Video není dostupné.
Omlouváme se.

"ਬੇਟਾ ਹੋਇਆ ਸ਼ਹੀਦ ਤਾਂ ਨੂੰਹ ਵੀ ਕਰ ਗਈ ਕਿਨਾਰਾ! 'ਸਾਡੇ ਕੋਲ ਸਿਰਫ਼ ਤਸਵੀਰਾਂ ਰਹਿ ਗਈਆਂ…' Caption Anshuman Singh

Sdílet
Vložit
  • čas přidán 11. 07. 2024
  • "ਬੇਟਾ ਹੋਇਆ ਸ਼ਹੀਦ ਤਾਂ ਨੂੰਹ ਵੀ ਕਰ ਗਈ ਕਿਨਾਰਾ!
    'ਸਾਡੇ ਕੋਲ ਸਿਰਫ਼ ਤਸਵੀਰਾਂ ਰਹਿ ਗਈਆਂ…
    Caption Anshuman Singh ਦੇ ਮਾਪਿਆਂ ਨੇ ਨੂੰਹ ‘ਤੇ ਲਾਏ ਇਲਜ਼ਾਮ
    ਅੱਖਾਂ 'ਚ ਹੰਝੂ ਲੈ ਬਿਆਨ ਕੀਤੀ ਆਪਣੀ ਹੱਡ ਬੀਤੀ "
    #CaptionAnshumanSingh #indianarmy #indiangovernment #ptcnews
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    (𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
    Connect with PTC News for latest updates:
    》Subscribe to our channel: bit.ly/2Orydr1
    》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
    》𝐅𝐀𝐂𝐄𝐁𝐎𝐎𝐊 : / ptcnewsonline
    》𝐓𝐖𝐈𝐓𝐓𝐄𝐑 : / ptcnews
    》𝐈𝐍𝐒𝐓𝐀𝐆𝐑𝐀𝐌: / ptc_news
    》𝐓𝐞𝐥𝐞𝐠𝐫𝐚𝐦 : t.me/PTC_News
    》Download PTC Play App (android): play.google.com/store/apps/de...
    》Download PTC Play App (iOS): itunes.apple.com/in/app/ptc-p...

Komentáře • 174

  • @baljinderkaur3083
    @baljinderkaur3083 Před 23 dny +23

    ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕੀਰਤੀ ਚੱਕਰ ਅਤੇ ਪੈਸੇ ਲੈਕੇ ਬਹੁਤੀਆਂ ਔਰਤਾਂ ਦੂਜੇ ਬੰਦੇ ਨਾਲ ਵਿਆਹ ਕਰਵਾ ਲੈਂਦੀਆਂ ਅਤੇ ਸ਼ਹੀਦ ਦਾ ਮਾਂ ਬਾਪ ਰੁਲਦੇ ਨੇ ‌।ਇਸ ਦੇਸ਼ ਵਿੱਚ ਇਸ ਤਰ੍ਹਾਂ ਬਹੁਤ ਪਰਿਵਾਰਾਂ ਨਾਲ ਹੋਇਆ। ਕੋਈ ਅਜਿਹਾ ਕਾਨੂੰਨ ਹੋਵੇ ਜੇ ਬੱਚੇ ਛੋਟੇ ਹੋਣ ਤਾਂ 20ਸਾਲ ਤੋਂ ਬਾਅਦ ਉਹ ਪੈਸੇ ਬੱਚਿਆਂ ਨੂੰ ਮਿਲਣ।ਇਸ ਤਰ੍ਹਾਂ ਕ‌ਈ ਪਤਨੀਆਂ ਜੋ ਪੈਨਸ਼ਨ ਲੈ ਰਹੀਆਂ ਬੰਦਾ ਵੀ ਦੂਜਾ ਕਰੀ ਫਿਰਦੀਆਂ। ਮਾਂ ਬਾਪ ਨੂੰ ਵੀ ਜ਼ਰੂਰ ਕੁਝ ਮਿਲਦਣਾ ਚਾਹੀਦਾ ਮਾਂ ਬਾਪ ਦੀ ਪੈਨਸ਼ਨ ਲਗਣੀ ਚਾਹੀਦੀ

  • @Jas-mh1kx
    @Jas-mh1kx Před 25 dny +48

    ਕੋਈ ਸਮਝਾਓ ਕੁੜੀ ਦੇ ਮਾਤਾ ਪਿਤਾ ਨੂੰ, ਪੰਜਾਬੀ ਪਰਿਵਾਰ ਹੈ,ਜਵਾਨ ਸ਼ਹੀਦ ਦਾ ਸਾਮਾਨ ਅਤੇ ਕੀਰਤੀ ਚੱਕਰ ਓਹਦੇ ਪਰਿਵਾਰ ਨੂੰ ਵਾਪਿਸ ਕਰੇ
    ਇਹਦੇ ਵਿਚ ਓਹਨਾ ਦੀ ਵਡਿਆਈ ਹੈ

  • @AvtarSidhu-wv4sj
    @AvtarSidhu-wv4sj Před 26 dny +96

    ਉਪਰ। ਸੇ ਖ਼ੂਬਸੂਰਤ ਦਿਖਣ ਵਾਲੇ ਲੋਕ ਅਕਸਰ ਦਿਲ੍ਰਦੇ ਕਾਲੇ ਹੁੰਦੇ ਨੇ

  • @Vickramsingh4206
    @Vickramsingh4206 Před 26 dny +81

    ਜਦੋਂ ਕਿਸੇ ਜਵਾਨ ਦੀ ਮੌਤ ਹੋ ਜਾਂਦੀ ਸੀ ਤਾਂ ਇਹ ਅਫਸਰ ਸਾਰਾ ਪੈਸਾ ਉਸਦੀ ਵਾਈਫ ਨੂੰ ਦੇ ਦਿੰਦੇ ਸੀ ਤੇ ਵਾਈਫ ਛੱਡ ਕੇ ਪੇਕੇ ਚਲੀ ਜਾਂਦੀ ਸੀ ਜਿਸ ਤਰ੍ਹਾਂ ਇਹ ਹੋਇਆ ਮਾਂ ਬਾਪ ਫੋਨ ਕਰਦੇ ਸੀ ਉਹਨਾਂ ਨੂੰ ਕੋਈ ਜਵਾਬ ਨਹੀਂ ਸੀ

    • @amandeepsingh2411
      @amandeepsingh2411 Před 26 dny

      ਹੁਣ ਨਹੀ ਮਿਲਦਾ ਇਕਲਾ ਵਾਈਫ ਨੂੰ ਹੁਣ 70% ਵਾਈਫ ਨੂੰ 30% ਮਾਂ ਬਾਪ ਨੂੰ ਮਿਲਦਾ

    • @KuldeepSingh-gb9hg
      @KuldeepSingh-gb9hg Před 25 dny +1

      ਲੜਕਾ ਜੂਪੀ ਤੋ ਸੀ ਲੜਕੀ ਦੀਨਾਨਗਰ ਗੁਰਦਾਸਪੁਰ ਤੋ

    • @amankaur160
      @amankaur160 Před 25 dny

      ​@@KuldeepSingh-gb9hgQQ WÀaaaaaa

    • @sarkarKhalsa1699
      @sarkarKhalsa1699 Před 25 dny +3

      @@KuldeepSingh-gb9hg Hor kudi apni a, ethe jnta eve UP waleyan diyan betukiyan dleelan mni jaa rhe.....kudi nu duje munde naal vihaun nu firde c, oh shad aai. Hai v kise vadia ghar di a, kyu kre! Cultural difference a, lok smj nai rhe

    • @KuldeepSingh-gb9hg
      @KuldeepSingh-gb9hg Před 25 dny +1

      100% Right

  • @harmansidhwa1269
    @harmansidhwa1269 Před 26 dny +52

    ਆਰਮੀ ਦਾ ਆਹੀ ਕਨੂੰਨ ਗਲਤ ਹੈ ਆਰਮੀ ਮਾਂ ਬਾਪ ਨੂੰ ਪਿੱਛੇ ਕਰ ਦਿੰਦੀ ਹੈ ਮੈੰ ਆਪਣੇ ਬੇਟੇ ਨੂੰ afmc ਮੇ ਜਾਣ ਤੋ ਮਨਾਂ ਕਰ ਦਿੱਤਾ

    • @prabhnoorsinghprab
      @prabhnoorsinghprab Před 26 dny +2

      @@harmansidhwa1269 vaise jo v paisa milda ohde ch hun maa baap da v hakk aa
      Eh kannon bnn gya haii ji

    • @jasvirkaur4579
      @jasvirkaur4579 Před 23 dny

      Maa aur baap ko dena chahiye thaa award

  • @ManSparkles
    @ManSparkles Před 25 dny +15

    Itni sachai hai anshuman ka mata ji ka lafzu main dil main uter rahy hain .hum aap ka sath hai mata ji full support from pakistan

  • @user-Rashpalsohi55
    @user-Rashpalsohi55 Před 26 dny +54

    ਬੈਠ ਕੇ ਆਪ ਮਸਲਾ ਹੱਲ ਕਰ ਲਓ। ਜਦੋਂ ਮੀਡੀਆ ਵਿੱਚ ਆ ਜਾਈਏ ਫਿਰ ਗੱਲਾਂ ਵੱਧ ਜਾਂਦੀਆਂ ਨੇ ਮਸਲੇ ਹੱਲ ਨਹੀਂ ਹੁੰਦੇ। ਜਦੋਂ ਇਹ ਗੱਲਾਂ ਲੋਕਾਂ ਤੱਕ ਪਹੁੰਚਦੀਆਂ ਨੇ ਲੋਕ ਤਰ੍ਹਾਂ ਤਰ੍ਹਾਂ ਦੇ ਆਪਣੇ ਵਿਚਾਰ ਦਿੰਦੇ ਪਰਿਵਾਰ ਇਕੱਠਾ ਨਹੀਂ ਹੁੰਦਾ

  • @Gurcharansingh-om9ur
    @Gurcharansingh-om9ur Před 21 dnem

    ਬਹੁਤ ਸਾਰੇ ਮਾਤਾ ਪਿਤਾ ਕੇ ਸਾਥ ਇਸ ਤਰ੍ਹਾਂ ਹੋਇਆ ਹੈ, ਆਪਣੇ ਬੱਚੇ ਕੋ ਵੀ ਖੋਇਆ , ਅਤੇ ਉਨ੍ਹਾਂ ਦੀ ਬਹੂ ਨੇ ਮਾਤਾ ਪਿਤਾ ਕੋ ਅਕੇਲਾ ਛੱਡ ਦਿੱਤਾ ਼

  • @Want738
    @Want738 Před 26 dny +51

    पंजाब में आप जैसी लाखों मां हैं जिन्होने अपनी कोख में जन्मे बेटे बॉर्डर पर कुर्बान किए हैं अब आप को दर्द का अहसास होगी जो पंजाब की मां सालों में महसूस करती थीं

    • @sarkarKhalsa1699
      @sarkarKhalsa1699 Před 25 dny

      Uncle ji eh kudi v apni a btw, gurdaspur di. Ah sohre UP de a btw jehde nuh de hissa da paisa mng rhe a

    • @nelamrandhawa8881
      @nelamrandhawa8881 Před 18 dny

      App ਕਿਆ bool rahe ho main ਸਮਝ ਗਈ panjab se ਬਾਹਰ vi ਬਹੁਤ sari ਮਾਵਾਂ ਨੇ jo as ਦਰਦ ਨੂੰ ਹੰਢਾ ਰਈਆਂ ਨੇ ਸੋਚ ਸਮਝ ke ਟਾਂਚ ਲਾਇਆ karo

    • @sarkarKhalsa1699
      @sarkarKhalsa1699 Před 18 dny

      @@nelamrandhawa8881 "ਸੋਚ ਸਮਝ" ਚ ਫਰਕ ਬਾਰੇ ਈ ਟਾਂਚ ਲਾਈ ਸੀ।
      ਪੰਜਾਬ ਤੇ UP ਦੀ ਸੋਚ 'ਚ ਫਰਕ ਆ, ਸੋਹਰੇ ਆਪਣੇ UP ਦੇ ਲੈਵਲ ਵਾਲੀ ਸਮਝ ਮੁਤਾਬਕ ਕੁੜੀ ਨਾਲ ਵਿਹਾਰ ਕਰ ਰਹੇ ਨੇ, ਜਿਥੇ ਕੁੜੀਆਂ second class behaviour ਜਰੀ ਜਾਂਦੀਆਂ।
      ਕਿਹੜੇ ਦੁੱਖ ਚੋ ਇਹ ਨੂੰਹ ਦਾ ਆਪਣੇ ਦੂਜੇ ਮੁੰਡੇ ਨਾਲ ਵਿਆਹ ਕਰਾਉਣ ਨੂੰ ਫਿਰਦੇ ਸੀ ਭਲਾ?
      ਇਹ ਦੁੱਖ ਨੀ, ਇਹ ਕੁੜੀਆਂ ਨੂੰ "ढोल, गंवार, शूद्र, पशु और स्त्री ये सब ताड़न के अधिकारी " - ਵਾਲੇ ਸੱਭਿਆਚਾਰ ਦੇ ਲੋਕ ਨੇ।

  • @kulbirsingh4238
    @kulbirsingh4238 Před 26 dny +25

    ਸੈਂਟਰ ਦੀ ਸਰਕਾਰ ਨੂੰ ਇਹ ਰੂਲ ਬਣਾਉਣਾ ਚਾਹੀਦਾ ਹੈ ਜਦੋਂ ਵੀ
    ਕੋਈ ਵੀਰ ਸ਼ਹੀਦ ਹੋਵੇ ਤਾ ਪਤਨੀ ਵਿਚਾਰੀ ਵੀ ਪੂਰੀ ਹੱਕਦਾਰ ਹੁੰਦੀ ਹੈ ਇਹ ਸੇਵਾਵਾਂ ਲੈਣ ਲਈ ਉਸਨੇ ਵੀ ਜਿੰਦਗੀ ਜਿਉਣੀ ਹੁੰਦੀ ਹੈ
    ਸਰਕਾਰ ਆਪਣੇ ਵਲੋਂ ਬਜੁਰਗ ਮਾਪਿਆਂ ਦੀ ਇਕ ਛੋਟੀ ਮੋਟੀ ਪੈਨਸਨ ਜਰੂਰ ਲਗਾਵੇ ਤਾਂ ਕੇ ਮਾਪਿਆਂ ਦਾ ਬੁਢੇਪਾ ਸੋਖਾ ਹੋ ਜਾਵੇ
    ਕਿਸੇ ਅੱਗੇ ਹੱਥ ਅੱਡਣੇ ਬਹੁਤ ਔਖੇ ਹੋ ਜਾਂਦੇ ਨੇ ਬਜੁਰਗਾਂ ਦੇ
    ਜੇਕਰ ਸਹਿਮਤ ਹੋ ਵੀਰੋ ਭੈਣੋ ਤਾਂ ਲਾਈਕ ਕਰ ਕੇ ਦਸਿਓ
    ਜੀ ਧੰਨਵਾਦ ਜੀ

  • @GurpreetSingh-uf5uu
    @GurpreetSingh-uf5uu Před 26 dny +9

    Waheguru ji 🙏🙏🙏🙏🙏

  • @SanjuSingh-ln8vi
    @SanjuSingh-ln8vi Před 26 dny +12

    Uncle aunty ji aaplog aawaaz utha ty rehiy humlog aapky saath hai

  • @SeeratDulat-ts7hr
    @SeeratDulat-ts7hr Před 26 dny +10

    ITS VERY SAD.. ARMY SHOULD TAKE ACTION AGAINST HER.. SHE IS VERY SELFISH LADY.. SHE IS THINKING ABOUT MONEY NOTHING LIKE THAT... PARENTS ALWAYS RIGHT WE CAN UNDERSTAND THE PAIN..

    • @sarkarKhalsa1699
      @sarkarKhalsa1699 Před 25 dny

      What? Its the in laws who look greedy to me. They insisted on marrying her to their younger son to keep the money in family! What sane girl would agree to that manipulation?! Everyone is parent to someone, everyone is in pain. She is in pain too. There is a quite a stark difference in the backgrounds of girl and boy's families btw...a reason why the boy had to become "good enough" to marry her. She is Punjabi btw and boy is from UP, so obvious difference in cultural backgrounds and expectations from a DIL. Moreover, the boy explicitly wrote his WIFE AS THE BENEFICIARY! Poor guy probably knew the reality of his parents!

  • @tripancheema2544
    @tripancheema2544 Před 26 dny +9

    Maa father ❤

  • @SanjuSingh-ln8vi
    @SanjuSingh-ln8vi Před 26 dny +6

    Media waalo ko chahiye is matter ko itna tul dy ki koi bhu aagy kisi ky saath aisa na kery

  • @Ranjodh2300
    @Ranjodh2300 Před 22 dny +2

    Hor kite settings krli huni

  • @raghavbabbar4300
    @raghavbabbar4300 Před 26 dny +6

    True fact😢

  • @HarpreetSingh-xv1zs
    @HarpreetSingh-xv1zs Před 26 dny +8

    SO SAD.............

  • @singh2singh561
    @singh2singh561 Před 26 dny +9

    Agr vo second marriage krti hai to ye keerti chkrr mata pita ko milna chaiye

  • @sukhichahal3448
    @sukhichahal3448 Před 26 dny +3

    ❤❤

  • @jobanpreetkaur7040
    @jobanpreetkaur7040 Před 18 dny +1

    har sas galt nhi hoti or har bahu galt nhi hoti har kisi ki apni soch hoti hai

  • @rakeshbawarakeshbawa8662
    @rakeshbawarakeshbawa8662 Před 26 dny +10

    Mata ji aj kl koi apna ne😌😌😪😪

  • @user-gz6xr3vn9n
    @user-gz6xr3vn9n Před 26 dny

    This is natural in india

  • @kuljeetkaurgill9273
    @kuljeetkaurgill9273 Před 25 dny

    I do understand y feeling dear as mother you are 100 present hurt and right

  • @amansaini6946
    @amansaini6946 Před 24 dny +3

    Maa baap phla hak hai je bahu ne shd k jna fr jo v ohna de bache da vapis krna chida

  • @nitinsharma-qp9yk
    @nitinsharma-qp9yk Před 24 dny

    Respect for him

  • @Mangacharik
    @Mangacharik Před 20 dny

    ਵੀਡੀਓ ਦੇਖ ਕੇ ਟਰਾਲਾ ਰੋਕ ਕੇ ਅੱਧਾ ਘੰਟਾ ਖੜ ਕੇ ਰੋਇਆ ਯਾਰ ਡੀ ਬੇਇਨਸਾਫੀ

  • @amandeepkhattra8166
    @amandeepkhattra8166 Před 25 dny +5

    Ptc news waleao hun ik bar aukhe saukhe kudi kol v jaa aaeo....ehna ne tn kini easily ohnu villian bnata k ohnu tn bs sanman nal lgav c...hor kise nal ni....agli di v zingdi da pyar gya a....eh tn bude hoe v husband wife nal ne...ehna di kudi v hai... oh kive rehndi

  • @coolwind3r
    @coolwind3r Před 26 dny +1

    Caption ❌ Captain ✔️

  • @user-hn4gp9bo3z
    @user-hn4gp9bo3z Před 26 dny

    🙏🏻🙏🏻

  • @Mangacharik
    @Mangacharik Před 20 dny

    ਇਹ ਬਦਲ ਜਾਂਦੀਆਂ ਇਹਨਾਂ ਦਾ ਦੋ ਪਾਸੇ

  • @user-kf4vy1lz8l
    @user-kf4vy1lz8l Před 26 dny +3

    😢😢

  • @Mangacharik
    @Mangacharik Před 20 dny

    ਸਿੱਧੂ ਬਾਈ ਨੇ ਸਹੀ ਕਿਹਾ ਸੀ ਸੱਜਣ ਜਿੰਨੇ ਹੋਣ ਸੋਹਣੇ ਉਹਨੇ ਵੱਡੇ ਦਿੰਦੇ ਧੋਖੇ

  • @naturelover3279
    @naturelover3279 Před 23 dny +2

    ਸਾਡੇ ਵੀ ਇਥੇ ਇਦਾ ਹੀ ਹੋਇਆ ਸੀ, wife nu paise v mil ge te husband di job v mil gi baad vich us ne kithe hor marriage krva li

  • @jinderpoohla
    @jinderpoohla Před 20 dny

    ਮਾਤਾ ਪਿਤਾ ਦਾ ਸਹਾਰਾ ਤੁਰ ਗਿਆ ਜੋ ਬਚੇਆਂ ਸੀ ਉਹ ਇਹਨਾਂ ਦੀ ਬਹੁ ਲੈ ਗਈ ਬਹੁਤ ਦੁੱਖ ਹੋਇਆ ਇਹਨਾਂ ਲਈ

  • @Rajveerkaur0806
    @Rajveerkaur0806 Před 26 dny +11

    sassan v nooha nu tikan nhi dindiya .. nhi kise da dil nhi krda k apna ghr chhd k jaave .. j ih ini chnge hunde koi 2-4 month vekhde ta shi wait ta krde ... Ih ta nal di nal media ch aa gye .. ih v ght ni hone ta hi agli rhi ni ihna kol

    • @Tapasyarajput21
      @Tapasyarajput21 Před 24 dny +1

      Shi keha tusi

    • @tanvikumar9853
      @tanvikumar9853 Před 21 dnem

      Wah kea soch aa. Sara pesa le k chal gy.hor mil jana onu .ma bap nu put ni milna .j eni changi hundi ena nu pese de k jandi

  • @rajinderkaur9036
    @rajinderkaur9036 Před 26 dny +3

    Very sad jo mata pita ne pal pose kia unka koe huke nahi

  • @manjot9292
    @manjot9292 Před 25 dny +1

    Very sad

  • @simarsimar2620
    @simarsimar2620 Před 26 dny +2

    Ma pr Bibi bacho sb mile chahiye paise

  • @Mangacharik
    @Mangacharik Před 26 dny +2

    😢😢😢😢😢😢

  • @Mangacharik
    @Mangacharik Před 20 dny

    ਫੌਜੀ ਤੇ ਡਰਾਈਵਰ ਨੂੰ ਪਤਾ ਨਹੀਂ ਹੁੰਦਾ ਅਗਲੇ ਮਿੰਟ ਕੀ ਹੋਣ ਵਾਲਾ

  • @tehinderkaur5756
    @tehinderkaur5756 Před 26 dny +5

    I do agree that we should respect older parents , but my mother in law is diplomatic lady , she always play victim role and made my image as cruel

  • @user-kv7jm7we2l
    @user-kv7jm7we2l Před 23 dny +5

    Girl has also the whole life to live and that is her right❤

    • @Gurinder_Kaur_
      @Gurinder_Kaur_ Před 23 dny +2

      And parents have no right?

    • @gurjotkaur6180
      @gurjotkaur6180 Před 23 dny +2

      Are you seriously out of your head? What about the parents you have sacrificed their son jisko unhone bachpan se paal pos ke bda kiya hai!

  • @arcana808
    @arcana808 Před 26 dny +2

    Emotion less h log aaj

  • @BikramjitSingh-cc4ow
    @BikramjitSingh-cc4ow Před 18 dny

    Wahagur g

  • @rupinderkaur565
    @rupinderkaur565 Před 25 dny +1

    Dear sister ji app Akeli nahi he .humari bhi bahu asi hi he .koi ni puchta na bete na bahuye sirf apni daughter hi maa baap ka dukh samjhti he .it's true sir ji🙏😭🙏

  • @jaswinderkaur4152
    @jaswinderkaur4152 Před 26 dny +2

    Ki hall ah dekhlo 😢marn toh badd vi paise hi dekhde ah 😢🙃🙂

  • @kanwaljeetkaursidhu9383
    @kanwaljeetkaursidhu9383 Před 26 dny +1

    Shaheed Vikram batra d partner sahmne vi nahi aj tak .still kini respect hai ohna da sari duniya ch..or eh vekh lo parents nal bad behavior..very sad

  • @PreetSingh-fj3ib
    @PreetSingh-fj3ib Před 23 dny

    😢

  • @piabhatti3198
    @piabhatti3198 Před 25 dny +3

    Rule change hona chiye parents ka hak hona chiye isme.. Bahu ka koi hak nhi

  • @Romeygill4989
    @Romeygill4989 Před 26 dny +3

    Patni ko 20%milne chaiye baki ma baap ko ko milna chiye baki pension tab hi lagni chahiye patni ki jab patani ko sari umar apne sas sasur ki sewa kre to nhi to vo b maa ka hak hai

  • @AmrinderSingh-nc7ls
    @AmrinderSingh-nc7ls Před 26 dny +5

    Ajj kal diyan kudiyan dhokewaaj hagiyan talak bhut ho rhe ajj kal India de kanunn ny aekha te peti bni ohi hai aedha kanunn India da

  • @Schumber007
    @Schumber007 Před 26 dny +4

    Aitni jldi muh ni modna chiye tha kush math kush time k bad ainke sas sasur khud beti bna k bida krte kyo ki ainki b abi sari jindagi padi ha . Asa muje lgta ha bki bt kug aur b ho skti ha

  • @prabhnoorsinghprab
    @prabhnoorsinghprab Před 26 dny +55

    ਨੂੰਹ ਵੀ ਕਿਸ ਦੇ ਸਹਾਰੇ ਰਹਿਦੀ।ਓਹਦੀ ਵੀ ਸਾਰੀ ਜ਼ਿੰਦਗੀ ਕਿਵੇਂ ਗੁਜਰਦੀ।ਓਹਨੇ ਜਾਣਾ ਹੀ ਸੀ। ਉਹਨੂੰ ਵੀ ਬਹੁਤ ਦੁੱਖ ਆ

    • @jagdevgurdip9723
      @jagdevgurdip9723 Před 26 dny +1

      Usne horr viahh karra liaa.bhajhi😮😮

    • @jaspreetkaur0510
      @jaspreetkaur0510 Před 26 dny

      Who said??​@@jagdevgurdip9723

    • @Shamithakur29
      @Shamithakur29 Před 26 dny +13

      Taa pyaar ghate da c feer majar nal ... Mai v fouji aa mai v aahe cahunda ke mere tu baad mere wife mere maa baap da ashra banne .. Sahre fouji ahee soch ke goli de agge jnde ne maran lai ..ke mere maa baap nu mere wife sambhal lie ge ... Par aa ta dohka hai ... Saheed fouji ehna nu kadee maaf nhi karega ... 😢😢😡

    • @Gurbanipf5rh
      @Gurbanipf5rh Před 26 dny +15

      ਇਕੱਲੀ ਨੂੰਹ ਨੂੰ ਸੱਸ ਸਹੁਰਾ ਕਦੀ ਵੀ ਟਿਕਣ ਨਹੀਂ ਦਿੰਦੇ। ਹਰ ਇਕ ਨੂੰ ਜਿੰਦਗੀ ਜਿਊਣ ਦਾ ਹੱਕ ਹੈ।।

    • @Shamithakur29
      @Shamithakur29 Před 26 dny +6

      @@Gurbanipf5rh par jo maar gya usda ke ''' oh fouji purre umar apne ghr nu khus rakhna chaunda c 'par usde jaan picho aa izaat nu tv news te rool rahe ne saraam anne chaide aa ... Saheed vikram batra 13 jak raifel 'mere unit aa ... Ajj tak osde gf ne marrige nhi kete ''o hunda pyaar ''' aa ta wife aa osde kuj gala sun v sakde c '' par apna ghr saad ke jana thk nhi '' mai manda ke aa koi pyaar nhi c bs majar jo 1 lakh par month pay c usde lai aa marige kete lagda manu .... Majar gya te marrige gai ... Saram anne chaide aa ...

  • @user-wf2po5cz5w
    @user-wf2po5cz5w Před 26 dny +3

    ਪਤੰਦਰ ਨੀ ਘਰ ਦੇ ਮਸਲੇ ਨੂੰ ਕਿਉਂ ਚੱਕਿਆ ਮੀਡੀਆ ਨੇ?

    • @deppu4832
      @deppu4832 Před 26 dny +1

      ghar da maamla ni "ghar-ghar da maamla hai" ihna da fark ta samjhde houge

  • @yadwindersingh4595
    @yadwindersingh4595 Před 26 dny +4

    Paisa chahiye bahu ko...paise k liye asi bahu kuch bhi karskti hain.

  • @daman_gill
    @daman_gill Před 24 dny +2

    Droupadi murmu president ne v koi jwab ni dite Anshumaan singh di mom de hth jodn te

  • @user-uw4lh1jx2m
    @user-uw4lh1jx2m Před 26 dny +2

    She does not love your son( our husband) she love money and she has relasion with other person deffinetly

  • @jotsarwara9095
    @jotsarwara9095 Před 25 dny

    Waqt

  • @gaganpreetsingh4583
    @gaganpreetsingh4583 Před 26 dny +9

    Chakr tu ladke k mata pita ku milna chahiye
    ........ladki vi dusri shaddi kr le....

    • @user-hs5gp3yu9p
      @user-hs5gp3yu9p Před 26 dny

      Jab Bete ki shadi ho jaati hai to pehla haq wife ka hi hota hai

    • @balcollection3105
      @balcollection3105 Před 26 dny +1

      ​@@user-hs5gp3yu9pkyon haq hota hai mujhe bhee jahi bola..me usko shod aya ghar..fer ....15dinnme ...asha ho gya Aaj 13sal ho gye..koi problem nahi...maa baap pehle

  • @sukhvindersoora8646
    @sukhvindersoora8646 Před 26 dny +3

    She will throw it after she find another man.

  • @balwindersingh5723
    @balwindersingh5723 Před 26 dny

    Yeh koi nayee baat nahi officr rank hamesha apna fayda dekhte hain.

  • @user-xl7wm7qb3l
    @user-xl7wm7qb3l Před 26 dny +11

    Ladki Ki bhi Sari zindgi padi hai Apka beta shaheed ho gya bade dukh Ki baat hai ladki kiske Sahare zindgi Kate gi

    • @AnitikaMinhas-uk6ge
      @AnitikaMinhas-uk6ge Před 26 dny +1

      Nd what about maa baap ka budapaaa? How are they gonna adjust?

    • @amandeepkhattra8166
      @amandeepkhattra8166 Před 25 dny +1

      ​@@AnitikaMinhas-uk6ge ok jdo bahu di age hoju and eh Maa baap nhi rehnge fr oda Budapa ?? Oda Tn koi v ni hona

    • @AnitikaMinhas-uk6ge
      @AnitikaMinhas-uk6ge Před 25 dny +1

      @@amandeepkhattra8166and you really think she will be alone till that time?? Her parents will make any way out to settle her down by hook or by crook 🙏🏻

    • @Chka599
      @Chka599 Před 23 dny +1

      Exactly they are just after money sadly

  • @manjitchadha3471
    @manjitchadha3471 Před 26 dny

    Veer vadhu gye na baap ko chorh kr jin na baap ne pal pos ke vada kita ohna da putt v gya te paisa nuh le gye oh ta khali ho gye😢😢

  • @Mangacharik
    @Mangacharik Před 20 dny

    ਯਾਰ ਉਹ ਫੌਜੀ ਵਿਚਾਰੇ ਦੀ ਵੀ ਹਜੂਰ ਹੋ ਪਈ ਹੋਣੀ ਆ ਅੰਦਰੋਂ ਡੀ ਧੋਖੇ ਬਾਜ ਨਿਕਲੀ ਸੀ ਧੋਖੇ ਬਾਜ

  • @user-yv1ht4sy8n
    @user-yv1ht4sy8n Před 23 dny

    Vyah kra laina chahida kudi nu

  • @satwantkaur7296
    @satwantkaur7296 Před 26 dny +3

    Bahut achha kia bahu tum ne.ma baap ka bacha gya,,uske yaad chinh ma baap dekhne ke haquedaar bhi nahin hain kia?

  • @harjindersandhu2433
    @harjindersandhu2433 Před 26 dny +3

    Bohit Galat keta

  • @Avi-gx6xt
    @Avi-gx6xt Před 22 dny

    She is R

  • @vickysingha2021
    @vickysingha2021 Před 26 dny +4

    Shakal dekh ke lgda c... Ki kudi clever hai.... Jo gal sach nikli... Munde de maa baap nal gaal baat kar lendi ohi bhut c kuch time lyi.. ... Naal rehan di gaal ta chaddd do...

    • @saabsandhu007
      @saabsandhu007 Před 26 dny

      Kadi v dova pakka nu sunna binna koi decision nhi lana caheya....putt jan dya dukh maa- baap tuu jada ta kisa nu nhi huna...lakin maa-baap na mundha dye love marriage ta karva diti c, par lagda nhi ona nu appni bahu pasand aye c...kyu k Aunty ji na ek interview ch khya "k j bahu ona dya area dye hundi, ta awa nhi kardi"....ina nu appni nuhh pasand nhi esa kar k ono media ch jada pand rha....nhi ta aa matter arm nal dova pakh ekatha bha k v solve kar sakda c...

  • @SUKHWINDERSingh-br5gj
    @SUKHWINDERSingh-br5gj Před 26 dny +5

    Government ko chahe a koe aisa kanoon bnae k jismein parents ignore na ho. Ab bahu tou baat karne se bi ghae. Parents ko kya mila. Vo tou palte hi rah ghae.

  • @SanjuSingh-ln8vi
    @SanjuSingh-ln8vi Před 26 dny +11

    Auncle aapka durbhagya tha jo aapko aisi bhu mili

    • @Peace_of_minds1111
      @Peace_of_minds1111 Před 26 dny

      One sided story pei kabhi vishvash na karo. Dusra aspect b pata karna chayie

  • @mahakmehra9777
    @mahakmehra9777 Před 22 dny

    CAPTION ANSHUMAN SINGH nhi CAPTAIN ANSHUMAN SINGH hota hai bhai.... TITLE to sahi kar do bhai... shaheed jawan ki respect kariye plz

  • @thankgod5627
    @thankgod5627 Před 25 dny

    Bechare ki atma ko to sukoon se rehne do family valo and wife.. Socho us pr kya beet rahi hogi apne ma bap ko taraste huye dekh k

  • @poojamehra455
    @poojamehra455 Před 26 dny +4

    Inki Bahu Gurdaspur ki thi Bahu Ki Jo mummy hai vah Hamare college mein teacher hai😢😢😢

  • @ramjotsingh1429
    @ramjotsingh1429 Před 26 dny

    Cheating taa kr nai skri kyuki 8 saal ka relationship long-distance tha phir shaadi ki
    Uski b life hai

  • @ManSparkles
    @ManSparkles Před 25 dny +1

    Bahu Bus paisa or chakar ly kar rafu chakar ho gai .asal main to maa baap hakdar hain.us ka moo say dukh nazar hi nai aa raha tha

  • @amarjeetkaur7193
    @amarjeetkaur7193 Před 24 dny

    Mata hi pita ji ka bhi hak banata hai

  • @user-wf2po5cz5w
    @user-wf2po5cz5w Před 26 dny +2

    ਯਰ ਹੁਣ ਉਹਨਾਂ ਦੀ ਆਵਦੀ ਚੁਆਇਸ ਹੈ ਬੀ ਕੀ ਕਰਨਾ !

  • @NavjotKaur-xm4oo
    @NavjotKaur-xm4oo Před 26 dny +1

    Eh kudi dinanagar di a

  • @Mahipreet-yx6dk
    @Mahipreet-yx6dk Před 25 dny

    It’s wrong

  • @AllyMangat
    @AllyMangat Před 23 dny

    Captain ki spelling Galat hai. itna bada channel Anpado ke sahare chal raha hai kya ?

  • @virkpalvki9629
    @virkpalvki9629 Před 21 dnem

    Theek hai life lyee practical hovo par. Eh parents d zimewari v nibhouni chahidi ahai.

  • @user-jp3cp7fg6h
    @user-jp3cp7fg6h Před 22 dny

    Mere ko lagta hai jo Trophy hoti hai vah maa Baap Ko Milani chahie na ki Bahu ko Jis Kabil vah the unko man Baap Ne na ki wife ko nhi....medals man Baap Ko Milana chahie.. paison ka kya matlab hai Jisne Pal ps ke Bada Kar Diya paise bhi to Uske hi hone chahie na paise bhi man Baap Ko Milana chahie

  • @Peace_of_minds1111
    @Peace_of_minds1111 Před 26 dny

    Media mein keyo uchhaal rahe ho ghar ka mudhha ?

  • @HarpalSingh-ms2mh
    @HarpalSingh-ms2mh Před 21 dnem

    Dekho bhaiyo bheno beti jamai di amanat hai beta bahu di amanat hai baki jao nahao jake gange ....wo ladki ab apni life me age bhi na bade wo usko pura hak h apni life age badane ka kuch banne ka marriage bada personal decision hai us bachi ke age sari life hai .....ladki ke ma bap ne bhi free me shadi nai ki hogi sara kharcha pani lga hoga ....ye soch badlo ab

  • @harpreetkaurrandhawa6586

    Kehn k liye saas saas he hoti hai voh kabhi vi bahu ki maa nai bn sakti it’s true aap logo ko samjh honi chahiye bahu ki puri life khrab ho gyi hai 😢aap interview me bahu ko bura bol rehe hai

  • @ranjitchahal9341
    @ranjitchahal9341 Před 25 dny +1

    Osko money mil Gaye that’s all

  • @khushisiddiqui8662
    @khushisiddiqui8662 Před 25 dny +1

    Paise baat lo baat khatam

  • @Chka599
    @Chka599 Před 23 dny

    The guy loved his wife and theses people need to understand the law is law this drama for money very sad

  • @JashanBajaj-j6i
    @JashanBajaj-j6i Před 25 dny +2

    very bad

  • @jass4375
    @jass4375 Před 26 dny

    Maa hona bhi saza bn gya
    Laakho maao se ho raha

  • @arshbaba4802
    @arshbaba4802 Před 24 dny

    Galt gl

  • @rajan3443
    @rajan3443 Před 25 dny

    Saal ho gea tdd sutte pye c hun Ki fiada Lok sab paise mgr ne

  • @gagandeepsharma4954
    @gagandeepsharma4954 Před 22 dny

    Army de aa galt policy ha bs

  • @GurpreetSingh-rk7mr
    @GurpreetSingh-rk7mr Před 24 dny +1

    Eh ta bahu dekhan nu hi chalk lagdi aa badi pahunchi huhi lagdi aa

  • @georgrtab8151
    @georgrtab8151 Před 23 dny

    Beti mante to video nahi bnvaate ...Uski.poori life pdi h ,ro k khraab lrne k liy nahii ,uske goals bhi honge ,marriage ka mtlb goals ka galla ghotna nhi hota ....use haq h uski life jeene ka ....kirti chkarra bhi uske divangat husband ka h .
    Uska right as his wife

  • @d.r.....sabbbb8135
    @d.r.....sabbbb8135 Před 25 dny +1

    India team world cup jeeta tu 125 corea Ak jawan shid huea tu ak madel bas shram kro kuch Bjp valo

  • @sarkarKhalsa1699
    @sarkarKhalsa1699 Před 25 dny +5

    ਦੇਖੋ ਜੀ, ਮੁੰਡੇ ਤੇ ਕੁੜੀ ਦੇ ਪਿਛੋਕੜ ਚ ਕਾਫੀ ਫਰਕ ਹੈ। ਕੁੜੀ ਪੰਜਾਬੀ ਹੈ, ਚੰਗੇ ਪੜ੍ਹੇ-ਲਿਖੇ ਸਮਾਜਿਕ-ਆਰਥਿਕ ਪਿਛੋਕੜ ਤੋਂ ਸੀ ਅਤੇ, ਤੇ ਮੁੰਡਾ ਯੂ.ਪੀ ਤੋਂ ਸੀ। ਮੁੰਡਾ-ਕੁੜੀ ਕਾਲਜ ਚ ਪੜ੍ਹਦੇ ਸੀ, ਤੇ ਅੱਗੇ ਜਾ ਕੇ ਮੁੰਡਾ ਲਾਇਕ ਨਿਕਲਿਆ, ਏਐਫਐਮਸੀ ਵਿੱਚ ਦਾਖਲਾ ਲਿਆ ਅਤੇ ਇੱਕ ਡਾਕਟਰ ਅਤੇ ਭਾਰਤੀ ਫੌਜ ਵਿੱਚ ਅਫਸਰ ਬਣ ਗਿਆ ਤਾਂ ਕੁੜੀ ਵਾਲਿਆਂ ਨੇ ਵਿਆਹ ਕਰਾ ਦਿੱਤਾ।
    ਪੁੱਤਰ ਦੇ ਮਾਂ- ਪਿਓ ਨੂੰ ਸਾਫ ਪਤਾ ਸੀ ਕੇ ਓਹਨਾ ਦਾ ਮੁੰਡਾ ਫੌਜ ਚ ਅਫਸਰ ਹੈ, ਤੇ ਫੌਜ ਦੀ ਜ਼ਿੰਦਗੀ ਦੀਆਂ ਹਕੀਕਤਾਂ ਦੇ ਮੱਦੇਨਜ਼ਰ, ਲੜਕੀ ਵਿਆਹ ਤੋਂ ਬਾਅਦ ਮੁਸ਼ਕਲ ਨਾਲ ਹੀ ਓਹਨਾ ਨਾਲ ਰਹੇਗੀ। ਫੀਲਡ ਪੋਸਟਿੰਗ 'ਤੇ ਉਹ ਸੰਭਾਵਤ ਤੌਰ 'ਤੇ ਟੀਅਰ-1 ਸ਼ਹਿਰਾਂ ਵਿੱਚ ਰਹਿਣਾ ਸੀ ਅਤੇ ਕੰਮ ਕਰਨਾ ਸੀ (ਇਹ ਅਜਕਲ ਫੌਜੀ ਪਰਿਵਾਰਾਂ ਵਿੱਚ ਬਹੁਤ ਆਮ ਹੈ)।
    ਮੁੰਡੇ ਦੇ ਮਾਂ- ਪਿਓ ਨੇ ਸਾਫ ਪਤਾ ਸੀ ਕੇ ਨਵੀਂ ਸਥਿਤੀ ਵਿੱਚ ਨੂਹ ਓਹਨਾ ਨਾਲ ਵੈਸੇ ਵੀ ਨਹੀਂ ਰਹੂਗੀ, ਸੋ ਇਹ ਜਿਹੜਾ "ਪੈਸੇ ਲੀ ਕੇ ਭੱਜ ਗਈ " ਵਾਲਾ ਰੋਲ ਪਾਇਆ ਇਹਨਾ ਨੇ, ਇਹ emotional manipulation ਆ ਕੁੜੀ ਖਿਲਾਫ ਭੜਕਾਉਣ ਲਈ ।
    ਹੁਣ ਜਦੋਂ ਪੁੱਤਰ ਚਲਾ ਗਿਆ ਹੈ, ਨੂੰਹ ਤੇ ਸੋਹਰਿਆਂ ਦੇ ਰਿਸ਼ਤੇ ਨੂੰ ਜੋੜ੍ਹਨ ਵਾਲਾ ਵੀ ਚਲਾ ਗਿਆ। ਸੱਸ-ਸੋਹਰਾ ਦਾ ਸਟੈਂਡਰਡ ਇਸ ਗੱਲ ਤੋਂ ਜੱਜ ਕਰਲੋ ਕ ਹਲੇ ਵੱਡਾ ਮੁੰਡਾ ਪੂਰਾ ਹੋਇਆ ਨੀ ਤੇ ਇਹ ਆਪਣੀ ਨੂੰਹ ਨੂੰ ਛੋਟੇ ਮੁੰਡੇ ਨਾਲ ਵਿਆਹੁਣ ਦੀ ਗੱਲ ਕਰ ਰਹੇ ਸੀ। Mismatch ਆ ਸੋਚ ਚ। ਐਵੇ ਗੁੱਸਾ ਕੱਢ ਰਹੇ ਆ ਨੂੰਹ ਤੇ।
    ਪਹਿਲਾਂ, ਵਿਆਹ ਪਰਿਵਾਰਾਂ ਵਿਚਕਾਰ ਵਿਚਾਲੇ ਹੁੰਦੇ ਸਨ, ਹੁਣ ਇਹ ਵਿਅਕਤੀਆਂ ਬਾਰੇ ਹਨ, ਖਾਸਕਰ ਪ੍ਰੇਮ -ਵਿਆਹ । ਪੁਰਾਣੇ ਫੂਹੜ ਉਮੀਦਾਂ ਅੱਜ ਪ੍ਰਵਾਨ ਨਹੀਂ ਅਤੇ ਭੂਮਿਕਾਵਾਂ ਵਿੱਚ ਇੱਕ ਬੇਮਿਲਾਪ ਹੈ।
    ਸੱਚ ਦੱਸਿਆ ਥੋਡੇ ਚੋ ਕਿੰਨੇ ਨੇ ਜਿਹੜੀ ਕਿਸੇ ਵਿਧਵਾ ਨਾਲ ਵਿਆਹ ਕਰਾਉਣ ਲਈ ਮੰਨਣਗੇ ?
    ਕੁੜੀਆਂ ਨੂੰ ਨਾ ਤਾਂ ਲੋਕ ਪ੍ਰਾਪਰਟੀ ਦਾ ਹਕ਼ਦਾਰ ਮੰਦੇ ਆ ਨਾ ਪੈਨਸ਼ਨ ਦਾ। ਕਿੰਨੀ ਜ਼ਿਆਦਤੀ ਆ। ਵਿਚਾਰੀ ਛੋਟੀ ਉਮਰ ਚ ਵਿਧਵਾ ਹੋ ਗਈ।
    ਪਹਿਲਾਂ ਤਾਂ ਜਾਇਦਾਦ-ਸੰਪਤੀ ਮਾਂ-ਪੀਓ ਜਵਾਕਾਂ ਨੂੰ ਦਿੰਦੇ ਨਾ ਕ ਜਵਾਕ ਮਾਂ-ਪੀਓ ਨੂੰ! ਬੜੀ ਹੈਰਾਨੀ ਆ ਜਿਵੇਂ ਇਹ ਆਪਣੇ ਮੁੰਡੇ ਦੀ ਪੈਨਸ਼ਨ ਮੰਗ ਰਹੇ ਨੇ। ਜਦਕਿ ਪੈਨਸ਼ਨ ਮਾਂ- ਪਿਓ ਨੂੰ ਆਪੋ-ਆਪਣੀ ਪਹਿਲਾਂ ਵਾਲੀ ਮਿਲ ਹੀ ਰਹੀ ਆ, ਕਿਹੜਾ ਲੱਕ ਟੁੱਟ ਜਾਣਾ ਇਹਨਾ ਦਾ ਨੂੰਹ ਦੇ ਹਿੱਸੇ ਵਾਲੀ ਨਾ ਲੈ ਕੇ? ਦੂਜਾ ਮੁੰਡਾ ਵੀ ਹੈਗਾ ਨਾਲੇ ਇਹਨਾ ਨੂੰ ਸੰਭਾਲਣ ਵਾਲਾ।

    • @Mann2727
      @Mann2727 Před 24 dny +1

      Well said👏👏👏

  • @Preetchahal05
    @Preetchahal05 Před 26 dny +2

    😢😢