Video není dostupné.
Omlouváme se.

#GoldyPP

Sdílet
Vložit
  • čas přidán 6. 08. 2020
  • #GoldyPP ਨੇ #LakhaSidhana ਨੁੰ ਕੀਤਾ ਸੀ #Challenge, ਪੱਤਰਕਾਰ ਪਹੁੰਚ ਗਿਆ ਉਸੇ ਹੀ ਪਿੰਡ
    #DailyPostPunjabi
    For More updates subscribe us by click on above Red Subscribe Button
    Daily Post Punjabi:
    punjabi.dailyp... /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

Komentáře • 3,2K

  • @harisarpanch421
    @harisarpanch421 Před 4 lety +174

    ਗਰੀਬ ਦੀ ਕੋਈ ਇਜਤ ਨੀ ਇਸ ਜਮਾਨੇ ਵਿੱਚ ਮਜ਼ਾਕ ਉਡਾਇਆ ਗਿਆ ਹੈ

    • @karamjotsingh1695
      @karamjotsingh1695 Před 4 lety +3

      Right veer ji

    • @RanjitSingh-lt6eo
      @RanjitSingh-lt6eo Před 4 lety +1

      Lakha Bhai Ji shai hai ji

    • @kuldeepsinghkuldeepsingh2153
      @kuldeepsinghkuldeepsingh2153 Před 4 lety +3

      ਗਰੀਬ ਦੀ ਵੀਡੀਓ ਬਣਾ ਕੇ ਪਾਉਣ ਗੇ ਫੇਰ ਦਾਨੀ ਸੱਜਣ ਦਾਨ(ਪੈਸਾ) ਦੇਣ ਗੇ।
      ਓਸ ਪੈਸੇ ਚੋ ਥੋੜੇ ਜੇ ਪੈਸੈ ਗਰੀਬ ਤੇ ਲਾ ਦਿਉ ਬਾਕੀ ਆਪ ਰੱਖੋ।
      ਜਿਹੜੇ ਵੀਡੀਓ ਬਣਾ ਕੇ ਸੇਵਾ ਕਰਦੇ ਆ ਓਹ ਪੈਸੇ ਖਾਣ ਦੇ ਮਾਰੇ ਹੀ ਵੀਡੀਓ ਬਣਾਉਦੇ ਆ।ਗਰੀਬ ਦੀ ਬੇਜਤੀ ਹੁੰਦੀ ਆ ਹੋਈ ਜਾਵੇ।
      ਅਗਲੇ ਸੇਵਾ ਦੇ ਨਾ ਤੇ ਕਮਾਈਆਂ ਕਰਦੇ ਆ।

    • @videosforyou9715
      @videosforyou9715 Před 4 lety +1

      ਮੋਦੀ ਸਰਕਾਰ ਵਲੋਂ ਖੇਤੀ ਬਿੱਲ ਪਾਸ -ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 5000-6000 ਵਾਲੀ ਮੱਕੀ ਜਿਵੇ 1000 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ ਫਿਰ ਹੋਲੀ ਹੋਲੀ ਪਤਾ ਚੱਲੂ ਰੰਗ ਦਾ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,M

    • @kuldeepsinghkuldeepsingh2153
      @kuldeepsinghkuldeepsingh2153 Před 4 lety

      @@videosforyou9715
      aavda punjaab aajad karvao sab to sahei hall aa.

  • @prime816
    @prime816 Před 4 lety +30

    ਬਠਿੰਡੇ ਵਾਲੇ ਰੁੱਖੇ ਜ਼ਰੂਰ ਹਨ ਪਰ ਗੱਲ ਸੱਚੀ ਕਰਦੇ ਹਨ।

    • @loveinder22
      @loveinder22 Před 4 lety +1

      ਬਾਕੀ ਇਸ ਵੀਡੀਓ ਤੋਂ ਕੁਝ ਵੀ ਸਾਫ ਨੀ ਪ੍ਰੂਫ਼ ਹੁੰਦਾ,
      Just ego or ਅਹਿਮ ਦੀ ਲੜਾਈ ਜ਼ਿਆਦਾ ਲਗਦੀ ਆ

    • @gurwindersidhu5555
      @gurwindersidhu5555 Před 4 lety

      Shi gall a ji

    • @ManpreetSingh-vn2wk
      @ManpreetSingh-vn2wk Před 4 lety

      @@loveinder22 aje v proof nai hunda ta tade anne bhagta nu kuj samj v nai aa sakda

  • @gagndeepsingh3248
    @gagndeepsingh3248 Před 4 lety +2

    ਧੰਨਵਾਦ ਬਾਈ ਸੱਚਾਈ ਦੱਸਣ ਲਈ

  • @PS-lg3gn
    @PS-lg3gn Před 4 lety +15

    ਓਏ ਗੋਲਡੀ ਗਦਾਰਾ ਅਸੀ ਤੈਨੂੰ ਸਿਰ ਤੇ ਬੈਠਾਇਆ ਤੇ ਤੂੰ ਸਾਡੇ ਸਿਰ ਵਿੱਚ ਹੀ ਸਵਾਹ ਪਾਤੀ। ਓਦੋ ਤਾਂ ਨਾ ਲੈਂਦਾ ਸੀ ਵੀ ਸਰਪੰਚ ਗਲੋ ਫੜਦਾ ਜੇਕਰ ਸੱਚਾ ਸੀ ਤਾਂ ਗੱਲ ਜੁਰਤ ਨਾਲ ਕਰਦਾ ਆਪਣੀ ਦਲੀਲ ਰੱਖਦਾ ਤੂੰ ਤਾਂ ਫੋਨ ਕਟੀ ਜਾਨਾ ਬਾਰ ਬਾਰ । ਓਏ ਰੱਬ ਤੋ ਡਰ ਲੇਖਾ ਦੇਣਾ ਪਊ ਜਿਹੜਾ ਗਰੀਬਾ ਦੇ ਨਾ ਤੇ ਆਇਆ ਪੈਂਸਾ ਖਾਦਾ ਨਰਕ ਸਵਰਗ ਉਰੇ ਹੀ ਅਾ ਯਾਦ ਰਖੀ

  • @033sukhbirsingh8
    @033sukhbirsingh8 Před 4 lety +110

    ਪੱਤਰਕਾਰ ਨੂੰ ਬੇਨਤੀ ਆ ਕਿ ਵੀਰ ਪਿੰਡਾ ਦੇ ਸਰਪੰਚਾਂ ਕੋਲ ਜਾਕੇ ਵੀ ਹਿਸਾਬ ਮੰਗਿਆ ਕਰਨ ਗ੍ਰਾਂਟਾਂ ਦਾ ਤਾਕਿ ਲੋਕਾਂ ਨੂੰ ਵੀ ਪਤਾ ਲੱਗੇ ਕਿ ਕਿੰਨੀ ਗ੍ਰਾਂਟ ਆਈ ਸੀ ਤੇ ਕਿੱਥੇ ਕਿੱਥੇ ਖਰਚ ਹੋਇਆ

    • @kirpalkaurkirpal3097
      @kirpalkaurkirpal3097 Před 4 lety +4

      Right Sarpnch t ve mangi hisab lo

    • @dilpreetsingh1922
      @dilpreetsingh1922 Před 4 lety +4

      Ryt ji

    • @deepkalhan4009
      @deepkalhan4009 Před 4 lety +4

      True aa veere..& pehla te sarpanch huna ne banvaya nahi ehda gareeb da ghar te jado changa maara ban gya ta magro aa gye safai den ke sanu pta nahi si ke ehde ghar di chhat nhi aa

    • @pavichahal1933
      @pavichahal1933 Před 4 lety

      ohna de nasa ch sarkar ne dhua dita sade kol sarpanchi kolo la rahe a

    • @pavichahal1933
      @pavichahal1933 Před 4 lety +3

      sanu 25000 da order c corona vich rashan waste ena wadda pind a khand patti ni aoundi ene ch sara pind hunda nal je sarpanch thaggi kar skda jisnu sarkar v hisab pushdi pind v te fer goldi huni kyu nhi thaggi kar skde jo kise nu hisab dinde hi nhi

  • @Rinkukhurdvlogs
    @Rinkukhurdvlogs Před 4 lety +18

    ਚੋਰ ਦੇ ਪੈਰ ਨਹੀ ਹੁੰਦੇ ਹੁੱਣ ਤਾ ਫੋਨ ਵੀ ਕੱਟੂ ਅਵਾਜ ਵੀ ਕੱਟੂ

  • @MandeepSingh-xn5jj
    @MandeepSingh-xn5jj Před 4 lety +10

    ਵਾਹ ਗੋਲਡੀ PP tera vi lgg gea pta Tu ਕਿੰਨੇ ਕੂ ਪਾਣੀ ਚ ਸੀ,,, ਝੂਠਾ ਬੰਦਾ,,, bachea valia harkta

  • @baljituppal9828
    @baljituppal9828 Před 4 lety +56

    ਇਹ ਤਾਂ ਕਸੂਤਾ ਫਸ ਗਿਆ..... PPਗੋਲਡੀ
    ਸਬ ਫੜੇ ਜਾਣਗੇ

  • @RavinderSingh-hs8zz
    @RavinderSingh-hs8zz Před 4 lety +187

    ਪਿੰਡ ਦਾ ਨਾਮ ਲੈਣ ਨਾਲ ਅਤੇ A/C ਦੱਸਣ ਨਾਲ ਠੱਗੀ ਨਹੀਂ ਵੱਜਦੀ ਲੱਖੇ ਦਾ ਸਵਾਲ ਠੀਕ ਹੈ।

  • @JaTT-ir5ot
    @JaTT-ir5ot Před 4 lety +49

    ਝੂਠ ਦੇ ਕਦੇ ਪੈਰ ਨਹੀ ਹੁੰਦੇ

  • @surinderkumar-iy5ux
    @surinderkumar-iy5ux Před 4 lety +32

    ਮੈਂ ਤੁਹਾਡੇ ਤੋਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਤੁਸੀ ਪੰਜਾਬ ਨੂੰ ਬਦਨਾਮ ਨਾ ਕਰੋ ਪਲੀਸ

    • @loveinder22
      @loveinder22 Před 4 lety

      ਬਾਕੀ ਇਸ ਵੀਡੀਓ ਤੋਂ ਕੁਝ ਵੀ ਸਾਫ ਨੀ ਪ੍ਰੂਫ਼ ਹੁੰਦਾ,
      Just ego or ਅਹਿਮ ਦੀ ਲੜਾਈ ਜ਼ਿਆਦਾ ਲਗਦੀ ਆ

    • @baljeetgrewal7842
      @baljeetgrewal7842 Před 4 lety

      Pehla ta jhanda julda punjab da lal kile ch

    • @technogaming6709
      @technogaming6709 Před 4 lety

      @@loveinder22 h

  • @vellyjatt9127
    @vellyjatt9127 Před 4 lety +60

    2 NGO ਵਾਲੇ ਪੈਸੇ ਖਾਗੇ ਸਲੇਓ ਲੈਂਟਰ ਤਾ ਪਾ ਦਿੰਦੇ,ਦੇਖਲੋ ਭੇਡਾ

  • @parmsingh7258
    @parmsingh7258 Před 4 lety +99

    ਇਹ ਤਾ ਪਤਾ ਨੀ ਕੌਣ ਸਹੀ ਆ..ਪਰ ਜੇ ਕੋਈ ਵੀ ਆ ਉਹ ਸੱਚਾ ਹੁੰਦਾ ਇਹ ਵਿਵਾਦ ਨਾ ਖੜਾ ਹੁੰਦਾ...ਬਾਕੀ ਪਰਮਾਤਮਾ ਨੰਗਾ ਕਰ ਈ ਦਿੰਦਾ

  • @prabhjot4066
    @prabhjot4066 Před 4 lety +92

    ਮਨੁੱਖਤਾ ਦੀ ਸੇਵਾ ਵਾਲੇ ਗੁਰਪ੍ਰੀਤ ਸਿੰਘ ਵੀਰ ਜੀ ਨੰਬਰ ਇਕ ਤੇ ਕੋਈ ਵੀ ਉਹਨਾ ਵਰਗਾ ਨਹੀ ਬਣ ਸਕਦਾ

    • @karmjeetsingh6356
      @karmjeetsingh6356 Před 4 lety +2

      Ohnu b ਬਦਨਾਮ kr ਦੇਣਾ ਗੰਦੇ ਲੋਕਾਂ ਨੇ

    • @rahulverka9567
      @rahulverka9567 Před 4 lety +1

      Bilkul g

    • @manirattu9439
      @manirattu9439 Před 4 lety +3

      @@karmjeetsingh6356 veer awein ni koi badnam hundA.glt km krunge ta badnam ta ik na ik din hona h ya.

    • @bindersahota8648
      @bindersahota8648 Před 4 lety

      @@karmjeetsingh6356 shi gl aa g

    • @mannsandhar488
      @mannsandhar488 Před 4 lety

      Acha😂 jao oye kamlyo Amanjeet kdo akal aau tuhanu te tuhade warge kyi hora nu

  • @LakhwinderSingh-to4ix
    @LakhwinderSingh-to4ix Před 4 lety +2

    ਇਹ ਕਿਨੇ ਸਾਲਾਂ ਤੋ ਇੱਥੇ ਰਹਿ ਰਹੇ ਸੀ ਤੁਸੀ ਪਹਿਲਾ ਕਿੱਥੇ ਸੀ ਸਰਪੰਚ ਸਬ ਹੁਣ ਸਾਰਿਆ ਨੂੰ ਯਾਦ ਆ ਗਿਆ (Goldy)ਉਹਨਾਂ ਨੇ ਜਿਨਾ ਕੀਤਾ ਤੁਸੀ ਪਹਿਲਾ ਹੀ ਕਰ ਦਿੰਦੇ ਓਦੋਂ ਤੁਸੀ ਕਿਦਰ ਗਏ ਸੀ 🤨🤨🤨

  • @laddikharoudgurgratsingh1770

    ਫੁਲ ਰੱਜਕੇ ਖਾਦਾ ਗੋਲਡੀ ਨੇ ਗੋਰ ਨਾਲ ਸੁਣੋ ਪੈਰ ਪੈਰ ਤੇ ਬਦਲ ਦਾ ਰੱਜ ਕੇ ਜੂਠ

  • @mohsikander5706
    @mohsikander5706 Před 4 lety +110

    ਸਰਪੰਚ ਵੀਰ ਦਲੇਰ ਹੈ ਹਰ ਸਵਾਲ ਦਾ ਜਵਾਬ ਬਹੁਤ ਹੀ ਵਧੀਆ ਢੰਗ ਨਾਲ ਦਿਤਾ

  • @nareshgujjar5212
    @nareshgujjar5212 Před 4 lety +122

    ਮੇਰੀ ਸਾਰੇ NGO ਵਾਲਿਆਂ ਨੂੰ ਬੇਨਤੀ ਹੈ ਕਿ ਯਾਰ ਗਰੀਬਾਂ ਦਾ ਮਜ਼ਾਕ ਉਡਾਉਣਾ ਬੰਦ ਕਰੋ, ਕਿਸੇ ਦੀ ਮਦਦ ਕਰਨੀ ਹੁੰਦੀ ਹੈ ਤਾਂ ਦਿਖਾਵਾ ਕਰਨਾ ਬੰਦ ਕਰੋ ਯਾਰੋ,

    • @manis81655
      @manis81655 Před 4 lety +2

      Right

    • @VijayKumar-rw6qg
      @VijayKumar-rw6qg Před 4 lety +1

      Ch sab pehla koi help ne karda ja koi NGo help karde ta Karn ne dinda

    • @harwindersingh7224
      @harwindersingh7224 Před 4 lety

      @@VijayKumar-rw6qg eh lok ni sudar sakde bro
      Eh marde sohne lagde ne

    • @nareshgujjar5212
      @nareshgujjar5212 Před 4 lety +1

      @@VijayKumar-rw6qg ji sewa bina show kite v ho skdi hai,or main kise ek di gll ni kri sarea nu benti kiti

    • @satnamsinghghuman6776
      @satnamsinghghuman6776 Před 4 lety +3

      Right vedio gareeba diya bnaniya band karn sochel media te fame layi vedio na paoun gareeba di iazzat rolli ja rahi aa

  • @gurdhian2840
    @gurdhian2840 Před 4 lety +1

    ਸਰਪੰਚ ਸਾਹਿਬ ਸ਼ਾ ਗਏ 👍👍
    ਗੋਲਡੀ ਭੱਜ ਗਿਆ ਸਭ ਗੋਲ ਮਾਲ ਕਰ ਗਿਆ 👎👎

  • @rickyd5758
    @rickyd5758 Před 4 lety +44

    ਇਹ ਤਾਂ ਨਿਆਣਿਆਂ ਵਾਂਗੂ ਮੁਕਰੀ ਜਾਂਦਾ ਅੱਜਕੱਲ ਬੰਦਿਆਂ ਦੀ ਕੋਈ ਜੁਬਾਨ ਈ ਨਹੀ ਰਹੀ ਇੱਕ ਮਿੰਟ ਚ ਮੁੱਕਰ ਜਾਂਦੇ ਆ

    • @barindersingh5902
      @barindersingh5902 Před 4 lety +2

      Sahi keha bro

    • @satnamsinghghuman6776
      @satnamsinghghuman6776 Před 4 lety +1

      Sahi gall aa ai vadda chor aa dekh lo boli asliyat aa c ihdi vedio ch bhut pyar nal bugge bugge karda hunda pakhand paise khan nu jd hisaab puchya asliyat samne aa gayi di gall pe reha is to saaf aa ihna thaga ne bhut paisa khada N.R.I loka da

    • @ManpreetSingh-vn2wk
      @ManpreetSingh-vn2wk Před 4 lety

      @@kangsewak6135 anne bhagat🐏🐏🐏🐏🐏🐏🐏

  • @user-nu4lb6iw2t
    @user-nu4lb6iw2t Před 4 lety +87

    ਸ਼ਿਰਫ 90 ਘੰਟਿਆਂ ਚ ਫਰਾਟੇਦਾਰ NGO ਬਣਾਉਣ ਦੇ ਗੁਣ ਸਿੱਖਣ ਲਈ ਸੰਪਰਕ ਕਰੋ.
    ਥੋੜ੍ਹਾ ਲਗਾਓ, ਲੱਖਾ ਕਮਾਓ
    ਪੰਜਾਬ ਚ ਭਾਰੀ ਮੰਗ.

    • @funshan6718
      @funshan6718 Před 4 lety +1

      🤣🤣😝

    • @laddibatth4368
      @laddibatth4368 Před 4 lety +4

      Hahaha bai asi galti krli.asi eni sewa kiti j asi v do chaar video pa dinde ta vdia km chal paina c or naam v chamkna c,🤔🤔

    • @anjulakha6733
      @anjulakha6733 Před 4 lety +2

      😂😂😂😂

    • @sanjeevbhardwajppwa9501
      @sanjeevbhardwajppwa9501 Před 4 lety +6

      ਵਾਹ ਜੀ ਵਾਹ, ਮਝ ਮਰਨ ਨੂੰ ਫਿਰੇ ਤੇ ਝੋਟਾ ਗੱੜਨ ਨੂੰ ਫਿਰੇ

    • @satnamsinghghuman6776
      @satnamsinghghuman6776 Před 4 lety +3

      Hahahaha sahi gall aa

  • @harjitsinghmallhi9848
    @harjitsinghmallhi9848 Před 4 lety +10

    ਹੋ ਣ ਗਲਡੀ ਇਹ ਦੱਸਦੇ ਇਹ ਘਰ ਬਣਾਉਣ ਲਈ ਕਿਨਾ ਪੈਸ਼ਾ ਆਇਆ ਤੇ ਕਿਥੋ ਕਿਥੋ ਆਇਆ ਤੇ ਕਿਸ਼ ਬੰਦੇ ਨੇ ਕਿਨੀ ਸ਼ੇਵਾ ਕੀਤੀ

  • @j.b4291
    @j.b4291 Před 4 lety +26

    ਤੀਹ ਚਾਲੀ ਹਜਾਰ ਦੀ ਨੌਕਰੀ ਕਰਨ ਨਾਲ ਨੀ ਐਨੇ ਮਹਿੰਗੇ ਮੋਬਾਇਲ ਗੱਡੀਆਂ ਨਹੀਂ ਲੈ ਹੁੰਦੀਆਂ

    • @Harjinder266
      @Harjinder266 Před 4 lety +1

      oo 22 main 20000 pr month lai reha ha 40000 da phone hai mere kol gal karan to pehla kuj soch leya karo main air india jet airways te bahut safar kita hai ta ki oh airways meriya ne j koi seva kar reha hai ta karan do

    • @ravikalasanghian3449
      @ravikalasanghian3449 Před 4 lety

      Yr tu fuddu a ami chk ke a lhiki jana une kini vides cha keha a ki sadi mahine di 1.50 lahk 2 lahk de laghe income a kida ni le sakde gaddi tu kj kita kise lyi kadi kise lyi sahd apne gahrdiya lyi kita kj gla maarda

    • @Harjinder266
      @Harjinder266 Před 4 lety

      @@ravikalasanghian3449 sahi gal aa 22 pta nai kola nu goldy he nazar anda ae kade kise capten or modi to hisab leya 22 march to baad kina paica ikatha kita kithe geya pagal ho gai duniya

    • @agriindia273
      @agriindia273 Před 4 lety +1

      Veera ghar ch 2 lakh aunda mnth ch la sakda phr ghar ch a akala 3 brother ne o ve kha dan gya asi ve laini a.. Ave ne har ek nal chal pya karo phela socha karo ave ne har ek nu sirra kha dya karo

    • @PakkePindaAale
      @PakkePindaAale Před 4 lety

      bhra main dakka v kam da ni krda ess time struggal kr reha mere kol gaddi v verna top model aa te phn v iphone 11 aa ehde nal m kitho choori krle peice zameen v eni heni mere kol bai eda na krya kro yr oh ohdi persnal life aa phn lelya ja kuch hor lelya tuc sboot muhre rakhdo v aah peice main dite c goldy ne laye ni kite kyu changa kam ni krn dinde yr tuc 🙏🏻🙏🏻🙏🏻 sarkaran kihnu shad dya yr ethe khagya punjab nu aah patarkar m kde bolda ni dekhya

  • @yuvrajsharma4760
    @yuvrajsharma4760 Před 4 lety +1

    Sira laa gya jaane patarkar Hun ds deo othe chle jaane 😂😂😂😂😂

  • @suchemottifilms6095
    @suchemottifilms6095 Před 4 lety +30

    ਪੱਤਰਕਾਰ ਸਾਹਬ 5 ਸਾਲਾਂ ਬਾਅਦ ਹਰ ਪਿੰਡ ਦੇ ਸਰਪੰਚ ਦੀ RTI ਜਨਤਕ ਕਰਿਆ ਕਰੋ,,, ਤੇ ਫਿਰ ਜੋ ਪੈਸਾ ਪਿੰਡਾਂ ਦੇ ਸਰਪੰਚ ਖਾਂਦੇ ਆ,,,ਉਹਨਾਂ ਦਾ ਹਿਸਾਬ-ਕਿਤਾਬ ਵੀ ਜਨਤਕ ਕਰਿਆ ਕਰੋ

  • @jashansekhon5429
    @jashansekhon5429 Před 4 lety +42

    34:10 tusi dasdo os pind chale jane aa...... Very good rana patrkar

  • @baldevchungha3529
    @baldevchungha3529 Před 4 lety +32

    ਲੱਖਾ ਸਿਧਾਨਾ ਠੀਕ ਬੋਲਦਾ ਹੈ ਤਾਂ ਇਹ ਲੋਕਾਂ ਨੂੰ ਮਿਰਚਾਂ ਲਗਦੀਆਂ ਹਨ ਲਖਾਂ ਜੀ ਦਬੀ ਚਲ ਇਹ ਲੋਕ ਛਿਤਰਾ ਨਾਲ ਹੀ ਠੀਕ ਰਹਿੰਦੇ ਹਨ ਪਿਆਰ ਨੂੰ ਕੋਈ ਨਹੀਂ ਸਮਝਦਾ

  • @amreeksingh546
    @amreeksingh546 Před 4 lety +10

    ਹੁਣ ਅੰਨ੍ਹੇ ਭਗਤ ਕੀ ਕਹਿਣਾ

  • @dhaliwalsukhdeepsingh9441
    @dhaliwalsukhdeepsingh9441 Před 4 lety +119

    ਪਿੰਡਾ ਦੇ ਸਰਪੰਚ ਗਰੀਬ ਲੋਕਾਂ ਨੂੰ ਆਪਣੀਆਂ ਵੋਟਾਂ ਲੲੀ ਵਰਤਦੇ ਨੇ ਕੀ ਇਨਾਂ ਨੂੰ ਪਹਿਲਾਂ ਦਿਸਿਆ ਨਹੀ ਕਿ ਛੱਤ ਡਿੱਗਣ ਵਾਲੀ ਆ ।

    • @AmanSingh-kk7cy
      @AmanSingh-kk7cy Před 4 lety +3

      Sahi gl aw 22 ksur pind de Sarpanch da b aw jis da ghr bneya oh bnda pind de khilaf thodi na boluga usnu nu ta 36war pind waleya nl km paina ethe kise di gl ch pura dm ni dikhai dai reha

    • @samrasamra579
      @samrasamra579 Před 4 lety

      Sir g 👌👌👌👌

    • @karamjeetsekhon3208
      @karamjeetsekhon3208 Před 4 lety +2

      Bro jis mude de gal ho rahe ah oh ta hal ho je..baki fan ne bani Da kise Da je right ha ta right kho je Goldy nu ahgo gal he ne ah rahe ta ke matbal samj jo....ahand Bhagat ta ram rahem nu v jail ch hon te v Kah rahe ne oh ta aap he sade dukh door karn jail ge ne......una nu kive samjaea...baki vakh de jao film ahjay baki ha

    • @punjabimunda2122
      @punjabimunda2122 Před 4 lety +2

      ਇਸ ਕੁੱਤੇ ਸਰਪੰਚ ਨੂੰ ਨੰਗਾਂ ਕੱਰ ਕੇ ਜੁੱਤੀਆਂ ਮਾਰੋ. ਇਸ ਭੈਣ ਚੌਦ ਨੂੰ ਬੇਜਤੀ ਦੀ ਪਈ ਹੋਈ.

    • @informations5222
      @informations5222 Před 4 lety

      ryt

  • @harmansandhu5250
    @harmansandhu5250 Před 4 lety +64

    ਅੱਜ ਦਿੱਲ ਟੁੱਟ ਗਿਆ 💔💔💔💔 ਸਾਲੇ ਚੋਰ ਵੱਡੇ ਸਮਾਜਸੇਵੀ ਲੱਖਾਂ ਵੀਰ ਸਹੀ ਸੀ ❤❤❤

    • @gurpreetdadra3389
      @gurpreetdadra3389 Před 4 lety

      Ehda ik duja pakh v ho skda jdu patrkaar sidha jauga ehdi ki garanty a sarpanch apne byan ty kaim ruga camera de sahmne palutga a 😛😛🤣🤣🤣

    • @jpvlogs2315
      @jpvlogs2315 Před 4 lety

      @@amankattu5084 sahi gall a ji

    • @preetains1171
      @preetains1171 Před 4 lety

      😥😥😥😥

    • @gurjeetbajwa6268
      @gurjeetbajwa6268 Před 4 lety +1

      ਅਜੇ ਤਾਂ ਵੀਰੋ ਟ੍ਰੇਲਰ ਹੈ, ਤੇ ਫ਼ਿਲਮ ਜਲਦੀ ਹੀ ਬਣ ਕੇ ਆ ਜਾਊਗੀ

    • @manjit3540
      @manjit3540 Před 4 lety

      ਚੌਰ

  • @gurmeetsingh3358
    @gurmeetsingh3358 Před 4 lety +74

    ਬੲੀ ਬਘੇਲਾ ਸੱਚਾ ਈ ਪਿੱਟਦਾ, ਪੂਰਾ ਕਰੰਟ ਐਂ ਬਘੇਲੇ ਦੀਆ ਗੱਲਾ ਵਿੱਚ।

    • @sukhdevkamboz3741
      @sukhdevkamboz3741 Před 4 lety +2

      ਸਾਲਾ, ਬਘੇਲੀ

    • @nirmalchahal2426
      @nirmalchahal2426 Před 4 lety +1

      Kon e bagel aj tak ki seva kiti e one Goldy chor hona bt bagel ke ki chnga kita

    • @nirmalchahal2426
      @nirmalchahal2426 Před 4 lety

      Kon e bagel aj tak ki seva kiti e one Goldy chor hona bt bagel ke ki chnga kita

    • @kuldeepsinghkuldeepsingh2153
      @kuldeepsinghkuldeepsingh2153 Před 4 lety +4

      @@nirmalchahal2426
      ਬਘੇਲ ਸਿੰਘ ਉਹ ਨਰ ਬੰਦਾ ਜਿਸ ਨੇ ਅਖੌਤੀ ਸਮਾਜ ਸੇਵਕ ਨੰਗੇ ਕਰ ਤੇ।

    • @kuldeepsinghkuldeepsingh2153
      @kuldeepsinghkuldeepsingh2153 Před 4 lety +1

      @@sukhdevkamboz3741
      ਬਘੇਲੀ ਤਾ ਥੋਨੂੰ ਸਾਲੇ ਬਣਾ ਗਿਆ।

  • @maan5794
    @maan5794 Před 4 lety +5

    ਪਤਾ ਤਾਂ ਉਦੋਂ ਹੀ ਲੱਗ ਗਿਆ ਸੀ ਜਦੋਂ ਲੱਖੇ ਬਾਈ ਨਾਲ ਗੋਲਡੀ ਗੱਲ ਕਰਦਾ ਸੀ

  • @gurdeepSingh-wd8kw
    @gurdeepSingh-wd8kw Před 4 lety +6

    ਬਘੇਲ ਸਿੰਘ ਬਾਈ ਜਿਉਂਦਾ ਰਹਿ ਤੂੰ ਪੰਜਾਬੀਆਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਨਹੀਂ ਤਾਂ ਲੋਕਾਂ ਨੇ ਇਨ੍ਹਾਂ ਚੋਰਾਂ ਨੂੰ ਰੱਬ ਵਾਂਗ ਪੂਜੀ ਜਾਣਾ ਸੀ
    ਪੱਤਰਕਾਰ ਵੀਰ ਨੂੰ ਵੀ ਸਲੂਕ ਆ

  • @trueword5855
    @trueword5855 Před 4 lety +5

    Jehda bahgel Singh nu sahi smajda karu like... bahgel Singh jindabaad ..🔥🔥🔥🔥🔥

  • @sahibsingh3837
    @sahibsingh3837 Před 4 lety +49

    ਗੋਲਡੀ ਹੋਰੀ ਪੈਸੇ ਬਣਾ ਰਹੇ ਨੇ ਗਰੀਬਾਂ ਦੇ ਨਾਂ ਤੇ

  • @MandeepSingh-xn5jj
    @MandeepSingh-xn5jj Před 4 lety +11

    ਪੁਨੀਤ PP ਤੇ ਗੋਲਡੀ PP da ਜਲੂਸ ਨਿਕਲ ਰਿਹਾ ਪਰ ਇਹ ਐਨੇ ਬੇਸ਼ਰਮ ਆ ਕਿ ਅਜੇ ਵੀ ਨਹੀਂ ਮੰਨਦੇ

  • @parmdhillon128
    @parmdhillon128 Před 4 lety +20

    Lakhe veer di ek ek gal right hai punjabi veero samjo 🙏

  • @gurjeetbajwa6268
    @gurjeetbajwa6268 Před 4 lety +10

    ਬਘੇਲ ਸਿੰਘ ਬਾਈ ਜੀ ਜ਼ਿੰਦਾਬਾਦ ਹੈ ਤੇ ਰਵੇਗਾ ਵੀ ਜ਼ਿੰਦਾਬਾਦ, ਅੱਖਾਂ ਖੋਲ੍ਹ ਕੇ ਰੱਖ ਦਿੱਤੀਆਂ ਲੋਕਾਂ ਦੀਆਂ

  • @kashmirmalhi2249
    @kashmirmalhi2249 Před 4 lety +31

    ਪੱਤਰਕਾਰ ਨੂੰ ਗਾਲ ਕੱਢਣ ਨੂੰ ਦਿਲ ਕਰਦਾ।
    ਪਰ ਕਈ ਭੈਣਾਂ ਵੀ ਕਮੈਂਟ ਦੇਖਦਿਆਂ ਨੇ ਇਸਲਈ ਕੋਝ ਕਹਿ ਨਹੀਂ ਸਕਦਾ।
    ਪਰ ਪੱਤਰਕਾਰ ਨੂੰ ਸ਼ਰਮ ਆਉਣੀ ਚਾਹੀਦੀ।
    ਮਸਾਲਾ ਲਾ ਲਾ ਕੇ ਗੱਲ ਕਰਦਾ ਏ

    • @sonusandhu.7
      @sonusandhu.7 Před 4 lety +2

      ਪੱਤਰਕਾਰਾਂ ਦਾ ਕੰਮ ਹੀ ਏਹੀ ਆ, ਸਾਰੀ ਅੱਗ ਏਹੀ ਲੋਂਦੇ ਆ

    • @harwindersingh629
      @harwindersingh629 Před 4 lety

      ਬਿਲਕੁਲ ਸਹੀ ਕਿਹਾ ਬਾਈ ਤੁਸੀ । ਇਹ ਵੇਲੇ ਲੋਕਾ ਤੋ ਗੋਲੀ ਬਾਰੇ ਪੁਛਦਾ

    • @harwindersingh629
      @harwindersingh629 Před 4 lety

      ਅਕਾਲੀ ਇਕੱਠੇ ਹੋ ਗਏ

    • @sahibsingh3837
      @sahibsingh3837 Před 4 lety +5

      ਸਚ ਕੌੜਾ ਤੇਰੇ ਵਰਗਿਆਂ ਅੰਨੇ ਭਗਤਾਂ ਨੂੰ ਚੰਗਾ ਨਹੀਂ ਲਗਦਾ

    • @pigfarming4170
      @pigfarming4170 Před 4 lety +2

      O bharawaaa das taa de patrkaar ne glt gl ki kiti aaa ohnee sachaii dikhai aa jehdaa goldy awe bol k chl geaa c. V sarpanch gl fd de aa. O sahmne leadaa. Kahnu bharawoo. Annee bhagt bnii firde oo. Had aaa yrrr. Ina kch sahmne aon te v ni lokaa nu ptaa lg rehaa

  • @prime816
    @prime816 Před 4 lety +5

    ਲੋਕੋ ਬੰਦੇ ਬਣ ਜਾਉ ਇਹੋ ਜਿਹੇ ਲੋਕਾਂ ਦਾ ਨਿਸ਼ਾਨਾ ਆਪਣੀ ਪਬਲੀਸਿਟੀ ਕਰਕੇ ਸਿਰਫ ਰਾਜਨੀਤਕ ਲਾਹਾ ਲੈਣਾ ਹੁੰਦਾ।

  • @pawangsp209
    @pawangsp209 Před 4 lety +15

    ਜੇ ਪਹਿਲਾਂ ਤੁਸੀਂ ਹੀ ਆਪਣੇ ਪਿੰਡ ਦਾ ਸੋਚ ਲੈਂਦੇ ਇੱਥੋਂ ਤੱਕ ਨੋਬਤ ਨਾਂ ਆਉਦੀਂ ਜੇ ਹੁਣ ਗੋਲਡੀ ਨੇ ਛੱਤ ਪਾ ਦਿੱਤੀ ਏ । ਹੁਣ ਤੁਸੀਂ ਨਰਾਜ਼ ਹੋ ਰਹੇਂ।ਪਰ ਇੱਕ ਗੱਲ ਤੋਂ ਗੋਲਡੀ ਵੀਰ ਨਾਲ ਨਰਾਜ਼ ਹਾਂ ਕਿ ਲੈਂਟਰ ਦੀ ਜਗਾਂ ਤੇ ਬਾਲੇ ਪਾ ਦਿੱਤੇ ਨੇ। ਜੇ ਲੋਕਾਂ ਵੱਲੋਂ ਪੈਸਿਆ ਦੀ ਸੇਵਾ ਆ ਰਹੀਂ ਏ ਤੁਸੀਂ ਲੈਂਟਰ ਪਾ ਦਿੰਦੇ

    • @harpreetdhiman6903
      @harpreetdhiman6903 Před 4 lety +1

      ਕਿਉਂਕਿ ਮੇਰੇ ਵੀਰ ਦਿਲ ਚ ਚੋਰ ਸੀ ਇਸ ਲਈ ਲੈਂਟਰ ਨੀ ਪਿਆ

    • @mastansingh4891
      @mastansingh4891 Před 4 lety +1

      Pawan ji pindw cho v collection keeti eh koi jagriti lehr c te teeja apne wala ngo c goldy bha ji wala te vichare greeb da bnya v kush nhi sada ta bha ji huna te boht yakeen c par sara kush bahr aa gya hun jina paise bhaije honge una da ta Punjab ton he yakeen uth jauga. Oh ta hun kisey nu v help nahin krnge. Makhol he ban gya yaar.

    • @hardeepbrar8
      @hardeepbrar8 Před 4 lety

      10000 ਤਾ ਪਿੰਡ ਨੇ ਦਿੱਤਾ ਗੋਲਡੀ ਨੇ ਕਿੰਨੇ ਲਾਏ ਤੇ ਦੂਜੀ ਸੰਸਥਾ ਨੇ ਕਿੰਨੇ ਲਾਏ ਹੋਣੇ ਤੇ ਆਏ ਕਿੰਨੇ ਹੋਣੇ

    • @pawangsp209
      @pawangsp209 Před 4 lety

      ਅਸੀਂ ਲੋਕਾਂ ਦੀ ਮਿੱਠੀ ਬੋਲਬਾਣੀ ਤੋਂ ਹੀ ਥੋਖਾ ਖਾ ਜਾਂਦੇ ਹਾਂ ਜੇ ਰਬ ਵਰਗੇ ਹੀ ਏਹੋਂ ਜਹੇਂ ਕੰਮ ਕਰਨ ਤਾਂ
      ਕਿਸੇ ਤੇ ਕੀ ਵਿਸ਼ਵਾਸ਼ ਕਰਨਾ ਏ 🙏🙏🙏🙏🙏🙏

  • @karan-hw8gk
    @karan-hw8gk Před 4 lety +5

    ਪੱਤਰਕਾਰ ਵੀਰ ਨੂੰ ਸਲਾਮ ਹੈ ਜਿਸ ਨੇਂ ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਇਆ

  • @sharon6992
    @sharon6992 Před 4 lety +27

    ਗੋਡਲੀ ਸਾਰੀਅਾ ਗੱਲਾ ਤੋ ਭੱਜ ਿਰਹਾ ਝੂਠਾ ਪੁਲੀਸ ਵਾ ਲ

  • @mp.singhsahota8068
    @mp.singhsahota8068 Před 4 lety +6

    Please check income tax return filled by
    Goldy pp, please Income tax department & anti corruption department take legal action against Goldy pp, punit pp, all NGO are corrupt

  • @laxmansingh11
    @laxmansingh11 Před 4 lety +19

    ਸੇਵਾ ਕਰਨ ਤੋ ਕੋਈ ਵੀ ਨਹੀਂ ਰੋਕ ਦਾ ਐ ਜੀ ਲੱਖਾਂ ਵੀਰ ਸਹੀ ਕਹਿਦਾ ਐ ਜੀ

    • @nashatarbrar7535
      @nashatarbrar7535 Před 4 lety

      ਸਰਪੰਚ ਨੂੰ ਏਨਾ ਤੇ ਪਰਚਾ ਕਰਵਾਉਣ ਚਾਹੀਦਾ ਹੈ

  • @Sukhwindersingh-un7hv
    @Sukhwindersingh-un7hv Před 4 lety +68

    ਸਰਪੰਚ ਸਾਹਿਬ ਨੇ ਜੋ ਵੀ ਬੋਲਿਆ ਬਿਨਾਂ ਡਰ ਤੋਂ ਦਿਲੋਂ ਧੰਨਵਾਦ ਜੀ

  • @Dosanjh84
    @Dosanjh84 Před 4 lety

    ਬਾਈ ਲੱਖੇ ਨੂੰ ਚੈਲੇਂਜ ਕਰਕੇ ਆਪਣਾ ਸਬੂਤ ਆਪ ਹੀ ਦੇ ਗਿਆ ਤੇ ਲੋਕਾਂ ਦੀ ਕਚਹਿਰੀ ਚ ਸਾਬਤ ਹੋ ਗਿਆ। ਤਾਹੀ ਲੱਖਾ ਜਦੋਂ ਵੀ ਗੱਲ ਕਰਦਾ ਤੱਥਾਂ ਦੇ ਆਧਾਰ ਤੇ ਕਰਦਾ ਇੰਨਾਂ ਦੀਆ ਵੀਡੀਓ ਹੀ ਭਾਰੀ ਪੈ ਗਈਆਂ ਇੰਨਾਂ ਤੇ।

  • @jazzsahota9552
    @jazzsahota9552 Před 4 lety +8

    ਗੋਲਡੀ ਨੂੰ ਨੋਕਰੀ ਤੋ ਕੱਢੋ ਦੋਨਾ ਪਾਸੇ ਪੈਸੇ ਬਣਾਈ ਜਾਂਦਾ NRI ਵੀਰਾਂ ਨੂੰ ਤੇ ਲੋਕਾ ਨੂੰ ਬੇਵਕੂਫ ਬਣਾਈ ਜਾਂਦਾ

    • @jasssingh5720
      @jasssingh5720 Před 4 lety +1

      ਸਹੀ ਗੱਲ ਚੋਰ ਨਿਕਲਿਆ

  • @user-nu4lb6iw2t
    @user-nu4lb6iw2t Před 4 lety +46

    ਚੰਗੀ ਤਰਾਂ ਫਸਗਿਆ ਏਹੇ
    ਪਰਮੀਸ਼ ਬਾਈ ਸਬ ਫੜੇ ਜਾਣਗੇ ਜਾਣਗੇ

  • @baljindergillgill1043
    @baljindergillgill1043 Před 4 lety +45

    ਲੱਖੈ ਵੀਰ ਦਾ ਧੰਨਵਾਦ ਅੰਨੈ ਭਗਤੋ ਜਾਗੋ ਅਾਪਨੇ ਵੇਖ਼ ਲਿਅਾ ਗੋਲਟੀ ਮੁੱਕਰ ਗਿਅਾ ਸਰਪੰਚ ਨਾਲ ਗਁਲ ਨਹੀ ਕਰ ਪਾੲਿਅਾ ਅਁਨੇ ਭਗਤੋ ਜਾਗੋ

    • @preetychahal695
      @preetychahal695 Před 4 lety

      Fer apne lakhe veer nu bol do jede lok pukhe sadka ta firde ohna nu roti khawye..j o insan ehne pukhe loka da tid parr rea..j mada mota o paisa khaa v lai gaa t ki harj h..tuanu o ni disda jede pukhe loka di madad kiti..

  • @gagandeepsinghgill3525
    @gagandeepsinghgill3525 Před 4 lety +6

    ਚਮਕੌਰ ਸਾਹਿਬ ਜ਼ਿਲ੍ਹਾ ਨੀਂ ਗੋਲਡੀ ਵੀਰੇ ਤਹਿਸੀਲ ਐ ਤੇ ਚਮਕੌਰ ਸਾਹਿਬ ਰੋਪੜ ਜ਼ਿਲ੍ਹੇ ਵਿੱਚ ਆਉਂਦਾ

  • @ALiBaBa-dm9zf
    @ALiBaBa-dm9zf Před 4 lety

    ਬਲਜੀਤ ਸਿੰਘ ਬਗੇਲਾ ਬਾਈ ਸਾਡਾ ਜਿੰਦਾਬਾਦ । ਹੁਣ ਦਸੋ ਜੋਂ ਭੌਂਕ ਦੇ ਸੀ। ਲੋਕੋ ਪਹਿਲਾ ਗਲ ਨੂੰ ਸਮਜ ਲਿਆ ਕਰੋ ਫਿਰ ਬੋਲਿਆ ਕਰੋ। ਬਾਕੀ ਮੈਂ ਤਾਂ ਸਿਫਤ ਕਰਾਗਾ ਬਗੇਲ ਸਿੰਘ ਦੀ ਚੋਰਾ ਦੀ ਜੜ੍ਹ ਨੂੰ ਹੱਥ ਪਾਇਆ ਬਾਈ ਜੀ ਨੇ

  • @jaspreetsinghgill3298
    @jaspreetsinghgill3298 Před 4 lety +65

    ਸੱਚ ਕੌੜਾ ਹੁੰਦਾ ਬਹੁਤ ਔਖਾ ਸੁਣਨਾ
    ਬਾਬਾ ਬਘੇਲ ਸਿੰਘ ਜ਼ਿੰਦਾਬਾਦ

  • @iqbalsingh7208
    @iqbalsingh7208 Před 4 lety +97

    ਵੀਰ ਮੇਰਿਓ, ਗਰੀਬੀ ਕਟ ਲੈਣੀ, ਪਰ ਜਲੂਸ ਨਾ ਕਢਵਾ ਲੈਣਾ,,,ਦੁਨੀਆਂ ਵਿੱਚ

  • @gurjantdhillon4157
    @gurjantdhillon4157 Před 4 lety +13

    ਲੱਖ ਲੱਖ ਲਾਹਣਤਾ ਗੋਲਡੀ ਤੇਨੂੰ ਤੂੰ ਹਜੇ ਵੀ ਕਿਸੇ ਦੀ ਗੱਲ ਨੀਂ ਸੁਣਦਾ ਕੁਝ ਸ਼ਰਮ ਕਰ ਬਾਕੀ ਘਰ ਬਹੁਤ ਵਧੀਆ ਬਣਾਇਆ ਮੋਡਲ ਵਧੀਆ ਸੀ ਫਿਟ ਲਾਹਣਤ ਤੇਰੇ ਤੇਰੀ ਮਾਮੀਂ ਦਾ ਸਰਾਫ

  • @harmansandhu7732
    @harmansandhu7732 Před 4 lety +3

    👌👌👍👍👍👌👌👌👌👌

  • @daljitsingh1288
    @daljitsingh1288 Před 4 lety +17

    Lakha 22 ji edocatted insan a lakhe ne gal nai karan deti pasne la dete Goldey nu Salute Lakhe Veer nu

  • @bsantjaan6987
    @bsantjaan6987 Před 4 lety +13

    ੲਿਕ ਕਮ ਕਰੋ ਕਿਸੇ ਨੂੱ ਪੈਸਾ ਨਾ ਦਵੋ ਅਾਪ ਕਮਾਵੋ ਅਾਪ ਖਾਵੋ ਨਾ ਕਰੋ ਗੋਲਡੀ ਬਦਨਾਮ ਨਾ ਕੋੲੀ ਹੋਰ ੲਿਸ ਪੱਤਰਕਾਰ ਨੂੰ ਮੋਹਰੇ ਕਰਦੋ ੲਿਹ ਬੋਹਤ ਵਧੀਅਾ ਬੰਦਾ ਲੱਗਦਾ ੲਿਸਨੂੰ ਹਿਸਾਬ ਦੇਣ ਦਾ ਤਾਰੀਕਾ ਅਾ

    • @user-rv4cc7ny2l
      @user-rv4cc7ny2l Před 4 lety

      ਬੰਦਾ ਬਾਈ ਤੂੰ ਵੀ ਠੀਕ ਲਗਦਾ ਨਾਲ ਤੂੰ ਵੀ ਆਜਾ

    • @mehtabdeep19
      @mehtabdeep19 Před 4 lety

      ਇਨ੍ਹਾਂ ਭੇਡਾਂ ਨੇ ਨਹੀਂ ਸੁਧਰਨਾ ਇਨ੍ਹਾਂ ਨੂੰ ਦੇਖ ਕੇ ਸੁਣ ਕੇ ਵੀ ਯਕੀਨ ਨਹੀਂ ਹੁੰਦਾ ਵੀਰ ਜੀ

    • @mannsandhar488
      @mannsandhar488 Před 4 lety

      @@user-rv4cc7ny2l 😂😂😂😂😂

    • @mannsandhar488
      @mannsandhar488 Před 4 lety

      @@user-rv4cc7ny2l sirra 22 lok b pagal e aa apne pta nhi dimaag kitho layaunde eda da tde ta aapa trucky nhi krde

  • @nishansingh4324
    @nishansingh4324 Před 4 lety +38

    ਮਿਸਤਰੀ ਨੂੰ ਪੁੱਛ ਲੋ ਜਾ ਕੇ ਕਿੰਨਾ ਖਰਚਾ ਆਇਆ

    • @jagdishkaler9132
      @jagdishkaler9132 Před 4 lety +2

      true. main v ehi sochdi c. ohnu pucchho. oh v ta pind da hi aa

    • @Drsaab143
      @Drsaab143 Před 4 lety +1

      Karna ki aa puch k jo ho gya so ho gya... Pind wale hun bol. Rhe ne . Pehla kehra sutte pye. J paise kathe kar k garh bnouna c ta hun tak kdo da bnaya hunda..

    • @sukhviraman495
      @sukhviraman495 Před 4 lety +4

      @@Drsaab143 veer g gal pind walya di nahi gal goldi pp di ho rahi aa oh kewe ਪੈਸੇ khanda.

    • @Drsaab143
      @Drsaab143 Před 4 lety +1

      @@sukhviraman495 veer g.. J kha reha ta khai jaan do ape malak dekh reha kar du sidhaa. J galt aa ta.. Baaki besahare di help ta kar hi reha jehra aj tak koi ni kar paya.. Apa ta kehne aa jo kar reha sahi aa chahe kha reha chahe nai... Jinna da kam sawar reha bhut changa ho reha.. Bas

    • @sukhviraman495
      @sukhviraman495 Před 4 lety +1

      @@Drsaab143 oh ta theek fer ਦੋੜ kyio reha hishab Dean te hik thok k kahe eh hea.

  • @gopibatthmehlawala6904
    @gopibatthmehlawala6904 Před 4 lety +4

    ਲੋਕਾ ਦਾ ਕਂਮ ਏ ਚਂਗਾ ਮਾੜਾ ਕਿਹਣਾ🤨
    😌ਦਿਲ ਵੱਡਾ ਰੱਖ ਜੱਟਾ , ਦੁਨਿਆ ਦੀ ਸੋਚ ਬਹੁਤ ਛੋਟੀ ਏ _____👉_Pb02 ਵਾਲੇ ✍🏻👈ਗੋਲਡੀ ਵੀਰ ਤੇਰੇ ਨਾਲ ਏ

  • @drpargatsingh6031
    @drpargatsingh6031 Před 4 lety +34

    Goldy v chorr a nekl gya

  • @HarmanSingh-im5mc
    @HarmanSingh-im5mc Před 4 lety +18

    ਗੋਲਡੀ ਦੀ ਟੋਨ ਹੀ ਅਲੱਗ ਆ ਹੁਣ ਤਾਂ !

    • @dollardollar5792
      @dollardollar5792 Před 4 lety +1

      Harman singh ਬਾਈ ਸਹੀ ਗੱਲ ਅਾ ਤੋਹਾਡੀ ਮੈ ਏਹੀ ਕੋਮੇਨਟ ਕਰਨ ਲਗਾ ਸੀ ਕੀ ਗੋਲਡੀ ਨੂੰ ਬੋਲਨ ਦੀ ਜਵਾ ਅਕਲ ਨੀ ਏ ਗਲ ਨੋਟ ਕਰਨ ਵਾਲ਼ੀ ਅਾ ਸਰਪੰਚ ਅੰਕਲ ਓਹਦੇ ਪਿਓ ਦੀ ਓਮਰ ਦੇ ਲਗਦੇ ਨੇ ਓਹਨਾ ਨਾਲ ਕਿਦਾ ਬਤਮਿਜੀ ਨਾਲ ਬੋਲ ਰਿਅਾ ਕੰਟ ਤੋ ਕੰਟ ਬੰਦਾ਼ ਓਮਰ ਦੀ ਲਿਹਾਜ ਤਾ ਕਰੇ ਕੇ ਮੈ ਅਾਵਦੇ ਤੋ ਵਡਿਅਾ ਨਾਲ ਕਿਦਾ ਗਲ ਕਰਨੀ ਕਿਦਾ ਨਹੀ

    • @harjitsinghdhaliwal9653
      @harjitsinghdhaliwal9653 Před 4 lety

      Veer jado koi kise nu badnam karda ton ta change ho he jandi aa. Goldy ta bahut nimrta nall bol riha but ek pal lai je ma goldy de tha te huna ma ta ehna de ma bhan ek kar deni c.

    • @HarmanSingh-im5mc
      @HarmanSingh-im5mc Před 4 lety +1

      ਕਿਊ ਕਰਦਾ ਤੂੰ ਮਾ ਭੈਣ ?
      ਜੇ ਤੇਰੇ ਤੋ ਹਿਸਾਬ ਮੰਗਦੇ ਆ ਲੋਕ ਗ਼ਲਤ elligation ਲਗਾ ਰਹੇ ਤੁ ਸਾਰੇ ਸਵਾਲਾ ਦੇ ਜਵਾਬ ਦੇ ਅਗਲਿਆਂ ਦਾ ਮੁੱਹ ਬੰਦ ਕਰ

    • @sukhviraman495
      @sukhviraman495 Před 4 lety

      @@harjitsinghdhaliwal9653 kyo ohna ki galat keha veer g

    • @harjitsinghdhaliwal9653
      @harjitsinghdhaliwal9653 Před 4 lety

      Harman Singh veer jana khana outh k hesab mangen lag janda and ehna kol ke authority aa hesab lan de Baki veer 99% wron , right da bande diea gall to lag janda.

  • @pirtyguron2451
    @pirtyguron2451 Před 4 lety +3

    Lakha sach bolda

  • @preetbatth3976
    @preetbatth3976 Před 4 lety +7

    ਏਨੇ ਸਵਾਲ ਮੰਤਰੀਆ ਤੋ ਪੁੱਛ ਲਓ ਤਾ NGO ਦੀ ਲੋੜ ਹੀ ਨਹੀਂ ਪੈਂਣੀ ਸੀ ।।

    • @rockkonrole6874
      @rockkonrole6874 Před 4 lety

      ਮੰਤਰੀਆ ਨੇ ਕਹਿ ਦੇਣਾ ਕਿ ਕੋਈ ਨਾ ਕਰਾਂਗੇ ਕੰਮ ਤੇ ਹੋਣਾ ਕਦੇ ਵੀ ਨਹੀਂ

  • @jaspalsinghsandhu2928
    @jaspalsinghsandhu2928 Před 4 lety +49

    ਗੋਲਡੀ ਮੁੱਕਰ ਗਿਆ ਹੁਣ। ਪਹਿਲੀ ਵਾਰ ਫੋਨ ਕੱਟ ਗਿਆ।ਝੂਠ ਸਾਹਮਣੇ ਆ ਗਿਆ ਦੇਖ ਲੈਣ ਇਸਦੇ ਭਗਤ।

  • @pardeepmaan1199
    @pardeepmaan1199 Před 4 lety +42

    ਜਿਸ ਹਿਸਾਬ ਨਾਲ goldy ਹਰੇਕ ਗੱਲ ਤੋਂ ਭੱਜ ਰਿਹਾ , ਉਸਤੋਂ ਯਕੀਨ ਹੋਈ ਜਾਂਦਾ ਕਿ ਕੁਛ ਤਾਂ ਘਪਲੇਵਾਜੀ ਕਰਦਾ ਸੀ

    • @satnamsinghghuman6776
      @satnamsinghghuman6776 Před 4 lety

      Right jo banda hale takk hisaab ni de sakya oh thag hi aa fir

    • @kaurkaur726
      @kaurkaur726 Před 4 lety

      Ohna neh dena he ne kida dehn gye jhoothe peh jan gye bss emotional drama krde a jad kise de help krde har bar paise de mang krde ghar v balleya wale he j nri paisa bhej deh keo ne pkka bna k dinde

    • @maan5794
      @maan5794 Před 4 lety

      ਹਿਸਾਬ ਨਹੀਂ ਦਿੰਦਾ ਮੈਂ ਦੇਖਦਾ ਹਜੇ ਆਖੂ ਕੌਣ ਕੌਣ ਬੋਲਦੇ

  • @KuldeepSingh-vc6py
    @KuldeepSingh-vc6py Před 4 lety

    ਪਹਿਲਾਂ ਤਾਂ ਇਹ ਦੱਸੋ ਕਿ ਇਹ ਪੱਤਰਕਾਰ ਸਹੀ ਹੈ ਕਿ ਨਹੀ ਇਸ ਬੰਦੇ ਨੂੰ ਤਾ ਕਿਸੇ ਤੇ ਯਕੀਨ ਨਹੀਂ ਸੀ ਤੇ ਨਾ ਹੀ ਆਉਣਾ ਇਹ ਹੀ ਸਹੀ ਹੈ ਇਸ ਦੁਨੀਆਂ ਤੇ ਪਹਿਲਾ ਤਾ ਇਸ ਪੱਤਰਕਾਰ ਨੂੰ ਪੁੱਛੋ ਕਿ ਸਾਰਾ ਸੱਚ ਤਾ ਗੋਲਡੀ ਵੀਰ ਜੀ ਦੇ ਪਿੰਡ ਨੇ ਦੇ ਦਿੱਤਾ ਸੀ ਜਿਸ ਬੰਦੇ ਦੀ ਸਾਰੇ ਪਿੰਡ ਦੇ ਵਿੱਚ ਬਣੀ ਹੋਵੇ ਤਾਂ ਉਹ ਪਿੰਡ ਦੇ ਬਹਾਰ ਕੁੱਝ ਵੀ ਮਾੜਾ ਕਰ ਦੇਵੇ ਤਾਂ ਸਾਰਾ ਪਿੰਡ ਸਾਥ ਦੇਵੇਗਾ ਤਾਂ ਦੇਵੇਗਾ ਜੇ ਉਹ ਬੰਦਾ ਪਿੰਡ ਵਿੱਚ ਸਹੀ ਹੋਵੇਗਾ ਤਾਂ ਹੀ ਕਹੇਗਾ ਜੇ ਸਹੀ ਹੈ ਇਸ ਦਾ ਇਹ ਮਤਲਬ ਹੈ ਕਿ ਇਸ ਵੱਡੇ ਤੇ ਸੱਚੇ ਸੁੱਚੇ ਪੱਤਰਕਾਰ ਨੂੰ ਗੋਲਡੀ ਵੀਰ ਜੀ ਦੇ ਪਿੰਡ ਦੇ ਲੋਕਾਂ ਤੇ ਯਕੀਨ ਨਹੀਂ ਸੀ

  • @Rinkukhurdvlogs
    @Rinkukhurdvlogs Před 4 lety +3

    ਸੁੱਣ ਲੈਣ ਭੇਡਾ

  • @NavdeepSingh-bm5jn
    @NavdeepSingh-bm5jn Před 4 lety +80

    ਕੁਝ ਲੋਕਾਂ ਨੇ ਤਾਂ ਗਰੀਬਾਂ ਦਾ ਜਲੂਸ ਤਾਂ ਕਡਿਆ ਕਡਿਆ ਪਤਰਕਾਰਾਂ ਨੇ ਸਭ ਤੋਂ ਵੱਧ ਕਡ ਦਿੱਤਾ

    • @satnamsinghghuman6776
      @satnamsinghghuman6776 Před 4 lety

      Phel ta jaloos kadan di ina N.G.O waleya ne kiti c media ta sach dikha reha jaloos ta ohna da pehla hi kadd chuke ne ngo wale

  • @davinderjitsingh530
    @davinderjitsingh530 Před 4 lety +45

    Lakha sidhana sahi gal krda 22

  • @jasssingh5720
    @jasssingh5720 Před 4 lety +8

    ਬਘੇਲਾ ਚਾਚਾ ਜਿੰਦਾਬਾਦ 😀✌🏻

  • @kisanmerijaantimeapnaayga3787

    ਵੀਰ ਮੈ ਓ ਵੀਡਿਓ ਵੀ ਦੇਖੀ ਜਿਸ ਦੀ ਗੱਲ ਕੀਤੀ ਹੈ ਗੋਲਡੀ ਨੇ ਲਖੇ ਨਾਲ ਜਿਸ ਵਿੱਚ ਸਰਪਚ ਦੀ ਗੱਲ ਕੀਤੀ ਹੈ ਗੋਲਡੀ ਨੇ। ਪਰ ਵੀਰ ਮੈ ਪੰਜਾਬ ਦੇ ਲੋਕਾਂ ਦੇ ਕੁਮੈਂਟਾਂ ਨੂੰ ਦੇਖ ਕੇ ਸਿਰ ਘੁੰਮ ਗਿਆ । ਲਖੇ ਨੂੰ ਗਾਲਾ ਕਢੀਆ ਕੇ ਸੇਵਾ ਦਾਰਾ ਨੂੰ ਬਦਨਾਮ ਕਰਦੇ ਹੋ। ਸਾਇਦ ਹੀ ਮੇਰੇ ਇਲਾਵਾ ਹੋਰ ਕੋਈ ਕੁਮੈਟ ਹੋਵੇ ਗੋਲਡੀ ਦੇ ਖਿਲਾਫ।

  • @manoharsra2006
    @manoharsra2006 Před 4 lety +21

    ਬਗੇਲ ਸਿੰਘ ਜਿੰਦਾਬਾਦ👍💪

  • @hardeepdhillon4666
    @hardeepdhillon4666 Před 4 lety +35

    ਪੱਤਰਕਾਰ ਵੀ ਆਮ ਇਨਸਾਨ ਨੂੰ ਬਹੁਤ ਸਵਾਲ ਕਰਦੇ ਕਿਸੇ ਮੰਤਰੀ ਜਾ ਸੰਤਰੀ ਜਾ ਸਰਪੰਚ ਨੂੰ ਸਵਾਲ ਪੁੱਛਿਆ

  • @gamechanger8231
    @gamechanger8231 Před 4 lety

    🤣🤣🤣🤣 ਓਏ ਗੋਲਡੀ ਗੁਰੂਆ ਘਰ ਵਾਲਾ ਤੇ ਜ਼ਮਾ ਸਿਰਾ ਲਾ ਗਿਆ ਪਤੰਦਰਾ,,,, 😂😂😂😂

  • @rajbahadarsinghsidhu4669
    @rajbahadarsinghsidhu4669 Před 4 lety +7

    ਇਥੋਂ ਪਤਾ ਲਗਦਾ ਸ਼ੱਪ ਵੱਡੇ ਨਿਕਲਣਗੇ ।

  • @harmindersinghtoor488
    @harmindersinghtoor488 Před 4 lety +26

    ਬਘੇਲ ਜੱਟ ਜਿਦਾਵਾਦ ਨੇ ਧੱਕ ਪਾ ਤੀ

    • @preetains1171
      @preetains1171 Před 4 lety

      👍

    • @gurjeetbajwa6268
      @gurjeetbajwa6268 Před 4 lety

      @@preetains1171 ਬਘੇਲ ਬਾਈ ਜੀ ਜਿ਼ੰਦਾਬਾਦ ਹੈ,ਤੇ ਰਹੇਗਾ ਵੀ

  • @indergrewal5449
    @indergrewal5449 Před 4 lety +22

    ਪੱਤਰਕਾਰ ਬਾਦਲਾ ਤੋ ਹਿਸਾਬ ਲੇ। ਸਰਪੰਚ ਗਰਾਟ ਦੱਸ ਕਿੱਨੀ ਆਈ ਆ।

    • @kuldeepsinghkuldeepsingh2153
      @kuldeepsinghkuldeepsingh2153 Před 4 lety

      ਜਿਹੜੇ ਜੇਲਾਂ ਚ ਬੰਦ ਆ ਕੈਦੀ ਉਹ ਵੀ ਛੱਡ ਦੇਣੇ ਚਾਹੀਦਾ ਆ ਕਿਉ ਕਿ ਪਹਿਲਾਂ ਬਾਦਲਾਂ ਨੂੰ ਫੜੋ।

  • @ravinderdeep4789
    @ravinderdeep4789 Před 4 lety +6

    Goldy te puneet pahada kanni nikal cho bai game over 😂

  • @gamechanger8231
    @gamechanger8231 Před 4 lety

    ਜਿੰਨਾ ਕੇ ਪਿੰਡ ਚੋ ਕੱਠਾ ਹੋਇਆ ਓਹਨਾ ਕੇ ਘਰ ਤੇ ਲਾਗੇ,,,
    ਜਿਹੜਾ nri ਵੱਲੋਂ ਆਇਆ ਸੀ ਉਹ ਖਾ ਗਏ🤣🤣🤣🤣😂😂😂🤣🤣🤣🤣🤣🤣🤣

  • @sukhwinder2508
    @sukhwinder2508 Před 4 lety +43

    ਸਚਾੲੀ ੫੦% ਸਾਹਮਣੇ ਅਾ ਗੲੀ ਹੈ ਵੀਰੋ ਥੋੜਾ ਹੋਰ ੲਿੰਤਜਾਰ ਕਰੋ ।

  • @sonusahota1000
    @sonusahota1000 Před 4 lety +15

    Lakha de sawal bilkul sahi a eh loka di sewa nahi loka ton apni sewa pani chala rahe a

  • @ksgill5207
    @ksgill5207 Před 4 lety +5

    ਲੱਖਾਂ ਸਿਧਾਣਾ ਸੱਚਾ ਬੰਦਾ ਆ

  • @agustd435
    @agustd435 Před 4 lety +1

    ਸਹੀ ਗੱਲ ਕਰਿਆ ਕਰੋ

  • @Harjot_jhajj_27_
    @Harjot_jhajj_27_ Před 4 lety +53

    ਗੋਲਡੀ ਪੀ ਪੀ ਠੱਗ ਆ ,, ਜੇ ਹੁਣ ਵੀ ਕੋਈ ਕਹਿੰਦਾ ਵੀ ਗੋਲਡੀ ਸੱਚਾ ਤਾਂ ਓ ਬੰਦਾ ਪਤਾ ਨੀਂ ਵਿਚਾਰਾ ਕਿਸ ਮਾਨਸਿਕ ਬਿਮਾਰੀ ਤੋਂ ਪੀੜਤ ਆ ਰੱਬ ਓਨੂੰ ਸਮੱਤ ਬੱਖਸ਼ੇ 😜

  • @vickysangruria3317
    @vickysangruria3317 Před 4 lety +32

    ਲੁੱਟਣ ਲੱਗੇ ਪਿਆ ਸਾਰੇ ।🤨।। ਕੌਣ ਝੂਠਾ ਕੌਣ ਸਚਾ ਰੱਬ ਜਾਣਦਾ🙏

  • @KaranSingh-rb6wt
    @KaranSingh-rb6wt Před 4 lety +20

    ਕੁਝ ਨੀ ਸਮਝ ਆ ਰਿਹਾ... ਕੌਣ ਗ਼ਲਤ ਹੈ ਕਿ ਕੌਣ ਠੀਕ ਹੈ 🙏 ਵਾਹਿਗੁਰੂ ਜੀ ਜਲਦੀ ਮਾਹੌਲ ਠੀਕ ਕਰਨ

    • @jaskarangill170
      @jaskarangill170 Před 4 lety

      Hmm Bai ji

    • @loveinder22
      @loveinder22 Před 4 lety

      ਬਾਕੀ ਇਸ ਵੀਡੀਓ ਤੋਂ ਕੁਝ ਵੀ ਸਾਫ ਨੀ ਪ੍ਰੂਫ਼ ਹੁੰਦਾ,
      Just ego or ਅਹਿਮ ਦੀ ਲੜਾਈ ਜ਼ਿਆਦਾ ਲਗਦੀ ਆ

    • @sharryrandhawa7192
      @sharryrandhawa7192 Před 4 lety

      Veer g Goldy galt wa

  • @psgamer9232
    @psgamer9232 Před 2 lety

    ਵੀਰ ਜੀ ਜੇ ਸਰਪੰਚ ਨੂੰ ਬੇਜਤੀ ਲੱਗਦੀ ਹੈ ਤਾਂ ਉਹ ਪਹਿਲਾਂ ਤੁਸੀਂ ਕਿਉਂ ਨਾ ਇਸ ਪਰਿਵਾਰ ਦੀ ਮੱਦਦ ਕੀਤੀ।

  • @lovedeepsidhu7454
    @lovedeepsidhu7454 Před 4 lety +18

    ਗੋਲਡੀ ਪੁਨੀਤ ਲੁਕਦੇ ਤੂਤ ਦੇ ਓਹਲੇ
    ਨੀ ਜਦੋ ਬਘੇਲਾ ਬੋਲੇ
    ਬੋਲੇ ਨੀ ਬਘੇਲਾ ਬੋਲੇ

  • @gurjitsingh4131
    @gurjitsingh4131 Před 4 lety +69

    ਸਰਪੰਚ ਨੂੰ ਪਹਿਲਾਂ ਨਹੀਂ ਸੀ ਦਿਸਿਆ

  • @mrs.reetgirdher
    @mrs.reetgirdher Před 4 lety +4

    Kha gya Goldy 🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣

  • @RajveerSingh-iw6yo
    @RajveerSingh-iw6yo Před 4 lety +8

    ਗੋਲਡੀ ਤਾਂ ਇੱਕ ਨੰਬਰ ਦਾ ਠੱਗ ਨਿੱਕਲਿਅਾ

  • @GurpreetSingh-lk8mn
    @GurpreetSingh-lk8mn Před 4 lety +16

    ਪਤਰਕਾਰ ਵੀਰ ਨੂੰ ਦਿਲੋਂ ਸਲੂਟ ਆ।।

  • @harpreetdhiman6903
    @harpreetdhiman6903 Před 4 lety +38

    ਬੋਹਤ ਵਦੀਆ ਪਤਰਕਾਰ ਵੀਰ ਸੱਚ ਸਾਹਮਣੇ ਅਾ ਹੀ ਗਿਆ ਹੁਣ।।।।

  • @chamkaursingh587
    @chamkaursingh587 Před 4 lety

    ਮੈ ਸੀ&ਵੀ ਟੀਚਰ ਯੂਨੀਅਨ ਪੰਜਾਬ ਦਾ ਸੀਨੀਅਰ ਸਕੱਤਰ ਰਿਹਾ ਠੀਕ ਹੈ ਗਰੀਬਾਂ ਦੀ ਮਦਦ ਹੋ ਜਾਦੀ ਏ ਪਰ ਇਹ ਘਪਲੇ ਦਾ ਅੱਡਾ ਸਾਡਾ ਪਰਧਾਨ ਸੁਖਜਿੰਦਰ ਸਿੰਘ ਹਰੀਕਾ ਤੇ ਹਰਭਜਨ ਸਿੰਘ ਢੀਂਡਸਾ ਯੂਨੀਅਨ ਦਾ ਕਰੋੜਾਂ ਰੁਪਏ ਖਾ ਗਏ ਉਹ ਵੀ ਕਹਿ ਰਹੇ ਸੀ ਕਿ ਅਸੀ ਹਿਸਾਬ ਦੇਵਾਗੇ ਪਰ ਹੁਣ ਤਕ ਹਿਸਾਬ ਨਹੀ ਦਿਤਾ ਇਹ ਗਲ 2010 ਦੀ ਏ ਸਭ ਪੈਸੇ ਖਾਣ ਦਾ ਧੰਦਾ

  • @AM-oq9ps
    @AM-oq9ps Před 4 lety +2

    ਝੂਠ ਦੇ ਪੈਰ ਨਹੀਂ ਹੁੰਦੇ 😀😀😀

  • @salehalyafai7279
    @salehalyafai7279 Před 4 lety +9

    ਵਿਰ ਪਹਿਲਾਂ ਇਹ ਸਰਪੰਚ ਨੂੰ ਸੋਚਨਾ ਚਾਹੀਦਾ ਸੀ ਇਸ ਨੇ ਪਹਿਲਾਂ ਘਰ ਕਿਉ ਨਹੀ ਬਣਾਇਆ ਪਹਿਲਾਂ ਪਿੰਡ ਵਿੱਚ ਦਿਖਦਾ ਨੀ ਸੀ

  • @maninderpandher
    @maninderpandher Před 4 lety +59

    ਮਿਸਤਰੀ ਦਾ ਵੀ ਇੰਨਟਰਵਿਉ ਕਰਕੇ ਪੁੱਛੋ ਕਿੰਨਾ ਖਰਚਾ ਆਇਆ

  • @desipb7wale520
    @desipb7wale520 Před 4 lety +4

    ਜੇ ਤੁਸੀ ਲੋਕ ਨੀ ਕਰ ਸਕਦੇ ਮਦਦ ਗਰੀਬ ਦੀ ਤਾ ਜੇ ਕੋਈ ਹੋਰ ਮਦਦ ਕਰਦਾ ਤਾ ਕਰਨ ਦਿੳ ਕਿੳ ਐਵੀ ਲਗੇ ਹੋ ਿੲਹ ਕੰਮ ਬਦਨਾਮੀ ਕਰਨ ਵਾਲੇ ਸਰਪੰਚ ਜੀ ਜੇ ਿੲੰਨੇ ਜੋਗੇ ਹੁੰਦੇ ਤਾ ਤੁਸੀ ਅਾਪ.ਕਰਦੇ ਤਿਅਾਰ ਮਕਾਨ ਨੂੰ ਤੁਹਾਨੂੰ ਮਿਰਚਾ ਤਾ ਿੲਸ.ਲੲੀ ਲਗੀਅਾ ਕੇ ਤੁਹਾਨੂੰ ਪੁਛਿਅਾ ਨੀ ਕਿਸੇ ਨੇ ਿੲਕ ਗਲ ਹੋਰ ਗੁਰੂ ਘਰ ਤੇਰੇ ਪਿੳੁ ਦਾ ਨੀ ਮਾਤਾ ਤੇਰੇ ਿਪੰਡ ਦੀ ਸੀ ਜਾ ਨੇੲੀ ਤੁਸੀ ਸਮਾਨ.ਕਿੳ ਸੁਟਿਅਾ ਬਾਹਰ, ਹਾਂ ਜੀ ਪਤਰ ਕਾਰ ਜੀ ਤੁਸੀ ਅਾਪ ਤਾ ਕਰਨਾ ਨੀ ਕੁਝ ਜੋ ਕਰਦਾ ੳੁਸ ਨੂੰ.ਕਿਦਾ ਸੁਟਣਾ ਹੇਠਾ ਬਸ ੳੁਹ ਹੀ ਸੋਚੀ ਜਾਉ ਜੇ ਜਿਆਦਾ ਤਾ ਦੂਜੀ ਸੰਸਥਾ ਨੂੰ ਵੀ ਫੋਨ.ਲਾ ਲੋ

  • @jaspalhundal7978
    @jaspalhundal7978 Před 4 lety +10

    ਪੱਤਰਕਾਰ ਵੀਰ ਕਦੇ ਸੁਖਵੀਰ ਬਾਦਲ ਨੂ ਵੀ ਪੁਸ਼ ਕਦੇ ਜਾ ਕੇ ਪ੍ਰਾਪਰਟੀ ਬਾਰੇ

    • @Manjot476
      @Manjot476 Před 4 lety

      ਏਹਨੇ ਬੂੰਡ ਕਟਾਣੀ ਏਂ