ਮਾਝੇ ਦਾ ਵਿਆਹ Punjabi Wedding | Punjabi Travel Couple | Punjab Tour | Ripan & Khushi

Sdílet
Vložit
  • čas přidán 31. 01. 2022
  • In this video you can see Punjabi Wedding of Majha region. . We are on Punjab Tour.
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    All India Trip Series Link:
    www.youtube.com/watch?v=Y-_oS...
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #Punjab #PunjabTour #PunjabiTravelCouple
    #PunjabiTravelCouple #RipanKhushi #Allindiatrip

Komentáře • 345

  • @jasmersinghjassbrar3673
    @jasmersinghjassbrar3673 Před 2 lety +53

    ਬਹੁਤ ਵਧੀਆ ਲਗੇ ਤੁਸੀ ਮਾਝੇ ਦੀ ਡਰੈਸ ਚ, ਚਲੋ ਐਨੇ ਬਹਾਨੇ ਅਸੀਂ ਵੀ ਮਾਝੇ ਦੇ ਰੀਤੀ ਰਿਵਾਜ ਵੇਖ ਲਏ |ਪਰ ਕੱਲ ਦੇ ਬਲਾਗ ਵਾਸਤੇ ਤਿਆਰ ਰਹੋ |ਧੰਨਵਾਦ.

  • @amarjitnatt3123
    @amarjitnatt3123 Před 2 lety +28

    ਤੁਹਾਡੀ ਜੌੜੀ ਬਣੀਂ ਰਹੇ ਵਾਹਿਗੁਰੂ ਤੁਸਾਂ ਨੂੰ ਖੁਸ਼ ਰੱਖੇ

  • @funnycartoonworld5215
    @funnycartoonworld5215 Před 2 lety +11

    ohna apne budget mutabik bhut vadiya vivah kita🇬🇧 god bless on this family

  • @ranaabduljabbar6058
    @ranaabduljabbar6058 Před 2 lety +21

    Villages are almost same as west Punjab, however, the marriage function is a little change. Really MAJHA is pure Punjab. A lot of hates off from Lahore

  • @jagdevsingh1511
    @jagdevsingh1511 Před 2 lety +7

    ਬਹੁਤ ਵਧੀਆ ਸੁਭਾਅ ਏ ਤੁਹਾਡਾ ਦੋਵਾਂ ਦਾ

  • @jassi.tv6860
    @jassi.tv6860 Před 2 lety +2

    ਬਹੁਤ ਵਧੀਆ ਲੱਗਿਆ ਵਿਆਹ ਵਿੱਚ ਰੋਣਕਾਂ ਲਗਾਕੇ ਬਹੁਤ ਬਹੁਤ ਮੁਬਾਰਕਾਂ ਵਿਆਹ ਵਾਲਿਆਂ ਨੂੰ ਵੀ

  • @danewaliajosan1417
    @danewaliajosan1417 Před 2 lety +11

    ਇਹ ਬੇਟੀ ਵੀ ਮੰਗਵੇਂ ਕਪੜਿਆਂ ਵਿੱਚ ਬਹੁਤ ਸੋਹਣੇ ਲਗਦੇ ਹਨ,, God bless you beta

  • @faridkotwale8284
    @faridkotwale8284 Před 2 lety +1

    ਘਰ ਘਰ ਚੱਲੀ ਗੱਲ ਰਿਪਨ ਤੇ ਖੂਸ਼ੀ ਕਰਦੇ ਬਿਨਾਂ ਸੱਦੇ ਵਿਆਹਾਂ ਤੇ ਕਿਵੇਂ ਜਾਣਾ ਮਸਲੇ ਨੂੰ ਹੱਲ,, ਬਹੁਤ ਸੋਹਣੇ ਲੱਗੇ ਯਰ,

  • @navneetjudge1970
    @navneetjudge1970 Před 2 lety +6

    ਸਾਡੇ ਪਿੰਡ ਵੀ ਆਵੋ ਝਬਾਲ ਤੋ ਸਿਰਫ 7-8 ਕਿਲੋਮੀਟਰ ਆ ਪਿੰਡ ਬਹੋੜੂ ਇਤਿਹਾਸ ਪਿੰਡ ਆ

  • @simardeep1619
    @simardeep1619 Před 2 lety +4

    ਸਤਿ ਸ੍ਰੀ ਆਕਾਲ ਵੀਰ ਜੀ 🙏
    ਸਤਿ ਸ੍ਰੀ ਆਕਾਲ ਭਰਜਾਈ🙏
    ਅੱਜ ਜੋੜੀ ਬਹੁਤ ਸੋਣੀ ਲੱਗ ਰਹੀ
    ਬਹੁਤ ਸੋਣਾ ਲਗ ਰਿਆ ਦੇਖ ਕੇ ਵੀਰੇ
    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਵੀਰੇ ਜੀ 🙏❤️

  • @gurdeepkaur6000
    @gurdeepkaur6000 Před 2 lety +8

    Hello dear couple
    Watching you from delhi.
    We should not waste money on Grand Marriage Parties.
    I liked this simple marriage party very much.
    You show us real punjabi culture .
    May waheguru ji bless you both.

  • @baljitsaini9400
    @baljitsaini9400 Před 2 lety +5

    SSA veer g & didi g….. tuhade blogs bhut vadiya hunde aa❤️❤️❤️❤️❤️❤️nyc god bless uu👏👏👏👏👏👏

  • @preetindershergill8270
    @preetindershergill8270 Před 2 lety +15

    Totally village wedding but otherwise MaJah weddings are very big weddings

  • @tejgill9047
    @tejgill9047 Před 2 lety +6

    Majhe de viaah te bhut GRAND hunde a, baki apna apna budget hunda bande da.
    Baki khaan peen ch mostly vegetarian items zyada rakhde a like 70% veg and 30% non-veg, oh v es karke majhe ch amritdhari lok zyada aa like you said “sikhi da garh wa majha”.
    Baki I really like your vlogs🙌🏼
    Keep up the good work 👍🏼

  • @singhsingh2185
    @singhsingh2185 Před 2 lety +8

    ਬਹੁਤ ਸੋਹਣਾ ਵਿਆਹ 22 ਜੀ

  • @b.s.dhillon7515
    @b.s.dhillon7515 Před 2 lety +3

    ਵਿਪਨ ਜੀ ਤੁਸੀਂ ਤਾਂ ਬਿਲਕੁਲ ਸਾਡੇ ਘਰ ਦੇ ਨਜ਼ਦੀਕ ਆਏ ਸੀ,ਪਤਾ ਹੀ ਨਹੀਂ ਲੱਗਾ।ਵਿਆਹ ਦਾ ਖ਼ਰਚਾ ਘਟਾਉਣ ਵਾਲਿਆਂ ਵਾਸਤੇ ਇਹ ਪੈਲੇਸ ਠੀਕ ਹੈ।

  • @sekhongursewak8605
    @sekhongursewak8605 Před 2 lety +1

    Full enjoy ripan & khushi..

  • @laddisingh6185
    @laddisingh6185 Před 2 lety +3

    ਮਾਝੇ ਆਲੇ 👍

  • @parkashsingh9013
    @parkashsingh9013 Před 2 lety +1

    ਬਲੌਕ ਦੇਖ ਕੇ ਬਹੁਤ ਵਧੀਆ ਲੱਗਾ

  • @ManjeetSingh-ql6rj
    @ManjeetSingh-ql6rj Před 2 lety

    Boht vadiya full punjabi touch nice couple bro love rabb mehr krey🙏

  • @harjeetkaur4043
    @harjeetkaur4043 Před 2 lety +1

    Bahut wadia wedding g, Rab Mehar rakhe sab teh

  • @manjeetkaurwaraich1059

    ਰਿਪਨ ਤੇ ਖੁਸ਼ੀ ਬਹੁਤ ਬਹੁਤ ਜਕਰੀਆ ਤੁਸੀਂ ਮਾਝੇ ਦਾ ਵਿਆਹ ਵਿਖਾ ਦਿਤਾ

  • @deeprataindia1170
    @deeprataindia1170 Před 2 lety

    ਵਧੀਆ ਲੱਗਿਆ ਵਿਆਹ ਮਾਝਾ ਖੇਤਰ ਦਾ ਆਪ ਖੂਬ ਅਨੰਦ ਮਾਣ ਰਹੇ ਹੋ ਤੇ ਸਦਾ ਹੀ ਆਨੰਦ ਖੁਸ਼ੀਆ ਹਾਸੇ ਵੰਡੋ ਤੇ ਮਾਣੋ।
    ,,Ballu ਰਟੈਂਡਾ,,
    ,,

  • @Kamal34
    @Kamal34 Před 2 lety +10

    ਕਿਸੇ ਨੇ ਆਪਣਾ ਬਜ਼ਟ ਵੀ ਵੇਖਣਾ ਹੁੰਦਾ ਜ਼ਰੂਰੀ ਨਹੀਂ ਕੇ ਅੱਡੀਆਂ ਚੁੱਕ ਫਾਹ ਲਵੇ

  • @pb0236
    @pb0236 Před 2 lety +4

    sister bhut Nughty j aa bacheya varga nature bhut Vadiya veer g Waheguru Thunu hmesha khush rakhe bai g

  • @jasveersingh-zs5tv
    @jasveersingh-zs5tv Před 10 měsíci

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ

  • @sandeepdhillon6719
    @sandeepdhillon6719 Před 2 lety +2

    ਸਤਿ ਸ੍ਰੀ ਅਕਾਲ ਵੀਰ ਜੀ। ਵੀਰ ਜੀ ਮੈਂ ਝਬਾਲ ਤੋਂ। ਇਹ ਇੱਕ ਪਿੰਡ ਹੈ। ਤਰਨ ਤਾਰਨ ਸ਼ਹਿਰ ਵਿਚ ਬਹੁਤ ਵੱਡੇ ਪੈਲਸ ਹਨ। ਅੰਮ੍ਰਿਤਸਰ ਵਿੱਚ ਵੀ ਵੱਡੇ ਵੱਡੇ ਪੈਲੇਸ ਇਹ ਇੱਕ ਪਿੰਡ ਹੈ ਵੀਰ ਜੀ ਤੁਹਾਨੂੰ ਪਤਾ ਹੈ ਪਿੰਡ ਵਿੱਚ ਇਹੋ ਜਿਹੇ ਪੈਲੇਸ ਹੁੰਦੇ ਹਨ। ਬਹੁਤ ਵਧੀਆ ਪੈਲਸ ਹੈ। ਪਿੰਡ ਦੇ ਹਿਸਾਬ ਦੇ ਨਾਲ ਬਹੁਤ ਵਧੀਆ ਹੈ। ਵੀਰ ਜੀ ਇਥੇ ਇੱਕ ਪਿੰਡ ਹੈ ਅਮਾਨਤ ਖਾਂ ਸਰਾਂ ਓੱਥੇ ਵੀਰ ਜੀ ਅੰਗਰੇਜ਼ਾਂ ਦੇ ਟਾਈਮ ਦੀ ਜੇਲ੍ਹ ਹੈ। ਜੇ ਤੁਸੀਂ ਇੱਥੇ ਹੋ ਤਾ ਜਰੂਰ ਦੇਖ ਕੇ ਜਾਇਓ। ਬਲੌਗ ਵੀ ਬਣਾਈ ਹੈ।

  • @kashmirsinghsabhra2571
    @kashmirsinghsabhra2571 Před 2 lety +2

    ਵਾਹਿਗੁਰੂ ਜੀ ਹਮੇਸ਼ਾਂ ਖ਼ੁਸ਼ ਰੱਖੇ

  • @maninderkaur2
    @maninderkaur2 Před 2 lety

    Wah👍👍👌🤗boht beautiful 👍🙏

  • @korean_foot_traveler8655
    @korean_foot_traveler8655 Před 2 lety +4

    It's really enjoyable and great to see the wedding ceremony of India.😀👍👍

    • @lovedeepsinghmaan4235
      @lovedeepsinghmaan4235 Před 2 lety +1

      You are a sports person to all bro 🙏🙏🤞✌🤟🤘🤙👈👍please

  • @amarjeetkaur931
    @amarjeetkaur931 Před 2 lety

    Thanks
    Thanks ripon beer Ji and khushi madm

  • @sarajmanes4505
    @sarajmanes4505 Před 2 lety +1

    Sat Shri Akal Ji Fantastic Video God Bless You Long Life And Good Health Thanks Dear Couple 💑

  • @baljinderkaur9618
    @baljinderkaur9618 Před 2 lety +3

    ਬਹੁਤ ਵਧੀਆ ਲੱਗਿਆ ਦੇਖ ਕੇ

  • @hareram6070
    @hareram6070 Před 2 lety

    ਰਿਪਨ ਜੀ ਖੂਸ਼ੀ ਬਹੁਤ ਖੁਬਸੁਰਤ ਲੱਗ ਰਹੇ ਹੋ ਰਾਮ ਸਿੰਘ ਜਖੇਪਲ ਸੁਨਾਮ 😘😍👌👌👌👌👌

  • @singhrasal8483
    @singhrasal8483 Před 2 lety +1

    Blessings newly married couples
    Bhai ਸੁਰਜੀਤ ਵੱਡੇ ਸਕੂਲ ਵਾਲਾ ਮੇਰੇ ਪਿੰਡ ਦਾ ਵ
    Gndu asr

  • @harjinder245
    @harjinder245 Před 2 lety

    ਸਤਿ ਸ੍ਰੀ ਅਕਾਲ ਵੀਰੇ। ਬੜਾ ਅਨੰਦ ਆ ਰਿਹਾ ਆ।
    ਜਦੋਂ ਗੱਲ 'ਮਾਝੇ ਤੇ ਮਾਲਵੇ' ਦੀ ਚੱਲ ਰਹੀ ਆ ਤਾਂ "ਪੁਆਧ" ਦਾ ਇਲਾਕਾ ਵੀ ਜਰੂਰ ਕਵਰ ਕਰਿਓ ਜੀ। ਉਸ ਤੋਂ ਬਗੈਰ ਪੰਜਾਬ ਦੀ ਦਰਸ਼ਨੀ ਫੇਰੀ ਅਧੂਰੀ ਰਹਿ ਜਾਣੀ ਆ।
    ਉਹ ਵੀ ਪੰਜਾਬ ਦਾ ਹੀ ਅਨਿੱਖੜਵਾਂ ਹਿੱਸਾ ਆ। ਉਥੋਂ ਦੇ ਰੀਤੀ ਰਿਵਾਜ਼ ਤੇ ਬੋਲੀ ਨਾਲ ਨਾਲ ਵੀ ਲੋਕਾਂ ਨੂੰ ਰੁਬਰੂ ਕਰਵਾਇਓ ਜੀ। 💕🙂🙏

  • @mandeepkamboj4889
    @mandeepkamboj4889 Před 2 lety

    Looking beautiful both of u ❤️❤️❤️❤️❤️❤️love u from Balluana abohar Punjab India jyonda vasda raho khush raho waheguru g blessed u both of u

  • @kaurjasbir2758
    @kaurjasbir2758 Před 2 lety +7

    Luking soo beautiful both of you 😍👌
    Best wishes for newly married couple 🎉
    Thanks guys for sharing us this amazing video ❤️

  • @jspawaar675
    @jspawaar675 Před 2 lety

    ਆਪਾਂ ਸੱਤ ਕੁ ਮਹੀਨੇ ਤੋਂ ਜੁਡ਼ੇ ਹੋਏ ਹਾਂ ਜੀ ਜੁਲਾਈ 2021 ਦੇ ਅਾਖਰੀ ਹਫਤੇ ਤੋਂ।
    ਵਾਹਿਗੁਰੂ ਜੀ ਜੋਡ਼ੇ ਨੂੰ ਚਡ਼ਦੀ ਕਲਾ ਵਿੱਚ ਰੱਖਣ ਤਾਂ ਜੋ
    ਸਾਨੂੰ ਘਰ ਵਿੱਚ ਬੈਠੇ ਹੋਏ ਵੀ ਵੰਨ ਸੁਵੰਨੇ ਦਰਸ਼ਨ ਹੁੰਦੇ ਹਨ

  • @sikandersingh1485
    @sikandersingh1485 Před 2 lety +1

    Very nice vlogs bai ji

  • @kaurgr.4085
    @kaurgr.4085 Před 2 lety +1

    Tusi beautiful couple 💑 viah da surprise but tusi enjoy kita....kha kha k hi ladies di thand ghat ho jandi.....Loves you and your videos everyday I am eagerly waiting for your vlogs to see Punjab.

  • @mrgagandeep3954
    @mrgagandeep3954 Před 2 lety

    Very nice rapan bro, 👍👌👍👍👌💞👌💞👌💞👌👌💞💞

  • @sunnyatwal1116
    @sunnyatwal1116 Před 2 lety +1

    Lots of love ❤ from England 🇬🇧 brother

  • @Ramjatin
    @Ramjatin Před 2 lety +1

    Bhout Vadiya blog 22 g 🙏🙏

  • @balvinderkaur9035
    @balvinderkaur9035 Před 2 lety +5

    Betaji aap ke vlogs best hote hai👌

  • @VarinderSingh-jr6dc
    @VarinderSingh-jr6dc Před 2 lety +1

    ਬਹੁਤ ਵਧੀਆ ਐ ਜੀ 👌👌👌👌👌👌

  • @guysdabeasta3200
    @guysdabeasta3200 Před 2 lety

    Well done good job looking nice both of you

  • @bhanukalsi7823
    @bhanukalsi7823 Před rokem

    Gud, hv a nice trip n wdg

  • @Harpreet14159
    @Harpreet14159 Před 2 lety

    Nice video Ripan & Khushi ji

  • @ashwanikumarsharma1587

    Tuhaadi Jodi Bahut Khoobsurat hai. Hamesha khush raho.

  • @lubanaparabhjot88
    @lubanaparabhjot88 Před 2 lety +1

    Good 👍 veer Ji God bless you veer Ji

  • @bhullar1152
    @bhullar1152 Před 2 lety

    ਬਹੁਤ ਵਧੀਆ ਬਾਈ ਜੀ

  • @mangalsinghsatrana6164

    Nice VR ji Asi
    Malaysia to vekh RHE ha video AP Ji di

  • @karamjeetkaur4806
    @karamjeetkaur4806 Před 2 lety

    Tusi pb de Sara rivaj dekhaa rhe bhut vdiya laga🙂🙂

  • @gagansidhu5522
    @gagansidhu5522 Před rokem +1

    Looking Soo beautiful both of you 😍❤️

  • @navsidhu8661
    @navsidhu8661 Před 2 lety

    Bouth vadia ji God bless you

  • @sandeepdhillon6719
    @sandeepdhillon6719 Před 2 lety +1

    ਬਹੁਤ ਵਧੀਆ ਜੀ

  • @manjitsinghdhot3427
    @manjitsinghdhot3427 Před 2 lety

    Nice vedio g majha is great

  • @jasbirgill217
    @jasbirgill217 Před 2 lety

    Good jori 👌🏻👌🏻👌🏻👌🏻👌🏻👌🏻👌🏻❤👍

  • @tiwanasaab6788
    @tiwanasaab6788 Před 2 lety +1

    marrige valle 2 familys nu millen millen mubarka ji & god bless you veere

  • @inderjitkaur832
    @inderjitkaur832 Před 2 lety

    Very nice vlog bro God bless you

  • @amarbajwa6534
    @amarbajwa6534 Před 2 lety

    You seem to be good at that and it seems to be working very well for you. Why stop? Keep it up.

  • @imdadshah7481
    @imdadshah7481 Před 2 lety

    Nice vlog maza aaya gaye 🌹🌹🌹🌹

  • @caramelandoreo5622
    @caramelandoreo5622 Před 2 lety

    God Bless You 🙏
    Stay Blessed 🙏🙏

  • @brijchadha450
    @brijchadha450 Před 2 lety +2

    best wishes to the new couple

  • @HARJINDERSINGH-pg8sc
    @HARJINDERSINGH-pg8sc Před 2 lety

    Very nice veerr and didi 👌👌♥️♥️♥️♥️

  • @jagdeepsingh2816
    @jagdeepsingh2816 Před 2 lety +2

    veer ji viaha majhe di bhot wde hunde baaki kise di apni apni mrji hundi kive kise ne viaha krna kive nhi

  • @BrandedPunjab751
    @BrandedPunjab751 Před 2 lety

    ਕੁੜੀ ਵਿਆਹ ਚ ਬੱਕਰੀ ਕਪਾਹ ਚ ਤੇ ਗਧੀ ਸਵਾਹ ਚ। ਬਾਈ ਜੀ ਮਸਤ ਹੀ ਰਹਿੰਦੀਆ 🤣🤣

  • @MANPREETSINGH-bt4fu
    @MANPREETSINGH-bt4fu Před 2 lety +2

    Khusi ji soo cute 😍

  • @virdi.47
    @virdi.47 Před 2 lety +1

    Mangve kapde 😅😂 very funny 22 ji 💕

  • @Uservbhgfde
    @Uservbhgfde Před 2 lety +4

    Malwa region itself has whole lot of variation. Y’all are from Barnala. My dad’s from Ludhiana and my mom’s from Ferozpur. For us, y’alls dressing choices and color combinations would hit like a slap. People on barnala side prefer bright colors - bright green, bright yellow, bright red. We on the other hand from Ludhiana region would prefer light colors combinations. Light pink, pistachio, or on the dark side black or navy blue. Our accents and Lifestyles are way different as well…

  • @Mypregnancydiet
    @Mypregnancydiet Před 2 lety +1

    v good arrangement on marriage

  • @satinderkaur4184
    @satinderkaur4184 Před 2 lety

    Congratulations paji and ਭੈਣਜੀ app ka video very nice 👌 ❤️🇬🇧

  • @mintudhillon6945
    @mintudhillon6945 Před 2 lety +2

    ਰਿੱਪਨ ਵੀਰ ਜੀ ਸੱਤ ਸ੍ਰੀ ਅਕਾਲ ਕੀ ਹਾਲ ਜੇ

  • @drsarba4313
    @drsarba4313 Před 2 lety

    First view veer,,,,do enjoy

  • @Guru659
    @Guru659 Před 2 lety +1

    ♥️♥️♥️♥️nyc ji

  • @singhranjinder9081
    @singhranjinder9081 Před 2 lety

    Bahout vadhia ji

  • @hundalsehaj9468
    @hundalsehaj9468 Před 2 lety

    ਵਧੀਆ ਵੀਰ ਜੀ ਬਾਬਾ ਬੁੱਢਾ ਸਾਹਿਬ ਵੀ ਹੋ ਕੇ ਆਇਓ ਨਾਲ ਹੀ ਆ ਝਬਾਲ

  • @hargungeiminiggaining6926

    Verry nice ji🥰👍👌🏻

  • @NadeemRazaSandhu
    @NadeemRazaSandhu Před 2 lety

    #StayBlessed b happy always with family and friends 💐

  • @SukhbirSingh-vz6kg
    @SukhbirSingh-vz6kg Před 2 lety +1

    Mai hune tuhade khud de viah da vlog dekhia kise channel Vale ne pyi a cc... I think wonderlust channel ne.... Tuhi ve oh nu comments kite c video lenn lyi tuhdi marriage de.... Both u r looking so pretty😍😍✨❤

  • @diptysinghdhaliwal3940

    Bot vadiya video hun diya na pra

  • @rupinderkaursidhu5753
    @rupinderkaursidhu5753 Před 2 lety

    So beautiful😍😍 both of u

  • @sekhonjaswinder7789
    @sekhonjaswinder7789 Před 2 lety

    ਵਧੀਆ ਵਿਡੀਉ ਬੇਟਾ

  • @harmansingh5492
    @harmansingh5492 Před 2 lety

    Paji bahut vadiya work kar rahe aa...

  • @ramandeepkaur5205
    @ramandeepkaur5205 Před 2 lety

    Baut Vadhia g

  • @HardevSingh-ub3wh
    @HardevSingh-ub3wh Před 2 lety

    Bahut nice vihay c y g🙏👍

  • @deepjappysandhu9576
    @deepjappysandhu9576 Před 2 lety +1

    Viah same hi hunde majhe malwe de bss viah diya rasama da farak hunda mainu dova sides di puri knowledge aa bcoz mere pekke majhe de aa te sohre malwe de 🥰😛

  • @bhadursingh2272
    @bhadursingh2272 Před 2 lety

    Repan g Lok very nice simple living high thinking nice ver g

  • @killuawalesardar253
    @killuawalesardar253 Před rokem +1

    Hada comment Majhe ale like karo bhau

  • @gurpreetrao655
    @gurpreetrao655 Před 2 lety

    Veer very nice video and nice couple
    I Subscribes your channel

  • @gurpalsingh8797
    @gurpalsingh8797 Před 2 lety

    Bhut vadia 22ji

  • @sukhwindersingh-fu4rq
    @sukhwindersingh-fu4rq Před 2 lety

    Mubarak ji all nu

  • @HappySingh-rx6yq
    @HappySingh-rx6yq Před 2 lety

    Thank you so much

  • @baljinderkaur9618
    @baljinderkaur9618 Před 2 lety +1

    ਸਾਡੇ ਵੀ ਆਓ ਝਬਾਲ ਤੋਂ ਅੰਮ੍ਰਿਤਸਰ ਰੋਡ ਤੇ
    ਪਿੰਡ ਬਹੋੜੂ 7ਕਿ ਮੀ

  • @Navleen
    @Navleen Před 2 lety +1

    god bless uh❤️

  • @harishmehta1304
    @harishmehta1304 Před 2 lety

    God bless both,

  • @sanjayfaridian6742
    @sanjayfaridian6742 Před 2 lety

    Bahut hi sohna lajwaab

  • @BaljeetSingh-lv1xb
    @BaljeetSingh-lv1xb Před 2 lety

    ਬਹੁਤ ਵਧੀਆ ਵੀਰ

  • @peenukaur743
    @peenukaur743 Před 2 lety

    Nice ji😍😍