Video není dostupné.
Omlouváme se.

PGI Chandigarh ਦੇ ਡਾਇਰੈਕਟਰ ਦਾ ਪੰਜਾਬੀਆਂ ਨੂੰ ਵੱਡਾ ਝਟਕਾ | Punjab News | Sikh Sangat TV | Punjabi News |

Sdílet
Vložit
  • čas přidán 24. 06. 2024
  • PGI Chandigarh ਦੇ ਡਾਇਰੈਕਟਰ ਦਾ ਪੰਜਾਬੀਆਂ ਨੂੰ ਵੱਡਾ ਝਟਕਾ | Punjab News | Sikh Sangat TV | Punjabi News |
    #punjabnews #sikhsangattv #latestnews

Komentáře • 478

  • @rajvirsingh4558
    @rajvirsingh4558 Před měsícem +157

    ਪੰਜਾਬੀਆਂ ਨੂੰ ਆਪਣੀ ਭਾਸ਼ਾ ਦੀ ਇੱਜ਼ਤ ਤੇ ਭਵਿੱਖ ਬਾਰੇ ਸਖ਼ਤ ਸਟੈਂਡ ਲੈਣਾ ਪਵੇਗਾ

  • @mkhsjsdsingh4447
    @mkhsjsdsingh4447 Před měsícem +63

    ਇਹ ਜਥੇਬੰਦੀ ਬਹੁਤ ਸਹੀ ਕੰਮ ਕਰ ਰਹੀ ਆ ਪੂਰੇ ਪੰਜਾਬੀ ਇਹਨਾ ਦਾ ਸਾਥ ਦੇਣ ਪੂਰੇ ਚੰਡੀਗੜ੍ਹ ਵਿੱਚ ਪੰਜਾਬੀ ਭਾਸ਼ਾ ਲਾਗੂ ਹੋਣੀ ਚਾਹੀਦੀ ਆ

  • @satnamesingh5563
    @satnamesingh5563 Před měsícem +78

    ਇਹ ਮਸਲਾ ਬਹੁਤ ਗੰਭੀਰ ਹੈ,ਇਹ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਇਸ ਦਾ ਵਿਰੋਧ ਕਰਕੇ, ਪੰਜਾਬੀ ਲਾਗੂ ਕਰਵਾਈ ਜਾਵੇ। ਇਹ ਆਰ ਐਸ਼ ਐਸ਼ ਦੇ ਏਜੰਡੇ ਨੂੰ ਲਾਗੂ ਕਰ ਰਹੇ ਹਨ।

  • @executiveassistant6688
    @executiveassistant6688 Před měsícem +38

    ਪੰਜਾਬ ਦੀ ਜਮੀਨ ਤੇ ਬਣਿਆ ਹੈ ਪੀ.ਜੀ.ਆਈ.

  • @gs_munna2252
    @gs_munna2252 Před měsícem +84

    ਇਹ ਡਾਇਰੈਕਟਰ ਪੰਜਾਬੀ ਦਾ ਦੁਸ਼ਮਣ ਹੈ ।ਇਸ ਦਾ ਜਬਰਦਸਤ ਵਿਰੋਧ ਕਰਨਾ ਚਾਹੀਦਾ ਹੈ।

  • @balveersinghsandhu1577
    @balveersinghsandhu1577 Před měsícem +49

    ਬਿਲਕੁਲ ਸਹੀ ਕਿਹਾ ਹੈ ਵੀਰ ਜੀ ਹੋਰਾਂ ਜਿਸ ਨੂੰ ਹਿੰਦੀ ਪੜਨੀ ਲਿਖਣੀ ਤੇ ਬੋਲਣੀ ਨਹੀਂ ਆਉਂਦੀ ਉਹ ਕੀ ਕਰੇਗਾ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ

  • @balbirsingh9349
    @balbirsingh9349 Před měsícem +125

    ਜਦੋ ਗਿੱਦੜ ਦੇ ਮਾੜੇ ਦਿਨ ਹੋਣ ਤਾਂ ਉਹ ਇਸ ਤਰ੍ਹਾਂ ਹੀ ਕਰਦਾ

  • @RajinderKumar-qd5ui
    @RajinderKumar-qd5ui Před měsícem +27

    ਚੰਡੀਗੜ ਵਿੱਚ ਤਾਂ ਪੰਜਾਬੀ ਭਾਸ਼ਾ ਦੀ ਵਰਤੋਂ ਜ਼ਰੂਰੀ ਕਰਨੀ ਚਾਹੀਦੀ ਹੈ

  • @onkarsinghpurewal990
    @onkarsinghpurewal990 Před měsícem +28

    ਜਿਹੜਾ ਭਾਈਆ ਡਰੈਕਟਰ ਲਈਆ ਹੈ ॥ ਉਸ ਪੰਜਾਬੀ ਆਉਣੀ ਜਰੂਰੀ ਹੈ ॥ ਨਹੀ ਤਾ ਸੀਟ ਖਾਲੀ ਕਰਵੋ

  • @sukhbirsinghdhanoa2692
    @sukhbirsinghdhanoa2692 Před měsícem +137

    ਹਿੰਦੀ ਕੋਈ ਰਾਸ਼ਟਰੀ ਭਾਸ਼ਾ ਨਹੀਂ ਹੈ ।

  • @kuldeepkaur-uw8tn
    @kuldeepkaur-uw8tn Před měsícem +52

    ਆਕਾਲ ਹੀ ਆਕਾਲ ਹੈ, ਵੀਰ ਪੰਜਾਬ ਦੇ ਸਕੂਲਾਂ ਵਿੱਚ ਕਈ ਅਧਿਆਪਕ ਪੰਜਾਬ ਦੇ ਬੱਚਿਆ ਨੂੰ ਹਿੰਦੀ ਬੋਲਣ ਲਈ ਮਜਬੂਰ ਕਰਦੇ ਨੇ

    • @hardeepSingh-um1nm
      @hardeepSingh-um1nm Před měsícem +2

      Write to Punjab govt and release the letter to media. Govt will come to senses.

    • @pardeepgrewal7736
      @pardeepgrewal7736 Před měsícem +2

      Kaee ਅਧਿਆਪਕ ਨਹੀਂ ਸਾਰੇ CBSE ਸਕੂਲ

    • @peace82
      @peace82 Před měsícem +1

      Sir, because most Punjabi parents want them to speak in Hindi and English

    • @hardeepSingh-um1nm
      @hardeepSingh-um1nm Před měsícem

      Brother is right. We encourage our children to speak English and with TV, children have naturally become good with Hindi.

    • @GurmeetSingh-xs2fr
      @GurmeetSingh-xs2fr Před měsícem

      ​@@pardeepgrewal7736ਵਿਰੋਧ ਕਰੋ।

  • @PB07OFFICIAL-07
    @PB07OFFICIAL-07 Před měsícem +20

    ਹੁਣ ਕਿੱਥੇ ਗਏ ਪੰਜਾਬ ਦੀ ਗੱਲ ਕਰਨ ਵਾਲੇ
    ਬੇਨਤੀ ਹੈ ਅੱਗੇ ਆ ਜਾਓ ਨਹੀਂ ਤਾਂ ਪੰਜਾਬੀ ਬੋਲੀ ਲੁਪਤ ਹੋ ਜਾਣੀ 🙏🙏

  • @jeetindersingh2681
    @jeetindersingh2681 Před měsícem +100

    ਡਾਇਰੈਕਟਰ ਦਾ ਵੀ ਦਿਮਾਗ ਖਰਾਬ ਹੋ ਗਿਆ ਮੈਂਟਲ hospital ch ਭੇਜੋ

    • @jeeteditor4936
      @jeeteditor4936 Před měsícem +4

      Chandigarh Diector Indian Govt Da hi Banda...Eh Sab Govt Krva Rahi Hai

    • @shershinghboparai9774
      @shershinghboparai9774 Před měsícem +1

      ਇਹਨੂੰ amritsar bejo mental hospital ehda treetment karna hai jaldi nahi ta eh hor koi galti na kar betha

  • @gurarpansingh3475
    @gurarpansingh3475 Před měsícem +64

    ਕਿਉਂ ਪੰਜਾਬ ਡਰੈਕਟਰ ਦੇ ਬਾਪ ਦਾ ਏਰਲ ਮਿਲ ਕੇ ਡਰੈਕਟਰ ਖਿਲਾਫ ਧਰਨਾਂ ਲਗਾਕੇ ਪੰਜਾਬੀ ਲਾਗੂ ਕਰਾਓ ਇੰਨਾਂ ਸਿਰ ਘਸੇ ਲੋਕਾਂ ਨੂੰ ਹਿੰਦੀ ਵਿੱਚ ਗੱਲ ਕਰਨੀ ਵਧੀਆ ਲੱਗਦੀ ਐ ਉਵੇਂ ਈ ਸਾਨੂੰ ਪੰਜਾਬੀਆਂ ਨੂੰ ਪੰਜਾਬੀ ਵਿੱਚ ਗੱਲ ਕਰਕੇ ਚੰਗਾਂ ਲੱਗਦਾ ਏ ਬਦਕਿਸਮਤੀ ਪੰਜਾਬ ਵਿੱਚ ਜੰਮੇ ਲੀਡਰਾਂ ਦੀ ਜਿਵੇਂ ਭਗਵੰਤ ਮਾਨ ਸਿਮਰਤ ਕੌਰ ਬਾਦਲ ਬਿੱਟੂ ਇੰਨਾਂ ਲੀਡਰਾਂ ਨੂੰ ਸਰਮ ਦਾ ਘਾਟਾ ਹੈ ਜਹਿੜੇ ਸੰਸਦ ਪਰਮੈਂਟ ਵਿੱਚ ਹਿੰਦੀ ਵਿੱਚ ਗੱਲ ਕਰਦੇ ਨੇ ਤਾਂਹੀ ਹਿੰਦੂ ਸਾਡੇ ਤੇ ਮੂੰਹ ਪਾਉਂਦੇਆਂ ਆਪਣੀ ਮਾਂ ਬੋਲੀ ਲੲੀ ਪੰਜਾਬੀ ਅੱਗੇ ਵਧੋ

  • @pardeepgrewal9404
    @pardeepgrewal9404 Před měsícem +134

    ਆਰ ਐੱਸ ਐੱਸ ਜਾਂ ਬੀ ਜੇ ਪੀ ਦਾ ਬੰਦਾ ਹੋਊ ।

    • @satish8850
      @satish8850 Před měsícem

      Eh v koi jaruri nahin.BJP de punjab de neta ma boli punjabi nu bahut hi piar karde nahin. Es bare tusin Lakshmi Kant Chawla Ex Minister nal gal jarur karo.

  • @paramsinghantaal
    @paramsinghantaal Před měsícem +15

    ਹੁਣ ਪੰਜਾਬੀਆਂ ਨੂੰ ਵੀ ਇਕ ਸਟੈਂਡ ਲੈਣਾ ਚਾਹੀਦਾ ਹੈ ਕਿ ਬਾਹਰਲੇ ਸੂਬਿਆਂ ਵਿਚ ਜਾ ਕੇ ਪੰਜਾਬੀ ਵਿਚ ਹੀ ਗੱਲ ਕਰਨ।

  • @gamingjattfatehveerdhaliwa1692
    @gamingjattfatehveerdhaliwa1692 Před měsícem +102

    J ਕਿਸੇ ਦੇਸ਼ ਨੂੰ ਬਰਬਾਦ ਕਰਨਾ ਹੋਵੇ ਤਾਂ ਉਹਨਾਂ ਦੀ ਬੋਲੀ ਖ਼ਤਮ ਕਰ ਦਿਓ

  • @GurcharanSingh-ic1ff
    @GurcharanSingh-ic1ff Před měsícem +88

    ਮੋਰਚਾ ਲਾਗਉ ਡਾਇਰੈਕਟਰ ਦੇ ਖਿਲਾਫ 🙏🙏

    • @ParamjitKaur-bp4de
      @ParamjitKaur-bp4de Před měsícem +2

      ​@@RajivKumar-qv9kpHindu punjabi v hunde ne . Eh punjab di zameen utte Banya h .

    • @jasbirsingh4476
      @jasbirsingh4476 Před měsícem +4

      ਇਸ ਦਾ ਅਰਥ ਹੈ ਕਿ ਤਮਿਲਨਾਡੂ ਵਾਲੇ , ਕੇਰਲਾ ਵਾਲੇ, ਕਰਨਾਟਕਾ ਵਾਲੇ , ਮਹਾਰਾਸ਼ਟਰ ਵਾਲੇ , ਗੁਜਰਾਤੀ , ਬੰਗਾਲੀ ਕਿਉਂਕਿ ਹਿੰਦੀ ਨਹੀਂ ਬੋਲਦੇ ਇਸ ਲਈ ਹਿੰਦੂ ਨਹੀਂ ਹਨ |

    • @SatnamSingh-is5ke
      @SatnamSingh-is5ke Před měsícem +2

      ਮੋਰਚੇ ਦੀ ਤਾਰੀਖ ਨਿਸਚਿਤ ਕਰੋ

    • @navjotsinghnavi7734
      @navjotsinghnavi7734 Před 28 dny

      ਮੋਰਚੇ ਨਾਲ ਕੁੱਝ ਨੀ ਹੋਣਾ ਇਹਦੇ ਚਡੇ ਫਡੋ 😅😂😅😂😅😂😅😂😅😂😅😂

  • @sukhpalkaur2429
    @sukhpalkaur2429 Před měsícem +45

    ਪੰਜਾਬ ਸਰਕਾਰ ਨੂੰ ਤੁਰੰਤ ਇਸ ਤੇ ਐਕਸ਼ਨ ਕਰਨਾ ਚਾਹੀਦਾ ਹੈ ਅਤੇ ਇਹੋ ਜਿਹੇ ਡਾਇਰੈਕਟਰ ਨੂੰ ਪਾਸੇ ਕਰਨਾ ਚਾਹੀਦਾ ਹੈ !

    • @SatnamSingh-is5ke
      @SatnamSingh-is5ke Před měsícem +1

      ਕਿਹੜੀ ਸਰਕਾਰ ਜਿਹੜੀ ਬੀਜੇਪੀ ਕੋਲ ਵਿਕੀ ਹੋਈ ਹੈ

  • @BaljitSingh-bj4vm
    @BaljitSingh-bj4vm Před měsícem +14

    ਡਾਇਰੈਕਟਰ ਪੀਜੀਆਈ ਚੰਡੀਗੜ੍ਹ ਵਿਵੇਕ ਕੁਤਾ ਕੁਤਾ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਇਹ ਸਾਡਾ ਹੈ ਤੇਰੇ ਪਿੳਦਾ। ਨਹੀਂ ਚੋਰਾਂ ਬੇਈਮਾਨ ਬੇਸ਼ਰਮ ਗਿਦੜਾਂ ਹਥ ਕਮਾਡ ਪੰਜਾਬੀ ਭਾਸ਼ਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @onkarsinghpurewal990
    @onkarsinghpurewal990 Před měsícem +17

    ਪਾਣੀਆ ਦੇ ਰੱਖੇ ਪਾਣੀ ਵੇਚ ਗਏ ॥ ਹੁਣ ਸੀ੍ ਮਾਨ ਪੰਜਾਬੀ ਅਤੇ ਪੰਜਾਬੀਆ ਦਾ ਬੇੜਾ ਗਰਕ ਕਰ ਰਿਹਾ ਹੈ

  • @gamingjattfatehveerdhaliwa1692
    @gamingjattfatehveerdhaliwa1692 Před měsícem +49

    ਕਿਸਾਨ ਜਥਬੰਦੀਆਂ ਨੂੰ ਨਾਲ ਲੈਕੇ ਚੱਲੋ

  • @kuldeepsinghdhiman2759
    @kuldeepsinghdhiman2759 Před měsícem +12

    ਇਹ ਪੰਜਾਬ ਦੇ ਪੰਜਾਬੀ ਬੋਲਦੇ ਪਿੰਡਾਂ ਨੂੰ ਉਜਾੜਕੇ ਪੰਜਾਬ ਦੀ ਰਾਜਧਾਨੀ ਦੇ ਤੌਰ ਉਤੇ ਵਸਾਇਆ ਹੋਇਆ ਸਹਿਰ ਹੈ। ਤੇ ਅੱਜ ਵੀ ਪੰਜਾਬ ਦੀ ਰਾਜਧਾਨੀ ਹੈ। ਇਹੋ ਜਿਹੇ ਪੰਜਾਬ ਤੇ ਪੰਜਾਬੀ ਬੋਲੀ ਵਿਰੋਧੀ ਡਾਇਰੈਕਟਰ ਦਾ ਸਿਆਪਾ ਕੀਤਾ ਜਾਵੇ ਤੇ ਧਰਨਾ ਦਿਤਾ ਜਾਵੇ।

  • @kesarsingh7124
    @kesarsingh7124 Před měsícem +59

    ਬਹੁਤ ਹੀ ਮੰਦਭਾਗੀ ਗੱਲ ਹੈ ਜੀ ਇਸ ਦਾ ਸ਼ਖਤ ਵਿਰੋਧ ਕਰੋ ਜੀ 🙏🏻

    • @jagtarsinghdhanota2474
      @jagtarsinghdhanota2474 Před měsícem

      ਬਹੁਤ ਮੰਦਭਾਗੀ ਗੱਲ ਹੈ ਜੀ ਇਸ ਦਾ ਸ਼ਖਤ ਵਿਰੋਧ ਕਰੋ ਜੀ

  • @jarnailboparai6372
    @jarnailboparai6372 Před měsícem +15

    ਬਹੁਤ ਮਾੜੀ ਗਲ ਹੈ ਸਰਕਾਰ ਅਤੇ ਪੰਜਾਬੀਅਤ ਨੂੰ ਪਿਆਰ ਇਸ ਵਲ ਧਿਆਨ ਦੇਣਾ ਚਾਹੀਦਾ ਹੈ

    • @ParamjitKaur-bp4de
      @ParamjitKaur-bp4de Před měsícem

      ਸਰਕਾਰਾਂ ਹੀ ਤਾਂ ਬੇੜਾ ਗਰਕ ਕਰ ਰਹੀਆਂ ਹਨ ।

  • @gurmeetsinghgurmeetsingh2599
    @gurmeetsinghgurmeetsingh2599 Před měsícem +13

    ਪੰਜਾਬੀਓ ਪਾਰਟੀਆਂ ਨੂੰ ਛੱਡਕੇ ਇਕ ਝੰਡੇ ਥੱਲੇ ਇਕਠੇ ਹੋਵੋ। ਜੇ ਕੱਲੇ ਕੱਲੇ ਹੋਕੇ ਉਜਾੜਾਂ ਕਰਾਉਣਾ ਹੈ ਤਾ ਕਰਾਈ ਚਲੋ

  • @user-rg4nc1fu2t
    @user-rg4nc1fu2t Před měsícem +27

    ਕਿਉ ਹੁਣ ਤੁਸੀਂ ਸੰਵਿਧਾਨ ਮੰਨਿਆਂ ²² ਭਸ਼ਾਵਾ ਹੈਨੀ ਉਠੋ ਪੰਜਾਬੀੳ ਜਾਗੋ

  • @shahibaaz
    @shahibaaz Před měsícem +22

    "ਭਈਏ ਪਹਾੜੀਏ ਹਿਮਾਚਲੀ ਵਗੈਰਾ ਭਜਾਓ ਪੰਜਾਬ ਬਚਾਓ"

  • @varunpalchopra1083
    @varunpalchopra1083 Před měsícem +15

    ਪੰਜਾਬ ਨੂੰ ਛੋਟਾ ਕਿਨਾਂ ਲੋਕਾਂ ਨੇ ਕਰਵਾਇਆ
    ਮਹਾਂ ਪੰਜਾਬ ਹੋਣਾ ਚਾਹੀਦਾ ਹੈ
    ਸਾਡਾ ਮਹਾਂ ਪੰਜਾਬ

  • @rajbirkaur9037
    @rajbirkaur9037 Před měsícem +8

    ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ।

  • @mpsingh8793
    @mpsingh8793 Před měsícem +16

    R s s b j p ਮੁਰਦਾਬਾਦ

  • @happy4628
    @happy4628 Před měsícem +11

    ਬਹੁਤ ਵਧਿਆ ਉਪਰਾਲਾ ਆਪ ਸੱਬਦਾ,...

  • @JaswinderKaur-tg2jb
    @JaswinderKaur-tg2jb Před měsícem +8

    ਪੰਜਾਬੀਆ ਨੂੰ ਹੁਣ ਸਾਰਿਆਂ ਲੋਕਾਂ ਨੂੰ ਕੱਠੇ ਹੋਣ ਦੀ ਦੀ ਬਹੁਤ

  • @user-ng1vq6yb1d
    @user-ng1vq6yb1d Před měsícem +4

    ਪੰਜਾਬ ਪੰਜਾਬੀਅਤ ਨੂੰ ਸੰਭਾਲਣ ਦੀ ਲੋੜ ਹੈ ਸਾਡਾ ਸਭਨਾਂ ਦਾ ਹੱਕ ਬਣਦਾ ਹੈ ਇਸ ਨੂੰ ਵੱਧ ਤੋ ਵੱਧ ਸ਼ੇਅਰ ਕਰੋ। ਪੰਜਾਬੀ ਬੋਲੋ ਪੰਜਾਬੀ ਪੜ੍ਹੋ ਪੰਜਾਬੀ ਲਿਖੋ ਪੰਜਾਬੀ ਦਾ ਮਾਣ ਵਧਾਓ।

  • @pardeepgrewal7736
    @pardeepgrewal7736 Před měsícem +4

    Ehnu ਸਮਝਾ ਦਿਉ k ਪੰਜਾਬ ਦੇ 25 ਪਿੰਡ ਉਜਾੜ ਕੇ ਬਣਿਆਂ ਚੰਡੀਗੜ੍ਹ

  • @Agriculture890
    @Agriculture890 Před měsícem +3

    ਬਹੁਤ ਹੀ ਗ਼ਲਤ ਗੱਲ। ਸਿੱਖ ਜਥੇਬੰਦੀਆਂ ਨੂੰ ਅੱਗੇ ਆਉਣਾ ਚਾਹੀਦਾ

  • @rozynarang6294
    @rozynarang6294 Před měsícem +3

    ਪੰਜਾਬ ਸਰਕਾਰ ਤੇ ਪੰਜਾਬੀਆਂ ਨੂ ਜਾਗਣ ਦੀ ਲੋੜ

  • @ParamjitKaur-nf6vi
    @ParamjitKaur-nf6vi Před měsícem +3

    ਅਜਿਹੇ ਡਾਇਰੈਕਟਰ ਨੂੰ ਦਫਾ ਕਰੋ ਪੰਜਾਬ ਵਿੱਚੋਂ।

  • @bsghumaan8501
    @bsghumaan8501 Před měsícem +4

    ਬੇਨਤੀ ਆ ਹੱਥ ਬੰਨ੍ਹ ਕੇ ,
    ਅਜੇ ਤਾਁ ਓਹ ਸਮਾਂ ਵੀ ਆਉਣਾ ਹੈ , ਜਦੋਂ ਚੰਡੀਗੜ੍ਹ ਵਿਚ ਭਾਸ਼ਾ ਦੇ ਆਧਾਰ ਤੇ ਮਰਦਮਸ਼ੁਮਾਰੀ ਕੀਤੀ ਜਾਵੇਗੀ , ਤਦ ਪੰਜਾਬੀ ਦੇ ਹੱਕ ਚ ਘੱਟ ਅਤੇ ਹਿੰਦੀ ਦੇ ਹੱਕ ਵਿੱਚ ਵੱਧ ਵੋਟ ਪਵੇਗੀ ਕਿਉਂਕਿ ਚੰਡੀਗੜ੍ਹ ਵਿਚ ਸਰਕਾਰਾਂ ਜਾਣ ਬੁੱਝ ਕੇ ਹਿੰਦੀ ਭਾਸ਼ੀ ਲੋਕਾਂ ਨੂੰ ਪੱਕੇ ਤੌਰ ਉਪਰ ਘਰ , ਜਮੀਨ , ਸਰਕਾਰੀ , ਪ੍ਰਾਈਵੇਟ ਨੌਕਰੀਆਂ ਦੇ ਕੇ , ਵੋਟਾਂ , ਆਧਾਰ ਕਾਰਡ ਬਣਾ ਕੇ ਪੱਕੇ ਬਸ਼ਿੰਦੇ ਬਣਾ ਰਹੀ ਐ ।
    ਪੰਜਾਬ ਦੀ ਕਿਸੇ ਵੀ ਸਰਕਾਰ , SGPC , ਧਾਰਮਿਕ , ਰਾਜਨੀਤਿਕ , ਕਿਸਾਨ ਮਜਦੂਰ ਯੂਨੀਅਨਾਂ ਆਦਿ ਕਿਸੇ ਨੇ ਵੀ ਇਹ ਮੁੱਦਾ ਨ੍ਹੀ ਉਠਾਇਆ ਕਿ ਦੂਸਰੇ ਰਾਜਾਂ ਦੇ ਲੋਕ ਪੰਜਾਬ ਚ ਕੰਮ ਕਰਨ ਜੀ ਸਦਕੇ ਆਉਣ ਪਰ ਵੋਟ ਆਪਣੇ ਰਾਜ ਵਿੱਚ ਹੀ ਜਾ ਕੇ ਪਾਉਣ ।
    ਕੁੱਝ ਰਾਜਾਂ ਵਿੱਚ ਤਾਁ ਦੂਜੇ ਰਾਜ ਦਾ ਵਿਅਕਤੀ ਜਗਾਹ, ਜਮੀਨ ਆਦਿ ਵੀ ਨ੍ਹੀ ਖਰੀਦ ਸਕਦਾ।
    ਪੰਜਾਬ ਵਿੱਚ ਜੋ ਮਰਜੀ ਆ ਕੰਮ ਕਰੋ ਤੇ ਪੱਕੇ ਤੌਰ ਉਪਰ ਵਸਨੀਕ ਬਣ ਜਾਓ ।

  • @jagjitkaur3867
    @jagjitkaur3867 Před měsícem +2

    ਇਹ ਗਲ ਤਾਂ ਬਿਲਕੁਲ ਗਲਤ ਹੈ । ਅਸੀਂ ਪੰਜਾਬੀ ਹਾਂ ਤੇ ਪੰਜਾਬੀ ਬੋਲਣ ਤੇ ਪਾਬੰਦੀ ਕਿਉ।।। ਫਿਰ ਸਾਡਾ ਪੰਜਾਬ ਆ ।।

  • @ramjitsingh2236
    @ramjitsingh2236 Před měsícem +17

    Punjabi only

  • @kulwantsingh3687
    @kulwantsingh3687 Před měsícem +9

    R. S. S, ya B. J. P da tout lagda hi. Punjab sarkar, punjab public nu jaagna chahida hai.

  • @diljeetkaur5858
    @diljeetkaur5858 Před měsícem +3

    ਨੌਜਵਾਨ ਦਾ ਪੂਰਾ ਸਾਥ ਦੇਣਾ ਚਾਹੀਦਾ ਵੱਡੇ ਲੀਡਰਾਂ ਨੂੰ ਅੱਗੇ ਕੇ♥️🙏🏻🙏🏻

  • @GurmeetSingh-xs2fr
    @GurmeetSingh-xs2fr Před měsícem +2

    ਬਹੁਤ ਮਾੜੀ ਗੱਲ ਹੈ ਡਾਇਰੈਕਟਰ ਸਾਹਿਬ ਲਈ, ਅਸੀਂ ਪੰਜਾਬੀ ਬੋਲਾਂਗੇ। ੲਿਥੇ ਆਰ ਐਸ ਐਸ ਦਾ ੲੇਜੰਡਾ ਨਹੀਂ ਚਲੇਗਾ। ਦੇਸ਼ ਲਈ ਕੁਰਬਾਨੀਆਂ ਕਰਨ ਵਾਲੇ ਪੰਜਾਬੀ ਹਨ। ਭਾਰਤ ਵਿੱਚ ਪੰਜਾਬੀ ਲਾਗੂ ਕਰੋ। ਪਤਾ ਨਹੀਂ ਡਾਇਰੈਕਟਰ ਸਾਹਿਬ ਨੂੰ ਪੰਜਾਬੀ ਨਾਲ ਨਫਰਤ ਕਿਉਂ ਹੈ?

  • @devgillbeli2284
    @devgillbeli2284 Před měsícem +4

    ਬਹੁਤ ਮਾੜੀ ਸੋਚ ਹੈ ਸਰਕਾਰ ਦੀ ਪੰਜਾਬ ਲਈ

  • @harmeetsingh2322
    @harmeetsingh2322 Před měsícem +2

    ਸਾਰੇ ਬੋਰਡ ਨੂੰ ਮਿਟਾ ਕੇ ਪੰਜਾਬੀ ਵਿਚ ਅਨੁਵਾਦ ਕਰ ਦਿਓ ਡਾਇਰੈਕਟਰ ਨੋ ਕਹ ਦਿਓ ਪੰਜਾਬ ਵੇ

  • @zaildarcheema106
    @zaildarcheema106 Před měsícem +4

    ਏਸ ਫੈਸਲੇ ਦੇ ਖਿਲਾਫ ਪੰਜਾਬ ਦੀ ਕੋਈ ਵੀ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਕੋਈ ਬਿਆਨ ਨਹੀਂ ਦਿੱਤਾ

  • @harbhajansingh4663
    @harbhajansingh4663 Před měsícem +1

    ‍ਬਾਈ ਜੀ ਇਹ ਪੀਜੀਆਈ ਚੰਡੀਗੜ੍ਹ ਪੰਜਾਬ ਨੂੰ ਉਜਾੜ ਕੇ ਬਣਾਇਆ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ ਤਾਂਕਿ ਇਨ੍ਹਾਂ ਦੀ ਅਕਲ ਟਿਕਾਣੇ ਆ ਜਾਵੇ ਸਾਨੂੰ ਪੰਜਾਬੀਆਂ ਨੂੰ ਅਪਣੇ ਆਪ ਅਤੇ ਅਪਣੀ ਪੰਜਾਬੀ ਨੂੰ ਬਚਾਉਣ ਲਈ ਅੱਗੇ ਆਉਣ ਚਾਹੀਦਾ ਹੈ

  • @harrymehat2932
    @harrymehat2932 Před měsícem +7

    Punjabi jindabad👍👍

  • @beantrenatus4291
    @beantrenatus4291 Před měsícem

    ਬਿਲਕੁਲ ਸਹੀ ਕਿਹਾ ਬਾਈ ਜੀ ਸਾਰੇ ਇਕੱਠੇ ਹੋ ਜਾਉ ਨਹੀਂ ਤਾਂ ਇਹ ਪੰਜਾਬੀ ਭਾਸ਼ਾ ਨੂੰ ਪੰਜਾਬ ਵਿੱਚੋਂ ਵੀ ਖ਼ਤਮ ਕਰ ਦੇਣਗੇ।

  • @GURWINDERSINGH-xo8fq
    @GURWINDERSINGH-xo8fq Před měsícem +3

    ਬਾਬੇ ਨਾਨਕ ਦੀ ਬੋਲੀ ਨੂੰ ਇਹ ਖਤਮ ਨਹੀਂ ਕਰ ਸਕਦੇ ਇਹਨਾਂ ਨੇ ਆਪ ਹੀ ਖਤਮ ਹੋ ਜਾਣਾ ਜੀ! ਤੁਹਾਡੇ ਉਪਰਾਲੇ ਨੂੰ ਮਾਲਕ ਭਾਗ ਲਾਵੇ ਜੀ ਸਾਡੇ ਹਰ ਇੱਕ ਦੇ ਅੰਦਰ ਆਪਣੀ ਬੋਲੀ ਲਈ ਕੰਮ ਕਰਨ ਦੀ ਤਾਂਘ ਜਰੂਰੀ ਹੈ ਤੇ ਅਰਦਾਸ ਕਰਕੇ ਇਸ ਕੰਮ ਵਿੱਚ ਲੱਗ ਜਾਣਾ ਚਾਹੀਦਾ ਹੈ ਜੀ! ਵਾਹਿਗੁਰੂ!

  • @ssss4705
    @ssss4705 Před 28 dny

    ਬੀਜੇਪੀ ਆਰ ਐਸ ਐਸ ਨੀਅਤ ਤੇ ਨੀਤੀ ਪੰਜਾਬ ਪੰਜਾਬੀ ਤੇ ਪੰਜਾਬੀਅਤ ਅਤੇ ਕਿਸਾਨ ਮਜ਼ਦੂਰ ਵਿਰੋਧੀ ਹੈ ਬੀਜੇਪੀ ਭਗਾਉ ਦੇਸ਼ ਬਚਾਓ

  • @h.s.dhaliwal1826
    @h.s.dhaliwal1826 Před měsícem +5

    ਥਾਂ ਥਾਂ। ਪੰਜਾਬੀ ਲਿਖੋ

  • @parmjitkaur7545
    @parmjitkaur7545 Před měsícem +2

    ਪੀ ਜੀ ਆੲੀ ੲਿਹਨਾਂ ਦੇ ਬਾਪ ਦੀ ਆ ਪੰਜਾਬ ਸਰਕਾਰ ਨੂੰ ੲਿਸ ਗੱਲ ਵਾਲ ਧਿਆਨ ਦੇਣਾ ਚਾਹੀਦਾ ਸਾਡਾ ਮੁੱਖ,, ਗੱਪੀ ਆ

  • @KaranSingh-cr8qd
    @KaranSingh-cr8qd Před měsícem

    ਬਹੁਤ ਜਰੂਰੀ ਮੁੱਦਾ ਚੁੱਕਿਆ ਵੀਰ ਨੇ, ਅਸਲ ਵਿਚ ਪੰਜਾਬ ਅਤੇ ਸਿੱਖੀ ਦੀ ਵੈਰੀ ਸੋਚ R@SS ਤੇ BJ@P ਦੇ ਅਜਿਹੇ ਮਨਸੂਬਿਆ ਖਿਲਾਫ ਸਭ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ!

  • @tejinderpalsingh3312
    @tejinderpalsingh3312 Před měsícem +1

    ਸਭ ਨੂੰ ਆਪਣੀ ਮਾਂ ਬੋਲੀ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਹੋ ਜਿਹੀਆਂ ਕੋਸ਼ਿਸ਼ਾਂ ਦਾ ਡੱਟ ਕੇ ਵਿਰੋਧ ਕਰਨਾ ਬਣਦਾ ਹੈ। ਸਭ ਪੰਜਾਬੀ ਮੰਗ ਕਰੀਏ ਕਿ PGI ਅਤੇ ਚੰਡੀਗੜ੍ਹ ਵਿੱਚ ਨੌਕਰੀ ਕਰਨ ਵਾਲੇ ਨੂੰ ਪੰਜਾਬੀ ਸਮਝ ਆਉਣੀ ਚਾਹੀਦੀ ਹੈ।

  • @premkaur7436
    @premkaur7436 Před měsícem

    Pgi ਦਾ ਡਰੈਕਟਰ ਪੰਜਾਬ ਤੋ ਬਾਹਰ ਅਪਨੀ ਨੌਕਰੀ ਕਰੇ

  • @sardarsahib8321
    @sardarsahib8321 Před měsícem

    ਇਸ ਵਾਰੀ ਜੁੱਤੀਆਂ ਖਾਣ ਦੀ ਵਾਰੀ ਇਸ ਡਾਇਰੈਕਟ ਦੀ ਹੈ। PGI ਪੰਜਾਬ ਦੇ ਪਿੰਡਾ ਵਿੱਚ ਬਣੀ ਹੈ ਇਸ ਉਤੇ ਪੰਜਾਬੀ ਅਤੇ ਪੰਜਾਬੀਅਤ ਦਾ ਮੁਢਲਾ ਹੱਕ ਹੈ।

  • @manpreet7788
    @manpreet7788 Před měsícem +1

    ਇਸ ਤਰਾਂ ਕਰਨਾ ਗੱਲ਼ਤ ਹੈ ਡਾਇਰੈਕਟਰ ਨੂੰ ਇਸ ਤਰਾਂ ਭਾਸ਼ਾ ਪ੍ਰਤੀ ਗ਼ੱਲਤ ਨਹੀਂ ਦੇਣੇ ਚਾਹਿੰਦੇ

  • @VijaypalSingh-nx5rs
    @VijaypalSingh-nx5rs Před měsícem +6

    ਹੱਥ ਜੋੜਕੇ ਮਸਲਾ ਹਲ ਨਹੀਂ ਹੋਣਾ ਹਥ ਖੋਲਣੇ ਪੈਣੇ ਹਨ

  • @gurmeetg2193
    @gurmeetg2193 Před měsícem

    ਪੀ ਜੀ ਆਈ ਹਸਪਤਾਲ ਚੰਡੀਗੜ੍ਹ ਕੇਂਦਰ ਸਰਕਾਰ ਦੇ ਅਧੀਨ ਹੋਣ ਕਾਰਨ ਪੰਜਾਬ ਦਾ ਹੱਕ ਖ਼ਤਮ ਕਰ ਦਿੱਤਾ ਹੈ, ਸੈਂਟਰ ਸਰਕਾਰ ਨੇ।।।

  • @avtarsingh2531
    @avtarsingh2531 Před měsícem +1

    ਹੁਣ ਕਿੱਥੇ ਮਰ ਗਏ ਸਾਡੇ ਲੀਡਰ ਅਤੇ ਪੰਜਾਬ ਸਰਕਾਰ ਹੁਣ ਕੋਈ ਕਿਉਂ ਬੋਲਦਾ ਸ਼ਰੇਆਮ ਧੱਕਾ ਹੋ ਰਿਹਾ ਹੈ ਪੰਜਾਬ ਅਤੇ ਪੰਜਾਬੀ ਨਾਲ।

  • @karnailsingh7225
    @karnailsingh7225 Před měsícem +2

    ਇਹ ਬੰਦਾ ਪੰਜਾਬੀ , ਪੰਜਾਬ ਵਿਰੋਧੀ ਹੈ।

  • @satwantkaurbasi2361
    @satwantkaurbasi2361 Před měsícem

    ਪੰਜਾਬ ਦੇ ਬਚਿਉ‌‌ ਡਟੇ ਰਹੋ
    । ਆਪਣੀ ਮਾਂ ਬੋਲੀ ਦੀ ਰੱਖਿਆ ‌ਕਰਨੀ ਜ਼ਰੂਰੀ ‌ਹੈ।

  • @AvtarSingh-if8zs
    @AvtarSingh-if8zs Před měsícem +7

    Govt of Punjab doing what in this matter

  • @karamjeetkaur5153
    @karamjeetkaur5153 Před měsícem

    ਪ੍ਰਸ਼ੰਸਾ ਦੇ ਪਾਤੱਰ ਹੋ ਜੋ ਹੰਬਲਾ ਮਾਰ ਰਹੇ ਹੋ ਮਾਂ ਦੇ ਹੱਕ ਵਿਚ
    ਚੜ੍ਹਦੀ ਕਲਾ ਰਖੇ ਵਾਹਿਗੁਰੂ❤❤

  • @inderjitsinghgill2754
    @inderjitsinghgill2754 Před měsícem

    ਬੇਟਾ ਤਕੜੇ ਹੋ ਕੇ ਲੜਾਈ ਲੜੋ ਜੇ ਸਾਡੀ ਨਵੀ ਪਨੀਰੀ ਨੂੰ ਪੰਜਾਬੀ ਨਾਲੋਂ ਤੋੜ ਦਿੱਤਾ ਤਾਂ ਸਾਡੇ ਕੋਲ ਪਛਤਾਵੇ ਤੋਂ ਬਿਨਾ ਕੁਝ ਨਹੀਂ ਬਚੇਗਾ , ਇਹ ਹਾਲਤ ਸਾਡੇ ਪੰਜਾਬ ਦੇ ਦਫਤਰਾਂ ਵਿਚ ਵੀ ਹਨ , ਅਸੀਂ ਤੁਹਾਡੇ ਨਾਲ ਹਾ 👊👊

  • @khalistan7716
    @khalistan7716 Před měsícem

    ਇਸ ਡਾਇਰੈਕਟਰ ਦੇ ਖਿਲਾਫ ਮੋਰਚਾ ਖੋਲਣਾ ਚਾਹੀਦਾ ਹੈ ਹਿੰਦੀ ਬਿਲਕੁਲ ਨਹੀਂ ਬੋਲਣੀ ਮਾਂ ਪੰਜਾਬੀ ਬੋਲਣੀ ਆਉਂਦੀ ਹੈ ਇਹ ਬਹੁਤ ਨਿੰਦਣਯੋਗ ਕੰਮ ਕੀਤਾ

  • @user-xr5id5ls5g
    @user-xr5id5ls5g Před měsícem

    ਗੱਲ ਤਾਂ ਗ਼ਲਤ ਹੈ ਮੁੱਖ ਮੰਤਰੀ ਨੂੰ ਏਸ ਦਾ ਹੱਲ ਕਰਨਾ ਚਾਹੀਦਾ ਹੈ

  • @didarsingh9673
    @didarsingh9673 Před měsícem +1

    ਵੀਰ ਜੀ ਪਿੰਡਾਂ ਦੇ ਵਿੱਚ ਤੇ ਸਕੂਲਾਂ ਦੇ ਵਿੱਚ ਵੀ ਹਿੰਦੀ ਬੋਲੀ ਜਾਂਦੀ ਆ ਹੁਣ ਤੇ ਸਾਡੇ ਲਾਗੇ ਕਾਦੀਆਂ ਆ ਉੱਥੇ ਜਿੰਨੇ ਵੀ ਆ ਸਾਰੇ ਹਿੰਦੀ ਬੋਲਦੇ ਆ

  • @satgurkotra2543
    @satgurkotra2543 Před měsícem +1

    ਪੰਜਾਬ ਸਰਕਾਰ ਨੂੰ ਦਖਲ ਦੇਣਾ ਚਾਹੀਦਾ ਹੈ

  • @gurvailsingh7713
    @gurvailsingh7713 Před měsícem

    ਬਹੁਤੇ ਪੰਜਾਬੀ ਖੁਦ ਹੀ ਪੰਜਾਬੀ ਭਾਸ਼ਾ ਲਿਪੀ ਦੀ ਲਿਖਣ ਵਿੱਚ ਵਰਤੋਂ ਬਹੁਤ ਘੱਟ ਕਰਦੇ ਹਨ। ਬਹੁਤੇ ਪੰਜਾਬੀ ਸ਼ਬਦ ਵੀ ਅੰਗਰੇਜ਼ੀ ਲਿਪੀ ਵਿੱਚ ਲਿਖਦੇ। ਸਾਨੂੰ ਖ਼ੁਦ ਨੂੰ ਵੀ ਬਹੁਤ ਸੁਚੇਤ ਹੋਣ ਦੀ ਲੋੜ ਹੈ।

  • @ravneetohri9424
    @ravneetohri9424 Před měsícem

    Bravo! I agree hundred percent, we should bring back Punjabi in schools too. Everybody should know their mother tongue and respect it

  • @guljindersingh129
    @guljindersingh129 Před měsícem +1

    ਆਪ ਦਾ ਬਹੁਤ ਵਧੀਆ ਉਪਰਾਲਾ ਹੈ ਜੀ।

  • @swarankaur3250
    @swarankaur3250 Před měsícem

    ਪੰਜਾਬ ਦੀ ਬਟਾਈ ਧਰਤੀ ਤੇ ਬਟੇ ਪੀ ਜੀ ਆਈ ਚ ਪੰਜਾਬੀ ਬੋਲੀ ਖਤਮ ਕਰਨਾ ਇਸ ਬੰਦੇ ਞਲੋ ਵਰਮਨਾਕ ਕਾਰਾ ਹੈ ਇਸਦਾ ਪੁਰਜੋਰ ਵਿਰੋਧ ਕਰਨਾ ਚਾਹੀਦਾ ਹੈ ਜਥੇਬੰਦੀਆਂ ਨੂੰ ਮਿਲ ਕੇ ਇਸ ਡਾਇਰੈਟਰ ਦਾ ਵਿਰੇਧ ਕਰਨਾ ਚਾਹੀਦਾ

  • @amanbangar9586
    @amanbangar9586 Před měsícem

    ਬਹੁਤ ਗਲਤ ਹੋ ਰਿਹਾ ਇਹ ਸਭ …. ਆਪਣੀ ਭਾਸ਼ਾ ਨੂੰ ਖਤਮ ਕਰਨ ਦੀ ਤਿਆਰੀ ਹੋ ਰਹੀ 😢

  • @JaspalKaur-wp5xs
    @JaspalKaur-wp5xs Před měsícem +6

    College universities vicho students nu laambad hon de bahut jaroorat hai.doosra jjathebandia knoon di help lain

  • @kartarsingh8903
    @kartarsingh8903 Před měsícem

    🙏🙏ਗੁਰੂ ਪਿਆਰਿਓ ਗੁਰੂ ਫਤਿਹ ਪਰਵਾਨ ਕਰਿਓ ਜੀ ਇਹ ਜੋ ਸਰਕਾਰ ਹੈ ਪੰਜਾਬ ਤੇ ਪੰਜਾਬੀਅਤ ਨੂੰ ਖ਼ਤਮ ਕਰਨ ਲਈ ਤੁਲੀ ਹੋਈ ਹੈ ਜੋ ਸਰਾਸਰ ਗਲਤ ਹੈ

  • @kawaljeetkaur9420
    @kawaljeetkaur9420 Před měsícem

    ਪੀਜੀ ਆਈ ਚ ਸਭ ਤੋਂ ਜਿਆਦਾ ਡੋਨੇਸ਼ਨ ਬਾਹਰਲੀ ਦੇਸ਼ਾਂ ਚੋਂ ਜਾਂ ਇੰਡੀਆ ਚੌ ਸਿੱਖ ਕੌਮ ਦੀ ਹੈ ਸੇਵਾ ਭਾਵ ਵੀ ਸਿੱਖ ਕੌਮ ਦੀ ਹੈ ਤੇ ਪੰਜਾਬੀ ਨੂੰ ਪਿੱਛੇ ਕਿਉਂ

  • @surinderkumarchopra9642
    @surinderkumarchopra9642 Před měsícem

    Punjabi is our mother tongue.
    Chandigarh belongs to Punjab.
    Punjabi language should be adopted in Chandigarh and PGI.

  • @PreetBhambra-jm7kq
    @PreetBhambra-jm7kq Před měsícem

    ਡਾਇਰੈਕਟਰ ਕੋਈ ਭਈਆ ਹੀ ਹੋਣਾਂ........ 👍.। ਵੀਰੇ ਮੈਂ ਤੁਹਾਡੇ ਨਾਲ ਹਾਂ.।

  • @Sohansingh-qg7ow
    @Sohansingh-qg7ow Před měsícem

    ਇਹ ਤਾਂ ਪਹਿਲਾਂ ਹੀ ਹੈ ਜਿੱਥੇ ਪਰਵਾਸੀ ਮਰੀਜਾਂ ਦਾ ਇਲਾਜ ਪਹਿਲ ਦੇ ਅਧਾਰ ਤੇ ਕੀਤਾ ਜਾਂਦਾ ਆ ਤੇ ਪਜਾਬਿਆਨ ਨਾਲ ਵਿਵਹਾਰ ਭਰੀਆਂ ਕੀਤਾ ਜਾਂਦਾ ਆ

  • @surinderkaur2661
    @surinderkaur2661 Před měsícem

    Cm naal ਗੱਲ kro is ਡਾਇਰੈਕਟਰ nu ਦਿਬਰਹੁਗੜ੍ਹ ਭੇਜੋ

  • @darshanbambrah6486
    @darshanbambrah6486 Před měsícem +1

    Shame shame to this director Punjab owns Chandigarh

  • @arjunsinghbhinder767
    @arjunsinghbhinder767 Před měsícem

    ਪੰਜਾਬੀ ਤਾਂ ਹੁਣ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਬੋਲੀ ਜਾਣ ਲੱਗੀ ਹੈ ਡਾਇਰੈਕਟਰ ਤੇ ਦਬਾ ਪਣਾ ਚਾਹੀਦਾ ਹੈ ਓਅਸ ਨੂੰ ਇਹ ਵੀ ਨਹੀਂ ਪਤਾ

  • @HarpinderKaur-lm6uf
    @HarpinderKaur-lm6uf Před měsícem

    ਕਿਸਾਨ ਜਥੇਬੰਦੀਆਂ,ਮਜ਼ਦੂਰ,ਪੰਜਾਬੀ ਤਿਆਰ ਹੋ ਜਾਣ....ਅਸੀਂ ਪੰਜਾਬੀLeaders of India

  • @sarabjeetsingh3811
    @sarabjeetsingh3811 Před měsícem

    ਭੰਡ ਮਾਨ ਨੂੰ ਕਹੋ ਕਿ ਇਸ ਗੱਲ ਦਾ ਵਿਰੋਧ ਨਾ ਸਹੀ, ਕੋਈ ਮਸ਼ਖਰੀ ਹੀ ਕਰ ਦੇਵੇ।

  • @PardeepSingh-vo8hz
    @PardeepSingh-vo8hz Před měsícem

    ਇਹ ਡਾਇਰੈਕਟਰ ਆਰ ਐਸ ਐਸ ਦਾ ਨਿੱਕਰਮੈਨ ਹੋਵੇਗਾ। ਇਸ ਨੂੰ ਜੰਮੂ ਕਸ਼ਮੀਰ ਵਿਚ ਤੈਨਾਤ ਕੀਤਾ ਜਾਵੇ

  • @VishalSharma-sv7bi
    @VishalSharma-sv7bi Před měsícem +7

    We r proud to punjab
    And punjabi is our proud

  • @apskohli2554
    @apskohli2554 Před měsícem +1

    thanks for this information
    try your best for the implementation of Punjabi at PGI YOUR efforts are appreciated

  • @PremSingh-wh1cl
    @PremSingh-wh1cl Před měsícem

    ਨਾ ਤੇ ਕੋਈ ਪੰਜਾਬ ਨੂੰ ਪਿਆਰ ਕਰਦਾ ਹੈ ਤੇ ਨਾ ਪੰਜਾਬੀ ਬੋਲੀ ਨੂੰ ਤੇ ਨਾ ਹੀ ਕੋਈ ਜਜਬਾ ਹੈ ਮਤਲਬੀ ਲੋਕ ਦਾ ਸਟੇਟ ਬਣਕੇ ਰਹਿ ਗਿਆ ਪੰਜਾਬ। ਜਿਹੜੇ ਵੱਡੇ ਸਰਦਾਰ ਬਣੀ ਫਿਰਦੇ ਹੋ ਜਾਈਦਾ ਦੇਰ ਨਹੀਂ ਰਹਿ ਸਕੋਗੇ। ਆਪਣਾ ਭਾਈਚਾਰਾ ਸੰਭਾਲੋ ਇਕੱਠੇ ਹੋ ਕੇ ਚੱਲੋ।ਇਕ ਦੂਜੇ ਨੂੰ ਨੀਵਾਂ ਨਾ ਹੋਣ ਦੇਵੋ ਤੇ ਮਦਤ ਕਰੋ। ਇਕ ਵਰਗ ਕਦੇ ਜਿੱਤ ਹਾਸਿਲ ਨਹੀਂ ਕਰ ਸਕਦਾ ਸਬ ਜਾਤਾ ਨੂੰ ਨਾਲ ਲੈ ਕੇ ਚੱਲੋ ਤੇ ਸਤਿਕਾਰ ਕਰੋ । ਨਹੀਂ ਤੇ ਬਾਹਰ ਤੋਂ ਆਏ ਲੋਕ ਥੋਡੇ ਤੇ ਰਾਜ ਕਰਨਗੇ ਫੇਰ ਪੰਜਾਬ ਵਿਚ ਵੀ ਹਿੰਦੀ ਦੇ ਹੀ ਬੋਰਡ ਦਿਖਾਈ ਦੇਣਗੇ।

  • @Ekas00005
    @Ekas00005 Před měsícem

    ਹੋਲੀ ਹੋਲੀ ਕਬਜ਼ਾ ਕਰਨ ਨੂੰ ਫਿਰਦੇ ,ਪੂਰਾ ਚੰਡੀਗੜ

  • @Rahul-lk6gb
    @Rahul-lk6gb Před měsícem +1

    Punhab de school vich v ehi haal aa bhaji 🙏🙏🙏boht dukh di gall hai ji🙏 assi ta pure punjabi wale aa ❤❤❤❤C.m saab nu punjabi language te kuch krna chhida hai 🙏🙏🙏

  • @simarjit782
    @simarjit782 Před měsícem

    ਉਹ ਸਾਡਾ ਪੀ ਜੀ ਆਈ ਖੋਣਾ ਚਹੁਦੇ ਆ ਸਾਡੇ ਤੋਂ ਹੋਲੀ ਹੋਲੀ ਪੂਰਾ ਚੰਡੀਗੜ੍ਹ

  • @varkhadhindsa778
    @varkhadhindsa778 Před měsícem +1

    ਘਟੀਆ ਡਰੈਕਟਰ

  • @Dil-Sacha-hai
    @Dil-Sacha-hai Před měsícem +1

    Chandigarh wapas lao.

  • @JagdeepSingh-bs8uf
    @JagdeepSingh-bs8uf Před měsícem

    ਵੀਰ ਜੀ ਅਸੀਂ ਤੁਹਾਡੀ ਗੱਲ ਨਾਲ ਪੂਰਾ ਸਹਿਮਤ...... ਪਰ ਅਸੀਂ ਕੀ ਕਰੀਏ???... ਸਾਨੂੰ ਕੀ ਸਾਨੂੰ ਤਾਂ ਆਪਦਾ ਮਤਲਬ.... ਪੰਜਾਬ ਦੇ ਲੋਕ ਪੈਸੇ ਦੇ ਯਾਰ ਨੇ.... ਇਹਨਾਂ ਨੂੰ ਸਿੱਖੀ ਤੇ ਪੰਜਾਬੀ ਮਾਂ ਬੋਲੀ ਤੋਂ ਕੋਈ ਮਤਲਬ ਨਹੀਂ...... ਸੱਚ ਹੈ ਪਰ ਕੌੜਾ.... ਅਸੀਂ ਉਹਨਾਂ ਦੀ ਸੇਵਾ..( ਖੁਸ਼) ... ਕਰਨ ਵਿੱਚ ਲੱਗੇ ਆਂ.... ਜੋ ਸਿੱਖਾਂ ਨੂੰ ਤੇ ਪੰਜਾਬੀ ਨੂੰ ਚੰਗਾ ਸਮਝਦੇ ਹੀ ਨਹੀਂ.... ਉਹ ਹਿੰਦੂ ਵੀਰ ਹੋਣ ਜਾਂ ਮੁਸਲਿਮ ਵੀਰ ਹੋਣ... ਇਹ ਸਿੱਖੀ ਨੂੰ ਤੇ ਪੰਜਾਬੀ ਨੂੰ ਚੰਗਾ ਹੀ ਨਹੀਂ ਸਮਝਦੇ.... ਸੱਚ ਹੈ ਪਰ ਕੌੜਾ.... ਸਾਡੀਆਂ ਸਿੱਖ ਜਥੇਬੰਦੀਆਂ ਤੇ ਹੋਰ ਜਥੇਬੰਦੀਆਂ ਇਹਨਾਂ ਨੂੰ ਇਹਨਾਂ ਦੀ ਸੇਵਾ ਕਰਨ ਤੇ ਖੁਸ਼ ਕਰਨ ਦੀ ਪਈ ਹੈ..... ਪਰ ਸਿੱਖ ਧਰਮ ਦੀ ਸੇਵਾ ਹੋਰ ਧਰਮ ਦੀਆਂ ਜਥੇਬੰਦੀਆਂ ਕਦੇ ਵੀ ਨਹੀਂ ਕਰਦੀਆਂ ਇਹ ਵੀ ਇੱਕ ਸੱਚ ਹੈ .. ਚਾਹੇ ਹਿੰਦੂ ਜਥੇਬੰਦੀਆਂ ਹੋਣ ਚਾਹੇ ਮੁਸਲਿਮ ਜਥੇਬੰਦੀਆਂ.....(ਸੋਚੋ ਸੱਚ ਹ ਇਕ ਝੂਠ).... ..... ਸਾਡੀਆਂ ਸਿੱਖ ਜਥੇਬੰਦੀਆਂ ਅਤੇ ਹੋਰ ਜਥੇਬੰਦੀਆਂ ਜੇ ਉਹਨਾਂ ਦੇ ਪੈਸੇ ਨਾਲ ਢਿੱਡ ਭਰ ਕੇ ਹੋਣ ਉਹਨਾਂ ਨੂੰ ਚਾਹੀਦਾ ਨੂੰ ਚਾਹੀਦਾ .........ਕਿ ਪਹਿਲਾਂ ਪੰਜਾਬ ਦੇ ਸਿੱਖ ਧਰਮ ਦੀ ਸੇਵਾ ਕਰਨ...... ਆਪਣੇ ਪੰਜਾਬ ਦੇ ਸਿੱਖ ਧਰਮ ਦੇ ਬੱਚਿਆਂ ਨੂੰ ਪੜ੍ਹਾਈ ਕਰਾਉਣ ਚਾਹੇ ਉਹ ਅਮੀਰ ਦਾ ਹੈ ਚਾਹੇ ਗਰੀਬ ਦਾ ਹੈ..... ਇਹ ਵੀ ਇੱਕ ਸੇਵਾ ਹੈ.... ਆਪਣੇ ਸਿੱਖ ਧਰਮ ਦੇ ਲੋਕਾਂ ਦਾ ਇਲਾਜ ਕਰਾਓ ਇਹ ਵੀ ਇੱਕ ਸੇਵਾ ਹੈ...... ਸਿੱਖ ਧਰਮ ਦੇ ਲੋਕਾਂ ਦੇ ਮਕਾਨ ਪਾ ਕੇ ਦੋ ਇਹ ਵੀ ਇੱਕ ਸੇਵਾ..... ਸਿੱਖ ਧਰਮ ਦੇ ਬੱਚਿਆਂ ਨੂੰ ਪੰਜਾਬ ਵਿੱਚ ਛੋਟੇ-ਛੋਟੇ ਕੰਮ ਤੋਰ ਕੇ ਦੋ ਇਹ ਵੀ ਇੱਕ ਸੇਵਾ ਹੈ.... ਸਾਡੀ ਸਿੱਖੀ ਤੇ ਸਾਡਾ ਪੰਜਾਬ ਬਚੂ..... ਸਾਡੀਆਂ ਕਿਸਾਨ ਜਥੇਬੰਦੀਆਂ ਜੇ ਐਮਐਸਪੀ ਤੇ ਪੈਸਿਆਂ ਨਾਲ ਸਾਡਾ ਢਿੱਡ ਭਰ ਚੁਕਾ ਹੋਵੇ ...... ਇਹਨਾਂ ਨੂੰ ਪੰਜਾਬ ਦਾ ਫਿਕਰ ਹੈ ਪੰਜਾਬ ਦੀ ਕਿਸਾਨੀ ਦਾ ਫਿਕਰ ਹੈ..... ਸਰਕਾਰਾਂ ਅੱਗੇ ਮੰਗ ਕੀਤੀ ਜਾਵੇ ਕਿ ਸਾਡੀ ਪੰਜਾਬ ਦੀ ਜਮੀਨ ਦਾ ਐਕਟ ਬਣੇ..... ਸਾਡੀ ਜਮੀਨ ਬਚੂ ਸਾਡੀ ਕਿਸਾਨੀ ਬਚੂ ਐਮਐਸਪੀ ਤਾਂ ਫਿਰ ਮਿਲ ਜਾਣੀ..... ਪਰ ਅਸੀ ਇਹ ਕੰਮ ਕਦੇ ਨਹੀਂ ਕਰਨੇ...? ਜਿਹਦੇ ਨਾਲ ਸਾਡਾ ਸਿੱਖ ਧਰਮ ਬਚ ਸਕੇ ਸਾਡੇ ਕਿਸਾਨੀ ਬਚ ਸਕੇ ਸਾਡੀ ਜਮੀਨ ਬਚ ਸਕੇ ਸਾਡਾ ਪੰਜਾਬ..... ਕਿਉਂਕਿ ਅਸੀਂ ਲਾਲਚੀ ਤੇ ਸਵਾਰਥੀ ਲੋਕ ਬਣ ਚੁੱਕੇ ਆ...... ਕਿਸੇ ਵੀਰ ਨੂੰ ਮੇਰੀ ਗੱਲ ਦਾ ਬੁਰਾ ਲੱਗੇ ਤਾਂ ਮਾਫੀ ਮੰਗਦਾ👏

    • @ParamjitKaur-bp4de
      @ParamjitKaur-bp4de Před měsícem

      ਬਹੁਤ ਵਧੀਆ ਵਿਚਾਰ ਤੁਹਾਡੇ । ਖੁੱਲ੍ਹੇ ਲੰਗਰ ਵਿੱਦਿਆ ਦੇ ਲਗਾਓ ਸਿੱਖਾਂ ਲਈ । ਆਪਣੀ ਕੌਮ ਤਾਂ ਰੁਲੀ ਪਈ ਹੈ ਤੇ ਅਕਿਰਤਘਣਾ ਨੂੰ ਲੰਗਰ ਖਵਾਂਦੇ ਹਾਂ। ਪਹਿਲਾਂ ਆਪਣਾ ਕੌਮੀ ਪਰਿਵਾਰ ਸੰਭਾਲੋ । ਕਿਸੇ ਨੇ ਅੱਜ ਤੱਕ ਕਿ ਦਿੱਤਾ ਜੋਂ ਹੁਣ ਦੇ ਦੇਣਗੇ ।

  • @jasvirsinghbaddon6259
    @jasvirsinghbaddon6259 Před měsícem

    ਵਾਹਿਗੁਰੂ ਜੀ ਪੰਜਾਬੀ ਤੇ ਬੈਨ ਕਰਨ ਵਾਲੇ ਮੂਰਖ ਹੋ ਇਹ ਗੱਲ ਸਮਝ ਲਓ ਜੀ ਪੰਜਾਬ ਹੈ ਤਾਂ ਹੀ ਦੇਸ਼ ਹੈ ਪੰਜਾਬੀ ਬੋਲੀ ਬੋਲਣ ਵਾਲੇ ਦੁਨੀਆ ਭਰ ਵਿੱਚ 15 ਕਰੋੜ ਲੋਕ ਹਨ ਕੁਰਬਾਨੀ ਪੰਜਾਬੀ ਲੋਕ ਕਰਨ ਤੇ ਉਸਦਾ ਸਿਲਾ ਇਹ ਦਿੱਤਾ ਜਾ ਰਿਹਾ ਹੈ ਕਿ ਪੰਜਾਬੀ ਮਾਂ ਬੋਲੀ ਨੂੰ ਨਕਾਰਿਆ ਜਾਣਾ ਬਹੁਤ ਹੀ ਮੰਦਭਾਗੀ ਗੱਲ ਹੈ ਵਾਹਿਗੁਰੂ ਜੀ ਕਿਰਪਾ ਕਰੋ ਇਨਾਂ ਮੂਰਖਾਂ ਨੂੰ ਸਮੱਤ ਬਖਸ਼ਣ ਜਿਹੜੇ ਲੋਕ ਪੰਜਾਬੀ ਵਿਰੋਧੀ ਹਨ ਔਰ ਸਿੱਖ ਵਿਰੋਧੀ ਹਨ ਜੀ

  • @harwindersingh-sz5cg
    @harwindersingh-sz5cg Před měsícem

    ਪੰਜਾਬੀ ਖਤਮ ਕਰਦੇ ਕਰਦੇ ਪੰਜਾਬੀਆ ਨੂੰ ਵੀ ਖਤਮ ਕਰ ਰਹੇ ਨੇ

  • @sukhbirsingh-ir4np
    @sukhbirsingh-ir4np Před měsícem

    ਕਿਸਾਨ ਜਥੇਬੰਦੀਆਂ ਧਰਨਾ ਦੇ ਕੇ ਇਹ ਨ ਦੀ ਸੁਰਤ ਟਿਕਾਣੇ ਲਿਆਓ