ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਕੰਵਰ ਨੌਨਿਹਾਲ ਸਿੰਘ ਦੇ ਵਿਆਹ ਦੀਆਂ ਅਣਸੁਣੀਆਂ ਗੱਲਾਂ ਜ਼ਰੂਰ ਸੁਣਿਉਂ ਤੇ ਮਾਣ ਕਰੋ

Sdílet
Vložit
  • čas přidán 8. 09. 2024
  • #sherapunjab #sherepunjabnews #punjabi #viralvideo #bhaiamritpalsinghkhalsa #punjabi #sgpc #preetsinghsaini #preetsaini #kangnaranaut #kulbirsinghzira

Komentáře • 7

  • @bhullarlakvinder4319
    @bhullarlakvinder4319 Před měsícem

    ਵਾਹਿਗੁਰੂ ਚੜਦੀ ਕਲਾ ਰੱਖੇ ਜੀ

  • @canadiansandhu7579
    @canadiansandhu7579 Před měsícem

    🙏🙏

  • @parhaladsingh8437
    @parhaladsingh8437 Před měsícem

    ਭਾਈ ਸਾਹਿਬ ਜੀ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਪੰਥ ਦੀ ਬਹੁਤ ਸੇਵਾ ਕੀਤੀ ਪਰ ਸਾਰੀਆਂ ਪੰਥਕ ਮਿਸਲਾਂ ਨੂੰ ਖੁੱਡੇ ਲਾ ਕੇ ਰਾਜਭਾਗ ਦੀ ਵਾਗਡੋਰ ਡੋਗਰਿਆਂ ਦੇ ਹੱਥ ਰੱਖੀ ਅਤੇ ਸਭ ਤੋਂ ਵਧ ਸ਼ਰਾਬ ਕੰਵਰ ਨੌਨਿਹਾਲ ਸਿੰਘ ਦੇ ਵਿਆਹ ਵਿੱਚ ਵਰਤਾਈ ਗਈ। ਪੈਸਾ ਕੌਮ ਦਾ ਖਰਾਬ ਹੋਇਆ ਅਤੇ ਉਸ ਤੋਂ ਬਾਅਦ ਛੇਤੀ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਦਾ ਰਾਜ ਖਤਮ ਹੋ ਗਿਆ ਜਿਸ ਨੂੰ ਅਸੀਂ ਖਾਲਸਾ ਰਾਜ ਕਹਿੰਦੇ ਹਾਂ। ਸਾਨੂੰ ਇਸ ਤੋਂ ਸਿੱਖਿਆ ਇਹ ਹੀ ਮਿਲਦੀ ਹੈ ਕਿ ਭਾਵੇਂ ਤਖ਼ਤ ਤੇ ਬੈਠੋ ਭਾਵੇਂ ਮਜਦੂਰੀ ਕਰੋ ਪੰਥਕ ਸਖਸ਼ੀਅਤਾਂ ਨੂੰ ਹਮੇਸ਼ਾਂ ਨਾਲ ਜੋੜ ਕੇ ਰੱਖੋ।

  • @gurmeetsinghgurmeetsingh2599

    ਸਿੱਖੋ ਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰੋ। ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਗੁਰੂ ਜੀ ਦੁਬਾਰਾ ਲਿਆਉਣ

  • @sarwanpalsingh8808
    @sarwanpalsingh8808 Před měsícem

    Koi school colige uni verciti koi prees kholi

    • @amnindersingh6218
      @amnindersingh6218 Před měsícem

      Education system ena vdia c 50 year lqg gaye c goreya nu education system khatm krn nu har ik gurudware mandir masjid de naal school jruri hunda c