Khadoor Sahib ਤੋਂ ਨਵੇਂ ਚੁਣੇ ਸਾਂਸਦ ਮੈਂਬਰ ਦੀ ਖੁਸ ਜਾਵੇਗੀ MP ਮੈਂਬਰਸ਼ਿਪ ਕੀ ਹੈ ਅਸਲ ਕਹਾਣੀ ? | The Khalas Tv

Sdílet
Vložit
  • čas přidán 5. 07. 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Komentáře • 47

  • @harbhajansingh4414
    @harbhajansingh4414 Před 29 dny +30

    ਸਾਰੇ ਲੀਡਰਾਂ ਦੇ ਉੱਤੇ ਪੰਜ-ਪੰਜ ਛੇ-ਛੇ ਪਰਚੇ ਦਰਜ ਹਨ

  • @harbhajansingh4414
    @harbhajansingh4414 Před 29 dny +32

    ਕਿਹੜਾ ਲੀਡਰ ਆ ਦੱਸੋ ਜਿਹਦੇ ਉੱਤੇ ਪਰਚੇ ਦਰਜ ਨਹੀਂ ਗੇ

  • @user-bq7gd9rm4q
    @user-bq7gd9rm4q Před 29 dny +20

    ਸਰਕਾਰ ਮੁਰਦਾਬਾਦ ਬਾਦ ਹੈ ਤੇ ਭਾਈ ਸਹਿਬ ਜਿਸ ਬਾਦ

  • @BaljitSingh-bj4vm
    @BaljitSingh-bj4vm Před 29 dny +24

    ਨਜਾਇਜ ਕੋਈ ਹਥਿਆਰ ਨਹੀ ਸੀ ਲਾਇਸੈਸੀ ਹਥਿਆਰ ਸਨ

  • @ArvinderSingh-zz1sv
    @ArvinderSingh-zz1sv Před 29 dny +10

    ਬਾਹਰ ਨਾ ਲਿਆਦਾ ਤਾ ਭੰਡ ਦਾ ਬੇੜਾ ਗਰਕ ਸਮਝੋ

  • @jasvindersingh9773
    @jasvindersingh9773 Před 29 dny +13

    Tu chinta na kar panjab da agala. C. M Bhai amritpal singh khalsa ji honge

  • @RajpalSingh-jz3dj
    @RajpalSingh-jz3dj Před 29 dny +7

    Waheguru waheguru waheguru waheguru waheguru waheguru ji

  • @user-br9xr3xf5f
    @user-br9xr3xf5f Před 29 dny +12

    2027 de CM honge ❤❤❤❤❤❤

  • @ksdhaliwal3670
    @ksdhaliwal3670 Před 29 dny +2

    ਪੁਠੇ ਜੇ ਬਿਆਨ ਦੇਣ ਕਰਕੇ ਬਾਹਰ ਨਹੀਂ ਆਉਂਦਾ ਲਗਦਾ।

  • @SukhdevSingh-kc7yp
    @SukhdevSingh-kc7yp Před 29 dny +3

    ਭਾਊ ਨੂੰ ਜਿਨਾ ਲੰਮਾ ਸਮਾਂ ਜ੍ਲ ਵਿੱਚ ਰੱਖਿਆ ਜਾਵੇਗਾ ਪੰਜਾਬ ਵਿੱਚੋਂ ਭੰਡ ਦੀਆਂ ਜੜਾਂ ਪੰਜਾਬ ਵੁੱਚੋ ਪੁੱਟੀਆਂ ਜਾਣਗੀਆਂ।

  • @starxbgmi475.
    @starxbgmi475. Před 27 dny +1

    Waheguru ji

  • @kamaljeet4857
    @kamaljeet4857 Před 29 dny +8

    Kida membership radd ho sakdi hai kyonki oh tan sarkaar de Karan gair hajar honge. Radd tan ohna di ho sakdi hai jehde apni marji naal nahi attend karde

  • @hardeeppsinghh
    @hardeeppsinghh Před 29 dny +5

    ਚਾਹੀਦੇ ਹੀ ਅਵੇ ਆ ਸਰਕਾਰ ਵੀ ਜੇਲ੍ਹ ਚ ਹੀ ਰਹੇ

  • @ratindersinghphl
    @ratindersinghphl Před 29 dny +7

    Baba ramrahim nu dekh lo balatkar qatil murdered phir v pay roll mil jandi amritpal ji ne k ra balatkar murder ki ta.

  • @user-br9xr3xf5f
    @user-br9xr3xf5f Před 29 dny +10

    Blatkari nu perul

  • @tryfasttrucking2083
    @tryfasttrucking2083 Před 29 dny +2

    Patrkari chad kuj hor karla

  • @KulwantSingh-tb6qq
    @KulwantSingh-tb6qq Před 29 dny +2

    Sarkar.nu.patta.baji

  • @randhirkaur4086
    @randhirkaur4086 Před 29 dny +3

    ਸਿੱਖਾਂ ਅਤੇ ਪੰਜਾਬ ਖਿਲਾਫ ਬਹੁਤ ਹੀ ਡੂੰਘੀ ਘਿਨੌਣੀ ਚਾਲ ਚੱਲੀ ਆ ਭੰਤੇ ਬੁੱਚੜ ਨੇ ਕੇਂਦਰ ਨਾਲ ਰਲ ਕੇ ਇਹਨਾਂ ਦਾ ਕੱਖ ਨਾ ਰਹੇ ਪਾਪੀਆਂ ਦਾ ਰੱਬਾ ਜੇ ਤੂੰ ਹੈਗਾਂ ਤਾਂ ਦੁਸ਼ਮਣਾਂ ਨੂੰ ਆਪਣੀ ਹੋਂਦ ਦਿਖਾ ਦੇ ਰੱਬਾ ਸਾਡੀ ਤਾਂ ਬੇਨਤੀ ਆ ਤੇਰੇ ਅੱਗੇ

  • @BaljinderSinghGANDIWIND-eo3yk

    ਪੱਤਰਕਾਰ ਭਾਈਚਾਰਾ ਲੋੜ ਤੋਂ ਵੱਧ ਖਬਰਾਂ ਗਲਤ ਖਬਰਾਂ ਫੈਲਾ ਰਿਹਾ ਅੰਮ੍ਰਿਤ ਪਾਲ ਬਾਰੇ ਐਵੇਂ ਬਿਲਕੁਲ ਕੂੜ ਪ੍ਰਚਾਰ ਕਰ ਰਿਹਾ ਵਾ ਕਿ ਹਿੰਦੁਸਤਾਨ ਤਾਂ ਸ਼ਹਿਰੀ ਨਹੀਂ ਯੂ ਹਿੰਦੁਸਤਾਨ ਦੇ ਕਾਨੂੰਨ ਮੁਤਾਬਿਕ ਬਣਿਆ ਨਹੀਂ ਆ ਮੈਂਬਰ ਪਾਰਲੀਮੈਂਟ ਇਸ ਕਾਨੂੰਨ ਨੇ ਉਹ ਤਾਂ ਕੋਈ 10 ਦਿਨ ਦਾ ਸੁਪਰੀਮ ਕੋਰਟ ਨਹੀਂ ਬੈਠੀ ਹਾਈ ਕੋਰਟ ਨਹੀਂ ਬੈਠੀ

  • @sukhmindersinghbhinder8510

    ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਜਿੰਦਾਬਾਦ ਸਿੱਖ ਕੌਮ ਜਿੰਦਾਬਾਦ ਸਿੱਖ ਕੌਮ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @JaspalSingh-xf8ys
    @JaspalSingh-xf8ys Před 29 dny +1

    Je radh kardi hai ta Amritpal hun 5 lac to vadh vota nal jitega.punjab da yoda bn chuka hai sarkar dia chala Punjab samaj chuka hai.sikh Kom di an shan bn chuka hai Amritpal.

  • @shminderkumar1735
    @shminderkumar1735 Před 29 dny

    FIR Lodged is routine matter for anti govt.person.

  • @ranjetbal2202
    @ranjetbal2202 Před 29 dny

    kuj v rkh skdi police

  • @JasPinder-gx3xs
    @JasPinder-gx3xs Před 29 dny +1

    BJP NE SUNY DEOL NOOKIVENBUKHSHEAA R'S DHALIWALL ❤

  • @amarjitdhillon7116
    @amarjitdhillon7116 Před 29 dny +2

    A bhagwant bucchar da kaam ha bhad da

  • @JaspalSingh-xf8ys
    @JaspalSingh-xf8ys Před 29 dny

    Atend sarkar corvayegi Amritpal sarkar ne jail vich band kita hai jail parsation speaker di duty hai .uh ta band hai.same kre sarkar.

  • @amarjitsandhu8531
    @amarjitsandhu8531 Před 29 dny

    Bhai tum koi hor khabar sunao Amritpal de fikar ghat kar ...

  • @diljeetsingh83
    @diljeetsingh83 Před 27 dny

    ਜਿਤ ਦਾ ਕੋਈ ਫਾਇਦਾ ਨਹੀ ਹੋਇਆ

  • @ranjetbal2202
    @ranjetbal2202 Před 29 dny

    baki jihre bjp ch ene ghutale kr k gye ne ohna te koi pabandi nhi

  • @ranjetbal2202
    @ranjetbal2202 Před 29 dny

    pb srkar nu pta k 12 saal rehna

  • @kamaljeetsingh-vu1rr
    @kamaljeetsingh-vu1rr Před 27 dny

    Gandpatkar

  • @sarbjitkaur4996
    @sarbjitkaur4996 Před 24 dny

    Ehi sarkara chandiya hai sikha teh julm kro

  • @parmindermangat367
    @parmindermangat367 Před 28 dny

    whyy you lie too much all reporter paid by rss

  • @onkarsingh3402
    @onkarsingh3402 Před 29 dny

    Tu sari khabar galat dasriha

  • @samarsukhmani4846
    @samarsukhmani4846 Před 29 dny

    ਤੈਨੂੰ ਪਤਰਕਾਰ ਕਿਸ ਨੇ ਬਣਾਇਆ ਹੈ ਪੂਰੀ ਜਾਣਕਾਰੀ ਤੋ ਬਿਨਾਂ ਹੀ ਅਮ੍ਰਿਤਪਾਲ ਸਿੰਘ ਉਤੇ ਅਰੋਪ ਲਾ ਰਹੇ ਹੋ ਕੈਮਰੇ ਅਮ੍ਰਿਤਪਾਲ ਸਿੰਘ ਨੇ ਲਵਾਏ ਸਨ ਜਾ ਪ੍ਰਸਾਸ਼ਨ ਨੇ ਲਾਏ ਸਨ। ਸਹੀ ਜਾਣਕਾਰੀ ਦਿਆ ਕਰੋ।