flop youtuber ਨੂੰ ਸਿੰਘ ਦਾ ਸਿੱਧਾ ਚੈਲੰਜ । ਜਾਂ ਸਿਰ ਦੇਦੇ ਲਾਂ ਲੈਲਾ ਕੋਈ ਕਾਰਵਾਈ ਨਹੀਂ ਕੋਈ ਪਰਚਾ ਨਹੀਂ।

Sdílet
Vložit
  • čas přidán 8. 09. 2024
  • #flopyoutuber #viralvideo #harisinghnalwa #panthpunjab

Komentáře • 129

  • @jasveerkhokhar9846
    @jasveerkhokhar9846 Před měsícem +4

    ਮੇਰੇ ਪਿੰਡ ਦਾ ਲਾਡੂ ਬੰਦਾਂ ਆ ਜਿਹੜਾ ਵੱਡਾ ਯੂਟਿਊਬਰ ਬਣਿਆ ਫਿਰਦਾ

    • @RanjitSingh-de9wv
      @RanjitSingh-de9wv Před měsícem

      ਕਿਹੜੇ ਪਿੰਡ ਦਾ ਹੈ

    • @jasveersingh-qw9hn
      @jasveersingh-qw9hn Před měsícem

      ਕੋਲ ਬਿਠਾ ਕੇ ਸਮਝਾ ਦੋ ਕੇੜੀ ਵੱਡੀ ਗੱਲ ਹੈ ਵੀਡੀਓ delate ਕਰਵਾ ਕੇ ਦੋਵਾਰਾ ਲੋਡ ਕਰਵਾ ਦੋ

  • @SamsangangGang
    @SamsangangGang Před měsícem +21

    ਇਸ ਯੂਟਿਊਬਰ ਨੂੰ ਅਣਫੋਲੋ ਕੀਤਾ ਜਾਵੇ ਤਾਂ ਜੋ ਇਸ ਨੂੰ ਉਹਨਾਂ ਮਹਾਨ ਸ਼ਹੀਦ ਯੋਧਿਆਂ ਦੀ ਤਾਕਤ ਕੀ ਆ ਪਤਾ ਲੱਗ ਸਕੇ

  • @VIRKDAIRYFARM
    @VIRKDAIRYFARM Před měsícem +6

    ਇਹ ਖੱਚ ਮੇਰੇ ਗਵਾਂਡ ਪਿੰਡ ਦਾ ਏ ਮੈ ਇਕ ਵਾਰੀ ਉਸ ਪਿੰਡ ਗਿਆ ਸੀ ਓਥੇ ਇਸ ਬਾਰੇ ਪੁੱਛਿਆ ਇਹਦੇ ਪਿੰਡ ਵਾਲੇ ਇਹਨੂੰ ਜਾਣਦੇ ਨਹੀਂ ਇਹ ਖੱਚ ਨਲੂਏ ਬਾਰੇ ਗੱਲਾਂ ਕਰਦਾ

  • @Kanwarnau-nihal-singh70
    @Kanwarnau-nihal-singh70 Před měsícem +9

    ਬਾਬਾ ਜੀ ਮੁੰਡਾ ਅਜੇ ਛੋਟੀ ਉਮਰ ਦਾ ਹੈ, ਇਹ ਸੱਚ ਹੈ ਕਿ ਹਰੀ ਸਿੰਘ ਨਲੂਆ ਪਹਿਲਾ ਜਰਨੈਲ ਹੈ ਜਿਸ ਨੇ ਸਾਰਾ ਅਫਗਾਨਿਸਤਾਨ ਜਿੱਤਿਆ ਸੀ, ਜਮਰੌਦ ਦਾ ਕਿਲਾ ਖਾਲੀ ਕਰਵਾਇਆ ਲੰਡੀਖਾਨਾ ਬਾਰਡਰ ਪਾਰ ਕਰਕੇ ਅਫਗਾਨਿਸਤਾਨ ਤੇ ਧਾਵਾ ਬੋਲਿਆ, ਖੈਬਰ ਪਖਤੂਨ, ਦਰਾ ਏ ਖੈਬਰ ਪਾਰ ਕੀਤਾ, ਅਜੇ ਵੀ ਓਧਰ ਪੰਜਾਬੀ ਵਿੱਚ ਲਿਖੀਆਂ ਤਖਤੀਆਂ ਮਿਲਦੀਆਂ ਹਨ, ਸੋ ਗੱਲ ਇਹ ਕਿ ਸਾਡਾ ਪਰਚਾਰ ਘੱਟ ਹੋਣ ਕਰਕੇ ਛੋਟੀ ਜਨਰੇਸ਼ਨ ਨੂੰ ਨਹੀਂ ਪਤਾ, ਉਸਨੂੰ ਸਮਝਾਇਆ ਜਾਏਗਾ ਅੱਗੇ ਤੋਂ ਗਲਤੀ ਨਾ ਕਰੇ, ਸਿੱਖ ਫਲਸਫੇ ਦੀ ਜਾਣਕਾਰੀ ਨਹੀਂ ਹੈ, ਜਿਵੇਂ ਅਫਗਾਨ ਲੋਕਾਂ ਕਿਹਾ ਓਪਰੇ ਮੰਨ ਲਿਆ, ਧੰਨਵਾਦ ਜੀ

    • @RanjitSingh-de9wv
      @RanjitSingh-de9wv Před měsícem

      ਸਹੀ ਗੱਲ ਹੈ ਓਹਨੇ ਮਾਫੀ ਵੀ ਤਾਂ ਮੰਗ ਲਈ ਹੈ

  • @AvtarSingh-pw7fv
    @AvtarSingh-pw7fv Před měsícem +9

    ਇਹ flop ਨਾਂ ਦਾ ਯੂਟਿਊਬਰ ਹਮੇਸ਼ਾ ਹੀ ਪੰਥ ਦਾ ਦੋਖੀ ਰਿਹਾ ਹੈ ਇਕ ਵਾਰ ਇਸਨੇ ਬੰਗਲਾਦੇਸ਼ ਦੇ ਗੁਰਦਵਾਰਾ ਸਾਹਿਬ ਵਿੱਚ ਜਾਕੇ ਉਨਾਂ ਦੇ ਪ੍ਰਬੰਧਕਾਂ ਨੂੰ ਮਸੰਦ ਕਿਹਾ ਸੀ ਜਦਕਿ ਉਸੇ ਗੁਰਦਵਾਰਾ ਸਾਹਿਬ ਦੀ ਹੋਰ ਯੂਟਿਊਬਰ ਤਰੀਫਾਂ ਦੇ ਪੁਲ ਬੰਨ ਰਹੇ ਸੀ ਹੋਰ ਤਾਂ ਹੋਰ ਉਹ ਪੰਜਾਬੀ ਵਿਚ ਬਲੌਗ ਬਣਾ ਪੰਜਾਬੀ ਦੇ ਸਿਰ ਤੇ ਹੀ ਕਮਾਈ ਕਰ ਰਿਹਾ ਹੈ ਤੇ ਪੰਜਾਬੀ ਨੂੰ ਹੀ ਦਿਨ ਰਾਤ ਭੰਡਦਾ ਰਹਿੰਦਾ ਸੀ ਤੇ ਹਿੰਦੀ ਦਾ ਬਲੌਗ ਬਣਾਉਣ ਨੂੰ ਕਹਿ ਰਿਹਾ ਸੀ ਪਰ ਪਤਾ ਨਹੀਂ ਬਣਾਇਆ ਹੈ ਜਾਂ ਨਹੀਂ ਕਿਉਂਕਿ ਮੈਂ ਤਾਂ ਉਸ ਤੋਂ ਬਾਅਦ ਕਦੇ ਉਸਦੇ ਬਲੌਗ ਦੇਖਦਾ ਹੀ ਨਹੀਂ

  • @surajsinghnatt1984
    @surajsinghnatt1984 Před měsícem +18

    ਇਹ ਗੱਲ ਵੀ ਠੀਕ ਹੈ ਕਿ ਪਰਗਟ ਨੂੰ ਮਹਾਨ ਸਿੱਖ ਜਰਨੈਲ ਹਰੀ ਸਿੰਘ ਨਲੂਏ ਬਾਰੇ ਸਤਿਕਾਰਯੋਗ ਅਲਫਾਜ਼ ਵਰਤਨੇ ਚਾਹੀਦੇ ਸਨ। ਪਰ ਬਦਕਿਸਮਤੀ ਨਾਲ ਬਹੁਤ ਸਾਰੇ ਲੋਕ ਨਲੂਏ ਦੀ ਵੀਡੀਓ ਦਾ ਹਵਾਲਾ ਦੇ ਕੇ ਇਸ ਯੂ ਟਿਊਬਰ ਪਰਗਟ ਸਿੰਘ ਬਾਰੇ ਗ਼ਲਤ ਬੋਲ ਰਹੇ ਨੇ । ਮੈਂ ਬਹੁਤ ਟਾਈਮ ਤੋਂ ਪਰਗਟ ਦੇ ਵੀਲੋਗ ਦੇਖਦਾ ਆ ਰਿਹਾ ਹਾਂ ਇਹ ਸਾਨੂੰ ਘਰੇ ਬੈਠਿਆਂ ਨੂੰ ਦੁਨੀਆਂ ਦੀ ਸੈਰ ਕਰਵਾ ਰਿਹਾ ਹੈ । ਇਸਦਾ ਕਹਿਣਾ ਵੀ ਆਪਣੀ ਜਗ੍ਹਾ ਸਹੀ ਹੈ, ਅਫ਼ਗ਼ਾਨਿਸਤਾਨ ਚ ਅਨਪੜਤਾ ਅਤੇ ਧਾਰਮਿਕ ਕੱਟੜਵਾਦ ਦੇ ਚਲਦਿਆਂ ਉਹਨਾਂ ਨੂੰ ਇਸਲਾਮਿਕ ਇਤਿਹਾਸ ਤੋਂ ਇਲਾਵਾ ਹੋਰ ਕੁਝ ਪੜ੍ਹਾਇਆ ਹੀ ਨਹੀਂ ਗਿਆ । ਇਥੋਂ ਤੱਕ ਕਿ ਉਹਨਾਂ ਦੇ ਆਪਣੇ ਮੁਲਖ ਬਾਰੇ ਵੀ ਬਹੁਤ ਘੱਟ ਪੜਾਇਆ ਗਿਆ ਹੈ । ਪਾਕਿਸਤਾਨ ਚ ਵੀ ਮਹਾਰਾਜਾ ਰਣਜੀਤ ਸਿੰਘ ਅਤੇ ਹਰੀ ਸਿੰਘ ਨਲੂਏ ਬਾਰੇ ਕਿਤਾਬਾਂ ਚ ਕੁਝ ਵੀ ਨਹੀਂ ਪੜਾਇਆ ਜਾਂਦਾ ਲੇਕਿਨ ਓਥੇ ਭਾਰਤੀ ਪੰਜਾਬੀ ਮੀਡੀਆ ਵੀ ਵੱਡੇ ਪੱਧਰ ਤੇ ਦੇਖਿਆ ਜਾਂਦਾ ਹੈ ਅਤੇ ਮਹਾਰਾਜਾ ਰਣਜੀਤ ਸਿੰਘ , ਹਰੀ ਸਿੰਘ ਨਲੂਏ ਦੇ ਜਨਮ ਅਸਥਾਨ ਅਤੇ ਅੰਤਿਮ ਵੇਲੇ ਦੇ ਅਸਥਾਨ ਵੀ ਪਾਕਿਸਤਾਨ ਚ ਹੋਣ ਕਰਕੇ ਉਥੇ ਚੱਪੇ ਚੱਪੇ ਚ ਸਿੱਖ ਇਤਿਹਾਸ ਆਪਣੇ ਮੂਹੋਂ ਬੋਲਦਾ ਹੈ ਇਸ ਲਈ ਉਹਨਾਂ ਨੂੰ ਰਣਜੀਤ ਸਿੰਘ ਅਤੇ ਹਰੀ ਸਿੰਘ ਨਲੂਏ ਬਾਰੇ ਜਾਣਕਾਰੀ ਹੈ । ਉਹਨਾਂ ਦੇ ਇਕ ਸ਼ਹਿਰ ਹਰੀਪੁਰ ਦਾ ਨਾਮ ਵੀ ਹਰੀ ਸਿੰਘ ਨਲੂਏ ਤੇ ਪਿਆ ਹੈ । ਅਫ਼ਗ਼ਾਨਿਸਤਾਨ ਦੇ ਲੋਕ ਨਾ ਤਾਂ ਸਾਡਾ ਪੰਜਾਬੀ ਮੀਡੀਆ ਦੇਖਦੇ ਹਨ ਅਤੇ ਨਾ ਹੀ ਉਹਨਾਂ ਨੂੰ ਸਾਡੀ ਸਮਝ ਆਉਂਦੀ ਹੈ ਜਿਸ ਕਰਕੇ ਉਹਨਾਂ ਨੂੰ ਸਾਡੇ ਇਤਿਹਾਸ ਅਤੇ ਹਰੀ ਸਿੰਘ ਨਲੂਏ ਬਾਰੇ ਪਤਾ ਹੁੰਦਾ । ਸਾਡੇ ਲੋਕ ਵੀ ਬਿਨਾਂ ਕੋਈ ਜਾਣਕਾਰੀ ਦੇ ਉਲਟਾ ਪਰਗਟ ਨੂੰ ਕਸੂਰਵਾਰ ਠਹਿਰਾ ਰਹੇ ਨੇ ਕਿ ਜੇ ਅਫਗਾਨਾਂ ਨੂੰ ਨਲੂਏ ਬਾਰੇ ਨਹੀਂ ਪਤਾ ਤਾਂ ਉਸਦਾ ਕਸੂਰਵਾਰ ਪਰਗਟ ਸਿੰਘ ਹੈ ।

    • @AvtarSingh-pw7fv
      @AvtarSingh-pw7fv Před měsícem +4

      ਮੈਂ ਵੀ ਪਰਗਟ ਦੇ ਬਹੁਤ ਬਲੌਗ ਦੇਖਦਾ ਰਿਹਾ ਹਾਂ ਉਹ ਸਿਰੇ ਦਾ ਚਵਲ ਹੈ ਕਿਉਂਕਿ ਇਕ ਵਾਰੀ ਉਸਨੇ ਬੰਗਲਾਦੇਸ਼ ਦੇ ਗੁਰਦਵਾਰਾ ਸਾਹਿਬ ਜੀ ਦੇ ਪ੍ਰਬੰਧਕਾਂ ਨੂੰ ਮਸੰਦ ਕਿਹਾ ਸੀ ਜਦਕਿ ਉਸ ਤੋਂ ਪਹਿਲਾਂ ਜਾਣ ਵਾਲੇ ਸਾਰੇ ਬਲੋਗਰਾਂ ਨੇ ਉਸ ਗੁਰਦਵਾਰਾ ਸਾਹਿਬ ਤੇ ਉਸਦੇ ਪ੍ਰਬੰਧਕਾਂ ਦੀ ਰੱਜ ਕੇ ਤਰੀਫ ਕੀਤੀ ਸੀ ਹੋਰ ਤਾਂ ਹੋਰ ਉਹ ਪੰਜਾਬੀ ਦੇ ਸਿਰ ਤੇ ਹੀ ਕਮਾਈ ਕਰ ਰਿਹਾ ਹੈ ਤੇ ਪੰਜਾਬੀ ਨੂੰ ਰੱਜ ਕੇ ਭੰਡਦਾ ਸੀ ਕਿ ਪੰਜਾਬੀ ਵਿਚ ਵਿਊ ਬਹੁਤ ਘੱਟ ਆਉਂਦੇ ਹਨ ਤੇ ਹਿੰਦੀ ਦਾ ਚੈਨਲ ਬਣਾਉਣ ਲਈ ਫਿਰਦਾ ਸੀ ਪਰ ਪਤਾ ਨਹੀਂ ਉਸਨੇ ਬਣਾਇਆ ਹੈ ਜਾਂ ਨਹੀਂ ਕਿਉਂਕਿ ਮੈਂ ਉਸਦੇ ਬਲੌਗ ਦੇਖਣੇ ਹੀ ਬੰਦ ਕਰ ਦਿੱਤੇ ਹਨ

    • @Sidhutvvlogs
      @Sidhutvvlogs Před měsícem +3

      @@AvtarSingh-pw7fvtu krla kmayi eme kio kise nu madda bolda
      sodi ki den aw oye tuc dsdo

    • @AvtarSingh-pw7fv
      @AvtarSingh-pw7fv Před měsícem

      ​@@Sidhutvvlogsਆਹ ਜਿਹੜੀ ਤੂੰ ਤੜਕ ਆਲੀ ਭਾਸ਼ਾ ਤੂੰ ਵਰਤ ਰਿਹਾ ਹੈਂ ਇਸ ਨੂੰ ਆਪਣੇ ਕੋਲ ਰੱਖ ਵੈਸੇ ਵੀ ਡਿਫੈਂਸ ਤੋਂ ਰਾਇਟਰ ਹੋਣ ਤੋਂ ਬਾਦ ਬੇਸ਼ਕ ਮੈਂ ਚੰਡੀਗੜ੍ਹ ਰਹਿਣ ਲੱਗ ਗਿਆ ਹਾਂ ਪਰ ਆਹ ਨਾ ਸਮਝੀ ਵੀ ਮੈਨੂੰ ਆਹ ਭਾਸ਼ਾ ਆਉਂਦੀ ਨਹੀਂ ਕਿਉਂਕਿ ਪਿਛੋਕੜ ਪੇਂਡੂ ਹੋਣ ਕਾਰਨ ਅਜਿਹੇ ਲੱਛ ਪਰਾਂਦੇ ਮੈਂ ਵੀ ਜਵਾਨੀ ਵਿੱਚ ਬਹੁਤ ਖਿਲਾਏ ਹਨ ਸੋ ਬੇਨਤੀ ਅੱਗੋਂ ਖਿਆਲ ਰੱਖੋਗੇ

    • @jagtarsingh9829
      @jagtarsingh9829 Před měsícem +2

      @@surajsinghnatt1984 ਬਹੁਤ ਮਿਹਨਤਕਸ਼ ਬੰਦਾ ਹੈ ਪਰਗਟ

    • @Sidhutvvlogs
      @Sidhutvvlogs Před měsícem

      @@AvtarSingh-pw7fv pehlan tu ki kiha os vare dyan nal pd
      chwal
      chawal da mtlb pta jini ki teri age aw onia k oh country ghum gya bki rhi gll language di abdi language sudar pehlan fr duje nu kahi je kise vare pta na howe eme tipni ni kridi

  • @penduunionzindaad
    @penduunionzindaad Před měsícem +5

    ਸਹੀ ਗੱਲ ਕੀਤੀ ਬਾਬਾ ਜੀ ਸਾਡੇ ਲੋਕਾਂ ਦੀ ਸਭ ਤੋ ਵੱਡੀ ਗ਼ਲਤੀ ਮਾਫੀ ਬੜੀ ਛੇਤੀ ਦਿੰਦੇ ਅੱਧ ਤੋ ਵੱਧ ਲੋਕ ਕਹੀ ਜਾਂਦੇ ਚਲੋ ਕੋਈ ਨੀ ਗ਼ਲਤੀ ਹੋ ਗਈ ਮਾਫ਼ ਕਰੋ ਜੇ ਇਹੀ ਬੋਲ ਕੋਈ ਹਿੰਦੂ ਵੀਰ ਜਾਂ ਹੋਰ ਧਰਮ ਦਾ ਬੰਦਾ ਕਰਦਾ ਤੇ ਇਹਨਾਂ ਨੇ ਹੀ ਗਾਲਾਂ ਕੱਢ ਕਢ ਕਿ ਪੋਸਟਾਂ ਪਾਉਣੀਆਂ ਸੀ ਜਿਹੜੇ ਹੁਣ flop youtuber ਦੇ ਹਿਮਾਇਤੀ ਬਣੇ ਫਿਰਦੇ

  • @rajindersingh6137
    @rajindersingh6137 Před měsícem +1

    The LEGEND Harisingh nalwa ❤

  • @panjab_jind_Jaan
    @panjab_jind_Jaan Před měsícem +3

    ਕੋਈ ਕੁੱਝ ਬੀ ਕਹੇ ਪਰ ਭਾਈ ਸਾਹਿਬ ਨੂੰ ਗੁਰੂ ਦਾ ਸਿੱਖ ਕਹਿਣ ਚ ਕੋਈ ਸ਼ੱਕ ਨਹੀਂ ਹੋਵੈ गा ਖੋਲ ਉਠਿਆ ਨਾ ਖੂਨ ਭਾਈ ਸਾਹਿਬ ਦਾ ਅਪਣੇ ਇਤਹਾਸ ਬਾਰੇ ਗਲਤ ਸੁਣ ਕੇ.... ਈਨਾ ਨੂੰ ਸੁਣੋ ਜੇ ਕੁੱਝ ਅਪਣੇ ਸਿੱਖ ਇਤਹਾਸ ਬਾਰੇ ਜਾਣਨਾ ........ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻🙏🏻🙏🏻🙏🏻

  • @farmarpendubande3718
    @farmarpendubande3718 Před měsícem +2

    As flop youtuber ਨੇ ਕੰਵਰ ਗਰੇਵਾਲ ਦੇ kisani atham song ਤੇ ਵੀ copyright ਲਗਵਿਆ ਸੀ

  • @user-rw2kd6ti1k
    @user-rw2kd6ti1k Před měsícem +5

    Very good job sir

  • @Rjay..85
    @Rjay..85 Před měsícem +7

    Sgpc sutti payi aa..koi fark ni penda koi v jo mrji boli janda..beadbi kri jande..jaag pao jathedar sahab

  • @TarsemSingh-fk1dy
    @TarsemSingh-fk1dy Před měsícem +7

    ਬਿਲਕੁਲ ਠੀਕ ਜੀ

  • @jagtarsingh9829
    @jagtarsingh9829 Před měsícem +5

    ਸੋਨੂੰ ਦੋਨਾਂ ਨੂੰ ਜਾਣਦਾ ਕੌਣ ਹੈ ਪੀ ਕ ਗੁੜ ਵਾਲੀ ਚਾਅ ਉਏ ਮਰੀ ਜਾਂਦੇ ਨੀ

  • @DaljitSingh-tv8eb
    @DaljitSingh-tv8eb Před měsícem

    ਔ 22 ਜੀ ਠੀਕ ਐ ਕੀ ਮਹਾਨ ਜਰਨੈਲ ਹਰੀ ਸਿੰਘ ਨਲੂਆ ਮਹਾਨ ਯੋਧਾ ਸੀ।
    ਪਰ ਯਾਰ ਸੱਚ ਕੌੜਾ ਪਰ ਸੱਚ ਐ ਕੀ ਯੋਧੇ ਨੇ ਸਾਰਾ ਅਫ਼ਗਾਨੀਸਤਾਨ ਨਹੀਂ ਜਿੱਤੀਆ।
    ਅਫ਼ਗਾਨੀਸਤਾਨ ਜਿੱਤੀਆ ਜ਼ਰੂਰ ਐ ਪਰ ਸਾਰਾ ਨਹੀਂ।

  • @VarinderSingh-eu7nq
    @VarinderSingh-eu7nq Před měsícem +2

    ਸ਼੍ਰੋਮਣੀ ਕਮੇਟੀ ਦੇ ਮੈਂਬਰ ਸੁੱਕਿਆਂ ਰੋਟੀਆਂ ਖਾ ਗਏ ਉਹਨਾਂ ਪਰ ਵੀ ਕੋਈ ਕਾਰਵਾਈ ਕਰੋ ਐਵੇਂ ਤੁਸੀਂ ਗਰੀਬ ਪਰ ਚਲੀ ਜਾਂਦੇ ਹੋ

  • @harpindersingh4186
    @harpindersingh4186 Před měsícem

    ਬਿਲਕੁਲ ਸੱਚ ਕੇਹਾ ਭਾਈ ਜੀ

  • @user-xl2ey5si4d
    @user-xl2ey5si4d Před měsícem +3

    ਸਿੰਘ ਸਾਬ ਬਹੁਤ ਵਧੀਆ ਦੱਸ ਆ ਤੁਸੀਂ

  • @davinderboparai1653
    @davinderboparai1653 Před měsícem +4

    ਭੈਚੋ ਜਿਹੜਾ ਬੰਦਾ ਕਦੇ ਸਕੂਲ ਦੇ ਮਗਰ ਦੀ ਕੱਟਾ ਲੈਕੇ ਵੀ ਨੀ ਲੱਗਿਆ ਉਹ ਵੀ ਯੂਟਿਊਬ ਤੇ ਚੈਨਲ ਬਣਾ ਕੇ ਵਿਦਵਾਨ ਬਣੀਆਂ ਬੈਠਾ

  • @mr.pipatt6026
    @mr.pipatt6026 Před měsícem

    ਇਸ ਪਾਗਲ ਫਲੋਪ youtuber ਨੂੰ ਪਾਗਲ ਖਾਨੇ ਵਿੱਚ ਦਾਖ਼ਲ ਕਰਵਾ ਦਿੱਤਾ ਜਾਵੇ ਕਿਉਂ ਕੇ ਹੁਣ ਇਸ ਫਲੋਪ ਪਾਗਲ youtuber ਨੂੰ ਡਾਕਟਰ ਦੀ ਬਹੁਤ ਲੋੜ ਹੈ ਜੀ

  • @LuckySINGH-ve1km
    @LuckySINGH-ve1km Před měsícem +5

    Dharmik gundee jvak te badmashi krndee a

  • @hollywoodmoviesinhindi944
    @hollywoodmoviesinhindi944 Před měsícem +1

    ਆਪਣੇ ਤੇ ਪ੍ਰਚਾਰਕ ਸਿੱਖ ਇਤਿਹਾਸ ਦੱਸਦੇ ਨੇ ਇਕ ਦੂਜੇ ਨਾਲ ਮੇਲ ਨਹੀਂ ਖਾਂਦਾ, ਕੀ ਸੱਚ ਤੇ ਕੀ ਝੂਠ ਮੰਨੀਏ, ਸਿੱਖ ਵਿਦਵਾਨ ਵੀ ਦੇਖੈ ਨਾ ਇਹਨਾਂ ਨੂੰ ਅਕਲ ਆ, ਝੂਠ ਬੋਲ ਬੋਲ ਕੇ ਇਤਿਹਾਸ ਦਾ ਬੇੜਾ ਗਰਕ ਕੀਤਾ ਪੈਸਿਆਂ ਖਾਤਰ

  • @Moffos.99
    @Moffos.99 Před měsícem +5

    Dram de theke darr ji

    • @jagtarsingh9829
      @jagtarsingh9829 Před měsícem

      @@Moffos.99ਲੋਕਾਂ ਤੋ ਗਾਲਾਂ ਖਾਣ ਦਾ ਠੇਕਾ ਲਿਆ ਐਨਾ ਨੇ 😂

  • @jagtarsingh9829
    @jagtarsingh9829 Před měsícem +4

    ਪਲੋਪ ਨੂੰ ਭੰਡ ਕ 2300 view ਬੱਸ 😂😂 ਰੀਸ ਨੀ ਹੋਣੇ ਸੋਢੇ ਤੋ 😂😂😂

    • @DTCNEWSPUNJABI
      @DTCNEWSPUNJABI  Před měsícem

      ਸਾਡੇ ਇੰਨੇਂ ਮਾੜੇ ਦਿਨ ਹਜੇ ਨਹੀਂ ਆਏ ਕੇ ਕਿਸੇ ਦੀ ਰੀਸ ਕਰੀਏ

    • @PunjabiTolla
      @PunjabiTolla Před měsícem +2

      ​@@DTCNEWSPUNJABIhor amb lene nu kise da naam leke vido paune o bubneo je ohne mafi mang lai hun marva deo ohnu fr sode warge vehlad dharam de naam te rotia seki aunde ne

    • @jagtarsingh9829
      @jagtarsingh9829 Před měsícem +2

      @@PunjabiTolla ਕੀ ਕਰੇ ਵਿਊ ਫਿਰ ਵੀ ਨੀ ਆਏ ਵਿਚਾਰੇ ਦੇ 😂😂😂

    • @jagtarsingh9829
      @jagtarsingh9829 Před měsícem +1

      @@DTCNEWSPUNJABI ਹੁੰਦੀ ਵੀ ਨੀ

    • @jagtarsingh9829
      @jagtarsingh9829 Před měsícem +1

      @@PunjabiTolla 🤣🤣🤣🤣🤣

  • @mr.pipatt6026
    @mr.pipatt6026 Před měsícem

    🙏 ਵਾਹਿਗੁਰੂ ਜੀ 🙏

  • @gurikk_singh_sastewala84
    @gurikk_singh_sastewala84 Před měsícem +2

    👍🏻

  • @user-uz6zi7fu2y
    @user-uz6zi7fu2y Před měsícem +1

    Right ✅️

  • @Mrghosthere
    @Mrghosthere Před měsícem +5

    ਵਿਦਵਾਨ ਜੀ ਡੀਵੇਟ ਨਾਮ ਦੀ ਚੀਜ਼ ਹੁੰਦੀ ਆ ਸਿਰ ਕਲਮ ਕਰ ਦੇਣਾ😂 ਉਹੀ ਅਕਲ ਗਿੱਟਿਆ ਚ ਵੈਸੇ ਸਿੱਖ ਰਾਜ਼ ਪੇਸ਼ਾਵਰ ਤੱਕ ਸੀ ਜੋ ਕਿ ਅਫਗਾਨਿਸਤਾਨ ਦੀ ਸੁਰੂਆਤ ਆ ਐਮੀ ਆਪਣਾ ਸਿਰ ਨਾ ਕਲਮ ਕਰਾਲੀ ਅਫਗਾਨਿਸਤਾਨ ਦਾ ਬਾਡਰ 2-3000 ਕਿਲੋਮੀਟਰ ਦੇ ਏਰੀਆ ਚ ਆ ਈਰਾਨ ਉਜ਼ਬੇਕਿਸਤਾਨ ਨਾਲ ਜਾ ਲੱਗਦਾ ਤੇ ਉਹਨੇ ਸੱਚ ਹੀ ਕਿਹਾ ਕਿ ਪੇਸ਼ਾਵਰ ਤੱਕ ਸੀ ਥੋੜੇ ਹਿੱਸੇ ਤੇ ਸੀ ਨਾ ਕਿ ਪੂਰੇ ਅਫਗਾਨਿਸਤਾਨ ਤੇ

    • @jagtarsingh9829
      @jagtarsingh9829 Před měsícem +2

      ਸਾਰੀ ਖੇਡ view ਦੀ ਹੈ ਓ ਫਿਰ ਵੀ ਨੀ ਆਏ 2300😂😂 ਇਸ ਜਨਮ ਚ ਰੀਸ ਨੀ ਹੋਣੀ ਫਲੋਪ ਦੀ ਐਨਾ ਤੋ

  • @Amanjain768
    @Amanjain768 Před měsícem +3

    Eh ta ida gal kar reha jida eh Hari singh nalwe de naal si oh chado ho gyi galti bechare to hun marna Banda ini Himmat aa Jao jra Afghanistan pta chal Jana sab

    • @avjindersinghsodha3633
      @avjindersinghsodha3633 Před měsícem

      ਆਜਾ ਆਪਾ ਦੋਵੇ ਪਤਾ ਕਰਲੈਨੇ ਆ ਤੁਸੀ ਭੈਣਚੌਧੌ ਸਿੱਖ ਕੌਮ ਦੇ ਲੰਨ ਤੇ ਪੀਘ ਪਾਉਣ ਨੂੰ ਕਿਉ ਕਾਹਲੇ ਰਹਿੰਦੇ ਹੋ

  • @PargatSingh-iu2du
    @PargatSingh-iu2du Před měsícem

    Oo ver ji lok ta Pata ne ke kus kar raha na par apa ta sota banda nu he draa sakda aa changa banda da ta apa kus ne karsakda aa sangrur vich rehda Jad ji kita tusi chala Jana hor da kada ghar ne lavda a shiv sana ala agu he sab loo waheguru mehar karan

  • @Lakhapb31ala
    @Lakhapb31ala Před měsícem

    Sahi gal aa Sikhkom nu Galt tarike nal biyan krna boht Galt gal hai !

  • @wink8916
    @wink8916 Před měsícem +6

    Thik bol reha youtuber sacch koada lagda.... Dhadia dea gappa😂😂😂

    • @GurvinderSingh-ku8gx
      @GurvinderSingh-ku8gx Před měsícem +1

      Tanu salyea ki pta sikh ithes varre

    • @CARTOONISTS462
      @CARTOONISTS462 Před měsícem +1

      Tu udo jammeya v nahi c 😂 tenu jada pta

    • @prince4267
      @prince4267 Před měsícem +1

      ਤੇਰੇ ਵਰਗਿਆਂ ਨੂੰ ਬੋਲਣ ਦਾ ਮੌਕਾ ਮਿਲ ਗਿਆ

    • @GurvinderSingh-ku8gx
      @GurvinderSingh-ku8gx Před měsícem

      @@prince4267 ਵੱਡ ਨਾ ਜੇ ਹੋਵੇ ਪੁੱਤ ਪੋਕੀ ਦਾ ਨੀ ਹੁੰਦਾ 🖕

    • @prince4267
      @prince4267 Před měsícem

      ਲੱਲੂ ਰਾਮ ਮੈਂ ਪਰਗਟ ਟੈਂਪੂ ਦੀ ਗੱਲ ਕਰ ਰਿਹਾ ​@@GurvinderSingh-ku8gx

  • @bhullarlakvinder4319
    @bhullarlakvinder4319 Před měsícem +1

    ❤❤❤❤❤❤❤

  • @user-py2ev5ib6y
    @user-py2ev5ib6y Před měsícem +1

    Othy ta loka nu pta o kehrda appny kolo bolda othy di public review dehko na agla Punjabi nu spot krda

  • @user-hr5cc3rt7k
    @user-hr5cc3rt7k Před měsícem +1

    Jao phla ohna da Sir wadke lake ayo jina Guru Saab Di Beadbi kit fer is da Sir la dena

  • @AvtarSingh-ex3pt
    @AvtarSingh-ex3pt Před měsícem

    Where are you standing today? 80% of the boys of the Sikhs cut their hair,Why this happened is a matter of discussion,You are shrinking even today,Your Punjab was divided into three parts by the state of Delhi,You tell the people in detail from when to when he ruled and from where to where he stayed,

  • @Dillu_Kahlonn_
    @Dillu_Kahlonn_ Před měsícem

    Bilkul sahi Khalsa ji🙏🏼

  • @S.s.k
    @S.s.k Před měsícem +2

    Bhai saab ohdi proper video dekho tusi fr bolya kro saare jane ode piche pe gye a agle ne jehdi video bnayi a oh proper check kro thik a

  • @ApnaRaj013
    @ApnaRaj013 Před 19 dny

    ਠੇਕੇ ਦਾਰ ਜੀ ਉਹ ਨੇ ਗਲਤੀ ਮੰਗ ਲਈ ਆ ਜੋ ਗੁਰੂ ਰਵੀਦਾਸ ਜੀ ਵਾਰੇ ਕਿਵੇਂ ਗਲਤ ਵਥੇਰੇ ਭਗਤ ਆ ਹੁਣ ਤੁਸੀਂ ਦਸੋ ਗੇ ਭਗਤ ਕਹਿ ਐ ਜਾ ਗੁਰੂ ਸੋਡੀ ਕੀ ਦੇਣ ਸਿੱਖੀ ਨੂੰ ਸੋਡੇ ਕੁਝ ਕਿ ਠੇਕੇ ਦਾਰਾ ਕਰ ਕਿ ਹੀ ਲੋਕ ਗੁਰੂ ਘਰ ਜਾਣ ਦੀ ਬਜਾਇ ਪਖੰਡੀ ਬਾਬੇ ਕੋਲ ਤੇ ਕਰਿਸਚਨ ਬਣਨ ਲਗ ਗੇ

  • @Moffos.99
    @Moffos.99 Před měsícem +4

    Vrr flop youtuber ne sach kha anna nu ki pta Australia di news da khi janda yrr j nhi yekin ta google kro ty sikh empire da map dekh lo janga hoiya c jitiya v c pr sirf pakistan ch afghanistan 🇦🇫 de kuj ilke c sara nhi c jitiya adde vich koi marri gl nhi aa bss baki lod hi nhi pai honi jitn di jit skdy hone a hari singh nalwa pr jeri gl schi a

  • @JagdeepSingh-yo7th
    @JagdeepSingh-yo7th Před měsícem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤️🙏👍

  • @HarjindaraKumar
    @HarjindaraKumar Před měsícem +2

    Veer ji isko chata sikhaenge

  • @lakhycheema7566
    @lakhycheema7566 Před měsícem +7

    Ser lah ke ki hoju 😂😂😂😂😂😂😂😂bss ohi ਪਸ਼ੂਆਂ ਵਾਲਿਆ ਗੱਲਾਂ ਕੋਈ ਵਿਚਾਰ ਤਕਰਾਰ ਕਰੋ ਕਿਉਂ ਲੜਨ ਦੀ ਅੱਗ ਲੱਗੀ ਰਹੰਦੀ।

  • @jagtarsingh9829
    @jagtarsingh9829 Před měsícem +2

    Comment delete kyo krdy ho hun apne dekho comment vi😂😂

  • @jagtarsingh9829
    @jagtarsingh9829 Před měsícem +4

    View ਲੈਣ ਦੀ ਖਾਤਰ ਅ

    • @ThisisTruthhai
      @ThisisTruthhai Před měsícem

      Bilkul Sahi bro osdiya purania video te view note kro te Jo Afghanistan wali video te view aa oh note kro fark ta penda

    • @AvtarSingh-pw7fv
      @AvtarSingh-pw7fv Před měsícem +1

      ਉਹ ਸਾਲਾ ਕਾਮਰੇਡ ਤੇ ਸਿਰੇ ਦਾ ਚਵਲ ਹੈ ਕਿਉਂਕਿ ਇਕ ਵਾਰ ਉਸਨੇ ਬੰਗਲਾਦੇਸ਼ ਦੇ ਗੁਰਦਵਾਰਾ ਸਾਹਿਬ ਵਿੱਚ ਜਾਕੇ ਉਥੇ ਦੇ ਪ੍ਰਬੰਧਕਾਂ ਤੇ ਸੇਵਾਦਾਰਾਂ ਨੂੰ ਮਸੰਦ ਕਿਹਾ ਸੀ ਜਦਕਿ ਉਸੇ ਗੁਰਦਵਾਰਾ ਸਾਹਿਬ ਜੀ ਵਿੱਚ ਜਾਕੇ ਨਵਦੀਪ ਬਰਾੜ ਤੇ ਪੰਜਾਬੀ ਕਪਲ ਯੂਟਿਊਬ ਚੈਨਲ ਵਾਲਿਆਂ ਨੇ ਉਥੇ ਦੇ ਪ੍ਰਬੰਧਕਾਂ ਤੇ ਸੇਵਾਦਾਰਾਂ ਦੀ ਰੱਜ ਕੇ ਤਾਰੀਫ ਕੀਤੀ ਸੀ

    • @jagtarsingh9829
      @jagtarsingh9829 Před měsícem +1

      @@AvtarSingh-pw7fv ਜ ਆਪਣੇ ਨਾਲ ਮਾੜਾ ਹੋਵੇਗਾ ਮਾੜਾ ਹੀ ਦਸਾਗੇ ਚੰਗਾ ਕਯੋਂ ਅਗਲੇ ਆਪਣਾ experience share kita hai

  • @JaspalSingh-sx1pp
    @JaspalSingh-sx1pp Před měsícem +7

    ਏਵੇਂ ਜਵਾਕ ਤੇ ਬਦਮਾਸ਼ੀ ਕਰਨ ਲੱਗੇ ਹੋ ਬਾਈ ਜੀ ਜਾਂ ਤਾਂ ਫ਼ਿਰ ਆਪ ਜਾ ਕੇ ਅਫ਼ਗ਼ਾਨਿਸਤਾਨ ਜਾ ਕੇ ਪੜਤਾਲ ਕਰਕੇ ਆਉ , ਮੈਂ ਤਾਂ ਫਲੋਪ ਯੂ ਟਿਊਬਰ ਨੂੰ ਸਹੀ ਮੰਨਦਾ ਉਹ ਉੱਥੇ ਜਾ ਕੇ ਪੜਤਾਲ ਕਰਕੇ ਆਇਆ।

  • @user-ml4bb8qs1s
    @user-ml4bb8qs1s Před měsícem

    Je pargat sahe oh apne gare le jane

  • @HarjindaraKumar
    @HarjindaraKumar Před měsícem +1

    Hi,ji

  • @RobinSingh-sg1xi
    @RobinSingh-sg1xi Před měsícem

    Chiter maro is ney .Is bandey nu sikh Raj di History da pata ha .Jan key kita is ney

  • @kulveersinghvirk7484
    @kulveersinghvirk7484 Před měsícem +1

    Mafi mangli one

  • @happybhatti005
    @happybhatti005 Před měsícem +3

    Os na sorry bol ta dita tusi view da chakar da lag jana o.

  • @tirathsingh6539
    @tirathsingh6539 Před měsícem +2

    ਪ੍ਰਗਟ ਸਿੰਘ ਬਿਲਕੁਲ ਸਹੀ ਆ 🎉🎉🎉🎉

  • @PargatSingh-iu2du
    @PargatSingh-iu2du Před měsícem

    Amit Arora da gal bad da Nala sonu sab Pata par pargat mada banda oda he gal bad sakda ooo bale oo punjabieoo

  • @user-fy7cs8yd3m
    @user-fy7cs8yd3m Před měsícem

    Sara ne ho ok

  • @laddivirk3291
    @laddivirk3291 Před měsícem

    Kom di koe darda nai bas 3800 view Lana se

  • @Gora_gurusaria
    @Gora_gurusaria Před měsícem +3

    ਉਏ ਸ਼ਰਮ ਕਰੋ ਪੰਜਾਬੀ ਓ ਅੱਜ ਤੱਕ ਕਿਸੇ ਯੂਟਿਊਬਰ ਨੇ ਆਫਿਗਾਨ ਵਿੱਚ ਜਾਕਿ ਉੱਥੇ ਜਾਕਿ ਕਿਸੇ ਵੀ ਰਾਜੇ ਨੂੰ ਕੁੱਝ ਕਹਿਣ ਦੀ ਹਿੰਮਤ ਨਹੀਂ ਪਈ ਉਹਨੇ ਉੱਥੇ ਜਾਕਿ ਗਜ਼ਨੀ ਨੂੰ ਕੁੱਤਾ ਕਹਿ ਆਇਆ

  • @tajinder3217
    @tajinder3217 Před měsícem

    Aina zor amritpal nu bahaar lai k aun te la lo

  • @user-xq8jw4pu2r
    @user-xq8jw4pu2r Před měsícem

    ਇਹਨੂੰ ਚਾਰ ਪੈਸੇ ਬਣਗੇ।ਵਾਹਲਾ ਈ ਚਾਂਬਲਿਆ ਫਿਰਦਾ।ਇਹੋ ਜਿਆਂ ਨੂੰ ਨੱਥ ਪਾਉਣੀ ਜਰੂਰੀ ਆ।ਨਾਂ ਸ਼ਕਲ ਨਾਂ ਅਕਲ।ਬੇਗਾਨਿਆਂ ਨੂੰ ਤਾਂ ਕਹਿਣਾ ਈ ਸੌਖਾ

  • @sandeepbishnoi6991
    @sandeepbishnoi6991 Před měsícem

    आप की पोल खुल गई आप बात को दबाना चाहते हो कहीं और ना आकर खुल जाए सारा कुछ बुकलेट में आ गए

  • @Allstudymaterialgroup2
    @Allstudymaterialgroup2 Před měsícem

    @DTCNEWSPUNJABI 22 maafi bi mangli ohne 😮?

  • @satinderboxer8337
    @satinderboxer8337 Před měsícem

    bas kro vadde bidwaan

  • @user-fy7cs8yd3m
    @user-fy7cs8yd3m Před měsícem +1

    ਬੂਟਾ ਰੋਜ ਬੋਲ ਦਾ ਉਸ ਦਾ ਫੜ ਲਉ

  • @HarjindaraKumar
    @HarjindaraKumar Před měsícem

    Bhai sahab jisko chata sikhaenge

  • @DharmindersinghKabba-oc5iv
    @DharmindersinghKabba-oc5iv Před měsícem

    Kutapa karo eda

  • @gurpalsingh6647
    @gurpalsingh6647 Před měsícem

    Haan tusi hi sache ho bs ik . Tusu itehas ch milavat kr k naas maar ta..

  • @skdjhhhsh
    @skdjhhhsh Před měsícem

    joravar singh is hindu 😂😂😂😂 uski family aaj bhi hai

  • @AmanpreetsinghSingh-sv9rm
    @AmanpreetsinghSingh-sv9rm Před měsícem

    ਜੀਓ ਖਾਲਸਾ ਜੀ

  • @Moffos.99
    @Moffos.99 Před měsícem

    Goggle kro worng number hain 😂😂😂😂

  • @HarjindaraKumar
    @HarjindaraKumar Před měsícem +1

    Sardar Ji sikhon ke Dushman hai

  • @InderjitSingh-zb9nf
    @InderjitSingh-zb9nf Před měsícem +1

    CZcamsr Nahin ute jhot 😂 Koi Nahin Bolea

  • @jagtarsingh9829
    @jagtarsingh9829 Před měsícem +3

    ਫਲੋਪ ਨੂੰ 15 ਲੱਖ ਬੰਦਾ ਫੋਲੋ ਕਰਦਾ 15 ਲੱਖ ਬੰਦਾ ਫੁੱਦੁ ਨੀ

    • @KissanpunjabTv
      @KissanpunjabTv Před měsícem +5

      ਭੀੜ ਹਮੇਸ਼ਾ ਮੂਰਖਾਂ ਦੀ ਹੁੰਦੀ ਆ

    • @CARTOONISTS462
      @CARTOONISTS462 Před měsícem

      Tu jeho jehi gal kitti mainu ye tu fuddu lgda

    • @prince4267
      @prince4267 Před měsícem +1

      ਪਰ ਬਿਆਨ ਤੋਂ ਪਹਿਲਾਂ ਫੋਲਵਰ ਨੇ ਸਮਝਿਆ

    • @CARTOONISTS462
      @CARTOONISTS462 Před měsícem

      @@jagtarsingh9829 tu te haiga aa na fuddu

  • @harindersingh3425
    @harindersingh3425 Před měsícem

    ਇਹ you tiuber ਮੁਸਲਿਮ ਲਗਦਾ ਉਹ ਦੀ ਮਾਂ ਨੂੰ ਪਤਾ ਹੋਣਾਂ

  • @laddivirk3291
    @laddivirk3291 Před měsícem

    Sab nu pati a hire Singh g na Raj kti a har Sikh nu pati a

    • @DTCNEWSPUNJABI
      @DTCNEWSPUNJABI  Před měsícem

      ਪਹਿਲਾਂ ਲਿਖਣਾਂ ਸਿੱਖ ਫਿਰ ਕੁਮੈਂਟ ਵੀ ਕਰਲੀਂ

    • @tornadoblack4476
      @tornadoblack4476 Před měsícem

      ​@@DTCNEWSPUNJABI veer os ne kehra kush galat keha va . Feer ki hlya j veer nu likhna nahi onda . Sare bande educated nahi hunde .
      Os ne aaho keha ki saab sikh veeran nu pata sardar hari singh nalwa ji ne fateh kita .
      Is ch ki galat keha ??
      Tohadi apni bolan di zuban gandi . Don't mind.
      U should learn some good words before becoming youtuber sir

  • @laddivirk3291
    @laddivirk3291 Před měsícem +1

    Bai view lan le kre jano jdo o na mafie mg le o bacha a mafie ma le a bas view lan le