Panth Punjab ਪੰਥ ਪੰਜਾਬ
Panth Punjab ਪੰਥ ਪੰਜਾਬ
  • 647
  • 2 180 528
ਬਾਦਲਾਂ ਤੇ SGPC ਨੇ ਅਕਾਲ ਤਖ਼ਤ ਸਾਹਿਬ ਨੂੰ ਗੁਮਰਾਹ ਕਰਕੇ ਦਿਵਾਈ ਸਾਧ ਨੂੰ ਮੁਆਫੀ।
#viralvideo #punjabi #bhaiamritpalsinghkhalsa #sgpc #preetsinghsaini #khadoorsahib #preetsaini #kangnaranaut #amritpalsingh #kulbirsinghzira
zhlédnutí: 376

Video

ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਨੇ ਮੰਗੀ ਗੁਰੂ ਦੋਖੀਆਂ ਨੂੰ ਸਜ਼ਾ ਏਮੌਤ #sgpc
zhlédnutí 901Před 2 hodinami
#viralvideo #punjabi #bhaiamritpalsinghkhalsa #sgpc #khadoorsahib #preetsinghsaini #amritpalsingh #kangnaranaut #preetsaini #kulbirsinghzira
ਪ੍ਰਦੀਪ ਕਲੇਰ ਦੇ ਸਵਾਲਾਂ ਦੇ ਜਵਾਬ ਦੇਣ ਵਾਲਿਉ ਪੰਥ ਦੇ ਸਵਾਲਾਂ ਦੇ ਜਵਾਬ ਕੌਣ ਦੇਵੇਗਾ?
zhlédnutí 1,5KPřed 2 hodinami
#viralvideo #viralvideo #bhaiamritpalsinghkhalsa #punjabi #khadoorsahib #preetsinghsaini #amritpalsingh #preetsaini #kangnaranaut #kulbirsinghzira #sgpc #pardeepkaler
ਸੱਪ ਦੇ ਮੂੰਹ ਵਿੱਚ ਕਿਰਲੀ । ਜੱਥੇਦਾਰ ਨੂੰ ਚਿਤਾਵਨੀ। ਪੰਥ ਵਿੱਚੋਂ ਛੇਕਣਾ ਪਊ ਬਾਦਲ ਲਾਣਾਂ?
zhlédnutí 7KPřed 4 hodinami
#viralvideo #viralvideo #bhaiamritpalsinghkhalsa #punjabi #sgpc #khadoorsahib #preetsinghsaini #preetsaini #amritpalsingh #kangnaranaut #kulbirsinghzira
ਲਿਫ਼ਾਫ਼ਿਆਂ ਵਿੱਚ ਬੰਦ ਪੰਥ ਦੇ ਫ਼ੈਸਲੇ ਨਹੀਂ ਹੋਣੇਂ । ਫ਼ੈਸਲੇ ਹੁਣ ਪੰਥ ਕਰੂਗਾ।
zhlédnutí 320Před 16 hodinami
#viralvideo #bhaiamritpalsinghkhalsa #sgpc #punjabi #khadoorsahib #preetsinghsaini #preetsaini #amritpalsingh #kangnaranaut #kulbirsinghzira
ਆਹ ਪੰਜ ਬੂਟੇ ਲਗਾਉਣ ਨਾਲ ਜ਼ਿੰਦਗੀ ਭਰ ਨਹੀਂ ਹੋਵੋਗੇ ਬਿਮਾਰ !
zhlédnutí 343Před 16 hodinami
ਆਹ ਪੰਜ ਬੂਟੇ ਲਗਾਉਣ ਨਾਲ ਜ਼ਿੰਦਗੀ ਭਰ ਨਹੀਂ ਹੋਵੋਗੇ ਬਿਮਾਰ !
ਜੱਥੇਦਾਰ ਰਘਬੀਰ ਸਿੰਘ ਨੂੰ ਸਿੰਘਾਂ ਦੇ ਤੱਤੇ ਬੋਲ ਬੰਦ ਲਿਫ਼ਾਫ਼ੇ ਵਿੱਚ ਨਹੀਂ ਸੰਗਤ ਸਾਹਮਣੇ ਹੋਣਗੇ ਫ਼ੈਸਲੇ।
zhlédnutí 12KPřed 21 hodinou
#viralvideo #bhaiamritpalsinghkhalsa #punjabi #sgpc #khadoorsahib #preetsinghsaini #preetsaini #amritpalsingh #kangnaranaut #kulbirsinghzira #balwantsinghgopala #sukhbirsinghbadal #akalidal #news
ਅਮ੍ਰਿਤਪਾਲ ਸਿੰਘ ਦੇ ਦੇ ਭਰਾ ਦੇ ਖਿਲਾਫ ਪੁਲਿਸ ਨਹੀਂ ਪੇਸ਼ ਕਰ ਸਕੀ ਕੋਈ ਸਬੂਤ ਮਿਲੀ ਜ਼ਮਾਨਤ।
zhlédnutí 2,1KPřed dnem
#viralvideo #bhaiamritpalsinghkhalsa #punjabi #sgpc #preetsinghsaini #preetsaini #kangnaranaut #kulbirsinghzira #amritpalsingh #khadoorsahib
328 ਸਰੂਪਾਂ ਦੇ ਦੋਸ਼ੀ ਤੇ ਸਵਰਨ ਘੋਟਨੇ ਦੇ ਭੋਗ ਤੇ ਕੀਰਤਨ ਕਰਵਾਉਣ ਨੂੰ SGPC ਕਰੇਗੀ ਸਨਮਾਨਿਤ ।
zhlédnutí 1,5KPřed dnem
#viralvideo #bhaiamritpalsinghkhalsa #punjabi #khadoorsahib #preetsinghsaini #preetsaini #sgpc #amritpalsingh #kangnaranaut #kulbirsinghzira
ਜੱਥੇਦਾਰ ਸਾਹਿਬ ਕੋਲ ਪਹੁੰਚੇ ਸੁਖਬੀਰ ਬਾਦਲ ਨੂੰ ਵੀ ਮਿਲੂ ਸਰਸੇ ਸਾਧ ਵਾਲੀ ਮੁਆਫੀ?
zhlédnutí 7KPřed dnem
#viralvideo #sukhbirbadal #sgpc #akalidal #akali #sukhbirbadal #badal #ਸੁਖਬੀਰਬਾਦਲ #akaltakhatsahib
ਲੰਗਰਾਂ ਤੇ ਇਮਾਰਤਾਂ ਤੇ ਲੱਗਣ ਵਾਲਾ ਪੈਸਾ ਸਾਨੂੰ ਅਸਲ ਵਿੱਚ ਕਿੱਥੇ ਲਾਉਣਾਂ ਚਾਹੀਦਾ ?
zhlédnutí 218Před dnem
ਲੰਗਰਾਂ ਤੇ ਇਮਾਰਤਾਂ ਤੇ ਲੱਗਣ ਵਾਲਾ ਪੈਸਾ ਸਾਨੂੰ ਅਸਲ ਵਿੱਚ ਕਿੱਥੇ ਲਾਉਣਾਂ ਚਾਹੀਦਾ ?
ਜੇ SGPC ਚੋਣਾਂ ਹੋ ਵੀ ਗਈਆਂ ਤੇ ਜਿੱਤਣਗੇ ਬਾਦਲ ਹੀ । ਜਾਣੋਂ ਕਿਵੇਂ?
zhlédnutí 524Před dnem
ਜੇ SGPC ਚੋਣਾਂ ਹੋ ਵੀ ਗਈਆਂ ਤੇ ਜਿੱਤਣਗੇ ਬਾਦਲ ਹੀ । ਜਾਣੋਂ ਕਿਵੇਂ?
ਸੱਪਾਂ ਤੇ PHD ਕਰੀ ਫਿਰਦੇ ਇਸ ਬੰਦੇ ਦੀਆਂ ਗੱਲਾਂ ਬੰਨ੍ਹ ਲਵੋ ਪੱਲੇ। ਕਿਹੜੇ ਸੱਪਾਂ ਵਿੱਚ ਨਹੀਂ ਹੁੰਦਾ ਜ਼ਹਿਰ। ਕਿਹੜੇ
zhlédnutí 1,7KPřed dnem
ਸੱਪਾਂ ਤੇ PHD ਕਰੀ ਫਿਰਦੇ ਇਸ ਬੰਦੇ ਦੀਆਂ ਗੱਲਾਂ ਬੰਨ੍ਹ ਲਵੋ ਪੱਲੇ। ਕਿਹੜੇ ਸੱਪਾਂ ਵਿੱਚ ਨਹੀਂ ਹੁੰਦਾ ਜ਼ਹਿਰ। ਕਿਹੜੇ
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੇ ਵਕੀਲ ਦਾ ਹਰ ਪਾਸੇ ਹੋਣ ਲੱਗਾ ਵਿਰੋਧ
zhlédnutí 469Před dnem
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੇ ਵਕੀਲ ਦਾ ਹਰ ਪਾਸੇ ਹੋਣ ਲੱਗਾ ਵਿਰੋਧ
ਬਾਦਲਾਂ ਦੇ ਗੁਣਾਹ ਤਾਂ ਬਹੁਤ ਨੇ ਪਰ ਸਜ਼ਾ ਕੌਣ ਦੇਵੇਗਾ? ਜੱਥੇਦਾਰ ਸਾਹਿਬ ਇਹਨੂੰ ਬੰਨ੍ਹ ਲਵੋ ਇਮਲੀ ਨਾਲ ਮੌਕਾ ਜੇ
zhlédnutí 960Před dnem
ਬਾਦਲਾਂ ਦੇ ਗੁਣਾਹ ਤਾਂ ਬਹੁਤ ਨੇ ਪਰ ਸਜ਼ਾ ਕੌਣ ਦੇਵੇਗਾ? ਜੱਥੇਦਾਰ ਸਾਹਿਬ ਇਹਨੂੰ ਬੰਨ੍ਹ ਲਵੋ ਇਮਲੀ ਨਾਲ ਮੌਕਾ ਜੇ
ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਕੰਵਰ ਨੌਨਿਹਾਲ ਸਿੰਘ ਦੇ ਵਿਆਹ ਦੀਆਂ ਅਣਸੁਣੀਆਂ ਗੱਲਾਂ ਜ਼ਰੂਰ ਸੁਣਿਉਂ ਤੇ ਮਾਣ ਕਰੋ
zhlédnutí 562Před 14 dny
ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਕੰਵਰ ਨੌਨਿਹਾਲ ਸਿੰਘ ਦੇ ਵਿਆਹ ਦੀਆਂ ਅਣਸੁਣੀਆਂ ਗੱਲਾਂ ਜ਼ਰੂਰ ਸੁਣਿਉਂ ਤੇ ਮਾਣ ਕਰੋ
flop youtuber ਨੂੰ ਸਿੰਘ ਦਾ ਸਿੱਧਾ ਚੈਲੰਜ । ਜਾਂ ਸਿਰ ਦੇਦੇ ਲਾਂ ਲੈਲਾ ਕੋਈ ਕਾਰਵਾਈ ਨਹੀਂ ਕੋਈ ਪਰਚਾ ਨਹੀਂ।
zhlédnutí 5KPřed 14 dny
flop youtuber ਨੂੰ ਸਿੰਘ ਦਾ ਸਿੱਧਾ ਚੈਲੰਜ । ਜਾਂ ਸਿਰ ਦੇਦੇ ਲਾਂ ਲੈਲਾ ਕੋਈ ਕਾਰਵਾਈ ਨਹੀਂ ਕੋਈ ਪਰਚਾ ਨਹੀਂ।
45 ਸਾਲਾਂ ਤੋਂ ਚੱਲਦੀਆਂ ਬੰਗਾਲੀ ਵਾਲੇ ਪੁਲਾਂ ਤੇ ਦੁਕਾਨਾਂ ਸਰਕਾਰ ਨੇ ਕਿਉਂ ਕੀਤੀਆਂ ਢਹਿ ਢੇਰੀ ?
zhlédnutí 2,7KPřed 14 dny
45 ਸਾਲਾਂ ਤੋਂ ਚੱਲਦੀਆਂ ਬੰਗਾਲੀ ਵਾਲੇ ਪੁਲਾਂ ਤੇ ਦੁਕਾਨਾਂ ਸਰਕਾਰ ਨੇ ਕਿਉਂ ਕੀਤੀਆਂ ਢਹਿ ਢੇਰੀ ?
IG ਖੱਟੜਾ ਨੇ ਜਥੇਦਾਰ ਅਕਾਲ ਤਖ਼ਤ ਸਾਹਿਬ ਬਾਦਲਾਂ ਵਲੋਂ ਬੇਅਦਬੀ ਮਾਮਲੇ ਵਿੱਚ ਸਿਰਸੇ ਸਾਧ ਮਿਲਕੇ ਕੀਤੇ ਕਾਰਨਾਮੇ ਦੱਸੇ
zhlédnutí 151KPřed 14 dny
IG ਖੱਟੜਾ ਨੇ ਜਥੇਦਾਰ ਅਕਾਲ ਤਖ਼ਤ ਸਾਹਿਬ ਬਾਦਲਾਂ ਵਲੋਂ ਬੇਅਦਬੀ ਮਾਮਲੇ ਵਿੱਚ ਸਿਰਸੇ ਸਾਧ ਮਿਲਕੇ ਕੀਤੇ ਕਾਰਨਾਮੇ ਦੱਸੇ
ਹਜ਼ੂਰੀ ਰਾਗੀ ਦਰਬਾਰ ਸਾਹਿਬ ਨੇ ਪਾਈ ਕਾਲੀਆਂ ਦੀਆਂ ਦੋਹਾਂ ਧਿਰਾਂ ਨੂੰ ਖੰਡ ਜਾਣੋਂ ਕਿਉਂ?
zhlédnutí 517Před 14 dny
ਹਜ਼ੂਰੀ ਰਾਗੀ ਦਰਬਾਰ ਸਾਹਿਬ ਨੇ ਪਾਈ ਕਾਲੀਆਂ ਦੀਆਂ ਦੋਹਾਂ ਧਿਰਾਂ ਨੂੰ ਖੰਡ ਜਾਣੋਂ ਕਿਉਂ?
ਅੰਬਾਨੀਆਂ ਦੇ ਵਿਆਹ ਦੀਆਂ ਤਰੀਫਾਂ ਕਰਨ ਵਾਲਿਉ ਇਸ ਸਰਦਾਰ ਦਾ ਵਿਆਹ ਕਿਤੇ ਮਹਿੰਗਾ ਸੀ ਇਸ ਤੋਂ ।
zhlédnutí 699Před 14 dny
ਅੰਬਾਨੀਆਂ ਦੇ ਵਿਆਹ ਦੀਆਂ ਤਰੀਫਾਂ ਕਰਨ ਵਾਲਿਉ ਇਸ ਸਰਦਾਰ ਦਾ ਵਿਆਹ ਕਿਤੇ ਮਹਿੰਗਾ ਸੀ ਇਸ ਤੋਂ ।
ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖ਼ਤ ਸਾਹਿਬ ਸੱਦ ਪੰਥ ਵਿੱਚ ਵਾਪਸੀ ਦੀ ਕੋਸ਼ਿਸ਼ ਕੀਤੀ ਜਾਵੇਗੀ?
zhlédnutí 1KPřed 14 dny
ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖ਼ਤ ਸਾਹਿਬ ਸੱਦ ਪੰਥ ਵਿੱਚ ਵਾਪਸੀ ਦੀ ਕੋਸ਼ਿਸ਼ ਕੀਤੀ ਜਾਵੇਗੀ?
ਭਾਈ ਅਮ੍ਰਿਤਪਾਲ ਸਿੰਘ ਤੇ ਭਰਾ ਹਰਪ੍ਰੀਤ ਸਿੰਘ ਬਾਰੇ ਕੀ ਬੋਲੇ ਹਜ਼ੂਰੀ ਰਾਗੀ ਦਰਬਾਰ ਸਾਹਿਬ? ਸਭ ਤੋਂ ਪਹਿਲੇ ਵਿਰੋਧ
zhlédnutí 12KPřed 14 dny
ਭਾਈ ਅਮ੍ਰਿਤਪਾਲ ਸਿੰਘ ਤੇ ਭਰਾ ਹਰਪ੍ਰੀਤ ਸਿੰਘ ਬਾਰੇ ਕੀ ਬੋਲੇ ਹਜ਼ੂਰੀ ਰਾਗੀ ਦਰਬਾਰ ਸਾਹਿਬ? ਸਭ ਤੋਂ ਪਹਿਲੇ ਵਿਰੋਧ
ਸਾਡੀਆਂ ਮਾਵਾਂ ਨੇ ਸਿਰਾਂ ਤੋਂ ਚੁੰਨੀਆਂ ਲਾਹੀਆਂ ਤੇ ਧੀਆਂ ਕੱਪੜੇ ਲਾਉਣ ਤੱਕ ਗਈਆਂ। ਸਿੰਘਣੀ ਦੀਆਂ ਗੱਲ ਸੁਣੋਂ ਧਿਆਨ ਨਾਲ
zhlédnutí 307Před 14 dny
ਸਾਡੀਆਂ ਮਾਵਾਂ ਨੇ ਸਿਰਾਂ ਤੋਂ ਚੁੰਨੀਆਂ ਲਾਹੀਆਂ ਤੇ ਧੀਆਂ ਕੱਪੜੇ ਲਾਉਣ ਤੱਕ ਗਈਆਂ। ਸਿੰਘਣੀ ਦੀਆਂ ਗੱਲ ਸੁਣੋਂ ਧਿਆਨ ਨਾਲ
ਚੁੰਮਿਆਂ ਵਾਲੀ ਭਾਬੀ ਨੂੰ ਫਿਲਮ ਵਿੱਚ ਲੈਕੇ ਕੀ ਮੈਸਜ ਦੇਣਾਂ ਚਾਹੁੰਦਾ ਹੈ ਦਿਲਜੀਤ ਦੋਸਾਂਝ?
zhlédnutí 640Před 14 dny
ਚੁੰਮਿਆਂ ਵਾਲੀ ਭਾਬੀ ਨੂੰ ਫਿਲਮ ਵਿੱਚ ਲੈਕੇ ਕੀ ਮੈਸਜ ਦੇਣਾਂ ਚਾਹੁੰਦਾ ਹੈ ਦਿਲਜੀਤ ਦੋਸਾਂਝ?

Komentáře

  • @SatnamSingh-su3kq
    @SatnamSingh-su3kq Před 23 minutami

    Very good

  • @GurmelSingh-e3l
    @GurmelSingh-e3l Před 24 minutami

    Punjabi di picture

  • @ManjitKaur-ju4ku
    @ManjitKaur-ju4ku Před 2 hodinami

    Sirsa sahib tusi theek kiah rhe je a

  • @ManjitKaur-ju4ku
    @ManjitKaur-ju4ku Před 2 hodinami

    A masda nu badl hona fasi honi chhadi a guru da Apman kita a kjra ne

  • @sohansingh5456
    @sohansingh5456 Před 3 hodinami

    ਬਹੁਤ ਵਧੀਆ ਵਿਚਾਰਾਂ ਤੁਸੀਂ ਸਚ ਕਹਿ ਰਹੇ ਹੋ

  • @dharambirbhinder66
    @dharambirbhinder66 Před 3 hodinami

    WaheGuru Ji ka Khalsa WaheGuru Ji ki Fateh Bhai sahab ji bilkul sahi kaha Preet Singh Saini sahab ji bilkul sahi kaha de see Akali dal Badal Lana SGPC bera Garg Kar da ta Preet Singh Saini sahab da utte 295 A parcha Paya papiya ne unhone chidiya

  • @jasbirsingh9789
    @jasbirsingh9789 Před 6 hodinami

    ਜਿਹੜੇ ਸਿੱਖ ਹੁਕਮ ਚੋਰਾਂ ਦੇ ਮੰਨਦੇ ਹਨ ਉਹਨਾਂ ਨੂੰ ਸਿੱਖ ਕੌਮ ਦੇ ਜਥੇਦਾਰ ਨਹੀਂ ਕਹਿਣਾ ਚਾਹੀਦਾ ।।ਜਿਸ ਮਨੁੱਖ ਨੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਨਹੀਂ ਮੰਨਿਆ ਉਹ ਗੁਰੂ ਦਾ ਚੋਰ ਹੈ ।।

  • @farmarfarming3846
    @farmarfarming3846 Před 8 hodinami

    ਵਾਹਿਗੁਰੂ ਮਿਹਰ ਕਰੇ ਵੀਰ ਜਸਵੀਰ ਸਿੰਘ ਤੇ

  • @AmandeepSingh-bu4wn
    @AmandeepSingh-bu4wn Před 10 hodinami

    ਬਾਦਲ ਪਰਿਵਾਰ ਗਦਾਰ ਏ

  • @hardeepsidhu1877
    @hardeepsidhu1877 Před 13 hodinami

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ ਗੁਡ ਰੈ। ਬੋਹਤ ਬਦੀਆ ਵਿਚਾਰ

  • @Rjay..85
    @Rjay..85 Před 14 hodinami

    Bilkul sahi keha bhai sahab ne..sukhbeer badal ne galti nahi bahut wadda paap kita jisdi sja maut honi chahidi..j jathedaar sahab ekk sukhbeer to dar gye fr kaum de jathedar ni ho skde..sarse wale saadh nal mil k bahut wadda paap kita ehna ne..waheguru g mehar kreo❤

  • @balvirsingh3076
    @balvirsingh3076 Před 16 hodinami

    ਭਾਈ ਸਾਬ ਜੋ ਆਪ ਜੀ ਨੂੰ ਜਥੇਦਾਰ ਦੀ ਜ਼ਮੀਰ ਜਗਾਉਣ ਲਈ ਅਤੇ ਸੇਧ ਦੇਣ ਲਈ ਅਣਮੋਲ ਬਚਨ ਕੀਤੇ।ਮੈਂ ਅਤੇ ਅਸੀਂ ਸਾਰੇ ਆਪ ਜੀ ਦਾ ਦੇਣ ਨਹੀਂ ਦੇ ਸਕਦੇ।ਕਿਉਂਕਿ ਅੰਦਰੂਨੀ ਦਰਦ ਵਿਰਲਿਆਂ ਅੰਦਰ ਹੈ।ਮੈਂ ਬੜਿਆਂ ਨੂੰ ਪ੍ਰਤਿਆਇਆ ਕੋਈ ਇਸ ਤਰ੍ਹਾਂ ਦੇ ਸੱਚੇ ਅਤੇ ਖਰੇ ਬਚਨ ਕਹਿਣ ਨੂੰ ਤਿਆਰ ਨਹੀਂ।ਨਾਂ ਜੁੱਰਤ ਕਰਦਾ ਹੈ।ਬੇਅਦਬੀਆਂ ਦੇ ਦਰਦ ਨੂੰ ਭੁੱਲ ਅਤੇ ਜਾਂਣ ਬੁੱਝ ਕੇ ਨਜ਼ਰਅੰਦਾਜ਼ ਕਰਕੇ ਅਵੇਸਲੇ ਹੋ ਗਏ ਹਨ।ਤੁਸੀਂ ਹਲੂਣਾ ਦਿੱਤਾ।ਇਸੇ ਤਰ੍ਹਾਂ ਸਮੁੱਚੇ ਪੰਥ ਦੇ ਨੌਜਵਾਨਾਂ ਦੇ ਅੰਦਰ ਇਸ ਤਰ੍ਹਾਂ ਦਾ ਜਜ਼ਬਾ ਹੋਣਾ ਚਾਹੀਦਾ ਹੈ। ਸੂਰਬੀਰਾਂ ਯੋਧਿਆਂ ਬਹਾਦਰਾਂ ਦੀ ਕੌਮ ਹੈ।ਗੁਰੂ ਪਰਮੇਸ਼ਰ ਆਪਣੇ ਸਾਜੇ ਪੰਥ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਦੀ ਕ੍ਰਿਪਾਲਤਾ ਕਰਨ ਜੀ।ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @MAKHANSINGH-lj8kk
    @MAKHANSINGH-lj8kk Před 16 hodinami

    Very nice veer ji. Eh bkhshn hog nhi. Jthedar kaon kmrvaya ptrkar preet saini ehna mrvaya. Guru di beadbi. Do singh shhid 328 Sroop Rss nu dite.akali dl nu Punjabi party bnaya. Bilkul Sara kaali daal sari sgpc nu chhekya jave smet jthedar te prdhana de. Ehna ne chup da dan hi bkhshya bolo ji nhi. Ehna nu spp sungh gya. Badl nu fkhra kaum ehna akhauti jthedar ne dita ohne kihri jng kiti c. Sbbadla de te Rss de dlle ne.lifafe cho eh a da jnm hunda a te lifafe hi ekkthe krde ne ja virodhi ne chhekde ne.jthedaro eh ta dso tuhanu chhekn da adhkar kinne dita hai.

  • @romanasingh1914
    @romanasingh1914 Před 17 hodinami

    ਵੀਰ ਜੀ ਸੁਖਵੀਰ ਬਾਦਲ ਸਰਸੇ ਵਾਲੇ ਦੀ ਡੁਬਲੀ ਵੱਜਾ ਕਰਾਈ ਬਾਦਲ ਬਹੁਤ ਕੁਤੀਆ ਕਰਤੂਤਾਂ ਸਰਸਾ ਵਾਲਾ ਗੰਦ ਨੂੰ ਸੰਭਾਲੋ ਨਾਲ਼ ਕਾਲਜੇ ਮਚੇ ਪਏ ਗੁਰੂ ਗ੍ਰੰਥ ਸਾਹਿਬ ਗਲੀਆ ਚੋ ਰੋਲ ਤਾ ਬਾਦਲ ਬਹੁਤ ਕੁਤੀਆ ਕਰਤੂਤਾਂ ਸਰਸਾ

  • @romanasingh1914
    @romanasingh1914 Před 17 hodinami

    ਵੀਰ ਜੀ ਬਾਦਲ ਦਲੀਆ ਪਾਰਟੀ ਨੂੰ ਸੰਗਤ ਸੰਗਤ ਛਿੱਤਰ ਫੇਰੇ ਇਕ ਮਹੀਨਾ ਏ ਸਜਾ ਬਾਦਲ ਦਲੀਆ ਨੂੰ ਫਾਂਸੀ ਦੇਵੇ ਸੁੱਖਾ ਗਪੀ

  • @tejindersingh4588
    @tejindersingh4588 Před 17 hodinami

    ਬਹੁਤ ਵਧੀਆ ਵੀਚਾਰ ਨੇ..ਧੰਨਵਾਦ ਜੀ

  • @romanasingh1914
    @romanasingh1914 Před 17 hodinami

    ਜਸਬੀਰ ਸਿੰਘ ਖਾਲਸਾ ਜੀ ਸਸਤੇਵਾਲ ਬਹੁਤ ਬਹੁਤ ਧੰਨਵਾਦ ਜੀ🙏🙏🙏🙏❤❤❤❤❤❤❤❤❤❤

  • @rajwinderkaur8905
    @rajwinderkaur8905 Před 18 hodinami

    ਵਾਹਿਗੁਰੂ ਜੀ🎉🎉🎉🎉🎉

  • @user-jv8cn3hw1j
    @user-jv8cn3hw1j Před 20 hodinami

    Right

  • @farmarfarming3846
    @farmarfarming3846 Před 21 hodinou

    ਬਿਲਕੁੱਲ ਭਾਈ ਸਾਬ ਜੀ ਤੁਸੀਂ ਸੱਚਾਈ ਬਿਆਨ ਕੀਤੀ ਹੈ

  • @SatnampawarPawar-tc2zi
    @SatnampawarPawar-tc2zi Před 22 hodinami

    Khalsa de4 rang han Nila kal Chita te kesari jo marji Kari jande han hor guru ghar vich vi dusmani karde han guru ghar da langer nahi pacha da kal jihrhi apni larhki hoi he 1 di mot ho gai he

  • @SatnampawarPawar-tc2zi
    @SatnampawarPawar-tc2zi Před 22 hodinami

    Hun vi mahanta vali gal ho sakda kal nu akha ge darbar de darvaje 2 chahide han fir eh vi mata pa enhge

  • @SatnampawarPawar-tc2zi
    @SatnampawarPawar-tc2zi Před 22 hodinami

    Vira mahanta de time bhagva ci

  • @surinderkaur4233
    @surinderkaur4233 Před 23 hodinami

    बिल कुल सही किहा

  • @gurmelsinghchahal5654
    @gurmelsinghchahal5654 Před 23 hodinami

    ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ ਬਾਬਾ ਜੀ ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆ ਤੇ ਇਕੱਠ ਵਿੱਚ 19 ਅਗਸਤ ਨੂੰ ਬਾਬਾ ਜੀ ਜਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ

  • @gurcharansingh8266
    @gurcharansingh8266 Před 23 hodinami

    Good job veer ji good

  • @HarjindaraKumar
    @HarjindaraKumar Před 23 hodinami

    Sat shri akaal Baba ji

  • @jewancillcom1244
    @jewancillcom1244 Před 23 hodinami

    ਘੱਟੋ ਘੱਟ ਤੀਹ ਵੱਡੇ ਕੜਾਏ ਗਰਮ ਤੇਲ ਦੇ ਬਾਦਲ ਲਾਣੇ ਵਾਰੀ ਵਾਰੀ ਜਿਉਂਦੇ ਸਾੜਨੇ ਚਾਹੀਦੇ ਹਨ

  • @singhSingh-wn7zh
    @singhSingh-wn7zh Před dnem

    Ehna di sajaa maut honi chahidi h

  • @harmanpreetvirk6724

    Right

  • @romanasingh1914
    @romanasingh1914 Před dnem

    ਵੀਰ ਜੀ ਪਰਮਾਤਮਾ ਲੰਮੀ ਉਮਰ ਕਰੇ ਪਰਮਾਤਮਾ ਤੇਰੇ ਨਾਲ਼ ਹੈ ਤੁਸੀਂ ਬਹੁਤ ਚੰਗੇ ਹੈ ਜੇੜੇ ਗੁਰੂ ਗ੍ਰੰਥ ਸਾਹਿਬ ਬਾਬਤ ਬੋਲਿਆ ਤੇ ਦੱਸੀ ਆ ਹੈ ਸ਼ਾਬਾਸ਼ੇ ਧੰਨਵਾਦ

    • @rajwinderkaur8905
      @rajwinderkaur8905 Před 23 hodinami

      🙏🙏🙏🙏🙏🙏🙏👏👏👏👏👏👏👏

  • @romanasingh1914
    @romanasingh1914 Před dnem

    ਬਾਦਲ ਦਲੀਆ ਸਿਰਫ ਕੁਰਸੀ ਵਲ ਝਾਕਦਾ ਹੈ ਬਾਦਲ ਪਰਿਵਾਰ ਨੂੰ ਖੂਹਾਂ ਡਿੱਗੇ ਢੱਠੇ ਬਾਦਲ ਦਲੀਆ ਪਾਰਟੀ ਖਤਮ ਹੈ ਭੋਗ ਪੈਗਿਆ

  • @rachpalsingh6181
    @rachpalsingh6181 Před dnem

    Very nice beautiful talk ji veer ji preet singh ji da one by one episode apnea chanel te start kr do ji hu time he I miss preet ji is time preet ji ho ne jaroori si ❤❤❤❤❤❤❤❤❤

  • @JasPinder-gx3xs
    @JasPinder-gx3xs Před dnem

    KEE JUTHEDAR SIKH KAUM DEE GULL TE AUSR KURNGE JUTHEDAR AAP GODARA DA GODAR JAPP RIHA HAI RS DHALIWALL FDK PUNJAB ❤

  • @kuljitkaur3863
    @kuljitkaur3863 Před dnem

    ਵੀਰ ਜੀ ਏਿਹ ਸਾਰੈ🎉ਧਾਮੀ ਚੌਰ ਕਰਪਟ ਰਿਸਵਤਖੌਰ ਗਿਰੇਵਾਲ ਕੋਲੀ ਚੱਟ ਕੁਤੈ ਵਿਰਸਾ ਬੰਟੀ 🎉ਚੀਮਾ ਕੁੱਤੇ ਵਾਂਗ ਹੀ ਭੌਁਕਦੇ ਕੁਤਿਆਂ🎉🎉🎉🎉🎉 6:29

  • @jugrajsinghjattana6797

    😅😅😅😅😂😂😂😂😂😢😢😮😮🎉🎉🎉🎉🎉

  • @jugrajsinghjattana6797

    😢😢😢😮😮😮okok

  • @SinghBh-mu8wv
    @SinghBh-mu8wv Před dnem

    ਚੋਰਿਆ ਬੜਾ ਸੱਚਾ ਬਣਨ ਲੱਗਿਆ ਚੀਕਾਂ ਮਾਰ ਮਾਰ ਅਸੀਂ ਦੱਲੇ ਥੋੜੀ ਬੈਠੇ ਆਂ ਤੁਹਾਡੇ ਹਨੇਰੇ ਬਾਦਲ ਕੰਜਰ ਸੁੱਖੇ ਦੀ ਤਰ੍ਹਾਂ ਤੇਰੇ ਵਰਗੇ ਚੱਪਲ ਚੱਟਾਂ ਨੇ ਹੀ ਲੈਕੇ ਆਂਦਾ ਇਥੇ ਤਕ

  • @sudagerdhaliwal7745

    ਇਹ ਨਕਲੀ ਸਿੱਖ ਗੁਰੂ ਦੇ ਅਸਲ ਦੋਸੀ ਹਨ

  • @hardeepsidhu1877
    @hardeepsidhu1877 Před dnem

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ ਗੁਡ। ਮੋੜ

  • @daljitsinghchhabra1021

    S jasbir singh ji very good statment.God Blessed you.

  • @user-ot3og8bu3k
    @user-ot3og8bu3k Před dnem

    ਭਾੲਈ ਸਾਹਿਬ ਭਾੲਈ ਜਸਵੀਰ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਭਾੲਈ ਸਾਬ ਜੀ ਭਾੲਈ ਹਰਪਰੀਤ ਸੈਣੀ ਜੀ ਨਾਲ ਕੀ ਹੋਇਆ ਜੀ ਸਾਰੀ ਦੁਨੀਆ ਜਾਣਦੀ ਹੈ ਕਿਸ ਨੋ ਕਰਾਇਆ ਸਭ ਨੂ ਪਤਾ ਹੈ ਜੀ ਇਨਾ ਕੁਤਿਆਂ ਦੇ ਕਿੜੇ ਪੈਣਗੇ ਤੁਹਾਡੇ ਸਾਹਮਣੇ

  • @jasvirbrar167
    @jasvirbrar167 Před dnem

    ਬਕਵਾਸ ਬੰਦ ਕਰ ਓਰੇ। ਜੇ ਤੇਰੇ ਵਿਚ ਅਣਖ ਤੇ ਰੜਕ ਹੈ ਤਾਂ ਗੱਲ ਕਰ ਖਾਲਿਸਤਾਨ ਰਿਫਰੈਡਮ ਦੀਆਂ ਵੋਟਾਂ ਦੀ ਜਿਹੜੀਆਂ ਲੱਖਾਂ ਸੰਗਤ ਲੋਕ ਵੋਟਾਂ ਪਾ ਰਹੇ ਹਨ ਕੰਜਰਾ ਕੌਮ ਗੁਲਾਮ ਹੈ ਗ਼ੁਲਾਮਾਂ ਨਾਲ ਇਹੋ ਕੁੱਝ ਹੁੰਦਾ ਤੁਸੀ ਸਿਰਫ ਬਾਦਲਾਂ ਦੇ ਉਲਟ ਬੋਲ ਸਕਦੇ ਹੋ ਹਨ ਜੇ ਬੋਲਣਾ ਇੰਡੀਅਨ ਸਟੇਟ ਸਿੱਖਾਂ ਦੀ ਦੁਸ਼ਮਣ ਹੈ ਉਸ ਤੇ ਬੋਲ ਬਹੁਤ ਛੇਤੀ ਨਵਾਂ ਦੇਸ਼ ਬਣਨ ਚੱਲਿਆ ਖਾਲਿਸਤਾਨ ਤੁਹਾਡੀਆਂ ਮਸੰਦਾਂ ਦੀਆਂ ਲਿਸਟਾਂ ਬਣੀ ਜਾਂਦੀਆਂ ਹਨ ਦੱਲਿਆ ਅੱਠ ਸਾਲ ਹੋ ਗਏ ਬਾਦਲਾਂ ਦੀ ਸਰਕਾਕ ਗਈ ਨੂੰ ਤੇਰਾ ਫੁੱਫੜ ਕੈਪਟਨ ਰਿਹਾ ਚੰਨੀ ਸੀ ਤੇ ਹੁਣ ਭਗਵੰਤ ਭੰਡ ਹੈ ਇਹਨਾਂ ਬਾਰੇ ਕੰਜਰਾ ਬੋਲਦਾ ਨਹੀ। ਹੱਲ ਖਾਲਿਸਤਾਨ ਹੈ

  • @sonakhehra1295
    @sonakhehra1295 Před dnem

    These. Are. Mad. Dogs. Ofsikhi

  • @RanjeetsinghRanasandhu

    ਵਿੱਰ ਜੀ ਬਲਦੇਵ ਸਿੰਘ ਸਿਰਸਾ ਸਾਹਬ ਅੱਜ ਨਹੀ ਬੜੀ ਦੇਰ ਦੇ ਦੱਸ ਰਹੇ ਨੇ ਕਿਸੇ ਦੇ ਕੰਨ ਤੇ ਜੂ ਨਹੀਂ ਸਰਕੀ ਸਿਰਸਾ ਸੱਚ ਸਾਹਮਣੇ ਪੇਛ ਕਰਦਾ ਸੱਚ ਏਨਾ ਮਸੰਦਾ ਕੋਲੋ ਸੁਣੀਆ ਨਹੀ ਜਾਂਦਾ ਪਿਛਵਾੜੇ ਮਿਰਚਾ ਲੱਗਦੀਆ ਜੇ ਏ ਅਸਲੀ ਸਿੱਖ ਨਹੀ ਹੈਗੇ ਔਰੰਗੇ ਦਿਆਂ ਔਲਾਦਾ ਨਾ ਏ ਸਿੱਖਾਂ ਦੇ ਬਣੇ ਨਾ ਗੁਰੂ ਘਰ ਦੇ ਪਾਪੀ ਮਸੰਦ ਨੇ ਜਿੱਨਾ ਦਾ ਖਾਤਮਾ ਗੁਰੂ ਆਪ ਕਰ ਦੇਣਾ ਪਾਪ ਦਾ ਘੜਾ ਭਰ ਚੁੱਕਾ ਹੁਣ ਐਡ ਹੋਣ ਵਾਲਾ ਪਾਪੀਆ ਦਾ

  • @RanjeetsinghRanasandhu

    ਵਿੱਰ ਜੀ ਏ ਸਿੱਖ ਨਹੀ ਔਰੰਗੇ ਦਿਆਂ ਨਜੈਜ ਔਲਾਦਾ ਨੇ ਜੇ ਕਿਤੇ ਸਿੱਖ ਹੁੰਦੇਸਾਧ ਤੇ ਉਸ ਦੇ ਚੇਲੇ ਚੁਮਟੇ ਟੱਗਣੇ ਪਾਏ ਹੁੰਦੇ ਜਿੱਨੀ ਪਾਵਰ ਸੀ ਏਨਾ ਕੋਲ ਉਸ ਟਾਈਮ ਏਨਾ ਬੇਛਰਮਾ ਨੂੰ ਕੁਰਸੀ ਜਾ ਪੈਸਾ ਚਾਹੀਦਾ ਸੀ

  • @cheemasandeep6336
    @cheemasandeep6336 Před dnem

    ਗੁਰੂ ਰਾਮਦਾਸ ਦੇ ਦਰ ਤੇ ਅਰਦਾਸ ਕਰਦੇ ਹਾ ਕਿ ਬਾਦਲਾਂ ਦੇ ਦਲਜੀਤ ਚੀਮਾ ਵਲਟੋਹਾ ਬਾਗ਼ੀ ਧੜੇ ਵਾਲਿਆਂ ਨੂੰ ਕੀੜੇ ਪੇਣ ਗੁਰੂ ਦੋਖੀਆਂ ਨੂੰ

  • @sukhvinderkaur7924

    absolutely right

  • @JagtarSingh-mw9yd
    @JagtarSingh-mw9yd Před dnem

    Good jasbir singh

  • @DavinderSingh-tq8sj

    ਜੇੜਾ ਚੋਲਾ ਗੁਰੂ ਸਾਹਿਬ ਜੀ ਦਾ ਨਕਲੀ ਰਾਮ ਰਹੀਮ ਕੋ ਗਿਆ ਓ ਚੰਦੂਮਾਜਰਾ ਅਪਣੀ ਗਡੀ ਚ ਆਪ ਸਡਕੇ ਆਇਆ ਹੀ ਡੇਰੇ ਚ