ਰਸ਼ੀਆ ਚ ਭੋਲੇ ਘਰੇ ਕਾਟੋਂ ਭਾਬੀ ਮਿਲੀ🇷🇺
Vložit
- čas přidán 7. 09. 2024
- Hope You Like My Content :)
INSTAGRAM: / flop_youtuber
SNAPCHAT: / flop_youtuber
FACEBOOK: / flopyoutuber
TWITTER: / flop_youtuber
#punjabitraveller #exploreworld #moscow #russia2023 #flopyoutuber #nightliferussia
Russia Series de pichle 13 Vlog b dekhio Playlist Link paa Reha - czcams.com/play/PL3T6rul3AULSllz00hmewOqvDm9TY-AQ1.html&si=p2T4C8zteaA6YvUD
ਭੋਲੇ ਨੂੰ ਤੇ ਕਾਂਟੋ ਨੂੰ ਸਾਡੇ ਵੱਲੋਂ ❤️ ਬਹੁਤ ਬਹੁਤ ਪਿਆਰ ਵਾਹਿਗੁਰੂ ਜੀ ਉਨ੍ਹਾਂ ਨੂੰ ਹਮੇਸ਼ਾ ਖੁੱਸ ਰੱਖਣ ਬਹੁਤ ਵਧੀਆ ਵਲੋਗ ਹੈ ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ 🙏
ਬਹੁਤ ਨਜਾਰਾ ਆਉੰਦਾ ਹੈ ਤੁਹਾਡੀਆਂ ਵਿਡੀਓ ਦੇਖ ਕੇ।
ਭੋਲੇ ਦਾ ਘਰ ਕੁਦਰਤੀ ਦਿੱਖ ਵਾਲਾ ਹੈ।ਮੈਂ ਰਸ਼ੀਆ ਬਹੁਤ ਚਿਰ ਤੋਂ ਪਸੰਦ ਕਰਦਾ ਹਾਂ।
ਪ੍ਰਗਟ ਬਾਈ ਇਹਨਾਂ ਜ਼ਿੰਦਗੀ ਮੈਨੂੰ ਬਹੁਤ ਵਧੀਆ ਲੱਗਦੀ ਖੁੱਲ੍ਹਕੇ ਜ਼ਿੰਦਗੀ ਜਿਉਂਦੇ ਨੇ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਆਪਣੇ ਲੋਕਾਂ ਨੂੰ ਚੁਗ਼ਲੀ ਤੇ ਸਾੜੇ ਨੇ ਮਾਰ ਲਿਆ
ਆਪਾ ਤਾਂ ਇੱਕ ਦੂਜੇ ਦਾ ਹੱਕ ਹੀ ਮਾਰੀ ਜਾਂਦੇ ਹਾਂ। ਸਾਰੀ ਉਮਰ ਐਵੇ ਦੁਜੀਆ ਨੂੰ ਪਿੱਛੇ ਧੱਕਣ ਲਈ ਜਿੰਦਗੀ ਨਿੱਕਲ ਜਾਂਦੀ ਹੈ।
🥺 ਏਥੇ ਤਾਂ ਸਾਲੀ ਕੋਈ ਬਾਈਕ ਤੇ ਨਹੀਂ ਬੈਠ ਦੀ ਅੱਜ ਕੱਲ ਇਹ ਸਲਾ ਸਾਈਕਲ ਤੇ ਬਠੀਏ ਫਿਰਦਾ 😆
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
ਭੋਲੇ ਨੇ ਬੈਗ ਉਹੀ ਵਾਲਾ ਪਾਇਆ ਹੋਇਆ ਐ ਜਿਹੜਾ india trip ਤੇ ਖਰੀਦੀਆ ਸੀ
ਭੋਲੇ ਦੇ ਦਾੜੀ ਆਗਈ ਜਵਾਨ ਹੋਗਿਆ। ਭੋਲਾ 😂😂
ਭੋਲੇ ਨੇਂ ਕੋਲ ਕਾਟੋ ਰੱਖੀ ਆ ਜਵਾਨ ਤਾਂ ਹੋਣਾ ਹੀ ਆ😂😂😂
Saw bhola after long time, we miss you bhola punjabi from Spain 🇪🇸
Thank you bro
ਜਿਹੜਾ ਜਿਹੜਾ ਬਾਈ ਦੀਆਂ ਸਾਰੀਆਂ 📷 ਦੇਖਦਾ ਓ ਇਕ ਲਾਈਕ ਕਰਦੈ ਓ ❤
ਭੋਲ਼ੇ ਵੀਰ ਨੂੰ ਸੱਤ ਸ਼੍ਰੀ ਆਕਾਲ ਜੀ
Bhola jawan ho geya😊😅😅😅
Bhole te Kato nu Sat Sari Akal ❤
ਐਤਕੀਂ ਦੀਵਾਲੀ ਰਸ਼ੀਆ ਮਨਾਏਗਾ ਪਰਗਟ ਵੀਰ ਭੋਲਾ ਦੇ ਪਿੰਡ
love you ਭੋਲੇ 😢❤
ਭਾਜੀ, ਭੋਲਾ ਤੇ ਕਾਟੋ ਲਗਦੇ ਤਾਂ ਰਸੀਅਨ ਨੇ ਪਰ ਇੰਨਾਂ ਦੇ ਨਾਮ ਪੰਜਾਬੀਆਂ ਵਰਗੇ ਕਿਵੇਂ ਨੇ?
ਆਪ ਰੱਖੇ ਆ😂
Bai main Tere bare suneya c ki bai de vlog ghaint hunde aa par kdi dekhe ni c do tin din ho gye Tere vlog dekh de nu boht shone vlog aa bai love you from Nakodar panjab 😍
Bhola veer aa gya ❤
Bra mere beach te jaroor ja ke ayi
Mai tenu 2 years tu follow kar raha
Pargit bro plz go to Russian model with beach party 🎉👏👏🎉👏
ਭੋਲਾ ਵੀ ਬਹੁਤ ਵਧੀਆ ਇਨਸਾਨ
Love you ਭੋਲੇ 🎉🎉❤❤
ਬਹੁਤ ਵਧੀਆ ਬਾਈ ਜੀ
ਕੀ ਹਾਲ ਨੇ ਪਰਗਟ ਵੀਰ ਬਹੁਤ ਸੋਹਣਾ ਸਫ਼ਰ ❤❤❤❤❤
ਭੋਲਾ ਆ ਗਿਆ❤
Bhola is back ❤🎉
ਡਾਬੀ ਬਹੁਤ ਸੋਹਣੀ ਆ ਵੀਰ very nice bro
Russia warge desh kine wdia ne thanku flop seen karon lyi
17:24 Paji Russia ch loki swere dinner krde aa. 😅😂
Bhole ne bholenath ki pic wala bagg paya hoya ❤
ਬਾਈ ਜੀ ਬਹੁਤ ਵਧੀਆ ਪਿੰਡ ਕੱਚੀ ਭੁਚੋ ਬਠਿੰਡਾ
Sat Shre akaal Jado Bol de o te vadiya Lag da hai ji
ਸਤਿ ਸੀ੍ ਅਕਾਲ ਪੰਜਾਬੀਉ
ਰਸੀ਼ਆ ਤਕ ਗੱਲਬਾਤ ਆ ਪੂਰੀ ਬਾਈ ਦੀ 🥳🥳🥳
07:35 jado mai pheli var aiii c 😂😂 bai kudi alli feel lai gya 😂😂😂
Bai kmaal da desh aa yrr Russia, total saara vise atte rehan de kharche di cost de related video jrur bnai Pargat veer.
Pargat 22ghumde raho te duniya nu duniya dikhonde rho
Bhole veer nu sat shri aa kal
Bholle te Katto nu Sat Shri Akaal
Lvu a yara bhola v sirra bnda❤
ਮੇਰੇ ਤੋ ਲਿਖ਼ ਕ ਲੈਲਾ ਤੇਰੀ ਆ ਵੀਡਿਓ ਨੂੰ ਪਹਿਲਾ ਵਾਲਿਆ ਵੀਡਿਓ ਤੋ ਜਾਦਾ ਵਿਊ ਆਉਣੇ ਆ 100%
❤ Dhanwaad veere mai comments kita c thonu Bhola jatta dikhao🎉😂
Waheguru ji mehar karn 22
Kato ta sire de sohni ah Punjab eh ah gye ta sara Punjab ehde magar firan lag jauga sukhbir badal v ehde magar phiru ga
Super excited vlog pola brother very long time watching you bhot acha lga dekh kr love from India bharat 🇮🇳 RAM RAM JI🙏🚩
Ram ram bro
Love your real Vlogs ❤️🔥
Bhole nu ssa ❤
Shorma Tera favourite lagde pargat veera 😂😂
Thanku bro ਭੋਲੇ ਨਾਲ milon lyi❤
ਘਰੇ ਕੋਈ ਹੈ ਨੀ ਪਤੰਦਰ ਨੇ ਸਹੇਲੀ ਘਰੇ ਸੱਦ ਲਈ ਸਾਡੇ ਤਾ ਗੁਆਂਢੀਆ ਨੇ ਰੋਲਾ ਪਾ ਦੇਣਾ ਸੀ
😂
@@_weapxn_ 🤣🤣
Bhole da bag bada vdia pishy pik bhut soni bani
Great Effort
Ene change lok v hunde ne duniya ch❤❤
very nice bro ❤
Sira glbat a aitki tan 🎉❤
ਵੀਰੇ ਸੱਪ ਦੇ channel ਦਾ ਨਾਮ ਕੀ ਏ ਦੱਸਿਓ
ਭੋਲ਼ੇ ਨੂੰ ਤੇ ਕਾਂਟੋ ਨੂੰ ❤ ❤❤
Bhout Swad Aunda Bro Thoda Vlog Vakhda , Har Roj Khana Kha Riha Thoda Vlog Vakhda ❤
Bhola is great❤❤❤❤❤
Ghaint bro best of luck for your journey
First comment from Cheema Kauni Wala ❤ pb30
Uk aya te bai mere kol aje jinne der rehna poore uk da tourist mere area ch aunda
Vera I am sikander.. Eda punjab Police kol na chal jai
Roosi log bahut helpful Hain ❤❤❤
Very good
God blessed you
Great
Bhai Bhola Nu vekh ke purania yaadaan taajiyan Ho gayian Punjab deeyan. Dosti eho jayee honi chahidee bina kise b matlab dee mera matlab niswaarth bhavna naal
Nice thinking
Bhola kinna badal gya agge naalo
Jodi ghaint a bhole di
Very nice video
ਵੀਰੇ ਭੋਲੇ ਦੇ ਬੈਗ ਤੇ ਭੋਲੇਨਾਥ ਦੀ ਫ਼ੋਟੋ ਦਾ ਕਾਰਨ ਸੀ ਜਾ ਵੈਸੇ ਹੀ , ਜਵਾਬ ਜਰੂਰ ਦੇਣਾ ਵੀਰੇ 🙏🔱 #flopyoutuber
Savere dinner krn to baad .so nice breakfast hunda baee
ਤੂ ਟਰੈਵਲਰ ਆ ਸਾਡੀ ਕਮਿਊਨਟੀ ਨੂ ਪੇਸ਼ ਕਰਦਾ ਭਰਾਵਾ ਨਾਮ ਤਾ ਚੱਜ ਦੇ ਰੱਖ ਲਿਆ ਕਰ
Nice 👍❤😊
Be happy dear. From fgs. Sirhind
Bhai ji swad aa gya dekh ke
Jay bholenath ❤
Kya baat hai
Halo ver ji ki hal h ji ver ji rassia to poland ja sakdy ha ji
Bhot sona se Vlog jaan ❤
Nice video bhola ਦਾ ki Hal Hai bhai
Tusi janab august de russia ch c waise hun kithe o is time kia country vich o
Good job brother God bless you ❤
ਘੈਟ ਵਲੋਗ ਆ ਵਾਈ ❤❤❤❤
ਐਡੀਟਿੰਗ ਸੋਫਟਵੇਅਰ ਕਿਹੜਾ ਵਧੀਆ ਹੈ, ਫਰੀ ਹੈ
Polla lane ni aya moter gaddi t j apa va ta apa laan jande ha car t t apa bout rich ha Punjab alle
Bahut badhiya ji
Very nice keep it up bro ❤
we love bhola ❤
Hon sat Shre akaal nahi kenda hai ji
Good
Sat shiri akal veer ji 🙏
Bhole ne dadi rakh lai
Always happy
bhai awe he daily vlog pao hun chaneel te view vdiya an lg ge
ਪਿਛਲੇ ਸਾਲ ਭੋਲਾ ਦੀਵਾਲੀ ਤੇ ਇੱਥੇ ਪੰਜਾਬ ਵਿੱਚ ਸੀ
Inqulab zindabad.comrade zindabad
Jai jwan jai kishan jai hind
Beautiful video