"ਸਾਡੇ ਫੱਗਣ ਮਾਜਰੇ ਸੱਸਾਂ 1 ਨੰਬਰ ਦੀਆਂ" ਤੱਤੀਆਂ ਬੋਲੀਆਂ ਕਦੇ ਨਹੀਂ ਸੁਣੀਆਂ ਹੋਣੀਆਂ

Sdílet
Vložit
  • čas přidán 18. 08. 2023
  • "ਸਾਡੇ ਫੱਗਣ ਮਾਜਰੇ ਸੱਸਾਂ 1 ਨੰਬਰ ਦੀਆਂ"
    ਤੱਤੀਆਂ ਬੋਲੀਆਂ ਕਦੇ ਨਹੀਂ ਸੁਣੀਆਂ ਹੋਣੀਆਂ,
    ਨੱਚ-ਨੱਚ ਪੱਟੀਆਂ ਧੂੜਾ, ਕੰਨਾਂ 'ਤੇ ਹੈਡਫੋਨ ਲਾਉਣੇ ਨਾ ਭੁੱਲਿਓ
    #dastaan #teejmela #ladies #dance #gidha #punjab #boliyan

Komentáře • 140

  • @Kuldeepparminder33
    @Kuldeepparminder33 Před 11 měsíci +26

    ਆਪਣੇ ਵਿਰਸੇ ਨੂੰ ਸੰਭਾਲਣ ਦੀ ਜ਼ਰੂਰਤ ਹੈ ਜੀ 👏 ਬਹੁਤ ਵਧੀਆ ਉਪਰਾਲਾ ਜੀ

  • @harnoorsingh8433
    @harnoorsingh8433 Před 11 měsíci +18

    ਭੈਣ ਮੇਰੀਏ ਇਹੋ ਜਿਹੀਆਂ ਬੋਲੀਆਂ ਓਦੋਂ ਪਾਈਦੀਆ ਨੇ ਜਦੋਂ ਆਪਾਂ ਸਾਰੀਆਂ ਮਾਵਾਂ ਭੈਣਾਂ ਤੇ ਭਰਜਾਈਆਂ ਹੋਣ ਤੇ ਕੋਈ ਮਰਦ ਨਾ ਹੋਵੇ ਤੁਸੀਂ ਤੇ ਸਾਰੀ ਦੁਨੀਆਂ ਨੂੰ ਸੁਣਾ ਦਿੱਤੀਆਂ ਬਾਕੀ ਰੌਣਕਾਂ ਬਹੁਤ ਲੱਗੀਆਂ ਹੋਈਆਂ ਨੇ ਖੁਸ਼ ਰਹੋ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ ❤❤

  • @swarankaur1899
    @swarankaur1899 Před 11 měsíci +18

    ਠੀਕ ਹੈ ਬਹੁਤ ਵਧੀਆ, ਦੁਨਿਆਂ ਤਾਂ ਕਦੀ ਵੀ ਖੁਸ਼ ਨਹੀਂ ਹੁੰਦੀ ਤੇ ਸਾਰੀ ਦੁਨੀਆਂ ਨੂੰ ਖੁਸ਼ ਕਰਨਾ ਬਹੁਤ ਔਖਾ ਹੈ🙏🙏

  • @shamsherkaur9322
    @shamsherkaur9322 Před 18 dny +4

    ਬਹੁਤ ਵਧੀਆ ਜੀ

  • @amarjeetkaur2484
    @amarjeetkaur2484 Před 11 měsíci +12

    ਬਹੁਤ ਵਧੀਆ ਇਹ ਪ੍ਰੋਗਰਾਮ ਸਾਰੇ ਪਿੰਡ ਵਿੱਚ ਹੀ ਹੋਣਾ ਚਾਹੀਦਾ ਹੈ

  • @gurdevkaur1209
    @gurdevkaur1209 Před 29 dny +3

    ਮੇਰੀਆਂ ਭੈਣਾਂ ਨੂੰ ਰੱਬ ਸਦਾ ਖੁਸ਼ੀਆਂ ਰੱਖੇ

  • @gurdevkaur1209
    @gurdevkaur1209 Před 29 dny +3

    ❤❤ ਵਾਹਿਗੁਰੂ ਜੀ ਕਿਰਪਾ ਕਰੋ ਜੀ ਸਭਨਾਂ ਪਰਿਵਾਰਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਸਭਨਾਂ ਪਿੰਡਾਂ ਵਿੱਚ। ਰੌਣਕਾਂ ਲਾਈਆਂ ਜਾਣੀਆਂ ਚਾਹੀਦੀਆਂ ਹਨ ਵਾਹਿਗੁਰੂ ਜੀ ਸਭਨਾਂ ਧੀਆਂ ਭੈਣਾਂ ਨੂੰ ਤੀਆਂ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਹੱਸਦੇ ਵੱਸਦੇ ਰਹੋ ਜੀ ਸਦਾ

  • @RinkuRinku-fg3hb
    @RinkuRinku-fg3hb Před 11 měsíci +1

    ਪੁਰਾਣੇ ਪੰਜਾਬ ਦੀ ਯਾਦ ਆ ਗਈ

  • @harbansbhangoo
    @harbansbhangoo Před 11 měsíci +12

    ਬੁਹਤ ਵਧੀਆ ਗਿਆ ਪਾਇਆ ਗਿਆ 🎉🎉🎉❤

  • @SukhwinderSingh-wq5ip
    @SukhwinderSingh-wq5ip Před 11 měsíci +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @babbujasssingh8454
    @babbujasssingh8454 Před 11 měsíci +1

    Bahut vadia. Purana time vapas a jave

  • @surindergarg8386
    @surindergarg8386 Před 10 měsíci +5

    ਪਿਓਰ ਪੰਜਾਬੀ ਸੱਭਿਆਚਾਰਕ ਮੇਲਾ

  • @kulwinderkaur9668
    @kulwinderkaur9668 Před 11 měsíci +49

    ਮੱਛਰੀ ਜਨਾਨੀ ਨੂੰ ਕੋਈ ਕਾਬੂ ਨੀ ਕਰ ਸਕਦਾ 😅😅

  • @parjaas7890
    @parjaas7890 Před 11 měsíci +3

    Purane type da gidha, eh cheejan jiudian rehnia chahidian ❤

  • @PritamSingh-js6ok
    @PritamSingh-js6ok Před 11 měsíci

    ਬਹੁਤ ਵਧੀਆ ਵੀਡਿਓ 👍

  • @punjabilokrangamanpreetkau2022

    ਵੀਰ ਸੁਣਦੇ ਦਾੜ੍ਹੀਆਂ ਵਾਲੇ ਚੰਗੇ ਚੰਗੇ ਬਚਨ ਕਰੋ🙏🙏🙏 ਸਾਰੀਆਂ ਭੈਣਾਂ ਤੇ ਮਿਹਰ ਰੱਖਣ ਵਾਹਿਗੁਰੂਜੀ ਖੁਸ਼ ਰਹੋ 🙏🙏

  • @Gurpreetsingh-ny1pr
    @Gurpreetsingh-ny1pr Před 11 měsíci +1

    Happy teej very nice gudha ❤️❤️

  • @manjitmanjit4610
    @manjitmanjit4610 Před 11 měsíci

    Bhut vadia asli gidha ehi a

  • @rajmixchannel4843
    @rajmixchannel4843 Před 10 měsíci

    Bhut khub keep it up

  • @sarojkainth-ip9xw
    @sarojkainth-ip9xw Před 11 měsíci +6

    kammal krta vadiya ronak lai a

  • @joginderkaur5531
    @joginderkaur5531 Před 11 měsíci +8

    ਬਹੁਤ ਵਧੀਆ ਪ੍ਰੋਗਰਾਮ ਰੂੰਹ ਖੁਸ਼ ਹੋ ਗਈ । ਅਸੀਂ ਬਹੁਤ ਕੁਝ ਨਵਾਂ ਸਿੱਖਿਆ। ਬੀਬੀਆਂ ਵਲੋਂ ਬਹੁਤ ਰੌਣਕਾਂ ਲਗਾਈਆਂ ਗਈਆਂ। ਪੰਜਾਬ ਦਾ ਇਹ ਰੰਗ ਸਦਾ ਬਰਕਰਾਰ ਰਹੇ।🙏🙏 ਪੱਤਰਕਾਰ ਵੀਰ ਜੀ ਦਾ ਧੰਨਵਾਦ 🙏🌳🥰🥰

  • @arshpreetjandu8162
    @arshpreetjandu8162 Před 11 měsíci +10

    ਘਰੇ ਨੀ ਘੋੜਾ ਦੜੰਗੇ ਲਾਉਂਦਾ ਘਰੇ ਘੋੜਾਂ ਮੰਜੇ ਤੋਂ ਨੀ ਉਠਦਾ ਸਿਰ ਬੰਨ ਕੇ ਪੈਂਦੀਆਂ 😜

  • @SagarSingh-mi3he
    @SagarSingh-mi3he Před 11 měsíci +1

    Very good very nice 👍👍

  • @KunwarpuneetsinghBrar
    @KunwarpuneetsinghBrar Před 16 dny +1

    Geet v v. Good

  • @kulwantkaur1336
    @kulwantkaur1336 Před 11 měsíci +4

    Very. Nice.

  • @sarbjeetkaur2816
    @sarbjeetkaur2816 Před 11 měsíci +3

    ਬਹੁਤ ਹੀ ਵਧੀਆ

  • @surjitsohi8339
    @surjitsohi8339 Před 11 měsíci +2

    Super super ❤😊

  • @paramjeet5932
    @paramjeet5932 Před 11 měsíci +6

    Very good video

  • @amarjitsingh1946
    @amarjitsingh1946 Před 11 měsíci +2

    👍👍👌👌

  • @rimpykajal7802
    @rimpykajal7802 Před 11 měsíci +2

    bahut sohna ehi aw punjabana

  • @kaurj8453
    @kaurj8453 Před 11 měsíci

    Mann khus ho gaya pahil var ida da gida dakha

  • @user-ck3mw8xo8w
    @user-ck3mw8xo8w Před 11 měsíci

    Real tiyan very nice

  • @harbansbhangoo
    @harbansbhangoo Před 11 měsíci +5

    ਹਰੀ ਚੁੰਨੀ ਵਾਲੀ ਭੈਣ ਨੂੰ ਸਲਾਮ ਜੀ🎉❤

  • @AmarjitSingh-mn6nn
    @AmarjitSingh-mn6nn Před 11 měsíci +4

    I biggest fan of white clothes and open minded g unity is good

  • @gagangill7682
    @gagangill7682 Před 11 měsíci

    Super
    🥳🥳🥳

  • @gurdevkaur1209
    @gurdevkaur1209 Před 11 měsíci +5

    ਮੇਰੀਆਂ ਸਾਰੀਆਂ ਭੈਣਾਂ ਨੂੰ। ਰੱਬ ਹਮੇਸ਼ਾ ਖੁਸ਼ੀਆਂ ਬਖਸ਼ੇ ਤੇ ਤੰਦਰੁਸਤੀ ਬਖਸ਼ੇ ਹੱਸਦੇ ਵੱਸਦੇ ਰਹੋ ਜੀ

  • @MR.Unknown-cq4od
    @MR.Unknown-cq4od Před 11 měsíci +1

    Bhut vdiya ❤

  • @tarnjeetkaur5138
    @tarnjeetkaur5138 Před 11 měsíci +2

    Very good

  • @ParmjeetKaur-kk8wh
    @ParmjeetKaur-kk8wh Před 11 měsíci

    Nice ji

  • @GurpreetKaur-yl3bc
    @GurpreetKaur-yl3bc Před 11 měsíci +1

    Very nice

  • @ranbirkhaira7213
    @ranbirkhaira7213 Před 11 měsíci +4

    ❤❤

  • @malkitsinghghuman4114
    @malkitsinghghuman4114 Před 11 měsíci +2

    Very nic

  • @user-ps2ug6qy7p
    @user-ps2ug6qy7p Před 18 dny +1

    Bahut wadia ji 🙏

  • @surinderkaur2100
    @surinderkaur2100 Před 11 měsíci +1

    ਵਧੀਆ ਬੀਬੀਆਂ ਦਾ ਜੋਸ਼

  • @user-jn9tx1tk2y
    @user-jn9tx1tk2y Před 11 měsíci +2

    ❤❤❤❤❤

  • @jatinderkaur1648
    @jatinderkaur1648 Před 11 měsíci +1

    ਬਹੁਤ ਵਧੀਆ ਤੀਆ

  • @kuljeet435
    @kuljeet435 Před 11 měsíci +9

    ਲੱਗਦੀਆਂ ਤਾ ਸਾਰੀਆਂ ਹੀ ਇੱਕ ਨੰਬਰ ਨੇ😂😂

  • @harbansbhangoo
    @harbansbhangoo Před 11 měsíci +3

    😊😊

  • @amarjeetkaur1007
    @amarjeetkaur1007 Před 18 dny +2

    ਬੋਲੀਆਂ ਤਾਂ ਬਹੁਤ ਸੋਹਣੀਆਂ 👍👍

  • @manjitmanjit4610
    @manjitmanjit4610 Před 11 měsíci

    Full enjoy

  • @satnamkaur2435
    @satnamkaur2435 Před 11 měsíci +13

    ਕਿਤੇ ਤੀਆਂ ਦੀਆਂ ਰੌਣਕਾਂ ਲੱਗੀਆਂ ਕਿਤੇ ਘਰ ਪਾਣੀ ਚ ਡੁਬੇ ਪ‌ਏ ਐ

  • @user-jo7wn3cc9m
    @user-jo7wn3cc9m Před 11 měsíci +1

    Good

  • @HarminderSingh-wy4ru
    @HarminderSingh-wy4ru Před 11 měsíci +2

    ਬਹੁਤ ਬਹੁਤ ਵਧਾਈਆ ਬੀਬੀਆਂ ਨੂੰ 😂😂😂😂😂😂😂

  • @balvindersingh3685
    @balvindersingh3685 Před 11 měsíci +1

    😂😂😂😂😂❤❤❤

  • @SukhpalkaurDhillon
    @SukhpalkaurDhillon Před 11 měsíci +2

    Bahut sohna gidda c bebiya da 😂😂😂

  • @kulwindergill6615
    @kulwindergill6615 Před 13 dny

    Nice

  • @harbhajankaurnagra7664
    @harbhajankaurnagra7664 Před 11 měsíci

    😊😊😊

  • @jaswindermadahar4004
    @jaswindermadahar4004 Před 11 měsíci +2

    🙏🏻🙏🏻🙏🏻🙏🏻🙏🏻🙏🏻🙏🏻🙏🏻👍👍❤️❤️❤️

  • @Dhillonclothes
    @Dhillonclothes Před 11 měsíci +4

    Vaise paka ki hunda kapah hundi aa

  • @aqbalsingh8311
    @aqbalsingh8311 Před 11 měsíci

    13:43

  • @amarjitbrar6938
    @amarjitbrar6938 Před 11 měsíci +22

    ਮੱਛਰੀਆ ਜ਼ਨਾਨੀਆਂ ਵੀਰ ਕੋਲ਼ ਖੜਾਂ ਸ਼ਰਮ ਨਹੀਂ ਆਉਂਦੀ।

  • @khushalsingh394
    @khushalsingh394 Před 11 měsíci +7

    ਬੰਦਾ ਕੋਲ ਖੜਾਂ ਜਮਾਂ ਸ਼ਰਮ ਨਹੀਂ ਕਰਦੀਆਂ 😡😯😯

    • @ms-ll5sy
      @ms-ll5sy Před 11 měsíci

      Pehla gidda aive hi hunda si, dj nhi eh

  • @amrindersingh9660
    @amrindersingh9660 Před 11 měsíci +3

    ਇਵੇ ਕੰਮ ਚੱਲ ਦਾ ਰਿਹਾ ਗੋਡੇ ਦੁੱਖਣੋ ਹੱਕ ਜਾਣੇ ਆ

  • @amarjeetkaur1007
    @amarjeetkaur1007 Před 18 dny +3

    ਕਪਾਹ ਹੁੰਦੀ ਹੈ

  • @gurpeetsingh7361
    @gurpeetsingh7361 Před 12 dny

    Asli gidha aa aj kal kapraya te jor hunda

  • @georgia4360
    @georgia4360 Před 6 dny

    Jaspreet Veere bahut badhiya

  • @zaildar1964
    @zaildar1964 Před 11 dny

    Pkah kpah 😅

  • @DavinderSingh-sj1qz
    @DavinderSingh-sj1qz Před 11 měsíci

    Ranna. Vich. Dhanna. Ki. Karda

  • @angelkaur3991
    @angelkaur3991 Před 11 měsíci

    bhut wadeya

  • @manveer_dhaliwal-.
    @manveer_dhaliwal-. Před 11 měsíci +2

    ਭੈਣੇ ਮੇਰੇ ਤਾਂ ਗੋਡੇ ਦੁਖਣ ਲੱਗ ਗੲੇ ਤੀਆਂ ਚੋ ਨੱਚ ਕੇ

  • @amarjeetkaur1007
    @amarjeetkaur1007 Před 18 dny

    ਸਾਨੂੰ ਤਾਂ ਸਮਝ ਘੱਟ ਆਉਦੀਂ ਹੈ

  • @amarjeetkaur1007
    @amarjeetkaur1007 Před 18 dny

    ਅਰਾਮ ਨਾਲ ਬੋਲੀ ਪਾਓ 💪👍

  • @surjeetbill4071
    @surjeetbill4071 Před 9 dny

    D

  • @SukhjeetSingh-js9yh
    @SukhjeetSingh-js9yh Před 11 měsíci +1

    Asi v tarkaan aa😂😂😂😂😂

  • @sukhjinderkaur4400
    @sukhjinderkaur4400 Před 11 měsíci +1

    Iho kam reh gia c karan wala

  • @komalpreetkaur1472
    @komalpreetkaur1472 Před 11 měsíci +7

    ਕੋਈ ਚੱਜ ਦੀਆਂ ਬੋਲੀਆਂ ਪਾ ਲੇਦੀਆ

  • @LakhvirGill-jr3kh
    @LakhvirGill-jr3kh Před 11 měsíci

    Khaan veere aapa nu sobha ni lagda boliyan galat ne sabheyachaark ta hor vi bhut ne boliyan

  • @gurmelkaur6635
    @gurmelkaur6635 Před 11 měsíci +2

    ਪਕਾਹ ਨਹੀ ਕਪਾਹ ਕੌਣ ਗੁਡੂ

  • @preetsandhu61
    @preetsandhu61 Před 8 dny

    Sada shbhayachaar hor c kuj

  • @ramandeepkaur1051
    @ramandeepkaur1051 Před 11 měsíci +1

    ਬਾਹਲੀਆ ਦੇਸੀ ਐ

    • @jasbirkaur8836
      @jasbirkaur8836 Před 11 měsíci

      ਧੀਆ ਵੀ ਦੇਸੀ ਹੁੰਦੀਆ ਹਣ

  • @user-td1yh6sd7h
    @user-td1yh6sd7h Před 11 měsíci

    Ky sasa bot fark kardi jas Tara Mari sas kardi

  • @preetsidhu1111
    @preetsidhu1111 Před 6 hodinami

    ਸੂਟ ਤਿਆਰ ਕਰਵਾਉਣ ਲਈ ਸਾਡਾ ਚੈਨਲ ਸਬਸਕਰੈਬ ਕਰ ਦਿਓ ਪਲੀਜ ❤

    • @preetsidhu1111
      @preetsidhu1111 Před 6 hodinami

      czcams.com/video/UMx7d-23RLg/video.htmlsi=35OqXF-a8xt9UMTn

  • @BaljitKaur-ok2ct
    @BaljitKaur-ok2ct Před 3 dny +1

    ਉਪਰਾਲਾ ਵਧੀਆ ਹੈ ਪਰ ਭੈਣੋ ਥੋੜਾ ਦੇਖ ਕੇ ਬੋਲੀਆਂ ਪਾਓ ਕਿਉਂਕਿ ਇੱਕ ਵੀਰ ਕੋਲ ਖੜਾ ਹੈ ਔਰ ਇੱਕ ਗੱਲ ਕਿੰਨੇ ਲੋਕ ਤੁਹਾਡੀ ਵੀਡੀਓ ਦੇਖ ਰਹੇ ਹਨ ਕੋਈ ਚੰਗੀਆਂ ਚੰਗੀਆਂ ਪਰਿਵਾਰਕ ਬੋਲੀਆਂ ਪਾਓ ਵਹਿਗੁਰੂ ਜੀ ਤੁਹਾਨੂੰ ਸੋਝੀ ਦੇਣ ਜੀ 🙏🙏🙏🙏

  • @manjitmann7943
    @manjitmann7943 Před 11 měsíci +6

    ਪਕਾਹ ਨੀ ਹੁੰਦੀ ਕਪਾਹ ਹੁੰਦੀ ਹੈ

    • @kuljeet435
      @kuljeet435 Před 11 měsíci

      😂😂😂😂

    • @pardeep1200
      @pardeep1200 Před 11 měsíci +1

      ਇਹ ਇਲਾਕੇ ਦੀ ਬੋਲੀ ਆ ਜੀ ਜਰੂਰੀ ਹੈ

  • @satindergrewal4998
    @satindergrewal4998 Před 11 měsíci +11

    ਪਕਾਹ ਨੀ ਹੁੰਦੀ ਕਪਾਹ ਹੁੰਦੀ ਆ

    • @sarbjitkaur6857
      @sarbjitkaur6857 Před 11 měsíci

      Main ve note kitta bibi garm hoye firdi aa

    • @gumeetsingh5106
      @gumeetsingh5106 Před 11 měsíci

      ਉਸ ਇਲਾਕੇ ਵਿੱਚ ਕਪਾਹ ਨੂੰ ਪਕਾਹ ਹੀ ਕਹਿੰਦੇ ਹਨ ਜੀ

    • @grewalz5597
      @grewalz5597 Před 11 měsíci

      ਹਾਂ ਜੀ ਪਕਾਹ😅

    • @gurpreetsidhu4973
      @gurpreetsidhu4973 Před 11 měsíci

      it is called 'pakah ' in some areas. Keep your knowledge to yourself.

  • @AmarjitSingh-mn6nn
    @AmarjitSingh-mn6nn Před 10 měsíci +2

    White clothes aunty attt open minded I biggest fan of aunty

  • @gurseeratkaursalhsalh3091
    @gurseeratkaursalhsalh3091 Před 11 měsíci +1

    ਬੱਚਿਆਂ ਨੂੰ ਗੁਰਬਾਣੀ ਨਾਲ ਜੁੜੋ

  • @BaljitKaur-gg6os
    @BaljitKaur-gg6os Před 11 měsíci +4

    ਬੀਬੀਆ ਨੇ ਲੱਗਦਾ ਭੰਗ ਖਾਧੀ ਆ 🤣

  • @harmandhindsaharmandhindsa557

    jdo d j lake nachde oo odo

  • @BalrajSingh-rd2sc
    @BalrajSingh-rd2sc Před 10 měsíci

    Masli ni. Mashli hunda

  • @Jassi-Buttar
    @Jassi-Buttar Před 11 měsíci

    Jeth nu Bolan tu pelha sir upper chuni le ke rakhya karo ik gal hor please jeth nu harami nahi ke sakdi thodi Sharm kar leya karo

  • @varinderkaur522
    @varinderkaur522 Před 4 dny

    ਚਿੱਟੇ ਕੱਪੜਿਆਂ ਵਾਲਾ ਈ

  • @jashanjasmeet3953
    @jashanjasmeet3953 Před 11 měsíci +2

    ਕੋੲੀ ਚੱਜ ਦੀ ਬੋਲੀ ਪਾ ਲਓ ਪੰਜਾਬ ਦੇ ਵਿਰਸੇ ਦੀ ਭਰਿਅਾ ਪਿਅਾ ਪੰਜਾਬੀ ਲੋਕ ਬੋਲੀਅਾਂ ਨਾਲ 😒

  • @khushalsingh394
    @khushalsingh394 Před 11 měsíci +7

    ਚਵਲ ਜ਼ਨਾਨੀਆਂ 👎👎👎👎👎

  • @amarjeetkaur1007
    @amarjeetkaur1007 Před 18 dny

    ਮਲੱਠੀ ਖਾ ਕੇ ਆਉਣਾ ਸੀ

  • @BasantSingh846
    @BasantSingh846 Před 11 měsíci +1

    Gall chachi aa

  • @chamkaursingh6461
    @chamkaursingh6461 Před 11 měsíci

    ਤੀਆਂ ਦਾ ਇਤਿਹਾਸ ਪਤਾ ਕਿਸੇ ਨੂੰ?
    ਕਿਉਂ ਲੱਗਦੀਆਂ?
    ਕਿਸ ਬੰਦੇ ਲਈ ਲਵਾਈਆਂ ਜਾਂਦੀਆਂ।

    • @gurpreetsidhu4973
      @gurpreetsidhu4973 Před 9 měsíci

      Saanu taan pata par tusin apna itihaas dass do.

    • @kewaldhillon7765
      @kewaldhillon7765 Před 8 měsíci

      ​@@gurpreetsidhu4973❤

    • @kewaldhillon7765
      @kewaldhillon7765 Před 8 měsíci

      I😢

    • @NirmalSingh-bz3si
      @NirmalSingh-bz3si Před 13 dny

      ਪੁਰਾਣੇ ਰਾਜੇ ਮਹਾਰਾਜੇ ਪਿੰਡਾਂ ਦੀਆਂ ਕੁੜੀਆ ਇਕੱਠੀਆਂ ਕਰਕੇ ਉਨਾਂ ਵਿੱਚੋਂ ਫਿਰ ਸ਼ੋਹਣੀਆਂ ਸ਼ੋਹਣੀਆਂ ਕੁੜੀਆਂ ਨੂੰ ਚੁੱਕ ਕੇ ਲੈ ਜਾਦੇਂ ਸੀ ,,ਇਹ ਤੀਆਂ ਦਾ ਗੁਰਬਾਣੀ ਨਾਲ ਕੋਈ ਸਬੰਧ ਨਹੀ ,,ਸਿੱਖ ਕੌਮ ਦਾ ਕੋਈ ਸਬੰਧ ਨਹੀ ਤੀਆਂ ਨਾਲ,,,ਬਕਵਾਸ ਕਰੀ ਜਾਦੀਆਂ ਨੇ ,,,,

  • @user-le5oq4hv3n
    @user-le5oq4hv3n Před 10 měsíci +1

    ਕਪਾਹ ਹੁਦੀ ਜੀ ਪਕਾਹ ਨਹੀ

  • @jaspalkaurgill4386
    @jaspalkaurgill4386 Před 11 měsíci +4

    Bakvas

  • @jasbirkaur4931
    @jasbirkaur4931 Před 4 měsíci

    GALAT BOL8YAN NA PAO. BHAIN AOURTAN VICH BOLIYAN IHO JAHYAN SONDHIYAN NE.UNJ BAUHZ ROUNQ HAI