Amritpal Singh ਨੂੰ ਲੈ ਕੇ ਰਵਨੀਤ ਬਿੱਟੂ ਦਾ ਬਿਆਨ | Ravneet singh bittu | BJP Leader | Amritpal Singh
Vložit
- čas přidán 18. 06. 2024
- Amritpal Singh ਨੂੰ ਲੈ ਕੇ ਰਵਨੀਤ ਬਿੱਟੂ ਦਾ ਬਿਆਨ
ਪੀਟੀਸੀ ਨਿਊਜ਼ ਦੇ ਕੈਮਰੇ ਸੁਣੋ ਕੀ ਬੋਲੇ ਬਿੱਟੂ ?
Ravneet Bittu's statement about Amritpal Singh
Listen to the cameras of PTC News, what did Bittu say?
#Ravneetsinghbittu #BJPLeader #Ptcnews #AmritpalSingh #SikhSangat
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
Connect with PTC News for latest updates:
》Subscribe to our channel: bit.ly/2Orydr1
》Official website: www.ptcnews.tv
》Like us on Facebook: / ptcnewsonline
》Follow us on Twitter: / ptcnews
》Follow us on Instagram: / ptc_news
》Subscribe to us on Telegram: t.me/PTC_News
》Download PTC Play App (android): play.google.com/store/apps/de...
》Download PTC Play App (iOS): itunes.apple.com/in/app/ptc-p...
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਰਿਹਾਅ ਕਰੋ
ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜੇਲ੍ਹ ਵਿੱਚ ਪੋਹਚੌਣ ਵਿੱਚ ਜੋਰ ਵੀ ਤੁਸੀਂ ਲਾਇਆ ਸੀ
bilkul sahi keya
ਸ਼ੇਰ ਨੂੰ ਕਿੰਨੀ ਦੇਰ ਅੰਦਰ ਰੱਖੋਗੇ ਆਖ਼ਰ ਬਾਹਰ ਆ ਹੀ ਜਾਣਾ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ
ਭਾਈ ਅਮਿ੍ਤਪਾਲ ਖਾਲਸਾ ਨੂੰ ਰਿਹਾਅ ਕਰੋ
ਤੁਹਾਡੇ ਦਾਦੇ ਨੇ ਲੱਖਾਂ ਨੌਜਵਾਨ ਬੇਗੁਨਾਹ ਮਾਰੇ ਝੂਠੇ ਮੁਕਾਬਲੇ ਬਣਵਾਕੇ ਇਹ ਸਾਂਤੀ ਹੈ ਤੁਹਾਡੀ ਨਜਰ ਵਿੱਚ
ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਰਿਹਾਅ ਕਰੋ ਧੰਨਵਾਦ ਜੀ
ਬਿਟੂ ਦਾ ਪਰਵਾਰ ਕੌਮ ਦੇ ਗਦਾਰ ਹਨ ਇਹ ਹਾਰਿਆ ਤੇ ਨਕਾਰਿਆ ਹੈ ਨਹੀਂ ਜਿਤਿਅਾ ਦੀ ਮਦਦ ਕਰੇਗਾ
ਬ੍ਰਹਮ ਗਿਆਨੀ ਕੈ ਮਿਤ੍ਰ ਸਤ੍ਰ ਸਮਾਨ
ਘਰਾਂ ਦੇ ਘਰਾਂ ਖਾਲੀ ਕਰ ਦਿੱਤੇ ਸ਼ਾਂਤੀ ਕਾਹਦੀ ਕੀਤੀ,
ਸੱਚ ਨੂੰ ਜਿੰਨਾਂ ਵੀ ਕੋਈ ਦਬਾਊ ਉਨ੍ਹਾਂ ਉੱਠੇਗਾ
Bhai amritpal singh jindabad
ਤੁਸੀਂ ਸਿੱਖਾਂ ਦਾ ਦਿੱਲ ਜਿਤੋਗੇ ਜੇ ਤੁਸੀਂ ਬੰਦੀ ਸਿੱਖ ਤੇ ਅੰਮ੍ਰਿਤਪਾਲ ਸਿੰਘ ਨੂੰ ਬਾਹਰ ਕੱਢੂਗੇ ਤੁਹਾਡਾ ਧੰਨਵਾਦ ਕਰਾਂਗੇ
ਤੁਸੀਂ ਮੰਤਰੀ ਬਣੀਏ ਇਹ ਕੰਮ ਅਕਾਲੀਆਂ ਕਰਨਾ ਸੀ ਜਿਹਨਾ ਨੇ ਨਹੀ ਕੜੀਤਾ
ਭਾਈ ਅੰਮਿ੍ਤਪਾਲ ਸਿੰਘ ਨੂੰ ਰਿਆਹ ਕਰੋ
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ❤
Khalistani murdabad
ਸਿੱਖ ਕੌਮ ਸਭ ਤੋ ਮਹਾਨ ਹੈ ਇਹਦੇ ਵੈਰੀ ਵੀ ਬਹੁਤ ਨੇ ,
ਬਿੱਟੂ ਤੇ ਯਕੀਨ ਕਰਨਾਂ ਔਖਾ ਇਹ ਆਪ ਕਿਉਂ ਨੀ ਅੱਗੇ ਹੋਕੇ ਰਿਹਾਈ ਲੲੀ ਆਉਂਦਾ ਹੁਣ ਤਾਂ ਮੋਦੀ ਨਾਲ ਸਿੱਧੀ ਗੱਲ ਆ ਇਸ ਦੀ
Shyd bitu singh ਠੀਕ ਕਰ ਦੇਵੇ ਕੁਝ ਸਿੱਖਾਂ ਲਈ
ਹੁਣ ਲਗਾਮ ਖਿੱਚੀ ਆ ਤੇ ਤੂੰ ਬੰਦੀ ਸਿੰਘਾਂ ਦੇ ਹੱਕ ਵਿੱਚ ਬੋਲਣ ਲੱਗਾ
Bahin ਦੀਆ ਯਾਰਾ ਨਿੱਜਰ ਕਿਹੜੀ ਅੱਤਵਾਦੀ ਲਿਸਟ ਆ a ਤਾਂ ਦੱਸ ਦੇ 😂o ਪਲੰਬਰ c ਓਥੇ khalistan lyi kam krda TUC aatwadi bna ta
ਬਿੱਟੂ ਤੇ ਜਕੀਨ ਕਰਨਾ ਅੋਖਾ ਬਾਈ
😂
Bhai amritpal singh nu rhea kro
Khalistani murdabad
Bittu ji vadda dil dakaho
ਇੱਕ ਵਾਰੀ ਆਪਣੀ ਜ਼ਬਾਨ ਖੜਜੋ
Hanji ji paji thank you so much 🙏❤️🙏❤️🙏❤️🙏
Good thing you are great paji 🙏❤️🙏🙏🙏❤️🙏🙏🙏❤️🙏
Bitu sahib jindabaad
Good ❤
Good job appreciate bittu release bandi singh we will vote you till you alive
Good job
Mootkh j amritpal politics ch aa gya tainu kise ni puchhna
Crime da vota nal kio laena daena nhi, sade lok sirf josh ch ture firde , hosh da kdi kise ne sochia hi nhi. Jo marji kri jao , Amritpal sirf kanoon hisab hi bahir ayega. Ajj jo puthia sidhia vedios bana ke paa rhe, eh amritpal di support nhi, nuksan kar rhe lok.🤔
Good thinking sir
Right fasla 22 ji❤
Bahi Amritpal Singh Khalsa nu reha kro
Bhai amritpal singh khalsa jida baad
ਮੌਕਾਪ੍ਰਸਤ ਬੰਦਾ j ਸੈਂਟਰ ਬੋਲੁ ਓਹੀ ਕਹੁ
Sahi gall aa veere dagad dalla aa ek no da kde v nikar Gilli kar sakda
ਜੇਕਰ ਬਿੱਟੂ ਸਾਹਿਬ ਤੁਸੀਂ Amritpal ਦਾ ਮੁੱਦਾ settle ਕਰ ਦਿੱਤਾ ਬਿਨ੍ਹਾਂ ਕਿਸੇ ਕਤਲੇਆਮ ਜਾਂ ਵਾਰ ਤੋਂ , ਫਿਰ ਤੁਸੀਂ Deserve ਕਰਦੇ ਹੋ CM ਦੀ Post !!
ਅਗਰ ਤੁਸੀਂ Amritpal ਹੋਰਾਂ ਨਾਲ ਵੀ ਮਿਲ ਕੇ ਪੰਜਾਬੀਆਂ ਲਈ ਕੁੱਝ ਕਰ ਗਏ ਫੇਰ ਤੁਹਾਡਾ ਪੰਜਾਬ ਤੁਹਾਨੂੰ ਸਿਰ ਤੇ ਤਾਜ ਵੰਗਰ ਰੱਖੇਗਾ !!
ਕਿਉਂਕਿ ਬਦਕਿਸਮਤੀ ਹੈ ਸਾਡੀ ਪੰਜਾਬੀਆਂ ਦੀ ਕਿ ਸਾਡੇ ਲੀਡਰ ਚੌਣ ਜਿੱਤ ਕੇ ਚੁੱਪ ਹੋ ਜਾਉਂਦੇ ਹਨ
Amritpal singh ji zindabad
Bhai punjab people never allow bjp akali dal badal reinstate politically in punjab.
Ravneet bittu ki soch achhi he.insaan apna past bhula kar punjab ke sath khda he.aaj tak 75 years me same chal rha.koi bhi esa polition nhi aaya jisne punjab ke liye socha.sab ne apni property bank balance pr dhyan diya.sabko aman shanti se rehna chahiye
Je bitu ne modi amit shah nal bndi singha di rihayi di kiti nal di nal bitu di kursi gyi
ਅਬ ਬਿੱਟੂ ਜੀ ਖਾਲਿਸਤਾਨੀ ਇਹਨਾਂ ਨੂੰ ਨਾ ਕਿਆ ਕਰੋ ਮੇਜਰ ਹੋਣਾਂ ਦੀ ਕਨੇਡਾ ਸੰਸਦ ਦੇ ਵਿੱਚ ਪੂਰੀ ਜਲਦੀ ਆ ਕਿਉਂਕਿ ਉਹਨਾਂ ਕੋਈ ਮਾੜਾ ਕੰਮ ਨਹੀਂ ਕੀਤਾ ਉਹ ਜਿਹੜੀ ਉਥੋਂ ਦੇ ਟਰੂਡੋ ਵਰਗੇ ਪ੍ਰਧਾਨ ਮੰਤਰੀ ਉਹ ਸਮਝਦਾਰ ਹਨ ਉਹ ਤੁਹਾਡੇ ਵਰਗੇ ਪਾਗਲ ਨਹੀਂ ਗਏ ਨਫਰਤ ਖੋਰ
रवनीत बिट्टू को चाहिए ऑफिस की दुश्मनी आपस की रंजिश को मिटा कर पंजाब के भले के लिए कम करें अमृतसर सिंह को रिहा करो आपसी दुश्मनी छोड़ दो
Amritpal pal not a criminal Now he is MP as Modi and Rahul are MP
ਅੰਮ੍ਰਿਤਪਾਲ ਦੇਸ਼ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਸੰਵਿਧਾਨ ਦੇ ਖਿਲਾਫ ਹੈ
Bhai Amritpaljindabad
Loka nu mundia da fikar a bt govt nu mundia da koinfark nahi
Sukar a Waheguru ji da tuhanu bhudi diti
Khalistan Zindabaad hi hall hai 🗡️⚔️🛡️🔥🤺🎇
Ravneet Singh Bittu is a Geart person really positive thinking
ਸਾਨੂੰ ਨਹੀਂ ਚੰਗੇ ਲਗਦੇ ਇਹ
ਅੰਮ੍ਰਿਤਪਾਲ ਨੂੰ ਬਾਹਰ ਕੱਢੋ
ਬਿਅੰਤ ਸਿੰਘ ਨੇ ਸਿੱਖ ਕੌਮ ਦੀ ਨਸਲਕੁਸ਼ੀ ਕੀਤੀ
Khals. Gurugobin d singh da Dita sabad hai Jo bahar mulk da sabad hai khalstan congres da Dita sabad hai apani chamak banan waste kur Raja kur praja wisrea kartar
J tuc Punjab nu bchana Bhai amritpal singh ji nu bahar leanda jave Bhai amritpal singh ji jindabadd
No no no no no
No no no no ka kya Matlab he bhai sahib
ਧੋਖੇਵਾਜ ਬਿੱਟੂ
Ki dhokha krta bitu ne dso veer g
Pehli gal ta bittu awdi juwan te hi ni khad da
@@malakdeol2249sari jindgi,sikhi nal droh kamaya,is ne te is de dade ne😡
Is murakh nu kon dse ki inocent bachhe mar ke Aman nahi ho sakda
Bitu pheli gal ta tu guru a song nahi
ਬਿੱਟੂ ਬੇਅਤਬਾਰ ਆਦਮੀ ਹੈ
Salyo tusi sikha nu Atthwadi das de h. Gdaar
Bhai amritpal Singh jindabad
🤔Beant singh saheede Azam kive ho sakde ne sochan wali gal
ਚੇਹਰੇ ਤੇ ਨਵਾ ਨਕਾਬ ਚੜਾ ਲਿਆ ਏ
Amritpal singh khalsa zindabaad
Bittu nu pta c k bhai amritpal ji te fr NSA lgga ditti gyi h tn hun eh Punjab de lokan kolo votan len da mara chnga bnnnn d koshish kr reha h sanu eh gal smjni chahidi h iss buchhar diyan galan vich nhi aona chahida eh Punjab da dushman aaa.. .hun apne dade nu sheed dasi janda.. Jisne Punjabiyat da ghaaan kita 😢😢
Shayad bittu hun leader bniya
ਵੈਰੀ ਗੁੱਡ ਜੇ ਕੋਈ ਚੰਗਾ ਕੰਮ ਕਰਦਾ ਉਹ ਨੂੰ ਚੰਗਾ ਕਹਿਣਾ ਚਾਹਿਦਾ
600 kisan nhi 750 de kreeb kisan 😢😢😢😢sheeed hoye sn. Jumlebaaj bittu
Bittu g Himachal da be ziker karo
Bohat wada dil kita bittu ji ne ❤❤❤❤
Bituu te ykeen krna aoukha bhut
Bittu ji Amrit pal app de nigah vich ke ha innocent or terrorist
bitu 22 tu eh assa Kam kar ke appne parwar te Lage dhag saf kar le.sikh Kom tenu fir Taj te bathah devgi hun piche na hattin.
Bitu ji tusi apne dada ji sahid mande ho ok par una ma bap da kikasur si jinade put tere dada ji sarkAr moke police ne najaij mare ne
eha ta punjab chandan wala se haran tho baad oda ke hoia
Sarian jailan cho bahr llai aayo
Sikhi da Dushman Bittu
Bittu ji drame baji chad deo amritpal nal sodebaji na karo Punjab da bhala karo a s khalsa asr
ASAL VICH 3 BUCHER BHAGWANT KUMAR MAAN, KANJRIWAL OR RAGHAV CHADHA NU EH LAGAN LAG RAYA HAI KI AGAR AMRITPAL SINGH AGAR JAIL TON BAHAR AA GAYA TE AAP WALEY BUCHRAN DA CHITTEY WALA DHANDA BANDD HO JAYEGA IS KARKAY 3 BUCHRAN NE AMRITPAL SINGH OR USDEY SATHIAN TE 1 SAAL WASTEY NSA LAGWA DITTA EH PUNJAB DI JANTA DE NAAL VISHWAS GAHT KITA HAI EH3 BUCHARAN NE IS KAR KAY AGAR PUNJAB NU BACHAN WASTEY AAP DE CHITTEY WALEY VYAPAR TON IMMEDITELY AAP SARKAR BARKHAST KAR KE DOBARA ELECTION KARVAO OR PUNJAB NU BACHAO
Please panth don't fall in this modi bjp dirty politics yeh haram da bhai saab bare phele bakwaas karda si hun bjp nu ek v seat nhi mile ta hun gandi politics kare reha hai yeh haram da bittu
Cheif miniter banana ha tah sikhi marada beach aho
Moka vekh badal Jada hai ih
Bittu is honest leader..
Ravneet ji hun gusa Chad deyo bandi Singha nu Riha karvao tuahda dhanvad hove ga
Ju sikha naal ho riha
ਬੋਂਡੂ
ਬੁੱਚੜ
Next cm punjab bhai amritpaal singh khalsa
Ex cm ਦਾ ਪਰਿਵਾਰ ਚੰਗਾ ਕੰਮ ਕਰੇਗਾ ਪਰਮਾਤਮਾ ਕਿਰਪਾ ਕਰੇਗਾ ਬਿਟੂ ਨੂੰ cm ਬਣੇ
Tu sikh hai ya nahi pehla eh dass
Bhai amritpal singh khalsa jida baad