Village | Samaon | Pal Singh Samaon | Girls | festival | Cine Punjabi

Sdílet
Vložit
  • čas přidán 30. 07. 2023
  • #Village #Samaon #Girls #festival #cinepunjabi
    In the picturesque village of Samaon, the air was filled with joy and vibrant energy as the special occasion of Teeyan Festival unfolded. Against the backdrop of lush green fields and colorful decorations, women took center stage, captivating the entire gathering with their mesmerizing performance of Gidha. The beats of the dhol and the melodious folk tunes echoed through the air, adding to the festive fervor. The spirit of unity and camaraderie prevailed as the village came together to revel in the rich cultural heritage of Punjab, making the Teeyan Festival a cherished and unforgettable experience for everyone present.
    Stay with us for all updates of Entertainment Industry
  • Zábava

Komentáře • 83

  • @user-cu2on4bp8y
    @user-cu2on4bp8y Před rokem +12

    ਅੱਜ ਕੱਲ੍ਹ ਤ ਧੀਆਂ ਤਰਸਦੀਆਂ ਸਦਾਰਿਆ ਨੂੰ ਵੀਰ ਜੀ

  • @SukhwinderSingh-wq5ip
    @SukhwinderSingh-wq5ip Před rokem +3

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @kskaryanastore
    @kskaryanastore Před rokem +5

    ਬਹੁਤ ਵਧੀਆ ਜੀ

  • @user-cu2on4bp8y
    @user-cu2on4bp8y Před rokem +33

    ਤੀਆਂ ਤੇ ਰੱਖੜੀ ਤਾ ਧੀਆ ਦਾ ਖ਼ੁਸ਼ੀਆਂ ਦਾ ਤਿਉਹਾਰ ਹੁੰਦਾ ਧੀਆਂ ਕਿਸੇ ਚੀਜ਼ ਦੀਆਂ ਭੁੱਖੀਆਂ ਨੀ

  • @user-qt3vn3yr3o
    @user-qt3vn3yr3o Před 11 měsíci

    I can watch these videos all day. Its so good for the mental health. There always great people around us who born to bring a smile on others faces and this gentleman is one of them.
    Legend Never die, Sidhu Moose walla's void will never be filled up and he will be forever missed and remembered with so much love and tears. One day, I want to meet his parents if possible.

  • @BalbirMaan-se7jb
    @BalbirMaan-se7jb Před 2 dny

    Wha.punjabi.Bebio.kina.Rang.bn.dita.her.ghar.khusi.hoye.jio

  • @user-cu2on4bp8y
    @user-cu2on4bp8y Před rokem +6

    ਵੀਰ ਤਾਂ ਆਉਣ ਤੋਂ ਵੀ ਰਹੇ ਗੈਆ

  • @schoolvideo9239
    @schoolvideo9239 Před 20 hodinami

    ਵੀਰੇ ਸਾਡੇ ਪਿੰਡ ਚੌਹਾਨ ਕੇ ਕਲਾਂ ਵੀ ਤੀਆਂ ਤੇ ਆ ਜਾਉ।

  • @user-bp8xu5ds6v
    @user-bp8xu5ds6v Před dnem

    ਵੀਰੇ ਵੱਡੇ ਮੌੜ ਵੀ ਤੀਆਂ ਦਾ ਤਿਉਹਾਰ ਮਨਾਇਆ ਕਰੋ

  • @JasmeetKaur-nj8ug
    @JasmeetKaur-nj8ug Před rokem +8

    ❤❤you are the always best Mam❤❤you also have a kind heart❤❤I really like you so much ❤❤hats off you🙏🙏

  • @sarbjeetkaur2816
    @sarbjeetkaur2816 Před rokem +3

    ਪਰਮਾਤਮਾ ਜੀ ਪੰਜਾਬ ਇਸ ਤਰਾਂ ਹੀ ਹਸਦਾ ਰਹੇ

  • @user-mt6pq5pd7ch
    @user-mt6pq5pd7ch Před 3 dny

    Very nice ❤

  • @JatinderSingh-tw9up
    @JatinderSingh-tw9up Před rokem

    Pal veer ji jeunde vasde raho rb tuhanu chardikala wich rakhe

  • @balbirsakhon6729
    @balbirsakhon6729 Před rokem +1

    ਬਹੁਤ ਵਧੀਆ ਖੁੱਸ਼ ਰਹੋ

  • @AmanDeep-yi7ti
    @AmanDeep-yi7ti Před 16 hodinami

    Very. Nice 👍

  • @Baby-wg3mk
    @Baby-wg3mk Před rokem +8

    Bai ji purane smeya di yaad aa gyi😢😢😢

  • @badmandergaming2797
    @badmandergaming2797 Před 11 měsíci

    Mza aa gya ,kya baat hai

  • @navdeepsingh6767
    @navdeepsingh6767 Před rokem +1

    Bhut vadia veere koi a sochda dehaa lai god bless you 🙏 tuhanu lamiya ummra bakshn

  • @sukhgill3800
    @sukhgill3800 Před rokem +3

    Ssa veer samao waheguru ap te eve mehar rakhe ek tusi risye nu tarsde c aj lok tarsde ne pal nal riste te milan nu

  • @kulwantkaur9244
    @kulwantkaur9244 Před rokem +4

    God bless you pal veer ji

  • @sarbjitsaini4706
    @sarbjitsaini4706 Před rokem +7

    God bless you🙏🙏 pal veer ji

  • @sandeepkaurjawandha1418
    @sandeepkaurjawandha1418 Před rokem +3

    Waheguru ji 🙏 Maher kari 🙏

  • @manpreetgill4576
    @manpreetgill4576 Před rokem +2

    Very nice veera God bless you❤❤❤❤

  • @anjuahuja2675
    @anjuahuja2675 Před rokem

    👌👌very very nice ji bhot maza aaya 👍all the best

  • @GurmanSingh-bn6sb
    @GurmanSingh-bn6sb Před rokem

    God bless you pal bhaji luckey aa smao pind diya dhian

  • @kalakaler9078
    @kalakaler9078 Před rokem +4

    ਕੋਈ ਮੇਰਾ ਵੀਰ ਬਣਕੇ ਮੈਨੂੰ ਵੀ ਸੰਧਾਰਾ ਦੇਦੋ

  • @Bhathalvlogs-x9d
    @Bhathalvlogs-x9d Před 6 dny

    Buhat vadhi

  • @kskaurkaur4692
    @kskaurkaur4692 Před rokem

    God bless you 💕💞🌷🍁🌴❤pal veer ji waheguruji karamjeet Toor majri

  • @Judge2468
    @Judge2468 Před 11 měsíci

    Awesome👏🏻❤

  • @gurwinderkaur7106
    @gurwinderkaur7106 Před rokem

    God bless you veer ji

  • @gurmeetkhattra6346
    @gurmeetkhattra6346 Před rokem +1

    👌👌👍👍

  • @user-lh7do3mu9m
    @user-lh7do3mu9m Před 3 dny

    Sir ki tusi sade Pinder vi a sakde o

  • @muhammadashrafkhan5533

    SsA ji cine punjBi very very sweet and beautiful All

  • @kamal.kainth4335
    @kamal.kainth4335 Před rokem +2

    Nice ❤❤❤❤

  • @muhammadashrafkhan5533

    SsA ji very sweet and beautiful This work Rab mahr kara pal ji

  • @gurwinderkaur7106
    @gurwinderkaur7106 Před rokem

    Bhut khoob

  • @jessiahuja1487
    @jessiahuja1487 Před rokem +2

    Very nice ❤🇺🇸🇺🇸🇺🇸👍👍👍👍

  • @binderpaul2733
    @binderpaul2733 Před rokem

    ❤❤❤❤❤❤

  • @ghazanfarhussain2740
    @ghazanfarhussain2740 Před 10 měsíci

    ❤lovely song ❤beautiful 😢 song 😂❤LOVE❤🎉SONG 🎉😢😮😮😮😅

  • @rajwinderdale2378
    @rajwinderdale2378 Před rokem +2

    Very nice g

  • @SimranjeetSingh-sy8qk
    @SimranjeetSingh-sy8qk Před 10 měsíci

    Very good 👍👌

  • @KuldeepSingh-om2xp
    @KuldeepSingh-om2xp Před 11 měsíci

    🎉🎉🎉🎉

  • @waseemahmad1857
    @waseemahmad1857 Před rokem

    Nice ❤️❤️❤️❤️🙏🙏❤️❤️🙏🙏

  • @manoharsinghindian8677

    Vvvv good

  • @inderjeetkaur6574
    @inderjeetkaur6574 Před rokem

    ਤੀਆਂ ਕੁੜੀਆਂ ਲਈ ਹੁੰਦੀਆਂ ਜਾ ਆਦਮੀ ਆ ਲੲਈ

  • @user-yb4nb3ys8y
    @user-yb4nb3ys8y Před 8 měsíci

    Very very nice

  • @harbansdhaliwal486
    @harbansdhaliwal486 Před rokem

    🙏🙏👍

  • @paramjitkaursidhu6805

    Thx veere🙏🏻tuci bai de yad nu tuci taza kita😭😭

  • @jagatkamboj9975
    @jagatkamboj9975 Před rokem +1

    Legend never die
    Sidhu moose wala zindabad

  • @Shabad-kirtan1313
    @Shabad-kirtan1313 Před rokem +1

    Good

  • @AbhiSingh-qh6py
    @AbhiSingh-qh6py Před rokem +1

    Sister pls 5 kothiyan wale Firozpur walya di interview karo

  • @khushdeep_sharma
    @khushdeep_sharma Před rokem

    Very nice🎉🎉

  • @jaideepsinghthemodernjatt6736

    Ronka hi ronka

  • @manoharsinghindian8677

    Punjab de zad aa gai

  • @jasssidhu5608
    @jasssidhu5608 Před rokem

    Teeyana day festival de history pta kisay nu

  • @pk-wj8vb
    @pk-wj8vb Před rokem

    Circle thora vdda kr lna c....

  • @jassgrewaljassgrewal-vu3bq

    ਮੇਰਾ ਭਰਾ ਤੇ ਪਿਓ ਮੈਨੂੰ ਸੰਧਾਰਾ ਦੇਣ ਆਏ ਸੀ ਮੇਰਾ ਭਰਾ ਮੇਰੇ ਨਾਲ ਲੜਿਆ ਹੋਇਆ ਘਰ ਆਇਆ ਮੈਨੂੰ ਬੁਲਾਇਆ ਨੀ ਬਸ ਸੰਧਾਰੇ ਵਾਲਾ ਪੀਪਾ ਲਿਆ ਕੇ ਰੱਖ ਤਾ ਫਿਰ ਮੈ ਵੀ ਨੀ ਬੁਲਾਇਆ ਚਾਹ ਪਾਣੀ ਦਿਤਾ ਬਸ ਪੀ ਕੇ ਚਲੇ ਗਏ ਉਹ ਸੰਧਾਰਾ ਵੀ ਪਿਓ ਕਰਕੇ ਆਇਆ ਉਹ ਜਿਉਦਾ ਫਿਰ ਨੀ ਭਰਜਾਈ ਨੀ ਆਈ ਲੜਾਇਆ ਉਹਨੇ ਹੀ ਸੀ ਮੇਰਾ ਘਰ ਪੱਟਣ ਨੂੰ ਫਿਰਦੀ ਆ ਘਰਵਾਲੇ ਨਾਲ ਸੈਟਿੰਗ ਕਰਨ ਨੂੰ ਮੈ ਕਿਵੇ ਪੁਟਣ ਦੇ ਦਾ

    • @JitanderSingh-kf2kj
      @JitanderSingh-kf2kj Před rokem

      ਭੈਣ ਮੇਰੇ ਵਾਲੀ ਤੇਰੀ ਕਹਾਣੀ ਵਾ

    • @amarjeetkaur5977
      @amarjeetkaur5977 Před rokem +3

      ਮੇਰੇ ਵਿਆਹ ਨੂੰ 42 ਸਾਲ ਹੋ ਗਏ ਦੋ ਭਰਾ ਹੈ 50 ਕਿੱਲੇ ਜਮੀਨ ਹੈ ਪੰਜ ਜਣੇ ਸਰਕਾਰੀ ਨੌਕਰੀਆਂ ਕਰਦੇ ਹਨ ਅਸੀਂ ਚਾਰ ਭੈਣਾਂ ਕਦੇ ਕੋਈ ਸੰਧਾਰਾ ਲੈ ਕੇ ਨਹੀਂ ਆਇਆ

    • @jassgrewaljassgrewal-vu3bq
      @jassgrewaljassgrewal-vu3bq Před rokem +3

      @@amarjeetkaur5977 ਗਲਤੀ ਮੈਨੂੰ ਲਗਦਾ ਆਪਣੀ ਧੀਆਂ ਦੀ ਆ ਜਿਹੜੀਆ ਆਪਾ ਹਿੱਸੇ ਛੱਡ ਆਉਦੀ ਆ ਵਰਤਣਾ ਤਾ ਇਹਨਾ ਨੇ ਹੁੰਦਾ ਨੀ ਫਿਰ ਵੀ ਇਹਨਾ ਜਾਇਦਾਦ ਮਿਲ ਜਾਦੀ ਆ ਤਾਹੀ ਚੌੜੇ ਹੋ ਜਾਦੇ ਨੇ

    • @jassgrewaljassgrewal-vu3bq
      @jassgrewaljassgrewal-vu3bq Před rokem +1

      @@JitanderSingh-kf2kj ਕਿਉ ਜੀ ਤੁਹਾਡੀ ਭਰਜਾਈ ਵੀ ਇਹੀ ਕੁਝ ਕਰਦੀ ਆ

    • @guridhaliwal813
      @guridhaliwal813 Před rokem +3

      ਪਹਿਲਾ ਜਾਇਦਾਦ ਸਾਭ ਲੈਦੇ ਆ ਮਿਠੇ ਬਣ ਕੇ ਬਾਦ ਵਿਚ ਭੈਣਾ ਛਡ ਦਿਦੇ ਆ

  • @HarpreetSingh-mz1bk
    @HarpreetSingh-mz1bk Před rokem +1

    Tia kis kajar a ne suruat kiti ki is de ithas bare sab jande ne kis tarha dia da mul lagda see ki aj app ki aj app hi mul la de ho sarm te annk kidr gaei nacara di Kom ni mard dasmetpita di saji komhai m s khalsa ludhia

  • @goldyrara3950
    @goldyrara3950 Před 11 měsíci

    Very nice pal ji da number send kr do ji

  • @NirmalSingh-bz3si
    @NirmalSingh-bz3si Před rokem +3

    ਇਹ ਸੱਚ ਸਿੱਖ ਕੌਮ ਦੇ ਵਿੱਚ ਤੀਆਂ ਦੇ ਤਿਉਹਾਰ ਲਈ ਕੋਈ ਥਾਂ ਨਹੀ ?ਲੇਕਿਨ ਚੱਲੀ ਇੱਥੇ ਸਭ ਕੁੱਝ ਜਿਦਾਂ ? ਤੀਆਂ ਦੇ ਤਿਉਹਾਰ ਬਾਰੇ ਕੋਈ ਮਾਨਤਾ ਨਹੀਂ ? ਕਿਉਂਕਿ ਇਹਪਰਫਾਰਮੈਸ ਮੰਡੀ ਰਾਜਿਆਂ ਮਹਾਰਾਜਿਆਂ ਵੇਲੇ ਪਿੰਡਾਂ ਸ਼ੋਹਣੀਆਂ ਸੁਨੱਖੀਆਂ ਕੁੜੀਆਂ ਨੂੰ ਇਕੱਠੀਆਂ ਕਰ ਲਿਆ ਜਾਂਦਾ ਸੀ ? ਮਤਲਬ ਨੁਮਾਇਸ਼ ਲਗਾਈ ਜਾਦੀਂ ਸੀ ? ਇਹ ਰਿਵਾਜ ਮੁਗਲ ਕਾਲ ਵੇਲੇ ਵੀ ਸੀ ,? ਕਿਉਕਿ ਨਾਦਰ ਸ਼ਾਹ ਵਰਗੇ ਕੁੜੀਆਂ ਨੂੰ ਚੁੱਕ ਕੇ ਲੈ ਜਾਦੇਂ ਸੀ ਜਿਹੜੀਆਂ ਕੁੜੀਆ ਰਾਜਿਆਂ ਮਹਾਰਾਜਿਆਂ ਦੇ ਪਸੰਦ ਆਉਦੀਆਂ ਸੀ ? ਅਜ ਦੇ ਜਮਾਨੇ ਵਿੱਚ ਆਪਣੇ ਕਲਚਰ ਬਾਰੇ ਜਾਣਕਾਰੀ ਰਖਦਾ ? ਤੀਆਂ ਦੇ ਤਿਉਹਾਰ ਨੂੰ ਪੰਜਾਬ ਵਿੱਚ ਕੋਈ ਮਾਨਤਾ ਨਹੀ

    • @user-js7bw2rp5x
      @user-js7bw2rp5x Před rokem

      Lakh di lahnat tere eho jehe Facebook Gyan te,,,😡😡😡😡

  • @GurjotGill-pl4ib
    @GurjotGill-pl4ib Před rokem

    Very nice g