Punjab ਤੋਂ Canada ਪੜ੍ਹਨ ਵਾਲੇ ਵਿਦਿਆਰਥੀ ਕਿਵੇਂ College ਦੇ ਨਾਮ ’ਤੇ ਠੱਗੇ ਜਾਂਦੇ ਹਨ | 𝐁𝐁𝐂 𝐏𝐔𝐍𝐉𝐀𝐁𝐈

Sdílet
Vložit
  • čas přidán 13. 03. 2024
  • ਕੈਨੇਡਾ ਵਿੱਚ ਬੀਤੇ ਸਾਲਾਂ ਵਿੱਚ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਕਾਫੀ ਵਧੀ ਹੈ। ਪੰਜਾਬ ਤੋਂ ਵੀ ਕਈ ਵਿਦਿਆਰਥੀ ਸਕੂਲ ਤੋਂ ਨਿਕਲ ਕੇ ਕੈਨੇਡਾ ਪੜ੍ਹਨ ਪਹੁੰਚਦੇ ਹਨ। ਪਰ ਕਈ ਵਿਦਿਆਰਥੀ ਲੱਖਾਂ ਖਰਚ ਕੇ ਵੀ ਚੰਗੀ ਸਿੱਖਿਆ ਹਾਸਲ ਨਹੀਂ ਕਰ ਪਾ ਰਹੇ, ਬੀਬੀਸੀ ਪੰਜਾਬੀ ਨੇ ਕੈਨੇਡਾ ਦੀ ਧਰਤੀ ’ਤੇ ਪਹੁੰਚ ਕੇ ਅਜਿਹੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਤੇ ਜ਼ਮੀਨੀ ਹਕੀਕਤ ਦੀ ਅਸਲ ਕਹਾਣੀ ਤੋਂ ਪਰਦਾ ਚੁੱਕਿਆ
    ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ, ਕੈਮਰਾ- ਗੁਰਸ਼ੀਸ਼ ਸਿੰਘ, ਤਰੁਨ ਪੌਲ, ਐਡਿਟ- ਰਾਜਨ ਪਪਨੇਜਾ, ਪ੍ਰੋਡਿਊਸਰ- ਪਾਇਲ ਭੂਯਨ #canada #immigration
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Komentáře • 90

  • @sadsongs5987
    @sadsongs5987 Před 3 měsíci +53

    ਉੱਥੇ ਤੰਗ ਹੋਣ ਨਾਲੋ ਚੰਗਾ ,ਇੱਥੇ ਹੋ ਲੋ ।।ਸੁੱਖ ਦਾ ਸਾਹ ਤਾਂ ਹੈ ਪਰਿਵਾਰ ਤਾਂ ਹੈ ਘੱਟੋ ਘੱਟ

    • @sukhdeeps1
      @sukhdeeps1 Před 3 měsíci +3

      Bro ae gal odo samj aundi janta jdo saare paise kharab ho chuke hunde aa

    • @theoutsider8239
      @theoutsider8239 Před 3 měsíci +1

      @@sukhdeeps1haan brother lok ni samjhde ee gal jina chir pese ni dubde

    • @mrarora8521
      @mrarora8521 Před 3 dny

      canada da keeda canada aa kr marda a

  • @jaidev1018
    @jaidev1018 Před 3 měsíci +5

    ਚਲੋ ਕੋਈ ਗੱਲ ਨਹੀ, ਬੇਨਤੀ ਹੈ ਅਰਬ ਦੇਸ਼ਾਂ ਵਿੱਚ ਆ ਜਾਣ ਤੇ ਕੰਮ ਕਰਨ , ਇੱਕ ਕਮਰੇ ਵਿੱਚ ਪੰਦਰਾਂ ਨੂੰ ਰਿਹਾਇਸ਼ ਮਿਲੀ
    ਪੰਜਾਬ ' ਪੰਜਾਬੀ ' ਪੰਜਾਬੀਅਤ ਜਿੰਦਾਬਾਦ

  • @Parminder6796
    @Parminder6796 Před 3 měsíci +6

    ESS Global
    Sec-35C, Chandigarh, 160022
    Eh eda e karde ne
    Grenville college Vancouver
    Ehna di full setting aa
    Zada commission onda ehna nu
    Ehna nu koi matter ni student da ki banu ki nai
    Uka pukka 12lakh lende ne
    Te GIC alag to ohh taan chlo student di Abdi aa
    Koi PGWP ni landu college
    Student da future khraab kar dinde ne
    Sehajpreet singh bilkul sahi gal kar reha

  • @user-ny7op3zd3d
    @user-ny7op3zd3d Před 3 měsíci +2

    ਚੰਗੀ ਜਾਣਕਾਰੀ ਆ। ਜਾਣ ਵਾਲੇ ਧਿਆਨ ਦੇਣ ❤

  • @user-fw6gw6dq5o
    @user-fw6gw6dq5o Před 3 dny

    ਜੇਕਰ ਨਾਂ ਭੇਜੋ ਜੁਆਕ ਕੈਨੇਡਾ ਤਾਂ ਨੱਕ ਨੀ ਰਹਿੰਦੀ ਜੁਆਕਾਂ ਦੀ ਬਲੀ ਦੇ ਰਹੇ ਪੰਜਾਬੀ ਆਪਣੀ ਈਗੋ ਤੇ ਦਿਖਾਵੇ ਲਈ ਬੱਸ ਓਨਾ ਚ ਮੈਂ ਵੀ ਆ

  • @sumitsharma0452
    @sumitsharma0452 Před 3 měsíci +7

    If these students just review their agents on Google, they will help so many students.

  • @TourismPromoterMrSinghIndia
    @TourismPromoterMrSinghIndia Před 3 měsíci +1

    Very nice ji 👌 👍

  • @crestexploree8569
    @crestexploree8569 Před 3 měsíci +8

    I feel bad for intelligent brains 😭😔😢😢

  • @rupindersinghgill7480
    @rupindersinghgill7480 Před 3 měsíci +3

    India ch is to 10000 times better college ne 2000 times better education hai

  • @user-me5ym9jx6x
    @user-me5ym9jx6x Před 3 měsíci +8

    Baap re, 7 Refusal ke baad bhi agent ne visa lgwa diya. 😮😮

  • @renusarwan9966
    @renusarwan9966 Před 3 měsíci +14

    India to ta aive bhjjde ne bache jive koi magar pea .othe jake ulambha den da ki mtlab

  • @mansimar43
    @mansimar43 Před 3 měsíci +12

    ਕਾਲਜ ਦਾ ਨਾਮ ਵੀ ਦੱਸਿਆ ਕਰੋ , ਤਾਕਿ ਹੋਰ ਕਿਸੇ ਨਾਲ ਵੀ ਧੋਖਾ ਨਾ ਹੋਵੇ

    • @ArshChahal47
      @ArshChahal47 Před 3 měsíci

      Private colleges, I always recommend people to check dli.

  • @tejiism
    @tejiism Před 3 měsíci +4

    TARGET IS HOW TO REACH CANADA.

  • @ArshChahal47
    @ArshChahal47 Před 3 měsíci +2

    04:43 ਆਪਣੇ ਮਾਨਸਾ ਆਲੇ ਖ਼ੇਤਰ 'ਚੋਂ ਆ ਬਾਈ।

  • @mrranjitkaler1697
    @mrranjitkaler1697 Před 3 měsíci

    ਗੁਮਰਾਹ ਹੋਏ ਆ ਜਵਾਕ

  • @PardeepKumar-gl5bu
    @PardeepKumar-gl5bu Před 3 měsíci

    Punjaban wich radio on

  • @mundamajjeda
    @mundamajjeda Před 3 měsíci +8

    ihna layi phir vi India 🇮🇳 madda te canada changha 😅😅😅😅

  • @maniSingh-jx4mz
    @maniSingh-jx4mz Před 3 měsíci +3

    Whatever... Canadian system is great and honest...

  • @h.s3223
    @h.s3223 Před 4 dny

    Bohut vadiya ena ghusse loka naal eda hi honi chahidi 😂

  • @manindersingh4581
    @manindersingh4581 Před 4 dny

    Europe is best from Canada

  • @harpreetsinghharryharpreet1704

    Dili k mukhr ji Nagar jesa ha Brampton are bhai state university me admission lo agar bacna ha ase logo se

  • @Raman42002
    @Raman42002 Před 3 měsíci +3

    20 lakh je bahar jaan kayi lana hai,Asto vadiya banda apne ghar re ke koi business karle

  • @SukhRaj-uu5ee
    @SukhRaj-uu5ee Před 3 měsíci +4

    Punjabi bahie nu caneda ch kutta nahi pusda Road te sode a bihari bahie punjab ch tor nal rahide ne❤❤❤❤❤❤❤

  • @jashpalsingh1875
    @jashpalsingh1875 Před 3 měsíci +2

    ਕਹਿ ਰਿਹਾ ਓਨਟਾਰੀਓ college
    ਜਿੱਥੇ ਖੜਾ ਓਥੇ ਪਿੱਛੇ ਬਰੈਂਪਟਨ ਲਿਖਿਆ😂😂😂😂😂

    • @bhavandeepsingh5985
      @bhavandeepsingh5985 Před 3 měsíci +1

      ਬਰੈਂਮਟਨ ਓਨਟਾਰੀਓ ਦੇ ਵਿੱਚ ਹੀ ਆ।

    • @HardevSingh-gb7xm
      @HardevSingh-gb7xm Před 3 měsíci +1

      Ontario ਸਟੇਟ ਹੈ ਬਰੈਂਪਟਨ ਸ਼ਹਿਰ ਹੈ।

  • @lalitsharma348
    @lalitsharma348 Před 3 měsíci

    Agent kon se??

  • @jassshergill3701
    @jassshergill3701 Před 3 měsíci +1

    Cambria college surrey BC any oe here with same college?

    • @mustang_gt98
      @mustang_gt98 Před 3 měsíci

      Yes bro mera bi yehi college haiga Surrey hi haiga presently

  • @mrsingh3732
    @mrsingh3732 Před 3 měsíci +1

    The words by Sahajpreet in the end of video are terrible. It shows who is responsible for this situation. "India To assignment mangwa k upload kar dinna", It is not that simple man. This is a crime. And someone could be deported cause of this.

  • @user-fw6gw6dq5o
    @user-fw6gw6dq5o Před 3 dny

    ਕੈਨੇਡਾ ਕੋਈ ਵੀ ਪੜ੍ਹਨ ਨੀ ਜਾਂਦਾ ਸੁਪਨਾ ਹੁੰਦਾ ਪੱਕੇ ਹੋਣਾ ਤੇ ਡਾਲਰ ਬੱਸ ਪੜ੍ਹਾਈ ਜੇਸ ਨੇ ਕਰਨੀ ਓਹ ਭਾਰਤ ਚ ਵੀ ਕਰ ਸਕਦਾ

  • @Globaltrends08
    @Globaltrends08 Před 3 měsíci +1

    Don’t only blame consultant why student not do research what ever offer letter agent have they can reject or ask them to change course or anything if any agent refuse this to do then they can change agent no body force them

  • @LAFAZ
    @LAFAZ Před 3 měsíci

    Which college ??

  • @SurinderSingh-qi6qv
    @SurinderSingh-qi6qv Před 3 měsíci

    Online Class lag Rahi aa। ਠੱਗੀ ਕੀ ਆ?

  • @Punjabi.Pandit.Secular
    @Punjabi.Pandit.Secular Před 3 měsíci +2

    UK ਚ ਵੀ ਆਹੀ ਬੁਰਾ ਹਾਲ ਆ। ਗਲਤੀ ਲੋਕਾਂ ਦੀ ਵੀ ਆ ਜੋ ਖੁਦ ਕੋਈ ਛਾਣਬੀਣ ਨਹੀਂ ਕਰਦੇ , ਬੱਸ ਏਜੰਟਾਂ ਦੀਆਂ ਗੱਲਾਂ ਚ ਆ ਜਾਂਦੇ ਨੇ। ਗੱਲ ਸਿੱਧੀ ਏ ਜੇ ਕਿਸੇ ਨੇ ਵੀ ਬਾਹਰ ਜਾਣਾ ਏ ਤਾਂ ਕੋਈ ਹੱਥੀਂ ਕੰਮ ਸਿੱਖ ਕੇ ਆਓ ਜਾਂ ਕੋਈ Proffesional skill. ਨਹੀਂ ਤਾਂ ਧੱਕੇ ਹੀ ਖਾਂਓਗੇ।
    ਕੋਈ skill ਸਿੱਖਣਾ ਬਹੁਤ ਜਰੂਰੀ ਏ

    • @veersingh6993
      @veersingh6993 Před 3 měsíci

      Idiots leaving punjab and settling themselves in a hell ,so it's better convince them and save punjab and it's culture and heritage, waheguru murkha nu mind bakeshae

  • @FaraattaTv
    @FaraattaTv Před 3 měsíci

    Arab desh best othe tax free aa

  • @MackyMehra
    @MackyMehra Před 3 měsíci +12

    Har ek Sikh nu hath jodke beenti aa, Panjab shadke naa jao, sadde Panjab ch UP Bihar da kabza ho jaana, saddiya kudiya naalo ehnane vyaah karlena hor saddi Khalsai nasal nu dushit kar dene ehna UP Bihar aaleya ne. Please Panjab shadke naa jao bahar, kuch nai bahar, sadda Panjab sabto pyaara desh haan

    • @lovepunjab2738
      @lovepunjab2738 Před 3 měsíci +4

      ਪੰਜਾਬ ਚ ਖਾਲਸਾ ਕੌਣ ਆ ਗਾ, ਨਸ਼ੇੜੀ ਨੇ. ਜਮੀਨ ਉਸ ਰੱਬ ਦੀ ਆ, ਜੇ ਪੰਜਾਬ ਚ ਤੁਹਾਡਾ ਉਜੜਨਾ ਲਿਖਿਆ ਗਾ, ਉਜੜੋ ਗੇ. ਜਿਨ੍ਹਾਂ ਦਾ ਵੱਸਣਾ ਲਿਖਿਆ ਗਾ, ਉਹ ਵੱਸਣਗੇ. ਗੁਰਬਾਣੀ ਮੁਤਾਬਿਕ ਚੱਲਣਾ ਚਾਹੀਦਾ ਸਿੱਖ ਨੂੰ , ਨਾਮ ਦੇ ਮਗਰ ਸਿੰਘ ਜਾ ਕੌਰ ਲਗਾਕੇ ਕੇ ਇਕੱਲਾ ਬਾਹਰੀ ਪਾਖੰਡ ਨਾ ਕਰੇ . ਰੱਬ ਦੇ ਭਾਣੇ ਚ ਰਹਿਣਾ ਚਾਹੀਦਾ ਗਾ, ਅਫਗਾਨਿਸਤਾਨ ਚੋਂ ਸਿੱਖਾਂ ਦਾ ਉਜੜਨਾ ਲਿਖਿਆ ਗਾ, ਉਹਨਾਂ ਨੇ ਉੱਜੜਨਾ ਹੀਂ ਸੀ. ਪੰਜਾਬ ਚ ਕ੍ਰਿਸ਼ਚਨ ਧਰਮ ਫੈਲ ਰਿਹਾ ਗਾ, ਇਹ ਹੋਣਾ ਹੀਂ ਸੀ. ਰੱਬ ਦੇ ਭਾਣੇ ਚ ਰਹੋ. ਕਿਉਂਕਿ ਤੁਸੀ ਚਾਹ ਕੇ ਵੀ ਕੁੱਝ ਕਰ ਨਹੀਂ ਸਕਦੇ. ਜੇ ਦਮ ਹੁੰਦਾ, ਗੋਰਿਆਂ ਦੀ ਕੰਪਨੀ ਚ ਥੋੜੀ ਕੰਮ ਕਰਦੇ, ਖੁਦ ਦੀ ਕੰਪਨੀ ਬਣਾ ਲੈਂਦੇ. ਜਿਵੇੰ ਪੰਜਾਬ ਚ ਇੱਕ ਕੰਪਨੀ ਮਸ਼ਹੂਰ ਆ, ਫੁਧੂ ਬਣਾਉਣ ਵਾਲੀ.😂

    • @user-fw6gw6dq5o
      @user-fw6gw6dq5o Před 3 dny

      ਆਹੋ ਪੰਜਾਬ ਚ ਕਲੇ ਸਿੱਖ ਈ ਰਹਿੰਦੇ 90% ਹਿੰਦੂ ਵੀ ਤਾਂ ਹੈ ਪੰਜਾਬ ਚ😂😂

  • @JazzyM510
    @JazzyM510 Před 3 měsíci

    To be honest kisey students nu koi parwah nahi kehra college a ki guidelines a , bas Matlab hai ta Canada Jan naal bas

  • @meregeettemain2058
    @meregeettemain2058 Před 3 měsíci

    Sehaj veer ji tusi ghat to ghat onna knjraaa da naam te lai ke dsso ....jihde bhole bhaale punjabiyaaan fudhu khich rhe ne.

    • @Amritsomal1990
      @Amritsomal1990 Před 3 měsíci

      Hun himmat kitti aa media agge bolan di tan agent da naam v lao...tan k baaki bche bch jaan is maaya jaal ton....please

  • @user-wu2yn4oc5u
    @user-wu2yn4oc5u Před 3 měsíci +1

    Loka nu kam nahi mil raya bura haal hoya pya 😢😢😢😢

  • @ccc5451
    @ccc5451 Před 3 měsíci +9

    Maa chadon jane o 20 30 lakh ale gareeb maa jawe

  • @user-oe5mm5ex3s
    @user-oe5mm5ex3s Před 3 měsíci +1

    Sehajpreet singh Agent da phone number send krio reply vich.Main vi Visa Lgwona .Mera 4 times refused ho gya Jalandhar de agent to.Asi LMIA le lavage Canada ja k

    • @head712
      @head712 Před 3 měsíci

      veere ithe lmia
      ini sasti nahi 30 to 40 hzaar dollar
      a naale ik bande
      thale reh ke kam karna painda isto changa Public college lai ke ao te vadia course

  • @088surjit
    @088surjit Před 3 měsíci +1

    ਉੱਥੇ ਕਿਸੇ ਨੂੰ ਦੱਸੋ ਕੋਈ ਮਨਣ ਨੂੰ ਤਿਆਰ ਨਹੀਂ

  • @Abcd12345xyz
    @Abcd12345xyz Před 5 hodinami

    😂 8:27 8:44

  • @KuldeepSingh-oe1cm
    @KuldeepSingh-oe1cm Před 3 měsíci +2

    😂😂 chllo 🍁 canada

  • @studentknowledge123
    @studentknowledge123 Před 7 hodinami

    jo Punjab m nakal marke pass hote hai voo canads padhne jate hai 😅😅😅😅

  • @ujjwalsingh7758
    @ujjwalsingh7758 Před 3 měsíci +1

    O bhia ji
    Ina nu sab pata hunda ki college hai k nahi
    Phir v a sirf canada enter karna.chunde ne
    Baad vich mukar jande ne
    Bus canada jana

  • @FaraattaTv
    @FaraattaTv Před 3 měsíci +1

    101 % reverse migration honi aa , Jo hallat Hoya ne . Worst conditions nd recession going on . No new houses , over crowded only 2 provinces.

  • @BhupinderSingh-if9gb
    @BhupinderSingh-if9gb Před 3 měsíci +1

    Students please study in punjab Do your graduation and then move to any good country like Germany. France. Japan.Usa.
    Newzealand.....last Canada......for Your Higher study's....
    Dr. Bhupinder Singh Dhillon Dhillon

  • @088surjit
    @088surjit Před 3 měsíci +1

    ਕੈਨੇਡਾ 98% ਚੰਗੀ ਲੇਬਰ ਪੈਂਦਾ ਕਰਨ ਵਾਲਾ ਦੇਸ਼ ਹੈ ਏਥੇ ਆਓ ਤੇ ਇੱਕ ਸੂਝਵਾਨ ਦਿਹਾੜੀ ਕਰਨ ਵਾਲੇ ਬਣੋ ਬਸ 10+2 ਹੋਣਾ ਚਾਹੀਦਾ

  • @manndhillon2272
    @manndhillon2272 Před 3 měsíci

    ਬਹੁਤਿਆਂ ਨੂੰ ਪਤਾ ਹੁੰਦਾ ਕਿ ਉੱਥੇ ਚੱਕਰ ਚੱਲਦਾ ਪਰ ਉਦੋਂ ਕੋਈ ਨਈਂ ਸੋਚਦਾ

  • @DavinderSingh-kn8qz
    @DavinderSingh-kn8qz Před 3 měsíci +4

    Khtam tata bye bye

  • @sahilanand2646
    @sahilanand2646 Před 3 měsíci +1

    Bai apne kite ch invest kar lo..... Ethe khul aa puri...... Ethe bs sharm lagdi milk da kam karn nu

  • @Parm2101
    @Parm2101 Před 7 dny +1

    It’s a planned scam.

  • @VikramSend
    @VikramSend Před 3 měsíci

    Nepali ta momos veche india hi caneda hai😂

  • @SurinderSingh-qi6qv
    @SurinderSingh-qi6qv Před 3 měsíci

    ਔਖੇ ਹੋਣਾ ਪੈਂਦਾ ਕਿਤੇ ਵੀ ਜਾ ਕੇ। ਟਾਈਮ ਕਢ ਲਓ। ਚੰਗਾ ਜ਼ਰੂਰ ਹੋਵੇਗਾ।

  • @rupindersinghgill7480
    @rupindersinghgill7480 Před 3 měsíci

    Othe jande hi kyo ho . Ithe oni mehnat kr Lavo. Canada sanu lutt rha tuhanu kyo ni samaj aa rhi

  • @karamveersingh9433
    @karamveersingh9433 Před 3 měsíci

    Pehla ae samjh lo ki bharat hi sadda apna desh ae te aithey de log har dharm de saadey veer nai

  • @inderjeetsingh6136
    @inderjeetsingh6136 Před 3 měsíci

    jloos

  • @Shadow75154
    @Shadow75154 Před 3 dny

    Canada baithe ajents ne hi fake school khole te india bsithe thagga naa mill students nu fuddu bnaa rae

  • @dineshgodara202
    @dineshgodara202 Před 3 měsíci

    25 लाख में mbbs हो जाती भारत से। फिर कोई भी देश हंसकर नौकरी ओर pr देता। इसलिए कहते हैं पढ़ लो।

  • @gorasidhu6204
    @gorasidhu6204 Před 3 měsíci

    Sabb ton vadde fraud immigration skybird wale aa

  • @surenkv6461
    @surenkv6461 Před 3 měsíci +4

    India nu gareeb kehnde ne. Gareeb ta canada ha. Dona hatha naaal loot reha .

  • @JaspreetSingh-dy4ge
    @JaspreetSingh-dy4ge Před 3 měsíci

    I feel bad for these students but we need to look at the other side of the coin as well. How much do you enquire about the school or program before paying enrollment fees? Are you really that innocent to pay millions to these agents who have zero background in education industry?
    Honestly these kids are looking for easy way out to be in Canada and claim right on better future.

  • @argamar6333
    @argamar6333 Před 3 měsíci +1

    Sehajprit beta, mera beta vi 7 vaar refuse ho chukeya, jisne tera visa lgwaya us agent ka address de do, beta.

    • @beparwah9177
      @beparwah9177 Před 3 měsíci

      Kini study kiti a

    • @ravneetsingh4017
      @ravneetsingh4017 Před 3 měsíci

      Chd try kro visa winner mera ist time e visa agya... Percentage b ght c te gap b 3 sal c..

    • @shivdevsingh3626
      @shivdevsingh3626 Před 3 měsíci

      ਪੰਜਾਬੀ ਆਪ ਹੀ ਅੱਕ ਚੱਬਣ ਲਈ ਤਿਆਰ ਬੈਠੇ ਨੇ | +2 ਵਾਲੇ ਬੱਚਿਆਂ ਨੂੰ ਨਾ ਭੇਜੋ | ਪਹਿਲਾਂ ਹੀ ਇਹਨਾਂ ਦਾ ਬੁਰਾ ਹਾਲ ਹੈ | +2 ਵਾਲਿਆਂ ਦਾ 2 ਸਾਲ ਲਈ ਪ੍ਰੋਗਰਾਮ ਹੀ ਬੰਦ ਕਰ ਦਿਤੈ ਸਰਕਾਰ ਨੇ | ਐਂਵੇਂ ਨਾ ਠੱਗਾਂ ਨੂੰ ਪੈਸੇ ਦਈ ਜਾਓ |

  • @h.s3223
    @h.s3223 Před 4 dny

    Bas hun canada ena sareya nu deport karde fer maja au 😂