Agniveer 'ਤੇ Rahul Gandhi ਅਤੇ Rajnath Singh ਦੇ ਦਾਅਵਿਆਂ ਦੀ ਜ਼ਮੀਨੀ ਹਕੀਕਤ| 𝐁𝐁𝐂 𝐏𝐔𝐍𝐉𝐀𝐁𝐈

Sdílet
Vložit
  • čas přidán 1. 07. 2024
  • ਪੰਜਾਬ ਦੇ ਜਿਸ ਅਗਨਵੀਰ ਅਜੈ ਕੁਮਾਰ ਦੀ ਮੌਤ ਤੋਂ ਬਾਅਦ ਪਰਿਵਾਰ ਨੂੰ ਕੇਂਦਰ ਸਰਕਾਰ ਵਲੋਂ ਸਹੂਲਤਾਂ ਨਾ ਦਿੱਤੇ ਜਾਣ ਦੇ ਮੁੱਦੇ ਉੱਤੇ ਰਾਹੁਲ ਗਾਂਧੀ ਦੀ ਰਾਜਨਾਥ ਸਿੰਘ ਨਾਲ ਲੋਕ ਸਭਾ ਵਿੱਚ ਬਹਿਸ ਹੋਈ, ਮੋਦੀ ਨੇ ਵੀ ਬਿਆਨ ਦਿੱਤਾ। ਉਸ ਦੇ ਮਾਪਿਆਂ ਨੇ ਇਹ ਦੱਸੀ ਸੱਚਾਈ
    ਇਸੇ ਦੌਰਾਨ ਅਗਨੀਵੀਰ ਅਜੈ ਕੁਮਾਰ ਨੂੰ ਮਿਲਣ ਵਾਲੇ ਮੁਆਵਜ਼ੇ ਅਤੇ ਹੋਰ ਸਹੂਲਤਾਂ 'ਤੇ ਸਪੱਸ਼ਟੀਕਰਨ ਦਿੰਦਿਆਂ ਭਾਰਤੀ ਫ਼ੌਜ ਨੇ ਕਿਹਾ, ‘‘ਸੋਸ਼ਲ ਮੀਡੀਆ ਦੀਆਂ ਕੁਝ ਪੋਸਟਾਂ ਤੋਂ ਇਹ ਸਾਹਮਣੇ ਆਇਆ ਹੈ ਕਿ ਡਿਊਟੀ ਦੌਰਾਨ ਜਾਨ ਗਵਾਉਣ ਵਾਲੇ ਅਗਨੀਵੀਰ ਅਜੇ ਕੁਮਾਰ ਦੇ ਪਰਿਵਾਰ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਹੈ।’’
    ਫੌਜ ਨੇ ਇੱਕ ਟਵੀਟ ਰਾਹੀ ਕਿਹਾ, ‘‘ ਭਾਰਤੀ ਫੌਜਅਗਨੀਵੀਰ ਅਜੇ ਕੁਮਾਰ ਦੀ ਇਸ ਵੱਡੀ ਕੁਰਬਾਨੀ ਨੂੰ ਸਲਾਮ ਕਰਦੀ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਪੂਰੇ ਫ਼ੌਜੀ ਸਨਮਾਨਾਂ ਨਾਲ ਕੀਤਾ ਗਿਆ ਸੀ।ਬਕਾਇਆ ਰਕਮ ਵਿੱਚੋਂ, ਅਗਨੀਵੀਰ ਅਜੇ ਕੁਮਾਰ ਦੇ ਪਰਿਵਾਰ ਨੂੰ ਪਹਿਲਾਂ ਹੀ 98.39 ਲੱਖ ਰੁਪਏ ਅਦਾ ਕਰ ਦਿੱਤੇ ਗਏ ਹਨ। ।’’
    ਟਵੀਟ ਵਿੱਚ ਕਿਹਾ ਗਿਆ ਹੈ ਕਿ ਅਗਨੀਵੀਰ ਸਕੀਮ ਦੇ ਉਪਬੰਧਾਂ ਮੁਤਾਬਕ ਕਰੀਬ 67 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਅਤੇ ਹੋਰ ਸਹੂਲਤਾਂ ਦਾ ਭੁਗਤਾਨ ਪੁਲਿਸ ਤਸਦੀਕ ਤੋਂ ਬਾਅਦ ਖਾਤੇ ਦੇ ਫਾਇਨਲ ਨਿਪਟਾਰੇ ਹੁੰਦਿਆਂ ਹੀ ਜਲਦ ਕਰ ਦਿੱਤਾ ਜਾਵੇਗਾ। ਕੁੱਲ ਰਕਮ ਲਗਭਗ 1.65 ਕਰੋੜ ਰੁਪਏ ਹੋਵੇਗੀ।
    ਇਸ ਗੱਲ 'ਤੇ ਮੁੜ ਜ਼ੋਰ ਦਿੱਤਾ ਗਿਆ ਕਿ ਸ਼ਹੀਦਾਂ ਅਤੇ ਅਗਨੀਵੀਰਾਂ ਦੀ ਬਕਾਇਆ ਤਨਖ਼ਾਹ ਦਾ ਭੁਗਤਾਨ ਉਨ੍ਹਾਂ ਦੇ ਪਰਿਵਾਰਾਂ ਨੂੰ ਛੇਤੀ ਨਾਲ ਕੀਤਾ ਜਾਂਦਾ ਹੈ।
    ਰਿਪੋਰਟ : ਗੁਰਮਿੰਦਰ ਸਿੰਘ ਗਰੇਵਾਲ, ਐਡਿਟ : ਸ਼ਾਦ ਮਿਦਤ
    #Agniveer #RahulGandhi #RajnathSingh #modi #army
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Komentáře • 345

  • @singhsaab6992
    @singhsaab6992 Před 4 dny +174

    Rahul ne bilkul sahi bola

    • @karanjitsinghsingh721
      @karanjitsinghsingh721 Před 3 dny +2

      ਕੀ ਸਹੀ ਬੋਲਿਆ ਤੁਸੀ ਫੋਜ ਵਿਚ ਭਰਤੀ ਕਿੳ ਹੁੰਦੇ ਹੋ ਕੋਈ ਹੋਰ ਕੰਮ ਕਰ ਲਉ

    • @rockyrana4255
      @rockyrana4255 Před 3 dny +3

      ​@@karanjitsinghsingh721tu appni knowledge appna kol rak
      Agniveer will destroy Indian army

    • @sukhdevbrar965
      @sukhdevbrar965 Před 3 dny +1

      ਅਕਲ ਦਾ ਜਨਾਜ਼ਾ ਨਿਕਲ ਗਿਆ ਲੱਗਦੈ ਸੱਚ ਕੀ ਹੈ ਬੈਟ ਬੱਲੇ ਨਾਲ ਖੇਡਣ ਵਾਲੇ ਨੂੰ ਗੱਫੇ ਬੰਦੂਕ ਵਾਲਿਆਂ ਨੂੰ ਧੱਕੇ ਇਹ ਕਿੱਥੋਂ ਦਾ ਨਿਆਂ

    • @singhsaab6992
      @singhsaab6992 Před 3 dny +1

      @@sukhdevbrar965 ਬਿਨਾਂ ਸਿਰ ਪੈਰ ਦੀ ਗੱਲ

    • @karanjitsinghsingh721
      @karanjitsinghsingh721 Před 3 dny

      @@sukhdevbrar965 ਤੁਸੀ ਫਿਰ ਬੈਟ ਬੱਲਾ ਖੇਡੋ ਤੁਹਾਨੂੰ ਫਿਰ ਬਾਡਰਾ ਤੇ ਮਰਨ ਦੀ ਕੀ ਲੋੜ ਪਈ

  • @jasbirkaur372
    @jasbirkaur372 Před 3 dny +46

    ਸਾਰੇ ਲੀਡਰਾਂ ਦੇ ਬੱਚਿਆ ਨੂੰ,ਫੌਜ਼ ਵਿਚ ਭੇਜਣਾ,ਜਰੂਰੀ ਕਰੋ।ਫਿਰ ਕੋਈ ਇਲੈਕਸ਼ਨ ਲੜ ਸਕੇ।

  • @harpreetharpreetsingh6483

    1947 ਚ ਦੇਸ ਅਜਾਦ ਹੋ ਗਿਆ ਸੀ ਪਰ ਮੈ ਸੋਚਦਾ ਅਸੀ ਅਜੇ ਵੀ ਗੁਲਾਮੀ ਚ ਹੀ ਜੀ ਰਹੇ ਹਾ ,,,ਜੇ ਰਾਹੁਲ ਗਾਂਧੀ ਪੰਜਾਬ ਦੇ ਲੋਕਾ ਵਾਰੇ ਸੰਸਦ ਵਿੱਚ ਅਵਾਜ ਚੱਕ ਰਿਹਾ ਹਰ ਇੱਕ ਮੁੱਦੇ ਤੇ ਤਾ ਪੰਜਾਬ ਦੇ ਲੋਕ ਹੀ ਉਸ ਦੀਆ ਨੰਗਾ ਖਿੱਚ ਰਹੇ ਨੇ ਕਮਾਲ ਆ ,ਸਾਡੇ ਲੋਕਾ ਦੀ ਮਾਨਸਿਕਤਾ ਵਿਲੱਖਣ ਹੀ ਆ ,,,ਜੋ ਲੋਕਾ ਵਾਰੇ ਸੋਚ ਰਿਹਾ ਓ ਮਾੜਾ ,ਤੇ ਜੋ ਅਨਪੜ ਚੰਡਾਲ ਚੋਕੜੀ ਉਪਜਜਿਟ ਆ ਓ ਚੰਗੀ ਆ ਜਿਸ ਨੇ 10 ਸਾਲਾ ਹੀ ਵੇਹੜਾ ਗਰਕ ਕਰ ਕੇ ਰੱਖਤਾ

    • @gurbhejsingh1670
      @gurbhejsingh1670 Před 3 dny +4

      ਬਹੁਤ ਵਧੀਆ

    • @karanjitsinghsingh721
      @karanjitsinghsingh721 Před 3 dny

      ਕਾਂਗਰਸ ਸੀ ਜਿਨਾ ਨੇ ਸਾਡਾ ਅਕਾਲ ਤਖਤ ਢਾਹਿਆ. ਦਿਲੀ ਵਿੱਚ ਚੁਣ ਚੁਣ ਕੇ ਸਾਡੇ ਸਿੱਖ ਭਰਾ ਮਾਰੇ ਗਏ ੳਨਾ ਬਾਰੇ ਤਾ ਰਾਹੁਲ ਗਾਂਧੀ ਬੋਲਦਾ ਨਹੀ ,ਵੱਡਾ ਬਣਿਆ ਫਿਰਦਾ ਫੌਜੀਆਂ ਦਾ ਹਮਦਰਦੀ

    • @baldevsidhu7719
      @baldevsidhu7719 Před 2 dny

      ਬੀਜੇਪੀ ਦਾ IT cell ਵੀ ਫੇਕ IDs ਬਨਾ ਕੇ ਲਿਖਦੇ ਹਨ ਸਾਵਧਾਨ ਰਹਿਨ ਦਯਿ ਲੋੜ

    • @gsingh7605
      @gsingh7605 Před dnem +1

      ਤੁਹਾਡੇ ਵਰਗੇ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਇਹੋ ਜਿਹੇ ਬਿਆਨ ਦਿੱਤੇ ਜਾਂਦੇ ਨੇ ਜਦੋ ਇਹ ਪਾਵਰ ਵਿਚ ਆ ਗਏ ਉਦੋਂ ਇਨਾ ਨੇ ਵੀ ਇਸ ਤਰਾਂ ਹੀ ਕਰਨਾ ਏ ਇਹ ਹਿੰਦੋਸਤਾਨ ਸਟੇਟ ਦੀਆਂ ਪੋਲਸੀਆ ਨੇ ਕੋਈ ਵੀ ਪਾਰਟੀ ਹੋਵੇ ਉਹ ਹਿੰਦੋਸਤਾਨ ਸਟੇਟ ਤੋ ਵੱਖ ਹੋ ਕੇ ਨਹੀਂ ਚੱਲ ਸਕਦੀ

    • @baldevsidhu7719
      @baldevsidhu7719 Před dnem

      @@gsingh7605 ਇਡਿਆ ਚ ਕੋਈ ਵੀ absolute majority ਚ ਨਾ ਆਵੇ ਤੇ term limit ਹੋਵੇ ਹਰੇਕ ਆਹੁਦੇ ਤੇ pm cm mayor , Sarpanch and one member only from a family!

  • @darbarasingh1586
    @darbarasingh1586 Před 3 dny +84

    ਏਹ ਵੀਡੀਓ ਸੰਸਦ ਵਿੱਚ ਪੇਸ਼ ਕੀਤੀ ਜਾਵੇ। ਤਾਂ ਸਾਰੇ ਲੋਕ ਨੂੰ ਪਤਾ ਲੱਗੇ।

  • @mandeepsingh5174
    @mandeepsingh5174 Před 3 dny +66

    शर्म आनी चाहिए देश के रक्षा मंत्री और प्रधानमंत्री को लोक सभा में झूठ बोलने के लिए।

    • @Sahil_Arya007
      @Sahil_Arya007 Před 20 hodinami

      1.5 crore milya parwar nu mundde di bhen aap dasan dyi si

  • @aazabgaazab
    @aazabgaazab Před 3 dny +25

    BBC बहुत बहुत धन्यवाद

  • @LovepreetSingh-to9cv
    @LovepreetSingh-to9cv Před 3 dny +44

    Rahul good luck 🎉

  • @harmanjeetsingh8308
    @harmanjeetsingh8308 Před 3 dny +34

    ਅਗਨੀ ਵੀਰ ਕੋ ਇਕ ਕਰੋੜ ਲੈਣ ਵਾਸਤੇ ਜਵਾਨ ਨੂੰ ਮਰਨਾਂ ਪੱਉ ਗਾ

  • @rajinderkaur-lx2io
    @rajinderkaur-lx2io Před 3 dny +12

    ਰਾਹੁਲ ਗਾਂਧੀ ਨੇ ਠੀਕ ਕਿਹਾ, ਪੰਜਾਬ ਸਰਕਾਰ ਵੱਲੋਂ ਸਹਾਇਤਾ ਦਿੱਤੀ ਗਈ

  • @simranjeetsingh-ox1gn
    @simranjeetsingh-ox1gn Před 3 dny +14

    ਪੰਜਾਬ ਵਾਲ਼ੇ ਵੀਰਾ ਨੁੰ ਬੇਨਤੀ ਆ, ਕੋਈ ਹੋਰ ਕੰਮ ਕਾਰ ਲਵੋ, ਭੈਣ ਚਦਾਵੇ ਅਗਨੀਵੀਰ

  • @sukhdevsinghbhatti3235
    @sukhdevsinghbhatti3235 Před 3 dny +28

    ਏਹ ਵੀਡਿਉ ਚਵਲ ਪਾਰਟੀ ਵਾਲੇ ਕਦੇ ਵੀ ਨਹੀਂ ਦੇਖਣੇ।ਦੇਖੇ ਰਾਜਨਾਥ ਰਖਸਾ ਮੰਤਰੀ ਅਤੇ ਮੋਦੀ ਏਸ ਵੀਡਿਉ ਨੂੰ ਸਰਮ।ਨਾਲ ਮਰ ਜਾਣਾ ਚਾਹੀਦਾ ਏਜੇਹੇ ਸਰਕਾਰ ਚਲਾਉਣ ਵਾਲਿਆ ਨੂੰ

  • @tegvirsingh1011
    @tegvirsingh1011 Před 4 dny +30

    Shame on BJP

  • @sattibains4818
    @sattibains4818 Před 4 dny +25

    Sach bola hai Rahul Gandhi, Raj Nath Singh apne bete ko Amit Shah apne bete ko bheje Agni Veer or ek karorr le lave.

  • @satveersingh689
    @satveersingh689 Před 3 dny +16

    Punjab govt ne help Kiti bahut es priwar di great job aap govt

  • @surindersingh-lk8gm
    @surindersingh-lk8gm Před 3 dny +13

    False statement by defence minister in parliament itself is a crime. Thanks Rahul ji.

  • @RanjeetSingh-hs7fm
    @RanjeetSingh-hs7fm Před 3 dny +14

    ਸਰਾਸਰ ਜੁਮਲੇ ਬਾਜ਼ ਨੇ ਪਜਾਬ ਸਰਕਾਰ ਇੱਕ ਕਰੋਰ ਦੀ ਰਾਸ਼ੀ ਦਿੱਤੀ ਹੈ ਸੈਟਰ ਸਰਕਾਰ ਤਾਂ ਇੱਕ ਫੁੱਟੀ ਕੋੜੀ ਵਿ ਨਹੀਂ ਦੇਦੀ

  • @user-ok4pd6tx2e
    @user-ok4pd6tx2e Před 4 dny +54

    Rahul Gandhi jindabaad next pm

  • @CharanjitSingh-yq9ur
    @CharanjitSingh-yq9ur Před 4 dny +49

    BJP Sikh Community Ki Sab Se Bari Dusman he

    • @tarloksingh2141
      @tarloksingh2141 Před 3 dny +6

      Mugal v Sikhan de bahout vade dushman c gai.Namo Nishan he mit gaya ona da. Aina da v ohe hasher hovai ga.

    • @hundredpercentpreparation5849
      @hundredpercentpreparation5849 Před 3 dny +9

      Gale vich tyre paan wale -???
      Afghanistan ton Guru Granth Sahib sir te chak le aan wale --???
      Aa hi wajah Punjabi kade b sudhar ni sakde

    • @ranjeetsohanpal752
      @ranjeetsohanpal752 Před 3 dny +2

      pata pata singhan da vairy

    • @naunihal1450
      @naunihal1450 Před 3 dny +1

      ​@@hundredpercentpreparation5849Guru Granth Sahib sir te rakh k Photo khinchwa le oh tenu Patta ha But Guru Teg bahadur ne SIS de ditta tuwade waste oh yaad ha k nhi..

    • @keepachahal
      @keepachahal Před 3 dny

      ​@@hundredpercentpreparation5849 china to kutt khaan wale... Hindustani

  • @arshdeep7181
    @arshdeep7181 Před 3 dny +7

    Salute to bbc news ❤

  • @sukhdevraj8089
    @sukhdevraj8089 Před 3 dny +9

    रक्षा मंत्री को अपने बेटे को सबसे पहले भर्ती कराना चाहिए ।
    उसके बाद अड़ानी व अंबानी के परिवार वालों को मौका मिलना चाहिए

  • @luckygrewal4421
    @luckygrewal4421 Před 4 dny +17

    Bhut Sohna munda...koi shak ni

  • @user-ir7wg3xx9z
    @user-ir7wg3xx9z Před 3 dny +7

    Ek crore mila hota toh yeh halat nahi hoti unki family ki😢. Koi sahulat nhi mili aisa unki family members ka😢

  • @RanjitSingh-zo2it
    @RanjitSingh-zo2it Před 3 dny +12

    Rahul Gandhi bilkul Shai bol rahe Rajnath jhoot bol rahe un ko sheed Agniveer ke pariwar se maafi maangni chahiye

  • @JogindrrSingh
    @JogindrrSingh Před 3 dny +12

    ਰਾਜਨਾਥ ਸੁਣ ਓ ਗੰਜੇ ਤੂੰ ਕਰੋੜ ਕਹਿੰਦਾ ਅਗਲੇ ਕਹਿੰਦੇ ਇਕ ਰੁਪਈਆ ਨਹੀ ਦਿਤਾ
    ਗੰਜਾ ਝੂਠ ਪੇ ਝੂਠ ਮਾਰਦਾ ਦੁਸ਼ਟ

  • @deeptisharma5678
    @deeptisharma5678 Před 3 dny +3

    Every indian should see this

  • @LOVEPREETSINGH-yk7jx
    @LOVEPREETSINGH-yk7jx Před 3 dny +7

    Shame on Defence Minister Rajnath & PM Modi for lying in the temple of democracy- Parliament………..Shame on BJP ….shame…..shame

  • @Dr.Inder108
    @Dr.Inder108 Před 4 dny +17

    Bhagat ji, please accept the truth

  • @darshandevikapila5971
    @darshandevikapila5971 Před 3 dny +5

    Govt doing very bad to our young generation

  • @jagtarsingh7531
    @jagtarsingh7531 Před 3 dny +5

    good ਗਾਂਧੀ ਜੀ

  • @_me-earthiiiansocial.lbeing

    सबसे पहले अब गलती उनकी होगी जो सच जानकर भी अग्निवीर में भर्ती होंगे

  • @gurpreetsingh-ri7jw
    @gurpreetsingh-ri7jw Před 3 dny +11

    BJP walon ne jhuth bolne ki PHD ki hui hai shame 😢😢😢😢😢😢😢😢😢

  • @silversinghsilver2961
    @silversinghsilver2961 Před 3 dny +4

    ਸਹੀ ਗੱਲ ਏ

  • @shadow-wr8on
    @shadow-wr8on Před 4 dny +19

    Rahul is good man by heart

  • @KulwinderKaur-qf5bz
    @KulwinderKaur-qf5bz Před 3 dny +9

    Jine v Punjab dy iko iko putt ny oh agnivir vali skeem nu naa accept krn ..... apne maa pio kol rvo thoda kmalo but maa baap nll rvo thode tha ty kise ny saath nhi dena greeb maa baap da 🙏

  • @balwantsingh7916
    @balwantsingh7916 Před 3 dny +3

    Truth is Universal and it never Defeat, this family who have lost their young son needs Maximum help.

  • @gursingh-dt4cn
    @gursingh-dt4cn Před 3 dny +3

    Agniveer scheme should be stopped
    Regular army recruitment only

  • @avtarkasoulino.1363
    @avtarkasoulino.1363 Před 3 dny +5

    Raj natt ko saspind karky jail my dalo sadan my jhuth bolda modi ty Rajnath ty amitt sha.. Sariya nu saspind karky jail my dalo...

  • @harpreetgill736
    @harpreetgill736 Před 3 dny +4

    1 cr can’t bring their son back

  • @gk2350
    @gk2350 Před 3 dny +6

    Modi aur unki mantri sadan mein jhoot bola, 1 karod rupya kisko diya? Shame on you mr PM

  • @rabvargimaa4434
    @rabvargimaa4434 Před 3 dny +2

    Sach To Sahmne Aa Hi Gya Ehn Govt Ko Apne Beto Ko Bejhna Cahiye Agnivaar K Tehat Tab Pta Chl Gya Aaj

  • @user-bg9pt3md7t
    @user-bg9pt3md7t Před 2 dny +1

    Jio bbc❤❤❤❤❤❤

  • @manojbola6968
    @manojbola6968 Před 2 dny +1

    ਅਗਨੀ ਵੀਰ ਯੋਜਨਾ ਬੰਦ ਕਰੋ ਜੀ NDA Government ਨੂੰ ਅਪੀਲ ਹੈ

  • @jass1352
    @jass1352 Před 2 dny +1

    ਸਾਡੇ ਲੋਕਾ ਨੂੰ ਫੌਜ ਵਿੱਚ ਜਾਣਾ ਨੀ ਚਾਹੀਦੀ ਆ..ਸਾਡੇ ਨਾਲ ਬਹੁਤ ਧੱਕਾ ਕਰਦੇ ਆ

  • @bhoodevmandaar
    @bhoodevmandaar Před 3 dny +3

    #JUSTICEFORSIDHUMOOSEWALA

  • @bobbyn7746
    @bobbyn7746 Před 3 dny +7

    Jhooth Bolo
    Jhooth Bolo
    Jhooth Bolo
    BJP only Jumla nothing else.

  • @desasingh7038
    @desasingh7038 Před 3 dny +7

    ਮੋਦੀ ਦੇਸ਼ ਨੂੰ ਗੁਮਰਾਹ ਕਰ ਰਿਹਾ ਹੈ

  • @kinuu493
    @kinuu493 Před 3 dny +1

    Atleast still media exsists

  • @surinderpal7690
    @surinderpal7690 Před 3 dny +10

    Rahul Ghandi jindabad 👍

  • @KaranSingh-dv8qg
    @KaranSingh-dv8qg Před 4 dny +1

    ❤❤❤

  • @gurwinderkaur1494
    @gurwinderkaur1494 Před 3 dny +5

    Dso kithe jan Bechare Greeb Bande Ek Foj c oh b Agniveer jo Nokri ke nam par majak Modi or Rajnath 75 sal ka Budde 15 sal tak kam karne ke liye Teir hai or 22 sal ka bacha Ghar. Aa jaye ga sharm Ani chahiye in loka nu parmatma maf nai karega

  • @Sarbatdabhala2219
    @Sarbatdabhala2219 Před 2 dny +1

    Bilkul regular job honi chahiye, pehle ki tarah

  • @samra_saab1489
    @samra_saab1489 Před 3 dny

    🙏🙏❣️

  • @sadiqmasih3215
    @sadiqmasih3215 Před 3 dny

    BBC thanks for information

  • @beantdass109
    @beantdass109 Před 3 dny

  • @pratibhagoyal3973
    @pratibhagoyal3973 Před 3 dny +1

    Please support our Indian army

  • @jaswinderkaur1907
    @jaswinderkaur1907 Před 3 dny

    Great job BBC salute to u for the right information,

  • @ponamsenkhle3606
    @ponamsenkhle3606 Před 3 dny +1

    Miss u my bro ajay kumar 🇮🇳🙏

  • @reshamsingh605
    @reshamsingh605 Před 3 dny +3

    Shame on b j p government

  • @STINGER101
    @STINGER101 Před 3 dny +1

    Rahul said truth

  • @GurPreet-xv6vx
    @GurPreet-xv6vx Před 3 dny +3

    Rahul ❤

  • @arcana808
    @arcana808 Před 3 dny +2

    Raahnath ji me chahti hu aap ke jesse sab parliament ke logo agniveer ka benifits mile
    Bagwan apke bette ko bhi apke khadhe per bule

  • @kuldeepveertegurudikirpaha7774

    Hindu media Sach nhi dikhaega, Agniveer yojna gareeb lokan di loot

    • @jattdhillon5240
      @jattdhillon5240 Před 3 dny

      1.4 croce dita hai.. ehe aap bolde ne .. uncle bolye army ne 40 lac, te sister boldi hai 1 croce punjab govt ne dita vedio de last ch.. total vich 1.4 cr hogya vir. samjna nhi kuch.. na mann hai samjan da

    • @user-mc1vb2kc9s
      @user-mc1vb2kc9s Před 3 dny +1

      ​@@jattdhillon52401 cr teh state walo mili je diti hai punjab govt ne lakin centre teh aap kehandi pai hai 1 cr milegi jedi ki 40 lac mili veh. Jeda 1 cr di gaal hai centre walo milni chahi di si qki state da mann hai teh 1 lakh deh ke vi jaa chada sgdi hai promise teh centre walo hai 1 cr da

  • @mr_mrs_badhan_
    @mr_mrs_badhan_ Před 3 dny +2

    I am fauji rahul gandhi is. Right 👍 sach bolda rahul

  • @user-pj6fk6bw3h
    @user-pj6fk6bw3h Před 2 dny +1

    Defence Minister is not telling truth and Agniveer Yojna is required to be removed from Army.

  • @user-zy3qb7vt1j
    @user-zy3qb7vt1j Před 2 dny +1

    RAHUL gandhi ❤

  • @johnhans6413
    @johnhans6413 Před 3 dny +3

    Rahul Right

  • @narinder_singh_1965
    @narinder_singh_1965 Před dnem +1

    20/20ਵਲਡ ਕਪ ਜਿਤਣ ਤੇ 11 ਮੈਂਬਰੀ ਕ੍ਰਿਕਟ ਟੀਮ ਨੂੰ 125 ਕਰੋੜ ਰੁਪੈ ਤੇ ਦੇਸ਼ ਲਈ ਸ਼ਹੀਦ ਹੋਣ ਵਾਲੇ ਨੂੰ ਇਕ ਕਰੋੜ ਵਾਹ ੳਏ ਠਗੋ

  • @pratibhagoyal3973
    @pratibhagoyal3973 Před 3 dny +1

    Salute 🫡 Ajay kumar

  • @sanjuking3836
    @sanjuking3836 Před 3 dny +2

    SHAEED AJAY KUMAR ZINDABAAD

  • @robysingh4214
    @robysingh4214 Před 3 dny +3

    Jai Shah ko Agniveer bano

  • @kksandhu1779
    @kksandhu1779 Před 2 dny

    Government must help

  • @punjabaseel7499
    @punjabaseel7499 Před 3 dny +1

    ON BBC hindi

  • @rockyrana4255
    @rockyrana4255 Před 3 dny +2

    Rahul Gandhi sahi bola rahe hai

  • @tejvinderpalsingh428
    @tejvinderpalsingh428 Před 3 dny +2

    Agar agniveer shaheed hota
    Raashi paisa 1 krod nhi mila to raksha mntri pm hm ko faansi ka prawdhaan ho🚩🚩🚩🚩🚩🚜🚜🚜🚜🚩🚩🚩

  • @yournetuber
    @yournetuber Před 3 dny +1

    48 lakh

  • @sunnyguru7006
    @sunnyguru7006 Před 3 dny +1

    Agniveer Scheme 🚫

  • @madhusudankaushik940
    @madhusudankaushik940 Před 3 dny +1

    सादर नमन शहीद को

  • @peppapeppa1521
    @peppapeppa1521 Před 2 dny +3

    Bzurg kehnda 48 lakh milya kudi kehndi 1 crore milya, nale kahi jande ne koi shayta ni mili.???? Congress di rati ratai gal boli janda sara tabbar.

    • @RAHUL-yl7fk
      @RAHUL-yl7fk Před dnem

      Fuddi deya Bima company ne paise ditte & AAP party ne.. But center govt da farz banda ehna di help karna

  • @user-lv6ow6ye7k
    @user-lv6ow6ye7k Před 3 dny +1

    To become mla mp ,he himself or his children should serve in indian army at least for five years,so that they can feel pain and sufferings on account death of their loved ones while serving in army.

  • @KulwantSingh-ng7of
    @KulwantSingh-ng7of Před dnem +1

    Agniveer Bad Scheme Hai. Permanent Karo .

  • @beantdass109
    @beantdass109 Před 3 dny

    ❤❤bat

  • @preetboy143
    @preetboy143 Před 3 dny +1

    ਭਾਈ ਸਾਹਿਬ ਮਾਰੇ ਨਹੀ ਸੀ ਗਏ ਸ਼ਹੀਦ ਹੋਏ ਸਨ ਮਾਰੇ ਤਾ ਕੁੱਤੇ ਬਿੱਲੇ ਜਾਦੇ ਹਨ ।

  • @JagtarSingh-fv8tw
    @JagtarSingh-fv8tw Před 3 dny +1

    Modi ki D.. Grade speech

  • @JagtarSingh-fv8tw
    @JagtarSingh-fv8tw Před 3 dny +1

    Rahul ✔️✔️✔️✔️

  • @gurpreetsingh-ri7jw
    @gurpreetsingh-ri7jw Před 3 dny +3

    Wah modi ji wah jhuth bolo jhuth bolo sada hi jhooth bolo sharam karo Raj nath ji hamesha hi jhooth bolo 😢😢😢😢

  • @Harpreetkaur-zx6sw
    @Harpreetkaur-zx6sw Před 2 dny +1

    Agniveer yojna bnd honi chahiye

  • @rabvargimaa4434
    @rabvargimaa4434 Před 3 dny

    Bahut Achha Munda Hai Sahi Baat Hai

  • @gurwindervirk-kj1bq
    @gurwindervirk-kj1bq Před 3 dny

    Rahul bilkul sahi bola ji🤝

  • @JaspreetSingh-tq1jo
    @JaspreetSingh-tq1jo Před 3 dny +1

    Rahul sir Raliway GM Power kro act apprenticeship kro

  • @ManjitSingh-gf9bz
    @ManjitSingh-gf9bz Před 3 dny +1

    Rahul very good

  • @partapram6740
    @partapram6740 Před 2 dny

    Jis bank mei apka account hoga ,,wo kya sochte honge ,,,

  • @surindersingh7674
    @surindersingh7674 Před 3 dny +1

    Rahul Ji Sahi Han .

  • @jatindersingh1809
    @jatindersingh1809 Před 3 dny +1

    Rahul good

  • @user-ky4td9xo1c
    @user-ky4td9xo1c Před 3 dny +9

    Rahul Gandhi good banda

  • @balbirsidhu05
    @balbirsidhu05 Před 2 dny +1

    मंत्री ग़लत बिआनी कर रहा है , बीमे के 48 लाख को सरकारी ग्रांट बता रहा है ।

  • @sushilsushil5554
    @sushilsushil5554 Před 3 dny

    Dhukh ki hunda

  • @user-oi3km6qv6l
    @user-oi3km6qv6l Před dnem

    1 cr ka टर्म इन्श्योरेन्स होता ह वो केंद्र सरकार नही देती बल्कि इंश्योरेंस कंपनी देती ये नेता सिर्फ कागजों में पैसे देते h kabi milte nahi😢

  • @sukhmandersingh3680
    @sukhmandersingh3680 Před 4 dny +14

    ਇਹ ਯੋਜਨਾ ਘੱਟ ਤੋ ਘੱਟ ਦੱਸ ਸਾਲ ਦੀ ਹੋਵੋ ਅਤੇ ਜੇਕਰ ਕੋਈ ਜਵਾਨ ਸਹੀਦ ਹੁੰਦਾ ਤਾ ਇੱਕ ਕਰੋੜ ਰੁਪਏ ਦੀ ਸਹਿੲਤਾ ਰਾਸੀ ਦਿੱਤੀ ਜਾਵੇ

    • @hanishjaspal7807
      @hanishjaspal7807 Před 4 dny +1

      6 mahine training de k boarder te bnda khadha kroge ta marega hi. ,
      Jo purane bnde ne ..unna nu sabtoh agge rakho .😢😢
      Nall gall veer tuhadi sahi hai. Katto Katt 10 sall ta hove.

    • @user-lv6ow6ye7k
      @user-lv6ow6ye7k Před 3 dny +1

      ​@@hanishjaspal7807Army service should be permanent as it is necessary for the security reasons

  • @harnoorsingh8442
    @harnoorsingh8442 Před dnem

    Rajnath singh g please find out on ground floar.

  • @kamaljitsingh4262
    @kamaljitsingh4262 Před dnem

    Ruhal good