ਰਸ਼ੀਅਨ ਰੇਲ ਚ ਕਰਤਾ ਕਾਂਡ😱 | Vodka🥃Party in Russian🇷🇺Train
Vložit
- čas přidán 1. 04. 2024
- Hope You Like My Content :)
INSTAGRAM: / flop_youtuber
SNAPCHAT: / flop_youtuber
FACEBOOK: / flopyoutuber
TWITTER: / flop_youtuber
#punjabitraveller #russiavillagelife #russia2024 #flopyoutuber #nightliferussia
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
ਬਾਈ ਐਨੀ ਉਡੀਕ ਤਾਂ ਕਿਸੀ ਕੁੜੀ ਦੇ ਫੋਨ ਦੀ ਨੀ ਹੁੰਦੀ ਜਿੰਨੇ ਤੇਰੇ ਬਲੋਗਗਗ ਦੀ ਹੁੰਦੀ ਆ 😊 ਲਵ ਯੁ ਆ ਭਾਰਾ ❤
!llp😅
ਪ੍ਰਗਟ ਸਿੰਘ ਬਹੁਤ ਵਧੀਆ ਵਲੋਗ ਹੈ ਰਸੀਅਨ ਲੋਕਾਂ ਦਾ ਸੁਭਾਅ ਵੀ ਬਹੁਤ ਪਿਆਰਾ ਹੈ ਸਤਿ ਸ੍ਰੀ ਆਕਾਲ ਛੋਟੇ ਵੀਰ
ਬਹੁਤ ਵਧੀਆ ਭਰਾ,ਚਲਦੀ ਕਲਾ,ਬਖਸ਼ੇ ਪ੍ਰਮਾਤਮਾ ਜੀ
ਚੜਦੀ ਕਲਾ ਹੁੰਦੀ ਹੈ ਵੀਰ
ਬਹੁਤ ਹੀ ਸ਼ਾਨਦਾਰ ਵਲੌਗ ਹੈ। ਤੁਹਾਡੇ ਤਰ੍ਹਾਂ ਮੈਂ ਵੀ ਰਸ਼ੀਆ ਨੂੰ ਬਹੁਤ ਪਸੰਦ ਕਰਦਾ ਹਾਂ। ਆਮ ਤੌਰ ਤੇ ਮੀਡੀਆ ਰਸ਼ੀਆ ਦਾ ਨੈਗੇਟਿਵ ਅਕਸ ਪੇਸ਼ ਕਰਦਾ ਹੈ ਪਰ ਰਸ਼ੀਆ ਨੂੰ ਅੰਡਰਰੇਟਿੱਡ ਕਰਕੇ ਦੇਖਣਾ ਸਚਾਈ ਤੋਂ ਮੁਕਰਨਾ ਹੈ। ਰਸ਼ੀਆ ਅਮਰੀਕਾ ਦੇ ਮੁਕਾਬਲੇ ਕਿਸੇ ਪੱਖੋਂ ਘੱਟ ਨਹੀਂ ਹੈ। ਬਹੁਤ ਤਰੱਕੀ ਕੀਤੀ ਹੈ ਇਸ ਦੇਸ਼ ਨੇ।
ਬਾਈ ਜੀ ਬਹੁਤ ਹੀ ਵਧੀਆ ਜਾਣਕਾਰੀ ਦੇ ਰਹੇ ਹੋ ਤੁਹਾਡਾ ਧੰਨਵਾਦ ਸਾਨੂੰ ਘਰ ਬੈਠਿਆਂ ਨੂੰ ਸਭ ਕੁਝ ਦਿਖਾ ਰਹੇ ਹੋ ok.ਵੀਰ।
ਪੁਰਾਣੀ ਹਵੇਲੀ ਦੇ ਪਿਛਲੇ ਖੰਡਰ ਦੀ ਟੁੱਟੀ ਹੋਈ ਕੰਧ ਤੇ ਲੱਗੀ ਤਸਵੀਰ ਦੇ ਪਿਛਲੇ ਜਾਲੇ ਚ ਫਸੇ ਮੱਛਰ ਦੀ ਸੋਹ video ਬੋਹੁਤ ਸੋਹਣੀ ਏ
ਬਾਈ ਲੁਧਿਆਣੇ ਤੋਂ ਮੈਂ ਹਰ ਇੱਕ ਵੀਡੀਓ ਦੇਖਦਾ ਜੇ ਲੁਧਿਆਣਾ ਤਾਂ ਜਰੂਰ ਮਿਲ ਕੇ ਜਾਈ ਬਾ ਜਰਰੂ ਜਰੂਰ ਮਿਲ ਕੇ ਜਾਈ ਬਹੁਤ ਧੰਨਵਾਦ ਤੇਰਾ ਥਿੰਕ ਜੀ
ਪ੍ਰਗਟ ਯਾਰ ਵੀਡੀਓ ਤਾਂ ਤੂੰ ਬਹੁਤ ਵਧੀਆ ਬਣਾਉਂਦਾ ਐ। ਹਰ ਇਕ ਬੰਦੇ ਨਾਲ ਪਰਦੇਸੀ ਹੋ ਕੇ ਵੀ ਘੁਲਮਿਲ ਜਾਨਾ। ਚਾਹੇ ਬੰਦਾ ਹੋ ਯਾ ਬੰਦੀ। ਪਰ ਬਲਾਗ ਲੇਟ ਬਹੁਤ ਕਰਦਾ। ਉਡੀਕਦੇ ਈ ਰਹਿੰਦਾ।
ਬਹੁਤ ਵਧੀਆ ਲਗਿਆ vlog 📸 ਵੇਖ ਕੇ 👌👌👌
Daily tuhada channel open kar k dekhde c shaed tuhadi koi vdo i hove gi
Shukar hai rab da k tusi theek ho
Tuhadi vdo dekh k fikar khatam ho gya
Bai you are great ikalla sher he sari jagah ghumi jana very nice
ਬਾਈ ਬਲੋਕ ਦੀ ਬਹੁਤ wait ਕੀਤੀ
Block ni vlog 😂
😂
Block di k blog di 🤥😂🤣🤣
ਵਲੌਗ
first time i saw your vlog the best thing is you show the views other youtubers give too much info but did not show the views looking forward for more vlogs from you thanks bro
bro daily upload krdea kroo vlog wala mja aaunda vekhn ch vlog new new environment vekhn nu milda g lg jndaa
So beautiful vilog 🌈 💕💕💕
Nice vlog beautiful✨ view
Aap ji ne videos bhut badhia jannkari denne walia hundia hunn bhut wait kiti hai aap ji ne let video pai hai
Raat nu veere tu v set lagea 😆😂 full ghaint vlog aa veere❤🔥
Mssa e paya vlog ptandra😂😅
Baaki full support❤️❤️🔥
Jionda vasda reh jatta❤❤carry on
Punjabiya nu full sports vr 🙌🙌
bai jldi vlog padya kr trs jane a tnu dekhn nu sira gl btt a baki ❤love u khnd😘
bahut vadiya vlog aa ji😊
Excellent blog bro. Always waiting for your blog. ❤from lehragaga
ਬਾਈ ਜੀ ਕੋਈ ਦਿੱਕਤ ਸੀ ਐਨੇ ਦਿਨ ਵਿਲਾਗ ਨੀ ਆਇਆ ਦਿਲੋ ਧੰਨਵਾਦ❤️❤️❤️❤️
Police network boht kuj hoya
ਬਹੁਤ ਖੂਬਸੂਰਤ ਨਜ਼ਾਰੇ। ਵਧੀਆ ਵਲੌਗ।
Nice..... God bless you forever Veer...
Maza aa gya train travel dekh k love you bro from sangrur 🎉🎉❤❤❤
Kaint vlog 💕💕💕💕💕💕💕💕💕💕💕
Bai yar Russian lok bade khush mizaz ah vadia Russia de lok very nice people
Dhanbhag Bai ji vlog aa gai thoda ❤❤❤
You will be my travel guide in future. appreciate your efferts.
bahut vadiya vlog aa ji
Siberia so huge and diverse part of Russia your love for the country is amazing you are so lucky to travel❤❤❤❤❤very interesting journey 😊😊😊
Bhai yr wait bhot karona va vese normally gal vese ta tainu jada pta va aida loki vlog dekhna band kar dinde aa J ene ene dina da gap pe jave eh duniya va ik do din ch sab bhul jande aa baki puri sport aa tainu love u jaata jaunda rah ❤
ਸਤਿ ਸ੍ਰੀ ਅਕਾਲ ਪਰਗਟ ਵੀਰ ਕੀ ਹਾਲ ਨੇ ਤੁਹਾਡੇ ਸਫ਼ਰ ਤੇ ਸਿਹਤ ਦੇ ਸਦਾ ਖੁਸ਼ ਰਿਹਾ ਵੀਰ ਜੂ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Jn bhut sohna vlog yr tnu dekh k mera v dil krda russia jan nu❤❤❤❤
Buhat hi Ghaint bhara yaar tu. Love you aa bai 💖🙏🏻
Jio brother .waheguru tenu tandrustia bakhse
bhut vdiya km karda bai❤
Bht din bad upload kita bro bht intzar c blog da ❤❤❤
thanks Bro, it was my dream to travel to siberia . wish you good luck and hopefully I will also go there someday, thanks again and keep up the spirit 😉
Satshri akal ji sarey blog wadhiya hundey n ji khush raho ji
Love you bro khushi hoi dekh k
Nice vlog veer g
Wadia 22 jee
Keep it up ❤
Good bro
Bahut ghaint video
Fabulous ❤
V V Great job Ji ❤️❤️👍🙏
Bai ji sira
very nice vedio. BACK GROUND MUSIC IS TOO LOUD. KINDLY CHECK
End top bro❤❤❤❤🎉
Very nice tour, scenes.
Bhai wahegure ji app ji nal hun darna nahi Singh is king baba ji nal hun Sera the Kom he app ji puri Taraki karo ge ji satnam valvitronic silencer wala Gk1 Delhi Kade darsan Dena chote bhai ji Thanks
Bai yar ਤੂੰ ਨਜ਼ਾਰੇ ਫੁੱਲ ਲੈਂਦਾ ਮੈ ਫ਼ੈਨ ਬਣ ਗਿਆ ਤੇਰਾ🎉❤
Well come beta ji
Bai thoda cheti upload krya kro wait kr rhe aa next btw love u brthr
Ki gal hogi veer bhut time baad Paya ajj vlog
Police
Whaguru kirpa kray veer tai
Nice vlog ❤
ਬਹੁਤ ਵਧੀਆ ਕੰਮ ਭਰਾ
Good video 📸
Sat Sri Akal veer g 🙏
Sab theek hai?
8 din baad blog upload kita hai tusi bohat miss kita tuhanu
Rab tuhade te mehar bharia hath rakhe🙏
Apna khiyal rakhna 🙏
Very nice aa Veer 👌
Bhot kaint a
All good veer
bahji bahut bahut bahut DIN BAAD VLOG AYYA MENU TENSEN C KE HEALTH GOOD V HOVEE
Nice vlog ❤❤❤❤
Bai train de tt bahot sohni ah
Mst aa yrr russia toh bhai
ਸੁਨਾਮ ਤੋਂ ਭੀਖੀ ਤਕ ਟ੍ਰੇਨ ਚਲ ਪਵੇ,,,,,, line ਹੋਣੀ ਚਾਹੀਦੀ ਹੈ 👋👋👋🙏🙏🙏🙏🙏🙏🙏🙏
Distt mansa punjab
Naa hi hove biharia ne gnd paa dena
God bless you always dear
Sat shiri akal bai ji 🙏
Jaldi paya kar video babe ❤❤❤
Waiting is complet funal u upload the vlog
1st ever bro
Good job Pargat bro keep it up ❤❤❤❤❤❤❤❤❤❤❤
Love you aa chobra....❤😊
Love from Punjab....❤😊
Nice bro ❤
Extra Unike entertainment Vlog
Bro bohot miss kita thonu
ਸੋਟਾ, ਬਲੌਗ,ਪੳਜੀ,ਮ਼ਈ,ਕਲਾ
ਚੰਗਾ ਬੰਦੈ ਯਾਰ ਰੋਜ ਬਲੌਗ ਪਾਇਆ ਕਰ ਲਗਦੈ ਪਿੰਡ ਜਾ ਵੜਿਆ
Kuss kuss hota hai movie dakh rahe ooo❤
Good job 👏 keep it 🆙🇦🇺👍
Nice video 👍👍👍🙏
ਆਜਾ ਆਜਾ ਆਜਾ😂❤
Gr8
Bai scchi ma zindaggi ch. kisse di ini waait nj kitti. Jinni. Tera vlog. Dee kitti. Lvu bai. ❤
Good job
Nyc bro
God bless you beta ji
Very good👍👍
Yer vlok jldi update kreya kr
Sabash chobber💣
Love ubro❤🎉
Best wishes❤❤
Sangrur
End