ਬ੍ਰਿਟੇਨ 'ਚ ਪਹਿਲੀ ਵਾਰ ਭਾਰਤੀ ਮੂਲ ਦੇ ਬਣੇ 26 MP ਕੰਗਨਾ ਰਣੌਤ ਖਿਲਾਫ਼ SGPC ਦੀ ਮੰਗ

Sdílet
Vložit
  • čas přidán 4. 07. 2024
  • ਬ੍ਰਿਟੇਨ 'ਚ ਪਹਿਲੀ ਵਾਰ ਭਾਰਤੀ ਮੂਲ ਦੇ ਬਣੇ 26 MP
    ਕੰਗਨਾ ਰਣੌਤ ਖਿਲਾਫ਼ SGPC ਦੀ ਮੰਗ
    ਸੁਖਬੀਰ ਬਾਦਲ ਨਹੀਂ ਲੜਨਗੇ ਗਿੱਦੜਬਾਹਾ ਜ਼ਿਮਨੀ ਚੋਣ
    #abcpunjab #punjab

Komentáře • 9

  • @Jaswantsingh-qz5pv
    @Jaswantsingh-qz5pv Před 3 dny +1

    ਸਤਿ ਸ੍ਰੀ ਆਕਾਲ ਜੀ ਸਾਰੇ ਭਰਾਵਾਂ ਨੂੰ ਖੁਸ਼ ਰਹੋ ਆਬਾਦ ਰਹੋ

  • @hakamsinghhakamsinghhakams4664

    ਵੀਰ ਜੀ ਅਸੀਂ ਪਿੰਡਾਂ ਵਿੱਚ ਸਿੱਖ ਹਿੰਦੂ ਮੁਸਲਮਾਨ ਭਾਈਚਾਰਾ ਇਕੱਠੇ ਇਕ ਦੂਜੇ ਦੁੱਖ ਸੁੱਖ ਵਿੱਚ ਇਕੱਠੇ ਹੋ ਵੰਡਾਉਦੇ ਹਨ।ਕੋਈ ਜਾਤ ਪਾਤ ਕੋਈ ਵਿਤਕਰਾ ਨਹੀ ।ਪਿੰਡਾ ਞਿਚ ਸਾਰੇ ਧਰਮਾਂ ਦੇ ਲੋਕ ਇਕੱਠੇ ਹਨ।ਪਿਆਰ ਨਾਲ਼ ਰਹਿੰਦੇ ਹਨ ।ਕੋਈ ਭੇਦ ਭਾਵ ਨਹੀ ।ਹਾਕਮ ਸਿੰਘ ਕਲੇਰ ਸੰਘੇੜਾ ਵਲੋ ਏ ਬੀ ਸੀ ਚੈਨਲ ਦੀ ਸਾਰੀ ਟੀਮ ਦਾ ਧੰਨਵਾਦ ਹੈ ਜੀ ।

  • @BalbirSingh-dt1yx
    @BalbirSingh-dt1yx Před 3 dny

    ਭੁਲਰ ਸਾਬ,ਮੈ ਅਮਰਿਕਾ ਚ, ਹਾ ਤੇ ਤੁਹਾਡਾ ਪ੍ਰੋਗਰਾਮ ਰੋਜਾਨਾ ਦੇਖਦਾ(ਸੁਣਦਾ) ਹਾ, ਧੰਨਵਾਦ ਜੀ ।

  • @jagseersinghwahsgurukjibra9890

    🌹ਸ.ਜਗਤਾਰ ਸਿੰਘ ਭੁੱਲਰ ਸਾਹਿਬ ਜੀ ਤੇ ਸੰਦੀਪ ਸਿੰਘ ਲਾਧੂਕਾ ਜੀ ਬਹੁਤ ਵਧੀਆ ਹਮੇਸ਼ਾ ਸੱਚੀ ਪਤਰਕਾਰੀ ਕਰਦੇ ਹਨ ਜੀ ਸਭ ਤੋ ਪਹਿਲਾ ਸਾਰੇ ਪੀ੍ਵਾਰਾ ਨੂੰ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ੇ ਲੰਮੀ ਉਮਰ ਦੀਆਂ ਦਾਤਾ ਬਖਸ਼ੇ ਜੀ 🙏🙏🙏🙏🙏🙏🙏🙏🙏🌹🌹🌹🌹🌹🌹🌹🌹🍒🍒🍒🍒

    • @jagseersinghwahsgurukjibra9890
      @jagseersinghwahsgurukjibra9890 Před 4 dny

      🌹ਵਾਹਿਗੁਰੂ ਜੀ ਪੰਜਾਬ ਤੇ ਪੰਜਾਬੀਆ ਦਾ ਨਾਮ ਰੋਸ਼ਨ ਕੀਤਾ ਜੀ ਬਰਤਾਨਵੀ ਦੀ ਨਵੇ ਚੁਣੇ ਗਏ ਸੰਸਦ ਮੈਂਬਰਾ ਨੂੰ ਕੋਟਨ ਕੋਟ ਲੱਖ ਲੱਖ ਵਧਾਈਆਂ ਹੋਵਣ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ੇ ਲੰਮੀ ਉਮਰ ਦੀਆਂ ਦਾਤਾ ਬਖਸ਼ੇ ਧੰਨਵਾਦ ਵਾਹਿਗੁਰੂ ਜੀ ❤️❤️❤️❤️❤️❤️❤️❤️❤️❤️🙏🙏🙏🙏🙏🙏🌹🌹🌹🌹🌹🌹🙏🙏🙏🌹🌹🌹🌹🌹🌹

  • @satnamesingh1387
    @satnamesingh1387 Před 3 dny

    ਬਹੁਤ ਵਧੀਆ ਵੀਰ ਜੀ

  • @gsingh5527
    @gsingh5527 Před 3 dny +1

    Wahegru ji

  • @BalkarSingh-dc1oq
    @BalkarSingh-dc1oq Před 3 dny +2

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਖਾਲਸਾ ਪੰਥ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 😊😅😢😂

  • @gamdoorsingh7975
    @gamdoorsingh7975 Před 3 dny

    🙏🙏🙏