Amritpal Singh ਨੂੰ ਸਹੁੰ ਚੁੱਕਣ ਦੀ ਮਿਲੀ ਮਨਜ਼ੂਰੀ ਤੋਂ ਬਾਅਦ ਭਾਜਪਾ ਪ੍ਰਧਾਨ Sunil Jakhar ਨੂੰ ਕਿਉਂ ਇਤਰਾਜ਼ ?

Sdílet
Vložit
  • čas přidán 2. 07. 2024
  • Amritpal Singh ਨੂੰ ਸਹੁੰ ਚੁੱਕਣ ਦੀ ਮਿਲੀ ਮਨਜ਼ੂਰੀ ਤੋਂ ਬਾਅਦ ਭਾਜਪਾ ਪ੍ਰਧਾਨ Sunil Jakhar ਨੂੰ ਕਿਉਂ ਇਤਰਾਜ਼ ?
    #abcpunjab #amritpalsingh #suniljakhar #bjp #punjab
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Komentáře • 496

  • @narinderpalsingh4086
    @narinderpalsingh4086 Před 2 dny +158

    ਸਿੱਖ ਕੌਮ ਦੇ ਦੋਖੀ ਚੇਹਰੇ ਸਾਹਮਣੇ ਆ ਰਹੇ ਹਨ। ਸਿੱਖ ਭਰਾਵਾ ਨੂੰ ਬੇਨਤੀ ਹੈ ਕਿ ਸੁਨੀਲ ਜਾਖੜ ਨੂੰ ਯਾਦ ਰੱਖਣਾ, ਭਾਜਪਾ ਨੂੰ ਇਕ ਵੀ ਵੋਟ ਨਾ ਪਾਇੳ

    • @dalbirsingh9467
      @dalbirsingh9467 Před 2 dny +10

      💯✅👌🆗🙏

    • @sabi-mansa
      @sabi-mansa Před 2 dny +14

      A🐒AP B🐒JP ਭਜਾਓ ਪੰਜਾਬ ਬਚਾਓ

    • @user-sx9lo2rg9x
      @user-sx9lo2rg9x Před 2 dny

      ਦੋਨੋ ਹੀ ਹਰਾਮਜਾਦੇ ਨੇ ਜਾੱਖੜ ਤੇ ਭੰਤਾ

    • @dhattsaab-911
      @dhattsaab-911 Před dnem +6

      Sikh veero Jakhar nu mooh na layo.

    • @dalbirsingh6944
      @dalbirsingh6944 Před dnem +1

      Pakki Gall Aaa....

  • @jujsingh7886
    @jujsingh7886 Před 2 dny +102

    ਅਮ੍ਰਿਤਪਾਲ ਸਿੰਘ ਜਿੰਦਾ ਬਾਦ

  • @user-fr4kc2cr9o
    @user-fr4kc2cr9o Před 2 dny +172

    ਦੁਰਫਿਟੇ ਮੁੰਹ ਜਾਖੜ ਦਾ ਜੇਹੋ ਜਿਹੀ ਸ਼ਕਲ ਉਹੋ ਜਿਹੀ ਅਕਲ😊

  • @user-og4in5yx2i
    @user-og4in5yx2i Před 2 dny +56

    ਜਾਖੜ ਦੇ ਬਾਪ ਨੇ 84 ਵੇਲੇ ਕਿਹਾ ਸੀ ਕਿ ਜੇਕਰ ਦੇਸ਼ ਦੀ ਏਕਤਾ ਅਖੰਡਤਾ ਲਈ 2 ਕਰੋੜ ਸਿੱਖਾਂ ਨੂੰ ਵੀ ਖਤਮ ਕਰਨਾ ਪਵੇ ਤਾਂ ਖਤਮ ਕਰ ਦੇਣਾ ਚਾਹੀਦਾ ਹੈ

    • @SurjitSingh-ep8qy
      @SurjitSingh-ep8qy Před 2 dny +7

      ਇਹ ਦੱਲਾ ਪੰਜਾਬ ਅਤੇ ਪੰਜਾਬੀਆਂ ਦਾ ਦੌਖੀ ਹੈ ਮੁਗਲਾ ਦੀ ਔਲਾਦ

    • @armygill967
      @armygill967 Před 2 dny

      ਆਖਿਰ ਪੁੱਤਰ ਤਾਂ ਬਲਰਾਮ ਜਾਖੜ ਹੀ ਹੈ।ਘੱਟੋ ਘਟ ਹਰਾਮ ਦਾ ਤਾਂ ਨਹੀ।

  • @satwindersingh4727
    @satwindersingh4727 Před 2 dny +107

    ਹੁਣ ਅਮਰਤਪਾਲ ਸਿੰਘ ਜਗਾ ਸੁਨੀਲ ਜਾਖੜ ਕੇਸ ਦਰਜ ਕਰ ਕੇ ਜੇਲ੍ਹ ਭੇਜ ਦਿਓ ਜਾਖੜ ਢਿੱਡ ਪੀੜ ਹੋ ਰਹੀ ਹੈ ਜਾਖੜ ਪਿੰਡ ਦਾ ਸਰਪੰਚ ਨਹੀ ਬਣ ਸਕਿਆ ਹੁਣ ਬੀ ਜੇ ਪੀ ਬਾਹਰ ਕੱਢ ਜਾਏ

  • @STAR-ii5ph
    @STAR-ii5ph Před 2 dny +51

    ਜਾਖੜ ਦਾ ਸਿੱਖ ਵਿਰੋਧੀ ਚਿਹਰਾ ਨੰਗਾ ਹੋਇਆ

  • @user-gz4of9xy1q
    @user-gz4of9xy1q Před 2 dny +87

    2027 ਖਤਮਕਰਦਿਉ ਭਡਸਰਕਾਰ ਬੀ ਜੇ ਪੀ ਖਤਮ ਪੰਜਾਬ ਚੋਂ ਝਾੜੂਵੀ

  • @johaverygoodsaabkisanektaj5984

    ਸਭ ਤੋਂ ਜਿਆਦਾ ਤੇ ਸਾਰਾ ਇਹ ਜਾਖੜ ਹੋਣੀ ਆ ਜਿਹੜੇ ਕਦੀ ਦਲ ਬਦਲੂ ਹੈਗੇ ਆ

  • @paramjitgill7816
    @paramjitgill7816 Před 2 dny +44

    ਭਾਈ ਅੰਮਿ੍ਤਪਾਲ ਸਿੰਘ ਖਾਲਸਾ ਜਿੰਦਾਬਾਦ

  • @paramjitsingh6295
    @paramjitsingh6295 Před 2 dny +85

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਜੀ

  • @ekamrandhawa5123
    @ekamrandhawa5123 Před 2 dny +115

    700 ਕਿਸਾਨ ਮਾਰ ਕੇ ਕੋਈ ਇਨਸਾਫ ਨਹੀਂ ਦਿੱਤਾ ਇਹਨਾਂ😢 ਨੇ ਬੀਜੇਪੀ

  • @user-xy7nq5jd5j
    @user-xy7nq5jd5j Před 2 dny +56

    ਸੁਨੀਲ ਜਾਖੜ।ਨੂੰ ਤਾਂ ਆਪਣੇ ਇਲਾਕੇ ਚੋ।ਤਾਂ ਜਿੱਤ।ਨਹੀਂ ਸਕਿਆ

    • @sherepunjabsandhu5656
      @sherepunjabsandhu5656 Před 2 dny +1

      ਜਿਨਾ ਨੈ ਕਿਸੈ ਦੈ ਥੰਪੜ ਵੀ ਨਹੀ ਮਾਰਿਆ ਉਹ ਖਤਰਾ ਹੈ ਜਿਨਾ ਨੈ ਛਰੈਆਮ ਮੂਸਲਮਾਨ ਕਤਲ ਕਰ ਦਿਤੈਆ ਉਹ ਚੰਗੈ ਨੈ ਦੈਛ ਲਈ

  • @JaggaSingh-ry7wl
    @JaggaSingh-ry7wl Před 2 dny +47

    ਭਾਈ ਅੰਬਰਤ ਪਾਲ ਸਿੰਘ ਜ਼ਿੰਦਾਬਾਦ ਜਾਖੜ ਮੁਰਦਾਬਾਦ

  • @RoopBrar5755
    @RoopBrar5755 Před 2 dny +53

    ਵਾਹ ਬਾਈ ਜਗਤਾਰ ਸਿੰਘ ਜੀ ਭੁਲਰ ਸਾਹਿਬ ਤੁਸੀਂ ਬਹੁਤ ਵਧੀਆ ਜਵਾਬ ਦਿੱਤਾ ਜਾਖੜ ਸਾਹਿਬ ਬਾਗੜੀਏ ਨੂੰ ਜਾਖੜ ਦਾ ਚੇਰਾ ਸਾਫ ਹੋ ਗਿਆ ਜਾਖੜ ਸਿੱਖ ਕੌਮ ਦਾ ਦੁਸ਼ਮਣ ਹੈ ਅਤੇ ਬੀਜੇਪੀ। ਦਾ ਚਮਂਚਾ ਹੈ

  • @user-fh6yh5uh7e
    @user-fh6yh5uh7e Před 2 dny +51

    ਅੰਮ੍ਰਿਤ। ਪਾਲ। ਸਿੰਘ। ਜੀ। ਖਹਲਸਾ। ਜਿਦਾਬਾਦ।

  • @GurmeetSingh-pv1sh
    @GurmeetSingh-pv1sh Před 2 dny +40

    ਜਾਖੜ ਝੱਖੜ ਨੇ ਸਾਰੀ ਉਮਰ ਕਾਂਗਰਸ ਵਿੱਚ ਲਘਾਈ ਇਥੋਂ ਢਿੱਡ ਨਹੀਂ ਭਰਿਆ ਹੁਣ ਬੀ ਜੇ ਪੀ ਵਿੱਚ ਜਾਵੜਿਆ ਇਥੋਂ ਕੁਝ ਨਹੀਂ ਮਿਲਣਾ

    • @gharg2309
      @gharg2309 Před 13 hodinami

      ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨੀ ਬੀਬੀ ਨੂੰ ਕਿੰਨੇ ਸਾਲ ਲਗਾਤਾਰ ਸਰਕਾਰੀ ਮਹਿਮਾਨ ਬਣਾ ਕੇ ਸੀ ਐਮ ਹਾਉਸ ਵਿੱਚ ਰੱਖਿਆ, ਉਦੋਂ ਨਾਂ ਬੀਜੇਪੀ ਦੇ ਨਾ ਹੀ ਜਾਖੜ ਦੇ ਢਿੱਡ ਪੀੜ ਹੋਈ ਸੀ, ਕੀ ਕੈਪਟਨ ਦੀ ਉਹ ਪਾਕਿਸਤਾਨੀ ਮਸ਼ੂਕ ਜਾਖੜ ਦੀ ਮਾਸੀ ਲਗਦੀ ਸੀ।

  • @BaljitSingh-wk9wl
    @BaljitSingh-wk9wl Před 2 dny +25

    ਜਗਤਾਰ ਸਿੰਘ ਸਿੰਘ ਜੀ ਸ਼ਨੀਲ ਜਾਖੜ ਦੇ ਬਾਪ ਨੇ 80ਦੇ ਦਹਾਕੇ ਚ ਪੰਜਾਬ ਖਿਲਾਫ ਜੋ ਬਿਆਨ ਦਿੱਤਾ ਸੀ ਤੁਸੀਂ ਹਮੀਰ ਸਿੰਘ ਤੋਂ ਪੁੱਛ ਲਿਓ ਬਲਰਾਮ ਜਾਖੜ ਨੇ ਸੰਸਦ ਵਿਚ ਕਿਹਾ ਸੀ ਪੰਜਾਬ ਨੂੰ ਬੰਬਾਂ ਨਾਲ ਉਡਾ ਦਿਉ ਫੇਰ ਸ਼ਾਂਤੀ ਹੋਵੇਗੀ,

  • @KulwinderSingh-qg6tc
    @KulwinderSingh-qg6tc Před 2 dny +46

    ਜੁਮਲੇਬਾਜ ਵੀ ਜੇਲ੍ਹ ਵਿੱਚ ਧਕਣੇ ਚਾਹੀ

  • @gurwindersinghgurwindersin5150

    ਮੈਨੂੰ ਲਗਦੈ ਜਾਖੜ ਦਾ ਕਿਸੇ ਗੈਂਗਸਟਰ ਨਾਲ ਸਬੰਧ ਨੇ

    • @saini_films_hits
      @saini_films_hits Před 2 dny +1

      ਸਹੀ ਗੱਲ ਹੈ ਇਸਦਾ ਗੈਂਗਸਟਰਾ ਨਾਲ ਸੰਬੰਧ ਹੋਣਾ

    • @mindasingh8179
      @mindasingh8179 Před 2 dny

      Bjp party gangster hi aa jine gunday chor ghaple baaz sab bjp ch a

  • @kewalsingh866
    @kewalsingh866 Před 2 dny +28

    ਜਾਖੜ ਨੂੰ ਪੁੱਛੋ ਕਿ ਤੇਰੀ ਔਕਾਤ ਕੀ ਹੈ ਕੁਰਸੀ ਦੀ ਖਾਤਿਰ ਥਾਂ ਥਾਂ ਕੌਲੀ ਚੱਟ ਰਿਹਾ ਤੂੰ। ਤੁਸੀਂ ਅੱਜ ਤੱਕ ਪੰਜਾਬੀਆਂ ਨੂੰ ਕੁੱਟਿਆ ਤੇ ਲੁੱਟਿਆ ਹੀ ਹੈ। ਮਲਾਈ ਸਭ ਨੇ ਖਾਧੀ ਹੈ ਹੁਣ ਉਹੀ ਲੱਭਦੇ ਹੈ ਪਰ ਹੁਣ ਲੋਕ ਸਿਆਣੇ ਹੋ ਗਏ ਸਹੀ ਬੰਦਾ ਚੁਣਨਗੇ ਹੁਣ। ਪੰਜਾਬ ਨੂੰ ਹੁਣ ਖੇਤਰੀ ਪਾਰਟੀ ਦੀ ਲੋੜ ਹੈ ਉਹ ਛੇਤੀ ਬਣਨ ਜਾ ਰਹੀ ਹੈ।

  • @ranjeetkhanna3993
    @ranjeetkhanna3993 Před 2 dny +50

    ਜਾਖੜ ਨੂੰ ਪਤਾ ਕੇ ਸਾਡੀ ਤੇ ਬਾਦਲ ਦੀ ਸੁਟੀ ਹੋ ਜਾਣੀਆਂ ਅਗਲਾ ਮੁੰਖ ਮਾਤਰੀ ਪੰਜਾਬ ਭਾਈ ਅਮਿੰਤ
    ਪਾਲ ਸਿੰਘ ਖਾਲਸਾ ਸਾਡਾ ਸੇਰ🦁🤣

  • @tajinderpalsinghvicky637
    @tajinderpalsinghvicky637 Před 2 dny +53

    ਕੋਈ ਵੀ ਪਾਰਟੀ ਦਾ ਬੰਦਾ ਏਸ ਮਾਰਜਨ ਨਹੀ ਜਿਤਿਆ, ਨਾ ਹੀ ਜਿੱਤ ਸਕਦਾ

    • @RIder-d8y
      @RIder-d8y Před 2 dny

      Oh pagal aadmi indore ch bjp 10 lakh vota nal jitti hain😂😂😂😂 thoda dmag use kar

  • @gillbinder845
    @gillbinder845 Před 2 dny +31

    ਜੈ ਮੰਨ ਲਵੋ ਬੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅੱਜ ਬੀ ਜੈ ਪੀ ਅੰਦਰ ਆ ਜਾਂਦੇ ਨੇ ਤਾਂ ਕੋਈ ਵੀ ਕ੍ਰਿਮਿਆਲ ਨਹੀਂ ਪਰ ਜੈ ਕਿਸੇ ਹੋਰ ਪਾਰਟੀ ਜਾ ਮਜਬ ਨੂੰ ਸਮਰਧੰਨ ਦੇਂਦੇ ਨੇ ਤਾਂ ਉਹ ਅੱਤਵਾਦੀ । ਬੰਦਾ ਓਹੀ ਆ ਕੇ ਕਿਸੇ ਹੋਰ ਪਾਰਟੀ ਨਾਲ ਜੁੜੇ ਤਾਂ ਅੱਤਵਾਦੀ ਤੇ ਜੈ ਤੁਸੀ ਬੀ ਜੈ ਪੀ ਨਾਲ ਸਮਝੌਤਾ ਕਰ ਲਿਆ ਤਾਂ ਉਹ ਸੱਤਵਾਦੀ । ਜਾਖੜ ਦਾ ਪਰਿਵਾਰ ਵੀ ਅੱਤਵਾਦੀ ਆ। ਕਹਿਣਾ ਹੀ ਆ ਕਿਹੜਾ ਕਿਸੇ ਨੇ ਅੱਤਵਾਦੀਆਂ ਦਾ ਫੱਟਾ ਗੱਲ ਵਿੱਚ ਪਾਇਆ ਹੈ ਜੀ

  • @GurmeetSingh-pv1sh
    @GurmeetSingh-pv1sh Před 2 dny +36

    ਜਾਖੜ ਨਹੀ ਝੱਖੜ ਕਹੋ ਫਿਟੇ ਮੂੰਹ ਇਸਦੀ ਸੋਚ ਦਾ

  • @jagseersinghwahsgurukjibra9890

    🌹ਜਗਤਾਰ ਸਿੰਘ ਭੁੱਲਰ ਸਾਹਿਬ ਜੀ ਤੇ ਸੰਦੀਪ ਸਿੰਘ ਲਾਧੂਕਾ ਜੀ ਬਹੁਤ ਵਧੀਆ ਪਰਤਕਾਰੀ ਕਰ ਰਹੇ ਹੋ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ੇ ਲੰਮੀ ਉਮਰ 🌹ਦੀਆਂ ਦਾਤਾ ਬਖਸ਼ੇ ਸਚਾਈ ਬੋਲਣਾ ਬਹੁਤ ਔਖਾ ਕੰਮ ਹੈ ਜੀ ਕੰਗਨਾ ਰਾਊਤ ਗ਼ਲਤ ਹੈ ਜੀ ਕਿਸੇ ਨੂੰ ਗ਼ਲਤ ਨਹੀਂ ਬੋਲਣਾ ਚਾਹੀਦਾ ਜੀ ਧੰਨਵਾਦ ਵਾਹਿਗੁਰੂ ਜੀ 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @gurbhejsingh6377
    @gurbhejsingh6377 Před 2 dny +20

    ਬਹੁਤ ਹੀ ਵਧੀਆ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ

  • @harpreetbilling8690
    @harpreetbilling8690 Před 2 dny +25

    ਜਾਖੜ ਆ ਗਿਆ ਆਪਣੇ ਬਾਪ ਬਲਰਾਮ ਜਾਖੜ ਦੇ ਲੱਛਣਾਂ ਤੇ।

  • @JagjeetSingh-bf2dp
    @JagjeetSingh-bf2dp Před 2 dny +21

    ਜਾਖੜ ਕੌਂਣ ਹੁੰਦਾ ਹੈ ਅਮ੍ਰਿਤਪਾਲ ਐਮ,ਪੀ,ਦੀ ਸਹੁੰ ਤੇ ਸਵਾਲ ਕਰਨ ਵਾਲਾ ਹੈ, ਇਹਨਾਂ ਨੂੰ ਜੀਰੋ ਹੋ ਕੇ ਵੀ ਪੰਜਾਬ ਦੇ ਲੋਕਾਂ ਦੀ ਸਮਝ ਨਹੀਂ ਆਈ

  • @OppoOppo-bs2vk
    @OppoOppo-bs2vk Před 2 dny +33

    Only Amritpal Singh khalsa

  • @saini_films_hits
    @saini_films_hits Před 2 dny +16

    ਸਭ ਤੋਂ ਵੱਡਾ ਖ਼ਤਰਾ ਤਾਂ ਇਸ ਟਾਈਮ ਬੀਜੇਪੀ ਤੋਂ ਹੈ ਜਾਖੜ ਨੇ ਕਾਂਗਰਸ ਵਿਚ ਰਹਿ ਕੇ ਵੀ ਸਿੱਖਾਂ ਦੇ ਖਿਲਾਫ ਹੀ ਬੋਲਿਆ ਹੁਣ ਵੀ ਇਸ ਦੇ ਦਿਲ ਵਿਚ ਸਿੱਖਾਂ ਖਿਲਾਫ ਨਫ਼ਰਤ ਹੀ ਹੈ। ਇਹ ਕਾਂਗਰਸ ਦੇ ਓਹ ਲੀਡਰ ਹੈ ਜਿਨਾ ਨੇ ਇੰਦਰਾ ਗਾਂਧੀ ਤੋਂ ਸਿੱਖਾਂ ਦੇ ਗੁਰੂ ਘਰ ਤੇ ਹਮਲਾ ਕਰਾਇਆ ਸੀ ਹੁਣ ਇਹ ਬੀਜੇਪੀ ਵਿਚ ਇਸ ਲਈ ਗਏ ਕੇ ਬੀਜੇਪੀ ਵਿਚ ਰਹਿ ਕੇ ਹੁਣ ਸਿੱਖਾਂ ਦਾ ਕਤਲੇਆਮ ਕਰ ਹੋਣਾ

  • @RanjeetsinghRanasandhu
    @RanjeetsinghRanasandhu Před 2 dny +17

    ਭਾਈ ਅ੍ਮਿੰਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ 🙏 🙏

  • @GurmukhSingh-cz2vm
    @GurmukhSingh-cz2vm Před 2 dny +22

    ਜਾਖੜ ਕੁਤੇ ਨੂੰ ਮਰਨਾਂ ਨੀਂ ਯਾਦ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ

  • @JagjeetSingh-bf2dp
    @JagjeetSingh-bf2dp Před 2 dny +12

    ਭਾਜਪਾ ਦੇ ਵੱਡੀ ਗਿਣਤੀ MP ਅਪਰਾਧੀ ਤੇ ਬਲਾਤਕਾਰ ਦੇ ਦੋਸ਼ੀ ਨੇ ਪਹਿਲਾਂ ਜਾਖੜ ਉਹਨਾਂ ਬਾਰੇ ਤਾਂ ਬੋਲੇ।

  • @harpreet8215
    @harpreet8215 Před 2 dny +19

    Bhai Amritpal singh jindabad

  • @johaverygoodsaabkisanektaj5984

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ

  • @Kiranpal-Singh
    @Kiranpal-Singh Před 2 dny +17

    ਨਿੱਜ ਪ੍ਰੱਸਤੀ ਕਰਕੇ ਬਹੁਤ ਸਿਆਸੀ ਨੇਤਾਵਾਂ ਨੇ ਬੇਸ਼ਰਮੀ ਧਾਰ ਲਈ ਹੈ !

  • @user-gz4of9xy1q
    @user-gz4of9xy1q Před 2 dny +17

    ਜਾਖਰ ਦਲ਼ੇ ਹਜੇ ਤਾਂ ਕਲਸੀ ਕੁਲਵੰਤ ਸਿੰਘ ਵਾਜੇ ਕੇ ਨੂ ਜਤਾਉਣਾ ਤੁਹਾਡੀ ਭਡ ਦੀ ਮੰਜੀ ਠੋਕਣੀ

  • @chandsingh5389
    @chandsingh5389 Před 2 dny +19

    ਸਿਰਾ ਲਾਤਾ ਬਾਬੇ

  • @GurmatVichaarYT
    @GurmatVichaarYT Před 2 dny +24

    ਦਲ ਬਦਲੂ

  • @user-gz4of9xy1q
    @user-gz4of9xy1q Před 2 dny +17

    ਭਗਵੰਤ ਮਾਨ ਬੁਚੜਨੇ ਸੋਹ ਚੁਕਕੇ ਮੁਸੇਵਾਲ ਮਰਵਾਇਆ ਦੀਪ ਸਿਧੂ ਮਰਵਾਇਆ ਭਾਈ ਅਮਿਤਪਾਲ ਨੂ ਜੇਲ ਭਾਨਾਂ ਸਿਧੂਘਾਣ ਨਹੀ ਕੀਤਾ

  • @baldevsinghgill6557
    @baldevsinghgill6557 Před 2 dny +17

    ਜਾਖੜ ਦਾ ਵੀ ਦਿਮਾਗ ਹਿੱਲ ਗਿਆ ਲੱਗਦਾ

  • @PalwinderSingh-ce7ol
    @PalwinderSingh-ce7ol Před 2 dny +14

    ਵੀਰ ਜੀ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁਤਰ ਦੇ ਜਾਖੜ ਨੂੰ ਵੋਟ ਕੀ ਪਾਉਣੀ ਸ਼ਕਲ ਵੇਖਣੀ ਮਾੜੀ

  • @MRMKhalsa
    @MRMKhalsa Před 2 dny +25

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤਪਾਲ ਸਿੰਘ ਜੀ ਨੂੰ ਰਿਹਾ ਕਰਨਾ ਚਾਹੀਦਾ ਹੈ ਕਿਉਂਕਿ ਉਹਨਾਂ ਨੂੰ ਲੋਕਾਂ ਨੇ ਸੁਣਿਆ ਹੈਗਾ ਘੱਟ ਘੱਟ ਦੋ ਲੱਖ ਵੋਟਾਂ ਨਾਲ ਜਿਤਾਇਆ

  • @GurjitSingh-ul6ju
    @GurjitSingh-ul6ju Před 2 dny +16

    ਮਾਨ ਤੁਹਾਡੇ ਤੇ ਭੁੱਲਰ ਸਾਬ ਇਦਾਂ ਖਿੱਚ ਕੇ ਰੱਖੋ ਇਹਨਾਂ ਬੀਜੇਪੀ ਵਾਲੀਆਂ ਚਵਲਾਂ ਨੂੰ 😂😂😂

  • @RanjeetsinghRanasandhu
    @RanjeetsinghRanasandhu Před 2 dny +13

    ਜਾਖੜ ਵਰਗੇ ਜਿੰਨਾ ਪੰਜਾਬ ਨੂੰ ਲੁੱਟ ਪੁੱਟ ਕੇ ਇਡੀ ਤੋ ਡਰ ਤੋਂ ਆਪਣੀ ਪਾਲਟੀ ਛੱਡ ਬੀਜੇਪੀ ਵਿੱਚ ਭੱਜ ਗਿਆ ਓ ਦੱਸੇਗਾ ਭਾਈ ਅ੍ਮਿੰਤਪਾਲ ਸਿੰਘ ਜੀ ਸੌਹ ਚੁੱਕਣਗੇ ਜਾ ਨਹੀਂ ਭਾਈ ਸਾਹਿਬ ਨੇ ਕਿੱਨੇ ਕੂ ਬੰਦੇ ਮਾਰੇ ਜਾ ਤੂਸੀ ਸਾਲਟਾ ਫੜ ਲਈਆ ਜੇ ਪੰਜਾਬ ਕਰਜੇ ਨਾਲ ਡੋਭ ਦਿੱਤਾ ਜੇ ਰਲ ਮਿਲ ਕੇ

  • @user-qj5yx8ew2q
    @user-qj5yx8ew2q Před 2 dny +12

    Bhai Amritpal Singh Khalsa zindabad

  • @jasbirsingh2073
    @jasbirsingh2073 Před 2 dny +14

    ਇਸ ਦਾ ਪਿਓ ਵੀ ਇਸੇ ਤਰ੍ਹਾਂ ਦਾ ਸੀ

  • @vipandiprandhawa2453
    @vipandiprandhawa2453 Před 2 dny +19

    ਵਾਹਿਗੁਰੂ ਜੀ ਮਿਹਰ ਕਰੋਂ ਭਾਈ ਹਵਾਰਾ ਨੂੰ ਵੀ ਰਿਹਾ ਕਰਾਓ ਜਾਖੜ ਵਰਗੇ ਸਭ ਧੱਕੇ ਜਾਣਗੇ

  • @dalbirsingh9467
    @dalbirsingh9467 Před 2 dny +15

    ❤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤️

  • @gurnamsingh1737
    @gurnamsingh1737 Před 2 dny +12

    ਬਾਗੜੀਆਂ ਜਾਖੜ ਦੀ ਬੁਡ ਮਿਰਚਾਂ ਕਿਉਂ

  • @_Virk_84
    @_Virk_84 Před 2 dny +16

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ
    ਜ਼ਿੰਦਾਬਾਦ
    ਲੋਕ ਸਭਾ ਮੈਂਬਰ : ਸ੍ਰੀ ਖੜੂਰ ਸਹਿਬ 🚩🚩🚩🚩🚩

  • @user-gz4of9xy1q
    @user-gz4of9xy1q Před 2 dny +13

    ਦਲ ਬਦਲੂ ਕੀ ਬੋਕਦੇ ਭੋਕਦੇ ਭਗਵੰਤਬੁਚੜ ਦੀ ਗਲਤੀ ਕਰਕੇ ਲੋਕਾਂ ਨੇ ਨਾਕਾਰ ਦਿਤਾ

  • @user-gz4of9xy1q
    @user-gz4of9xy1q Před 2 dny +10

    2027 ਖਤਮਕਰਦਿਉ ਭਡਸਰਕਾਰ

  • @jarnailsingh-cl4gm
    @jarnailsingh-cl4gm Před 2 dny +11

    ਦੱਲ ਬਦਲੂ 🐕

  • @harpreetkaur6337
    @harpreetkaur6337 Před 2 dny +18

    bhai amritpal singh jii khalsa jii zindabad

    • @JashanPreet-s4b
      @JashanPreet-s4b Před 2 dny +1

      ਸੁਨੀਲ ਜਾਖੜ ਮੁਰਦਾ ਬਾਦ

  • @devinderkaur3283
    @devinderkaur3283 Před 2 dny +5

    good and truth answer.God bless you.

  • @user-lr5zm6vc7v
    @user-lr5zm6vc7v Před 2 dny +11

    ਸੁਨੀਲ ਜਾਖੜ ਪਹਿਲਾਂ ਕਾਂਗਰਸ ਫਿਰ ਜਾਖੜ BJP ਦੋ ਘਾਰ ਦਾ ਪੋਰਨਾ ਭੋਖਾ

  • @Amriksingh-cn5oh
    @Amriksingh-cn5oh Před 2 dny +11

    Bhut vadia vichar

  • @DarshanSingh-hl6dl
    @DarshanSingh-hl6dl Před 2 dny +13

    ਜਾਖਲ ਦਾ ਪਿਓ ਕਹਿਦਾ ਸੀ ੨ ਸੋ ਸਿਖ ਮਾਰਨੇ ਪੲੇ ਤਾ ਮਾਰ ਦਿਅਾਗੇ

  • @ManjeetKaur-yl7ki
    @ManjeetKaur-yl7ki Před 2 dny +13

    ਜਾਖੜ ਨੂੰ ਪੁੱਛਿਆ ਜਾਵੇ ਤੁਸੀਂ ਸੁਹਾਂ ਚੁਕ ਕੇ ਵੀ ਕਿਨੀ ਕੁ ਕਨੁਨਾ ਦੀ ਤੇ ਸਵਿਧਾਨ ਦੀ ਪਾਲਣਾ ਕਰਦੇ ਹੋ ਸੁੰਹ ਚੁਕੇ ਵੀਝੁਠੂ ਬੋਲਦੇ ਹੋਜਾਖੜ ਦਸੇ ਕਹਿੜੇ ਕੰਮ ਚਜ ਦੇ ਕੀਤੇ ਨੇ

  • @HarcharnSingh-cu3oo
    @HarcharnSingh-cu3oo Před 2 dny +14

    ਖਰਸੀ ਜਾਖੜ ਖਰਸ ਦਾ ਖਾਦਾ ਹੋਇਆ

  • @dilrajsohal3676
    @dilrajsohal3676 Před 2 dny +9

    Very good

  • @SatnamSinghKhalsa-bq9fn
    @SatnamSinghKhalsa-bq9fn Před 2 dny +5

    ਬਹੁਤ ਵਧੀਆ

  • @asianphotoartrallaralla5706

    Very good 👍

  • @RajinderSingh-hw4ug
    @RajinderSingh-hw4ug Před 2 dny +11

    Bholar SAHIB very good bilkul thek Kha reha. Ho je

  • @budgeminem5433
    @budgeminem5433 Před 2 dny +8

    Very good ji

  • @parmjitsinghghungranadhill8949

    Jakhar nu kee agg lag gae

  • @parmjitsinghghungranadhill8949

    Bilkul ji ahi lok ghol rahe nia zahhar

  • @harkiratsingh2401
    @harkiratsingh2401 Před 2 dny +7

    Salute you ❤❤

  • @user-he7gr5mx6q
    @user-he7gr5mx6q Před 2 dny +8

    Great 👍

  • @user-tr9rc8sg4u
    @user-tr9rc8sg4u Před 2 dny +8

    ਸਚਤੋਂਝੂਠਨੂੰਡਰਲਗਦਾਹੀਲਗਦਾਹੈ ਝੂਠ ਨੂੰ ਸੱਚ ਦੇ ਦੀਦਾਰ ਕਰਕੇ ਕੰਬਣੀ ਛਿੜਦੀਹੈ🎉ਹਨੇਰੇ ਨੂੰ ਸੂਰਜ ਦੇ ਚਾਨਣ ਤੋਂ ਡਰ ਲਗ ਰਿਹਾ ਹੈ ਜੀ 🎉ਇਹਜਾਖੜਵਰਗੇਲੋਕ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਣਗੇ 🎉ਇਸੇ ਕਰਕੇ ਜਾਖੜ ਨੂੰ ਤੜਫਣਾਂਲਗੀਹੋਈਹੈਜੀ 🎉

  • @mukandsingh6105
    @mukandsingh6105 Před 2 dny +8

    ਭੁੱਲਰ ਸਾਬ੍ਹ ਤੁਸੀਂ ਸੌ ਪ੍ਰਸਿੰਟ ਸੱਚੀ ਗੱਲ ਕਰਦੇ ਹੋ ਸਲਾਮ ਆ ਤੁਹਾਡੀ ਜੁਰੱਅਤ ਭਰੀ ਪੱਤਰਕਾਰੀ ਨੂੰ god bless you 🌹❤️🌹

  • @BaljitSingh-gx3sf
    @BaljitSingh-gx3sf Před 2 dny +4

    Good Job💯👍👏

  • @simranjeetsingh5123
    @simranjeetsingh5123 Před 2 dny +6

    Bhai Amrit pal Singh jindabad jindabad jindabad jindabad jindabad jindabad jindabad

  • @hardiprandhawa2395
    @hardiprandhawa2395 Před 2 dny +12

    Jakhar tempo

  • @BhupinderSingh-cc1ni
    @BhupinderSingh-cc1ni Před 2 dny +3

    Verry good statement veere

  • @NarinderSingh-pu6be
    @NarinderSingh-pu6be Před 2 dny +13

    Bhai amrtpal singh ji jandbad

  • @dilrajsohal3676
    @dilrajsohal3676 Před 2 dny +6

    Very good Very good Very good Very nice Very good Very good Very good

  • @brahmsingh3462
    @brahmsingh3462 Před 2 dny +6

    Very nice bhuler je

  • @RandhirSingh-co4kp
    @RandhirSingh-co4kp Před 2 dny +4

    ਭੁੱਲਰ ਸਾਬ ਧੰਨਵਾਦ,,,ਮੇਰੇ ਵੱਡੇ ਵੀਰ ਜਿਉਦੇ ਰਹੋ,,ਬਹੁਤ ਵਧੀਆ ਪੱਤਰਕਾਰੀ

  • @jagtarsingh5852
    @jagtarsingh5852 Před 2 dny +7

    Waheguru ji

  • @vishavdeepsingh3918
    @vishavdeepsingh3918 Před 2 dny +5

    Good 👍👍❤❤

  • @SurjitSingh-ry5qm
    @SurjitSingh-ry5qm Před 2 dny +5

    ਸਾਂਬਾ ਛੇ ਸਰਦਾਲ ਜੀ

  • @SatnamSinghKhalsa-bq9fn
    @SatnamSinghKhalsa-bq9fn Před 2 dny +3

    Good job

  • @gurvailsingh3849
    @gurvailsingh3849 Před 2 dny +6

    ਭੁੱਲਰ ਸਹਿਬ ਮੈਂ ਰੱਬ ਅੱਗੇ ਅਰਦਾਸ ਕਰਦਾਂ ਕਿ ਸਾਰੇ ਪੱਤਰਕਾਰ ਤਹਾਡੇ ਵਾਂਗ ਨਿਰਪੱਖ ਹੋ ਕਿ ਬੋਲਣ ਜੀ

  • @LakhwinderSingh-rq2vx
    @LakhwinderSingh-rq2vx Před 2 dny +4

    very nice🙏🏻🙏🏻

  • @pappupatna2141
    @pappupatna2141 Před 2 dny +6

    Sat Sai akal

  • @karamjeetsingh851
    @karamjeetsingh851 Před dnem +2

    ਬਹੁਤ ਵਧੀਆ ਜਵਾਬ ਦਿੱਤਾ ਵੀਰ ਜੀ ਨੇ

  • @kamalsingh-dc1vs
    @kamalsingh-dc1vs Před dnem +2

    ਸੁਨੀਲ ਜਾਖੜ ਅੰਦਰੋਂ ਸਿੱਖਾਂ ਤੇ ਬਹੁਤ ਹੀ ਜ਼ਿਆਦਾ ਲੱਗਦਾ ਹੈ ਸੁਨੀਲ ਜਾਖੜ ਪੰਜਾਬ ਅਤੇ ਸਿੱਖ ਕੌਮ ਲਈ ਖਤਰਾ ਹੈ

  • @user-gz4of9xy1q
    @user-gz4of9xy1q Před 2 dny +4

    ਸਚਚੁਬਨਾ ਸਰਦਾਰ ਜੀ ਬਲਾਤਕਾਰੀ ਮੰਤਰੀ ਬੰਨ ਸਕਦਾ

  • @MajorSingh-gb9qd
    @MajorSingh-gb9qd Před 2 dny +7

    ,ਰਹਿਣਾ ਪੰਜਾਬ ਚ ਬਿਆਨ ਪੰਜਾਬ ਦੇ ਵਰਧਓ

    • @balkourdhillon5402
      @balkourdhillon5402 Před 2 dny +1

      2027ਦੇ ਇਲੈਕਸ਼ਨ ਯਾਦ ਰੱਖ ਜਾਖੜਾ ਪੰਜਾਬ ਦੇ ਦੋਖੀਅਆਂ ਲੲਈ ਜੰਤਾ ਮੁੱਠੀਅਆ ਵਿਚ ਥੁੱਕੀ ਬੈਠੀ ਆ ।ਲੀਡਰੋ ਸਾਵਧਾਨ ਅੱਗੇ ੲਇਲੈਕਸ਼ਨ ਹਨ।

  • @GurmailsinghPumar
    @GurmailsinghPumar Před 2 dny +2

    ❤❤❤

  • @SatnamSingh-zf8gj
    @SatnamSingh-zf8gj Před 2 dny +3

    Jakar anti Sikh anti punjab

  • @vikramjeetsingh9200
    @vikramjeetsingh9200 Před 2 dny +1

    100/ right great patarkar

  • @Gurmailsingh-nt4jx
    @Gurmailsingh-nt4jx Před 2 dny +2

    They try to tell that Akali Dal can't win without BJP

  • @user-vf8oo4fc7r
    @user-vf8oo4fc7r Před 2 dny +1

    Baut vadia gal keeti jagtar veer ji ne very good very nice person

  • @harbhajankaur8434
    @harbhajankaur8434 Před 2 dny +2

    ਸਰਸੇ ਸਾਧ ਨੂੰ ਰੋਜ ਪੈਟਰੋਲ ਮਿਲਦੀ ਹੈ ਕੀ ਉਹਦੀ ਦੇਸ਼ ਨੂੰ ਸਮਾਜ ਨੂੰ ਕੀ ਦੇਣ ਹੈ

  • @baljitzkhmi2303
    @baljitzkhmi2303 Před 2 dny +2

    ਭਾਜਪਾ ਪੑਧਾਨ ਪੱਜਾਬ ਸੁਨੀਲ ਜਾਖੜ੍ ਵਲੋ ਭਾਈ ਆਮਿ੍ਤਪਾਲ ਸਿੰਘ ਬਾਰੇ ਦਿੱਤੇ ਬਿਆਨ ਨੇ ਉਸਦਾ ਸਿਖ ਵਿਰੋਧੀ ਵਾਲਾ ਚੇਹਰਾ ਨੰਗਾ ਹੋਇਆ ਹੈ--

  • @mittsingh9460
    @mittsingh9460 Před dnem +2

    Bhi Amrtpal Singh ji Khalsa jindabad ❤

  • @jagtarsingh5852
    @jagtarsingh5852 Před 2 dny +3