ਦੇਖੋ ਕਿਵੇਂ ਅਪਾਹਜ ਭੈਣ ਖੇਤ ਦੇ ਨਰਕ ਕੱਟਣ ਲਈ ਸੀ ਮਜਬੂਰ | Manukhta Di Sewa Society | MDDS |

Sdílet
Vložit
  • čas přidán 27. 08. 2024
  • Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to CZcams ► / manukhtadisewasocietyl...
    👉 Subscribe to CZcams ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/qr/EMNSU... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

Komentáře • 139

  • @sarabjeethundal5590
    @sarabjeethundal5590 Před 22 dny

    Dhan ਹੋ bhai Gurpreet Singh ji . Waheguru ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ. ਨਹੀਂ ਹੋ ਆਪ ਜੀ ਵਰਗਾ ਡਾਲਰ ਅਤੇ ਦਇਆ ਵਾਲਾ ਕੋਈ

  • @satpalsingh369
    @satpalsingh369 Před měsícem +1

    ਸਮਾਜ ਦਾ ਢਾਂਚਾ ਹੀ ਅਜਿਹਾ ਹੈ ਕਿ ਦਧਾ ਨਾਮ ਦੀ ਕੋਈ ਚੀਜ ਨਹੀਂ ਬਚੀ।
    ਐਸ ਔਖੇ ਸਮੇਂ ਮਨੁੱਖਤਾ ਦੀ ਸੇਵਾ ਕਰ ਰਹੀ ਇਸ ਸੰਸਥਾ ਨੂੰ ਸਲਾਮ ਹੈ।
    ਵਾਹਿਗੁਰੂ ਜੀ ਆਪਨੂੰ ਹੋਰ ਵੀ ਚੜਦਿਆਂ ਕਲਾਂ ਬਖਸ਼ੀ ਰਖਣ ਜੀ,
    ਤਾਂ ਜੋ ਇਸ ਤਰ੍ਹਾਂ ਦੀ ਦਰਦਨਾਕ ਹਾਲਤ ਵਿੱਚ ਪਹੁੰਚੇ ਮਨੁੱਖ ਮਾਤਰ ਨੂੰ ਆਸ ਦੀਆਂ ਕਿਰਣਾਂ ਦਿਖਾਈ ਦਿੰਦੀਆਂ ਰਹਿਣ ਜੀ।
    ਧੰਨ ਸੇਵਾ ਸੇਵਕ ਪ੍ਰਵਾਨ।।
    🙏🌹🙏🌹🙏

  • @user-ht9vm7uw2l
    @user-ht9vm7uw2l Před 8 měsíci +2

    ਦੁਨੀਆ ਚ ਜਾਬਰਾਂ ਜਾਲਮਾਂ ਦੀ ਭਰਮਾਰ ਹੈ!
    ਬੱਸ ਇੱਕ ਹੀ ਬੰਦਾ ਗਰੀਬਾਂ ਦਾ ਯਾਰ ਹੈ!

  • @mansaab2705
    @mansaab2705 Před rokem +13

    ਗੁਰਪ੍ਰੀਤ ਸਿੰਘ ਜੀ।ਵੀਰੇ ਤੈਨੂੰ ਰੱਬ ਨਾ ਆਖਾਂ ਤਾਂ ਕੀ ਆਖਾਂ। ਮਹਾਨ ਸ਼ਖ਼ਸੀਅਤ ਭਗਤ ਪੂਰਨ ਸਿੰਘ ਜੀ ਦੀ ਸੋਚ, ਆਦਰਸ਼ਾਂ ਦੇ ਵਾਰਸਾ ਤੇਰੇ ਤੋਂ ਜਿੰਦ ਜਾਨ ਸਦਕੇ।💓💐👌🙏

  • @rajneetkaur1461
    @rajneetkaur1461 Před 2 měsíci

    Waheguru bhut lmbiyaa umra bkshe veer nu ethe Loki apnya da dukh sun ke shd jnde ne te ik eh veer aa sari duniya de dukh vndda aa

  • @JagtarSingh-vz9ho
    @JagtarSingh-vz9ho Před rokem +11

    ਅੰਤ ਭਲੇ ਦਾ ਭਲਾ ਗੁਰੂ ਸਾਹਿਬ ਜੀ ਕਿਰਪਾ ਕਰਨਗੇ ਵਾਹਿਗੁਰੂ ਵਾਹਿਗੁਰੂ ਜਪੋ ਅੰਮ੍ਰਿਤ ਛਕੋ ਸਿੰਘ ਸਜੋ ਰੱਬ ਰੂਪੀ ਬੰਦਾਂ ਬਾਈ ਗੁਰਪ੍ਰੀਤ ਸਿੰਘ

  • @harjinderkaur3978
    @harjinderkaur3978 Před 7 měsíci

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏

  • @nishkaamsewakjatha2656
    @nishkaamsewakjatha2656 Před 7 měsíci +2

    ਮਨੁੱਖਤਾ ਦੀ ਸੇਵਾ ਨੂੰ ਪ੍ਰਮਾਤਮਾ ਚੜਦੀ ਕਲਾ ਚ ਰੱਖੇ ਵਾਹਿਗੁਰੂ

  • @paramjitkaur547
    @paramjitkaur547 Před 19 dny

    Veer ji good job hai 🙏🏾🙏🏾🙏🏾🙏🏾🙏🏾

  • @gilljagtargill1285
    @gilljagtargill1285 Před rokem +2

    Waheguru ji

  • @Kuldeepkaur26528
    @Kuldeepkaur26528 Před 6 měsíci +1

    Waheguru Ji 🙏🙏🙏🙏🙏

  • @Sahibpreetsingh-zl3pk
    @Sahibpreetsingh-zl3pk Před rokem +13

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸੁਪਨਿਆਂ ਦੇ ਘਰ ਉਪਰ ਪਰਮੇਸ਼ੁਰ ਦੀ ਕਿਰਪਾ ਸਦਾ ਬਣੀ ਰਹੇ ਸਤਿਗੁਰੂ ਸਦਾ ਗੁਰਪਰੀਤ ਵੀਰ ਨੂੰ ਲੰਬੀ ਉਮਰ ਬਖਸ਼ਣ

  • @kalidunali1636
    @kalidunali1636 Před rokem +6

    Waheguru g kirpa rakhe Gurpreet veer g te.

  • @amrindersingh9685
    @amrindersingh9685 Před rokem +3

    ਵਾਹਿਗੁਰੂ ਵਾਹਿਗੁਰੂ

  • @gurvipankaur6058
    @gurvipankaur6058 Před rokem +3

    ਵਾਹਿਗੁਰੂ ਜੀ

  • @HarjinderSingh-dk9iq
    @HarjinderSingh-dk9iq Před rokem

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏

  • @royalgamer6757
    @royalgamer6757 Před rokem +29

    ਵਾਹਿਗੁਰੂ ਜੀ ਇਸ ਮਾਂ ਦੇ ਪੁੱਤ ਦੇ ਮਨ ਚ ਆਪਣੀ ਮਾਂ ਲਈ ਰਹਿਮ ਭਰ ਦਿਓ,, ਤਾਂ ਕੇ ਆਪਣੀ ਮਾਂ ਨੂੰ ਮਿਲ ਸਕੇ 🙏🏼🙏🏼

  • @harjinderkaur3978
    @harjinderkaur3978 Před 7 měsíci

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਸਭ ਦਾ ਭਲਾ ਕਰੋ ਜੀ 🙏🙏🙏🙏🙏🙏🙏

  • @Shakyajiraj563
    @Shakyajiraj563 Před rokem +15

    ਮਾਤਾ ਜੀ ਦੇ ਪੁੱਤ ਨੂੰ ਦੱਸਣਾ ਬਣਦਾ ਹੈ । ਅਤੇ ਬੁਲਾਣਾ ਚਾਹੀਦਾ ਹੈ ਜੀ ।।। ਪਾਪੀ ਸੋਹਰੇ ਪਰਿਵਾਰ ਨੇ ਤਾਂ ਨਹੀਂ ਸਾਂਭਿਆ । ਕਿ ਪਤਾ ਪੁੱਤਰ ਸੰਭਾਲ ਲਵੇ । ਪੁੱਤ ਨੂੰ ਪਤਾ ਹੀ ਨਾ ਹੋਵੇ ਮਾਂ ਬਾਰੇ

    • @seemarani3073
      @seemarani3073 Před rokem +1

    • @indubala9682
      @indubala9682 Před rokem

      Gupreet acha kar saktay hein,betay aur sasural k liay kya action leyna hay😢

  • @perminderbisran3905
    @perminderbisran3905 Před 7 měsíci

    Waheguru ji 🙏

  • @harwinderbassi6927
    @harwinderbassi6927 Před 7 měsíci

    ਬਹੁਤ ਧੰਨਵਾਦ ਤੇਰਾ ਗੁਰਪ੍ਰੀਤ ਸਿੰਘ ਤੈਨੂੰ ਤਦਰਉਸਤੀ ਬਖ਼ਸ਼ੇ ਰੱਬ

  • @user-yn5pb4si5j
    @user-yn5pb4si5j Před 7 měsíci

    ਵਾਹੇਗੁਰੂ ਜੀ ਤੁਹਾਨੂ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @premlalpremlal5900
    @premlalpremlal5900 Před rokem +6

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @HarjitSingh-cw1lk
    @HarjitSingh-cw1lk Před rokem +1

    Je is Man do put vedio dekh riha he tan apni man nu grur mile waheguru waheguru waheguru waheguru waheguru ji putar nu takatbakshan

  • @avtarsinghsandhu9338
    @avtarsinghsandhu9338 Před 8 měsíci

    ਸੌਦੇ ਕਰਮਾਂ ਦੇ ਬਿਲਕੁੱਲ ਅਸਲੀਅਤ ਗੱਲ ਕੀਤੀ ਆ ਜੀ ।

  • @harjinderkhera518
    @harjinderkhera518 Před rokem +1

    Waheguru ji waheguru ji

  • @KrishanKumar-nv8tq
    @KrishanKumar-nv8tq Před rokem +4

    Waheguru Ji is Masum te apni Mehar Karo Ji 🙏

  • @harbhajankaur3716
    @harbhajankaur3716 Před rokem +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @navkumar6705
    @navkumar6705 Před rokem +3

    🙏🙏 waheguru ji mehar Karo waheguru ji 🙏🙏

  • @agamrandhawa7198
    @agamrandhawa7198 Před rokem +4

    🙏🙏🙏🙏🙏

  • @sangeetathakur5354
    @sangeetathakur5354 Před rokem +2

    WaheGuru Ji ka Khalsa WaheGuru Ji ki Fateh Waheguru ji aap ji no aap ji di team no tandurusti Bachchan

  • @KrishanKumar-nv8tq
    @KrishanKumar-nv8tq Před rokem +3

    Waheguru Ji ka khalsa waheguru Ji ki Fateh 🌷🌹🌹🌼🌺🌹🌷🌷🌹🌼🌺🌷🌷🌷🌹🌺🌼🌷🌷🌼🌷🌼🌹🌷🙏

  • @enterprochouhan5330
    @enterprochouhan5330 Před rokem +1

    Bht vdiya kita baba ji

  • @SatkartarSingh-tr5je
    @SatkartarSingh-tr5je Před rokem +1

    Waheguru ji mehar kro ji

  • @AVENGERS...
    @AVENGERS... Před rokem +3

    Waheguru Ji Mehar karo Ji 🙏🙏🙏🙏

  • @Kulwinderbenipal-mx6jl
    @Kulwinderbenipal-mx6jl Před rokem +3

    ਵਾਹਿਗੁਰੂ ਜੀ ਮੇਹਰ ਕਰੀ

  • @satnamsinghgoldy1332
    @satnamsinghgoldy1332 Před rokem +2

    Waheguru ji mehar kro 🙏🙏🙏🙏🙏

  • @Daksh1980
    @Daksh1980 Před rokem +1

    Good job my dear bro god bless you veer ji

  • @harwinderbassi6927
    @harwinderbassi6927 Před 10 měsíci

    ਬਾਈ ਬਹੁਤ ਧੰਨਵਾਦ ਤੇਰਾ ਤਦਰਉਸਤੀ ਬਖ਼ਸ਼ੇ ਰੱਬ ਤੈਨੂੰ

  • @SandeepSingh-qx7rj
    @SandeepSingh-qx7rj Před rokem +1

    Waheguru

  • @InderjeetSingh-cg6lq
    @InderjeetSingh-cg6lq Před rokem +4

    ਸਾਡੇ ਨੇੜੇ ਸੀ ਯਾਰ ਬਹੁਤ ਔਖਾ ਸੀ ਮਾਤਾ ਜੀ ਦਾ ਸੁਕਰ ਆ ਮਾਲਕਾ ਤੇਰਾ

  • @hardeepsinghsingh7016
    @hardeepsinghsingh7016 Před rokem +2

    Waheguru ji 😢

  • @vickyhair5522
    @vickyhair5522 Před rokem +2

    Wahaguru🙏🙏 ji

  • @bunnysandhay3820
    @bunnysandhay3820 Před rokem +5

    Satnam Waheguru ji

  • @lovelykaur4010
    @lovelykaur4010 Před 10 měsíci +1

    Waheguru ji waheguru ji 🙏🙏🙏🙏

  • @baljeetsidhu3550
    @baljeetsidhu3550 Před rokem +1

    Dhan Dhan Sri Guru Ram Das Ji Mehar Karn Sri Waheguru Ji

  • @kaptansingh627
    @kaptansingh627 Před 6 měsíci

    Waheguru ji ka Khalsa waheguru ji ki Fateh ji

  • @Rajthebusdriver211
    @Rajthebusdriver211 Před 9 měsíci +1

    Mere rabba palta de duniya
    Hun v koi kasar reh gayi

  • @taranpreetkaur6680
    @taranpreetkaur6680 Před rokem +2

    Waheguru ji mehar kaewo

  • @ranjeetsinghsandhu8635
    @ranjeetsinghsandhu8635 Před 9 měsíci

    ਵਾਹਿਗੁਰੂ

  • @GurmukhSingh-ym1ec
    @GurmukhSingh-ym1ec Před rokem +1

    Satnam waheguru ji 🙏

  • @neelamdhiman6440
    @neelamdhiman6440 Před rokem +2

    Great humanity work 🙏

  • @KrishanKumar-nv8tq
    @KrishanKumar-nv8tq Před rokem +2

    Waheguru Ji ang sang hai. Sade naal . Be love Gurpreet sir Ji 🙏

  • @ankubasra9220
    @ankubasra9220 Před 7 měsíci

    Waheguru Ji ap da bhala kara ap de munakhta de family nu je 🙏🙏❤️🙏 Jai mata di ji jai shree Ram sat sari akal parvan karna veer je 🙏🙏❤️🙏❤️🙏🙏

  • @SurjitSingh-yk4nv
    @SurjitSingh-yk4nv Před 7 měsíci

    Danwad

  • @minnisandhu3849
    @minnisandhu3849 Před rokem +2

    God give her the strength to survive....with Gurpreet veerji

  • @rinkukumar-nl1dd
    @rinkukumar-nl1dd Před 7 měsíci

    Vahe Guru Ji

  • @rinkukumar-nl1dd
    @rinkukumar-nl1dd Před 7 měsíci

    Bhaji tusi great ho.

  • @baljeetkaur4608
    @baljeetkaur4608 Před rokem

    ਵਖਾਵਾਂ ਤਾ ਹਰ ਕੋਈ ਕਰਦਾ ਹੈ ਜੇ ਸਾਰੇ ਪਿੰਡ ਵਾਲੇ ਚ੍ਹਦੇ ਤਾਂ ਏਦਾ ਨਾ ਹ੍ਹਦਾ

  • @preetbrar915
    @preetbrar915 Před 7 měsíci

    Waheguru Gurpreet veer nu bal bakshe

  • @AvtarSingh-of2jf
    @AvtarSingh-of2jf Před rokem +1

    Wahieguru ji

  • @user-dt4bq6on1n
    @user-dt4bq6on1n Před 7 měsíci

    Waheguru waheguru waheguru waheguru

  • @user-do2mi2uu4g
    @user-do2mi2uu4g Před 7 měsíci

    Bai ji tusi great hai

  • @ParamjitKaur-nz2ti
    @ParamjitKaur-nz2ti Před rokem +1

    Waheguru g 🙏

  • @RajinderrKaur
    @RajinderrKaur Před rokem +1

    🙏🏻🙏🏻🙏🏻🙏🏻

  • @harjitsingh7144
    @harjitsingh7144 Před rokem +1

    Waheguru ji Bai jii meri umer (age) tuhanu lag jaye..❤

  • @kaptansingh627
    @kaptansingh627 Před rokem

    Waheguru ji ka khalsa waheguru ji ki Fateh

  • @parvindermander5664
    @parvindermander5664 Před 9 měsíci

    God bless

  • @parveenkaur541
    @parveenkaur541 Před rokem +1

    🙏☝🏼

  • @BaljeetSingh-uy4ql
    @BaljeetSingh-uy4ql Před rokem

    ❤❤❤❤❤❤Nice g

  • @preetbrar915
    @preetbrar915 Před 7 měsíci

    Shakshat Rab Gurpreet veer

  • @GurdeepSingh-bn3eq
    @GurdeepSingh-bn3eq Před rokem

    Wahaguru ji wahaguru ji 🙏🏻

  • @charnkaila5698
    @charnkaila5698 Před rokem

    Waheguru Ji Maher Karenge ❤

  • @hackerchoudhary362
    @hackerchoudhary362 Před rokem +1

    Bhie Gurpeert brother'❤❤❤ HP Una si

  • @yaardriver5265
    @yaardriver5265 Před rokem +1

    Waheguru ji😢😢😢😢

  • @AnjuSharma-it1nu
    @AnjuSharma-it1nu Před rokem +3

    Waheguru ji ka Khalsa waheguru ji ki Fateh 🎉🎉🎉

  • @BaljitKaur-zg4gq
    @BaljitKaur-zg4gq Před rokem

    Whaguru ji

  • @majorsingh7474
    @majorsingh7474 Před 5 měsíci

    ਗੁਰਪ੍ਰੀਤ ਸਿੰਘ ਵੀਰ ਜੀ ਗੁਰੂ ਜੀ ਦੀ ਕ੍ਰਿਪਾ ਤੁਹਾਡੇ ਤੇ ਹਮੇਸਾ ਬਣੀ ਹਰੇ ਧਨ ਹੋ ਤੁਸੀਂ ਵੀਰ ਜੀ ਮੇਰਾ ਸਲੌਟ ਹ ਹੈ ਵੀਰੇ ਤੁਹਾਡੀ ਸਾਰੀ ਟੀਮ ਨੂੰ ❤️❤️❤️👍👍👍🙏🙏🙏

  • @sonyvalu6137
    @sonyvalu6137 Před rokem

    ਵਾਹਿਗੁਰੂ ਜੀ🙏🙏🙏🙏🙏 ਗੁਰਪ੍ਰੀਤ ਜੀ ਤੁਸੀਂ ਗਰੇਟ ਹੋ

  • @user-iz1jm4ri1m
    @user-iz1jm4ri1m Před rokem +14

    ਵੀਰ ਗੁਰਪ੍ਰੀਤ ਸਿੰਘ ਜੀ ਤੁਸੀਂ ਹਰ ਵੀਡੀਓ ਵਿਚ ਇਹ ਗੱਲ ਕਹਿੰਦੇ ਹੋ ਕਿ ਤੁਸੀਂ ਧਿਆਨ ਰਖਿਆ ਕਰੋ ਤੁਹਾਡੇ ਆਂਡ ਗੁਆਂਢ ਵੀ ਕੋਈ ਦੁਖਿਆਰਾ ਹੋ ਸਕਦਾ ਹੈ।ਪਰ ਗੁਰਪ੍ਰੀਤ ਸਿੰਘ ਜੀ ਇਹ ਇੱਕ ਕੌੜੀ ਸਚਾਈ ਹੈ ਕਿ ਆਂਡ ਗੁਆਂਢ ਵਾਲੇ ਤਾਂ ( ਜਦੋਂ ਕਿਸੇ ਤੇ ਰੱਬ ਦੀ ਮਾਰ ਪੈਣ ਲਗਦੀ ਹੈ) ਇਹ ਕਦੋਂ ਮਰੇ ਅਸੀਂ ਇਸ ਥਾਂ ਕਬਜ਼ਾ ਕਰੀਏ। ਮੈਂ ਇੱਕ ਜਿਊਂਦੀ ਜਾਗਦੀ ਉਦਾਹਰਨ ਹਾਂ ਘਰ ਦੀ ਗੁਜ਼ਰ ਗਈ ਆਪ ਖੁਦ ਅਪਾਹਜ ਹਾਂ। ਇੱਕੋ ਇੱਕ ਮੁੰਡਾ ਉਹ ਵੀ ਕੰਮ ਚੋਰ ਮਾੜੀ ਸੰਗਤ ਵਿੱਚ ਪੈ ਗਿਆ। ਤੇ ਮੇਰੇ ਪਿੰਡ ਵਾਲੇ ਮੇਰਾ ਘਰ ਛਡਾਉਣ ਤੱਕ ਚਲੇ ਗਏ ਪਰ ਮੈਂ ਹੀ ਅੜਿਆ ਹੋਇਆ ਹਾਂ।

    • @jasveerbrar8384
      @jasveerbrar8384 Před rokem

      Sahi gal aa ji tuhadi bilkul lok bady mady ho gai aa to takda rahi 22 tenu dubara nappn di koshish karnge ih dally lok ik addy nu jhatka devi je jyada aggy vadn laggy ta fir ruknge ih jhootha lok

    • @satpalsingh369
      @satpalsingh369 Před měsícem +1

      ਵਾਹਿਗੁਰੂ ਪਿੰਡ ਵਾਸੀਆਂ ਨੂੰ ਸੁਮੱਤ ਬਖਸ਼ਨ ਜੀ।
      🙏🌹🙏🌹🙏

  • @sunnyhk3185
    @sunnyhk3185 Před rokem

    waheguru

  • @user-ib4hd5be3i
    @user-ib4hd5be3i Před 7 měsíci

    😥🙏

  • @satvirsingh229
    @satvirsingh229 Před rokem +2

    Waheguru g ik bibi Ludhiana chandigarh road katani Kalan bajigar basti de sahmne rehndi a thand ch te garmi ch v othe e rehndi a vichari Mai pucchan d koshish ta nhi kiti mnu lagea koi nede tede ehna da koi na hove gussa na krn kirpa krke g j tusi edar aye ta zaroor dyaan dwo 🙏

  • @interestinggamer3667
    @interestinggamer3667 Před rokem +1

    Kiniya maddiya hun giya ees bhan diya bhana...waheguru ji

    • @kaur66
      @kaur66 Před 7 měsíci

      Shi gal a nhi te bhena di bhena vch Jan vsdi

  • @jacklitt5099
    @jacklitt5099 Před 9 měsíci

    Help her, take her to shelter.

  • @sukhveersingh5151
    @sukhveersingh5151 Před rokem +1

    Bai g aa mata sadya pind di c bahut padi likhi c mata g na BA kari hoi c par ik maa to us to putt la gaya kho ka us din to mata ji di dimagi halt thodi kaheb hogi c wahguru g mata g nu teek kar deva wahguru 😰🙏🙏

  • @sukhdeepdhindsa6157
    @sukhdeepdhindsa6157 Před rokem +12

    ਮਾਂ ਤਾਂ ਪੁੱਤ ਦੀ ਖਾਤਰ ਪਾਗਲ ਹੋਗੀ ਤੇ ਕੰਜਰ ਦਾਦਾ ਦਾਦੀ ਨੇ‌ ਪੁਤ ਦੇ ਦਿਮਾਗ ਵਿਚ ਭਰ ਦਿੱਤਾ ਹੋਉ ਵੀ ਤੈਰੀ ਮਾਂ ਤੈਨੂੰ ਛੱਡ ਗਈ ਸੀ

  • @ramandeepsingh7770
    @ramandeepsingh7770 Před rokem

    🙏🙏🙏🙏♥️

  • @HAPPYMALHI-un3lk
    @HAPPYMALHI-un3lk Před rokem +1

    paji gurpreet ji is ma da beta milao please help

  • @jasveerbrar8384
    @jasveerbrar8384 Před rokem

    Vichari ic mata de mundy nu ayuna chahida hai sahmne hun mundy nu aapni ma de kol ayuna chahida hai jroor mudke mata ji jaldi theek ho jange jroor

  • @stylish_insan
    @stylish_insan Před rokem

    Eh mata ji di ma bhut gar help krn di koshish kri c eh ago marn pendi c sade pind kol a pind eh madanpur kol

  • @vashishtroshan8407
    @vashishtroshan8407 Před 7 měsíci

    Political parties leaders must take lessons from respected Gurpreet Singh ji to do something for the welfare of the society

  • @jarnailsingh3138
    @jarnailsingh3138 Před 11 měsíci

    35:27

  • @rameshlal230
    @rameshlal230 Před 9 měsíci +1

    What the hell Social Department is doing. Why CM Maan take notice of these people? Why IAS/ IPS are not taking note of these people?

  • @mohinderkour1499
    @mohinderkour1499 Před rokem

    Mintu puttr ji behn de putr nal maa di gal karwao ate asi v us putt nu j oh video dekhda hove benti karde han ke beta maa rab da rup hundi aa aake darshn kar

  • @SurinderKaur-fq2kr
    @SurinderKaur-fq2kr Před rokem +2

    Gurpreet virji mata da putar nal gal kro

  • @user-ek5yd9ux7r
    @user-ek5yd9ux7r Před 5 měsíci

    Ma bro koi bhi sakete ni oudi Bro g

  • @chinchiya8692
    @chinchiya8692 Před 7 měsíci

    🙏🥲🌹

  • @augustineraj7282
    @augustineraj7282 Před rokem

    Sardarji app Ram avatar hoo.gurunanak baba ke avatar

  • @nishansidhu4938
    @nishansidhu4938 Před 9 měsíci

    ਬਾਈ ਗੁਰਪ੍ਰੀਤ ਸਿੰਘ ਜੀ ਕੀ ਕਹਾਂ ਬਾਈ ਤੁਹਾਡੀ ਸਿਫ਼ਤ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ ਮੈਂ ਤਾਂ ਏਹੀ ਕੇ ਸਕਦਾ ਕੇ ਸਲੂਟ ਆ ਬਾਈ ਜੀ ਤਹਾਨੂੰ