ਤੀਆਂ ਤੀਜ ਦੀਆਂ Teeyan Teej Festival | Punjabi Travel Couple | Ripan & Khushi | Punjabi Boliyan Giddha
Vložit
- čas přidán 13. 08. 2022
- In this video you can see Modren Teeyan & Boliyan. Punjabi Style Giddha
ਤੀਆਂ ਤੀਜ ਦੀਆਂ Teeyan Teej Festival | Punjabi Travel Couple | Ripan & Khushi | Punjabi Boliyan Giddha
Ladakh & Kashmir Series Link:
• Kashmir & Leh-Ladakh
Punjab Border Tour Series Link:
• ਬਾਈ ਗੱਗੂ ਗਿੱਲ ਦੇ ਘਰ । ...
All India Trip Series Link:
www.youtube.com/watch?v=Y-_oS...
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#teeyan #TeeyanTeej #punjabiboliyan
#Punjab #RipanKhushi #PunjabiCouple #PunjabiCoupleVlogs
Follow us for latest updates instagram.com/ripankhushichahal
O my god yaad a gayi punjab di from paris France 🇫🇷 👍🥰 khush raho jii paris kado auna veer jii 🥰🥰🥰🥰🥰🥰🥰
Good efforts tuci Pal singh Saamon ji millon agli waar oh es Reeeet nu Dubaaara reback karn di kosish ker rehe han
@@Gursimm3:50 😊
ਸਾਡੇ ਘਰ ਦੇ ਸਾਹਮਣੇ ਸਾਡੇ ਬਾੜੇ ਦੇ ਵਿੱਚ ਦੇਸੀ ਕਿੱਕਰ ਦੇ ਥੱਲੇ ਲਗਦੀਆਂ ਸਨ। ਬਹੁਤ ਸੋਹਣਾ ਲੱਗਦਾ ਸੀ। ਬੜੀ ਮਸਤੀ ਕਰਦੇ ਸਾਂ।।
ਖੁਸ਼ੀ ਦਾ ਸੂਟ ਬਹੁਤ ਸੋਹਣਾ ਅਜ ਜੋੜੀ ਬਹੁਤ ਸੋਹਣੀ
ਲਗਦੀ ਕਿਤੇ ਨਜਰ ਨਾਂ ਲਗ ਜਾਵੇ ਵਹਿਗੁਰੂ
ਬਹੁਤ ਵਧੀਆ ਰਿਪਨ ..ਖੁਸ਼ੀ ..ਸਾਰਾ ਪਰੋਗਰਾਮ ਬਹੁਤ ਵਧੀਆ ਸੀ
ਖੁਸ਼ੀ ਦੇ ਕੱਪੜੇ ਬਹੁਤ ਸੋਹਣੇ ਹੁੰਦੇ, ਇਹ ਮਿਆਰ ਕਦੇ ਡਿੱਗਣ ਨਾ ਦਿਓ 😍😍😍 ਦੋਹਾਂ ਨੂੰ ਬਹੁਤ ਸਾਰਾ ਪਿਆਰ
Hanji shi kha ji
Nice 👍👍
ਬਹੁਤ ਵਧੀਆ ਢੰਗ ਨਾਲ ਪੰਜਾਬ ਦਾ ਸੱਭਿਆਚਾਰ, ਵਿਰਸਾ ਸੰਭਾਲਿਆ ਹੋਇਆ ਹੈ ਸਭ ਵਧਾਈ ਦੇ ਪਾਤਰ ਹਨ 🙏🏻ਸਭ ਚੜ੍ਹਦੀ ਕਲਾ ਵਿੱਚ ਰਹੋ ਸਿਹਤਯਾਬ ਰਹੋ 🌾🙏🏻
A
ਦੇਖ ਕੇ ਬਹੁਤ ਸੋਹਣਾ ਲਗੇਆ ਪਰ ਜੇ ਕਦੇ ਬਾਹਰ ਬੋਹੜ ਥੱਲੇ ਪ੍ਰੋਗਰਾਮ ਹੁੰਦਾ ਤਾਂ ਅਸਲੀ ਮਜ਼ਾ ਆਉਂਦਾ
ਬਹੁਤ ਵਧੀਆ ਲਗਿਆ ਜੀ ਅਜ ਕਲ ਤਾਂ ਪੰਜਾਬ ਦੇ ਸਾਰੇ ਤਿਉਹਾਰ ਅਲੋਪ ਹੋਦੇਂ ਜਾ ਰਹੇ ਨੇ ਬੇਟਾ ਜੀ Thanks so much 🙏♥
🙏🙏🙏
19:24 After watching Kulwinder Billa's ultimate favourite song "Mera Desh Hove Punjab"...
I will always consider as "The Ultimate Heaven", because it eliminates evil energy, negativity as well as boredom too!
Shand is a shayari that was recited only by groom not others used to judge his presense of mind or smartness.. Very nice presentation. Hun tan parents te bachhe donan nu caneda ton age kush ni pata . 👏👏👏👏
ਪੀ ਟੀ ਸੀ....... ਜੋੜੀ ਬਹੁਤ ਸੋਹਣੀ ਖੁਸ਼ ਰਹੋ
ਬਹੁਤ ਵਧੀਆ ਸੀ ਵਲੋਗ ਵੀਰ ਜੀ । ਵਾਹਿਗੁਰੂ ਮਹਿਰ ਕਰਨ ਤੁਹਾਡੇ ਤੇ
Khushi Di bhut sohne lag rhe ne te paji tusi v both r looking cute🥰
Wow 😍you both luking soo cutest 👌 stay together forever
Waheguru ji mehar krn thade te ji 🙏
Lots of love from heart ❤️
ਸਾਡੇ ਪਿੰਡ ਵਿੱਚ ਅਸੀਂ ਤੀਆਂ ਵਿੱਚ ਦਾਣੇ ਭੁਨਾ ਕੇ ਲੈ ਕੇ ਜਾਂਦੇ ਸੀ । ਭਾਪਾ ਜੀ ਤੀਆਂ ਵਿੱਚ ਜਾਣ ਨਹੀਂ ਦੇਂਦੇ ।
ਮਸਾਂ ਮਨਾਂਉਂਦੇ ਸੀ।
ਪਹਿਲਾ ਨਵੀ ਵਿਆਹੀਆ ਕੁੜੀਆ ਸੌਣ ਦੇ ਮਹੀਨੇ ਸੱਸ ਦੇ ਮੰਥੇ ਨਹੀ ਸਨ ਲਗਦੀਆ ...ਵਿਆਹ ਦਾ ਪਹਿਲਾ ਸੌਣ
Bhut vadiya tarikey naal tusi ajj diya tiya te pehla diya tiya barey daseya. Sadey vi kal hi tiya da hoya hai. Same AC haal vich USA vich Thanks. Love from USA 🇺🇸 ❤️
ਬਹੁਤ ਵਧੀਆ ਬਾਈ ਜੀ ਮੈਂ ਕਦੋਂ ਦਾ ਇੰਤਜ਼ਾਰ ਕਰ ਰਿਹਾ ਸੀ ਵੀ ਪਹਿਲਾਂ ਕੁਮੈਟ ਮੇਰਾ ਹੋਵੇ
Rajasthan, Dellhi, Haryana, Up, Himachal, Uttrakhand, Gujrat, MP , J&K celebrate Haryali teej great Punjab Culture
ਬਹੁਤ ਵਧੀਆ ਲੱਗਾ ਤੀਆਂ ਦਾ ਵਲੋਗ ਵੇਖ ਕੇ 👌👍👏
ਵੀਰ ਜੀ ਪਹਿਲਾਂ ਵਾਲ਼ੇ ਸਮੇਂ ਦੀਆਂ ਤਿਆਂ ਜ਼ਿਆਦਾ ਵਧੀਆ ਸੀ
Khushi di proper punjaban lgg rhe a 😘🥳mrs. Punjaban 2022
Asi roti khaan vele sode vlog dekdia fir riti jiada vdia lagdia 😀😍😍
ਮਿਸ ਤੀਜ ਮਨਪ੍ਰੀਤ ਕੌਰ ਬਹੁਤ ਬਹੁਤ ਮੁਬਾਰਕਾਂ।
Rippan bai G aah teeyan wala te najare bannete bai mein 2hour 3hour ur video waching daily I like urs videos ur great Punjab trewel cuppal
ਸਮਾਓ ਪਿੰਡ ਦੀਆਂ ਤੀਆਂ ਦੇਖੋ ਬਾਈ ਜੀ ਇਕ ਵਾਰ।
ਹਾਏ!! ਵੀਰਾ ਕਿੰਨਾ ਸੋਹਣਾ ਲੱਗਦਾ।
13:18 Favourite boliyan catchphrase
ਬਹੁਤ ਵਧੀਆ ਪ੍ਰੋਗਰਾਮ ਜੀ
ਬਹੁਤ ਵਧੀਆ ਉਪਰਾਲਾ 👍👍👍💓💓
ਬਹੁਤ ਵਧੀਆ ਐ ਜੀ 🌹🌹🌹❤️❤️❤️❤️👌👌👌👌
Y g sheliea nu b nal rkhea kru g jaa laga renda 😊😊😊
Barinder ji sahi kiha tuci g jaa Lag jaanda per kyun
So nice khusi rabb tanu meri umer lave
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
U both r looking adorable 😍🥰❤️ Gbu 😇
Khushi looks v beautiful boht vadia teeya da program I enjoyed it v much 🤗👍
Waheguru ji tuhnu chardikla cha rekha 🙏🙏
Ayee😍best couple ❤️❤️❤️❤️
Thank u veer ji purani vale di tiya yaad a gayi par osa time Bahar khule jagha lagdi c
Boht sohne lgde veer bhabhi❤❤❤
17:45 So beautiful, so elegant, just looking like a WOW!!!
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ
ਬਹੁਤ ਸੋਹਣਾ ਜੀ ਪ੍ਰੋਗਰਾਮ ਜੀ ਖੁਸ਼ੀ ਜੀ ਬਹੁਤ ਸੋਹਣੇ ਲਗਦੇ ਪਏ ਜੀ 👌
Beautiful couple as always ❤️❤️❤️ ..god bless both of u ..bro n bhabi ji❤️❤️
ਬਹੁਤ ਸੋਹਣੇ ਲੱਗ ਰਹੇ ਹੋ ਜੀ
Very nice. Both of you looking very nice.
Both of you are adorable and innocent.
I love your blogs
Looking gorgeous both of you ♥️♥️
Looking greet! Very sophisticated punjabi language and extremely enjoyable to watch!
ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ।
cutest couple..🥰 ndd m super proud bcz my mum was the person who got 2nd in teej festival 😍😘🥳
Apni buthi v dekhla
VEERY Nic,,ਬਹੁਤ ਵਧੀਆ ਢੰਗ ਨਾਲ ਤੀਆ
ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਹੈ,ਪ੍ਰੋਗਰਾਮ
Both r u very very beautiful 😍 ❤ lg rhe ho🥰🥰
Happy rakhsa bandan ji and nice vlog
ਬਹੁਤ ਵਧੀਆ ਬੇਟਾ ਜਿਹੜਾ ਤਸੀ ਇਹ ਚੀਜਾ ਦਿਖਾ ਰਹੇ ਹੋ
God bless you ripan veer ji te khushi didi
U both looking smart God bless u both
ਬਹੁਤ ਵਧੀਆ ਜੀ🙏👌👌
Waheguru ji ka Khalsa waheguru ji ki Fateh
18:32 I know I love Boliyan!!!
Veera sada area cha hja ve ohi muhal a, buhat vadia te Purna Taraka nal he eh tohar Manda a
Beautiful vlog ,program bada vdiya si ❤️👏👏👌
Congrats g bhut bhut. 1st winner mere pind dhandoli kalan ton han
ਧੀਆ ਦਾ ਤਿਆਰ ਦਾ ਮਤਲਬ ਕੋਈ ਦੱਸ ਸਕਦਾ
ਬਹੁਤ ਵਧੀਆ 👍👍
Good ji 👌🏼👌🏼👌🏼🎉🎊🎊🎊🎊🙏🙏🙏🙏👌🏼 nice happy happy waheguru
Khushi dii bhut sohne lag rhe hai bilkul punjaban kudi
Bahut vadia laggeya jeonde wasde raho God bless you
ੳਹ ਦਿਨ ਨਹੀਂ ਆਉਣੇ ਜਾਂਦਾ ਰਹ ਗਈਆਂ।।
ਬੁਹਤ ਵਧੀਆ ਸਾਰਾ ਬਲੋਗ।
Bahut vdya 👆🤘🤘🤘
🌹🌹🌹🌹🌹🌹🌹🌹❤️❤️❤️
vr die hard fan a thoda pr punjab khatm ho chukiaaaaaaa anti kehndi punjab jannat a lgda chita ehna de ghr ch haini punjab naam da da
ਬਹੁਤ ਵਧੀਆ ਖ਼ੁਸ਼ੀ ਹਮੇਸ਼ਾ ਖੁਸ਼ ਹੀ ਰੱਖਦੀ ਆ
bhut sona ji khusi di bhut sone lagde pey punjabi shuit vich
ਇਹ ਤਾਂ ਯੂਟਿਉਬ ਵਾਲਿਆ ਨੂੰ ਹੀ ਮਿਲਦੇ ਹਨ।
I love you beta and betee i
Dono bhut sohne lag rhe o love u veere and bhabi. I m your new viewer. M ta tuhanu hun to veer Bhabi khahugi😘😘😘😘
Such a gorgeous 😍
So nice so beautiful both of you ❤️
Ssa ji veer ji tusi dono bht sohne lgde ho thnks for sharing
Happy independence day chahal sab
Bahut sohne lgde tusi dono😍😍😊💞
Very nice both 😍
kia bat hay g Maza aa gaya g osama from faisal abad pakistan
🥰🥰
Old is gold
Khushi g ur outfit , jewellery ,jutti is beautiful no words for praise
💖💖💖
ਵਲੋਗ ਜਲਦੀ ਖਤਮ ਕਰਤਾ ਤੁਸੀ ਅਜੇ ਹੋਰ ਦੇਖਣਾ ਸੀ
Very nice video ji 🙏😄 thanks
Pinda vicho pind sunida pind sunida moga bai moge de do sadh sunide changi ohna di sobha aandi jandi nu kadah ਛਕਾਉੰਦੇ magar marke goda vi lakk ohda patla JIHA bhar sehn ni joga
Boht vadia veer😍😍😍
Bahut vdya 👍🏻
ਸਾਡੇ ਪਿੰਡ ਵੀ ਇਸ ਵਾਰ ਕੁੜੀਆਂ ਨੇ ਤੀਆ ਦਾ ਤਿਓਹਾਰ ਮਨਾਇਆ ਕਾਫੀ ਸਾਲਾਂ ਬਾਅਦ
18:51 Baat toh sahi hai!!!
Bhut veer g and bhabhi g ❤️🥳♥️♥️♥️♥️♥️♥️♥️♥️
😍😍😍😍😍😍
Boht sohna laga
bhut vdia program c veer ji
Sat shree akaal ji🙏🙏🙏
U both looking beautiful... Mam thuhade Earrings... Wao!!
Sorry bhut bhut vdia video veer g ❤️🥳🎂
So nyc Khushi di bohot vdia lagya da hoo
Thanks bro and didi ji reply karna da