੇ ਅੱਜ ਤੂੰ ਅੱਤਵਾਦੀ ਦੇ ਫਿਰ ਭੈਣ ਜੋ ਕੰਗਣਾਂ ਨਾਲੋਂ ਤੂੰ ਕੀ ਘਾਟਾ ਵਾਂ ਤੂੰ ਵੀ ਕੰਗਣਾ ਨੂੰ ਘੱਟ ਨਹੀਂ ਹੈਗਾ ਕੋਈ ਉਹਦੇ ਰੰਡੀ ਕੁੜੀ ਜਿਹੜੀ ਫਿਲਮਾਂ ਦੀ ਰਾਂਡ ਤੇ ਤੂੰ ਉਹਦੇ ਨਾਲ ਕੀ ਘੱਟ ਆ ਫਿਰ

  • @gurmeetsingh-xi7nw
    @gurmeetsingh-xi7nw Před 2 dny

    ? ghee hajam nhi hondha 🤷‍♂️🤷‍♂️

  • @nirmalakaur7672
    @nirmalakaur7672 Před 3 dny +1

    Hanji sir ji bilkul sahi bola hai na ap ji you are great paji 🙏❤️🙏🙏🙏❤️🙏🙏🙏❤️🙏🙏❤️

  • @user-ee8gy3hn9g
    @user-ee8gy3hn9g Před 10 hodinami

    Tu kyon Nahi banya mp
    Tenu ta pheekh milii

  • @user-wz2gt3tq9s
    @user-wz2gt3tq9s Před 3 dny +4

    Right bittu g

  • @sonusaini9800
    @sonusaini9800 Před 3 dny +1

    Bilkul sahi kiha ❤

  • @user-sm7nx3or8u
    @user-sm7nx3or8u Před dnem

    ਤੂੰ ਤਾਂ ਦਿੱਲੀ ਦਾ ਦੱਲਾ ਹੈ ਤੇ ਰਿਹੇਗਾ ਦੇ

  • @officialvinod9393
    @officialvinod9393 Před dnem

    Bitu tu te bhagwant maa eko jihe aa

  • @officialvinod9393
    @officialvinod9393 Před dnem

    Amritpal singh hira aa

  • @kuldiplalka9086
    @kuldiplalka9086 Před 3 dny +2

    BITTU G PEHLA AMRITPAL SNG DY GHRR JAAN DI GLL KRDE C...STAND CKEAR KRO

  • @singhmandeepsingh1749

    Chawal banda na idar da na udar da

  • @Sidhumoosewala-cb1bn

    Ana chawala ne punjab khtam karta

  • @user-ee8gy3hn9g
    @user-ee8gy3hn9g Před 10 hodinami

    Tenu manrtri na Banda ta dekhda