ਹਰਿਆਣਾ ਦੇ ਅਮੁਪੁਰ ਪਿੰਡ ਦੇ ਉਜਾੜੇ ਸਿੱਖ ਪਰਿਵਾਰਾਂ ਤੱਕ ਪਹੁੰਚੀ ਸ਼੍ਰੋਮਣੀ ਕਮੇਟੀ

Sdílet
Vložit
  • čas přidán 8. 07. 2024
  • ਹਰਿਆਣਾ ਦੇ ਅਮੁਪੁਰ ਪਿੰਡ ਦੇ ਉਜਾੜੇ ਸਿੱਖ ਪਰਿਵਾਰਾਂ ਤੱਕ ਪਹੁੰਚੀ ਸ਼੍ਰੋਮਣੀ ਕਮੇਟੀ
    This is the official CZcams channel of the Shiromani Gurdwara Parbandhak Committee (SGPC), Sri Amritsar. This channel is dedicated to the live broadcast of Gurbani Kirtan from Sachkhand Sri Harmandir Sahib Sri Darbar Sahib, Sri Amritsar, the central Sikh shrine, videos related to Sikh history, documentaries, Gurmat Samagams (Religious Congregations) organised by SGPC at Gurdwaras under its management on different historic occasions.
    The SGPC is the foremost organisation of Sikhs established on November 15, 1920, and is governed under the provisions of the Sikh Gurdwaras Act, of 1925, in India. The SGPC is responsible for the management of historical Gurdwara Sahibs (Sikh shrines) in India and it also deals with concerns of the Sikh community in India and across the globe.
    All rights of Gurbani Kirtan, Katha, Hukamnama, broadcast from Sachkhand Sri Harmandar Sahib Sri Darbar Sahib, Sri Amritsar are reserved with the Shiromani Gurdwara Parbandhak Committee (SGPC), Sri Amritsar. Any channel, web, CZcams channel, website, social-media platform, other than the channel authorized by the SGPC, has no right to re-direct, re-stream, download or upload Gurbani broadcast from this CZcams channel (SGPC, Sri Amritsar).
    Official links of different platforms of SGPC, Sri Amritsar.
    Facebook for Gurbani Kirtan broadcast from Sri Darbar Sahib: / sgpcsriamritsar
    Website: sgpc.net
    Facebook: / sgpcamritsar.org
    Instagram: / sgpc_amritsar
    Twitter: / sgpcamritsar
    Daswandh: www.sgpcdonation.com/donation...
    #SGPCSriAmritsar #SachkhandSriDarbarSahib #SriHarmandirSahib

Komentáře • 764

  • @Khalsa-kf3wt
    @Khalsa-kf3wt Před 15 dny +39

    ਸ਼ਾਰੀ ਕੋਮ ਇਹਨਾਂ ਸਿੱਖਾਂ ਦੀ ਵੱਧ ਤੋਂ ਵੱਧ ਆਰਥਿਕ ਮਦਦ ਕਰੋ

  • @bahadursingh8585
    @bahadursingh8585 Před 16 dny +112

    ਅੱਜ ਦੇ ਟਾਈਮ ਵਿੱਚ ਖਾਲਸਤਾਨ ਬਣਨਾ ਬਹੁਤ ਜਰੂਰੀ ਹੈ

  • @larcm3
    @larcm3 Před 16 dny +108

    ਸਿੱਖਾਂ ਨੂੰ ਆਪਣੀ ਜਨਸੰਖਿਆ ਵਧਾਉਣ ਦੀ ਲੋੜ ਹੈ। ਹਰ ਸਿੱਖ ਪਰਿਵਾਰ ਵਿੱਚ 4 ਬੱਚੇ ਹੋਣੇ ਚਾਹੀਦੇ ਨੇ। ਇਸ ਸਮੇਂ ਹਰ ਸਿੱਖ ਪਰਿਵਾਰ ਕੋਲ ਸਿਰਫ 1 ਬੱਚਾ ਹੈ ਅਤੇ ਉਹ 1 ਬੱਚਾ ਵੱਡਾ ਹੋਣ 'ਤੇ ਕੈਨੇਡਾ ਜਾ ਰਿਹਾ ਹੈ। ਭਈਏ ਤੇ ਹੋਰ ਗੈਰ ਸਿੱਖ ਸਾਡੇ ਇਲਾਕਿਆਂ ਵਿੱਚ ਆਪਣੀ ਆਬਾਦੀ ਵਧਾ ਰਹੇ ਨੇ

    • @tajwrsingh5990
      @tajwrsingh5990 Před 16 dny +10

      101 % ਸਚ ਗਲ ਹੈ ਬਾਈ ਜੀ ,, ਬਹੁਤ ਡੂੰਘਾਈ ਨਾਲ ਸੋਚਣ ਵਾਲੀ ਗੱਲ ਹੈ

    • @user-gf7iv9iq6t
      @user-gf7iv9iq6t Před 15 dny +2

      ਬਹੁਤ ਬੇਰੋਜ਼ਗਾਰੀ ਮੋਦੀ ਸਰਕਾਰ ਨੇ ਵਧਾਈ ਏ ,ਕਾਲ ਪੈਣ ਦੇ ਆਸਾਰ ਬਣ ਗਏ ਹਨ ਲੋਕ ਆਪਣੇ ਬੱਚਿਆਂ ਨੂੰਬਾਹਰ ਨ ਭੇਜਣ ਤਾਂ ਕੀ ਕਰਨ । 😢

    • @Aman-pm5wc
      @Aman-pm5wc Před 13 dny

      Pakistan val vale Punjab ch vi tabi Abadi kafi vad chuki A 😂😂😂😂😂

    • @PawanKumar-wx2ml
      @PawanKumar-wx2ml Před 12 dny

      Nale gadhi khet kha gyee nale teetne marti hai.

    • @sandysam786
      @sandysam786 Před 10 dny

      D​@@tajwrsingh5990

  • @nirmalparmar3648
    @nirmalparmar3648 Před 16 dny +55

    ਇਨਾ ਲਈ SGPC ਕੋਈ ਫੰਡ ਸ਼ੁਰੂ ਕਰੇ ਤੇ ਸੰਗਤ ਨੂੰ ਅਪੀਲ ਕਰੇ।

  • @inderjeetsinghgrewal6979
    @inderjeetsinghgrewal6979 Před 16 dny +68

    ਪੰਜਾਬ ਦੇ ਲੋਕ ਖ਼ਾਸ ਕਰਕੇ ਸਿੱਖ ਜਿਹੜੇ ਬੀਜੇਪੀ ਨੂੰ ਸਪੋਟ ਕਰਦੇ ਹਨ ਆਹ ਵੇਖੋ ਸਾਡੇ ਸਿੱਖਾਂ ਦਾ ਹਾਲ

    • @lovepunjab2738
      @lovepunjab2738 Před 9 dny

      ਜਿਹੜੇ ਵਿਰੋਧ ਕਰਦੇ, ਉਹਨਾਂ ਨੂੰ ਦੇਖਣਾ ਚਾਹੀਦਾ ਗਾ.

  • @gulshanjoneja6640
    @gulshanjoneja6640 Před 16 dny +110

    SGPC ਨੂੰ ਬੇਨਤੀ ਹੈ ਕਿ ਹਰੇਕ ਸਿਖੱ ਨਾਲ ਖੜੋ,

    • @harmailsingh8109
      @harmailsingh8109 Před 16 dny +7

      ਜਿਹੜੇ ਪੰਜਾਬੀ ਬੀ ਜੇ ਪੀ ਦੀ ਸਪੋਟ ਕਰਦੇ ਆ ਸੋਧਾ ਲਾਵੋ ਉਹਨਾਂ ਦਾ

    • @lakhvirgrewal
      @lakhvirgrewal Před 16 dny +2

      N. R. I. Veero. Half. Kroo

    • @Panjab_de_Jaye1984
      @Panjab_de_Jaye1984 Před 15 dny

      ਜੋ ਸਰਕਾਰ ਦੇ ਚਾਪਲੂਸ ਨੇ ਓਹਨਾਂ ਤੋਂ ਕੀ ਉਮੀਦ 😊

    • @JaswinderKaur-et9gm
      @JaswinderKaur-et9gm Před 15 dny

      Sromni cameti man banvake Dave horwood kise to Joe umed na rakho

  • @kanwalsingh1425
    @kanwalsingh1425 Před 16 dny +131

    ਲੱਖ ਦੀ ਲਾਹਨਤ ਤੇਰੇ ਤੇ ਬੀਜੇਪੀ ਸਰਕਾਰੇ

    • @Aman-pm5wc
      @Aman-pm5wc Před 13 dny

      Fr bol Indra. Gandi Zindabad 😂😂😂😂

    • @ParminderKaur-zm4kw
      @ParminderKaur-zm4kw Před 12 dny

      @@Aman-pm5wctum chutiya ho kya her comment mein hgg re ho

    • @fankomiyodheyade
      @fankomiyodheyade Před 12 dny

      ​@@Aman-pm5wc indra gandhi sade ln te ley bolta 😂😂

    • @kingqueen7631
      @kingqueen7631 Před 11 dny

      ​@@fankomiyodheyade😂😂😂😂

  • @AmarjitSingh-mq7sp
    @AmarjitSingh-mq7sp Před 16 dny +110

    ਬੀ ਜੇ ਪੀ ਸਰਕਾਰ ਮੁਰਦਾਬਾਦ

    • @balsotra
      @balsotra Před 16 dny +1

      Kusiyaa sarkari jmeen te bnaye ghr tode aa kuse sire de har gall religion naal jod jande

    • @lovehurtssomuchluckepb32wala
      @lovehurtssomuchluckepb32wala Před 16 dny

      Tu v ghusa tera peo modi v ghusa salia teinu bahut dukh lgya sala​@@balsotra

    • @sabi-mansa
      @sabi-mansa Před 16 dny +1

      AAP 🐒🐒 BJP Murdabad A/B
      ਭੰਡ ਬੁੱਚੜ ਦੋਗਲਾ ਭਜਾਓ ਨ੍ਹੀਂ ਬੀਜੇਪੀ ਨਾਲ ਰਲ਼ ਪੰਜਾਬ ਵਿੱਚ ਵੀ ਇਹੀ ਕੰਮ ਹੋਣਗੇ

    • @jassalkaur3548
      @jassalkaur3548 Před 16 dny +2

      🙏🙏🙏🙏🙏

    • @mindasingh8179
      @mindasingh8179 Před 16 dny

      ​@@balsotraagle ne mul lai aa 75 saal ho gye sara kujh ona de naam aa teri gundi bjp mugala de rah tur pai Kade hindu da ghar dhaya chor saale sara kujh chak k le gye gunda raaj aa

  • @jagbinder111
    @jagbinder111 Před 16 dny +191

    ਇਸ ਘਿਨਾਉਣੀ ਕਾਰਵਾਈ ਦੀ UNO ਨੂੰ ਸ਼ਿਕਾਇਤ ਕੀਤੀ ਜਾਵੇ। ਭਾਰਤੀ ਹਕੁਮਤ ਦਾ ਕਰੂਪ ਚੇਹਰਾ ਦੁਨਆਂ ਸਹਮਣੇ ਅਵੇ। 🇺🇸🇺🇸🇺🇸🇺🇸🇺🇸

    • @RSB143
      @RSB143 Před 16 dny +5

      Aap usa ho ..?

    • @Jupitor6893
      @Jupitor6893 Před 16 dny +11

      ਬਹੁਤ ਜਰੂਰੀ ਹੈ।

    • @jaanchin627
      @jaanchin627 Před 16 dny +10

      Khalsa Aid kithe hai hun . Hinduon de langar laan vaaste sirf

    • @jaanchin627
      @jaanchin627 Před 16 dny +6

      Nri Sikhs nu help karni chahidi hai hun

    • @jaswindersihota4913
      @jaswindersihota4913 Před 16 dny +4

      Waheguru ji kya ho riha India vich gunda raj ho gya Waheguru ji ghore pap ho ryha 😭😭

  • @Nkkaur1313
    @Nkkaur1313 Před 16 dny +36

    ਸਿੱਖਾਂ ਨਾਲ ਹੀ ਕੱਲਾ ਧੱਕਾ ਹੁੰਦਾ ਹੈ

    • @GuruRakha-ow1ne
      @GuruRakha-ow1ne Před 15 dny +1

      ਕਿਉਂਕਿ ਭਾਰਤੀ ਲੋਕਾਂ ਸਾਨੂੰ ਪਸੰਦ ਨਹੀਂ ਕਰਦੇ

  • @jarnailsingh1731
    @jarnailsingh1731 Před 16 dny +35

    ਬਹੁਤ ਹੀ ਬੁਰਾ ਹੋਇਆ ਹੈ ਜੀ ਆਪਣਾ ਘਰ ਲੈਕੇ ਹੀ ਸੁਖ ਮਿਲਦਾ।

  • @manoharsingh8908
    @manoharsingh8908 Před 16 dny +41

    ਹਰਿਆਣੇ ਬਾਲਿਓ ਇਸ ਪਿੰਡ ਵਿੱਚ ਮਕਾਨ ਢਾਓਣ ਵਾਲਿਆਂ ਗਲਤ ਕੰਮ ਕੀਤਾ ਹੈ , ਤੁਸੀ ਆਪ ਹੀ ਇੰਨਾਂ ਦੇ ਮਕਾਨ ਬਣਾ ਦੇਵੋ । ਇਹ ਪੜਤ ਗਲਤ ਹੈ । ਕੱਲ ਨੂੰ ਕਿਤੇ ਪੰਜਾਬ ਵਿੱਚ ਵੀ ਇਹੋ ਜਹੀ ਲੈਹਰ ਨਾਂ ਸ਼ੁਰੂ ਹੋ ਜਾਵੇ । ਬਹੁਤ ਗਲਤ ਕੀਤਾ ਮਕਾਨ ਢਾਓਣ ਵਾਲਿਆਂ ਨੇ ॥ Dr.M.Singh 🇨🇦

    • @tajwrsingh5990
      @tajwrsingh5990 Před 16 dny +2

      ਜਿਹੜੇ ਕਿਸੇ ਦੇ ਘਰ ਢਾਉਦੇਂ ਨੇ ਰਬ ਉਹਨਾਂ ਦੇ ਵੀ ਢਾਉਦਾਂ ਏ

    • @JaswinderKaur-gp1on
      @JaswinderKaur-gp1on Před 15 dny

      Yes

    • @tahalsingh36
      @tahalsingh36 Před 14 dny +1

      ਬਹੁਤ ਹੀ ਧੱਕਾ ਹੈ ਇਕਜੁਟ ਹੌ ਕੈ ਜੁਰਮ ਦਾ ਟਾਕਰਾ ਕਰਨ ਕਰੇ

    • @_track_life2.0
      @_track_life2.0 Před 14 dny

      ਹਰਿਆਣੇ ਨੂੰ ਪਾਣੀ ਹੋਰ ਦਿਓ ਕਿਉ ਕੇ ਛੋਟਾ ਬਾਈ ਹੈ

    • @kaurkhalsa6746
      @kaurkhalsa6746 Před 13 dny

      ਅਜ਼ਾਦੀ ਦੀ ਨਿਸ਼ਾਨੀ ।ਬਹੁਤ ਧੰਨਵਾਦ ਭਾਈ ਸਾਹਿਬ ਜੀ।ਨਿਆ ਹੋਣਾ ਚਾਹੀਦਾ ਹੈ।

  • @user-kt4om7zf4y
    @user-kt4om7zf4y Před 16 dny +29

    ਵਾਹਿਗੁਰੂ ਚੜਦੀਕਲਾ ਵਿੱਚ ਰੱਖਣ ਧੋਖਾ ਕਰਦੇ ਨੇ ਉਹਨਾਂ ਦੇ ਘਰ ਕਦੇ ਵੀ ਦੀਵਾ ਨਹੀਂ ਬਲਿਆ😢😢😢😢

  • @satnamesingh1387
    @satnamesingh1387 Před 16 dny +52

    ਬਹੁਤ ਗਲਤ ਕੀਤਾ ਸਰਕਾਰ ਨੇ

    • @sabi-mansa
      @sabi-mansa Před 16 dny +4

      AAP 🐒🐒 BJP Murdabad A/B
      ਭੰਡ ਬੁੱਚੜ ਭਜਾਓ ਨ੍ਹੀਂ ਬੀਜੇਪੀ ਨਾਲ ਰਲ਼ ਪੰਜਾਬ ਵਿੱਚ ਵੀ ਇਹੀ ਕੰਮ ਹੋਣਗੇ ਪੰਜਾਬੀਓ

  • @baldevsingh8619
    @baldevsingh8619 Před 15 dny +8

    ਸ੍ਰੋਮਣੀ ਕਮੇਟੀ ਨੂੰ ਪੂਰੀ ਤਾਕਤ ਨਾਲ ਹਰਿਆਣਾ ਸਰਕਾਰ ਤੇ ਦਬਾਅ ਬਣਾ ਕੇ ਇਨਸਾਫ ਦਿਵਾਉਣਾ ਚਾਹੀਦਾ ਹੈ

  • @jaswantsinghsingh6163
    @jaswantsinghsingh6163 Před 16 dny +56

    ਹਲ ਆਜਾਦੀ ਹੀ ਹੈ ਸਿਖਕੌਮ ਗੂਲਾਮ ਹੈ ਜਿਹੜੇ ਪਗਾਚ ਸਿਰ ਫਸਾਈ ਫਿਰਦੇ ਨੇ ਦਸੋ ੳਏ ਕਿਹੜੀ ਆਜ😊ਾਦੀ ਹੈ ਰਿਫਰੈੰਡਮ ਕਰੋ ਪੰਜਾਬ ਆਜਾਦ ਕਰਾੳ ਸਿੰਘੈ

    • @Zgurwinder15798
      @Zgurwinder15798 Před 16 dny

      Bai kina k time hje hor lgna khalistan nu bhut time ho gya referendum hunde nu

    • @sattibains4818
      @sattibains4818 Před 16 dny +1

      ​@@Zgurwinder15798 Bharat nu Mugal or English to Azadi nu kine sal lage c, us to bahut bahut ghat

  • @fortisconcierge3542
    @fortisconcierge3542 Před 16 dny +33

    ਜਿਹੜੇ ਅਜੇ ਵੀ ਅਪਨੇ ਆਪ ਨੂੰ ਹਿੰਦੁਸਤਾਨ ਦਾ ਹਿੱਸਾ ਮੰਨਦੇ ਆ ਲਾਹਨਤ ਆ ਤੁਹਾਡੇ ਤੇ.. ਕੋਈ ਨਾ ਰੱਬ ਇਨਸਾਫ ਕਰੂ. ਪੰਥ ਦੇ ਦੋਖੀਆਂ ਦਾ ਵੀ ਹਿਸਾਬ ਹੋਉ.

    • @gharg2309
      @gharg2309 Před 14 dny

      ਐਵੇਂ ਦੀ ਜਾਬਰ ਸਰਕਾਰ ਨੂੰ ਹੀ ਬੇਘਰ ਕਰ ਦੇਵੋ। ਅਗਰ ਇਹ ਕਾਰਵਾਈ ਪੰਜਾਬ ਵਿੱਚ ਹੋ ਗਈ ਤਾਂ ਪੰਜਾਬੀਆਂ ਨੂੰ ਹੀ ਅੱਤਵਾਦੀ ਕਹਿਣਗੇ।

    • @fankomiyodheyade
      @fankomiyodheyade Před 12 dny

      ​​@@gharg2309 ਜਾਬਰ ਹਿੰਦ ਹਕੂਮਤ ਨੂੰ ਜੜ੍ਹੋਂ ਪੁੱਟਣ ਲਈ ਇੱਕੋ ਇੱਕ ਹੱਲ ਹੈ ਖਾਲਿਸਤਾਨ Referendum ਦੀਆਂ ਵੋਟਾਂ ਨਾਲ ਸਾਡੀ ਕੌਮ ਅਤੇ ਸਾਡੇ ਦੇਸ਼ ਪੰਜਾਬ ਦੀ ਅਜਾਦੀ

  • @user-fk9qz5xy2l
    @user-fk9qz5xy2l Před 16 dny +24

    ਬਹੁਤ ਗਲਤ ਹੋਈਆਂ 😢

  • @gulshanjoneja6640
    @gulshanjoneja6640 Před 16 dny +33

    ਜੇ ਇਸ ਤਰ੍ਹਾਂ ਕਰੋਂਗੇ ਤਾਂ ਸਾਰੇ ਲੋਕ ਦੂਸਰੇ ਧਰਮ ਚ ਵੀ ਨਹੀਂ ਜਾਣਗੇ,

  • @historyofworld6512
    @historyofworld6512 Před 16 dny +11

    ਸ਼੍ਰੋਮਣੀ ਕਮੇਟੀ 50 ,50 ਲੱਖ ਦੇਵੇ ਸਿੱਖਾਂ ਨੂੰ ,ਸੁੱਕੇ ਨਾਲ ਖੜਕੇ ਕੀ ਕਰੋਂਗੇ

  • @daljeetkaur8356
    @daljeetkaur8356 Před 14 dny +3

    ਸਾਰੇ ਭਾਰਤ ਦਾ ਸਰਵੇ ਕਰੋ ਜਿਹੜੀ ਜਗ੍ਹਾ ਸਿੱਖਾਂ ਦੀ ਸੀ ਕੀ ਉਹ ਅੱਜ ਦੀ ਤਾਰੀਖ਼ ਵਿਚ ਸਿੱਖਾਂ ਕੋਲ ਹੈ ਮੋਹਾਲੀ ਇਕ phase wich 84 ਪੀੜਿਤ ਪਰਿਵਾਰਾਂ ਨੂੰ ਮਾਰਕੀਟ ਅਲਾਟ ਕੀਤੀ ਗਈ ਸੀ ਜੌ ਅੱਜ ਭਈਆਂ ਨੇ ਦੱਬੀ ਹੋਈ ਹੈ ਉਹ ਸਿੱਖਾਂ ਨੂੰ ਕਦੋਂ ਮਿਲ ਰਹੀ ਹੈ

  • @user-xk6gh6nh2e
    @user-xk6gh6nh2e Před 16 dny +17

    ਅੱਜ ਇੰਨਾ ਨੂੰ ਮਦਦ ਦੀ ਲੋੜ ਏ, ਕਮੇਟੀ ਇੰਨਾ ਦੇ ਘਰ ਬਣਾ ਕੇ ਦੇਵੇ, ਨਾਲੇ ਸਖਤ ਤੋਂ ਸਖਤ ਐਕਸ਼ਨ ਲਵੋ, ਗੋਲਕਾ ਦਾ ਪੈਸਾ ਲੋੜਵੰਦਾਂ ਲਈ ਹੈ ।ਕੋਈ ਵੀ ਨਹੀਂ ਕਹੇਗਾ ਮਦਦ ਨਾ ਕਰੋ ।ਸੰਗਤ ਦਾ ਪੈਸਾ ਕਿਸੇ ਤੇ ਮੁਸੀਬਤ ਏ,ਵਰਤੋਂ ।

    • @sukhwinderjindu-hg1xb
      @sukhwinderjindu-hg1xb Před 13 dny

      ਇਨਾਂ ਨੇ ਕਿਸੇ ਨੂੰ ਇਕ ਰੁਪਏ ਨਹੀਂ ਦੇਣਾ ,, ਗੋਲਕਾਂ ਸਿਰਫ ਇਨਾ ਆਪਦੇ ਵਾਸਤੇ ਨੇ ਇਨਾ ਦੇ ,,,ਇਨਾ ਵੀਡੀਓ ਬਣਾਉਣੀ ਸੀ ਬਸ ,,ਅਜ ਤੱਕ ਇਨਾ ਕਿਸੇ ਸਿੱਖ ਦੀ ਬਾਂਹ ਨਹੀਂ ਫੜੀ

  • @jaspreetkaur1385
    @jaspreetkaur1385 Před 15 dny +11

    ਲੱਖ ਲਾਹਨਤ ਹੈ ਬੀ ਜੇ ਪੀ ਗੰਦੀ ਸਰਕਾਰ ਦੇ ਇਹਨਾਂ ਦੇ ਮਾੜੇ ਦਿਨ ਚਲ ਰਹੇ ਹਨ ਵਾਹਿਗੁਰੂ ਜੀ ਜਰੂਰ ਇਹਨਾਂ ਨੂੰ ਸਜ਼ਾ ਦੇਣ ਗੇ ਔਰੰਗਜ਼ੇਬ ਸਰਕਾਰ ਨੂੰ

  • @kanwalsingh1425
    @kanwalsingh1425 Před 16 dny +29

    ਸੰਸਦ ਵਿੱਚ ਗੱਲ ਹੋਣੀ ਚਾਹੀਦੀ ਏ ਇਹਨਾਂ ਦੀ

  • @NarinderSingh-hd9ch
    @NarinderSingh-hd9ch Před 16 dny +10

    ਕਾਰ ਸੇਵਾ ਵਾਲਿਆ ਬਾਬਿਆ ਨੂੰ ਬੇਨਤੀ ਹੈ ਕਿ ਇਨ੍ਹਾਂ ਨੂੰ ਘਰ ਬਣਾ ਕੇ ਦਿ ਤੇ ਜਾਣ ਉਗਰਾਹੀ ਇੱਕਨੀ ਕਰ ਕੇ

  • @AmanSinghKhalsa315
    @AmanSinghKhalsa315 Před 16 dny +16

    UNO ਨੂੰ ਰਿਪੋਰਟ ਕਰੋ ,ਜਿਸ ਕਿਸੇ ਨੂੰ ਵੀ ਪਤਾ ਐ ਰਿਪੋਰਟ ਕਰਨ ਦਾ , ਬਾਕੀ ਖਾਲਸਾ ਰਾਜ ਲਿਆਉਣ ਦੀ ਸਖ਼ਤ ਲੋੜ ਐ ਹੁਣ ਦੇ ਸਮੇਂ ਚ੍ਰ

  • @arjunsinghbhinder767
    @arjunsinghbhinder767 Před 16 dny +11

    ਬਹੁਤ ਜੁਲਮ ਕੀਤਾ ਸਰਕਾਰ ਨੇ

  • @HarjinderSingh-ul6lp
    @HarjinderSingh-ul6lp Před 15 dny +10

    ਬਹੁਤ ਮਾੜਾ ਹੋਇਆ ਸਰਕਾਰ ਨੇ ਬਹੁਤ ਗ਼ਲਤ ਕੀਤਾ ਸਿੰਘਾਂ ਨੂੰ ਸਾਰ ਲੈਣੀ ਚਾਹੀਦੀ ਹੈ

  • @Khalsa-kf3wt
    @Khalsa-kf3wt Před 15 dny +10

    ਇਹ ਸਾਨੂੰ ਸੰਵਧਾਨ ਦੀ ਗੱਲ ਸਮਝਾਦੇ ਹੁਣ ਅਦਾਲਤਾਂ ਕਿਧਰ ਗਈਆਂ

    • @gharg2309
      @gharg2309 Před 14 dny

      ਹੁਣ ਤਾਂ ਸਿੱਖਾਂ ਨੂੰ ਸਮਝ ਹੀ ਲੈਣਾ ਚਾਹੀਦਾ ਹੈ ਕਿ ਗੁਲਾਮ ਕੌਮ ਨਾਲ ਐਵੇਂ ਹੀ ਹੁੰਦਾ ਹੈ ਅਤੇ ਹਮੇਸ਼ਾ ਹੁੰਦਾ ਰਹੇਗਾ।

  • @user-no8vw1yy6o
    @user-no8vw1yy6o Před 15 dny +5

    ਸਿੱਖ ਕੌਮ ਨੂੰ ਬੇਨਤੀ ਹੈ ਕਿ ਦੁਖ ਦੀ ਘੜੀ ਵਿੱਚ , ਇਹਨਾਂ ਸਿੱਖ ਪਰਿਵਾਰਾ ਨਾਲ ਮਿਲ ਕੇ ਇਹਨਾਂ ਨਾਲ ਹੋਏ ਧੱਕੇ ਨੂੰ ਪਾਰਲੀਮੈਂਟ ਵਿੱਚ ਉਠਾਇਆ ਜਾਵੇ ਅਤੇ ਸਾਰੀ ਸਿੱਖ ਕੌਮ ਆਪਸੀ ਮਤਭੇਦ ਭੁਲਾ ਕੇ ਇਕ ਪਲੇਟਫਾਰਮ ਤੇ ਇਕੱਠੇ ਹੋ ਕੇ ਕੌਮ ਦੇ ਭਲੇ ਵਾਸਤੇ ਅਵਾਜ਼ ਬੁਲੰਦ ਕੀਤੀ ਜਾਵੇ ।

  • @darshangarcha9666
    @darshangarcha9666 Před 15 dny +2

    ਸ੍ਰੋਮਣੀ ਕਮੇਟੀ ਨੂੰ ਇਨ੍ਹਾਂ ਦਾ ਕੇਸ ਹਾਈ ਕੋਰਟ ਜਾਂ ਸੁਪਰੀਮ ਕੋਰਟ ਵਿੱਚ ਲਿਜਾ ਕੇ ਪੂਰੀ ਪੈਰਵੀ ਕਰਨੀ ਚਾਹੀਦੀ ਇਹ ਕਲੇਮ ਲੋਕਲ ਗੌਰਮਿੰਟ ਤੇ ਪੈਣਾ ਚਾਹੀਦਾ ਹੈ। 🙏🏽🙏🏽

  • @sarbjeetsingh9792
    @sarbjeetsingh9792 Před 16 dny +13

    ਇਕੋ ਇਕ ਹੱਲ ਹੈ ਖਾਲਿਸਤਾਨ ਨਹੀਂ ਤਾਂ ਇਦਾੰ ਹੀ ਛਿਤਰ ਖਾਈ ਜਾਵਾਂਗੇ।

  • @sukhpalkaur2429
    @sukhpalkaur2429 Před 15 dny +3

    Very good S G P C 70 ਸਾਲਾਂ ਬਾਦ ਇਹ ਸਭ ਧਰਮ ਦੇ ਅਧਾਰ ਤੇ ਹੋਇਆ ਹੈ ।ਬਿਲਕੁੱਲ ਯੂ ਪੀ ਵਾਂਗ ।ਦੋਸ਼ੀਆਂ ਤੇ ਕੇਸ ਕਰਵਾਉ ਤੇ ਪੂਰਾ ਹਰਜਾਨਾ ਲਵੋ ।

  • @meenurajput254
    @meenurajput254 Před 16 dny +14

    ਇਹ ਬਹੁਤ ਗ਼ਲਤ ਹੋ ਰਿਹਾ ਹੈ

  • @sukhdevpurba6407
    @sukhdevpurba6407 Před 16 dny +13

    ਹੁਣ ਕੀ ਮਨਜਿੰਦਰ ਸਿੰਘ ਸਿਰਸਾ ਦੇ ਮੂੰਹ ਤੇ ਤਾਲਾ ਲਗ ਗਿਆ ਹੈ ਹੁਣ ਸਿੱਖਾਂ ਦਾ ਹਮਾਇਤੀ ਕਹਾਉਣ ਵਾਲਾ ਕਿਉਂ ਨਹੀਂ ਬੋਲਦਾ

  • @anuthind123
    @anuthind123 Před 15 dny +4

    SGPC ਨੂੰ ਬੀਜੇਪੀ ਨਾਲ ਚਲਣਾ ਨਹੀਂ ਸੀਂ ਚਾਹੀਦਾ. ਜਿਸ ਦਾ ਨੁਕਸਾਨ ਅੱਜ ਸਿੱਖ ਕੌਮ ਨੂੰ ਭੁਗਤਣਾ, ਪੈ ਰਿਹਾ.

  • @JagtarSingh-tn9oh
    @JagtarSingh-tn9oh Před 16 dny +16

    Waheguru ji ka khalsa waheguru ji ki Fateh 🙏🏻🚩🙏🙏🙏🙏🙏🙏🙏🙏🙏🙏

  • @gurdevgaga2776
    @gurdevgaga2776 Před 16 dny +15

    ਵਾਹਿਗੁਰੂ ਜੀ

  • @bakeelsinghkhalsa1687
    @bakeelsinghkhalsa1687 Před 16 dny +9

    ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ ਸਰਕਾਰੇ ਖਾਲਸਾ ਰਾਜ ਆ ਜਾਨਦੇ ਕੇਰਾਂ

    • @rajatpaul4526
      @rajatpaul4526 Před 14 dny

      Ye nirman gair kanuni tha kya. Kuch bhi hi Court me case dale . Na ki bharat birodhi bat karey . Rajniti wale rajniti karenge , rajniti me na jaiye. Kanun ki rasta chuniye.

  • @gursewak22pro93
    @gursewak22pro93 Před 15 dny +7

    ਇੱਕ ਪਾਸੇ ਸਰਕਾਰ ਮਕਾਨ ਬਣਾਕੇ ਦਿੰਦੀ ਹੈ ਦੂਜੇ ਪਾਸੇ ਘਰ ਢਾਉਣ ਲਗੇ ਹਨ ਜੀ

  • @balvirsingh5810
    @balvirsingh5810 Před 16 dny +5

    ਐਨ ਆਰ ਆਈ ਸਹਾਇਤਾ ਕਰਨ ਰਜਿਸਟ੍ਰੇਸ਼ਨ ਜਗਾ ਤੇ ਮਕਾਨ ਬਣਾਉਣ ਲਈ ਪੈਸਾ ਮੱਦਦ ਕਰਨ

  • @bhupindersinghghuman4158
    @bhupindersinghghuman4158 Před 16 dny +15

    ਦਾਦੂਵਾਲ ਸਾਹਿਬ ਹਰਿਆਣੇ ਵਿੱਚ ਕੀ ਹੋ ਰਿਹਾ ਦੇਖੋ ਤੁਹਾਡੀ ਬੀਜੇਪੀ ਸਰਕਾਰ ਕੀ ਕਰ ਰਹੀ ਆ ਸਿੱਖਾਂ ਨਾਲ ਤੁਸੀਂ ਵੀ ਸਿੱਖ ਹੋ ਇੱਕ ਮਨਜਿੰਦਰ ਸਿੰਘ ਸਿਰਸਾ ਜੀ ਨੇ ਪੱਗ ਫਸਾਈ ਸਿਰ ਵਿੱਚ ਬੋਲੋ ਕੁਛ ਗਰੀਬ ਸਿੱਖਾਂ ਦਾ ਸਾਥ ਦੋ

    • @ksdhaliwal3670
      @ksdhaliwal3670 Před 16 dny

      ਝੋਲੀ ਚੁੱਕ ਨਹੀਂ ਬੋਲ ਸਕਦੇ।

  • @mrskaur539
    @mrskaur539 Před 16 dny +10

    ਵਾਹਿਗੁਰੂ ਜੀ 😭😭

  • @sahibsinghcheema4151
    @sahibsinghcheema4151 Před 13 dny +1

    ਧੰਨਵਾਦ ਜੀ ਵਾਹਿਗੁਰੂ ❤

  • @hitmanuncle1409
    @hitmanuncle1409 Před 16 dny +8

    ਖਾਲਸਾ ਏਡ ਅੱਗੇ ਆਵੇ

  • @user-zb7ru6ev8r
    @user-zb7ru6ev8r Před 16 dny +6

    ਸਰੋਮਣੀ ਕਮੇਟੀ ਹੁਣ ਵੀ ਸੋਚੇ ਤੇ ਖ਼ਾਲਸਾ ਰਾਜ ਲਈ ਸੰਘਰਸ਼ ਕਰੇ।

  • @Pritpalsingh-u1b
    @Pritpalsingh-u1b Před 15 dny +2

    Bahut badhiya sgpc shree Amritsar Sahib

  • @neenasingh9491
    @neenasingh9491 Před 16 dny +33

    Waheguruji...Haryana Government and Haryana Sikh Prabandhak Committee are responsible

    • @baldevsidhu7719
      @baldevsidhu7719 Před 16 dny

      Why don’t say BJP and rss responsible! Bjp is RSS’s political army !

  • @user-xz3oh6or5u
    @user-xz3oh6or5u Před 16 dny +42

    ਖਾਲਸਾ ਰਾਜ ਲਿਆਓ , ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋ ਆਜ਼ਾਦ ਕਰਾਉ ਆਜ਼ਾਦੀ ਹੀ ਹੱਲ ਹੈ

    • @user-ve6jz8jx8p
      @user-ve6jz8jx8p Před 16 dny +2

      Punjabi ta azad hoju bt jo Punjabi dujia state's vich hn ohna da ki bnu

    • @RSB143
      @RSB143 Před 16 dny +1

      ​@@user-ve6jz8jx8p murkhta hai desh todna khalisthani ate Hindu rastra dono Glat hai , Best hai khalsa Raaj jo ki subcontinent jodne dee gaal karda hai , todne de nhi

    • @navjotsingh4888
      @navjotsingh4888 Před 16 dny

      ​@@RSB143Hindhu Raaj thoran de gall karda?

    • @RSB143
      @RSB143 Před 16 dny

      @@navjotsingh4888 yes 100% Hindu Rastra sadaa lyi Akhand Bharat daa supna khtam kr dega ,
      Eh log samjhde nhi asi ty Baba nanak wali pag -pag dharti jod deni hai .
      ,
      Hinglaz mata naal Baba arichand jee daa tirath bhi hai ,
      .
      Paapi kalyug krke islam ty rhega par isne kaabu krn ly khalsa fooz bhi rhege.
      .
      Hindu Rastra bahut hi kamjor concept hai still mai us de khilaf nhi Haa, par us nuu khalsa Raaj wala bnayo .
      .
      Arya samaj ne toda hai sikh-hindu prem aaj bhi sikh Hindu ek hi hai , bus hun Govt. Choti soch wali aa gyi, savrakr wali soch , hedgewar wali soch

    • @gurcharansingh-tk9ny
      @gurcharansingh-tk9ny Před 16 dny +2

      ​​​@@RSB143 khalistan zindabad, india da theka sikha ne ni liya, hindustan sikha nu koi haqq ni denda , sirf katleam kitta sikha da es hindustan ne, sikha nu wapis apni punjab country chahidi jedi india banan ton pehla hundi si

  • @LovepreetSingh-bz2st
    @LovepreetSingh-bz2st Před 15 dny +3

    ਕੋਈ ਨਾ ਕੋਈ ਵਜ੍ਹਾ ਜ਼ਰੂਰ ਹੋਵੇਗੀ ਸਰਕਾਰ ਇਸ ਤਰਾਂ ਨਹੀਂ ਕਰ ਸਕਦੀ ਪਰ ਘਰ ਢੱਠੇ ਵੇਖ ਕੇ ਮਨ ਬਹੁਤ ਦੁੱਖੀ ਹੋਇਆ ਏ ਵਾਹਿਗੁਰੂ ਜੀ ਕਿਰਪਾ ਕਰਨ

  • @GURTEJSINGH-mp8vy
    @GURTEJSINGH-mp8vy Před 16 dny +11

    Waheguru Ji

  • @kavisharhardeepsinghvairon5841

    ਸਰਕਾਰ ਨੇ ਬਹੁਤ ਕਹਿਰ ਕੀਤਾ। ਸਰਕਾਰ ਨੂੰ ਚਾਹੀਦਾ ਕਿ ਇਹਨਾਂ ਪਰਿਵਾਰਾਂ ਨੂੰ ਘਰ ਬਣਾ ਕੇ ਦੇਵੇ। ਸੋ੍ਮਣੀ ਕਮੇਟੀ ਅੰਮਿ੍ਤਸਰ ਨੇ ਸਲਾਘਾਯੋਗ ਕੰਮ ਕੀਤਾ। ਹਰਿਆਣਾ ਕਮੇਟੀ ਨੂੰ ਵੀ ਚਾਹੀਦਾ ਸਿੱਖ ਪਰਿਵਾਰਾਂ ਦੀ ਮੱਦਦ ਕਰਨੀ ਚਾਹੀਦੀ ਹੈ।

  • @psingh-3073
    @psingh-3073 Před 16 dny +11

    ਘੋਰ ਅਤਿਆਚਾਰ ਹੈ ਇਹ। SGPC ਇਨਾ ਸਿੱਖਾਂ ਦੀ ਬਾਂਹ ਫੜੇ ਅਤੇ ਰਾਜਨੀਤੀ ਕਰਨ ਤੋਂ ਸੰਕੋਚ ਕਰੇ

  • @hitmanuncle1409
    @hitmanuncle1409 Před 16 dny +5

    ਦਾਦੂ ਵਾਲ ਮਸੰਦ ਕਿਥੇ ਅੱਜ?

  • @user-ly4yc5kb5v
    @user-ly4yc5kb5v Před 14 dny

    ਸ਼੍ਰੋਮਣੀ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਜਿਨਾਂ ਨੇ ਆਪਣੇ ਭਰਾਵਾਂ ਦੀ ਸਾਰ ਲਈ

  • @gksamra229
    @gksamra229 Před 16 dny +9

    ਗਰੀਬਾਂ ਦੇ ਘਰਾਂ ਤੇ ਹੀ ਬਲਡੋਜਰ ਚਲਦੇ ਹਨ ਲੀਡਰਾਂ ਨੇ ਸਰਕਾਰੀ ਜਮੀਨਾਂ ਕਿੰਨੀਆਂ ਹੜੱਪ ਲਈਆਂ ਉਨ੍ਹਾਂ ਤੇ ਕੋਈ ਕਨੂੰਨ ਨਹੀਂ ਕੋਈ ਬਲਡੋਜਰ ਐਕਸ਼ਨ ਨਹੀਂ

  • @brar1707
    @brar1707 Před 14 dny +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @BalwinderKaur-nx4kv
    @BalwinderKaur-nx4kv Před 16 dny +10

    ਘਬਰਾਓ ਨਾਂ ਪੰਜਾਬ ਤੇ ਹਰਿਆਣਾ ਦੇ ਲੋਕ ਤੁਹਾਨੁੰ ਰੁਲਣ ਨਹੀ ਦੈਣਗੇ ।

  • @satwantkaurpandha1046
    @satwantkaurpandha1046 Před 16 dny +5

    Wahaguru ji kirpa karo Mehar karo Sikh families upper 🙏🙏🙏🙏

  • @singhmehtab1984
    @singhmehtab1984 Před 16 dny +5

    ਪਿੰਡ ਦਾ ਜੋ ਸਰਪੰਚ ਹੈ ਉਸ ਨੂੰ ਮਿਲ ਕੇ ਕਾਰਨ ਪੁੱਛੋ, ਹਾਈਕੋਰਟ ਵਿੱਚ ਕੇਸ ਕਰੋ,

  • @jagmetsingh4297
    @jagmetsingh4297 Před 16 dny +10

    Waheguru ji

  • @HarmeetSingh-hk3fk
    @HarmeetSingh-hk3fk Před 15 dny +1

    Waheguru ji mehar kro apni koum teh bs tahuda he sahara ha 🙏🙏🙏🙏🙏

  • @dharampalsharma9078
    @dharampalsharma9078 Před 16 dny +5

    ਬੜੀ ਮਾੜੀ ਤੇ ਦੁੱਖ ਦੀ ਗੱਲ ਹੈ। 😢

  • @kamaljitsingh843
    @kamaljitsingh843 Před 15 dny +3

    ਬਹੁਤ ਦੁਖਦਾਈ ਘਟਨਾ ਹੈ ਬਹੁਤ ਮਨ ਦੁਖੀ ਹੋਇਆ ਹੈ, ਅੱਖਾਂ ਨਮ ਹੋ ਗਈਆਂ। ਗੁਰੂ ਮਹਾਰਾਜ ਜੀ ਆਪਣੀ ਕਿਰਪਾ ਦਿ੍ਰਸਟੀ ਕਰਨ। ਵਾਹਿਗੁਰੂ ਜੀ।

  • @HarjinderSingh-zk9gq
    @HarjinderSingh-zk9gq Před 15 dny +1

    ਬਹੁਤ ਗੱਲਤ ਕੀਤਾ ਹੈ ਜੀ

  • @saini_films_hits
    @saini_films_hits Před 16 dny +6

    ਤੁਸੀ ਬਿਆਨ ਦੇ ਕੇ ਨਾ ਚਲ ਜਾਇਓ ਵੀਡਿਓ ਬਣਾ ਕੇ।ਕਿਰਪਾ ਕਰਕੇ ਕੋਈ ਹੱਲ ਵੀ ਕਰਕੇ ਜਾਇਓ ਵਾਹਿਗੁਰੂ ਜੀ

  • @DishaKaur1
    @DishaKaur1 Před 16 dny +10

    ਬਹੁਤ ਹੀ ਬੁਰਾ ਕੀਤਾ ਗਿਆ

  • @KvSandhu
    @KvSandhu Před 16 dny +4

    SGPC nai bahut changa uprala keeta duji state ch ja k gareeb dee help keeti dukh vandaya

  • @Video-kx2sc
    @Video-kx2sc Před 13 dny

    ਤੁਸੀਂ ਬਹੁਤ ਵਧੀਆ ਕੰਮ ਕੀਤਾ ਤੁਹਾਨੂੰ ਇਸੇ ਤਰ੍ਹਾਂ ਹਰ ਸਿੱਖ ਨਾਲ ਖੜਨਾ ਚਾਹੀਦਾ ਹੈ

  • @gurwindersingh-mu2zz
    @gurwindersingh-mu2zz Před 15 dny +2

    ਆਹ ਕੰਮ ਕੀਤਾ ਸ਼੍ਰੋਮਣੀ ਕਮੇਟੀ ਨੇ ਬਹੁਤ ਵਧੀਆ

  • @HappySingh-ul7qq
    @HappySingh-ul7qq Před 15 dny +2

    ਰਾਜ ਬਿਨਾਂ ਨਾ ਧਰਮ ਚਲੇ ਹੈ
    ਧਰਮ ਬਿਨਾਂ ਸਭ ਦਲੇ ਮਲੇ ਹੈ

  • @mankind905
    @mankind905 Před 16 dny +9

    ਜੁਤੀ ਫਿਰਦੀ ਰਹਿਣੀ ਏ ਪੰਥ ਨੂੰ ਗੈਰ ਧਰਮ ਲੱਭ ਲੱਭ ਕੇ ਕੱਲੇ ਕੱਲੇ ਵੇਖ ਮਾਰੂਗਾ। ਅਜੇ ਹੋਰ ਵੀ ਮਾੜੇ ਦਿਨ ਆਉਣੇ ਨੇ ।

  • @hitmanuncle1409
    @hitmanuncle1409 Před 16 dny +3

    ਆਜ਼ਾਦੀ ਹੀ ਹੱਲ ਹੈ 🙏

  • @jasbirsingh3770
    @jasbirsingh3770 Před 16 dny +8

    ਬੀ ਜੇ ਪੀ ਨੂੰਲਾਹਨਾ ਨਹੀ ਲਾਹਨਤ ਸਿਰਸਾ ਵਰਗੇ ਸਿੱਖਾਂ ਨੂੰ ਹੈਜਿਹੜੇ ਬੀ ਜੇ ਪੀ ਦੇ ਝੋਲੀ ਚੁੱਕ ਹਨ

  • @mrskaur539
    @mrskaur539 Před 16 dny +8

    ਪੰਜਾਬ ਦੇ ਮੁੱਖ ਮੰਤਰੀ ਕਿਥੇ ਸੁੱਤਾ ਪਿਆ ਹੈ

  • @harmeghsingh2399
    @harmeghsingh2399 Před dnem

    ਬਿਲਕੁਲ ਸਹੀ ਕਿਹਾ ਜੀ ਭਾਰਤ ਸਰਕਾਰ ਦੀ uno ਵਿਚ ਸਕਾਇਤ ਹੋਂਣੀ ਚਾਹੀਦੀ ਹੈ ਤਾਂ ਕਿ ਦੁਨੀਆਂ ਭਰ ਵਿਚ ਪਤਾ ਲਗ ਸਕੇ ਕਿ ਸਿਖਾਂ ਨਾਲ
    ਕਿੰਨਾ ਧੱਕਾ ਕਰ ਰਹੀ ਹੈ ਦਿੱਲੀ ਸਰਕਾਰ

  • @devenderpalsingh9201
    @devenderpalsingh9201 Před 15 dny +1

    Bhout hee acha uprala hai,shrimani parbank committi da ek acha uprala hai

  • @bindersidhu1092
    @bindersidhu1092 Před 13 dny +1

    Waheguru ji 🙏🙏

  • @malkiatsingh-hm2vm
    @malkiatsingh-hm2vm Před 14 dny

    Wahegurug g wahegurug g wahegurug g wahegurug g wahegurug g wahegurug g

  • @jaswantsinghsingh6163
    @jaswantsinghsingh6163 Před 16 dny +17

    ਜੇਕਰ ਸਰੋਮਣੀ ਕਮੇਟੀਆ ਕੌਮ ਲੲਈ ਸੁਹਿਰਦ ਹੁਦੀਆ ਪੰਥ ਲੲਈ ਈਮਾਨਦਾਰ ਹੁੰਦੀਆ ਤਾ ਅਜ ਸਿਖਾ ਨੂ ਇਹ ਦਿਨ ਨਾ ਦੇਖਣੇ ਪੈਦੇ ਜਰੁਰਤੋ ਹੈ ਆਪਣੇ ਕੌਮੀ ਘਰ ਦੀ ਆਜਾਦੀ ਲੲਈ ੳਦਮ ਕਰੋ

  • @GurumeetSingh-yj1lp
    @GurumeetSingh-yj1lp Před 15 dny +8

    ਬਹੁਤ ਹੀ ਦੁੱਖਦਾਈ ਘਟਨਾ ਹੋਈ ਹੈ ਜਿੱਥੋਂ ਸਿੱਧ ਹੁੰਦਾ ਹੈ ਕਿ ਸਿੱਖ ਅਜੇ ਗੁਲਾਮ ਨੇ ਤੇ ਘੱਟ ਗਿਣਤੀ ਨੂੰ ਕਿਸ ਤਰਾਂ ਟਾਰਗੇਟ ਕੀਤਾ ਜਾ ਰਿਹਾ ਅੱਜ ਸਾਨੂੰ ਬਹੁਤ ਉੱਚੇ ਪੱਧਰ ਤੇ ਸੋਚਣ ਦੀ ਲੋੜ ਹੈ ਜਿਹੜੇ ਸਿੱਖ ਬੀਜੇਪੀ ਬੀਜੇਪੀ ਕਰਦੇ ਨੇ ਉਨਾਂ ਸਾਰਿਆਂ ਨੂੰ ਫੜ ਕੇ ਇੱਥੇ ਲਿਆਂਦਾ ਜਾਵੇ ਸਿਰਸਾ ਗਰੇਵਾਲ ਹੋਰ ਜਿੰਨੇ ਵੀ ਬੀਜੇਪੀ ਦੇ ਝੂਠੇ ਨੇ ਉਹਨਾਂ ਨੂੰ ਉਠਾਇਆ ਜਾਵੇ ਖੱਟੇ ਮੂੰਹ ਤੁਹਾਡਾ ਬੀਜੇਪੀ ਦੇ ਵਿੱਚ ਜਾਣ ਦਾ ਤੇ ਆਉਣ ਦਾ ਦੂਸਰੀ ਗੱਲ ਸ਼੍ਰੋਮਣੀ ਕਮੇਟੀ ਇਥੇ ਪਹੁੰਚੀ ਹੈ ਉਹਦਾ ਬਹੁਤ ਬਹੁਤ ਧੰਨਵਾਦ ਉਸ ਤੋਂ ਅੱਗੇ ਜੇ ਕਿਤੇ ਬਾਦਲਾਂ ਦੀ ਸਰਕਾਰ ਹੁੰਦੀ ਪੰਜਾਬ ਦੇ ਵਿੱਚ ਜਿਹੜਾ ਨੌ ਮਾ ਦਾ ਰਿਸ਼ਤਾ ਚੱਲ ਰਿਹਾ ਹੈ ਤੇ ਚੱਲਦਾ ਹੁੰਦਾ ਸ਼ਰੇਆਮ ਸਰਕਾਰ ਆਉਂਦੀ ਤੇ ਸ਼੍ਰੋਮਣੀ ਕਮੇਟੀ ਨੇ ਕਦੇ ਵੀ ਨਹੀਂ ਇੱਥੇ ਨਹੀਂ ਸੀ ਆਉਣਾ ਸੋ ਇਹਨਾਂ ਨੂੰ ਹੁਣ ਕੁਝ ਰਿਸ਼ਤੇਦਾਰ ਨਹੀਂ ਇਹ ਸਿਰਫ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਉੱਤੇ ਆਪਣਾ ਦਬਦਬਾ ਬਣਾਉਣ ਵਾਸਤੇ ਲੋਕਾਂ ਨੂੰ ਇਥੇ ਪਹੁੰਚੇ ਹਨ ਚਲੋ ਕਿਸੇ ਵੀ ਤਰੀਕੇ ਨਾਲ ਪਹੁੰਚੇ ਉਹਨਾਂ ਦਾ ਧੰਨਵਾਦ ਪਰ ਯਾਦ ਰੱਖਿਓ ਇਹ ਦੇਣ ਬਾਦਲ ਪਰਿਵਾਰ ਦੀ ਹੈ ਜਿਨਾਂ ਨੇ ਇਸ ਬੀਜੇਪੀ ਨੂੰ ਸਿੱਖਾਂ ਦੇ ਸਿਰ ਦੇ ਉੱਤੇ ਬਿਠਾ ਦਿੱਤਾ ਹੈ

  • @AmritSingh-fj3mx
    @AmritSingh-fj3mx Před 15 dny +1

    Waheguru waheguru waheguru Ji ooo 🙏🏼😮😮

  • @Rashpal96
    @Rashpal96 Před 15 dny +1

    ਵਾਹਿਗੁਰੂ

  • @shehrajvirsingh6678
    @shehrajvirsingh6678 Před 16 dny +5

    Sad so Sad. waheguru and sikh sangat should do something

  • @bahadursingh9718
    @bahadursingh9718 Před 13 dny

    ਵੀਰ ਜੀ ਇੱਥੇ ਬੀ ਜੇ ਪੀ ਦਾ ਰਾਜ ਹੈਂ ਇੱਕ ਸਰਪੰਚ ਦੀ ਐਨੀਂ ਨਿਰਦਈ ਚਾਲ ਹੈ ਇੰਨ੍ਹਾਂ ਸਿੱਖ ਪਰਿਵਾਰਾਂ ਨੇਂ ਆਪਦਾ ਕੀ ਬੁਰਾ ਕਰ ਦਿੱਤਾ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਤੇਰੇ ਤੇ ਤੇਰੇ ਪਰਿਵਾਰ ਦੇ ਕੋਹੜ ਚੱਲੇਂ।

  • @PalveerDhillon98
    @PalveerDhillon98 Před 16 dny +18

    ਗਿਆਨੀ ਜੀ ਇੱਕ ਲੱਖ ਨਾਲ ਕੁਸ਼ ਨਹੀਂ ਬਣਦਾ ਦਸ ਦਸ ਲੱਖ ਰੁਪਏ ਦੇਵੋ

  • @harpreet08
    @harpreet08 Před 16 dny +4

    Government has done wrong.
    SGPC should rehabilitate these sikhs.

  • @Atheist996
    @Atheist996 Před 16 dny +13

    Where is HARYANA GURUDAWARA PRABANDHAK COMMITEE?😡
    Ehna ne SGPC to alag hoke BJP Sponsored New Haryana Committee tan bana layi..hun lodd vele kithe hai HGPC?

  • @Raju1069
    @Raju1069 Před 16 dny +4

    ਮਸੱਦ ਸਿਰਸਾ ਕਿਥੇ

  • @hardeepsinghsandhu8321
    @hardeepsinghsandhu8321 Před 15 dny +1

    ਪੰਜਾਬ ਵਿਚ ਕੋਈ ਯੂਥ ਨਹੀਂ ਰਹੀ ਸਭ ਬਾਹਰ ਨੂ ਤੁਰ ਗਏ ਪਿੰਡਾਂ ਸੱਥਾਂ ਵਿਚ ਕੋਈ ਨਹੀਂ ਦਿਸਦਾ ਮੇਹਲਾ ਵਰਗੇ ਘਰਾ ਚ ਕਬੂਤਰ ਬੋਲ ਰਹੇ ਪ੍ਰਵਾਸੀ ਰਹਿ ਰਹੇ... ਰੰਗਲਾ ਪੰਜਾਬ ਦਾ ਲਾਰਾ ਲਾ ਕੇ ਖੂਨੀ ਪੰਜਾਬ ਬਣਾ ਤਾ ਆਪ ਸਰਕਾਰ ਨੇ ਜੇ ਕੋਈ ਵੱਡਾ ਕਲਾਕਾਰ ਕੈਨੇਡਾ ਤੋ ਆ ਕੇ ਪਿੰਡ ਪੰਜਾਬ ਰਹਿੰਦਾ ਉਹ ਨੂ ਸ਼ਰੇ ਆਮ ਭੱਈਏ ਮਾਰ ਕੇ ਤੁਰ ਗਏ ਰੱਬ ਰਾਖਾ ਪੰਜਾਬ ਦਾ ਬਸ

  • @balvirsingh5810
    @balvirsingh5810 Před 16 dny +4

    ਨਿਹੰਗ ਸਿੰਘਾਂ ਤਾਹੀਉ ਤਾਂ ਗੁੱਟ ਵੱਡਦੇ ਆ

  • @ShukranaTera-wn3ws
    @ShukranaTera-wn3ws Před 13 dny

    Waheguru ji mehr kro is parivaar te aap sahayi howo

  • @GuruwaliFarm
    @GuruwaliFarm Před 16 dny +5

    Veero sikhi di mahaan sanstha ha

  • @nirmalsinghnarain1952
    @nirmalsinghnarain1952 Před 15 dny

    ਖਾਲਸਾ ਜੀ ਸ਼੍ਰੋਮਣੀ ਕਮੇਟੀ ਨੂੰ ਇਹਨਾ ਦੀ ਹਰ ਪ੍ਰਕਾਰ ਦੀ ਮਦਦ ਕੀਤੀ ਜਾਵੇ ਧੰਨਵਾਦ

  • @tejinderpalsingh5354
    @tejinderpalsingh5354 Před 15 dny +4

    ਸਿਖਾ ਦਾ ਆਪਣਾ ਘਰ ਹੋਣਾ ਬੌਹੌਤ ਜ਼ਰੂਰੀ ਹੈ !

  • @isharsingh3000
    @isharsingh3000 Před 14 dny

    Waheguru Ji mehar karan

  • @anmolsinghBal-gc8il
    @anmolsinghBal-gc8il Před 14 dny

    Waheguru ji mehar karan 🙏

  • @user-my2eb1ph3u
    @user-my2eb1ph3u Před 11 dny

    ਬਹੁਤ ਗਲਤ ਗੱਲ ਆ

  • @kirpalsinghbawa5703
    @kirpalsinghbawa5703 Před 15 dny

    ਇਸ ਨਾਲ ਸਿਖ਼ ਏਕਤਾ ਦਾ ਮੈਸੈਜ਼ ਜ਼ਾਵੇਗਾ ਜ਼ੀ ਉਸ ਇਲ਼ਾਕੇ ਦੇ ਸਾਰੇ ਪਿੰਨਡਾ ਵਿਚ ਖ਼ਾਲਸਾ ਫਲੈਗ਼ ਮਾਰਚ ਕਡੌ ਜ਼ੀ(ਸ਼ਾਨੰਤੀ ਪੂਰਵਕ)

  • @arjunsinghbhinder767
    @arjunsinghbhinder767 Před 16 dny

    Waheguru ji waheguru Ji