ਭਾਈ ਅਮ੍ਰਿਤਪਾਲ ਸਿੰਘ ਨੇ ਕੀਤੀ ਕੌਮ ਨਾਲ ਗ਼ਦਾਰੀ ? ਬਾਦਲਾਂ ਨਾਲ ਰਾਜ਼ੀਨਾਮੇ ਦੀ ਤਿਆਰੀ ਵਿੱਚ ਕੌਣ ?

Sdílet
Vložit
  • čas přidán 5. 07. 2024
  • #bhaiamritpalsinghkhalsa #khadoorsahib #viralvideo #viralvideo #bhaiamritpalsinghkhalsa #khadoorsahib #punjabi

Komentáře • 85

  • @tarsemsinghbhullar4553
    @tarsemsinghbhullar4553 Před 6 dny +15

    ਭਾਈ ਅਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ

  • @RupinderSingh-go4ts
    @RupinderSingh-go4ts Před 6 dny +14

    ਭਾਈ ਅਮ੍ਰਿਤਪਾਲ ਸਿੰਘ ਦੀ ਮਾਤਾ ਦੇ ਬਿਆਨ ਨੂੰ ਅਸੀਂ ਭਾਈ ਅਮ੍ਰਿਤਪਾਲ ਸਿੰਘ ਦਾ ਬਿਆਨ ਕਿਵੇਂ ਸਮਝ ਸਕਦੇ ਹਾਂ,, ਜੇਕਰ ਭਾਈ ਸਾਬ ਨੇ ਖਾਲਿਸਤਾਨ ਦੇ ਖਿਲਾਫ ਬਿਆਨ ਦੇਣਾ ਹੀ ਹੁੰਦਾ ਤਾਂ ਭਾਰਤੀ ਇਜੰਸੀਆਂ ਨੇ ਮੀਡੀਆ ਇਵਟ ਬਣਾ ਕੇ ਭਾਈ ਸਾਬ ਤੋਂ ਖਾਲਿਸਤਾਨ ਦੇ ਖਿਲਾਫ ਬਿਆਨ ਦੇਵੋਣਾ ਸੀ ਤੇ ਜੇਕਰ ਭਾਈ ਸਾਬ ਨੂੰ ਮੀਡੀਆ ਚ ਬਿਆਨ ਨਹੀਂ ਦੇਣ ਦਿੱਤਾ ਤਾਂ ਸਮਝ ਲਓ ਭਾਈ ਸਾਬ ਖਾਲਿਸਤਾਨ ਦੇ ਹੱਕ ਪਹਿਲਾਂ ਵਾਂਗ ਡਟ ਕੇ ਖੜੇ ਹਨ,,, ਉਡੀਕ ਕਰੋਂ ਆਪੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ,,,, ਇਸ ਬਿਆਨ ਨੂੰ ਇੱਕ ਮਾਂ ਦਾ ਆਪਣੀਂ ਔਲਾਦ ਲਈ ਦਰਦ ਸਮਝਣਾ ਚਾਹੀਦਾ,, ਬੱਸ,, ਖਾਲਿਸਤਾਨ ਜਿੰਦਾਬਾਦ

  • @bhullarlakvinder4319
    @bhullarlakvinder4319 Před 6 dny +4

    ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਵਾਹਿਗੁਰੂ ਚੜਦੀ ਕਲਾ ਰੱਖੇ ਜੀ ਕਿਸੇ ਅਫਵਾਵਾਂ ਦੇ ਮਗਰ ਲੱਗਣ ਦੀ ਲੋੜ ਨਹੀਂ ਅੱਜ ਲੋੜ ਹੈ ਸਿੱਖ ਕੌਮ ਦੇ ਨੌਜਵਾਨ ਨੂੰ ਸਿੱਧੇ ਰਸਤੇ ਦੇ ਆਉਣ ਦੀ ਇਹ ਜਿਹੜੇ ਲੋਕ ਵਿਰੋਧੀ ਪਾਰਟੀਆਂ ਵਾਲੇ ਫੇਸ ਬੁੱਕਾਂ ਤੇ ਹੋਰ ਚੈਨਲਾਂ ਤੇ ਜੋ ਕੁਝ ਕਹਿ ਰਹੇ ਹਨ ਸਾਨੂੰ ਇਹਨਾਂ ਤੇ ਕੋਈ ਭਰੋਸਾ ਕਰਨ ਦੀ ਲੋੜ ਨਹੀਂ ਘਰ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰਨੇ ਚਾਹੀਦੇ ਹਨ ਮੈਂ ਭਾਈ ਜਸਵੀਰ ਸਿੰਘ ਸਸਤੇ ਵਾਲੀ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਵੇਖ ਕੇ

  • @harmeghsingh2399
    @harmeghsingh2399 Před 6 dny +3

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ
    ਕੋਈ ਗ਼ਦਾਰੀ ਨਹੀਂ ਕੀਤੀ ਐਵੇਂ ਬਦਨਾਮ ਕਰੀ ਜਾਂਦੇ ਹੋ

  • @ParminderSingh-nd2vr
    @ParminderSingh-nd2vr Před 6 dny +11

    ਮਮਤਾ ਦੀ ਮਾਰੀ ਮਾਤਾ ਜੀ ਦੇ ਬਿਆਨ ਨੂੰ ਲੈ ਕੇ ਭੰਡਣਾ ਨਹੀਂ ਚਾਹੀਦਾ

  • @SukhdevSingh-zi2xc
    @SukhdevSingh-zi2xc Před 6 dny +7

    ਅਜੇ ਤਾਂ ਭਾਈ ਅੰਮ੍ਰਿਤਪਾਲ ਸਿੰਘ ਐਮਪੀ ਬਣਿਆ ਵਾ ਸੋ ਚੁੱਕੀ ਹੈ ਅਕਾਲੀ ਦਲ ਦੀ ਅਜੇ ਪਟਣੀ ਹ ਫਟਣੀ ਬਾਕੀ ਹ ਟੈਸ਼ਨ ਨਾ ਲਓ ਅਜੇ ਤੇ ਬਾਹਰ ਆਉਣਾ ਵਾ ਤੇ ਬਾਹਰ ਆ ਕੇ ਤੁਹਾਨੂੰ ਦੱਸਾਂਗੇ ਕੀ ਕੀ ਕੰਮ ਕਰਨੇ

  • @rajwinderkaur8905
    @rajwinderkaur8905 Před 6 dny +5

    ਵਾਹਿਗੁਰੂ ਜੀ🎉🎉🎉🎉🎉🎉

  • @HarbhajanSingh-fo8jx
    @HarbhajanSingh-fo8jx Před 6 dny +4

    ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਮਾੜਾ ਉਹ ਹੀ ਕਹਿੰਦੇ ਹਨ ਜੋ ਖੁਦ ਕੁਝ ਨਹੀਂ ਕਰ ਸਕਦੇ

  • @ArshdeepSingh-oh4qk
    @ArshdeepSingh-oh4qk Před 6 dny +3

    ਇਹਨਾਂ ਨਾਲ ਬਹਿਸ ਕਰਨ ਦੀ ਲੋੜ ਨਹੀਂ
    ਇਹ ਖ਼ਤਮ ਨੇ। ਜ਼ੀਰੋ

  • @kumarkumar7300
    @kumarkumar7300 Před 6 dny +5

    Koi gardari nahi keti

  • @rajvirsingh3008
    @rajvirsingh3008 Před 6 dny +4

    ਬਾਦਲ, ਕਾਂਗਰਸ, ਬੀ ਜੇ ਪੀ ਇੱਕ ਫ਼ਿਰਕੂ ਪਾਰਟੀ ਹੈ ਜੀ ਹਾਂ

  • @rana7018josan
    @rana7018josan Před 6 dny +3

    Dekho veer ji ਬਜੁਰਗ ਮਾਤਾ ਹੈ ਜੀਹਦਾ ਜਵਾਨ ਪੁੱਤ njej ਜੈੱਲ ਚ ਫਸਿਆ ਹੋਇਆ ਹੈ ਕਿ v dita fer ki ho gya ,,huban tilk jndi hai

  • @gurinderpalsinghhayer8528

    Ohne koi gaddaari ni keeti

  • @MandeepKaur-vy7cb
    @MandeepKaur-vy7cb Před 6 dny +1

    ਭਾਈ ਅਮਿਰਤਪਾਲ ਸਿੰਘ ਨੇ ਕੋਈ ਗਦਾਰੀ ਨਹੀਂ ਕੀਤੀ ਇਹੋ ਜਿਹੇ ਟਾਈਮ ਬੰਦਾ ਘਬਰਾਹਟ ਵਿੱਚ ਵੀ ਹੁੰਦਾ ਹੈ

  • @GurparkarSingh-co9bk
    @GurparkarSingh-co9bk Před 5 dny +1

    ❤Amritpal ❤Zindabad ❤🙏❤️💕🦅🌷🌸🌺🌹🙏❤️💕🦅🌷🌸🌺🌹🦅🦅🦅

  • @Backup-bs6vh
    @Backup-bs6vh Před 5 dny +1

    ਗਦਾਰਾ ਨੂ ਨੀਦ ਨਹੀ ਆ ਰਹੀ ਜਮਾਨਤਾ ਜਬਤ ਹੋਈਆਂ ਨੇ

  • @ravinderravi8257
    @ravinderravi8257 Před 5 dny +1

    ਇਹ ਚਰਚਾ ਐਸਜੀਪੀਸੀ ਅਕਾਲੀ ਦਲ ਉਤੇ ਕਿਉ ਨਹੀ ਕਰਦੇ ਗੱਲ ਪੰਥਕ ਮੁਦੇ ਉਤੇ ਕਰਦੇ ਹਨ

  • @SatnamSingh-su3kq
    @SatnamSingh-su3kq Před 6 dny +2

    Waheguru ji

  • @ArshdeepSingh-oh4qk
    @ArshdeepSingh-oh4qk Před 6 dny +1

    ਜਿਹੜੇ ਚੀਕਾਂ ਮਾਰਦੇ ਨੇ ਉਹ ਡਿਬਰੂਗੜ੍ਹ ਵਗਜੋ
    ਅਮ੍ਰਿਤ ਪਾਲ ਖਾਲਸਾ ਇਥੇ ਆਜੂ

  • @gurlabhsingh8072
    @gurlabhsingh8072 Před 5 dny +1

    ਸਮਾਂ ਸਭ ਕੁਝ ਸਾਫ ਕਰ ਰਹੀਆਂ ਹੈ

  • @user-dx8li2fk8q
    @user-dx8li2fk8q Před 6 dny +4

    Amritpal singh jindabad

  • @amarjitdhillon7116
    @amarjitdhillon7116 Před 6 dny +2

    Bhai Amrit pal Singh ji Khalsa zindabad zindabad awara khote murdabad murdabad

  • @RoopBrar5755
    @RoopBrar5755 Před 6 dny +2

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @SardarKS
    @SardarKS Před 5 dny +1

    ਜੇ ਉਹ ਖਾਲਿਸਤਾਨੀ ਹੁੰਦਾ ਕਿਸੇ ਨੇ ਸੰਹੁ ਕੋਈ ਚਕਾਉਦਾ ਕਮਿੰਟਾ ਵਾਸਤੇ ਬਹੁਤਾ ਬਕ ਬਕ ਕਰਦੇ ਨੇ

  • @subhashchanderpaul9716
    @subhashchanderpaul9716 Před 6 dny +1

    Jehda sahi banda ohi tuhanu mada lagda. Chupp kar pagala .pagal banda ya tun.veakla banda ya tun chup kar.punjabistan jindabaad.

  • @user-uz6zi7fu2y
    @user-uz6zi7fu2y Před 6 dny +3

    Amritpal singh JINDABAD

  • @gurjeetkaur-ch7mh
    @gurjeetkaur-ch7mh Před 6 dny +2

    Oh Khalsa avde name pishe la lya jis ne oh kive keh denge k eh gl

  • @ajitsingh5774
    @ajitsingh5774 Před 5 dny

    Bhai Amiratpal Singh Khalsa da jo jail chou Biyan ditta oh vi parh lao

  • @ariangill2010
    @ariangill2010 Před 5 dny

    Just stop it. Bhai AMRITPAL SINGH JE STILL in jail. People are just gone mad. So sad. Bhai AMRITPAL SINGH JE ZINDABAD

  • @IqbalSingh-ys8hb
    @IqbalSingh-ys8hb Před 5 dny

    ਹੈਡਿੰਗ ਠੀਕ ਲਾਉ

  • @BalvirSingh-ig7lx
    @BalvirSingh-ig7lx Před 5 dny

    Full Support Bhai Amritpal singh ji.
    Bhai Amritpal singh khalstani hai ja Nahin !!!!
    Full Support full Support.
    Bhai Amritpal singh bare UNO boldi hai.
    USA da President bolda.
    Bhai Amritpal singh te Guru kirpa Ho rhi hai!!!
    +2 pass Banda hove!!
    Bank Account vich 2000 v na hove !!!
    Sadharan jattka khandaan hove!!!
    Guru kirpa naal MP Hai Bhai Amritpal singh.
    Kul duniya vich charche Bhai Amritpal singh de.
    Full Support full Support full Support lakha sidhana Bhai Amritpal singh.
    Full Support Panjab panjabi panjabiat.

  • @surinderkaur4233
    @surinderkaur4233 Před 5 dny

    एम पी भाई अमरितपाल सिंह जिंदाबाद

  • @paramjitsg4047
    @paramjitsg4047 Před 5 dny

    bhai sahib hun sgpc de gal karda hai

  • @PargatSingh-tn8mr
    @PargatSingh-tn8mr Před 5 dny

    Bhai Amraitpal singh khalsa zindabad ji

  • @paramjitpablala6625
    @paramjitpablala6625 Před 5 dny

    ਗਦਾਰ ਕਹਿਨ ਵਾਲੇ ਆਪ ਗਦਾਰ ਹਨ, ਸੱਚ ਔਰ ਹੱਕ ਵਾਸਤੇ ਹਮੇਸ਼ਾਂ ਲੜਦਾ ਰਿਹਾ, ਲੜਦਾ ਰਹੇਗਾ।

  • @SurjitSingh-zi1lb
    @SurjitSingh-zi1lb Před 6 dny

    GOOD sardar ji good speech

  • @paramjitsg4047
    @paramjitsg4047 Před 5 dny

    kene time laga badala nu uhne time es nu lgu bhai lakhe sedhanene harsimrat nu mp bnaea

  • @pritammanshahia3030
    @pritammanshahia3030 Před 5 dny

    ਪਰਕਾਸ ਚੰਦ ਬਾਦਲ ਜਾ ਸੁਖਵੀਰ ਬਾਦਲ ਤੋ ਵੱਡਾ ਗਦਾਰ ਕਿਹੜਾ ਹੋ ਸਕਦਾ ਜਿਹਨੇ ਪੰਜਾਬ ਲੁੱਟ ਕੇ‌ ਖਾ ਗਿਏ

  • @saranjitsingh3363
    @saranjitsingh3363 Před 6 dny

    ALL IS GOOD DON'T SHOUT

  • @rubenjack9134
    @rubenjack9134 Před 5 dny

    Bilkul samvidan di kasam chuki hun amrirtpal ne

  • @karansinghsaroya7074
    @karansinghsaroya7074 Před 5 dny

    Majithia pardhan de layak nahi

  • @MiMobile-ky5fd
    @MiMobile-ky5fd Před 5 dny

    ਮਾਤਾ ਦੀ ਮਮਤਾ ਸੀ ਤੁਹਾਡਾ ਜਵਾਨ ਪੁੱਤਰ ਜੇਲ ਹੋਵੇ ਪਤਾ ਫਿਰ ਲਗੂ

  • @surinderkaur4233
    @surinderkaur4233 Před 5 dny

    भाई अमरितपाल सिंह नु जाण बुज के बदनाम कीता जा रिहा बिना सोचे समझे बोलण लग जांदे

  • @surinderkaur4233
    @surinderkaur4233 Před 5 dny

    पतर कार जी आप बिल कुल ग़लत बोल रहे हो माता जी ने जो कुछ बोलेआ सही बोलेआ जाण बुज के बदनाम कीता जा रिहा

  • @davinderkaurrandhawa7202

    Bai Amritpal Singh Khalsa Jindabad

  • @ParmjitCheema-gh9hc
    @ParmjitCheema-gh9hc Před 6 dny

    Koi gal da matlab banda Amritpal Jindabad

  • @user-dx8li2fk8q
    @user-dx8li2fk8q Před 6 dny

    Good bhai sahib

  • @kumarkumar7300
    @kumarkumar7300 Před 6 dny +1

    Baher aan dio aapney aap ptaa chal jau

  • @jaspalsangha1512
    @jaspalsangha1512 Před 6 dny

    Shanti

  • @bobbydeol8066
    @bobbydeol8066 Před 6 dny

    Sardar simranjit singh mann ji zindabad 🎉

  • @kulwantsingh2178
    @kulwantsingh2178 Před 6 dny

    Sade bujurgan di kahawat he
    Je sher saher vich aunda he ja wad janda he tan kute ohde piche ikathe ho bhokhan lag jande ne lage aun di himmat nahi hundi bakki log damajdar he

  • @ManjitSingh-gr4jg
    @ManjitSingh-gr4jg Před 5 dny

    Jo 30year tou jail wich han oh keo election nai larday

  • @GurmailSingh-sb2xo
    @GurmailSingh-sb2xo Před 6 dny +1

    ਇਹੇ ਸਿੰਘ ਬੜਾ ਤੱਤਾ ਹੋਇਆ ਪਿਆ ਹੈ ਕਿਸੇ ਦੀ ਚਮਚਾ ਗਿਰੀ ਤਾਂ ਨੀਂ ਕਰਦਾ

  • @GurmukhSingh-cz2vm
    @GurmukhSingh-cz2vm Před 6 dny

    ਅਮ੍ਰਿਤਪਾਲ ਸਿੰਘ ਖਾਲਸਾ ਸਰਬਜੀਤ ਸਿੰਘ ਮਲੋਆ

  • @AngrejSingh-qb7wc
    @AngrejSingh-qb7wc Před 6 dny

    Kog ko lok kuhte vang bok de ne sale..,. bhi sahib ji jindabad 🙏

  • @JasPinder-gx3xs
    @JasPinder-gx3xs Před 6 dny

    JINA NE VOTEPAEE OHE VE GUDAR BUN GUAE RSDHALIWALL ❤BADL KE KIHRRHA SIKH HUN SURKARA DEE JUMEVARI HAI STAT VICH Z AMUN KANOON BUNAKE RUKHNA OHNA CHIR KHALISTN TUOO BNA LAI RS DHALIWALL ❤

  • @jaspalsingh1650
    @jaspalsingh1650 Před 5 dny

    Eh gadar amritpalsingh da vrodhi kush komda vadar eh hand han sikh nahi amritpal jindabad

  • @gurjeetkaur-ch7mh
    @gurjeetkaur-ch7mh Před 6 dny

    Media hor e gla lai k a jande a km di gl kio ni krda

  • @gurlabhsingh8072
    @gurlabhsingh8072 Před 5 dny

    ਸ਼ਰਮ ਕਰੋ ਇਹ ਵੀ ਭਾਜਪਾ ਦੀ ਟਰੇਨਿੰਗ ਲੈ ਰਹੀਆਂ

  • @JogaSingh-xs9jb
    @JogaSingh-xs9jb Před 5 dny

    ਹੁਣ ਵੀਰ ਤੂੰ ਕੁੱਥੂ ਆਗਿਆ ਲੋਕਾਂ ਤੋਂ ਗਾਲਾਂ ਖਾਂਣ ਨੂੰ ਕੇ ਮਸ਼ਹੂਰ ਹੋਣ ਵਾਸਤੇ

  • @sarbjitkaur4996
    @sarbjitkaur4996 Před 4 dny

    Hun skaliya nu badnaam besharmo bhai sahib nu apne hi latta khichni ya

  • @gurdevsinghkhalsa8894

    Barsataan kar ke kaiyaan de pet khraab te kabj didh dukhna behosh hona haye haye karna dekh ke nhi jar hunda haye haye amritpaal singh khalsa jindabad jindabad g

  • @Gursharan-pw7jo
    @Gursharan-pw7jo Před 5 dny

    Sb glt he

  • @paramjitsg4047
    @paramjitsg4047 Před 5 dny

    sikh vechare bahut bhole hn

  • @paramjitsg4047
    @paramjitsg4047 Před 5 dny

    tusi kuj na kho bhajpada student hai eduation lai reha b j p to

  • @JaspalSingh-gl7jm
    @JaspalSingh-gl7jm Před 5 dny

    ਇਹ ਦੀ ਵੀ ਮੱਤ ਗਿੱਚੀ ਪਿੱਛੇ ਆਂ

  • @SukhwinderSingh-lx6cv

    Jhodhe nhi thirkde

  • @user-hz3wp3kd6c
    @user-hz3wp3kd6c Před 5 dny

    Leero Bhai amritpal singh di chithi Vali post vi pad lavo oh tuhada vanghu sarkari toht ni a

  • @goldysandhu4630
    @goldysandhu4630 Před dnem

    ਚੱਲ ਓਏ ਰੱਜ ਕੇ ਪ੍ਰੇਗਿਆ ਨਾਲ ਪਤਾ ਨੀ ਕੀ ਬੋਲੀ ਜਾਣਦਾ

    • @DTCNEWSPUNJABI
      @DTCNEWSPUNJABI  Před dnem

      ਤੇਰੇ ਵਰਗੇ ਬੇਵਕੂਫ ਨੂੰ ਇਹੀ ਲੱਗੂ

  • @dayasinghsandhu6269
    @dayasinghsandhu6269 Před 5 dny

    ਬੇਸ਼ਰਮ ਬਿਜੇਪੀ ਵਾਲਾ ਸਮਝੌਤਾ ਹੋਈਆ ਤੇਰਾ ਅੰਮਿਤਪਾਲ ਦਾ ਹੁਣਕਿਹਾੜਾ ਖਾਲਿਸਤਾਨ ਬੱਸ ਕਰ

    • @BalvirSingh-ig7lx
      @BalvirSingh-ig7lx Před 5 dny

      Tere kol koee saboot Pesh Kr.
      Sant Bhindranwale Congress
      Deep sidhu RSS.
      Bhai Amritpal singh BJP.
      Afsof afsof afsof bina saboot Bakwas kri jana.
      1839 Maharaja Ranjit Singh dee maut wele shuru hoee muurakhata ajj v Ho rhi hai.
      Soch ke GL krea Kro

  • @harcharansingh1737
    @harcharansingh1737 Před 6 dny

    ਬੀ ਜੇ ਪੀ ਨਾਲ ਸਮਝੌਤਾ ਹੋਇਆ ਅਮ੍ਰਿਤਪਾਲ ਦਾ ਹੁਣ ਕਿਹੜਾ ਖਾਲਿਸਤਾਨ ਕਿਹੜਾ ਸਿਖਾਂ ਦਾ ਘਰ ਸਭ ਮੁਕਰ ਗਿਆ ਅਮ੍ਰਿਤਪਾਲ ਇਹ ਪਤਰਕਾਰ ਐਵੇਂ ਬਕਵਾਸ ਮਾਰੀ ਜਾਂਦਾ

    • @SahilKhan-md7fe
      @SahilKhan-md7fe Před 5 dny

      Lag.da.ver.he.amrtpal.nu.b.j.p.nu.mal.k.aea.tuse.b.j.p.da....

  • @jaideep5480
    @jaideep5480 Před 6 dny +1

    Bin vaja boli jande lok

  • @Gurbani_on_time
    @Gurbani_on_time Před 6 dny

    ਐਵੇਂ ਚੀਕਣ ਲੱਗੇ ਜੇ ਸ਼ਰਮ ਕਰੋ

  • @harcharansingh1737
    @harcharansingh1737 Před 6 dny

    ਪਕਾ ਗਦਾਰ ਨਿਕਲਿਆ ਬੀਜੇਪੀ ਨਾਲ ਰਲ ਗਿਆ

  • @user-zz9ko2xk4n
    @user-zz9ko2xk4n Před 6 dny

    MERI SIKH KAUM NU BENTI HE KE TUKAR BOCH LOKAN DYAN GALAN VICH NA AYO ENA KANJRAN NE BOHAT KUJ KEHNA BHAI AMRITPAL JI ZINDABAD

  • @user-zz9ko2xk4n
    @user-zz9ko2xk4n Před 6 dny

    THAPALI SHAB EDO KITHE C 150 SHAL HOGYA AJ KEHRI KHUD VICHON NIKLEYA