Video není dostupné.
Omlouváme se.

Canada on Work Permit: ਹਜ਼ਾਰਾਂ ਪੰਜਾਬੀ ਵਿਦਿਆਰਥੀਆਂ ਉੱਤੇ Deport ਹੋਣ ਦੀ ਤਲਵਾਰ ਕਿਉਂ ਲਟਕੀ| 𝐁𝐁𝐂 𝐏𝐔𝐍𝐉𝐀𝐁𝐈

Sdílet
Vložit
  • čas přidán 12. 07. 2024
  • ਕੈਨੇਡਾ ਵਿੱਚ ਰਹਿੰਦੇ ਹਜ਼ਾਰਾਂ ਪੰਜਾਬੀ ਵਿਦਿਆਰਥੀ ਆਪਣੇ ਵਰਕ ਪਰਮਿਟ ਦੀ ਮਿਆਦ ਖ਼ਤਮ ਹੋਣ ਅਤੇ ਪੀਆਰ ਦਾ ਕੋਈ ਰਾਹ ਨਾ ਦਿਸਣ ਕਰਕੇ ਚਿੰਤਾ ਵਿੱਚ ਹਨ।
    ਜਾਣਕਾਰ ਮੰਨਦੇ ਹਨ ਕਿ ਕੈਨੇਡਾ ਸਰਕਾਰ ਫ਼ਿਲਹਾਲ ਤਿੰਨ ਸਾਲਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀ ਮਿਆਦ ਵਿੱਚ ਵਾਧਾ ਕਰਨ ਦੇ ਮੂਡ ਵਿੱਚ ਨਜ਼ਰ ਨਹੀਂ ਆਉਂਦੀ।
    ਜੇਕਰ ਕੈਨੇਡਾ ਸਰਕਾਰ ਦੇ ਵਰਕ ਪਰਮਿਟ ਦੀ ਮਿਆਦ ਨਾ ਵਧਾਉਣ ਦਾ ਫੈਸਲਾ ਵਾਪਸ ਨਹੀਂ ਹੁੰਦਾ ਤਾਂ ਇਸ ਨਾਲ ਭਾਰਤੀ, ਖਾਸਕਰ ਪੰਜਾਬੀ ਵਿਦਿਆਰਥੀ ਆਪਣੀ ਵੱਡੀ ਗਿਣਤੀ ਕਾਰਨ ਵਧੇਰੇ ਪ੍ਰਭਾਵਿਤ ਹੋਣਗੇ।
    ਰਿਪੋਰਟ - ਸਰਬਜੀਤ ਸਿੰਘ ਧਾਲੀਵਾਲ, ਐਡਿਟ - ਗੁਰਕਿਰਤਪਾਲ ਸਿੰਘ
    #Canada #migration #studentvisa
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Komentáře • 135

  • @narinderpalsingh5349
    @narinderpalsingh5349 Před měsícem +45

    ਜੇ ਕਨੇਡਾ ਦੇ ਇੰਨੇ ਬੁਰੇ ਹਾਲ ਹਨ ਤਾਂ ਪੰਜਾਬੀ ਲੋਕ ਅਜੇ ਵੀ ਕਨੇਡਾ ਵਾਸਤੇ ਪਾਗਲ ਕਿਉਂ ਹੋ ਰਹੇ ਹਨ ?? 😢😢😢😢😢

    • @ravsharma7214
      @ravsharma7214 Před měsícem +3

      Great question ❤

    • @GurpreetSingh-bk1kw
      @GurpreetSingh-bk1kw Před měsícem +1

      Good question

    • @GurpreetSingh-bk1kw
      @GurpreetSingh-bk1kw Před měsícem +6

      ਪੜ੍ਹਨ ਲੀ ਘੱਟ ਹੀ ਜਾਂਦੇ ਨੇ
      PR ਲੀ ਜਾਂਦੇ ਨੇ

    • @hellman1350
      @hellman1350 Před měsícem +6

      Bhed chaal bro jdo tk khud dhake nhi khande akal ni andi

    • @CHOUDHARY9875-n4p
      @CHOUDHARY9875-n4p Před měsícem

      @@narinderpalsingh5349 vadiya Jaan doh massa massa panjab da gandh nikal rihaa

  • @lovepunjab2738
    @lovepunjab2738 Před měsícem +55

    ਉਹ ਤਾ ਸਟੱਡੀ ਵੀਜਾ ਤੇ ਗਏ ਸੀ, ਉਹਨਾਂ ਨੇ ਆਉਣਾ ਹੀ ਆ ਵਾਪਿਸ . ਬਾਕੀ ਸਟੇਟ ਦੇ ਲੋਕ ਜਾਂਦੇ ਹੋਣਗੇ, ਸਟੱਡੀ ਲਈ. ਪੰਜਾਬ ਦੇ ਲੋਕ ਪੀਆਰ ਲਈ ਜਾਂਦੇ ਆ,ਜਿਹੜੇ ਪੰਜਾਬ ਚ ਨਹੀਂ ਪੜ੍ਹਦੇ, ਉਹ ਕੈਨੇਡਾ ਚ ਕੀ ਪੜ੍ਹਨਗੇ 😄

  • @HarpreetSingh-ux1ex
    @HarpreetSingh-ux1ex Před měsícem +28

    ਪੰਜਾਬ ਤੇ ਭਾਰਤ ਦੀਆਂ ਹੋਰਨਾਂ ਸਟੇਟਾਂ ਤੋਂ ਹਜ਼ਾਰਾਂ ਬਿਲੀਅਨ ਟਰਿਲੀਅਨ ਡਾਲਰ ਇਕੱਠੇ ਕਰਕੇ ਹੁਣ ਇਨ੍ਹਾਂ ਨੂੰ ਵਾਪਸ ਆਪਣੇ ਘਰਾਂ ਨੂੰ ਖਾਲੀ ਹੱਥ ਜਾਣਾ ਲਈ ਮਜਬੂਰ ਕੀਤਾ ਜਾਵੇਗਾ

    • @tornadoblack4476
      @tornadoblack4476 Před měsícem +6

      Paji jado student india to janda va canda oddo eeho kendy aa assi higher education li canada jana feer assi india aa jana .
      Is vich koii galat gaal nahi. Jado student khud eh keeh ke janda canada ki assi sirf study li jana te vapis aana feer kyoo chekan marde .

    • @HarpreetSingh-ux1ex
      @HarpreetSingh-ux1ex Před měsícem

      @@tornadoblack4476 ਇਹ ਦੇਸ਼ਾਂ ਦੀਆਂ ਪੋਲਸੀਆ ਹੁੰਦੀਆਂ ਹਨ ਬੱਚਿਆਂ ਦੇ ਕੈਰੀਅਰ ਤੇ ਉਨ੍ਹਾਂ ਦੇ ਮਾਂ ਬਾਪ ਦੀ ਜ਼ਿੰਦਗੀ ਭਰ ਦੀ ਪੂੰਜੀ ਦੀ ਬਰਬਾਦੀ ਦੇ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਦੁਨੀਆਂ ਪੈਸੇ ਦੀ ਦੌੜ ਵਿੱਚ ਲੱਗੀ ਹੈ ਫਿਰ ਕੋਈ ਹੋਰ ਸਕੀਮਾਂ ਐਲਾਨ ਕਰ ਦੇਣਗੇ ਓਹੀ ਪੈਸੇ ਲਈ

    • @ravsharma7214
      @ravsharma7214 Před měsícem +2

      They have gone only for study visa,not for residency,veer ji try to understand.

    • @tornadoblack4476
      @tornadoblack4476 Před měsícem

      @@ravsharma7214 yeah true that's what im saying .

    • @HarpreetSingh-ux1ex
      @HarpreetSingh-ux1ex Před měsícem

      @@ravsharma7214 ਉਨ੍ਹਾਂ ਲਈ ਸਭ ਇਕ ਹੈ ਹੌਲੀ ਹੌਲੀ ਸਮਝ ਜਾਵੋਗੇ

  • @TheMindsetChanger
    @TheMindsetChanger Před měsícem +7

    ਪੰਜਾਬ ਆ ਕੇ ਆਪਣੇ business setup ਕਰੋ। ਹੁਣ ਤੱਕ ਤਾਂ ਕੈਨੇਡਾ ਤੋਂ ਬਹੁਤ ਸਾਰੇ business ideas ਮਿਲ ਗਏ ਹੋਣੇ, kindly implement these in Punjab. ਵਾਪਸ ਆਪਣੀ ਮਿੱਟੀ ਨਾਲ ਜੁੜੋ। ਯੂਪੀ ਬਿਹਾਰ ਦੇ ਕਾਮਿਆਂ ਤੋਂ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਓ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ। 🙏🏻🙏🏻🪯🪯

    • @Mayabi625
      @Mayabi625 Před 26 dny

      Punjab nu bachaan leyi apne dimaago nafarat kdo sab to pgela dujyian leyi fir hi kuj hona

  • @vijaykumarjassal5531
    @vijaykumarjassal5531 Před měsícem +6

    Parmatma Ap ji nu Jaldi P R kradey Apda Sara Rupeya Canada nu dita hai

  • @SandeepSingh-yl7mc
    @SandeepSingh-yl7mc Před měsícem +31

    Sare punjab nu na pakke kar den agle .
    Sare e muh chak ke Canada Canada gand pa ditta ethe bhaiya ne .
    10 lac punjabi pakke karke baki sare deport karo...
    Ethe aa ke karo kamm bhaiye v ta karde e ne 1000 / 2000 dihadi bana ke janda redi wala v te eh kende aa kamm ni ethe ..........
    Ena karke e punjab da beda gark hoya

    • @Study-nh8ej
      @Study-nh8ej Před měsícem +5

      Maximum ta Ameer log h ..... 5 Mrabe Jameen wale bhi canda Jaa rhe h.... Agriculture ki padhaiye karo aur startup karo yaar kitni cheeze h algio, spirulina , musli ugao , honey kaa kaam karlo, beej ki supply karo , khaas banao apni jameeno pe , tume line kheti leke aao gaav me..... kitne kaam h agriculture me ache se padh ke skills gain Karo aur startup karo companies ke sath contract karo.....nhi to fir mtt khena gujrati aa gye Punjab me buisness karne . Wha bhaar dihadi karne se acha hi h

    • @sahil__10
      @sahil__10 Před měsícem

      Punjabi khatri tan hege aa on top​@@Study-nh8ej

    • @kill3rbyysight
      @kill3rbyysight Před měsícem +3

      ethe ehna nu sharm aundi a na

    • @kissanjattkissan9976
      @kissanjattkissan9976 Před měsícem +2

      @@Study-nh8ej5 mrabe aley ameer ne ??

    • @AJ-ro4qc
      @AJ-ro4qc Před měsícem

      ਨਾ ਜੀ
      ਅਸੀਂ ਏਥੇ ਕੰਮ ਨਹੀਂ ਕਰਨਾ
      canede ਦੇ bhaiyye ਬਣਨਾ 😂😂😂
      ਪਰ ਫਿਰ ਭੀ ਬੁਰਾ ਮਨ ਜਾਂਦੇ 😂😂
      ਭਲੇ ਲੋਕੋ up,ਬਿਹਾਰ ਦੇ bhaiyye 200 ਰੁਪਏ ਵਿਚ ਏਥੇ ਕਮਾਈ ਕਰ rahe, ਉਹ ਭੀ ਅਪਣੇ ਦੇਸ਼ ਵਿੱਚ, ਤੇ ਤੁਸੀਂ? ਲੱਖਾਂ ਰੁਪਿਆਂ ਖਰਚ ਕਰਕੇ ਜਾਂਦੇ ਵਿਦੇਸ਼, ਤੇ ਲੇਬਲ ਲੱਗਦਾ sasti labour ਦਾ 😂😂
      ਸ਼ਰਮ ਭੀ ਨਹੀਂ ਆਉਂਦੀ ਦਿਖਾਵਾ ਕਰਦੇ?
      ਜਿਵੇਂ dc lgge ਹੁੰਦੇ?

  • @amandeepsingh6156
    @amandeepsingh6156 Před měsícem +9

    ਇਥੇ ਵੀ ਰੌਲਾ ਪਾਉਣਾ ਸਰਕਾਰਾਂ ਮੜੀਆ ਬੇਰੋਜਗਾਰੀ ਆ ਉਥੇ ਵੀ ਏਹੀ ਰੌਲਾ ਕੰਮ ਪੰਜਾਬ ਚ ਘੱਟ ਨਹੀਂ

  • @SohansinghSikh-li9bp
    @SohansinghSikh-li9bp Před 24 dny +2

    ਕਨੇਡਾ ਨੇ ਬਹੁਤ ਵਧੀਆ ਫੇਸਲਾ ਲਿਆ ਪੰਜਾਬੀਆਂ ਦੇ ਮਾਂ ਪਿਊ ਦਾ ਦਮਾਗ ਪਰਾਬ ਹੋ ਗਿਆ ਜਿਹੜੇ ਆਪਣੇ ਧੀਆਂ ਪੁੱਤਾ ਨੂੰ ਕਨੇਡਾ ਪੇਜ ਰਿਹਾ ਹੈ ਮਾਪੇ ਆਪਣੇ ਲਾਲਚ ਨੂੰ ਭੇਜ ਰਹੇ ਹਨ ਕ ਕਨੇਡਾ ਜਾਣ ਲਈ 😂 ਸਾਡੀ ਧੀ ਨੇ ਸਾਨੂੰ ਕਨੇਡਾ ਸੱਦ ਲੈਣਾ😂😂😂

  • @JaspalSingh-sx1pp
    @JaspalSingh-sx1pp Před měsícem +25

    ਇਹਨਾਂ ਸਾਰਿਆਂ ਨੂੰ ਇਕੱਠਿਆਂ ਕਰਕੇ ਫਲਸਤੀਨ ਜਾਂ ਯੂਕਰੇਨ ਭੇਜਿਆ ਜਾਵੇ ਤੇ ਪੱਕੀ ਪੀ ਆਰ ਦਿੱਤੀ ਜਾਵੇ।😊😊😊

  • @studyfun7875
    @studyfun7875 Před měsícem +12

    Jad Canada vich ini problem aaa to kyu janda Canada

  • @Userr-rt4kr
    @Userr-rt4kr Před měsícem +5

    ਜਲਦੀ ਜਾਉ ਕੇਨੇਡਾ ਪੰਜਾਬੀਉ😂😂 ਪੈਲੀਆਂ ਵੇਚ ਕੇ ਸਭ ਕੁਝ ਵੇਚ ਦੋ ਪੰਜਾਬ ਚੋ ਫਿਰ ਨਾ ਵਾਪਸ ਆਇਉ ,,ਭਈਏ ਹੀ ਕੰਮ ਕਰ ਦੇਆ ਪੰਜਾਬ ਚ ,, ਪੰਜਾਬੀਆ ਵਾਸਤੇ ਰੋਜ਼ਗਾਰ ਨਹੀਂ,,ਏਥੇ ਆਉਣ ਵਾਲੇ ਟਾਈਮ ਚ ਭੲਈਏ ਸਰਕਾਰ ਬਣਾਉ ਗੇ ਪੰਜਾਬ ਚ😂😂

  • @canadaimmigration6429
    @canadaimmigration6429 Před měsícem +9

    It's not deportation; their work permit is expiring. Misleading headline.

    • @navpannu6131
      @navpannu6131 Před 28 dny

      Bhosdu work permit extend nhi hoya tan othe rakhu kon PR thodi denge

  • @kamalsingh-dc1vs
    @kamalsingh-dc1vs Před měsícem +2

    ਪਰ 2003,04 ਵਿਚ ਰੰਗਲਾ ਪੰਜਾਬ ਹੁੰਦਾ ਸੀ ਸੱਚ ਵਿਚ ਹੀ,, ਕਬੱਡੀਆਂ ਕੁਸ਼ਤੀਆਂ ਕ੍ਰਿਕਟ ਚਲਦੇ ਸਨ ਹਰੇਕ ਪਿੰਡ ਵਿਚ ਅਤੇ ਕਨੇਡਾ ਇੰਗਲੈਂਡ ਅਮਰੀਕਾ ਵਾਲੇ ਪੰਜਾਬ ਵਿੱਚ ਖੇਡ ਮੇਲੇ ਕਰਵਾਉਂਦੇ ਪਰ ਉਹੀ ਪੰਜਾਬ ਨੂੰ ਖੁਸ਼ਹਾਲ ਕਰਨ ਵਾਲਾ ਕਨੇਡਾ ਇੰਗਲੈਂਡ ਅਮਰੀਕਾ ਅੱਜ ਖੁਦ ਹੀ ਬੁਰੇ ਹਾਲਾਤਾਂ ਵਿੱਚ ਹੈ 😢 ਯਕੀਨ ਨਹੀਂ ਹੁੰਦਾ 😮

  • @bains6218
    @bains6218 Před měsícem +2

    ਹੁਣ ਕੈਨੇਡਾ ਵਿੱਚ ਜਿਹੜੇ ਲੋਕ ਆਪਣੇ ਬੱਚਿਆ ਨੂੰ ਭੇਜ ਰਹੇ ਆ ਜਾ ਅੱਧਖੜ ਉਮਰ ਦੇ ਆ ਰਹੇ ਆ ਉਹ ਭਾਂਵੇ visitors ਵੀਜ਼ਾ ਨੂੰ ਵਰਕ ਪਰਮਿਟ ਵਿੱਚ ਬਦਲ ਰਹੇ ਆ ਜਾ ਪੜਨ ਵਾਲੇ ਉਹ ਜਾ ਤਾਂ ਸਿਰੇ ਦੇ ਬੇਵਕੂਫ ਹੈ ਜਾ ਮਾਨਸਿਕ ਤੌਰ ਤੇ ਬੀਮਾਰ ਹੋ ਗਏ ਆ ਜਿਹੜੇ ਸਭ ਕੁਝ ਆਪਣਾ ਵੇਚ ਵੱਟ ਕਿ ਇਹਨਾ ਮੁਲਕਾਂ ਵੱਲ ਆ ਰਹੇ ਹੈ ਕਿਉਕਿ ਇਹਨਾ ਬੇਵਕੂਫ ਲੋਕਾਂ ਨੂੰ ਪਤਾ ਹੀ ਨਹੀ ਕੀ ਅਗਲੇ ਪੰਜ ਸੱਤ ਸਾਲ ਬਾਅਦ ਉਹ ਬੱਚਾ ਕਿਸੇ ਕੰਮ ਦਾ ਨਹੀ ਰਹਿਣਾ ਨਾ ਉਹ ਚੰਗੀ ਸਿੱਖਿਆ ਲੈ ਸਕਿਆ ਨਾ ਉਹ ਇਹਨਾ ਮੁਲਕਾਂ ਵਿੱਚ ਪਰਮਾਨੈਟ ਰੈਜੀਡੈਂਸ ਬਣ ਸਕਿਆ ਇਸ ਵਕਤ ਕੈਨੇਡਾ ਵਿੱਚ ਚਾਰ ਪੰਜ ਮਿਲੀਅਨ ਲੋਕ ਆਰਜੀ ਹਨ ਅਤੇ ਘੱਟੋ-ਘੱਟ ਇਕ ਤੋਂ ਦੋ ਮਿਲੀਅਨ ਲੋਕ ਬਿੰਨਾ ਕਿਸੇ ਸਟੇਟਸ ਤੋਂ ਇੱਥੇ ਦਿਹਾੜੀਆ ਲਾ ਰਹੇ ਆ ਇਹ ਗਿਣਤੀ ਘੱਟੋ-ਘੱਟ 60-65 ਲੱਖ ਲੋਕਾਂ ਦੀ ਹੈ । ਆਉਣ ਵਾਲੇ ਪੰਜ ਸਾਲ ਬਾਅਦ ਇਹਨਾ ਸਾਰੇ ਮੁਲਕਾਂ ਵਿੱਚ 60 ਨੌਕਰੀਆਂ ਖਤਮ ਹੋ ਜਾਣੀਆ ਕਿਉਕਿ AI ( Artificial intelligence) ਇਹਨਾ ਮੁਲਕਾਂ ਕੋਲ ਕਾਮਿਆ ਦਾ ਬਦਲ ਹੈ ਜਿਸ ਨੇ ਭਵਿੱਖ ਵਿੱਚ ਮਜਦੂਰੀ ਕਰਨ ਵਾਲੇ ਕਾਮਿਆ ਨੂੰ ਵਿਹਲੇ ਕਰ ਦੇਣਾ ਕਿਉਕਿ ਏਸ਼ੀਅਨ ਮੁਲਕਾਂ ਤੋਂ ਬਹੁਤਾਤ ਆਉਣ ਵਾਲੇ ਲੋਕ ਇਹਨਾ ਮੁਲਕਾਂ ਵਿੱਚ ਮਜਦੂਰੀ ਕਰਦੇ ਹਨ ।

  • @sandy-ny8uw
    @sandy-ny8uw Před měsícem +2

    Ena ne Sara work permit Uber kadd kadd expire karwa leya...Hun PR layi raula paunde

  • @user-td7cy9hl9f
    @user-td7cy9hl9f Před měsícem +6

    Vapas ajo bharat visav guru ban gia

  • @inderjitsingh378
    @inderjitsingh378 Před měsícem +2

    It's time for them to come back they over stay their time over there

  • @s0hail1
    @s0hail1 Před měsícem +1

    *Plz Go Back India is waiting for u People's come come to india*

  • @Smart-One
    @Smart-One Před měsícem +2

    Ludhiana mohalla industries owners and their sons are real culprits.
    They insult Punjabis, they abuse Punjabis but give job to UP , Bihar immigrants. ❤😂

  • @amandeepkaur-jy5wj
    @amandeepkaur-jy5wj Před měsícem +1

    ਪੜਾਈ ਘੱਟ ਬਾਹਰ ਜਾ ਕੇ ਗੁੰਡਾਗਰਦੀ ਜਿਆਦਾ ਕਰਦੇ ਨੇ ਪੰਜਾਬੀ ਮੁੰਡੇਇਸ ਕਰਕੇ ਇਹਨਾਂ ਨੂੰ ਉੱਥੇ ਕੰਮ ਨਹੀਂ ਮਿਲ ਰਿਹਾ

  • @jaispadda899
    @jaispadda899 Před 23 dny

    ਮੈਂ ਦੋ ਦਿਨ ਪਹਿਲਾਂ ਹੀ ਆਇਆ ਕੈਨੇਡਾ ਦੋ ਦਿਨ ਵਿੱਚ ਹੀ ਪਤਾ ਲੱਗ ਗਿਆ ਕੈਨੇਡਾ ਦੇ ਹਾਲਾਤਾਂ ਦਾ

  • @user-ui1fy7po3k
    @user-ui1fy7po3k Před měsícem +3

    Punjab to Master degree t ja Koi skilled course degree ker ke jao Canada job sponser visa t ja india to hi pr ho ke Jao fir Thik he

  • @lifelessons069
    @lifelessons069 Před měsícem +1

    Governments are changed in all those countries Europ,, one by one ,, also they changed the law for foreigners. In the next 5 years people will see fall down . So beautiful ready .

  • @ranger5705
    @ranger5705 Před měsícem +1

    This is the failure of the government policy which they realized it now. First the government issued mass study visas blindly. Now when there is no infrastructure, no jobs for as many people the social structures started to crumble. The local people also started to feel heat when they couldn't find jobs, couldn't see their children finding summer jobs, their children couldn't secure admission to the local colleges, the situation became ugly. The unscrupulous people came to the market, who feigned themselves as businessmen, started to sell LMIAs for huge amount of money to the persons who wanted a shortcut way for the permanent residency. This was another form of exploitation of the vulnerable people. Adding fuel to the situation is the price of the grocery went up 50% in the year, no affordable housing. At this time living in Canada has become tough. People thinking of coming here should postpone their plans for the time being.

  • @kaur_brar772
    @kaur_brar772 Před měsícem +2

    Ab tak jo student aapne point pure nahi kar sake work permit de 3 year pure kar lye ona da Canada govt bi ki kare 😊

  • @AmandeepSingh-po3pd
    @AmandeepSingh-po3pd Před měsícem +26

    ਇੰਟਰਨੈਸ਼ਨਲ ਭਈਏ 😂😂😂😂

    • @500BHP
      @500BHP Před měsícem +3

      Ehne truck v rent te le lya hona.
      Canada ch koi v degree le lo, chalana truck hai ya kise store ya warehouse ch Lagg Jaana.
      Jida fer v kuch na banay! Oh winnipeg chala jave ya kise hor jagah 😂 adhaar card waang te PR dinday ne.

    • @AmandeepSingh-po3pd
      @AmandeepSingh-po3pd Před měsícem +1

      @@500BHP sahi gall aa veer

    • @Smart-One
      @Smart-One Před měsícem +1

      Please keep it secret till 15.07.2047. ❤😂

  • @bsasr4872
    @bsasr4872 Před měsícem +1

    Student study nahi karan aundy resettlement lie aundy

  • @Baljeetkaurkhurlvlogs
    @Baljeetkaurkhurlvlogs Před měsícem +1

    Very good

  • @sandeepgarcha4980
    @sandeepgarcha4980 Před 24 dny

    There are lots of jobs in Punjab, please come back punjab is waiting for you.

  • @tarunsharma8349
    @tarunsharma8349 Před měsícem +1

    Jad to jai shree ram wale..... Te bole so nihal wale..... Canada di sarhka te fassan lagge... Udo to he canada sarkar ne mann banaya hoya.... K firku ansar bahar kadne ne..... Koi we dharam howe.... Jad sarhk te mahaul kharab karan lagge.... Ta changiya sarkara step chukdia he ne

  • @prithipalsingh1812
    @prithipalsingh1812 Před měsícem +2

    Why u left ur mother Punjab

  • @tirathsingh6539
    @tirathsingh6539 Před měsícem +9

    NRI ਭਾਈਏ 😅😅😅😅

  • @ramasroay6614
    @ramasroay6614 Před 16 dny

    Very nice

  • @Param1984peace
    @Param1984peace Před měsícem +2

    Galti canada sarkar di hai ..
    Phala jihara dekho mooh chuk kay andar vad laya ..+2 ton baad sponsor nu v othe bula lavo..jina nu india koi kuta nahi puchda c oh v mooh chuk kay bhar chale gaye ..hun jado country te gal ayi te hun pata laga ki kee kee huna agge ..

    • @user-td7cy9hl9f
      @user-td7cy9hl9f Před měsícem +1

      Canada ne sadea si

    • @ramankang8105
      @ramankang8105 Před měsícem

      Hun ta fer v 12 te ielts krke sadde si,ohto pehla ta kai kudia naal traali bann ke,kai naqli viah krake,eho je v pohnche hoye ne jinna ne dasmi class ni si tappi.vaddi kudi ya munde nu viah k saara tabbar dependent chalya janda si.eh kuch ta 30 ,40 saal to ho reha.ohna e loka de hun dard ho reha jiada

  • @s0hail1
    @s0hail1 Před měsícem

    *These All Need to Go Back My Question is V simple Can India will give Permanent Card Anyone No So Plz go back*

  • @bsasr4872
    @bsasr4872 Před měsícem

    Good News

  • @gss6617
    @gss6617 Před měsícem

    ਕੈਨੇਡਾ ਨੂੰ ਜਨਰਲ ਡਾਇਰ ਚਾਹੀਦਾ ਜਿਹੜਾ ਇਹ ਗੱਦਾਰ ਪੰਜਾਬੀਆਂ ਨੂੰ ਸਬਕ ਸਿੱਖਾ ਸਕੇ,,, ਕੌਮ ਦੇ ਗੱਦਾਰ

  • @SukhjinderSingh-kb5fr
    @SukhjinderSingh-kb5fr Před 23 dny

    HUN CANADA 🇨🇦 NE WORK PERMITS VI BANDH KARNE AA.

  • @CHOUDHARY9875-n4p
    @CHOUDHARY9875-n4p Před měsícem +1

    Finally labour reveal 😂

  • @anonymous-qy3bw
    @anonymous-qy3bw Před měsícem +3

    Vapas aake pakode tal lo😅

  • @bsasr4872
    @bsasr4872 Před měsícem

    Canada need president like Trump not Trudeau

  • @harrykumar1880
    @harrykumar1880 Před měsícem

    Panjab azaad karwao te apne family ch rehke Panjab ch kamm kro. India nu pucho jinahne 50% jobs Panjabia nu den da promise kita c 1947 ch

  • @paulj4030
    @paulj4030 Před 29 dny

    Punjabi kaame, what about others?

  • @tirathsingh6539
    @tirathsingh6539 Před měsícem +5

    ਇਨ੍ਹਾਂ ਭਾਈਏ ਨੂੰ ਇਥੋ ਭਜਾਓ ਪੰਜਾਬ 😅😅😅😅

  • @anitagupta678
    @anitagupta678 Před měsícem +1

    Punjabis have done good service to Canada they have democratic right to be Canadian citizens

  • @bsasr4872
    @bsasr4872 Před měsícem

    India ch school college nahi hun

  • @rajkochi2198
    @rajkochi2198 Před měsícem

    😂 I will came back to my home country when. Y study will be completed.😂

  • @all_well_7
    @all_well_7 Před měsícem +3

    Good news. Aao vapas😅😅😂😂
    Bahar kaddo

  • @supervideo3938
    @supervideo3938 Před měsícem

    Canadian Bhaiyeee Hayeee canada khaa gye Inko Punjab Bhagao 😂😂

  • @nationfirst8572
    @nationfirst8572 Před měsícem +1

    यहां पर शिंभु बार्डर नहीं है।

    • @Smart-One
      @Smart-One Před měsícem +1

      We have Snow Streets here. ❤😂👺

  • @AmritpalSingh-cp1ce
    @AmritpalSingh-cp1ce Před 29 dny

    Punjabi people always doing. fraud that's why now one like him😂

  • @sikandersamra1259
    @sikandersamra1259 Před měsícem +3

    ਵਾਪਸ aajjo ਭਾਰਤ World ਦੀ no 1 ਅਰਥਵਿਵਸਥਾ ਬਣ ਗਿਆ 😅😂😅😂😅😂

    • @vikassharma8358
      @vikassharma8358 Před měsícem

      Saleya Pakistan nalo fer Vdia a tuhanu vehlian nu chaida Sara kuj

    • @kill3rbyysight
      @kill3rbyysight Před měsícem

      arth vivasta taan mantria te ameera di hee no. 1 hundi... oh bhave India hove te bhave Canada... gareeba da kite v kuj ni banda

  • @choudharyjaat07191
    @choudharyjaat07191 Před měsícem +6

    bahut bdia eena lassia nu bahar kdo nale india ch aan ta deyo eena di service ta krdya deshdrohian di

    • @pritpal-ws7vo
      @pritpal-ws7vo Před měsícem +8

      Lassi is better than gau mootra
      Oo salya eh sare international student aa ehna da khalistan nal koi MATLAB nhi. Oh bande duje aa jehre 25-30 sal pehla canada gye te hun well settle aa. Oh khalistan mngde aa

    • @SurjitSingh-iw5ek
      @SurjitSingh-iw5ek Před měsícem

      Good answer Dita khote nu​@@pritpal-ws7vo

    • @user-zf7to3st9r
      @user-zf7to3st9r Před měsícem

      Moot peene te gobar khane

    • @sonusonu-qv4op
      @sonusonu-qv4op Před měsícem

      ​@@pritpal-ws7vo saleya eh Punjabi sikh banda hai jo nakali ID to comment kar riha tu eve hi jahar kadi jana hindua layi.

  • @saminafaisal7291
    @saminafaisal7291 Před měsícem +1

    By by

  • @anonymous-qy3bw
    @anonymous-qy3bw Před měsícem

    Iss de piche rrs da hath hai

  • @LovePreet-LP4
    @LovePreet-LP4 Před měsícem

    Bohut wadia hun bound v de do canada di government nu 😅😅😅😅😂😂😂😂

  • @vikramvikram-vi4qb
    @vikramvikram-vi4qb Před měsícem

    Hhhhhhhhh

  • @manpree376
    @manpree376 Před měsícem

    na jao bond den jande o canda

  • @KaranSingh-re9qj
    @KaranSingh-re9qj Před měsícem

    ਇੰਟਰਨੈਸ਼ਨਲ ਭਈਏ

  • @AJ-ro4qc
    @AJ-ro4qc Před měsícem

    ਅੰਦੋਲਨ ਕਰੋ ਅੰਦੋਲਨ
    ਤੁਸੀਂ ਪੰਜਾਬੀ ਹੋ, ਕੈਨੇਡਾ ਦੀ ਸਰਕਾਰ ਹਿਲਾ ਦੋ, ਵਾਪਸ ਨਹੀਂ ਆਉਣਾ,

  • @dhapindersingh6783
    @dhapindersingh6783 Před měsícem

    Canada 🇨🇦 nay punjab f ...u banaa tA