ਪੱਤਰਕਾਰ ਨੇ ਬੇਬਾਕੀ ਨਾਲ ਫਰੋਲਿਆ lakha Sidhana ਨੂੰ। Lakha Sidhana Interview

Sdílet
Vložit
  • čas přidán 31. 08. 2020
  • #LakhaSidhana #LakhaSidhanaInterview #RMBTelevision
  • Zábava

Komentáře • 1,7K

  • @punjab2329
    @punjab2329 Před 3 lety +44

    ਲੱਖੇ ਵੀਰ ਇਹ ਲੋਕ ਜੁੱਤੀ ਦੇ ਯਾਰ ਆ ਬਹੁਤ ਵਧੀਆ ਕੰਮ ਕਰ ਰਿਹਾ ਵੀਰ ਤੂੰ 🙏

  • @butasingh5133
    @butasingh5133 Před 3 lety +71

    ਲੰਖਾ ਵੀਰ ਜਿੰਦਾਬਾਦ ਵਾਹਿਗੁਰੂ ਲੰਖੇ ਨੂੰ ਚੜਦੀਕਲਾ ਬਖਛੇ

  • @davindersingh-ty3md
    @davindersingh-ty3md Před 3 lety +103

    ਬਾਈ ਇੱਕ ਬੇਨਤੀ ਆ,
    ਇਹੋ ਜੇ ਬੰਦਿਆਂ ਕਰਕੇ ਬਾਕੀ ਲੋਕਾਂ ਦੀ ਮੱਦਤ ਕਰਨੀ ਬੰਦ ਨਾਂ ਕਰਿਓ।
    ਤੁਹਾਡੀ ਬਹੁਤ ਲੋੜ ਆ ਸਾਨੂੰ।

  • @harpreetbrar6703
    @harpreetbrar6703 Před 3 lety +11

    ਕੋਈ ਨਾ ਲੱਖਾ ਵੀਰ ਜੀ ਬਹੁਤ ਲੋਕ ਜਾਗਰੂਕ ਹੋ ਰਹੇ ਆ। ਬਾਕੀ ਸੱਚ ਤਾ ਸੱਚ ਹੁੰਦਾ। ਵੀਰ ਜੀ ਰੱਬ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ।

  • @bajinder_dhillon
    @bajinder_dhillon Před 3 lety +124

    ਇਹ ਗੱਲ ਸਹੀ ਹੈ ਵੀਰ ਦੀ ਮੈ ਪੰਜਾਬੀ ਭਾਸ਼ਾ ਲਿਖਣ ਲੱਗ ਪਿਆ ਜੀ ਲੱਖੇ ਕਰਕੇ ਜੀ

  • @AmritpalSingh-ti7bf
    @AmritpalSingh-ti7bf Před 3 lety +163

    ਲੱਖਾਂ ਬਾਈ ਜੀ ਤੁਸੀਂ ਸੱਚੇ ਆ ਇਹ ਸਾਰਾ ਜੱਗ ਜਾਣਦਾ 🙏👍 ਬਾਈ ਜੀ ਤੁਸੀਂ ਮੋਦੀ ਖਾਨਾ ਖੋਲਣ ਤੁਹਾਡਾ ਧੰਨਵਾਦ ਗ਼ਰੀਬਾਂ ਦਾ ਮਸੀਹਾ ਲੱਖਾਂ ਬਾਈ 🙏

    • @videosforyou9715
      @videosforyou9715 Před 3 lety +2

      📢 ਅਲਰਟ 🚨⚠ਮੋਦੀ ਸਰਕਾਰ ਵਲੋਂ ਖੇਤੀ ਬਿੱਲ ਪਾਸ -ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 5000-6000 ਵਾਲੀ ਮੱਕੀ ਜਿਵੇ 1000 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ ਫਿਰ ਹੋਲੀ ਹੋਲੀ ਪਤਾ ਚੱਲੂ ਰੰਗ ਦਾ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ like 👍 ਕਰ ਦਿਓ ਟਾਪ ਕਾਮੈਂਟ ਹੋਣ ਕਰ ਕੇ ਵੱਧ ਲੋਕ ਪੜ ਸਕਣ Fede

  • @jaspreetgrewalbittu4028
    @jaspreetgrewalbittu4028 Před 3 lety +89

    ਲੱਖੇ ਬਾਈ ਸਚਾ ਸੁਚਾ ਬੰਦਾ ਹੈ ਜੀ।
    ਦੁਨੀਆਂ ਜਾਣਦੀ ਆ ਬਾਈ ਨੂੰ।

    • @PritpalSingh-cb5ir
      @PritpalSingh-cb5ir Před 7 měsíci

      See lakha jagdi jamir wala banda hai

    • @ranjitsinghrai5332
      @ranjitsinghrai5332 Před 4 měsíci

      ਮੌ Laos 🇱🇦 country ਚ ਰਹਿੰਦਾ...ਐਥੇ ਤਾਂ ਕੋਈ ਜਾਣਦਾ ਨ੍ਹੀ

  • @rupinderpalsingh9183
    @rupinderpalsingh9183 Před 3 lety +15

    ਬਹੁਤ ਵਧੀਆ ਗੱਲ ਕੀਤੀ ਆ ਪੱਤਰਕਾਰ ਵੀਰ ਨੇ ਕਹਿੰਦਾ ਘਰੇ ਬਹਿਜਾ ਬਹੁਤ ਸੋਹਣੀ ਸੋਚ ਆ ਪੱਤਰਕਾਰਾਂ ਤੇਰੀ ਕਿਸੇ ਨੂੰ ਕਰ ਲੈਣ ਦੋ ਜੇ ਕੋਈ ਵਧੀਆ ਕੰਮ ਕਰਦਾ 🙏🙏 ਸਰਦਾਰ ਬੰਦਾ ਵਧੀਆ ਪੱਤਰਕਾਰੀ ਕਰ

  • @sukhveercheema4074
    @sukhveercheema4074 Před 3 lety +59

    ਤੇਰੀਆਂ ਸਭ ਗੱਲਾ ਸੱਚੀਆ ਨੇ 22 ਲੋਕ ਜਦੋ ਵੱਕ ਜਾਦੇ ਨੇ ਉਦੋ ਦਿਲ ਟੁੱਟ ਜਾਦਾ ਏ

  • @johalrajj
    @johalrajj Před 3 lety +89

    ਲੱਖਾ ਸੱਚਾ ਪੱਕਾ ਬੰਦਾ ਏ
    ਲੋਕ ਸਾਲੇ ਵਿਕ ਜਾਂਦੇ ਆ

  • @kiranpalsingh3866
    @kiranpalsingh3866 Před 3 lety +34

    ਬਾਈ ਪੱਤਰਕਾਰ ਟਿੱਪਣੀਆਂ ਪੜ੍ਹ ਕੇ ਦੇਖ ਸਾਰੇ ਪੰਜਾਬੀ ਵਿਚ ਲਿਖਣ ਲੱਗ ਪਏ, ਇਹਦਾ ਸਿਹਰਾ ਵੀ ਲੱਖੇ ਸਿਰ ਬੱਝਦਾ ਹੈ।।

  • @gurmeetmanku7823
    @gurmeetmanku7823 Před 3 lety +3

    ਲੱਖਾ ਵੀਰ ਜੀ ਪਰਮਾਤਮਾ ਲੰਮੀਆਂ ਉਮਰਾਂ ਵਖਸੇ

  • @sarbisarbi3987
    @sarbisarbi3987 Před 3 lety +29

    ਲੱਖੇ ਵੀਰ ਤੇਰੇ ਕਰਕੇ ਤਾਂ ਮੈਂ ਵੀ ਪੰਜਾਬੀ ਵਿਚ ਲਿਖਣ ਲੱਗ ਗਈ ਮਾਣ ਮਹਿਸੂਸ ਕਰਦਾ ਹਾਂ ਤੇਰੇ ਤੇ ਵੀਰੇ

  • @officalBanivlogs
    @officalBanivlogs Před 3 lety +52

    ਪੱਤਰਕਾਰ ਨੂੰ ਜਿਆਦਾ ਸਵਾਲ ਆਓਦੇ ਨੇ
    ਸੁਣ ਵੀਰ ਪੱਤਰਕਾਰਾ ਇਹ ਜੁਬਾਨ ਕਦੇ ਭਰਿਸ਼ਟ ਲੀਡਰਾਂ ਕੋਲ ਵੀ ਖੋਲ ਲਿਆ ਕਰੋ ਕਦੇ ਪੰਜਾਬ ਨੂੰ ਓੁਜਾੜਨ ਆਲਿਆ ਅੱਗੇ ਖੋਲੋ ਵਧੀਆ ਪੱਤਰਕਾਰੀ ਕਰਦਾ ਮੰਨਦੇ ਆ ਸਵਾਲ ਜਿੰਨੇ ਮਰਜੀ ਪੁੱਛ ਪਰ ਓੁਧਰ ਵ ਜਾਓ

  • @GurjitSingh-wj5cw
    @GurjitSingh-wj5cw Před 3 lety +8

    ਲੱਖੇ ਬਾਈ ਦੀ ਸੋਚ ਬਹੁਤ ਵਧੀਆ

  • @randip2027
    @randip2027 Před 3 lety +54

    ਲੱਖਾ ਜੀ ਅਸੀਂ ਤੁਹਾਡੇ ਨਾਲ ਹਾਂ,ਹੈ ਤਾਂ ਅਸੀ 100 ਵਿਚੋ 10 ਪਰ ਸੱਚ ਦਾ ਹਮੇਸ਼ਾ ਸਾਥ ਦੇਵਾਗੇਂ।

  • @tezibuttar2833
    @tezibuttar2833 Před 3 lety +129

    ਹਰ ਇੱਕ ਗੱਲ ਦਾ ਬਹੁਤ ਵਧੀਆ ਤੇ ਦਲੀਲ ਨਾਲ ਉੱਤਰ ਿਦੱਤਾ ਲੱਖੇ ਵੀਰ ਨੇ

    • @parveenkumar8303
      @parveenkumar8303 Před 3 lety +4

      Lakhe veer diya sariya Galla sach aa je Vilma hunda lakha vee veek sakda c par ena loka karke lakha larda veer lokk piche hatt jande aa nahi lakha v paise le k mukar janda

    • @tarakaursingh5343
      @tarakaursingh5343 Před 3 lety

      Lakha Sadana Jinda Badd

  • @user-mj3ww3oi1d
    @user-mj3ww3oi1d Před 3 lety +62

    ਪੱਤਰਕਾਰ ਵੀਰ ਜੀ ਜੇ ਭਗਤ ਸਿੰਘ ਵਰਗੇ ਵੀ ਘਰੇ ਬੈਠ ਜਾਦੇ ਤੇ ਫੇਰ

  • @imbrar6529
    @imbrar6529 Před 3 lety +41

    ਲੱਖੇ ਬਾਈ ਤਕੜਾ ਰਹੀਂ ਤੇਰੇ ਨਾਲ ਆਂ ,ਸੱਚ ਦੇ ਰਾਹ ਚ ਰੋੜੇ ਤਾਂ ਆਉਣੇ ਹਨ ਹੁੰਦੇ

  • @Manvindergrewal2107
    @Manvindergrewal2107 Před 3 lety +35

    ਲੱਖੇ ਬਾਈ ਲਗਿੱਆ ਰਹੀ ਸੋਚ ਬਦਲੂਗੀ ਇੱਕ ਦਿਨ ਜਰੂਰ

  • @parmsingh7258
    @parmsingh7258 Před 3 lety +65

    ਲੱਖੇ ਵੀਰ ਤੇਰੀ ਇੰਟਰਵਿਊ ਹਮੇਸ਼ਾ ਦੇਖਣ ਵਾਲੀ ਹੁੰਦੀ...ਵੀਰ ਸੱਚਾਈ ਆ ਲੋਕ ਆਪਣੀ ਜਮੀਰ ਵੇਚਣ ਲਈ ਮਿੰਟ ਲਾਉਦੇ ਨੇ ਫੇਰ ਸਰਕਾਰਾ ਨੂੰ ਭੰਡੀ ਜਾਣਗੇ ਵੀ ਸਰਕਾਰਾ ਗਲਤ ਕਰਦੀਆ...ਇਥੇ ਲੋਕ ਸ਼ਹੀਦਾ ਦੀ ਸ਼ਹਾਦਤਾ ਭੁੱਲੀ ਬੈਠੇ ਇਹ ਕਿਥੇ ਜਾਗਣਗੇ...

    • @gurpartapsinghrai3292
      @gurpartapsinghrai3292 Před 3 lety +3

      ਸਹੀ ਕਿਹਾ ਬਾਈ ਲੋਕ ਜੇ ਜਾਗਣ ਗੇ ਤਾ ਈ ਸਿਸਟਮ ਬਦਲਣਾ

    • @dajitsinghbarwala8578
      @dajitsinghbarwala8578 Před 3 lety +2

      ਬਿੱਲਕੁਲ ਠੀਕ ਕਿਹਾ

    • @gurpreetsidhu4953
      @gurpreetsidhu4953 Před 3 lety

      Ha y

    • @naunihalbhullar1788
      @naunihalbhullar1788 Před 3 lety

      ਸਹੀ ਅਰਥਾਂ ਵਿੱਚ ਗਲ ਕਰਦਾ ਲੱਖਾ ਸਿਧਾਣਾ ਵਾਹਿਗੁਰੂ ਚੜਦੀ ਕਲਾ ਕਰੇਂ ਬਾਈ ਜੀ ਤੇ ਹਿੱਕ ਠੋਕ ਗਲ ਕਰਦਾ 🤝👌💘👌

    • @KuldeepSingh-nq2oi
      @KuldeepSingh-nq2oi Před 3 lety

      ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਕੁਸ਼ ਵਿਕਾਊ ਮਾਲ ਵੀ ਹੁੰਦਾ

  • @surjeetsingh2810
    @surjeetsingh2810 Před 3 lety +80

    ਲੱਖਾ, ਵੀਰ, ਜੀ, ਸੁੱਚੇ, ਤੇ, ਇਮਾਨਦਾਰ, ਜੋਧਾ, ਹੈ

  • @jagjeetbrar283
    @jagjeetbrar283 Před 3 lety +5

    ਲਖੇ ਵੀਰ ਦੀ ੲਿਟਰਵਿੳੁ ਬਹੁਤ ਵਧੀਅਾ ਜੀ ਜੇ ਪੰਜਾਬ ਬਚਾੳੁਣਾ ਤਾਂ ਅਜਿਹੇ ਵੀਰਾ ਨਾਲ ਸਾਥ ਦੇਣਾ ਪੳੁ ਵੀਰ ਜੀ

    • @jagjeetbrar283
      @jagjeetbrar283 Před 3 lety

      ਲ਼ਖੇ ਵੀਰ ਨੇ ਪੰਜਾਬੀ ਭਾਸਾ ਬਾਰੇ ਜੋ ਕੰਮ ਕੀਤਾ ੳੁਹ ਵਡੇ ਸਿਖ ਪੰਜਾਬੀ ਮੰਤਰੀ ਨੇ ਵੀ ਕੀਤਾ ਜੋ ੲਿਸ ਸਮੇ ਮਜੂਦ ਵੀ ਹੈ ਵੀ ਤੇ ਪਹਿਲਾ ਹੋਰ ਵੀ ਸਨ

  • @tejpalsingh7150
    @tejpalsingh7150 Před 3 lety +9

    Lakha veer great person god bless u long life u and ur family

  • @NishanSingh-eb7sn
    @NishanSingh-eb7sn Před 3 lety +56

    ਲੱਖਾਂ ਬਹੁਤ ਸਹੀ ਬੰਦਾ 👌

  • @user-mj3ww3oi1d
    @user-mj3ww3oi1d Před 3 lety +28

    ਲੱਖੇ ਬਾਈ ਮੈਂ ਵੀ ਹੁਣ ਪੰਜਾਬੀ ਭਾਸ਼ਾ ਵਿੱਚ ਹੀ ਲਿਖਿਆ
    ਤੇ ਥੋਨੂੰ ਵੀ ਮੈਂ ਇਹੀ ਕਹਿਣਾ ਕਿ ਪੰਜਾਬੀ ਭਾਸ਼ਾ ਵਿੱਚ ਹੀ ਲਿਖਿਆ ਕਰਉ ਇਹ ਵੀ ਇੱਕ ਵਿਰਸਾ ਹੈ ਜੀ
    ਇਹ ਵੀ ਲੱਖੇ ਹੀ ਦੱਸਿਆ

  • @babbusharma600
    @babbusharma600 Před 3 lety +14

    ਲੱਖਾ ਬਾਈ ਬਿਲਕੁੱਲ ਸਹੀ ਆ 👌🏼👌🏼

  • @beantsingh5509
    @beantsingh5509 Před 3 lety +6

    ਜਿਉਦਾ ਵਸਦਾ ਰਹਿ ਲੱਖੇ ਬਾਈ ਰੱਬ ਲੰਬੀ ਉਮਰ ਕਰੇ

  • @nirmaldhaliwal8644
    @nirmaldhaliwal8644 Před 3 lety +21

    Full sport ਲੱਖਾਂ ਸਿੰਘ ਸਧਾਣਾ

  • @bestvideos8616
    @bestvideos8616 Před 3 lety +223

    ਇਹ ਕਹਿੰਦਾ ਲਾਈਵ ਹੋਣ ਦਾ ਕੀ ਹੱਕ ਸੀ, ਜੇ ਲਾਈਵ ਨਾ ਕੀਤਾ ਹੁੰਦਾ ਓਹ ਵਿਕਾਊ ਲੋਕ ਮਰੀ ਜਮੀਰ ਆਲੇ ਭਾਵੇਂ ਆਪ ਦੀਆਂ ਤੀਵੀਆਂ ਦੇ ਕੱਪੜੇ ਪਾੜ ਕੇ ਕਹਿ ਦਿੰਦੇ ਵੀ ਲੱਖੇ ਨੇ ਬੁੜੀਆਂ ਨਾਲ ਗਲਤ ਕੰਮ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ, ਜਿਹੜੇ ਵਿਕ ਸਕਦੇ ਆ ਓਹ ਕੁਝ ਵੀ ਕਰ ਸਕਦੇ ਆ

  • @keepadhaliwal1029
    @keepadhaliwal1029 Před 3 lety +39

    ਬਾਈ ਜੀ ਮੈਂ lakhe ਬਾਈ ਨੂੰ collage time to ਜਾਣਦਾ ਬਾਈ lakha ਹੀਰਾ ਬੰਦਾ ਏ ,,ਬਹੁਤ ਗ਼ਰੀਬ ਕੁੜੀਆ ਦੀਆ ਫੀਸਾ ਭਰਦਾ ਰਿਹਾ,,ਕੋਈ ਜਵਾਬ ਨਹੀ ਬਾਈ ਦਾ love u bai ਜੀ

  • @premsingh-qr7wi
    @premsingh-qr7wi Před 3 lety +6

    ਲੱਖਾ ਸਿਧਾਣਾ ਜੀ ਆਪਣੇ ਸਮਾਜ ਦੇ 90%ਲੋਕਾਂ ਦੀ ਜ਼ਮੀਰ ਵਿਕਾਉ ਹੈ ਅਤੇ ਜ਼ਮੀਰ ਮਰ ਚੁੱਕੀ ਹੈ

  • @reshamsingh2847
    @reshamsingh2847 Před 3 lety +103

    ਰਤਨ ਸਿੰਹਾ ਜੇ ਠੇਕਾ ਲੱਖੇ ਵੀਰ ਨਹੀ ਲਿਆ ਤਾ ਹੋਰ ਕੋਈ ਲੈ ਲਵੇਗਾ ਕੀ ਫਿਰ ਵੀ ਤੂੰ ਉਹਨੂੰ ਕਹੇਗਾ ਘਰੇ ਬੈਠ ਜਾ ??

    • @mgvlogs7575
      @mgvlogs7575 Před 3 lety +1

      Veer eh bilkul shi patrkaar aa, bilkul jayaz swaal puche aa, har patrkaar edaa de nhi hunde , ohne aapda roll bhut sohna nibhaya

    • @khushwantsingh007
      @khushwantsingh007 Před 3 lety +1

      @@mgvlogs7575 ryt bro

    • @reshamsingh2847
      @reshamsingh2847 Před 3 lety +1

      Manjiit maan ਜੀ ਘਰੇ ਬੈਠਣ ਨੁੂੰ ਤਾ ਸ਼ਹੀਦ ਭਗਤ ਸਿੰਘ ਨੁੂੰ ਵੀ ਕਈਆਂ ਕਿਹਾ ਹੋਣਾ ?? ਕੀ ਏਹ ਠੀਕ ਆ ? ਜਾ ਘਰ ਬੈਠ ਗਏ ਸੀ

    • @singhkotha8996
      @singhkotha8996 Před 3 lety

      👍👍👍👍👍

    • @singhkotha8996
      @singhkotha8996 Před 3 lety

      Good 22 g

  • @jasspreetsingh9025
    @jasspreetsingh9025 Před 3 lety +34

    ਸਿਰਾਂ ਬੱਦਾ 22 ਲੱਖਾ 😍💯👌👌👌

  • @nanusant3210
    @nanusant3210 Před 3 lety +4

    ਸਹੀ ਵਾਂ ਤੂੰ ਲੱਖੇ ਭਾਈ ਜੀ

  • @mangisidhu934
    @mangisidhu934 Před 3 lety +166

    ਸੱਚਾ ਬੰਦਾ ਜਰ ਲੱਖਾ ਇਹ ਤਾ ਜਮਾਨੇ ਦੀ ਫਿਤਰਤ ਆ ਵੀ ਸੱਚੇ ਨੂੰ ਬਦਨਾਮ ਕਰਨਾ

    • @RajinderSingh-kg8yv
      @RajinderSingh-kg8yv Před 3 lety

      Lakha sidhana main tuhanu janda Nahin. Jo toon kiha main char thappar ve mar sakda see. Ehei gangstrship hai. Toon beta kise de ghar Jake thapparh mar Sakdan?

    • @sarbjitsinghsidhu5141
      @sarbjitsinghsidhu5141 Před 3 lety

      @@RajinderSingh-kg8yv ji.... ✋ THAPPRH kdo maria???

    • @JaskaranSingh-oz2vg
      @JaskaranSingh-oz2vg Před 3 lety

      @@RajinderSingh-kg8yv ..ajkla duniya shittar di yaar a.landuya.....fir asi sare punjabi hi gangster aa.landuya....

  • @sarbisarbi3987
    @sarbisarbi3987 Před 3 lety +13

    ਲੱਖਾ ਸਿਧਾਣਾ ਵੀਰ ਜੀ tension na lo tusi sahi o

  • @kulwantsingh2889
    @kulwantsingh2889 Před 3 lety +49

    ਪੱਤਰਕਾਰ ਸਾਹਿਬ ਤੁਸੀਂ ਲੱਖੇ ਬਾਈ ਨੂੰ ਕੰਮ ਛੱਡਣ ਨੂੰ ਬੌਲ ਰਹੇ ਹੋ ਮਾਫ ਕਰਨਾ ਇਹੌ ਜਿਹੀ ਗੱਲ ਨਾ ਕਹੌ ਸਗੋਂ ਹੌਂਸਲਾ ਵਧਾਬੌ ਤਾਂ ਜੋ ਲੱਖੇ ਬਾਈ ਨੂੰ ਦੇਖ ਕੌਈ ਹੌਰ ਪੰਜਾਬ ਦੀ ਸੇਵਾ ਕਰੇ

  • @kulwantsingh2889
    @kulwantsingh2889 Před 3 lety +3

    ਲੱਖੇ ਬਾਈ ਦੀ ਮਿਹਨਤ ਦਾ ਅਸਰ ਕੁਮੈਟਾ ਤੋਂ ਪਤਾ ਲਗਦਾ ਬਹੁਤ ਕਮੈਟ ਮਾ ਭਾਸ਼ਾ ਪੰਜਾਬੀ ਵਿੱਚ ਹਨ

  • @naunihalbhullar1788
    @naunihalbhullar1788 Před 3 lety +24

    ਸਹੀ ਗਲ ਹੈ ਬਾਈ ਜੀ ਵਾਹਿਗੁਰੂ ਚੜਦੀ ਕਲਾ ਕਰੇਂ ਬਾਈ ਜੀ ਤੇ ਬਾਈ ਲੱਖਾ ਸਿਧਾਣਾ ਦੀ ਗੱਲ ਸਹੀ ਹੈ

  • @user-oe5qn5cm9n
    @user-oe5qn5cm9n Před 3 lety +3

    ਵਾਹਿਗੁਰੂ ਚੜਦੀ ਕਲਾ

  • @laxmansingh11
    @laxmansingh11 Před 3 lety +4

    ਲੱਖਾਂ 22 ਜੀ ਤੁਸੀਂ ਜਿੰਦਾਬਾਦ ਹੋ ਤੁਹਾਡੇ ਵਰਗੇ ਸਮਾਜ ਸੇਵੀ ਵੀਰ ਦੀ ਪੰਜਾਬ ਨੂੰ ਬਹੁੱਤ ਲੋੜ ਐ ਜੀ

    • @gurnaibsingh1021
      @gurnaibsingh1021 Před 3 lety

      ਪੱਤਰ ਕਾਰ ਵੀਰ ਨੈਗੇਟਿਵ ਰੈ ਨਾਦੇ

  • @sandhujatt3553
    @sandhujatt3553 Před 3 lety +4

    ਵਾਹਿਗੁਰੂ ਮਿਹਰ ਕਰੀਂ ਲੱਖੇ ਵੀਰ ਤੇ

  • @user-de2jf8tc7k
    @user-de2jf8tc7k Před 3 lety +159

    ਜੇ ਲੱਖਾਂ ਵੀਰ ਲਾਈਵ ਨਾਂ ਹੁੰਦਾ ਤਾਂ ਪਤਾ ਕਿਵੇਂ ਲੱਗਦਾ ਇਹਨਾਂ ਲੋਕਾਂ ਆਪਣੀ ਜ਼ਮੀਰ ਵੇਚ ਤੀ ਅੱਜ ੳਹ ਗੁਰਮੁਖ ਸ਼ੇਰ ਬਣ ਗਿਆ ਪੈਸੇ ਲੈਕੇ

    • @arshbatth8535
      @arshbatth8535 Před 3 lety +1

      Ryt g

    • @GurjeetSingh-xp7gj
      @GurjeetSingh-xp7gj Před 3 lety +3

      Ik gl hor je lakha veer live na hunda eh vikau lok keh dinde v lakha sanu kutt gya fer

    • @user-de2jf8tc7k
      @user-de2jf8tc7k Před 3 lety +3

      @@GurjeetSingh-xp7gj ਬਿਲਕੁਲ ਸਹੀ ਵੀਰ ਜੀ

    • @GurjeetSingh-xp7gj
      @GurjeetSingh-xp7gj Před 3 lety +1

      Doctor te case krn lyi darda c kehnda main ene joga hai ni hun ehe ene joga ho gya

    • @preetji8966
      @preetji8966 Před 3 lety

      haji measm ji ..auhadi gal sqhi he ......wahiguru ji ..sari kuwi di soach...chahi he

  • @luckychawla1192
    @luckychawla1192 Před 3 lety +4

    ਦੁਨੀਆ ਕੁਝ ਮਰਜੀ ਕਹੀ ਜਾਵੇ ਪਰ ਸਾਨੂੰ ਇਸ ਯੋਧੇ ਤੇ ਪੂਰਾ ਭਰੋਸਾ ਹੈ!

  • @groupajay3041
    @groupajay3041 Před 3 lety +3

    lakka veer good h

  • @kamallabhu7925
    @kamallabhu7925 Před 3 lety +21

    ਰਤਨ ਹੁਣ ਇਸ ਵਿਡੀਉ ਤੇ ਹੋਈਆ ਟਿੱਪਣੀਆਂ ਵੀ ਪੜ੍ਹ

  • @dharmsingh3806
    @dharmsingh3806 Před 3 lety +70

    ਲੱਖਿਆ ਕਿੰਨਾ ਪਿੱਛੇ ਲੜ ਰਿਹਾ ਹੈ ਜੇੜੇ ਬੋਤਲਾਂ ਪਿੱਛੇ ਬੋਟਾਂ ਬੇਚ ਦਿੰਦੇ ਨੇ

    • @sadhusingh8152
      @sadhusingh8152 Před 3 lety +2

      ਧਰਮ ਸਿੰਅਾਂ ਕਿੰਨਾ ਸੋਹਣਾ ਲਿਖਿਅਾ,,,,

    • @gurmailsinghcoach8388
      @gurmailsinghcoach8388 Před 3 lety

      KEO JANEO FER KMM SAD KE VEER DHALEWAL Y SAHE KEHA KHUJ NA KHUJ TA GLL HAE JDO TUSE KEH DE HO V LOOKA PESE MAE DUSMNEA KEO POUNE HO FER JDO LOOK JANDE HE NAHE BAKE GURMAKH NE KEHA V LAKHA KASHM PA KE APNE BACHE DE V JE AJJ TAK DOCTRA TO RUPEA LETA HOWE JDO OH APNE MATA DE JA US DE MATA KASM KAH GAE FER TUSE TA SACHE HO SAMAJ SEWE HO TUSE V KASM KAH JO V JE AJJ TAK KESE DOCTORA WALE MUDE VITCH RUPEA LETA HOWE BAKE Y LAKHE TERE MARJE TERE PURANE DOST TE HAR MUDEA TE NAL AWAJ ATHUN WALE ASE TA EHE KEHNE A JDO APPA KADE DOCTORA TO RUPEA LAETEHE NAHE TA KASN PAUN CH V KE HARJJ HAE NAHE TA AUN WALE TIME APPA V SAK DE GEHRE CH KAHDE HO JAWANGE AGE TUSE SENEAR BANDE HO JES TRA SODE MARJE

    • @bsantjaan6987
      @bsantjaan6987 Před 3 lety +2

      ਵੋਟ ਨੀ ਅਾਪਣੀ ੲਿਜਤ ਵਚੈ ਦਿੰਦੇ ਅਾ

    • @preetains1171
      @preetains1171 Před 3 lety

      👍

    • @iqbalbrar2942
      @iqbalbrar2942 Před 5 měsíci

      💯💯💯💯💯💯

  • @bantyballana7900
    @bantyballana7900 Před 3 lety +8

    Lakhe veer tere naal aa
    I Proud of You

  • @sandhu1689
    @sandhu1689 Před 6 měsíci +1

    ਵੀਰੇ ਪਰਮਾਤਮਾ ਤੁਹਾਨੂੰ ਚੜ੍ਹਦੀਕਲਾ ਚ ਰੱਖਣ 🙏🏻🙏🏻

  • @gurmailpannu4798
    @gurmailpannu4798 Před 3 lety +2

    ਲਖਾ ਬਾਈ ਜਿੰਦਾਬਾਦ👍

  • @BhindersinghBhinda-oq5xv
    @BhindersinghBhinda-oq5xv Před 3 lety +28

    ਧਮਕੀ ਨੂੰ ਦੱਸ ਵੀ ਉਹ ਦਾਊਦ ਇਬਰਾਹੀਮ ਸੀ ਜੇ ਉਹਦੇ ਲੱਖੇ ਵਰਗਾ ਚਪੇਡ਼ ਮਾਰ ਦਿੰਦਾ ਤਾਂ 3 ਜਿਲੇ ਟੱਪ ਜਾਂਦਾਂ

  • @HarjitSingh-lh8wq
    @HarjitSingh-lh8wq Před 3 lety +4

    ਬਹੁਤ ਵਧੀਅਾ ਕੰਮ ਕਰਦਾ ਬਾੲੀ

  • @sandeepsinghsekhon1675
    @sandeepsinghsekhon1675 Před 3 lety +30

    ਪੱਤਰਕਾਰ ਵੀਰ ਵੀ ਅਸਲ ਗੱਲ ਤੇ ਨਹੀਂ ਆ ਰਿਹਾ, ਓਹ ਵੀ ਵਾਰ ਵਾਰ ਨੇਗਟਿਵ ਗੱਲਬਾਤ ਵੱਧ ਕਰ ਰਿਹਾ ਹੈ।

  • @karamsingh1941
    @karamsingh1941 Před 3 lety +1

    ਲੱਖਾ ਸਿਧਾਣਾ ਜੀ ਜਿਦਾਬਾਦ ਲੱਖਾ ਵੀਰ ਬਹੁਤ ਇਮਾਨਦਾਰ ਅਤੇ ਧੜਲੇਦਾਰ ਆਗੂ ਹੈ ਇਸ ਤੋਂ ਵੱਡਾ ਤੋਂ ਵੱਡਾ ਲੀਡਰ ਡਰਦਾ ਹੈ

  • @baigurjitsingh8503
    @baigurjitsingh8503 Před 3 lety +91

    ਇਹ ਚਾਰ ਪੰਜ ਬੰਦਿਆਂ ਕਰਕੇ ਬਚਿਆ ਆਉਂਦਾ ਪੰਜਾਬ
    ਬਾਕੀ ਸਰਕਾਰਾਂ ਦਾ ਹਾਲ ਤੁਸੀਂ ਜਾਣਦੇ ਹੋ

  • @baldevchungha3529
    @baldevchungha3529 Před 3 lety +52

    ਲੱਖੇ ਹਾਰੀਦਾ ਨਹੀਂ ਹੁੰਦਾ ਲੱਗਿਆ ਰਹਿ ਹਮ ਹੋਗੇ ਕਾਮਯਾਬ ਏਕ ਦਿਨ

  • @nirmalsingh864
    @nirmalsingh864 Před 3 lety +2

    ਵਧਾਈਆਂ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਗਏ ਅਤੇ ਸਚ ਤੇ ਪਹਿਰਾ ਦੇਣ ਦੀ ਹਿੰਮਤ ਕੀਤੀ ਅਨੰਦ ਆ ਗਿਆ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ

    • @nirmalsingh864
      @nirmalsingh864 Před 3 lety +1

      ਰਤਨ ਸਿੰਘ ਜੀ ਬੇਕਾਰੀ ਨਾਲ ਸਚ ਤੇ ਪਹਿਰਾ ਦੇਣ ਦੀ ਹਿੰਮਤ ਕੀਤੀ ।ਵਧਾਈਆਂ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ।

  • @harcharansingh1811
    @harcharansingh1811 Před 3 lety +1

    Gud.lakhe.veer.cary.on

  • @gurmeetgrewal181
    @gurmeetgrewal181 Před 3 lety +7

    Doing Excellent LAKHA Veer ....

  • @sandychd1
    @sandychd1 Před 3 lety +12

    ਲੱਖਾ ਬਾਈ ❤❤👌👍

  • @GurmeetSingh-cm6fm
    @GurmeetSingh-cm6fm Před 3 lety +6

    ਲੱਖੇ ਵੀਰ ਮੈ ਤੁਹਾਡਾ ਬਹੁਤ ਵੱਡਾ ਫੈਨ ਆ ਜੀ ਲੱਡੂ ਬੰਦੇ ਭੌਂਕ ਦੇ ਹੀ ਹੁੰਦੇ ਨੇ ਪਰਵਾ ਨਾ ਕਰੋ

  • @LakhwinderSingh-pt7eg
    @LakhwinderSingh-pt7eg Před 3 lety +8

    ਲੱਖੇ ਬਾਈ ਨੇ ਕੱਲੀ ਕੱਲੀ ਗੱਲ ਦਲੀਲ ਨਾਲ ਕਲੀਅਰ ਕਿੱਤੀ ਆ, ਰਤਨ

    • @jasveerbalran9467
      @jasveerbalran9467 Před 3 lety +2

      ਲੱਖੇ ਬਾਈ ਨੇ ਹਜ਼ਾਰਾਂ ਦੇ ਹਿਸਾਬ ਨਾਲ ਕੁੜੀਆਂ ਦੇ ਘਰ ਬਸਾਏ ਨੇ ਲੱਖਾਂ ਨੇਕ ਕੰਮ ਕੀਤੇ ਨੇ ਉਹ ਤਾਂ ਕਦੀ ਵੀ ਇਹ ਚਵਲ ਪੱਤਰਕਾਰਾਂ ਨੇ ਨਹੀਂ ਵਿਖਾਏ ਕੋਈ ਮਾਮੂਲੀ ਗੱਲ ਹੋਈ ਵਿਕੇ ਗੁਰਮੁਖ ਵਰਗੇ ਸ਼ੱਕ ਦੀ ਸੂਈ ਬੇਦਾਗ਼ ਸ਼ਖਸੀਅਤ ਬਾਈ ਲੱਖੇ ਤੇ,,ਲਾਹਨਤ ਏ ਇਹੋ ਜਿਹੀ ਸੋਚ ਤੇ

  • @HardeepSingh-rg3ol
    @HardeepSingh-rg3ol Před 3 lety +13

    ਲੱਖਾ 22 ਅੱਤ ਆ

    • @gurmailsinghcoach8388
      @gurmailsinghcoach8388 Před 3 lety

      JENEA NE V JES NE JES NU GALLA KADEA ONA NU MERE WALLO SAME TO YOU JDO EHU JE SAMAJ SEWE DE FALOWER GALLA KAD DE HAN ONA NALO SERE DA LOUNDA KOE NE LAKHEA Y TENU KEHDA COMENT NE NAZER AUNDE APNE LIVE VITCH JA OS DE LIVE VITCH TERE PESE LAGEA KALLEA BEHDA NU ENA TA SAMJJA DE V BOLNA LIKHNA SIKH LAE NAHE TA AGG LAGE EHU JE SAMAJ SEWA JDO LOOKA DEA DEHA BAHENA EK KARNEA JE EHE TERE AKALEA BEHDA SAMAJ SEWA SAMJ DEA AGG LAGE SAMAJ SEWA EHE TA FER DHARAMEBAJJEA KE ES NU SAMAJ SEWA KEHNDE HAN PARMATMA BACHAE SAMAJ SEWA SARPANCH NE PANJ LAKH TE EK RO DE GLL TA SAFF KEETE A LENDA TA NE DEKAHEA ES TRA SARPANCH TA BAHUT KHUJ KAHEGA ROOLA CHOUDER TE LEDRE TE DABDBA DA HAE MAE HUN V KEHNA V JENA VEERA NE GALLA LIKHEA TE KADEA ONA NU SAMAJ SEWEA NU MERE WALO SAME TO YOU MUDE CHAKO JARO CHAKO PAR SETE KOE LAEA MUDE VITCHO EK MUDA HOR KAD KE LOOKA NU MANGER LA KE HOR AGE TOREA JANDA GOLDY WARGE V SAMJ SEWE C FER LAKHE OH MUNDA KEHNDA MAE KEHDA RUPEA LETA KALLA KAHE HE JANDE A TU SABET KEETA HUN FER TU V APNE MUNDE KASM PA DE V MAE AJJ TAK RUPEA NE LETA DOCTORA NU SADN DE KE LOOD SACH KOTHE CHAD KE NACH DE NAL NAL CHOR MACHAE SOHR WALE GLL V DHUKDE A AJJ TO PEHLA RO LAGWUN WALE GLL KEO NE NAZER KETE OH RESWAT HE A CAHE NAGDE CH LOW CAHE GECT CH LOW GLL EK HE A

  • @pargatsingh9438
    @pargatsingh9438 Před 3 lety +47

    Lakha is best Man

  • @JS50108
    @JS50108 Před 3 lety +173

    ਥੋਡੀ ਪੱਤਰਕਾਰੀ ਨੇ ਪੰਜਾਬ ਦਾ ਕੀ ਸਵਾਰਤਾ ? ਤੁਸੀਂ ਵੀ ਘਰੇ ਬਹਿ ਜੋ 😅😅😅😅

    • @gaggisandhu5395
      @gaggisandhu5395 Před 3 lety +3

      Sahi gal aa pra

    • @gursahibgill810
      @gursahibgill810 Před 3 lety +4

      Shi

    • @baljindersinghveer4757
      @baljindersinghveer4757 Před 3 lety +3

      Shia gal aa

    • @gurpalsingh4989
      @gurpalsingh4989 Před 3 lety +13

      ਲੋਕਾਂ ਨੂੰ ਜਾਗਰੂਪ ਕਰਨਾ ਬਹੁਤ ਜੋਖਮ ਭਰਿਆ ਕਾਰਜ ਹੈ । ਅਜਿਹੇ ਗੁਣ ਬਹੁਤ ਘੱਟ ਲੋਕਾਂ ਵਿਚ ਹੁੰਦੇ ਹਨ। ਲੱਖਾ ਸੱਚ ਦਾ ਪਹਿਰੇਦਾਰ ਹੈ।

    • @preetains1171
      @preetains1171 Před 3 lety +3

      👍

  • @laxmansingh11
    @laxmansingh11 Před 3 lety +2

    ਲੱਖਾਂ ਵੀਰ ਜਿੰਦਾਬਾਦ ਐ ਜੀ ਵਾਹਿਗੁਰੂ ਜੀ ਆਪ ਦੀ ਚੜਦੀ ਕਲਾਂ ਕਰਨ ਜੀ

  • @pavittarsingh739
    @pavittarsingh739 Před 3 lety +30

    ਕਰ ਭਲਾ, ਖਾ ਛਿੱਤਰ।
    ਵੈਸੇ ਜਦੋਂ ਕਿਸੇ ਦੀ ਮੱਦਦ ਕੀਤੀ ਜਾਵੇ ਤੇ ਉਹੀ ਮੁੱਕਰ ਜਾਵੇ ਤਾਂ ਨਾਮੋਸ਼ੀ ਬੜੀ ਹੁੰਦੀ ਆ।

  • @sidhusingh2049
    @sidhusingh2049 Před 3 lety +10

    ਜਗਰੁਤ ਲੋਕ ਕਦੇ ਘਰ ਨਹੀਂ ਬਹਿੰਦੇ ਹੁੰਦੇ ਲੋਕ ਜੋ ਮਰਜ਼ੀ ਕਹਿਣ ਲੱਗੇ ਰਹਿਣਾ ਚਾਹੀਦਾ ਹੈ ਬਾਈ ਜੀ ਲੋਕ ਤਾਂ ਚੰਗਾ ਕਹਿੰਦੇ ਹੀ ਨਹੀਂ।

  • @lovingroses7522
    @lovingroses7522 Před 3 lety +3

    Lakha is the best He is an honest person

  • @kulwinderghuman5104
    @kulwinderghuman5104 Před 3 lety +35

    ਗੁਰਮੁਖ ਗੰਦ ਹੈ ਉਹ ਤਾਂ ਪਿੰਡ ਦਾ ਸਰਪੰਚ ਹੀ ਸਾਫ਼ ਕਰ ਗਿਆ

  • @user-de2jf8tc7k
    @user-de2jf8tc7k Před 3 lety +93

    ਪੱਤਰਕਾਰ ਵੀਰ ਤੂੰ ਸ਼ਰਮ ਮੰਨ ਲੈ ਤੈਨੂੰ ਵੀ ਲੋਕ ਬਹੁਤ ਕੁਝ ਲਿਖਦੇ ਹੋਣ ਗੇ ਤੁਸੀਂ ਵੀ ਪੱਤਰਕਾਰੀ ਛੱਡ ਦਿੳ

    • @navjotgarcha1166
      @navjotgarcha1166 Před 3 lety +2

      Bilkul sach keha ena nu lakhe 22 ne sir chadeya hoya

    • @GursewakSingh-pi5uf
      @GursewakSingh-pi5uf Před 3 lety +3

      sahe gal 22 teri

    • @gaganbhullar4541
      @gaganbhullar4541 Před 3 lety +1

      Anu patakr kar paasa da anu sharm nai onde kase nu boln joga aw

    • @fuunyviideo9392
      @fuunyviideo9392 Před 3 lety +1

      lakha 22 star aa tah patrkaar bolda te patrkar nang aa lakhe da gr bai greeba da nuksaan hoju and ptrkaar varge 36 firde fame lain nu

    • @sarbjitsinghsidhu5141
      @sarbjitsinghsidhu5141 Před 3 lety

      @@fuunyviideo9392 ji.... 36 nhi ji...... 3600 PUTARKARO firde KAMINE Ainku ja 👀............. 😍 😂 😂 😂 😂 😂 😂 😂 😂 😂 😂 😂 😂 😂

  • @patiala_news
    @patiala_news Před 3 lety +8

    ਲੱਖੇ ਵੀਰ ਇਹ ਲੋਕ ਗੁਰਮੁੱਖ ਵਰਗੇ ਹਾਰਮ ਦੇ ਨੇ ਇਨਾ ਪਿੱਛੇ ਟਾਈਮ ਨਾ ਖਰਾਬ ਕਰੀਆ ਕਰੋ ਮੋਦੀ ਖਾਨੇ ਵੱਲ ਧਿਆਨ ਦਿਉ ਬੱਸ ਬੈਸਟ ਆਫ ਲੱਕ ਬਰੋ 👍👍👍👍👍👍👍👍👍👍

    • @gagandeepsidhu870
      @gagandeepsidhu870 Před 3 lety

      ਲੱਖੇ ਵੀਰ ਇਹ ਲੋਕ ਗੁਰਮੁਖ ਵਰਗੇ ਕੁੱਤੇ ਨੇ ਇੰਨਾਂ ਪਿੱਛੇ ਟਾਇਮ ਨਾਂ ਖ਼ਰਾਬ ਕਰੋ ਮੋਦੀਖ਼ਾਨੇ ਵੱਲ ਧਿਆਨ ਦਿਉ 👍👍👍👍👍👍👍

  • @chandarshekharajad7773
    @chandarshekharajad7773 Před 3 lety +7

    Lakha veer , really we are aware from your good work for society.

  • @thesaahishow1848
    @thesaahishow1848 Před 3 lety +1

    Lakha sidhana is doing a wonderful job to help resolve local critical issues of general public.We all should support it.
    A few may fail but leader should continue to move forward. positive changes do take time because human tendency is to resist change initiately.

  • @talwindersingh8929
    @talwindersingh8929 Před 3 lety +25

    ਬਾਈ ਸਿੱਧੀ ਗੱਲ ਆ ਡਾਕਟਰ ਨੇ ਬਚਣ ਲਈ ਪੈਸੇ ਦੇ ਕੇ ਮੂੰਹ ਬੰਦ ਕਰ ਦਿੱਤਾ ਹੁਣ ਤਾਂ ਲੱਖੇ ਨੂੰ ਮਾੜਾ ਹੀ ਕਹਿਣਗੇ

    • @Gurshan1313
      @Gurshan1313 Před 3 lety

      Live hona ki mary gall aa..sary gal samne kiti aa ohla ta nhi rakhya.

  • @manvirvlog
    @manvirvlog Před 3 lety +8

    ਝੋਟਾ ਵੀਰ ਲੱਖਾ 🤘💪

  • @sarbdhesi8712
    @sarbdhesi8712 Před 3 lety +2

    Lakha veer be strong you are the best person to help everyone 🙏🙏🙏

  • @sukhwindersingh-ch3vp
    @sukhwindersingh-ch3vp Před 3 lety +2

    ਲੱਖਾ ਸਿੰਘ ਵੀਰ ਬਹੁਤ ਵਧੀਆ ਬੰਦਾ ਹੈ

  • @jaswantkaura2676
    @jaswantkaura2676 Před 3 lety +16

    ਨਹੀ ਪੱਤਰਕਾਰ ਸਾਬ ਤੁਸੀ ਝੂਠ ਬੋਲ ਰਹੇ ਓ
    ਤੁਸੀ ਸਿਰਫ ਉਸ ਬੰਦੇ ਤੇ ਇਲਜਾਮ ਲਾਉਦੇ ਉਹ ਜਿਹੜੇ ਸੱਚੇ ਹੁੰਦੇ
    ਕਦੇ ਕਿਸੇ ਮੰਤਰੀ ਨੂ ਵੀ ਪੁੱਸ਼ਿਆ ਕੋਈ ਸਵਾਲ
    ਰਤਨਵੀਰ ਜੀ ਉਹਨਾ ਮੰਤਰੀਆ ਕੋਲ ਜਵਾਬ ਪੁੱਸ਼ਨ ਲਈ ਤੁਹਾਡੀ ਮੀਡੀਆ ਦੀ ਜਬਾਨ ਬੰਦ ਹੋ ਜਾਦੀ
    ਸਾਰਾ ਮੀਡੀਆ ਬੇਕਾਰ ਆ

  • @Record-rt4jb
    @Record-rt4jb Před 3 lety +14

    Lakhe veer u doing great work bro respect

  • @harvir4157
    @harvir4157 Před 3 lety +2

    Good bro

  • @vatansohi6945
    @vatansohi6945 Před 3 lety +5

    ਦੱਬ ਕੇ ਸੇ਼ਰਾ ਵਧੀਆ👍💯

  • @bantasingh9458
    @bantasingh9458 Před 3 lety +28

    ਵਿੱਕ ਜਾਂਦੇ ਨੇ ਬਾਈ ਲੋਕ ਗੁਰਮੁੱਖ ਵਰਗੇ ! ਅਗਲਿਆ ਨੇ ਜਮੀਰ ਮਾਰ ਕੇ ਪੰਜ ਲੱਖ ਜੇਬ ਚ ਪਾ ਲਿਆ !

  • @manmeetsingh1311
    @manmeetsingh1311 Před 3 lety +87

    ਜੇ ਧੱਕਾ ਨਾਲ ਬਿਅਾਨ ਲਿਖਾੲੇ ਹਨ ਤਾਂ ਵੀ ਗੁਰਮੁੱਖ ਸਿੰਘ ਦਾ ਤਾਂ ਫਾੲਿਦਾ ਹੀ ਹੋੲਿਅਾ ਹੈ । ਅਾਪਣੇ 25000 ਦੇ ਨਾਲ ਨਾਲ ੳੁਸ ਨੂੰ ਪੰਜ ਲੱਖ ਹੋਰ ਮਿਲ ਗੲੇ

    • @sukhdeepbrar3080
      @sukhdeepbrar3080 Před 3 lety

      Bilkul shi

    • @Panjab1100
      @Panjab1100 Před 3 lety

      Eh ne akhoti smaj sevi doctors to paise khande a

    • @manpreetsinghsidhu324
      @manpreetsinghsidhu324 Před 3 lety +7

      @Gifty Sarao ਤੁਹਾਡੇ ਵਰਗੇ ਲੋਕ ਫੇਸਬੁੱਕ ਤੇ ਟਿੱਪਣੀਆਂ ਕਰਨ ਜੋਗੇ ਨੇ

    • @sukhwindersukhi8301
      @sukhwindersukhi8301 Před 3 lety +3

      @Gifty Sarao ਮਿਰਚਾਂ ਤਾਂ 🌶️🌶️🌶️ਤੇਰੇ ਵੀ ਲੱਗ ਗਈਆਂ। ਤੂੰ ਕਿਸ ਅਧਾਰ ਨਾਲ ਕਹਿ ਰਿਹਾ ਭੈਣ ਚੋਦਾ ਸਾਲਿਆਂ ਕੁਤਿਆਂ ਕਿ ਇਸ ਨੂੰ ਹਿਸਾ ਮਿਲੀਆ ਨਹੀਂ ਕੁਤਿਆ ਤੂੰ ਸਾਹਮਣੇ ਆ

    • @vikram0096
      @vikram0096 Před 3 lety +2

      @@Panjab1100 khande honge bhut bnde bt lakhe nu kive keh skda hai koi proof

  • @kulveersingh387
    @kulveersingh387 Před 3 lety +12

    ਭਗਤ ਸਿੰਘ ਵੀ ਘਰ ਬੈਠ ਜਾਂਦਾ ਜਾ ਬਾਈ ਪਤਰਕਾਰਾ ਲੱਖਾ ਬਾਈ ਜ਼ਿੰਦਾਬਾਦ

  • @KulwinderSingh-wl9dq
    @KulwinderSingh-wl9dq Před 3 lety +2

    ਸਿਧਾਣਾ ਵੀਰ ਜਿਊਂਦਾ ਰਹੇ

  • @tarsemsinghmaanmaan3316
    @tarsemsinghmaanmaan3316 Před 3 lety +22

    ਕਿਹੋ ਜਿਹਾ ਪੱਤਰਕਾਰ ਆ ਕਿੰਨੇ ਨਕਾਰਾਤਮਕ ਸਵਾਲ ਪੁੱਛਦਾ ਇਹੋ ਜਿਹੇ ਲੋਕ ਹੀ ਚੰਗੇ ਇਨਸਾਨ ਦਾ ਹੌਸਲਾ ਖਤਮ ਕਰਦੇ ਹਨ
    ਜੇਕਰ ਸਰਦਾਰ ਭਗਤ ਸਿੰਘ ਆਪਣੀ ਸੋਚ ਇਹੋ ਜਿਹੇ ਪੱਤਰਕਾਰ ਦੇ ਕਹਿਣ ਤੇ ਬਦਲ ਦਿੰਦਾ ਤਾਂ ਭਾਰਤ ਕਿਤੇ ਵੀ ਅਜ਼ਾਦ ਨਹੀਂ ਸੀ ਹੁੰਦਾ
    ਚੰਗੇ ਬੰਦੇ ਦਾ ਹੌਸਲਾ ਵਧਾਇਆ ਕਰੋ ਪੱਤਰਕਾਰਾ

  • @GurmeetSingh-sk7wf
    @GurmeetSingh-sk7wf Před 3 lety +8

    ਲੱਖਾ ਬਾਈ 💯👌

  • @gurmeetmanku7823
    @gurmeetmanku7823 Před 3 lety +2

    ਲੋਕਾ ਨੇ ਤਾਂ ਬਾਬੇ ਨਾਨਕ ਨੂੰ ਬਖਸ਼ਿਆ ਵੀਰ ਜੀ

  • @palwindersingh7057
    @palwindersingh7057 Před 3 lety +2

    Very good thought

  • @kindershemaar305
    @kindershemaar305 Před 3 lety +21

    Lakha good

  • @sidhumossealafangillgroupg3799

    Full spot lakhe vr nu

  • @sukhmanhisingh359
    @sukhmanhisingh359 Před 3 lety +2

    Tusi great aa veer ji

  • @narinderphuglana7126
    @narinderphuglana7126 Před 3 lety +2

    ਲੱਖੇ ਵੀਰ ਜੀ ਤੁਸੀਂ ਲੱਗੇ ਰਹੋ ਅਸੀਂ ਤੁਹਾਡੇ ਨਾਲ ਆ

  • @lakhveersingh166
    @lakhveersingh166 Před 3 lety +3

    ਬਾੲੀ ਲੱਖ਼ਾ ਜੀ ਅਾਸੀ ਤੇਰਾ ਨਾਲ ਅਾ

  • @Chauhan.007.
    @Chauhan.007. Před 3 lety +22

    ਲੱਖਾਂ ਸਿਧਾਣਾ ਸਿਰਾ ਬੰਦਾ

  • @manveersingh5087
    @manveersingh5087 Před 3 lety +2

    Lakhe veer tu sache dil naal lagga reh. Dil nu na la jina di zameer mri hundi aa oh vikk hi jande ne.....

  • @ManjitKaur-dj7mq
    @ManjitKaur-dj7mq Před 3 lety

    ਲੱਖਾ ਸਿਧਾਣਾ ਜੀ ਜ਼ਿੰਦਾਬਾਦ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ 🙏🙏

  • @rohitattri4386
    @rohitattri4386 Před 3 lety +5

    Lakha veer jindabad🌹