ਬਾਰਿਸ਼ ਦੌਰਾਨ ਸੱਪ ਬਿੱਛੂ ਆਦਿ ਨੂੰ ਘਰ ਵਿੱਚ ਵੜਨ ਤੋਂ ਰੋਕਣ ਦਾ ਸੌਖਾ ਤਰੀਕਾ-spmediapunjab

Sdílet
Vložit
  • čas přidán 5. 07. 2024
  • ਬਾਰਿਸ਼ ਦੌਰਾਨ ਸੱਪ ਬਿੱਛੂ ਆਦਿ ਨੂੰ ਘਰ ਵਿੱਚ ਵੜਨ ਤੋਂ ਰੋਕਣ ਦਾ ਸੌਖਾ ਤਰੀਕਾ-spmediapunjab
    video make for only educational purposes
    #piticlive #spmediapunjab #snakeinhouse #sapp #ਸੱਪ

Komentáře • 32

  • @manjeetkaurwaraich1059

    ❤🎉😂😢 ਬਹੁਤ ਬਹੁਤ ਵਧੀਆ ਦੱਸਿਆ ਸੱਪਾਂ ਦੇ ਬਚਾਅ ਲਈ ਧੰਨਵਾਦ ਜੀ ੍ਰਤੁਹਾਡਾ

  • @gurubani_vichaar
    @gurubani_vichaar Před 7 dny +1

    ਬਹੁਤ ਵਧੀਆਂ ਜੀ ਫਾਰਮੂਲਾ

  • @Gurvindersingh-dg2bl
    @Gurvindersingh-dg2bl Před 7 dny +4

    Good

  • @narenderkaur9092
    @narenderkaur9092 Před 7 dny +2

    good Idea bhaji

  • @JaswinderKaur-jm6oq
    @JaswinderKaur-jm6oq Před 7 dny +2

    Good idea for this

  • @harishbhsrdwaj7617
    @harishbhsrdwaj7617 Před dnem

    Machhra kakroch wala chowk

  • @RajeevKumar-ys9rd
    @RajeevKumar-ys9rd Před 10 hodinami

    Ic faarmule vich haari mirch te tezaab v paa dena chaahida jis naal naag nu aapni 84 laakh joona v yaad aa jaangiyaan solid faarmula dasta asi 😂

  • @SahilKhan-xb6zd
    @SahilKhan-xb6zd Před 3 dny

    Thanks 🙏

  • @draddibhandari4394
    @draddibhandari4394 Před 7 dny +2

    Bathroom ja ghar me pathar lagaho uske upar je pest kaise lagega nahi lagega

  • @harishbhsrdwaj7617
    @harishbhsrdwaj7617 Před dnem

    Eh ek chawk da na hai jo aam dukan to mil janda hai

  • @user-nc9ps3oo2c
    @user-nc9ps3oo2c Před 5 dny +4

    ਪਾਜੀ ਇਹ ਦਵਾਈ ਚੋਰਾਂ ਨੂੰ , ਕਾਲੇ ਕੱਛਿਆਂ ਵਾਲਿਆਂ ਨੂੰ , ਘਰ ਚ ਸੰਨ ਲਾਉਣ ਵਾਲਿਆਂ ਨੂੰ , ਦੂਸਰੇ ਦੇ ਘਰ ਜਾਦੂ ਗੁੱਡਾ ਕਰਨ ਵਾਲਿਆਂ ਨੂੰ ਵੀ ਰੋਕੇਗੀ ਕੇ ਨਹੀਂ ਦੱਸਿਓ ਪਾਜੀ ਕਿਰਪਾ ਕਰਕੇ

  • @majorverygoodbhatti4101

    Kehrha chauk

  • @baljinderkaur9419
    @baljinderkaur9419 Před 2 dny

    Kee aa

  • @bsingh1233
    @bsingh1233 Před 6 dny

    ਪਾਈਆ‌ ਕੀ

  • @palmanchanda
    @palmanchanda Před 16 hodinami

    Kuch nahi hona esnal 😅😅😅

  • @user-nc9ps3oo2c
    @user-nc9ps3oo2c Před 7 dny +10

    ਪਾਜੀ ਲਛਮਣ ਰੇਖਾ ਵਾਲੀ ਸਮਝ ਨਹੀਂ ਆਈ ਇਹ ਕੀ ਹੈ

    • @jagjitkaurgill3722
      @jagjitkaurgill3722 Před 7 dny +7

      ਮਾਰਕੀਟ ਵਿੱਚ ਮਿਲ਼ਦੀ ਹੈ। ਦੁਕਾਨਦਾਰ ਨੂੰ ਕਹੋ ਲੱਛਮਣ ਰੇਖਾ ਦੇ ਦਿਉ। ਇਹ ਇਕ ਚਾਕ ਜਿਹਾ ਹੁੰਦਾ ਗੱਤੇ ਦੀ ਡੱਬੀ ਵਿੱਚ ਬੰਦ।

    • @nirmalghuman6077
      @nirmalghuman6077 Před 6 dny +3

      ਆਮ ਤੌਰ ਤੇ ਇਹ ਚਾਕ ਕੀੜੀਆਂ ਨੂੰ ਅੰਦਰ ਆਉਣ ਤੋਂ ਰੋਕਣ ਲਈ ਵਰਤਿਆ ਜਾਂਦਾ ਆ

    • @loveroz9766
      @loveroz9766 Před 6 dny

      Sapp nai rukde asi Kai var lagayi a

  • @JagtarSingh-uq6xs
    @JagtarSingh-uq6xs Před 6 dny +1

    ਇਹ ਵੀ ਪਤਾ ਨੀ ਲਛਮਣ ਰੇਖਾ ਕੀ ਹੈ ਸਰ ਗਿਆ ਸੋਡਾ ਵੀ

  • @user-nc9ps3oo2c
    @user-nc9ps3oo2c Před 7 dny

    ਵਿਚ ਗੰਢੇ ਵੀ ਪਾਉਣੇ ਕੁਤਰ ਕੇ

    • @jaswinderpal3025
      @jaswinderpal3025 Před 4 dny

      ੲਿਹਦੇ ਵਿਚ ਮਜਾਕ ਵਾਲੀ ਕਿਹੜੀ ਗੱਲ ਹੈ

  • @user-nc9ps3oo2c
    @user-nc9ps3oo2c Před 7 dny +1

    ਪਾਜੀ ਚਾਕ ਕਿਹੜਾ ਲੈਣਾ ਜਿਹੜਾ ਬਲੈਕ ਬੋਰਡ ਤੇ ਲਿਖਣ ਵਾਲਾ ਹੁੰਦਾ ਉਹ

    • @RajeshKumar-dq6tg
      @RajeshKumar-dq6tg Před 7 dny +2

      Nai veer medikal stor ton mildi aa .lachman Rekha kiha janda

    • @gurpreetkaur-zs1lv
      @gurpreetkaur-zs1lv Před 6 dny

      Nai luxman Rekha milti shop to

    • @kirandeepgill2602
      @kirandeepgill2602 Před 6 dny

      ਨਹੀ,,,, ਹੋਰ ਚਾਕ ਆਉਦਾ ਦੁਕਾਨ ਵਾਲੇ ਨੂੰ ਬੋਲ ਦੇਣਾ ਲਛਮਣ ਰੇਖਾ ਵਾਲਾ ਚੋਕ

    • @harjindersingh4209
      @harjindersingh4209 Před 5 dny +1

      ਕੀੜੀਆਂ ਭਜਾਉਣ ਲਈ ਵਰਤਿਆ ਜਾਂਦਾ ਹੈ ਕਰਿਆਨੇ ਦੀ ਦੁਕਾਨ ਤੋਂ ਮਿਲਦਾ ਹੈ