ਲੱਖਾ ਸਿਧਾਣਾ ਦੀ ਕਿਵੇਂ ਹੋਈ ਸ਼ੁਰੂਆਤ,ਤੇ ਕਿਵੇਂ ਬਣਿਆ ਸਮਾਜ ਸੇਵੀ ? | With Lakha Sidhana | Akaal Channel |

Sdílet
Vložit
  • čas přidán 2. 11. 2017
  • Kuch Kaure Sach | Lakha Sidhana | Akaal Channel

Komentáře • 1,6K

  • @kulwinderkaur3618
    @kulwinderkaur3618 Před 4 lety +34

    ਜਦੋਂ ਜਾਗੋ ਉਦੋਂ ਸਵੇਰਾ, ਰੱਬ ਹੀ ਵਿਡਿਆਈ ਦੇਂਦਾ ਹੈ ਤੇ ਰੱਬ ਹੀ ਬਦਨਾਮੀ । ਜਦੋਂ ਇਕ ਬੰਦੇ ਨੇ ਸੋਚ ਲਿਆ ਹੈ ਕਿ ਉਹ ਕੁੱਛ ਕਰਨਾ ਚਾਹੁੰਦਾ ਹੈ, ਬੱਸ ਇੱਥੇ ਗੱਲ ਖਤਮ ।ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ ਤੇ ਸੁਮੱਤ ਦੇਵੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਬਣ ਜਾਓ

  • @amarsingh-gh8bk
    @amarsingh-gh8bk Před 3 lety +4

    ਹੁਣ ਲੱਖਾ ਬਾਈ ਬਹੁਤ ਵਧੀਆ ਸਮਾਜ ਸੇਵਕ ਅਤੇ ਵਧੀਆ ਇਨਸਾਨ ਹੈ । ਦੇਰ ਆਏ ਦਰੁਸਤ ਆਏ।ਪਰਮਾਤਮਾ ਲੰਬੀ ਉਮਰ ਕਰੇ ।

  • @brownboy1993
    @brownboy1993 Před 3 lety +2

    ਅੱਜ ਦੇ ਟਾਇਮ ਚ ਲੱਖਾ ਸਿਧਾਣਾ ਭਰਾ ਪੰਜਾਬੀਆਂ ਦੇ ਦਿਲਾਂ ਦੀ ਧੜਕਨ ਆ ਕਹਿਣ ਨੂੰ ਕੋਈ ਕੁਝ ਮਰਜੀ ਆਖੀ ਜਾਵੇ, ਬਹੁਤ ਬਦਲਾਅ ਲਿਆਂਦਾ ਆ ਲੱਖੇ ਨੇ ਆਪਣੇ ਆਪ ਚ ਤੇ ਪੰਜਾਬੀਆਂ ਦੇ ਦਿਲਾਂ ਚ ਜਿਹੜੇ ਲੱਖਾ ਸਿਧਾਣਾ ਭਰਾ ਨੂੰ ਸੁਣਦੇ ਆ, ਲੱਖਾ ਸਿਧਾਣਾ ਪੰਜਾਬ ਦੇ ਹਰ ਇੱਕ ਦਰਦ ਨੂੰ ਮਹਿਸੂਸ ਕਰਦਾ ਤੇ ਲੋਕਾਂ ਨੂੰ ਜਾਗਰੂਕ ਕਰਦਾ ਆ, ਵਾਹਿਗੁਰੂ ਲੰਬੀਆਂ ਉਮਰਾਂ ਕਰੇ ਲੱਖੇ ਸਿਧਾਣੇ ਭਰਾ ਦੀਆਂ 🙏🙏🙏

  • @charanpreetsingh7394
    @charanpreetsingh7394 Před 3 lety +15

    ਮਖੂ ਸਾਹਿਬ ਧੰਨਵਾਦ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ

  • @baljitkaur4478
    @baljitkaur4478 Před 3 lety +11

    🙏🙏
    ਇਸ ਗੱਲ ਦੀ ਖੁਸ਼ੀ ਘੱਟ ਹੋਈ ਕਿ ਲੱਖੇ ਵੀਰ ਨੇ ਪੰਜਾਬ ਲਈ ਜਿਓਣ ਦਾ ਮਨ ਬਣਾ ਲਿਆ
    ਇਸ ਗੱਲ ਦਾ ਦੁੱਖ ਜ਼ਿਆਦਾ ਕਿ ਇਹਨਾ ਅਖੌਤੀ ਸਿਆਸਤਦਾਨਾਂ ਨੇ ਪਤਾ ਨੀ ਕਿੰਨੇ ਘਰ ਉਜਾੜੇੁ ਤੇਅਜੇ ਓਸੇ ਰਾਹ ਤੇ ਤੁਰੀ ਜਾ ਰਹੇ ਨੇ
    ਇਸ ਸੰਤਾਪ ਨੂੰ ਓਹੀ ਸਮਝਣਗੇ ਜਿਨਾਂ ਨੇ ਭੁਗਤਿਆ
    ਵਾਹਿਗੁਰੂ ਲੱਖੇ ਨੂੰ ਤੰਦਰੁਸਤੀ ਤੇ ਆਪਣੇ ਮਿਸ਼ਨ ਵਿੱਚ ਕਾਮਯਾਬੀ ਬਖ਼ਸ਼ਣ
    ਵਿਰੋਧੀ ਵੀਰਾਂ ਨੂੰ ਸੁਮੱਤ ਬਖ਼ਸ਼ਣ ਤਾਂ ਜੋ ਉਸ ਦੇ ਮਿਸ਼ਨ ਵਿੱਚ.....
    ਦੁਸ਼ਮਣੀ ਦੀ ਅੱਗ ਵਿੱਚ ਜਲਣ ਦੀ ਬਜਾਏ ਪੰਜਾਬ ਦੀ ਤਰੱਕੀ ਵਿੱਚ ਉਸ ਦਾ ਸਾਥ ਦੇਣ
    ਵਾਹਿਗੁਰੂ ਲੱਖੇ ਨੂੰ ਲੰਮੀ ਉਮਰ ਬਖ਼ਸ਼ਣ
    🙏🙏

  • @RaviKumar-xt2cv
    @RaviKumar-xt2cv Před 4 lety +17

    Salute veer lakhe nu

  • @gurvinderkang511
    @gurvinderkang511 Před 3 lety +3

    ਲੱਖਾ ਵੀਰ ਜਿੰਦਾਬਾਦ

  • @sonumeyel749
    @sonumeyel749 Před 5 lety +49

    ਲਖੇ ਭਾਹ ਜੀ ਪੰਜਾਬ ਵਿੱਚ ਤੁਹਾਡੇ ਕਰਕੇ ਜਾਗਰੂਕਤਾ ਆਈ ਏ
    ਲੱਗੇ ਰਹੋ ਵਾਹਿਗੁਰੂ ਜੀ ਤੁਹਾਡੇ ਤੇ ਤੁਹਾਡੇ ਸਾਰਾ ਪਰਿਵਾਰ ਮਿਹਰ ਭਰਿਆ ਹਥ ਰਖੇ

    • @bhupinderkaur4783
      @bhupinderkaur4783 Před 3 lety

      6554é4 Rd Rd 45t5 hi

    • @harmeetharmeet4220
      @harmeetharmeet4220 Před rokem

      ਵਹਿਗੁਰੂ ਜੀ ਲਖਾਂ ਸੀਧਾਨੇ, ਚੜਦੀ ਕਲਾ ਬਖਸ਼ੇ

  • @kulbirsingh8878
    @kulbirsingh8878 Před 6 lety +42

    ਮੱਖੂ ਸ਼ਾਬ ਜੇ ਕੋਈ ਬੰਦਾ ਸਹੀ ਰਾਹ ਤੇ ਜਾਂਦਾ ਤਾਂ ਜਾ ਲੈਣ ਦਿਉ ਤੁਹਾਡਾ ਸਵਾਲ ਕਰਨ ਦਾ ਢੰਗ ਬਹੁਤ ਗਲਤ ਹੈ

    • @hardyghotra7300
      @hardyghotra7300 Před 4 lety +5

      Bai je Makhu sahab idda de swaal naa karn, ta loka ne kehna Makhu sahb ohdi side le re aa. Godi media da nam de dena loka ne Akal channel nu.

    • @palwindersidhu8404
      @palwindersidhu8404 Před 3 lety +4

      Right questions and wonderful answers by bhai lakha

    • @rakeshkumra610
      @rakeshkumra610 Před 3 lety

      sahi gall a y

    • @SukhdevSingh-ju1ie
      @SukhdevSingh-ju1ie Před měsícem

      ਮਖੂ ਜਿਆਦਾਤਰ ਦਹਿਸ਼ਤ ਗਰਦਾ ਨਾਲ ਹੀ ਮੀਟਿੰਗ ਕਰਦਾ ਸੀ ਹੁਣ ਇਸ ਤੋਂ ਅੱਗੇ ਬਦਮਾਸ਼ ਲੁਟੇਰਿਆਂ ਨੂੰ ਵੀ ਪ੍ਰਮੋਟ ਕਰਨ ਲੱਗ ਪਿਆ ।

  • @kulwindergill6675
    @kulwindergill6675 Před 3 lety +11

    ਜਦੋਂ ਜਾਗੋ ਉਹਦੋਂ ਸਵੇਰਾ 🙏 ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ 🙏 ਬੁਲਿਆ ਮਨ ਦਾ ਕੀ ਸਮਜਾਉਣਾ ਏਧਰੋਂ ਪੁੱਟ ਕੇ ਉਧਰ ਲਾਉਣਾ 🙏 ਚੰਗੇ ਕੰਮਾ ਤੇ ਚੰਗੀ ਸੋਚ ਨੂੰ ਸਦਾ ਸਲਾਮਾਂ 🙏 ਬਹੁਤ ਵਦੀਆਂ ਰਾਹ ਸਾਫ ਚੁਣ ਲਿਆ ਵਾਹਿਗੁਰੂ ਜੀ ਕਿਰਪਾ ਕਰਨ ਕੋਈ ਵੀ ਰਾਹੋ ਨਾ ਭਟਕੇ ਬਚ ਜਾਵੇ ਸਾਡਾ ਪੰਜਾਬ 🙏🙏🙏🙏🙏🙏

  • @gurpreetsingh-oj1fl
    @gurpreetsingh-oj1fl Před 4 lety +5

    ਮੱਖੂ ਭਾਜੀ , ਅਸੀਂ ਅਰਦਾਸ ਕਰੀਏ ਅਤੇ ਆਸ ਕਰੀੲੇ ਕਿ ਜਿਸ ਪਾਸੇ ਵੱਲ ਲੱਖਾ ਸਿਧਾਣਾ ਤੁਰਿਆ ਹੈ , ਤੁਰਿਆ ਰਹੇ ਅਤੇ ਪੰਜਾਬੀ ਬੋਲੀ ਦੀ ਸੇਵਾ ਕਰਦਾ ਰਹੇ ਕਿਂਉ ਕਿ ਕੋਈ ਤਾਂ ਹੈ ਜੋ ਆਪਣੀ ਜਾਨ ਦੀ ਪਰਵਾਹ ਨਹੀਂ ਕਰ ਰਿਹਾ ਹੈ ਅਤੇ ਇਸ ਰਾਹ ਤੇ ਤੁਰ ਪਿਆ ਹੈ ।

  • @dhillonsoni1289
    @dhillonsoni1289 Před 5 lety +3

    ਲੱਖਾ ਸਿਧਾਣਾ ਜੀ ਬਹੁਤ ਵਾਧਿਅਾ ਬੋਲੇ ਧੰਨਵਾਦ ਜੀ

  • @harpalkaur3575
    @harpalkaur3575 Před 4 lety +45

    ਪੰਥਕ ਹੋਣਾ ਲਖਾ ਸਿਧਾਣਾ ਦਾ ਜਮਾਂਦਰੂ ਹਕ ਹੈ ।
    ਪੰਜਾਬ ਅਤੇ ਮਨੁਖਤਾ ਲਈ ਲੜਨਾ ਅੜਣਾਂ ੳਸਦੀ ਫਰਾਖਦਿਲੀ ਅਤੇ ਸੇਵਾ ਭਾਵਨਾ ਹੈ

  • @harmailsingh37
    @harmailsingh37 Před 3 lety +34

    ਵਾਹਿਗੁਰੂ ਜੀ ਵੀਰ ਦੀ ਚੜ੍ਹਦੀ ਕਲਾ ਰੱਖੇ ਵੱਡੀ ਉਮਰ ਕਰੇ ਤਰੱਕੀ ਬਖਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @palwindersingh3731
      @palwindersingh3731 Před 2 lety

      Baadlan da bedda Garrak howe lokan de putt marwa ditte. Aap budda 100 saal da baadl budda ho gia aje vi nahi maria. Sikhan de hazaaran sone varge putt maar ditte. LAKHE NU NAHI BADDLAN NU MAARO.

  • @decentbutdevil989
    @decentbutdevil989 Před 3 lety +3

    ਬਹੁਤ ਵਧੀਆ ਤਰੀਕੇ ਨਾਲ ਸਵਾਲ ਪੁੱਛ ਰਹੇ ਐ ਪੱਤਰਕਾਰ ਸਾਬ ਤੇ ਉਸ ਤੋਂ ਵੀ ਵਧੀਆ ਤਰੀਕੇ ਨਾਲ ਜਵਾਬ ਦੇ ਰਿਹਾ ਲੱਖਾ ਬਾਈ..
    ਹਰ ਪੱਤਰਕਾਰ ਨੂੰ ਮੱਖੂ ਸਾਬ ਵਾਲੀ ਸ਼ੈਲੀ ਵਿੱਚ ਸਵਾਲ ਕਰਨੇ ਚਾਹੀਦੇ ਹਨ, ਕਿਉਂਕਿ ਜਦੋਂ ਤੱਕ ਹੱਡਾਂ ਤੇ ਵੱਜਣ ਵਾਲੇ ਸਵਾਲ ਨਾ ਹੋਣ ਤਾਂ ਜਵਾਬ ਵੀ ਦਿਲ ਤੋਂ ਨੀ ਆ ਸਕਦਾ..
    ਸੋ ਦੋਵੇਂ ਇਨਸਾਨਾਂ ਨੇ ਅਪਣਾ ਅਪਣਾ ਰੋਲ ਵਧੀਆ ਨਿਭਾਇਆ ਹੈ....👍

  • @honeysekhonz1452
    @honeysekhonz1452 Před 4 lety +3

    ਬਹੁਤ ਵਧੀਆਂ ਜਵਾਬ ਲੱਖੇ ਵੀਰ

  • @dhaliwalbalram8373
    @dhaliwalbalram8373 Před 3 lety +27

    ਕਤਲ ਕਿਸੇ ਦਾ ਵੀ ਜਾਨ ਕੋਈ ਵੀ ਗਈ ਹੋਵੇ ਬਹੁਤ ਦੁੱਖ ਦੀ ਗੱਲ ਹੈ ਚਲੋ ਫੇਰ ਵੀ ਪਛਤਾਵਾ ਮਹਿਸੂਸ ਕਰਨਾ ਬਹੁਤ ਵਧੀਆ ਕਦਮ ਹੈ

  • @gurwindersinfh3766
    @gurwindersinfh3766 Před 4 lety +17

    ਵਹਿਗੁਰੂ ਤਰੱਕੀ ਬਖਸ਼ੇ ਵੀਰੇ🙏

  • @labhsinghpb10
    @labhsinghpb10 Před 4 lety +29

    ਪੰਜਾਬ😍
    ਪੰਜਾਬੀ😍
    ਪੰਜਾਬੀਅਤ😍

  • @amarjitsingh9057
    @amarjitsingh9057 Před 4 lety +1

    ਬਹੁਤ ਚੰਗੀਆ ਗੱਲਾ ਕਰਦਾ ਬਾਈ ਲੱਖਾ ਸਿਧਾਣਾ ਜੋ ਪੰਜਾਬ ਨੂੰ ਬਚਾਉਣ ਲਈ ਪੰਜਾਬ ਦੀ ਜਵਾਨੀ ਲਈ ਜੋ ਗੱਲਾ ਕੀਤੀਆ ਸਲੂਟ ਹੈ ਬਾਈ ਲੱਖਾ ਸਿਧਾਣਾ ਨੂੰ।

  • @nishansingh318
    @nishansingh318 Před 4 lety +22

    ਭਲੇ,ਦਾ, ਭਲਾ
    ਲੱਖਾਂ,ਬਾਈ, ਜ਼ਿੰਦਾਬਾਦ

  • @kulwantsingh3183
    @kulwantsingh3183 Před rokem +4

    ਖਾਲਸਾ ਜੀ ਲੱਖਾਂ ਹੋਣਹਾਰ ਅਤੇ ਬਹੁਤ ਹੀ ਸਿਫ਼ਤ ਯੋਗ ਇਨਸਾਨ ਹੈ ਜੀ ਧਨਵਾਦ ਹੈ ਵਾਹਿਗੁਰੂ ਸਾਹਿਬ ਜੀ

  • @navnoorsingh5540
    @navnoorsingh5540 Před 4 lety +68

    ਬਿਲਕੁਲ ਸਹੀ ਲੀਡਰ ਹੀ ਜ਼ਿਮੇਂਦਾਰ ਹਨ।

  • @tajinderssingh3257
    @tajinderssingh3257 Před 4 lety +4

    ਜਿਓਦਾ ਰਹਿ ਲੱਖਾਂ ਸਿਧਾਣਾ ਵੀਰ

  • @bhavikmehta8
    @bhavikmehta8 Před 6 lety +13

    Bai ne 26.55 te bhot vadiya jawab Dita..!! 👌👍👍

  • @saabsingh8320
    @saabsingh8320 Před 6 lety +233

    ਲੱਖੇ ਬਾਈ ਜੀ ਸਲਾਮ ਕਰਦਾ ਤੁਹਾਡੀ ਸੋਚ ਨੂੰ ਤੁਸੀ ਪੰਜਾਬੀ ਕਹਾਵਤ ਸੱਚ ਕਰ ਦਿੱਤੀ ਕਿ ਦਾ ਭੁਲਾ ਘਰ ਆਜਾਵੇ ਤਾ ਉਸਨੂੰ ਭੁੱਲਾ ਨੀ ਕਹਦੇ

  • @chamkaursingh333
    @chamkaursingh333 Před 3 lety +2

    Thanks ਬਾਈ ਲੱਖੇ

  • @ravindrasing1250
    @ravindrasing1250 Před 5 lety +4

    ਲੱਖਾਂ good job

  • @user-wn1kh6kj6k
    @user-wn1kh6kj6k Před 6 lety +161

    ਵਧਿਆ ਲੱਖਾ ਸਿਧਾਣਾ ਬਾਈ

  • @ranbirvirk0013
    @ranbirvirk0013 Před rokem +6

    ਵਾਹਿਗੁਰੂ ਜੀ ਚੜਦੀ ਕਲ੍ਹਾ ਬਖਸ਼ਣ 🙏🙏

  • @sarabjitsandhu1970
    @sarabjitsandhu1970 Před 4 lety +2

    ਵਾਹਿਗੁਰੂ ਜੀਕਿਰਪਾ ਕਰੇ ਤੁਹਾਡੇ ਤੇ ਲੱਖਾ ਵੀਰ ਜਿੰਦਾ ਬਾਦ

  • @guddumansahia1570
    @guddumansahia1570 Před 3 lety +2

    ਲਖੇ ਵੀਰ ਨੇ ਸਵਾਲਾਂ ਦੇ ਜਵਾਬ ਬਹੁਤ ਸੋਹਣੇ ਦਿੱਤੇ ਨੇ ਪਰ ਰਾਂਹ ਤੇਰਾਂ ਬਹੁਤ ਮੁਸ਼ਕਿਲ ਹੈ ਪਰ ਜਿੱਤ ਯਕੀਨੀ ਹੈ gbu bro !!

  • @everythingispossible2000
    @everythingispossible2000 Před 3 lety +23

    27:19 ਬਹੁਤ ਵਧੀਆ ਕਿਹਾ ਪੰਜਾਬੀ ਮਾਂ-ਬੋਲੀ ਲਈ ਪਿਆਰ ਸਤਿਕਾਰ

  • @varindergill8881
    @varindergill8881 Před 4 lety +9

    ਵਾਹ ਮੱਖੂ ਸਾਬ ਟੱਟੇ ਚੱਟਣੇ ਨੇਕੀ ਵਰਗਿਆਂ ਦੇ ਤੇ ਇੰਟਰਵਿਊ ਲੱਖੇ ਬਾਈ ਨਾਲ

  • @rbrar3859
    @rbrar3859 Před 4 lety +65

    ਬਹੁਤ ਵਧੀਆ ਇੰਟਰਵਿਊ ਹੈ ਦੋਹਾਂ ਪਾਸਿਆਂ ਤੋਂ ਸੱਚੀਆਂ ਗੱਲਾਂ ਸਹੀ ਹਨ

  • @AjayAjay-xd3lr
    @AjayAjay-xd3lr Před 3 lety +2

    Good bai lakha sidhana

  • @chandigarhgirlbakes
    @chandigarhgirlbakes Před 3 lety +11

    Lakha is so pure by heart❤️

  • @daanapaani3604
    @daanapaani3604 Před 5 lety +102

    ਪੰਜਾਬ ❤❤
    ਪੰਜਾਬੀ ❤❤
    ਪੰਜਾਬੀਅਤ ❤❤

  • @amanatiwana4848
    @amanatiwana4848 Před rokem +5

    Punjab da putt Bai Lakha sidhana🦅💪 Zindabaad🦅

  • @bharatindia7331
    @bharatindia7331 Před 4 lety +10

    Panjab de do 2 Sher Putter Lakhha And Makhu veer,,,🙏🌲🙏

  • @speechlessfeelings71
    @speechlessfeelings71 Před 6 lety +13

    Good person ਆ ਲੱਖਾ ਬਾਈ ਤੇ
    ਸਹੀ ਸੋਚ ਰੱਖਦਾ,,,ਹਰ ਪੰਜਾਬੀ
    ਪੰਜਾਬੀਅਤ ਨੂੰ ਪਿਆਰ ਕਰਦਾ ਤੇ ਆਪਣੀ ਮਾ ਬੋਲੀ ਨੂੰ ਪਿਆਰ ਕਰਦਾ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ।। ਪੰਥਕ ਬਣਨਾ ਇੱਕ ਅਲਗ ਗੱਲ ਆ ਪੰਜਾਬੀਅਤ ਅਲਗ ਗੱਲ ਆ ।। Hats off 4 his thinking ..
    God bless u ...

  • @gurbir6746
    @gurbir6746 Před 6 lety +11

    Bilkul shi interview lyi ah... jo kya mooh te kya... te lakhe ne v bilkul shi interview diti...

  • @harsahaisingh9173
    @harsahaisingh9173 Před 4 lety +12

    Excellent interview. Good criticism!

  • @PBX29.93
    @PBX29.93 Před 3 lety +6

    ਲੱਖਾ ਸਿਧਾਣਾ ਬਾਈ
    🔥🔥💪💪❤️❤️👌👌👍👍

  • @gursevaksinghsewak4252
    @gursevaksinghsewak4252 Před 4 lety +3

    ਵਾਹਿਗੁਰੂ ਜੀ

  • @sahilsharma8594
    @sahilsharma8594 Před 4 lety +9

    Mai pehla panthak nai... Punjabi aa.... Dil jit leya 22 ne

  • @bhullarmk
    @bhullarmk Před 3 lety +2

    Good brother lakha g

  • @gurlalmaur1634
    @gurlalmaur1634 Před 4 lety +4

    ਵਾਹਿਗੁਰੂ ਜੀ ਵਾਹਿਗੁਰੂ ਜੀ

  • @khela92
    @khela92 Před 6 lety +147

    Lakha sidhana is great person.
    Veer de bahut interview wekhe
    Ajj de naujwana nu bahut kujh sikhan nu milda lakhe di life ton

  • @jaspalkamboj4608
    @jaspalkamboj4608 Před 2 lety +1

    Great akal tv sachi gal krda love you 22 lakhe

  • @simrancheema3566
    @simrancheema3566 Před 4 lety +1

    Very good lakha sidhana veer ji

  • @ParamjeetSingh-cc5vs
    @ParamjeetSingh-cc5vs Před 3 lety +19

    ਲੱਖੇ ਵੀਰ ਤੂੰ ਲੋਕਾਂ ਦੀ ਪ੍ਰਵਾਹ ਨਾ ਕਰੀਂ
    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਕਰਕੇ ਚੱਲਦਾ ਰਹੋ
    ਵਾਹਿਗੁਰੂ ਜੀ ਤੇਰੇ ਨਾਲ ਹੈ

    • @paramjitkaur-ej9tf
      @paramjitkaur-ej9tf Před 3 lety

      Aa hi ta gal ya veer a na guru granth te na guru panth nu manda.veer g ehdiya pehla valiya interview sun le o kafi sma pehla diya.a kehnda na menu akal takhat te na guru panth changa lgda.

  • @ManjitKaur-dj7mq
    @ManjitKaur-dj7mq Před 2 lety +4

    ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਜ਼ਿੰਦਾਬਾਦ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ 🙏🙏

  • @sirkattsingh49925
    @sirkattsingh49925 Před 3 lety +2

    Very good Lakha sidhana

  • @shivinderkharod3048
    @shivinderkharod3048 Před 4 měsíci +2

    Lakhs is a good and brave person🙏🙏🌷🌷🌹🌹🌸🙏🍒🍒♥️♥️🌈🏵️🌾🌾🌻🌻🌺🌺🌼☠️💮💮🌹🌹🌷🌷🙏🙏

  • @varshanbrar6603
    @varshanbrar6603 Před 3 lety +3

    1300 ਵਿਚੋ 1000 ਕੰਮੈਂਟ ਪੰਜਾਬੀ ਚ ਆ ਏਹੀ ਕਮ ਕੀਤਾ ਲੱਖੇ ਬਾਈ ਨੇ ਕੀਤਾ

  • @gurmelkaur8965
    @gurmelkaur8965 Před 3 lety +49

    ਲੱਖਾਂ ਕਾਫੀ ਸੁਚੇਤ ਦਿਮਾਗ ਵਾਲਾ ਹੈ ਪਰਮਾਤਮਾ ਇਹਨੂੰ ਲੰਬੀ ਉਮਰ ਦੇਵੇ ਤਾਂ ਕਿ ਕੁਝ ਸੁਧਾਰ ਕਰ ਦੇਵੇ

  • @Manpreetkaur-eg4sz
    @Manpreetkaur-eg4sz Před 3 lety +1

    Siraf lakha sidhana Bhar aa gya eh Galt kamma Cho hor koi nhi Bhar aa sakya bhut vdia lakha sidhana ji respect aa thode layi mere Dil ch

  • @simerjitdhariwal2109
    @simerjitdhariwal2109 Před 3 lety +4

    Great Lakha Sudhana he was young when he become gangstar God is with him God bless him..

  • @vikassharma-pq3ro
    @vikassharma-pq3ro Před 6 lety +16

    well spoken in your last bit mr sadhana

  • @harchandsingh2418
    @harchandsingh2418 Před 6 lety +275

    ਲੱਖਿਆ ਪਰਵਾਹ ਨਾ ਕਰ ਰੱਬ ਨੂੰ ਚੇਤੇ ਰੱਖ ਕੇ ਆਪਣੇ ਰਾਹ ਤੁਰਿਆ ਚਲ ਰੱਬ ਤੇਰੇ ਤੇ ਮੇਹਰ ਕਰੇਗਾ

  • @yashpal4107
    @yashpal4107 Před 3 lety +1

    Aj baji ji bouht lakha great hay.

  • @gurvailgill4012
    @gurvailgill4012 Před 6 lety +160

    ਜੋ ਕੁਝ ਵੀ ਹੋ ਰਿਹਾ ਵਾਹਿਗੁਰੂ ਦੀ ਮਰਜੀ ਵਿੱਚ ਹੋ ਰਿਹਾ। ।। ਪਰ ਹਰ ਇਨਸਾਨ ਨੂੰ ਚੰਗੀ ਸੋਚ ਰੱਖਣੀ ਚਾਹੀਦੀ ਹੈ ਤੇ ਚੰਗੇ ਕੰਮ ਕਰਨੇ ਚਾਹੀਦੇ ਹਨ

    • @gurukanshi2504
      @gurukanshi2504 Před 5 lety +4

      ਵਾਹਿਗੁਰੂ ਸਭ ਦਾ ਭਲਾ ਕਰੇ

    • @Ranveer_sangha03
      @Ranveer_sangha03 Před 4 lety +1

      Sach bhaji

    • @ramandeepkaur7042
      @ramandeepkaur7042 Před 3 lety

      Jad sab ho hi akaal de marji nal hai fir sab de andr soch v akaal ne aap hi rakhi hai good or bad. Sade hands ch ki hai fir ??

  • @hdhxccf1851
    @hdhxccf1851 Před rokem +6

    Wahe guru je mehar kare ga es veer te

  • @balwindersinghbalwinder922

    Wehaguru ji kirpa kro sab dunia te

  • @manpreetbrar4134
    @manpreetbrar4134 Před 3 lety +5

    ਵਾਹਿਗੁਰੂ ਲੱਖੇ veer di ਲੰਬੀ ਉਮਰ ਕਰਨ 🙏🙏🙏🙏

  • @gondaraarsh
    @gondaraarsh Před 6 lety +6

    Ryt AA 22 lakhe..great reply

  • @inderjit7531
    @inderjit7531 Před 6 lety +39

    Fan ban gye lakhe 22 de

  • @JagdishSingh-gt1ld
    @JagdishSingh-gt1ld Před 5 měsíci +1

    ਵੀਰੇ ਲੱਖੇ ਚਾਹੇ ਕੋਈ ਚੋਰ ਹੋਵੇ ਚਾਹੇ ਬਹੁਤ ਹੀ ਜਿਆਦਾ ਸੱਚਾ ਸੁੱਚਾ ਬਣ ਨਾ ਜਾਵੇ ਬੰਦੇ ਦੀਆਂ ਹਰਕਤਾਂ ਆਦਤਾਂ ਉਠਣੀ ਬੈਠਣੀ ਤੋਂ ਪਤਾ ਲੱਗ ਜਾਂਦਾ ਕਿ ਕਿੰਨਾ ਕੁ ਚੰਗਾ ਹੈਗਾ ਜਿਵੇਂ ਕਿ ਤੁਸੀਂ ਚੰਗੇ ਤਾਂ ਚੰਗੇ ਹੀ ਰਹੋਗੇ ਲੋਕ ਚਾਹੇ ਕੋਈ ਮਰਜ਼ੀ ਕੁਝ ਕਹਿਣ ☝️✍️

  • @sukhyshergill4881
    @sukhyshergill4881 Před 3 lety +2

    Well done LAKHA,

  • @gaggijawandha7215
    @gaggijawandha7215 Před 4 lety +3

    ਲੱਖੇ ਵੀਰ ਜੀ ਬਹੁਤ ਬਹੁਤ ਪਿਆਰ

  • @GurdeepSingh-oq1vt
    @GurdeepSingh-oq1vt Před 4 lety +7

    carry on lakhe veer

  • @jaydhesi6671
    @jaydhesi6671 Před rokem +2

    Salute veer Lakhe nu .uk

  • @manieevlogging7743
    @manieevlogging7743 Před 3 lety +10

    He is helping for kisan morcha he really do something for pujabiat kisan morcha jindabad

  • @gurmukhsinghdhaliwal8446
    @gurmukhsinghdhaliwal8446 Před 3 lety +19

    ਵਾਹਿਗੁਰੂ ਜੀ 👏

  • @tajinderssingh3257
    @tajinderssingh3257 Před 4 lety +7

    ਸਵੇਰ ਦਾ ਭੁਲਿਆਂ ਘਰ ਆ ਜਾਵੇ ਓਸਨੂੰ ਭੁਲਿਆਂ ਨੀ ਕਹਿੰਦੇ ਵਾਹਿਗੁਰੂ ਸੱਚੇ ਪਾਤਸ਼ਾਹ ਲੱਖੇ ਸਿਧਾਣੇ ਦੀ ਓਮਰ ਲੰਮੀ ਕਰੇ

  • @JagdishSingh-gt1ld
    @JagdishSingh-gt1ld Před 5 měsíci +1

    ਲੋਕਾਂ ਨੂੰ ਰੜਕ ਕੋਈ ਨਹੀਂ ਕੁਝ ਰੜਕ ਨਹੀਂ ਬਸਰੜਕ ਹੈ ਤਾਤੁਸੀਂ ਚੰਗੇ ਕੰਮ ਕਿਉਂ ਕਰਨ ਲੱਗ ਪਏ ਇਹ ਗੱਲ ਸੱਚਾਈ ਹੈ ਸਾਡੀ☝️✍️

  • @bhagatsarchannel8920
    @bhagatsarchannel8920 Před 3 lety +3

    ਕਤਲ ਕਿਸੇ ਦਾ ਵੀ ਹੋਵੇ ਮਾੜੀ ਗੱਲ ਹੈ!ਅਗਲਿਅਂ ਦੇ ਬੱਚੇ ਰੁਲ ਗਏ!ਪਰ ਖੈ਼ਰ!ਵੇਲਾ ਬੀਤ ਚੁੱਕੈ!ਗਲਤੀ ਮੰਨਣ ਨਾਲ ਕਿਸੇ ਦਾ ਪੁਤ ਵਾਪਸ ਨਹੀਂ ਆਉਣਾ!....ਅੱਗੇ ਤੋਂ ਸੰਭਲ ਕੇ ਚੱਲੋ!

  • @harpreetrenu5994
    @harpreetrenu5994 Před 3 lety +47

    ਬਾਈ ਜੀ ਲੱਖਾ ਸਿਧਾਣਾ ਜੀ
    ਸੱਚਾ ਇਨਸਾਨ ਹੈ ਜੀ

  • @sodisaab6258
    @sodisaab6258 Před 4 lety +40

    ਲੱਖੇ ਵੀਰ ਵਾਹਿਗੁਰੂ ਮਿਹਰ ਰੱਖਣ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ ਖਾਲੀਸਤਾਨ ਜ਼ਿੰਦਾਬਾਦ

  • @gurjitsingh-vn7yz
    @gurjitsingh-vn7yz Před 3 lety

    ਲੱਖਾਂ ਵੀਰ ਕੋਈ ਤੂੰ ਕੋਈ ਗੁੰਡਾ ਨਹੀਂ। ਆਪਣੇ ਰਾਹ ਤੇ ਚੱਲਦੇ ਰਹੋ।

  • @sahijkaur
    @sahijkaur Před 4 lety +7

    Very inspiring discussion 🙏

  • @namanpreetsingh5613
    @namanpreetsingh5613 Před 3 lety +15

    ਲੱਖਾਂ ਬਾਈ ਸੱਚਾ ਬੰਦਾ ਹੈ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ

    • @Pubg978-l6z
      @Pubg978-l6z Před měsícem

      Bai sacha banda j tuhade ghar da banda maar dwe ta fr v ahi ardas kro gay

    • @kuljeetboparai1401
      @kuljeetboparai1401 Před 26 dny

      😊​@@Pubg978-l6z

  • @roopindersingh1315
    @roopindersingh1315 Před 6 lety +98

    ਨਾਈਸ ਪਰਸਨ ਲੱਖਾ ਸਾਧਨਾ।

    • @piarasingh4340
      @piarasingh4340 Před 4 lety +1

      ਜਦੋਂ ਕਿਸੇ ਗੁਰਮੁਖ ਨੂੰ ਮਾਣ ਹੋ ਜਾਵੇ ਕਿ ਮੈਂ ਗੁਰਮੁਖ ਹਾ ਊਹ ਲੱਖੇ ਸਿਧਾਨੇ ਚੰਗਾ ਨਹੀਂ ਹੋਵੇਗਾ।

    • @pawandeepdhindsha9797
      @pawandeepdhindsha9797 Před 3 lety +1

      😈😈😈

  • @user-yp1qs8ds5b
    @user-yp1qs8ds5b Před 4 lety

    ਲੱਖਾ ਸਿਧਾਣਾ ਇੱਕ ਨਾ ਇੱਕ ਦਿਨ ਪੱਕਾ MLA ਬਣੂਗਾ। ਸਿਰਾ ਬੰਦਾ ਆ ਲੱਖਾ ਸਿਧਾਣਾ ਹਰ ਬੰਦੇ ਦੇ ਹੱਕ ਦੇ ਵਿੱਚ ਖੜਦਾ ਬਾਈ ਸਾਡਾ। ਲੱਖੇ ਬਾਈ ਅਸੀਂ ਤੇਰੇ ਨਾਲ ਹਾਂ। ਮੈਂ Savvy sarpanch ਪਿੰਡ ਭੁਟਾਲ ਖੁਰਦ ਸੰਗਰੂਰ ਤੋਂ।

  • @tahirgujjar8391
    @tahirgujjar8391 Před 4 lety +13

    Allah Lakha ko naik maqsad main kamyabi ata frmay. Ameen

  • @harpreetkhalsa4354
    @harpreetkhalsa4354 Před 2 lety +8

    ਵਾਹਿਗੁਰੂ ਤੇਰੇ ਸਦਾ ਅੰਗ ਸੰਗ ਰਹੇ ਬੇਟਾ ।ਸ਼ੁਕਰ ਹੈ ਉਸ ਵਾਹਿਗੁਰੂ ਦਾ ਕਿ ਉਸ ਨੇ ਸਮੇਂ ਰਹਿੰਦੇ ਸੁਮੱਤ ਬਖ਼ਸ਼ ਦਿੱਤੀ ।ਸਦਾ ਚੱਲਦੀਆਂ ਕਲਾਂ ਵਿੱਚ ਰਹੋ ।🌷🌷🌷🌷🌷

  • @Gurpreetmontreal
    @Gurpreetmontreal Před 5 lety +137

    ਬਾਈ ਲੱਖੇ ਤੇ ਵੀ ਫਿਲਮ ਬਣਾਓ।।ਦੇਵ ਖਰੌੜ ਨੂੰ ਕਹਿ ਕੇ।

    • @iqbalchahal4775
      @iqbalchahal4775 Před 4 lety +9

      ਵੀਰ ਮੈਨੂੰ ਵੀ ਲੱਗਦਾ ਕਿ ਫਿਲਮ ਜਰੂਰ ਬਣੇਗੀ। ਇਹ ਵੀ ਹੋ ਸਕਦਾ ਕਿ ਫਿਲਮ ਵਿੱਚ ਲੱਖਾ ਹੀ ਰੋਲ ਕਰ ਲਵੇ

    • @gorasekhon5316
      @gorasekhon5316 Před 3 lety +1

      @Rehmat Deol .

    • @user-vv3kv5jj7o
      @user-vv3kv5jj7o Před 3 lety

      Yes

    • @niwajgill727
      @niwajgill727 Před 3 lety

      @sharangill

  • @baigurjitsingh8503
    @baigurjitsingh8503 Před 4 lety +2

    ਲੱਖਾਂ ਦਿਲਾਂ ਵਿਚ ਵਸਦਾ ਲੱਖਾਂ ਵੀਰ

  • @user-cf3vx3uc9k
    @user-cf3vx3uc9k Před měsícem +1

    Good jop lakha bahi

  • @maansgirl944
    @maansgirl944 Před 6 lety +11

    and bilkul sahi swaal puche gye.....

  • @parveensandha9631
    @parveensandha9631 Před 5 lety +6

    God bless you lakha veer nu

  • @jaishiv2310
    @jaishiv2310 Před rokem +1

    ਪ੍ਰਮਾਤਮਾ ਨੌਜਵਾਨ ਬੱਚਿਆ ਨੂੰ ਐਹੋ ਜਿਹੇ ਨੇਤਾਵਾਂ
    ਤੋਂ ਬਚਾਵੇ ਸਿਧਾਨਾ ਤੋਂ ਐਹੋ ਜਿਹੀ ਸਚਾਈ ਸੁਣ ਕੇ
    ਬਹੁਤ ਦੁੱਖ ਹੋਇਆ, ਜਿਨਾਂ ਨੇ ਕੌਮ, ਦੇਸ਼ ਸਮਾਜ ਦੀ ਸੇਵਾ ਕਰਨੀ ਸੀ ਉਹ ਕਿਸ ਰਸਤੇ ਤੇ ਚੱਲ ਪਏ
    ਪ੍ਰਮਾਤਮਾਂ ਦੁਨੀਆਂ ਦੇ ਹੋਣਹਾਰ ਬੱਚਿਆ ਨੂੰ ਸਮਰਥ ਬਖਸ਼ੇ

  • @yashpal4107
    @yashpal4107 Před 3 lety +1

    Salout lakha sadina veera nu

  • @jilesingh831
    @jilesingh831 Před rokem +3

    ਹਰਪ੍ਰੀਤ ਸਿੰਘ ਮੱਖੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @CharanjitSingh-xn8ot
    @CharanjitSingh-xn8ot Před 6 lety +39

    I'm proud of u lakha sidhana bro

  • @bhupindersingh204
    @bhupindersingh204 Před 7 měsíci +4

    ਹਰਪ੍ਰੀਤ ਸਿੰਘ ਮਖੂ ਜੀ ਬਹੁਤ ਬਹੁਤ ਧੰਨਵਾਦ,, ਨਵੀਂ ਪੀੜ੍ਹੀ ਨੂੰ ਕੌੜਾ ਸੱਚ ਜਾਣੂ ਕਰਵਾਉਣ ਲਈ, ਬਹੁਤ ਹੀ ਵਧੀਆ ਸਵਾਲ ਤੇ ਓਨਾ ਹੀ ਵਧੀਆ ਜਵਾਬ ਦਿੱਤਾ ਲੱਖੇ ਨੇ, ਇਨਸਾਨ ਹੀ ਗਲਤੀਆਂ ਦਾ ਪੁਤਲਾ ਹੈ, ਪਰ ਜੋ ਸਵੇਰ ਦਾ ਭੁੱਲਿਆ ਸ਼ਾਮੀ ਘਰ ਮੁੜ ਆਵੇ ਓਹਨੂੰ ਭੁੱਲਿਆ ਨਹੀਂ ਕਹਿੰਦੇ। ਪੰਜਾਬ ਪੰਜਾਬੀ ਪੰਜਬੀਅਤ ਜਿੰਦਾਬਾਦ 👍🙏🙏

  • @SarbjitSinghSidhu-ns4il
    @SarbjitSinghSidhu-ns4il Před měsícem

    ਧੰਨਵਾਦ ਖਾਲਸਾ ਜੀ

  • @ranvirsinghkhalsakhalsa4440

    Good vir g

  • @simranjeetsingh2789
    @simranjeetsingh2789 Před 6 lety +7

    Lukha 22 great